Prime Vlogs (2) || ਸੌਖੀ ਨਹੀਂ ਹੈ ਕੈਨੇਡਾ ‘ਚ ਬੇਰੀਆਂ ਦੀ ਖੇਤੀ (4K Video)

แชร์
ฝัง
  • เผยแพร่เมื่อ 14 ม.ค. 2025

ความคิดเห็น • 300

  • @kuljinderdhaliwal3241
    @kuljinderdhaliwal3241 2 ปีที่แล้ว +2

    ਜੀ ਮੈ ਤੇ ਮੇਰੀ ਫੇਮਲੀ ਜਦੋ ਕਨੇਡਾ ਸੀ ਅਸੀ ਵੀ ਬੇਰੀ ਤੋੜੀ ਸੀ ਬਹੁਤ ਮੁਸਕਲ ਹੈ ਇੱਹ ਕੰਮ ਕਪਾਹ ਚੁੱਗਣ ਵਾਗ ਹੇ ਤੇ ਦੂਜਾ ਠੇਕੇਦਾਰ ਪੇਸੇ ਬਹੁਤ ਮਾਰਦੇ ਹਨ ਸਾਡੇ ਵੀ ਬਹੁਤ ਸਾਰੇ ਪੇਸੇ ਸਾਨੂੰ ਦਿੱਤੇ ਕਿਉਕਿ ਉੱਸ ਨੂੰ ਪਤਾ ਲੱਗ ਗਿਆ ਸੀ ਕੇ ਇੱਹ ਅਮਰੀਕਾ ਜਾ ਰਹੇ ਹਨ ਤਾ ਉੱਸ ਨੇ ਫੋਨ ਚੱਕਣਾ ਹੀ ਬੰਦ ਕਰ ਦਿੱਤਾ ਸੀ ਸਾਡੇ ਨਾਲ ਬਹੁਤ ਸਾਰੇ ਬਾਪੂ ਸਨ ਜਿੰਨਾ ਨੇ ਬਹੁਤ ਮੁਸਕਲਾ ਵਿੱਚ ਬੇਰੀ ਤੋੜਦੇ ਸੀ ਸਾਨੂੰ ਤਾ ਸਾਰੀ ਦਿਹਾੜੀ ਦੇ ਮਸਾ 40. 50 daler ਹੀ ਬਣਦੇ ਸੀ। ਹੁਣ ਵਾਹਿਗੁਰੂ ਜੀ ਦੀ ਬਹੁਤ ਕਿਰਪਾ ਹੈ ਤੇ ਬੇਰੀ ਤੋੜਨ ਸਮੇ ਕਈ ਮਿੱਤਰ ਵੀ ਬਣੇ ਜੋ ਹੁਣ ਤੱਕ ਦੁੱਖ ਸੁੱਖ ਕਰਦੇ ਰਹਿੰਦੇ ਹਨ। ਬਹੁਤ ਸਾਰੀਆ ਖੱਟੀਆ ਮਿੱਡੀਆ ਯਾਦਾ ਜੁੜੀਆ ਨੇ। ਧੰਨਵਾਦ ਅਮਨ ਵੀਰ ਤੇ ਬਾਠ ਭਾਜੀ ਉੱਹ ਸਮਾ ਦੁਬਾਰਾ ਯਾਦ ਕਰਵਾ ਦਿੱਤਾ

  • @santokhathwal1423
    @santokhathwal1423 4 ปีที่แล้ว +13

    ਵੀਰ ਜਸਵੰਤ ਸਿੰਘ ਜੀ ਤੁਸੀਂ ਅਤੇ ਤੁਹਾਡੀ ਫੈਮਲੀ ਚੰਗੀ ਹੈ ਇਸ ਲਈ ਤੁਹਾਨੂੰ ਫ਼੍ਰੈਂਡ ਚੰਗੇ ਮਿਲੇ ਹਨ ਅਤੇ ਰੱਬ ਦੀ ਰਜਾ ਵਿੱਚ ਰਹਿੰਦੇ ਹੋ। ਪਰਮਾਤਮਾ ਤੁਹਾਨੂੰ ਚੜਦੀ ਕਲਾ ਵਿੱਚ ਰੱਖੇ।

  • @sukhmansanghavlogs6617
    @sukhmansanghavlogs6617 4 ปีที่แล้ว +13

    ਜਸਵੰਤ ਸਿੰਘ ਜੀ ਬਹੁਤ ਵਧੀਆ ਇਨਸਾਨ ਲੱਗਦੇ ਆ ਗੱਲਾਂਬਾਤ ਤੋਂ ਤੇ ਬਾਕੀ ਜਿਹੋ ਜਿਹਾ ਬੰਦਾ ਆਪ ਆ ਉਹੋ ਜਿਹੇ ਹੀ ਉਸਨੂੰ ਮਿੱਤਰ ਮਿਲਦੇ ਆ ਬਹੁਤ ਵਧੀਆ ਲੱਗਿਆ

  • @Randhawa548
    @Randhawa548 3 ปีที่แล้ว +5

    ਮਾਂ ਪਿਓ ਦਾਦਾ ਕਿਨੀ ਸੋਹਣੀ ਪੰਜਾਬੀ ਬੋਲ ਰਹੇ ਅਾ ਅੱਗੇ ਜਵਾਕ ਕਿਦਾ ਕਿਦਾ ਯੈ ਯੈ ਕਰੀ ਜਾਦਾ ਨਾ ਪੰਜਾਬੀ ਦਾ ਨਾਸ ਮਾਰ ਛੱਡਿਅਾ ਅਗਲੀ ਪੀੜੀ ਨੇ

  • @gurpreetsinghwaraich6729
    @gurpreetsinghwaraich6729 4 ปีที่แล้ว +2

    ਬਾਠ ਸਾਬ ਸਤਿ ਸ੍ਰੀ ਅਕਾਲ ਮੈ ਬੜੇ ਹੀ ਧਿਆਨ ਨਾਲ ਦੇਖਿਆ ਕੇ ਤੁਸੀ ਪੁੱਛਿਆ ਤਾ ਇਕ ਵਾਰ ਬੇਰ ਤੋੜਨ ਵਾਸਤੇ ਪਰ ਖਾਧੇ ਬਹੁਤ ਹੀ ਜਿਆਦਾ ਅਤੇ ਵੱਡੇ ਭਰਾ ਦੀ ਯਾਦ ਨਹੀ ਆਈ ਉਹ ਰਿਹਾ ਕੱਟੀ ਸਾਭਦਾ ਤੇ ਬੇਰ ਖਾ ਗਏ ਕੱਲੇ ਕੱਲੇ ਧੰਨਵਾਦ

  • @sukhmansanghavlogs6617
    @sukhmansanghavlogs6617 4 ปีที่แล้ว +12

    ਬਾਠ ਸਾਬ ਬੇਰੀਆਂ ਖਾ ਖਾ ਕੇ ਜਾਮਣੀ ਰੰਗ ਦੇ ਨਾ ਹੋ ਜਾਇਓ ਕਿਤੇ 🤗🤗

  • @Deepk318
    @Deepk318 4 ปีที่แล้ว +4

    ਕਮਾਲ ਦਾ ਲਗਿਆ ਜੀ ਸ਼ੋਅ, ਦੇਖ ਕੇ ਬਹੁਤ ਖੁਸ਼ੀ ਹੋਈ,ਆਪਣੇ ਪੰਜਾਬੀ ਪੰਜਾਬ ਵਾਲਾ ਸਵਾਦ,ਦਿਲ ਕਰਦਾ ਛੇਤੀ ਨਾਲ ਕੈਨੇਡਾ ਚਲੇ ਜਾ।

  • @ygkhetla4132
    @ygkhetla4132 3 ปีที่แล้ว +9

    ਵੱਡੇ ਭਾਈ ਜਸਵੰਤ ਸਿੰਘ ਵਾਹਿਗੁਰੂ ਹਮੇਸ਼ਾ ਹੀ ਚੜਦੀ ਕਲਾ ਅਤੇ ਲੰਬੀ ਉਮਰਾਂ ਬਖਸ਼ੇ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜì ķì ਫਤਹਿ

    • @ManpreetSingh-sr1kn
      @ManpreetSingh-sr1kn ปีที่แล้ว

      Iiiiiiiiiiiiiiiiiiii8iiii88iiiiii8i8iiiii8iiiiiii8iii8iiiiiiiiiiiiiiiiiiiii88iifffeverefffffDJfffffffref:

    • @ManpreetSingh-sr1kn
      @ManpreetSingh-sr1kn ปีที่แล้ว

      "ĺa

  • @sharanjitgarcha2860
    @sharanjitgarcha2860 4 ปีที่แล้ว +2

    ਬਾਠ ਸਾਹਿਬ ਸਚਾਈ ਸਾਹਮਣੇ ਆ ਜੀ !🙏🙏ਪਰਮਾਤਮਾ ਚੜ੍ਹਦੀ ਕਲਾ ਵਿਚ ਰਖੀ!

  • @jugrajsingh3678
    @jugrajsingh3678 2 ปีที่แล้ว +1

    ਔਕਲ ਜੀ ਪਰਮਾਤਾ ਤਾਹੁਡੇ ਮਹੇਰ ਕਰੇ ਤੁਸੀ ਮਹੇਨਤ ਕਰਦੋ ਓ ਤੁਸੀ ਇਡੀਅ ਤੋ ਸਾਡੀ ਹੇਲਪ ਕਰੋ ਰੁਕਵਸਟ ਵਾ ਆਸੀ ਤੁਹਡੇ ਫਾਰਮਾਰ ਤੇ ਕੌਮ ਕਰਾ ਗੇ

  • @MalkitSingh-eb8fe
    @MalkitSingh-eb8fe 3 ปีที่แล้ว

    ਜਸਵੰਤ ਸਿੰਘ ਦੀ ਇੱਕ ਗੱਲ ਬਹੁਤ ਵਧੀਆ ਲਗੀ ਕਿ ਆਪ ਭਲੇ ਸਭ ਜਗ ਭਲਾ ।

  • @singhsamrath6691
    @singhsamrath6691 3 ปีที่แล้ว +1

    ਬਹੁਤ ਵਧੀਆ ਕੰਮ ਕਰ ਰਹੇ ਨੇ
    ਮਿਹਨਤ ਕਰਨ ਨਾਲ ਹੀ ਕਾਮਯਾਬ ਹੁੰਦਾ ਇਨਸਾਨ

  • @manmeet716
    @manmeet716 4 ปีที่แล้ว +21

    ਅਗਲੀ ਵਾਰ ਬਾਠ ਸਾਹਿਬ ਨੂੰ ਅਵਲ ਤਾਂ ਫਾਰਮ ਤੇ ਸੱਦਦਾ ਨੀ, ਜੇ ਸੱਦ ਲਿਆ ਤਾਂ ਬੇਰੀ ਦੇ ਨੇੜੇ ਨੀ ਜਾਣ ਦਿੰਦਾ 😁😆

    • @balkourdhillon5402
      @balkourdhillon5402 3 ปีที่แล้ว

      ਬਾਠਸਾਹਿਬ ਜਮੀਨ ਦਾ ਰੇਟਨਹੀਪੁਛਿ ਆ

  • @jaswinderkotsukhia7389
    @jaswinderkotsukhia7389 3 ปีที่แล้ว +2

    ਬਾਠ ਸਾਹਿਬ ਬੇਰ ਖਾਨ ਵਾਲੀ ਤਾਂ ਕਮਾਲ ਈ ਕਰਤੀ ਤੁਸੀਂ

  • @gurleenkaur1172
    @gurleenkaur1172 3 ปีที่แล้ว +1

    ਜਸਵੰਤ ਵੀਰ ਜੇ‌ ਤੁਸੀਂ ਪੰਜਾਬ ਬਾਰੇ ਕੁਝ ਕਰਨਾਂ ਚਾਹੁੰਦੇ ਉਹ
    ਵੀਰ ਆਪਣੇਂ ਖੇਤ ਵਿਚ ਕੰਮਾਂ ਕਰਵਾਉਣ ਲਈ ਪੰਜਾਬੀ ਨੂੰ ਬਲਾਉ

  • @surjitsinghtamber7303
    @surjitsinghtamber7303 4 ปีที่แล้ว +1

    ਬਾਠ ਸਾਹਿਬ ਬਹੁਤ ਵਧੀਆ ਪ੍ਰੋਗਰਾਮ ਦੀ ਪੇਸ਼ਕਾਰੀ ਲਈ ਧੰਨਵਾਦ ਜੀ prime Asia ਦੀ ਸਫ਼ਲਤਾ ਲਈ ਕਾਮਨਾ ਕਰਦੇ ਹਾਂ ਜੀ।

  • @ravinderkaur3056
    @ravinderkaur3056 3 ปีที่แล้ว +1

    ਬਾਠ ਦੀ ਕਾਰ ਗੁਜਾਰੀ ਬਹੁਤ ਵਧੀਆ ਹੈ🍀☘️🍀☘️🍂

  • @sikaberg5649
    @sikaberg5649 2 ปีที่แล้ว +1

    jeo sardar je
    i love your saying
    (jeri rab ny rakhni h, oh reh jani eh)
    Bilkul sahi
    Respect from Pakistan

  • @jaswindergill33
    @jaswindergill33 4 ปีที่แล้ว +3

    Outing, Fun, entertainment and gym, ਨਾਲ ਵਧੀਆ ਫਲ ਖਾਣ ਲਈ

  • @preetmahi1258
    @preetmahi1258 2 ปีที่แล้ว +1

    ਹਟ ਜੋ ਬਾਠ ਸਾਬ...ਜਸਵੰਤ ਵਾਈ ਤੁਹਾਡੇ ਵੱਲ ਵੇਖੀ ਜਾਦੇ ਨੇ...

  • @balrajsingh8901
    @balrajsingh8901 3 ปีที่แล้ว +1

    ਬਹੁਤ ਸੋਹਣਾ ਪ੍ਰੋਗਰਾਮ ਪੇਸ਼ ਕੀਤਾ ਬਾਠ ਸਾਹਬ ਜਸਵੰਤ ਸਿੰਘ ਬਹੁਤ ਮਿੱਠਾ ਬੋਲਦੇ ਹਨ ਬਲਰਾਜ ਸਿੰਘ ਕੋਰੇ ਵਾਲ

  • @harinderkaur7218
    @harinderkaur7218 4 ปีที่แล้ว +14

    He is really a good person . His perseverance has worked wonders !!

  • @iqbalsingh2302
    @iqbalsingh2302 4 ปีที่แล้ว +4

    ਧੰਨਵਾਦ ਜੀ ਪਰਾਇਮ ਏਸ਼ੀਆ ਟੀਮ

  • @parveenkaur6185
    @parveenkaur6185 4 ปีที่แล้ว +24

    Hi, baath sahab ne ta beriyan kha ke age pichhe di energy puuri kar layi😂

    • @MandeepSingh-gk3mb
      @MandeepSingh-gk3mb 3 ปีที่แล้ว +1

      🤣🤣🤣

    • @balrajsingh8901
      @balrajsingh8901 3 ปีที่แล้ว

      @@titusdustin5344 ਬਾਠ ਸਾਹਬ ਤੁਸੀਂ ਬਹੁਤ ਸੋਹਣਾ ਪ੍ਰੋਗਰਾਮ ਪੇਸ਼ ਕੀਤਾ ਹੈ ਜਸਵੰਤ ਸਿੰਘ ਬਹੁਤ ਮਿੱਠਾ ਬੋਲਦੇ ਹਨ ਬਲਰਾਜ ਸਿੰਘ ਕੋਰੇ ਵਾਲ

    • @baghajatt4675
      @baghajatt4675 3 ปีที่แล้ว

      Ek acre vich beri kinne dollars de ho jandi aa.

  • @annybishnoi2007
    @annybishnoi2007 2 ปีที่แล้ว +2

    Very Nice episode. Representing Great Knowledge.
    Keep Uploading these kind of Videos

  • @surinderpalsingh9590
    @surinderpalsingh9590 3 ปีที่แล้ว +1

    Very good ਵਾਹਿਗੁਰੂ ਜੀ

  • @munishkumar82
    @munishkumar82 4 ปีที่แล้ว +4

    Bahaut vadiya Paramjeet bai te Aman bai. Best part ur guests are so open and only telling the truth about the difficulties and challenges they face. Plz post more such content. How kithe dikahon punjabi hor ki ki karde ne te what's the reality

    • @Palp192
      @Palp192 4 ปีที่แล้ว

      You said 100 percent right

  • @nachhattarsingh592
    @nachhattarsingh592 4 ปีที่แล้ว +1

    ਕੁਲਵੰਤ ਸਿੰਘ ਮਾਨੇ ਵਾਲਾ ਸਾਡਾ ਗੁਆਂਢੀ ਹੈ ਜੀ। ਸਾਡਾ ਪਿੰਡ ਲੋਹਾਮ (Fzr) ਮੁੱਦਕੀ ਕੋਲ ਹੈ। ਇਸ ਲਈ ਬਾਠ ਸਾਹਿਬ ਤੁਹਾਨੂੰ ਸਾਰਿਆਂ ਨੂੰ ਸਪੈਸ਼ਲ ਸਤਿ ਸ੍ਰੀ ਅਕਾਲ। 99143 59777

  • @surinderpaul8593
    @surinderpaul8593 4 ปีที่แล้ว +3

    You are very respectful ,batth sahib ,.... sincerely you are also working hard in your life ,so that's why... Struggle in life is actual life

  • @allinoneone4452
    @allinoneone4452 4 ปีที่แล้ว +8

    ਸਾਨੂੰ ਵੀ ਕੋਈ canada ਲੈ ਜਾਓ ਅਸੀਂ ਵੀ ਤਾਂ ਫਾਰਮਰ ਹਾਂ

    • @punjabiincanada8401
      @punjabiincanada8401 3 ปีที่แล้ว

      Ae raha jazhaz mai v ohde ch ha das doh kitho chukna

  • @MandeepSingh-ec4kc
    @MandeepSingh-ec4kc ปีที่แล้ว

    ਗੱਡੀ ਚਲਾਉਣ ਸਮੇਂ ਕੋਈ Phone ਨਹੀਂ ਸੁਣਦੇ ਤੁਸੀਂ ਵੀਰ ਪਰੋਗਰਾਮ ਕਰਦੇ ਜੇ ਦੀਵੇ ਥੱਲੇ ਹਨੇਰੇ ਵਾਲੀਆਂ ਗੱਲਾਂ

  • @rattanchand7274
    @rattanchand7274 3 ปีที่แล้ว +1

    Very knowledgeable episode.

  • @kakaparminder4477
    @kakaparminder4477 2 ปีที่แล้ว +1

    Waheguru ji mehar.rakhi as parwar te

  • @preetinderdhaliwal1311
    @preetinderdhaliwal1311 4 ปีที่แล้ว +1

    Bhut sohna uprala prime asia tv da

  • @NavjotKaur-fp8hy
    @NavjotKaur-fp8hy 4 ปีที่แล้ว +2

    Very nice program. Waheguru sehta bakche

  • @MOR.BHULLAR-PB05
    @MOR.BHULLAR-PB05 ปีที่แล้ว

    ਬਾਠ ਵੀਰ ਜੀ ਸਤਿ ਸ੍ਰੀ ਆਕਾਲ ਜੀ ਫਿਰੋਜ਼ਪੁਰ ਦਾ ਪਿੰਡ ਮਾਣਾ ਸਿੰਘ ਵਾਲਾ ਬਹੁਤ ਸੁੰਦਰ ਪਿੰਡ ਆ

  • @jaspalsinghjp8456
    @jaspalsinghjp8456 3 ปีที่แล้ว

    Bath sahb prime assia tv da a program vi mainu bahut vadiya lageya.

  • @DavinderMannat.
    @DavinderMannat. 3 ปีที่แล้ว

    Bahut hi vadhiya lagya ji sara kuch gal baat sun k te inha family da Mel milap hor hard work dekh k bhaji. Thank you bhaji. Is tarah di hor v vedio bnao te apne aap nu v josh milda ki kam karan naal hi barkat hondi h. Bhaji tusi v o sari gal baat kiti Jedi sade man vich question c thank you 🙏 bhaji Aap Sab da. God bless you all

  • @RajendraSingh-if6sx
    @RajendraSingh-if6sx 4 ปีที่แล้ว +1

    Vatt Sir you are the most important person for Prime Asia TV thooaade aand de baad prime Asia TV chh jaan aa gaee

  • @gurnekkhaira3479
    @gurnekkhaira3479 3 ปีที่แล้ว +1

    ਸਾਹਬਾਸ਼ ਪੰਜਾਬੀ.👌👌👍

  • @majorsingh5308
    @majorsingh5308 ปีที่แล้ว

    Nice information for inspiration

  • @harchandsingh838
    @harchandsingh838 3 ปีที่แล้ว

    ਭਾਰਤ ਨਾਲੋਂ ਬਾਠ ਸਾਹਿਬ ਜੀ ਲੱਗਦਾ ਕੈਨੇਡਾ ਦੀਆਂ ਬੇਰੀਆਂ ਵਧੀਆ ਲੱਗਦੀਆਂ ਜੋ ਥੋੜੀ ਥੋੜੀ ਜਿਹੀ ਦੇਰ ਬਾਅਦ ਖਾਈ ਜਾਂਦੇ ਓ ਪਤਾ ਨਹੀਂ ਸ਼ਾਇਦ ਮੁੱੜ ਖਾਣ ਨੂੰ ਮਿਲ਼ਣ ਕਦੇ ਕੇ ਨਾ ਮਿਲਣ 😂😂

  • @mahanveersingh497
    @mahanveersingh497 2 ปีที่แล้ว

    Well done prime Asia

  • @sakinderboparai3046
    @sakinderboparai3046 4 ปีที่แล้ว +2

    💖 ਮਾੜੇ ਨੂੰ ਸਾਰੇ ਮਾੜੇ ਦਿਸਦੇ ਨੇਂ ਚੰਗੇ ਨੂੰ ਸਭ ਚੰਗੇ 💖

    • @rashish87
      @rashish87 3 ปีที่แล้ว

      Very true ...

  • @rahulbhardwaj9490
    @rahulbhardwaj9490 3 ปีที่แล้ว

    Dil khush ho gia wekh k

  • @ParamjitKaur-jg4gz
    @ParamjitKaur-jg4gz 4 ปีที่แล้ว +3

    👍🙏ਬਹੁਤ ਵਧਿਆ

  • @gurpreetgill8534
    @gurpreetgill8534 4 ปีที่แล้ว +3

    Baath saab tuci great o 😂😂😂🙏🙏

  • @1947movie
    @1947movie 4 ปีที่แล้ว +3

    Bhaath saabh 👍

  • @KuldipSingh-qz2ti
    @KuldipSingh-qz2ti 4 ปีที่แล้ว +2

    Ba’ath sahab 🙏🙏🙏🙏🙏

  • @SukhwinderSingh-ul7gm
    @SukhwinderSingh-ul7gm 4 ปีที่แล้ว +1

    ਬਾਠ ਸਹਿਬ ਬਹੁਤ ਹੀ ਵਧੀਆ

  • @sandeepsahi2139
    @sandeepsahi2139 3 ปีที่แล้ว

    Vir good tuhadi soch

  • @surinderpaul8593
    @surinderpaul8593 4 ปีที่แล้ว +4

    God bless 🙏

  • @AvtarSingh-tj1vt
    @AvtarSingh-tj1vt 3 ปีที่แล้ว

    Bhaji aap ji dey kitey hue prashan ,tey bhaji dey detey hue Answers badihi sohney tareekeynaal detey tey samjhey ney .Thanks to prime Asia tv.🙏

  • @gagankahlon2690
    @gagankahlon2690 4 ปีที่แล้ว +2

    Bahut vadhiya g 👍

  • @satinderbasra5921
    @satinderbasra5921 4 ปีที่แล้ว +4

    ਸਤਿ ਸ੍ਰੀ ਆਕਾਲ ਜੀ ਸਾਰੀ ਟੀਮ ਨੂੰ।ਬਾਠ ਜੀ ਜਦੋਂ ਬਾਹਰ ਜਾਂਦੇ ਹੋ ਤਾਂ ਐਨਕਾਂ ਲਾ ਲਿਆ ਕਰੋ

  • @gurpreetgill615
    @gurpreetgill615 4 ปีที่แล้ว +1

    Thanks veer g for video

  • @SurinderKaur-kw4if
    @SurinderKaur-kw4if 3 ปีที่แล้ว

    V good jankari wali video thanks

  • @sharansandhu9318
    @sharansandhu9318 4 ปีที่แล้ว +7

    Great interview God bless you 🙏 all

  • @iqbalsingh2495
    @iqbalsingh2495 3 ปีที่แล้ว +2

    ਦਰਖ਼ਤ ਦਾ ਨਾਮ ਬੇਰੀ , ਤੋੜਨ ਵਾਲਾ ਫ਼ਲ ਹੈ ਬੇਰ, ਨਾ ਕਿ ਬੇਰੀ।ਭਾਸ਼ਾ 'ਤੇ ਧਿਆਨ ਦਿਓ ਜੀ। ਜਾਣਕਾਰੀ ਦੇਣ ਲਈ ਧੰਨਵਾਦ।
    (ਵੈਸੇ ਮੈਨੂੰ ਵੀ ਸ਼ੱਕ ਹੋ ਗਿਆ ਹੈ, ਕਿ ਮੈਂ ਸਹੀ ਹਾਂ ?)

    • @punjabiincanada8401
      @punjabiincanada8401 3 ปีที่แล้ว

      Ohh bharawa blueberry strawberry raspberry hai pinda wale beerh nahi pehla lokan nu sikhon ch 10 saal lagg jane k ehh hai ki sade lok beerh hi samjijande baki bharawa tenu bhulekha hi hai tu sahi hai

    • @iqbalsingh2495
      @iqbalsingh2495 3 ปีที่แล้ว

      @@punjabiincanada8401 ਬਿਨਾਂ ਗਿਟਕ ਤੋਂ ਫ਼ਲ , ਹਾਂ ਜੀ ਗੱਲ ਤਾਂ ਸਹੀ ਆ। ਖੇਤੀਬਾੜੀ ਕਾਨੂੰਨ--ਪ੍ਰਾਈਵੇਟ ਵਪਾਰੀ। ਵੀਡੀਓ ਤੋਂ ਕਾਫੀ ਕੁਝ ਜਾਣਕਾਰੀ ਮਿਲੀ । ਬਹੁਤ ਧੰਨਵਾਦ ਜੀ।

  • @guris7327
    @guris7327 4 ปีที่แล้ว +1

    ਬਹੁਤ ਵਧੀਆ ਸਵਾਲ ਕੀਤੇ ਬਾਠ ਸਾਬ👏👏

  • @sc6814
    @sc6814 4 ปีที่แล้ว +11

    Very good episode in lap of nature, very interesting too, knowledgeable 👍🏻💐🙏

  • @kuldipkaurkalsi923
    @kuldipkaurkalsi923 4 ปีที่แล้ว +2

    ਸਤਿਨਾਮ ਵਾਹਿਗੁਰੂ

  • @amrindersingh1166
    @amrindersingh1166 4 ปีที่แล้ว +1

    Nice great great

  • @khananwarchauhan
    @khananwarchauhan 4 ปีที่แล้ว +4

    Waheguru ji 🙏

  • @pushpindersingh3014
    @pushpindersingh3014 4 ปีที่แล้ว +1

    Aman veer ji Baath saab very nice program 👍👍👍👍👍🙏🙏🙏🙏🙏

  • @Ankitwadhwa21
    @Ankitwadhwa21 3 ปีที่แล้ว

    Back music 🎶 bahut vadia dita hoya hai video ch,, very nice music 🎶,,,,,

  • @batthbrothervlog
    @batthbrothervlog 3 ปีที่แล้ว

    Gud work farming jaswant saab

  • @arshsekhon7246
    @arshsekhon7246 3 ปีที่แล้ว

    Endless video

  • @parmjeetkaur9248
    @parmjeetkaur9248 3 ปีที่แล้ว +2

    Waheguru ji

  • @mehtabkaur6865
    @mehtabkaur6865 4 ปีที่แล้ว

    In india I am government teacher but in canada ido this work it is so difficult I like prime asiea thank you bath sahib

  • @jagdishtatlah2012
    @jagdishtatlah2012 ปีที่แล้ว

    We really salute you guys. God bless you. We thinking biking Al this area but we are too old still thinking to do that.

  • @davindersingh6378
    @davindersingh6378 3 ปีที่แล้ว

    Va ji va❤️❤️❤️❤️❤️

  • @RajinderSingh-vw5kv
    @RajinderSingh-vw5kv 2 ปีที่แล้ว

    Pure gold

  • @deepsidhu8747
    @deepsidhu8747 ปีที่แล้ว

    ਮਾਲਿਕ ਨੂੰ ਕਹੋ…..ਬਾਠ ਬਾਈ ਤਾਂ ਕੁਆਂਟਲ ਬੇਰੀ ਖਾ ਗਿਆ…..ਬਾਠ ਬਾਈ ਤਾਂ 2204 ਪੌਂਡ ਬੇਰੀ ਖਾ ਗਿਆ….ਹਿਸਾਬ ਜਿਹਾ ਲਾ ਕੇ 1100 ਪੌਂਡ ਦਾ ਬਿੱਲ ਤਾਂ ਭੇਜ ਤਾ ਹੋਊ…😂😂😂😂😂😂😮😮😮😮😮……ਬਾਠ ਬਾਈ ਗੁੱਸਾ ਤਾਂ ਨੀ ਕਰ ਗਿਆ

  • @jasdeepsingh5538
    @jasdeepsingh5538 4 ปีที่แล้ว +6

    Eh Galla bahar aunia bahut jaroori ne.......kyuki punjab to Canada Jan wala har banda agriculture nal judia

  • @balbirsingh8966
    @balbirsingh8966 4 ปีที่แล้ว +1

    Very. Nice. Show

  • @kuldeepkami3836
    @kuldeepkami3836 3 ปีที่แล้ว

    Very nice Bath Saab te Aman Saab ji

  • @sukhmanpreetsingh1126
    @sukhmanpreetsingh1126 4 ปีที่แล้ว +2

    ਬਾਈ ਜੀ,ਮੇਰੇ ਦਾਦਕੇ ਫਰੀਦਕੋਟ ਆ ਨਾਨਕੇ ਕੋਟਕਪੂਰੇ ਆ ਮੈਂ ਕੈਲਗਰੀ ਆਂ, ਮੈਨੂੰ ਤੁਹਾਡਾ number ਚਾਹੀਦਾ ,I love you and respect you very much ਤੁਸੀ ਮੇਰੇ ਸ਼ਹਿਰ ਦੇ ਓ👍🏻

    • @greetreno
      @greetreno 4 ปีที่แล้ว

      7785523759

  • @gursewaksandhu2651
    @gursewaksandhu2651 4 ปีที่แล้ว

    By G sirra Universal truth

  • @gurleenkaur1172
    @gurleenkaur1172 3 ปีที่แล้ว

    ਮੈਂ ਪੜ੍ਹੀ ਲਿਖੀਆਂ ‌ਮੈਨੂੰ ਹੀ ਬੇਰੀਆਂ ਤੋੜਨ ਲਈ ਬਲਾਂ ਲਿਉ

  • @iqbalsingh2302
    @iqbalsingh2302 4 ปีที่แล้ว +2

    ਸਤਿ ਸ੍ਰੀ ਆਕਾਲ ਜੀ ਪਰਾਇਮ ਏਸ਼ੀਆ ਟੀਮ

  • @parveenkaur6185
    @parveenkaur6185 4 ปีที่แล้ว +1

    Very nice meeting

  • @harjindersidhu4204
    @harjindersidhu4204 4 ปีที่แล้ว

    Good reporting

  • @harpreetkaur5022
    @harpreetkaur5022 4 ปีที่แล้ว +4

    Your very lucky veer ji your kids amritdhari waheguru bless your family

    • @manvirsingh8806
      @manvirsingh8806 3 ปีที่แล้ว

      Those who do not have amritdhari kids are not lucky?

    • @harpreetkaur5022
      @harpreetkaur5022 3 ปีที่แล้ว +1

      @@manvirsingh8806 they are lucky also

  • @rashish87
    @rashish87 3 ปีที่แล้ว

    Real eye opener for all dreamers 👍

  • @preetmahi1258
    @preetmahi1258 2 ปีที่แล้ว +1

    ਬਸ ਕਰੋ ਬਾਠ ਸਾਬ ਕਿ ਸਾਰੀਆ ਮੁੱਕਾ ਕੇ ਹੀ ਹਟਣਾ ਤੁਸੀ....ਬੇਚ ਲੈਣ ਦਿਉ ਵਿਚਾਰੇ ਨੂੰ...

  • @joingamer641
    @joingamer641 3 ปีที่แล้ว

    Good bath sahib

  • @balff3105
    @balff3105 3 ปีที่แล้ว +1

    Gall 7 saal purani Me Bombay gya reitedara kol canada jaan de sil.....ch othe reha ohna ne minu keha putt 20Lakh lah ke....... 😥...Sade vekh 15 dina ch koi munda laab ke vekha koi namm we lye jwe..... bass oh 15 dina ch jo vekhya 🙏🙏🙏🙏Fir ethe aa ke waas gye ......🙏

  • @BholaSingh-vo4bs
    @BholaSingh-vo4bs 4 ปีที่แล้ว

    Bahut vdia g hor v es taradya video karde raho bahut changa laga good luck

  • @gopidhaliwal9332
    @gopidhaliwal9332 3 ปีที่แล้ว

    Bahut e vdyia lgi veer video phli var youtube to koi video first second to lai ke end tk dekhi bine forward kre

  • @harchandsingh838
    @harchandsingh838 3 ปีที่แล้ว

    ਬਾਠ ਸਾਹਿਬ ਜੀ ਬਸ ਕਰੋ ਬਾਅਦ ਵਿੱਚ ਰੋਟੀ ਪਾਣੀ ਵੀ ਛੱਕਣਾਂ 🙏🙏

  • @ranjodhsingh6654
    @ranjodhsingh6654 4 ปีที่แล้ว

    Veer ji baath sahib tuhadi interview bohut sohnia lggi veer Jaswant hora da and family da subha bohut wadhia lggia veer kulwant hori v bohut wadhia lgge veer Jaswant ne sbb kuj khul k dssia waheguru ji ehna de business nu trkkian deve waheguru ji di kirpa nal eho jiha friend circle bnnia rhe

  • @DINESHPATEL-li6ww
    @DINESHPATEL-li6ww 2 ปีที่แล้ว +1

    lebor CONTRACTR ke uper ek vedio hona cahida, ke kitne dollar per hour labor ko pay karta he or Kya Kya condition hoti he. plz
    labor ke uper EK proper vedio bnao,
    THANK PAJI & PRIME ASIA TV CANADA

  • @kuldeepdhaliwal8142
    @kuldeepdhaliwal8142 4 ปีที่แล้ว

    Very very good I see first time video looking in Denver thanks nice video Bhat saheb you great

  • @paramjeetkaur4688
    @paramjeetkaur4688 4 ปีที่แล้ว +1

    Good knowledge

  • @greetreno
    @greetreno 2 ปีที่แล้ว

    Thank you so much all of you guys

  • @gillcarbazarmullanpur2598
    @gillcarbazarmullanpur2598 3 ปีที่แล้ว

    Mullapur.. Ludhiana.. Punjab

  • @HarjinderSingh-zg2io
    @HarjinderSingh-zg2io 3 ปีที่แล้ว

    Awesome video

  • @kuljitsidhu6207
    @kuljitsidhu6207 4 ปีที่แล้ว +4

    ਕਨੇਡਾ ਵਿੱਚ ਤਾਂ ਸਾਰੇ ਕੰਮ ਕਰਦੇ ਆ।ਪਰ ਜਦੋਂ ਭਾਰਤ ਆਉਂਦੇ ਆ ਉਦੋਂ ਹਰੇਕ ਕੰਮ ਲਈ ਨੌਕਰ ਲੱਭਦੇ ਆ। ਬਹੁਤ ਸਾਰੇ ਲੋਕਾਂ ਨੂੰ ਅਸੀਂ ਆਪਣੇ ਅੱਖੀਂ ਦੇਖਿਆ ਹੈ ਵਿਦੇਸ਼ਾਂ ਵਿੱਚੋਂ ਭਾਰਤ ਆ ਕੇ ਫੁਕਰਪੁਣਾ ਕਰਦਿਆਂ।

    • @PardesiPunjab
      @PardesiPunjab 4 ปีที่แล้ว +5

      ਵੀਰ ਪਰਦੇਸੀ ਲੋਕ ਜਦੋਂ ਇੰਡੀਆਂ ਆਉਂਦੇ ਤਾਂ ਉਹਨਾਂ ਕੋਲ ਸੀਮਿਤ ਸਮਾਂ ਹੁੰਦਾ ਇੰਡੀਆ ਰਹਿਣ ਲਈ, ਕਿਉਂ ਕੇ ਵਾਪਿਸ ਪਰਦੇਸ ਜਾ ਕੇ ਆਪਣੇ ਕੰਮਾਂ ਕਾਰਾਂ ਦੀਆਂ ਕਿਸ਼ਤਾਂ ਵੀ ਤੋਰਨੀਆਂ ਹੁੰਦੀਆਂ, ਹੁਣ ਉਸ ਸੀਮਿਤ ਸਮੇਂ ਚ ਉਹਨਾਂ ਪ੍ਰਸਦੇਸੀਆਂ ਨੇਂ ਆਪਣੇ ਰਿਸ਼ਤੇਦਾਰਾਂ ਨੂੰ ਮਿਲਣਾ ਹੁੰਦਾ , ਵਿਆਹ ਸ਼ਾਦੀਆਂ ਤੇ ਵੀ ਜਾਣਾ ਹੁੰਦਾ, ਹੁਣ ਜੇ ਉਹ ਇੰਡੀਆਂ ਚ ਘਰਾਂ ਚ ਰਹਿ ਕੇ ਉਵੇਂ ਹੀ ਕੰਮ ਕਰਨ ਜਿਵੇਂ ਪਰਦੇਸਾਂ ਚ ਕਰਦੇ ਫੇਰ ਰਿਸਤੇਦਾਰਾਂ ਚ ਮਿਲਣ ਗਿਲਨ ਕਿਵੇਂ ਹੋਊ, ਉੱਤੋਂ ਸਿਆਲਾਂ ਚ ਦਿਨ ਵੀ ਛੋਟੇ ਹੁੰਦੇ ।

  • @JaswinderKaur-de6eb
    @JaswinderKaur-de6eb 4 ปีที่แล้ว

    Tusi garet ho vir ji