ਇਹ ਵੀਡੀਓ ਤੁਹਾਡੀ ਉਮਰ 20 ਸਾਲ ਵਧਾ ਸਕਦੀ ਹੈ, ਅਮਰੀਕਾ ਆਲ਼ੇ ਡਾਕਟਰ ਦੀ ਮੁਫ਼ਤ ਸਲਾਹ | Akhar
ฝัง
- เผยแพร่เมื่อ 20 ก.ย. 2024
- ਇਹ ਵੀਡੀਓ ਤੁਹਾਡੀ ਉਮਰ 20 ਸਾਲ ਵਧਾ ਸਕਦੀ ਹੈ, ਅਮਰੀਕਾ ਆਲ਼ੇ ਡਾਕਟਰ ਦੀ ਮੁਫ਼ਤ ਸਲਾਹ | Akhar
#BloodPressure #HealthyTips #DietPlan
SPL.Thanks- mixkit.co/
'ਅੱਖਰ' ਸਿਰਫ਼ ਖ਼ਬਰਾਂ ਤੱਕ ਸੀਮਿਤ ਰੱਖਣ ਦੀ ਲਹਿਰ ਨਹੀਂ ਸਗੋਂ ਜ਼ਿੰਦਗੀ 'ਚ ਇਕ ਨਵਾਂ ਉਤਸਾਹ ਭਰਨ, ਉਸਾਰੂ ਸੋਚ ਨੂੰ ਉਭਾਰਨ ਦੇ ਨਾਲ ਨਾਲ ਆਪਣੀ ਮਿੱਟੀ ਨਾਲ ਜੋੜਨ ਦਾ ਇਕ ਅਹਿਦ ਹੈ।
ਸਤਿਕਾਰਯੋਗ ਪੰਜਾਬੀਓ, ਤੁਸੀਂ ਅੱਖਰ ਨਾਲ ਜੁੜੋ। ਅੱਖਰ ਨੂੰ Subscribe ਕਰੋ।
akhar, blood pressure control, blood pressure, blood pressure measurement, healthy breakfast ideas, health tips, healthy food, exercise, exercise to lose weight fast at home, healthy food recipes, healthy food for kids, healthy food for weight loss, weight loss exercises at home, weight loss diet ,diet plan to lose weight fast, diet plan, diet plan for weight loss
ਵੀਰ ਜੀ ਤੁਸੀਂ ਕਿਸਾਨ ਮੋਰਚਾ ਨੂੰ ਸਫਲ ਬਣਾਉਣ ਲਈ ਬਹੁਤ ਮਿਹਨਤ ਕਰ ਰਹੇ ਹੋ। ਵਾਹਿਗੁਰੂ ਕਿਰਪਾ ਕਰੇ ।
Posted in General
ਇਹ ਆਮ ਡਾਕਟਰ ਨਹੀਂ ਇਹ ਇੱਕ ਸੰਤ ਡਾਕਟਰ ਏ।ਇਹਦੇ ਚਰਨਾ ਨੂੰ ਨਮਸਕਾਰ। ਇਹੋ ਜਿਹੇ ਡਾਕਟਰ ਤੋਂ ਕੁਰਬਾਨ ਜਾਈਏ।
Mainnu taan shakal ton hi fraud lagda ai. Te tun ehda chamcha.
ਸੇਵਾ ਕਰਦੈ ਅੰਦੋਲਨ ਵਿੱਚ ਫ਼ਰੀ ਸਾਡੇ ਵਾਸਤੇ ਤਾਂ ਰੱਬ ਏ
Setup
@@euphoria156 go to hell
ਹਾਂ ਜੀ ਸਹੀ ਕਿਹਾ ਹੈ ਤੁਸੀ
ਸੱਚ ਹੈ ਸਭ ਕੁਝ ਸੱਚ ਹੈ, ਧੰਨਵਾਦ ਸਾਹਿਤ ਡਾਕਟਰ ਸਾਹਿਬ ਜੀ🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਡਾਕਟਰ ਸਾਬ, ਗੁਰਮੀਤ ਸਿਵੀਆ ਵੀਰ ਬਹੁਤ ਵਧੀਆ ਬਲੌਕ ਬਣਾਉਂਦੇ ਏਵੇਂ ਹੀ ਜੁੜੇ ਰਹਿਣ ਜਿੱਤ ਤੋਂ ਬਾਅਦ ਵੀ ਸੇਹਤਮੰਦ ਹੋਣ ਦੀ ਜਾਣਕਾਰੀ ਦਿੰਦੇ ਰਹਿਣ❤️❤️❤️❤️🙏🙏🙏🙏
Thank u Dr g
@@rajindersaini3303 1
ਵੀਰ ਜੀ ਵਿਡੀਉ ਤੁਹਾਡੀ ਬਹੁਤ ਵਧੀਆ ਜਾਣਕਾਰੀ ਹੈ ਜੀ ਧੰਨਵਾਦ ਜੀ,,,ਹਿੰਦੁਸਤਾਨ ਨਾ ਕਿਹਾ ਕਰੋ ਵੀਰ ਜੀ ਹੁਣ ਭਾਰਤ ਹੈ,,ਧੰਨਵਾਦ ਜੀ
ਬਿਲਕੁਲ ਸੱਚੀਆ ਗੱਲਾਂ
ਧੰਨਵਾਦ ਜੀ
ਕੀਮਤੀ ਜਾਣਕਾਰੀ ਲਈ
ਬਾਈ ਟਿੱਕਰੀ ਬਾਰਡਰ ਤੇ ਈ ਅਸੀਂ ਆਂ ਬੱਸ ਅੱਡੇ ਚ ਈ ਕੈਲੋਫੋਰਨੋਆਂ ਵਾਲੇ ਚ ..ਇਹ ਡਾਕਟਰ ਸਾਹਬ ਕਿੱਥੇ ਬੈਠਦੇ ਆ ..
ਬਹੁਤ ਵਧੀਆ ਜੀ ਵਾਹਿਗੁਰੂ ਚੜ੍ਹਦੀ ਕਲਾ ਬਖਸ਼ਣ ਜੀ ਡਾਕਟਰ ਸਾਹਿਬ
Humanitarian first, doctor second. 👏🏽👏🏽good on you doc
ਡਾਕਟਰ ਸਾਹਬ ਦੀਆਂ ਗਲਾਂ ਬਹੁਤ ਹੀ ਵਧੀਆ ਹੁੰਦੀਆਂ ਹਨ।
ਵਾਹਿਗੁਰੂ ਜੀ ਡਾ ਸਾਬ ਤੇ ਮੇਹਰ ਕਰਿਓ
Health is wealth thanks veer ji
Very very very very nice video ji
Please ji 🙏🏻. Ekta Ekta Ekta Ekta. Rakho ji please ji 🙏🏻. All India Kisan Ekta Jindabaad ji 🙏🏻Satnam ji Waheguru ji 🙏🏻
Every doctor try to explain like him.....very good
Mostly doctors have made it a business these days unfortunately :(
ਬਹੁਤ ਵਧੀਆ ਵੀਰ ਜੀਓ ।
ਵਾਹਿਗੁਰੂ ਚੜ੍ਹਦੀ ਕਲਾ ਵਿੱਚ ਆਪ ਨੂੰ ।
God bless you Dr. Sahib
Thanks dr.sahib you are doing great job respect you 🙏🙏🙏🙏😊😊😊😊
Hi
Waheguru ji 🙏🙏🙏🙏🙏🙏🙏🙏🙏🙏🙏🙏🙏
😑😑Eh banda JHOOTHA, FUKRA TE FRAUD LAGDA HAI. Eh banda Doctor taan ki pareaa likheaa vi ni lagda. Dr. Biswaroop Rai Chaudhery nu follow karo, oh ai asli banda. Ohna di website te ohna di contact information vi hai. Ki pta Sikhan nu kurahe paun lai es nu highlight kita ja reha hai 🤔🤔
Great 👍sacrifice by USA 🇺🇸Heart Dr helping farmers Great sewa appreciated Lakhwant singh chicago
ਸਹੀ ਕਿਹਾ ਜੀ ਬਿਲਕੁੱਲ ਸੱਚੀਆਂ ਗੱਲਾਂ
Waheguru ji 💐 🙏
Good job Dr Sahib/ akhar walio god bless.
ਸ਼ੂਗਰ ਵਾਸਤੇ ਖ਼ੁਰਾਕ ਦੱਸੋ
Bohot badhiya information
Dr. Sahib ji da dhanvad Dr. Jindabad Jindabad Jindabad Waheguru ji Waheguru ji Waheguru ji kisan Majdur Ekta jindabad Jindabad kissan Morcha Jindabad Jindabad Jindabad Jindabad Jindabad Jindabad. .
किसान मजदूर एकता जिंदाबाद
किसान संयुक्त मोर्चा जिंदाबाद
डॉ स्वयमान सिंह जिंदाबाद
0
Thanks Dr sahib for health iinformation
Bhut hi vadia video ji veer and Doctor Ankal ji Thank you ji thuda sb da🙏
Waheguru ji ka khalsa waheguru ji ki fateh. Excellent information given by the Doctor. Really admireable. Thanks to (A)
Very good advice Docter ji thankyou🙏🏾🙏🏾🙏🏾🙏🏾🙏🏾🙏🏾
U r great Dr. Sahib nd u r the Asli putter of veer ji. Jaswinder pal
Waheguru Mehar karan
God bless you wahegurjimaharkaro
Please also tell about uric acid.
This video is grateful for all of us because it aware us about our health, lifestyle and other things.
Thankyou so much Doctor Saab and akhar team...👍👍👍
😑😑Eh banda JHOOTHA, FUKRA TE FRAUD LAGDA HAI. Eh banda Doctor taan ki pareaa likheaa vi ni lagda. Dr. Biswaroop Rai Chaudhery nu follow karo, oh ai asli banda. Ki pta Sikhan nu kurahe paun lai es nu highlight kita ja reha hai 🤔🤔
@@euphoria156 u do not know him so stop commenting
@@euphoria156 ਤੈਨੂੰ ਕੀ ਤਕਲੀਫ਼ ਹੈ
@@euphoria156 kehri gal galat kahi aa.sari information sahi aa.mein v bsc nursing kiti aa te ccu ch job krdi aa.kuch v galt nhi keh rahe .aiwe apne hospital di advertisement lai sach nu jhooth keh dena apni reputation ght krn wali gal aa
Thank you
ਧੰਨਵਾਦ ਵੀਰ ਜੀ
Dr .Saab my mother nu wheat elargy aa plz koi remedy dso ......ji
Thanks ji 🙏
Thanks g
ਜਿਉਣ ਲਈ ਖਾਓ, ਨਾ ਕਿ ਖਾਣ ਲਈ ਜਿਉਂਵੋ ।👍
ਡਾ ਸਹਿਬ ਜੀ ਧੰਨਵਾਦ ।
ਨਵਰੀਤ ਸਿੰਘ ਸਿਵਿਆਂ ਵੀਰ ਬਲੱਡ ਪਰੈਸ਼ਰ ਜਿਸਦਾ ਦਾ ਵੀ ਵੱਧਦਾ ਹੈ ਉਹ ਬਿਨਾਂ ਦਵਾਈ ਤੋਂ ਠੀਕ ਕਰ ਸਕਦੇ ਹੋ 100% ਗਰੰਟੀ ਹੈ 10 ਦਿਨਾ ਵਿੱਚ
This channel is doing a well job ✌️😃
Exactly
Waheguru ji🙏
Good blues you Dr Sahib
Very good information.Thank you so much.
ਹੱਥੀ ਮਿਹਨਤ ਕਰਕੇ ਜਦੋ ਤੱਕ ਸਾਰਾ ਸਰੀਰ ਗਰਮ ਗਰਮੀ ਨੀ ਹੁੰਦਾ,,, ਕੁਝ ਨੀ ਪੱਚਣਾ,,, ਕਾਲਾ ਲੂਣ ਤੇ ਗੁੜ ਖਾਉ,, ਖੰਡ ਤੇ ਚਿੱਟੇ ਲੂਣ ਨੂੰ ਛੱਡ ਕੇ
Amazing work by humble doctor
ਵਾਹਿਗੁਰੂ ਜੀ
Waheguru g
Wehyguru ji 👏
Great tips to follow to live a healthy life 🙏👍🏽 Thank you!!!
Tnx dr
Wahaguro ji dottor beta ji t maher karne ji
Thank you for your valuable information!
Sir , Migraine teh vi ek interview bnao
Pji bs eda hi aunea chahida dr saab dia video s boht knowledgeable individual ne
God bless my brother ❤🙏🙏
thank you dr.🙏
Gud job
God bless you veer ji
Mr. Doctor 👨⚕️,what you think about covid, face mask and social distancing.
Bilkul sahi bola ji thank you
Dr salute
Thanks for jnformation
So good imfermating topic. God bless you
Dr sahib.
Good information thank you so much
Good doctor g🙏
😑😑Eh banda JHOOTHA, FUKRA TE FRAUD LAGDA HAI. Eh banda Doctor taan ki pareaa likheaa vi ni lagda. Dr. Biswaroop Rai Chaudhery nu follow karo, oh ai asli banda. Ohna di website te ohna di contact information vi hai. Ki pta Sikhan nu kurahe paun lai es nu highlight kita ja reha hai 🤔🤔
@@euphoria156 ਦਫ਼ਾ ਹੋ ਜਾ
Very good information dr sahib🙏
ਡਾਕਟਰ ਸਾਬ ,ਮੇਰੇ ਹੱਥ ਤੇ ਬਾਹਾ ਸੁੰਨ ਹੋ ਕੇ ਦਰਦ ਕਰਦਿਆ ਨੇ।ਕਿ ਕਰਾ ਜੀ
ਬਹੁਤ ਵਧੀਆ ਜੀ
Nice information
Tnx to Doctor 🙏🙏🙏🙏🙏🙏🙏🙏🙏🙏🙏🙏🙏
Salute to dr.sahib
Very. Very. Good
Singh saab buht vadiya vichar hn..doing good job
Lots of thanks brother 🙏👍
Bhut vadia gl kiti a dr g ne
Explained so nicely
thank you doctor sahib for advice
Nice
Dr. Saheb
I salute your activities
ਬਾਈ ਜੀ ਕਿਰਪਾ ਕਰਕੇ ਸਰਵਾਈਕਲ ਦੀ ਬਿਮਾਰੀ ਦਾ ਹੱਲ ਵੀ ਦੱਸਦੋ ਕੋਈ ਜੀ
God bless you
Bahut Vadia Jaankari diti Doctor saab Ne.
ਵੀਰ ਜੀ, ਡਾਕਟਰ ਸਵੈਮਾਣ ਸਿੰਘ ਨਾਲ covid vaccination ਬਾਰੇ ਜਾਣਕਾਰੀ ਦੇਣਾ ਜੀ । ਭਾਵ ਕਈ ਤਰ੍ਹਾਂ ਦੀਆਂ vaccination ਲਾਈਆਂ ਜਾ ਰਹੀਆਂ ਹਨ । ਕਿਹੜੀ ਦਵਾਈ ਚੰਗੀ ਹੈ, ਸਾਨੂੰ ਕਿਹੜੀ vaccination ਲਗਵਾਈ ਜਾਵੇ ਜਾਂ ਨਹੀਂ । ਜਰੂਰ ਦੱਸਣਾ ਜੀ ।
Waheguru ji thanu tandrusti chardi kla bakhshey 🙏❤️
Very nice information ji
Please what is solution of Stomick infection
Waheguru. Ji
Dr sahb bp low te chann pao kuki bp bht low hunda mera
🙏 waheguru tuhadi v umar lambhi kre g 🙏
Thanks bro g
bhut hi vadia Doctor sahib ji
God bless you Dr🙏
Ssa veerji from France
Bahut vadhia jankari ji
👍👍👍👍
Dhanwaad
Thanks sir ji for guide
Very good knowledge thank you 🙏🙏🙏
Doctor sab mirgi de attack nu kive sudhar sakde ha g