ਜੰਗਲਾਂ ਚ ਪਹੁੰਚੇ ਅਫ਼ਰੀਕਾ ਦੇ ਆਦਿਵਾਸੀਆਂ ਕੋਲ Africa Tribe life | Punjabi Travel Couple | Ripan Khushi

แชร์
ฝัง
  • เผยแพร่เมื่อ 6 ก.พ. 2024

ความคิดเห็น • 405

  • @JagtarSingh-wg1wy
    @JagtarSingh-wg1wy 5 หลายเดือนก่อน +42

    ਰਿਪਨ ਜੀ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਸਾਨੂੰ ਅਫਰੀਕਾ ਦੇ ਪਿੰਡਾਂ ਦੇ ਲੋਕਾਂ ਨਾਲ ਮਿਲਾ ਕੇ ਬਹੁਤ ਵਧੀਆ ਜਾਣਕਾਰੀ ਦੇਵੋਗੇ ਜੀ ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਜੀ

  • @SukhwinderSingh-wq5ip
    @SukhwinderSingh-wq5ip 5 หลายเดือนก่อน +7

    ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤❤

  • @sukhmansanghavlogs6617
    @sukhmansanghavlogs6617 5 หลายเดือนก่อน +7

    ਰਿਪਨ ਵੀਰ ਬਹੁਤ ਧੰਨਵਾਦ ਅਫਰੀਕਾ ਦਾ ਇਹ ਪਾਸਾ ਦਿਖਾਉਣ ਲਈ
    ਜਦੋਂ ਰਿਪਨ ਵੀਰ ਕੋਈ ਜਾਣਕਾਰੀ ਦਿੰਦਾ ਹੁੰਦਾ ਕੈਮਰਾ ਫੇਸ ਵੱਲ ਕਰਕੇ ਉਦੋਂ ਖੁਸ਼ੀ ਸਮਾਈਲ ਕਰਕੇ ਏਦਾਂ ਫੇਸ ਬਣਾਉਦੀਂ ਆ ਜਿਵੇਂ ਖਬਰਾਂ ਪੜਦੀ ਹੋਵੇ 😊

  • @sukhmansanghavlogs6617
    @sukhmansanghavlogs6617 5 หลายเดือนก่อน +8

    ਜਦੋਂ ਰਿਪਨ ਤੇ ਖੁਸ਼ੀ ਦੀ ਸਾਡੀ ਮਨਪਸੰਦ ਪੰਜਾਬੀ ਜੋੜੀ ਸਵਿਟਜ਼ਰਲੈਂਡ ਗਈ ਤਾਂ ਬਹੁਤ ਵਧੀਆ ਲੱਗਣਾ ਖੂਬਸੂਰਤ ਜੋੜੀ ਨਾਲ ਖੂਬਸੂਰਤ ਸਵਿਟਜ਼ਰਲੈਂਡ ਦੇਖਕੇ❤❤

    • @jeet027
      @jeet027 5 หลายเดือนก่อน +1

      No thanks , Ehna Swiss ch ake v nuks kadne ya,ithe thund yada ya ethe barf yada eh mehnga bahiút ya Chalu ho jana

  • @teachercouple36
    @teachercouple36 5 หลายเดือนก่อน +21

    ਬਹੁਤ ਵਧੀਆ ਵਲੌਗ। ਧੰਨਵਾਦ ਰਿਪਨ ਖੁਸ਼ੀ ❤

  • @manjindersinghbhullar8221
    @manjindersinghbhullar8221 5 หลายเดือนก่อน +4

    ਰਿਪਨ ਬਾਈ ਤੇ ਖੁਸ਼ੀ ਜੀ ਸਤਿ ਸ੍ਰੀ ਆਕਾਲ ਜੀ 🙏🏻🙏🏻🙏🏻 ਤੁਹਾਡਾ ਸਾਨੂੰ ਘਰ ਬੈਠਿਆਂ ਨੂੰ ਅਫਰੀਕਾ ਘੁੰਮਾ ਰਹੇ ਹੋਂ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ 🙏🏻🙏🏻

  • @balwinderbatth5319
    @balwinderbatth5319 5 หลายเดือนก่อน +24

    Ripan & khushi God bless you ❤

  • @ShakeelHussainVlogs
    @ShakeelHussainVlogs 5 หลายเดือนก่อน +9

    Love from wagha border village Lahore Punjab Pakistan🇵🇰❤

  • @rajwanttoor8524
    @rajwanttoor8524 5 หลายเดือนก่อน +6

    Waheguru ji Ripan and Kyushu ta mehar bhera hath rakhna.

  • @KamalSingh-dl6yc
    @KamalSingh-dl6yc 5 หลายเดือนก่อน +2

    God bless you Ripan & khushi ਸਾਨੂੰ ਯਾਤਰਾ ਘਰ ਬੈਠਿਆ ਕਰਾ ਰਹੇ ਹੋ

  • @bohar5315
    @bohar5315 5 หลายเดือนก่อน +2

    ਰਿਪਨ ਜੀ ਬਹੁਤ ਬਹੁਤ ਧੰਨਵਾਦ ਜੀ ਅਫ਼ਰੀਕਾ ਦੀ ਯਾਤਰਾ ਕਰਾਉਣ ਲਈ ਅਤੇ ਹਰ ਬਲੌਗ ਚ ਡੇਟ ਵੀ ਪਾਇਆ ਕਰੋ ਜੀ

  • @parkashsingh5296
    @parkashsingh5296 5 หลายเดือนก่อน +3

    ਬਾਈ ਜੀ ਖੁਸ਼ੀ ਹਮੇਸ਼ਾ ਕੰਨ ਕਿਉਂ ਖੁਰਕਦੀ ਰਹਿੰਦੀ ਹੈ ਆਦਤ ਹੈ ਜਾਂ ਕੋਈ ਦਿੱਕਤ ਹੈ ਅਗਰ ਦਿੱਕਤ ਹੈ ਤਾਂ ਜਰੂਰ ਇਲਾਜ ਕਰਾਓ

  • @priyankavarmavlog
    @priyankavarmavlog 5 หลายเดือนก่อน +6

    Nice

  • @Searchboy77
    @Searchboy77 5 หลายเดือนก่อน +5

    Waheguru ji 🙏 tuhanu hamesha kush rakhe ❤😊🥰👩‍❤️‍👨

  • @gurparwindersingh6511
    @gurparwindersingh6511 5 หลายเดือนก่อน +5

    ਰਿਪਨ ਬਹੁਤ ਧੰਨਵਾਦ ਫ੍ਰੀ ਯਾਤਰਾ ਦਾ

  • @darshangill26
    @darshangill26 5 หลายเดือนก่อน +1

    ਰਿਪਨ। ਬੇਟਾ। ਬਹੁਤ ਬਹੁਤ। ਧੰਨਵਾਦ। ਤੁਸੀਂ। ਸਾਨੂੰ।ਯਾਤਰਾ। ਘਰ। ਬੈਠਿਆ। ਕਰਾ। ਰਹੇ। ਹੋ

  • @kanwarjeetsingh3495
    @kanwarjeetsingh3495 5 หลายเดือนก่อน +2

    ਬਲੋਗ ਵਧੀਆ ਹੈ । ਧੰਨਵਾਦ ਰਿਪਨ ਖੁਸ਼ੀ ।

  • @physioprabh
    @physioprabh 5 หลายเดือนก่อน +2

    Ripan and Khushi gd bless u ❤🎉

  • @kuldeepbibiyan166
    @kuldeepbibiyan166 5 หลายเดือนก่อน +2

    Waheguru ji ka Khalsa waheguru ji ki Fateh
    Satsariyakal vir jo

  • @smartphonedoctor1242
    @smartphonedoctor1242 5 หลายเดือนก่อน +3

    Waheguru ji kirpa rakhe sab te ji

  • @darasran556
    @darasran556 5 หลายเดือนก่อน +1

    ਰਿਪਨ। ਖਸੀ।ਬਹੁਤ। ਬਹੁਤ। ਧਨਵਾਦ।

  • @gurukibani7620
    @gurukibani7620 5 หลายเดือนก่อน +1

    Bhut wdyea bhut sara Pyar dono nu from Avidhillon Bahrain

  • @sarjitsinghgill3649
    @sarjitsinghgill3649 5 หลายเดือนก่อน +1

    ਧੰਨਵਾਦ ਸਹਿਤ ਪਿੰਡ ਬੁੱਕਣ ਵਾਲਾ ਤਹਿ ਮੋਗਾ

  • @karamjitgill6787
    @karamjitgill6787 5 หลายเดือนก่อน +4

    God bless you always dear Ripen and Khushi for safe journey

  • @sushilgarggarg1478
    @sushilgarggarg1478 5 หลายเดือนก่อน +10

    Enjoy a tour of Ethiopia 🇪🇹 ❤❤❤❤

  • @jaspalkaur1955
    @jaspalkaur1955 5 หลายเดือนก่อน

    Ripan &Khushi gbu ❤❤❤❤❤❤be happy gi

  • @satdevsharma7039
    @satdevsharma7039 5 หลายเดือนก่อน +1

    ਰਿਪਨ ਖੁਸ਼ੀ, ਧੰਨਵਾਦ ਬੱਚਿਓ। ਖੁਸ਼ੀ, ਧੁੱਪ ਵਿਚ Cap ਲੈ ਕੇ ਜਾ ਸਕਦੇ ਹੋ ।।❤🌹🙏🇺🇸

  • @MajhaBlockPB17
    @MajhaBlockPB17 5 หลายเดือนก่อน +2

    ਬਾਈ ਸਾਨੂੰ ਤਾਂ ਸ਼ਕਤੀਮਾਨ episode ਦੀ ਤਰ੍ਹਾ ਤੁਹਾਡੇ block ਦੀ ਵੈਟ ਰਹਿੰਦੀ ਐ ਕੱਦ ਐਵੇਂ ਕੀਤੇ ਬਿਨਾਂ ਦੇਖੇ ਨਿਕਲ ਨਾ ਜਾਵੇ. ...... ਫੌਜੀ ਬਿਆਸ ਤੋ ਲਾਈਵ ਚੰਡੀਗੜ੍ਹ

  • @AvtarSingh-pw7fv
    @AvtarSingh-pw7fv 5 หลายเดือนก่อน +1

    ਜਿੰਕੇ ਉਤਰ ਕੇ ਦਿਖਾਉਂਦੇ ਹਨ ਤਾਂ ਰਿਪਨ ਬਾਈ ਐਦਾ ਲੱਗਦਾ ਪ੍ਰਤੀਤ ਹੋ ਰਿਹਾ ਸੀ ਜਿਵੇਂ ਕਹਿ ਰਿਹਾ ਹੋਵੇ ਵੀ ਧਨੌਲੇ ਉਤਰ ਕੇ ਤੁਹਾਨੂੰ ਦਿਖਾਉਂਦੇ ਹਾਂ ਕਿ ਧਨੌਲੇ ਵਿੱਚ ਪਸ਼ੂ ਮੰਡੀ ਕਿੱਥੇ ਲੱਗਦੀ ਹੈ

  • @DavinderSingh-lb8rg
    @DavinderSingh-lb8rg 5 หลายเดือนก่อน +2

    ਬਹੁਤ ਵਧੀਆ ਲੱਗਿਆ ਤੁਹਾਡਾ ਬਲੌਗ👌🏻👌🏻

  • @DavinderSingh-lb8rg
    @DavinderSingh-lb8rg 5 หลายเดือนก่อน +3

    ਧੰਨਵਾਦ ਰਿਪਨ ਅਤੇ ਖੁਸ਼ੀ

  • @Searchboy77
    @Searchboy77 5 หลายเดือนก่อน +2

    Waheguru ji 🙏 mehar kare ❤😊👩‍❤️‍👨🥰

  • @kuldeepsingh-xg8nc
    @kuldeepsingh-xg8nc 5 หลายเดือนก่อน +2

    ripan n khushi very nice, god bless u

  • @user-ph7nf6fy7v
    @user-ph7nf6fy7v 5 หลายเดือนก่อน +1

    Ripan Khushi God bless you

  • @DilbagSingh-db6zp
    @DilbagSingh-db6zp 5 หลายเดือนก่อน +1

    ਬਹੁਤ ਹੀ ਵਧੀਆ ਜਾਣਕਾਰੀ ਭਰਿਆ ਬਲੌਗ

  • @muhammadashrafkhan5533
    @muhammadashrafkhan5533 5 หลายเดือนก่อน +1

    SsA ji very sweet couple ji Rab mahr kara

  • @HarjinderMalhi-zh4tj
    @HarjinderMalhi-zh4tj 5 หลายเดือนก่อน +1

    ਵਧੀਆ ਵੀਡੀਓ ਬਣਾਉਂਦੇ ਹੋ ਰਿੰਪਨ ਤੁਸੀਂ

  • @SatinderKaur-vp1zk
    @SatinderKaur-vp1zk 5 หลายเดือนก่อน +2

    Waheguru ji mehar kran ji nice vlog

  • @amarjitshergill2690
    @amarjitshergill2690 5 หลายเดือนก่อน +1

    Waheguru ji ka khalsa waheguru ji ki fatch to you i respect you like my Brother my Sister i want's thank's to both of you Billon Billon time's you sshowed me a all the importent thik's i hope you don't mind i see onthing missing in you our Ardass Prayer for you Waheguru ji help them not to cut their hair and join a Guru Gobind Singh ji Family with our age we are getting old thhen we our hair start to get white changing into black it don't make us a young in a one week or littel over the white hair showe's back to you are blessed by Waheguru ji showing the World all the important think's i can 't forget but you showed to me you tuched my heart watching Bahi Mardana ji home i cryed our Sikh leader's they did nothing for Bahi Mardana ji Family they should have done something still life is not a over they should do something make a big house for them Waheguru ji ka khalsa waheguru ji ki fatch to all of you and the whole World💌💘💝💖💗💓💞💟❣💔💯💯💯💯💯💯💯💯

  • @sukhdevkhan4430
    @sukhdevkhan4430 5 หลายเดือนก่อน

    ਹਿਲੋ ਰਿਪਨ ਐਂਡ ਖੁਸ਼ੀ ਸੱਤ ਸ਼੍ਰੀ ਆਕਾਲ ਜੀ ਬਹੁਤ ਹੀ ਵਧੀਆ ਜੀ ਆਪਣਾ ਖਿਆਲ ਰੱਖਣਾ ਵਾਹਿਗੁਰੂ ਅੰਗ ਸੰਗ ਸਹਾਈ ਹੋਵੇ ਰੱਬ ਰਾਖਾ ਮਰ ਜਾਣਾ ਖਾਨ ਮੋਂਗਾ

  • @manjitsinghkandholavpobadh3753
    @manjitsinghkandholavpobadh3753 5 หลายเดือนก่อน +2

    ਸਤਿ ਸ੍ਰੀ ਅਕਾਲ ਜੀ ❤ ਪੰਜਾਬੀ ਜਿੰਦਾਬਾਦ ਜੀ ❤

  • @parvindersingh7603
    @parvindersingh7603 5 หลายเดือนก่อน +1

    ਬਹੁਤ ਵਧੀਆ ਬਲੋਗ ਜੀ

  • @rupindersharma7238
    @rupindersharma7238 5 หลายเดือนก่อน

    Ripan Khushi tusi bhut Brave ho beta God bless both of you 🎉

  • @hardishdhillon98
    @hardishdhillon98 5 หลายเดือนก่อน +1

    Ripan khushi thanks for showing 🙏 us Jinka city and village enjoy 🎉there God bless you 🙏

  • @user-ls2cj3lq9c
    @user-ls2cj3lq9c 5 หลายเดือนก่อน

    ਬਾਈ ਜੀ ਸਤਿ ਸ੍ਰੀ ਆਕਾਲ ਜੀ ਬਹੁਤ ਧੰਨਵਾਦ ਬਾਈ ਜੀ ਤੁਹਾਡਾ ਤੁਸੀਂ ਸਾਨੂੰ ਘਰ ਬੈਠਿਆਂ ਨੂੰ ਸੈਰ ਕਰਵਾਈ ਜਾਂਦੇ ਹੋ ਧੰਨਵਾਦ ਬਾਈ ਜੀ

  • @sushilgarggarg1478
    @sushilgarggarg1478 5 หลายเดือนก่อน +1

    Satnam wahaguru ji 🙏 ❤❤❤❤

  • @jagsirsingh3898
    @jagsirsingh3898 5 หลายเดือนก่อน

    Wahiguru g chadikala vich rakhe 🙏🙏

  • @hardipbansel9449
    @hardipbansel9449 5 หลายเดือนก่อน +4

    I'm really excited but pray everything goes well for you both!🙏

  • @SatnamSingh-fe3tg
    @SatnamSingh-fe3tg 5 หลายเดือนก่อน +3

    Very good Jatta 👍👍

  • @user-bu8qq6se2v
    @user-bu8qq6se2v 5 หลายเดือนก่อน +1

    Sat shri Akal Ripan and Khushi ji Gurdaspur Kalanaur S S K ❤❤

  • @RamanpreetToor
    @RamanpreetToor 5 หลายเดือนก่อน +1

    Duniya kithe kithe wasdi ahhh waheguru ji

  • @rupinderuppal9094
    @rupinderuppal9094 5 หลายเดือนก่อน +1

    Waheguru ji 🙏🤲❤️

  • @punjab8944
    @punjab8944 5 หลายเดือนก่อน +1

    ਸਤਸ਼੍ਰੀ ਅਕਾਲ ਜੀ

  • @HarpreetSingh-ux1ex
    @HarpreetSingh-ux1ex 5 หลายเดือนก่อน +7

    ਅੱਜ ਕੱਝ ਵੱਖਰਾ ਵੇਖਣ ਨੂੰ ਮਿਲੇਗਾ ਸਤਿ ਸ੍ਰੀ ਆਕਾਲ ਜੀ 🙏

  • @sushilgarggarg1478
    @sushilgarggarg1478 5 หลายเดือนก่อน +2

    Best wishes for New country Ethiopia 🇪🇹 ❤❤❤❤

  • @balvindersingh3813
    @balvindersingh3813 5 หลายเดือนก่อน +1

    बहुत ही अच्छा टूर पैकेज आ

  • @balbirsinghusajapmansadasa1168
    @balbirsinghusajapmansadasa1168 5 หลายเดือนก่อน +1

    Waheguru kirpa

  • @baljindersingh4504
    @baljindersingh4504 5 หลายเดือนก่อน

    ਵਾिਹਗੁਰੂ ਜੀ

  • @amarjitsingh-hd4md
    @amarjitsingh-hd4md 5 หลายเดือนก่อน

    ਸਤਿ ਸ੍ਰੀ ਅਕਾਲ ਵੀਰ ਜੀ ❤

  • @ninderkaur1080
    @ninderkaur1080 5 หลายเดือนก่อน +1

    Enjoy khusi and Ripan ❤

  • @kaurjasbir2758
    @kaurjasbir2758 5 หลายเดือนก่อน +5

    Very nice vlogs 👍
    Have a safe trip guys

  • @sushilgarggarg1478
    @sushilgarggarg1478 5 หลายเดือนก่อน +4

    Welcome 🙏 to New country Ethiopia 🇪🇹 ❤❤❤❤

  • @parmjitaulakh6548
    @parmjitaulakh6548 5 หลายเดือนก่อน +1

    ਰਿਪਨ ਜੀ ਇਥੋਪੀਆ ਦੇਸ਼ ਦੇਖ ਕੇ ਵਧੀਆ ਲੱਗਾ

  • @Paramjitsingh-to2pc
    @Paramjitsingh-to2pc 5 หลายเดือนก่อน +1

    Nice ਵਰਕ ਵਰਕ ਹਾਰਡ 👌👌👌👌🙏

  • @baljindersingh7802
    @baljindersingh7802 5 หลายเดือนก่อน +2

    Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru

  • @user-vs5ru2gd7g
    @user-vs5ru2gd7g 5 หลายเดือนก่อน +2

    Mai har roj vlog di wait kardi rehndi a

  • @user-zr1py7gk8w
    @user-zr1py7gk8w 5 หลายเดือนก่อน

    ਬਹੁਤ ਬਹੁਤ ਧੰਨਵਾਦ ਜੀ ਅਫਰੀਕਾ ਦੇ ਪਿੰਡਾਂ ਦੀ ਸੈਰ ਕਰਾਊਣ ਦਾ

  • @kamaljit9055
    @kamaljit9055 5 หลายเดือนก่อน +1

    ਰਿਪਨ ਬਾੲਈ ਪਾਕਿਸਤਾਨ ਤੌ ਪੰਜਾਬੀ ਜੁਤੀ ਮੰਗਾਈ ਸੀ ❤

  • @baljitkaur292
    @baljitkaur292 5 หลายเดือนก่อน

    Goodbatajiiਖੁਸ਼।ਰਹੋ।👍👋👋

  • @CartoonTV-yi1bi
    @CartoonTV-yi1bi 5 หลายเดือนก่อน +2

    I think you do a world tour physically but mentally I also go with you by your video❤😊😊🎉❤....

  • @KuldeepSingh-ug2di
    @KuldeepSingh-ug2di 5 หลายเดือนก่อน +2

    ਸਤਿ ਸ੍ਰੀ ਅਕਾਲ ਜੀ ਪਿੰਡ ਰਤਨ ਗੜ੍ਹ ਅੰਮ੍ਰਿਤਸਰ

    • @gurbindersingh7396
      @gurbindersingh7396 5 หลายเดือนก่อน

      Tuhade tu near aa mallian tu sir

  • @luckybhandal4906
    @luckybhandal4906 5 หลายเดือนก่อน +1

    Enjoy to the fullest!!

  • @NirmalSingh-yh8kk
    @NirmalSingh-yh8kk 5 หลายเดือนก่อน +1

    Sskal ji waheguru Maher karn ji app te 🙏🙏

  • @jasbirkaur8274
    @jasbirkaur8274 5 หลายเดือนก่อน +1

    Very nice to have wonderful adventure❤

  • @JaswinderKaur-iu2vc
    @JaswinderKaur-iu2vc 5 หลายเดือนก่อน +1

    Wonderful village

  • @RamandeepkaurRoyal-eg7le
    @RamandeepkaurRoyal-eg7le 5 หลายเดือนก่อน +1

    Bhut vidya lagde ho tuse 😊😊di and bro😊😊

  • @amandhanda2479
    @amandhanda2479 5 หลายเดือนก่อน +4

    Asi v Ethiopia 🇪🇹 ch aa. Asi milna chuande aa.

  • @simrangill6936
    @simrangill6936 5 หลายเดือนก่อน +1

    God bless you stay always happy 😊

  • @noblesinghraina
    @noblesinghraina 5 หลายเดือนก่อน +2

    ❤️The Punjabi Travel Couple ♥️♥️♥️❤️🥰

  • @sushilgarggarg1478
    @sushilgarggarg1478 5 หลายเดือนก่อน +1

    Iam always first looking daily vlog 8P.M.on you tube and 7A.M on face book daily vlog ❤❤❤❤

  • @EuropeanPunjabi
    @EuropeanPunjabi 5 หลายเดือนก่อน +1

    ਰਿਪਨ ਬਾਈ ਇਹ 1000 ਤੋਂ ਇਸ ਕਰਕੇ ਸ਼ੁਰੂ ਹੁੰਦੇ ਆ ਕਿਉੰਕਿ ਇਹਦੇ ਨਾਲ ਫਲੋਰ ( floor) ਦਾ ਪਤਾ ਲਗ ਜਾਂਦਾ । 2001 ਮਤਲਬ second ਫਲੋਰ, 8001 ਮਤਲਬ ਹਥਵਾਂ ਫਲੋਰ। ਕਿਤੇ ਕਿਤੇ 2001 ਪਹਿਲਾ ਫਲੋਰ ਹੁੰਦਾ ।

  • @nachhattarkaur3115
    @nachhattarkaur3115 5 หลายเดือนก่อน

    Prmatma tujanu sda jealthy and khush rakhn. Khushi ta khush hi e

  • @saman2156
    @saman2156 5 หลายเดือนก่อน +1

    Wahaguru ji ❤️🙏

  • @satnamsinghpurba9584
    @satnamsinghpurba9584 5 หลายเดือนก่อน +1

    Very nice video god bless both of you take care 🌺

  • @AnjuSharma-it1nu
    @AnjuSharma-it1nu 5 หลายเดือนก่อน +2

    God bless both of you and your channel 💝😍😘

  • @inderjittsingh6148
    @inderjittsingh6148 5 หลายเดือนก่อน +1

    Mi v gya ethe mja aya bahut

  • @GurpreetSingh-os4gn
    @GurpreetSingh-os4gn 5 หลายเดือนก่อน

    Waheguru ji ka khalsa waheguru ji ki Fateh

  • @lakhvindersingh4955
    @lakhvindersingh4955 5 หลายเดือนก่อน

    बहुत बहुत धन्यवाद आभार इथोपिया के लोगों को दिखाने के लिए ❤

  • @user-dz1tj6ke4s
    @user-dz1tj6ke4s 5 หลายเดือนก่อน

    Nice blog safe journey Ripan r khushi

  • @TarsemSingh-st1vw
    @TarsemSingh-st1vw 5 หลายเดือนก่อน +2

    Very nice vlog beta ji god bless both of you west wishes for your new journey Lakhwinder Kaur From Gurdaspur 🙏🙏🙏🙏🙏🙏🙏🙏🙏🙏

    • @TarsemSingh-st1vw
      @TarsemSingh-st1vw 5 หลายเดือนก่อน

      Thanks putter ji hasde vasde rho

  • @kamaljit9055
    @kamaljit9055 5 หลายเดือนก่อน +1

    ਕੋਈ ਨੀ ਬੁਗੇ ਚੰਡੀਗੜ੍ਹ ❤ਆਇਆ ਜੇ❤❤❤❤❤

    • @AnjuSharma-it1nu
      @AnjuSharma-it1nu 5 หลายเดือนก่อน

      🌹💐🌹🏵️🌹💐🏵️🌹💐🏵️🌹💐🏵️ CHD👍👍👍👍

  • @sarbjitdhaliwal6838
    @sarbjitdhaliwal6838 5 หลายเดือนก่อน +1

    Nice friends. Thanks for the information. God bless you you both.

  • @navroopkaur1991
    @navroopkaur1991 5 หลายเดือนก่อน

    Waheguru ji🙏

  • @Amrindermalwa
    @Amrindermalwa 5 หลายเดือนก่อน

    Niceਵਰਕ ਜੀ ਸੰਗਰੂਰ ਤੋਂ

  • @psing2916
    @psing2916 5 หลายเดือนก่อน

    Different colours of world living habitats

  • @lekhraj9035
    @lekhraj9035 5 หลายเดือนก่อน

    Sada khush rho 👌👌👌👌👌👌🙏🙏🙏🙏🙏

  • @ManpreetKaur-hp2br
    @ManpreetKaur-hp2br 5 หลายเดือนก่อน +1

    God bless u 🙏🙏 Punjabi travel Cauple ji 😊😊

  • @KamalHanda993
    @KamalHanda993 5 หลายเดือนก่อน

    Waheguru Ji ❤🙏

  • @gurdipsahni7982
    @gurdipsahni7982 5 หลายเดือนก่อน

    Nice enjoy the trip brother..rab rakha ji

  • @kamaljit9055
    @kamaljit9055 5 หลายเดือนก่อน +1

    ਜੁਤੀ ਤਾ ਨੀ ਲਿਆ ੲਏ ❤❤