ਮੂਸੇਵਾਲਾ ਦੀ ਸੁਰੱਖਿਆ ‘ਤੇ ਸਰਕਾਰ ਫਸੀ ! | ਖਡੂਰ ਸਾਹਿਬ ‘ਚ ਬਦਲੀ ਹਵਾ! | EP 114 | Punjabi Podcast
ฝัง
- เผยแพร่เมื่อ 3 พ.ค. 2024
- #sidhumoosewala #punjabipodcast #amritpalsingh
Punjabi Podcast with Rattandeep Singh Dhaliwal & Parmeet Singh Bidowali
ਪੰਜਾਬੀ Podcast 'ਤੇ ਤੁਹਾਨੂੰ ਪੰਜਾਬ ਦੇ ਰਾਜਨੀਤਿਕ, ਸਮਾਜਿਕ ਤੇ ਧਾਰਮਿਕ ਮੁੱਦਿਆਂ 'ਤੇ ਸੰਜੀਦਾ ਗੱਲਬਾਤ ਤੇ ਮਸਲਿਆਂ ਦੇ ਹੱਲ ਸੰਬੰਧੀ ਚਰਚਾ ਦੇਖਣ ਨੂੰ ਮਿਲੇਗੀ। ਮੀਡੀਆ ਦੇ ਸ਼ਬਦਾਂ ਤੋਂ ਦੂਰ ਤੁਹਾਡੀ ਬੋਲੀ ਤੇ ਤੁਹਾਡੇ ਸ਼ਬਦਾਂ 'ਚ ਕੋਸ਼ਿਸ਼ ਕਰਾਂਗੇ ਕਿ ਪੰਜਾਬ ਦੇ ਪਿੰਡਾਂ ਦੀ ਵੰਨਗੀ ਨੂੰ ਪੇਸ਼ ਕਰ ਸਕੀਏ।
On Punjabi Podcast, you will get to see a serious discussion on the political, social, and religious issues of Punjab and the solution to the issues. Far from the words of the media, we will try to present the diversity of the villages of Punjab in your speech and in your words.
----------------------------------------------------------------------------------------------------------------------
Rattan Dhaliwal App Available now:
App Store: apps.apple.com/in/app/rattan-...
Play Store: play.google.com/store/apps/de...
ALL RIGHTS RESERVED 2023 © PUNJABI PODCAST - บันเทิง
ਸਤਿ ਸਰੀ ਅਕਾਲ ਜੀ ਸਾਰੇ ਭਰਾਵਾ ਨੂੰ 🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
ਜਿਹੜੇ ਲੋਕ ਲੀਡਰ ਤੇ ਫੁੱਲ ਸੁੱਟਦੇ ਨੇ ਉਹ ਦੁਨੀਆ ਦੇ ਸਭ ਤੋਂ ਬੇਬਕੁਫ਼ ਲੋਕ ਨੇ
ਪਰਮੀਤ ਸਿੰਘ ਤੇ ਰਤਨ ਸਿੰਘ ਵਿੱਰ ਜੀ ਪਿਆਰ ਤੇ ਸਰਕਾਰ ਸਹਿਤ ਸਤਿ ਸ੍ਰੀ ਅਕਾਲ ਵਿੱਰ ਜੀ 🙏 ਵਾਹਿਗੁਰੂ ਜੀ ਹਮੇਸ਼ਾ ਚੜਦੀ ਕਲਾ ਵਿੱਚ ਰੱਖਣ ਆਪ ਜੀ ਨੂੰ ਬਹੂਤ ਸੋਹਣੀ ਪੱਤਰਕਾਰੀ ਤੁਹਾਡੀ ਦੋਵਾਂ ਵਿੱਰਾ ਦੀ ❤❤
Very good Badowalia & Rattan 22ji, ਨਜ਼ਾਰਾ ਆ ਜਾਂਦਾ ਤੁਹਾਡਾ ਇਹ ਪ੍ਰੋਗਰਾਮ ਸੁਣਕੇ. Love you brother ❤️ 👍🙏
Harjinder singh, calgary-Canada 🇨🇦
ਰਤਨ ਵੀਰ ਪਰਮਾਤਮਾ ਤੈਨੂੰ ਹਮੇਸ਼ਾ ਖੁਸ਼ ਰੱਖੇ ❤
ਬਾਈ 29,5 ਨੂੰ ਸਿੱਧੂ ਮੂਸੇ ਵਾਲੇ ਦੀ ਵਰਸੀ ਆ ਉਸ ਦਿਨ ਜੋ ਗੱਲ ਬਲਕਾਰ ਸਿੱਧੂ ਨੇ ਕਿਹਾ ਦਿੱਤਾ ਕਿਸ ਨੂੰ ਰਗੜਨ ਉਸ ਦਿਨੇ ਉਸ ਦਾ ਰਿਜ਼ਲਟ ਅਜੁਗਾ
#we want justice #justice for sidhu moosewala
Don't say we, say about yourself
Yes, we definitely want justice for our legend Sidhu Moosewala
@@AWSexpert1we want justice sidhu moosewala
Vikky Bai naal jo kreya si ohne, ohdi saza mili ohnu.....justice has been served...
@@AWSexpert1 hmmm Thik a fer os time media ch ni aaya koi case jado ke media wale te police wale ta kujh na kujh bhalde si sidhu de khilaaf te chalo koi na lack of education nahi ethe education ni knowledge Theek a bahut bande eho jehe hunde ne jehre gall sun ke apne ghar hi kalesh kar lende ne te baaki ho sakda tusi naal hunde hovonge ohna de
Hnji Me Parmeet singh bedowali full pyr driver mehnkma ballo y rattan
ਭਾਈ ਅਮ੍ਰਿਤਪਾਲ ਸਿੰਘ
Parmeet singh bedowali❤ ghaint banda
Sidhu di gal show vich krn lyi thnxxx veere
ਸਤਿ ਸ੍ਰੀ ਅਕਾਲ ਜੀ 🙏🙏
Sat shri akal veer ratan singh ji
ਰਤਨ ਵੀਰੇ Power off ਓਟਰਨੀ ਤੇ ਸੱਜਣਾ ਵਾਲੀ ਗੱਲ ਤਾਂ ਓਹ ਹੋ ਗਈ ਵੀਰੇ 😂ਹਾਸੇ ਨਾਲ ਸੀ ਚਲਾਂਵਾਂ ਫੁੱਲ ਮਾਰਿਆ 🤫ਗੋਰੀ ਗੱਲ ਉੱਤੇ ਨੀਲ ਪਿਆ🥸
Sat Shri akaal dowe veer g
Great All Rattan bai Team ❤❤❤❤❤
ਬਹੁਤ ਸੋਹਣਾ ਪੇਸ ਕਰਦੇ ਓ
Permeet veer g and rattan veer g bhut vdiaa lgde thoda podcast
Very nice ❤program
Yes sir g
Bai ji. Ikk gll suno pehla congress party continuously kuj din sidhu moosewala de ghr jandi rahi election ch khde krn lai balkaur singh sidhu nu. Balkaur singh sidhu nu kuj gllan krke influence v krlea c oho almost ready c but mata ji congress de strictly against ne is krke mna kr ditta gya. Fr us din congress party gyi ohna de ghr and ohna nu keha tuc congress di support kro sirf thonu agli tareek vich sidhu de case vich koi nva mod dekhn nu milu and partap singh bajwa ne ehe yakeen dvata asi aap mukh mantri saab nl gll krange jive hi balkaur singh sidhu ne congress nu samarthan lai yes kiti duje pase case ch solution dikhna shuru hoya. Bai ji ehnu j tuc aap and congress da alliance nai kahoge hor ki aw?
Good veer
Ferozpur, Faridkot, Amritsar sahib, Bathinda, - Akalidal
Sangrur- Mann Sahab
Fatehgarh Sahib- Congress
Ludhiana- Congress
Anandpur Sahib- Congress/Akalidal
Jalandhar- Akalidal Strong so far, channi/Rinku splitting Congress votes
Rattan dekh lo kinna neutral hai, kinna jor laga reha ki opposition mudda banaye te Bhagwant Mann gov di image khrab kare. Reporting di Bajaye sirf anti-AAP agenda chalaunda. Ehnu Dhaliwal weak candidate lagda te anil joshi strong lagda. Akaliyan da pithu.
👍👍👍
ਸਤਿ ਸ੍ਰੀ ਆਕਾਲ ਜੀ ❤❤❤❤❤🎉🎉🎉🎉🎉🎉🎉🎉
ਪਹਿਲਾ ਵੀ ਇਸ MLA ਗਿਆਸਪੁਰਾ ਦੇ ਬੰਦਿਆ ਦਾ ਆਡੀਓ ਵਾਇਰਲ ਹੋਇਆ ਸੀ ਆਫਿਸ ਦੇ ਚਾਹ ਪਾਣੀ ਖਰਚਾ ਮੰਗ ਰਹਿ ਸੀ, ਇਕ ਟਰੈਵਲ ਏਜੰਟ ਬੀਬੀ ਨੇ ਵੀ ਪੈਸੇ ਮੰਗਣ ਦਾ ਇਲਜ਼ਾਮ ਲਗਾਇਆ ਗਿਆ ਸੀ
Bai advocate balwinder kumar da interview kro
ਰਤਨ ਜੀ ਓਹ ਕੈਨੇਡਾ ਵਾਲ਼ੇ ਆਂਦੇ ਹਨ ਭਾਰਤੀ ਅੰਜਸਿਆ ਨੇਂ ਲੋਂਰਸ ਗੰਗ ਤੋਂ ਨਿੱਜਰ ਸਾਹਿਬ ਨੂੰ ਸ਼ਹੀਦ ਕਰਵਾਇਆ ਹੈ ਰਾ ਨੇਂ
❤❤
🎉
ਵੱਡੀਆਂ ਵੱਡੀਆਂ ਪਾਰਟੀਆਂ ਨੂੰ ਪੰਜਾਬ ਅਜੇ ਕੈਡੀਡੇਟ ਨਹੀ ਲੱਭੇ
Good job brother
ਪਟਿਆਲੇ ਤੱਕ ਬਿਲਕੁਲ ਸਹੀ ਹੈ
Bhai amritpal Singh
Bhai Amritpal Singh Khalsa zindabad
ਅੰਮ੍ਰਿਤਪਾਲ ਸਿੰਘ ਖਾਲਸਾ❤🤙
ਗਰਾਂਟੀ ਹੈ ਬੀਜੇਪੀ ਕਾਂਗਰਸ ਆਮ ਆਦਮੀ ਪਾਰਟੀ ਅਕਾਲੀ ਪਾਰਟੀ ਨੇ ਪੰਜਾਬ ਦੇ ਵਿੱਚ ਨਸ਼ਾ ਖਤਮ ਨਹੀਂ ਕਰਨਾ।
ਆਪ ❤❤❤❤ਅਮਰਤਪਾਲ ਮਰਞੀਊ
Aa ta budiyuya Wang gal karda
Mike lain naal patakaari nahi hundi
Ji
Please don't mind
It's hoNest review jii
ਹਿਸਾਰ ਜ਼ਿਲ੍ਹੇ ਤੋਂ ਚੌਟਾਲਾ ਪਰਵਾਰ ਦੇ 3ਮੈਬਰ ਲੜ ਰਹੇ ਹਨ ਰਣਜੀਤ ਚੌਟਾਲਾ BJP, ਦੁਸੰਤ ਚੌਟਾਲਾ JJP, ਸੁਣਨਾ ਚੌਟਾਲਾ INLD ਤੋਂ
ਗੋਲਡੀ ਦਾ ਛੱਡੋ ਲਾਈਵ ਡਲੀਟ ਦਾ ਆਪ ਆਲੇ ਤਾਂ ਪਹਿਲਾਂ ਤੋਂ ਈ ਇਹ ਕੰਮ ਚ ਮਾਹਰ ਨੇਂ ਇਥੇ ਕੁਵੰਰ ਵਿਜੇ ਪ੍ਰਤਾਪ ਦੀ ਸਪੋਕਸਮੈਨ ਨਾਲ ਬੇਅਦਬੀ ਸਿੱਟ ਬਣਾਉਣ ਤੋਂ ਤੁਰੰਤ ਬਾਅਦ ਦੀ ਇੰਟਰਵਿਊ ਵੀ ਡਲੀਟ ਹੋਗੀ ਜਿਹਦੇ ਚ ਉਸਨੇ ਸ਼ਰੇਆਮ ਕਿਹਾ ਸੀ ਕਿ ਮੈਨੂੰ ਬਹੁਤ ਲੋਕਾਂ ਵਲੋਂ ਦਬਾਉ ਪਾਇਆ ਗਿਆ ਸੀ ਸਿੱਟ ਦੇ ਵਿੱਚ ਬਾਦਲਾਂ ਦਾ ਨਾਮ ਪਾਓਣ ਲਈ ਪਰ ਮੈਂ ਝੂਠਾ ਕਿਵੇਂ ਪਾਦਾਂ 😂😂😂😂
Ssa rattan yyy
Haryana- Chautala parivar cho 3 member lad rahe Hisar halke vich
ਅੰਮ੍ਰਿਤਪਾਲ ਜਿੱਤੇਗਾ
Bi thoda podcast pehla vadhia c per hun 😅😅😅😅😅
ਪੰਜਾਬ ਚੋਂ ਕਾਂਗਰਸ ਨੂੰ ਜੜ੍ਹੋਂ ਪੁਟਣ ਦੀ ਤਿਆਰੀ ਕਰ ਰਹੇ ਹਨ ਕਾਗਰਸੀ ਤੇ ਝਾੜੂ ਵਾਲੇ,ਜੋ ਸਥਿਤੀ ਬਣ ਰਹੀ ਹੈ।
Laptop ch excel file bana lo seats da
Ik bai ji khandoor saab to amrit pal ji election lad rhe ne ehna da manifesto ki aa ?
Ehde baare thodi vichar charchaa karo ...
..je amrit pal jitt jaande ne ta parliment ch kis mudde te bolan ge ?
Ehna de main mudde ki honge ?
Tusi bai ji vadiya generalist ho tusi thoda jeha apne hisaab nal daso ki election ladna sahi decision leya ohna ne ? Ehde nal apne sikha da yaa apne sikh panth da koi faayda ho sakda ?
bai ji dhaliwal ji mu covid 😊insection vara gal karo bai nu ta gal he nahi aie
Bhai Amritpal Singh khalsa
Faridkot toh maan akali dal
Amritpal Singh nu jita deo Punjabio.. Oh sanu jagaun layi te gursikh banaun layi jail gaya hai
je modi jit gya baki india wich sikha lai amritpal khatra ban sakda te bjp nu fayda ho sakda
RSS da pithu hai, Jail which RSS waleya nu mil reha
ਬਠਿੰਡਾ ਤੋਂ ਹਰਸਿਮਰਤ ਕੌਰ ਜਿੱਤਣ ਗੇ
Sindwa pind shai chapad da bhaut bura hall
ਤੁੱਕੇ ਬਾਜ਼ੀ ਆ ਬਾਬੇ
ਆਮ ਪਾਰਟੀ ਨੂੰ 2 max ਆਉਣਗੀਆਂ
Tuhade te rattan warge lok 2022 to pehlan v kehnde si ehna di 40 seats ni aauniya, 92 aayiyan tan muhh khulle reh gaye si tuhade sab de. Hun v 2 saalan de kam de base te ghat to ghat 8 seatan jeetan ge.
ਸਿਰ ਨਾਲ਼ ਸਿਰ ਪਤਾ 😝😝😝
Hisar
Baki Kise da ni pta AAP nu 1 v ni auni
Vdia ni kita goldy ne bht vde glti kite aa
Bhai amritpal singh
Badal sahib di RSS de mukhi naal bathe di photo Sare lokon ne dekhi hai,akali dal Badal RSS da hi ik part hai, eh gal hun sadi samj ch aa jaani chidi hai
AAP 0 ayugi veero
Ik y sada pind daa sarpanch v ae🤣
Vr ji Ma thnu Sara Sunda pr tuc sab mal di gal krda hu ....sab di a.to.z.mal di ...pr lakha sadana di v gal kro ji ....kuy ki sir hala te punjab di gal kr rha ji.
Rattan bai Dona bhraawa nu sat sri akal 🙏 main ludhiana to
Ludhiana wali seat congress ne kadd laini veer .... jive modi kol 10 saal prime minister reh ke koi kamm ni haiga dasn nu odaa hi same ravneet bittu aa ehde kol v 10 saal mp rehke koi kamm ni haiga dasn nu .... Hun ta sukh nal party v same ho gyi Dona di .... Saari umar congress da khaa ke aj ehnu congress galat lagn lag gyii goldy khangura v vigilance to darrda aam aadmi ch chala gyaa jehre jehre leadraa ne party change kiti aa lokaan nu sochna chahida es vaar vote paun lage ehna nu vote naa paao ghre baithaao ehna nu saale hoye aa lok sewa de 20
Hisar lok sabha to chautala parivar 😅
Hisar chautala pariwaar larh reha aa. BJP vs INLD vs JJP
sukhwant tan painda bai
Sukhwant ਨੇ ਤਾਂ insta ਤੇ ਵੀ ਵੱਖੀ ਪਾੜੀ ਪਈ ਆ ...😂😂
ਜਿੰਨੀਆਂ ਸੀਟਾਂ ਦਿਤੀਆਂ ਉਸ ਚੋ 4 ਸੀਟਾਂ ਠੀਕ ਨੇ ਬਾਕੀ
Rattan ਤਾਂ ਬਹੁਤ ਸਿਆਣਾ, ਪਰ
Hega Akaliyan da pithu hai
Meet Hayer Nai jitda.. S Simranjit Singh Maan jitne aaa.
ਸਾਰੀਆਂ ਪਾਰਟੀਆਂ ਨੂੰ ਮੌਕਾ ਮਿਲਿਆ ਚੋਣ ਲੜ ਕੇ ਲੀਡਰੀ ਦਾ ਪੰਜਾਬ ਚਿੱਟਾ ਮੁਕਤ ਨਹੀਂ ਕਰ ਸਕੇ ਸੱਚੇ ਬੰਦੇ ਨੂੰ ਅੱਗੇ ਆਉਣ ਤੋਂ ਰੋਕਦੇ ਹਨ ਇਸ ਤੇ ਜਿੰਮੇਵਾਰ ਵੀ ਪੰਜਾਬੀ ਲੋਕ ਹੀ ਹਨ ਇਹਨਾਂ ਲੀਡਰਾਂ ਦੀਆਂ ਝੂਠੀਆਂ ਗੱਲਾਂ ਵਿੱਚ ਆ ਜਾਂਦੇ ਹਨ
ਵਿਰਸਾ ਸਿੰਘ ਵਲਟੋਹਾ ਐਵੇਂ ਗੱਪਾਂ ਮਾਰੀ ਜਾਦਾ ਹੈ ਵਿਰਸਾ ਨੂੰ ਆਪਣੀ ਹਾਰ ਸਤਾਉਂਦੀ ਹੈ
Bai raatan thonu ek ta khud kuj nahi aaunda Patarkari da
Dujja aa bhaa laya bedowali Jo sirf es traha lagda k pad k boli jannda
Dono podcaster eko jahe hon reply te questions v same Karn
Haje hor sikhanaa Pau gaa
Eh ta bolda v es traha lagda jive ban k bhaya hunda ji
Very bad podcast
Specially thode to jii
Tenu jyada bolna aunda
ਅਮ੍ਰੀਤਪਾਲ ਦੀਆਂ ਭੇਡਾਂ ਤੋਂ ਕੁੱਝ ਸਿੱਧੇ ਸਵਾਲ :
- ਅਮ੍ਰਿਤਪਾਲ 2022 ਤੋਂ ਪਹਿਲਾਂ ਕਿੱਥੇ ਸੀ
- ਕਿਸਾਨ ਆੰਦੋਲਨ ਦੇ ਸਮੇਂ 1 ਸਾਲ ਤੱਕ ਕਿੱਥੇ ਸੀ
- ਜੇ ਪੰਜਾਬ ਤੇ ਸਿੱਖੀ ਨਾਲ ਇਹਨਾ ਪਿਆਰ ਸੀ ਤਾਂ ਇਹਨੇ ਸਾਲ ਦੁਬਈ ਵਿੱਚ ਮੋਨਾ ਹੋ ਕੇ ਕਿਉਂ ਬੈਠਾ ਸੀ।
- ਅਮ੍ਰਿਤਪਾਲ ਨੂੰ ਇੱਕ ਦੰਮ ਹੀ ਸਿੱਖੀ ਦੀ ਯਾਦ ਕਿਉਂ ਆਈ।
- ਕੀ ਅਮ੍ਰਿਤਪਾਲ ਨੂੰ ਭਗਵੰਤ ਮਾਨ ਦੇ ਮੁੱਖਮੰਤਰੀ ਬਨਦੇ ਹੀ ਇੱਕ ਦੰਮ 2022 ਵਿੱਚ RSS ਨੇ ਸਾਜਿਸ਼ ਤਹਿਤ ਪੰਜਾਬ ਨਹੀਂ ਭੇਜਿਆ ਗਿਆ।
- ਡਿਬਰੂਗੜ਼ ਜੇਲ ਵਿੱਚ RSS ਦੇ ਲਿਡਰਾਂ ਨੂੰ ਕਿਉਂ ਮਿਲ ਰਿਹਾ ਹੈ।
- ਸਾਡੇ ਗੁਰੂ ਗ੍ਰੰਥ ਸਾਹਿਬ ਨੂੰ ਢਾਲ ਬਨਾ ਕੇ ਅਜਨਾਲਾ ਪੁਲਿਸ ਸਟੇਸ਼ਨ ਤੇ ਹਥਿਆਰਬੰਦ ਨੋਜਵਾਨਾਂ ਨਾਲ ਹਮਲਾ ਕਿਉਂ ਕੀਤਾ।
- ਜੇ ਉਸ ਦਿਨ ਪੁਲਿਸ ਸਮਝਦਾਰੀ ਨਾ ਦਿਖਾਉਂਦੀ ਤਾਂ ਜੋ ਗੁਰੂ ਸਾਹਿਬ ਦੀ ਜੇ ਬੇਅਦਬੀ ਹੋ ਜਾਂਦੀ ਤਾਂ ਉਸ ਦਾ ਜਿ਼ੰਮੇਵਾਰ ਕੋਣ ਹੁੰਦਾ।
- ਜੇ ਪੁਲਿੱਸ ਤੁਹਾਡੀ ਹੁੱਲੜਬਾਜੀ ਨੂੰ ਰੋਕਣ ਲਈ ਬਾਦਲ਼ਾਂ ਵਾਂਗ ਭੀੜ ਨੂੰ ਰੋਕਣ ਲਈ ਗੋਲੀ ਚਲਾ ਦਿੰਦੀ ਤਾਂ ਜਿਹੜੇ ਪੰਜਾਬੀ ਮਰਨੇ ਸੀ ਤਾਂ ਉਦੀ ਜਿੰਮੇਵਾਰੀ ਕੋਣ ਲੈਂਦਾ।
- ਪੰਜਾਬੀਆਂ ਮੁੰਡਿਆ ਨੂੰ ਨਸ਼ਾ ਛਡਾਉਣ ਦੇ ਨਾਮ ਤੇ ਅਪਣੇ ਘਰ ਵਿੱਚ ਹਥਿਆਰਾਂ ਦੀ ਟ੍ਰੇਨਿੰਗ ਕਿਉਂ ਦੇ ਰਿਹਾ ਸੀ।
Nai strong aa fzr Tu akali.. Rehn de patarkar saaab
Y g bharat na kha jave India kho bharat appan bnn ni dena
BJP nu koi seat nhi diti 😂😂😂
bai oh 27 baray soch rhe aa pinda vicho majbhi sikha ne bahut vota paunia modi nu
Chotala family
Gurdaspur: randhawa(congress)
Amritsar: Aujla (cong)
Kadoor sahib: amritpal (azad)
Hoshairpur: chabbewal(aap)
Jalandhar: channi(cong)
Bathinda: harsimrat(akali)
Sangrur: Meet hayer(aap)
Faridkot: Anmol(aap)
Firozpur: sher gubaya(cong)
Anandpur: App vs cong vs akali any
Patiala: Cong vs aap any
Fatehgarh: Cong vs aap close margin
Ludhiana: Bjp vs cong close margin
Congress:5-8
Aap:4-6
Akali: 1-2
Azad: 1
Vote share:
Congress: 30-32%
Aap: 25-27%
Akali: 21%
Bjp: 16%
Other's: 6-8%
Most margin:
1. Randhawa 1.5 lakh
2.amritpal 1 lakh
3.Channi 70 hazar
3. Chabbewal 70 hazar
4. Aujla 50 hazar
Close:
Ludhiana 10000 margin
Patiala 15000 margin
Bathinda 25000 margin
Amritsar:
1.Cong
2.Bjp
3.Akali
4.Aap
Jalandhar
1.Cong
2.Bsp
3.Bjp
4.Aap
5.akali
Kadoor sahib
1.Amritpal
2.Cong
3.Akali
4.Aap
Gurdaspur
1.Cong
2.Bjp
3.Aap
4.Akali
Sangrur:
1.Aap
2.Cong
3. SAD(A)
4.Bjp
5.Akali
Faridkot
1.Aap
2.Akali
3.Cong
4.Bjp
Bathinda
1.Akali
2.Aap
3.Cong
4.lakha
5.Bjp
Hoshirpur
1.Aap
2.Cong
3.Bjp
4.Bsp
5.Akali
2 date dasu bai g ....ਲੋਕ ਕਾਹਲੇ ਹੋਏ ਪਏ ਨੇ ....ਲੰਘੀ ਵਿਧਾਨ ਸਭਾ ਵਾਗੁੰ ..,, ਕੁੱਝ ਅਲੱਗ ਹੀ ਹੋਉ ...plz Don't underestimate
Sgr nd hpr ਵੀ close fight hou g ...clear ni keh sakde tuc
Chotalas
ਬਠਿੰਡੇ ਖੁੱਡੀੰਆ ਦੀ ਜਿੱਤ ਪੱਕੀ ਨੋਟ ਕਰ ਲਉ
Lauda mera nhi jitt da
ਮੇਰੇ ਸਰਵੇ ਆਮ ਪਾਰਟੀ ਨੰ 8 con 4
amritsar aujla
gurdaspur sukhi randhaw
khdoor sahib bhai saab
fridkot app
jaladhar channi
hosairpur chabewal
bathinda harsimrat kaur
Ratan veer g da number das do veer g manu bot jrure aa veer g
ਮੈਨੂੰ ਤਾਂ ਬੌਹਤ ਪਹਿਲਾਂ ਦਾ ਪਤਾ ਵੀ ਤੁਸੀਂ ਬਾਦਲਾਂ ਦਾ ਪੱਟਾ ਪਾਈਆ
ਸਬੂਤ
Tu kis da
❤❤