ਖਡੂਰ ਸਾਹਿਬ ਤੋਂ ਟਿਕਟ ਮਿਲਣ ਮਗਰੋਂ ਵਲਟੋਹਾ ਦੀ ਧ+ਮਾ+ਕੇਦਾ+ਰ Interview

แชร์
ฝัง
  • เผยแพร่เมื่อ 28 เม.ย. 2024
  • ਖਡੂਰ ਸਾਹਿਬ ਤੋਂ ਟਿਕਟ ਮਿਲਣ ਮਗਰੋਂ
    ਵਲਟੋਹਾ ਦੀ ਧ+ਮਾ+ਕੇ+ਦਾਰ Interview
    ਅੰਮ੍ਰਿਤਪਾਲ ਬਾਰੇ ਸੁਣੋਂ ਕੀ-ਕੀ ਬੋਲੇ
    ਕੁਲਬੀਰ ਜ਼ੀਰੇ ਨੂੰ ਹੋਰ ਛੋਟਾ ਕਰਦਾਂਗੇ
    ਮੰਤਰੀ ਲਾਲਜੀਤ ਭੁੱਲਰ ਦਾ ਹੋਵੇ ਡੋਪ ਟੈਸਟ
    #rozanaloknaadtv #LatestPunjabiNews #LatestNews2024
    For Advertising queries, please call on +91 7087641702

ความคิดเห็น • 110

  • @balwindersingh973
    @balwindersingh973 17 วันที่ผ่านมา +8

    ਜ਼ਮਾਨਤ ਜ਼ਬਤ ਹੋਵੇਗੀ

  • @vinylRECORDS8518
    @vinylRECORDS8518 17 วันที่ผ่านมา +11

    ਐਵੇਂ ਕੱਟੇ ਵਰਗੇ ਦੰਦ ਕੱਢਕੇ ਬਕਵਾਸ ਕਰ ਰਿਹਾ, ਖਾਲੀ ਦਲ ਹੁਣ ਖਾਲੀ ਹੀ ਰਹੂਗਾ, ਇਹਨੂੰ ਕੀਹਨੇ ਵੋਟ ਪਾਉਣੀ ਆ?

  • @Singh-vr9no
    @Singh-vr9no 17 วันที่ผ่านมา +8

    ਸਿੱਖ ਨਾ ਸਿੱਖ ਨੂੰ ਮਾਰੇ ਕੌਮ ਕਦੇ ਨਾ ਹਾਰੇ ਬੋਲੀ ਜਾ ਸੰਗਤਾਂ ਸਭ ਜਾਂਦੀਆਂ

  • @sidhupreet182
    @sidhupreet182 17 วันที่ผ่านมา +7

    ਇਹ ਬੁੱਢੇ ਕਦੇ ਨੀ ਚਾਹੁੰਦੇ ਵੀ ਨੌਜਵਾਨ ਅੱਗੇ ਆਉਣ

  • @user-mq8kk2gk8v
    @user-mq8kk2gk8v 17 วันที่ผ่านมา +17

    ਵਲਟੋਹਾ ਸਾਹਿਬ
    ਤੁਹਾਡੀ ਕੀ ਮਜਬੂਰੀ ਹੈ ਚੋਣਾਂ ਲੜਨ ਲਈ?

  • @AmandeepSingh-bu4wn
    @AmandeepSingh-bu4wn 17 วันที่ผ่านมา +8

    ਭਾਈ ਅੰਮ੍ਰਿਤਪਾਲ ਸਿੰਘ ਜਿੰਦਾਬਾਦ

  • @Singh-vr9no
    @Singh-vr9no 17 วันที่ผ่านมา +8

    ਤੂੰ ਤੇ ਬਾਹਰ ਬੈਠਾ ਏ ਜੇ ਉਹ ਚੋਣ ਲੜ ਲੇਗਾ ਸੰਗਤਾਂ ਦੇ ਕੋਲ ਤੇ ਆ ਜਾਏਗਾ ਨਾਤੁਹਾਡਾ ਅਸਲੀ ਚਿਹਰਾ ਸਾਹਮਣੇ ਆ ਗਿਆ

  • @niranjansinghsandhu1520
    @niranjansinghsandhu1520 17 วันที่ผ่านมา +12

    ਅਕਾਲ ਤਖਤ ਦੇ ਭਗੌੜੇ ਨੂੰ ਪੰਥਕ ਸਿਰਫ ਬਾਦਲ ਹੀ ਕਹਿ ਸਕਦਾ ਸਿੱਖ ਧਰਮ ਦੇ ਗਦਾਰ ਮੁਰਦਾਬਾਦ

  • @Singh-vr9no
    @Singh-vr9no 17 วันที่ผ่านมา +9

    ਇਨੀਆਂ ਬੇਅਦਬੀਆਂ ਹੋਈਆਂ ਪਰ ਤੈਨੂੰ ਕਿਤੇ ਨਹੀਂ ਵੇਖਿਆ

  • @rajindermalla1613
    @rajindermalla1613 17 วันที่ผ่านมา +7

    ਗਦਾਰੀ ਕਰਨ ਵਾਲਿਆ ਨੂੰ ਕੁੱਝ ਨਾ ਕੁੱਝ ਦੇਕੇ ਜਰੂਰ ਨਿਵਾਜਿਆ ਜਾਦਾ ਕਿਉਕਿ ਤੂੰ ਚੌਰਾਸੀ ਵੇਲੇ ਸੰਤ ਭਿੰਡਰਾ ਵਾਲਿਆ ਨਾਲ ਗਦਾਰੀ ਕੀਤੀ ਤੇ ਸਾਰੀਆ ਗੱਲਾ ਜੋ ਸੰਤ ਮਹਾਪੁਰਸ਼ ਦੀਆ ਸੀਕਰਟ ਗੱਲਾਂ ਸੀ ਉਹ ਤੂੰ ਸਾਰੀਆ ਅਕਾਲੀ ਦਲ ਨੂੰ ਦੱਸਦਾ ਸੀ ਉਹੋ ਈ ਤੈਨੂੰ ਅਕਾਲੀ ਦਲ ਵੱਲੋਂ ਇਨਾਮ ਮਿਲ ਰਿਹਾ ਫਕਰ ਤੈਨੂੰ ਆਵਦੇ ਤੇ ਹੈ ਬਾਹਵਾ ਖੜੀਆ ਕਰਕੇ ਬਾਹਰ ਆਉਣ ਦਾ

  • @balrajsingh8247
    @balrajsingh8247 17 วันที่ผ่านมา +4

    ਪੂਰਾ ਮਨ ਬਣ ਗਿਆ ਇਸ ਵਾਰ ਸਾਡੇ ਹਲਕੇ ਦੀ ਸੰਗਤ ਦਾ ਭਾਈ ਅੰਮ੍ਰਿਤਪਾਲ ਸਿੰਘ ਜੀ ਨੂੰ ਜਤਾਉਣ ਦਾ

  • @sodhisingh4892
    @sodhisingh4892 17 วันที่ผ่านมา +5

    ਭਾਈ ਅੰਮਿਤਪਾਲ ਸਿੰਘ ਜਿੰਦਾਬਾਦ ਜਿੰਦਾਬਾਦ

  • @gurmeetgill1898
    @gurmeetgill1898 17 วันที่ผ่านมา +14

    ਸੁਖਵਿੰਦਰ ਸਿੰਘ ਜੀ ਇਸ ਬੰਦੇ ਨੇ ਜਿੱਤਣਾ ਨਹੀਂ ਇਸ ਤਰ੍ਹਾਂ ਕਰਕੇ ਕਾਂਗਰਸ ਨੂੰ ਭਾਵੇਂ ਪਿੱਛਲੀ ਵਾਰੀ ਵਾਂਗ ਜਤਾ ਦੇਣ। ਇਹਨਾਂ ਸਿਰਫ ਵੋਟਾਂ ਹੀ ਖ਼ਰਾਬ ਕਰਨੀਆਂ ਜਿੰਨੀਆਂ ਵੀ ਹੋਈਆਂ। ਸਗੋਂ ਇਹ ਅਮ੍ਰਿਤਪਾਲ ਸਿੰਘ ਦੀ ਮੱਤ ਕਰ ਦੇਂਦੇ ਤਾ ਇਹਨਾਂ ਦੀ ਇਜ਼ਤ ਜ਼ਿਆਦਾ ਬਣਨੀ ਸੀ।।

  • @balwindersingh973
    @balwindersingh973 17 วันที่ผ่านมา +4

    ਜੇ ਕੌਮ ਵਾਸਤੇ ਕੁੱਝ ਕੀਤਾ ਹੁੰਦਾ ਤਾਂ ਬਾਈ ਵਿਚ ਬੁਰਾ ਹਾਲ ਨਹੀਂ ਸੀ ਹੌਣਾ

  • @meharsinghgill1734
    @meharsinghgill1734 17 วันที่ผ่านมา +2

    ਹੁਣ ਬੰਦੀ ਸਿੰਘਾਂ ਨੂੰ ਪੌੜੀ ਬਣਾ ਕੁਰਸੀਆ ਲੱਭਣਗੇ।ਫਿਫਿਰ ਪਹਿਲਾਂ ਵਾਗੂ ਅੱਤਵਾਦੀ ਦੱਸਣਗੇ।।

  • @user-mq8kk2gk8v
    @user-mq8kk2gk8v 17 วันที่ผ่านมา +4

    ਵਲਟੋਹਾ ਸਾਹਿਬ
    "ਨਦਰਿ ਉਪਠੀ ਜੇ ਕਰੇ ਸੁਲਤਾਨਾ ਘਾਹੁ ਕਰਾਇਦਾ।।
    ਦਰਿ ਮੰਗਣ ਭਿਖ ਨਾ ਪਾਇਦਾ।।"

  • @meharsinghgill1734
    @meharsinghgill1734 17 วันที่ผ่านมา +2

    ਚਵਲਾਂ ਰਾਜੋਆਣੇ ਨੂੰ ਅਕਾਲੀ ਦਲ ਵੱਲੋਂ ਤੁਸੀ ਟਿਕਟ ਦੇ ਕੇ ਹੋਰ ਹਲਕੇ ਚ ਖੜਾ ਕਰ ਦਿੰਦੇ। ਪੰਥ ਲਈ ਲੜਦੇ ਲੜਦੇ ਬੁੱਢੇ ਹੋ ਗਏ। ਹੁਣ ਬਖਸ਼ ਦਿਉ ਪੰਥ ਪੰਜਾਬ ਨੂੰ।।

  • @rajucheema-wr4xj
    @rajucheema-wr4xj 17 วันที่ผ่านมา +1

    ਥੋੜ੍ਹੀ ਜਿਹੀ ਇੱਜ਼ਤ ਬਣਨ ਲੱਗੀ ਸੀ ਅਕਾਲੀਆਂ ਦੀ BJP ਨਾਲੋਂ ਗੱਠਜੋੜ ਤੋੜ ਕੇ ਪਰ ਫੇਰ ਉਸ ਤੋਂ ਵੀ ਦੁੱਗਣੀ ਬੇਇੱਜ਼ਤੀ ਕਰਵਾ ਲਈ ਇੰਨ੍ਹਾਂ ਨੇ ਸਿਰਫ਼ ਇੱਕ ਸ਼ੀਟ ਪਿੱਛੇ।

  • @harpreetdhaliwal246
    @harpreetdhaliwal246 17 วันที่ผ่านมา +2

    ਬੇਸ਼ਰਮ ਵਲਟੋਹਾ ਗੱਦਾਰ ਨਾਲੇ ਮਿਨਤਾ ਕਰਦਾ ਫਿਰਦਾ ਅਮ੍ਰਿਤਪਾਲ ਸਿੰਘ ਦੇ ਪਰਿਵਾਰ ਦੀਆ ਜਿਹੜਾ ਰਹਿੰਦਾ ਬਾਦਲ ਦਾ ਬੇੜਾ ਇਸ ਨੇ ਖ਼ਤਮ ਕਰ ਦੇਣਾ

  • @rajindermalla1613
    @rajindermalla1613 17 วันที่ผ่านมา +3

    ਗਦਾਰਾ ਕਿਉ ਝੂਠ ਬੋਲੀ ਜਾਨੈ ਛੇ ਕਨਾਲਾ ਜਮੀਨ ਸੀ ਤੇ ਆਹ ਅੱਜ ਵਾਲਾ ਚਾਮ ਧਾਮ ਤੈਨੂੰ ਗਦਾਰੀ ਕਰਨ ਦਾ ਇਨਾਮ ਮਿਲਿਆ ਕੋਠੀਆ ਕਾਰਾ ਤੂੰ ਤਾ ਡੋਗਰਿਆ ਨੂੰ ਵੀ ਮਾਤ ਪਾ ਗਿਆ

  • @romysandhusandhu3359
    @romysandhusandhu3359 16 วันที่ผ่านมา +2

    ਤੁਸੀਂ ਲੜੋ,, ਤੁਹਾਡੇ ਪੱਤਰ,, ਧੀਆਂ,,,, ਚੌਣਾਂ ਲੜਣ,,,, ਦੂਜੇ ਕਿਉ ਨਹੀ ਚੌਣ ਲੜ ਸਕਦੇ ਹਾਂ, ,,

  • @user-pw4yb3oh4s
    @user-pw4yb3oh4s 17 วันที่ผ่านมา +1

    ਬੇਅਦਬੀ ਦਾ ਜੁਆਬ ਕੋਣ ਦਿਉਂ ਬਲਟੋਆ

  • @bahadursingh739
    @bahadursingh739 17 วันที่ผ่านมา +2

    ਪੰਥ ਦਾ ਗਦਾਰ ਪੰਥਕ ਕਿਵੇਂ ਹੋ ਗਿਆ

  • @piarasingh7405
    @piarasingh7405 17 วันที่ผ่านมา +1

    ਵਿਰਸਾ ਸਿੰਘ ਵਲਟੋਹਾ ਤੇ ਅਕਾਲੀ ਦਲ ਬਾਦਲ ਕੋਲ ਹਾਲੇ ਵੀ ਟਾਈਮ ਹੈ ਕਿ ਜਿੰਨੀ ਕੂ ਇਨ੍ਹਾਂ ਦੀ ਸ਼ਾਖ ਬਚੀ ਹੋਈ ਹੈ ਉਸਨੂੰ ਬਚਾ ਸਕਦੇ ਨੇ ਨਹੀਂ ਤੇ ਆਉਣ ਵਾਲੇ ਸਮੇਂ ਵਿੱਚ ਤੇ 2027 ਵਿੱਚ ਸਿੱਖ ਕੌਮ ਨੇ ਮਾਫ਼ ਨਹੀਂ ਕਰਨਾ। ਤੇ ਪੰਜਾਬ ਦੀਆਂ ਰਹਿੰਦੀਆਂ 12 ਸੀਟਾਂ ਤੇ ਤੇ ਜਮਾਨਤਾਂ ਜਬਤ ਹੋਣਗੀਆਂ। ਖਡੂਰ ਸਾਹਿਬ ਤੋਂ ਭਾਈ ਅਮ੍ਰਿਤਪਾਲ ਸਿੰਘ ਖਾਲਸਾ ਜੀ ਰਿਕਾਰਡ ਤੋੜ ਵੋਟਾਂ ਨਾਲ ਜਿੱਤਣਗੇ।

  • @user-dg3rc3we5s
    @user-dg3rc3we5s 17 วันที่ผ่านมา +4

    AMRIT PAL JINDA BAD

  • @firahayer5206
    @firahayer5206 16 วันที่ผ่านมา +1

    ਸਿੱਖਾਂ ਤੇ ਪੰਜਾਬ ਦਾ ਦੁਸ਼ਮਣ ਬਾਦਲ ਲਾਣਾ ਇਹਨਾਂ ਕੋਲੋ ਕਿਸੇ ਚੰਗੇ ਕੰਮ ਦੀ ਆਸ ਨਾ ਰੱਖੋ

  • @balrajsingh8247
    @balrajsingh8247 17 วันที่ผ่านมา +2

    ਭਾਈ ਅੰਮ੍ਰਿਤਪਾਲ ਸਿੰਘ ਜੀ ਹੁਣਾ ਦੀ ਜਿੱਤ ਪੱਕੀ ਆ ਇਸ ਵਾਰ ਅਸੀਂ ਠੋਕ ਕੇ ਸਪੋਟ ਕਰਾਂਗੇ ਭਾਈ ਅੰਮ੍ਰਿਤਪਾਲ ਸਿੰਘ ਜੀ ਦੀ

  • @user-ve1ck4km8v
    @user-ve1ck4km8v 17 วันที่ผ่านมา +2

    ਲਾਹਣਤੀ ਕੌਮ ਦਾ ਗਦਾਰ

  • @judgesingh-7160
    @judgesingh-7160 16 วันที่ผ่านมา

    ਸ੍ਰ ਵਿਰਸਾ ਸਿੰਘ ਵਲਟੋਹਾ ਜੇਤੂ ਰਹੋ ਸ੍ਰ ਵਲਟੋਹਾ ਪੰਥ ਦੇ ਦਰਦੀ ਆ

  • @rajucheema-wr4xj
    @rajucheema-wr4xj 17 วันที่ผ่านมา +1

    ਵਲਟੋਹੇ ਜੇ ਤੂੰ ਸੇਵਾ ਹੀ ਕਰਨੀ ਚਾਹੁੰਦਾ ਹੈਂ ਤਾਂ ਕਿਸੇ ਗੁਰਦੁਆਰੇ ਜਾ ਕੇ ਭਾਂਡੇ ਮਾਂਜਣ ਦੀ ਸੇਵਾ ਬਹੁਤ ਵੱਡੀ ਹੁੰਦੀ ਹੈ। ਵੋਟਾਂ ਵਿੱਚ ਖੜ ਕੇ ਗਾਲ਼ਾਂ ਨਾ ਖ਼ਾਹ।

  • @judgesingh-7160
    @judgesingh-7160 16 วันที่ผ่านมา

    ਸ੍ਰ ਵਿਰਸਾ ਸਿੰਘ ਵਲਟੋਹਾ ਜਿਦਾਬਾਦ ਪੰਥ ਦਰਦੀ ਵਲਟੌਹਾ ਸਾਹਿਬ ਜਿਦਾਬਾਦ ਜਿਦਾਬਾਦ ਜਿਦਾਬਾਦ

  • @harpreetdhaliwal246
    @harpreetdhaliwal246 17 วันที่ผ่านมา +1

    ਇਸ ਘਟੀਆ ਬੰਦੇ ਦੇ ਕਾਰਣ ਅਮ੍ਰਿਤਪਾਨ ਸਿੰਘ ਨੇ ਜਿੱਤ ਜਾਣਾ

  • @rasalmahla7799
    @rasalmahla7799 16 วันที่ผ่านมา

    ਅੰਮਿ੍ਤਪਾਲ ਨੂੰ ਚੌਣ ਨਹੀਂ ਲੜਨੀ ਚਾਹੀਦੀ

  • @gurbajsingh3171
    @gurbajsingh3171 17 วันที่ผ่านมา +4

    Sardar virsa Singh valtoa jindabad jindabad shiromani Akali Dal jindabad jindabad ♥️♥️♥️♥️♥️👍👍👍👍👍♥️♥️♥️♥️♥️👍👍👍👍👍💯💯💯💯💯💯💯💯💯💯💯 percent sahi bol rahya hai

    • @harjot8singh
      @harjot8singh 17 วันที่ผ่านมา

      Kyo

    • @vinylRECORDS8518
      @vinylRECORDS8518 17 วันที่ผ่านมา +1

      ਵਲਟੋਹਾ ਮੁਰਦਾਬਾਦ, ਖਾਲੀ ਦਲ ਮੁਰਦਾਬਾਦ

  • @sahilgoyal9127
    @sahilgoyal9127 17 วันที่ผ่านมา +2

    Bhai Amritpal Singh Zindabad

  • @NirvailSingh2424
    @NirvailSingh2424 17 วันที่ผ่านมา +1

    ਗਲਾਂ ਛੱਡੋ। ਤੁਹਾਡੀ ਸਰਕਾਰ ਸਮੇਂ ਗੁਰੂ ਗ੍ਰੰਥ ਸਾਹਿਬ ਬੇਪਤੀ ਦੇ ਦੋਸੀਆ ਨੂੰ ਕਿਓਂ ਨਹੀ ਸਜਾ ਦਿਤੀ। ਤੁਸੀ ਅਜ ਵੋਟਾ ਮੰਗਦੇ ਹੋ

  • @Sukhwindersingh-rb8rk
    @Sukhwindersingh-rb8rk 17 วันที่ผ่านมา +3

    VIRSA VOLTA BABAR SARE

  • @meharsinghgill1734
    @meharsinghgill1734 17 วันที่ผ่านมา +1

    ਘਟੀਆ ਰਾਜਨੀਤੀ ਤੇ ਉਤਰ ਆਇਆ। ਵਲਟੋਹਾ ਅੰਕਲ। ਇਹ ਲੜੇ ਤਾਂ ਪੰਥ ਅਮ੍ਰਿਤਪਾਲਸਿੰਘ ਚੋਣ ਲੜੇ ਤਾ ਪੰਥਕ ਏਕਤਾ ਟੁੱਟ ਦੀ। ਕੋਈ ਜੇਲ ਚ ਵੱਖ ਨਹੀਂ ਕੋਈ ਇਸ ਦੀ ਮਦਦ ਕਰਨ ਦੀ ਗੱਲ ਨਹੀਂ ਸੀ ਗੱਪ ਮਰਦਾ। ਇਸ ਨੂੰ ਆਗੂ ਬਣਾ ਦਿਉ। ਫਿਰ ਪੰਥਕ ਏਕਤਾ ਬਣਦੀ। ਆਪ ਹੀ ਵਲਟੋਹਾ ਸਾਬ।ਗਦਾਰ ਨੂੰ ਮੂੰਹ ਨਾ ਲਉ

  • @Janti838
    @Janti838 17 วันที่ผ่านมา +2

    1 Moka Amritpal Singh Khalsa ji nu dena ha Sirmranjit Singh Maan Lakha Sidhana 1 Moka jarur dena from Bhatinda Deepak Sharma

  • @Sukhwindersingh-rb8rk
    @Sukhwindersingh-rb8rk 17 วันที่ผ่านมา +1

    KARKU VIRSA SINGH VOLTA NAI BANADA

  • @jeetdhindsa6784
    @jeetdhindsa6784 15 วันที่ผ่านมา

    ਵਲਟੋਹਾ ਸਰਕਾਰੀ ਦੱਲਾ

  • @gurbajsingh3171
    @gurbajsingh3171 17 วันที่ผ่านมา +2

    Amritpal de jamanat japat hone Amritpal varge panjab da Bheda gark Kar Denge

  • @gurbajsingh3171
    @gurbajsingh3171 17 วันที่ผ่านมา +5

    Shiromani Akali Dal jindabad jindabad sardar virsa Singh valtoa jindabad jindabad 👍👍👍👍👍♥️♥️♥️♥️♥️👍👍👍👍👍♥️♥️♥️♥️♥️💯💯💯💯💯💯💯💯💯💯👌👌

  • @gurtejsingh5066
    @gurtejsingh5066 17 วันที่ผ่านมา

    Youngers are liking to win youngers not old and aged person.

  • @Sukhwindersingh-rb8rk
    @Sukhwindersingh-rb8rk 17 วันที่ผ่านมา +2

    VIRSA SINGH VOLTA BABAR Sare

    • @vinylRECORDS8518
      @vinylRECORDS8518 17 วันที่ผ่านมา

      ਮਤਲਬ ਜਾਨਵਰ ਹੀ ਹੈ😂

  • @gurtejsingh5066
    @gurtejsingh5066 17 วันที่ผ่านมา

    Valtoha will not win the seat of MP as his history of 84 knows everyone. He will forfeit his security.
    His comparison with Amritpal Singh is totally zero.

  • @jagtarsinghbassi395
    @jagtarsinghbassi395 17 วันที่ผ่านมา +1

    Baltoha 00000

  • @Aman-bq1cb
    @Aman-bq1cb 17 วันที่ผ่านมา +1

    Amritpal singh jit jana pka

  • @gurindersidhu1625
    @gurindersidhu1625 17 วันที่ผ่านมา +2

    Sardar virsa singh valtoha jitan gy mp kahdoor sahib

    • @vinylRECORDS8518
      @vinylRECORDS8518 17 วันที่ผ่านมา

      😂😂😂😂😂😂😂😂😂😂😂😂😂

  • @gurindersidhu1625
    @gurindersidhu1625 17 วันที่ผ่านมา +2

    Dhanwad sardar sukhbir singh badal ji da jina ticket de k nivajayea

    • @vinylRECORDS8518
      @vinylRECORDS8518 17 วันที่ผ่านมา

      ਟੌਹਰ ਨਾਲ ਹਾਰੂਗਾ

    • @darshanbhandal2520
      @darshanbhandal2520 17 วันที่ผ่านมา

      Jamanat zabat hogi valtoha di.Badal parvar. Panth da gadaar.

  • @nachhattarsinghmaan333
    @nachhattarsinghmaan333 16 วันที่ผ่านมา

    SAD jindabad

  • @pritammanshahia3030
    @pritammanshahia3030 17 วันที่ผ่านมา

    ਇੱਕ ਪਾਸੇ ਅਮੰਰਤਪਾਲ ਸਿੰਘ ਦੂਜੇ ਪਾਸੇ ਵਿਰਸਾ ਸਿੰਘ ਵਲਟੋਹਾ ਖਾੜਕੂ ਦੋਨਾ ਅਤਰ ਲੋਕਾ ਨੇ ਦੇਖਣ ਇੱਕ ਪਾਸੇ ਅਮਰਤ ਸਕਾਉਣ ਦੂਜੇ ਪਾਸੇ ਖਾੜਕੂ ਬਨਾਉਣ ਦੇਖਣ ਲੋਕਾ ਨੇ ਹੈ

  • @mandeepshergill6231
    @mandeepshergill6231 16 วันที่ผ่านมา

    Satnam wahagor

  • @hardipsingh4738
    @hardipsingh4738 16 วันที่ผ่านมา

    Bhai amritpal singh g jindabad

  • @amitsharma3348
    @amitsharma3348 17 วันที่ผ่านมา

    Valtoha g darr gye a bhai amritpal ton.

  • @gurmindersingh4579
    @gurmindersingh4579 17 วันที่ผ่านมา

    Party hundi se par hun nahi

  • @krishanlal6250
    @krishanlal6250 17 วันที่ผ่านมา

    Shirmani akali dal jindabad

  • @Janti838
    @Janti838 17 วันที่ผ่านมา +1

    Congress party dar leader Kulbir zira 2 ya 3 vaar hargya ha punjab da Durg Dillar Kulbir zira sara Nasha khadoor shaib vic becda ha mere kol paroof ha with recordings

    • @Panjabtepanjabiat84
      @Panjabtepanjabiat84 17 วันที่ผ่านมา

      ਸਬੂਤ ਜਨਤਕ ਕਰੋ।

    • @Panjabtepanjabiat84
      @Panjabtepanjabiat84 17 วันที่ผ่านมา

      ਦੋ ਚੋਣਾਂ ਲੜਿਆ , ਇੱਕ ਜਿੱਤ ਇੱਕ ਹਾਰ।

  • @Sukhwindersingh-rb8rk
    @Sukhwindersingh-rb8rk 17 วันที่ผ่านมา +3

    VIRSA VOLTA JINDABAD

  • @user-zb4gw9vi8q
    @user-zb4gw9vi8q 17 วันที่ผ่านมา

    Full support amartpal singh

  • @Sukhwindersingh-rb8rk
    @Sukhwindersingh-rb8rk 17 วันที่ผ่านมา +3

    VIRSA SINGH VOLTA JINDABAD

  • @riyakang6704
    @riyakang6704 17 วันที่ผ่านมา

    Sad win

  • @amarpalsingh1609
    @amarpalsingh1609 17 วันที่ผ่านมา +3

    ਹੱਥ ਖੜੇ ਕਰ ਕੇ ਆਉਣ ਵਾਲੇ

  • @jasvirsingh8715
    @jasvirsingh8715 17 วันที่ผ่านมา

    Hath khre kr k kon kon
    Aea sarean nu jita do is baar

  • @jagdishpuri5366
    @jagdishpuri5366 17 วันที่ผ่านมา

    Guru de braber kar dita ki ay guru di beadbi nai

  • @gurindersidhu1625
    @gurindersidhu1625 17 วันที่ผ่านมา

    Amritpal kol bhutt moke us nu jalad baji nahi karni chahi di

  • @user-hz3wp3kd6c
    @user-hz3wp3kd6c 17 วันที่ผ่านมา

    Bhai amritpal singh Tera vangu darda ta ni a

  • @jeetdhindsa6784
    @jeetdhindsa6784 15 วันที่ผ่านมา

    ਸਿਰੇ ਦਾ ਝੂਠਾ ਇਹ ਦੱਲਾ

  • @gurindersidhu1625
    @gurindersidhu1625 17 วันที่ผ่านมา +1

    Sardar virsa singh valtoha ji nu mouka devo

  • @taranvirbains7209
    @taranvirbains7209 17 วันที่ผ่านมา

    BAs jeab ch e rakhe a hahaha

  • @gurindersidhu1625
    @gurindersidhu1625 17 วันที่ผ่านมา +1

    Sardar virsa singh valtoha ji parlyment wich ja k sadi halke di agyee karn gy bhut khushi di well educated ne

  • @satwindersingh5156
    @satwindersingh5156 14 วันที่ผ่านมา

    ਤੂ ਤਾਂ ਕੋਮ ਦਾ ਗਦਾਰ ਹੈ।ਬੇਅਦਬੀਆਂ ਹੋੲਈਆ ਤੂ ਕਜਰਾਂ ਉਸ ਟਾਇਮ ਕਿਥੇ ਸੀ

  • @gurindersidhu1625
    @gurindersidhu1625 17 วันที่ผ่านมา

    Amritpal da loka ne tamasha vehkhana amritpal bacha asi is halke de loka nu jande

  • @harjitsingh1857
    @harjitsingh1857 17 วันที่ผ่านมา

    😅

  • @gurindersidhu1625
    @gurindersidhu1625 17 วันที่ผ่านมา +1

    Sardar virsa singh valtoha ji bhumatt nal jitt parapat karn gy

  • @user-zb4gw9vi8q
    @user-zb4gw9vi8q 17 วันที่ผ่านมา +1

    Shame shame on you and your party

  • @surindershahi9659
    @surindershahi9659 17 วันที่ผ่านมา

    ਕੁਲਬੀਰ ਜੀਰਾ ਜਿਤੂ 100%

  • @roopmarok3352
    @roopmarok3352 17 วันที่ผ่านมา

    Hath khare ve tuci kite c1984 wich

  • @user-zb4gw9vi8q
    @user-zb4gw9vi8q 17 วันที่ผ่านมา

    Delhi da dala a

  • @roopmarok3352
    @roopmarok3352 17 วันที่ผ่านมา +1

    Jhooth bolds

  • @gurindersidhu1625
    @gurindersidhu1625 17 วันที่ผ่านมา

    Sari Sikh kom nu sardar virsa singh valtoha ji di madad karni chahi di

  • @simmi1334
    @simmi1334 17 วันที่ผ่านมา

    Jhooth Boli Janda Chaval

  • @KiranKaur-qu6sl
    @KiranKaur-qu6sl 17 วันที่ผ่านมา

    Koj saram karo varsa g

  • @user-rm5nx5gf1x
    @user-rm5nx5gf1x 17 วันที่ผ่านมา

    Oa gdara tu ksm khadi si ke aasi shidi devaage

  • @balwindersingh973
    @balwindersingh973 17 วันที่ผ่านมา +1

    ਜ਼ਮਾਨਤ ਜ਼ਬਤ ਹੋਵੇਗੀ

  • @balwindersingh973
    @balwindersingh973 17 วันที่ผ่านมา +1

    ਜ਼ਮਾਨਤ ਜ਼ਬਤ ਹੋਵੇਗੀ