ਪੰਜਾਬ ਖਿਲਾਫ ਇਹ ਕੁਝ ਕਿਉਂ ? ਟਰੰਪ ਚਕਾਉ ਟਰੰਕ ਮਾਰੂ ਪੰਚ ? ਜਥੇਦਾਰੀ ਜੱਫਾ ਪਿਆ ਬਾਦਲਾਂ ਨੂੰ , ਮੁਸ਼ਕਲ ਚ CMਮਾਨ(2843

แชร์
ฝัง
  • เผยแพร่เมื่อ 6 พ.ย. 2024

ความคิดเห็น • 42

  • @sarbbrar4173
    @sarbbrar4173 7 ชั่วโมงที่ผ่านมา +5

    ਸਤਿ ਸ੍ਰੀ ਆਕਾਲ ਟਿਵਾਣਾ ਸਹਿਬ ਜੀ ਡਾਕਟਰ ਸਹਿਬ ਜੀ 🙏🙏🙏

  • @balrajsinghgill2412
    @balrajsinghgill2412 8 ชั่วโมงที่ผ่านมา +5

    ਟਿਵਾਣਾ ਜੀ ਜਿੰਨੇ ਸਿੱਖਾਂ ਦੇ ਚੈਨਲ ਵਿਦੇਸ਼ਾਂ ਵਿੱਚ ਚੱਲ ਰਹੇ ਨੇ ਕਿਸੇ ਨੇ ਵੀ ਹਿੰਦੂ ਭਾਈਚਾਰੇ ਨੂੰ ਮਾੜਾ ਨਹੀਂ ਕਿਹਾ ਉਹਨਾਂ ਬਿਲਕੁਲ ਬੈਲੈਂਸ ਵਿੱਚ ਗੱਲ ਕੀਤੀ ਆ ਪਰ ਗੋਦੀ ਮੀਡੀਏ ਨੇ ਹਿੰਦੂ ਮੰਦਰ ਤੇ ਅਟੈਕ ਕਰ ਦਿੱਤਾ ਜੀ ਹਿੰਦੂਆਂ ਤੇ ਅਟੈਕ ਕਰ ਦਿੱਤਾ ਜੀ ਅੱਗ ਲਾਉਣ ਵਾਲੀ ਗੱਲ ਇਹਨਾਂ ਕੀਤੀ

  • @justgrewal
    @justgrewal 6 ชั่วโมงที่ผ่านมา +2

    ਸਮਾ ਆ ਜਾਣਾ ਸਿੱਖ ਪੰਜਾਬ ਤੋਂ ਬਾਹਰ ਕਿਸੇ ਹੋਰ state ਵਿੱਚ ਜਾਣ ਤੋਂ ਡਰਨ ਗੇ ਇਹਨੀ ਨਫ਼ਰਤ ਫ਼ੇਲ ਰਹੀ ਆ

  • @pratapsandhu1766
    @pratapsandhu1766 7 ชั่วโมงที่ผ่านมา +3

    ਸਤਿ ਸ੍ਰੀ ਅਕਾਲ ਜੀ ਦੋਨੋਂ ਵੀਰਾਂ ਨੂੰ 🙏

  • @JagdishLal-y7u
    @JagdishLal-y7u 9 ชั่วโมงที่ผ่านมา +4

    ਸਤਿ ਸਿਰੀ ਅਕਾਲ ਜੀਓ.

  • @bhangrewal5011
    @bhangrewal5011 ชั่วโมงที่ผ่านมา +1

    Sat Sri Akal Tiwana Veer Ji And Dr Sab Sat Sri Akal Ji 🙏

  • @pargatbal4108
    @pargatbal4108 8 ชั่วโมงที่ผ่านมา +2

    🌹🙏🍁🌹🙏🍁🌹🙏🍁ਪਿਆਰ ਭਰੀ ਸਤਿ ਸੀ੍ ਅਕਾਲ ਜੀ ਅੱਜ ਦਾ ਦਿੱਨ ਸੁਭ ਹੋਵੇ🙏🙏💤🇮🇳🇺🇸.God bless on u .

  • @parmjitvirk5343
    @parmjitvirk5343 7 ชั่วโมงที่ผ่านมา +2

    ਟਿਵਾਣਾ ਜੀ ਅਤੇ ਡਾ ਕੇਹਰ ਸਿੰਘ ਜੀ ਸਤਿ ਸ੍ਰੀ ਆਕਾਲ ਜੀ

  • @narindersharma8310
    @narindersharma8310 6 ชั่วโมงที่ผ่านมา +2

    You are right, previous dark days won’t come again

  • @Gurmit800
    @Gurmit800 8 ชั่วโมงที่ผ่านมา +3

    SSA to Tiwana ji everyone Tiwana radio family🙏🙏 Very Nice👍👍👍❤

  • @baldevraj4560
    @baldevraj4560 7 ชั่วโมงที่ผ่านมา +1

    Sat Sari Akal Ji 🎉🎉

  • @bhangrewal5011
    @bhangrewal5011 ชั่วโมงที่ผ่านมา +1

    Like Number 246

  • @yadwindersingh7091
    @yadwindersingh7091 6 ชั่วโมงที่ผ่านมา +1

    Very nice information ❤

  • @jagdishsaini1826
    @jagdishsaini1826 8 ชั่วโมงที่ผ่านมา

    Very nice

  • @nirmalsinghmaan62
    @nirmalsinghmaan62 6 ชั่วโมงที่ผ่านมา

    ਟਿਵਾਣਾ ਸਾਹਿਬ ਜਾਨਕਾਰੀ ਲਈ ਧੰਨਵਾਦ ਜੀ 🙏🙏

    • @BaljinderGill-fr1ej
      @BaljinderGill-fr1ej 5 ชั่วโมงที่ผ่านมา

      ਜਾਨਕਾਰੀ ਨਹੀਂ ਜਾਣਕਾਰੀ ਜੀ

  • @Gurmailsingh-ke9yq
    @Gurmailsingh-ke9yq 8 ชั่วโมงที่ผ่านมา +1

    ਸਤਿ ਸ੍ਰੀ ਆਕਾਲ ਸ ਟਿਵਾਣਾ ਜੀ ਅਤੇ ਡਾਕਟਰ ਕੇਹਰ ਸਿੰਘ ਜੀ ❤🎉

  • @narindersharma8310
    @narindersharma8310 6 ชั่วโมงที่ผ่านมา +1

    Hindu and Sikh communities should form a peace committee to unite both communities and discard the anti peace elements

  • @jobandhillon1864
    @jobandhillon1864 9 ชั่วโมงที่ผ่านมา +1

    ਸਿੱਧੀ ਜਿਮ ਚੋ ਸਤਿ ਸ੍ਰੀ ਆਕਾਲ ਜੀ 🎉

  • @narindersharma8310
    @narindersharma8310 6 ชั่วโมงที่ผ่านมา +1

    No protest should be allowed in front of of any religious places by any community

  • @rajindercheema4985
    @rajindercheema4985 9 ชั่วโมงที่ผ่านมา +1

    ਸਤਿ ਸ੍ਰੀ ਅਕਾਲ ਜੀਓ 🙏🏻🙏🏻👍👍👌👌🌹🌹🙏🏻🌹🙏🏻🌹🙏🏻🌹🙏🏻🌹🙏🏻🌹

  • @happyvaid478
    @happyvaid478 7 ชั่วโมงที่ผ่านมา

    ਸਤਿ ਸ੍ਰੀ ਆਕਾਲ ਜੀ

  • @GurnekSingh-l6c
    @GurnekSingh-l6c 4 ชั่วโมงที่ผ่านมา

    203th.Like🙏🙏 SSA Tiwana 22 ji and Sardar ji 👍👌👌 Form Advocate GS Khaira Ldh.☝️☝️☝️☝️✍️✍️✍️💯

  • @hskathanian2783
    @hskathanian2783 8 ชั่วโมงที่ผ่านมา +1

    V lov kehar Singh private schools in panjab remeber ur pseb chairman as golden period truble free period.sincere honest soft spoken person till date.tiwana sahib covey ur feelings to dr kehar Singh h s kathaian Amritsar

  • @jagdishsingh-uc7ud
    @jagdishsingh-uc7ud 34 นาทีที่ผ่านมา

    Sikha de 40 Gurdwara Sahib Ji te tanks topa nal hmle kite hun firku takta sari dunya vich nange ho gai

  • @JagdeepSingh-sd3de
    @JagdeepSingh-sd3de 7 ชั่วโมงที่ผ่านมา

    ਟਿਵਾਣਾ ਜੀ ਹੂੰ ਹੂੰ ਦੀ ਵਜਾਏ ਜੀ ਜਾਂ ਹਾਂਜੀ ਕਿਹਾ ਕਰੋ ਅੱਛਾ ਲਗੇਗਾ

  • @DreamMarinerRK
    @DreamMarinerRK 9 ชั่วโมงที่ผ่านมา

    ਖਿੱਚ ਕੇ ਰੱਖੋ ਕੰਮ ਨੂੰ ਮਾਲਕੋ

  • @chananrayat7267
    @chananrayat7267 8 ชั่วโมงที่ผ่านมา

    Lagda Orangzeb fer aa gia hai ji roop badal ke India ch. Waheguru ji.

  • @jagdishsingh-uc7ud
    @jagdishsingh-uc7ud 27 นาทีที่ผ่านมา

    Amit Shah nu bchaun lai modi game khed riha

  • @narindersharma8310
    @narindersharma8310 6 ชั่วโมงที่ผ่านมา

    Visa and certificates camps are held for convenience of ex employees

  • @narindersharma8310
    @narindersharma8310 6 ชั่วโมงที่ผ่านมา

    Mr sohi had participated in khalastan protest in the past while off duty

  • @narindersharma8310
    @narindersharma8310 6 ชั่วโมงที่ผ่านมา

    These life certificates can also be issued by notary , they charge just 10-20 dollars

  • @narindersharma8310
    @narindersharma8310 6 ชั่วโมงที่ผ่านมา

    If Akalis are doing Sikh politics why BJP can’t do Hindu politics
    Personally I don’t believe in religious politics

  • @narindersharma8310
    @narindersharma8310 6 ชั่วโมงที่ผ่านมา

    You are wrong, these certificates are issued in November not in October,

  • @Mxz4pwmk6w8
    @Mxz4pwmk6w8 6 ชั่วโมงที่ผ่านมา

    Harpreet jathy dar aa kehna chounde ki jad tak murti de upprr hamala na hove tan tak hamla. Nahi manna ja sakda .. MATLAB jad tak granthsahib utte atrack na hove tan gurudware utte hamlaa nahi manna javega ..bavain gurudware under baithy sangat nu kut do🤔

  • @DavinderpalSingh-c6i
    @DavinderpalSingh-c6i 6 ชั่วโมงที่ผ่านมา

    ਤੁਹਾਡੀ ਸੋਚਣੀ ਮੁਤਾਬਕ ਤਾਂ ਨੀ ਕਹਿ ਸਕਦੇ ਡਾਕਟਰ ਸਾਹਬ ਪਰ- (ਸਿਆਣਾ ਮਨੁੱਖ ਤਾਂ ਧੁਰੋਂ ਪਰਣਾਏ ਮਨੁੱਖ ਆਲਾ ਭਾਵ ਐ )--ਸਿਆਣਾ ਮਨੁੱਖ ਤਾਂ ਕੋਈ ਹੈ ਈ ਨੀ ਸੀ, ਭਾਵੇਂ ਹੈ,ਭਾਂਵੇਂ ਸੀ,ਭਾਂਵੇਂ ਹੋਵੇਗਾ,ਇਹ ਸਿਆਣੇ ਆਲ਼ਾ ਸਿਆਪਾ ਤਾਂ ਤਕਨੀਕੀ ਯੁੱਗ ਨੇ ਪਾਇਆ ਹੈ ਮਤਲਬ ਹਰ ਇੱਕ ਨੂੰ ਪਤਾ ਬਈ ਜੇ ਕੋਈ ਹੀਲਹੁਝਤ ਬਿਨਾਂ ਜੈੱਕ ਜਾਂ ਪਾਵਰ ਤੋਂ ਕੀਤੀ ਤਾਂ ਕਨੂੰਨ ਨੇ ਨੱਪ ਲੈਣਾ ਐ, ਭਾਵੇਂ ਇਸ ਸਰਕਾਰ ਦੀ ਵਾਰੀ ਭਾਵੇੰ ਅਗਲੀ ਸਰਕਾਰ ਦੀ ਵਾਰੀ ਕਿਉਂਕਿ ਵੀਡੀਓ ਕੈਮਰੇ ਹਰ ਥਾਂ ਜਾਂ ਨੇੜੇ ਤੇੜੇ ਲੱਗੇ ਈ ਹੁੰਦੇ ਹਨ, ਡਰ ਤਕਨੀਕੀ ਯੁੱਗ ਦਾ ਐ ਡਰ ਰੱਬ ਦਾ ਕਿਸੇ ਯੁੱਗ ਵਿੱਚ ਨਹੀਂ ਸੀ।

  • @mukhtiarsingh8088
    @mukhtiarsingh8088 7 ชั่วโมงที่ผ่านมา

    ਤੁਸੀ ਕਿਹਾ ਭਾਈ ਅੰਮਿ੍ਪਾਲ ਸਿੰਘ ਥਾਣੇ ਤੇ ਕਬਜਾ ਕਰਨ ਲਈ ਗੁਰੂ ਗਰੰਥ ਸਾਹਬ ਦਾ ਆਸਰਾ ਲਿਆ, ਤੇ ਤੁਹਾਡੀ ਸਿੱਖੀ ਪ੍ਤੀ ਨਫਰਤ ਦਿੱਸ ਪਈ ਏ, ਸੋ ਤੁਹਾਨੂੰ ਹੁਣੇ ਹੀ RRS join ਕਰ ਲੈਣੀ ਚੀਹੀਦੀ ਹੈ, ਅਗਰ ਪਹਿਲਾ ਹੀ ਭਰਤੀ ਹੋ, ਤੁਹਾਨੂੰ ਮੁਬਾਰਕਾ