Partap Bajwa ਨਾਲ Exclusive ਇੰਟਰਵਿਊ, ਬਿੱਟੂ, ਵੜਿੰਗ ਦੀ ਜੰਗ ਤੋਂ ਇਲਾਵਾ ਸੁਣੋ ਸੰਗਰੂਰ ਦੀ ਭਵਿੱਖਬਾਣੀ |

แชร์
ฝัง
  • เผยแพร่เมื่อ 20 พ.ค. 2024
  • #partapbajwa ਨਾਲ #Exclusive ਇੰਟਰਵਿਊ, ਬਿੱਟੂ, ਵੜਿੰਗ ਦੀ ਜੰਗ ਤੋਂ ਇਲਾਵਾ ਸੁਣੋ ਸੰਗਰੂਰ ਦੀ ਭਵਿੱਖਬਾਣੀ |
    #jagbani #punjabpolitics #punjab #bjp #congress #aap #loksabhaelection2024
    Official website:
    jagbani.punjabkesari.in/
    Like us on Facebook
    / jagbanionline
    Follow us on Twitter
    / jagbanionline
    Follow us on Instagram
    / jagbanionline
    Follow us on Jagbani Canada
    / jagbanicanada
    Follow us on Jagbani Kabaddi
    / jagbanikabaddi
    Follow us on jagbani Khetibadi
    / jagbanikhetibadi
    Follow us on jagbani Australia
    / jagbaniaustralia
    Follow Us On Darshan TV
    / @darshantv
    Follow Us On Bollywood Tadka Punjabi
    / bollywoodtadkapunjabi
    --------------------------------------------------------------------------------------------------------------------
    ਪੰਜਾਬ ਦੇ ਹੱਕਾਂ ਦੀ ਤਰਜਮਾਨੀ ਕਰਦਾ 'ਜਗ ਬਾਣੀ' ਦਾ ਇਹ ਡਿਜੀਟਲ ਚੈਨਲ 72 ਸਾਲ ਪੁਰਾਣੇ 'ਪੰਜਾਬ ਕੇਸਰੀ' ਗਰੁੱਪ ਦੇ ਪੰਜਾਬੀ ਭਾਸ਼ਾ ਦੇ ਅਖਬਾਰ 'ਜਗ ਬਾਣੀ' ਦਾ ਡਿਜੀਟਲ ਸਵਰੂਪ ਹੈ ਅਤੇ ਇਸ ਦੀ ਸ਼ੁਰੂਆਤ 2011 ਵਿਚ ਹੋਈ ਸੀ। ਇਹ ਪੰਜਾਬ ਦਾ ਪਹਿਲਾ ਡਿਜੀਟਲ ਵੀਡੀਓ ਚੈਨਲ ਹੈ। 'ਜਗ ਬਾਣੀ' ਅਖਬਾਰ ਦੀ ਸ਼ੁਰੂਆਤ 21 ਜੁਲਾਈ 1978 ਨੂੰ ਹੋਈ ਸੀ ਅਤੇ ਇਹ ਪੰਜਾਬ ਦਾ ਸਭ ਤੋਂ ਵੱਧ ਪੜ੍ਹਿਆ ਜਾਣ ਵਾਲਾ ਪੰਜਾਬੀ ਅਖਬਾਰ ਹੈ ਅਤੇ ਇਸ ਅਖਬਾਰ ਦੀਆਂ ਖਬਰਾਂ ਤੁਸੀਂ 'ਜਗ ਬਾਣੀ' ਦੀ ਵੈੱਬਸਾਈਟ ਤੋਂ ਇਲਾਵਾ 'ਜਗ ਬਾਣੀ' ਦੀ ਐਂਡਰਾਇਡ ਅਤੇ ਆਈ ਫੋਨ ਐਪਲੀਕੇਸ਼ਨ ਦੇ ਨਾਲ-ਨਾਲ ਯੂ-ਟਿਊਬ ਅਤੇ ਫੇਸਬੁੱਕ ਚੈਨਲ 'ਤੇ ਵੀ ਦੇਖ ਸਕਦੇ ਹੋ।

ความคิดเห็น • 144

  • @vsmavi9708
    @vsmavi9708 24 วันที่ผ่านมา +16

    ਏ ਗਰੀਬ ਲੋਕ ਨੇ ਹੇਲੀਕਾਪਟਰ ਵਾਲੇ

  • @user-di8ln2gg8v
    @user-di8ln2gg8v 18 วันที่ผ่านมา +2

    ਬਾਜਵਾ ਸਾਹਿਬ ਇੱਕ ਵਾਰ ਗੁਜਰਾਤ ਵੀ ਗਏ ਸੀ ਚੋਣ ਪ੍ਰਚਾਰ ਕਰਨ ਲਈ ਉੱਥੇ ਕੀ ਚੰਦ ਚਾੜੇ ਸੀ ਸ਼ਾਇਦ ਲੋਕ ਇਹ ਗੱਲ ਭੁੱਲ ਗਏ ਹਨ।

  • @user-er5rj2mf6y
    @user-er5rj2mf6y 25 วันที่ผ่านมา +10

    Congras..8.set.zadabad..❤❤❤❤❤❤❤❤

  • @safepureliving6464
    @safepureliving6464 24 วันที่ผ่านมา +13

    84 ਦੀ ਕਾਤਲ,,,,,,ਕਾਂਗਰਸ ਪਾਰਟੀ !!!

    • @gurbhejsran3158
      @gurbhejsran3158 5 วันที่ผ่านมา

      ਬੇਅੰਤ ਨੇ Shoot PM

  • @MohinderSingh-hr6pk
    @MohinderSingh-hr6pk 25 วันที่ผ่านมา +7

    Waring and khehra will win

  • @jattdhaliwal9379
    @jattdhaliwal9379 23 วันที่ผ่านมา +15

    ਇਹ ਤਾਂ ਕਹਿੰਦਾ ਸੀ ਸਾਡੇ ਕੋਲ ਚੋਣ ਪ੍ਰਚਾਰ ਕਰਨ ਲਈ ਪੈਸੇ ਨਹੀਂ ਲਈ ਜਹਾਜ਼ ਫ਼ਿਰਦੇ ਨੇ ।

  • @user-gd9pp9hy2r
    @user-gd9pp9hy2r 24 วันที่ผ่านมา +4

    Good aa ji 🙏🙏💚 And Right aa ji 🙏☝️ From Advocate GS Khaira Ldh ✍️✍️✍️💯

  • @gurwantsingh1895
    @gurwantsingh1895 24 วันที่ผ่านมา +7

    ਕੋਈ ਗੁੱਡ ਨੀ ਹੈਗੇ ਇਹ ਮਿਤਰੋ

  • @GagandeepSingh-is2ck
    @GagandeepSingh-is2ck 25 วันที่ผ่านมา +4

    Sodhi sahib is very good patarkaar.

  • @vdhillon4382
    @vdhillon4382 24 วันที่ผ่านมา +5

    ਪਪੀ ਬਾਜਵਾ ਨੂੰ ਪਪੀਆ ਦੇਵੋ😂😂 ਇਹ ਕੋਈ ਗੱਲ ਆ ਯਾਰ ਕਿ ਪਪੀ ਪਪੀਆ ਦੇਣ ਆਇਆ।

  • @goldymankoo8852
    @goldymankoo8852 25 วันที่ผ่านมา +3

    Nice

  • @inderjitmukker7568
    @inderjitmukker7568 22 วันที่ผ่านมา +1

    ਬਾਜਵਾ ਸਾਹਿਬ ਹਰ ਰੋਜ ਵਾਗ ਮੋਟਾ ਕਾਲਾਮਾਲ ਰਕਿਅ ਹੋਇਾਂ

  • @user-cy7bg5ei1q
    @user-cy7bg5ei1q 25 วันที่ผ่านมา +6

    Aap /congres ek hai no vote sad jindabad

  • @ManvirSingh-ur4yt
    @ManvirSingh-ur4yt 24 วันที่ผ่านมา +3

    Bajaba Sahib ਤੁਹਾਡੀ ਘਰ ਵਿੱਚ ਤਾਂ ਚੱਲਦੀ ਨੀ

  • @sukhpalsingh4115
    @sukhpalsingh4115 25 วันที่ผ่านมา +13

    ਐਮ ਐਲ ਏ ਬਣ ਕੇ ਇਨਾਂ ਤੇਲ ਫੂਕ ਰਹੇ ਹੋ ਜੇ ਮੁੱਖ ਮੰਤਰੀ ਬਣਗੇ ਫੇਰ ਕਿੰਨਾ ਤੇਲ ਫੂਕੋ ਗੇ

    • @KamaljeetSingh-gp5ew
      @KamaljeetSingh-gp5ew 24 วันที่ผ่านมา

      Tere mircha lagne mukhymantri

    • @Arnav4149
      @Arnav4149 24 วันที่ผ่านมา +2

      ਸਹੀ ਗੱਲ ਏ ਬਾਈ ਇਥੇ ਸਭ ਲੀਡਰ ਚੋਧਰ ਦੇ ਭੁੱਖੇ ਨੇ ,,,, ਲੋਕ ਮਰਨ ਟੱਠੇ ਖੂਹ ਚ

  • @ShindaSingu
    @ShindaSingu 21 วันที่ผ่านมา

    👍

  • @ManjitKaur-ju2tz
    @ManjitKaur-ju2tz 25 วันที่ผ่านมา +12

    Congrass. Pati. Zindabad

  • @balwindersidhusidhu6932
    @balwindersidhusidhu6932 25 วันที่ผ่านมา +16

    ਬਾਜਵਾ ਤੁਹਾਡੇ ਲਛੱਣ ਨੀ ਸਿੱਧੇ ਇਸ ਕਰਕੇ ਤੁਹਾਨੂੰ ਵੋਟ ਕਿਉਂ ਪਾਈਏ

    • @HarchandSingh-kw8qv
      @HarchandSingh-kw8qv 24 วันที่ผ่านมา

      😢🎉

    • @safepureliving6464
      @safepureliving6464 24 วันที่ผ่านมา +2

      ਬਾਜਵਾ ਸਾਹਬ, ਬਿੱਟੂ ਨੂੰ ਕਹਿੰਦੇ ਕਿ ਭਾਜਪਾ ਨੂੰ ਸਿੱਖ ਚਿਹਰਾ ਚਾਹੀਦਾ ਹੈ,,,,ਇਹ ਆਪ ਕਾਂਗਰਸ ਚ ਸਿੱਖ ਚੇਹਰੇ ਵਜੋ ਵਿੱਚਰ ਰਹੇ ਨੇ,,,,,ਓਸ ਪਾਰਟੀ ਚ ਨੇ,,,ਜਿਸ ਨੇ ਚੁਰਾਸੀ ਦਾ ਕਾਂਡ ਕਰਵਾਇਆ ਸੀ !!!

    • @LakhwinderSingh-pe1pv
      @LakhwinderSingh-pe1pv 23 วันที่ผ่านมา

      ਲਾਹ ਲੈਣਾ ਲੋਕਾਂ ਨੇ ਧਰਤੀ ਤੇ

  • @jaswinderjaswinderdeol2847
    @jaswinderjaswinderdeol2847 24 วันที่ผ่านมา +7

    ਫਤਹਿ ਜੰਗ ਬਾਜਵਾ ਕਾਂਗਰਸ ਤੋਂ ਬੀਜੇਪੀ

  • @sukhdevbrar965
    @sukhdevbrar965 22 วันที่ผ่านมา +3

    ਇਹ ਮੁੱਖ ਮੰਤਰੀ ਦੀ ਕੁਰਸੀ ਭਾਲਦੈ ਪਰ ਜਿਨ੍ਹਾ ਚਿਰ ਭਗਵੰਤ ਮਾਨ ਹੈਗਾ ਇਹ ਸੁਪਨਾ ਪੂਰਾ ਨਹੀ ਹੋਣਾ ਬਾਕੀ ਰਹੀ ਮੈਦਾਨ ਖ਼ਾਲੀ ਦੀ ਗੱਲ ਕਾਂਗਰਸ ਪੰਜਾਬ ਚ ਸਰਕਾਰ ਬਨਾਉਣ ਦੇ ਸਮਰੱਥ ਨਹੀ ਬਠਿੰਡਾ ਚ ਕਾਂਗਰਸ ਚੌਥੇ ਨੰਬਰ ਤੇ ਰਹੇਗੀ ਜੋ ਸਕੇ ਭਰਾ ਨਹੀ ਰੋਕ ਸਕਿਆ ਲੋਕ ਇਹਦੇ ਆਖੇ ਨਹੀ ਲੱਗਦੇ ਇਕੱਲੀ ਕਾਂਗਰਸ ਕੇਂਦਰ ਚ ਸਰਕਾਰ ਨਹੀ ਬਣਾ ਸਕਦੀ ਕੇਜਰੀਵਾਲ ਦੇ ਅੱਗੇ ਹੱਥ ਫੈਲਾਉਣੇ ਪੈਣਗੇ ਭੁਲੇਖਾ ਕੱਢ ਦੇਣਗੇ ਲੋਕ ।

  • @hakamsinghdf6541
    @hakamsinghdf6541 23 วันที่ผ่านมา +2

    Sada.cm.man.shab.zada.bad.g

  • @jagpreet.singh40
    @jagpreet.singh40 25 วันที่ผ่านมา +5

    gurdaspur toh bjp bilkul ni jittt rhii....bajwa strong candidate c congress da .hje v 70% chnce congress de .....akali dalll vdiaa vote le k javega bjp toh jyada

  • @jagtarsingh7531
    @jagtarsingh7531 25 วันที่ผ่านมา +5

    ਪੂਰੀ cong anti ਸਿੱਖ

  • @DharmpalBawa-gn4lp
    @DharmpalBawa-gn4lp 25 วันที่ผ่านมา +8

    Good luck R Raja ❤❤❤❤❤good

  • @sukhidhaliwal4665
    @sukhidhaliwal4665 24 วันที่ผ่านมา +4

    ਇਹ ਸੀ ਐਮ ਨੂੰ ਕਹਿੰਦੇ ਆਪ ਬਿਨਾ ਕੱਲ ਤੌ ਚੋਪਰ ਲਈ ਫਿਰਦੇ ਨੇ

  • @pendumekhama0008
    @pendumekhama0008 25 วันที่ผ่านมา +2

    Congras

  • @ManvirSingh-ur4yt
    @ManvirSingh-ur4yt 24 วันที่ผ่านมา +2

    Bajaba Sahib Tusi Raja Nu Defet Karnaਚਾਹੁੰਦੇ Ho

  • @MohinderSingh-hr6pk
    @MohinderSingh-hr6pk 25 วันที่ผ่านมา +1

    Bajwa ji is telling right

  • @bittukhiva885
    @bittukhiva885 24 วันที่ผ่านมา +2

    Cm maan saab good

  • @sabisaini8571
    @sabisaini8571 21 วันที่ผ่านมา

    Sahi gal a

  • @gurbindersingh4574
    @gurbindersingh4574 21 วันที่ผ่านมา +1

    Politics is like IPL now 😂

  • @vdhillon4382
    @vdhillon4382 24 วันที่ผ่านมา +5

    ਇਹਨੂੰ ਤਾਂ ਕੱਲੇ ਜਹਾਜ ਦੇ ਝੂਟੇਆ ਦਾ ਹੀ ਚਾ ਆ ਬੱਸ, ਆਪਾ ਹੋਰ ਕੁਝ ਲੈਣਾ ਦੇਣਾ ਨੀ 😂😂😂😂🎉

  • @Sambrar-hj4ft
    @Sambrar-hj4ft 24 วันที่ผ่านมา +2

    Je aap Vaale jeb katre ne. Taan congress akali professional daaku ne.

  • @makhanmahant5707
    @makhanmahant5707 21 วันที่ผ่านมา

    ਫ਼ਤਿਹ ਸਿੰਘ ਵਾਜਵਾ ਕਿਥੇ ਨੇ।

  • @JaggiTania-ks6rg
    @JaggiTania-ks6rg 22 วันที่ผ่านมา

    Great job bro

  • @lakhwinderpannu8592
    @lakhwinderpannu8592 25 วันที่ผ่านมา +1

    Partap Bajwa ! Kg

  • @ramindersingh5756
    @ramindersingh5756 25 วันที่ผ่านมา +16

    ਵਾਕਿਆ ਹੀ
    ਬਿੱਟੂ ਪਰਿਵਾਰ ਦੀ ਕਾਗਰਸ ਪ੍ਰਤੀ ਗਦਾਰੀ ਵੇਖ
    ਕੇ ,ਹੁਣ ਤਾ ਕਾਂਗਰਸ ਨਾਲ ਹਮਦਰਦੀ ੳਪਜਣੀ
    ਸ਼ੁਰੂ ਹੋ ਗਈ ਹੈ।
    ਬਿੱਟੂ ਪਰਿਵਾਰ ਨਾ ਚਾਹੁੰਦੀਆਂ ਕਾਂਗਰਸ ਲਈ
    ਹਮਦਰਦੀ ਜਗਾ ਗਿਆ।

  • @JaggiTania-ks6rg
    @JaggiTania-ks6rg 22 วันที่ผ่านมา

    Nice interviews bro

  • @Gogibenra
    @Gogibenra 25 วันที่ผ่านมา +16

    ਬਾਕੀ ਗੱਲਾਂ ਤਾਂ ਛੱਡੋ ਯਾਰ ਇਹਦੇ ਢਿੱਡ ਦਾ ਘੇਰਾ ਦੇਖੋ ਕਿੱਡਾ ਇਹਨੂੰ ਹੈਲੀਕਾਪਟਰ ਲੈ ਕੇ ਉੱਡ ਜਾਊਗਾ😂

  • @Gurshan1313
    @Gurshan1313 21 วันที่ผ่านมา

    ਤੁਸੀਂ ਕੀਤਾ ਕੀ ਅੱਜ ਤੱਕ?

  • @mathurakesh3807
    @mathurakesh3807 17 วันที่ผ่านมา

    Paratp bajwa ji tusi ki kithe aa Punjab da kha da e bs tusi Punjab loka jagi Tara jade ah 😢😢

  • @harneksingh621
    @harneksingh621 22 วันที่ผ่านมา +1

    ਕਾਂਗਰਸ ਦਾ ਸਭ ਤੋ ਘਟੀਆ ਲੀਡਰ ਬਾਜਵਾ ਹੈ ਕਿੳ ਕਿ ਜਦ ਕੈਪਟਨ ਮੁੱਖ ਮੰਤਰੀ ਸੀ ਤਾ ਵਿਰੁੱਧ ਬੋਲਦਾ ਸੀ ਜਦ ਪਾਰਟੀ ਨੇ ਐਕਸ਼ਨ ਲਿਆ ਤਾ ਬਾਜਵਾ ਕੈਪਟਨ ਦੇ ਪੈਰ ਵਿੱਚ ਬੈਠਾ ਸੀ ਇਸ ਤੇਯਕੀਨ ਹੈ ਕਿ ਜੇ ਕਾਂਗਰਸ ਨੇ ਇਸ ਦੇ ਨਾ ਤੇ ਵੋਟ ਨਹੀ ਮਿਲਦੀ

  • @amritbains8474
    @amritbains8474 25 วันที่ผ่านมา +2

    3 lakh DI interview

  • @user-rp2bb1qz4m
    @user-rp2bb1qz4m 24 วันที่ผ่านมา +2

    Tade lok kehnde aa baakian noo fasa ke aap nikal gaya aap noo cm face pesh kar reha aa😂😂😂

  • @PanthjitSingh-jk6np
    @PanthjitSingh-jk6np 22 วันที่ผ่านมา +1

    ਬਾਦਲਾਂ ਨਾਲ ਸਮਝੋਤਾ ਕਰਨ ਵਾਲਾ ਬਾਜਵਾਂ

  • @butasingh4607
    @butasingh4607 23 วันที่ผ่านมา +3

    ਬਹੁਤ ਵਧੀਆ ਬਾਜਵਾ

  • @savjitsingh8947
    @savjitsingh8947 24 วันที่ผ่านมา +3

    Good 👍

  • @saabtung2519
    @saabtung2519 24 วันที่ผ่านมา +3

    Good

  • @jagpreet.singh40
    @jagpreet.singh40 25 วันที่ผ่านมา +1

    Randhawa nalo Bajwa gurdaspur ch strong candidate c

  • @kanwalpreets1181
    @kanwalpreets1181 25 วันที่ผ่านมา +11

    ਖਹਿਰਾ ਜਿੱਤੇਗਾ

  • @kamaljitkaurkamaljit2763
    @kamaljitkaurkamaljit2763 16 วันที่ผ่านมา +1

    Eh helicoptra wale kithe bhala karange aam bande da

  • @KuldeepSingh-zx2es
    @KuldeepSingh-zx2es 25 วันที่ผ่านมา +1

    Eh kiho jiha material aa jis de interview le rha a

  • @JujharSingh-qu1be
    @JujharSingh-qu1be 24 วันที่ผ่านมา +1

    Cm clean te janda te inuu agge leg jande Hun app ih cykel te aea vadda harmdaa

  • @pankajkumar-od6bq
    @pankajkumar-od6bq 23 วันที่ผ่านมา +1

    Sodhi saab, bajwa saab nu pucho ki Raj sabha retirement to bad Apne brother Fatehjang bajwa di seat hi labhi c kadian to
    Nle congress jity chay AAP ena nu koi mtlb nhii

  • @user-rp2bb1qz4m
    @user-rp2bb1qz4m 24 วันที่ผ่านมา +2

    Notice keeta helicopter di parmotion keeti captain v aap na ban jave sodhi sahib khayal rakhna aapna bajwe noo helicopter da cha bahut aa😂😂😂

  • @user-rp2bb1qz4m
    @user-rp2bb1qz4m 24 วันที่ผ่านมา +3

    Challo helicopter baithan di ichcha puri ho cm banake tan eh nahin pair landa thalle 😂😂😂

  • @JujharSingh-qu1be
    @JujharSingh-qu1be 24 วันที่ผ่านมา +1

    Driver sab inu yarr app chalde cho utter javi anu cm bna dave

  • @bhupesh0111
    @bhupesh0111 23 วันที่ผ่านมา +1

    Punjab vadda hai??
    2 ghante da Punjab hai 😂😂

  • @vatandeep9010
    @vatandeep9010 20 วันที่ผ่านมา

    ਇਹ ਬੰਦਾ ਮੁੱਖਮੰਤਰੀ ਪੰਜਾਬ ਬਣਨ ਨੂੰ ਫਿਰਦਾ ਇਸੇ ਲਈ ਸਾਰੇ ਚੰਗੇ ਬੰਦਿਆ ਨੂੰ ਲੜਨ ਲਈ ਮੂਹਰੇ ਕਰਤਾ ! ਬਹੁਤ ਸਿਆਸਤੀ ਹੈਹ ਦੂਜਾ ਬਾਦਲ ਆ ਇਹ ਵੀ!

  • @user-cy7bg5ei1q
    @user-cy7bg5ei1q 25 วันที่ผ่านมา +1

    Ludhiana vale Muktsar jange 250 km haroga 101 %

  • @gurpreetsing8504
    @gurpreetsing8504 22 วันที่ผ่านมา

    ਇਨਾ ਨੇ ਸਿਰਫ ਪੱਕਾ ਬੱਚੇ ਸਿਰਫ ਸਾਏ ਨੇ

  • @bhavjotpandher7313
    @bhavjotpandher7313 24 วันที่ผ่านมา +1

    What the fuck buddy it’s interview of helicopter 🚁 orr minister!!? 😅

  • @user-vk9et5or7p
    @user-vk9et5or7p 24 วันที่ผ่านมา +2

    Es da supna e reh ju ga cM ban da.😂😂😂😂😂

  • @rimpeljitsingh751
    @rimpeljitsingh751 24 วันที่ผ่านมา +3

    ਤੇਰਾ ਭਰਾ ਵੀ ਗਦਾਰ ਹੈ

  • @khangurasartajpreet944
    @khangurasartajpreet944 24 วันที่ผ่านมา +1

    Aah v jahag te chad gye bina sarkar de😂😂

  • @user-lw3wh9dc5q
    @user-lw3wh9dc5q 25 วันที่ผ่านมา +6

    ਮੋਦੀ ਸਾਹਿਬ ਪ੍ਰਧਾਨ ਮੰਤਰੀ ਪੱਕੇ ਪੰਜਾਬ ਵਿੱਚ ਸਰਦਾਰ ਭਗਵੰਤ ਸਿੰਘ ਜੀ ਮਾਨ ਪੱਕੇ।

  • @amarjeet3447
    @amarjeet3447 25 วันที่ผ่านมา +2

    Check helicopter may be drugs inside

  • @amarjeet3447
    @amarjeet3447 25 วันที่ผ่านมา +1

    Mausam na kharab ho jabey helicopter laye

  • @punjjaabdesh8659
    @punjjaabdesh8659 22 วันที่ผ่านมา

    ਆਵਦੀ ਜਮੀਨ ਨਾਉਂ ਲਵਾਦੋ

  • @JagmohanSingh-ng7ze
    @JagmohanSingh-ng7ze 24 วันที่ผ่านมา +3

    ਜੇ ਭਗਵੰਤ ਮਾਨ ਹੈਲੀਕਾਪਟਰ ਤੇ ਬੈਠ ਜੇ ਤਾ ਇਹਨਾਂ ਦੀ ਬੁੰਡ ਮੱਚ ਜਾਦੀ ਆ

  • @navdeepsingh6838
    @navdeepsingh6838 25 วันที่ผ่านมา +2

    E helicopter kidhar lai firda

    • @FARMERS765
      @FARMERS765 25 วันที่ผ่านมา

      Eh mai soch reha c

  • @Happysingh-lp9jq
    @Happysingh-lp9jq 20 วันที่ผ่านมา +1

    Congress party aap party 1 hai kaada chor kejarwal 🙆‍♂️😄

  • @CanadaKD
    @CanadaKD 25 วันที่ผ่านมา +3

    ਸੋਡੀ ਸਾਹਿਬ ਭਾਰ ਮੋਢਿਆਂ ਤੇ ਨਹੀਂ ਭਾਰ ਤਾਂ ਇਹਦੇ ਢਿੱਡ ਤੇ ਆ ਜਿਹੜੇ ਢਿੱਡ ਨੇ ਸਾਰਾ ਪੰਜਾਬ ਖਾ ਲਿਆ। ਪਤਾ ਨਹੀਂ ਲੱਗਦਾ ਢਿੱਡ ਕਿੱਥੇ ਤੱਕ ਆ ਪਜਾਮਾ ਕਿੱਥੋਂ ਸ਼ੁਰੂ ਹੁੰਦਾ।

  • @jagsirchahal9357
    @jagsirchahal9357 24 วันที่ผ่านมา +2

    ਇਹ ਭੈਣ ਦਾ ਚਰਖਾ ਲੈਣਾ, ਹੇਲੀਕਾਪਟਰ ਦੇ ਮੂਹਰੇ ਖੜ ਕੇ ਪੰਜਾਬ ਦਾ,,,,,,, cm ਦਾ ਚਿਹਰਾ ਬਣ ਕੇ ਦਿਖਾ ਰਿਹਾ ਹੈ 😻😹😽😸😺😰😢😤😛👎✌💪❤😎😈🍎👈🤘☪💗😭😇😇😇😇😇😇😇😇

  • @ramindersandhu1948
    @ramindersandhu1948 24 วันที่ผ่านมา +1

    Koi feddaa nahi inaa helicopter urraaon da Punjab ch app 11 sheet jit rahhi aa te center ch Modi de Gov't bann gai aa hun taa volta he narayan te Punjab deaa sheeta ne ise nal Modi nu koi farak nahi penna. Center ch modi aa giaa ha

  • @user-fs4bv1lc7v
    @user-fs4bv1lc7v 23 วันที่ผ่านมา

    BJP win gurdaspur

  • @SatnamSingh-zj9jq
    @SatnamSingh-zj9jq 23 วันที่ผ่านมา +2

    s partap singh Bajwa jindabaad

  • @user-ib2zn3rq2t
    @user-ib2zn3rq2t 25 วันที่ผ่านมา +1

    ਭਗਵੰਤ ਮਾਨ ਜੀ ਜਿੰਦਾਬਾਦ 👍

  • @pawankumargoyal4255
    @pawankumargoyal4255 24 วันที่ผ่านมา +1

    ਬਾਜਵਾ ਸਾਹਿਬ ਭਾਜਪਾ ਏਨੀ ਕਮਜੋਰ ਨ੍ਹੀ, ਭਾਜਪਾ 3 ਤੋਂ 6,7 ਸੀਟਾਂ ਦੇ ਅੱਗੇ ਚੱਲ ਰਹੀ ਐ

  • @RanjitSingh-zx5dx
    @RanjitSingh-zx5dx 25 วันที่ผ่านมา

    Bajba sahib jindabad jindabad Good Comment

  • @user-ev7db8yv3j
    @user-ev7db8yv3j 25 วันที่ผ่านมา

    Bajba congres da berha bathauga

  • @SatnamSingh-zj9jq
    @SatnamSingh-zj9jq 23 วันที่ผ่านมา +1

    Congress party jindabaad

  • @jaswinderjaswinder3908
    @jaswinderjaswinder3908 23 วันที่ผ่านมา +1

    Tu ta kahenda c Sadi sarkar aaun teajithe te sukhvir dia baha ban k ander suta ge kita lan v ni

  • @KuldeepSingh-zx2es
    @KuldeepSingh-zx2es 25 วันที่ผ่านมา +1

    Sala mla bnke he helicopter chki firda CM bnke ki kro

  • @iqbalsingh4431
    @iqbalsingh4431 22 วันที่ผ่านมา +5

    Congress party jindabad jindabad jindabad jindabad jindabad jindabad jindabad jindabad

  • @AmarjeetSingh-ev7re
    @AmarjeetSingh-ev7re 24 วันที่ผ่านมา +1

    App party zindabad

  • @avrajsagoo5372
    @avrajsagoo5372 25 วันที่ผ่านมา +1

    kaum da heera bajwa singh khalsa

  • @gurbaxsingh1096
    @gurbaxsingh1096 25 วันที่ผ่านมา +3

    Saari congras haru

  • @kahlonsahb5033
    @kahlonsahb5033 25 วันที่ผ่านมา +2

    sangrur vich simranjit singh maan ji
    de jeet pkki aa

  • @singhnice6890
    @singhnice6890 21 วันที่ผ่านมา

    Bajwa Garib a halikaptor layi firda aya vote layi Garib ban jhada

  • @BalkarSingh-jb3wv
    @BalkarSingh-jb3wv 18 วันที่ผ่านมา

    Political Chor

  • @sonysingh291
    @sonysingh291 25 วันที่ผ่านมา +7

    Bhagwant ਮਾਨ sab ਜ਼ਿੰਦਾਬਾਦ very good cm punjab ❤❤❤❤❤❤❤❤❤❤❤❤❤❤❤❤❤❤❤❤❤❤❤

  • @gagansidhu8673
    @gagansidhu8673 22 วันที่ผ่านมา

    ਢਿੱਡ ਤਾ ਤੂੜੀ ਆਲਾ ਭੂਗ ਆ🤣🤣🤣🤣🤣

  • @user-ev7db8yv3j
    @user-ev7db8yv3j 25 วันที่ผ่านมา

    Punjab lutt keh hellicopter wala

  • @ajayajayajayajay5672
    @ajayajayajayajay5672 23 วันที่ผ่านมา +1

    ਮੰਤਰੀਆਂ ਨੂੰ ਸਭ ਕੁੱਝ ਫਰੀ ਕਿਉਂ ਖਾਂ ਲਿਆ ਲੁੱਟ ਕੇ ਪੰਜਾਬ ਮਾੜੇ ਲਿਡਰਾ ਨੇ ਕਿੜੇ ਪੈਣਗੇ

  • @gurindersidhu1625
    @gurindersidhu1625 24 วันที่ผ่านมา +1

    Sardar sukhpal kahiera jittan gy

  • @jschahal9889
    @jschahal9889 25 วันที่ผ่านมา

    CONGRESS MUKT PUNJAB.

  • @ekjs95
    @ekjs95 25 วันที่ผ่านมา

    Aedi sati andr te tid bhar aya peya😂

  • @simarjogowalia
    @simarjogowalia 22 วันที่ผ่านมา +1

    Congress zindabaad

  • @gurindersidhu1625
    @gurindersidhu1625 24 วันที่ผ่านมา +2

    Sardar partap singh bajwa great leader