Show with Raavi Gulzar | Sidhu Moosewala | EP 238 | Talk with Rattan

แชร์
ฝัง
  • เผยแพร่เมื่อ 30 มิ.ย. 2023
  • #sidhumoosewala #raavigulzar #talkwithrattan
    Talk with Rattan will provide you a platform where you will get information regarding politics, religious, current issues, agriculture, health care, sports and entertainment.
    This platform will provide you good and effective episodes related to State of Punjab.
    ਰਤਨ ਨਾਲ ਗੱਲਬਾਤ ਤੁਹਾਨੂੰ ਇੱਕ ਪਲੇਟਫਾਰਮ ਪ੍ਰਦਾਨ ਕਰੇਗਾ ਜਿੱਥੇ ਤੁਸੀਂ ਰਾਜਨੀਤੀ,ਧਾਰਮਿਕ,ਮੌਜੂਦਾ ਮੁੱਦਿਆਂ,ਖੇਤੀਬਾੜੀ,ਸਿਹਤ ਦੇਖਭਾਲ,ਖੇਡਾਂ ਅਤੇ ਮਨੋਰੰਜਨ ਬਾਰੇ ਜਾਣਕਾਰੀ ਪ੍ਰਾਪਤ ਕਰੋਗੇ। ਇਹ ਪਲੇਟਫਾਰਮ ਤੁਹਾਨੂੰ ਪੰਜਾਬ ਰਾਜ ਦੇ ਨਾਲ ਸੰਬੰਧਿਤ ਚੰਗੇ ਅਤੇ ਪ੍ਰਭਾਵਸ਼ਾਲੀ ਐਪੀਸੋਡ ਪ੍ਰਦਾਨ ਕਰੇਗਾ।
    Download Spotify App and Follow Talk with Rattan Podcast
    spotify.link/5kdV7e2q2yb
    Download Amazon Music App and Follow Talk with Rattan Podcast
    music.amazon.in/podcasts/a21a...
    Facebook / talkwithrattanofficial
    Instagram / talkwithrattan
    Twitter / talkwithrattan
    Website talkwithrattan.com/
    ALL RIGHTS RESERVED © TALK WITH RATTAN

ความคิดเห็น • 597

  • @mralone0777
    @mralone0777 ปีที่แล้ว +134

    ਸਿੱਧੂ ਨਹੀਂ ਪੰਜਾਬ ਦਾ ਇਕ ਹਿੱਸਾ ਮੁੱਕਿਆ ਆਹ 🥹

  • @khanealaap3185
    @khanealaap3185 ปีที่แล้ว +99

    ਏਨੀ ਨਿੱਕੀ ਉਮਰੇ ਏਨਾ ਸਮਜਦਾਰ ਹੋਣਾ ਏਨਾ ਸੁਲਜਿਆ ਹੋਇਆ ਹੋਣਾ ਗੱਲ ਬਾਤ ਕਰਨ ਵਿਚ ਠਹਿਰਾਵ ਓਸ ਵਾਹਿਗੁਰੂ ਦੀ ਮਿਹਰ ਆ ਛੋਟੀ ਭੈਣ ਤੇਰੇ ਤੇ ਜ਼ਿੰਦਗੀ ਚ ਜੋ ਤੂੰ ਸੋਚਿਆ ਤੇਰੇ ਸੁਪਨੇ ਨੇ ਵਾਹਿਗੁਰੂ ਸਾਰੇ ਪੂਰੇ ਕਰੇ ਤੈਨੂੰ ਤੰਦਰੁਸਤ ਰਖੇ ਹਸਦੀ ਵਸਦੀ ਰਹਿ ਮੇਰੀ ਭੈਣ bht motivation milya teria gallan sun k ❤ sidhu schi heera C rbb ne dhakka kita bht

  • @hpkingz273
    @hpkingz273 ปีที่แล้ว +264

    ਨਾਮ ਗੈਂਗਾ ਦਾ ਆਉਂਦਾ - ਰੌਲ ਸਰਕਾਰਾ ਦਾ ਵੀ ਹੈ_ ਉਹਦੀ ਮੌਤ ਦੇ ਪਿੱਛੇ ਹੱਥ ਤਾਂ ਕਈ ਗਰਦਾਰਾ ਦਾ ਵੀ ਹੈ _ ਸਿੱਧੇ ਸਾਧੇ ਜੱਟ ਤੇ ਸਾਜਿਸ਼ ਭਾਰੀ ਹੋਈ ਐ _ ਸਿੱਧੂ ਦਿਲ ਦਾ ਨਹੀ ਸੀ ਮਾੜਾ ਤਾਂਹੀ ਤਾਂ ਮਾੜੀ ਹੋਈ ਐੱ 💔

    • @Sukh0097
      @Sukh0097 ปีที่แล้ว +5

      @MNNiMOHIE47hm jrur kbaddi tournament te gayin see kise bai ne eh lines

    • @kkumar007
      @kkumar007 ปีที่แล้ว +5

      Bhai jado bhi koi Sher Punjabi uthya ,osnu degan wale bhi Punjabi hi c ,sidhu bhai di bukal wich v koi gaddar c ,rab hi janda kon c

    • @sarojrani1048
      @sarojrani1048 ปีที่แล้ว +1

      True analysis

    • @kaursukhdeep76
      @kaursukhdeep76 ปีที่แล้ว +1

      ​@@Sukh0097
      Look

    • @kaursukhdeep76
      @kaursukhdeep76 ปีที่แล้ว +1

      ​@@kkumar007oo

  • @jasssingh5029
    @jasssingh5029 ปีที่แล้ว +87

    ਧੰਨਵਾਦ ਧੀਏ ਸਿੱਧੂ ਬਾਰੇ ਰੋਜ ਦਿਲ ਕਰਦਾ ਬੱਸ ਸੁਣੀ ਜਾਈਏ।

  • @rpndrsng
    @rpndrsng ปีที่แล้ว +125

    ਰੁਆ ਈ 'ਤਾੱ ਕੁੜੀਏ ਭਾਵੁਕ ਕਰਤਾ ਯਰ, ਸਾਰੀ ਉਮਰ ਈ ਰਵਾਊਗਾ ਪਤੰਦਰ "ਚਾਹੁਣ ਆਲਿਆਂ ਨੂੰ ਵੀ ....... ਤੇ ਛੱਡਦਾ ਨਾਂ ਚਾਹੁਣ ਆਲਿਆਂ ਨੂੰ ਵੀ ਨੀਂ" 🙏🙏🙏

  • @HarrySarwara
    @HarrySarwara ปีที่แล้ว +62

    ਬਹੁਤ ਸਮਝਦਾਰ ਧੀ ਆ ਪੰਜਾਬ ਦੀ ❤ ਵਾਹਿਗੁਰੂ ਜੀ ਮਿਹਰ ਕਰੇ ਸਿੱਧੂ ਮੂਸੇ ਵਾਲਾ ❤

  • @bhupinderkaur2053
    @bhupinderkaur2053 ปีที่แล้ว +76

    ਵਾਹਿਗੁਰੂ ਜੀ ਤੁਹਾਨੂੰ ਦੋਨਾਂ ਨੂੰ ਤੰਦਰੁਸਤੀ ਤੇ ਚੜ੍ਹਦੀ ਕਲਾ ਬਖਸ਼ਣ।ਰਤਨ ਵੀਰੇ ਤੁਸੀਂ ਵੀ ਬੜਾ ਵਿਸ਼ਾਲ ਕੰਮ ਕਰ ਰਹੇ ਹੋ। ਸਿੱਧੂ ਦਾ ਜਾਣਾ ਪੰਜਾਬ ਦੀ ਬਦਕਿਸਤੀ ਹੈ 😭

  • @ranjeet8203sandhu
    @ranjeet8203sandhu ปีที่แล้ว +25

    Parmatma Sade veer rattan nu hor ਬਲ ਤੇ ਤਰੱਕੀ ਬਖਸ਼ਣ ਇਹ ਅਰਦਾਸ ਹੈ ਤੇ ਇਸੇ ਤਰਾਂ ਸੱਚ ਨੂੰ ਸਾਮ੍ਹਣੇ ਲੈਕੇ ਆ ਸਕਣ

  • @sarassinghjoy9734
    @sarassinghjoy9734 ปีที่แล้ว +57

    ਸਿੱਧੂ ਵੀਰ ਤੇਰੇ ਜਾਣ ਦਾ ਦੁੱਖ ਨੀ ਖ਼ਤਮ ਹੋ ਸਕਦਾ।
    ਸਾਡਾ ਤਾਂ ਵਸ ਹੀ ਨੂੰ ਚਲਦਾ। ਕਾਸ਼ ਵੀਰ ਓਹ ਕਾਲ ਟਲ ਹੀ ਜਾਂਦਾ😭😭😭😭
    ਪਾਪੀਆਂ ਦੇ ਕੀੜੇ ਪੈਣ ਰੱਬਾ। ਕਮ ਸੇ ਕਮ ਸਜ਼ਾ ਤਾਂ ਮਿਲ ਜਾਵੇ ਰੱਬਾ🙏🙏🙏

    • @khalistan7716
      @khalistan7716 ปีที่แล้ว

      ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖਣਾ ਇਸ ਬੇਟੀ ਨੂੰ ਹਰ ਕੰਮ ਫਹਿਤੇ ਹੋਵੇ ਸਿਰ ਤੇ ਮੇਹਰ ਭਰਿਆ ਹੱਥ ਰੱਖਣਾ ਬੇਟੀ ਬਹੁਤ ਵਧੀਆ ਉਪਰਾਲਾ ਕੀਤਾ

  • @gurjantkohali1387
    @gurjantkohali1387 ปีที่แล้ว +51

    ਬਹੁਤ ਵਧੀਆ ਲੱਗਾ ਇੰਟਰਵਿਊ ਦੇਖ ਕੇ।ਮੰਨ ਖੁਸ਼ ਹੋ ਗਿਆ ਬਾਈ ਦੀਆਂ ਗੱਲਾਂ ਸੁਣ ਕੇ। ਬਾਈ ਬਹੁਤ ਪੋਜ਼ੀਟਿਵ ਰਹਿੰਦਾਂ ਸੀ।👏#justicforsidhumoosewala

  • @gillvikramjitsingh427
    @gillvikramjitsingh427 ปีที่แล้ว +25

    ਵਾਹ ਵਾਹ ਬਹੁਤ ਹੀ ਸੋਹਣੇ ਵਿਚਾਰ ਭੈਣ ਤੇਰੇ ਇਸ ਉਮਰੇ ਇਹੋ ਜਿਹੇ ਵਿਚਾਰ ਬੋਲਾਂ ਵਿੱਚ ਠਹਿਰਾਵ ਵਾਹਿਗੁਰੂਜੀ ਚੜਦੀ ਕਲਾ ਬਖਸ਼ਣ ਜਿਉਂਦੇ ਵਸਦੇ ਰਹੋ

  • @rajveerkaursran14
    @rajveerkaursran14 ปีที่แล้ว +37

    ਬਹੁਤ ਨਿਮਰਤਾ ਰਤਨ ਵੀਰੇ ਥੋਡੇ ਚ 🙏🏻 🙏🏻🙏🏻
    ਸਿੱਧੂ ਹਮੇਸ਼ਾ ਦਿਲ ਚ ਰਹਿਣਾ ❤

  • @arshchahalarshchahal1961
    @arshchahalarshchahal1961 ปีที่แล้ว +26

    ਭੈਣੇ ਤੇਰੀ ਸੋਚ ਬਹੁਤ ਬਹੁਤ ਵੱਡੀ ਆ 🙏🙏🙏🙏🙏🙏🙏🙏🙏🙏 ਵਾਹਿਗੁਰੂ ਜੀ ਤੇਰੇ ਤੇ ਕਿਰਪਾ ਕਰਨ

  • @guriqbalsingh2361
    @guriqbalsingh2361 ปีที่แล้ว +187

    ਇਹ ਇੰਟਰਵਿਊ ਦੇਖਣ ਤੋਂ ਬਾਅਦ ਪਤਾ ਲੱਗਾ ਮੈਨੂੰ ਰੋਣਾ ਵੀ ਆ ਜਾਂਦਾ । ਸ਼ੁਕਰੀਆ ਭੈਣੇ ❤

    • @Bajwa28191
      @Bajwa28191 ปีที่แล้ว +3

      Sch a ਵੀਰੇ ,ਬਹੁਤ ਰੋਣ ਆਇਆ

    • @ManpreetKaur-nm5nw
      @ManpreetKaur-nm5nw ปีที่แล้ว +1

      ​@@Bajwa28191😂😅8

    • @SanjivKumar-sv2wo
      @SanjivKumar-sv2wo ปีที่แล้ว

      Mere sa...d nu jaffijaffi pa ke rola fr

    • @SanjivKumar-sv2wo
      @SanjivKumar-sv2wo ปีที่แล้ว

      @@Bajwa28191 oh lo lo mele bachte ko nona aa gya ol lu lo lu hatt bhedo

  • @virdicreations6610
    @virdicreations6610 ปีที่แล้ว +21

    ਬਹੁਤ ਸ਼ਾਬਾਸ਼ ਭੈਣੇ ਮੇਰੀਏ, ਬਹੁਤ ਜਿਆਦਾ ਖੁਸ਼ੀ ਹੋਈ ਸੱਚ ਨੂੰ ਸੱਚ ਵਿੱਚ ਬਿਆਨ ਕੀਤਾ,🙏
    💖ਸ਼ੁੱਭਦੀਪ ਸਿੰਘ ਇੱਕ ਤਾਰਾ ਹੈ ਜੋ ਸਦਾ ਜਗ ਮੱਘ ਰਹੇਗਾ 💖 ਬਹੁਤ ਪਿਆਰ ਸਤਿਕਾਰ ਸੱਭ ਨੂੰ ਸਤਿ ਸ੍ਰੀ ਅਕਾਲ 🙏

  • @rajkumarisinghsingh4282
    @rajkumarisinghsingh4282 ปีที่แล้ว +22

    Proud of you my dear student Raavi Gulzar... ਆਪਾਂ ਅਕਸਰ ਸਿੱਧੂ ਬਾਰੇ ਗੱਲਾਂ ਕਰਦੇ ਹਾਂ

  • @palwinrajput2826
    @palwinrajput2826 ปีที่แล้ว +350

    ਬਾਈ ਮੈਂ ਮਲੇਸ਼ੀਆ ਰਹਿਣੀ ਆ ਮੇਰੇ ਨਾਲ ਇਕ south indian ਤਾਮਿਲ handicapped ਲੇਡੀ ਰਹਿੰਦੀ ਏ ਤੇ ਹੈਰਾਨੀ ਦੀ ਗੱਲ ਹੈ ਕਿ ਉਹਨੂੰ ਪੰਜਾਬੀ ਦਾ ੳ ਵੀ ਨੀ ਪਤਾ ਪਰ ਸਿੱਧੂ ਦੇ ਗੀਤ ਸੁਣਦੀ ਰਹਿੰਦੀ ਬੈਠੀ or ਮੇਰੇ ਲਈ ਹੈਰਾਨੀ ਦੀ ਗੱਲ ਇਹ ਸੀ ਕਿ ਉਸ ਦੀ ਉਮਰ 75 ਸਾਲ ਦੀ ਏ ਔਰ ਸਿੱਧੂ ਦੀ ਥਾਪੀ ਬਹੁਤ ਪਸੰਦ ਏ ਏਹਨੂੰ

    • @PrabhjotSingh-qb7os
      @PrabhjotSingh-qb7os ปีที่แล้ว +4

      So nice

    • @GurmeetSingh-yr7kv
      @GurmeetSingh-yr7kv ปีที่แล้ว +4

      Waah

    • @prabhjot_singh_751
      @prabhjot_singh_751 ปีที่แล้ว +21

      mai dubai ch night club ch km krda etha bht kaale onda jo mnu dekh k kehnda u sardar punjabi u know sidhumoosewala mai keha yeah he is my brdr fr ohh handshake krka hug kr lenda fr kehnda but so sad he die fr feel hunda b sade pehchan sada pra kitho tk bna gyea hna b lok sanu paag to pehchan lenda bai eh punjab to aa sardar aa jina nu pta v nhi c hunda kise time k punjab nam de v koi state aa india ch🙏🏻❤️
      #justiceforsidhumoosewala

    • @gnebahmana142
      @gnebahmana142 ปีที่แล้ว +2

      Legend never die

    • @palwinrajput2826
      @palwinrajput2826 ปีที่แล้ว +2

      @@prabhjot_singh_751 correct

  • @gurri1024
    @gurri1024 ปีที่แล้ว +35

    ਰਤਨ ਵਰਗੇ ਵਿਰਲੇ ਮਿਲਦੇ ਬਹੁਤ ਵਧੀਆ ਬੰਦਾ ਆ

  • @Rinka370
    @Rinka370 ปีที่แล้ว +120

    🎉🎉 ਬਈ rattan ਵੀਰ ਇੱਕ ਤੇਰੇ Episode te ਭਰੋਸਾ ਹੂੰਦਾ ਵੀ ਜੌ ਤੁਸੀਂ ਪੇਸ਼ ਕਰੋਂਗੇ ਉਹ ਸੱਚ ਹੀ ਹੋਵੇਗਾ justice for sidhu bai 😢😢😢😢😢😢😢😢😢😢😢😢😢😢😢😢😢😢😢😢😢😢😢😢😢😢

    • @RahulBrown-cb2zi
      @RahulBrown-cb2zi ปีที่แล้ว +4

      👍👍👍👍👍

    • @avtarsinghpathankia7134
      @avtarsinghpathankia7134 ปีที่แล้ว

      @@RahulBrown-cb2zi 😂😂😂😂🤣😂😂😂😂😘😂🤣😂😝😂😂😂😝🤣😂😂😂😂😂💓💓💓💨💓💞💓💓💓💓💋💋🧤🧤💓💓💞💓💓💓💓💨💓💓💓💓💓

  • @harpalbhutal02
    @harpalbhutal02 ปีที่แล้ว +393

    ਮਾਫ਼ ਕਰਨਾ ਯਾਰ, ਮੇਰੇ ਤੋਂ ਤਾਂ ਅੱਧੀ ਇੰਟਰਵਿਊ ਹੀ ਮਸਾਂ ਦੇਖੀ ਗਈ, ਜਦੋਂ ਉਸ ਦੀਆਂ ਚੰਗਾਈਆਂ ਸੁਣ ਰਿਹਾ ਸੀ ਤਾਂ ਬਹੁਤ ਜ਼ਿਆਦਾ ਖੁਸ਼ ਹੋ ਰਿਹਾ ਸੀ ਪਰ ਜਦੋਂ ਯਾਦ ਆਇਆ ਕਿ ਜਿਸਦੀ ਗੱਲ ਹੋ ਰਹੀ ਹੈ ਉਹ ਨਹੀਂ ਹੈਗਾ ਤਾਂ ਦਿਲ ਚ ਉਸ ਪ੍ਰਤੀ ਪਿਆਰ ਦੇ ਸਤਿਕਾਰ ਕਦੋਂ ਅੱਖਾਂ ਦਾ ਖਾਰਾ ਪਾਣੀ ਬਣਕੇ ਬਹਿਣ ਲੱਗਾ ਪਤਾ ਈ ਨੀ ਲੱਗਿਆ।

  • @sonyrajput89000
    @sonyrajput89000 ปีที่แล้ว +47

    ਮਰੇ ਨੂੰ ਚੰਗਾ ਤੇ ਜਿਊਦੇ ਨੂੰ ਮਾੜਾ ਬਾਕੀ ਸਾਰੇ ਸਮਝਦਾਰ ਨੇ 👍 ਮਿਸ ਯੂ ਸਿੱਧੂ ਬਾਈ 💔🕊 ਜੇ ਏਨੀ ਚੰਗਿਆਈ ਸਿੱਧੂ ਬਾਈ ਦੇ ਹੁੰਦੇ ਦੱਸਦੇ ਲੋਕ ਉਸਦੀ ਹੋ ਸਕਦਾ ਬਾਈ ਅੱਜ ਸਾਡੇ ਵਿੱਚ ਹੁੰਦਾ ਹੁਣ ਸਾਰੇ ਹੀ ਮੁੰਹ ਚੱਕ ਕੇ ਕੈਮਰੇ ਮੁੰਹਰੇ ਬੈਠ ਜਾਦੇ #JusticeForMooseWala🤝

    • @baljitdhillon2636
      @baljitdhillon2636 ปีที่แล้ว +4

      ਵੀਰੇ ਇਹ ਉਹ ਗੁਲਜ਼ਾਰ ਆ ਜਿਸਦਾ ਬਾਈ ਇਕ ਗੀਤ ਚ ਨਾਂ ਵੀ ਬੋਲਦਾ। ਇਹ ਕੋਈ ਆਮ ਜੀ ਲੜਕੀ ਨੀਂ 😮😮

    • @gymfreakpanjab8213
      @gymfreakpanjab8213 ปีที่แล้ว +1

      Kede song ch vre??

    • @Karan_Kumar947
      @Karan_Kumar947 11 หลายเดือนก่อน

      ​@@baljitdhillon2636kehra song?

  • @baljitdhillon2636
    @baljitdhillon2636 ปีที่แล้ว +10

    ਰਾਵੀ ਬੇਟਾ ਸਿੱਧੂ ਤੇ ਆਪਣੇ ਵਿਚਾਰਾਂ ਦੀ ਤੇ ਹੋਈ ਗੱਲਬਾਤ ਤੇ ਇਕ ਕਿਤਾਬ ਜ਼ਰੂਰ ਲਿਖੋ ਅੱਲਾ ਪਾਕ ਤੁਹਾਨੂੰ ਤਰੱਕੀਆਂ ਬਖਸਣ। ਬੇਟਾ ਰਵਾਤਾ ਅੱਜ ਆਪਣੇ ਅੰਕਲ ਨੂੰ।ਹੇ ਰੱਬਾ ਰਾਵੀ ਧੀ ਨੂੰ ਸਾਡੇ ਹਿੱਸੇ ਦਾ ਵੀ ਹੌਸਲਾ ਬਖਸੀ😢😢😢😢❤ਆਮੀਨ ਼਼਼਼

  • @harvinderdhaliwal5276
    @harvinderdhaliwal5276 ปีที่แล้ว +16

    ਰਤਨ ਵੀਰ ਹੀਰਾ ਲੱਭ ਲਿਆ ਹੈ।।।।।। ਮੈਂ ਛੋਟੀ ਭੈਣ ਦੀਆਂ ਗੱਲਾਂ ਸੁਣ ਕੇ ਹੈਰਾਨ ਹੋ ਗਿਆ।।।।। ਬਾਕੀ ਸਿੱਧੂ ਵੀਰ ਦਾ ਵਰਗਾ ਗੀਤਕਾਰ ਅਤੇ ਗਾਇਕ ਕੋਈ ਨਹੀਂ ਬਣ ਸਕਦਾ।।।।।

  • @jeevansingh3948
    @jeevansingh3948 ปีที่แล้ว +17

    ਰਤਨ ਵੀਰੇ 🙏🏻
    ਬਹੁਤ ਬਹੁਤ ਸ਼ੁਕਰਿਆ … ਸੁਭ ਅਮਰ ਹੈ ਤੇ ਹਮੇਸ਼ਾ ਰਹੂਗਾ…

  • @harpreetkaur-vs6wi
    @harpreetkaur-vs6wi ปีที่แล้ว +66

    ਸੱਚਾ ਪਾਰਸ ਸੀ……ਜਿਸ ਨੂੰ ਅਸੀ ਛੂਹ ਹੀ ਨਹੀ ਪਾਏ……ਰਾਵੀ ਨੇ ਪਾਰਸ ਨੂੰ ਛੂਹ ਲ਼ਿਆ……

    • @Rajanpatti1
      @Rajanpatti1 3 หลายเดือนก่อน

      Right 👍

  • @guddishota5090
    @guddishota5090 ปีที่แล้ว +66

    He is not nacchar. He is perfect idol for youth he represent punjabhi s all over the world. He teach youth how to respct our parents, how to respact girls, how to love our farming. And how to live life fearlessly, and respactfully. Don't always spread hate life is very short live happily.

  • @NoorA_03
    @NoorA_03 ปีที่แล้ว +47

    Salute to you mam
    We are proud of you 🙏🏻❤️🇮🇳🤞🏻🔥💪🏻

  • @Sahil-ot5bc
    @Sahil-ot5bc ปีที่แล้ว +39

    Justice for sidhu moosewala, legend never die, sade Dil ch aa bai

  • @GurmeetSingh-oc1sn
    @GurmeetSingh-oc1sn ปีที่แล้ว +23

    ਬਾਈ ਰਤਨ ਜੀ ਇਹ ਇੰਟਰਵਿਊ ਸੁਣ ਕੇ ਪੰਜਾਬ ਦਾ ਰਤਨ ਸਿੱਧੂ ਮੂੰਸੇ ਵਾਲਾਂ ਵਾਕਾਈ ਪੰਜਾਬ ਦਾ ਰਤਨ ਗਵਾਂ ਲਿਆ ਪੰਜਾਬ ਨੇ ਬਾਕੀ ਹੋਰ ਦੁਨੀਆਂ ਕਾਂਲੇ ਗੋਰੇ ਲੋਕਾਂ ਨੇ 😞😔😰😰

  • @netmahinder7775
    @netmahinder7775 ปีที่แล้ว +23

    #Justice for sidhu moose wala

  • @micksingh792
    @micksingh792 ปีที่แล้ว +21

    ਰਾਵੀ ਦਾ ਕੰਮ ਤਾਂ ਬਹੁਤ ਹੀ ਸ਼ਲਾਘਾਯੋਗ ਹੈ ਪਰ ਗਲਬਾਤ ਦਾ ਸਲੀਕਾ ਸ਼ਬਦਾਂ ਦੀ ਰਵਾਨਗੀ ਤੇ ਵਧੀਆ ਪੰਜਾਬੀ ਬੋਲਣ ਲਈ ਮੈਨੂੰ ਇੰਨਾਂ ਵਧੀਆ ਲੱਗਾ ਕਿ ਮੇਰੇ ਕੋਲ ਧੰਨਵਾਦ ਕਰਨ ਲਈ ਸ਼ਬਦਾ ਦੀ ਘਾਟ ਮਹਿਸੂਸ ਹੋ ਰਹੀ ਹੈ ।

    • @gurdeepkaurdeep2262
      @gurdeepkaurdeep2262 3 หลายเดือนก่อน

      Eh sirf lokka agge oun da trika asal boli ohi a Jedi apne ghra. Ch chldi a eh interview krn lai kine din ki ki soch ke bai eh gala krnia fer interest kri a

  • @ManoharSingh-mw6dn
    @ManoharSingh-mw6dn ปีที่แล้ว +15

    Jyondi rhhh bhene , rabb tere wargi dhii sab nu deve 💐💐💐💐🙏🙏
    Misss uuu sidhu bai😢😢😢😢

  • @palwinrajput2826
    @palwinrajput2826 ปีที่แล้ว +40

    ਬਾਕੀ ਰਾਵੀ ਭੈਣ ਦੀ ਗੱਲ ਬਹੁਤ ਵਧੀਆ ਲੱਗੀ ਦਿਲ ਨੂੰ ਕਿ ਸਿੱਧੂ ਲਈ ਸਭ ਨੂੰ ਮਿਲਣਾ ਬਹੁਤ ਔਖਾ ਹੋ ਗਿਆ ਸੀ ਤਾਹੀਂ ਰੱਬ ਨੇ ਉਸ ਨੂੰ ਪੂਰੇ ਕਣ ਕਣ ਵਿਚ ਵਸਾ ਤਾ ਤਾਂ ਕੀ ਉਹ ਸਭ ਨੂੰ ਮਿਲ ਸਕੇ😢😢

    • @gurdeepkaurdeep2262
      @gurdeepkaurdeep2262 3 หลายเดือนก่อน

      Nale hun kehnde dubara Janm le lia

    • @palwinrajput2826
      @palwinrajput2826 3 หลายเดือนก่อน

      @@gurdeepkaurdeep2262 nhi ji sidhu ohi c te iko c dubara ta chota veer aya os da

    • @gurdeepkaurdeep2262
      @gurdeepkaurdeep2262 3 หลายเดือนก่อน

      @@palwinrajput2826 bhene me ni ode dedi da bina sunia ohi mud aya

  • @sidh_u
    @sidh_u ปีที่แล้ว +31

    ਮੇਰੇ ਵੱਲੋਂ ਧੀਏ ਤੈਨੂੰ ਬਹੁਤ ਸਾਰਾ ਪਿਆਰ ਪ੍ਰਮਾਤਮਾ ਤੁਹਾਨੂੰ ਹਰ ਇੱਕ ਖੁਸ਼ੀ ਦੇਵੇ ਜਿਉਂਦੇ ਵਸਦੇ ਰਹੋ ਪੁੱਤ 🙏

  • @Bajwa28191
    @Bajwa28191 ปีที่แล้ว +49

    ਇੰਟਰਵਿਊ ਸੁਣ ਰੋਣ ਆ ਗਿਆ,ਜਦ ਗਲ ਮਾ ਪਿਉ ਦੀ ਹੋ ਰਹੀ ਸੀ,ਸਿੱਧੂ miss u 😢😢😢😢😢😢😢😢😢😢😢😢

  • @gurbakhsisnafri7077
    @gurbakhsisnafri7077 ปีที่แล้ว +12

    BOHAT SOHNI INTERVIEW SIDHU MOOSE WALA ZINDABAD #justiceforsidhumoosewala
    LEGENDS NEVER DIE

  • @SACH_DI_AWAAZ
    @SACH_DI_AWAAZ ปีที่แล้ว +29

    Yaar Rona Ni Ruk Rihaa...... #justiceforsidhumoosewala

  • @gurtejchahlgurtejchahl6385
    @gurtejchahlgurtejchahl6385 ปีที่แล้ว +18

    Thankyou rattan vire spot for Sidhu moose wala

  • @preetgamer6051
    @preetgamer6051 ปีที่แล้ว +37

    Legend never die never forget justice for Sidhu moose wala vir ji

  • @SHIVANI-gs5lh
    @SHIVANI-gs5lh ปีที่แล้ว +28

    Sidhu Moosewala was a real gem
    Legends Never Die 💫
    #JusticeForSidhuMooseWala

  • @JaspreetSingh-it3qh
    @JaspreetSingh-it3qh ปีที่แล้ว +17

    Miss u bai sidhu

  • @gillgillgillgill5801
    @gillgillgillgill5801 ปีที่แล้ว +14

    Welcome RATTAN JI BETA JI VERY VERY THANKS 🙏🙏🤲🤲

  • @user-iq6vs7ch8x
    @user-iq6vs7ch8x ปีที่แล้ว +11

    ਮੈਂ ਕਾਫੀ ਭਾਵੁਕ ਹੋਇਆ ਕੁੜੀ ਦੀ ਗੱਲ ਸੁਣ ਕੇ ਯਾਰ ਮੈਂ ਸਿੱਧੂ ਦੇ ਗੀਤ ਪਹਿਲਾਂ ਨੀਂ ਸੀ ਸੁਣਦਾ ਜਦ ਤੁਰ ਗਿਆ ਕੰਜ਼ਰ ਆਪਣਾਂ ਮੁਰੀਦ ਬਣਾ ਗਿਆ ❤

  • @kuljitkaurthind4527
    @kuljitkaurthind4527 ปีที่แล้ว +15

    ਬਹੁਤ ਹੀ ਇਮੋਸ਼ਨਲ ਇੰਟਰਵਿਊ ਸੀ😔# justice for sidhumoosewala veer🙏
    ਰਤਨਦੀਪ ਵੀਰ ਤੁਹਾਡੀ ਪੇਸ਼ਕਾਰੀ ਬਹੁਤ ਹੀ ਵਧੀਆ ਹੁੰਦੀ ਹੈ। ਇਕ ਸੁਝਾਅ ਜੇਕਰ ਸੰਭਵ ਹੋਵੇ ਤਾਂ the kidd ਨਾਲ ਵੀ ਇੰਟਰਵਿਊ ਕਰਨਾ, ਕਿਉਂਕਿ ਸ਼ੁਭਦੀਪ ਅਤੇ the kidd ਦੀ ਕਮਿਸਟਰੀ ਕਾਫੀ ਵਧਿਆ ਸੀ 🙏

    • @baljitdhillon2636
      @baljitdhillon2636 ปีที่แล้ว +1

      ਸਹੀ ਕਿਹਾ ਤੁਸੀਂ ਵੀਰੇ 👍

  • @AmarjitKaur-rq2ok
    @AmarjitKaur-rq2ok ปีที่แล้ว +17

    Salute to you beta you are great God bless you healthy and happy life 🙏

  • @hpkingz273
    @hpkingz273 ปีที่แล้ว +2

    ਦੁਨੀਆ ਨੇ ਸਿੱਧੂ ਵੀਰ ਨੂੰ ਸਤਾਇਆ ਬਹੁਤ ਪਰ ਫੇਰ ਵੀ ਖੁਸ਼ ਰਹਿੰਦਾ ਸੀ ਬਹੁਤ ਵੱਡਾ ਜਿਗਰਾ ਚੱਕੀ ਫਿਰਦਾ ਸੀ ਸਾਨ ਜੱਟ

  • @titumehra5482
    @titumehra5482 ปีที่แล้ว +13

    Eh video dekh ke menu rona aa gya sister. Sada veer Sidhu moosewala pta nhi kithe chala gya. Rubb kar k wapas aaja Sidhu veer 😢

  • @csingh9554
    @csingh9554 ปีที่แล้ว +14

    No words for this interview
    Sidhu was a gem born once in centuries

  • @GurjantSingh-kd5rl
    @GurjantSingh-kd5rl ปีที่แล้ว +4

    ਬਹੁਤ ਖੂਬ ਧੀਏ ਸਾਨੂੰ ਤੇਰੇ ਤੇ ਮਾਣ ਹੈ। ਬਹੁਤ ਜ਼ਹੀਨ ਬਹੁਤ ਪਿਆਰੀ ਬੇਝਿਜਕ ਸਾਫ ਦਿਲ‌ ਨਿਧੜਕ‌ ਅਵਾਜ਼ੇ ਪੰਜਾਬ ਧੀਆਂ ਲਈ ਰੋਲ ਮਾਡਲ ਹੈ।

  • @kayk9709
    @kayk9709 ปีที่แล้ว +14

    Sidhu was herra, diamond ,pure soul, innocent, truthful, down to earth,love everybody, respect all. Miss you son . justice for Sidhu moosawala. Love you always ❤❤❤❤❤

  • @kamalpreet1634
    @kamalpreet1634 ปีที่แล้ว +6

    ਕਾਸ਼, ਸ਼ੁਭ ਦੇ ਜਿਉਂਦੇ ਲੋਕਾਂ ਨੇ ਉਸ ਦਾ ਸਾਥ ਦਿੱਤਾ ਹੰਦਾ

  • @narinderkaur6230
    @narinderkaur6230 ปีที่แล้ว +16

    We miss u sidhu moosewala

  • @kanwalpreets1181
    @kanwalpreets1181 ปีที่แล้ว +48

    Salute to rattan always talk about justice for moosewala brother
    Salute from heart rattan

  • @jarnailsingh6276
    @jarnailsingh6276 ปีที่แล้ว +7

    ਰਤਨਵੀਰ‌ਅਤੇਭੈਣਤੁਸੀਬਾਈਨੂੰਜਦੋਸੁਭਦੀਪਜਾਂਸੁਭਕਹਿੰਦੇਹੋਂਤਾਂਬੜਾਅਜੀਬਜਿਹਾਲੱਗਰਿਹਾਹੈਕਿੰਨਾਸਤਿਕਾਰਕਰਦੇਓਬਾਈਦਾਵੀਡੀਓਬਹੁਤਚੰਗਾਲਗਿਆਧੰਨਵਾਦਤੁਸੀਬਾਈਦੀਯਾਦਕਰਾਈਜਿਓਂਦੇਵਸਦੇਰਹੋਤਰੱਕੀਆਂਕਰੋ

  • @NPB9513
    @NPB9513 ปีที่แล้ว +14

    ਬਹੁਤ ਵਧੀਆ ਵਿਚਾਰ🙏

  • @tejinderbal3346
    @tejinderbal3346 4 หลายเดือนก่อน +2

    ਬਹੁਤ ਸ਼ਾਨਦਾਰ ਇੰਟਰਵਿਊ ਸਿੱਧੂ ਬਾਰੇ ਗੱਲਬਾਤ ਰਾਵੀ ਧੀ ਨੇ। ਬਹੁਤ ਹੀ ਮਾਣ ਵਾਲੀਆਂ ਕੀਤੀਆਂ

  • @varunm5498
    @varunm5498 ปีที่แล้ว +28

    God bless you, sister, and your family. Thank you, Rattan veere, for keeping this matter alive. It's unfortunate that we lost such a gem of a person and legendary artist. Sadly, it's too late now.

  • @bhinderjeetsingh3450
    @bhinderjeetsingh3450 ปีที่แล้ว +14

    ਜੀ ਕਰਦਾ ਭੈਣ ਦੀ ਗੱਲਾ ਛੁਣੀ ਜਾਵਾ ਨਿਕੀ ਉਮਰ ਵਿਚ ਇਨਾ ਗਿਆਨ ਬਾਈ ਦੀਆਂ ਗੱਲਾਂ ਸੁਣ ਕੇ ਰੁਹ ਖੁੱਸ ਹੋ ਗਈ

  • @gagankaur3315
    @gagankaur3315 ปีที่แล้ว +12

    Love you sidhu always justice for sidhu veer

  • @vlv6909
    @vlv6909 ปีที่แล้ว +13

    #justiceforsidhumoosewala

  • @narinderkaur8899
    @narinderkaur8899 ปีที่แล้ว +15

    Thoughtful Interview Good Job Raavi Gulzar Gbu ❤️👐✨ #wewantjusticeforsidhumoosewala 🚜⚖️🙏

  • @neetkhehra7030
    @neetkhehra7030 ปีที่แล้ว +8

    Miss him alwys fell lost part of my body miss u I wish I could bring u back sidhu

  • @BaljinderKaur-qv3qg
    @BaljinderKaur-qv3qg ปีที่แล้ว +17

    Maaf kri Punjab nu puttra teri rakhi na krr sakya punjab Miss u Sidhu

    • @Kaursidhu7
      @Kaursidhu7 ปีที่แล้ว +1

      😢😢😢

    • @user-ec4hy2tf4t
      @user-ec4hy2tf4t ปีที่แล้ว

      ਹੁਣ ਕੀ ਕਰਦਾ ਹੁਣ ਪਾ ਲਾ ਘਰ ਮੂਸੇ ਜਾ ਕੇ

    • @itzkaran1533
      @itzkaran1533 ปีที่แล้ว

      @@user-ec4hy2tf4tchl oye tere arge hater marn te teri ma nu fr puche ds kida fr pta lge ga

  • @kaur3114
    @kaur3114 ปีที่แล้ว +6

    ਬਹੁਤ ਸੋਹਣੇ ਵਿਚਾਰ ,

  • @simarkaur9486
    @simarkaur9486 ปีที่แล้ว +7

    Bahut wadiya lagya eh sab sunke maan hai Punjab di is thi te sidhu de mom dada da eda hi thian rakhi bhene

  • @banvindersingh2725
    @banvindersingh2725 ปีที่แล้ว +11

    No words only tears 💧 drop. Very good sister

  • @makhankalas660
    @makhankalas660 ปีที่แล้ว +8

    ਸਲੂਟ ਹੈ ਮੇਰੀਏ ਭੈਣੇ ❤

  • @KuldeepKaur-rg3nk
    @KuldeepKaur-rg3nk ปีที่แล้ว +9

    Good beta waheguru ji tainu himmat bakshe ji

  • @gurtejchahlgurtejchahl6385
    @gurtejchahlgurtejchahl6385 ปีที่แล้ว +10

    #justice for Sidhu moose wala

  • @SimranjitSingh-wl7lx
    @SimranjitSingh-wl7lx 4 หลายเดือนก่อน +3

    Love u SIDHU MOOSEWALA..... Legend SIDHU MOOSEWALA ❤❤

  • @jagdeepjakhu9234
    @jagdeepjakhu9234 ปีที่แล้ว +9

    Sidhu moosewala legend 🕊🕊

  • @ksuman1947
    @ksuman1947 ปีที่แล้ว +13

    U r doing great raavi... M feeling proud that u r my frnd❤... Speachless talk...

  • @singhharjit5937
    @singhharjit5937 ปีที่แล้ว +7

    ਰਤਨ ਵੀਰ ਅੱਜ ਫਿਰ ਰਵਾ ਤਾਂ ਇਸ ਇੰਟਰਵਿਉ ਨੇ।

  • @Lahoriavlogs
    @Lahoriavlogs ปีที่แล้ว +11

    Sidhumoosewala❤

  • @karankaur7028
    @karankaur7028 ปีที่แล้ว +10

    Made us cry again we missing him so much
    He was our diamond we lost 💔💔💔

  • @majorsidhu4864
    @majorsidhu4864 ปีที่แล้ว +11

    Very nice interview. God bless you Raavi. Justice for Sidhu Moosewala.

  • @satbir6462
    @satbir6462 ปีที่แล้ว +6

    Bht Sohna interview ❤️ miss you sidhu💔

  • @gurisandhu2365
    @gurisandhu2365 ปีที่แล้ว +20

    Good job Rattan Bai 🙏❤️

  • @gaganx8487
    @gaganx8487 ปีที่แล้ว +13

    Well done dear daughter Raavi Gulzar

  • @rajwindermaan7418
    @rajwindermaan7418 ปีที่แล้ว +25

    Asi tuhade programme da always wait krde hune a specially jdo gal Sidhu moosewala di hundi a!!!❤

  • @sukhwindersinghdhaliwal9851
    @sukhwindersinghdhaliwal9851 ปีที่แล้ว +8

    ਸਾਨ ਜੱਟ ਮੁਸੇਵਾਲਾ

  • @sukhwindersingh1319
    @sukhwindersingh1319 ปีที่แล้ว +8

    Dil da ni mada tera sidhu moosewala justice for sidhu moosewala justice for sidhu moosewala

  • @Anhadjot5
    @Anhadjot5 ปีที่แล้ว +7

    Awesome interview. Justice for Sidhu Moosa Wala.

  • @CrazyEditingZone
    @CrazyEditingZone ปีที่แล้ว +5

    ਆਉਣ ਵਾਲੀ ਪੀੜੀ educate ਮਿਲੂਗੀ ❤

  • @manjitsidhu4554
    @manjitsidhu4554 ปีที่แล้ว +13

    Good job Rattan Weldon 👌👌

  • @amanatiwana3630tiwana-fw6mw
    @amanatiwana3630tiwana-fw6mw ปีที่แล้ว +14

    Legend never die 💯

  • @HarpreetSingh-oj8so
    @HarpreetSingh-oj8so ปีที่แล้ว +9

    Sister tuhada gal karn da treka bahut vadia lagia nice interview ratan veere

  • @crumptiongaming6986
    @crumptiongaming6986 ปีที่แล้ว +8

    Miss u 22 g

  • @neetkhehra7030
    @neetkhehra7030 ปีที่แล้ว +4

    Miss you sidhu veer bhut shoni soch kudi wahaguru ji thunu success den ND wahaguru ji justice karan

  • @kiratsandhu751
    @kiratsandhu751 ปีที่แล้ว +11

    We are proud off u ❤wmk🙏🙏🙏

  • @Kaursidhu7
    @Kaursidhu7 ปีที่แล้ว +17

    Sidhu was pure soul .
    #justiceforsidhumoosevala 🙏🙏🙏

  • @Jaggixkhaira
    @Jaggixkhaira ปีที่แล้ว +7

    Waheguru ikk vaar takrana vadde vellyea nu kirpa kri sache patshah

    • @indersangha268
      @indersangha268 ปีที่แล้ว

      Veer mereya ohna saaleya landuya na velli na keh ehde ch velliya da naam kharaab hunda eh ta saale landu darpook lokk a jehre hun darde jail ch security mangi jaande a hor

  • @real_IK16
    @real_IK16 ปีที่แล้ว +4

    Bahut e pyari kudi te usdi soch
    🙏🥺 #SidhuMooseWala

  • @gurwinderdhaliwal997
    @gurwinderdhaliwal997 ปีที่แล้ว +4

    Jeondi reh Dheeye Bhene ...Tere vargiyaa dheeyan di soch je har ghar di dhee di ho je Taa Saada Smaaj bilkul i bdl sakda...God bless you

  • @gurmeetkaur-zw7pi
    @gurmeetkaur-zw7pi ปีที่แล้ว +2

    Bahut pyari Bachi h ..Ratan krke Ravi nu janan da Mauka milya..te Sidhu krke rattan Ravi tk sb nu le ke gya..bahut changa kita ..thanku

  • @laddisingh2242
    @laddisingh2242 ปีที่แล้ว +3

    ਜੀਤੇ ਜੀ ਕੋਈ ਵੀ ਮੁਕਾਬਲਾ ਨਹੀਂ ਕਰ ਸਕਦਾ ਸੀ ਸਿਧੂ ਮੂਸੇ ਵਾਲੇ ਦਾ😭😭😭😭

  • @bhattisain2305
    @bhattisain2305 ปีที่แล้ว +6

    Very nice interview God bless you sister keep it up, justice for sidhu moose wala

  • @harjindersingh3262
    @harjindersingh3262 ปีที่แล้ว +6

    #justice for sidhu moosewala

  • @CrazyDhillon.
    @CrazyDhillon. ปีที่แล้ว +8

    ਰਤਨ ਵੀਰ tha kid ਦਾ ਇੰਟਰਵਿਊ ਕਰੋ plz ।। Butt ਲੋਕ ਮੰਗ ਕਰ ਰਹੇ ਨੇ

  • @user-st7lr8wc8z
    @user-st7lr8wc8z ปีที่แล้ว +3

    Teri wargi kuhdi kise virle ghar hundi a good sister thuhadi soch nu slute 👏👏👍👍