ਸਰਕਾਰੀ ਨੌਕਰੀ ਛੱਡ ਨੋਜਵਾਨ ਨੇ ਕੀਤਾ Dairy farm ਇੱਕ ਮਹੀਨੇ ਵਿੱਚ ਪਾਉਂਦਾ 12 ਲੱਖ ਦਾ ਦੁੱਧ | Lok Opinion

แชร์
ฝัง
  • เผยแพร่เมื่อ 29 พ.ย. 2024

ความคิดเห็น • 90

  • @goradhillon6718
    @goradhillon6718 2 หลายเดือนก่อน +7

    ਬਹੁਤ ਵਧੀਆ ਜਾਣਕਾਰੀ ਧੰਨਵਾਦ ਡਾਕਟਰ ਸਾਬ

  • @SukhwinderSingh-tj9vv
    @SukhwinderSingh-tj9vv 2 หลายเดือนก่อน +11

    ਬਹੁਤ ਬਹੁਤ ਵਧੀਆ ਬੀਰ ਜੀ ਧੰਨਵਾਦ ਜਾਣਕਾਰੀ ਦੇਣ ਲਈ

  • @jagirsingh3510
    @jagirsingh3510 2 หลายเดือนก่อน +10

    ਬਹੁਤ ਵਧੀਆ ਗਿਆਨ ਜੀ.

  • @dharmindersingh3618ਦੋਲੋ
    @dharmindersingh3618ਦੋਲੋ 2 หลายเดือนก่อน +8

    ਬਹੁਤ ਵਧੀਆ ਜਾਣਕਾਰੀ ਵੀਰ ਜੀ

  • @jatindersingh1809
    @jatindersingh1809 2 หลายเดือนก่อน +11

    ਬਹੁਤ ਵਧੀਆ ਭਾਈ

  • @parwindersingh1582
    @parwindersingh1582 หลายเดือนก่อน +12

    ਜਿੰਨਾ ਨੇ ਕਰਨਾ ਹੁੰਦਾ ਉਹ ਕਰ ਜਾਂਦੇ ਆ ਜਿੰਨਾ ਨੇ ਨਹੀਂ ਕਰਨਾ ਹੁੰਦਾ ਓਹਨਾ ਕੋਲੇ ਸੌ ਬਹਾਨੇ ਹੁੰਦੇ ਆ ਮੈ ਵੀ ਇਹੀ ਕੰਮ ਕਰਦਾ ਮੇਰੇ ਕੋਲ ਦੁੱਧ ਵਾਲਿਆ 7 ਗਾਵਾ ਨੇ ਮੇਰੇ ਘਰ ਅੱਜ ਨਵਾਂ ਸੋਨਾਲੀਕਾ 4x4 ਨਵੀਂ dazire ਕਾਰ ਨਵਾ ਲਜ਼ਰ ਲੇਵਲਰ ਅਗ੍ਰਿਜ਼ੋਨ ਦਾ ਨਵਾ ਰੋਟਾਵੇਟਰ ਸ਼ਕਤੀਮਾਨ ਦਾ ਨਵੀਂ ਟਰਾਲੀ ਨਵੇਂ ਹਾਲ ਸਭ ਕੁਸ਼ ਡੇਅਰੀ ਤੋਂ ਬਣਾਇਆ ਹੁਣ ਗੁਰੂ ਦੀ ਕਿਰਪਾ ਨਾਲ ਮਕਾਨ ਬਣਵਾ ਗੇ ਨਵਾ ਬਹੁਤ ਵਾਰੀ ਡਿੱਗਿਆ ਫਿਰ ਉਠਿਆ ਘਾਟੇ ਵੀ ਪਏ ਪਰ ਹਿੰਮਤ ਨਹੀਂ ਛੱਡੀ

  • @parveenkumarparveenkumar7603
    @parveenkumarparveenkumar7603 2 หลายเดือนก่อน +4

    Itni acchi knowledge dene ke liye aapko bahut bahut dhanyavad hai

  • @surkhmandermaanmaan3935
    @surkhmandermaanmaan3935 2 หลายเดือนก่อน +26

    ਬਾਈ ਜੀ ਡਾਕਟਰ ਆਪ ਕਰਕੇ ਕਾਮਯਾਬ ਹੈ। ਡੈਅਰੀ ਨੂੰ ਬਾਹਰੋਂ ਡਾਕਟਰ। ਸੱਦਿਆ ਜਾਂਦਾ ਹੈ ਤਾਂ ਡੈਅਰੀ ਫੇਲ ਹੈ

  • @ParminderBanghi
    @ParminderBanghi 2 หลายเดือนก่อน +3

    Sira doctor saab bai apne nu bhot knowledge hai top ajj de time ch❤

  • @KakaSingh-wq1xh
    @KakaSingh-wq1xh 2 หลายเดือนก่อน +5

    baut vadia jankari ji

  • @Chobber12339
    @Chobber12339 2 หลายเดือนก่อน +4

    ਡਬਲ ਰੇਟ ਕਿਵੇ ਕਹਿ ਗਿਆ ਬਾਈ ਜੀ, ਪਹਿਲੀ ਗਾ ਡੱਬਵਾਲੀ ਤੋ 17 ਹਜਾਰ ਦੀ ਲਿਆਦੀ ਫਿਰ ਉਸੇ ਨੂੰ 32 ਹਜਾਰ ਦੀ ਕਹਿ ਦਿੱਤਾ

  • @NoorSidhu-y4b
    @NoorSidhu-y4b 2 หลายเดือนก่อน +5

    ਬਈ ਬਦੀ ਜਾਣਕਰੀ ਦਿਤੀ ਮਿਲ ਕੇ ਜਾਵਾਗੇ

  • @PritpalSingh-hh3rr
    @PritpalSingh-hh3rr 2 หลายเดือนก่อน +23

    ਚੈਨਲ ਵਾਲੇ y ji ਨੂੰ ਇਕ ਮੇਰੀ ਰਾਏ ਹੈ! Y ji doje ਬੰਦੇ ਨੂੰ ਅਪਣੀ ਗੱਲ ਪੂਰੀ ਕਰ ਲੈਣ ਦਿਆ ਕਰੋ ਜੀ! ਫੇਰ ਅਗਲੇ ਸਵਾਲ ਤੇ ਜਾਓ! ਜੇ ਤੁਹਾਡੇ ਸਵਾਲ ਰਹਿ ਜਾਣ part 2 ਬਣਾ ਲਓ! ਲੋਕ opinion ਹੈ ਗੁੱਸਾ ਨਾ ਕਰਿਓ 😅

  • @MotiSingh-ce9fg
    @MotiSingh-ce9fg 2 หลายเดือนก่อน +6

    Bahut vadia veer ji kisa v kam karn da koi ghatta nahi par kro dil lga k

  • @kamalchaudhary9654
    @kamalchaudhary9654 2 หลายเดือนก่อน

    Bahut vadia ji God bless you salute ❤❤❤❤❤❤❤❤❤❤❤❤❤

  • @PkBawa-c6r
    @PkBawa-c6r 2 หลายเดือนก่อน +2

    Good job Bro, Keep it up.

  • @swarnjeetbenipal2712
    @swarnjeetbenipal2712 หลายเดือนก่อน

    ਮੇਰਾ ਵੀ ਸੁਫਨਾ ਹੈ ਧੰਨਵਾਦ ਜੀ🙏🐄

  • @ramansaharan156
    @ramansaharan156 หลายเดือนก่อน

    Bhut mehnat karda doc

  • @LakhSra-e1o
    @LakhSra-e1o 19 วันที่ผ่านมา

    Bai cow farm te Punjab ch bachia da Ki hll aa

  • @gilldaddy2965
    @gilldaddy2965 2 หลายเดือนก่อน +3

    bai jehra tussi keha ki feb(2 month ) bacha dendi .usto baad 120 day baad ai karwani peni ha par june wich ta bhut garmi ho jandi ha . ta apa kr sakde ha ja 10 (oct) month tak wait karni peni plz dasseo

  • @KulvirKaku
    @KulvirKaku 2 หลายเดือนก่อน +1

    Boht vdia farm hai veer da,,,,,,poora kamyaab farm

  • @ramansaharan156
    @ramansaharan156 หลายเดือนก่อน

    Injection ve bhut vadia roc ale bhar da

  • @japindersingh4246
    @japindersingh4246 2 หลายเดือนก่อน +1

    Phd ਕਰੀ ਬੈਠਾ ਬਾਈ.... Dairy farming ਤੇ....!!

  • @BhanguSaab-gm2ic
    @BhanguSaab-gm2ic 2 หลายเดือนก่อน +1

    ❤❤

  • @PritpalSingh-hh3rr
    @PritpalSingh-hh3rr 2 หลายเดือนก่อน +2

    ਲੱਖਵਿੰਦਰ y bhut educated person 3, 4 saal ਪਹਿਲਾਂ vi ਇਹਨਾਂ ਦੀ ਵੀਡੀਓ ਦੇਖੀ ਸੀ

  • @sharamveersingh4387
    @sharamveersingh4387 2 หลายเดือนก่อน

    Nice 👍🙂🙂🙂

  • @user-to2qk9oz6b
    @user-to2qk9oz6b 2 หลายเดือนก่อน +7

    Bai kol information bahut vdiya si but eh jihra Jana khana Ravish Kumar ban janda eh kam aukha. Ek sawal North da, aje oh jawab de riha hunda, ohnu conclude ni karn dena na aap karna de sidha dooja sawal south da. Question bimari da si oh aje answer de riha si te next question viche kar ditta aaj kal lok bahar ja rhe ? Bharava Gau di bimari da koi link baneya bahar Jan nal ? Aukha yar

    • @KulvirKaku
      @KulvirKaku 2 หลายเดือนก่อน

      Right

  • @gurjeetnagra1104
    @gurjeetnagra1104 2 หลายเดือนก่อน +5

    ਡੈਅਰੀ ਫਾਰਮ ਥੋੜੇ ਦਿਨਾ ਦਾ ਪਰੋਣਾ ਹੁੰਦੇ ਖੜਜਾ ਦੋ ਤਿੰਨ ਸਾਲ ਤੂੰ ਰੋਵੇਗਾ 😊

  • @thakarsingh6687
    @thakarsingh6687 2 หลายเดือนก่อน +14

    ਬਾਈ ਮੈਂ ਨੀ ਮੰਨਦਾ ਵੀ ਦੁੱਧ ਵਿੱਚ ਐਨੀ ਕਿਮਾਈ ਐਂ ਜੇੜੇ ਬਾਈ ਵਿਡੀਉ ਵੇਖ ਦੇ ਐਂ ਤੁਸੀਂ ਸੁਣਿਆ ਵੀ ਡੈਰੀ ਫਾਰਮ ਵਾਲੇ ਨੇ ਦੁੱਧ ਦੀ ਕਮਾਈ ਚੋਂ ਦੋ ਕਿੱਲੇ ਜ਼ਮੀਨ ਲੈਤੀ ਹੋਵੇ

    • @BhagwanSingh-zy3qr
      @BhagwanSingh-zy3qr 2 หลายเดือนก่อน +2

      Sade ristedar a 1/5 kila c jamen da hun 5 kille jamen lai hun 150 gava ne es time Kam lakha vich a

    • @jassaulakh7770
      @jassaulakh7770 2 หลายเดือนก่อน

      Bhut benifit aa Bai

    • @Parampreetsingh-y3x
      @Parampreetsingh-y3x 2 หลายเดือนก่อน

      አሲ 3 kilya jmeen lai dariy ቅጽ ወደ

    • @Financialliteracy007
      @Financialliteracy007 13 วันที่ผ่านมา

      Y Kyo demotivate karda

  • @harmeetsingh8804
    @harmeetsingh8804 2 หลายเดือนก่อน

    😊

  • @jaggideol13
    @jaggideol13 2 หลายเดือนก่อน +10

    ਬਾਈ ਤੁਸੀਂ ਕਿਹਾ ਕਿ ਬਿਜਲੀ ਦਾ ਬਿਲ 40,000 ਆਉਂਦਾ, ਤੁਸੀਂ ਕਿਹਾ 12 ਲੱਖ ਮਹੀਨੇ ਦਾ ਦੁੱਧ ਪਾਉਣੇ ਓ ਤੇ ਫ਼ਿਰ ਤੁਸੀਂ ਸੂਰਜੀ ਊਰਜਾ ਵਾਲੇ ਸੋਲਰ ਸੀਸੇ ਕਿਉਂ ਨੀ ਲਗਵਾਉਂਦੇ। ਇਹ ਤਾ ਇੱਕ ਵਾਰ ਪੈਸਾ ਲੱਗਣਾ

    • @tvpunjab266
      @tvpunjab266 2 หลายเดือนก่อน +2

      Eh ta bai choras hi rorh gya

  • @RiazTaggar
    @RiazTaggar 2 หลายเดือนก่อน

    ਬਈ ਜੀ ਵੀਡੀਓ ਚ ਫਾਰਮ ਤੇ ਗਾਵਾ ਵੀ ਦਿਖਾਆ ਕਰੋ ਜੀ

  • @apnachenal7540
    @apnachenal7540 2 หลายเดือนก่อน

    ਇਨ੍ਹਾਂ ਦਾ ਲੌਟ ਆਇਆ

  • @AmarjitSingh-fr4iv
    @AmarjitSingh-fr4iv 2 หลายเดือนก่อน +6

    ਏਹ ਜਮੀਨ ਵਿਕਾਊ ਲੋਕਾਂ ਦੀ

    • @Mr-jattmafffia
      @Mr-jattmafffia 2 หลายเดือนก่อน

      120 rupe a dudh sher ch

    • @Mr-jattmafffia
      @Mr-jattmafffia 2 หลายเดือนก่อน

      Bai anmol kuwatra v buss bussnice ch a reha dedh de. Fadha bhut a . Pind ch 20 ghar maghar 2 ghara de hi Maja hun

    • @HarkanwalSingh-p5z
      @HarkanwalSingh-p5z 2 หลายเดือนก่อน

      💯

  • @GURWINDERSINGH-sm8zz
    @GURWINDERSINGH-sm8zz 2 หลายเดือนก่อน +29

    ਬਾਈ ਜੀ ਅਸੀਂ ਤਾਂ 6 ਗਾਵਾਂ ਲਈਆ ਸੀ । ਲੱਖ ਲੱਖ ਰੁਪਿਆ ਦੀਆਂ ਦੋ ਮਹੀਨੇ ਪਹਿਲਾਂ ਇੱਕ ਮਰ ਗਈ ਮਟੈਟਸ ਨਾਲ ?

    • @gurpindergill4271
      @gurpindergill4271 2 หลายเดือนก่อน +1

      Insurers cow

    • @ParbaazSingh-b6x
      @ParbaazSingh-b6x 2 หลายเดือนก่อน +1

      Haaahhhaaa😂😂😂😂

    • @Punjab_0.0.1
      @Punjab_0.0.1 2 หลายเดือนก่อน

      Homeopathy medicine har rog😢 dao Mattias nahi hogi

    • @SukhwinderSingh-tj9vv
      @SukhwinderSingh-tj9vv 2 หลายเดือนก่อน +8

      ਕੋਈ ਗੱਲ ਨਹੀਂ ਬਾਈ ਜੀ ਪਰਮਾਤਮਾ ਪ੍ਰਿਖਿਆ ਲੈਂਦੇ ਹਨ

    • @hfandmurrahbreed6991
      @hfandmurrahbreed6991 2 หลายเดือนก่อน +2

      ਪਰਮਾਤਮਾ ਕਿਰਪਾ ਕਰੂ ਵੀਰੇ

  • @Zahid.I_Malik
    @Zahid.I_Malik หลายเดือนก่อน

    What is chaar?

  • @BholVakeel
    @BholVakeel 2 หลายเดือนก่อน +3

    ਕਿਹੜੇ ਪਿੰਡ ਦਾ ਡੇਅਰੀ ਫਾਰਮ ਹੈ ਜੀ

    • @PkBawa-c6r
      @PkBawa-c6r 2 หลายเดือนก่อน

      Bangi Ruldu D, Disst Bathinda

  • @HarkanwalSingh-p5z
    @HarkanwalSingh-p5z 2 หลายเดือนก่อน

    20 lakh la dairy farm kholia c 2013 vich 2022 tak 70 lakh ho gia Jina chir nakli milk off ne hunda kush ne hona

  • @majorsingh5405
    @majorsingh5405 2 หลายเดือนก่อน +1

    Paji pashu vdia ja mehnge da kio lena dena ni hunda hun sadde bujurga de time passu ci oh saste vi ci te vdia vi ci eh varity de chaker nalo ashi deshi pashu deshi tarike nal vi pal sakde aa rehi gall quwalty di jina dudh passu jada deuga nasal bideshi hougi oh dudh di badh paidhavar jrur aa par quwalty ni hegi sanu dudh deshi crop varity shad ke hybrid shad ke deshi launi cha hidi aa helth jruri aa ajj de sme ch

    • @KulvirKaku
      @KulvirKaku 2 หลายเดือนก่อน

      Bai g j ghr waaste rkhni cow fr desi thik a, bt j paisa kmauna ta videshi hi kamyaab a

  • @manjitmavi7647
    @manjitmavi7647 2 หลายเดือนก่อน

    Feed v daso

  • @desifarmingpunjab3194
    @desifarmingpunjab3194 2 หลายเดือนก่อน +2

    ਬਾਈ ਦਾ ਨੰਬਰ ਦੇਣਾ ਜੀ

  • @victorian8530
    @victorian8530 2 หลายเดือนก่อน

    Zehde veer phone lai ke video paunde ohh app kyu ni karde eh kam tusi camera vi nahi lainde gala maran nalo oh kam karya karo zehdi video bnaunde ne

  • @loveroz9766
    @loveroz9766 หลายเดือนก่อน

    Gapp jyada hundi

  • @ramansaharan156
    @ramansaharan156 หลายเดือนก่อน

    Sada Arya cha name chal da

  • @Swaraj-el8ho
    @Swaraj-el8ho 2 หลายเดือนก่อน +1

    bai sarkari nokri shadna galti aa nokri sari umar di roti aa a gawan bimar jada hundiyan ne

    • @KulvirKaku
      @KulvirKaku 2 หลายเดือนก่อน

      Bai sarkari nokri ch 11000 salary c es veer di, te apne kamm ch 11000 ton jyada ik din ch kma lenda,fr tusi dsso kehra kmm sahi a?

  • @jaspreetBhandal
    @jaspreetBhandal 2 หลายเดือนก่อน

    Bai 12 lakh dikh da karcha kina aunda oh b das

  • @attarbrar3931
    @attarbrar3931 2 หลายเดือนก่อน +1

    Bai host ji enna mahol na bnaya kro....eh ik technical chij hai dairy farm Krna ...educate kro loka nu

  • @Sunnysohal_official
    @Sunnysohal_official 2 หลายเดือนก่อน +1

    Bhaji ba bangi kalan pind milya google map te na hi lakhwinder bainji di koi info. Koi contact provide kro ya email

  • @majorsingh5405
    @majorsingh5405 2 หลายเดือนก่อน

    Paji marna negtiviti ni hegi sadi gurbani da furmaan aa pehla marn kabul ke jiven ki shad ash passu di jyada varity de chakar ch na pavo passu tuhade area de hisab nal rakho eh hf .jarsi sub bidesh di breed aa passu appne indian palo quwality nu diyan debo auon wale sme di mang aa

  • @JaswantSingh-m5t
    @JaswantSingh-m5t หลายเดือนก่อน +1

    ਪੰਪ।। ਦੁੱਧ ਤਾਂ ਪਾਣੀ ਨਾਲੋਂ ਵੀ ਮਹਿੰਗਾ।।ਮਸਟੈਟਸ। ਜਾਂ।ਮਰਗੀ। ਜਾਂ ਰਪੀਡਰ ਹੋਗੀ।।ਘਾਟਾ ਨਾਂ ਨਾਂ ਧਰਮ ਦੇ ਰਾਜ ਘਾਟਾ ਕਿਥੇ।।ਪੰਪ ਤੋਂ ਬਚੋ।।ਖਰਚਾ ਤਾਂ ਜਮਾਂ ਓ ਓ

  • @gurjeetnagra1104
    @gurjeetnagra1104 2 หลายเดือนก่อน +1

    ਸਭ ਤੋ ਮਾੜਾ ਧੰਦਾ ਡੇਅਰੀ ਫਾਰਮ ਦੇ ਜਦੋ ਨਵਾ ਨਵਾ ਕਰੀੲਏ ਤਾ ਬਹੁਤ ਪੈਸੇ ਉਣਦੇ ਜਦੋ ਫੰਡਰ ਹੁੰਦੀਆ ਨੇ ਫੇਰ ਅੰਦਰ ਵੜਕੇ ਰੋਣਦੇ ਬੰਦਾ .

  • @jasveerkaur5821
    @jasveerkaur5821 2 หลายเดือนก่อน +6

    Bhi ji kharha bhot ਪੈਂਦਾ ਦੁੱਧ ਦਾ ਰੇਟ ਹਾਂ ni ਕੋਈ ਫਾਇਦਾ ਨਹੀਂ ਝੂਠ ਬੋਲਦੇ ne

    • @satwantsidhu9967
      @satwantsidhu9967 2 หลายเดือนก่อน

      ਕੀ ਮਤਲਬ? ਪੰਜਾਬੀ ਸਹੀ ਲਿਖਿਆ ਕਰੋ

    • @KulvirKaku
      @KulvirKaku 2 หลายเดือนก่อน +1

      Tuhanu lgda bai koi jhooth ni a,,es veer kol india di champion cows ne

    • @HarkanwalSingh-p5z
      @HarkanwalSingh-p5z 2 หลายเดือนก่อน

      💯

  • @kaursingh127
    @kaursingh127 2 หลายเดือนก่อน +4

    Lakhwinder bhai da Address deo ji

    • @PkBawa-c6r
      @PkBawa-c6r 2 หลายเดือนก่อน

      Vpo Bangi Ruldu, Distt Bathinda

  • @Arwinder3Gill
    @Arwinder3Gill 2 หลายเดือนก่อน +1

    ਗੱਲਾਂ ਬਹੁਤ ਵਧੀਆ ਕਰਿਆ ਬਾਈ ਨੇ ਨੰਬਰ ਦਿਉ

  • @justofficework
    @justofficework หลายเดือนก่อน

    ਵਧੀਆ ਫੀਡ ਕਿਵੇਂ ਵਧਾਉਂਦੀ ਹੈ ਡੇਅਰੀ ਵਿੱਚ ਮੁਨਾਫ਼ਾ ?
    th-cam.com/video/ku6eOOAuOFE/w-d-xo.html

  • @surjeetsra6198
    @surjeetsra6198 2 หลายเดือนก่อน

    Bro nb send karo ji