Bhrawa sarkar hi Tut gyi c odo di Pr fr v Teri Jankari dss Deva 89 da jetu harbhajan lakha ne parliament vich bhai jugraj singh toofan de katal da mudda bahut jor nal chukkeya c bhle oh hindua da putt c fr v usne mudde chukke c khadku singha de
Te Harbhajan Laakha bahut hi imaandar Shareef saadgi pasand insaan si.oh bus raahin Delhi jayea karde san te koi faaltu de bhatte bagaira vi nahi lainde san.oh dharti naal jurhe hoye insaan san par ajjkal oss taran de politician kitthe reh gye ne
Deal between Wirring and Badals . Wirring will get support in Ludhiana and in lieu will support Badals in Bathinda. This used to happen with Bittu also . Bittu used to support Badals in Bathinda thru Mofar who is his close relative . Badals used to support Bittu in Ludhiana.
🙏SSA. Your discussion on nonferrous peoples like Sidhu,Amritpal, kejrewal and companies. Please build up lokmat as like Europe and other developed countries. Press can change people's minds in positive ways of development.
ਖਾਡੂਰ ਸਹਿਬ ਤੋਂ ਭਾਈ ਅੰਮ੍ਰਿਤਪਾਲ ਸਿੰਘ ਜੀ ਬੜੇ ਵੱਡੇ ਫ਼ਰਕ ਨਾਲ ਜਿੱਤਣ ਗੇ ਜੀ
ਪੱਕਾ ਵੀਰ ਅਸੀਂ ਪੂਰਾ ਜ਼ੋਰ ਲਾ ਦਿਆਂਗੇ ਆਪਣੀ ਸੀਟ ਤੋਂ ਭਾਈ ਅੰਮ੍ਰਿਤਪਾਲ ਸਿੰਘ ਜੀ ਹੁਣਾ ਨੂੰ ਜਤਾਉਣ ਲਈ
ਰੰਧਾਵਾ ਜੀ ਕਿਸੇ ਹੋਰ ਨੂੰ ਵੀ ਲੈ ਲਿਆ ਕਰੋ । ਹਮੀਰ ਸਿੰਘ ਜੀ ਜਿਹੜੇ ਪਹਿਲਾਂ ਅੱਠ ਦਸ ਜਾਣੇ ਵੀ ਗਏ ਉਹ ਵੀ ਸੁੱਚੇ ਮੂੰਹ ਬਿਨਾ ਬੋਲੇ ਹੀ ਆ ਗਏ।
ਜੀਰਾ ਵਲਟੋਹਾ ਦੋਵੇਂ ਅਮ੍ਰਿਤਪਾਲ ਸਿੰਘ ਅੱਗੇ ਕਮਜ਼ੋਰ ਲੀਡਰ ਹਨ ਧਨਵਾਦ ਜੀ
ਭਾਈ ਅੰਮ੍ਰਿਤਪਾਲ ਸਿੰਘ ਖੰਡੂਰ ਸਾਹਿਬ ਤੋਂ ਜਿਤ
ਪ੍ਰਾਪਤ ਕਰਨਗੇ ਵਾਹਿਗੁਰੂ ਜੀ ਮੇਹਰ ਕਰਨ ਖੰਡੂਰ ਸਾਹਿਬ ਦੇ ਲੋਕ ਇਸ ਵਾਰ। ਬੀਬੀ ਖਾਲੜਾ ਵਾਲੀ ਗਲਤੀ ਨਹੀਂ ਕਰਨਗੇ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
ਬਹੁਤ ਹੀ ਵਧੀਆ ਅਤੇ ਪਾਏਦਾਰ ਚਰਚਾ। ਪੈਨਲਿਸਟਾਂ ਨੂੰ ਸਲਾਮ।
ਰੰਧਾਵਾ ਸਾਹਿਬ ਤੁਹਾਡੀ ਟੀਮ ਜੇ ਧਿਆਨ ਨਾਲ ਵਲਟੋਹੇ ਬਾਰੇ ਬਾਰੀਕੀ ਨਾਲ ਘੋਖ ਕਰੇ ਤਾਂ ਤੁਹਾਨੂੰ ਇਹ ਸ਼ਕ ਜ਼ਰੂਰ ਹੋਵੇਗਾ ਕਿ ਉਹਨਾਂ ਦਾ ਦਿਮਾਗੀ ਸੰਤੁਲਨ ਕੁੱਝ ਠੀਕ ਨਹੀਂ ਲਗਦੀ। ਕਿਉਂ ਕਿ ਉਹ ਕੲਈ ਵਾਰ ਇਕ ਮੁਦੇ ਦਾ ਪਹਿਲਾਂ ਬਹੁਤ ਹੀ ਬਚਕਾਨਾ ਦਲੀਲਾਂ ਦੇ ਕੇ ਵਿਰੋਧ ਕਰਦੇ ਹਨ ਪਰ ਜਦ ਬਾਦਲ ਦੱਲ ਉਸ ਮੁਦੇ ਦੇ ਹਕ਼ ਵਿਚ ਆ ਜਾਂਦਾ ਹੈ ਤਾਂ ਉਸ ਦੇ ਹਕ਼ ਵਿਚ ਬੇਸ਼ਰਮਾਂ ਵਾਂਗ ਆ ਜਾਂਦਾ ਹੈ। ਜਿਵੇਂ ਕਿ ਜਥੇਦਾਰ ਕਾਉਂਕੇ ਦੇ ਮਾਮਲੇ ਵਿੱਚ ਪਹਿਲਾਂ ਇਹ ਤੇ ਗੁਰਚਰਨ ਸਿੰਘ ਗਰੇਵਾਲ ਕਿਵੇਂ ਬੇਸ਼ਰਮਾਂ ਵਾਂਗ ਬਾਦਲ ਲਾਣੇ ਦਾ ਬਚਾਅ ਕਰਦੇ ਰਹੇ ਪਰ ਬਾਅਦ ਵਿੱਚ ਉਸ ਦੇ ਪੱਖ ਵਿੱਚ ਖੜੇ ਹੋ ਗਏ। ਵਲਟੋਹੇ ਦਿਆਂ ਦਲੀਲਾਂ ਹਮੇਸ਼ਾ ਬਚਕਾਨਾ, ਝੂਠੀਆਂ ਤੇ ਬੇਬੁਨਿਆਦ ਹੁੰਦੀਆਂ ਹਨ। ਕੀ ਇਸ ਨਾਲੋਂ ਘੱਟ ਨਲਾਇਕ ਤੇ ਨਾਕਾਬਿਲ ਬੰਦਾ ਬਾਦਲਾਂ ਨੂੰ ਕੋਈ ਹੋਰ ਨਹੀਂ ਲੱਭਿਆ। ਜ਼ਮਾਨਤ ਜ਼ਬਤ ਹੋਣਾ ਪੱਕਾ।
ਸਾ ਜਗਤਾਰ ਸਿੰਘ ਜੀ ਤੁਹਾਨੂੰ ਤਾਂ ਇਹ ਪਤਾ ਹੋਵੇਗਾ ਕਿ ਭਿੰਡਰਾਂਵਾਲੇ ਸੰਤਾਂ ਦੇ ਵਿਚਾਰ ਇੰਦਰਜੀਤ ਸਿੰਘ ਜ਼ੀਰਾ ਤੇ ਸੁੱਚਾ ਸਿੰਘ ਛੋਟੇਪੁਰ ਬਾਰੇ ਕੀ ਵਿਚਾਰ ਹਨ ਉਸ ਨਾਲ ਵੀ ਪਾਠਕਾਂ ਨੂੰ ਰੁਬਰੂ ਜ਼ਰੂਰ ਕਰਾਉ ਜੀ ਤਾਂ ਪਾਠਕਾਂ ਨੂੰ ਵੀ ਪਤਾ ਲਗੇ। ਦਰਸ਼ਕਾਂ ਨੂੰ ਵੀ ਇਹਨਾਂ ਬਾਰੇ ਗਿਆਨ ਹੋਵੇ ਜੀ।
ਬਹੁਤ ਵਧੀਆ ਰਾਜਨੀਤਕ ਵਿਸ਼ਲੇਸ਼ਣ
ਰੰਧਾਵਾ ਸਾਹਿਬ ਜੀ.ਭਾਈ ਅਮ੍ਰਿਤਪਾਲ ਸਿੰਘ ਜੀ.ਅਗੇ ਵਿਰਸਾ ਸਿੰਘ ਵਲਟੋਹਾ ਕਦੀ ਵੀ ਜਿੱਤ ਹਾਸਲ ਨਹੀ ਕਰ ਸਕਦਾ ਸਾਡਾ ਸਾਰਾ ਜੀਰਾ.ਹਲਕਾ ਭਾਈ ਅਮ੍ਰਿਤਪਾਲ ਸਿੰਘ ਦਾ.ਸਾਥ.ਦੇਵਾ ਗੇ.ਵਾਹਿਗੂਰ ਸ੍ਰ ਪੰਜਾਬ ਸਿੰਘ ਪੱਡਾ ਜੀਰਾ.ਫਿਰੋਜ਼ਪੁਰ
I’m p
D
77777777777777777777777777777777777777777747777777777777777HSI
EThewfYy76gghjkkcffjgujrewr,
Jg
ਰੰਧਾਵਾ ਜੀ ਅੰਮ੍ਰਿਤਪਾਲ ਸਿੰਘ ਜੀ ਜਿੱਤਣ ਗੇ ਜੀ
ਇਸ ਵਾਰ ਬੂਥ ਅਮ੍ਰਿਤਪਾਲ ਸਿੰਘ ਦੇ ਲੱਗਦੈ ਸਜਣੋ
ਪੰਜਾਬ ਟੀਵੀ ਕੀਹਦੇ ਹੱਕ ਵਿੱਚ ਹੈ, ਇਹ ਤਾਂ, ਸਮਝ ਨਹੀਂ ਆ ਰਿਹਾ ਹੈ, ਪਰ, ਭਾਈ ਅੰਮ੍ਰਿਤਪਾਲ ਦੇ ਖਿਲਾਫ ਹੈ, ਇਹ ਤਾਂ ਲੱਗ ਰਿਹਾ ਹੈ।
ਇੱਥੋਂ ਤੇ ਸਮਝ ਦਾ ਪਤਾ ਚਲਦੈ
han ji eh kamredi soch wale ne ji tan bhai sab da virodh karde ne
ਇਹ ਸ਼ੁਰੂ ਤੋਂ ਈ ਝੁਕਦੇ ਛਾਬੇ ਵੱਲ ਆ ਸਿਆਣੇ ਆ ਇਹਨਾਂ ਨੂੰ ਪੁੱਛੋਂ 13 ਦੀ ਕੀ ਵਟੀ ਜਾਂਦੀ ਓਥੇ ਬਾਕੀ ਬਾਪੂ ਮਾਨ ਜੋ ਬੋਲੇ ਇਹਨਾਂ ਨੂੰ ਚੰਗੇ ਨਹੀਂਲੱਗਣੇ ਭਾਊ
ਇਹ budhiji😂ਤੇ ਪੱਤਰਕਾਰ ਰਾਸ਼ਟਰਵਾਦੀ ਆ ਕੁਝ ਕੋ ਨੂੰ ਛੱਡ nsa ਲਗਵਾਈ kihne
ਸਟੇਟ ਕਦੋ nsa ਖ਼ਤਮ ਕਰਦੀ ਤੁਸੀਂ ਕਰਵਾ ਦਿੰਦੇ
ਰੰਧਾਵਾ ਸਾਹਿਬ। ਖੰਡੂਰ ਸਾਹਿਬ ਤੋਂ ਰਾਣਾਂ ਗੁਰਜੀਤ ਸਿੰਘ ਤਾਂ ਭੱਜਿਆ ਉਹ ਪਹਿਲਾਂ ਖੰਡੂਰ ਸਾਹਿਬ ਤੋਂ ਪਾਰਲੀਮੈਂਟ ਹਾਰ ਚੁੱਕਾਂ ਸੀ।ਇਸ ਲਈ ਉਹ ਉਥੋਂ ਭੱਜ ਗਿਆ ਅਤੇ ਜ਼ੀਰਾ ਦੀ ਸਿਫਾਰਸ਼ ਕਰ ਦਿੱਤੀ। ਅਨੰਦਪੁਰ ਤੋਂ ਰਾਣਾਂ ਦਾ ਬੇਟਾ ਸੀਟ ਜਿੱਤ ਸਕਦਾਂ ਸੀ।
ਦੁਨੀਆਂ ਦਾ ਸਭ ਤੋਂ ਸਤੁੰਸ਼ਟ ਇਨਸਾਨ ਉਹ ਹੈ
*ਜੋ ਖੁਦ ਨਾਲ ਸੱਚ ਬੋਲਣ ਦੀ ਹਿੰਮਤ ਰੱਖਦਾ ਹੈ…*
ਰਾਣਾ ਗੁਰਜੀਤ ਸਿੰਘ ਜੀ ਦਾ ਹੱਕ ਬਣਦਾ ਕਿ ਉਹ ਜ਼ੀਰਾ ਜੀ ਦੀ ਮਦਦ ਕਰਨ ਧਨਵਾਦ ❤
ਸਭ ਤੋਂ ਇਮਾਨਦਾਰ-ਸੱਚਾ ਇਨਸਾਨ, ਬਿਹਤਰ ਲਫਜ ਹੈ !
Seattle good evening ji
ਰੰਧਾਵਾ ਸਾਹਿਬ। ਕਾਂਗਰਸ ਨੇ 6 ਸੀਟਾਂ ਗੱਲ਼ਤ ਦੇ ਦਿੱਤੀਆਂ ਸਨ। ਰਾਜਾਂ ਵੜਿੰਗ ਨੂੰ ਬਠਿੰਡਾ ਤੋਂ ਲੜਨਾ ਚਾਹੀਦਾ ਸੀ ਕਿਉਂਕਿ ਪਿੱਛਲੀ ਪਾਰਲੀਮੈਂਟ ਇਲੈਕਸ਼ਨ ਚੋਂ 20 ਹਜ਼ਾਰ ਵੋਟਾਂ ਤੇ ਹਾਰਿਆ ਸੀ ਉਸ ਵਕਤ ਅਕਾਲੀ ਦਲ ਦਾ ਬੀਜੇਪੀ ਨਾਲ ਰਿਲਾਇੰਸ ਸੀ।2) ਫਰੀਦਕੋਟ ਤੋਂ ਡੈਨੀ ਨੂੰ ਟਿਕਟ ਦੇਣੀ ਚਾਹੀਦੀ ਸੀ 3) ਅਨੰਦਪੁਰ ਤੋਂ ਰਾਣਾਂ ਦੇ ਬੇਟੇ ਨੂੰ ਟਿਕਟ ਦੇਣੀ ਚਾਹੀਦੀ ਸੀ 4) ਹੁਸ਼ਿਆਰਪੁਰ ਤੋਂ ਮਹਿੰਦਰ ਸਿੰਘ ਕੇਪੀ ਨੂੰ ਟਿਕਟ ਦੇਣੀ ਚਾਹੀਦੀ ਸੀ 5) ਲੁਧਿਆਣਾ ਤੋਂ ਪ੍ਰਗਟ ਸਿੰਘ ਜਾ ਗੁਰਕੀਰਤ ਸਿੰਘ ਕੋਟਲੀ 6) ਚੰਡੀਗੜ੍ਹ ਤੋਂ ਬਾਂਸਲ ਨੂੰ ਟਿਕਟ ਮਿਲਣੀ ਚਾਹੀਦੀ ਹੈ 7) ਫਿਰੋਜ਼ਪੁਰ ਤੋਂ ਆਂਵਲਾ ਨੂੰ ਟਿਕਟ ਦੇਣੀ ਚਾਹੀਦੀ ਸੀ।
ਬਾਈ ਜੀ ਕੱਲੇ ਬਠਿੰਡੇ ਨੂੰ ਛੱਡ ਕੇ ਤੁਹਾਡੇ ਕਹੇ ਹੋਏ ਉਮੀਦਵਾਰਾਂ ਚੋਂ ਇੱਕ ਵੀ ਕੋਈ ਢੁਕਵਾਂ ਨਹੀਂ ਹੈ ਫਰੀਦਕੋਟ ਦੇ ਗਰਾਊਂਡ ਤੇ ਜਾਕੇ ਪਿੰਡਾਂ ਚ ਦੇਖੋ ਡੈਣੀ ਦਾ ਕੋਈ ਨਾਂ ਤੱਕ ਵੀ ਨਹੀਂ ਲੈਣ ਨੂੰ ਤਿਆਰ ਨਾ ਕੋਈ ਜਾਣਦਾ ਹੈ ਕੇਪੀ ਹੁਸ਼ਆਰਪੁਰ ਪਹਿਲਾਂ ਹਾਰ ਚੁੱਕਿਆ ਹੈ ਕਈ ਇਲੈਕਸ਼ਨਾਂ ਹਾਰ ਕੇ ਹੁਣ ਉਹ ਚੱਲਿਆ ਹੋਇਆ ਕਾਰਤੂਸ ਬਣ ਚੁੱਕਿਆ
ਹਾਂ ਆਨੰਦਪੁਰ ਸਾਹਿਬ ਤੋਂ ਰਾਣੇ ਦਾ ਬੇਟਾ ਠੀਕ ਕੈਡੀਡੇਟ ਹੋ ਸਕਦਾ ਸੀ ਲੁਧਿਆਣੇ ਤੋਂ ਗੁਰਕੀਰਤਨ ਕੋਟਲੀ ਬਿਲਕੁਲ ਬੇਕਾਰ ਕੈਡੀਡੇਟ ਹੈ ਹਾਂ ਪ੍ਰਗਟ ਸਿੰਘ ਵੈਸਟ ਕੈਡੀਡੇਟ ਹੋ ਸਕਦਾ ਸੀ ਉਹਦਾ ਪੰਜਾਬ ਦੇ ਕਾਫੀ ਸਿਆਣੇ ਵਰਗ ਦੇ ਵਿੱਚ ਚੰਗਾ ਪ੍ਰਭਾਵ ਹੈ
ਫਿਰੋਜਪੁਰ ਤੋਂ ਆਵਲਾ ਬਿਲਕੁਲ ਵੀ ਨਹੀਂ ਜਿੱਤਦਾ ਜਿਹੜੇ ਮਰਜ਼ੀ ਪਾਰਟੀ ਤੋਂ ਟਿਕਟ ਲੈ ਲਵੇ ਉਹ ਤਾਂ ਜੀ 20-22 ਦੀ ਚੋਣ ਡਰਦਾ ਛੱਡ ਕੇ ਭੱਜ ਗਿਆ ਸੀ ਫਿਰ ਉਹਦੀ ਅੰਦਰੇ ਅੰਦਰ ਬੀਜੇਪੀ ਨਾਲ ਵੀ ਗੱਲ ਚੱਲੀ ਜਾ ਰਹੀ ਹੈ ਐਸੇ ਬੰਦੇ ਨੂੰ ਜਿਹੜਾ ਅੱਜ ਹੀ ਭੱਜਣ ਨੂੰ ਫਿਰਦਾ ਹੈ ਟਿਕਟ ਦੇਣੀ ਕਿੱਡੀ ਸਿਆਣਫ ਦੀ ਗੱਲ ਹੈ ਸੋ ਫਿਰੋਜਪੁਰ ਤੋਂ ਆਵਲੇ ਨਾਲੋਂ ਅੱਜ ਵੀ ਸ਼ੇਰ ਸਿੰਘ ਘਬਾਇਆ ਵੱਧ ਵੋਟਾਂ ਲੈ ਕੇ ਜਾ ਸਕਦਾ ਹੈ ਕਿਉਂਕਿ ਉਹਦੀ ਰਾਏ ਸਿੱਖ ਬਰਾਦਰੀ ਉਹਨੂੰ ਜਿਆਦਾ ਵੋਟ ਪਾਉਂਦੀ ਹੈ
ਚੰਡੀਗੜ੍ਹ ਦੇ ਵਿੱਚ ਵੀ ਬਾਈ ਜੀ ਬੰਸਲ ਦਾ ਵਾਲਾਂ ਵੱਡਾ ਕਰੇਜ ਹੈਨੀ ਇਸ ਵਕਤ ਅਤੇ ਨਾਂ ਉਹ ਕੋਈ ਵਾਲਾ ਵੱਡਾ ਬੁਲਾਰਾ ਹੈ ਸੋ ਮਨੀਸ਼ ਤਿਵਾੜੀ ਨਵਾਂ ਵੀ ਹੈ ਤੇ ਬੁਲਾਰਾ ਵੀ ਕਾਫੀ ਵਧੀਆ ਇਸ ਕਰਕੇ ਉਹਦੇ ਨਾਲੋਂ ਕੁਝ ਹੱਦ ਤੱਕ ਠੀਕ ਰਹੇਗਾ
ਬਠਿੰਡੇ ਤੋ ਕਾਂਗਰਸ ਪਾਰਟੀ ਵਲੋ ਅੰਮਿ੍ਰਤਾ ਵੜਿੰਗ ਨੂੰ ਟਿਕਟ ਨਾ ਦੇਣਾ ਕਈ ਸੁਆਲ ਖੜਾ ਕਰਦਾ ਹੈ ਜੀ ?
ਬੀਬੀ ਅੰਮਿ੍ਰਤਾ ਵੜਿੰਗ ਨੇ ਬਹੁਤ ਵਧੀਆਂ ਟੱਕਰ ਦਿੱਤੀ ਸੀ , ਸਿਰਫ 20 ਵੋਟਾਂ ਦੇ ਮਾਮੂਲੀ ਵੋਟਾਂ ਨਾਲ ਹਾਰੀ ਸੀ ।
ਜੇ ਹੁਣ ਦੇ ਬਠਿੰਡੇ ਤੋ ਉਮੀਦਵਾਰ ਦੀ ਵੋਟਾਂ ਦੀ ਗਿਣਤੀ ਦੱਸੇਗੀ ਕੀ ਹਾਈਂ ਕਮਾਂਡ ਦਾ ਫੈਸਲਾ ਕਿੰਨਾ ਕੁ ਸਹੀ ਸੀ ?
ਇਹ ਹੁਣ 4 june ਹੀ ਦੱਸੇਗੀ । 29 april 2024
ਸਾ ਜਗਤਾਰ ਸਿੰਘ ਜੀ ਪੰਜਾਬ ਦੇ ਸਾਰੇ ਰਾਜਨੀਤਿਕ ਨੇਤਾ ਹਲਕੇ ਹੋਏ ਹਰਲ ਹਰਲ ਕਰਦੇ ਆਪਣੇ ਲਈ ਟੁਕੜੇ ਭਾਲਦੇ ਫ਼ਿਰ ਰਹੇ ਹਨ।
🙏 s, ਹਮੀਰ ਸਿੰਘ ਜੀ ਸਿੰਗਲਾ ਲੁਟੇਰਾ,,, ਗਾਂਧੀ good ਬੰਦਾ,,,,, ਜਿੱਤ ਪੱਕੀ,,, ਬਟ ਤੇ ਹੈ,,,, 🚩🚩🚩🚩🚩🚩🚩🚩🚩
ਧੰਨਵਾਦ ਜੀ ਸ ਹਮੀਰ ਸਿੰਘ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ❤
ਭਾਈ ਅੰਮ੍ਰਿਤਪਾਲ ਸਿੰਘ ਜੀ ਦਾ ਕਰਕੇ ਰਾਣਾ ਸਾਹਬ ਪਿੱਛੇ ਹਟ ਗਏ ਨੇ ਸਾਰੇਆ ਨੇ ਓਹਨਾ ਨੂੰ ਏਹੀ ਸਲਾਹ ਦਿੱਤੀ ਸੀ ਸਾਬਕਾ MLA ਸਿੱਕੀ ਸਾਹਬ ਨੇ ਵੀ ਰਾਣਾ ਸਾਹਬ ਨੂੰ ਏਥੋ ਨਾ ਲੜਨ ਦੀ ਹੀ ਸਲਾਹ ਦਿੱਤੀ ਸੀ ਕਿਉਂਕਿ ਸਾਡੇ ਹਲਕੇ ਤੋਂ ਲੋਕਾਂ ਨੇ ਪੂਰਾ ਮਨ ਬਣਾ ਲਿਆ ਏ ਭਾਈ ਅੰਮ੍ਰਿਤਪਾਲ ਸਿੰਘ ਜੀ ਹੁਣਾ ਨੂੰ ਜਤਾਉਣ ਦਾ ਇਸ ਵਾਰ
1989 ਤੋ ਬਾਅਦ ਪੰਜਾਬ ਵਿੱਚ ਵਡੇ ਪੱਧਰ ਤੇ ਸਿੱਖ ਨੋਜਵਾਨ ਝੂਠੇ ਮੁਕਾਬਲਿਆਂ ਵਿੱਚ ਸ਼ਹੀਦ ਕੀਤੇ। ਕੀ ਉੱਸ ਵਕਤ ਪਾਰਲੀਮੈਂਟ ਮੈਬਰਾਂ ਨੇ ਕਿੰਨੀ ਕੂ ਆਵਾਜ਼ ਬੁਲੰਦ ਕੀਤੀ?
ਸੱਭ ਨੂੰ ਯਾਦ ਹੈ।
Bhrawa sarkar hi Tut gyi c odo di
Pr fr v Teri Jankari dss Deva 89 da jetu harbhajan lakha ne parliament vich bhai jugraj singh toofan de katal da mudda bahut jor nal chukkeya c bhle oh hindua da putt c fr v usne mudde chukke c khadku singha de
Te Harbhajan Laakha bahut hi imaandar Shareef saadgi pasand insaan si.oh bus raahin Delhi jayea karde san te koi faaltu de bhatte bagaira vi nahi lainde san.oh dharti naal jurhe hoye insaan san par ajjkal oss taran de politician kitthe reh gye ne
ਸਤਿ ਸ੍ਰੀ ਆਕਾਲ ਸਾਰੀ ਟੀਮ ਨੂੰ ਬਹੁੱਤ ਵਧੀਆ ਪੇਸ਼ਕਾਰੀ ਹੈ ।
ਜਗਤਾਰ ਸਿੰਘ ਜੀ ਸਬਰ ਕਰੋ , ਭਾਈ ਅੰਮ੍ਰਿਤਪਾਲ ਸਿੰਘ ਕੌਮ ਦੇ ਆਗੂ ਹਨ ਅਤੇ ਹੋਣਗੇ ਵੀ
ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਸਿੱਖਾਂ ਦੀ ਪੰਜਾਬ ਦੀ ਭਵਿੱਖ ਦੀ ਆਸ ਉਮੀਦ ਹਨ ।ਤੁਸੀਂ ਸੀਟਾਂ ਦੇ ਵੰਡ ਵੰਡਾਰੇ ਦੀ ਬਹੁਤ ਗੱਲ ਕਰ ਰਹੇ ਹੋਂ ਇਹ ਤਾਂ ਦੱਸੋਂ ਸਿਰਫ ਪਿੱਛਲੇ ਪੰਜ ਸਾਲਾਂ ਦੇ ਪਾਰਲੀਮੈਂਟ ਮੈਂਬਰਾਂ ਦੀ ਠੋਸ ਉਪਲੱਬਧੀ ਕੀ ਹੈ ਇਹ ਵੀ ਦੱਸੋ ਕਿ ਉਹਨਾਂ ਦੇ ਸਰਮਾਏ ਵਿੱਚ ਸੰਸਦ ਮੈਂਬਰ ਬਣਨ ਮਗਰੋਂ ਕਿੰਨਾਂ ਵਾਧਾ ਹੋਇਆ ਹੈ ?
ਇਹ ਸਭ ਸਰਕਾਰੀ ਲੋਕ ਨੇ ਸਰਕਾਰੀ ਬੋਲੀ ਹੀ ਬੋਲਣਗੇ ਅੰਮ੍ਰਿਤਪਾਲ ਸਿੰਘ ਦੇ ਹੱਕ ਵਿਚ ਨਹੀਂ ਬੋਲਣਗੇ
ਜੈ ਬੀਜੇਪੀ ਨੂੰ ਸਰਕਾਰ ਬਣੋਨ ਲਈ ਦੂਸਰੀ ਪਾਰਟੀ ਦੀ ਹਮਾਇਤ ਦੀ ਲੋੜ ਪਈ ਉਸ ਦੀ ਹੈਲਪ ਲਈ ਸਭ ਤੋਂ ਪਹਿਲਾਂ ਦੌੜ ਕੇ ਜਾਊਗੀ ਬੀਜੇਪੀ ਕੋਲ ਆਪ ਪਾਰਟੀ ਕਿਜਰੀਵਾਲ
No votes for AAP and BJP 😂👞👞👞👞👈
ਤਿੰਨੇ ਵੀਰ ਸਰਦਾਰਾ ਨੂੰ ਸਤਿ ਸ੍ਰੀ ਅਕਾਲ ਜੀ❤
ਹਮੀਰ ਸਿੰਘ ਜੀ ਆਹ ਜਿਹੜੇ ਦੂਸਰੇ ਜਾਂਦੇ ਨੇ ਪਾਰਲੀਮੈਂਟ ਵਿੱਚ ਉਹਨਾਂ ਨੇ ਕਿੰਨਾ ਕੁ ਰੰਗ ਦਾ ਦਿੱਤਾ। ਬਹੁਤੇ ਤਾਂ ਉਥੇ ਸੌਂ ਕੇ ਮੁੜ ਆਂਉਂਦੇ ਨੇ ।ਬਹੁਤੇ ਉਥੇ ਸ਼ਰਾਬ ਪੀਕੇ ਗੰਦ ਪਾਕੇ ਆਉਂਦੇ ਨੇ ਸਦੀਕ ਵਰਗੇ ਸੌ ਕੇ ਮੁੜ ਆਕੇ ਰਵਨੀਤ ਬਿੱਟੂ ਨੇ ਕੀਤਾ ਹੈ ।ਬੰਦੀ ਸਿੰਘਾਂ ਲਈ ਕਿੰਨਾ ਕੁ ਬੋਲ ਕੇ ਆਏ ਸੀ ।ਪਰ ਬਾਅਦ ਵਿੱਚ ਜ਼ਰੂਰ ਥੋੜਾ ਬੋਲੇ ਜਦੋਂ ਆਹਮੋ ਸਾਹਮਣੇ ਹੋਗੇ।ਇੱਥੇ ਤਾਂ ਆਵਾ ਹੀ ਊਤਿਆ ਪਿਆ ਹੈ।
ਜਗਤਾਰ ਸਿੰਘ ਜੀ ਗੱਲ ਦਾ ਜ਼ਲਦੀ ਨਿਬੇੜਾ ਕਰ ਦਿਆ ਕਰੋ। ਤੁਸੀਂ ਬਹੁਤ ਹੀ ਕਾਇਮ ਦੇ ਜਾਂਦੇ ਹੋ। ਗੁਸਤਾਖ਼ੀ ਮੁਆਫ਼ ਕਰਨੀ ਜੀ ।
Speed 2x krk sun na penda😅
ਭਾਈ ਅੰਮ੍ਰਿਤਪਾਲ ਸਿੰਘ ਜਿੰਦਾਬਾਦ ਜਿੰਦਾਬਾਦ ਦੇ ਨਾਹਰੇ
ਹਮੀਰ ਸਿੰਘ ਜੀ ਮੈਂ ਸਹਿਮਤ ਨਹੀ ਕਿ ਕੋਈ ਪਰਸਨਲ ਨਾ ਹੋਕੇ ਸੰਗਠਨ ਦਾ ਮੈੰਬਰ ਹੀ ਹੋਵੇ ਤਾੰ ਉਹ ਜਿਆਦਾ ਅਸਰਦਾਰ ਹੋ ਸਕਦਾ ਪਿੱਛਲਾ ਇਤਹਾਸ ਵੇਖੋ ਪਾਰਲੀਮੈਂਟ ਚ ਬੋਲਨ ਦਾ ਅਕਾਲੀ ਸਗੰਠਨ ਨੇ ਕੇਹੜੇ ਮਾਰਕੇ ਮਾਰੇ ਹਨ
🌹🙏🍁🌹🙏ਪਿਆਰ ਭਰੀ ਸਤਿ ਸੀ੍ ਅਕਾਲ ਜੀ ਅੱਜ ਦਾ ਦਿੱਨ ਸੁਭ ਹੋਵੇ🙏🙏💤🇮🇳🇺🇸.
ਜਿੱਥੇ ਕੈਂਡੀਡੇਟ ਕਮਜ਼ੋਰ ਦਿਖਦੇ ਨੇ ਉਹ ਆਪ ਨਾਲ ਸਮਝੌਤੇ ਤਹਿਤ ਛੱਡੀਆਂ ਹਨ।
*ਇਲਾਕੇ ਵਿੱਚ ਰਹਿਣ ਵਾਲਾ ਕੋਈ ਉਮੀਦਵਾਰ ਨਹੀਂ ਲੱਭਦਾ* ?
ਕਿਵੇਂ ਲੋਕਾਂ ਨਾਲ ਖਿਲਵਾੜ ਹੋ ਰਿਹਾ, ਮੌਜੂਦਾ ਵਿਧਾਇਕ ਕਿਉਂ ਲੜਨ ?
ਫਿਰ ਦੁਬਾਰਾ ਚੋਣ ਕਰਾਉਣੀ ਪੈਸੇ ਦੀ ਬਰਬਾਦੀ ਹੈ !
ਰੰਧਾਵਾ ਸਾਹਿਬ ਕਾਂਗਰਸ ਤੇ ਆਪ ਦਾ ਗੁਪਤ ਸਮਝੌਤ ਹੈ
ਸਭ ਦੀ ਨਕਲ ਕੀਤੀ ਜਾ ਸਕਦੀ ਹੈ ਲੇਕਿਨ ਚਰਿੱਤਰ
*ਸੰਸਕਾਰ ਤੇ ਗਿਆਨ ਦੀ ਨਕਲ ਨਹੀਂ ਹੋ ਸਕਦੀ*
ਵਿਰਸਾ ਸਿੰਘ ਤੇ ਕੁਲਬੀਰ ਜ਼ੀਰਾ ਨੂੰ ਬਲੀ ਦਾ ਬੱਕਰਾ ਬਣਾਇਆ ਗਿਆ ਕਿਉਂਕਿ ਦੋਹਾਂ ਪਾਰਟੀਆਂ ਦੇ ਧਨੰਤਰਾ ਨੇ ਹਾਰ ਦੇ ਡਰ ਦੇ ਕਾਰਨ ਸੀਟ ਛੱਡ ਦਿੱਤੀ so game over now 😂😂😂
ਬਾਜਵਾ ਸਾਹਿਬ ਸ਼ਤਰੰਜ ਦੀਆ ਚਾਲਾਂ ਖੇਡ2 , ਲੀਡਰਾਂ ਨੂੰ ਖਤਮ ਕਰ ਰਹੇ ਨੇ । ਮੁੱਖ ਪਲੇਅਰ ਆਪ ਹੀ ਬਣਨ ਚ ਸਫਲ ਹੋ ਰਹੇ ਹਨ ।
ਇਜ ਜਾਪਦਾ ਕਿ ਕਾਂਗਰਸ ਟਿਕਟ ਵੰਡ ਕਮੇਟੀ ਚ ਕੋਈ ਭੂਤ ਪ੍ਰੇਤ ਆ ਗਿਆ ਤੇ ਟਿਕਟਾ ਦੀ ਵੰਡ ਗਲਤ ਮਲਤ ਕਰਵਾ ਤੀ।ਕੁਝ ਨਾ ਕੁਝ ਤਾਂ ਹੈ,ਇਨਾ ਦਿਮਾਗ ਕਿਵੇ ਕਾਬੂ ਚ ਆ ਸਕਦਾ।ਇਹ ਤਾ ਕਿਸੇ ਸਧਾਰਨ ਬੰਦੇ ਦੀ ਮਦਦ ਲੈ ਲੈਦੇ ਤਾ ਵੀ ਵੰਡ ਠੀਕ ਢੰਗ ਨਾਲ ਹੋ ਜਾਂਦੀ।
ਗੋਲਡੀ ਨੇ ਕਾਂਗਰਸ ਛੱਡ ਕੇ ਬੀਜੇਪੀ ਚੋਂ ਗਿਆ ਤਾਂ ਬਿਲਕੁੱਲ ਖਤਮ ਹੋ ਜਾਵੇਗਾ।ਇਸ ਗੋਲਡੀ ਨੂੰ ਕਾਂਗਰਸ ਨੇ ਪਹਿਲਾਂ MLA ਬਣਾਇਆ। ਫਿਰ ਦੁਬਾਰਾ ਉਸ ਨੂੰ MLA ਦੀ ਟਿਕਟ ਦਿੱਤੀ ਗਈ ਤਾਂ ਉਹ ਹਾਰ ਗਿਆ।ਫਿਰ ਉਸ ਨੂੰ MP ਦੀ ਟਿਕਟ ਦਿੱਤੀ ਗਈ ਫਿਰ ਉਹ ਹਾਰ ਗਿਆ।2027 ਚੋਂ ਉਸ ਨੂੰ MLA ਦੀ ਟਿਕਟ ਮਿੱਲ ਜਾਣੀ ਸੀ
Sooner on later Goldy will join Aap
ਬਾਈ ਬਹੁਤ ਵਧੀਆ ਗਲ ਕਹੀ
Es waar goldy nu jittan di umeed c
ਸਿੰਗਲੇ ਨੂੰ ਟਿਕਟ ਗੱਲਤ ਦਿੱਤੀ ਗਈ ਹੈ ਜਿੱਤਣਾ ਮੁਸ਼ਕਲ ਹੈ
ਰੰਧਾਵਾ ਸਾਹਿਬ। ਜ਼ੀਰਾ ਬਾਰੇ ਉਸ ਦੇ ਹਲਕੇ ਚੋਂ ਆ ਕੇ ਪਤਾ ਕਰੋ ਇਹ ਪਿੱਛਲੀ ਸਰਕਾਰ ਚੋਂ ਰੇਤ ਮਾਫੀਆ ਦਾ ਕਿੰਗ ਸੀ।ਇਸ ਨੇ ਅਰਬਾਂ ਰੁਪਏ ਦਾ ਮਾਲਕ ਬਣ ਪਿੱਛਲੇ ਪੰਜ ਸਾਲ ਚੋਂ।
Waheguru ji bless you all.
Vadia jankari ditti gi Dhanvad ❤
To all of you with respect sat shri akal ji 🙏 very good program . Enjoying the conversation thoroughly 🌹
ਜ਼ਿੰਦਗੀ ਦੀ ਜੰਗ ਵਿਚ ਹਾਲਾਤ ਚਾਹੇ ਕਿਹੋ ਜਿਹੇ ਵੀ ਹੋਣ
*ਧੜਕਨਾਂ ਵਿਚ ਨਸ਼ਾ ਜਿੱਤ ਦਾ ਹੀ ਹੋਣਾ ਚਾਹੀਦਾ ਹੈ*
ਧੰਨਵਾਦ ਸਹਿਤ ❤
🙏🙏🙏
ਬਹੁਤੀਆਂ ਪਾਰਟੀਆਂ ਦੇ ਬਹੁਤੇ ਐਲਾਨੇ ਗਏ ਉਮੀਦਵਾਰ ਡਰਾਮੇਬਾਜ ਹੀ ਹਨ!,ਜਿਹਨਾਂ ਨੇ ਵਾਰ ਵਾਰ ਪੰਜਾਬ ਨੂੰ ਧੋਖਾ ਦਿੱਤਾ!,ਹੁਣ ਵੀ ਇਹਨਾਂ ਤੋਂ ਕੋਈ ਆਸ ਨਹੀਂ ਹੈ!,ਆਪਣੀ ਨਿਜੀ ਹਿੱਤ ਹੀ ਇਹਨਾਂ ਨੂੰ ਪਿਆਰੇ ਹਨ!,ਰੱਬ ਇਹਨਾਂ ਨੂੰ ਸੁਮੱਤ ਬਖਸ਼ੇ!
ਵਿਰਸਾ ਵਲਟੋਹਾ ਚੌਥੇ ਨੰਬਰ ‘ਤੇ ਰਹੇਗਾ।
ਮੀਤ ਹੇਅਰ ਦਾ ਜਿੱਤਣਾ ਬਹੁਤ ਹੀ ਮੁਸ਼ਕਲ ਹੈ ਹਮੀਰ ਸਿੰਘ ਜੀ
Good job sir
ਰੰਧਾਵਾ ਜੀ ਜ਼ਰੂਰੀ ਨਹੀਂ ਕਿ ਇੱਕ ਲੀਡਰ ਕਿਸੇ ਪਾਰਟੀ ਵਿਚ ਜਾਵੇ ਤੇ ਸੋ ਪ੍ਰਸੈਂਟ ਵਰਕਰ ਉਸਦੇ ਨਾਲ ਹੀ ਜਾਣ ਜੇਕਰ ਦਲਵੀਰ ਗੋਲਡੀ ਆਮ ਆਦਮੀ ਪਾਰਟੀ ਵਿੱਚ ਚਲੇ ਵੀ ਜਾਂਦੇ ਨੇ ਤਾਂ ਸੰਗਰੂਰ ਹਲਕੇ ਦੀ ਸਿਰਫ਼ ਧੂਰੀ ਵਿਧਾਨ ਸਭਾ ਹਲਕੇ ਵਿਚੋਂ ਥੋੜਾ ਮੋਟਾ ਫ਼ਰਕ ਪੈਣਾ ਹੈ ਤੇ ਇਸ ਤੋਂ ਵੱਧ ਤਾਂ ਆਮ ਲੋਕਾਂ ਵਿੱਚ ਦਲਵੀਰ ਗੋਲਡੀ ਦਾ ਵਿਰੋਧ ਵੱਡੇ ਪੱਧਰ ਤੇ ਹੋਣਾਂ ਹੈ। ਦੂਜੀ ਗੱਲ ਖਹਿਰਾ ਸਾਹਿਬ ਦੀ ਪੂਜੀਸਨ ਹਲਕੇ ਵਿੱਚ ਬਹੁਤ ਵਧੀਆ ਹੈ ਤੇ ਖਹਿਰਾ ਸਾਹਿਬ ਨੂੰ ਢੀਂਡਸਾਂ ਗਰੁੱਪ ਦੀ ਵੱਧ ਚੜਕੇ ਪੈਣੀਂ ਹੈ ਕਿਉਂ ਕਿ ਲਹਿਰਾਗਾਗਾ ਹਲਕੇ ਵਿੱਚ ਢੀਂਡਸਾਂ ਸਾਹਿਬ ਦੀ ਚੰਗੀ ਵੋਟ ਹੈ ਉਹ ਵੋਟ ਕਿਸਾਨਾਂ ਦੀ ਹੈ ਤੇ ਐਤਕੀ 80/ ਪ੍ਰਸੈਂਟ ਕਿਸਾਨ ਤੇ ਕਿਸਾਨ ਜਥੇਬੰਦੀਆਂ ਕਾਂਗਰਸ ਦੀ ਸਪੋਟ ਕਰਨਗੀਆਂ। ਗੋਲਡੀ ਦੇ ਜਾਣ ਨਾਲ ਕੋਈ ਫ਼ਰਕ ਨਹੀਂ ਪੈਂਦਾ।
🙏🙏👍
ਪੰਜਾਬ ਕਾਗਰਸ ਦੇ ਸਾਰੇ ਲੀਡਰ 27 ਲਈ ਮੁੰਖ ਮੰਤਰੀ ਦੇ ਸੁਪਨੇ ਵੇਖਦਿਆ ਵੇਖਦਿਆ ਨੇ 24 ਦੀਆ ਬਹੁਤ ਸੀਟਾ ਗੁਵਾ ਲਈਆ ਨੇ
ਬਾਦਲ ਦੱਲ ਨੇ ਖਡੂਰ ਸਾਹਿਬ ਤੋਂ ਕੋਮ ਦੇ ਗ਼ੱਦਾਰ ਵਿਰਸਾ ਸਿੰਘ ਵਲਟੋਹਾ ਨੂੰ ਉਮੀਦਵਾਰ ਬਣਾ ਕੇ ਹਰਸਿਮਰਤ ਬਾਦਲ ਦੀ ਅਰਦਾਸ ਨੂੰ ਪੂਰਾ ਕਰਨ ਵੱਲ ਕਦਮ ਵਧਾ ਦਿੱਤਾ ਹੈ।
ਕਾਂਗਰਸ ਨੇ ਜਿੱਤੀਆਂ ਹੋਈਆਂ ਸੀਟਾਂ ਗੁਆ ਲਈਆਂ ਨੇ ।ਜੇਕਰ ਕਾਂਗਰਸ ਸਹੀ ਵੰਡ ਕਰਦੀ ਤਾਂ ਇਸ ਵਾਰ ਕਾਂਗਰਸ ਨੂੰ ਘੱਟੋ ਘੱਟ 10ਸੀਟਾਂ ਆਰਾਮ ਨਾਲ ਮਿਲ ਜਾਂਦੀਆਂ । ਹਾਲਾਂਕਿ ਮੈਂ ਕਾਂਗਰਸ ਪੱਖੀ ਨਹੀਂ ਹਾਂ ।
ਸਾਰੇ ਕਾਗਰਸੀ 27 ਦੇ ਮੁੰਖ ਮੰਤਰੀ ਬਣੇ ਬੇਠੇ ਨੇ
ਸਾ ਹਮੀਰ ਸਿੰਘ ਜੀ ਮੰਨ ਗਏ ਹਨ ਕਿ ਅਕਾਲੀ ਦੱਲ ਪੰਥਿਕ ਨਹੀਂ ਤੇ ਉਹਨਾਂ ਦਾ ਸਟੈਂਡ ਅਮ੍ਰਿਤਪਾਲ ਸਿੰਘ ਤੋ ਅਲੱਗ ਹਨ।
👍👍👍👍👌👌
ਸਰਦਾਰ ਬਲਕੌਰ ਸਿੰਘ ਸਿੱਧੂ ਜ਼ਿੰਦਾਬਾਦ
ਰੰਧਾਵਾ ਜੀ ਸ ਅਮ੍ਰਿਤਪਾਲ ਸਿੰਘ ਯੋਧੇ ਅਗੇ ਇਹ ਭੇਡਾਂ ਦਾ ਟਿਕਣਾ ਬਹੁਤ ਔਖਾ ਏ ਸਾਰੇ ਆਪਣੀਆਂ ਜਮਾਨਤਾ ਜਬਤ ਕਰਾਕੇ ਇਦਾ ਭਜਣਗੇ ਇਹਨਾਂ ਕਿਸੇ ਨੇ ਵੀ ਪਿਛੇ ਪਰਤ ਕੇ ਨੀ ਵੇਖਣਾ ਗਜਣਾ ਤਾ ਬਬਰਸੇਰ ਅਮ੍ਰਿਤਪਾਲ ਸਿੰਘ ਨੇ।
ਕਿਹੜੀ ਦੁਨੀਆਂ ਵਿੱਚ ਰਹਿ ਰਹੋ ਜੀ, ਪੰਜਾਬ ਦੇ "ਅਣਖੀ " ਲੋਕ ਬ੍ਰਹਮਣਵਾਦ ਤੇ ਮਨੂੰਵਾਦੀ ਸੋਚ ਵਾਲੀ ਪਾਰਟੀ ਭਾਜਪਾ ਨੂੰ ਆਪਣੀ ਮਨਪਸੰਦ ਮੰਨੀ ਬੈਠੇ ਹਨ। ਤੁਹਾਡੇ ਸਾਹਮਣੇ ਹੈ ਇਹਨਾਂ ਅਣਖੀ ਲੋਕਾਂ ਨੇ ਅੰਮ੍ਰਿਤ ਪਾਲ ਤੋਂ ਵੱਧ ਵੋਟਾਂ ਇਹਨਾਂ ਨੂੰ ਪਾਉਣੀਆਂ ਹਨ। ਬੀਬੀ ਖਾਲੜਾ ਨਾਲ ਕੀ ਬੀਤੀ ਹੈ ਸਾਰਾ ਪੰਜਾਬ ਜਾਣਦਾ ਹੈ। ਬੀਬੀ ਖਾਲੜਾ ਦੀ ਕੁਰਬਾਨੀ ਨੂੰ ਭੁੱਲ ਚੁੱਕੇ ਹਨ ਇਹ ਅਣਖ਼ ਵਾਲੇ।
Ssa ji
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ
🙏🙏🙏
ਬਠਿੰਡਾ ਵਿੱਚ ਰਾਜਾ ਵੜਿੰਗ ਜੇਤੂ ਹੋਣਾ ਸੀ। ਲੁਧਿਆਣੇ ਵਿੱਚ ਆਸ਼ੂ ਜੇਤੂ ਹੁੰਦਾ।
Good ji all
ਲੋਕਾਂ।ਦੇ।ਪੁਤ।ਮਰਵਾਕੇ।ਵਜੀਰੀਆਂ।ਲੈਣਵਾਲਾ।ਵਲਟੋਹਾ।ਪੰਥ।ਦਾ।ਗਦਾਰ
ਪੱਤਰਕਾਰ ਜਗਤਾਰ ਅੰਮ੍ਰਿਤਪਾਲ ਸਿੰਘ ਖਿਲਾਫ ਬੇਤੁਕੀਆਂ ਗੱਲਾਂ ਕਰਦਾ, ਜੋ ਕੀ ਇਕ ਨਿਰਪੱਖ ਪੱਤਰਕਾਰੀ ਨਹੀ
ਰੰਧਾਵਾ ਜੀ ਬੜੇ ਲੀਡਰਾ ਨੂੰ 100ਸਾਲ ਵਾਸਤੇ ਪੰਜਾਬ ਦੇ ਦਿਤਾ ਜਾਵੇ ਫਿਰ ਚੰਗਾ ਹੋਗਾ ?
ਗੋਲਡੀ ਨੇ ਕਾਂਗਰਸ ਛੱਡਣੀ ਹੈ ਤਾਂ ਫਿਰ ਉਹ ਆਮ ਪਾਰਟੀ ਚੋਂ ਚਲਾ ਜਾਵੇ ਉਥੇ ਉਸ ਨੂੰ ਫਾਇਦਾ ਹੋਵੇਗਾ
Waheguru mehar kareyo, ehna chawlan da muuh bhaneyo bhai amritpal nu jitaa ke
Waheguru ji
ਰੰਧਾਵਾ ਸਾਬ ਖ਼ਬਰਾਂ ਦਾ ਅਸਰ ਜਿਹਾ ਨਹੀਂ ਰਿਹਾ ਬਠਿੰਡਾ ਟਿਕਟ ਕਿਵੇਂ ਬਦਲੂ
Good news and views thanks Randhawa saab Hamir saab and jagtar saab 🙏🏻 🙏🏻🙏🏻👌👌👌👍👍👍✌️💯
ਰਾਣਾ ਗੁਰਜੀਤ ਸਿੰਘ ਨਰ ਬੰਦਾ,he stands with his words
Deal between Wirring and Badals . Wirring will get support in Ludhiana and in lieu will support Badals in Bathinda. This used to happen with Bittu also . Bittu used to support Badals in Bathinda thru Mofar who is his close relative . Badals used to support Bittu in Ludhiana.
ਸਤਿ ਸ੍ਰੀ ਆਕਾਲ ਜੀ।
❤❤❤
ਸੁਖਜਿੰਦਰ ਸਿੰਘ ਰੰਧਾਵਾ ਨੇ ਬਹੁਤ ਬੜੀ ਗੇਮ ਖੇਡ ਗਿਆ ਕਿਉਂਕਿ ਉਸ ਨੇ ਪਾਰਲੀਮੈਂਟ ਇਲੈਕਸ਼ਨ ਲੜ ਕੇ ਜਿੱਤ ਗਿਆ ਤਾਂ 2027 ਚੋਂ ਆਪਣੇ ਬੇਟੇ ਨੂੰ MLA ਦੀ ਟਿਕਟ ਲੈ ਜਾਵੇਗਾ।
ਬੇਟੇ ਨੂੰ ਨਹੀ wife ਯਾਂ brother ਲਈ ਟਿਕਟ ਲਵੇਗਾ
Sarre saddar sahib ji
All of you are smarter and wise persons
It is only done to facilitate App & congress
Good news
ਸਤਿ ਸ੍ਰੀ ਅਕਾਲ ਰੰਧਾਵਾ ਸਾਬ ਜੀ ਹਮੀਰ ਸਿੰਘ ਜੀ ਅਤੇ ਜਗਤਾਰ ਸਿੰਘ ਜੀ ਹਰਭਜਨ ਸਿੰਘ ਬੱਲ ਆਸਟ੍ਰੇਲੀਆ
You have seen in patiala what is happening in Congress now party is important individual next
ਨੀਲੀ ਪੱਗ ਵਾਲਾ ਬੁੱਢਾ ਸਿੱਖ ਵਿਰੋਧੀ ਸੋਚ ਰੱਖਦਾ ਹੈ ਗੱਲਾਂ ਤੋ ਹੀ ਪਤਾ ਲੱਗਦਾ ਹੈ 🙏🙏
Randhawa Sahib ji Hamir Singh ji, Jagtar Singh ji Sat Sri Akal 🎉
SSA Randhawa ji
ਸੰਗਰੂਰ ਤੌਂ ਸਿਮਰਨਜੀਤ ਸਿੰਘ ਮਾਨ
Mr sukhpal.khaira.is.strong candidate.from.Sangrur he.will win. big margin
🙏SSA. Your discussion on nonferrous peoples like Sidhu,Amritpal, kejrewal and companies. Please build up lokmat as like Europe and other developed countries. Press can change people's minds in positive ways of development.
SSA Hamir Singh ji
Hamir singhji , as people say , both Amritpal and Simren jit Singh are full of Talents , looks correct , both are full of knowledge .USA
ਸ ਹਮੀਰ ਸਿੰਘ ਜੀ ਦੀ ਮੰਨੀਏ ਤਾਂ ਵੇਸਵਾ ਬਿਰਤੀ ਲੋਕ ਹੀ ਚੰਗੇ ਆ ਚਾਹੇ ਕਾਂਗਰਸ , ਬਾਦਲ ਦਲੀਏ , ਬੀ ਜੇ ਪੀ ਜਾਂ ਝਾੜੂ ਦੇ ਨਾਮ ਥੱਲੇ ਲੜਨ ਪਰ ਸਿੱਖ ਹਿੱਤਾਂ ਦੀ ਗੱਲ ਕਰਨ ਵਾਲੇ ਨਹੀ ਜਿੱਤਣੇ ਚਾਹੀਦੇ
ਹਰ ਕਿੱਤੇ ਵਿੱਚ
*ਇਮਾਨਦਾਰੀ ਅਤੇ ਸਮੱਰਪਣ* ਬਹੁਤ ਜਰੂਰੀ ਹੈ !
ਸਤਿ ਸ੍ਰੀ ਆਕਾਲ ਜੀ ਸਮੁੱਚੀ ਟੀਮ ਨੂੰ।
ਹਮੀਰ ਸਿੰਘ ਜੀ ਸਹੀ ਦ੍ਰਿਸ਼ਟੀ
31924th viewer Jarnail Singh Khaihira Retired C H T Seechewaal V P O Nalh Via Loheeyan Khaas Jalandhar Punjab Television ❤
ਅਦੇਸਪ੍ਰਤਾਪ ਸਿੰਘ ਕੇਰੋਂ ਵਲਟੋਹੇ ਦੀ ਮੱਦਦ ਨਹੀ ਕਰੇਗਾ
Adesh partap has told his supporters to go against virsa singh
SSA Jagtar Singh ji
S. Hamir Singh is a great analyst
ਸ ਹਮੀਰ ਸਿੰਘ ਜੀ, ਅੈਨੀ ਗਹਿਰਾਈ ਵਿੱਚ ਜਾ ਕੇ ਕੌਣ ਸੋਚਦਾ ਹੈ ਕਿ ਲੋਕ ਸਭਾ ਵਿੱਚ ਜਾ ਕੇ ਅਸੀਂ ਜਿਸ ਰਾਜ ਦਾ ਖਾਂਦੇ ਹਾਂ ਉਸ ਦੇ ਹਿਤਾਂ ਦੀ ਗੱਲ ਨਾ ਕਰੀਏ।
ਦੂਜੀਆਂ ਪਾਰਟੀਆਂ ਦੇ ਮਕਸਦ ਕਿੰਨੇ ਕੁ ਵਧੀਆ ਤੇ ਸਾਫ ਨੇ ?? ਇਨਾ ਦੁਖੀ ਤਾਂ ਭਾਈ ਸਾਬ ਦੇ ਵਿਰੋਧੀ ਨਹੀ ਜਿੰਨਾ ਇਹ ਮਹਿਮਾਨ😡😡😡
ਪਹਿਲਾਂ ਜਿਸਮ, ਜ਼ਮੀਰ ਸਭ ਮਿੱਟੀ ਚ ਦਫਨ ਸਨ
*ਹੁਣ ਜਿਸਮ ਮਿੱਟੀ ਚ ਜ਼ਮੀਰ ਦੌਲਤ ਚ ਦਫਨ ਹੈ*
Hamir Singh totally wrong today
ਰੰਧਾਵਾ ਜੀ ਗੋਲਡੀ ਪੋਸਟਾ ਪਾ ਕੇ ਲੱਗਦਾ ਆਪਦਾ ਵਜਨ ਵਿਦਾ ਰਿਹਾ ਲਗਦਾ ਹੈ ਪਾਰਟੀ ਛੱਡਣ ਨਾਲ ਇਕ ਵਾਰ ਤਾ ਬੰਦਾ ਫਾਇਦਾ ਲੈ ਸਕਦਾ ਪਰ ਬਾਦ ਵਿਚ ਜ਼ੀਰੋ ਹੋ ਸਕਦਾ ਪਾਰਟੀ ਬਦਲ ਕੇ ਦੂਜੀ ਪਾਰਟੀ ਵਿਚ ਜਾ ਕੇ ਵੀ ਚੋਣ ਹਾਰ ਜਾਓ ਤਾ ਫਿਰ ਕੋਈ ਪਾਰਟੀ ਨਹੀ ਪੁਛਦੀ
ਹਰਸਿਮਰਤ ਨੇ ਕਿਹਾ ਸੀ ਬੇਅਦਬੀ ਕਰਾਉਣ ਵਾਲੇ ਜਾ ਕਰਨ ਵਲਿਆ ਦਾ ਕਖ ਨਾਂ ਰਵੇ ਲਗਦਾ ਉਹ ਅਰਦਾਸ ਪੂਰੀ ਹੋ ਰਹੀ ਹੈ ਬਾਦਲ ਦਲ ਖਤਮ ਹੋ ਰਿਹਾ ਹੈ ਅਮ੍ਰਿਤ ਪਾਲ ਜਿੰਦਾ ਬਾਦ
Bhai Amritpal singh jindawaad 🪯🚩🙏🏽🪯🚩🙏🏽🪯🚩🙏🏽🪯🙏🏽🚩💪🏻💪🏻💪🏻🗳️🗳️🗳️🗳️🗳️👈
ਇੰਝ ਲਗਦਾ ਕੁੱਝ ਫੀਸਦੀ ਇੰਡੀਆ ਗੱਠਜੋੜ ਦੀ ਤਿਰਸੀ ਜੀਹੀ ਝਲਕ ਪੈਂਦੀ ਹੈ।
ਕਾਂਗਰਸ ਵਿੱਚ ਇੰਜ ਲਗਦਾ ਹੈ ਕਿ ਕੋਈ ਤਾਕਤਵਰ ਕੇਦਰ ਬਿੰਦੂ ਦੇ ਕਾਫੀ ਹਿੱਸਾ ਨੂੰ ਕੋਈ ਜ਼ਿਆਦਾ ਆਹਿਮਤੀ ਨਹੀ ਦਿੰਦੀ।
ਲਗਦਾ ਗਰੁੱਪ ਨਹੀਂ ਗਿਰੋਹ ਕੰਮ ਕਰ ਰਹੇ ਹਨ। ਹਰ ਗਿਰੋਹ ਆਪਣੇ ਆਪਣੇ ਗਿਰੋਹ ਦੇ ਮੈਬਰਾਂ ਨੂੰ ਭਗਤ ਬਣਾਂ ਕੇ ਚਲ ਰਹੇ ਹਨ।
ਅੱਜ ਦੀ ਕਾਂਗਰਸ ਵਲੋ ਜਰੀ ਕੀਤੀ ਲਿਸਟ ਨੇ ਬਹੁਤ ਭਵਿਖਬਣੀਆ ਗਲਤ ਕੀਤੀਆ ਹਨ ।
ਜੀਰੇ ਦੇ ਆਉਣ ਨਾਲ ਕਾਂਗਰਸ ਸਖ਼ਤ ਮੁਕਾਬਲਾ ਨਹੀਂ ਕਰ ਸਕੇਗਾ।