Prime Vlogs (8) || ਕੈਨੇਡਾ 'ਚ ਇਸ ਕਰਕੇ ਸਫਲ ਨੇ ਪੰਜਾਬੀ ਕਿਸਾਨ

แชร์
ฝัง
  • เผยแพร่เมื่อ 19 ก.พ. 2021
  • #PrimeAsiaTV #Parmvir Singh Baath
    Subscribe To Prime Asia TV Canada :- goo.gl/TYnf9u
    24 hours Local Punjabi Channel
    Available in CANADA
    NOW ON TELUS #2364 (Only Indian Channel in Basic Digital...FREE)
    Bell Satelite #685
    Bell Fibe TV #677
    Rogers #935
    ******************
    NEW ZEALAND & AUSTRALIA
    Real TV, Live TV, Cruze TV
    ******************
    Available Worldwide on
    TH-cam: goo.gl/TYnf9u
    FACEBOOK: / primeasiatvcanada
    WEBSITE: www.primeasiatv.com
    INSTAGRAM: bit.ly/2FL6ca0
    PLAY STORE: bit.ly/2VDt5ny
    APPLE APP STORE: goo.gl/KMHW3b
    TWITTER: / primeasiatv
    YUPP TV: bit.ly/2I48O5K
    Apple TV App Download: apple.co/2TOOCa9
    Prime Asia TV AMAZON App Download: amzn.to/2I5o5TF
    Prime Asia TV ROKU App Download: bit.ly/2CP7DDw
    Prime Asia TV XBOXONE App Download: bit.ly/2Udyu7h
    *******************
    Prime Asia TV Canada
    Contact : +1-877-825-1314
    Content Copyright @ Prime Asia TV Canada

ความคิดเห็น • 326

  • @paramjeetkaur945
    @paramjeetkaur945 3 ปีที่แล้ว +66

    ਧੰਨਵਾਦ ਜੀ ਕਸ਼ਮੀਰ ਵਿਚ ਸੇਬ ਦੇਖੇ ਸੀ ਜੀ ਪੰਜਾਬੀਆਂ ਦੀ ਸੇਬਾਂ ਦੀ ਕਿਸਾਨੀ ਦੇਖ ਕੇ ਦਿਲ ਬਾਗ਼ ਬਾਗ਼ ਹੋ ਗਿਆ

  • @Chak_mander
    @Chak_mander 3 ปีที่แล้ว +59

    ਬਹੁਤ ਵਧੀਆ ਬਾਂਗ ਬਣਿਆਈ ਆ ਮੇਹਨਤ ਕੀਤੀ ਹੋਈ ਦਿਸਦੀ ਹੈ ਜੀ ਚੜ੍ਹਦੀ ਕਲਾ ਚ ਰਹੋ ਧੰਨਵਾਦ

  • @gurvinderbrar9574
    @gurvinderbrar9574 3 ปีที่แล้ว +26

    Love farmers ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ

  • @sarabmuzic817
    @sarabmuzic817 3 ปีที่แล้ว +108

    ਵੈਸੇ ਤਾਂ ਬਾਗ਼ ਵਿੱਚ ਜਾ ਕੇ ਹੀ ਬਾਗ਼ ਦੇਖਣਾ ਚਾਹੀਦਾ ਹੈ ਪਰ ਜੋ ਲੋਕ ਕੈਨੇਡਾ ਨਹੀਂ ਜਾ ਸਕਦੇ , ਉਨ੍ਹਾਂ ਲਈ ਬਹੁਤ ਵਧੀਆ ਉਪਰਾਲਾ ਹੈ

  • @gursewaksingh5821
    @gursewaksingh5821 3 ปีที่แล้ว +8

    ਅਕਾਸ਼ ਕਿਤੇ ਸਾਨੂੰ ਵੀ ਇਥੇ ਲੇਵਰ ਦਾ ਕੰਮ ਮਿਲ ਜਾਵੇ ਬਹੁਤ ਲੋੜਵੰਦ ਆਂ ਜੀ ਵਾਸੀ ਭਾਰਤ ( ਪੰਜਾਬ )

  • @amanbrar273
    @amanbrar273 3 ปีที่แล้ว +35

    ਸਾਨੂੰ ਲੈ ਜਾਉ ਜੀ ਅਸੀਂ ਸੇਬ ਤੋੜ ਲਵਾ ਗੇ ਅਸੀਂ ਭਰਾਵੋ ਵਿਹਲੇ ਆ ਕਿਉਂਕਿ ਆਸਟ੍ਰੇਲੀਆ ਲੌਕ ਡਾਉਨ ਨਹੀਂ ਖੋਲ ਰਿਹਾ

  • @navdipsingh8568
    @navdipsingh8568 3 ปีที่แล้ว +45

    ਪੰਜਾਬੀ ਭਾਸ਼ਾ ਦਿਵਸ ਦੀਆਂ ਬਹੁਤ-ਬਹੁਤ ਵਧਾਇਆਂ।

  • @manjukamboj386
    @manjukamboj386 3 ปีที่แล้ว +6

    ਭਾਰਤ ਵਿੱਚ ਜਿੱਥੋਂ ਤੀਕ ਫਰੂਟ ਵੇਚਣ ਦੀ ਗੱਲ ਹੈ ਲੋਕਲ ਫਰੂਟ ਦੀ ਲੋਕਲ ਸਹਿਰ ਵਿੱਚ ਬਹੁਤ ਘੱਟ ਡਿਮਾਂਡ ਹੈ, ਜਿਵੇਂ ਸਾਡੇ ਅਬੋਹਰ ਵਿੱਚ ਕਿੰਨੂੰ 🍊ਫਰੂਟ 1 ਵੱਡੇ ਬੂਟੇ ਤੋਂ ਲਗਭਗ 3-4ਕੁਇੰਟਲ ਫਰੂਟ ਉਤਰਦਾ ਹੈ, ਲੋਕ ਗਰੀਬ ਨੇਂ ਫਰੂਟ ਬਹੁਤ ਘੱਟ ਖਰੀਦਦੇ ਨੇਂ, ਤੇ ਤੁਹਾਡੇ ਵਰਗੇ ਲੋਕ ਬਾਹਰਲੇ ਮੁਲਕਾਂ ਵਿੱਚ ਜਾ ਕੇ ਗੱਲਾਂ ਮਾਰਦੇ ਨੇ ਕੇ ਪੰਜਾਬ ਦਾ ਕਿਸਾਨ ਆਪ ਫਸਲ ਨਹੀਂ ਵੇਚਦਾ। 1 ਕਿਲੇ ਦੇ ਕਿੰਨੂੰ ਵੇਚਦੇ ਵੇਚਦੇ ਬਾਕੀ ਦੇ ਕਿਲੇ ਪੱਕ ਕੇ ਥੱਲੇ ਡਿੱਗ ਜਾਣਗੇ। ਸਾਰੀ ਗੱਲ ਵੀਰੋ ਲੋਕਾਂ ਦੀ ਭਰੀ ਜੇਬ ਦੀ ਹੈ। ਲੋਕਾਂ ਕੋਲ 4 ਛਿਲੜ ਕੋਲ ਹੋਣਗੇ ਤਾਂ ਕੋਈ ਫਰੂਟ ਖਰੀਦੁ।

    • @birsingh5388
      @birsingh5388 3 ปีที่แล้ว +1

      ਗੰਗਾਨਗਰ, ਬਠਿੰਡਾ ਜਾਂ ਹੋਰ ਨੇੜਲੇ ਵੱਡੇ ਸ਼ਹਿਰਾਂ ਵਿੱਚ ਲਿਆ ਕੇ ਵੇਚੋ ਬਾੲੀ ਜੀ। ਮੰਡੀਕਰਨ ਦੇ ਢੰਗ ਆਪ ਹੀ ਲੱਭਣੇ ਪੈਣਗੇ, ਸਰਕਾਰ ਤੋਂ ਜ਼ਿਆਦਾ ਉਮੀਦ ਨਹੀਂ ਕੀਤੀ ਜਾ ਸਕਦੀ। 👍

    • @dharmindersingh3597
      @dharmindersingh3597 2 ปีที่แล้ว

      @@birsingh5388 ਬਿਲਕੁਲ ਠੀਕ ਜੀ

  • @dr.tejamanuke7455
    @dr.tejamanuke7455 3 ปีที่แล้ว +17

    ਕਿਹੜੇ ਮਹੀਨੇ ਸੇਬਾ ਦੀ ਤੁੜਾਈ ਹੁੰਦੀ ਆ ਜੀ । ਬਹੁਤ ਵਧੀਆ ਉਪਰਾਲਾ ਬਾਠ ਸਾਬ ਧੰਨਵਾਦ ਜੀ

  • @preetmahi1258
    @preetmahi1258 3 ปีที่แล้ว +20

    ਬਹੁਤ-ਬਹੁਤ ਹੀ ਵਧੀਆ ਢੰਗ ਨਾਲ ਦਿਖਾਈਆਂ ਸੇਬਾ ਦਾ ਬਾਗ । ਬਾਠ ਸਾਬ ਕਿ ਹੁਣ ਤੋੜਨ ਤੋ ਬਾਦ ਪੌਦੇ ਪੱਟ ਦੇਣਗੇ ਜਾ ਫੇਰ ਆਗਲੀ ਵਾਰੀ ਫੇਰ ਇਨ੍ਹਾਂ ਪੌਦਿਆਂ ਤੇ ਹੀ ਸੇਬ ਲੱਗ ਜਾਣਗੇ ਦੱਸਿਓ ਜਰੂਰ

  • @baldevsinghdev7620
    @baldevsinghdev7620 3 ปีที่แล้ว +4

    ਮਿਹਨਤੀ ਹੱਥ ਕਲੇਰ ਸਾਬ ਦੇ
    ਕਿਰਤੀ ਲੋਕ ਹੀ ਦੂਨੀਆੰ ਚਲਾ ਰਹੇ ਨੇ 👍✌️

  • @mohinderdeval2836
    @mohinderdeval2836 3 ปีที่แล้ว +15

    Guru nanak dev ji da ashirvad sada bana reha.

  • @ParamjitSingh-ok8he
    @ParamjitSingh-ok8he 3 ปีที่แล้ว +3

    ਬਹੁਤ ਵਧੀਆ ਵਿਉਂਤਬੰਦੀ ਨਾਲ ਬਾਗ ਨੂੰ ਤਿਆਰ ਕੀਤਾ ਹੈ। ਕਸ਼ਮੀਰੀ ਅਤੇ ਹਿਮਾਚਲੀ ਸੇਬਾਂ ਦੇ ਬੂਟੇ ਉੱਪਰੋਂ ਫੈਲੇ ਹੁੰਦੇ ਹਨ ਅਤੇ ਤਕਰੀਬਨ ਪਹਾੜਾਂ ਦੀਆਂ ਢਲਾਣਾਂ ਤੇ ਹੁੰਦੇ ਹਨ। ਕੈਨੇਡੀਅਨ ਸੇਬਾਂ ਦੇ ਬੂਟੇ ਸਫੈਦੇ ਵਾਂਗੂੰ ਸਿੱਧੇ ਹਨ। ਬਹੁਤ ਵਧੀਆ ਲੱਗਿਆ ਕੈਨੇਡੀਅਨ ਬਾਗਬਾਨੀ ਦੇਖ ਕੇ।

  • @JagtarSingh-ek1mf
    @JagtarSingh-ek1mf 3 ปีที่แล้ว +20

    ਬਹੁਤ ਹੀ ਵਧੀਆ ਲੱਗਾ
    ਗੱਲ ਵੀ ਤੇ ਬੰਦੇ ਵੀ, ਸੇਬ ਵੀ ਤੇ ਬਾਗ ਵੀ

    • @iqbalsingh2081
      @iqbalsingh2081 3 ปีที่แล้ว +1

      Bahut vadia likhia. Jagtar Jee

  • @alivirsangra904
    @alivirsangra904 3 ปีที่แล้ว +31

    He is so simple love the video

  • @gurtejsinghsidhu9161
    @gurtejsinghsidhu9161 3 ปีที่แล้ว +4

    ਬਾਠ ਸਾਬ ਬਹੁਤ ਧੰਨਵਾਦ ਜੀ। ਇਹੋ ਜਿਹਾ ਸਟੂਡੀਓ ਤੋ ਬਾਹਰ ਦੇ ਪਰੋਗਰਾਮ ਕਰਦੇ ਰਹੋ ਜੀ

  • @jagmeetsher
    @jagmeetsher 3 ปีที่แล้ว +6

    Surjit Singh Kaler ji dekh k bahut Vdiya lagya ..
    Regards from Kaler family Village Thaska Sangrur District ..

  • @JassieBro
    @JassieBro 3 ปีที่แล้ว +13

    Very good bath saab

  • @jassmeet4187
    @jassmeet4187 3 ปีที่แล้ว +16

    Baath saab bde diiferent lgde hoodie ch rather than coat

  • @jaswindernbbardar5800
    @jaswindernbbardar5800 3 ปีที่แล้ว +8

    ਬਹੁਤ ਵਧੀਆ ਕਵਰੇਜ ਬਾਠ ਸਾਵ

  • @amarajitproductions3902
    @amarajitproductions3902 3 ปีที่แล้ว +4

    Dil Khush Ho Giya Vekh Ke - "When Work Is Worship" reward follows naturally. Punjabi - Zindabad.

  • @amandeeprakkar
    @amandeeprakkar 3 ปีที่แล้ว +15

    Prime Asia always represents informative programs so it is, but i heard uncle ji (owner of this farm) said "hun tah lalli shalli agyi canada", however hun lalli shalli nahi legally paisa la ke study base te aunde ne, everyone has desire to come for better future. No One is lalli shalli, respect everyone ☺️🙏🏽

  • @jarnailsinghbal3709
    @jarnailsinghbal3709 3 ปีที่แล้ว +11

    ਬਾਠ ਜੀ ਦਾੜੀ ਥੋੜੀ ਥੋੜੀ ਰੱਖ ਲਿਆ ਕਰੋ ਜੀ 🙏🙏🏻🙏

  • @navdeepsinghwahla8109
    @navdeepsinghwahla8109 3 ปีที่แล้ว +12

    Jeondy vasde raho punjabio . Tuhadi mehnat nu salaam.

  • @ButaSingh-zw4mu
    @ButaSingh-zw4mu วันที่ผ่านมา

    ਪੱਤਰਕਾਰ ਸਾਹਿਬ ਅਸੀਂ ਤੁਹਾਨੂੰ ਪਹਿਲਾਂ ਵੀ ਕਈ ਵਾਰੀ ਬੇਨਤੀ ਕੀਤੀ ਹੈ ਕਿ ਜੋ ਵੀ ਕਿਸਾਨ ਹ ਉਸਦਾ ਤੁਸੀਂ ਕੰਟੈਕਟ ਨੰਬਰ ਜਰੂਰ ਦਿਆ ਕਰੋ ਕਿਉਂਕਿ ਕਈ ਵਾਰੀ ਕੋਈ ਰਹਿ ਮਸਵਰਾ ਕਰਨ ਦੀ ਲੋੜ ਪੈਂਦੀ ਹੈ ਤਾਂ ਕਿਸਾਨ ਨਾਲ ਗੱਲ ਕਰ ਸਕੇ

  • @musiclover.3901
    @musiclover.3901 3 ปีที่แล้ว +2

    Bahut Vadiya ji.Hardwork Speaks Itself.Moralful Interview.🙏

  • @ashishnegi4152
    @ashishnegi4152 3 ปีที่แล้ว +4

    I am from kinnaur himachal... Lovely orchards sir... Seeing Indian on another country cultivating apple it's marvelous and nice.... Sir seen ur videos... Mulching will improve ur fruit size and quality...gud luck sir

  • @bhanajatt6239
    @bhanajatt6239 3 ปีที่แล้ว +1

    ਧਂਨਵਾਦ ਵੀਰ ਦਾ ,ਦਿਲ ਖੁਸ਼ ਹੋ ਗਿਆ ਬਾਗ ਵੇਖ ਕੇ

  • @jagmeetsher
    @jagmeetsher 3 ปีที่แล้ว +6

    Baath Saab ta Apple hi bnya firda seb de bagichey wich 😊

  • @SukhwinderSingh-mv7rd
    @SukhwinderSingh-mv7rd 3 ปีที่แล้ว +9

    ਸੋਹਣੀ ਵੀਡੀਓ 🔥

  • @dineshchoudharydcpodvr9
    @dineshchoudharydcpodvr9 3 ปีที่แล้ว +1

    वीर जी बहुत बहुत धन्यवाद आपने बता दिया कि विदेश मे कितनी मेहनत है लोगो के दिमाग मे जो वहम है वो निकल जाऐंगा

  • @SatnamKaur19457
    @SatnamKaur19457 3 ปีที่แล้ว

    ਬਹੁਤ ਸੁੰਦਰ ਹੈ ਸੇਬ ਦਾ ਰੰਗ ਪੂਰਾ ਬਾਗ ਖਿੜਿਆ ਪਿਆ ਦਿਲ ਖੁਸ਼ ਹੁੰਦਾ ਦੇਖ ਕੇ

  • @balvirkaler277
    @balvirkaler277 3 ปีที่แล้ว +1

    Bath Saab & Surjit singh kaler Chacha ji very good interview thank you very much 🙏🙏🙏

  • @amarjeetgumber7568
    @amarjeetgumber7568 3 ปีที่แล้ว +1

    Bahut vadiya video veer ji 🙏 bahut bahut dhanwad tuhada eh drish dikhaun de lyi.

  • @GurpalSingh-qo9qc
    @GurpalSingh-qo9qc 3 ปีที่แล้ว +4

    ਬਾਗ਼ ਦੇਖਣ ਲਈ ਅਤੇ ਕੰਮ ਕਰਨ ਲਈ ਸੇਬ ਤੋੜਨ ਜੇ ਤੁਸੀ ਬੁਲਾ ਲਉ ਸਾਨੂੰ ਵੀ ਕੰਮ ਸਿਖਾ ਦਿਉ ਪੰਜਾਬ ਵਾਲੇ ਭਰਾਵਾ ਲਈ ਵੀ ਸੋਚਿਆ ਕਰੋ ਲੇਵਰ ਵਿੱਚ ਆਪਣਿਅ ਨੂੰ ਬਲਾਉਣ ਵਿੱਚ ਵੀ ਮੱਦਦ ਕਰਦਿਆ ਕਰੋ ਕਨੇਡਾ ਵਾਲੇ ਭਰਾਵੋ
    ਇੱਕ ਵਾਰੀ ਤਾਂ ਭਰਾਵੋ ਜ਼ਰੂਰ ਬਲਾਉ ਔਖੋ ਹੋਵੇ ਜਾਂ ਸੋਖੇ ਸਾਡਾ ਤਾ ਕੋਈ ਰਿਸ਼ਤੇਦਾਰ ਵੀ ਨਹੀ ਗਿਆ ਅੱਧੀ ਉਮਰ ਲੰਗ ਗਈ ਬਾਕੀ ਜਾ ਕੇ ਵੇਖ ਸਕਾਗੇ ਕਨੇਡਾ ਜਾ ਨਹੀ
    ਵਿਖਾ ਦਿਉ੍ ਵੀਰਾ ਸਾਨੂੰ ਵੀ ਥੋਡੀ ਕਨੇਡਾ ਕਿਹੋ ਜਿਹੀ ਹੈ 🙏🙏🙏🙏🙏🚜

    • @punjabiincanada8401
      @punjabiincanada8401 3 ปีที่แล้ว

      Canada wale relatives kehda Vise jehba ch pai firde jadon canada jawoge pata lagu aghlya nu roti khan da time nahi lagda

    • @sukhwindersingh4022
      @sukhwindersingh4022 3 ปีที่แล้ว

      Veer thuanu lagda sokha aa apple.. 1 apple di job karuga cananda ch greebi ch jiyuna payu..bhot kuj karna penda bAi vaar de desha ch

    • @punjabiincanada8401
      @punjabiincanada8401 3 ปีที่แล้ว

      Gurpal bro jithe rab ne rakhya kush rawo jo Canada lagda videos ch ohdan da nahi life boht different hai jo asi samjhde ha America canada England Europe sabh dekhan nu sohne lagde

  • @dalbirsinghdhillon7044
    @dalbirsinghdhillon7044 3 ปีที่แล้ว +6

    Sat Shri Akaal ji, prime asia tv ji

  • @GauravSingh-bs8en
    @GauravSingh-bs8en 3 ปีที่แล้ว

    Vah Ji bath Saab bohat vadiya suneha wa Ji I'm salut wa Ji 👏👏👏👏👏👏 bohat chnga suneha wa Ji I'm Gaurav singh Haryana to ji

  • @arc610
    @arc610 2 ปีที่แล้ว

    Wah.. dil khush ho gya ji.. Rab chardi kla ch rkhe..

  • @nirmalmann9347
    @nirmalmann9347 3 ปีที่แล้ว

    Baath Sahib Kamal Kar Ditti.Boht Vadia Peshkari.Baath Sahib thuada Rang be APPLE barga ho Gaya.

  • @shivdevuppal.5713
    @shivdevuppal.5713 3 ปีที่แล้ว +2

    Apni-Mandi is a very old and successful practice by the farmers/growers, directly selling such products to the consumers directly.
    We had been enjoying this facility at Ludhiana from 1986 to 1991.

  • @diljitkaur3542
    @diljitkaur3542 3 ปีที่แล้ว

    Very nice video. Full name Sohane lagdey ne. Punjab with export Kat sakdey ho. Moh eh nakly wah wah wah. Thanks Prime tv.

  • @GauravSingh-bs8en
    @GauravSingh-bs8en 3 ปีที่แล้ว +2

    Bath Saab maza a giya Ji eh vi kaam tusi karde ho Ji maza a giya Ji ♥♥♥♥♥♥♥♥♥♥♥ I'm Gaurav singh Haryana to ji

  • @kuldipsingh5787
    @kuldipsingh5787 3 ปีที่แล้ว +2

    Punjabi farmers make India
    💐💐 USB💐💐
    UNITED STATES OF BHARAT

  • @parmjitclair3467
    @parmjitclair3467 3 ปีที่แล้ว

    Very good bath sabb, beautiful.This is my favourite topic.

  • @tarvindersinghbrar4882
    @tarvindersinghbrar4882 3 ปีที่แล้ว +1

    Bahut khoob bai ji eda de canada di kheti bare hor velog bnao bahut khoob

  • @redff711
    @redff711 3 ปีที่แล้ว

    Baath saab bhut bhut dhanyavaad asi ta bas video vich he dekh sakde ha Canada

  • @user-pn4yp6iy9i
    @user-pn4yp6iy9i 3 ปีที่แล้ว +2

    ਬਾਠ ਸਹਿਬ ਸਤ ਸ੍ਰੀ ਅਕਾਲ ਵਾਹਿਗੁਰੂ ਯਕੀਨ ਨਹੀਂ ਆ ਰਿਹਾ ਕਿ ਅਸਲੀ ਸੇਬ ਨੇ ਪੱਤੇ ਘੱਟ ਤੇ ਸੇਬ ਵੱਧ ਨੇ ਮਾਹਰਾਜ

  • @simarjeertkaur4763
    @simarjeertkaur4763 3 ปีที่แล้ว

    wah g kmal a yaar bahut sohna
    ji karda banda othe e hove great o baath saab

  • @tigerexpress2799
    @tigerexpress2799 3 ปีที่แล้ว +6

    Salute to all farmers🌾🌾🌾
    And
    Prime Asia efforts 🙏🙏🙏

  • @pritpalkaur8138
    @pritpalkaur8138 3 ปีที่แล้ว

    ਬਹੁਤ ਵਧੀਆ ਜਾਣਕਾਰੀ ਜੀ।

  • @boharsingh7725
    @boharsingh7725 3 ปีที่แล้ว +3

    ਬਹੁਤ ਵਧੀਆ ਬਾਈ ਜੀ

  • @gurmelsingh1040
    @gurmelsingh1040 3 ปีที่แล้ว

    Lovely quite informative thanks tvorganisationdo in form other fields also

  • @pawanjitkaur3231
    @pawanjitkaur3231 3 ปีที่แล้ว +1

    Naath saab tuhanu ghumde vekh k bdi khushi hundi k apna banda ghumda piya jive asi aap hi ghum rhe haan

  • @sukhdevsingh6069
    @sukhdevsingh6069 3 ปีที่แล้ว +2

    ਜ਼ਮੀਨ ਸਮੇਤ ਬਾਗ਼ ਲਗਾਉਣ ਲਈ ਇੱਕ ਕਿੱਲੇ ਵਾਸਤੇ ਕਿਤਨੇ ਰੁਪਏ ਲਗਦੇ ਹਨ

  • @surjitsinghbajwa9205
    @surjitsinghbajwa9205 3 ปีที่แล้ว +3

    surjit singh ji congratulations fo silver jubli

  • @kulwantbasi9912
    @kulwantbasi9912 3 ปีที่แล้ว +6

    Sat shri Akal Ba’ath veer ji 🙏🙏enjoy fresh apples 🍎 Jummy

  • @sunilgujjar3529
    @sunilgujjar3529 3 ปีที่แล้ว +1

    ਬਾਠ ਸਾਬ ਸਤਿ ਸ਼ੀ ਆਕਲ ਜੀ ਮੈ ਸੁਨੀਲ ਗੁੱਜਰ ਰੋੜੂਆਣ ਆਨੰਦਪੁਰ ਸਾਹਿਬ ਤੋ

  • @manjindersinghatwal
    @manjindersinghatwal 3 ปีที่แล้ว +1

    SALUTE to a laborious, hard working FARMER

  • @ranaboparai8242
    @ranaboparai8242 3 ปีที่แล้ว +1

    ਪਰ ਪੰਜਾਬ ਵਿਚ ਤਾ ਬੰਜਰ ਬਣਾ ਰਹੇ ਨੇ 100 ਕਿਲੇ ਦੀ ਵਾਟ ਵਿਚ 4 ਦਰਖਤ ਵੀ ਲਾ ਕੇ ਕੋੲਈ ਖੁਸ ਨਹੀ

  • @karmjitsinghgill3323
    @karmjitsinghgill3323 10 หลายเดือนก่อน

    ਜਿਉਂਦੇ ਰਹੋ ਪੰਜਾਬੀਓ ਤਰੱਕੀਆਂ ਕਰੋ ਵਾਹਿਗੁਰੂ ਨੂੰ ਯਾਦ ਰੱਖਣਾ

  • @gurmelsingh5040
    @gurmelsingh5040 2 ปีที่แล้ว

    ਬਹੁਤ ਵਧੀਆ ਬਾਗ਼ ਹੈ ਜੀ ਸੇਬਾਂ ਦਾ ਬਹੁਤ ਵਧੀਆ ਫਲ ਲੱਗਿਆ ਹੈ ਜੀ ਧੰਨਵਾਦ ਜੀ

  • @dilbagsinghsarwara205
    @dilbagsinghsarwara205 3 ปีที่แล้ว +2

    ਰੂਹ ਖੁਸ਼ ਹੋਗੀ ਸੇਬਾਂ ਦੀ ਖੇਤੀ ਵੇਖ ਕੇ

  • @RAKESHKUMAR-lb8sn
    @RAKESHKUMAR-lb8sn 3 ปีที่แล้ว

    Bath saab iss vidio ch moral hai je asi Punjabi lok sumjie thanks 👍

  • @AmandeepSingh-lc6jl
    @AmandeepSingh-lc6jl 3 ปีที่แล้ว +3

    Bahut badhiya Veer ji

  • @thevoiceofstrugglers5739
    @thevoiceofstrugglers5739 3 ปีที่แล้ว +1

    ਬਹੁਤ ਖੂਬ

  • @kakkusandhu2787
    @kakkusandhu2787 3 ปีที่แล้ว +1

    Salute to all farmers🌾🌾🍎🍎🍎🙏🙏

  • @Parneetdhanoa715
    @Parneetdhanoa715 3 ปีที่แล้ว +6

    ਬਾਠ ਸਾਬ ਚਰਨ ਸਿੰਘ ਪਟਵਾਰੀ ਨੂੰ ਲੈ ਕੇ ਆਓ ਦੁਬਾਰਾ।

  • @babblukamboj1719
    @babblukamboj1719 3 ปีที่แล้ว +4

    Kinne yummy lg rhe ne...haayee🌹❤❤🤩🤩🤩

  • @anupamasingh1825
    @anupamasingh1825 3 ปีที่แล้ว +2

    Beautiful apple garden👍

  • @jugraajsingh8828
    @jugraajsingh8828 3 ปีที่แล้ว

    Wah ji wah so nice video ji ehda diya hor video bnayo ta jana ne Canada auna aa ohna nu kuj sikhan lai mail jjj k Canada ja k karobar kida karna aaa kini mehnat karni peni aaa

  • @harbansrai4413
    @harbansrai4413 2 ปีที่แล้ว

    Thank you. Surjeet.good.
    Lukh whaegru je help you get log..life and..your family members so..nice. ho..for.sorrey..to..soyes

  • @mandeepgill5876
    @mandeepgill5876 2 ปีที่แล้ว +1

    ਕਿਸਾਨ ਜਿੰਦਾਬਾਦ

  • @BalrajSingh-ou2vi
    @BalrajSingh-ou2vi 3 ปีที่แล้ว +2

    Bath saab dhanvaad

  • @herginderkaur4667
    @herginderkaur4667 3 ปีที่แล้ว +1

    its soooooooo beautiful thank you for the beautiful view

  • @mohinderdeval2836
    @mohinderdeval2836 3 ปีที่แล้ว +2

    Jai Guru Ravidass ji , bhai shaa gay tusi.

  • @gauravjaswal2565
    @gauravjaswal2565 3 ปีที่แล้ว +1

    bhut vadia sir

  • @JatinderSingh-cm7ul
    @JatinderSingh-cm7ul 3 ปีที่แล้ว +2

    Sikh farmers are hard working and own many farmers in Canada and America

    • @bindersingh5877
      @bindersingh5877 3 ปีที่แล้ว

      Tenu vehem hai ethe Sab log bauht hard kam karde hai

    • @JatinderSingh-cm7ul
      @JatinderSingh-cm7ul 3 ปีที่แล้ว

      @@bindersingh5877 ਤੈਨੂੰ ਵਹਿਮ ਆ ਕਿ ਮੈਂ ਭਾਰਤ ਵਿਚ ਰਹਿੰਦਾ ਹਾਂ ਅਤੇ ਮੈਨੂੰ ਨਹੀਂ ਪਤਾ. ਵਾਹ ਉਏ ਬਾਈ ਤੇਰੇ. ਇਸੇ ਮੁਲ਼ਕ ਵਿੱਚ ਈ ਰਹਿਨਾਂ ਮੈਂ ਵੀ.

  • @satwantkaur6414
    @satwantkaur6414 3 ปีที่แล้ว +2

    Wowoooo owsome 👍🏻👍🏻👍🏻👍🏻👍🏻
    Really beautiful 👍🏻👍🏻👍🏻👍🏻👍🏻👍🏻👍🏻

  • @bhugtanakulwindersingh1819
    @bhugtanakulwindersingh1819 3 ปีที่แล้ว +1

    Very nice video brothar ji thanks

  • @navrajdeol5314
    @navrajdeol5314 3 ปีที่แล้ว

    Mehnat te sabr di misal ,salute

  • @Amrit_jassal
    @Amrit_jassal 3 ปีที่แล้ว +4

    Buhat vdia program

  • @sunnerboys
    @sunnerboys 2 ปีที่แล้ว

    ਬਹੁਤ ਵਦੀਆਂ ਜੀ ਇਹਦਾ ਹੀ ਹੋਰ ਖੇਤੀਬਾੜੀ ਦੇ ਕੰਮਾਂ ਬਾਰੇ ਵੀ ਜਾਣਕਾਰੀ ਦਿੰਦੇ ਰਹੋ ਦਰਸ਼ਕਾਂ ਨੂੰ ਜੀ

  • @MandeepSingh-tj6dv
    @MandeepSingh-tj6dv 3 ปีที่แล้ว +1

    Very nice y ji from Punjab

  • @gulshansharma1779
    @gulshansharma1779 3 ปีที่แล้ว +2

    Baath Sir
    Indebted for your visit to the Apple Garden.

  • @shivdevkler4186
    @shivdevkler4186 3 ปีที่แล้ว +8

    Wow that’s awesome,beautiful delicious delightful apples 🍎 yummy yummy,Thankyou for the tour 👍👍

  • @shotspk2359
    @shotspk2359 3 ปีที่แล้ว +2

    Thanks 👍👍

  • @harpreetdhaliwalharpreetdh1518
    @harpreetdhaliwalharpreetdh1518 3 ปีที่แล้ว

    ਬਹੁਤ ਵਧੀਆ ਲਗਿਆ ਜੀ

  • @manjotpanesar8206
    @manjotpanesar8206 3 ปีที่แล้ว +1

    Jai jawan jai kisan

  • @sukhjinderkang4852
    @sukhjinderkang4852 3 ปีที่แล้ว +3

    Pink lady Apples are delicious👏🏼🙏🙏

  • @jaspalsinghjp8456
    @jaspalsinghjp8456 3 ปีที่แล้ว

    Baath sahb aaj aapnu Navi jagah te dekheya ,nahi ta pehla studio ch leader sahb nal dekhde c.

  • @gurinderjitsingh4945
    @gurinderjitsingh4945 3 ปีที่แล้ว +1

    Good job Bath saab

  • @PallyPhullanwal
    @PallyPhullanwal 3 ปีที่แล้ว +4

    gud job nice fruit yummy 🍎🍎

  • @gurbaxcheema9899
    @gurbaxcheema9899 2 ปีที่แล้ว

    ਬਹੁਤ ਵਧੀਆ ਜੀ

  • @traveltips6890
    @traveltips6890 3 ปีที่แล้ว

    Bahut khoob ji

  • @simranjeetkaur3918
    @simranjeetkaur3918 3 ปีที่แล้ว +1

    Love this video

  • @singhharjinder9152
    @singhharjinder9152 3 ปีที่แล้ว +1

    Very good job

  • @jagdeepsingh4022
    @jagdeepsingh4022 3 ปีที่แล้ว

    ਬਹੁਤ ਵਧੀਆ ਮੈਸਜ ਦਿਤਾ

  • @ranbirsingh7088
    @ranbirsingh7088 ปีที่แล้ว +1

    Good video.plz make video about the agricultural land prices.

  • @BalbirMaan-se7jb
    @BalbirMaan-se7jb 3 ปีที่แล้ว

    S.s..kalmar.g.ssa.
    Gud.luck.u.
    Salute.ssa.canada🌷🌷🌷🌷🌷🌷🌷🌷🌷

  • @singhincanada2404
    @singhincanada2404 3 ปีที่แล้ว +1

    Baath saab good job