ਘਰਵਾਲੇ ਨੇ ਹੱਥ ਜੋੜ ਕੇ ਖਹਿੜਾ ਛੁਡਾਇਆ ਘਰਵਾਲੀ ਤੋਂ

แชร์
ฝัง
  • เผยแพร่เมื่อ 30 ก.ย. 2024
  • ਕੱਲੀ ਕੱਲੀ ਗੱਲ ਨੂੰ ਧਿਆਨ ਨਾਲ ਸੁਣੋ ਸਾਡਾ ਮਕਸਦ ਕਿਸੇ ਨੂੰ ਠੇਸ ਪਹੁੰਚਾਉਣਾ ਨਹੀਂ ਅਸੀਂ ਇੱਕ ਚੰਗਾ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਹੈ।

ความคิดเห็น • 52

  • @DayalAman-z3l
    @DayalAman-z3l 6 หลายเดือนก่อน +17

    ਪੁਤਰਾ ਮੇਰੇ ਘਰ ਦਾ ਵੀ ਇਹ ਹਾਲ ਹੋਇਆ ਮੇਰੀ ਬਹੂ ਨੇ ਵੀ ਸਾਡੇ ਨਾਲ ਇਸੇ ਤਰਾ ਹੀ ਕੀਤੀ ਹੁਣ ਤਲਾਕ ਹੋ ਗਿਆ ਜਾਨ ਛੁਟ ਗਈ ਹੈ

  • @dhillonamarjitsingh3528
    @dhillonamarjitsingh3528 5 หลายเดือนก่อน +11

    ਮਨਘੜ੍ਹਤ ਕਹਾਣੀਆਂ।

  • @meetokaur6000
    @meetokaur6000 6 หลายเดือนก่อน +10

    ਬਹੁਤ ਹੀ ਭੈੜੀ ਕੁੜੀ ਇੱਕ ਦਿਨ ਪਸ਼ਤਾਉਗੀ ਮੁੰਡੇ ਨੇ ਚਗਾ ਕੀਤਾ ਜਿਹੜਾ ਉਸਨੂੰ ਤਲਾਕ ਦੇ ਦਿੱਤਾ ਨਹੀਂ ਤਾ ਮੁੰਡੇ ਦੀ ਜਿੰਗਦੀ ਖਰਾਬ ਹੋਣੀ ਸੀ ਜ਼ੋ ਉਂਹ ਪਲੇਨ ਵਿਚ ਕਾਮ ਜਾਬ ਹੋ ਜਾਂਦੀ very nice ਕੀਤਾ ਉਸਨੂੰ ਸ਼ਦਕੇ nice video uk 🌹🙏

  • @SidhuSaab-oi1nm
    @SidhuSaab-oi1nm 6 หลายเดือนก่อน +11

    ❤ ਧੰਨਵਾਦ ਵਾਈ ਦਾ ਸੁਨਣ ਵਾਲਿਆਂ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ ਵੀਡੀਓ ਸੁਣ ਕਿ ਬੰਦਾ ਕੁਝ ਜ਼ਰੂਰ ਸੋਚੇਗਾ

  • @littlebirdi
    @littlebirdi 5 หลายเดือนก่อน +3

    ਮੇਰੀ ਵੀ ਆਹੀ ਹੱਡ ਬੀਤੀ ਆ, ਤੁਹਾਡੇ ਨਾਲ ਆਪਣੀ ਗਲ ਕਿਵੇਂ ਸ਼ੇਅਰ ਕਰ ਸਕਦਾ? ਕੋਈ ਮੇਲ ਆਈਡੀ? ਰਿਕਾਰਡਿੰਗ ਵੀ ਹੈਗੀਆਂ ਕੋਲ ਮੇਰੇ , ਭੇਜਾਂ ਗਾ। ਖੰਨੇ ਦਾ ਕਹਿੰਦਾ ਕਰਾਉਂਦਾ ਗੁਰਮੁੱਖ ਬੰਦਾ, 65 ਸਾਲ ਦਾ, ਪੱਤਰਕਾਰ, ਜਿਸ ਨੇ ਘਰ ਪੱਟਿਆ ਮੇਰਾ।

  • @sonnysingh859
    @sonnysingh859 6 หลายเดือนก่อน +7

    ਸ਼ਰਾਬ ਪੀੜੇ ਵਾਲੀ ਤੀਵੀ ਨੂੰ ਛੱਡਣੀ ਚੰਗਾ ਹੈ

  • @Avtarsingh-mi3jw
    @Avtarsingh-mi3jw 5 หลายเดือนก่อน +3

    ਵੀਰੇ ਪਹਿਲਾ ਆਦਮੀ ਹੈ. ਜਿਸ ਨੇ ਸੱਚ ਬੋਲਣ ਦੀ ਹਿੰਮਤ ਕੀਤੀ. ਨਹੀ ਤਾਂ ਲੋਕ ਭੈਣਾਂ ਦੀਆਂ ਸਿਫਤਾਂ ਕਰਦੇ ਨਹੀ ਥੱਕਦੇ.

  • @SatnamSingh-fu1fh
    @SatnamSingh-fu1fh 6 หลายเดือนก่อน +8

    ਬਹੁਤ ਵਧੀਆ ਕਹਾਣੀਆ

  • @nippybindra5020
    @nippybindra5020 5 หลายเดือนก่อน +1

    ਇੰਨਾ ਝੂਠ ਹਜਮ ਨਹੀਂ ਹੁੰਦਾ ਬਾਈ ਕਦੀ ਤਾਂ ਕਹਾਣੀ ਸੱਚੀ ਸੁੱਚੀ ਲੇ ਕੇ ਆਇਆ ਕਰੋ

  • @JaswinderKaur-qw1zs
    @JaswinderKaur-qw1zs 6 หลายเดือนก่อน +6

    Waheguru ji waheguru ji

  • @balindersingh8135
    @balindersingh8135 6 หลายเดือนก่อน +3

    ਇਹ ਕਿਸੇ ਦੀ ਗਲ ਹੈ,ਹੱਡ ਬੀਤੀ ਕਿਵੇਂ ਹੋਈ

  • @JagmalgirJagmalgir
    @JagmalgirJagmalgir 6 หลายเดือนก่อน +5

    ਰਾਮ

  • @AminaKahli-sd1ct
    @AminaKahli-sd1ct 6 หลายเดือนก่อน +1

    Jhooth hi lagdian sbkuz auratan nu piar Kro beganey di aurat nu dhee bhein samjo koi bi aurat buri ni hundi jdon mard tang krdey pher hi ..........

  • @nippybindra5020
    @nippybindra5020 5 หลายเดือนก่อน

    ਬਾਈ ਜੋ ਵੀ ਹੈ ਤੁਸੀ ਝੂਠੀ ਕਹਾਣੀਆ ਵੀ ਮਜੀ ਨਾਲ ਸੁਣਾਂਦੇ ਹੋ
    Fake fake fake

  • @sidhujatt4146
    @sidhujatt4146 6 หลายเดือนก่อน +3

    Nice vidos paji ur👍🏻⭐💯👍🏻 11:27

  • @harpalsandhu7279
    @harpalsandhu7279 5 หลายเดือนก่อน

    ਹੁਣ ਤੁਸੀਂ ਰੇਡੀਓ ਝੂਠਸਿਤਾਨ ਤੋਂ ਖਬਰਾਂ ਸੁਣੋ ਇਹ ਅਕਾਸ਼ਵਾਣੀ ਏ

  • @KuldeepSingh-yg3bq
    @KuldeepSingh-yg3bq 5 หลายเดือนก่อน +2

    Very Good Job 😂

  • @charanjeetsandhu1669
    @charanjeetsandhu1669 6 หลายเดือนก่อน +3

    ਵਾਹਿਗੁਰੂ ਵਾਹਿਗੁਰੂ ਜੀ

  • @MalkitSingh-e6m
    @MalkitSingh-e6m 6 หลายเดือนก่อน +4

    Welll done

  • @jasssidhuindianarmy4075
    @jasssidhuindianarmy4075 6 หลายเดือนก่อน +2

    Bai tahi dr lgda viyah kraun tu

  • @GurnamSingh-nd5yt
    @GurnamSingh-nd5yt 6 หลายเดือนก่อน +1

    Loko ese vidio pauon vale nu ftkara pao je poni pind da nam jnani da nam do yo loki gala lanta den duji koi na kre nhi tus fek vidio pa ke pjab nu bdnam na kro srm kro smj jao loki pnjabi nu pnjab de bar ijt dar jande

  • @SadhuSingh-s6n
    @SadhuSingh-s6n 6 หลายเดือนก่อน +2

    Very good👍👍👍👍👍

  • @SamarRataul
    @SamarRataul 4 หลายเดือนก่อน

    Hello bhai Sarpanch January bhi nahin Galti husband Mera husband bhai Itni Karda Ki Kariye Jitendra Katrina Janwar ke pass mein dukaan per Nahin Pai Thi Ki Kariye aap Bhar Ke khana bhai bade ho ki Jindagi

  • @GurnamSingh-hc6hx
    @GurnamSingh-hc6hx 6 หลายเดือนก่อน +3

    Waheguru.ji

  • @inderjit8901
    @inderjit8901 6 หลายเดือนก่อน +2

    👍👍👍👍👍 veer ji

  • @Panjab-m8b
    @Panjab-m8b 6 หลายเดือนก่อน +2

    Waheguru mehar kre sab te

  • @lovejeetsingh4280
    @lovejeetsingh4280 26 วันที่ผ่านมา

    TV

  • @Sehajdeep_dhillxn
    @Sehajdeep_dhillxn 6 หลายเดือนก่อน +2

    ਵੀਰੇ ਬਹੁਤ ਘਰ ਖਰਾਬ ਹੋ ਰਹੇ ਨੇ

    • @Sehajdeep_dhillxn
      @Sehajdeep_dhillxn 6 หลายเดือนก่อน +1

      ਮਾੜੀਆਂ ਜਾਨਿਆ ਕਰਕੇ

  • @GurmeetSingh-u5z
    @GurmeetSingh-u5z 6 หลายเดือนก่อน +1

    ਬਹੁਤ ਵਧੀਆ ਮੈਂ ਵੀ ਇੱਕ ਕਹਾਣੀ ਸੁਣਾਵਾਂ ਗਾ ਫਰੀ ਸਮੇਂ ਵਿੱਚ ਆਪਣਾ ਨੰਬਰ ਦੇ ਦੇਣਾ

  • @ksandhu5732
    @ksandhu5732 6 หลายเดือนก่อน +3

    ❤❤

  • @JasvirKaur-ge8xk
    @JasvirKaur-ge8xk 6 หลายเดือนก่อน +1

    Husband ne phone bad cho le ke dita kista te pehla wife kol phone nhin c fir bhudde nu kida buladi c fake aa story 😂dam nhin aa thuadi story ch

    • @mahigill9378
      @mahigill9378 หลายเดือนก่อน

      ohna andriod ph di gl.kiti a ho skda phla simple ph howe

  • @JasvirKaur-ge8xk
    @JasvirKaur-ge8xk 6 หลายเดือนก่อน

    Gstod 😂😂😂😂 nu grib husband ne phone le ke dita ki gl rich bndeya kol paise nhin c 😂

  • @ManojKumar-i2d9u
    @ManojKumar-i2d9u 5 หลายเดือนก่อน

    Bai gussa na kari Banda enha bhola ni hona bande ja aurat da 10din ch pata lagg janda

  • @JasvirKaur-nt1sw
    @JasvirKaur-nt1sw 6 หลายเดือนก่อน +1

    Sade nal v hoia ahi kug

  • @GurnamSingh-nd5yt
    @GurnamSingh-nd5yt 6 หลายเดือนก่อน

    Pnjab de bar loki sun ke mara sochde smj jao viu len kr ke pnjab nu bdnam na kro ya puri jankari do loko pnjabi vich smjao gnde loka nu srm kro

  • @HarprreetSingh-k9y
    @HarprreetSingh-k9y 2 หลายเดือนก่อน

    Shi gal aa bros🎉🎉

  • @polaram2987
    @polaram2987 6 หลายเดือนก่อน +2

    शराब दुनिया पीती है इसमें क्या बुराई है

  • @sukhwantgillgill6674
    @sukhwantgillgill6674 6 หลายเดือนก่อน +1

    Thanks bro 💖💖💖💖

  • @jagseerjagga814
    @jagseerjagga814 5 หลายเดือนก่อน

    Banda ta theek c yaar janani nu samjha

  • @nippybindra5020
    @nippybindra5020 5 หลายเดือนก่อน

    Fake fake fake fake

  • @luckysidhu1952
    @luckysidhu1952 6 หลายเดือนก่อน

    EHO JEHEA 2 SAKIA BHANA DA HALL ASSI APNE AKHI DEKHEA VEER LAST OH HOBOHAT BURI HALAT CH MARIA TE SASKAR VE LOKA NE KITA

  • @JagdeepSingh-1110
    @JagdeepSingh-1110 6 หลายเดือนก่อน +1

    ❤❤❤❤❤❤

  • @jashandeepsingh7527
    @jashandeepsingh7527 6 หลายเดือนก่อน +1

    Bhai Tera number mil sakda

    • @amanpreet1849
      @amanpreet1849 6 หลายเดือนก่อน

      ???

    • @PargatSingh-fe2ce
      @PargatSingh-fe2ce 6 หลายเดือนก่อน

      ਮੇਰੇ ਨਾਲ ਹੀ ਇਜ ਹੋਆਬਾਈ

    • @jashandeepsingh7527
      @jashandeepsingh7527 5 หลายเดือนก่อน

      Ver mere te ek kuti guandan ne jhota elzam laea sirf es karke k mainu os deya rang raleya da pata lag geya c hun mainu dhamki diti a vae j mai os de Ghar Wale nu dasea ta asi jehar kha Lage koi ver je mery help karde call details kdaon vich ta mery izat vapas a sakde a ​@@PargatSingh-fe2ce