ਲੋਕ ਕਹਿੰਦੇ ਸੀ ਮਾਮੇ ਨੇ ਭਾਣਜੇ ਦੀ ਜ਼ਮੀਨ ਦੱਬ ਲੈਣੀ ਆ

แชร์
ฝัง
  • เผยแพร่เมื่อ 14 พ.ค. 2024

ความคิดเห็น • 69

  • @jaswinderkumar5741
    @jaswinderkumar5741 หลายเดือนก่อน +14

    ,ਦੋ ਵਾਰ ਮਾਂ ਕਹਿਣ ਨਾਲ ਮਾਮਾ ਬਣਦਾ ਵੀਰੇ ਬਹੁਤ ਹੀ ਵਧੀਆ ਕਹਾਣੀ ਲੱਗੀ ਵੀਰੇ ❤

  • @mandeepsekhon3582
    @mandeepsekhon3582 5 วันที่ผ่านมา

    ਐਸੇ ਆਦਮੀ ਨੂੰ ਵਾਹਿਗੁਰੂ ਜੀ ਚੜ੍ਹਦੀਕਲਾ ਵਿੱਚ ਰੱਖਣ ❤

  • @avtarsinghsandhu9338
    @avtarsinghsandhu9338 หลายเดือนก่อน +8

    ਰਿਸ਼ਤਾ ਕਦੇ ਮਾਮੇ ਭਾਣਜੇ ਦਾ ਉਤਮ ਸੀ ,ਅੱਜ ਕੋਈ ਮਾਮਾ ਨਹੀ ਰਿਹਾ ਭਾਣਜਾ ਨਹੀ ਰਿਹਾ ,ਕਹਾਣੀ ਸੁਣ ਕੇ 1990 ਤੋਂ ਪਹਿਲਾ ਵਾਲਾ ਸਮਾਂ ਯਾਦ ਆ ਗਿਆ ਹੈ ਜੀ ।।

  • @darshansingh3976
    @darshansingh3976 หลายเดือนก่อน +4

    ਵਾਹਿਗੁਰੂ ਜੂੀ ਹੁਣ ਨਾ ਤਾ ਉਹ ਮਾਮੇ ਰਹੇ ਨਾ ਉਹ ਭਾਣਜੇ 🌲🌹🌷🌻🌷🌹🌳

  • @tejreetkaur2068
    @tejreetkaur2068 หลายเดือนก่อน +18

    ਵੀਰੇ ਅੱਜ ਦੀ ਵੀਡੀਓ ਵੇਖ ਕੇ ਰੋਣਾ ਆ ਗਿਆ

  • @rupinderkaursept
    @rupinderkaursept 29 วันที่ผ่านมา

    ਕਹਾਣੀ ਸੁਣ ਕੇ ਅੱਖਾਂ ਭਰ ਆਈਆਂ, ਮਾਮਾ ਭਾਣਜਾ ਫਰਿਸ਼ਤਾ ਸਨ

  • @charanjeetsandhu1669
    @charanjeetsandhu1669 หลายเดือนก่อน +10

    ਮੁੰਡੇ ਨੇ ਵੀ ਯਾਦ ਰੱਖਿਆ

  • @parmindersingh2081
    @parmindersingh2081 หลายเดือนก่อน +5

    ਬਾਈ ਜੀ ਇਸ ਕਲਯੁੱਗ ਵਿਚ ਅਜਿਹੇ ਚੰਗੇ ਲੋਕਾਂ ਦੇ ਕਰਕੇ ਈ ਧਰਤੀ ਖੜੀ ਹੈ ਨਹੀਂ ਤਾਂ ਇਨ੍ਹਾਂ ਜ਼ਿਆਦਾ ਪਾਪ ਹੁੰਦਾ ਹੈ ਹੁਣ ਤੱਕ ਧਰਤੀ ਗ਼ਰਕ ਹੋ ਜਾਣੀ ਸੀ ਜੀ

  • @santokhsidhuatla7045
    @santokhsidhuatla7045 หลายเดือนก่อน +5

    ਵਧੀਆ ਸਟੋਰੀ ਐ। ਕਿਸੇ ਵੀ ਚੀਜ ਦਾ ਕਦੀ ਬੀਜ ਨਾਸ਼ ਨਹੀਂ ਹੁੰਦਾ। ਚੰਗੇ ਲੋਕ ਵੀ ਵਥੇਰੇ ਨੇ ਅਤੇ ਮਾੜੇ ਵੀ ਬਹੁਤ ਨੇ। ਮਾਂ ਵੀ ਇਸ ਮਾਮੇ ਦੀ ਭੈਣ ਆ ਪਰ ਸਕੀ ਔਲਾਦ ਨੂੰ ਭੁੱਲ ਗਈ, ਪਰ ਮਾਮੇ ਨੇ ਕਿੰਨੀ ਕੁਰਬਾਨੀ ਕੀਤੀ। ਭਾਣਜੇ ਨੇ ਵੀ ਕਦਰ ਪਾਈ ਮਾਮੇ ਦੀ ਕੁਰਬਾਨੀ ਦੀ। ਨਹੀਂ ਤਾਂ ਸੁਣਦੇ ਆਂ ਕਿਤੇ ਮਾਮੇ ਭਾਣਜਿਆਂ ਨੂੰ ਰਗੜਾ ਲਾਈ ਜਾਂਦੇ ਆ ਤੇ ਕਿਤੇ ਭਾਣਜੇ ਮਾਮਿਆਂ ਨੂੰ ਲਾਲਚੀ ਲੋਕ ਬਹੁਤ ਨੇ।

  • @pardeeppassi8385
    @pardeeppassi8385 หลายเดือนก่อน +7

    ਬਹੁਤ ਵਧੀਅਾ ਸਟੋਰੀ ਦॅਸੀ ਹੈ .ਹੋਰ ਲੋਕ ਵੀ ਇਸ ਤੋ ਸੇਧ ਲੈਣ

  • @labhBrarsantybrar
    @labhBrarsantybrar หลายเดือนก่อน +2

    😢😢 ਬਾਈ ਜੋ ਬੰਦਾ ਮਾੜਾ ਮੋਟਾ ਨਸ਼ਾ ਕਰਦਾ ਹੈ ਓ ਦਿਲ ਦਾ ਬੜਾ ਸਾਫ ਹੂੰਦਾ ਹੈ 😢
    ਜੋ ਗੱਲ ਕਰਦਾ ਓਸ ਤੇ ਪੁਰਾ ਊਤਰਦਾ ਹੈ

  • @santlashmanmuni6045
    @santlashmanmuni6045 หลายเดือนก่อน +2

    ਇਹੋ ਜਿਹੀ ਸੁਮੱਤ ਪ੍ਰਮਾਤਮਾ ਸਭ ਨੂੰ ਬਖਸ਼ੇ

  • @AvtarSingh-zr1xe
    @AvtarSingh-zr1xe หลายเดือนก่อน +4

    Mamay the v kya kehna te bhanjay ne bahut kadar kiti mamay the ❤❤❤❤❤❤❤❤❤

  • @harjitkaur3769
    @harjitkaur3769 หลายเดือนก่อน +7

    Muda vi vadiya niklya jisney mamay. Di kiti yaad rakhi

  • @KulbirSingh-cb2oh
    @KulbirSingh-cb2oh หลายเดือนก่อน +2

    ਬਹੁਤ ਵਧੀਆ ਤੇ ਸਿਖਿਆ ਵਾਲੀ ਵੀਡੀਓ ਹੈ

  • @gurpreetsinghrai6014
    @gurpreetsinghrai6014 21 วันที่ผ่านมา

    ਬਹੁਤ ਹੀ ਵਧੀਆ ਯਾਰ

  • @gurjeetdeol3274
    @gurjeetdeol3274 หลายเดือนก่อน +2

    ਬਹੁਤ ਵਧੀਆ ਕਹਾਣੀ ਹੈ ❤❤❤❤

  • @ranasidhu3219
    @ranasidhu3219 หลายเดือนก่อน +5

    Banje ne vi mame di kurbani yaad rakhi g...sachi ankha cho Pani a geya...

  • @user-jf7sj9wg6i
    @user-jf7sj9wg6i หลายเดือนก่อน

    ਬਹੁਤ ਵਧੀਆ ਸਟੋਰੀ ਹੈ ਵੀਰ ਜੀ

  • @JagjitSingh-kt9rf
    @JagjitSingh-kt9rf หลายเดือนก่อน +2

    ਬਹੁਤ ਵਧੀਆ ਵੀਡਿਓ ਜੀ

  • @pinderpinder1671
    @pinderpinder1671 หลายเดือนก่อน +3

    Bhut badia story Dil khush ho gya sun ke 👌👌👌👌👌

  • @singhbhupinder3012
    @singhbhupinder3012 หลายเดือนก่อน +1

    Mamaa & Bhanja Nu Salute H , Nice Work From Mama 🙏.

  • @sonnysingh859
    @sonnysingh859 หลายเดือนก่อน +7

    ਐਦਾ ਦੇ ਮਾਮੇ ਭੱਜਣੇ ਨਹੀ ਹਨ
    ਮੇਰੀ ਦਿੱਲੀ ਦੀ ਕੋਠੀ ਦੱਬ ਕੇ ਬੈਠੇ ਹਨ ਦੋ ਭੈਣ ਦੇ ਦੋ ਮੁੰਡੇ
    ਅੱਜ ਕੱਲ ਕੋਈ ਰਿਸ਼ਤਾ ਨਹੀਂ

  • @jwalagaget8057
    @jwalagaget8057 หลายเดือนก่อน

    ਬਹੁਤ ਹੀ ਵਧੀਆ ਕਹਾਣੀ ਲੱਗੀ ਹੈ ਮਾਮੇ ਭਾਣਜੇ ਦਾ ਪਿਆਰ ਐਂਦਾ ਦਾ ਹੀ ਹੋਣਾਂ ਚਾਹੀਦਾ ਹੈ।

  • @mankiratsingh5316
    @mankiratsingh5316 หลายเดือนก่อน

    Very nice story ❤

  • @sukhwantgillgill6674
    @sukhwantgillgill6674 หลายเดือนก่อน +1

    Thanks bro love you 22 g waheguru ji 🙏🙏🙏💖

  • @user-qw4rz7yx9x
    @user-qw4rz7yx9x หลายเดือนก่อน

    Bahut vadiya laga

  • @karamjitkaur3559
    @karamjitkaur3559 หลายเดือนก่อน +2

    Shukar hai rabb da Es kalyug vich rishtian ch koe changi sunnan nu milli ,

    • @karamjitkaur3559
      @karamjitkaur3559 หลายเดือนก่อน

      Salute aw dono mame bhanje nu

  • @shimladavi5906
    @shimladavi5906 หลายเดือนก่อน

    Sohni de dukh bari kahani h veere

  • @satpalbrar1012
    @satpalbrar1012 หลายเดือนก่อน +1

    ਭਾਈ ਤੇਰੇ ਸਟੋਰੀ ਨੇ ਤਾਂ ਫੜ ਕੇ ਰਵਾਤ ਆਵੇ ਬਹੁਤ ਅੱਖਰਦੀ ਕਰਾਣੀਆਂ ਯਾਦ ਤਾਜਾ ਕਰਾ ਦੇ

  • @harjeetdhaliwal67
    @harjeetdhaliwal67 หลายเดือนก่อน +1

    ਵਾਹਿਗੁਰੂ ਜੀ ਵਾਹਿਗੁਰੂ ❤🌷🌷🙏🙏

  • @user-tg4ev5hi1e
    @user-tg4ev5hi1e หลายเดือนก่อน

    Gratefulness evident. Inspiring.

  • @dharamjitsingh2153
    @dharamjitsingh2153 28 วันที่ผ่านมา

    Very good video ❤🙏🏼🙏🏼

  • @rockyrana4255
    @rockyrana4255 หลายเดือนก่อน

    Salute hai mama ji nu

  • @NirmalaDevi-ed3oj
    @NirmalaDevi-ed3oj 25 วันที่ผ่านมา

    Rub rupi mame nu salam.

  • @jaloursidhu3258
    @jaloursidhu3258 หลายเดือนก่อน

    Every one should follow these matters good story

  • @parampreetkaurgill531
    @parampreetkaurgill531 หลายเดือนก่อน

    ❤❤❤❤❤ਦੋਨਾ ਨੂ ਸਲੂਟ

  • @kuldeepkaur2311
    @kuldeepkaur2311 หลายเดือนก่อน

    So proud of u puter ji

  • @jagwindersingh9660
    @jagwindersingh9660 หลายเดือนก่อน

    Very nice video

  • @GurmeetKaur-yr1wx
    @GurmeetKaur-yr1wx หลายเดือนก่อน

    ❤❤❤ very emotional story

  • @sharnjitkaur3081
    @sharnjitkaur3081 หลายเดือนก่อน +1

    very nice

  • @reerpazi9935
    @reerpazi9935 หลายเดือนก่อน

    ਮੇਰੇ 2 ਮਾਮੇ ਬਾਈ ਸਾਡਾ ਬਹੁਤ ਖ਼ੂਨ ਪੀਤਾ

  • @DamanVirdi-ly6jk
    @DamanVirdi-ly6jk หลายเดือนก่อน

    Waheguru ji 🙏

  • @harjitkaur3769
    @harjitkaur3769 หลายเดือนก่อน +1

    Mama vi koi vadiya rooh hovegi

  • @Darshansingh-fs4hn
    @Darshansingh-fs4hn หลายเดือนก่อน

    Waheguru. Ji.

  • @jackfrancic9878
    @jackfrancic9878 หลายเดือนก่อน

    V nice

  • @YuvrajSingh-cs6qg
    @YuvrajSingh-cs6qg หลายเดือนก่อน

    Good

  • @madhuarora3720
    @madhuarora3720 หลายเดือนก่อน

    Aaj kal koi RISHTA Wafadar hai NHIi ham per guzraa hai Sab...koi sagaa nhi..mere bachcho ka baap bhi Sagaa nhii RAHAA..

  • @harsimransingh4014
    @harsimransingh4014 หลายเดือนก่อน

    ❤❤

  • @karamvirsingh2007
    @karamvirsingh2007 หลายเดือนก่อน

  • @rupinderjeetkaur356
    @rupinderjeetkaur356 หลายเดือนก่อน +1

    Mere mamme ne v apni kamai mre study te
    Laa diti se jdo nu mull punn da time aya , mamma ae nhi reha . 😢

  • @jugrajkaurdhillon1714
    @jugrajkaurdhillon1714 หลายเดือนก่อน

    Very good ih he khandan di gal

  • @sandeepsingh-mg5co
    @sandeepsingh-mg5co หลายเดือนก่อน +1

    Ajj pehli vaar kujh wadhiya sunn ni miliya

  • @satpalbrar1012
    @satpalbrar1012 หลายเดือนก่อน +1

    ਮੇਰੀ ਭੈਣ ਨੇ ਮੇਰੇ ਹੱਥਕੜੀਆਂ ਲਵਾ ਦਿੱਤੀਆਂ ਅਤੇ ਪਾਣ ਜਾਣੇ ਰਲ ਕੇ

  • @HarjinderSingh-sv8hn
    @HarjinderSingh-sv8hn หลายเดือนก่อน

    Mama duji ma

  • @bhupinderdhaliwal7096
    @bhupinderdhaliwal7096 หลายเดือนก่อน

    ਵੀਰੇ ਉਸ ਦੀ ਮਾਂ ਦੀ ਉਮਰ ਥੋੜੀ ਹੈ ਤਾਂ ਉਸ ਨੂੰ ਲੋੜ ਸੀ

  • @Kamalpreet75
    @Kamalpreet75 หลายเดือนก่อน

    😢😢

  • @avneetjagera5769
    @avneetjagera5769 หลายเดือนก่อน

    😢😢😢😢

  • @satpalbrar1012
    @satpalbrar1012 หลายเดือนก่อน

    ਸਿਰਫ ਜਮੀਨ ਮੰਗਦੀ ਸੀ ਭਾਣਜੇ ਜਮੀਨ ਮੰਗਦੇ ਸੀ ਭੈਣ ਮੰਗਦੀ ਸੀ

  • @inderjit2759
    @inderjit2759 หลายเดือนก่อน

    Veere me apni khani dasni

  • @baljinderkaler3234
    @baljinderkaler3234 หลายเดือนก่อน

    hanjhu aa ge akha ch gall sun k

  • @pamajawadha5325
    @pamajawadha5325 12 วันที่ผ่านมา +1

    Mera bhua da munda n sada 7 lakh rupe rakh la loka da bhut pasa dena 16 check laga hoe n bhua da munda t nabha jail vich

  • @sukhpalkaur8003
    @sukhpalkaur8003 หลายเดือนก่อน

    😂😢

  • @agamorganicfarm7290
    @agamorganicfarm7290 หลายเดือนก่อน

    Mere mamey v changey ne par ona de mundey fudu ne

  • @sukhgill3800
    @sukhgill3800 หลายเดือนก่อน

    Saloot ha os insan nu aj kal maa marn to bad piyo marriage kra lende ne

  • @simranrandhawa5757
    @simranrandhawa5757 หลายเดือนก่อน

    Waheguru ji 🙏

  • @ksund8216
    @ksund8216 หลายเดือนก่อน

    ❤❤