ਖਾੜਕੂਵਾਦ 'ਚ ਮਾਪਿਆਂ ਨੇ ਤਸ਼ੱਦਦ ਝੱਲਿਆ, ਮਾਂ ਨੂੰ Police ਚੁੱਕਣ ਆ ਗਈ ਸੀ, Pamma Dumewal ਦਾ ਕਮਾਲ ਦਾ ਇੰਟਰਵਿਊ

แชร์
ฝัง
  • เผยแพร่เมื่อ 16 ธ.ค. 2024

ความคิดเห็น • 345

  • @karamjitsomal5850
    @karamjitsomal5850 11 หลายเดือนก่อน +6

    ਚੇਹਰੇ ਤੋ ਹੀ ਦਿਸਦਾ ਕਿਰਪਾ ਏ ਮੇਰੇ ਕਲਗੀਧਰ ਦੀ ਏ ਰੀਸ ਨੀ ਕੋਈ ਕਰ ਸਕਦਾ ਸਿੰਘਾਂ ਸਰਦਾਰਾਂ ਦੀ ਨਿਮਰਤਾ ਤੇ ਭਾਣੇ ਵਿੱਚ ਰਹਿਣਾ ਏਹ ਵੀ ਸਾਡਾ ਗਹਿਣਾਂ ਏ

  • @iqbaljitsingh9548
    @iqbaljitsingh9548 11 หลายเดือนก่อน +2

    ਜਿਉਦਾ ਰਿਹੇ ਓੁ ਪੰਮੇ ਵੀਰੇ ਕਰਤੇ ਲੰਮੇ ਪੈਡੇ ਨੇੜੇ ਵਿੱਚ ਲਾ ਰੌਣਕ ਖੇੜੇ ਦੱਸੇ ਸੱਚ ਜਿੰਦਗੀ ਚੰਗੇਰੇ ਬੈਠੇ ਯਾਰ usa ਏਤੇਰੇ

  • @ranjitkaur9577
    @ranjitkaur9577 8 หลายเดือนก่อน +3

    ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਬਖਸ਼ੇ

  • @JS9h
    @JS9h ปีที่แล้ว +93

    ਵਾਹ ਓਏ ਪੰਮੇਆਂ ਜਿਉਂਦਾ ਵੱਸਦਾ ਰਹੇ ਪ੍ਰਮਾਤਮਾ ਤੈਨੂੰ ਚੜ੍ਹਦੀਕਲਾ ਵਿੱਚ ਰੱਖੇ 🙏

    • @narwanbahadur6053
      @narwanbahadur6053 ปีที่แล้ว +2

      Woo pammaji you great singer when icomming india i wiil see ypu god bless you my village near sandhva pharala bharoli

    • @jasbirbola6853
      @jasbirbola6853 ปีที่แล้ว

      Very good thinking . I hope other singers learn form you 🙏🙏🙏

    • @dilbarsingh3426
      @dilbarsingh3426 7 หลายเดือนก่อน

      ​@@jasbirbola68533:04

  • @dikshaa1978
    @dikshaa1978 9 หลายเดือนก่อน +2

    ਬਾਈ ਜ਼ੀ ਤੁਹਾਡੀ ਇੰਟਰਵਿਊ ਸੁਣਕੇ ਬਹੁਤ ਵਧਿਆ ਲੱਗਾ ਜੋ ਤੁਹਾਡੀ ਸੋਚ,,, ਸਲਾਮ ਭਰਾ ਦਿਲੋਂ, ਹਮੇਸ਼ਾਂ ਆਸ ਰਹੇਗੀ ਕੇ ਕਦੀ ਕਦੇ ਮਿਲੋ, 🌹🌹❤️

  • @gurpreetsingh-sk2vb
    @gurpreetsingh-sk2vb 8 หลายเดือนก่อน +1

    ਦਿੱਲ ਖੁਸ਼ ਹੋ ਜਾਂਦਾ ਪੱਮੇ ਬਾਈ ਜਦੋਂ ਤੁਹਾਡੇ ਗਾਣੇ ਸੁਣਦੇ ਹਾਂ, ਬਹੁਤ ਸੋਹਣੀ ਅਵਾਜ਼ ਹੈ ਤੁਹਾਡੀ ਵਾਹਿਗੁਰੂ ਹਮੇਸ਼ਾ ਚੜ੍ਹਦੀ ਕਲ੍ਹਾ ਵਿੱਚ ਰੱਖੇ, ਪੱਮੇ ਬਾਈ ਤੁਸੀਂ ਦਿੱਨ ਦੁਗਣੀ ਤੇ ਰਾਤ ਚੌਗਣੀ ਤਰੱਕੀ ਕਰੋ,

  • @Malwabelt-dk5un
    @Malwabelt-dk5un ปีที่แล้ว +108

    ਪੰਮੇ ਵੀਰ ਬਹੁਤ ਵਧੀਆ ਤੇ ਸਾਫ਼ ਸੁਥਰੀ ਗਾਇਕੀ ਹੈ ਤੁਹਾਡੀ ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱਖਣ

  • @jaggabajwa5642
    @jaggabajwa5642 ปีที่แล้ว +2

    ਸਾਰਿਆ ਨੋ ਵਧੀਆ ਗੱਲ ਇਹ ਲੱਗੀ ਵੀਰ ਗੱਲ ਗੱਲ ਤੇ ਭੈਣ ਕਹਿੰਦਾ ਨਹੀਂ ਛੋਟੀਆਂ ਛੋਟੀਆਂ ਕੁੜੀਆਂ ਨੂੰ ਵੀ ਮੈਡਮ ਮੈਡਮ ਕਰੀ ਜਾਣਗੇ

  • @Harjitnagra68
    @Harjitnagra68 ปีที่แล้ว +60

    ਬਹੁਤ ਪਿਆਰਾ !
    ਬਹੁਤ ਸਿਆਣਾ !
    ਬਹੁਤ ਹੀ ਜ਼ਿੰਮੇਵਾਰ ਗਾਇਕ !

    • @DavinderKaur-jv1uf
      @DavinderKaur-jv1uf ปีที่แล้ว +1

      Hur.. Ek. Bol. Noo. Waheguru. De. Para. Noo. Chome

  • @prabhjotkhalsa5318
    @prabhjotkhalsa5318 ปีที่แล้ว +39

    ਦਿਲੋਂ ਫ਼ੈਨ ਆ ਇਸ ਵੀਰ ਦੇ ਆਪਾ 🙏

  • @josantop2819
    @josantop2819 ปีที่แล้ว +23

    ਮੈਂ ਇਕ ਵਿਆਹ ਦੇ ਪ੍ਰੋਗਰਾਮ ਤੇ ਸੁਣਿਆ ਇਸ ਵੀਰ ਨੂੰ,
    ਬਹੁਤ ਵਧੀਆ ਸੱਭਿਆਚਾਰ ਗਾਉਂਦਾ ਵੀਰ, ਬੋਲੀਆਂ ਵਾਲਾ ਵੀ ਵੱਟ ਕੱਢ ਦਿੰਦਾ।

  • @PargetSingh-pl8xm
    @PargetSingh-pl8xm 8 หลายเดือนก่อน +3

    ਪੰਜਾਬ ਦੇ ਦਰਦੀ ਪੰਮਾ ਬਾਈ ਰੱਬ ਤੈਨੂੰ ਤਰੱਕੀ ਬਖਸੇ ਦਿਲੋ ਦੁਆ ਵੀਰ ਲਈ

  • @sandeepdhillon6719
    @sandeepdhillon6719 ปีที่แล้ว +29

    ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖੇ ਉਹ ਪੰਮਾ ਵੀਰ ਨੂੰ 🙏🙏 ਬਹੁਤ ਸੋਹਣਾ ਤੇ ਸਾਫ਼-ਸੁਥਰਾ ਵੀਰ ਗਾਉਂਦਾ ਹੈ❤️❤️ ਵਾਹਿਗੁਰੂ ਮਿਹਰ ਭਰਿਆ ਹੱਥ ਰੱਖੀਂ ਵੀਰ ਤੇ

  • @GurpreetSINGHOZSIKH
    @GurpreetSINGHOZSIKH ปีที่แล้ว +16

    ਪਹਿਲਾ ਕਲਾਕਾਰ ਆ ਜਿਹੜਾ ਭੈਣ ਕਹਿ ਰਿਹਾ । ਇਹ ਸਰਦਾਰਾਂ ਦਾ ਕਿਰਦਾਰ ਹੈ ਜਿਸਦੇ ਉੱਤੇ ਗੁਰੂ ਮਹਾਰਾਜ ਜੀ ਦੀ ਕਿਰਪਾ ਹੋਵੇ । ਵਾਹਿਗੁਰੂ ਭਲਾ ਕਰਨ 🙏🙏🙏🙏🙏

  • @sukhdevsingh617
    @sukhdevsingh617 ปีที่แล้ว +6

    ਬਹੁਤ ਵਧੀਆ ਗਾਉਂਦਾ ਪੰਮਾ ਮੇਰਾ ਛੋਟਾ ਵੀਰ ਪ੍ਰਮਾਤਮਾ ਕਿਰਪਾ ਕਰੇ ਤੁਸੀਂ ਆਪਣੀ ਮਾਂ ਬੋਲੀ ਦੀ ਸੇਵਾ ਕਰਦੇ ਰਹੋ ਸਾਡੇ ਦਿਲ ਚ ਤੁਹਾਡਾ ਬਹੁਤ ਸਤਿਕਾਰ ਆ

  • @rajwantkaur1408
    @rajwantkaur1408 ปีที่แล้ว +29

    ਦਿੱਲ ਖੁੱਛ ਹੋ ਜਾਦਾਂ ਪੱਮੇ ਵਿੱਰ ਜਦੋਂ ਤੇਰੇ ਗਾਣੇ ਸੁਣ ਲਈ ਦੇ ਬਹੂਤ ਸੋਹਣੀ ਅਵਾਜ ਆ ਵਾਹਿਗੁਰੂ ਜੀ ਹਮੇਸ਼ਾ ਚੜਦੀ ਕਲ੍ਹਾ ਵਿੱਚ ਰੱਖਣ ਵਿੱਰ ਜੀ ਨੂੰ 🙏🙏🙏🙏

    • @sonu2290
      @sonu2290 ปีที่แล้ว

      Bilkul.raytt.sistarg🙏😊

  • @malkeetsingh-yq2wu
    @malkeetsingh-yq2wu ปีที่แล้ว +15

    ਬੋਹਤ ਸੋਹਣਾ ਲਿਖਦੇ ਨੇ ਭਾਈ ਸਾਹਿਬ ਜੀ...

  • @GurpreetChhina-tx4lv
    @GurpreetChhina-tx4lv ปีที่แล้ว +3

    ਪੰਮਾਂਡੂਮੇ ਵਾਲ। ਗੰਈਕ ਵੀ ਹੈ ਤੇ ਸਿੱਖ ਕੌਮ ਦਾ ਅਨਮੋਲ ਹੀਰਾ ਵੀ ਹੈ ਇਹ ਉ ਹਿਰਾ ਹੈ ਜੋ ਵਿਰਲੀਆਂ। ਮਾਂਵਾਂ ਹੀ।ਜਮ। ਦੀਆਂ ਹਨ 🙏🌹

  • @GurnekSingh-b2y
    @GurnekSingh-b2y ปีที่แล้ว +2

    ਵਾ ਛੋਟੇ ਭਰਾ ਵਾਹਿਗੁਰੂ ਜੀ ਆਪ ਜੀ ਸਦਾ ਚੜ੍ਹਦੀ ਕਲ੍ਹਾ ਵਿੱਚ ਰੱਖਣ ਜੀ।👍 ਕੋਈ ਪੰਮਿਆ ਜਦ ਓ ਸਮਾਂ ਸੀ ਓ ਵੀ ਨਿਕਲ ਗਿਆ। ਤੁਸੀਂ ਚਾਹੇ ਮੈ ਹੋਵਾਂ ਧਰਤੀ ਤੇ ਰਹੇ ਓ ਵੀ ਵੇਖਦਾ ਐ।💚💚🙏🙏 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ 👍✍️✍️✍️✍️✍️✍️💯

  • @rajindergill5596
    @rajindergill5596 ปีที่แล้ว +3

    ਵਾਹਿਗੁਰੂ ਚੜ੍ਹਦੀ ਕਲਾ ਕਰੇ ਤਰੱਕੀਆਂ ਬਖਸ਼ੇ ਪੁੱਤਰ ਜੀ।ਦੇਹ ਅਰੋਗਤਾ ਸ਼ਰੀਰਕ ਤੰਦਰੁਸਤੀ ਦੇਵੇ।ਏਸੇ ਤਰ੍ਹਾਂ ਸਾਫ਼ ਸੁਥਰੇ ਗੀਤ ਗਾਉਂਦੇ ਰਹੋ। ਪਰਿਵਾਰ ਵਿੱਚ ਏਕਾ ਥਵਾਕ ਬਖਸ਼ੇ।

  • @KulbirSingh-bj5zc
    @KulbirSingh-bj5zc ปีที่แล้ว +2

    ਬਹੁਤ ਵਧੀਆ ਵਿਚਾਰ ਵਟਾਂਦਰਾ ਬਹੁਤ ਉੱਚੀ ਸੁਚੀ ਸੋਚ ਵੀਰ ਦੀ

  • @sukhwindersingh-fu4rq
    @sukhwindersingh-fu4rq ปีที่แล้ว

    ਵਾਹਿਗੁਰੂ ਜੀ ਤੁਹਾਡੀ ਇਛਾ ਪੁਰੀ ਕਰੈ ਵੀਰੇ ।

  • @gurnamkaurdulat3883
    @gurnamkaurdulat3883 ปีที่แล้ว +9

    ਬਹੁਤ ਵਧੀਆ ਵਿਚਾਰ ਹਨ ਪੰਮੇ ਡੂੰਮੇਵਾਲ ਦੇ

  • @bhupindersingh4016
    @bhupindersingh4016 ปีที่แล้ว +2

    ਪੰਮਾ ਵੀਰ ਤੇਰੇ ਵਲੋਂ ਜੋ ਰੋਮਾਂ ਦਾ, ਅਤੇ,,ਦਸਤਾਰ ਦਾ ਸਤਿਕਾਰ ਕੀਤਾ,,ਧੰਨਵਾਦ,,,ਜ਼ਿੰਦਾਬਾਦ,,,

  • @amitsandhu_
    @amitsandhu_ ปีที่แล้ว +9

    ਜਿਉਂਦਾ ਵਸਦਾ ਰਹਿ ਵੀਰਾ

  • @arwinderkaur8225
    @arwinderkaur8225 ปีที่แล้ว +9

    ਬਹੁਤ ਹੀ ਸੋਹਣੀ ਗਾਇਕੀ ਜੁੱਗ ਜੁੱਗ ਜੀਉ ਪੁੱਤਰ ਜੀ❤

  • @karamkhalsa9088
    @karamkhalsa9088 ปีที่แล้ว +16

    ਜਿਓਦੇ ਰਹੋ ਵੀਰ ਜੀ ,,ਗੁਰੂ ਸਾਹਿਬ ਜੀ ਤੁਹਾਨੂੰ ਹਮੇਸ਼ਾ ਚੜ੍ਹਦੀਕਲਾ ਚ ਰੱਖ਼ਣ ,,ਦਿਲ ਖ਼ੁਸ ਹੋ ਜਾਂਦਾ ਵੀਰ ਜੀ ਦੀ ਅਵਾਜ ਸੁਣ ਕੇ,, ਵੀਰ ਜੀ ਤੁਹਾਨੂੰ ਮਿਲਣ ਦੀ ਤਾਂਘ ਬਹੁਤ ਆ ,,ਵਾਹਿਗੁਰੂ ਜੀ ਮੇਹਰ ਕਰਨ

  • @gurtejsingh6104
    @gurtejsingh6104 ปีที่แล้ว +16

    ਭੰਮੇ ਵੀਰ ਵਰਗੇ ਜੋਧੇ ਪਰਮਾਤਮਾ ਦੁਨੀਆਂ ਤੇ ਭੇਜਦਾ ਹੈ ਧੰਨ ਗੁਰੂ ਰਾਮਦਾਸ ਸਤਿਗੁਰੂ ਜੀ ਚੜਦੀ ਕਲਾ ਬਖਸ਼ਣ ਭੰਮੇ ਵੀਰ ਨੂੰ ਸਾਡੀਆਂ ਉਮਰਾਂ ਵੀ ਤੈਨੂੰ ਲੱਗ ਜਾਮਣ ਇਸੇ ਤਰ੍ਹਾਂ ਚੰਗਾ ਗਾਉਂਦਾ ਰਾਹੀਂ ਵੀਰੇ

  • @surjitgill6411
    @surjitgill6411 ปีที่แล้ว +4

    ਬਿਲਕੁੱਲ ਸੋਚ ਸਹੀ ਹੈ ਪੰਮੇ ਦੀ ਨਵੇਂ ਗੀਤਕਾਰਾਂ ਲਈ। ਹਾਏਂ ਸਿਰਫ ਡੇਢ਼ ਲੱਖ ਬਿਲਕੁਲ ਜਾਇਜ਼ ਰੇਟ। ਘੋਲੀਆ ਕਲਾਂ

  • @sakindersingh7311
    @sakindersingh7311 9 หลายเดือนก่อน

    ਬਹੁਤ ਵਧੀਆ ਲਿਖਿਆ ਵੀਰ

  • @kamaljitkaur5771
    @kamaljitkaur5771 ปีที่แล้ว +25

    ਬਹੁਤ ਵਧੀਆ ਇਨਸਾਨ ਬਹੁਤ ਵਧੀਆ ਸਿੰਗਰ ਵਾਹਿਗੁਰੂ ਜੀ ਹਮੇਸ਼ਾ ਅਪਣੀ ਮੇਹਰ ਬਣਾਈ ਰੱਖਣ 🙏

  • @karmjeethans6194
    @karmjeethans6194 ปีที่แล้ว +11

    ਪੰਮੇ ਪੁੱਤਰ ਜੀ ਵਾਹਿਗੁਰੂ ਦੀ ਕਿਰਪਾ ਹੈ ਬਹੁਤ ਸਿਆਣਪ ਦਿੱਤੀ ਸੋਹਣਾ ਸਰੂਪ ਦਿੱਤਾ ਸਹਿਣਸੀਲਤਾ ਤੇ ਸਬਰ ਬਹੁਤ ਕੁਝ ਦਿੰਦਾ ਵਾਹਿਗੁਰੂ ਚੜਦੀ ਕਲਾ ਬਖ਼ਸ਼ਣ 👍❤️❤️

  • @prabhjotkhalsa5318
    @prabhjotkhalsa5318 ปีที่แล้ว +22

    ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਪੰਮੇ ਵੀਰ 🙏

  • @humanbieng49
    @humanbieng49 ปีที่แล้ว +13

    ਪੰਮਾ ਡੂੰਮੇਵਾਲ ਵੀਰ ਜੀ
    💐ਬਹੁਤ ਬਹੁਤ ਪਿਆਰ ਸਤਿਕਾਰ ਜੀ💐
    ਰੂਹ ਖੁਸ਼ ਹੋ ਗਈ ਇੰਟਰਵਿਊ ਦੇਖਕੇ ਜਿਉਂਦੇ ਵੱਸਦੇ ਰਹੋ
    🙏ਵਾਹਿਗੁਰੂ ਜੀ ਚੜ੍ਹਦੀ ਕਲਾਂ ਵਿੱਚ ਰੱਖਣ ਹਮੇਸ਼ਾ

  • @TalwindersinghHeer
    @TalwindersinghHeer ปีที่แล้ว +12

    ਦਸਮੇਸ਼ ਪਿਤਾ ਜੀ ਹਮੇਸ਼ਾ ਤੁਹਾਡੇ ਸਿਰ ਤੇ ਮਿਹਰਾਂ ਭਰਿਆ ਹੱਥ ਰੱਖਣ ਵੀਰ ਜੀ,ਬਹੁਤ ਮਾਣ ਆਪਣੇ ਵੀਰ ਦੀ ਸਾਫ਼ ਸੁਥਰੀ ਗਾਇਕੀ.... ਸਾਦਗੀ ਨਾਲ ਮਣਾਂ ਮੂੰਹੀਂ ਮੋਹ ਭਰੀ ਜ਼ਿੰਦਗੀ ਜਿਊਂਣ ਲਈ..

  • @ramkishanchaudharyludhiana2932
    @ramkishanchaudharyludhiana2932 ปีที่แล้ว +4

    ਬਹੁਤ ਹੀ ਵਧੀਆ ਸੋਚ ਦਾ ਮਾਲਕ ਹੈ ਸਤਿਕਾਰਯੋਗ ਪੰਮਾ ਡੂਮੇਵਾਲ ਪੱਤਰਕਾਰ ਭੈਣ ਦਾ ਵੀ ਇਹੋ ਜਿਹੇ ਸੁਚੱਜੇ ਗਾਇਕਾਂ ਨੂੰ ਲੋਕਾਂ ਦੇ ਸਾਹਮਣੇ ਲਿਆਉਣ ਲਈ ਬਹੁਤ ਧੰਨਵਾਦ।

  • @GurnekSingh-b2y
    @GurnekSingh-b2y ปีที่แล้ว +2

    ਜ਼ਿਆਦਾ ਤਰ ਜੱਟ ਠੂ ਠਾ ਵਰਗੇ ਗੀਤ ਗਾਉਏ ਐ, ਪੰਮਾ ਡੇਮੂਵਾਲ ਛਰਮ ਕਾਹਦੀ ਆਪਾ ਕਿਹੜਾ ਕੋਈ ਗਲਤ ਕੰਮ ਕਰਦੇ ਹਾਂ, ਤੁਸੀਂ ਤਾਂ ਸਟੇਜ ਤੇ ਦੱਸ ਦਿਨਾ ਕਿ ਮੈਂ ਵੀ 10-12 ਏਕੜ ਮੇਰੇ ਕੋਲ,💚💚💚 ਵਾਹਿਗੁਰੂ ਜੀ ਸਦਾ ਪਰਮਜੀਤ ਸਿੰਘ ਨੂੰ ਚੜ੍ਹਦੀ ਕਲਾ ਵਿੱਚ ਰੱਖਣ ਜੀ, ਇਹ ਅਰਦਾਸ ਐ ਮੇਰੀ,💚 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ 👍✍️✍️✍️✍️✍️💯

  • @sharnjitsinghshergill8274
    @sharnjitsinghshergill8274 ปีที่แล้ว +9

    ਪੰਮੇ ਵੀਰੇ ਨੂੰ ਵਾਹਿਗੁਰੂ ਜੀ ਚੜਦੀ ਕਲਾ ਬਖਸ਼ੇ ਜੀ

  • @prabhjotPandher493
    @prabhjotPandher493 ปีที่แล้ว +3

    ਗੁਰੂ ਗ੍ਰੰਥ ਸਾਹਿਬ ਜੀ ਮਾਹਾਰਾਜ ਵੀਰ ਨੂੰ ਸਦਾ ਚੜਦੀਕਲਾ ਵਿੱਚ ਰੱਖਣਾ ਜੀ।

  • @parminderkaur9736
    @parminderkaur9736 ปีที่แล้ว +14

    ਦਿਲੋਂ ਫੈਨ ਆ ਵੀਰ ਪੰਮਾ ਡੂਮੇਵਾਲ ਦੇ। ਬਹੁਤ ਵਧੀਆ ਇਨਸਾਨ ਨੇ। ਵਾਹਿਗੁਰੂ ਜੀ ਲੰਬੀ ਉਮਰ, ਤੇ ਚੜ੍ਹਦੀਕਲਾ ਬਖਸ਼ਣ ਸਾਡੇ ਵੀਰ ਨੂੰ ।

    • @kularsaab9132
      @kularsaab9132 ปีที่แล้ว +1

      Me tuhade Sare geet bahut sundi a phone te ring tone v jujharu khalsa lai hoy a rab chardikalla rakhe

  • @nanaksarthathbarundi
    @nanaksarthathbarundi ปีที่แล้ว +2

    🙏🙏 ਵਾਹਿਗੁਰੂ ਜੀ ਵਾਹ ਜੀ ਵਾਹ 🙏🙏

  • @gurmandersinghbrar5123
    @gurmandersinghbrar5123 11 หลายเดือนก่อน

    Waheguru Waheguru Sahib j 🙏🙏👍👍❤️

  • @rbrar3859
    @rbrar3859 ปีที่แล้ว +4

    ਪੰਮੇ ਵੀਰ ਬਾਰੇ ਅੱਜ ਪਤਾ ਲੱਗਿਆ, ਕਿੰਨੇ ਦੁੱਖ ਝੱਲੇ।
    ਜਿਉਂਦੇ ਰਹੋ ਵੀਰ।

  • @sumanpreetsidhubhamma2430
    @sumanpreetsidhubhamma2430 ปีที่แล้ว +2

    ਪੰਮਾ ਜੀ ਧਨ ਤੂੰ ਧੰਨ ਤੇਰੀ ਮਾਤਾ ਪ੍ਰਮਾਤਮਾ ਚੜ੍ਹਦੀਕਲਾ ਵਿਚ ਰੱਖੇ

  • @baljeetsingh1643
    @baljeetsingh1643 ปีที่แล้ว +2

    ਵਾਹਿਗੁਰੂ ਚੜ੍ਹਦੀ ਕਲਾ ਬਖਸ਼ੇ ਪੰਮਾ ਡੁੰਮੇਵਾਲ ਨੂੰ

  • @VeerpalKaur-ie9kq
    @VeerpalKaur-ie9kq ปีที่แล้ว +1

    ਜਿਉਂਦਾ ਵਸਦਾ ਰਹੇ ਪੁਤਰ ਵਾਹਿਗੁਰੂ ਭਲਾ ਕਰੇ

  • @GurjantSingh-ri3bl
    @GurjantSingh-ri3bl ปีที่แล้ว +11

    Waheguru ji chardikla vich rakhan pamma veer nu. bahut badhiya song ne veer de .

  • @harinderpalsingh7904
    @harinderpalsingh7904 ปีที่แล้ว

    Waheguru ji chardikla vich rakhan pamma bai nu

  • @jarnailkang6432
    @jarnailkang6432 ปีที่แล้ว +11

    ਮਹਾਨ ਇਨਸਾਨ ਸੀ ਸਿੱਧੂ ਮੂਸੇ ਵਾਲੇ ਸ਼ਾਨ ਸੀ ਪੰਜਾਬ ਦਾ ਜਿਸ ਨੇ ਪੰਜਾਬ ਦਾ ਨਾ ਆਲਬਲਡ ਚ ਰੌਸ਼ਨ ਕੀਤਾ । ਤੇ ਪਗ ਸਾਡੀ ਪੁਰੇ ਆਲਬਲਡ ਚ ਰੌਸ਼ਨ ਕੀਤੀ

  • @dilveersingh2547
    @dilveersingh2547 ปีที่แล้ว +10

    ਵੀਰ ਸਾਫ਼ ਸੁਥਰੀ ਗਾਇਕੀ ਗਾਉਂਦੇ ਹਨ ਵਾਹਿਗੁਰੂ ਜੀ ਤੱਰਕੀ ਬਖਸਣ ਵੀਰ ਨੂੰ

  • @talwindersingh5881
    @talwindersingh5881 ปีที่แล้ว +11

    ਤੁਹਾਡੇ ਪਿਤਾ ਜੀ ਬਹੁਤ ਵਧੀਆ ਇਨਸਾਨ ਹੈ ਬਾਬਾ ਸਰੂਪ ਸਿੰਘ ਜੀ ਅਸੀਂ ਉਨ੍ਹਾਂ ਦੀ ਬਹੁਤ ਇੱਜਤ ਕਰਦੇ ਆ

  • @avtargill2663
    @avtargill2663 ปีที่แล้ว +10

    ਪੰਮੇ ਮੇਰੇ ਟਰੱਕ ‘ਚ ਤੇਰੇ ਗਾਣੇ ਗੂੰਜਦੇ ਆ ਬਹੁਤ ਵਧੀਆ🙏

  • @nirvalsingh6516
    @nirvalsingh6516 ปีที่แล้ว +7

    ਵਾਹਿਗੁਰੂ ਚੜਦੀਆ ਕਲਾ ਕਰੇ

  • @SukhwinderSingh-wq5ip
    @SukhwinderSingh-wq5ip ปีที่แล้ว +5

    ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @JaswinderSingh-l4m1e
    @JaswinderSingh-l4m1e ปีที่แล้ว +2

    ਪੰਮੇ।ਬਾਈ।ਵਾਹਿਗੁਰੂ ਆਪ।ਜੀ।ਦੀ।ਚੜਦੀਕਲਾ ਬਣਾਈ।ਰਖੱਣ ਬਹੁਤ ਵਧੀਆ ਗਾਇਕੀ ਹੈ।ਸਾਫ।ਸੁਥੱਰੀ।ਹੈ

  • @kulwindermaan8696
    @kulwindermaan8696 ปีที่แล้ว

    Siraaaa paame veer ❤❤❤❤❤❤❤❤

  • @prabhjotPandher493
    @prabhjotPandher493 ปีที่แล้ว +5

    ਪੰਮਾ ਬਾਈ ਗੁੱਡ ਸਿੰਗਰ

  • @BalwinderKaur-py8jt
    @BalwinderKaur-py8jt ปีที่แล้ว +2

    ਬਹੁਤ ਹੀ ਵਧੀਆ ਬੇਟਾ ਸਿੰਘ ਜੀ j ਤੁਸੀ ਵਧੀਆ ਵਿਚਾਰ ਰੱਖਣ ਵਾਲੇ ਪਰਮਾਤਮਾ ਚੜਦੀ ਕਲਾ ਰਖੇ

  • @sukhgill2581
    @sukhgill2581 11 หลายเดือนก่อน +1

    ਵੀਰ ਜੀ ਮੈਂ ਸਵੇਰ ਟਾਇਮ ਤੁਹਾਡਾ song ਸੁਣਦਾ ਖਾਲਸੇ ਵਾਲਾ ਬਾਕੀ ਸਾਰੇ ਗੀਤ ਸੁਣੇ ਨੇ ਬਹੁਤ ਵਧੀਆ ਨੇ ਪਰ sidhu moosewala ਦੇ ਸਾਰੇ ਗੀਤ ਹੀ ਬਹੁਤ ਵਧੀਆ ਨੇ ਉਸ ਦਾ ਕੋਈ ਵੀ ਗੀਤ ਮਾੜਾ ਨਹੀਂ ਉਸ ਨੂੰ ਲੋਕੀਂ ਤਾਂ ਸੁਣਦੇ ਸੀ ਕਿ ਉਹ ਜੋ ਕਹਿੰਦਾ ਉਹ ਕਰਦਾ ਸੀ ਉਹ ਹੋਰ ਕੋਈ ਨਹੀਂ ਕਰ ਸਕਦਾ ਉਹ ਰੱਬੀ ਰੂਹ ਸੀ

  • @VinDiesel12-k5h
    @VinDiesel12-k5h 8 หลายเดือนก่อน +1

    Jeonde vasde raho veer ji
    Bohot vadia sooch a tuhadi veer ji

  • @KulwinderSingh-sh2jk
    @KulwinderSingh-sh2jk ปีที่แล้ว +1

    ਜਿਉਦਾ ਰਹਿ ਜਵਾਨਾ 👍👍👍👍🙏🏽

  • @ranjitrana1187
    @ranjitrana1187 ปีที่แล้ว

    Bhaji bohat hi sohna ❤❤❤❤❤❤

  • @karamjitkaur7901
    @karamjitkaur7901 ปีที่แล้ว +8

    ਬਾਈ ਜੀ ਵਾਹਿਗੁਰੂ ਤੁਹਾਨੂੰ ਚੜਦੀ ਕਲਾ ਬਖਸ਼ੇ ਗੁਰੂ ਨੂੰ ਮੁਖ ਰਖਣ ਵਾਲਾ ਈ ਇਦਾਂ ਦੀ ਸੋਚ ਰਖਦੇ ਐ ਨਹੀਂ ਬਥੇਰੇ ਬੋਹੜ ਕਹਾਉਣ ਵਾਲੇ ਵੀ ਨਵੇਂ ਕਲਾਕਾਰਾਂ ਨੂੰ ਮੌਕਾ ਦੇਣ ਦੀ ਨਹੀਂ ਸੋਚਦੇ ਕਰੋੜਾਂ ਕਮਾਕੇ ਵੀ

  • @HarmanSingh-gr5ez
    @HarmanSingh-gr5ez ปีที่แล้ว +2

    ਵਾਹਿਗੁਰੂ ਜੀ ਵਾਹਿਗੁਰੂ ਜੀ ❤🎉

  • @bajsinghpannu
    @bajsinghpannu ปีที่แล้ว +14

    ਵਾਹਿਗੁਰੂ ਜੀ ਤਰੱਕੀਆਂ ਬਖਸ਼ਣ

  • @jarnailkang6432
    @jarnailkang6432 ปีที่แล้ว +11

    ਪੰਮੇ ਵੀਰ ਬਹੁਤ ਵਧੀਆ ਗਲਾ ਕੀਤੀਆਂ ਤੁਸੀਂ ਇਕ ਗਲ ਹੋਰ ਪੰਮੇ ਵੀਰ ਸਿੱਧੂ ਮੂਸੇ ਵਾਲੇ ਦੀ ਗੱਲ ਹਰ ਸਟੇਜ ਤੇ ਕਰੀਆ ਕਰ ਵੀਰ ਸਿੱਧੂ ਅਣਖੀ ਬੰਦਾ ਸੀ ਤੇ ਅਣਖੀ ਗੀਤ ਗਾਉਂਦਾ ਸੀ ਤੇ ਸਚ ਗਾਉਂਦਾ ਸੀ ਤੇ ਸਚਾਈ ਲਿਖਦਾ ਸੀ।

  • @jaspreetkaurjassbrar926
    @jaspreetkaurjassbrar926 ปีที่แล้ว +8

    ਬਹੁਤ ਵਧੀਆ ਇੰਟਰਵਿਊ ਬਾਈ ਪੰਮਾ ਜੀ ਤੇ ਭੈਣ ਮਨਦੀਪ ਜੀ 💐🙏👌

    • @KuldeepSingh-xh7zu
      @KuldeepSingh-xh7zu ปีที่แล้ว

      ਪੰਮਿਆਂ....ਜੰਗ ਜਾਰੀ ਰੱਖੀਏ...❤

  • @mrskaur539
    @mrskaur539 ปีที่แล้ว +2

    ਵਾਹਿਗੁਰੂ ਜੀ ਮਹੇਰ ਰੱਖਿਓ 🙏🏽🙏🏽❤️

  • @HarjitSingh-tk4rt
    @HarjitSingh-tk4rt ปีที่แล้ว +1

    Pamma ji bahut wadhia wichar te subha laga tuhada, dhanwad beta doomewal ji

  • @Noor_footballer_17
    @Noor_footballer_17 ปีที่แล้ว +7

    ਬਹੁਤ ਵਧੀਆ

  • @babudhaliwal4876
    @babudhaliwal4876 ปีที่แล้ว +3

    ਵਾਹ ਮਿੱਠੀ ਅਵਾਜ ਤੇ ਸੁਰਾਂ ਦਾ ਬਾਦਸ਼ਾਹ (ਪੰਮਾ)

  • @Nahalsaab-e6i
    @Nahalsaab-e6i 9 หลายเดือนก่อน

    The Dher majari pind nice veer g ❤❤❤❤❤

  • @jaswindersinghtoor4048
    @jaswindersinghtoor4048 ปีที่แล้ว +4

    ਸਰਦਾਰ ਸਾਬ ਇਸ ਬੀਬੀ ਨੂੰ ਵੀ ਸਿਰ ਕੱਜਣਾ ਸੀ। ਬੀਬੀਆ ਨੰਗੇ ਸਿਰ ਨੂੰ ਟੌਰ ਸਮਝੀਦੀਆ ਤੇਰੀ ਸੋਚ ਨੂੰ ਸਲੂਟ ਆ।

    • @mewasingh4065
      @mewasingh4065 7 หลายเดือนก่อน

      Bale Pame Bai Ji Maharaj Tuhnu Lami Umar Bakshe ❤❤

  • @kanwarbirsingh4216
    @kanwarbirsingh4216 ปีที่แล้ว +6

    Very clean and pure lyrics and wonderful singing voice. Waheguru mehar rakhan🙏

  • @CS-hq5ff
    @CS-hq5ff 8 หลายเดือนก่อน +1

    Bale salute bhai tera janm vee kamal te tera hun da safar ve Kamal da

  • @sandeepbains2524
    @sandeepbains2524 ปีที่แล้ว +2

    ਛੋਟੇ ਵੀਰ ਬਹੁਤ ਵਧੀਆ ਗਾਇਕੀ ਇੱਕ ਇੱਕ ਬੋਲ ਲੱਖ ਲੱਖ ਦਾ 🙏🙏

  • @avtarkaur2944
    @avtarkaur2944 ปีที่แล้ว +10

    Very nice pamma saab

  • @AmandeepSingh-ul9mz
    @AmandeepSingh-ul9mz ปีที่แล้ว +3

    ਬਹੁਤ ਵਧੀਆ ਜੀ

  • @malwinderwalia2119
    @malwinderwalia2119 ปีที่แล้ว +3

    pamma ਬਾਈ ਬਹੁਤ ਹੀ ਵਧੀਆ

  • @Punjab-Singh-vy8wm
    @Punjab-Singh-vy8wm ปีที่แล้ว +2

    ਬਹੁਤ ਸੰਤਾਪ ਹੰਢਾਇਆ ਵੀਰ ਨੇ

  • @gagandeepsinghsandhu7862
    @gagandeepsinghsandhu7862 ปีที่แล้ว

    ਵਾਹਿਗੁਰੂ ਤਰੱਕੀਆਂ ਦੇਵੇ ਵੀਰ ਨੂੰ

  • @avtargrewal3723
    @avtargrewal3723 ปีที่แล้ว +1

    Wah kiaa batt h puma dumewal ji bai ji dhanbad sheran wangu jingi gujaru khalsa bai ji akhan vicho pani wagan lag giaa

  • @JaspreetSingh-ev9mq
    @JaspreetSingh-ev9mq ปีที่แล้ว +7

    ਵੀਰ ਜੀ ਧੰਨਵਾਦ ਤੁਹਾਡਾ ਚੰਗਾ ਗਾਇ ਜਾੳ LOVE YOU

  • @premsingh-hn2qy
    @premsingh-hn2qy ปีที่แล้ว +6

    Waheguru ji maher kre🙏🙏🙏🙏🙏

  • @baljeetsingh1643
    @baljeetsingh1643 ปีที่แล้ว +2

    ਪੰਮਾ ਬਾਈ ਤੁਹਾਡੀ ਗਾਇਕੀ ਬਾ ਕਮਾਲ ਤੁਹਾਡੀ ਸੋਚ ਬਹੁਤ ਚੰਗੀ

  • @jasvirsaini4880
    @jasvirsaini4880 10 หลายเดือนก่อน

    Waheguru chardikala ch rakhe ...veer g

  • @diljeetkaur5858
    @diljeetkaur5858 7 หลายเดือนก่อน

    ਵਧੀਆ ਸੋਚ ਵਾਲਾ ਕਲਾਕਾਰ ਜਿੰਨੇਂ ਵੀ ਗੀਤ ਮੈਂ ਸੁਣੇ ਬਹੁਤ ਹੀ ਚੰਗੇ ਲੱਗੇ ਕਲਗ਼ੀਧਰ ਦਸਮੇਸ਼ ਪਿਤਾ ਜੀ ਮਿਹਰ ਭਰਿਆ ਹੱਥ ਰੱਖਣਾ ਸੀ ♥️🙏🏻🙏🏻

  • @manjitkaur.765
    @manjitkaur.765 ปีที่แล้ว +2

    ਞੀਰ ਜੀ ਕਿਸੇ ਕੁੜੀ ਨੂੰ ਭੈਣ ਕਹਿਕੇ ਬੁਲਾੳੁਣਾ ੲਿਹ ਤੁਹਾਡੇ ਮਾ ਪਿਓ ਦੇ ਚੰਗੇ ਸੰਸਕਾਰ ਬੋਲਦੇ ਹਨ। ਤੁਕਾਡੇ ਞਰਗੀ ਸਿੱਖ ਸਖਸੀਅਤ ਲੲੀ ਮੇਰੇ ਦਿਲ ਚੋ ੲਿਁਕ ਹੂਕ ਨਿਕਲਦੀ ਅਾ ਤੈਨੂੰ ਮੇਰੀ ੳੁਮਰ ਲਁਗ ਜਾੲੇ ਜਿੳੂਦਾ ਰਹਿ ਞੀਰਾ ਞਾਹਿਗੁਰੂ ਤੁਹਾਡੀਅਾ ਸਾਰੀਅਾ ਅਾਸਾ ਪੂਰੀਅਾ ਕਰੇ 🙏🙏

  • @sukhdeepsingh510
    @sukhdeepsingh510 ปีที่แล้ว +3

    ਵਾਹਿਗੁਰੂ ਚੜ੍ਹਦੀ ਕਲਾ ਬਖਸ਼ੇ ਵੀਰ ਜੀ ਆਪ ਜੀ ਤੇ

  • @makhansingh3002
    @makhansingh3002 ปีที่แล้ว +9

    ਵੀਰ ਦੀ ਗਾਇਕੀ ਨੂੰ ਸਲੂਟ ਆ

  • @pargatsinghwalla650
    @pargatsinghwalla650 ปีที่แล้ว

    ਬਹੁਤ ਵਧੀਆ ਵਿਚਾਰ ਸਾਂਝੇ ਕੀਤੇ

  • @harinderkaur5296
    @harinderkaur5296 ปีที่แล้ว +8

    Pamma veer khalsa di dharti da very inlgeligent singer

  • @harjikaur6482
    @harjikaur6482 ปีที่แล้ว +1

    Bless you pamma Singh Waheguru chardikala bhakhshan ji 🙏🏻🙏🏻

  • @GURPREETSingh-sn7wj
    @GURPREETSingh-sn7wj ปีที่แล้ว +3

    Vary nice pamma veer ji

  • @GURPREETKAUR-zl9ly
    @GURPREETKAUR-zl9ly 8 หลายเดือนก่อน

    ਬਹੁਤ ਵਧੀਆ ਕਲਾਕਾਰ ਹੈ ਪੰਮਾ ਡੂਮੇਵਾਲ 👌👌

  • @narindernanua9870
    @narindernanua9870 ปีที่แล้ว +4

    ਬੇਟਾ ਜੀ ਤੁਹਾਡੀ ਗੱਲਾ ਬਹੁਤ ਵਧੀਆ ਹਨ ਵਾਹਿਗੁਰੂ ਜੀ ਤੈਨੂੰਅ ਚੜ੍ਹਦੀ ਕਲਾ ਰੱਖੇ

  • @jatinderkaur6847
    @jatinderkaur6847 ปีที่แล้ว +1

    God bless u pamma veer jug yug jiyo chardi kla ch rho

  • @windersingh9211
    @windersingh9211 ปีที่แล้ว +14

    ਬਾਈ ਬਹੁਤ ਸੋਹਣੀ ਇੰਟਰਵਿਊ ਤੇ ਬਾਈ ਇਨਸਾਨ ਵੀ ਬਹੁਤ ਵਧੀਆ ਇਹ ਹੁੰਦੇ ਨੇ ਜਿਉਂਦੀ ਜ਼ਮੀਰ ਦੇ ਮਾਲਕ

  • @amrindersingh-dl7gm
    @amrindersingh-dl7gm ปีที่แล้ว +1

    ਬਾਕਮਾਲ ਸ਼ਖਸ਼ੀਅਤ ਆ ਇਹ ਵੀਰ 🙏🤗

  • @parambariar5282
    @parambariar5282 7 หลายเดือนก่อน

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ,
    ਵੱਡੇ ਵੀਰ ਜੀ,ਬਹੁਤ ਕਿਰਪਾ ਏ,ਦਸਵੇਂ ਪਾਤਸ਼ਾਹ ਜੀ ਦੀ ਤੁਹਾਡੇ ਤੇ ਜੀ,ਜੋਂ ਵੀ ਲਿੱਖਦੇ ਹੋ,ਜੋਂ ਤੁਸੀ ਗਾਉਂਦੇ ਹੋ,ਸਬ ਹੀ ਸਾਡੇ ਨਾਲ ਉਹ ਸਮਾਂ ਵਾਪਰਿਆ ਏ ਜੀ,ਬਾਕੀ ਰੱਬ ਰਾਖਾ ਸਬਨਾ ਦਾ ਜੀ 🙏🙏🥰🥰❤️🥰🥰🙏🙏