ขนาดวิดีโอ: 1280 X 720853 X 480640 X 360
แสดงแผงควบคุมโปรแกรมเล่น
เล่นอัตโนมัติ
เล่นใหม่
ਸਤਿ ਸ੍ਰੀ ਆਕਾਲ ਟਿਵਾਣਾ ਜੀ
ਸ਼ਾਬਾਸ਼ ਬਂਚੇ ਸਤਿ ਹਿਰਦੇ ਸਚ ਮੁਖ ਕਹਤ। ਸਚ ਹੀ ਧਰਮ ਹੈ। ਆਪਾਂ ਨੂੰ ਤਾਂ ਗੁਰੂ ਸਾਹਿਬ ਨੇ independent ਬਣਾਇਆ ਹੈ ਪਰ ਬੰਦੇ ਨੂੰ ਆਪਣੇ ਆਪ ਤੇ ਵਿਸ਼ਵਾਸ ਨਹੀਂ। ਸਤਿਗੁਰ ਨੂੰ ਛੋਡਿ ਕੈ ਮਨਮੁਖ ਹੋਇ ਬੰਦੇ ਦੲ ਬੰਦਾ। ਐਵੇਂ ਹੀ ਲੋਕੀਂ ਝੂਠੇ ਰਾਜਨੀਤਕਾ ਨਾਲ ਰਹਿ ਕੇ ਆਪਣਾ ਕੀਮਤੀ ਸਮਾਂ ਖ਼ਰਾਬ ਕਰਦੇ ਹਨ। ਇਹੀ ਸਂਚ ਤੇ ਚਲਣ ਤੇ ਸਚ ਦੀ ਸੰਗਤ ਨਾਲ ਸਮਾਜ ਦਾ ਬਹੁਤ ਕੁਝ ਸਵਾਰ ਸਕਦੇ ਹਨ। ਕਿਸ ਹੀ ਧੜਾ ਕੀਆ ਸਿਕਦਾਰ ਚਉਧਰੀ ਨਾਲਿ ਆਪਣੈ ਸੁਆਈ। ਹਮਰਾ ਧੜਾ ਹਰਿ ਰਹਿਆ ਸਮਾਈ।
ਮਜ਼ਾ aa gia Tiwana sahib sunn ke 😅😅
Rajan Sainiਬੇਅੰਤ ਸੰਧੂ ਸਾਬ ਮੈਂ ਜਾਣ ਬੁੱਝ ਕੇ ਜੁਗਰਾਜ ਗਿੱਲ ਵੀਰ ਜੀ ਨੂੰ ਕਵਿਤਾ ਲਿਖਣ ਦਾ ਵਿਸ਼ਾ ਦੇ ਰਿਹਾ ਜੀ। ਜੁਗਰਾਜ ਗਿੱਲ ਵੀਰ ਜੀ ਕਵਿਤਾ ਬਹੁਤ ਵਧੀਆ ਲਿੱਖਦੇ ਜੀ।Beant SandhuOK saini vir jiPratap Sandhuਸਾਡਾ ਕੀ ਏDr Malkeetਟਿਵਾਣਾਂ ਰੇਡੀਓ ਦੇ ਸਤਿਕਾਰਯੋਗ ਸਰੋਤਿਓ ਸਤਿ ਸ੍ਰੀ ਅਕਾਲ ਸਰ ਜੀਸੁਰਜੀਤ ਸਿੰਘ ਲੱਟੀ🙏🙏🙏🙏🙏🙏🙏🙏🙏👌👌Garry Randhawassa tiwana uncle jJugraj Gillsandhu..Saini..Ikk Braber..Gill Kujh Anokha..ha..ha..haGsinghSranLike 114 ssa everyone 🙏🙏🌹🌹MUKADDAR SINGH AULAKHMember (1 year)ਬਾਬੇ ਨਾਨਕ ਦਾ ਤੇ ਮੰਨ ਲੈਂਦੇ ਹਾਂ, ਪਰ ਸਾਡੇ ਵਾਲੇ ਤੇ ਹੁਣ ਵੀ ਸੂਰਜ ਦੇ ਉਪਰ ਦੀ ਗੇੜੇ ਕੱਢ ਰਹੇ ਹਨ।😀Rajan Sainiਸੂਰਜ ਤੇ ਸਭਾ ਕਰਾਈ ਹੁਣੇ ਹੁਣੇ ਜੀJugraj GillListen Song of film..SangamGarry Randhawamere dadi ji manjit kaur randhawa is no more 😭😰ohna di antim ardas १२ Tarik nu gurdwar guptsar sahib jassran amloh road vikhe hovegi ji 🙏🙏MUKADDAR SINGH AULAKHMember (1 year)ਔਜਲਾ ਬਾਈ ਜੀ ਤੁਹਾਡਾ ਗਵਾਂਢੀ ਪਡਾ ਤੇ ਕੱਲ ਦੇ ਪਟਾਕੇ ਚਲਾ ਰਿਹਾ ਹੈ,ਟਰੰਪ ਦੀ ਜਿੱਤ ਤੇ🙏🏿🙏🏿Shergill Driving School Mohaliperson-turqouise-wavingface-red-heart-shapetrophy-yellow-smilingface-red-heart-shapetrophy-yellow-smilingSikander Singh Aujlaਹੁਣ ਇਕ ਬੀਬੀ ਸੂਰਜ ਤੇ ਇਕ ਕਹਿੰਦੀ ਮੈਂ ਸਵਰਗ ਚ ਬਜ਼ੁਰਗਾਂ ਨੂੰ ਮਿਲ ਕੇ ਆਈ ਹਾਂ ਸਾਰੇ ਠੀਕ ਠਾਕ ਖੁਸ਼ ਨੇyadwinder singhਜਿਹੜੇ ਸਿੱਖ ਜਾਂ ਹੋਰ ਕੋਈ ਵੀ ਧਰਮ ਦੇ ਕਨੇਡੀਅਨ ਸਿਟੀਜਨ ਲੈ ਚੁੱਕੇ ਆ ਉਹਨਾਂ ਨੂੰ ਪ੍ਰੋਟੈਸਟ ਕਰਨ ਦੀ ਆਗਿਆ ਨਹੀਂ ਹੋਣੀ ਚਾਹੀਦੀHarjeet Sraਕਰਨਾਟਕ ਵਿਚ ਸਰਕਾਰ ਭਾਜਪਾ ਦੀ ਹੈ ਜ਼ਰੂਰ ਦੱਸੋSikander Singh Aujla ਯਾਦਵਿੰਦਰ ਜੀ ਕਨੇਡਾ ਚ ਹੁਣ ਵੀਡੀਓ ਦੇਖੋ ਹਜੂਮ ਕੀ ਕਰ ਰਿਹਾ ਜਿਵੇ ਜੰਗਲ ਰਾਜ ਹੋਵੇJugraj GillChaand Main..Daag .Sooraj Main AaagHarjeet Sraਗਹਿਰੀ ਰੰਧਾਵਾ ਜੀ ਬਹੁਤ ਹੀ ਦੁੱਖ ਲੱਗਿਆ ਖ਼ਬਰ ਸੁਣ ਕੇJugraj GillKhalisthan in Canada..??..ha..ha..ha..?Pratap Sandhutrap ਇਕ ਵੀਡੀਓ ਵਿਚ ਟ੍ਰੈਫਿਕ ਮੈਨਟਨ ਕਰ ਰਿਹਾ ਸੀ ਵੀਡੀਓ ਦੇਖੀ ਪੁਰਾਣੀ ਯੰ ਨਵੀ ਪਤਾ ਨ੍ਹੀJagdish sainiTiwana bai ji appreciate your neutral journalism.God bless uDEVINDER Singh chahalgood morning Taiwan sahab jijagdev sandhuSat Sri Akal Everyone 🙏🙏Gurmeet Uppalਸਤਿ ਸ਼੍ਰੀ ਅਕਾਲ ਟਿਵਾਣਾ ਸਾਬ ਜੀInderpal SharmaTIWANA SAHIB SATSHREE AKALPratap Sandhuਬਹੁਤ ਵਧੀਆJagdeep SinghGood morning JeeHappy Vaidਸਤਿ ਸ੍ਰੀ ਆਕਾਲ ਜੀਰੱਬ ਨੇ ਬਣਾਈਆਂ ਜੋੜੀਆਂ ਚੈਨਲnice
Jass Birਜਦੋ ਟਿਵਾਣਾ ਸਾਹਿਬ ਆਪ ਜੀ ਅਕਾਸਵਾਣੀ ਜਲੰਧਰ ਤੋ ਖਬਰਾਂ ਸੁਣਾਉਦੇ ਹੁੰਦੇ ਸੀ ਤਾਂ ਕੋਈ ਪੁਰਾਣੀ Recording ਸੁਣਾਇਓ ਜੀHarjit LittGood morning TIWANA jiSarbjit Brar[message retracted]Hobby Vlogsਅੱਜ ਕੱਲ ਜਮੀਲ ਦੀ ਲੋੜ ਹੀ ਨਹੀਂ ਜੀ ਕੱਲਾ ਕਾਨੂੰਨ ਨੂੰ ਮੰਨੀ ਜਾਵੇ ਤੇ ਇਨਸਾਨ ਵਧੀਆ ਜ਼ਿੰਦਗੀ ਜੀ ਸਕਦਾHarjeet Sraਜਸ ਬੀਰ ਮੈ ਇਹ ਚਹੁੰਦਾ ਹਾਂJagtar Batthਟਿਵਾਣਾ ਵੀਰ ਜੀ ਅਤੇ ਟਿਵਾਣਾ ਰੇਡੀਓ ਦੇ ਸਾਰੇ ਪਰਿਵਾਰ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ।Sunny Bhullar👍Rajiv Kumar🙏🙏🙏🙏👍👍👍👍Jugraj GillBig boss..show on TV..I hate it..But my All Family members Like it..KANJARKHANA SHOW.. BIG BOSSLakha Bhullar👍👍👍👍👍Rashpal Singh Changera🙏🏻🙏🏻🙏🏻🙏🏻🙏🏻Jass BirThnx ji sra sahibBaljit Singhਅੰਮ੍ਰਿਤਸਰ ਤੋਂ ਅਜਨਾਲਾ ਰਮਦਾਸ ਡੇਰਾ ਬਾਬਾ ਨਾਨਕ ਤਕ ਸਿਰਫ ਪੰਜਾਬ ਰੋਡਵੇਜ਼ ਦੇ ਸਿਰਫ਼ ਇੱਕ ਦੋ ਹੀ ਟਾਇਮ ਹਨJugraj GillSSP DEEPAK PARIKH WAS IN BHATINDA..THEN HE WAS COLD SSP..Alaskan Panjabiਬੰਦਿਆਂ ਨੇ ਕੀ ਮਾੜਾ ਕੀਤਾ ਆ ਸਰਕਾਰ ਦਾ , ਇਹਨਾਂ ਦਾ ਵੀ ਕਿਰਾਇਆ ਮਾਫ਼ ਕਰਨਾ ਚਾਹੀਦਾ ਆ ਜੀRajan Sainiਔਜਲਾ ਸਾਬ🙏🙏 ਗੁੱਡ ਬਾਏ ਵੀਰ ਜੀ। ਮੈਂ ਬਾਕੀ ਪਰੋਗਰਾਮ ਹੁਣ ਬਾਦ ਵਿੱਚ ਸੁਣਾਂਗਾ ਜੀ। ਫੰਗਸ਼ਨ ਵਿੱਚ ਹਾਂ ਜੀ। ਸਪੀਕਰ ਲੱਗ ਚੁੱਕਾ ਤੇ ਕੁਝ ਸੁਣਾਈ ਨਹੀਂ ਦੇ ਰਿਹਾ ਜੀ। ਧਨਵਾਦ ਸਾਰੇ ਪਰਿਵਾਰ ਦਾ ਜੀ🙏🙏Jatinder Bains🙏 ਸਤਿ ਸ੍ਰੀ ਅਕਾਲ ਜੀ ਟਿਵਾਣਾ ਸਾਬ ਤੇ ਰੇਡੀਓ ਸੁਣ ਰਹੇ ਸਾਰੇ ਸਰੋਤੇ ਵੀਰਾਂ ਨੂੰ ਜੀ🙏Balvir Gillਸਤਿ ਸ੍ਰੀ ਅਕਾਲ ਵੀਰੇ ਆਪਣਾ ਖਿਆਲ ਰੱਖ ਤੇਰਾ ਬੇਬਾਕ ਹੋ ਕੇ ਸਰਕਾਰਾ ਖ਼ਿਲਾਫ਼ ਬੋਲਣਾ ਸਾਨੂੰ ਡਹਾ ਦਿੰਦਾ ਹੈ ਅਸੀਂ ਸੁੱਖ ਮੰਗਦੇ ਹਾਂGurmukh SinghSat Sir akal tiwana veer g Silon kalandilraj singhਬਾਈ ਜੀ ਗੋਲਡੀ ਧੂਰੀ ਆਪ party ਛੱਡ ਗਿਆ ਕਈ ਦਿਨ ਪਹਿਲਾਂ,, ਕਹਿੰਦਾ ਮੇਰੀ ਗਲਤੀ ਸੀ ਆਪ party ਚ ਜਾਣਾAmol Dhillon[message retracted]Amol DhillonPange lai rahe haiAmol DhillonRSSWaleRajinder Cheemaਸਤਿ ਸ੍ਰੀ ਅਕਾਲ ਟਿਵਾਣਾ ਸ੍ਹਾਬ ਤੇ ਸਮੂਹ ਸਰੋਤਿਆਂ ਨੂੰ ਬਹੁਤ ਹੀ ਸਨੇਹ ਤੇ ਸਤਿਕਾਰ ਸਹਿਤ 🙏🏻🙏🏻👍👍👌👌🌹🌹🙏🏻🌹🙏🏻🌹🙏🏻🌹🙏🏻🌹🙏🏻🌹ਸਾਰੇ ਹੀ ਪਿਆਰਿਆਂ ਨੂੰ ਸਤਿ ਸ੍ਰੀ ਅਕਾਲ ਜੀਓJass Birਸਰਪੰਚ ਦੀ duty ਲੱਗਣੀ ਚਾਹੀਦੀ ਹੈ ਜੀ ਨਜਰ ਰੱਖਣ ਲਈ ।Jagdish Singhਹੁਣ ਪਰਾਲੀ ਕਿਥੇ ਆ ਹੁਣ ਤਾਂ ਕਿਸਾਨਾਂ ਨੇ ਸਾਬ ਤੀ ਆVICKY KHANGURA WINNI🥃✅✅✅✅✅Rajinder Cheemaਬਰੈਂਮਪਟਨ ਮੰਦਿਰ ਸੀ ਘਟਨਾ ਨੂੰ ਇੱਕ ਰਾਜਿੰਦਰ ਪ੍ਰਸ਼ਾਦ ਨਾਮ ਦੇ ਵਿਆਕਤੀ ਤੇ ਸਾਰੀ ਘਟਨਾ ਪਾ ਕੇ ਸਸਪੈਂਡ ਕਰਿਆ ਹੈ ਇਹ ਨੀ ਦੱਸਿਆ ਪੁਜਾਰੀ ਆ ਜਾਂ ਕੋਈ ਅਧਿਕਾਰੀ ਆVICKY KHANGURA WINNI🥃ਟਰੰਪ ਦੇ ਜਿੱਤਣ ਦੀ ਖ਼ੁਸੀ ਚ ਮੈ ਵੀ ਅੱਜ ਪੈੱਗ ਲਾਏ 🥃🥃🥃🥃🇺🇸🇺🇸🇺🇸🇺🇸😆😆Rajinder MittalMember (1 month)🙏🙏🙏Jagdish Singhਮੈਂ ਕੱਲ੍ਹ ਫੋਨ ਲਾ ਕੇ ਪੁੱਛਿਆ ਸੀ ਪਰਾਲੀ ਹੈ ਕਿ ਪਾਈ ਅੱਗੇ ਆਦੈ ਸਾੜ ਦੀਤੀ ਲੋਕਾਂ ਨੇKaramjit singh Sidhuਸਤਿ ਸ੍ਰੀ ਆਕਾਲ ਜੀ
Gurlal Singh Kangਮਲੋਟ ਮੰਡੀ ਵਿੱਚ ਝੋਨੇ ਦੀ ਖਰੀਦ ਦਾ ਬਹੁਤ ਮਾੜਾ ਹਾਲ ਹੈ ਜੀ ਮਾਲ ਲਿਫ਼ਟ ਨਹੀਂ ਹੋ ਰਿਹਾ ਹੈNarinderpal Kalekaਅੱਜ ਦੋਨਾ ਮੋਦੀ ਭਗਤਾ ਵਿਚੋ ਕੋਈ ਨੀ ਆਇਆ ਕੇ ਬਲੋਕ ਕਰਤੇ ਜੀBalwant Singh🙏🏽🙏🏽H.S. JosanAjhola ਜੀ ਜਦੋ ਮੇਰਾ ਬਾਪੂ ujad ਕੇ ਪਾਕਿਸਤਾਨ ਤੋ ਭਾਰਤ ਆਏ ਸਨ ਤਾਂ ਉਨਾਂ ਨੂੰ ਵੀ ਇੰਝ ਹੀ ਕਹਿੰਦੇ ਸਨ ਕਿ ਇਨਾਂ ਨੇ ਆ ਕੇ ਗੰ.. ਪਾ ਦਿੱਤਾ ਹੈMUKADDAR SINGH AULAKHMember (1 year)ਕਾਲੇਕਾ ਸਾਬ ਬਲੋਕ ਕਰ ਦਿੱਤੇ,ਵਧੀਆ ਖਹੇੜਾ ਛੁਟਿਆ 🙏🏿🙏🏿Mohinder SaranSSA, Tiwana Sahib!Tiwana Radioਬਹੁਤ ਅਫਸੋਸ ਰੰਧਾਵਾMUKADDAR SINGH AULAKHMember (1 year)सभी का खून शामिल है यहां की मिट्टी में,किसे के बाप का हिंदुस्तान थोड़ी है।🙏🏿🇮🇳🙏🏿🇮🇳Alaskan Panjabiਚਾਚਾ ਨਈ ਤਾਇਆ ਆ , ਮੋਦੀ ਸਾਬ੍ਹ ਦਾ ਵੱਡਾ ਭਰਾ ਆ ਚੋਬਰsukh dhaliwalSo sadMandeep Singhਮਾਤਾ ਜੀ ਦਾ ਬਹੁਤ ਅਫਸੋਸ ਆBalwant Singh ਰੰਧਾਵਾ ਸਾਹਿਬ ਬਹੁਤ ਅਫ਼ਸੋਸ। ਪਰਮਾਤਮਾ ਉਨਾ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੇ। 🙏🏽🙏🏽MUKADDAR SINGH AULAKHMember (1 year)ਰੰਧਾਵਾ ਸਾਹਿਬ ਬਹੁਤ ਅਫ਼ਸੋਸ ਹੈ 🙏🏿🙏🏿Satnam Singh ਜਾਣੀਆਂ ਚਾਹਲ ਤੋਂ।ਬਹੁਤ ਅਫਸੋਸ ਆ ਰੰਧਾਵਾ ਵੀਰAlaskan Panjabiਨਾਮ ਨਾ ਲਓ ਵੀਰ ਜੀ ਕਿਸੇ ਦਾ ਵੀ, ਗੱਲ ਕਰੋRajinder MittalMember (1 month)ਕੰਗ ਸਾਹਿਬ ਸਾਡੇ ਲਿਫਟਿੰਗ ਠੀਕ ਹੈJagjeet Singhਜਿਹੜਾ ਧਰਮੀ। ਹੇ ਉਹ ਕਿਸੇ ਦੇ ਧਰਮ ਤੇ ਮਾੜਾ ਨਹੀਂ ਬੋਲਦਾRajinder Cheemaਰੰਧਾਵਾ ਵੀਰ ਬਹੁਤ ਅਫ਼ਸੋਸ ਮਾਤਾ ਜੀ ਦੇ ਜਾਣ ਦਾ ਜੀCharanjit Singh Shallyਟਿਵਾਣਾ ਜੀ,,,ਤੜੀ ਪਾਰ ਸਾਨੂੰ ਸਿਖਾ ਰਹੇ ਨੇ ਕਿਵੇਂ ਰਹਿਣਾBabbu Bhullarਬਹੁਤ ਅਫ਼ਸੋਸ ਰੰਧਾਵਾ ਜੀsucha singh sweden🙏👍🇸🇪Charanjit Singh Shallyਰੰਧਾਵਾ ਸਾਹਿਬ ਜੀ ਬਹੁਤ ਅਫ਼ਸੋਸ ਹੋਇਆ ਜੀ 🙏SPSਇਕ ਗੁਰੂਦਵਾਰੇ ਪਿੱਛੇ ਤੇ ਪੱਗਾਂ ਲਾਈ ਜਾਂਦੇ, ਖਾਲਿਸਤਾਨ ਕਿਵੇਂ ਚਲਣਾ ਸਾਡੇ ਲੋਕਾਂ ਤੋਂdaljit singhਟਿਵਾਣਾ ਬਾਈ ਸਲੂਟAvtar singh KullarSat shiri akaal Tiwana jiSarbjit Singhਸ਼ਾਬਾਸ਼ ਪਰਮਿੰਦਰ ਜੀ ਡਟੇ ਰਹੋ ਪਰਮਾਤਮਾ ਤੁਹਾਡਾ ਸਾਥ ਦੇਵੇਗਾHobby Vlogsਡੇਰਾ ਬਿਆਸ ਡੇਰੇ ਦੇ ਵਿੱਚ ਏਅਰਪੋਰਟ ਬਣਾ ਕੇ ਬੈਠਾ
Rajinder MittalMember (1 month)ਟਿਵਾਣਾ ਜੀ ਗਰੀਸ ਜੀ ਨਹੀ ਆਏ ਅੱਜ ਗਰੀਸ ਕਰਵਾੳਉਣNau Nihal Singhkhalistaniya te daang kyun ni ferde Canada aale Sikh. sari community badnam ho rahi hai.Baljinder Singh Maurਮਿੱਤਲ sab ਆਪਾਂ ਕੀ ਲੈਣਾ ਜੀ ਏਹੋ ਜਿਹਾ ਤੋਂBaljinder Singh Maurਏਨਾ ਦੀ ਗੱਲ ਨਹੀਂ ਕਰਨੀ ਜੀMandeep Singhਸਤਿ ਸ੍ਰੀ ਆਕਾਲ ਟਿਵਾਣਾ ਰੇਡੀਓ ਦੇ ਪਰਿਵਾਰ ਨੂੰ ਜੀMukhtiar Tiwana176 no.aa gai g..tiwana saab.Rajinder MittalMember (1 month)ਮੋੜ ਸਾਹਿਬ ਕੁਝ ਲੋਕਾ ਨੂੰ ਬੇਜਤੀ ਚੰਗੀ ਲੱਗਦੀ ਹੈ🙏🙏🙏Sikander Singh Aujlaਮਿੳਲ ਵੀਰ ਜੀ ਆਪਾਂ ਬਹੁਤ ਪਿਆਰ ਤੇ ਇੱਜ਼ਤ ਕਰਦੇ ਹਾ ਸਿਰਫ ਇਨਸਾਨੀਅਤ ਤੇ ਸੱਚੇ ਸਿਟੀਜਨ ਹਾ ਧਰਮਾ ਤੋ ਉੱਪਰ ਕਿਉਂਕਿ ਸਾਡੀ ਸੋਚ ਸਹੀ ਹੈkaran singhTiwana Saab shukria koi ta sach bolda is juth de dunia chVICKY KHANGURA WINNI🥃ਟਰੰਪ ਵੈਸੇ ਬੰਦਾ ਘੈਂਟ ਆ ,,,,Rajinder Cheemaਬਿਲਕੁਲ ਠੀਕLakhvir.BenipalISSRU.S.S.A.JIbaljindeer singh[message retracted]baljindeer singh🙏🙏🙏sukh dhaliwalVeer ji koi Numbers share kardo Taiwan Ji daGurlal Singh Kangਕੱਲ੍ਹ ਤਾਂ ਸਾਢੇ ਚਾਰ ਵਜੇ ਹੀ ਸੂਰਜ ਛਿੱਪ ਗਿਆ ਸੀਚੀਮਾ cheemaਮੋਦੀ ਦੀ ਵੋਟ ਜਰੂਰ ਵਧੇਗੀ ਟਰੰਪ ਦੇ ਨਾਂ ਤੇRajinder MittalMember (1 month)ਔਜਲਾ ਸਾਹਿਬ ਆਪਣਾ ਪਰਿਵਾਰ ਇਨਸਾਨੲਈਤ ਦਾ ਸਮਰਥਕ ਹੈ ਜੀ🙏🙏🙏H.S. Josanਟਿਵਾਣਾ ਜੀ ਅਤੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸੱਤ ਸ਼੍ਰੀ ਅਕਾਲ ਜੀ good morningHobby Vlogsਜਰਮਨ ਵਿੱਚ ਪੰਜਵੀਂ ਮੰਜ਼ਿਲ ਤੋਂ ਲਿਫਟ ਦਾ ਕਾਨੂੰਨ ਹੈTiwana Radio98763 09655Gurlal Singh Kangਸਿਕੰਦਰ ਸਿੰਘ ਔਜਲਾ ਬਾਈ ਜੀsukh dhaliwalThanks
ਸਤਿ ਸ੍ਰੀ ਆਕਾਲ ਟਿਵਾਣਾ ਜੀ
ਸ਼ਾਬਾਸ਼ ਬਂਚੇ ਸਤਿ ਹਿਰਦੇ ਸਚ ਮੁਖ ਕਹਤ। ਸਚ ਹੀ ਧਰਮ ਹੈ। ਆਪਾਂ ਨੂੰ ਤਾਂ ਗੁਰੂ ਸਾਹਿਬ ਨੇ independent ਬਣਾਇਆ ਹੈ ਪਰ ਬੰਦੇ ਨੂੰ ਆਪਣੇ ਆਪ ਤੇ ਵਿਸ਼ਵਾਸ ਨਹੀਂ। ਸਤਿਗੁਰ ਨੂੰ ਛੋਡਿ ਕੈ ਮਨਮੁਖ ਹੋਇ ਬੰਦੇ ਦੲ ਬੰਦਾ। ਐਵੇਂ ਹੀ ਲੋਕੀਂ ਝੂਠੇ ਰਾਜਨੀਤਕਾ ਨਾਲ ਰਹਿ ਕੇ ਆਪਣਾ ਕੀਮਤੀ ਸਮਾਂ ਖ਼ਰਾਬ ਕਰਦੇ ਹਨ। ਇਹੀ ਸਂਚ ਤੇ ਚਲਣ ਤੇ ਸਚ ਦੀ ਸੰਗਤ ਨਾਲ ਸਮਾਜ ਦਾ ਬਹੁਤ ਕੁਝ ਸਵਾਰ ਸਕਦੇ ਹਨ। ਕਿਸ ਹੀ ਧੜਾ ਕੀਆ ਸਿਕਦਾਰ ਚਉਧਰੀ ਨਾਲਿ ਆਪਣੈ ਸੁਆਈ। ਹਮਰਾ ਧੜਾ ਹਰਿ ਰਹਿਆ ਸਮਾਈ।
ਮਜ਼ਾ aa gia Tiwana sahib sunn ke 😅😅
Rajan Saini
ਬੇਅੰਤ ਸੰਧੂ ਸਾਬ ਮੈਂ ਜਾਣ ਬੁੱਝ ਕੇ ਜੁਗਰਾਜ ਗਿੱਲ ਵੀਰ ਜੀ ਨੂੰ ਕਵਿਤਾ ਲਿਖਣ ਦਾ ਵਿਸ਼ਾ ਦੇ ਰਿਹਾ ਜੀ। ਜੁਗਰਾਜ ਗਿੱਲ ਵੀਰ ਜੀ ਕਵਿਤਾ ਬਹੁਤ ਵਧੀਆ ਲਿੱਖਦੇ ਜੀ।
Beant Sandhu
OK saini vir ji
Pratap Sandhu
ਸਾਡਾ ਕੀ ਏ
Dr Malkeet
ਟਿਵਾਣਾਂ ਰੇਡੀਓ ਦੇ ਸਤਿਕਾਰਯੋਗ ਸਰੋਤਿਓ ਸਤਿ ਸ੍ਰੀ ਅਕਾਲ ਸਰ ਜੀ
ਸੁਰਜੀਤ ਸਿੰਘ ਲੱਟੀ
🙏🙏🙏🙏🙏🙏🙏🙏🙏👌👌
Garry Randhawa
ssa tiwana uncle j
Jugraj Gill
sandhu..Saini..Ikk Braber..Gill Kujh Anokha..ha..ha..ha
GsinghSran
Like 114 ssa everyone 🙏🙏🌹🌹
MUKADDAR SINGH AULAKH
Member (1 year)
ਬਾਬੇ ਨਾਨਕ ਦਾ ਤੇ ਮੰਨ ਲੈਂਦੇ ਹਾਂ, ਪਰ ਸਾਡੇ ਵਾਲੇ ਤੇ ਹੁਣ ਵੀ ਸੂਰਜ ਦੇ ਉਪਰ ਦੀ ਗੇੜੇ ਕੱਢ ਰਹੇ ਹਨ।😀
Rajan Saini
ਸੂਰਜ ਤੇ ਸਭਾ ਕਰਾਈ ਹੁਣੇ ਹੁਣੇ ਜੀ
Jugraj Gill
Listen Song of film..Sangam
Garry Randhawa
mere dadi ji manjit kaur randhawa is no more 😭😰ohna di antim ardas १२ Tarik nu gurdwar guptsar sahib jassran amloh road vikhe hovegi ji 🙏🙏
MUKADDAR SINGH AULAKH
Member (1 year)
ਔਜਲਾ ਬਾਈ ਜੀ ਤੁਹਾਡਾ ਗਵਾਂਢੀ ਪਡਾ ਤੇ ਕੱਲ ਦੇ ਪਟਾਕੇ ਚਲਾ ਰਿਹਾ ਹੈ,ਟਰੰਪ ਦੀ ਜਿੱਤ ਤੇ🙏🏿🙏🏿
Shergill Driving School Mohali
person-turqouise-wavingface-red-heart-shapetrophy-yellow-smilingface-red-heart-shapetrophy-yellow-smiling
Sikander Singh Aujla
ਹੁਣ ਇਕ ਬੀਬੀ ਸੂਰਜ ਤੇ ਇਕ ਕਹਿੰਦੀ ਮੈਂ ਸਵਰਗ ਚ ਬਜ਼ੁਰਗਾਂ ਨੂੰ ਮਿਲ ਕੇ ਆਈ ਹਾਂ ਸਾਰੇ ਠੀਕ ਠਾਕ ਖੁਸ਼ ਨੇ
yadwinder singh
ਜਿਹੜੇ ਸਿੱਖ ਜਾਂ ਹੋਰ ਕੋਈ ਵੀ ਧਰਮ ਦੇ ਕਨੇਡੀਅਨ ਸਿਟੀਜਨ ਲੈ ਚੁੱਕੇ ਆ ਉਹਨਾਂ ਨੂੰ ਪ੍ਰੋਟੈਸਟ ਕਰਨ ਦੀ ਆਗਿਆ ਨਹੀਂ ਹੋਣੀ ਚਾਹੀਦੀ
Harjeet Sra
ਕਰਨਾਟਕ ਵਿਚ ਸਰਕਾਰ ਭਾਜਪਾ ਦੀ ਹੈ ਜ਼ਰੂਰ ਦੱਸੋ
Sikander Singh Aujla
ਯਾਦਵਿੰਦਰ ਜੀ ਕਨੇਡਾ ਚ ਹੁਣ ਵੀਡੀਓ ਦੇਖੋ ਹਜੂਮ ਕੀ ਕਰ ਰਿਹਾ ਜਿਵੇ ਜੰਗਲ ਰਾਜ ਹੋਵੇ
Jugraj Gill
Chaand Main..Daag .Sooraj Main Aaag
Harjeet Sra
ਗਹਿਰੀ ਰੰਧਾਵਾ ਜੀ ਬਹੁਤ ਹੀ ਦੁੱਖ ਲੱਗਿਆ ਖ਼ਬਰ ਸੁਣ ਕੇ
Jugraj Gill
Khalisthan in Canada..??..ha..ha..ha..?
Pratap Sandhu
trap ਇਕ ਵੀਡੀਓ ਵਿਚ ਟ੍ਰੈਫਿਕ ਮੈਨਟਨ ਕਰ ਰਿਹਾ ਸੀ ਵੀਡੀਓ ਦੇਖੀ ਪੁਰਾਣੀ ਯੰ ਨਵੀ ਪਤਾ ਨ੍ਹੀ
Jagdish saini
Tiwana bai ji appreciate your neutral journalism.God bless u
DEVINDER Singh chahal
good morning Taiwan sahab ji
jagdev sandhu
Sat Sri Akal Everyone 🙏🙏
Gurmeet Uppal
ਸਤਿ ਸ਼੍ਰੀ ਅਕਾਲ ਟਿਵਾਣਾ ਸਾਬ ਜੀ
Inderpal Sharma
TIWANA SAHIB SATSHREE AKAL
Pratap Sandhu
ਬਹੁਤ ਵਧੀਆ
Jagdeep Singh
Good morning Jee
Happy Vaid
ਸਤਿ ਸ੍ਰੀ ਆਕਾਲ ਜੀ
ਰੱਬ ਨੇ ਬਣਾਈਆਂ ਜੋੜੀਆਂ ਚੈਨਲ
nice
Jass Bir
ਜਦੋ ਟਿਵਾਣਾ ਸਾਹਿਬ ਆਪ ਜੀ ਅਕਾਸਵਾਣੀ ਜਲੰਧਰ ਤੋ ਖਬਰਾਂ ਸੁਣਾਉਦੇ ਹੁੰਦੇ ਸੀ ਤਾਂ ਕੋਈ ਪੁਰਾਣੀ Recording ਸੁਣਾਇਓ ਜੀ
Harjit Litt
Good morning TIWANA ji
Sarbjit Brar
[message retracted]
Hobby Vlogs
ਅੱਜ ਕੱਲ ਜਮੀਲ ਦੀ ਲੋੜ ਹੀ ਨਹੀਂ ਜੀ ਕੱਲਾ ਕਾਨੂੰਨ ਨੂੰ ਮੰਨੀ ਜਾਵੇ ਤੇ ਇਨਸਾਨ ਵਧੀਆ ਜ਼ਿੰਦਗੀ ਜੀ ਸਕਦਾ
Harjeet Sra
ਜਸ ਬੀਰ ਮੈ ਇਹ ਚਹੁੰਦਾ ਹਾਂ
Jagtar Batth
ਟਿਵਾਣਾ ਵੀਰ ਜੀ ਅਤੇ ਟਿਵਾਣਾ ਰੇਡੀਓ ਦੇ ਸਾਰੇ ਪਰਿਵਾਰ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ।
Sunny Bhullar
👍
Rajiv Kumar
🙏🙏🙏🙏👍👍👍👍
Jugraj Gill
Big boss..show on TV..I hate it..But my All Family members Like it..KANJARKHANA SHOW.. BIG BOSS
Lakha Bhullar
👍👍👍👍👍
Rashpal Singh Changera
🙏🏻🙏🏻🙏🏻🙏🏻🙏🏻
Jass Bir
Thnx ji sra sahib
Baljit Singh
ਅੰਮ੍ਰਿਤਸਰ ਤੋਂ ਅਜਨਾਲਾ ਰਮਦਾਸ ਡੇਰਾ ਬਾਬਾ ਨਾਨਕ ਤਕ ਸਿਰਫ ਪੰਜਾਬ ਰੋਡਵੇਜ਼ ਦੇ ਸਿਰਫ਼ ਇੱਕ ਦੋ ਹੀ ਟਾਇਮ ਹਨ
Jugraj Gill
SSP DEEPAK PARIKH WAS IN BHATINDA..THEN HE WAS COLD SSP..
Alaskan Panjabi
ਬੰਦਿਆਂ ਨੇ ਕੀ ਮਾੜਾ ਕੀਤਾ ਆ ਸਰਕਾਰ ਦਾ , ਇਹਨਾਂ ਦਾ ਵੀ ਕਿਰਾਇਆ ਮਾਫ਼ ਕਰਨਾ ਚਾਹੀਦਾ ਆ ਜੀ
Rajan Saini
ਔਜਲਾ ਸਾਬ🙏🙏 ਗੁੱਡ ਬਾਏ ਵੀਰ ਜੀ। ਮੈਂ ਬਾਕੀ ਪਰੋਗਰਾਮ ਹੁਣ ਬਾਦ ਵਿੱਚ ਸੁਣਾਂਗਾ ਜੀ। ਫੰਗਸ਼ਨ ਵਿੱਚ ਹਾਂ ਜੀ। ਸਪੀਕਰ ਲੱਗ ਚੁੱਕਾ ਤੇ ਕੁਝ ਸੁਣਾਈ ਨਹੀਂ ਦੇ ਰਿਹਾ ਜੀ। ਧਨਵਾਦ ਸਾਰੇ ਪਰਿਵਾਰ ਦਾ ਜੀ🙏🙏
Jatinder Bains
🙏 ਸਤਿ ਸ੍ਰੀ ਅਕਾਲ ਜੀ ਟਿਵਾਣਾ ਸਾਬ ਤੇ ਰੇਡੀਓ ਸੁਣ ਰਹੇ ਸਾਰੇ ਸਰੋਤੇ ਵੀਰਾਂ ਨੂੰ ਜੀ🙏
Balvir Gill
ਸਤਿ ਸ੍ਰੀ ਅਕਾਲ ਵੀਰੇ ਆਪਣਾ ਖਿਆਲ ਰੱਖ ਤੇਰਾ ਬੇਬਾਕ ਹੋ ਕੇ ਸਰਕਾਰਾ ਖ਼ਿਲਾਫ਼ ਬੋਲਣਾ ਸਾਨੂੰ ਡਹਾ ਦਿੰਦਾ ਹੈ ਅਸੀਂ ਸੁੱਖ ਮੰਗਦੇ ਹਾਂ
Gurmukh Singh
Sat Sir akal tiwana veer g Silon kalan
dilraj singh
ਬਾਈ ਜੀ ਗੋਲਡੀ ਧੂਰੀ ਆਪ party ਛੱਡ ਗਿਆ ਕਈ ਦਿਨ ਪਹਿਲਾਂ,, ਕਹਿੰਦਾ ਮੇਰੀ ਗਲਤੀ ਸੀ ਆਪ party ਚ ਜਾਣਾ
Amol Dhillon
[message retracted]
Amol Dhillon
Pange lai rahe hai
Amol Dhillon
RSSWale
Rajinder Cheema
ਸਤਿ ਸ੍ਰੀ ਅਕਾਲ ਟਿਵਾਣਾ ਸ੍ਹਾਬ ਤੇ ਸਮੂਹ ਸਰੋਤਿਆਂ ਨੂੰ ਬਹੁਤ ਹੀ ਸਨੇਹ ਤੇ ਸਤਿਕਾਰ ਸਹਿਤ 🙏🏻🙏🏻👍👍👌👌🌹🌹🙏🏻🌹🙏🏻🌹🙏🏻🌹🙏🏻🌹🙏🏻🌹ਸਾਰੇ ਹੀ ਪਿਆਰਿਆਂ ਨੂੰ ਸਤਿ ਸ੍ਰੀ ਅਕਾਲ ਜੀਓ
Jass Bir
ਸਰਪੰਚ ਦੀ duty ਲੱਗਣੀ ਚਾਹੀਦੀ ਹੈ ਜੀ ਨਜਰ ਰੱਖਣ ਲਈ ।
Jagdish Singh
ਹੁਣ ਪਰਾਲੀ ਕਿਥੇ ਆ ਹੁਣ ਤਾਂ ਕਿਸਾਨਾਂ ਨੇ ਸਾਬ ਤੀ ਆ
VICKY KHANGURA WINNI🥃
✅✅✅✅✅
Rajinder Cheema
ਬਰੈਂਮਪਟਨ ਮੰਦਿਰ ਸੀ ਘਟਨਾ ਨੂੰ ਇੱਕ ਰਾਜਿੰਦਰ ਪ੍ਰਸ਼ਾਦ ਨਾਮ ਦੇ ਵਿਆਕਤੀ ਤੇ ਸਾਰੀ ਘਟਨਾ ਪਾ ਕੇ ਸਸਪੈਂਡ ਕਰਿਆ ਹੈ ਇਹ ਨੀ ਦੱਸਿਆ ਪੁਜਾਰੀ ਆ ਜਾਂ ਕੋਈ ਅਧਿਕਾਰੀ ਆ
VICKY KHANGURA WINNI🥃
ਟਰੰਪ ਦੇ ਜਿੱਤਣ ਦੀ ਖ਼ੁਸੀ ਚ ਮੈ ਵੀ ਅੱਜ ਪੈੱਗ ਲਾਏ 🥃🥃🥃🥃🇺🇸🇺🇸🇺🇸🇺🇸😆😆
Rajinder Mittal
Member (1 month)
🙏🙏🙏
Jagdish Singh
ਮੈਂ ਕੱਲ੍ਹ ਫੋਨ ਲਾ ਕੇ ਪੁੱਛਿਆ ਸੀ ਪਰਾਲੀ ਹੈ ਕਿ ਪਾਈ ਅੱਗੇ ਆਦੈ ਸਾੜ ਦੀਤੀ ਲੋਕਾਂ ਨੇ
Karamjit singh Sidhu
ਸਤਿ ਸ੍ਰੀ ਆਕਾਲ ਜੀ
Gurlal Singh Kang
ਮਲੋਟ ਮੰਡੀ ਵਿੱਚ ਝੋਨੇ ਦੀ ਖਰੀਦ ਦਾ ਬਹੁਤ ਮਾੜਾ ਹਾਲ ਹੈ ਜੀ ਮਾਲ ਲਿਫ਼ਟ ਨਹੀਂ ਹੋ ਰਿਹਾ ਹੈ
Narinderpal Kaleka
ਅੱਜ ਦੋਨਾ ਮੋਦੀ ਭਗਤਾ ਵਿਚੋ ਕੋਈ ਨੀ ਆਇਆ ਕੇ ਬਲੋਕ ਕਰਤੇ ਜੀ
Balwant Singh
🙏🏽🙏🏽
H.S. Josan
Ajhola ਜੀ ਜਦੋ ਮੇਰਾ ਬਾਪੂ ujad ਕੇ ਪਾਕਿਸਤਾਨ ਤੋ ਭਾਰਤ ਆਏ ਸਨ ਤਾਂ ਉਨਾਂ ਨੂੰ ਵੀ ਇੰਝ ਹੀ ਕਹਿੰਦੇ ਸਨ ਕਿ ਇਨਾਂ ਨੇ ਆ ਕੇ ਗੰ.. ਪਾ ਦਿੱਤਾ ਹੈ
MUKADDAR SINGH AULAKH
Member (1 year)
ਕਾਲੇਕਾ ਸਾਬ ਬਲੋਕ ਕਰ ਦਿੱਤੇ,ਵਧੀਆ ਖਹੇੜਾ ਛੁਟਿਆ 🙏🏿🙏🏿
Mohinder Saran
SSA, Tiwana Sahib!
Tiwana Radio
ਬਹੁਤ ਅਫਸੋਸ ਰੰਧਾਵਾ
MUKADDAR SINGH AULAKH
Member (1 year)
सभी का खून शामिल है यहां की मिट्टी में,किसे के बाप का हिंदुस्तान थोड़ी है।🙏🏿🇮🇳🙏🏿🇮🇳
Alaskan Panjabi
ਚਾਚਾ ਨਈ ਤਾਇਆ ਆ , ਮੋਦੀ ਸਾਬ੍ਹ ਦਾ ਵੱਡਾ ਭਰਾ ਆ ਚੋਬਰ
sukh dhaliwal
So sad
Mandeep Singh
ਮਾਤਾ ਜੀ ਦਾ ਬਹੁਤ ਅਫਸੋਸ ਆ
Balwant Singh
ਰੰਧਾਵਾ ਸਾਹਿਬ ਬਹੁਤ ਅਫ਼ਸੋਸ। ਪਰਮਾਤਮਾ ਉਨਾ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੇ। 🙏🏽🙏🏽
MUKADDAR SINGH AULAKH
Member (1 year)
ਰੰਧਾਵਾ ਸਾਹਿਬ ਬਹੁਤ ਅਫ਼ਸੋਸ ਹੈ 🙏🏿🙏🏿
Satnam Singh ਜਾਣੀਆਂ ਚਾਹਲ ਤੋਂ।
ਬਹੁਤ ਅਫਸੋਸ ਆ ਰੰਧਾਵਾ ਵੀਰ
Alaskan Panjabi
ਨਾਮ ਨਾ ਲਓ ਵੀਰ ਜੀ ਕਿਸੇ ਦਾ ਵੀ, ਗੱਲ ਕਰੋ
Rajinder Mittal
Member (1 month)
ਕੰਗ ਸਾਹਿਬ ਸਾਡੇ ਲਿਫਟਿੰਗ ਠੀਕ ਹੈ
Jagjeet Singh
ਜਿਹੜਾ ਧਰਮੀ। ਹੇ ਉਹ ਕਿਸੇ ਦੇ ਧਰਮ ਤੇ ਮਾੜਾ ਨਹੀਂ ਬੋਲਦਾ
Rajinder Cheema
ਰੰਧਾਵਾ ਵੀਰ ਬਹੁਤ ਅਫ਼ਸੋਸ ਮਾਤਾ ਜੀ ਦੇ ਜਾਣ ਦਾ ਜੀ
Charanjit Singh Shally
ਟਿਵਾਣਾ ਜੀ,,,ਤੜੀ ਪਾਰ ਸਾਨੂੰ ਸਿਖਾ ਰਹੇ ਨੇ ਕਿਵੇਂ ਰਹਿਣਾ
Babbu Bhullar
ਬਹੁਤ ਅਫ਼ਸੋਸ ਰੰਧਾਵਾ ਜੀ
sucha singh sweden
🙏👍🇸🇪
Charanjit Singh Shally
ਰੰਧਾਵਾ ਸਾਹਿਬ ਜੀ ਬਹੁਤ ਅਫ਼ਸੋਸ ਹੋਇਆ ਜੀ 🙏
SPS
ਇਕ ਗੁਰੂਦਵਾਰੇ ਪਿੱਛੇ ਤੇ ਪੱਗਾਂ ਲਾਈ ਜਾਂਦੇ, ਖਾਲਿਸਤਾਨ ਕਿਵੇਂ ਚਲਣਾ ਸਾਡੇ ਲੋਕਾਂ ਤੋਂ
daljit singh
ਟਿਵਾਣਾ ਬਾਈ ਸਲੂਟ
Avtar singh Kullar
Sat shiri akaal Tiwana ji
Sarbjit Singh
ਸ਼ਾਬਾਸ਼ ਪਰਮਿੰਦਰ ਜੀ ਡਟੇ ਰਹੋ ਪਰਮਾਤਮਾ ਤੁਹਾਡਾ ਸਾਥ ਦੇਵੇਗਾ
Hobby Vlogs
ਡੇਰਾ ਬਿਆਸ ਡੇਰੇ ਦੇ ਵਿੱਚ ਏਅਰਪੋਰਟ ਬਣਾ ਕੇ ਬੈਠਾ
Rajinder Mittal
Member (1 month)
ਟਿਵਾਣਾ ਜੀ ਗਰੀਸ ਜੀ ਨਹੀ ਆਏ ਅੱਜ ਗਰੀਸ ਕਰਵਾੳਉਣ
Nau Nihal Singh
khalistaniya te daang kyun ni ferde Canada aale Sikh. sari community badnam ho rahi hai.
Baljinder Singh Maur
ਮਿੱਤਲ sab ਆਪਾਂ ਕੀ ਲੈਣਾ ਜੀ ਏਹੋ ਜਿਹਾ ਤੋਂ
Baljinder Singh Maur
ਏਨਾ ਦੀ ਗੱਲ ਨਹੀਂ ਕਰਨੀ ਜੀ
Mandeep Singh
ਸਤਿ ਸ੍ਰੀ ਆਕਾਲ ਟਿਵਾਣਾ ਰੇਡੀਓ ਦੇ ਪਰਿਵਾਰ ਨੂੰ ਜੀ
Mukhtiar Tiwana
176 no.aa gai g..tiwana saab.
Rajinder Mittal
Member (1 month)
ਮੋੜ ਸਾਹਿਬ ਕੁਝ ਲੋਕਾ ਨੂੰ ਬੇਜਤੀ ਚੰਗੀ ਲੱਗਦੀ ਹੈ🙏🙏🙏
Sikander Singh Aujla
ਮਿੳਲ ਵੀਰ ਜੀ ਆਪਾਂ ਬਹੁਤ ਪਿਆਰ ਤੇ ਇੱਜ਼ਤ ਕਰਦੇ ਹਾ ਸਿਰਫ ਇਨਸਾਨੀਅਤ ਤੇ ਸੱਚੇ ਸਿਟੀਜਨ ਹਾ ਧਰਮਾ ਤੋ ਉੱਪਰ ਕਿਉਂਕਿ ਸਾਡੀ ਸੋਚ ਸਹੀ ਹੈ
karan singh
Tiwana Saab shukria koi ta sach bolda is juth de dunia ch
VICKY KHANGURA WINNI🥃
ਟਰੰਪ ਵੈਸੇ ਬੰਦਾ ਘੈਂਟ ਆ ,,,,
Rajinder Cheema
ਬਿਲਕੁਲ ਠੀਕ
Lakhvir.Benipal
ISSRU.S.S.A.JI
baljindeer singh
[message retracted]
baljindeer singh
🙏🙏🙏
sukh dhaliwal
Veer ji koi Numbers share kardo Taiwan Ji da
Gurlal Singh Kang
ਕੱਲ੍ਹ ਤਾਂ ਸਾਢੇ ਚਾਰ ਵਜੇ ਹੀ ਸੂਰਜ ਛਿੱਪ ਗਿਆ ਸੀ
ਚੀਮਾ cheema
ਮੋਦੀ ਦੀ ਵੋਟ ਜਰੂਰ ਵਧੇਗੀ ਟਰੰਪ ਦੇ ਨਾਂ ਤੇ
Rajinder Mittal
Member (1 month)
ਔਜਲਾ ਸਾਹਿਬ ਆਪਣਾ ਪਰਿਵਾਰ ਇਨਸਾਨੲਈਤ ਦਾ ਸਮਰਥਕ ਹੈ ਜੀ🙏🙏🙏
H.S. Josan
ਟਿਵਾਣਾ ਜੀ ਅਤੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸੱਤ ਸ਼੍ਰੀ ਅਕਾਲ ਜੀ good morning
Hobby Vlogs
ਜਰਮਨ ਵਿੱਚ ਪੰਜਵੀਂ ਮੰਜ਼ਿਲ ਤੋਂ ਲਿਫਟ ਦਾ ਕਾਨੂੰਨ ਹੈ
Tiwana Radio
98763 09655
Gurlal Singh Kang
ਸਿਕੰਦਰ ਸਿੰਘ ਔਜਲਾ ਬਾਈ ਜੀ
sukh dhaliwal
Thanks