Amritpal Singh ਜੇਲ੍ਹ ਚੋਂ ਲੜਨਗੇ ਚੋਣਾਂ, ਵਕੀਲ Rajdeep Singh ਦਾ ਦਾਅਵਾ |

แชร์
ฝัง
  • เผยแพร่เมื่อ 23 เม.ย. 2024
  • ਲੋਕ ਸਭਾ ਚੋਣਾਂ ਦੇ ਵਿਚਾਲੇ ਇੱਕ ਵੱਡੀ ਖ਼ਬਰ ਸਾਹਮਣੇ ਆਈ ਹੈ ਕਿ ਵਾਰਿਸ ਪੰਜਾਬ ਦੇ ਜੱਥੇਬੰਦੀ ਦੇ ਮੁਖੀ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਆਜ਼ਾਦ ਤੌਰ ’ਤੇ ਚੋਣ ਲੜਨਗੇ। ਇਸ ਸੰਬੰਧੀ ਫੋਨ ‘ਤੇ ਜਾਣਕਾਰੀ ਦਿੰਦਿਆਂ ਉਨ੍ਹਾਂ ਦੇ ਵਕੀਲ ਅਤੇ ਸਾਬਕਾ ਐਮ.ਪੀ. ਰਾਜਦੇਵ ਸਿੰਘ ਖਾਲਸਾ ਨੇ ਦੱਸਿਆ ਕਿ ਉਹ ਭਾਈ ਅੰਮ੍ਰਿਤਪਾਲ ਸਿੰਘ ਨਾਲ ਮੁਲਾਕਾਤ ਕਰਨ ਲਈ ਆਸਾਮ ਦੀ ਡਿਬਰੂਗੜ੍ਹ ਜੇਲ੍ਹ ਵਿਖੇ ਗਏ ਹਨ।
    #amritpalsingh #local18 #punjabnews #punjablatestnews #latestnews #todaynews #rajdeepsingh
    Find Latest News, Top Headline And breaking news Watch your favorite newspapers News18 Punjab Himachal Haryana websites.
    For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
    News 18 Punjab/Haryana/Himachal is an exclusive news channel on TH-cam which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
    News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं |
    Subscribe to our channel: bit.ly/1IMIp73
    For Latest news and updates, log on to: bit.ly/2Cx91Ok
    Follow Us on Twitter:
    / news18haryana
    / news18himachal
    / news18punjab
    Like Us on Facebook:
    / news18haryana
    / news18himachal
    / news18punjab

ความคิดเห็น • 72

  • @PUNJAB76721
    @PUNJAB76721 หลายเดือนก่อน +19

    ਸਾਡੇ ਸਾਰੇ ਪਰਿਵਾਰ ਦੀਆਂ ਵੋਟਾਂ ਭਾਈ ਅੰਮ੍ਰਿਤਪਾਲ ਸਿੰਘ

  • @malkitsingh4502
    @malkitsingh4502 หลายเดือนก่อน +20

    ਬਹੁਤ ਵਧਾਈ ਹੋਵੇ ਜੀ

  • @user-ud7wp6fp4j
    @user-ud7wp6fp4j หลายเดือนก่อน +6

    ਫੂਲ ਸਪੋਟ ਭਾਈ ਸਾਹਿਬ ਨੂੰ

  • @lakhwinders2739
    @lakhwinders2739 หลายเดือนก่อน +17

    ਵਾਹਿਗੁਹੁਜੀਕਾ। ਖਾਲਸਾ। ਵਾਹਿਗਹ। ਫ੍ਤਹਿ। ਜਿਤੇਗਾ। ਖਾਲਸਾ। ਰਬ। ਰਾਖਾ

  • @AnakhSambhaloPunjabio-bs3ko
    @AnakhSambhaloPunjabio-bs3ko หลายเดือนก่อน +22

    ਉਹਨਾਂ ਦੇ ਜਥੇ ਨੂੰ ਪਾਰਟੀ ਬਣਾ ਕੇ ਸਾਰੀਆਂ 13 ਸੀਟਾਂ ਤੇ ਲੜਨਾ ਚਾਹੀਦਾ ਸੀ।

  • @user-lk7jf1ih1p
    @user-lk7jf1ih1p หลายเดือนก่อน +13

    Zindabad khalea rhega hmesha chrdikala vich rhega

  • @nirankarsingh8884
    @nirankarsingh8884 หลายเดือนก่อน +4

    ਬਹੁਤ ਵਧੀਆਂ ਬਹੁਤ ਵਧੀਆਂ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਨੂੰ ਸੇਵਾ ਕਰਨ ਦਾ ਮੌਕਾ ਮਿਲਿਆ ਚਾਹੀਦਾ ਵੋਟਾਂ ਪਾਉਣ ਤੇ ਜਿਤੳ 🚩🚩🚩🚩🚩🚩

  • @RajinderSingh-tm3kc
    @RajinderSingh-tm3kc หลายเดือนก่อน +8

    ਆਕਲੀ ਦੱਲ ਨੂੰ ਖੰਡੂਰ ਸਾਹਿਬ ਤੋਂ ਅਪਣਾ ੳਮੀਦਵਾਰ ਨਹੀਂ ਉਤਰਨਾ ਚਾਹੀਦਾ ਪੰਥ ਨਾਲ ਖੱੜਨਾ ਚਾਹੀਦਾ ਹੈ

  • @user-vc1xs2cr2y
    @user-vc1xs2cr2y หลายเดือนก่อน +12

    ਬਾਈ ਅਮ੍ਰਿਤਪਾਲ ਸਿੰਘ ਜਿੰਦਾਬਾਦ

  • @JagmeetSingh-mq6hx
    @JagmeetSingh-mq6hx หลายเดือนก่อน +11

    Agya news24 walya da jija medan ch .... bhai amritpal singh zindabad

  • @SukhaSingh-km4wj
    @SukhaSingh-km4wj หลายเดือนก่อน +6

    Waheguru Ji ka khalsa Waheguru Ji Ki Fathe Bhai Amritpal Singh Jindabad

  • @nirankarsingh8884
    @nirankarsingh8884 หลายเดือนก่อน +4

    ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਨੂੰ ਵੱਧ ਤੋਂ ਵੱਧ ਵੋਟਾਂ ਪਾਕੇ ਜਿਤੳ

  • @Kuldeep-mn4cf
    @Kuldeep-mn4cf หลายเดือนก่อน +6

    ਭਾਈ ਅਮ੍ਰੀਤਪਾਲ

  • @MandeepKaur-vy7cb
    @MandeepKaur-vy7cb หลายเดือนก่อน

    ❤❤ ਭਾਈ ਅਮਿਰਤਪਾਲ ਸਿੰਘ ਜੀ ਖ਼ਾਲਸਾ ਜੀ ਜ਼ਿੰਦਾਬਾਦ ਨੂੰ ਵਾਹਿਗੁਰੂ ਚੜ੍ਹਦੀ ਕਲ੍ਹਾ ਬਖਸ਼ੇ ਜੀ ਨਾਲ ਖੜ੍ਹੇ ਹਾਂ

  • @Sarbjeet_kaur_khalsa
    @Sarbjeet_kaur_khalsa หลายเดือนก่อน +2

    Vahiguru ji kirpa krn bhai sahib te

  • @jasneetkaur952
    @jasneetkaur952 หลายเดือนก่อน +1

    ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਈ

  • @saadaafsar1279
    @saadaafsar1279 หลายเดือนก่อน

    ਬਹੁਤ ਵਧੀਆ ਵੀਰੇ

  • @Sacchaikiawaaz-lm9fx
    @Sacchaikiawaaz-lm9fx หลายเดือนก่อน +1

    Full support Bhai amritPal Singh khalsa ji ❤️

  • @waheguruji55
    @waheguruji55 หลายเดือนก่อน +1

    ਭਾਈ ਸਾਹਿਬ ਚੋਣ ਲੜਨਗੇ 👌🏾👌🏾👌🏾👌🏾👌🏾❤❤

  • @jaggisingh7280
    @jaggisingh7280 หลายเดือนก่อน +4

    Bhai amritpal singh

  • @user-mq9fs3dl1j
    @user-mq9fs3dl1j หลายเดือนก่อน

    Waheguru ji waheguru ji waheguru ji waheguru ji waheguru ji

  • @duaemaan445
    @duaemaan445 หลายเดือนก่อน +2

    🙏🙏🙏🙏🙏

  • @shivasmahajan
    @shivasmahajan หลายเดือนก่อน +1

    ਭਾਈ ਸਾਬ੍ਹ ਨੂੰ ਵੋਟਾਂ ਪਾਵਾਗੇ ਜੀ 💯💯💯 ਤੇ ਤੁਸੀਂ ਪਾਓਗੇ ਤਾ 👍 ਕਰਦੋ

  • @user-pf7xg41
    @user-pf7xg41 หลายเดือนก่อน

    Waheguru ji🙏 waheguru ji🙏

  • @user-mg6ii7fy3y
    @user-mg6ii7fy3y หลายเดือนก่อน

    Waheguru ji

  • @RULDARam-sx8uf
    @RULDARam-sx8uf หลายเดือนก่อน

    🎉🎉 congrats ji

  • @user-we4fq3uq8z
    @user-we4fq3uq8z 22 วันที่ผ่านมา

    Waheguru ji ka Khalsa waheguru ki Fateh

  • @HarpreetSingh-vr2fq
    @HarpreetSingh-vr2fq หลายเดือนก่อน

    Wmk🙏🙏

  • @GurnamSingh-nv2dk
    @GurnamSingh-nv2dk หลายเดือนก่อน

    v Good

  • @malkitsandhu4417
    @malkitsandhu4417 หลายเดือนก่อน +1

    ❤❤❤

  • @satnamsinghh.s.wjilabathin2762
    @satnamsinghh.s.wjilabathin2762 หลายเดือนก่อน

    👍👍👍🙏🙏

  • @gopidhillon9696
    @gopidhillon9696 หลายเดือนก่อน

    Very nice ji

  • @sarbjitsinghsarbjitsingh6816
    @sarbjitsinghsarbjitsingh6816 หลายเดือนก่อน +1

    ਬਹੁਤ ਵਧੀਆ ਬਾਈ ਜੀ

  • @sonymoga8386
    @sonymoga8386 หลายเดือนก่อน

    Vi good

  • @MahilpurVlogs07
    @MahilpurVlogs07 หลายเดือนก่อน

    Waheguru chardikalan rakhe ji..

  • @mr307hindisongdilsai4
    @mr307hindisongdilsai4 หลายเดือนก่อน

    🙏🙏🙏

  • @Amarjeet-md6oz
    @Amarjeet-md6oz หลายเดือนก่อน

    Good

  • @Pargatsinghkhera-fh2iq
    @Pargatsinghkhera-fh2iq หลายเดือนก่อน

    ਭਾਈ ਅੰਮ੍ਰਿਤ ਪਾਲ ਜੀ ਨੂੰ ਸੰਗਤ ਜੀ ਜਰੂਰ ਵੋਟ ਪਾਓ

  • @user-mi1yx8mo5i
    @user-mi1yx8mo5i หลายเดือนก่อน

    Very good👍👍

  • @user-we4fq3uq8z
    @user-we4fq3uq8z 22 วันที่ผ่านมา

    Khalsa Raj Khalsa Raj Khalsa Raj

  • @user-kf3is3tp5k
    @user-kf3is3tp5k หลายเดือนก่อน

    Very good ji Raj kara।gea।kalsa aakie reha na kaoi very nice

  • @user-zb1sv9pd9x
    @user-zb1sv9pd9x หลายเดือนก่อน

    Wahegura ji❤

  • @MandeepKaur-vy7cb
    @MandeepKaur-vy7cb หลายเดือนก่อน +1

    ਸ਼੍ਰੋਮਣੀ ਅਕਾਲੀ ਦਲ ਨੂੰ ਵੀ ਆਪਣਾ ਕੈਡੀਡੇਟ ਖੜ੍ਹਾ ਨਹੀਂ ਕਰਨਾ ਚਾਹੀਦਾ ਭਾਈ ਅਮਿਰਤਪਾਲ ਸਿੰਘ ਦੀ ਸਿਪੋਰਟ ਕਰਨੀ ਚਾਹੀਦੀ ਹੈ ਸਰਦਾਰ ਸਿਮਰਨਜੀਤ ਸਿੰਘ ਮਾਨ ਨੂੰ ਆਪਣਾ ਕੈਡੀਡੇਟ ਖੜ੍ਹਾ ਨਹੀਂ ਕਰਨਾ ਚਾਹੀਦਾ

  • @gurpreetbains4093
    @gurpreetbains4093 หลายเดือนก่อน

    🎉🎉🎉🎉🎉🎉🎉🎉

  • @SheraSingh-nd4re
    @SheraSingh-nd4re หลายเดือนก่อน

    👍👍👍👍👍👍👍🎉🎉🎉🎉🎉🎉🎉🎉🎉🎉🎉🎉🎉❤

  • @paramjeetsingh5602
    @paramjeetsingh5602 หลายเดือนก่อน +2

    Jit Pakki

  • @indarjitsingh1228
    @indarjitsingh1228 หลายเดือนก่อน

    We support smritpal Singh in votes

  • @user-mi1yx8mo5i
    @user-mi1yx8mo5i หลายเดือนก่อน

    Bhai Amritpal singh ji zindabaad❤❤

  • @user-xr9dc1sx4t
    @user-xr9dc1sx4t หลายเดือนก่อน

    Bhai Amritpal Singh Ji Jarur jitenge

  • @user-mi1yx8mo5i
    @user-mi1yx8mo5i หลายเดือนก่อน

    Hje tn shuruaat aa...

  • @user-mi1yx8mo5i
    @user-mi1yx8mo5i หลายเดือนก่อน

    Bakvaas kr reha reporter bhai sahib bare kive bol reha... Bavkoof media📺📺..

  • @gurpreetsinghpeeta1417
    @gurpreetsinghpeeta1417 หลายเดือนก่อน

    Khalisatan zindabad Bhai amritpal singh zindabad

  • @SukhwinderSingh-go5fr
    @SukhwinderSingh-go5fr หลายเดือนก่อน

    Deep Sidhu de party hai fr ohh party cho larna chaida

    • @MandeepKaur-vy7cb
      @MandeepKaur-vy7cb หลายเดือนก่อน

      ਉਹੀ ਪਾਰਟੀ ਹੈ ਵੀਰ

  • @Rssvjiii
    @Rssvjiii หลายเดือนก่อน

    Hehe

    • @mjgaming650
      @mjgaming650 หลายเดือนก่อน +1

      Ki hehe😅

  • @user-hb5vh4pv6v
    @user-hb5vh4pv6v หลายเดือนก่อน

    ਖਾਲਸਾ ਜੀ ਜੇ ਭਾਈ ਅੰਮ੍ਰਿਤਪਾਲ ਸਿੰਘ ਜੀ ਖਾਲਸਾ ਦਾ ਮਨ ਬਣ ਗਿਆ ਹੈ ਚੋਣ ਲੜਨ ਦਾ ਤਾਂ ਉਸ ਨੂੰ ਸਰਦਾਰ ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੀ ਪਾਰਟੀ ਵੱਲੋਂ ਚੋਣ ਲੜਨੀ ਚਾਹੀਦੀ ਹੈ ਉਸ ਨੂੰ ਬਾਦਲਾਂ ਤੋਂ ਦੂਰ ਰਹਿਣਾ ਚਾਹੀਦਾ ਹੈ ਕਿਉਂਕਿ ਭਾਈ ਅੰਮ੍ਰਿਤਪਾਲ ਸਿੰਘ ਨੂੰ ਗਿਰਫਤਾਰ ਕਰਾਉਣ ਵਿੱਚ ਬਾਦਲਾਂ ਦਾ ਪੂਰਾ ਸਹਿਯੋਗ ਸੀ ਇਸ ਲਈ ਸਰਦਾਰ ਸਿਮਰਜੀਤ ਸਿੰਘ ਮਾਨ ਦੀ ਪਾਰਟੀ ਵੱਲੋਂ ਚੋਣ ਲੜੀ ਜਾਵੇ ਔਰ ਚੰਗੀ ਪੱਧਰ ਤੇ ਜਿੱਤ ਹੋਵੇਗੀ ਔਰ ਪਾਰਟੀ ਜੀ ਆਇਆ ਆਖੇਗੀ

    • @MandeepKaur-vy7cb
      @MandeepKaur-vy7cb หลายเดือนก่อน +1

      ਵੀਰ ਜੀ ਭਾਈ ਅੰਮ੍ਰਿਤਪਾਲ ਸਿੰਘ ਮੰਨਦੇ ਨਹੀਂ ਸੀ ਅਸੀਂ ਲੋਕਾਂ ਨੇ ਦਬਾਅ ਪਾਇਆ ਹੈ ਕੁਝ ਲੋਕ ਨਾਰਾਜ਼ ਹੋ ਗਏ ਸੀ ਇਸ ਕਰਕੇ ਹਾਂ ਕਰਨੀ ਪੲਈ ਹੈ ਕੁਝ ਨੌਜਵਾਨਾਂ ਦੀ ਅੜੀ ਹੈ ਕਿ ਆਜ਼ਾਦ ਉਮੀਦਵਾਰ ਵਜੋਂ ਖੜ੍ਹੇ ਜੋ ਪਹਿਲਾਂ ਸੀ ਉਹੀ ਅੱਜ ਹੈ ਆਪਣੇ ਸਟੈਂਡ ਤੇ

    • @MandeepKaur-vy7cb
      @MandeepKaur-vy7cb หลายเดือนก่อน

      ਬਿਲਕੁਲ ਸਹੀ ਗੱਲ ਵੀਰ ਤੇਰੀ ਪਰ ਅਸੀਂ ਵੀ ਸਰਦਾਰ ਸਿਮਰਨਜੀਤ ਸਿੰਘ ਮਾਨ ਦੀ ਪਾਰਟੀ ਦੇ ਆਗੂ ਹੈ ਕੁਝ ਲੋਕ ਆਜ਼ਾਦ ਉਮੀਦਵਾਰ ਚਾਹੁੰਦੇ ਸੀ ਖਡੂਰ ਸਾਹਿਬ ਦੇ ਵੱਡੇ 9 ਪਿੰਡ ਆਜ਼ਾਦ ਤੇ ਅੜੇ ਹੋਏ ਸੀ ਜਿੱਤ ਵੀ ਸਰਦਾਰ ਸਿਮਰਨਜੀਤ ਮਾਨ ਦੀ ਜਿੱਤ ਹੋਵੇਗੀ ਉਹਨਾਂ ਦੀ ਸੋਚ ਅਨੁਸਾਰ ਚਲਦੇ ਸੀ

  • @user-wu6qr9tw7p
    @user-wu6qr9tw7p หลายเดือนก่อน

    Won pakki

  • @GurdeepSingh-xd8fo
    @GurdeepSingh-xd8fo หลายเดือนก่อน +1

    😂😂😂😂😂 ਹੋਣ ਨਹੀਂ ਮੁੜਦੇ ਯਾਰ

  • @MandeepKaur-vy7cb
    @MandeepKaur-vy7cb หลายเดือนก่อน

    ਗੋਦੀ ਮੀਡੀਆ ਨੂੰ ਕੀ ਮਿਰਚਾਂ ਲੱਗ ਗੲਈਆ ਹੈ ਕੀ ਪੱਤਾ ਖੇਡਿਆ ਹੈ ਇਹ ਕਿਹੜਾ ਪੱਤਾ ਹੈ ਚੋਣਾ ਵਿਚ ਕੋਈ ਵੀ ਖੜ੍ਹਾ ਹੋ ਸਕਦਾ ਹੈ ਗੋਦੀ ਮੀਡੀਆ ਨੂੰ ਕੁੱਝ ਸ਼ਰਮ ਆਉਣੀ ਚਾਹੀਦੀ ਹੈ ਬੋਲਣ ਦਾ ਸਲੀਕਾ ਨਹੀਂ ਹੈ ਕਦੇ ਭਿੰਡਰਾਂਵਾਲਾ ਇਹ ਕੀ ਤਰੀਕਾ ਹੈ ਬੋਲਣ ਦਾ ਕੌਮ ਦਾ ਜਰਨੈਲ ਸੰਤ ਸਿਪਾਹੀ ਹੈ ਭਿੰਡਰਾਂਵਾਲੇ ਕੌਮ ਦਾ ਅਨਮੋਲ ਹੀਰਾ ਹੈ ਭਾਈ ਅਮਿਰਤਪਾਲ ਸਿੰਘ ਜੀ ਖ਼ਾਲਸਾ ਤੁਸੀਂ ਕੌਲੀ ਚੱਟ ਵਿਕਾਊ ਮੀਡੀਆ ਨੂੰ ਕੌਮ ਦੇ ਉਲਟ ਭੁਗਤਣ ਦੀ ਆਦਤ ਹੈ ਇੱਕ ਦਿਨ ਜ਼ਰੂਰ ਆਵਾਂਗੇ ਜਦੋਂ ਸਾਰੇ ਸ਼ਾਬਤ ਸੂਰਤ ਹੋਣਗੇ ਮੀਡੀਆ ਵਾਲੇ ਵੀ

    • @SARBJEETSAHIB
      @SARBJEETSAHIB หลายเดือนก่อน

      ਵਾਹਿਗੁਰੂ ਜੀ ਮੇਹਰ ਕਰਨ,,🙏🙏

  • @user-mi1yx8mo5i
    @user-mi1yx8mo5i หลายเดือนก่อน

    Eh Modi da godi media 😂😂😂😂

  • @user-tm2ul1hc6u
    @user-tm2ul1hc6u หลายเดือนก่อน

    Good .jankari.ji

  • @sarbjitsinghsarbjitsingh6816
    @sarbjitsinghsarbjitsingh6816 หลายเดือนก่อน

    ਵਾਹਿਗੁਰੂ ਜੀ ਰਾਜ ਕਰੇਂਗਾ ਖਾਲਸਾ ਜੀ ਭਾਈ ਅਮ੍ਰਿਤਪਾਲ ਸਿੰਘ ਖਾਲਸਾ ਜੀ ਜ਼ਿੰਦਾਬਾਦ ਜੀ

  • @GurkiratBassi-od9zj
    @GurkiratBassi-od9zj หลายเดือนก่อน

    V good

  • @VinodKumar-yu6vi
    @VinodKumar-yu6vi หลายเดือนก่อน

    ❤❤❤

  • @happyrandhawa5609
    @happyrandhawa5609 หลายเดือนก่อน

    Good

  • @kuldeep0125
    @kuldeep0125 หลายเดือนก่อน

    Waheguru ji