Eh reporter veer bahut vadiya reporting krda.... Har masle.. rally...har problem bre ground zero to bahut hi vadiya reporting krda🙏🙏thnxx to all rozana spokesman team 🙏🙏
Bhik nhi hai sada hi paisa hai foreign ch v milda ohdo ta appa kehnde ka foreign ch kinha vadiya ki bachyea nu har mahine dollar ande ne te je apne milan ta bhik...wah and baki partiya nalo aap relatively better hai and change v jruri hai development lyi
From where he's going to get money? people wake up.we don't need free money,we need to jobs, good education,honest government,no corruption,no mismanagement,no drugs. You are made baggers. If you can't stand on your own feet, forget good future. Then you deserve to be misled. I am not against kejriwal but against your selfish demands. Think about future, what's practical, what can be done not only for short term but other coming generations.
Listen ladies : Don't become beggers. Request the leaders to use this amount for welfare of state. All this amount will be paid from our taxes indirectly. . Think think think. Be aware of taking free benifits like atta daal, free elec. , Free water, free travelling, and many other reliefs Seems panjabis are still unpadh /. uneducated since 1947. Ver sad. I am not related to any party.
ਕੇਜਰੀਵਾਲ ਜ਼ਿੰਦਾਬਾਦ ਭਗਵੰਤ ਮਾਨ ਸਾਹਬ ਜ਼ਿੰਦਾਬਾਦ ✊💪
ਜੇ ਮਾਨ C M ਹੋਣਗੇ ਤਾ ਪੰਜਾਬ ਬਚ ਸਕਦਾ ਕਿਉਂਕਿ ਨੌਜਵਾਨਾ ਨੂੰ ਨੌਕਰੀਆ ਚਾਹੀਦੀਆ ਹਨ
2022✌️💪 ਪੰਜਾਬ ਦੇ ਸੀਐਮ ਭਗਵੰਤ ਮਾਨ ਸਾਹਬ ਜ਼ਿੰਦਾਬਾਦ ✊🙋💐🙋💐🙋💐🙋💐🙋💐🙋💐🙋💐🙋💐🙋
@ ੳਕ ਕ ੳ
@
ੳ
th-cam.com/video/aljdsgRUrLc/w-d-xo.html
ਦਿੱਲੀ ਦੀ ਕਿਸਾਨੀ ਜਿੱਤ ਤੇ ਭੰਗੜਾ ਸਿੰਘੂ ਬਾਰਡਰ
ਆਪ ਜਿੰਦਾਬਾਦ ਆਪ ਨੂੰ ਮੌਕਾ ਜਰੂਰ ਦੇਣਾ ਚਾਹੀਦਾ
ਪੈਸੇ ਦੀ ਅਹਮੀਅਤ ਨੀ ਪਰ ਬਦਲਾਉ ਜਰੂਰੀ ਆ
ਪੰਜਾਬ ਦੇ ਅਗਲੇ ਮੁੱਖ ਮੰਤਰੀ ਸ੍ਰ:ਭਗਵੰਤ ਸਿੱਘ ਮਾਨ ਸਾਹਿਬ।
इस बार AAP को मौका
Kejriwal jindabad
Only AAP
ਕਿਸਾਨ ਦਾ ਕਰਜ਼ਾ ਮੁਆਫ਼ ਕਰੋ ਤੁਹਾਡੀ ਜਿੱਤ ਪੱਕੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
Sabh kush ho.ku ga g party ta banyo.
2022 ਪੰਜਾਬ ਵਿੱਚ ਆਪ ਜ਼ਿੰਦਾਬਾਦ ਮਾਨ ਸਾਹਬ ਜ਼ਿੰਦਾਬਾਦ ✊💪
th-cam.com/video/aljdsgRUrLc/w-d-xo.html
ਦਿੱਲੀ ਮੋਰਚਾ ਫ਼ਤਿਹ ਭੰਗੜਾ ਸਿੰਘੂ ਬਾਰਡਰ
Amm amli party murdabad
Rss to bacho baye to
ਪੰਜਾਬ ਬਚਾਓ ਭਗਵੰਤ ਮਾਨ ਸੀਐਮ ਬਣਾਉ ਪੰਜਾਬ ਬਚਾਓ
ਆਪ ਲਿਆਉ ਪੰਜਾਬ ਬਚਾਓ
2022 ਵਿੱਚ ਇੱਕ ਮੌਕਾ ਆਪ ਨੂੰ
Aam Aadmi party Zindabad 🙏✌️👌💪✌️ zindabaad
ਕੇਜਰੀਵਾਲ ਜਿੰਦਾ✌💪🙏✌ ਬਾਦ
ਭਗਵੰਤ ਮਾਨ ਸੀਐਮ ਚਿਹਰਾ ਨੰਗਾ ਚਾਹੀਦਾ ਹੈ ਭਗਵੰਤ ਮਾਨ ਜਿੰਦਾਬਾਦ ਅਗਲਾ ਸੀਐਮ ਭਗਵੰਤ ਮਾਨ ਜਿੰਦਾਬਾਦ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ
ਨੋਕਰੀ ਦੇਵੋ ਬੱਚਿਆਂ ਨੂੰ ਪੈਸੇ ਆਪੇ ਆ ਜਾਣਗੇ
Sahi sanu paise di lod ni sanu nakuri do paise asi ap kma lvage
ਬੀਬੀਆਂ ਵੀ ਲਾਲਚ ਕਰ ਗਈਆਂ । ਸੁਖਬੀਰ 2000 ਦੇ ਰਿਹਾ ਹੈ। ਚੰਨੀ ,3000, ਕਰ ਦਿਓ ਇਹਨਾ ਨੇ ਬੋਲੀ ਲਾਈ ਹੋਈ ਹੈ। ਕਿਸੇ ਨੇ ਕੁਝ ਨਹੀਂ ਦੇਣਾ ਮੰਗਤੇ ਨਾ ਬਣੋ ਰੁਜਗਾਰ ਇਲਾਜ ਕਾਲਜ ਕਾਰਖਾਨਿਆਂ ਦਾ ਪਰਬੰਧ ਕਰੋ ਲੋਕਾਂ ਨੂੰ ਕੰਮ ਦਿਓ।
See Delhi
ਆਪ 🙏👏
ਵੀਰ ਵਿਚਾਰੀਆਂ ਬਹੁਤ ਭੋਲੀਆਂ ਨੇ ਕਮਲਿਓ ਇਹਨਾਂ ਤੋਂ ਰੁਜ਼ਗਾਰ ਮੰਗੋ ਇਹਨਾਂ ਤੋਂ ਨਸ਼ਿਆਂ ਤੋਂ ਮੁਕਤੀ ਪਾਉਣ ਲਈ ਆਪਣੇ ਬੱਚਿਆਂ ਦੇ ਭਵਿੱਖ ਬਾਰੇ ਸੋਚੋ। ਪੰਜਾਬ ਨੂੰ ਖੁਸ਼ਹਾਲ ਬਣਾਉਣ ਦੀ ਗਾਰੰਟੀ ਮੰਗੋ🙏
Channi & Badal kolo mangeya uss ne dete
Sahi gal aa
ਚਮਕੌਰ ਸਿੰਘ ਜੀ ਕੀ ਅਕਾਲੀਆਂ ਅਤੇ ਕਾਂਗਰਸੀਆਂ ਨੇ ਚੁਹਤਰ ਸਾਲਾਂ ਵਿੱਚ ਰੁਜ਼ਗਾਰ ਦੇ ਦਿਤੇ ਕੁਝ ਤਾਂ ਸਰਮ ਕਰੋ
ਨਸ਼ੇ ਅਕਾਲੀਆਂ ਅਤੇ ਕਾਂਗਰਸੀਆਂ ਨੇ ਵਧਾਏ ਆਮ ਆਦਮੀ ਪਾਰਟੀ ਨੇ ਨਹੀਂ
Rojgar ta milu ga 70 Sal to sanu ta miliya aap
ਸੁੱਖਾ ਗੱਪੀ ਕਹਿੰਦਾ ਅੌਰਤਾਂ ਨੂੰ 2000 ਦੇਊਂ
Aap parti jindabad
AAP party jindabad jindabad
App zindabad party
Next cm of punjab Bhagwant singh maan 2022 sarkar bnu maan di
vote for AAP
Aap jindabad
ਮਾਨ ਸਾਹਬ ਇੱਕ ਇਮਾਨਦਾਰ ਮਨੁੱਖੀ ਇਨਸਾਨ ਕਲੀਫਾ ਹੈ ਬਹੁਤ ਭੈਣਾਂ ਬੀਬੀਆਂ ਬਹੁਤ ਵਧੀਆ ਮਨ ਲਗਦਾ ਪ੍ਰਚਾਰ ਕੀਤਾ ਹੈ ਜੀ ਬਹੁਤ ਕੀਮਤੀ ਗੱਲਾਂ ਕਹੀਆਂ ਨੇ ਜੀ ਸਾਰੀ ਮਾਤਾਵਾਂ ਭੈਣਾਂ ਬੀਬੀਆਂ ਨੂੰ ਨਮਸਕਾਰ ਕੇਜ਼ਰੀਵਾਲ ਜ਼ਿੰਦਾਬਾਦ ਜ਼ਿੰਦਾਬਾਦ ਵਾਹਿਗੁਰੂ ਸਾਹਿਬਾਨਾਂ ਪਾਤਸ਼ਾਹੀਆਂ ਮਹਾਰਾਜ ਚੜਦੀਕ੍ਲਾ ਵਿੱਚ ਰੱਖੇਂ ਜੀ
AAP zindabad
Aam zindabad
Meri vote Aam admi party nu 🙏🏫
ਆਪਣੀਆਂ ਵੋਟਾਂ ਦਾ ਮੁੱਲ ਨਾ ਪਵਾਓ ਪੰਜਾਬ ਲਈ ਸੋਚੋ
ਬਿਲਕੁਲ ਸਹੀ ਗੱਲ ਐ ਵੀਰ ਇਸ ਵਾਰ ਪੰਜੇ ਅਤੇ ਕੱਤਡ਼ੀ ਆਲਿਆਂ ਤੋਂ ਮੁੱਲ ਨਹੀਂ ਪੈਣ ਦੇਣਾ । ਆਮ ਆਦਮੀ ਪਾਰਟੀ ਜਿੰਦਾਬਾਦ ਕਹਿ ਕੇ ਨਵੀਂ ਸਰਕਾਰ ਨੂੰ ਮੌਕਾ ਦੇ ਕੇ ਵੇਖਾਂਗੇ
Aap parti jindabad
ਕੇਜਰੀਵਾਲ ਸਾਬ੍ਹ ਇਹਨਾ ਦੇ ਪੰਪ ਚ ਨਾ ਆਵੀ ਤੇਨੂੰ ਜਾਂਦੇ ਹਵਾ ਛਕਾਇਆ ਜਾਦੀਆ
Next cm Bhagwant maan jindabaad
Aap party zindabad
App jindabaad 🙏
ਬੇਵਕੁਫ ਲੋਕ ਨੇਂ ਸਿਖਿਆ ਸਕੂਲ ਸੇਹਤ ਸਹੁਲਤਾਂ ਮੰਗੋ
Very Good
Jharu nu ta vaise v vote pauni chahidi ai.AAP vote di hakdar ai.pehli var azmayash karni chahidi ai.
ਸਾਡਾ ਅਗਲਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ
Aap zindabad next cm is bhagwant mann
ਸਾਡੇ ਪੰਜਾਬੀ ਭਿਖਾਰੀ ਨਹੀ ਹੋ ਸਕਦੇ । ਸਰਕਾਰ ਤੋ ਰੁਜ਼ਗਾਰ ਚਾਹੁੰਦੇ ਹਾ ਨਾ ਕਿ ਭੀਖ ।
ਮਿਲਣੇ ਪਰ 4 ਸਾਲਾਂ ਬਾਅਦ
Education ਤੇ health ਫ੍ਰੀ ਕਰ ਦੋ
ਬਾਕੀ ਭਾਂਵੇ genuine ਰੇਟ ਤੇ ਦਿਉ
ਮੰਗਤੇ ਬਣਾ ਦੇਣਗੇ ਦਿੱਲੀ ਵਾਲੇਇਆ ਨਾਲ ਰਲਕੇ ਪੰਜਾਬ ਦੇ ਲੀਡਰ, ਰੋਜਗਾਰ ਦੇਣ ਦੀ ਗੱਲ ਕਿਉ ਨੀ ਕਰਦੇ
Akalidal te Congress na ke kita
ਲੈ ਕੀਤਾ ਕਿਉਂ ਨਹੀਂ ਹੈ
ਕਾਂਗਰਸ ਨੇ ਅਕਾਲ ਤਖ਼ਤ ਸਾਹਿਬ ਜੀ ਉਪਰ ਹਮਲਾ ਕੀਤਾ ਅਤੇ
ਕਾਲੀਆਂ ਨੇ ਚਿੱਠੀਆਂ ਲਿਖੀਆਂ ਇੰਦਰਾ ਨੂੰ, ਆਪਣੀ ਕੁਰਸੀ ਤਿਆਰ ਕੀਤੀ।
ਗੱਲਾਂ ਮਾਰਦੇ ਐ
ਅਖੇ ਕੀ ਕੀਤੈ
ਹੋਰ ਦੱਸੋ ਅਗਲੇ ਕੀ ਕਰਨ ਸਾਰਾ ਪੰਜਾਬ ਲੁੱਟ ਲਿਆ
ਸਿਰਫ਼ ਪੰਜਾਬ ਦੇ ਵਸਨੀਕ ਲੋਕਾਂ ਨੂੰ ਰੁਜ਼ਗਾਰ ਤੇ ਹੋਰ ਸਹੂਲਤਾਂ ਦੇਣ ਪੰਜਾਬ ਸਰਕਾਰ ਦੂਸਰੇ ਸਟੇਟਾਂ ਤੋਂ ਆਏ ਲੋਕਾਂ ਨੂੰ ਨਹੀਂ ਕਿਉਂਕਿ ਇਹ ਬੋਝ ਪੰਜਾਬ ਸਰਕਾਰ ਤੇ ਪੈਂਦਾ ਹੈ
ਵਾਹਿਗੁਰੂ ਜੀ ਆਪ ਨੂੰ ਹਮੇਸ਼ਾ ਖੁਸ਼ੀਆਂ ਬਖਸ਼ਿਸ਼ ਕਰ ਅਤੇ ਚੜ੍ਹਦੀ ਕਲ੍ਹਾ ਮਾਨ ਸਾਹਿਬ ਜ਼ਿੰਦਾਬਾਦ
ਕੀ ਕੋਈ ਰਾਜਨੇਤਾ ਭਾਰਤ ਵਿੱਚ ਦੀਵਾਲੀ ਦੇ ਬਲਬ ਬਣਾਉਣ ਦੀ ਗਾਰੰਟੀ ਦੇ ਸਕਦਾ ਹੈ? ਭਾਰਤ ਵਿੱਚ ਛੋਟੇ ਕਾਰੋਬਾਰ ਨੂੰ ਚੀਨੀ ਮਾਡਲ ਵਜੋਂ ਵਿਕਸਤ ਕਰਨ ਦੀ ਗਾਰੰਟੀ ਕਿਉਂ ਨਹੀਂ ਦਿੰਦੇ?
0 ਬਿੱਲ ਆਉਣ ਨਾਲ ਹੀ ਅਸੀਂ ਬਹੁਤ ਸੌਖੇ ਹੋ ਗੲਏ ਪਹਿਲੀ ਤਾਂ ਬਿੱਲ ਵੀ ਨਹੀਂ ਤਾਰ ਹੁੰਦਾ ਸੀ ਬਿਜਲੀ ਵੀ ਕੱਟੀ ਜਾਂਦੀ ਸੀ ਪਹਿਲਾਂ ਨਾਲੋਂ ਬਹੁਤ ਸੌਖੇ ਆ ਬਹੁਤ ਬਹੁਤ ਧੰਨਵਾਦ ਮਾਨ ਸਾਹਿਬ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਚਾ ਰੱਖਣ
Aap should win
AAp good 👍👌
Aam admi party zindabad
ਗੰਦੀਆ ਪਾਰਟੀਆ ਨੇ ਪੰਜਾਬੀਆਂ ਨੂੰ ਭਖਾਰੀ ਬਣਾ ਦਿੱਤਾ ।
Aam Aadmi Party nu ik moka jarur deo ji Bhagwant Maan next CM of PB
ਮਾਨ ਸਾਹਿਬ ਜ਼ਿੰਦਾਬਾਦ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਚਾ ਰੱਖਣ
AAP ZINDABAAD ✌✌✌✌💐💐💐💐💐💐💐🌾🌾🌾🌾🌻🌻🌻🌺🌺🌺🌺🌺🌺🥀🥀🥀🥀🥀🥀🥀🌿🌿🌿kissan ekta zindabaad jai jawan jai Kissan
ਬਿਲਕੁਲ ਠੀਕ ਮਾਤਾ ਜੀ
ਵੋਟ ਆਮ ਆਦਮੀ ਪਾਰਟੀ ਪਾਉਣੀ ਆ ਪਰ ਸਰਮ ਆਲੀ ਗਲ ਪਹਿਲਾ ਮੋਦੀ 2000 ਹਜਾਰ ਦੇ ਕੀ ਹਾਲ ਕਰਤਾ ਬੀਬੀਆ ਬੇਨਤੀ ਨੋਕਰੀ ਮੰਗੋ ਹਸਪਤਾਲ ਮੰਗੋ ਨਾ ਕੀ ਮੰਗਤੇ ਬਣੋ।
ਸਹੀ ਗੰਲ ਆ ਚਾਹੇ ਕੁੱਝ ਵੀ ਆ ਕੇਜਰੀਵਾਲ ਦੂਜੇ ਗੰਦ ਲੀਡਰਾਂ ਨਾਲੋਂ ਕਿਤੇ ਵਧੀਆ ਆ very good
Aam Aadmi Party jindabad
Only aap
vote for Kejriwal 💯💯
ਭਗਵੰਤ ਮਾਨ ੨੦੨੨ ਸੀ ਐਮ ਜ਼ਿੰਦਾਬਾਦ , ਆਮ ਆਦਮੀ ਪਾਰਟੀ ਜ਼ਿੰਦਾਬਾਦ, ਅਕਾਲੀ ਕਾਂਗਰਸ ਕੁਝ ਮਰਜੀ ਬੋਲੀ ਜਾਣ, ਪਰ ਇਸ ਵਾਰ ਆਮ ਆਦਮੀ ਪਾਰਟੀ ਪੱਕਾ ਆਉ ਗਈ।
Bhagwant mann jindabad👏👏👏👏👏
ਜੀਉ ਸਰ ਜੀ ਜੀਉ ।ਸੀ ਐਮ ਮਾਨ ਸਾਬ ਜੀ।ਧੰਨਵਾਦ ਜੀ ਸਾਡੀਆ ਮਾਵਾ ਭੈਣਾ ਨੂੰ ਧਿਆਨ ਵਿੱਚ ਰੱਗਣ ਤੇ।
AAP jindabaad
Eh reporter veer bahut vadiya reporting krda.... Har masle.. rally...har problem bre ground zero to bahut hi vadiya reporting krda🙏🙏thnxx to all rozana spokesman team 🙏🙏
ਭੈਣੋ ਮੇਰੀਓ ਜੇਹੜਾ ਹਜ਼ਾਰ ਰੁਪਏ ਤੁਹਾਨੂੰ ਦੇਣਾ ਹੈ ਤੇ ਉਹ ਰੁਪਏ ਤੁਹਾਡੇ ਕੋਲੋਂ ਡਬਲ ਤਰੀਕੇ ਨਾਲ ਵਾਪਸ ਲਵੇਗੀ ਇੱਕ ਵਾਰ ਕੁਰਸੀ ਆਪਣੇ ਹੱਥ ਕਰ ਲੈਂਦੇਓ ਬਹੁਤ ਖੁਸ਼ ਹੋਣਾ ਚੰਗੀ ਗੱਲ ਨਹੀਂ ਹੈ ਮੁੜਕੇ ਤੁਸੀਂ ਉਸ ਸਰਕਾਰ ਦਾ ਕੁਝ ਵੀ ਨਹੀਂ ਵਿਗਾੜ ਸਕਦੇ ਏਨਾ ਸੋਚ ਸਮਝ ਕੇ ਕਿਸੇ ਨੂੰ ਵੀ ਵੋਟ ਪਾਉਣ ਅਗੇ ਬਹੁਤ ਦੁੱਖ ਭੋਗਦੇ ਪਏ ਹਾ ਮੋਦੀ ਦੇ ਦੇਸ਼ ਹਵਾਲੇ ਕਰਕੇ 🙏 ਵਾਹਿਗੁਰੂ ਜੀ ਸਾਨੂੰ ਸੁਮੱਤ ਬਖਸ਼ਣਾ ਜੀ ਵਾਹਿਗੁਰੂ ਜੀ 🙏
ਝਾੜੂ ਦੀ ਸਰਕਾਰ ਪੰਜਾਬ ਦਾ ਬੇੜਾ ਗਰਕ ਕਰ ਦੇਵੇਗੀ ਵੋਟ ਪਾਉ ਪੰਜਾਬ ਦੀ ਅੱਜਦੀ ਲਈ
ਇਨ੍ਹਾਂ ਵੀ ਖੁਸ਼ ਨਾ ਹੋਵੋਤੁਹਾਡੀ ਵੋਟ ਦੀ ਕੀਮਤ ਇਕ ਹਜ਼ਾਰ
2022 ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ✌️💪 ਜ਼ਿੰਦਾਬਾਦ
Next cm aap
Kejriwal ji only hope India🇮🇳🇮🇳🇮🇳🇮🇳🇮🇳🇮🇳
ਬੀਜੇਪੀ ਦੀ ਕਲੋਨੀ ਕੱਟੀ ਹੋਈ ਹੈ ਮੈ ਦੁਖੀ ਹਾ ਇਕ ਲੱਖ ਪੈਤੀ ਹਜਾਰ ਲੈ ਚੁੱਕੇ ਹਨ ਕੋਈ ਰਸੀਦ ਨਹੀ ਦਿਦੈ ਗੂਡਾ ਰਾਜ ਖਰੜ ਵਿਚ ਗੂਲ ਮੋਹਰ ਸਿਟੀ ਬਡਾਲਾ ਰੋਡ ਖਰੜ ਕਲੋਨੀ ਵਾਲੇ ਇਕ ਲੱਖ ਰੁਪਏ ਮੰਗਦੇ ਹਨ ਗੂਡਾ ਪਰਚੀ ਦਾ ਜੈ ਨਕਸਾ ਪਾਸ ਹੋ ਗਿਆ ਹੈ ਕੋਈ ਬੋਲਣ ਵਾਲਾ ਨਹੀ ਹੈ ਜਿਲਾ ਮੋਹਾਲੀ ਪੰਜਾਬ ਭਾਰਤ ਨਕਸਾ ਫੀਸ ਅਲੱਗ ਹੈ ਗੂਡਾ ਪਰਚੀ ਅਲੱਗ ਹੈ ਇਹ ਕਲੋਨੀ ਬੀਜੇਪੀ ਦੇ ਲੀਡਰ ਦੀ ਹੈ
ਇਹ ਕੇਜਰੀਵਾਲ ਦੀ ਸਚਾਈ ਹੈ। ਹੁਣ ਧੋਖਾ ਨਾ ਖਾ ਜਾਇਉ ਰਵੈਤੀ ਪਾਰਟੀਆ ਤੋਂ ਧੋਖਾ ਬਚੋ ਬੀਬੀਓ ਅਵਤਾਰ ਸਿੰਘ ਬਰਾੜ ਕੈਨੇਡੀਅਨ
AAP only
ਮੇਰੇ ਪਿਆਰੇ ਭੈਣੋ ਤੇ ਭੱਰਾਵੋ ਜਿੰਨਾ ਚਿਰ ਪੰਜਾਬ ਅਜਾਦ ਨਹੀ ਹੁੰਦਾ ਉਦੋ ਤੱਕ ਪੰਜਾਬ ਤਰੱਕੀ ਨਹੀ ਕਰ ਸਕਦਾ ਜੇ ਪੰਜਾਬ ਨੂੰ ਬੰਚੋਉਣਾ ਹੈ ਤਾ ਰਫਰੈਡਮ ਦਾ ਸਾਥ ਦਿਉ ਇੰਗਲੈਡ ਵਿਚ ਪੈ ਰਹੀ ਪੰਜਾਬ ਦੀ ਅੱਜਾਦੀ ਦੀਆ ਵੋਟਾ ਵੇਖ ਮੋਦੀ ਡੱਰ ਗਿਆ ਤੇ ਤਿੰਨ ਕਾਲੇ ਕਾਨੂੰਨ ਵਾਪਿਸ ਲੈ ਲੱਏ ਹੋਰ ਮੋਦੀ ਕਿਸੇ ਤੋ ਨਹੀ ਡੱਰਿਆ ਇਹ ਵੋਟਾ ਤੋ ਪਹਿਲਾ ਬਹੁਤ ਕੁਝ ਆਖਣਗੇ ਵਾਧ ਵਿਚ ਥੋਡੇ ਜੁੱਤੀ ਮਾਰਣਗੇ 70 ਸਾਲ ਤੋ ਆਪਾ ਵੇਖ ਹੀ ਰੱਹੇ ਹਾ ਪੰਜਾਬ ਨੂੰਦਿੱਲੀ ਬੈਠੇ ਲੁੱਟੀ ਜਾਦੇ ਨੇ
ਮੋਦੀ ਵਾਲੇ 15ਲਖ ਖਤਮ ਹੋਗੇ ਵਾਹਿਗੁਰੂ ਜੀ
Kejriwal jindabad 💪💪💪💪💪💪 waheguru krey kejriwal di government aajave 🌹🌹🌹🌹🙏🙏🙏🙏🙏🙏
Good information for Punjab app jindabad Punjab
App party jindabad 👍
Good.
ਬਸ ਆਹੀ ਹਾਲ ਰਹਿ ਗਿਆ ਪੰਜਾਬ ਦਾ ਖਿਲਾ ਪੈਣ ਤੇ ਖੁਸ਼ ਹੋ ਜਾਂਦੇ ਆ ਬੇਦੀਮਾਗੀ ਲੋਗ ਅੱਜਕਲ ਹਜ਼ਾਰ ਦਾ ਤਾਂ ਬਚੇ ਦਾ ਸੂਟ ਹੀ ਆਉਂਦਾ ਤਾਂ ਮਹੀਨੇ ਚ ਤੁਸੀ ਕਿਵੇਂ ਸਾਰੂ ਗੇ 10000 ਤਾ ਇਕ ਮਜ਼ਦੂਰ ਹੀ ਲੈ ਆਉਦਾ ..ਭਾਈ ਅਕਲ ਤੋ ਕਮ ਲਓ ਰੋਜ਼ਗਾਰ ਮੰਗੋ ਬਚੇਆ ਲਈ ਪੜਾਈ ਫ਼ਰੀ ਕਰਾਓ ..ਐਵੇ ਨਾਂ ਖੁਸ਼ ਹੋਈ ਜਾਓ .. ਬਾਦ ਚ ਕੇਹਣਾ ਸਾਡਾ ਤਾਂ ਬਣਦਾ ਈਃ ਕੁਛ ਨੀ ਹਜ਼ਾਰ ਨਾਲ
ਵੋਟ ਜਿਸ ਨੂੰ ਮਰਜ਼ੀ ਪਾ ਦੇਉ ਪਰ ਪੰਜਾਬ ਨੂੰ ਔਕਾਤ ਦਿਖਾ ਗਿਆ........ ਉਹ 1000 😜😜😛😛
ਸਾਰੀਆਂ ਸਰਕਾਰਾਂ ਬਸ ਕਿਸਾਨ ਕਿਸਾਨ ਗਰੀਬਾਂ ਕੋਲੋਂ ਸਬ ਤੋਂ ਵਧ ਵੋਟਾਂ ਸਹੂਲਤਾਂ ਸਬ ਤੋ ਘਟ
ਪਾਰਟੀ ਕੋਈ ਵੀ ਬਣਜੇ ਜਿਹਨੂੰ ਵਧੀਆ ਲੱਗਦਾ ਪਾ ਦੋ ਭਿਖਾਰੀ ਨਾ ਬਣੋ ਭੈਣੋ ਭਰਾਵੋ ਆ ਮਾਤਾਵਾਂ ਨੂੰ ਕੀ ਕਹੀਏ ਹੁਣ ਸੱਚ ਗੱਲ ਆ ਭੀਖ ਪਿੱਛੇ ਤੁਰੀਆ ਫਿਰਦੀਆ
8.12 ਤੇ ਜਿਹੜੀ ਬੀਬੀ ਬੋਲੀ ਹੈ,ਉਹ ਮੈਨੂੰ ਵੱਧ ਸਿਆਣੀ ਲੱਗੀ ਹੈ।
1000 ਨੂੰ 5 ਸਾਲਾਂ ਤੇ ਵੱਡੋ ਜੀ ਨੌਕਰੀਆਂ ਦਿਓ ਭੀਖ ਨੀ
Bhik nhi hai sada hi paisa hai foreign ch v milda ohdo ta appa kehnde ka foreign ch kinha vadiya ki bachyea nu har mahine dollar ande ne te je apne milan ta bhik...wah and baki partiya nalo aap relatively better hai and change v jruri hai development lyi
ਕਿਉਂ ਕਿ ਬਹੁਤ ਸਾਰੇ ਬਿਹਾਰੀ ਲੋਕ ਵੋਟਾਂ ਆਪਣੀ ਸਟੇਟਾਂ ਵਿਚ ਪਾ ਕੇ ਆਉਂਦੇ ਨੇ ਤੇ ਸਹੂਲਤਾਂ ਪੰਜਾਬ ਵਿਚੋਂ ਲੈਂਦੇ ਹਨ
ਭਗਵੰਤ ਮਾਨ ਬਣੂ ਸੀ ਐਮ ਕਿ ਨਹੀਂ
ਕਿ ਸਿਰਫ ਹਜ਼ਾਰ ਰੁਪਏ ਦਿਖੇ
ਨੋਕਰੀਆਂ, ਮੈਡੀਕਲ, ਅਤੇ ਪੜ੍ਹਾਈ ਦੀ ਮੰਗ ਰੱਖੋ ਪੰਜਾਬ ਦੇ ਲੋਕੋ,ਕਿਉਂ 1000 ਰੁਪਏ ਦੇ ਲਾਲਚ ਵਿੱਚ ਕਿਉਂ ਪੰਜਾਬ ਦਾ ਭਵਿੱਖ ਡੋਬਣ ਲੱਗੇ ਹੋ
ਲਾਲਚ ਵਿੱਚ ਨਾ ਫਸੋ
ਵਧੀਆ ਜੀ ਵਧਾਈ ਜੀ
From where he's going to get money? people wake up.we don't need free money,we need to jobs, good education,honest government,no corruption,no mismanagement,no drugs. You are made baggers. If you can't stand on your own feet, forget good future. Then you deserve to be misled. I am not against kejriwal but against your selfish demands. Think about future, what's practical, what can be done not only for short term but other coming generations.
Bibia ta bs 1000 te hi lattu hi gia 😇😇😇
1000 rs me Kahan gujara hota he.. Kam to karna hi he... Dusri sarkar on ne to lia hi he... Ye kuch dere to aram se lelo
@@deepsharma3909 chalo dekh lende aa.. 1000 mile ta changi gl he
ਆਪ ਜਿੰਦਾਬਾਦ
Aap party jindabaad
AAP PARTI JINDABAD
ਕੇਜਰੀਵਾਲ 1000 ਰੁਪਏ ਕਿੱਥੋਂ ਦਿਉ, ਕੰਬਲ ਤਾਂ ਭੇਡਾਂ ਨੂੰ ਮੁੰਨ ਕਿ ਏ ਵੰਡੇ ਜਾਣੇ ਆ, ਬਾਕੀ ਸੋਚ ਮੰਗਤਿਆਂ ਵਾਲੀ ਆ ਲੋਕਾਂ ਦੀ, ਕਦੇ ਇਹਨਾਂ ਦਾ ਰਾਜ ਹੁੰਦਾ ਸੀ, ਅੱਜ ਹਜਾਰ ਰੁਪਏ ਦੀ ਭੀਖ ਨਾਲ ਖੁਸ ਆ, ਅਣਖ ਗੈਰਤ ਸਭ ਮਰਗੀ ਆ
Nice
ਪੰਜਾਬ ਦੇ ਮੁਦੇ ਚੁੱਕੋ ਹਜ਼ਾਰ ਵਿੱਚ ਵਿਕਣਾ ਨੀ
Listen ladies : Don't become beggers. Request the leaders to use this amount for welfare of state.
All this amount will be paid from our taxes indirectly. . Think think think.
Be aware of taking free benifits like atta daal, free elec. , Free water, free travelling, and many other reliefs
Seems panjabis are still unpadh /. uneducated since 1947. Ver sad.
I am not related to any party.
ਇਹ. ਲੋਕ. ਆ. ਜਿਹੜੇ ਚੰਦ. ਪੈਸਿਆਂ ਲਈ. ਆਪਣੀ ਜਮੀਰ. ਪੰਜ. ਸਾਲ. ਲਈ. ਵੇਚ. ਦਿੰਦੇ ਆ
Good luck 👍