ਭਾਰਤੀ ਹਾਕੀ ਟੀਮ 'ਚ ਪੰਜਾਬੀ ਖਿਡਾਰੀਆਂ ਦਾ ਕੀ ਪਿਛੋਕੜ ? ਪੰਜਾਬ 'ਚ ਕਿਹੜੇ-ਕਿਹੜੇ ਅਹੁਦੇ 'ਤੇ ਤਾਇਨਾਤ ?
ฝัง
- เผยแพร่เมื่อ 9 ก.ย. 2024
- ਭਾਰਤੀ ਹਾਕੀ ਟੀਮ 'ਚ ਪੰਜਾਬੀ ਖਿਡਾਰੀਆਂ ਦਾ ਕੀ ਪਿਛੋਕੜ ?
ਪੰਜਾਬ 'ਚ ਕਿਹੜੇ-ਕਿਹੜੇ ਅਹੁਦੇ 'ਤੇ ਤਾਇਨਾਤ ?
#abcpunjab #punjab #parisolympics2024 #indianhockeyteam
#ABCPunjab #BreakingNews #ABCNews #DailyNews
ABC Punjab is a popular Punjabi television channel that offers a range of programming, including news, music, movies, and cultural shows. It is widely viewed in India and around the world, particularly in areas with significant Punjabi-speaking populations.
ਪੰਜਾਬ ਦੇ ਮਾਣਮੱਤੇ ਖਿਡਾਰੀਆਂ ਦੇ ਹੌਸਲੇ ਤੇ ਜਜ਼ਬੇ ਨੂੰ ਸਲਾਮ
*ਹਾਕੀ ਨੂੰ ਵੀ ਪਿਆਰ ਦਿਖਾਈਏ* ਭਾਰਤੀ ਸਰਕਾਰ ਨੇ ਕ੍ਰਿਕਟ ਨੂੰ ਹੀ ਤਰਜੀਹ ਦਿੱਤੀ, ਸਭ ਨੂੰ ਵਧਾਈਆਂ !
Cricket Board kol apna hi bahut paesa hai,sarkar da role nigoona hai.Hockey sarkar te nirbhar kardi hai.
@@jugsingh2006
ਉਹ ਪੈਸਾ ਕਿੱਥੋਂ ਆਇਆ ?
Cricket private board hai , , sarkar da koi len den nahi , apni mehnet nal khada hoyeya cricket board,
@@Kiranpal-Singh cricket board private hai te isnu chalan wale imaandaar loka de chalde cricket kol paisa hai , private industry paisa lagandi hai sponser kardi hai , desh videhs di industry bhi , is kare os paise nal cricket board ne paisa banaya , stadium banae , players nu khul ke paisa dita , te khiladiya ne mehnet kar board ameer kita , jo kise hor game vich nahi
@@Kiranpal-SinghHoceky board imaandaar hona chahida . Te hockey players nu mehnet karni chahidi , ta jo sponser milan,
ਇੰਡੀਆ ਦੀ ਸਰਕਾਰ ਨੂੰ ਹਾਕੀ ਅਤੇ ਹੋਰ ਖੇਡਾਂ ਤੇ ਵੀ ਧਿਆਨ ਦੇਣਾ ਚਾਹੀਦਾ ਹੈ ਨਾ ਕਿ ਸਾਰਾ ਪੈਸਾ ਕ੍ਰਿਕਟ ਤੇ ਹੀ ਲਾਇਆ ਜਾਵੇ। ਇੰਨੀ ਅਬਾਦੀ ਹੋਂਦੇ ਹੋਏ ਵੀ ਉਲਿੰਪਕ ਵਿੱਚ ਬਹੁਤ ਘੱਟ ਤਗ਼ਮੇ ਆਉਣਾ ਸ਼ਰਮਨਾਕ ਹੈ।
Arre bhai,cricket te sarkar koi kharcha nahin kardi.Cricket Board da apna hi bahut paesa hai.Baki games sarkar te nirbhar ne.
ਬਾਈ ਜੀ ਵਧੀਆ ਉੱਦਮ, ਨਵੇਂ ਬੱਚਿਆਂ ਨੂੰ ਖਿਡਾਰੀਆਂ ਦੇ ਪਿਛੋਕੜ ਜਾਣ ਕੇ ਪ੍ਰੋਤਸਾਹਨ ਮਿਲੇਗਾ ਜੀ। ਮਿਹਰਬਾਨੀ ਜੀ।
ਵੀਰ ਜੀ ਸਤਿ ਸ੍ਰੀ ਅਕਾਲ। ਬਾਈ ਜੀ ਅਗਰ ਹੋ ਸਕੇ ਟੀਮ ਦਾ ਮੈਡਲ ਵਾਲਾ ਮੈਚ ਯੂ ਟਿਊਬ ਤੇ ਦਿਖਾ ਹੀ ਦਿਓ। ਪਰਮਿੰਦਰ ਸਿੰਘ ਗਿੱਲ ਆਸਟ੍ਰੇਲੀਆ ਤੋਂ
ਹਾਕੀ ਇੰਡੀਆ ਦੀ ਨੈਸ਼ਨਲ ਗੇਮ ਹੈ। ਜੇਕਰ ਭਾਰਤ ਕਿ੍ਕਟਰ ਵਿਚ ਭਗਵਾਨ ਪੈਦਾ ਕਰ ਸਕਦਾ ਤਾਂ ਮੋਡਰਨ ਹਾਕੀ ਟੀਮ ਵਿਚ ਹਰਮਨਪ੍ਰੀਤ ਸਿੰਘ ਨੂ ਹਾਕੀ ਦਾ ਭਗਵਾਨ ਕਿਹਾ ਜਾ ਸਕਦਾ ਹੈ।
❤❤❤❤❤❤❤ ਸਾਨੂੰ ਮਾਣ ਪੰਜਾਬੀ ਹੋਣ ਦਾ
Good 👍 news
congratulations to you, the first video on indian hockey, Good luck 🤞
10 ਪੰਜਾਬੀ ਖਿਡਾਰੀ ਸੀ 16 ਵਿੱਚ 2/%ਵਾਲੇ❤❤❤❤❤❤❤❤❤❤
Hockey is my national game
Super 🎉🎉🎉
ਓ ਭਾਈ ਸਾਹਿਬ, ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡਾਂ ਦੇ ਨਾਮ ਸਹੀ ਪਤਾ ਕਰ ਲੈਂਦਾ। ਇਓਂ ਲਗਦਾ ਕਿਸੇ ਬਾਹਰਲੇ ਸੂਬੇ ਦਾ ਬੰਦਾ ਜਾਣਕਾਰੀ ਦੇ ਰਿਹਾ ਹੋਵੇ। ਪੰਜਾਬੀ ਖਿਡਾਰੀਆਂ ਨੂੰ ਵਧਾਈ ਵਾਹਿਗੁਰੂ ਹੋਰ ਤਰੱਕੀਆਂ ਬਖਸ਼ਣ।
Niceji
Sare players nu coungratulatios
Congratulations
Good information
I love hockey
Good o shareo Dil kuch kar ta❤🎉🎉
Vaddiyan ji Vaddiyan punjabi jindabad ❤
Vadhayinyan ji.
Good
Very good bhai ji
Sare veeran nu congratulations
Congratulations all player nu🎉
Goodinformationji
Waheguru waheguru waheguru waheguru waheguru waheguru ji
Waheguru mehar karay
God bless you all
Congratulations for winning brown medal
Punjab police di sift karna galt a eh khidari appni mehnat karke punjab police vich bhari hoye Hain na k police vich bharti ho k ehna ne hokey mach jitya a
Nice
🙏🙏
Very nice and very good condition well
The word is teem instead teeth
Very nice and very good india hockey player
Majhe de majhail gajje aa💪🏻💪🏻
Oh bai inha kamma to bacho
@@0909gurjar kinna kamo to veer ji..apne ilaake di sifat karni daso galat gal aa.. punjab sada ik aa sare ik haa ji.. par maan hunda.. masa uthe c 84-90 to baad.. jado uthe fer gajje aa
🥇🙏🏻
ਬੁਲੰਦ ਹੌਸਲੇ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ
🙏🙏🙏🙏🙏
No body talk about hockey teeth victory, achievement, getting 2nd time bronze medal 2020 and 2024, it's big achievement of indian hockey teem, i congratulate to all teem players 👌
ਮਾਝੇ ਦੇ ਸ਼ੇਰ
Indian hockey team, I can't praise u enough
The best are selected.
Prove your competency
Ji. No clowns
Kabaddi nu ve parmot kro g
F aus👍👍hoki teem nu mabarakbad
PANJAB
ਮਾਲਵੇ ਦਾ ਕੋਈ ਵੀ ਖਿਡਾਰੀ ਨਹੀਂ
ਮਾਲਵੇ ਚ ਹਾਕੀ ਘੱਟ ਖੇਡਦੇ ਨੇ
ਬੱਸ ਕਬੱਡੀ best ਆ
Only for Jalandhar and Amritsar
BLSNGS
World big Hockey 💪 player Only 1 Indian Army MAJ DHAN CHAND.
But.vidia.jankary
Koi chajj daa mahkma ni milya c
Congratulations
Nice