Punjab ਦੇ ਏਸ ਨਾਮੀਂ ਪਰਿਵਾਰ ਬਾਰੇ ਕਿਹਾ ਜਾਂਦਾ ਸੀ, ‘ਅੱਧਾ Ludhiana ਗਰਚਿਆਂ ਦਾ’ 18 ਕ*ਤਲਾਂ ‘ਚ ਬੋਲਦਾ ਸੀ ਨਾਂ

แชร์
ฝัง
  • เผยแพร่เมื่อ 1 เม.ย. 2024
  • ਪੰਜਾਬ ਦੇ ਏਸ ਨਾਮੀਂ ਪਰਿਵਾਰ ਬਾਰੇ ਕਿਹਾ ਜਾਂਦਾ ਸੀ, ‘ਅੱਧਾ ਲੁਧਿਆਣਾ ਗਰਚਿਆਂ ਦਾ’ 18 ਕ*ਤਲਾਂ ‘ਚ ਬੋਲਦਾ ਸੀ ਨਾਂ, ਚਲਦਾ ਸੀ ਪੂਰਾ ਸਿੱਕਾ, Ex.CM ਬੇਅੰਤ ਸਿੰਘ ਦੇ ਪਰਿਵਾਰ ਨਾਲ ਸੀ ਕੱਟੜ ਦੁ*ਸ਼ਮਣੀ, ਬੋਬੀ ਗਰਚਾ ਦਾ ਸਿਰੇ ਦਾ Interview, ਆਹ ਰਾਜ਼ ਪਹਿਲਾਂ ਕਦੇ ਨੀ ਸੁਣੇ ਹੋਣੇ, ਵੱਡੇ ਬਾਦਲ ਦੇ ਸੀ ਸਭ ਤੋਂ ਖਾਸ
    #BobbyGarcha #Interview #HarjinderSinghBobbyGarcha #MannSinghGarcha #JagdishGarcha #Payal #Ludhiana #Minister #ParkashSinghBadal #EXCMBeantSingh #RavneetSinghBittu #GurkiratSinghKotli #ShiromaniAkaliDal #BikramSinghMajithia #ShiromaniAkaliDalSanyukt #SukhdevSinghDhindsa #ParminderSinghDhindsa #Garcha #Political #Politics #ProPunjabTv
    Join this channel to get access to perks:
    / @propunjabtv
    Pro Punjab Tv
    Punjabi News Channel
    India's one of the most Leading News Portal, with our very own Narrative Builder and Opinion Maker "Yadwinder Singh Karfew". For the latest updates from Pro Punjab Tv, Follow us..
    Like us on Facebook: / propunjabtv
    Tweet us on Twitter: / propunjabtv
    Follow us on Instagram: / propunjabtv
    Website: propunjabtv.com/
    Pro Zindagi Facebook: / prozindagitv

ความคิดเห็น • 426

  • @Guri55136
    @Guri55136 2 หลายเดือนก่อน +57

    ਭੁੱਟਾ ਕਾਲਜ ਇਹਨਾ ਦਾ , ਟੀਚਰਾਂ ਦੀਆਂ ਤਨਖਾਹਾਂ ਵੀ ਦੱਬੀਆਂ ਇਹਨਾ

  • @HarrySehaj-qz8fu
    @HarrySehaj-qz8fu 2 หลายเดือนก่อน +33

    ਸਿਆਸਤ ਵਿੱਚ ਕੋਈ ਦੋਸਤ ਨਹੀਂ ਹੁੰਦਾ ਤੇ ਨਾ ਕੋਈ ਦੁਸ਼ਮਣ ਹੁੰਦਾ ਬਾਦਲ ਸਾਹਿਬ ਲੁਧਿਆਣਾ ਜ਼ਿਲ੍ਹੇ ਨੂੰ ਕੀ ਕੀ ਦੇਣ ਹੈ ਵਪਾਰੀ ਵਰਗ ਵਾਸਤੇ ਤੇ ਨੌਜਵਾਨਾਂ ਲਈ ਤੇ ਕਿਸਾਨਾਂ ਲਈ ਮੈਂ ਤਾਂ 4 ਸਾਲ ਬੱਦੋਵਾਲ ਰਹਿਕੇ ਗਿਆ ਕੱਲੇ ਪੁੱਲ ਤੇ ਬੲਈਏ ਨਜ਼ਰ ਆਉਂਦੇ ਨੇ ਤੇ ਕਾਂਗਰਸ ਨੇ ਵੀ ਲੋਕਾਂ ਨੂੰ ਤੇ ਨੋਜਵਾਨਾ ਦਾ ਕੱਤਲੲਇਮ ਕੀਤਾ ਤੇ ਭਾਈਚਾਰਕ ਸਾਂਝ ਖ਼ਤਮ ਕਰਤੀ ਵਾਹਿਗੁਰੂ ਜੀ

  • @user-lu8hz1kk3h
    @user-lu8hz1kk3h 2 หลายเดือนก่อน +67

    ਇਸ ਬਾਦਲ ਪਰਿਵਾਰ ਦੇ ਚੱਟੇ ਹੋਏ ਦਰੱਖਤ ਹੁਣ ਤੱਕ ਵੀ ਦੁਬਾਰਾ ਫਿਰ ਹਰੇ ਨਹੀ ਹੋਏ ਹਨ।ਇਸ ਪਾਪੀ ਬਾਦਲ ਪਰਿਵਾਰ ਨੇ ਪੰਜਾਬ ਦੇ ਮੁੱਖ ਤੌਰ ਤੇ ਕੈਪਟਨ ਕੰਵਲਜੀਤ ਸਿੰਘ ਜੀ ਵਰਗੇ ਬਹੁਤ ਵਧੀਆ ਅਨੇਕਾਂ ਹੀ ਇਮਾਨਦਾਰ ਲੀਡਰਾਂ ਨੂੰ ਖੁਦ ਹੀ ਛਾਂਟ ਛਾਂਟ ਕੇ ਸਿਆਸੀ ਤੌਰ ਬਿੱਲਕੁਲ ਖਤਮ ਕਰਿਆ ਹੋਇਆ ਹੈ।ਪਰ ਜਿਸ ਦੇ ਫਲਸਰੂਪ ਹੀ ਹੁਣ ਅਗਾਂਹ ਲਈ ਖਾਸ ਕਰ ਬਾਦਲ ਪਰਿਵਾਰ ਦਾ ਸਾਰਾ ਕੁੜਮ ਕਬੀਲਾ ਤੇ ਇਹ ਆਪ ਵੀ ਪੰਜਾਬ ਦੀ ਸਿਆਸਤ ਵਿੱਚੋਂ ਲਗਭਗ ਖਤਮ ਹੀ ਹੋ ਗਿਆ ਹੈ।
    ਧੰਨਵਾਦ ਜੀਉ।

    • @Streetrai194
      @Streetrai194 2 หลายเดือนก่อน +9

      ਕੈਪਟਨ ਕੰਵਲਜੀਤ ਸਿੰਘ ਵਰਗਾ ਇਮਾਨਦਾਰ ਸਿਆਸਤਦਾਨ ਮੁੜਕੇ ਸ਼ਾਇਦ ਕਦੇ ਵੀ ਪੰਜਾਬ ਨੂੰ ਨਾ ਮਿਲੇ

    • @jassbir1363
      @jassbir1363 2 หลายเดือนก่อน +5

      ਗੱਲ ਸਹੀ ਹੈ ਜੀ , ਬਾਦਲ ਸਾਹਿਬ ਦੀ ਕਿ੍ਰਪਾ ਕਰਕੇ ਹੀ ਭਾਜਪਾ ਅੱਜ ਪੰਜਾਬ ਚ ਕਾਮਯਾਬ ਹੋ ਰਹੀ ਹੈ ਜੀ , ਸੋ ਭਾਜਪਾ ਨੂੰ ਬਾਦਲ ਸਾਹਿਬ ਦੇ ਸਦਾ ਰਿਣੀ ਰਹਿਣਾ ਚਾਹੀਦਾ ਹੈ ।

    • @ravinderdahiya4850
      @ravinderdahiya4850 2 หลายเดือนก่อน

      Taan hi taan boby hun badlan naal laggiea

    • @kalabrar4625
      @kalabrar4625 2 หลายเดือนก่อน

      ਤੇਰਾ ਕੀ ਚਟਲਿਆ ਸਾਲੇ ਉਹੋ ਜਿਹਾ ਪੱਤਰਕਾਰ ਆ

  • @rannybai1534
    @rannybai1534 2 หลายเดือนก่อน +71

    ਬਹੁਤ ਲੋਕ ਲੁੱਟੇ ਨੇ ਇਹਨਾਂ ਦੇ ਪਰਿਵਾਰ ਨੇ ਼਼਼਼਼ਬਹੁਤ ਹੀ ਘਟੀਆ ਸੋਚ ਹੈ ਇਹਨਾਂ ਦੀ, ਵਾਹਿਗੁਰੂ ਨੇ ਬਿਲਕੁਲ ਸਹੀ ਕੀਤਾ ਇਹਨਾਂ ਨਾਲ

    • @SleepyTaleZzz
      @SleepyTaleZzz 2 หลายเดือนก่อน

      Ghatia bande

    • @SleepyTaleZzz
      @SleepyTaleZzz 2 หลายเดือนก่อน +5

      ਪੈਸੇ ਲੈ ਕੇ ਇਹੋ ਜਿਹੇ ਫ਼ਜ਼ੂਲ ਇੰਟਰਵਿਉ ਨਾ ਕਰਿਆ ਕਰੋ। ਚੇਨਲ ਦਾ ਮਿਆਰ ਇੰਨਾ ਡਿੱਗ ਪਿਆ ?
      5:38

    • @harbinderparmar790
      @harbinderparmar790 2 หลายเดือนก่อน

      ਜਿਹੜਾ ਬੰਦਾ ਬੁੱਢੇ ਬਾਦਲ ਦੀ ਸਿਫ਼ਤ ਕਰਦਾ ਓਹ ਲੋਟੂ ਹੀ ਹੋ ਸਕਦਾ ਗੱਲ ਇਹ ਹੈ ਕਿ ਬੁੱਢਾ ਬਾਦਲ ਇਹਨਾਂ ਨਾਲ ਚੱਲਦਾ ਸੀ ਛੋਟਾ ਮੂੰਹ ਨਹੀ ਲਾਉਂਦਾ ! ਹਿਣ ਪਤਾ ਨਹੀਂ ਕਿਹੜਾ 10000 ਦੇ ਬੂਟ ਪਾਈ ਫਿਰਦਾ ਸੀ ਜਿਸ ਤੋਂ ਇਸ ਨੂੰ ਖਿਝ ਚੜ੍ਹੀ ਪਈ ਹੈ ! ਬੇਕਾਰ ਗਲਬਾਤ

    • @pannudogkenal3194
      @pannudogkenal3194 หลายเดือนก่อน

      Ena de pind vich v bohat lok lute ne Garchea ne

  • @hardevsingh4429
    @hardevsingh4429 2 หลายเดือนก่อน +54

    ਜਦੋਂ ਗਰਚਿਆਂ ਕੋਲ ਮਨਿਸਟਰੀ ਆਈ ਤਾਂ ਇੰਜੀਨੀਅਰਿੰਗ ਕਾਲਜਾਂ ਦੀਆਂ ਫੀਸਾਂ ਦਸ ਗੁਣਾਂ ਵਧਾ ਦਿੱਤੀਆਂ ਅਤੇ ਆਪਣੇ ਕਾਲਜ ਖੋਲ੍ਹੇ, ਸੀਨੀਅਰ ਵਿਦਿਆਰਥੀ ਜੂਨੀਅਰ ਵਿਦਿਆਰਥੀਆਂ ਨੂੰ ਪੜ੍ਹਾਉਣ ਲੱਗੇ, ਨਾਂਮਾਤਰ ਤਨਖ਼ਾਹਾਂ ਦਿੰਦੇ ਸੀ, ਅਧਿਆਪਕਾਂ ਦਾ ਰੱਜ ਕੇ ਸੋਸ਼ਣ ਕੀਤਾ।

    • @user-vs4lv3lc3n
      @user-vs4lv3lc3n 2 หลายเดือนก่อน

      Nall e c ggg

    • @pannudogkenal3194
      @pannudogkenal3194 หลายเดือนก่อน

      Tahi ta hun apna clg dhake nal banaea c hun oh bohat traki kar gea

  • @Gurmukkh
    @Gurmukkh 2 หลายเดือนก่อน +18

    ਅਖੀਰ ਦੇ ਵਿੱਚ ਜੋ ਰੈਵਨਿਊ ਸਰਪਲਸ ਕਰਨ ਵਾਲੀ ਗੱਲ ਕਹੀ ਹੈ ਦਿਲ ਜਿੱਤ ਲਿਆ।

  • @tanvirbuttar6506
    @tanvirbuttar6506 2 หลายเดือนก่อน +43

    ਗਰਚਾ ਪਰਿਵਾਰ ਨੇ ਬਾਦਲ ਪਰਿਵਾਰ ਲਈ ਅਤੇ ਆਪਣੇ ਪਰਿਵਾਰ ਲਈ ਹੀ ਕੀਤਾ ਪੰਜਾਬ ਅਤੇ ਆਮ ਲੋਕਾਂ ਲਈ ਨਹੀਂ ਬਾਦਲ ਨੇ ਵੀ ਆਪਣੇ ਮਤਲਬ ਕੱਢ ਕੇ ਐਸੀ ਲਤ ਮਾਰੀ ਕਿ ਗਰਚਾ ਪਰਿਵਾਰ ਹੀਰੋ ਤੋਂ ਜ਼ੀਰੋ ਬਣਾ ਦਿੱਤਾ ਜੇ ਤੁਸੀਂ ਬਾਦਲ ਦੀ ਬਜਾਏ ਪੰਜਾਬ ਲਈ ਕੁੱਝ ਕੀਤਾ ਹੁੰਦਾ ਤਾਂ ਤੁਹਾਡੇ ਇਹ ਹਾਲ ਨਾ ਹੁੰਦਾ

  • @CanadaKD
    @CanadaKD 2 หลายเดือนก่อน +84

    ਸਮਾਨ ਟੋਪ ਦਾ ਖਾਧਾ ਹੋਇਆ ਹੈ ਬੋਬੀ ਦਾ।

    • @gorasaab5347
      @gorasaab5347 2 หลายเดือนก่อน +6

      sahi kiha aa , top da maal te bandaa

    • @GurdeepSingh-su5ev
      @GurdeepSingh-su5ev 2 หลายเดือนก่อน +10

      ਬਿਲਕੁਲ ਪਹਿਲੀ ਤੁੜਾਈ ਦਾ

    • @arshdeep7181
      @arshdeep7181 2 หลายเดือนก่อน +2

      ​@@GurdeepSingh-su5ev😂😂😂😂

    • @rajveergill6036
      @rajveergill6036 2 หลายเดือนก่อน +1

      Lol

    • @luckysidhu1952
      @luckysidhu1952 2 หลายเดือนก่อน +6

      BAIJI TUSI PURI TESTING LAB LAGDE HO CHAMPION ADMI HE ENNE PARAKH KAR SAKDA HAI

  • @Jaswinder_72
    @Jaswinder_72 2 หลายเดือนก่อน +44

    ਚੜ੍ਹਦਾ ਸੂਰਜ ਧੀਰੇ ਧੀਰੇ ਡੁੱਬ ਕੇ ਹੀ ਰਹਿੰਦਾ ਹੈ ਇਹ ਤਾਂ ਕੁਦਰਤ ਦਾ ਸਿਧਾਂਤ ਹੈ ਵੀਰਾਂ।

    • @SonuSaini-hy8bw
      @SonuSaini-hy8bw 2 หลายเดือนก่อน +2

      Bilkul sahi veer. Karam waqt apni khed khedda

    • @riverocean4380
      @riverocean4380 2 หลายเดือนก่อน +4

      @@SonuSaini-hy8bw Same thing will happen to Modi rss!!

    • @SonuSaini-hy8bw
      @SonuSaini-hy8bw 2 หลายเดือนก่อน

      @@riverocean4380 ajy start hoya BJP da sooraj bol rahe. Social media upper bahut comment eic tara de 1814 mughal khatam hona start 1914 khilafat empire wale khtam 2014 Librandu rule khatam baki vekho

    • @riverocean4380
      @riverocean4380 2 หลายเดือนก่อน

      @@SonuSaini-hy8bw Dream on!! Modi bjp started to rise in 2002 after Gujarat riots!! Remember some people said they want to RULE( LOL in a democracy people want to rule) for 25 years they got finished that same

    • @riverocean4380
      @riverocean4380 2 หลายเดือนก่อน

      @@SonuSaini-hy8bw So you think India is NOT a democracy - kise ke baap ka RAJ hai?

  • @SatpalSingh-ms3hq
    @SatpalSingh-ms3hq 2 หลายเดือนก่อน +32

    ਸ ਜਗਦੀਸ਼ ਸਿੰਘ ਗਰਚਾ ਜੀ ਨੇ ਢੱਕੀ ਵਾਲੇ ਸਾਧ ਦੇ ਖਿਲਾਫ ਜਾ ਕੇ ਇੱਕ ਬਹੁਤ ਹੀ ਨੇਕ ਸ਼ਖ਼ਸੀਅਤ ਹੋਣ ਦਾ ਸਬੂਤ ਦਿੱਤਾ ਸੀ, ਬਹੁਤ -ਬਹੁਤ ਧੰਨਵਾਦ ਗਰਚਾ ਸਾਹਿਬ ਜੀ ਦਾ।👌✌️🤘🤟🙏

    • @gagipandher1318
      @gagipandher1318 2 หลายเดือนก่อน +13

      Ohh baba taa present hai but tera garcha kithe hai

    • @Streetrai194
      @Streetrai194 2 หลายเดือนก่อน +4

      ​@@gagipandher1318
      ਉਹ ਬਾਬੇ ਨੇ ਉਸ ਸਮੇਂ ਜੋ ਗੁੰਡਾਗਰਦੀ ਕੀਤੀ ਸ਼ਾਇਦ ਆਪਜੀ ਨੂੰ ਨਹੀਂ ਪਤਾ ਤਾਂ ਗੱਲ ਘੋਖਣ ਤੋਂ ਬਾਅਦ ਜੇਕਰ ਬੋਲੋਗੇ ਤਾਂ ਸ਼ਬਦ ਲੱਭਣੇ ਪੈਣਗੇ ਵੀਰ ਜੀ।
      ਧੰਨਵਾਦ
      ਵਾਹਿਗੁਰੂ ਮਿਹਰ ਭਰਿਆ ਹੱਥ ਰੱਖੇ

    • @inderjitsingh1912
      @inderjitsingh1912 2 หลายเดือนก่อน +2

      ਸਰਸੇ ਵਾਲੇ ਸਾਧ ਵੇਲੇ ਜਿਥੋਂ ਨਿਕਲੇ ਸੀ ਗਰਚੇ ਉੱਥੇ ਹੀ ਵਾਪਿਸ ਵੜ੍ਹ ਗੇ

    • @rajsharmaraj768
      @rajsharmaraj768 2 หลายเดือนก่อน +4

      ​@@gagipandher1318garche v ithe hi ne ik vari tan ਜੇਲ੍ਹ ਦੀ ਹਵਾ khwati tere ਪਖੰਡੀ ਬਾਬੇ ਨੂੰ ਗੁਰੂ ਸਾਹਿਬ ਦੀ ਬਰਾਬਰੀ ਕਰਦਾ ਸੀ, dumale ਵਾਲੀਆ ਬੀਬੀਆਂ ਦੇ ਸਿਰਾਂ ਚ ਕੌਲੀਆਂ ਰੱਖ ਕੇ dmale ਸਜਾਏ ਹੋਏ ਸੀ dhki aliya ਬੀਬੀਆਂ ਨੇ 😂

    • @didarsingh3822
      @didarsingh3822 2 หลายเดือนก่อน

      ਗਰਚਿਅੁਾਂ ਦੇ ਭਣੋੲੁੀੲੇ ਭੈਣ ਕਰਕੇ ੲੁਿਹ ਗਰਚੇ ਸਾਧ ਦੇ ਖਿਲਾਫ ਸਨ

  • @surjitgill6411
    @surjitgill6411 2 หลายเดือนก่อน +23

    1982 ਚ ਪਾਇਲ ਚ ਹੋਏ ਝੂਠੇ ਮੁਕਾਬਲੇ ਬਾਰੇ ਸੰਤ ਬਾਬਾ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੇ ਵੀ ਬਿਆਨ ਦਿੱਤਾ ਸੀ ਕਿ ਸਰਕਾਰ ਕਿਵੇਂ ਝੂਠੇ ਮੁਕਾਬਲੇ ਬਣਾ ਰਹੀ ਹੈ। ਘੋਲੀਆ ਕਲਾਂ

  • @hariomomkar4546
    @hariomomkar4546 2 หลายเดือนก่อน +19

    ਵਾਹੇਗੁਰੂ ਜੀ ਕਾ ਖਾਲਸਾ ਵਾਹੇਗੁਰੂ ਜੀ ਕੀ ਫਤਹਿ

  • @Avtar-xu1dd
    @Avtar-xu1dd 2 หลายเดือนก่อน +25

    ਬੌਬੀ ਬਾਈ ਐਣ ਖਿੜਿਆ ਪਿਆ ਹੈ ਬਾਈ ❤❤🎉🎉

  • @gurlabhsingh8072
    @gurlabhsingh8072 2 หลายเดือนก่อน +13

    ਪਹਿਲਾਂ ਫੇਕ ਮੁਕਾਬਲਾ ਬਾਬਾ ਬੂਝਾ ਸਿੰਘ ਜੀ ਦਾ ਬਾਦਲਾਂ ਨੇ ਪਹਿਲੀ ਵਾਰ ਮੁੱਖ ਮੰਤਰੀ ਬਣਦੀ ਹੀ ਕੀਤਾ ਸੀ ਵੀਰ ਜੀ

    • @punjabimatt
      @punjabimatt 2 หลายเดือนก่อน +1

      ਬੁਝਾ ਸਿੰਘ ਸੰਤ ਸੀ ਕੋਈ, ਕਾਮਰੇਡ ਸੀ ਨਕਸਲੀ, ਲੁਟਾ ਕਰਦੇ ਸੀ ਹੋਰ ਖੰਡ ਪਾਉਣੀ ਸੀ ਸਰਕਾਰ ਨੇ

    • @user-nc5tx8mq6e
      @user-nc5tx8mq6e หลายเดือนก่อน

      ਤੈਨੂੰ ਲੁਟਿਆ ਸੀ ਸ਼ਰਮ ਕਰ।ਫੇਕ ਮੁਕਾਸ਼ਲੇ ਦੀ ਹਮਾਇਤ ਕਰ ਰਿਹਾਂ।​@@punjabimatt

  • @NavdeepSingh-yd9uh
    @NavdeepSingh-yd9uh 2 หลายเดือนก่อน +19

    ਵਾਹਿਗੁਰੂ ਦੋ ਡਰੀਏ ਬੜੀ ਤੂਤੀ ਬੋਲਦੀ ਸੀ ਪਰ ਇਹਨਾਂ ਨੇ ਲੁਧਿਆਣੇ ਬਹੁਤ ਗੰਦ ਪਾਇਆ ਸੀ ਇਹਨਾਂ ਨੇ ਬਹੁਤ ਕਬਜ਼ੇ ਕਰੇ ਆ ਇਹਨੇ ਬਹੁਤ ਧੱਕਾ ਕੀਤਾ ਲੋਕਾਂ ਨਾਲ

  • @jaspalsinghdhillon-tn7uu
    @jaspalsinghdhillon-tn7uu 2 หลายเดือนก่อน +24

    ਇਹ ਗਰਚਾ ਸਾਹਿਬ ਜੋ ਕਹਿ ਰਹੇ ਹਨ ਅਕਾਲੀ ਦਲ ਬਾਰੇ ਸ ਬਾਦਲ ਬਾਰੇ ਇਹ ਸਚਾਈ ਹੈ । ਬਹੁਤ ਸਾਂਝ ਰਹੀ ਹੈ ਬਾਦਲ ਪਰਿਵਾਰ ਅਤੇ ਗਰਚਾ ਪਰਿਵਾਰ ਦੀ ।

  • @NirmalSingh-ys7wz
    @NirmalSingh-ys7wz 2 หลายเดือนก่อน +28

    ਕਾਸ਼ ਜੇ ਬਾਦਲ ਓਸ ਵੇਲੇ ਮਰ ਜਾਂਦਾ ਤਾਂ ਪੰਜਾਬ ਬਚ ਜਾਂਦਾ।

  • @gurpreet1973
    @gurpreet1973 2 หลายเดือนก่อน +5

    What a lovely interview you have given. Reminded the old Garcha in 9th class GNPS. May Waheguru bless you.

  • @user-oe2ce5io4h
    @user-oe2ce5io4h 2 หลายเดือนก่อน +11

    ਮਾਣੇ ਕਰਕੇ ਹੀ ਹੈ
    ਵਰਨਾ ਸ਼ਮਸ਼ੇਰ ਸਿੰਘ
    ਢੰਡਾਰੀ ਕਰਕੇ
    ਗਰਚੇ ਮਸ਼ਹੂਰ ਸੀ
    ਦਵਿੰਦਰ ਗਰਚਾ ਸੀ

  • @sunnydhaliwal1984
    @sunnydhaliwal1984 2 หลายเดือนก่อน +4

    ਭਾਈ ਸਾਹਿਬ ਅੱਤਵਾਦ ਥੋਡੇ ਲਈ ਹੋਵੇ ਗਾ ਸਿੱਖਾਂ ਲਈ ਤਾਂ ਸਿੰਘਾ ਨੇ ੧੮ ਵੀ ਸਦੀ ਵਾਲੇ ਸਿੰਘਾ ਦੀ ਯਾਦ ਦਵਾ ਦਿੱਤੀ ❤

  • @GauravPreet-yb8hw
    @GauravPreet-yb8hw 2 หลายเดือนก่อน +11

    22ji mai 12.13 sal Phila gia c ina kol bahut vdia trike nal gall sunde c ji

  • @mandeepsinghbenipal8529
    @mandeepsinghbenipal8529 2 หลายเดือนก่อน +28

    ਬੋਬੀ
    ਕ‌ੱਲੇ ਇੰਟਰਵਿਊ ਕਰਕੇ ‌, ਝੂਠੀਆਂ ਕਹਾਣੀਆਂ ਬਣਾ ਕੇ , ਆਪਦੇ ਪਰਿਵਾਰ ਨੂੰ ਦਲੇਰ ਤੇ ਮਹਾਨ ਬਣਾਉਂਣ ਦੀ ਕੋਸ਼ਿਸ਼ ਨਾ ਕਰ
    ਜੇ ਯੁਰਤ ਹੈ ਤਾਂ
    ਨਵੇਂ ਪਿੰਡ ਵਾਲਿਆਂ ਨਾਲ ਸਾਹਮਣੇ ਬੈਠ ਕੇ ਡਿਬੇਟ ਕਰ
    ਕਿ ਕਿਸ ਤਰਾਂ ਤੇਰੇ ਪਰਿਵਾਰ ਨੇ
    ਸਰਦਾਰ ਹਰਚੰਦ ਸਿੰਘ ਚੇਅਰਮੈਨ
    ਨਾਲ ਰਾਜ਼ੀਨਾਮਾ ਕਰਕੇ ਕਮੀਨਾ ਕੰਮ ਕੀਤਾ।

  • @PrabhjotSingh-ku5nv
    @PrabhjotSingh-ku5nv 2 หลายเดือนก่อน +3

    Thanks Pro Punjab for this wonderful effort

  • @tarakvicharpunjabichannel6624
    @tarakvicharpunjabichannel6624 2 หลายเดือนก่อน +6

    ਲੁਧਿਆਣੇ ਦੇ ਉਤਰੀ ਖੇਤਰ ਦੇ ਪਿੰਡਾਂ ਵਿੱਚ ਅਮੀਰ ਜੱਟਾਂ ਦੀ ਧੜੇਬੰਦੀ ਕਾਰਨ ਬਹੁਤ ਸਿਆਸਤ ਝਗੜੇ ਹੋਏ। ਸ: ਪ੍ਰਕਾਸ਼ ਸਿੰਘ ਬਾਦਲ ਅਤੇ ਸ: ਬੇਅੰਤ ਸਿੰਘ ਵੀ ਇਹਨਾਂ ਧੜਿਆਂ ਦੀ ਵਰਤੋਂ ਕਰਦੇ ਰਹੇ। ਇਹ ਪੈਸੇ ਦੇ ਜ਼ੋਰ ਨਾਲ ਮਾਹਤੜ ਨੌਜਵਾਨਾਂ ਰਾਹੀਂ ਇੱਕ ਦੂਜੇ ਦਾ ਜਾਨੀ ਮਾਲੀ ਨੁਕਸਾਨ ਕਰਵਾਉਂਦੇ ਸਨ।

  • @ravindersinghgill314
    @ravindersinghgill314 2 หลายเดือนก่อน +15

    ਭਾਈ ਬਾਦਲ ਪਰਿਵਾਰ ਅਹਿਸਾਨ ਫਰਾਮੋਸ਼ ਪਰਿਵਾਰ ਹੈ । ਯਾਦ ਰੱਖਿਓ ।।

  • @kanukanu8290
    @kanukanu8290 2 หลายเดือนก่อน +3

    Very good interview ji👍🏻🙏🏻

  • @ManuSharma-sh9jw
    @ManuSharma-sh9jw 2 หลายเดือนก่อน +3

    Good Bhaji🙏

  • @GurdevSingh-uc4yc
    @GurdevSingh-uc4yc 2 หลายเดือนก่อน +6

    Good brother garcha sahib. Ji

  • @bhupindersinghnagra3641
    @bhupindersinghnagra3641 2 หลายเดือนก่อน +1

    Loved the way you talked....we too had good time

  • @swarnpalsinghbhatthal4454
    @swarnpalsinghbhatthal4454 หลายเดือนก่อน +2

    ਮਨਪ੍ਰੀਤ ਇਆਲੀ ਦੀ ਨਰਮਾਈ ਇਹਨਾਂ ਦੀ ਬਦਮਾਸ਼ੀ ਤੇ ਭਾਰੂ ਪੈ ਗਈ।

  • @KrishanKumar-nv8tq
    @KrishanKumar-nv8tq 2 หลายเดือนก่อน +3

    Waheguru waheguru Ji 🙏🏻

  • @jatinderbhandal5520
    @jatinderbhandal5520 2 หลายเดือนก่อน +34

    ਕੋਈ ਤੂਤੀ ਨਹੀਂ ਸੀ ਬੋਲਦੀ ਲੋਕਾਂ ਦੀ ਆੜ ਵਿੱਚ ਬੁਝਦਿਲੀ ਨਾਲ ਬਦਮਾਸ਼ੀ ਕੀਤੀ ਹੈ

  • @MdYakub-br5xk
    @MdYakub-br5xk 2 หลายเดือนก่อน +20

    ਬੌਬੀ ਜੀ,
    ਸਤਨਾਮ ਸੰਧੂ ਨੇ ਰਾਜ ਸਭਾ ਮੈਂਬਰੀ ਸਿਰਫ ਤੇ ਸਿਰਫ ਮੋਦੀ ਦੀ ਚਾਪਲੂਸੀ ਕਰਕੇ ਲੲਈ ਹੈ।

    • @majorsarpanch5546
      @majorsarpanch5546 2 หลายเดือนก่อน +1

      ਤੂੰ ਵੀ ਕਰਕੇ ਲੈਣ ਲੈ ਫਾਲਤੂ ਬਕਵਾਸ ਨਾਂ ਕਰਿਆ ਕਰੋ ਤੁਸੀਂ ਕੌਣ ਹੋ ਕੌਣ ਜਾਣਦਾ

    • @decentbutdevil989
      @decentbutdevil989 2 หลายเดือนก่อน

      ਹੱਥ ਨਾਂ ਪਹੁੰਚੇ ਥੂਹ ਕੌੜੀ..
      ਸਤਨਾਮ ਸੰਧੂ ਵਰਗਾ 1% ਵੀ ਅਚੀਵ ਕਰ ਲਿਆ ਵੀਰ ਤੂੰ ਤਾਂ ਆਪਣੀ ਜਿੰਦਗੀ ਕਾਮਯਾਬ ਹੋਈ ਸਮਝ.. ਫ਼ਰਸ਼ ਤੋਂ ਅਰਸ਼ ਤੇ ਪਹੁੰਚਣ ਲਈ ਉਹਨਾਂ ਦੀ ਮਿਹਨਤ ਵੀ ਦੇਖ ਵੀਰ.. ਬਾਕੀ ਇਸ ਦੁਨੀਆਂ ਵਿੱਚ ਅੱਗੇ ਵੱਧਣ ਲਈ ਕਿਸੇ ਦਾ ਸਹੀ ਤਰੀਕੇ ਨਾਲ ਲਿਆ ਸਹਾਰਾ ਕੋਈ ਮਾੜਾ ਨੀ ਵੀਰਜੀ👍

  • @khushian4x4
    @khushian4x4 2 หลายเดือนก่อน +2

    Garcha Saab badi sohni muskaan AA tuhade chehre Noor v aa. Gallan badia. Sachian

  • @user-ci6nd2wb6i
    @user-ci6nd2wb6i 2 หลายเดือนก่อน +4

    Good

  • @narbhaisingh4018
    @narbhaisingh4018 2 หลายเดือนก่อน +1

    Good ❤

  • @balvirsinghbrar1089
    @balvirsinghbrar1089 2 หลายเดือนก่อน +3

    Very.good. BI.JI 👌👌👍👍✌️🙏🙏

  • @user.DeepBrar
    @user.DeepBrar 2 หลายเดือนก่อน +13

    ਬਾਦਲ ਜੋ ਵੀ ਸੀ ਪਰ ਅਕਾਲੀਆਂ ਨੇ ਲੜਾਇਆਂ ਦੇ ਕੇਸਾਂ ਚ ਆਪਣੇ ਬੰਦਿਆਂ ਦੀ ਕਦੇ ਪਿੱਠ ਨੀ ਲੱਗਣ ਦਿਤੀ, 19ਸਾਲ ਦੀ ਉਮਰ ਚ ਮੇਰੇ ਤੇ 308 ਦਾ ਨਜ਼ਾਇਜ਼ ਪਰਚਾ ਸੀ ਜੋ ਬਾਦਲ ਦੇ PA ਚੀਮੇ ਨੇ clear ਕਰਵਾਇਆ ਤੇ ਮੈਨੂੰ ਜੇਲ੍ਹ ਚੋ ਕਢਵਾਇਆ ਸੀ, ਆਮ ਪਾਰਟੀ ਵਾਂਗ ਲੰਡੂ ਪਾਰਟੀ ਨੀ ਜਿਹਨਾਂ ਦੱਲਿਆਂ ਨੂੰ ਸਿਰਫ ਵੋਟ ਨਾਲ ਮਤਲਬ ਹੋਵੇ,, ਜੇ ਬਾਦਲ ਕੌਮ ਨਾਲ ਧ੍ਰੋਹ ਨਾ ਕਮਾਉਂਦਾ ਤਾਂ ਪੰਜਾਬ ਚ ਇਹਦੇ ਬਰਾਬਰ ਦਾ ਕੋਈ ਲੀਡਰ ਨੀ ਸੀ ਹੋਣਾ

  • @KanwarjitSinghGill-fn4iq
    @KanwarjitSinghGill-fn4iq 2 หลายเดือนก่อน +5

    ਸੁਖਬੀਰ ਬਾਦਲ ਜੀ ਨੂੰ ਇੱਹ ਗੱਲਾਂ ਵੱਲ ਧਿਆਨ ਦੇਣ ਦੀ ਲੋੜ ਹੈ,

  • @simarjitgarcha3873
    @simarjitgarcha3873 2 หลายเดือนก่อน +12

    ਇਹਨਾਂ ਦੇ ਪਾਲੇ ਹੋਏ ਢਿੱਲੋਂ ਵਰਗੇ ਹੀ ਇਹਨਾਂ ਦੇ ਜੜ੍ਹੀ ਬੈਠਗੇ

  • @deolidepl
    @deolidepl 2 หลายเดือนก่อน +1

    Good interview with facts

  • @sandybenipal
    @sandybenipal 2 หลายเดือนก่อน +8

    ਸਭ ਹਲਕਾ ਪਾਇਲ ਦੀ ਦੇਣ ਹੈ। ਸਰਦਾਰ ਗਿਆਨ ਸਿੰਘ ਰਾੜੇਵਾਲਾ ਤੋਂ ਸਭ ਸ਼ੁਰੂ ਹੋਇਆ। ਪੈਪਸੂ ਦੀ ਸਿਆਸਤ ਸਾਰੇ ਦੇਸ਼ ਤੋਂ ਵੱਖ ਸੀ। ਸਮੇਂ ਦੇ ਗਹਭ ਵਿੱਚ ਸਭ ਸਮਾ ਗਏ।ਕਦੇ ਕੜੀ ਨਾਲ ਕੜੀ ਜੋੜੋ ਪਤਾ ਲੱਗਦਾ ਕੌਣ ਸਨ, ਲਿਬੜੇ ਵਾਲੇ, ਖਟੜਿਆ ਵਾਲੇ, ਨਵੇਂ ਪਿੰਡੀਏ,ਸ ਬੇਅੰਤ ਸਿੰਘ ਦਾ ਪਰਿਵਾਰ,ਭੱਟੀਆਂ ਵਾਲੇ,ਦੋਰਾਹੇ ਦਾ ਗਿੱਲ ਪਰਿਵਾਰ,ਸ਼ੇਰਾ- ਸਰਵਣ ਸਿੰਘ ਅੜੈਚਾਂ ਵਾਲੇ ਆਦਿ। ਪੰਜਾਬ ਦਾ ਪਹਿਲਾ ਪੁਲਿਸ ਮੁਕਾਬਲਾ ਦੇਹੜੂ, ਪੰਜਾਬ ਦਾ ਪਹਿਲਾਂ ਝੂਠਾ ਪੁਲਿਸ ਮੁਕਾਬਲਾ ਪਾਇਲ ਕਾਂਡ।
    Joy C Pedigrew ਦੀ ਕਿਤਾਬ Robber Noble Men ਸਭ ਦੱਸ ਦੀ ਹੈ। ਪਿਆਰਾ ਨਵੇਂ ਪਿੰਡੀਆ ਅਹਿਮ ਪਾਤਰ ਸੀ ਇਸ ਕਹਾਣੀ ਦਾ।

    • @riverocean4380
      @riverocean4380 2 หลายเดือนก่อน +1

      Wish these "Nobel Men' had read and UNDERSTOOD Shri Guru Granth Sahib ji's underlying thought. IF they had, Maha Punjab could've been another developed Nation State in Asia!! Had the little Malwa Riyasts united with Khalsa Raj, the British wouldn't been able to rule Panjab!!

    • @satnamdhindsa6485
      @satnamdhindsa6485 2 หลายเดือนก่อน

      ਚੰਦ ਵੀ ਵੀਰ ਜੀ

  • @laddichahalsmajsewi9779
    @laddichahalsmajsewi9779 2 หลายเดือนก่อน +12

    ਬਹੁਤ ਹੀ ਦੂਰਅੰਦੇਸੀ ਸੌਚ ਚੰਗਾ ਬੁਲਾਰਾ ਸਾਡਾ ਵੀਰ ਬੋਬੀ ਗਰਚਾ

  • @user-gd9pp9hy2r
    @user-gd9pp9hy2r 2 หลายเดือนก่อน +14

    ਬਾਕਿਆ ਹੀ ਬੌਬੀ ਗਰਚਾ ਬਿਲਕੁਲ ਸਹੀ ਕਹਿ ਰਿਹਾ ਹੈ।👍👌👌 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ ☝️☝️💚🙏✍️✍️✍️💯

    • @singhbacky
      @singhbacky 2 หลายเดือนก่อน +2

      ਬਿਲਕੁੱਲ ਸਹੀ ਕਿਹਾ

  • @Rajasingh_24
    @Rajasingh_24 2 หลายเดือนก่อน +2

    Eh kado di interview... sweater paye hoye aa

  • @user-bg3vi8dt7o
    @user-bg3vi8dt7o 2 หลายเดือนก่อน +10

    ਗਰਚਾ ਸਾਬ ਜ਼ਿੰਦਾਬਾਦ

  • @user-rl1kt7sp7i
    @user-rl1kt7sp7i 2 หลายเดือนก่อน +6

    Akali dal 💪💪💪💪💪 jindabad
    Mann singh garcha nice

  • @gurdialsingh5004
    @gurdialsingh5004 2 หลายเดือนก่อน +4

    ਵਹਿਗੁਰੂਜੀ

  • @malkitsidhu8098
    @malkitsidhu8098 2 หลายเดือนก่อน +4

    ਤਿਆਰੀ ਦੀ ਘਾਟ ਏ,ਕਤਲ ਹੋਏ ਬੰਦੇਆਂ ਦਾ ਨਾਂ ਨੀ ਪਤਾ ਬਾਈ ਨੂੰ?

  • @rajvirsingh2179
    @rajvirsingh2179 2 หลายเดือนก่อน +1

    Very decent man

  • @majorsingh1285
    @majorsingh1285 2 หลายเดือนก่อน +13

    ਗਰਾਚਿਆ ਨੇ ਫੁਲ ਸਪੋਰਟ ਨਾਲ ਕੰਮ ਕਰਿਆ , ਲੁਧਿਆਣਾ ਦੇ ਜਦੋ ਆਕਲੀ ਵਰਕਰਾਂ ਤੇ ਭੀੜ ਪੈਦੀ ਸੀ , ਕਾਂਗਰਸ ਦੇ ਵਰਕਰ ਤੰਗ ਕਰਦੇ ਸੀ , ਤਾ ਗਰਚੇ ਨਾਲ ਖੜਦੇ ਰਿਹੇ ਆ ,

  • @harpreetpandher4833
    @harpreetpandher4833 2 หลายเดือนก่อน +19

    ਕਮਿਕਰ ਦੀ ਗੱਲ ਵੀ ਕਰ ਲੈਦੇ ਬੋਬੀ ਜੀ ।

    • @preetashu8022
      @preetashu8022 2 หลายเดือนก่อน

      Truth

    • @sidhuweddingcarsluxurycars8985
      @sidhuweddingcarsluxurycars8985 2 หลายเดือนก่อน

      Sahi aa veer

    • @satnamdhindsa6485
      @satnamdhindsa6485 2 หลายเดือนก่อน

      ਓਹਦੀ ਨੀ ਕਰਨੀ ਇਹਨਾ ਨੇ ..... ਢੰਡਾਰੀ ਆਲੇ ਪੰਮੀ ਦੀ ਜਰੂਰ ਕਰ ਲੈਣਗੇ

  • @user-bg3vi8dt7o
    @user-bg3vi8dt7o 2 หลายเดือนก่อน +12

    ਗਰਚੇ ਤੇ ਪਰਚੇ ਆਮ ਗੱਲ ਹੈ

  • @harjinderbains6485
    @harjinderbains6485 2 หลายเดือนก่อน +3

    ਵੋਟਾਂ ਦਾ result ਤਾਂ comments ਵਿਚ ਦੀਖ ਰਿਆ

  • @TejinderSingh-hf6nq
    @TejinderSingh-hf6nq 2 หลายเดือนก่อน +4

    ਜਿਸ ਸਰਕਾਰ ਦੀ ਮਨਿਸਟਰੀ ਹੰਢਾਉਂਦੇ ਰਹੇ ਉਸੇ ਸਰਕਾਰ ਨੇ ਸੁਮੇਧ ਸੈਣੀ ਇਜ਼ਹਾਰ ਆਲਮ ਬੁੱਚੜ ਨੇ ਸਿੱਖਾਂ ਦਾ ਘਾਣ ਕੀਤਾ , ਪਰ ਸੱਚ ਤੇ ਪਹਿਰਾ ਦੇਣ ਵਾਲੇ ਪਰਵਾਰ ਨੂੰ ਦਿੱਸਦਾ ਨਹੀ ਸੀ ? ਸਿੱਖੀ ਦਾ ਘਾਣ ਕਰਨ ਵਾਲੀ ਜੁੰਡਲੀ ਦੇ ਤੁਸੀਂ ਯਾਰ ਰਹੇ? ਬੇਜ਼ਮੀਰੋ ।

  • @inderdeepsingh8105
    @inderdeepsingh8105 2 หลายเดือนก่อน +30

    ਪੰਥ ਨਾਲ ਗਦਾਰੀ ਕਰਨ ਵਾਲੇ ਬਾਦਲ ਤੇ ਗਰਚਾ ਪਰਿਵਾਰ ਗੂੰ ਦੀਆਂ ਰੋੜੀਆ ਚੁੰਗਣ ਗਏ ਇਹੋ ਕੁੱਝ ਹੋਈ ਵੀ ਜਾਂਦਾ ਹੈ

  • @sandhuadvocate2532
    @sandhuadvocate2532 2 หลายเดือนก่อน +6

    Good interview bobby ji you really goodman

  • @crownearthmovers9668
    @crownearthmovers9668 2 หลายเดือนก่อน +6

    ਜਦੋਂ ਏਹਨਾਂ ਤੇ PTU ਆਲਾ ਪਰਚਾ ਹੋਇਆ। ਏਹ ਪੰਜਾਬ ਚੋਂ ਭੱਜ ਗਿਆ ਸੀ। ਫਰਾਰੀ ਦੌਰਾਨ ਪੰਜਾਬੋਂ ਬਾਹਰ ਏਹ ਬੰਦੇ ਪੰਜਾਬੀ ਟਰੱਕਾਂ ਵਾਲਿਆਂ ਨੂੰ ਈ ਲੁੱਟਦੇ ਰਹੇ। ਪਿਸਤੌਲ ਦਿਖਾ ਕੇ ਪੈਸੇ ਖੋਹ ਲੈਂਦੇ ਸੀ।

    • @jssingh-xf7qt
      @jssingh-xf7qt 2 หลายเดือนก่อน

      Wah bai ਲੁਟੇਰੇ ❤

  • @TSBADESHA
    @TSBADESHA 2 หลายเดือนก่อน +93

    ਨਵੇ ਪਿੰਡ ਵਾਲਿਆਂ ਨੇ ਗਰਚੇ ਪਰਿਵਾਰ ਨੂੰ ਵਾਹਣੀ ਪਾਇਆ ਸੀ!

    • @HardeepSingh-HH88
      @HardeepSingh-HH88 2 หลายเดือนก่อน +10

      ਨਹੀਂ ਵੀਰ ਵਹਿਮ ਐ ਤੈਨੂੰ

    • @LakhwinderSingh-ep8dj
      @LakhwinderSingh-ep8dj 2 หลายเดือนก่อน +4

      Nve pindiye baare mai v sunyaa mere FATHER SAAB toh

    • @mannsabb9611
      @mannsabb9611 2 หลายเดือนก่อน +3

      Ma v sunia

    • @NirmalSingh-bz3si
      @NirmalSingh-bz3si 2 หลายเดือนก่อน +4

      ਉਹ ਕੌਣ ਸੀ ਨਵੇਂ ਪਿੰਡ ਵਾਲੇ ??

    • @kulwinderbrar2537
      @kulwinderbrar2537 2 หลายเดือนก่อน +2

      ki msla c dso ji

  • @allpro2812
    @allpro2812 2 หลายเดือนก่อน +1

    ਬੋਬੀ ਲੁਧਿੱੳਾਣੇ ਮੇਰੇ ਨਾਲ ਹੁੰਦਾ ਸੀ , ਨਾਲੇ ਗੋਲਡੀ ਹਾਕੀ ਵਾਲਾ , ਲੈਸਰ ਗੱਡੀ ਸੀ ਨਾਲੇ ਜੈਨ ਰਿਮਾ ਵਾਲੀ , ਵਧੀਆ ਟੈਮ ਸੀ ਬੋਬੀ .
    ਨਾਰਗਵਾਲ ਤੋ

  • @Singhissingh9928
    @Singhissingh9928 2 หลายเดือนก่อน +8

    ਇੱਕ ਵੀਡਿਓ ਸਰਦਾਰ ਅਮਰੀਕ ਸਿੰਘ ਰਤੀਆ ਤੇ ਬਣਾਉ ਜੀ
    ਹਰਿਆਣਾ ਪੰਜਾਬ ਚ ਸਭ ਤੋ ਤਕੜਾ ਇਨਸਾਨ ਸੀ

    • @MrRomi26
      @MrRomi26 2 หลายเดือนก่อน +2

      ਬਿਲਕੁੱਲ ਅਮਰੀਕ ਸਿੰਘ ਰਤੀਆ ਇੱਕ ਪ੍ਰਭਾਵਸ਼ਾਲੀ ਇਨਸਾਨ ਰਹੇ ਨੇ ਮਾਨਸਾ ਫ਼ਤਿਹਾਬਾਦ ਇਲਾਕੇ ਵਿੱਚ ... ਓਹਨਾ ਤੇ ਵੀ ਵੀਡੀਓ ਜਰੂਰ ਬਣਨੀ ਚਾਹੀਦੀ ਆ

  • @jagvirdhillol115
    @jagvirdhillol115 2 หลายเดือนก่อน +3

    My name is Jagvir Singh Dhillon I am member of All India Congress committee. Bobby Garcha is a honest and humble person and good interview 👍

    • @luckysidhu1952
      @luckysidhu1952 2 หลายเดือนก่อน

      D A

    • @luckysidhu1952
      @luckysidhu1952 2 หลายเดือนก่อน

      BILKUL SAHI KEHA JI TIME DE HISAB NAL SAB KHUSH KARNA PAINDA HAI BAI MANNE HUNA NE TIME DE HISAB JO KARNA CHAHIDA CE OH KITA MAJBURIA WICH GALT THIK SAB KUSH KARI

  • @sukhwindersingh2385
    @sukhwindersingh2385 2 หลายเดือนก่อน +4

    ਮੰਗਲੀ ਵਾਲੇ ਸਰਪੰਚ ਨੇ ਇਹਨਾ ਨੂੰ ਵਾਹਣੀ ਪਾਇਆ ਸੀ

    • @taaskiransingh25
      @taaskiransingh25 2 หลายเดือนก่อน

      ਉੱਚੀ ਮੰਗਲੀ ਤਾਂ ਨਾਨਕੇ ਸੀ ਇਨ੍ਹਾਂ ਦੇ

  • @sarbbrar4173
    @sarbbrar4173 2 หลายเดือนก่อน +1

    Sat Shri akal boby ji Sarbjit Singh Brar Bhagsar Muktsar sahab ji 🙏🙏

  • @mandytakhar8294
    @mandytakhar8294 2 หลายเดือนก่อน

    These guys are awesome Ravi kew west friends

  • @RanjitsinghSingh-rn5hp
    @RanjitsinghSingh-rn5hp 2 หลายเดือนก่อน +2

    ਭਰਾਵਾ ਅੱਤਵਾਦ ਨੀ ਸੰਗਰਸ਼ੀ ਸਿੰਘ c

  • @vdhillon4382
    @vdhillon4382 2 หลายเดือนก่อน +2

    22ਦੀ ਸ਼ਕਲ ਖੈਰਾ ਸਾਬ ਨਾਲ ਬੌਤ ਮਿਲ਼ਦੀ ਆ।

  • @manjindersinghsidhu1275
    @manjindersinghsidhu1275 2 หลายเดือนก่อน +4

    ਨਿੱਜੀ ਦੁਸ਼ਮਣੀ ਨੂੰ ਸ਼ੰਘਰਸ਼ ਦੱਸਦਾ

    • @gurdialkaur3137
      @gurdialkaur3137 2 หลายเดือนก่อน

      And people are rejoicing ..slave mentality has crept into us ... Bemukh Guru to hon da nuksaan

    • @rajsharmaraj768
      @rajsharmaraj768 2 หลายเดือนก่อน

      Tu baj garchea de snd ty saleya ine comment

  • @patialaplant7688
    @patialaplant7688 2 หลายเดือนก่อน +7

    ਬਹੁਤ ਵਧੀਆ ਇਨਸਾਨ ਹਨ ਸ੍ਰ ਜਗਦੀਸ਼ ਸਿੰਘ ਗਰਚਾ

  • @dashmeshcharity1651
    @dashmeshcharity1651 2 หลายเดือนก่อน +19

    ਮੈਂ ਮਾਨ ਸਿੰਘ ਗਰਚਾ ਨੂੰ ਯੂ. ਪੀ ਵਿੱਚ ਬਹੁਤ ਲੰਮੀ ਫਰਾਰੀ ਕੱਟਦੇ ਸੀ ਚਿੱਟੇ ਚਾਦਰੇ ਚਿੱਟੀਆ ਪੱਗਾਂ ਕੱਢੀਆਂ ਹੋਈਆਂ ਪਾਕਿਸਤਾਨੀ ਜੁੱਤੀਆਂ ਮੋਢੇ ਤੇ ਰਾਇਫਲਾ ਮੁੱਛਾਂ ਕੁਢੀਆ ਬਈ ਬਹੁਤ ਰੌਬ ਹੁੰਦਾ ਸੀ ਜਿਵੇਂ ਅੱਜ ਕੱਲ ਫਿਲਮਾਂ ਵਿਚ ਦਿਖਾਉਂਦੇ ਹਨ

  • @narinderpal1854
    @narinderpal1854 2 หลายเดือนก่อน +3

    ਗੋਗੀ ਕਿਲਾ ਰਾਏਪੁਰ,ਨਿਰਮਲਜੀਤ ਟਰਾਂਸਪੋਰਟਰ ਤੇ ਦੋ ਮੁੰਡੇ ਹੋਰ ਸੀ,ਦਲੀਪ ਦੀਪੇ ਨੂੰ ਮਿਲਣ ਗਏ ਸੀ,,,, ਤੇ ਸਾਰੇ ਹੀ ਬੇ ਕਸੂਰ ਸਨ

  • @jattunity9911
    @jattunity9911 2 หลายเดือนก่อน +2

    ਗਰਚਾ ਸਾਬ ਕਿ ਰਹੇ ਹੈ ਕਿ ਮੇਰੀ ਪਾਰਟੀ ਅਕਾਲੀ ਦਲ ਹੈ! ਧਰਮ ਦਾ ਰਾਜਨੀਤੀ ਨਾਲ ਕੋਈ ਲੈਣਾ ਦੇਣਾ ਨਹੀਂ ਹੁੰਦਾ! ਜੱਟ ਦੀ ਪਾਰਟੀ ਵੀ ਜੱਟ ਹੀ ਹੁੰਦੀ ਹੈ! ਜੱਟ ਤੇ ਜਾਟ ਇੱਕ ਕੌਮ ਹੈ! ਜੱਟਾ ਲਈ ਕੁਸ਼ ਕਰੋ! ਓਹੀ ਥੋੜੀ ਅਸਲੀ ਪਾਰਟੀ ਹੈ!

  • @user-vs4lv3lc3n
    @user-vs4lv3lc3n 2 หลายเดือนก่อน +1

    Mann singh Garcha jindawad

  • @dr.gurwinderparhar3422
    @dr.gurwinderparhar3422 2 หลายเดือนก่อน +1

    ਸਵੈ-ਪ੍ਰਸ਼ੰਸਾ ਦੀ ਕੋਈ ਸਿਫਾਰਸ਼ ਨਹੀਂ ਹੈ

  • @hsriar4793
    @hsriar4793 2 หลายเดือนก่อน +6

    ਨਵੇਂ ਪਿੰਡ ਵਾਲ਼ਿਆਂ ਮੁੜ ਤੋ ਸਰੂ ਕਰ ਲੈਣ ਵਹਿਮ ਨਿਕਲ ਜਾਵੇਗਾ

  • @kamaldhillon97
    @kamaldhillon97 หลายเดือนก่อน

    Best wishes Bai Ji

  • @narinderbrah4409
    @narinderbrah4409 2 หลายเดือนก่อน +11

    ਮਾਨ ਸਿੰਘ ਗਰਚਾ ਦਾ ਬਹੁਤ ਵੱਡਾ ਨਾਮ ਰਿਹਾ

  • @darthvader-cs4iw
    @darthvader-cs4iw 2 หลายเดือนก่อน +2

    ਪੰਜਾਬ ਦੇ ਹੋਰ ਖੇਤਰਾਂ ਦੇ ਲੋਕ ਸ਼ਾਇਦ ਇਹਨ੍ਹਾਂ ਦੇ ਪਰਿਵਾਰ ਨੂੰ ਨਹੀਂ ਜਾਣਦੇ, ਪਰ ਲੁਧਿਆਣਾ ਸ਼ਹਿਰ, ਸ਼ਹਿਣੇਵਾਲ, ਖੰਨਾ, ਸਮਰਾਲਾ, ਪਾਇਲ, ਡੇਹਲੋਂ, ਮੰਡੀ ਅਹਿਮਦਗੜ੍ਹ, ਰਾਏਕੋਟ, ਕਿਲਾ ਰਾਏਪੁਰ ਹਲਕਿਆ ਦੇ ਪਿੰਡਾਂ ਦੇ ਲੋਕ ਇਹ ਪਰਿਵਾਰ ਨੂੰ ਚੰਗੀ ਤਰ੍ਹਾਂ ਜਾਣਦੇ ਹਨ l ਉਹਨਾ ਬਾਦਲ ਪਰਿਵਾਰ ਨਾਲ ਰਲਕੇ ਬਹੁਤ ਗੈਰ-ਕਾਨੂੰਨੀ ਕੰਮ, ਧਕੇਸ਼ਾਹੀ ਕੀਤੀ l ਆਲੇ-ਦੁਆਲੇ ਦੇ ਇਲਾਕਿਆਂ ਵਿੱਚ ਕੋਈ ਵੀ ਉਨ੍ਹਾਂ ਨੂੰ ਪਸੰਦ ਨਹੀਂ ਕਰਦਾ l ਹੁਣ ਇਹ ਇੱਥੇ ਬੈਠ ਕੇ ਬਕਵਾਸ ਕਰ ਰਿਹਾ

    • @sandeepSingh-ob4up
      @sandeepSingh-ob4up 2 หลายเดือนก่อน

      Sara Punjab hi janda c Mann Singh garcha Punjab da dwood c oh

  • @UttamSingh-rc9lz
    @UttamSingh-rc9lz 2 หลายเดือนก่อน +1

    ਇਸ ਬਾਦਲ ਅਤੇ ਇਹੋ ਜਿਹੀ ਜੁੰਡਲੀ ਨੇ ਹੀ ਪੰਜਾਬ੍ ਅਤੇ ਸਿੱਖ ਪੰਥ ਦਾ ਬੇੜਾ ਗਰਕ ਕੀਤਾ ਹੈ।

  • @nirbhaisinghdhillon9408
    @nirbhaisinghdhillon9408 2 หลายเดือนก่อน +7

    ਪੱਦੀ ਵਾਲ਼ੇ ਕਮਿੱਕਰ ਬਾਰੇ ਵੀ ਦੱਸ ਦਿਉ ਕਿ ਡੇਹਲੋਂ ਕਾਂਡ ਦਾ ਮੁੱਖ ਉਹੀ ਸੀ

  • @punjabimatt
    @punjabimatt 2 หลายเดือนก่อน +3

    ਬਿਲਕੁਲ ਸਹੀ ਹੈ 1988 ਤੋਂ 1997 ਤੱਕ ਵੱਡੇ ਬਾਦਲ ਦੀ ਸਿਕਉਰਟੀ ਕੀਤੀ ਪਰ ਗੱਲਾਂ ਦੋਵੇਂ ਆ, ਬੇਅੰਤ ਸਰਕਾਰ ਆਉਣ ਬਾਅਦ ਡਰ ਸੀ ਗਰਚਾ ਪਰਿਵਾਰ ਨੂੰ ਵੀ, ਕਿ ਮਰਵਾ ਸਕਦਾ ਬੇਅੰਤ ਸਿੰਘ ਇਹਨਾਂ ਨੂੰ ਵੀ ਸੀ ਕਿ ਸ੍ਰ ਬਾਦਲ ਵਡੇ ਆਗੂ ਆ ਉਹਨਾਂ ਨਾਲ ਰਹਿੰਦੇ ਸਾਡੇ ਤੇ ਸਿੱਧਾ ਹਮਲਾ ਨਹੀਂ ਕਰਵਾ ਸਕਦਾ

  • @karamcheema9280
    @karamcheema9280 2 หลายเดือนก่อน +6

    ਬਾਦਲ ਦੇ ਥੱਲੇ ਦੱਲੇ...ਦੱਲੇ ਤਾ ਦੱਲੇ ਹੀ ਹੁੰਦੇ ਨੇ...😂

    • @user.DeepBrar
      @user.DeepBrar 2 หลายเดือนก่อน

      ਵੱਡੇ ਲੀਡਰਾਂ ਨਾਲ ਯਾਰੀ ਨਿਭਾਉਣੀ ਵੀ ਫੁੱਦੂ ਬੰਦਿਆਂ ਦਾ ਕੰਮ ਨੀ ਹੁੰਦਾ 😅 ਅਕਾਲੀ ਕੌਮ ਲਈ ਮਾੜੇ ਸੀ ਪਰ ਬਾਕੀ ਕੰਮਾਂ ਚ ਜੀਹਦੇ ਨਾਲ ਖੜ ਗਏ ਓਹਦਾ ਅਖੀਰ ਤੱਕ ਸਾਥ ਦਿੰਦੇ ਸੀ, ਬਾਦਲ ਤੋਂ ਬਿਨਾਂ ਬਹੁਤੇ ਲੀਡਰ ਚੰਗੇ ਵੀ ਸੀ

  • @gagipandher1318
    @gagipandher1318 2 หลายเดือนก่อน +1

    Yadwinder bai dhakki saab di history bare gal kroo othe julm krn toh baad badal &garche khatam ho gae

  • @majorsingh1285
    @majorsingh1285 2 หลายเดือนก่อน +15

    ਗਰਚਿਆ ਦਾ ਫੁੱਲ ਨਾਮ ਬੋਲਦਾ ਸੀ , ਫੁਲ ਚੜਾਈ ਸੀ , ਬਾਦਲ ਜ਼ਿਆਦਾ ਟਾਈਮ ਗਰਚਿਆ ਕੋਲ ਹੀ ਰਿਹਦਾ ਸੀ , ਬਾਦਲ ਸਿਆਸੀ ਸੀ ਗਰਚੇ ਥੋੜੇ ਸਟੈਂਡ ਵਾਲੇ ਸੀ , ਜਿਥੇ ਖੜ ਗਾਏ ਗਾਏ ,

    • @truevoicestudios6289
      @truevoicestudios6289 2 หลายเดือนก่อน

      ਬਲੈਕੀਆ ਸੀ,, ਗਰੀਬ ਲੋਕਾਂ ਦੇ ਘਰ ਦਬਦੇ ਸੀ,, ਲੋਕਾਂ ਦੀਆਂ ਹਾਅ ਲੱਗੀ,, ਮੂਤ ਦੀ ਝੱਗ ਵਾਂਗੂੰ ਬਹਿ ਗਏ

  • @amandhindsa9289
    @amandhindsa9289 2 หลายเดือนก่อน

    Good family

  • @manjindersinghsidhu1275
    @manjindersinghsidhu1275 2 หลายเดือนก่อน +1

    ਕਿਸੇ ਹੋਰ ਬੰਦਿਆਂ ਦੀ ਮੌਤ ਨੂੰ ਆਪਣੇ ਪਰਿਵਾਰ ਦੇ ਦੱਸ ਕੇ ਹਮਦਰਦੀ ਬਟੋਰਨ ਦੀ ਕੋਸ਼ਿਸ਼ ਕਰ ਰਿਹਾ

  • @romanagurjit2344
    @romanagurjit2344 หลายเดือนก่อน

    Bai Bobby Really good personality ne.

  • @devindersinghjassar1949
    @devindersinghjassar1949 2 หลายเดือนก่อน +2

    Self praise,not true

  • @pargatdhaliwal3198
    @pargatdhaliwal3198 หลายเดือนก่อน

    ਬਾਈ ਨੇ ਦੱਸਿਆ ਪੰਜਾਬ ਵਿੱਚ ਪੁਲਿਸ ਮੁਕਾਬਲੇ ਹੋਏ ਜੋਂ ਬਹੁਤ ਮਾੜੀ ਗੱਲ ਹੈ ਪਰ ਧਿਆਨ ਦੇਣ ਯੋਗ ਗੱਲ ਹੈ ਕਿ ਪੁਲਿਸ ਮੁਕਾਬਲੇ ਪ੍ਰਕਾਸ਼ ਬਾਦਲ ਦੀ ਦੇਣ ਹਨ ਜਦੋਂ ਬਾਦਲ ਪਹਿਲੀ ਵਾਰ ਮੁੱਖ ਮੰਤਰੀ ਬਣਿਆ ਸੀ ਉਸ ਟਾਈਮ ਪੰਜਾਬ ਵਿੱਚ ਨਕਸਲਬਾੜੀ ਲਹਿਰ ਚੱਲਦੀ ਸੀ ਉਸ ਲਹਿਰ ਨੂੰ ਖਤਮ ਕਰਨ ਲਈ ਬਾਦਲ ਨੇ ਪੁਲਿਸ ਨੂੰ ਮੁਕਾਬਲੇ ਬਣਾਉਣ ਦੀ ਖੁੱਲ੍ਹ ਦਿੱਤੀ ਸੀ ਜੋ ਅੱਜ ਤੱਕ ਵੀ ਜਾਰੀ

  • @kulvinderhappy8671
    @kulvinderhappy8671 2 หลายเดือนก่อน +1

    ਬਾਈ ਬਾਦਲ ਨੇ ਬਹੁਤ ਕੁੱਝ ਦਿਤਾ ਵਜ਼ੀਰੀ ਸ਼ਾਇਦ ਪਰਚੇ ਵੀ ਨਵੇੜੇ ਬਾਕੀ ਲਿਡਰ ਗੁੰਡੇ ਹੁਣ ਗੇਗਸਟਰ ਪੇਂਦਾ ਕਰਦੇ ਤੁਸੀਂ ਉਹਨਾਂ ਵਿੱਚ ਹੋ ਫੇਰ ਤੁਸੀਂ ਆਪਣੇ ਆਪ ਉਠਣਾ ਸੀ ਜੇ ਲੋਕਾਂ ਨੂੰ ਪਿਆਰੇ ਸੀ। ਹੁਣ ਅਕਾਲੀ ਦਲ ਦੇ ਭਾਗ ਮਾੜੇ ਸਾਲੇ ਰੱਸਿਆਂ ਸੱਪ ਬਣ ਗਏ

  • @majorsarpanch5546
    @majorsarpanch5546 2 หลายเดือนก่อน +2

    ਸੁਖਬੀਰ ਬਾਦਲ ਕਦੀ ਵੀ ਮਾਨ ਸਿੰਘ ਗਰਚੇ ਦਾ ਦੇਣ ਨਹੀਂ ਦੇ ਸਕਦਾ ਪਰ ਗਰਚਾ ਪਰਿਵਾਰ ਫਿਰੋਜ਼ਪੁਰ ਜੇਲ੍ਹ ਵਿੱਚ ਸਾਥ ਦੇਣ ਵਾਲੇ ਦਾ ਦੇਣ ਨਹੀਂ ਦੇ ਸਕਦਾ ਰਾਜਨੀਤੀ ਵਿੱਚ ਸਭ ਦਾ ਪਾਵਰ ਚ ਆਉਣ ਤੇ ਦਿਮਾਗ ਖਰਾਬ ਕਰ ਦਿੰਦਾ ਜਗਦੀਸ਼ ਸਿੰਘ ਗਰਚਾ ਫਿਰੋਜ਼ਪੁਰ ਡੀਸੀ ਨਾਲ ਮੀਟਿੰਗ ਕਰ ਰਿਹਾ ਸੀ ਬਾਹਰ ਜਾਨ ਬਚਾਉਣ ਵਾਲਾ ਦੋਸਤ ਮਿਲਣ ਲੲਈ ਖੜ੍ਹਾ ਸੀ ਪਰ ਜਗਦੀਸ਼ ਨੂੰ ਕੋਈ ਪ੍ਰਵਾਹ ਨਹੀਂ ਸੀ ਬਾਹਰ ਕੋਈ ਜਾਨ ਬਚਾਉਣ ਵਾਲਾ ਦੋਸਤ ਖੜ੍ਹਾ ਇਵੇਂ ਸੁਖਬੀਰ ਵੀ ਬਾਹਰ ਖੜ੍ਹਾ ਦਿੰਦਾ ਗਰਚਿਆਂ ਨੂੰ ਪਰ ਮਾਨ ਸਿੰਘ ਅਤੇ ਉਹਦੇ ਦੋਸਤਾਂ ਵਰਗੀਆਂ ਯਾਰੀਆਂ ਕੋਈ ਕੋਈ ਨਿਭਾਉਂਦਾ ਜਾਂ ਬਾਦਲ ਸਾਹਿਬ ਵਰਗੀਆਂ ਯਾਰੀਆਂ ਹੁਣ ਗਿਰਾਵਟ ਦਾ ਦੌਰ ਆ

  • @truevoicestudios6289
    @truevoicestudios6289 2 หลายเดือนก่อน +13

    ਫੀਮ ਨਾਲ ਰੱਜ ਕੇ ਬੈਠਾ,, ਬੁੱਲਾਂ ਥੱਲੇ ਜਰਦਾ ਚੈਕ ਕਰੋ ਇਹਦੇ 😂

    • @princebhullar5660
      @princebhullar5660 2 หลายเดือนก่อน

      😂😂 22ji parana mitar lagda ho Bobby da 😅😅

    • @princebhullar5660
      @princebhullar5660 2 หลายเดือนก่อน

      @@truevoicestudios6289 Bhaji majak kita bura na mañana. Par gal tuhade paki wa 😊

    • @princebhullar5660
      @princebhullar5660 2 หลายเดือนก่อน

      @@truevoicestudios6289 Bhaji majak c ji ,par gal paki app ji di. 😊 tuhada Channel 👍 good veera ji 🙏

  • @hardeepsinghgill7723
    @hardeepsinghgill7723 2 หลายเดือนก่อน +1

    ਸ਼ਰਦਾਰ ਕਿਥੇ ਦਾ ਗੁਰਕੀਰਤ ਦੱਲਾ ਕੇਤੀਅਾ ਕਾਡ ਭੁੱਲ ਗੲੇ ਜਦੋ ਕੁੜੀ ਦਾ ਬਲਾਤਕਾਰ ਕੀਤਾ ਸੀ ਗੁਰਕੀਰਤ ਨੇ

  • @hardeepsingh-uj2ic
    @hardeepsingh-uj2ic 2 หลายเดือนก่อน +1

    Mann Singh every time With Badal

  • @harjinderkaur99
    @harjinderkaur99 2 หลายเดือนก่อน +7

    ਸਾਡੇ ਇਲਾਕੇ ਇੰਨਾਂ ਨੇ ਬਿਨਾ ਪੈਸੇ ਲਏ ਕੰਮ ਕੀਤੇ ਨੇ। ਸਾਡਾ ਖੁਦ ਦਾ ਮਰਡਰ ਦਾ ਕੇਸ ਸੀ।। ਜੋ ਬਿਲਕੁਲ ਗਲਤ ਸੀਤੇ ਝੂਠਾ ਸੀ। ਡਟ ਕੇ ਇੰਨਾ ਬਿਨਾ ਪੈਸੇ ਲੲਏ ਬਾਦਲ ਤੋਂ ਕੰਮ ਕਰਾਇਆ। ਅਸੀ ਇੰਨਾ ਅਹਿਸਾਨਮੰਦ ਆ। ਸਾਡੀ ਪੀੜੀ ਨਹੀ ਭੁੱਲ ਸਕਦੀ। ਹਾਲਾ ਕਿ ਉਹਨਾ ਦੇ ਜਿਆਦਾ ਨੇੜੈ ਸੀ। ਪਰ ਇੰਨਾ ਨੇ ਸਚ ਦਾ ਸਾਥ ਦਿੱਤਾ। ਵਾਹਿਗੁਰੂ ਮਿਹਰ ਰੱਖੇ ਇੰਨਾ ਦੇ ਪ੍ਰੀਵਾਰ ਤੇ। ਸਚਾਈ ਤੇ ਹਮੇਸ਼। ਖੜੇ ਰਹਿਣਾ ।

    • @user.DeepBrar
      @user.DeepBrar 2 หลายเดือนก่อน +1

      ਯਾਰ ਜੋ ਵੀ ਏ ਅਕਾਲੀਆਂ ਦੀ ਇੱਕ ਗੱਲ ਸੀ ਲੜਾਈ ਝਗੜਿਆਂ ਚ ਉਹ ਆਪਣੇ ਬੰਦਿਆਂ ਦਾ ਠੋਕ ਕੇ ਸਾਥ ਦਿੰਦੇ ਸੀ , ਮੇਰੇ ਤੇ 308 ਦਾ ਨਜ਼ਾਇਜ਼ ਪਰਚਾ ਸੀ ਜੋ ਬਾਦਲ ਦੇ PA ਚੀਮੇ ਨੇ Clear ਕਰਵਾਇਆ ਸੀ ,ਬਸ ਬਾਦਲਾਂ ਨੇ ਕੌਮ ਨਾਲ ਧ੍ਰੋਹ ਕਰਕੇ ਇੱਕੋ ਕੰਮ ਮਾੜਾ ਕੀਤਾ

  • @gurmeetdhaliwal287
    @gurmeetdhaliwal287 2 หลายเดือนก่อน +5

    ਭਾਈ ਅਮ੍ਹਰਤਪਾਲ ਸਿੰਘ ਜੀ ਦੇ ਨਾਲ ਹੀ ਪੰਜਾਬ ਦਾ ਰੱਬ ਰਾਖਾ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਜਿੰਦਾ ਵਾਦ

    • @RandhawaPB46
      @RandhawaPB46 2 หลายเดือนก่อน

      Tera dibrugarh wala bahr tad e va... 😅 bc kayer wangu roye janda menu bahr kada lo...

  • @ParminderSingh-re4xp
    @ParminderSingh-re4xp 2 หลายเดือนก่อน +3

    It is sad, your family even stole land from the most vulnerable. You tell us at least one honest transaction and business your family did in Punjab. Your family murdered for money, your are immorally very poor, absolutely no respect for the corrupt. Waheguru 🙏

  • @surjeetsingh6614
    @surjeetsingh6614 2 หลายเดือนก่อน +5

    ਗਰਚੇਤੇ ਮਾਨ ਪਰਵਾਰ ਸੱਚੇ ਸਿਪਾਈ ਸੀ ਅਕਾਲੀ ਦਲ ਬਾਦਲ ਦੇ

  • @paramjitsinghkhalsa4066
    @paramjitsinghkhalsa4066 2 หลายเดือนก่อน +5

    Ina garchaian de mera uncle Mohinder Singh ne 20 year raj mistry da theka te work kita si ina ne more the 1.5 lakh rs maar liya si shame on this man and interview

  • @gurdeepmann5338
    @gurdeepmann5338 2 หลายเดือนก่อน

    Garcha.sab.very.good.person.grate.leader