Babbu Maan : "Bootta" Full Video Song | Rabb Ne Banaiyan Jodiean

แชร์
ฝัง
  • เผยแพร่เมื่อ 11 ก.ย. 2024

ความคิดเห็น • 4.3K

  • @GovindKumar-yw9sc
    @GovindKumar-yw9sc 5 หลายเดือนก่อน +59

    ਬੱਬੂ ਮਾਨ ਦੀ ਸੰਸਥਾ ਦੁਆਰਾ ਪੜਾਈ ਕਰ ਰਹੇ ਬੱਚਿਆ ਦੀ ਗਿਣਤੀ 200 ਦੇ ਪਾਰ ਹੋ ਗਈ ਹੈ ਮੁਬਾਰਕਾਂ ਬਾਈ ਵਾਹਿਗੁਰੂ ਮਿਹਰ ਕਰੇ! ਸਾਰਿਆ ਨੂੰ ਬੱਚਿਆ ਦੀ ਪੜਾਈ ਵਿੱਚ ਸਹਾਇਤਾ ਕਰਨੀ ਚਾਹੀਦੀ ਹੈ 🙏

  • @Rommy.-3630
    @Rommy.-3630 5 หลายเดือนก่อน +305

    ਕੌਣ ਕੌਣ ਇਹ ਗਾਣਾ 2024 ਵਿਚ ਸੁਣ ਰਿਹਾ ਹੈ

    • @amitkumar-ig8xk
      @amitkumar-ig8xk 5 หลายเดือนก่อน +8

      ਬਾਈ ਇਹ ਸੁਕੂਨ ਕਿਤੇ ਵੀ ਨਹੀਂ ਮਿਲ ਸਕਦਾ

    • @SimranKaur-wm6ol
      @SimranKaur-wm6ol 4 หลายเดือนก่อน +11

      All time favorite aaa maan Saab

    • @KulwinderKaur-pq6qu
      @KulwinderKaur-pq6qu 3 หลายเดือนก่อน +4

      ¹00​@@SimranKaur-wm6ol

    • @luckhysingh4219
      @luckhysingh4219 2 หลายเดือนก่อน

      😢

    • @Ranjitkaur-dhillon
      @Ranjitkaur-dhillon 2 หลายเดือนก่อน +2

      😔😔😔

  • @mundafanbabbumannda8062
    @mundafanbabbumannda8062 2 ปีที่แล้ว +140

    ਮੇਰੀ ਜ਼ਿੰਦਗੀ ਦਾ ਸਭ ਤੋਂ ਘੈਂਟ ਗੀਤ ਆ ਇਹ 😘😘😘😘😘

  • @akashdeepjandu1220
    @akashdeepjandu1220 ปีที่แล้ว +580

    2023 ਵਿਚ ਕੌਣ ਕੌਣ ਸੁਣ ਰਿਹਾ ਮਾਨ ਸਾਬ ਦਾ ਇਹ ਗੀਤ 👍ਕਰੋ ਲਾਇਕ

  • @davybhangal
    @davybhangal 2 ปีที่แล้ว +24

    ਇਕੋ ਅਰਦਾਸ ਕਰਾਂ ਮੈਂ ਦੋਵੇਂ ਵੇਲੇ
    ਇਕ ਵਾਰੀ ਜਿਉਂਦੇ ਜੀ ਫਿਰ ਹੋਣਗੇ ਮੇਲੇ👌👌

  • @beimaansukh8039
    @beimaansukh8039 3 ปีที่แล้ว +147

    ਇਕ ਵਾਰੀ ਜਿਊਂਦੇ ਜੀ ਫਿਰ ਹੋਣਗੇ ਮੇਲੇ😔❤️

    • @mandeepsinghmandeepsingh3032
      @mandeepsinghmandeepsingh3032 3 ปีที่แล้ว +1

      Hnji
      I miss you 💞💞💞 my love

    • @mandeepsinghmandeepsingh3032
      @mandeepsinghmandeepsingh3032 3 ปีที่แล้ว +1

      Hnji
      I miss you 💞💞💞 my love

    • @manjeetsinghdaulatpura6961
      @manjeetsinghdaulatpura6961 2 ปีที่แล้ว

      Waheguru

    • @JaswinderSingh-xe2xw
      @JaswinderSingh-xe2xw 2 ปีที่แล้ว

      @@mandeepsinghmandeepsingh3032ਮਨਵਙਙਵਮਹਮਙਵੜਨਹਮਵਚਹਮਵਹਮਙਵਂਙਮਵਂਮਵਙੜਹਮਬਙਵਙਵਮਙਂਙਮੜਵਹਮਨਙਵਵਮਨਵਚਙਮਂਙਮਵਂਮਵਂਮਵਨ

    • @gurwindersandhu4258
      @gurwindersandhu4258 2 ปีที่แล้ว +2

      Hanji kde ta honge 💔😔

  • @mindushergill3876
    @mindushergill3876 3 หลายเดือนก่อน +44

    ਜਿਨਾਂ ਟਾਇਮ ਕੰਨਾਂ ਨੂ ਸੁਣਾਈ ਦਿੰਦਾ ਏਹਦਾ ਦੌਰ ਨੀ ਜਾਂਦਾ 24may 2024

  • @Ajay_Sharma
    @Ajay_Sharma ปีที่แล้ว +79

    ਸਾਡੇ ਦਿਲਾਂ ਵਿਚ ਹਮੇਸ਼ਾ ਸਿਰਫ ਬੱਬੂ ਮਾਨ ਹੀ ਹੈ ਬੱਬੂ ਮਾਨ ਹੀ ਸੀ ਤੇ ਬੱਬੂ ਮਾਨ ਹੀ ਰਹੂਗਾ 🔥🔥 😍😍

  • @user-ur5pu2dz6z
    @user-ur5pu2dz6z 4 ปีที่แล้ว +1672

    ਅੱਜ ਕੌਣ ਕੌਣ ਸੌਣ ਰਿਹਾ ਹੈ ਇਹ ਗਾਣਾ ajjo ਲਾਵਉ ਹਾਜਰੀ ਕੱਟੜ ਫੈਨs

    • @manpreetkaurkaur3930
      @manpreetkaurkaur3930 3 ปีที่แล้ว +36

      Nice song

    • @user-ur5pu2dz6z
      @user-ur5pu2dz6z 3 ปีที่แล้ว +15

      @@manpreetkaurkaur3930 ਬੁਹਤ ਬੁਹਤ ਧੰਨਵਾਦ ਜੀ

    • @user-ur5pu2dz6z
      @user-ur5pu2dz6z 3 ปีที่แล้ว +11

      @@manpreetkaurkaur3930 ਜੀਉ ਜੀਉ ਮਾਨ ਫੈਨs ਜੀ

    • @sunnymaan9975
      @sunnymaan9975 3 ปีที่แล้ว +5

      @@user-ur5pu2dz6z
      ,.

    • @ravindergill8228
      @ravindergill8228 3 ปีที่แล้ว +8

      apa v sunde aw apa sidhu bai de v fan aw te ohde to pehla babbu mann de aw

  • @babbumaandsm3893
    @babbumaandsm3893 4 ปีที่แล้ว +30

    ਬਾਈ ਦੇ ਗੀਤ ਹਮੇਸ਼ਾ ਦਿਲ ਚ ਘਰ ਕਰ ਜਾਂਦੇ ਨੇ

  • @gurkiratkooner7697
    @gurkiratkooner7697 3 ปีที่แล้ว +73

    2021 ale ajoo🔥🔥

  • @Rakesh-0022
    @Rakesh-0022 6 หลายเดือนก่อน +20

    Kade na purana hon wala song 2024 ch full superb ❤❤

  • @arshdeepsinghkhaira8003
    @arshdeepsinghkhaira8003 3 ปีที่แล้ว +58

    Music , Likhat, awaaz . ਨਈ ਰੀਸਾਂ , ਨਿਰਾ ਸਕੂਨ 🌸. ਇਕੱਲਾ ਇਕੱਲਾ ਲਫਜ ਬਾਕਮਾਲ ॥ 🍃

    • @ranjeetsarpanch643
      @ranjeetsarpanch643 ปีที่แล้ว

      Moosewala sidhu suni bro ❤❤

    • @bhullar2611.2
      @bhullar2611.2 ปีที่แล้ว

      Bai tikki raat ch babbu maan to binna koi hor ni skoon de skda babbu maan babbu maan hi aa ❤️❤️❤️

  • @amritaulakh6256
    @amritaulakh6256 4 ปีที่แล้ว +137

    ਗਿੱਲੀ ਲੱਕੜ ਵਾਂਗੂ ਹਾਏ ਜਿੰਦ ਧੁੱਖਦੀ ਰਹਿੰਦੀ ,
    ਚੇਤੇ ਕਰਦੀ ਹੋਵੇਗੀ ਤੂੰ ਵੀ ਉੱਠਦੀ- ਬਹਿੰਦੀ ਬੱਬੂ ਮਾਨ 🎤❣️

    • @harrysharmapcp7
      @harrysharmapcp7 3 ปีที่แล้ว +1

      Ki haal ea vire hor suna kaim aaaa tuu mea vee ustaad daa bahutt vadda fan haan vire menu ikk shayari chahidi aa ustaad dee pehla heggi vee see mere kolle vire fer delete ho gayi galti naal bhraa likhna nahi see aunda ea waali shayari aaa menu bhraa jarur send karri nahi taa dass dayin kitho labugi ok bhraa

    • @sonumalsian2532
      @sonumalsian2532 ปีที่แล้ว

      ❤️❤️💯

    • @PrinceVerma-iy7nw
      @PrinceVerma-iy7nw ปีที่แล้ว

      Ok report

    • @baljindersikanderpura1173
      @baljindersikanderpura1173 ปีที่แล้ว

      @@harrysharmapcp7 h hyyhhihiuuvij ujyyig NJ on TH-cam big hhhunhobhy nongo you 9!

    • @MandeepSingh-ng6xq
      @MandeepSingh-ng6xq 5 หลายเดือนก่อน

      Nice

  • @gill1699
    @gill1699 6 ปีที่แล้ว +143

    ✍ਸ਼ਬਦਾਂ ਦਾ ਸੌਦਾਗ਼ਰ ,,,
    ਬੱਬੂ ਮਾਨ #BabbuMaan

  • @InderjeetSingh-ff7dd
    @InderjeetSingh-ff7dd 10 หลายเดือนก่อน +15

    ਜਦੋਂ ਵੀ ਆਹ ਗੀਤ ਸੁਣਦੇ ਆ ਪੁਰਾਣੇ ਦਿਨ ਯਾਦ ਕਰਾ ਦਿੰਦਾ ❤

  • @ayaansingh9803
    @ayaansingh9803 4 ปีที่แล้ว +69

    2020 April lockdown kon sunda babbu maan nu

  • @beimaanlikhari4135
    @beimaanlikhari4135 2 ปีที่แล้ว +56

    ਇਹ ਉਹ ਸੁਨਹਿਰੀ ਦੌਰ ਸੀ ਜਦੋ ਪੰਜਾਬ ਦੇ ਦੋ ਮਾਨਾਂ ਨੇ ਬੰਦ ਪਏ ਪੰਜਾਬੀ ਸਿਨੇਮਾਘਰਾਂ ਦੇ ਜਿੰਦਰੇ ਖੁਲਾਏ ਸੀ ।

    • @Kulwindersingh-rx6ir
      @Kulwindersingh-rx6ir 5 หลายเดือนก่อน +3

      Duja maan kon si

    • @achinsaini8276
      @achinsaini8276 3 หลายเดือนก่อน +3

      Harbhajan maan.. ne jinde khole c .te babbu man di hashar ne jindey dubara lagan nhi ditte

  • @jagtarpb0384
    @jagtarpb0384 4 ปีที่แล้ว +71

    ਅੱਜ ਜਦੋਂ ਸੁਣਿਆ ਤਾਂ ਵੀ ਨੀ ਲਗਦਾ ਵੀ ਇੰਨਾ ਪੁਰਾਣਾ ਗਾਣਾ ਹੋਊ 👌👌👌👌
    ਜਿਊਦਾ ਰਹਿ ਮਾਨਾ 😚

  • @sukhbhinder3777
    @sukhbhinder3777 ปีที่แล้ว +67

    2023 ch v sun ke Bohat vadia feel ਹੂੰਦਾ ਆ

  • @jasslondon6050
    @jasslondon6050 7 ปีที่แล้ว +269

    ਜਿਵੇਂ ਨਬਜਾਂ ਦੇ ਲਈ ਖੂਨ ਤੇ ਰੂਹ ਲਈ ਸ਼ਰੀਰ ਬਣ ਗਿਆ… ਮੇਰੀ ਧੜਕਨ ਤੇਰੀ ਤਸਵੀਰ ਮਾਨ ਤੂੰ ਮੇਰੀ ਤਕਦੀਰ ਬਣ ਗਿਆ.. .kahnt wale da fan ♥ love babbu maan 😘

  • @chamkaurdhindsa4210
    @chamkaurdhindsa4210 5 ปีที่แล้ว +71

    ਦਿਲੋ ਧੰਨਵਾਦ ਮਾਨ ਸਾਹਿਬ ਜੋ ਸੋਗ ਤੋਸੀ ਪੰਜਾਬੀ ਭਾਸ਼ਾ ਨੂੰ ਬਚਾ ਲੈਣ ਵਾਲੇ ਦਿੱਤੇ

    • @pindipindi63
      @pindipindi63 2 ปีที่แล้ว

      Eddddddi

    • @virk.7385
      @virk.7385 ปีที่แล้ว

      Chl oye Sidhu moose wala ght bnda va

    • @chamkaurdhindsa4210
      @chamkaurdhindsa4210 ปีที่แล้ว

      @@virk.7385 bilkul y sidhu dil ni mada par main ik geet di gal kitia

  • @mundafanbabbumannda8062
    @mundafanbabbumannda8062 2 ปีที่แล้ว +26

    ਦਿਲ ਕੰਬ ਜਾਂਦਾ ਇਹ ਗੀਤ ਸੁਣ ਕੇ ਬਹੁਤ ਕੁੱਝ ਬਿਆਨ ਕਰਦਾ ਏ ਗੀਤ ਮੇਰੀ ਜ਼ਿੰਦਗੀ ਦਾ 😘😘😘😘

  • @lovepreet_benipal09
    @lovepreet_benipal09 8 หลายเดือนก่อน +116

    ਸਦਾ ਬਹਾਰ ਗੀਤ ਰਹਿਦੀ ਉਮਰ ਤੱਕ ਸੁਣਦੇ ਰਹਿਣਾ ..❤️ 11-1-2024

  • @OnkarSingh-hm8zb
    @OnkarSingh-hm8zb 4 ปีที่แล้ว +27

    Ajj v eh gana dil vich vasda
    Wah maan saab kya shabaad paroye ah
    Ajj kal de landu singer kitho rees kr lainge aathre ghorde di

  • @asprirationsabroad5275
    @asprirationsabroad5275 4 ปีที่แล้ว +391

    2019 ch kon kon sunda te 2050 takk v kon kon suno

  • @jkking4436
    @jkking4436 3 ปีที่แล้ว +11

    Kiya bt ew ਰਹਿੰਦੀ ਦੁਨੀਆ ਤਕ ਚਲਣੇ ਏ ਗਾਣੇ ❤️ ਕਰੋ like

  • @01SUKH
    @01SUKH 11 หลายเดือนก่อน +8

    ਜੀ ਕਰਦਾ ਰੋਜ਼ ਸੁਣਦਾ ਰਵਾਂ ਬਹੁਤ ਵਧੀਆ ਗਾਣਾ 22 ਦਾ❤❤❤😂

  • @RAJA_Singh4725
    @RAJA_Singh4725 3 ปีที่แล้ว +24

    All time favourite ❤️
    Meri jaan Babbu Maan ❤️😘😘😘😘😘

  • @GauRavSharma-kw1br
    @GauRavSharma-kw1br 4 ปีที่แล้ว +19

    gaane sb wdia hunde Ustaad de, pr Sad song ch ta 22 rwaa e dinda
    aashq lokan nu😍❤

  • @sellisaab8414
    @sellisaab8414 ปีที่แล้ว +4

    ਪਤਾ ਨੀ ਕਿਹੜੀਆਂ ਕਿਹੜੀਆਂ ਪੁਰਾਣੀਆਂ ਯਾਦਾਂ ਦੇ ਅਣਗਿਣਤ ਪੰਨੇ ਫਰੋਲ ਦਿੰਦਾ ਇਹ ਗਾਣਾ ਸੁਣਦੇ ਸੁਣਦੇ ਦਿਮਾਗ ਅੱਜ ਵੀ

  • @grewalboy816
    @grewalboy816 3 ปีที่แล้ว +81

    ਦਿੱਲ ਦਾ ਦਰਦ ਬਾਈ ਸੁਣ ਕੇ ਅੱਖ ਭਰ ਆਉਦੀ ਆ ਸੱਚੀ ਜੱਟਾ

  • @Harrysingh-yt5tc
    @Harrysingh-yt5tc 4 ปีที่แล้ว +26

    Main 2020 ch bhi aje tk is song da fan han..mera favorite song hai ..aur kis kis da hai. ?

  • @ਦੇਸੀ-ਡ4ਖ
    @ਦੇਸੀ-ਡ4ਖ 3 ปีที่แล้ว +322

    2021 waleyo aajo attendance lgayo😂🤟

  • @amritakaur1887
    @amritakaur1887 11 หลายเดือนก่อน +13

    Really heart touching song ❤ salute to babu maan

  • @user-ex6kf4tq3l
    @user-ex6kf4tq3l 5 ปีที่แล้ว +338

    ਏਨਾ ਸਮਾਂ ਹੋ ਗਿਆ ਇਸ ਗਾਣੇ ਨੂੰ ਅੱਜ ਮੈ ਪੁਰਾਣ ਨਹੀਂ ਲੱਗਦਾ
    ਆ ਹੀ ਤਾ ਫਰਕ ਮਾਨ ਦੀ ਗਾਇ੦ਕੀ ਤੇ ਅੱਜ ਦੇ ਕਲਾਕਾਰਾਂ ਦੇ ਗਾਇਕੀ ੱਚ
    ਕਲਾਕਾਰਾਂ ਦਾ ਪਿਉ
    ਬੱਬੂ ਮਾਨ

    • @gurbirsingh1210
      @gurbirsingh1210 5 ปีที่แล้ว +10

      ਰਣਜੋਧ ਸੰਧੂ Love u bro maan sabb sachi sira bai di omar 1000 ra sal hove

    • @sukhvirsinghhalla6291
      @sukhvirsinghhalla6291 5 ปีที่แล้ว +5

      Sahi gall a y

    • @AmirAmir-wd2lu
      @AmirAmir-wd2lu 5 ปีที่แล้ว +11

      Kattad fan's only khantiye maan de I'm from Pakistan Punjab

    • @chimanlal8804
      @chimanlal8804 5 ปีที่แล้ว +4

      Very good

    • @tanikor5714
      @tanikor5714 4 ปีที่แล้ว +1

      Nice sahi gall kiha tusi

  • @Ankitwadhwa21
    @Ankitwadhwa21 4 ปีที่แล้ว +9

    Yr is song da koi bukabla ni ajj de time ch v bhut tach krda hai Dil nu. ... jiiiiooo Maan shab ehda de geet Apne fan di kholi hor payo... waheguru ji tuhanu hamesha chardikala ch rakhn....🙏🙏🙏🙏 Jis jis nu eh song vadia lgda hai like krke apni hajri lgvayo veero....

  • @Chardiklaa_punjabdi
    @Chardiklaa_punjabdi 3 ปีที่แล้ว +5

    ❤️❤️👌🏻ehoje lyrics koi hor ni likh skda eh hunde sdhaa bhaar gaane

  • @og_jas
    @og_jas 10 หลายเดือนก่อน +4

    Adhi raat pta ni yaad,aya song ❤

  • @princebeimaan3690
    @princebeimaan3690 4 ปีที่แล้ว +159

    ਉਸਤਾਦ ਜੀ ਜਾਨ ਹੀ ਕੱਢ ਲਈ ਇਸ ਗਾਣੇ ਨੇ ਬਹੁਤ ਸਕੂਨ ਮਿਲਿਆ ਰੱਬ ਤੁਹਾਨੂੰ ਮੇਰੀ ਵੀ ਉਮਰ ਲਾ ਦੇਵੇ ਲਵ ਯੂ ਉਸਤਾਦ ਜੀ ਸਦਾ ਖੁਸ਼ ਰਹੋ

  • @babbumaanlovers5523
    @babbumaanlovers5523 3 ปีที่แล้ว +38

    ਸਦਾਬਹਾਰ ਗਾਣੇ ਮਾਨ ਉਸਤਾਦ ਦੇ ❤❤❤❤
    2021 ਜਨਵਰੀ

  • @mamnakotbhai908
    @mamnakotbhai908 4 ปีที่แล้ว +58

    Kon kon bai eh geet and "ajj mnu fer teri yaad ayi h" udaasi wele sunda.. like krke dso

  • @manjeetsharma1692
    @manjeetsharma1692 8 หลายเดือนก่อน +8

    2024 ch v chlda maan repeat te ❤️❤️❤️❤️❤️❤️❤️

  • @Abhinoorkoldhar
    @Abhinoorkoldhar 3 ปีที่แล้ว +23

    Favorite from 2010.special for someone

  • @gavneetsingh6448
    @gavneetsingh6448 2 ปีที่แล้ว +122

    March 2022 still on repeat
    This song always give me chills ❤️

  • @razdanrahul3645
    @razdanrahul3645 3 ปีที่แล้ว +22

    One of the most underrated songs of Babu Mann, definitely is one of the top notch song. 👌

    • @billubraar4436
      @billubraar4436 2 ปีที่แล้ว +1

      Not underrated, its aa master piece, BABBU MAAN my jaan

  • @GurjitSingh-xn4fu
    @GurjitSingh-xn4fu ปีที่แล้ว +8

    04.04.2023 ਵਾਲੇ ਹਾਜ਼ਰੀ ਲਵਾਓ ❤😊
    ਗਿੱਲੀ ਲੱਕੜ ਵਾਂਗੂੰ ਹਾਏ ਜਿੰਦ ਤੁਖਦੀ ਰਹਿੰਦੀ ..
    ਚੇਤੇ ਕਰਦੀ ਹੋਵੈ ਗਈ ਤੁ ਵੀ ਉੱਠ ਦੀ ਬਹਿੰਦੀ ...❤

  • @rahulproductionsirsal4319
    @rahulproductionsirsal4319 3 ปีที่แล้ว +9

    2021 main kon kon sun raha hai ess song nu
    LOVE YOU USTAAD G

  • @prabhthind1894
    @prabhthind1894 3 ปีที่แล้ว +291

    " ਇੱਕ ਵਾਰੀ ਜਿਊਂਦੇ ਜੀ ਫਿਰ ਹੋਣਗੇ ਮੇਲੇ "
    ਸਲਾਮ ਹੈ ਮਾਨ ਸਾਬ ਤੁਹਾਡੀ ਕਲਮ , ਆਵਾਜ਼ ਨੂੰ

    • @sukhkaur_803
      @sukhkaur_803 2 ปีที่แล้ว +1

      Pta nhi kdo

    • @prabhthind1894
      @prabhthind1894 2 ปีที่แล้ว +2

      @@sukhkaur_803 hmm shi gl aa hun ta bs sabar hi aa but naal ik hope vi aa ki kde ta mulakat hoyugi

    • @sukhkaur_803
      @sukhkaur_803 2 ปีที่แล้ว +1

      @@prabhthind1894 yr ki dsa hun lgda vi a k fr dobaara gl hogi te milage te nhi v lgda bot aukha a yr mere dil nu skoon ni milda aude bina, eh movie vng Meri family me ohnu mere toh door kita, hun ta rabb age ardaasa hi a bs ki fr gl hougi

    • @prabhthind1894
      @prabhthind1894 2 ปีที่แล้ว

      @@sukhkaur_803 sukh same here Sanu door hoyea nu 2 saal ho gye kde kde lgda ki dobara mil ni hona pr fer sochidi nhi yaar rabb sb di sunda ardasan kr lyi diyan pr Mainu ik gl pta kuriyan lyi bhut aukha hunda na nu ds skdiyan dukh apne ander lai k baithiyan hundiyan

    • @vkssinghlamba4226
      @vkssinghlamba4226 ปีที่แล้ว

      @@prabhthind1894 same here

  • @SukhwinderSingh-dg2be
    @SukhwinderSingh-dg2be 5 ปีที่แล้ว +58

    47 ਦੇ ਰਾਊਂਡਾ ਵਾਗੂ ਸੀਨਾ ਚੀਰਦੇ ਦੇ ਮਾਨਾ ਤੇਰੇ ਗੀਤ

  • @hindi.filmy.duniya
    @hindi.filmy.duniya ปีที่แล้ว +21

    2022 dec
    One and only babbu maan ❤️

  • @sammicheema3678
    @sammicheema3678 4 ปีที่แล้ว +144

    September 2020 repeat old is gold

    • @simransingh4373
      @simransingh4373 3 ปีที่แล้ว +2

      Sammi Cheema always

    • @mohsinjuttg8666
      @mohsinjuttg8666 3 ปีที่แล้ว

      👌👌👌👌👌🖤

    • @anukaur7591
      @anukaur7591 3 ปีที่แล้ว +2

      @@simransingh4373 mmmmmmmmmmmmmmmmmmmmmmmmmmmmmmmmmmmmmmmmmmmmmmmmmmmmmmmm..

    • @simransingh4373
      @simransingh4373 3 ปีที่แล้ว +1

      Anu Kaur ????

    • @robn_bhullr
      @robn_bhullr 3 ปีที่แล้ว +2

      Its 2021

  • @jbdbme
    @jbdbme 3 ปีที่แล้ว +38

    CLASS OF BABBU MAAN UNMATCHABLE

  • @palwindersingh8268
    @palwindersingh8268 3 ปีที่แล้ว +27

    Kon kon apne visde pyar nu yaad krke ehe song sun rya 🙄🙄😔😔

  • @sunnybains07
    @sunnybains07 11 หลายเดือนก่อน +6

    10-10-23 ... On repeat.. Ik vari jeonde jee . Phir honge mele

  • @Preet_dhillon12
    @Preet_dhillon12 2 ปีที่แล้ว +87

    After 10 years song always repeat it is power of music te lyrics by babbu maan ultra legend

  • @Musica_punjab
    @Musica_punjab 4 ปีที่แล้ว +112

    2020 ਵਾਲੇ ਹਾਜਰੀ ਲਵਾਉ ਜੀ

  • @ruminderkaur222
    @ruminderkaur222 3 ปีที่แล้ว +4

    Jinni var v sun lyie, man nhi bhrda...kyian di kahani a eh song
    (28 May,2020- 12:43PM)

  • @samarjeetsingh576
    @samarjeetsingh576 8 หลายเดือนก่อน +7

    Some songs never get old ❤

  • @ManpreetSingh-ln6es
    @ManpreetSingh-ln6es 2 ปีที่แล้ว +14

    I am 10 when first I listen this masterpiece now I am 20 nostalgic moment

  • @abhibeimaan4836
    @abhibeimaan4836 3 ปีที่แล้ว +59

    ਤੂੰ ਤਾਂ ਮੰਜਿਲ ਲੱਭ ਲਈ ਏ ਅਸੀ ਲੱਭ ਦੇ ਰਹਿ ਗਏ ਰਸਤਾ ਨੀ ਜਿਹਦਾ ਕੋਈ ਮੁੱਲ ਨਹੀਂ ਸੀ ਅੱਜ ਕੌਡੀਆਂ ਤੋਂ ਵੀ ਸਸਤਾ ਨੀ abhibeimaan ❤️ Sonia

  • @BaljeetSingh-qj7gy
    @BaljeetSingh-qj7gy 3 ปีที่แล้ว +20

    January 2021 repeat....old is gold

  • @sukhdevsinghdhaliwal9433
    @sukhdevsinghdhaliwal9433 ปีที่แล้ว +19

    Love u maan sahib ji♥️♥️♥️♥️♥️♥️

  • @ffmaxgaming1467
    @ffmaxgaming1467 2 ปีที่แล้ว +15

    Eh song sun k bachpan time yaad a janda odo Casta hundiya c bhot suniya skoon bhot dinda jado v suni da love u Jatta❤️❤️❤️

  • @FunMinister
    @FunMinister 3 ปีที่แล้ว +11

    November 2020 ---- keep listening....
    Old is gold
    #babbuMAAN

  • @sonumalik8920
    @sonumalik8920 4 ปีที่แล้ว +618

    Kon kon 2020ma suna gaa ya song ❤️
    🇺🇸🇺🇸🥰

    • @rahulsindhu1769
      @rahulsindhu1769 4 ปีที่แล้ว +21

      sab sune ge babbu mann sahab ko chaiye 2020 ho ya 3030

    • @kamleshmutti7669
      @kamleshmutti7669 4 ปีที่แล้ว +5

      M vi

    • @jeniferanakbetong4448
      @jeniferanakbetong4448 4 ปีที่แล้ว +7

      👍💿💿🎵

    • @sandy.boparai
      @sandy.boparai 4 ปีที่แล้ว +4

      main hega vere

    • @Arentjansz
      @Arentjansz 4 ปีที่แล้ว +2

      Sonu Malik Pls bhaji send me short translation of this song ,,thnx thanks bhut dhanwayad

  • @user-vs6ln5ee1d
    @user-vs6ln5ee1d 9 หลายเดือนก่อน +7

    So sweet voice 👌👌😍😍

  • @gurwindersuwan5488
    @gurwindersuwan5488 3 ปีที่แล้ว +10

    Babbu Maan ustaad thody all song amar aa❤️❤️❤️❤️

  • @maninderkumar9996
    @maninderkumar9996 2 ปีที่แล้ว +6

    Ajj fer a song Sunan nu dill kreya mera lov u maan saab g

  • @sg-jalandhar
    @sg-jalandhar 3 ปีที่แล้ว +29

    Eko ardaas kra, Mai dove vede , ek vaari jeonde ji, fir honge mele, ❤️❤️❤️❤️❤️ wah babbu maan Punjab Di shaan ❤️ att krati

  • @bhuttiwalajs
    @bhuttiwalajs 2 หลายเดือนก่อน +5

    17 ਜੂਨ 2024, ਸਵੇਰੇ 5 ਵਜੇ,,, ਸੈਰ ਕਰਨ ਸਮੇਂ ❤❤❤❤❤❤❤❤❤

  • @newsong18
    @newsong18 4 ปีที่แล้ว +18

    bahut sohna song a😍😍

  • @gagandeepsinghbhullar9055
    @gagandeepsinghbhullar9055 3 ปีที่แล้ว +20

    Jado Teri yaad aaaundi kamliye eh song sunnn lyi da , keo ki mainu ajjj v bharossa hai bibba pooora rabb te 1 vaari jiaunde jee fir hon ge ਮੇਲੇ

    • @sukhkaur_803
      @sukhkaur_803 2 ปีที่แล้ว

      Mere vrge ohh tuc fr

  • @sukh7740
    @sukh7740 6 หลายเดือนก่อน +7

    Jatt On top
    Listening in 2024 🔥

  • @amansidhu3703
    @amansidhu3703 6 ปีที่แล้ว +678

    ਆਪਾਂ ਬਈ ਦੇ ਕੱਟੜ ਫੈਨ ਆਂ ।।

  • @Harmandhillonyt
    @Harmandhillonyt 6 ปีที่แล้ว +74

    2018 ch vi chlda 💕

  • @Smile_yt_hub
    @Smile_yt_hub 2 ปีที่แล้ว +6

    Babbumaan jindabaad ❤️

  • @Maanfans777
    @Maanfans777 ปีที่แล้ว +3

    0:12 sec music ❤❤🥺👌👌👌

  • @andhu3157
    @andhu3157 4 ปีที่แล้ว +21

    SONG RELEASED ON 13MARCH 2012💟💟.
    AND I'M LISTENING TO THIS SONG @ 9:51PM ON 16-07-2020🔥🔥 . AND IT WILL BE CONTINUED FOREVER🤟🤟✔✔

  • @thindofficial3177
    @thindofficial3177 3 ปีที่แล้ว +13

    my fav singer babbu maan love you so much .

  • @ਦੇਸੀ-ਡ4ਖ
    @ਦੇਸੀ-ਡ4ਖ 3 ปีที่แล้ว +36

    Singing/Lyrics/Music - Babbu Maan ❤️

  • @baiman6427
    @baiman6427 11 หลายเดือนก่อน +2

    waaaa ,, music 🎵🎶🎶🎶 lyrics depth,, voice ❤❤❤

  • @maansandhu2143
    @maansandhu2143 4 ปีที่แล้ว +13

    2020....💓💓 .... Maan 🔥
    Hit like & comment ✌️

  • @rohitraja29
    @rohitraja29 4 ปีที่แล้ว +36

    This song is so relatable on corona virus days
    Loved it ❤️
    Thank u mann saab for this masterpiece
    My soulmate love this song...
    She said this song is too much relatable....

  • @royalgill5442
    @royalgill5442 4 ปีที่แล้ว +16

    2008 eh song sunia odo capetown ch c te ajj 2020 Durban ch han
    one n only babbu bai😘

  • @NH7OUTLETS
    @NH7OUTLETS 6 หลายเดือนก่อน +9

    01-03-2024 koun koun song sun reha ji lawao hajri😊

  • @Ajeetpal07
    @Ajeetpal07 3 ปีที่แล้ว +6

    Nae reesa ustaad dia..sda bahar geet❤ 🎶 👌

  • @BeimaanPCS7
    @BeimaanPCS7 3 ปีที่แล้ว +10

    20/10/20 on repeat rab banda ❤

  • @satwantsandhu5225
    @satwantsandhu5225 7 ปีที่แล้ว +15

    Still in 2017 nd forever maan saab legend

  • @rajangagat3308
    @rajangagat3308 ปีที่แล้ว +6

    Babbu maan is best❤❤❤❤

  • @abhishekmahajan7933
    @abhishekmahajan7933 2 ปีที่แล้ว +32

    Proud to be Babbu Maan Fans

    • @virk.7385
      @virk.7385 ปีที่แล้ว

      Kyo Teri bond mar gya babbu

  • @jimmysingh6213
    @jimmysingh6213 2 ปีที่แล้ว +12

    The real legend

  • @rinkurajput84
    @rinkurajput84 5 ปีที่แล้ว +323

    2019 koun koun sunade aa es nu

  • @husanhusandeepsingh-fq2xv
    @husanhusandeepsingh-fq2xv 21 วันที่ผ่านมา +1

    ਸਾਰਾ ਕੁਸ਼ ਯਾਦ ਆ ਯਾਦਾਂ ਆ ਗਾਣਾ ਸੁਣ ਕੇ ਮੈ❤

  • @RavinderSingh-xw5dj
    @RavinderSingh-xw5dj 3 ปีที่แล้ว +4

    ਹੁਣ ਤਾਂ ਪਤਾ ਨੀ ਜਿੰਦਗੀ ਕਿੱਦਾਂ ਲੰਘਣੀ ਏ।ਉਹਦੇ ਬਿਨਾਂ ......ਬਸ ਮੋਤ ਦੀ ਉਡੀਕ ਰਹੇਗੀ ।

  • @lovepreetsingh-kz2vt
    @lovepreetsingh-kz2vt 2 ปีที่แล้ว +5

    Maan saab tuhanu bhut sara pyaar te respect🙏
    Rabb tuhanu chardi kala ch rakhe te lammbbi umar bakhshe

  • @simranjitsingh9541
    @simranjitsingh9541 4 ปีที่แล้ว +43

    ਅਗਸਤ 2020 ਵਿੱਚ ਕੌਣ ਕੌਣ ਸੁਣ ਰਿਹਾ ਜੀ like karoo

  • @jai_shree_ram-is9
    @jai_shree_ram-is9 ปีที่แล้ว +12

    Ustad ji always best 😌😌 after a long time I listened this song , it touched on my heart ,

  • @rkvashishtvashisht4938
    @rkvashishtvashisht4938 5 ปีที่แล้ว +106

    Yaar main tan 1998 to Babbu Maan bhai de gane sunda Han 4rom mcleodganj Himachal Pradesh Tutsi jado marji puchh lo mcleodganj ki babbu maan kon hai local

  • @user-gs9fb8it1v
    @user-gs9fb8it1v 4 ปีที่แล้ว +17

    Chale babuu maan de . Firozpuria.🔫🔫👍23.11.19.love you bro ✔✔✔