Lakha Sidhana Latest interview | ਲੱਖਾ ਸਿਧਾਣਾ ਦੀ ਤਾਜ਼ਾ ਇੰਟਰਵਿਊ

แชร์
ฝัง
  • เผยแพร่เมื่อ 6 พ.ค. 2024
  • Lakha Sidhana Latest interview | ਲੱਖਾ ਸਿਧਾਣਾ ਦੀ ਤਾਜ਼ਾ ਇੰਟਰਵਿਊ

ความคิดเห็น • 51

  • @harmeetchand2842
    @harmeetchand2842 หลายเดือนก่อน +12

    ਬੱਬਰ ਸ਼ੇਰ ਪੰਜਾਬ ਦਾ ਲਖਾਂ ਸਿਧਾਣਾ

    • @antarpalsingh1403
      @antarpalsingh1403 19 วันที่ผ่านมา +1

      👍👍👍👍👍👍👍👍👍👍👍👍👍👍👍

    • @antarpalsingh1403
      @antarpalsingh1403 19 วันที่ผ่านมา

      ਬਾਈ ਦੀਆ ਗੱਲਾਂ ਤੇ ਗੋਰ ਕਰਲੋ ਮੌਕਾ ਹਲੇ
      ਹੋਰ ਈ ਗੱਲਾਂ ਉਹ ਏਦਾ ਉਹ ਏਦਾ ਉਹ ਗੱਲਾਂ ਦਾ ਕੋਈ ਫਾਇਦਾ ਨੀ 🙏🙏🙏🙏🙏🙏🙏🙏🙏🙏🙏🙏🙏🙏🙏

  • @gorabhamma1250
    @gorabhamma1250 27 วันที่ผ่านมา +6

    ਲੱਖਾਂ ਸਿਧਾਣਾ ਜ਼ਿੰਦਾਬਾਦ ਹੈ ਜਿੰਦਾਬਾਦ

  • @jaspalsinghpinka3571
    @jaspalsinghpinka3571 27 วันที่ผ่านมา +7

    ਬਿਲਕੁਲ ਸਹੀ ਹੈ ਵੀਰ ਜੀ
    ਲੱਖਾਂ ਸਿਧਾਣਾ ਬਿਲਕੁਲ ਸਹੀ ਕਹਿ ਰਿਹਾ ਹੈ ਜੀ ਮੈਂ ਸਹਿਮਤ ਹਾਂ

  • @JagsirSingh-dz1fm
    @JagsirSingh-dz1fm 24 วันที่ผ่านมา +5

    , ਬਿਹਾਰੀਆਂ ਤੋਂ ਸਮਾਨ ਲੈਣਾ ਬੰਦ ਕਰ ਦਿਓ ਇਹ ਆਪ ਹੀ ਭੱਜ ਜਾਣਗੇ

    • @antarpalsingh1403
      @antarpalsingh1403 19 วันที่ผ่านมา +1

      ਸਹੀ ਗੱਲ ਬਾਈ 👍👍👍👍👍👍👍👍👍👍👍👍👍👍👍

  • @MaanBrar7007
    @MaanBrar7007 29 วันที่ผ่านมา +8

    ਆਹ ਆਖਰੀ ਮੌਕਾ ਪੰਜਾਬੀਓ, ਜੇ ਨਾ ਪੰਜਾਬ ਨਾਲ ਖੜੇ ਫਿਰ ਸਾਰੀ ਉਮਰ ਸਿਰ ਨੀ ਚੱਕਣ ਦੇਣਾ ਭੁੱਲਜੀਓ ਸ਼ੇਰੋ

  • @GurmukhSingh-cz2vm
    @GurmukhSingh-cz2vm 27 วันที่ผ่านมา +6

    ਲੋਕੋ ਪੈਹਲਾਂ ਗੁੰਡੇ ਲੁੱਚੇ ਬਥੇਰੇ ਬਣਾਕੇ ਦੇਖਲੇ ਹੁਣ ਮੌਕਾ ਚੰਗੇ ਲੀਡਰ ਚੁਣੋ ਲੱਖਾ ਸਿਧਾਣਾ ਸਰਦਾਰ ਸੀਮਰਨਜੀਤ ਸਿੰਘ ਮਾਨ ਅਮ੍ਰਿਤਪਾਲ ਸਿੰਘ ਖਾਲਸਾ ਜਿੰਦਾਬਾਦ

  • @gorabhamma1250
    @gorabhamma1250 27 วันที่ผ่านมา +4

    ਸਹੀ ਗੱਲ ਲੱਖਾਂ ਦੀ

  • @user-fn1my9qg5f
    @user-fn1my9qg5f 26 วันที่ผ่านมา +2

    Lakha Sidhana Punjab Da Sher

  • @antarpalsingh1403
    @antarpalsingh1403 19 วันที่ผ่านมา

    ਲੱਖੇ ਬਾਈ ਦੀਆ ਸਹੀ ਗੱਲਾਂ 👍👍👍👍👍👍👍👍
    ਹਲੇ ਮੌਕਾ ਸਾਬ ਲੋ 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @JaspalSingh-qf1ty
    @JaspalSingh-qf1ty 26 วันที่ผ่านมา +2

    ਜਸਪਾਲ ਸਿੰਘ ਜਲੰਧਰ ਜ਼ਿਲ੍ਹੇ✌✌✌✌✌✌ 👌👌✌👍👍👍👍✌💯💯💯💯👍✌👌👌👌💪💪💪💪🙏🏼❤🙏🏼❤

  • @majorverygoodbhatti4101
    @majorverygoodbhatti4101 20 วันที่ผ่านมา

    Lakha sidhana good 👍 person ..veer ji je up bihar de baeiay punjabi lokan de name rakh rehe aa ehda matlav aunn valey time cho marriage vi punjab de lokan de ghar cho karngey..baeiay bhajao punjab bachao

  • @baldevbareta8658
    @baldevbareta8658 19 วันที่ผ่านมา

    ਪੰਜਾਬ ਨੂੰ ਕਮਜ਼ੋਰ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਪਰ ਸਾਨੂੰ ਜਾਗਣ ਦੀ ਲੋੜ ਹੈ।

  • @SukhpalSingh-lg9uq
    @SukhpalSingh-lg9uq 23 วันที่ผ่านมา

    Good lakha sidhana

  • @singhkaur2538
    @singhkaur2538 20 วันที่ผ่านมา

    💯💯💯💯💯💯💯💯

  • @user-hk6du9ms7m
    @user-hk6du9ms7m 15 วันที่ผ่านมา

    Good morning 🎉🎉🎉🎉🎉🎉🎉🎉

    • @SiraaMedia.
      @SiraaMedia.  15 วันที่ผ่านมา

      Good morning

  • @vuvucjcu308
    @vuvucjcu308 23 วันที่ผ่านมา

    Vote lakhasadhana

  • @GurpreetSingh-uw5dd
    @GurpreetSingh-uw5dd 24 วันที่ผ่านมา

    ਬਾਈ ਇਹ ਗੱਲ ਕਿਸੇ ਵੀ ਪਾਰਟੀ ਦਾ ਕੋਈ ਵੀ ਵਿਧਾਇਕ ਜਾ ਐੱਮ ਐਲ ਏ ਅਵਾਜ ਨਹੀ ਚੁੱਕਦਾ।ਇਹ ਮਤਾ ਪਾਸ ਹੋਣਾ ਚਾਹੀਦੇ। ਕੋਈ ਵੀ ਪ੍ਰਵਾਸੀ ਪੰਜਾਬ ਵਿਚ ਜਗਾ ਨਹੀ ਖ੍ਰੀਦ ਸਕੇ,ਨਾ ਹੀ ਵੋਟ ਪਾਉਣ ਅਧਿਕਾਰ ਨਹੀ ਮਿਲਣਾ ਚਾਹੀਦਾ।ਰੱਬ ਕਿਰਪਾ ਕਰੇ ਲੱਖੇ ਬਾਈ ਤੇ।ਜਿਉਦਾ ਰਹਿ ਬਾਈ

  • @kamaljitkaur6612
    @kamaljitkaur6612 21 วันที่ผ่านมา

    Bilkul shi paji

  • @Dharmpreetfanpage
    @Dharmpreetfanpage 23 วันที่ผ่านมา

    ਸਭ ਸਿਆਸਤ ਕਰਨ ਆਉਦੇ ਆ ਆਪਣੀਆ ਰੋਟੀਆ ਸੇਕ ਦੇ ਬੱਸ ਰੋਟੀ ਤਾ ਕੰਮ ਕਰਕੇ ਮਿਲਣੀ ਆ

  • @VarinderSingh-wt4nt
    @VarinderSingh-wt4nt หลายเดือนก่อน

    Sira da daroo banda eh jad sir te leadar c lokan de put marda riha jad apni wari ayi lok sewak ban gea

  • @user-fn9kf5by1o
    @user-fn9kf5by1o 23 วันที่ผ่านมา

    Lakha bai tere nl a

  • @SarbjitSingh-rl4mn
    @SarbjitSingh-rl4mn 19 วันที่ผ่านมา

    Bahut vadia lakha veer ji tusi sahi gal karde o

  • @BalvindraSingh-zq2dn
    @BalvindraSingh-zq2dn 27 วันที่ผ่านมา

    मैं यूपी का रहने वाला सरदार बलविंदरसिंह कंबोज यह अच्छे तरा से रहते है

  • @vickyvickt1477
    @vickyvickt1477 26 วันที่ผ่านมา

    main koi parvasi bandia di hemayat ni karda par is lakhe karke bhut jagha punjabia nal loki fark kran lag pye aa

  • @HSsingh741
    @HSsingh741 26 วันที่ผ่านมา

    ਮੇਰੇ ਵੀਰ ਪੱਤਰਕਾਰ ਜੀ ਸਾਡੇ ਲੋਕ ਬਾਹਰ ਦੀਆਂ ਸਟੇਟਾਂ ਵਿੱਚ ਜਾ ਕੇ ਇਨ੍ਹਾਂ ਬਾਈਆਂ ਵਾਂਗ ਗੰਦ ਨੀ ਪਾਉਂਦੇ ਜਿਵੇਂ ਇਨ੍ਹਾਂ ਬਾਈਆਂ ਨੇ ਪੰਜਾਬ ਵਿੱਚ ਗੰਦ ਪਾਇਆ ਹੋਇਆ। ਸਾਡੇ ਲੋਕ ਇਨ੍ਹਾਂ ਬਾਈਆਂ ਦੀਆਂ ਸਟੇਟਾਂ ਵਿੱਚ ਜਾ ਕੇ ਗੁੰਡਾਗਰਦੀ ਨੀ ਕਰਦੇ ਇਹ ਹਰਾਮੀ ਬਾਈਏ ਪੰਜਾਬ ਵਿੱਚ ਆ ਕੇ ਗੁੰਡਾਗਰਦੀ ਕਰਦੇ ਹਨ ਫਿਰ ਇਹ ਬਾਈਏ ਖਾਂਦੇ ਪੰਜਾਬ ਦਾ ਰਹੰਦੇ ਪੰਜਾਬ ਵਿੱਚ ਕਮਾਈ ਪੰਜਾਬ ਵਿੱਚ ਕਰਦੇ ਤੇ ਬੋਲੀ ਹਿੰਦੀ ਲਿੱਖੀ ਹੁੰਦੀ ਆਪਣੀ ਰੇੜੀਆਂ ਤੇ।ਇਹ ਤੇ ਪੰਜਾਬ ਸਰਕਾਰ ਨੂੰ ਚਾਹੀਦਾ ਕਿ ਕਿਸੇ ਗੈਰ ਪੰਜਾਬੀ ਨੂੰ ਪੰਜਾਬ ਵਿੱਚ ਜ਼ਮੀਨ ਜਾਇਦਾਦ ਨਾ ਖਰੀਦ ਸਕਣ ਤੇ ਨਾ ਹੀ ਇਨ੍ਹਾਂ ਦਾ ਪੰਜਾਬ ਦਾ ਅਧਾਰ ਕਾਰਡ ਬਣਨਾ ਚਾਹੀਦਾ ਹੈ।

  • @kamaljeetsidhu3060
    @kamaljeetsidhu3060 28 วันที่ผ่านมา

    ਬਾਈ ਲੱਖਾਂ ਬੀਬੀ ਬਾਦਲ ਨੂੰ ਚੋਣ ਜਿਤਾਉਣ
    ਲਈ ਆਇਆ ਹੈ। ਇਹ ਗੇਮ ਆਪਾ ਨੂੰ ਨਹੀਂ
    ਸਮਝ ਆਉਂਦੀ ਪੰਜਾਬੀ ਭਰਾਵੋ ਇਹ ਗੋਟੀਆਂ ਫਿੱਟ
    ਬੀਬੀ ਬਾਦਲ ਤੇ ਲੱਖੇ ਬਾਈ ਨੂੰ ਪੱਤਾ ਹੈ।

  • @dashmeshcharity1651
    @dashmeshcharity1651 11 วันที่ผ่านมา

    ਭਈਆਂ ਤੋਂ ਬਹੁਤ ਤਕਲੀਫ ਆ ਇਹਨੂੰ ਆਪ ਗੁੰਡਾ ਰਿਹਾ ਕਦੇ ਡਾਕਟਰ ਬਲੈਕਮੇਲ ਕਰੇ ਕਦੇ ਮੰਡੀਆਂ ਚੋਂ ਪੈਸੇ ਇਕੱਠੇ ਕਰੇ ਹੁਣ ਸਮਾਜਸੇਵੀ ਹੋ ਗਿਆ

  • @vickyvickt1477
    @vickyvickt1477 26 วันที่ผ่านมา

    2.46 tainu patna sahib too ph aya 25 subscribers bale nu gappi 😂😂

  • @vinodsharma5351
    @vinodsharma5351 25 วันที่ผ่านมา

    Ahnu kine vote paini vehla banda

  • @balvirsingh2658
    @balvirsingh2658 27 วันที่ผ่านมา

    ਯੋਧਾ

  • @RickyTrailorParkBoys
    @RickyTrailorParkBoys 27 วันที่ผ่านมา

    Enu eni samaj ni hegi ki up bihar wale apne punjab ch maximum low paying jobs krde ne. Ek punjabi o jobs kade nahi kruga.

  • @narinderpalsingh5349
    @narinderpalsingh5349 27 วันที่ผ่านมา +3

    ਸਰਬੱਤ ਦਾ ਭਲਾ ਮੰਗੋ,,,,,ਕਨੇਡਾ ਵਾਲੇ ਜੇ ਸਾਡੇ ਬੱਚਿਆਂ ਨੂੰ ਭਜਾਉਣ ਲੱਗ ਜਾਣ ਤਾਂ ਫਿਰ ਕੀ ਕਹੋਗੇ ???

    • @dhainchand1643
      @dhainchand1643 23 วันที่ผ่านมา +1

      ਗੱਲ ਤਾਂ ਤੁਹਾਡੀ ਵੀ ਸਹੀ ਹੈ ਜੀ।

    • @LovepreetSingh-fy1nv
      @LovepreetSingh-fy1nv 23 วันที่ผ่านมา

      Fir tai bhot changa hoviga Punjab. Vich Jao....

  • @happysekhon5450
    @happysekhon5450 29 วันที่ผ่านมา

    22 kon kehnda punjabi bahr aa k km ni krde m bahr hi han 22 g punjabi jwak apne sonde ni neend ni poori hundi bhra study de nl alg apg jgah te km krna

  • @vickyvickt1477
    @vickyvickt1477 26 วันที่ผ่านมา

    Lakhe apne bande kam karke ni rajji 20 percent apne munde kam krde aa. Tere kol paise haige tainu gla aandia

  • @GurwinderSingh-xr4dc
    @GurwinderSingh-xr4dc 27 วันที่ผ่านมา

    Digital Mangta

  • @vickyvickt1477
    @vickyvickt1477 26 วันที่ผ่านมา

    Bhana m.p Khad da ohne jit jana siga ehe bande andar bhut zehar phariya aa jis din simranjeet singh Mann ne bhagat Singh nu aantkbadi kiha odo lakhe tu gunga kyo hogiya si kyoki odero tainu burki pendi aa

  • @VarinderSingh-wt4nt
    @VarinderSingh-wt4nt หลายเดือนก่อน +1

    Yaad rakheo j eh banda ban gea mp lutt k khaajoo jaan bachoun lai lok sewa wal hogea cycle da stand v hunda eda ta oh v ni

  • @PremDass-vv1pc
    @PremDass-vv1pc 25 วันที่ผ่านมา +1

    Ki amas road tharmal ah traki ni