ਬਣ ਗਈ ਸਹਿਮਤੀ ਬਠਿੰਡਾ ਤੇ ਸੰਗਰੂਰ 'ਚ? ਲੈ ਲਿਆ ਸਖਤ ਸਟੈੱਪ ਸੁਖਬੀਰ ਨੇ… Punjab Television

แชร์
ฝัง
  • เผยแพร่เมื่อ 7 พ.ค. 2024
  • About Punjab Television:
    Punjab Television is a trustworthy Punjabi news discussion portal where guests are invited to thoroughly analyse current issues and other topics relating to the Punjabi people in their language for their interests.
    Punjab Television ਇੱਕ ਭਰੋਸੇਮੰਦ Punjabi news ਡਿਸਕਸ਼ਨ ਪੋਰਟਲ ਹੈ ਜਿੱਥੇ ਮਹਿਮਾਨਾਂ ਨੂੰ ਉਹਨਾਂ ਦੀਆਂ ਰੁਚੀਆਂ ਲਈ ਉਹਨਾਂ ਦੀ ਭਾਸ਼ਾ ਵਿੱਚ ਪੰਜਾਬੀ ਲੋਕਾਂ ਨਾਲ ਸਬੰਧਤ ਮੌਜੂਦਾ ਮੁੱਦਿਆਂ ਅਤੇ ਹੋਰ ਵਿਸ਼ਿਆਂ ਦਾ ਡੂੰਘਾਈ ਨਾਲ ਵਿਸ਼ਲੇਸ਼ਣ ਕਰਨ ਲਈ ਸੱਦਾ ਦਿੱਤਾ ਜਾਂਦਾ ਹੈ।
    Our Shows:
    Punjab Perspective - Morning Show
    Punjab Discourse - Evening Show
    Punjab Verdict - Special Show
    Siyasi Sandarbh - Disucssion Show
    Vichaar Virodh - Debate Show
    #punjabnews #punjabinews #harjindersinghrandhawa #punjabtelevision

ความคิดเห็น • 243

  • @meghsinghdhindsa3195
    @meghsinghdhindsa3195 22 วันที่ผ่านมา +9

    ਸਤਿ ਸ੍ਰੀ ਅਕਾਲ ਜੀ ਤਿੰਨੋ ਸਰਦਾਰ ਸਾਬ ਜੀ ਆ ਨੂੰ ਜੀ

  • @baljitsingh6957
    @baljitsingh6957 22 วันที่ผ่านมา +8

    ਪੰਜਾਬ ਟੈਲੀਵਿਜ਼ਨ ਦੇ ਤਿੰਨੋਂ ਹੀ ਸੂਝਵਾਨ ਪੱਤਰਕਾਰਾਂ ਤੇ ਵਿਸ਼ਲੇਸ਼ਕਾਂ ਵੱਲੋਂ ਬਹੁਤ ਹੀ ਸਟੀਕ ਤੇ ਕੀਮਤੀ ਵਿਚਾਰ ਚਰਚਾਵਾਂ ਤੇ ਵਿਸ਼ਲੇਸ਼ਣ ਕੀਤਾ ਗਿਆ ਹੈ ਜੀ।

  • @user-gd9pp9hy2r
    @user-gd9pp9hy2r 22 วันที่ผ่านมา +2

    ਰੰਧਾਵਾ ਵੀਰ ਜੀ ਬੀਬਾ ਪੰਜਾਬ ਵਿੱਚ ਲੜਕੀਆਂ ਨੂੰ ਪਿਆਰ ਨਾਲ ਰਹਿੰਦੇ ਸਨ 🙏🙏🙏💚 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ ☝️☝️☝️☝️✍️✍️✍️💯

  • @jaswindersinghgill8225
    @jaswindersinghgill8225 22 วันที่ผ่านมา +7

    ਵੀਰ ਰੰਧਾਵਾ ਜੀ ਮੇਰੇ ਮਾਤਾ ਜੀ ਮੇਰੇ ਭੁਆ ਜੀ ਨੂੰ ਸਤਿਕਾਰ ਨਾਲ ਬੀਬੀ ਜੀ ਆਖਦੇ ਸਨ ਜੀ 🙏🙏🙏🙏🙏🙏🙏🙏

  • @user-fo6vi2hu9b
    @user-fo6vi2hu9b 22 วันที่ผ่านมา +8

    ਸਤਿਕਾਰ ਯੋਗ ਸ੍ਰ ਜਗਤਾਰ ਸਿੰਘ ਜੀ ਬੀਬੀ ਹਰਜਿੰਦਰ ਕੌਰ ਜਦੋਂ ਚੰਡੀਗੜ੍ਹ ਦੇ ਮੇਅਰ ਬਣੇ ਸਨ ਉਸ ਵਕਤ ਬੀ ਜੇ ਪੀ ਦੇ ਉਸ ਵਕਤ ਦੇ ਵੱਡੇ ਲੀਡਰ ਬਲਰਾਮ ਜੀ ਦਾਸ ਟੰਡਨ ਨੇ ਬੀਬੀ ਜੀ ਨੂੰ ਮੇਅਰ ਬਣਾਇਆ ਸੀ ਕੈਪਟਨ ਕੰਵਲਜੀਤ ਸਿੰਘ ਕਿਸੇ ਹੋਰ ਨੂੰ ਮੇਅਰ ਬਣਾਉਣਾ ਚਾਹੁੰਦੇ ਸਨ ਬੀਬੀ ਹਰਜਿੰਦਰ ਕੌਰ ਨੇ ਉਹ ਬਲਰਾਮ ਜੀ ਦਾਸ ਟੰਡਨ ਦਾ ਕਿਤਾ ਹੋਇਆ ਸਹਿਯੋਗ ਕਰਕੇ ਬਲਰਾਮ ਜੀ ਦਾਸ ਟੰਡਨ ਦੇ ਪੁੱਤਰ ਸੰਜੇ ਟੰਡਨ ਦੀ ਮੱਦਦ ਕਰ ਰਹੇ ਹਨ ਤਾਂ ਇਹ ਕਾਰਵਾਈ ਹੋਈ ਹੈ

  • @JagdishSingh-jl2vf
    @JagdishSingh-jl2vf 21 วันที่ผ่านมา +2

    ਸ.ਜਗਤਾਰ ਸਿੰਘ ਜੀ ਦੀ ਇਹ ਗੱਲ ਬੜੀ ਚੰਗੀ ਲੱਗੀ ਕਿ ਓਹ ਬੇਟੀਆਂ ਨੂੰ ਤੁਸੀਂ ਕਹਿ ਕੇ ਬੁਲਾਉਂਦੇ ਹਨ।

  • @nssingh4968
    @nssingh4968 22 วันที่ผ่านมา +3

    Very good information thanks

  • @drharjindersurewalia9471
    @drharjindersurewalia9471 22 วันที่ผ่านมา +9

    1967 ਦੀ ਚੋਣ ਵਿਚ ਪਰਕਾਸ਼ ਸਿੰਘ ਬਾਦਲ ਹਰਚਰਨ ਸਿੰਘ ਬਰਾੜ ਤੋਂ 57 ਵੋਟਾਂ ਦੇ ਫਰਕ ਨਾਲ ਹਾਰੇ ਸਨ. ਸ਼ਾਇਦ ਪਹਿਲੀ ਵਾਰ ਪੰਜਾਬ ਵਿਚ ਵੋਟਾਂ ਮੁਲ ਲੈਣ ਦੀ ਪ੍ਰੰਪਰਾ ਇਸ ਚੋਣ ਤੋਂ ਸ਼ੁਰੂ ਹੋਈ ਸੀ. ਮੇਰਾ ਪਿੰਡ ਗਿਦੜਬਾਹਾ ਹਲਕੇ ਵਿਚ ਹੈ. ਮੈਂ ਭਾਵੇਂ ਉਸ ਵਕਤ ਚੌਥੀ ਵਿਚ ਪੜਦਾ ਸੀ ਪਰ ਮੈਨੂੰ ਪਤਾ ਹੈ ਉਸ ਵਕਤ ਵੋਟ ਦਸ ਰੁਪਏ ਨੂੰ ਵਿਕੀ ਸੀ.

    • @SarbjitSingh-yg7bs
      @SarbjitSingh-yg7bs 22 วันที่ผ่านมา

      You are right 👍👍

    • @SarbjitSingh-yg7bs
      @SarbjitSingh-yg7bs 22 วันที่ผ่านมา

      You are right 👍👍👍

    • @jassbir1363
      @jassbir1363 22 วันที่ผ่านมา

      ਪੰਜਾਬ ਦੇ ਵੋਟਰਾ ਨੂੰ ਫਰੀ ਸਹੂਲਤਾਂ ਦੇਣ ਦੀ ਅਤੇ ਚਾਟ ਤੇ ਲਾਉਣ ਦੀ ਰੀਤ ਕਿਸ ਲੀਡਰ ਨੇ ਪਾਈ ਹੈ ਜੀ ?

    • @MohanSingh-jq4ul
      @MohanSingh-jq4ul 16 วันที่ผ่านมา

      Kajeryandbhundcmman

  • @baldevsinghgill6557
    @baldevsinghgill6557 22 วันที่ผ่านมา +4

    ਪਿਆਰੇ ਰੰਧਾਵਾ ਜੀ,
    ਸਾਡੇ ਖਾਰੇ ਮਾਝੇ ਚ ਮਾਂ ਨੂੰ ਬੀਬੀ, ਭਰਜਾਈਆਂ ਵੱਲੋਂ ਨਨਦ ਨੂੰ ਵੀ ਬੀਬੀ ਕਿਹਾ ਜਾਂਦਾ ਹੈ ,ਵੀਰਾਂ ਵੱਲੋਂ ਵੱਡੀ ਭੈਣ ਨੂੰ ਵੀ ਬੀਬੀ ਕਿਹਾ ਜਾਂਦਾ ਹੈ ਜੀ ਤੇ ਵਿਹੰਦਿਆਂ ਵਿਹੰਦਿਆਂ ਵੱਡੇ ਘਰਾਂ ਨੇ ਧੀ ਨੂੰ ਬੀਬਾ ਜੀ ਕਹਿਣਾ ਸ਼ੁਰੂ ਕਰ ਦਿੱਤਾ ਜੀ।

  • @user-ci6zp6ud9
    @user-ci6zp6ud9 22 วันที่ผ่านมา +19

    ਇਨਸਾਨਾਂ ਦੀ ਹੈਵਾਨੀਅਤ ਦੇਖ ਕੇ ਰੱਬ ਵੀ ਹੈਰਾਨ ਹੈ
    *ਸ੍ਰਿਸ਼ਟੀ ਤੇ ਇਨਸਾਨ ਹੀ ਨਹੀਂ ਇਨਸਾਨ ਤੋਂ ਜਾਨਵਰ ਵੀ ਪ੍ਰੇਸ਼ਾਨ ਹੈ*

    • @user-th7et3gy1n
      @user-th7et3gy1n 22 วันที่ผ่านมา +2

      1001 % true

    • @user-ci6zp6ud9
      @user-ci6zp6ud9 22 วันที่ผ่านมา

      @@user-th7et3gy1n thanks 😍🙏

    • @jagjeetsinghsidhu5562
      @jagjeetsinghsidhu5562 21 วันที่ผ่านมา

      ❤❤😢❤❤❤❤❤❤❤❤​@@user-th7et3gy1n

    • @JJMANGATMangat
      @JJMANGATMangat 13 วันที่ผ่านมา

      M
      I am

  • @SK-io4gd
    @SK-io4gd 22 วันที่ผ่านมา +8

    ਭੂੰਦੜ ਸਾਹਿਬ ਰਾਜ ਸਭਾ ਵਾਲੇ ਹੀ ਨੇ ਰੰਧਾਵਾ ਸਾਹਿਬ,ਲੋਕ ਸਭਾ ਲਈ ਸਿਰਫ਼ ਦਰਸ਼ਨੀ ਭਲਵਾਨ ਹੀ ਸਾਬਤ ਹੁੰਦੇ😂😂

  • @user-th7et3gy1n
    @user-th7et3gy1n 22 วันที่ผ่านมา +5

    Lgdaa bhnd Pb nu v Ukrain na bnna deve

  • @user-ci6zp6ud9
    @user-ci6zp6ud9 22 วันที่ผ่านมา +18

    ਜਦੋਂ ਮਨ ਅੰਨ੍ਹਾ ਹੋਵੇ ਤਾਂ ‬
    ‪ *ਬਲੌਰੀ ਅੱਖਾਂ ਵੀ ਕੰਮ ਦੀਆਂ ਨਹੀਂ ਰਹਿੰਦੀਆਂ*

  • @jagjitsingh5212
    @jagjitsingh5212 22 วันที่ผ่านมา +2

    Good news and views thanks Randhawa saab Hamir saab and jagtar saab 🙏🏻 🙏🏻🙏🏻👌👌👌👍👍👍✌️💯

  • @dansinghmannmann3456
    @dansinghmannmann3456 22 วันที่ผ่านมา +13

    ਸਰਦਾਰ ਸਾਹਿਬ ਜਗਤਾਰ ਸਿੰਘ ਮਹਾਨ ਪਤਰਕਾਰ ਹਨ ਸਰਦਾਰ ਹਮੀਰ ਸਿੰਘ ਜੀ ਦੇ ਬਿਆਨ ਦੀ ਪ੍ਰੋੜਤਾ ਕਰੀ ਦਿਲ ਖੁੱਸ ਹੋ ਗਿਆ ਵਾਹ ਸਰਦਾਰ ਜਗਤਾਰ ਸਿੰਘ ਜੀ

    • @GurdeepSingh-ei2vx
      @GurdeepSingh-ei2vx 18 วันที่ผ่านมา

      😢😢😢ll😮😮😢😮😮 6:13 😮😮😮😮lll😅😮

  • @gurpritamsingh8556
    @gurpritamsingh8556 22 วันที่ผ่านมา +7

    ਅਜਿਹੇ ਹਾਲਾਤਾਂ ਦੇ ਵਿੱਚ ਗੁਰਪ੍ਰੀਤ ਸਿੰਘ ਮਲੂਕਾ ਚੋਣ ਕਿਉਂ ਨਹੀਂ ਲੜਨ ਵਾਸਤੇ ਅੱਗੇ ਆਉਂਦੇ ਉਸ ਦੇ ਵਿੱਚ ਜਾਂ ਪਰਮਪਾਲ ਕੌਰ ਦੇ ਦਰਮਿਆਨ ਕੋਈ ਅੜਚਨ ਹੈ

  • @baljindersamra8254
    @baljindersamra8254 22 วันที่ผ่านมา +4

    Sat shiri Akal ji

  • @harjinderkaur3978
    @harjinderkaur3978 22 วันที่ผ่านมา +3

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ
    🙏🙏🙏

  • @Kiranpal-Singh
    @Kiranpal-Singh 22 วันที่ผ่านมา +14

    *ਅਫਸੋਸ ਇਸ ਗੱਲ ਦਾ ਹੈ, ਚੋਣਾਂ ਵਿੱਚ ਲੋਕ ਮੁੱਦੇ ਗਾਇਬ ਹਨ*

  • @satnamsingh-re4hr
    @satnamsingh-re4hr 14 วันที่ผ่านมา +1

    ਬਠਿੰਡੇ ਸ਼ਹਿਰ ਵਾਸੀਅਾਂ ਸਰਦਾਰ ਲੱਖੇ ਸਿਧਾਣੇ ਨੂੰ ਵੱਧ ਤੋ ਵੱਧ ਵੋਟਾਂ ਪਾਕੇ ਕਾਮਯਾਬ ਕਰੋ

  • @balrajsingh8247
    @balrajsingh8247 22 วันที่ผ่านมา +10

    ਸੰਗਰੂਰ ਤੇ ਬਠਿੰਡਾ ਏਨਾ ਦੋਵਾਂ ਸੀਟਾਂ ਤੇ ਅਕਾਲੀ ਦਲ ਤੇ ਕਾਂਗਰਸ ਨੇ ਸਮਝੋਤਾ ਕਰ ਲਿਆ ਬਠਿੰਡੇ ਤੋਂ ਕਾਂਗਰਸ ਨੇ ਮਾੜਾ ਉਮੀਦਵਾਰ ਦੇ ਦਿੱਤਾ ਬਾਦਲਾਂ ਨੂੰ ਜਤਾਉਣ ਲਈ ਤੇ ਸੰਗਰੂਰ ਤੋਂ ਅਕਾਲੀ ਦਲ ਨੇ ਮਾੜਾ ਉਮੀਦਵਾਰ ਦੇ ਦਿੱਤਾ ਇਕ ਤੇ ਖਹਿਰਾ ਸਾਹਬ ਨੂੰ ਜਿੱਤ ਜਾਉਗਾ ਦੂਜਾ ਭਗਵੰਤ ਭੰਡ ਦੀ ਬੇਜ਼ਤੀ ਹੋ ਜਾਉਗੀ ਆਪਣੀ ਸੀਟ ਹਾਰ ਜਾਣ ਨਾਲ

    • @user-gx5se9yv4e
      @user-gx5se9yv4e 22 วันที่ผ่านมา +3

      ਜੇ ਗੁਰਮੀਤ ਸਿੰਘ ਖੁੱਡੀਆ ਬਠਿੰਡੇ ਤੋਂ ਜਿੱਤਦੇ ਨੇ ਤਾਂ ਉਹਨਾਂ ਦਾ ਕੱਦ ਬਹੁਤ ਉਂਚਾ ਹੋ ਜਾਣਾ। ਇਹ ਗੱਲ ਭਗਵੰਤ ਮਾਨ ਨੂੰ ਕਦੇ ਨਹੀਂ ਭਾਵੇਗੀ।

    • @nishansinghbrar8842
      @nishansinghbrar8842 22 วันที่ผ่านมา

      Aap hi jitegi dovein seat

    • @balrajsingh8247
      @balrajsingh8247 22 วันที่ผ่านมา

      @@user-gx5se9yv4e ਏਵੀ ਗੱਲ ਠੀਕ ਆ ਵੀਰ ਬਾਕੀ ਜਿਹੜੇ ਜਿਹੜੇ ਮੰਤਰੀ ਭਗਵੰਤ ਮਾਨ ਨੂੰ ਚੰਗੇ ਨਹੀਂ ਲੱਗਦੇ ਓਹਨਾ ਨੂੰ ਵੀ ਟਿਕਟ ਦਿੱਤੀਆਂ ਜੇ ਓ ਜਿੱਤ ਗੇ ਤਾਂ ਵੀ ਓਹਨਾ ਦੀ ਮੰਤਰੀ ਦੀ ਕੁਰਸੀ ਗਈ ਜੇ ਹਾਰ ਗਏ ਫੇਰ ਏਨਾ ਆਪ ਹੀ ਓਹਨਾਂ ਦੀ ਮੰਤਰੀ ਦੀ ਕੁਰਸੀ ਖਾਲੀ ਕਰਵਾ ਲੈਣੀ

    • @Gurbachan-qq2im
      @Gurbachan-qq2im 22 วันที่ผ่านมา +2

      ਖਹਿਰਾ ਨਹੀਂ ਜਿੱਤ ਸਕਦਾ ਮੁਕਾਬਲਾ ਸਿਮਰਨਜੀਤ ਸਿੰਘ ਮਾਨ ਤੇ ਮੀਤ ਹੇਅਰ ਵਿਚਾਲੇ ਐਂ ਜੀ

    • @Gurbachan-qq2im
      @Gurbachan-qq2im 22 วันที่ผ่านมา

      ਅਕਾਲੀ ਸੰਗਰੂਰ ਚ ਪਹਿਲਾਂ ਹੀ ਚੌਥੇ ਪੰਜਵੇਂ ਨੰਬਰ ਤੇ ਆਵੇਗਾ

  • @user-ci6zp6ud9
    @user-ci6zp6ud9 22 วันที่ผ่านมา +13

    ਹੱਥ ਤਾਂ ਬੇਸ਼ਕ ਮਿਲਾਓ ਹਰ ਸਿਆਸਤਦਾਨ ਨਾਲ ਤੁਸੀ ‬
    ‪ *ਲੇਕਿਨ ਉਸਤੋਂ ਬਾਦ ਆਪਣੀਆਂ ਉਂਗਲੀਆਂ ਗਿਣ ਲੈਣਾ*

  • @KuldeepSingh-gn7dt
    @KuldeepSingh-gn7dt 21 วันที่ผ่านมา +1

    ਸ ਜਗਤਾਰ ਸਿੰਘ ਜੀ
    ਹਾਟ ਸੀਟ ਬਠਿੰਡਾ ਤੇ ਸੰਗਰੂਰ ਤੋਂ ਇਲਾਵਾ ਲੁਧਿਆਣਾ ਵੀ ਹੈ ।
    ਸੁਣਿਆ ਵੜਿੰਗ ਦੇ ਫਾਰਮ ਦਾਖਲ ਕਰਾਓਣ ਲਈ ਰਾਹੁਲ ਗਾਧੀ ਖੁਦ ਲੁਧਿਆਣਾ ਆ ਰਹੇ ਹਨ।

  • @harpreetsinghthind2816
    @harpreetsinghthind2816 22 วันที่ผ่านมา +1

    🙏🙏🙏

  • @sukhjeetkot2770
    @sukhjeetkot2770 22 วันที่ผ่านมา

    ❤❤❤

  • @RajinderSingh-bp4br
    @RajinderSingh-bp4br 22 วันที่ผ่านมา

    Welcome 🙏

  • @angrejsingh-zk5lj
    @angrejsingh-zk5lj 21 วันที่ผ่านมา

    🙏🙏👍

  • @surjeetsingh8809
    @surjeetsingh8809 22 วันที่ผ่านมา

    👍👍👍👍👌👌

  • @Tarsemsingh-nu8jm
    @Tarsemsingh-nu8jm 21 วันที่ผ่านมา

    😢

  • @manjeetdhaliwal5113
    @manjeetdhaliwal5113 22 วันที่ผ่านมา +1

    ਲੱਗਦਾ ਤਾਂ ਏਹ ਆ ਕਾਂਗਰਸ ਤੇ ਆਪ ਦਾ ਸਮਝੌਤਾ ਪੰਜਾਬ ਚ ਗੁਪਤ ਤੌਰ ਤੇ ਬਾਕੀ ਦੇਸ਼ ਚ ਸਬ ਦੇ ਸਾਮ੍ਹਣੇ ਹੀ ਆ

  • @balrajsandhu6161
    @balrajsandhu6161 22 วันที่ผ่านมา

    🌷🙏🌷🌷🌷

  • @baljindersingh7802
    @baljindersingh7802 22 วันที่ผ่านมา

    Waheguru ji

  • @baba__ji999
    @baba__ji999 22 วันที่ผ่านมา

    ❤❤🙏🏻🙏🏻❤❤

  • @sukhchainsinghtoor29
    @sukhchainsinghtoor29 21 วันที่ผ่านมา +4

    ਸੰਗਰੂਰ ਤੋਂ ਸਿਮਰਨਜੀਤ ਸਿੰਘ ਮਾਨ

  • @guriqbalpannu1188
    @guriqbalpannu1188 21 วันที่ผ่านมา

    Excellent discussion

  • @parkashsinghkhurmi2941
    @parkashsinghkhurmi2941 20 วันที่ผ่านมา +1

    ਰੰਧਾਵਾ ਸਾਹਿਬ ਸਿਕੰਦਰ ਸਿੰਘ ਮਲੂਕਾ ਨੂੰ ਪਾਰਟੀ ਵਿਚੋਂ ਬਾਹਰ ਕਿਉਂ ਨਹੀਂ ਕੱਢ ਰਹੇ ਨੇ

  • @anupindersingh7506
    @anupindersingh7506 21 วันที่ผ่านมา

    EXCELLENT VEDEO

  • @kewalkamboj7339
    @kewalkamboj7339 21 วันที่ผ่านมา +1

    ਰੰਧਾਵਾ ਸਾਹਿਬ।ਫਿਰ ਨਾਂ ਯੂ ਟਰਨ ਹੋ ਜਾਵੇ।

  • @jaswindersinghrandhawa9850
    @jaswindersinghrandhawa9850 22 วันที่ผ่านมา +2

    ਨਾ ਜੀ ਨਾ , ਬਰੀਕੀ ਤਾਂ ਦੂਰ - ਦੂਰ ਤੱਕ ਨਹੀਂ ਲੱਗਦੀ

  • @user-he7gr5mx6q
    @user-he7gr5mx6q 22 วันที่ผ่านมา

    Great news

  • @gurmeetgill1898
    @gurmeetgill1898 22 วันที่ผ่านมา +2

    ਅੱਜ ਲਾਨ ਤੇ ਕਰਤਾ ਬੀ ਜੇ ਪੀ ਨੇ ਰਾਣਾ ਸੋਡੀ ਤੇ ਅਰਵਿੰਦ ਖੰਨਾ

  • @HarbansSingh-zs7vz
    @HarbansSingh-zs7vz 22 วันที่ผ่านมา

    Nice ji all

  • @user-sh9hb8ml1m
    @user-sh9hb8ml1m 22 วันที่ผ่านมา +2

    ਪਹਿਲਾਂ ਵਡੀ ਭੈਣ ਜੀ ਨੂੰ ਬੀਬੀ ਕਿਹਾ ਜਾਂਦਾ ਸੀ

  • @BalbirSingh-nk6xk
    @BalbirSingh-nk6xk 22 วันที่ผ่านมา

    Good job

  • @harwindersingh3834
    @harwindersingh3834 22 วันที่ผ่านมา

    ਵਧੀਆ ਵਿਚਾਰ ਚਰਚਾ ਹੈ ਪੰਜਾਬ ਅਤੇ ਕੇਂਦਰ ਸਰਕਾਰ ਵਿਚਕਾਰ ਟਕਰਾਅ ਦੀ ਰਾਜਨੀਤੀ ਪੰਜਾਬ ਲਈ ਨੁਕਸਾਨ ਦਾਇਕ ਹੋ ਸਕਦੀ ਹੈ

  • @Ranjeetdaliwal-kz2nc
    @Ranjeetdaliwal-kz2nc 22 วันที่ผ่านมา +1

    ਸਤਿ ਸ੍ਰੀ ਆਕਾਲ ਜੀ।

  • @sukhdevthind221
    @sukhdevthind221 22 วันที่ผ่านมา +2

    When mr jagtar speak that's time mute him because of ¿?....??

  • @GurmeetSingh-fu4tm
    @GurmeetSingh-fu4tm 22 วันที่ผ่านมา

    Sarea nu sat sri akal ji

  • @HarbansSingh-zs7vz
    @HarbansSingh-zs7vz 22 วันที่ผ่านมา

    Good ji

  • @NirmalSingh-zr1ki
    @NirmalSingh-zr1ki 21 วันที่ผ่านมา

    Good good good job ❤❤❤

  • @inderbirsingh6299
    @inderbirsingh6299 22 วันที่ผ่านมา +7

    ਵਿਧਾਨ ਸਭਾ ਵਿਚ ਕੈਪਟਨ ਅਮਰਿੰਦਰ ਸਿੰਘ ਨੇ ਬਾਦਲ ਸਾਹਿਬ ਨੂੰ ਵੀ ਇਸ ਤਰਾਂ ਹੀ ਜਿਤਾਇਆ ਸੀ

  • @msghumman6695
    @msghumman6695 21 วันที่ผ่านมา +1

    ਛੱਡਿਆ ਵੀ ਕੀ ਹੈ Good

  • @jarnailsingh9949
    @jarnailsingh9949 22 วันที่ผ่านมา +1

    39669th viewer Jarnail Singh Khaihira Retired C H T Seechewaal V P O Nalh Via Loheeyan Khaas Jalandhar Punjab Television ❤

  • @sindersingh9570
    @sindersingh9570 22 วันที่ผ่านมา +1

    ਦੇ ਦਿੱਤੇ ਉਮੀਦਵਾਰ ਬੀਜਦੇ

  • @user-fo6vi2hu9b
    @user-fo6vi2hu9b 22 วันที่ผ่านมา +1

    ਸਤਿਕਾਰ ਯੋਗ ਰੰਧਾਵਾ ਸਾਹਿਬ ਜੀ ਪੰਜਾਬੀ ਵਿਰਸੇ ਵਿੱਚ ਸਤਿਕਾਰ ਦੇ ਤੌਰ ਤੇ ਬੀਬੀ ਜੀ ਤੇ ਬੀਬਾ ਜੀ ਕਹਿਆ ਜਾਦਾਂ ਹੈ ਬੀਬਾ ਜੀ ਨੰਹੂ ਨੂੰ ਸਤਿਕਾਰ ਵਜੋਂ ਮੁਖਾਤਬ ਹੋਇਆ ਜਾਦਾਂ ਹੈ ਭਾਵ ਕੀ ਸਿਰਫ ਸੁਹਰੇ ਪਰਵਾਰ ਵਲੋਂ ਬੀਬਾ ਜੀ ਕਹਿਆ ਜਾਦਾਂ ਹੈ ਬੀਬੀ ਜੀ ਮਾਤਾ ਦੇ ਸਮਾਨ ਮੁਖਾਤਬ ਹੋਣ ਵਾਸਤੇ ਇਹ ਰਿਸਤੇ ਜਾ ਪਰਵਾਰ ਦੋਹਾਂ ਵਾਸਤੇ ਇਕ ਸਤਿਕਾਰ ਯੋਗ ਅਲਫਾਜ਼ ਵਰਤੋਂ ਵਿਚ ਆਉਦੇਂ ਹਨ

  • @RAMINDERJITSINGH-hj3eb
    @RAMINDERJITSINGH-hj3eb 21 วันที่ผ่านมา

    ਰੰਧਾਵਾ ਜੀ ਰੱਬ ਲੱਤ ਨਹੀਂ ਮਾਰਦਾ ਉਹ ਮੱਤ ਮਾਰਦਾ

  • @DavinderSingh-xw8sx
    @DavinderSingh-xw8sx 22 วันที่ผ่านมา +6

    ਬੀਬਾ ਵੱਡੇ ਜਗੀਰਦਾਰਾਂ ਸਰਦਾਰਾਂ ਦੀਆਂ ਧੀਆਂ ਨੂੰ ਕਹਿੰਦੇ
    ਬੀਬੀ ਆਮ ਘਰਾਂ ਦੀਆਂ ਧੀਆਂ ਨੂੰ ਕਹਿੰਦੇ
    ਇਹ ਸਾਜਸ਼ਾਨਾ ਵਖਰੇਵਾਂ ਜਗੀਰੂ ਸੋਚ ਦੀ ਉਪਜ ਹੈ

  • @balrajsandhu6161
    @balrajsandhu6161 22 วันที่ผ่านมา +13

    ਬਾਂਦਰ ਹਥ ਸੋਟੀ
    ਤੇ ਮੁਰਖ ਹਥ ਸਤਾ

  • @surinderpalsingh7578
    @surinderpalsingh7578 22 วันที่ผ่านมา

    Hamir ji if three months notice is linked state govt how centre can waive , notice period have some relevance for state administration

  • @sarabjitsinghsekhon1636
    @sarabjitsinghsekhon1636 22 วันที่ผ่านมา +1

    Amlian ne party da vinash hi karna hunda

  • @gurmailsingh994
    @gurmailsingh994 22 วันที่ผ่านมา +3

    ਸਾਰੇਆ ਨੂ ਸਤਿ ਸ੍ਰੀ ਅਕਾਲ ਜੀ

  • @ajaibsinghpanesarCanada
    @ajaibsinghpanesarCanada 22 วันที่ผ่านมา

    S S A 🙏🙏🙏 Randhawa Sahib ji S.Hamir Singh ji and S.Jagtar Singh ji

  • @vikramjitsingh9787
    @vikramjitsingh9787 22 วันที่ผ่านมา +1

    Randhawa sahab nu akali dal di hi tension rehndi ha
    Sukhbir kya koi design nahi lai sakda
    Inni nafrat nahi karni cahidi ap ji nu

  • @DesrajSatija
    @DesrajSatija 22 วันที่ผ่านมา

    Accepting such notices Authority can either waive period or can direct to deposit three months salary

  • @navjotsinghsandhu6096
    @navjotsinghsandhu6096 22 วันที่ผ่านมา +1

    Jagtar singh suba panjab puchhda hai ki tusi khadoor sahib di seat nu kis contest vich dekhde o

  • @user-xq9mw6mp6j
    @user-xq9mw6mp6j 21 วันที่ผ่านมา

    Anchor and journalists tinno sirraa nae

  • @jagdishpuri5366
    @jagdishpuri5366 22 วันที่ผ่านมา +1

    Jalalabad assembly poll vich Ravneet bittu v sukhbir badal vaste laran aaye c

  • @LakhwinderSingh-tp8oy
    @LakhwinderSingh-tp8oy 22 วันที่ผ่านมา +2

    ਸਤਿ ਸ੍ਰੀ ਆਕਾਲ ਜੀ।
    ❤❤❤

  • @chanansingh2534
    @chanansingh2534 22 วันที่ผ่านมา +4

    ਸਿੱਖ ਰਵਾਇਤ ਅਨੁਸਾਰ ਬੀਬੀ ਸਤਿਕਾਰ ਯੋਗ ਸ਼ਬਦ ਹੈ।ਇਸ ਨੂੰ ਮਜਾਕ ਨਾ ਬਣਾਉ।

    • @Surjeet_singh.
      @Surjeet_singh. 22 วันที่ผ่านมา

      ਪੂਰਾ ਸਹੀ ਨਹੀਂ ਵੀਰ

  • @jagmohansingh2994
    @jagmohansingh2994 22 วันที่ผ่านมา

    As per instruction of the state govt dt 24.9.2001, important files has to be dealt on the same day, failing which the concerned will be charge sheeted.

  • @beantsingh8325
    @beantsingh8325 22 วันที่ผ่านมา +2

    ਕੌੲਈ ਵੀ ਮੁਲਾਜਮ 02ਮਹੀਨੇ ਦੀ ਤਨਖਾਹ ਜਮਾ ਕਰਾ ਕੇ ਐਡਵਾਂਸ ਪੈਨਸ਼ਨ ਲੈਣ ਸਕਦਾ???
    😊

    • @jugsingh2006
      @jugsingh2006 22 วันที่ผ่านมา

      Tin mahine.

  • @nirmalsinghnarain1952
    @nirmalsinghnarain1952 21 วันที่ผ่านมา

    ਸਰਦਾਰ ਜਗਤਾਰ ਸਿੰਘ ਜੀ ਬੀਬੀ ਅਤੇ ਬੀਬਾ ਜਿਆਦਾਤਰ ਪੜੇ ਲਿਖੇ ਅਤੇ ਅਮੀਰ ਪਰਵਾਰ ਹੀ ਕਹਿੰਦੇ ਹਨ ਧੰਨਵਾਦ

  • @SantokhSingh-tq5ty
    @SantokhSingh-tq5ty 21 วันที่ผ่านมา

    ਪੰਜਾਬ ਵਿੱਚ ਲਿਖ਼ਤੀ ਜ਼ੁਬਾਨ ਮਾਝੀ ਹੈ ਇਸ ਦਾ ਕਾਰਨ ਇਹ ਹੈ ਕਿ ਇਹ ਪੰਜਾਬ ਦਾ ਕੇਂਦਰੀ ਲਹਿਜ਼ਾ ਹੈ। ਮਾਝੇ ਵਿੱਚ ਭੈਣ ਨੂੰ ਸੰਬੋਧਨ ਕਰਨ ਲਈ ਬੀਬੀ ਕਿਹਾ ਜਾਂਦਾ ਹੈ।

  • @sarwansingh895
    @sarwansingh895 22 วันที่ผ่านมา

    S Harjinder S ji te sathi veers nu sat shree akal ji tuhadi tipne Bathida te Sangroor bare sahi he sirf underda samjhota he.🌹🙏🙏

  • @sukhdevsinghsandhu4708
    @sukhdevsinghsandhu4708 16 วันที่ผ่านมา

    SAD ZINDABAD

  • @sarpanchkhalsa735
    @sarpanchkhalsa735 21 วันที่ผ่านมา

    ਹਮੀਰ ਸਿੰਘ ਤਾਂ ਮੁੱਖ ਮੰਤਰੀ ਦਾ ਪੱਕਾ ਵਿਰੋਧੀ ਹੈ।

  • @sukhdevthind221
    @sukhdevthind221 22 วันที่ผ่านมา

    Ssa veer s. Randhawa sahib, hameer singh ji ,& ਪੰਜਾਬ Punjab Tv. Waheguru bless you/ we all, sir please, here by requesting u, please correct who's do not knowing our COUNTRY NAME, ROI = REPUBLIC OF INDIA, THANKS SIR, 🇮🇳🌎🇺🇸❤️🙏

  • @ajaibsinghpanesarCanada
    @ajaibsinghpanesarCanada 22 วันที่ผ่านมา

    S S A 🙏🙏🙏🙏🙏🙏🙏🙏🙏🙏🙏 to all members present at this time in this program

  • @Ranjeetdaliwal-kz2nc
    @Ranjeetdaliwal-kz2nc 22 วันที่ผ่านมา

    ਹੈ ਤਾਂ ਕੇਦਰ ਦੀ ਧੱਕੇਸ਼ਾਹੀ ਹੈ।
    ਕਨੂੰਨ ਆਪਣੇ ਅਨੁਸਾਰ ਵੀ ਵਿੰਗੇ ਟੇਡੇ ਢੰਗ ਨਾਲ ਬਣਾਏ ਜਾ ਸਕਦੇ ਹਨ।
    ਵੱਕਤ ਆਮ ਮੁਤਾਬਿਕ ਨਹੀ ਹੋ ਰਹੇ।
    ਉੱਚ ਪੱਧਰੀ ਫੈਸਲੇ
    ਆਮ ਲੋਕਾਂ ਮੁਤਾਬਿਕ ਕਦੇ ਹੋਣਗੇ?

  • @powarpola8126
    @powarpola8126 22 วันที่ผ่านมา +1

    aja tak loka nu samj he ne aie badal saab da bhog ta badal parwar de power da status da

  • @sharmatenthouse1848
    @sharmatenthouse1848 21 วันที่ผ่านมา

    Hamir Singh jagtarsingh Randhawa by sat shri akal

  • @RajinderSingh-bp4br
    @RajinderSingh-bp4br 22 วันที่ผ่านมา

    Sukhbir Singh Badal should contest from Chandigarh

  • @gursewakdhillon2621
    @gursewakdhillon2621 22 วันที่ผ่านมา +1

    Randhava ji c m vich egho bhut jiaadha

  • @JagdishSingh-jl2vf
    @JagdishSingh-jl2vf 21 วันที่ผ่านมา

    Central Government employees posted for State affairs can get pension either from state government or from Central Government.I am such central government pensioner.Intially K got pension from state government but subsequently I switched over to Central Government pension.I surrendered my state government PPO and was issued Central Government PPO

  • @RajinderSingh-bp4br
    @RajinderSingh-bp4br 22 วันที่ผ่านมา

    1962

  • @mittiputtmajhail2960
    @mittiputtmajhail2960 21 วันที่ผ่านมา

    S. Jagtar Singh is right. That maafi of Badal was not as per Maryada. He never appeared before Akal Takhat and not confessed his mistakes and then beg pardon from Jathedars. But he never appeared before Jathedars at Takhat. Ihnu kehnde apne me raji puji, aape mere bache jeon. Apni statement ch aape maafi? Wah chalak sajjna.

  • @jagtarchand4258
    @jagtarchand4258 15 วันที่ผ่านมา

    Bathinda to khudion jetu

  • @Tarsemsingh-nu8jm
    @Tarsemsingh-nu8jm 21 วันที่ผ่านมา

    Balok

  • @sandhumanna8611
    @sandhumanna8611 22 วันที่ผ่านมา

    Harjinder kaur BJp di meeting a ch ki kr di c.....eh v daso seniour ?

  • @jarnailchahal8891
    @jarnailchahal8891 22 วันที่ผ่านมา

    Bibi , Rb and Sahib word Arabic hun. Bina gitk tou khazoor nu khussi keha janda .khussi word asi animal lyee use krde ha.

  • @sharansingh-yt7jq
    @sharansingh-yt7jq 21 วันที่ผ่านมา

    Prampal politically IAS EHNA DA 1ST APPOINTAI PB GOVT HO SAKADA PEHALA APPOINT DECEIDING AUTHOR HOVA

  • @user-gd9pp9hy2r
    @user-gd9pp9hy2r 22 วันที่ผ่านมา

    Harjinder Singh Randhawa and S Hameer Singh and S.Jagtar Singh Jio 🙏🙏🙏💚 SSA 👍👌👌 Form Advocate GS Khaira Ldh ☝️☝️☝️☝️✍️✍️✍️💯💚

  • @narendersingh3703
    @narendersingh3703 17 วันที่ผ่านมา

    Eh ta Goldy Brar ne ve kitta se

  • @bhindersingh2009
    @bhindersingh2009 21 วันที่ผ่านมา

    Punjab govt will fail in court because a officer ips, s resignation was accepted which was after parampar kaur. If relaxation given to selected officer and officials wht would be the future of our administration. Moreover bureaucrats are not playing any role to make or write few lines on the note given by inefficient officials known as assistant and supdtt etc. Civic society people's are being fed up with total ruling class either parties.

  • @Tarsemsingh-nu8jm
    @Tarsemsingh-nu8jm 21 วันที่ผ่านมา

    Phagul Chanul Usmi media Zindabad

  • @JagroopM
    @JagroopM 21 วันที่ผ่านมา

    Bibi is word uses for ladies in general (daughter, daughter-in-law, mother anyone).
    Biba is used for daughters specifically in malwa.

    • @JagroopM
      @JagroopM 21 วันที่ผ่านมา

      Ok
      It was addressed later on 😂

  • @jagtarsidhu3758
    @jagtarsidhu3758 22 วันที่ผ่านมา

    For the last 70 years all the parties were and are on the same path since Guru nanak sahib.

  • @Tarsemsingh-nu8jm
    @Tarsemsingh-nu8jm 21 วันที่ผ่านมา

    Chnul Balok

  • @dalekeharpreet123
    @dalekeharpreet123 21 วันที่ผ่านมา

    ਹਾਏ ਅਕਾਲੀ ਹਾਏ ਅਕਾਲੀ ਤੁਹਾਡੀ ਸਟੇਟਮੈਂਟ ਸੀ ਵਿਅੰਗਮਈ ਜਿਨ੍ਹਾਂ ਕੁ ਜਾਣ ਨਾਲ ਫਰਕ ਪਿਆ ਓਨਾ ਕੁ ਆਉਣ ਨਾਲ ਫਰਕ ਪਊ ਹੁਣ ਕਹਿੰਦੇ ਸਟਰੌਗ ਈ ਬੜਾ ਸੀ ਪਰਮਿੰਦਰ

  • @balwindersidhusidhu6932
    @balwindersidhusidhu6932 22 วันที่ผ่านมา

    ਹਮੀਰ ਸਿੰਘ ਜੀ ਆਮ ਆਦਮੀ ਸਮਝਦਾ ਕਿ ਪਰਮਪਾਲ ਦੇ ਇਲੈਕਸ਼ਨ ਨਾ ਲੜਨ ਚ ਨੁਕਸਾਨ ਆਪ ਦਾ ਪਤਾ ਨੀ ਭੰਗਵਤ ਕੀ ਸੋਚਦੇ ਆ