Ayali sahib nu akali dal da pardhan bna devo. Sare masle solve ho jange.sare akali dal group ikkhathe ho jange.ssd di chardi kala ho javegi.govt 10 year kayam rahegi.
Ik pardhan de ilava baaki saare jeonde han ohna te action hona chahida hai. Maafi te Sukhe amli ne jabardasti divayi c par je Amli kehnda hai ki khooh ch chhlang lga devo ta chhaal maar deni chahidi hai. Ohna di v zimmevari bandi hai . Es layi oh v doshi han.
Our Jathedars must be Selected from all over the world. They must be ABLE to explain Gurbani and History. Today, it's Shameful that our socalled Jathedars are expecting advice from Educated. There are 5 Takhats and those 5 don't SIT TOGETHER. JUST ILLITRACY.
There is no need of Akali Dal in Punjab Or any where else in India . Akali Dal has done so much damage to the Sikh community that was not done even by the mughals. It has invented strange rituals among the Sikhs which were not followed even by the Sikh Gurus . This Akali dal has made the Sikh religion so complicated that even a simple human being can't follow it.
ਸਭ ਲੋਕ ਚਾਹੁੰਦੇ ਹਨ ਕਿ ਅਕਾਲੀ ਦਲ ਬਚਣਾ ਚਾਹੀਦਾ ਹੈ ਪਰ ਉਸ ਦੇ ਵਿਚ ਦਲਜੀਤ ਚੀਮਾ ਵਲਟੋਹਾ ਸੁਖਬੀਰ, ਚੰਦੂਮਾਜਰਾ, ਢੀਂਡਸਾ ਜੰਗੀਰ ਕੌਰ, ਭੂੰਦੜ ਵਗੈਰਾ ਵਗੈਰਾ ਨਹੀਂ ਹੋਣੇ ਚਾਹੀਦੇ।
Prime asia rehna chida ode ch pannu , thind , tehna , vgera vgera ni chide
Ayali sahib nu akali dal da pardhan bna devo. Sare masle solve ho jange.sare akali dal group ikkhathe ho jange.ssd di chardi kala ho javegi.govt 10 year kayam rahegi.
Sad read kro.
Valtho ta chema nahi rehn cahida
Dhindsa ta chadumajra sahi na
ਅਕਾਲੀ ਦਲ ਤਾਂ ਹਮੇਸ਼ਾ ਕਾਇਮ ਰਹੇਗਾ ਲੇਕਿਨ ਹਰਸਿਮਰਤ ਕੌਰ ਬਾਦਲ ਵੱਲੋਂ ਕੀਤੀ ਅਰਦਾਸ ਕਿ ( ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਕਰਵਾਓਣ ਵਾਲਿਆਂ ਦਾ)ਕੱਖ ਨਾ ਰਹੇ ਪੂਰੀ ਹੋ ਰਹੀ ਹੈ
ਪਰਾਲੀ ਸਾੜਨ ਵਾਲੇ ਕਿਸਾਨਾਂ ਨੂੰ ਤਾਂ ਜੁਰਮਾਨਾ ਹੁੰਦਾ ਹੈ
ਪਰ ਜਿਹੜੇ ਪਰਾਲੀ ਨਹੀਂ ਸਾੜਦੇ ਓਹਨਾਂ ਵਾਸਤੇ ਸਰਕਾਰ ਕੀ ਕਰਦੀ ਆ
ਪਨੂੰ ਸਾਹਿਬ ਨਵਜੀਤ ਜੀ ਤੇ ਸਾਰੇ ਸਰੋਤਿਆਂ ਨੂੰ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਪ੍ਰਵਾਨ ਹੋਵੇ ਜੀ
ਖੁਦ ਦੀ ਔਕਾਤ ਹੋਵੇਗੀ ਤਾਂ ਦੁਨੀਆਂ ਕਦਰ ਕਰੇਗੀ
*ਕਿਸੇ ਦੇ ਕੋਲ ਖੜ੍ਹੇ ਹੋਣ ਨਾਲ ਕਿਰਦਾਰ ਉੱਚਾ ਨਹੀਂ ਹੁੰਦਾ*
ਦੀਪ ਬਰਾੜ 👌👌👍
@@daljitsingh7980ਧੰਨਵਾਦ ਸੰਧੂ ਵੀਰੇ 😍😍
ਪੰਨੂ ਸਾਬ ਆਪ ਜੀ ਵੱਲੋਂ ਦਿੱਤੀ ਸਿਖਿਆ ਬਹੁਤ ਜਾਣਕਾਰੀ ਭਰਪੂਰ ਹੈ ਜਿਸ ਤੇ ਹਰ ਇਕ ਨਿੱਕੇ ਵੱਡੇ ਨੂੰ ਅਮਲ ਕਰਨਾਂ ਬਹੁਤ ਜਰੂਰੀ ਹੈ ਤਾਂ ਕਿ ਡਿਜੀਟਲ ਅਰੈਸਟ ਤੋਂ ਬਚਿਆ ਜਾ ਸਕੇਗਾ
ਆਪਣੇ ਜੀਵਨ ਦੀ ਤੁਲਨਾ ਕਿਸੇ ਦੇ ਨਾਲ ਨਾ ਕਰਿਆ ਕਰੋ,ਸੂਰਜ ਤੇ ਚੰਦ ਦੇ ਵਿੱਚ
*ਕੋਈ ਤੁਲਨਾ ਨਹੀਂ ਜਦੋਂ ਜਿਸਦਾ ਵਕ਼ਤ ਆਉਂਦਾ ਹੈ ਉਹ ਚਮਕਦਾ ਹੈ*
ਦੀਪ ਬਰਾੜ 👌👌👍
@@daljitsingh7980ਧੰਨਵਾਦ ਸੰਧੂ ਵੀਰੇ 😍😍
ਸ਼ੂਕਦੇ ਦਰਿਆਵਾਂ ਦੀ ਤਰ੍ਹਾਂ ਸਦਾ ਵਗਦੇ ਰਹੋ
*ਜਿੱਧਰ ਨੂੰ ਵੀ ਚੱਲੋ ਰਸਤੇ ਆਪੇ ਬਣ ਜਾਣ*
👌👌👍
@@daljitsingh7980ਧੰਨਵਾਦ ਸੰਧੂ ਵੀਰੇ 😍😍
ਪੰਨੂ ਸਾਹਿਬ ਜੀ ਜਿਹੜੇ ਜਥੇਦਾਰਾਂ ਨੇ ਰਾਮ ਰਹੀਮ ਨੂੰ ਬਿਨਾਂ ਮੰਗਿਆ ਮੁਆਫੀ ਦਿੱਤੀ ਸੀ ਉਹਨਾਂ ਨੂੰ ਤਲਬ ਕਿਉਂ ਨਹੀਂ ਕੀਤਾ ਜਾ ਰਿਹਾ ਕੀ ਰਾਜ ਹੈ ਇਸ ਖੇਡ ਵਿੱਚ।
Ik pardhan de ilava baaki saare jeonde han ohna te action hona chahida hai. Maafi te Sukhe amli ne jabardasti divayi c par je Amli kehnda hai ki khooh ch chhlang lga devo ta chhaal maar deni chahidi hai. Ohna di v zimmevari bandi hai . Es layi oh v doshi han.
Sat sri aakal pannu sahib and navjit
ਪੰਨੂੰ ਸਾਹਿਬ ਜੀ,
ਕਿ੍ਰਪਾ ਕਰਕੇ ਪਰਾਲੀ ਨੂੰ ਸਾੜਨ ਦੀ ਵਜਾਏ ਝੋਨਾਂ ਕੱਟਣ ਵਾਲੀਆਂ ਮਸ਼ੀਨਾਂ ਦੇ ਨਾਲ ਪਰਾਲੀ ਦੀ ਤੂੜੀ ਬਣਾਉਣ ਵਾਲਾ ਜੁਗਾੜ ਵੀ ਫਿੱਟ ਕੀਤਾ ਜਾਏ। ਮਸ਼ੀਨਾਂ ਬਣੀਆਂ ਹੋਈਆਂ ਹਨ।
ਕੋਈ ਪੰਜ-ਸੱਤ ਸਰਦੇ ਪੁੱਜਦੇ ਵਾਲੇ ਪੜ੍ਹੇ ਲਿਖੇ ਕਿਸਾਨਾਂ ਦੇ ਜਵਾਨ ਬੱਚੇ ਰਲ ਕੇ ਅਜਿਹੀਆਂ ਮਸ਼ੀਨਾਂ ਬਣਾਉਣ ਦੀ ਇੱਕ ਨਹੀਂ ਕਈ ਫ਼ੈਕਟਰੀਆਂ ਲਗਾਉਣ ਦੀ ਹਿੰਮਤ ਕਰਨ। ਭਗਵੰਤ ਮਾਨ ਸਾਹਿਬ ਵੀ ਜਿਸ ਤਰਾਂ ਦੀ ਮੱਦਦ ਕਰ ਸਕਦੇ ਹੋਣ ਜ਼ਰੂਰ ਕਰਵਾਉਣ। ਸਾਡੇ ਕੋਲ ਰਹਿੰਦੀ-ਖੂਹੰਦੀ ਫਾਲਤੂ ਪਰਾਲੀ ਮੁੜ ਖੇਤਾਂ ਵਿੱਚ ਹੀ ਖਿਲਰ ਸਕਦੀ ਹੈ। ਸਾਡੀਆਂ ਐਗਰੀਕਲਚਰ ਯੂਨੀਵਰਸਿਟੀਆਂ ਛੋਟੇ ਕੱਦ ਵਾਲੀਆਂ ਝੋਨੇ ਦੀਆਂ ਕਿਸਮਾਂ ਤਿਆਰ ਕਰਨ ਜਿਸ ਦਾ ਵੱਧ ਝਾੜ ਵੀ ਹੋਵੇਗਾ ਤੇ ਫਾਲਤੂ ਕੱਦ ਵਧਾਉਣ ਵਾਲੀ ਸਾਰੀ ਤਾਕਤ ਝੋਨੇ ਉੱਪਰ ਦਾਣੇ ਵਧਾਉਣ ਵਿੱਚ ਤਬਦੀਲ ਕੀਤੀ ਜਾਵੇ। ਇਹ ਕੋਈ ਬਹੁਤ ਵੱਡੀ ਖੋਜ ਨਹੀ ਹੈ। ਅਸੀ ਪਹਿਲਾਂ ਹੀ ਜਾਣਦੇ ਹਾਂ ਕਿ ਕਿਵੇਂ ਕੱਦ ਘਟਾ ਕੇ ਦਾਣੇ ਵਧਾਏ ਜਾ ਸਕਦੇ ਹਨ। ਪੇਪਰ ਮਿੱਲਾਂ ਵੱਧ ਤੋਂ ਵੱਧ ਲਗਾਵੋ। ਪੇਪਰ ਸਸਤਾ ਕਰ ਦਿਓਗੇ। ਪਰਾਲੀਸਾੜਨ ਦੀ ਬਜਾਏ ਗੋਬਰ ਗੈਸ ਪਲਾਂਟਾਂ ਨੂੰ ਤਰਜੀਹ ਦੇ ਕੇ ਸਰਕਾਰ ਪੇਂਡੂੰ ਲੋਕਾਂ ਵਿੱਚ ਪਰੋਡਕਸ਼ਨ ਵਧਾਵੇ। ਇਸ ਨਾਲ ਲੋਕਾਂ ਨੂੰ ਕੰਮ ਵੀ ਮਿਲੇਗਾ ਤੇ ਸਫਾਈ ਵੀ ਨਾਲੋ ਨਾਲ ਹੋਣ ਲੱਗ ਪਵੇਗੀ। ਕੀ ਇਹ ਗੱਲਾਂ ਸਾਡੇ ਇੰਨਜੀਨੀਅਰ ਨਹੀਂ ਜਾਣਦੇ? ਸੱਭ ਕੁਝ ਹੋ ਸਕਦਾ ਹੈ ਜੇ ਕਰਨ ਵੱਲ ਨੂੰ ਕਦਮ ਪੁੱਟੋਗੇ ਤਾਂ। ਚੜ੍ਹਦੀ ਕਲਾ ਚ ਰਹੋ।
ਤੁਸੀਂ ਪਰਾਲ਼ੀ ਦਾ ਹੱਲ ਦੱਸ ਦਿਉ ਪੰਨੂੰ ਸਾਬ
Prali na sarhan da ikko hall hai ki kender sarkar kissana nu paise deve.
ਮੇਰੇ ਕੋਲੇ ਵੀ ਇੱਕ ਠੱਗ ਦਾ ਫੋਨ ਆਇਆ ਸੀ ਮੈਨੂੰ ਕਹਿੰਦਾ ਤੇਰੇ ਪਿਤਾ ਨੂੰ ਅਸੀਂ ਅਰੈਸਟ ਕਰ ਲਿਆ ਕਿਸੇ ਕੇਸ ਵਿੱਚ ਜੇ ਛੜਾਉਣਾ ਲੱਖ ਰੁਪਈਆ ਸੈਂਡ ਕਰਦੇ ਨਹੀਂ ਅਸੀਂ ਦਿੱਲੀ ਨੂੰ ਲੈ ਕੇ ਚੱਲੇ ਆਂ
ਅੰਦਰ, ਬੈਠ ਕੇ ਕਹਿਣਾ ਬਹੁਤ ਸੋਖਾ ਪੰਨੂ ਸਾਬ
ਸਤਿ ਸ੍ਰੀ ਅਕਾਲ ਜਤਿੰਦਰ ਪੰਨੂੰ ਜੀ ਤੇ ਨਵਜੀਤ ਜੀ।
ਸਤਿ ਸ੍ਰੀ ਆਕਾਲ ਜੀ
ਪੰਨੂ ਸਾਹਿਬ ਜੀ ਸਤਿ ਸ੍ਰੀ ਆਕਾਲ ਜੀ
ਠੀਕ ਐ ਕਿਸਾਨਾਂ ਉਤੇ ਪਰਾਲੀ ਦੇ ਫੂਕਣ ਉੱਤੇ ਜੁਰਮਾਨੇ ਵਧਾ ਦਿਤੇ । ਪਰ ਜਿਹੜੇ ਦੀਵਾਲੀ ਮੌਕੇ ਆਤਿਸ਼ਬਾਜ਼ੀ ਵਾਲੇ , ਗੱਡੀਆਂ ਜਿਹੜੀਆਂ ਭੱਠੇ ਵਾਂਗ ਧੂੰਆ ਛੱਡਦੀਆਂ ਨੇ , ਭੱਠਿਆਂ ਵਾਲੇ , ਕਾਰਖਾਨੇ ਜੋ 24ਘੰਟੇ ਸੱਤੇ ਦਿਨ ਅਤੇ ਬਾਰਾਂ ਮਹੀਨੇ ਪਰਦੂਸ਼ਣੁ ਫੈਲਾਉਂਦੇ ਨੇ , ਕਰੈਸ਼ਰਾਂ ਵਾਲੇ ਦਿਨੇ ਬੱਦਲ ਬਣਾਈ ਰੱਖਦੇ ਨੇ ,, ਉਨ੍ਹਾਂ ਨੂੰ ਕਿਸ ਦੇਸ਼ ਦੀ ਸਰਕਾਰ , ਸੁਪਰੀਮ ਦੀ ਵੀ ਸੁਪਰੀਮ ਕੋਰਟ ਮਾਮੂਲੀ ਜਿਹਾ ਵੀ ਜੁਰਮਾਨਾ ਲਾਉਣ ਦਾ ਹੌਸਲਾ ਰਖਦੀਆਂ ਨੇ ???? ਕਦੇ ਵੀ ਨਹੀਂ । ਸਿਰਫ ਕਿਸਾਨ ਲਭਿਐ ਇਨ੍ਹਾਂ ਨੂੰ ? ਹਾਲਾਂਕਿ ਮੈਂ ਪਰਾਲੀ ਫੂਕਣ ਜਾਂ ਪੰਜਾਬ ਵਿੱਚ ਝੋਨਾ ਬੀਜਣ ਦੇ ਵੀ ਹਕ ਵਿੱਚ ਨਹੀਂ ।। ਧੰਨਵਾਦ ।।
Sat shri akal ji pannu shaib and all priam asias TV workers good work good news
ਅਮਰੀਕਾ ਨੇ ਥਾਂ ਥਾਂ ਜੰਗ ਲਾ ਰੱਖੀ ਹੈ
ਸਿਆਣੇ ਕਹਿੰਦੇ ਮਾੜਾ ਸਮਾਂ ਪੁੱਛਕੇ ਨਹੀਂ ਆਉਂਦਾ
*ਜੱਜਾਂ ਨੂੰ ਵੀ ਵਕੀਲ ਕਰਨੇ ਪੈ ਜਾਂਦੇ ਆ*
👌👌
@@daljitsingh7980ਧੰਨਵਾਦ ਸੰਧੂ ਵੀਰੇ 😍😍
Sat.shri.akal.g.🙏😊🌹 Banga
Sat Sri akaal to all 🙏🎈♥️🌺🍀💐
Nice
Akali dal nu motto ch Mimoun waliya 2 gaddar fmilies nei apnei business bad gayei
My fathers and brothers like farmers let us should be to prevent fire stubble burning and save the world from killer diseases.
❤🎉ਸਤ ਸ੍ਰੀ ਅਕਾਲ ਜੀ ਸਾਰੇ ਹੀ ਪਰਿਵਾਰ ਨੂੰ 🎉❤ 0:32
As a Atomic diseases.
❤❤❤❤❤❤🎉🎉🎉🎉🎉
ਸਤਿ ਸ੍ਰੀ ਅਕਾਲ ਸਰ ਪੰਨੂ ਸਾਬ ਜੀ ✅ ਤੇ ਨਵਜੀਤ ਜੀ
🙏🙏🙏🙏🙏
Our Jathedars must be Selected from all over the world.
They must be ABLE to explain Gurbani and History.
Today, it's Shameful that our socalled Jathedars are expecting advice from Educated.
There are 5 Takhats and those 5 don't SIT TOGETHER.
JUST ILLITRACY.
Nice Navjit and Pannu sahib ❤❤❤🎉🎉
SAT SRI AKAL
JI PANU SAHIB
JI IN PRIME
ASIA 🙏
Very good program g
🙏🙏👍🏻👍🏻
Excellent 👌
ਸਤਿ ਸ੍ਰੀ ਅਕਾਲ ਜਤਿੰਦਰ ਪੰਨੂ ਜੀ 🙏
😍🙏 ਜੀ ਸੰਧੂ ਵੀਰੇ
@@ParminderGhuman-j1q 🙏❤️
Good sit gr
ਪੰਨੂੰ ਸਾਬ੍ਹ ਜੀ,, ਨਵਜੀਤ ਸਿੰਘ ਜੀ,,,ਅਤੇ ਸਾਰੇ ਪ੍ਰਾਈਮ ਏਸ਼ੀਆ ਦੇ ਪਰਿਵਾਰ ਨੂੰ ਸਤਿ ਸ੍ਰੀ ਆਕਾਲ ਜੀ।
Sir ਅੱਜ ਅਵਾਜ ਨਹੀ ਪਹਿਲਾ ਕਦੀ ਨਹੀ ਹੋਇਆ
Good job sir ji 👍👍👍👍👍
ਪੰਨੂੰ ਸਾਹਿਬ ਜੀ ਨਵਜੀਤ ਜੀ ਸਤਿ ਸ਼੍ਰੀ ਅਕਾਲ ਜੀ ❤❤🎉🎉
Good
🌹
🙏🙏
There is no need of Akali Dal in Punjab Or any where else in India . Akali Dal has done so much damage to the Sikh community that was not done even by the mughals. It has invented strange rituals among the Sikhs which were not followed even by the Sikh Gurus . This Akali dal has made the Sikh religion so complicated that even a simple human being can't follow it.
Bilkul sahi hai. Jado akali dal ne kaum te punjab layi koi kam hi nahi karna fir es di ki zroorat hai.
Prime aisa team good work
Khus amded je ayo no ❤❤❤❤
Pannu ji SSA 🙏
ਜ਼ਿੰਦਗੀ ਚ ਕੁੱਝ ਰਾਸਤੇ ਸਬਰ ਦੇ ਹੁੰਦੇ ਨੇ
ਅਤੇ ਕੁਝ ਸਬਕ ਦੇ..!!
पन्नू साहब पंजाब के कर्मचारियों के बारे भी विचार रखो। पंजाब सरकार क्यों नहीं कर्मचारियों की सुन रहे।
I know that our economy is agrarian based, but, how long and how much subsidies they want from the government, is it viable.
ਨਵਜੀਤ ਸਿੰਘ ਜੀ ਤੇ ਜਤਿੰਦਰ ਪੰਨੂ ਜੀ ਸਤਿ ਸ਼੍ਰੀ ਆਕਾਲ ਜੀ
Assistant to farmers of Rs 6000/- by centre should be stopped to those who burn parali.
परद्शन तै जूरमाना दा रुपये देन तो बाद खत्म हो जाता है
ਤੁਸੀਂ ਕਾਮਰੇਡਾਂ ਨੇ ਬੇੜਾ ਗ਼ਰਕ ਕਰਤਾ ਪੰਜਾਬ ਦਾ ਕਾਂਗਰਸ ਦੀ ਝੋਲੀ ਵਿਚ ਬੈਠ ਕੇ
ਕਾਮਰੇਡਾਂ ਦਾ ਕਸੂਰ ਸਿਰਫ਼ ਇਹ ਹੈ ਕਿ ਸੱਚ ਬੋਲਦੇ
Government banana chahida Ajay Devgan
ਕਿਉਂ ਕਿ ਅਕਾਲੀ ਅਤੇ ਕਾਂਗਰਸੀ ਆਪਸ ਵਿਚ ਮਿਲ ਕੇ ਪਾਰੀਆਂ ਖੇਡੀਆਂ ਹਨ
Ehna paarian ne hi te punjab da satyanash keeta hai.
ਕਿਸਾਨ ਤਾਂ ਕਾਨੂੰਨ ਨੂੰ ਸਮਝਦੇ ਨਹੀਂ ਧੱਕੇਸ਼ਾਹੀ ਤੋਂ ਇਲਾਵਾ ਕੁਝ ਨਹੀਂ
ਫੌਗ ਚੱਲ ਰਹਾ ਹੈ
Mony Bajwa
Pannu Ji Why you care or talk if Valtoha said some thing.....why you discuss that....or mention that.
कर दो की फरक पेदा है
Jo jurmana iss wele ho rahe nae unga hi sarkaar nu incentive de tor te dena chahida
Pannu sahib g navjeet g,jagjit randhawa mimsa dhuri
Connect mein kariye
SSA ji 🙏🙏
🙏🏻🙏🏻