Babbu Maan - Shaunk Nal | Official Music Video | New Punjabi Songs 2023

แชร์
ฝัง
  • เผยแพร่เมื่อ 25 ต.ค. 2024
  • เพลง

ความคิดเห็น • 85K

  • @OfficialPunjabiindustry
    @OfficialPunjabiindustry ปีที่แล้ว +133

    ਤੂਫ਼ਾਨ ਨੂੰ ਕੋਈ ਥੰਮ ਨੀ ਸਕਦਾ
    *Babbu* *Maan* ਵਰਗਾ ਕੋਈ ਸਿੰਗਰ ਜੰਮ ਨਹੀ ਸਕਦਾ ❤

    • @harpreert92
      @harpreert92 ปีที่แล้ว +4

      ਲੀਰ

    • @mickygill17
      @mickygill17 ปีที่แล้ว +6

      ​@@harpreert92justice mehkma Saab kive aa. Milya justice ke nahi?? Sale pagal kar te Bishnoi ne

    • @Sam_gill
      @Sam_gill ปีที่แล้ว +7

      ​@@harpreert92 Bai aja gurdaspur road jam krye khusewale nu insaf devn li

    • @DildarMohammad-xz1bi
      @DildarMohammad-xz1bi ปีที่แล้ว

      @@harpreert92 Teri ki bund pad geya Babbu

    • @DildarMohammad-xz1bi
      @DildarMohammad-xz1bi ปีที่แล้ว

      @@harpreert92 ethe lun lean Aya

  • @BhagatSingh-to5eb
    @BhagatSingh-to5eb ปีที่แล้ว +124

    ਕਈ ਆਏ ਕਈਆ ਨੇ ਆਉਣਾ ਕਈਆ ਨੇ ਗਾਇਆ ਕਈਆ ਨੇ ਗਾਉਣਾ ਪਰ ਸੌਖਾ ਨਹੀਂ babbumaan ustadji ਵਰਗਾ ਰੁਤਬਾ ਹੋਣਾ ❤

  • @ravimaan5526
    @ravimaan5526 ปีที่แล้ว +105

    ਕਿੱਨੈ ਦਿਨਾ ਤੋਂ ਵੇਟ ਸੀ ਇਹ ਗਾਣੇ ਦੀ ਅੱਜ ਰੂਹ ਖੁੱਸ਼ ਹੋ ਗੲੀ ਬਾਈ ❤Love you Ustad ji❤

  • @Vishal_0756
    @Vishal_0756 3 หลายเดือนก่อน +60

    ਨਾ ਗਿੱਪੀ ਨਾਂ ਦੱਲਜੀ ਨਾਹੀ ਕਿੱਸੇ ਹੋਰ ਖਾਨ ਦਾ ਯਾਰ ਤੇਰਾ ਫੈਨ ਬੱਬੂ ਮਾਣ ਦਾ ❤

  • @legendbandye
    @legendbandye ปีที่แล้ว +55

    Living legend babbumaan saab respect Always ਖੰਟ ਵਾਲਾਂ maan ❤❤❤🎉🎉

  • @sukhdevgrewal978
    @sukhdevgrewal978 ปีที่แล้ว +168

    ਸਾਹ ਮੁੱਕ ਜਾਂਦੇ
    ਗੀਤ ਨਾ ਮੁੱਕਦੇ
    Passionate ਕਦੇ ਰਾਹ ਚ ਨਹੀਂ ਰੁਕਦੇ❤

    • @gurimehra774
      @gurimehra774 ปีที่แล้ว +2

      👌👌👌👌👌

    • @sukhwinder293
      @sukhwinder293 ปีที่แล้ว

    • @SatpalGujjar-hp
      @SatpalGujjar-hp ปีที่แล้ว

      Very nice song ❤️😍🤩🤩🤩🤩🤩🤩🤩🤩🤩

    • @onlybabbumaan6197
      @onlybabbumaan6197 ปีที่แล้ว +2

      ਪੰਜਾਬ ਪੰਜਾਬੀ ਪੰਜਾਬੀਅਤ ਜਿੰਦਾਬਾਦ

    • @onlybabbumaan6197
      @onlybabbumaan6197 ปีที่แล้ว +1

      ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ

  • @AmanRandawa
    @AmanRandawa 11 หลายเดือนก่อน +26

    ਬਾਈ ਤੇਰਾ ਕੋਈ ਤੋੜ ਨਹੀਂ ਬੱਸ ਵੀਡੀਓ ਪਹਿਲਾ ਵਰਗੀਆਂ ਸਾਫ਼ ਸੁਥਰੀਆ ਤੇ ਜ਼ੋਰ ਰੱਖ ਵਾਹਿਗੁਰੂ ਮੇਹਰ ਕਰੇ ਬਾਈ ਤੇ ਜਿਹੜੇ ਬੋਲ ਤੁਸੀ ,ਸਰਦਾਰ,ਰੈਲੀ,holi, ਹੋਰ ਬਹੁਤ ਸਾਰੇ song ਨੇ ਲਿਖਤੇ ਕੋਈ ਤੋੜ ਨਹੀਂ ਬਾਈ ਤੇਰਾ

  • @Sukhadhaliwal2-o9h
    @Sukhadhaliwal2-o9h 3 หลายเดือนก่อน +22

    ਸਦਾਬਹਾਰ ਗੀਤ ❤❤❤❤❤

  • @Ramgarhia_0013
    @Ramgarhia_0013 ปีที่แล้ว +159

    ਆਹ ਰੱਖ ਅੱਤ ਕਰਵਾ ਦਿੱਤੀ ਮਾਨ ਸਾਬ ਨੇ 🔥🔥🔥🔥🔥 ਲਵ ਯੂ ਮਾਨ ਸਾਬ ❤❤❤

  • @saraansaab7
    @saraansaab7 ปีที่แล้ว +59

    ਚਿੱਤ ਖੁਸ਼ ਕਰਤਾ ਜੱਟਾ 🔥🔥❤️❤️🎶🎶
    ਜਨਮਦਿਨ ਤੇ ਸਿਰਾ ਗਿਫ਼ਟ 👏🏼😎❤️❤️

  • @ehsaas_karkhal
    @ehsaas_karkhal ปีที่แล้ว +34

    ਕਿਆ ਮਿਊਜ਼ਿਕ ਆ ਉਸਤਾਦ ਜੀ ਸਿੱਧਾ ਹੀ ਦਿਲ ਚ ਵਜਦਾ ❤❤☝️☝️👏👏👏👏

  • @SukhiKaur-pv6gl
    @SukhiKaur-pv6gl 3 หลายเดือนก่อน +24

    Real Legend of punjabi music 🎶 industry ❤

  • @deeppunjabi90
    @deeppunjabi90 ปีที่แล้ว +132

    ਜਿਉਂਦਾ ਰਹਿ ਮਾਨਾ ਵਾਹਿਗੁਰੂ ਜੀ ਲੰਬੀ ਉਮਰ ਕਰਨ ਜੀ❤❤❤

  • @gurvindersingh-zy3wc
    @gurvindersingh-zy3wc ปีที่แล้ว +42

    ਬਹੁਤ ਆਏ ਨੇ, ਬਹੁਤਿਆ ਨੇ ਆਉਣਾ।
    ਮਾਨਾ ❤ ਤੇਰਾ ਤੋੜ ਨਹੀ ਆਉਣਾ ਰਹਿੰਦੀ ਦੁਨੀਆਂ ਤੇ ❤❤❤❤

  • @sharry2057
    @sharry2057 ปีที่แล้ว +26

    ਜਿਓਂ ਬਾਬਾ ਜੀ ..step ਅੱਤ ਉਸਤਾਦ ਜੀ❤🥂

  • @LaddiDhaliwal-r3x
    @LaddiDhaliwal-r3x 3 หลายเดือนก่อน +4

    ਅੱਤ ਗੀਤ ❤

  • @MrSingh1577
    @MrSingh1577 ปีที่แล้ว +263

    ਦਿਲ ਖੁਸ਼ ਕਰ ਦਿੱਤਾ ਮਾਨ ਸਾਬ ❤❤ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਤੰਦਰੁਸਤ ਰੱਖਣ 🙏😍😍😍😍😍😍

    • @Cricketride43
      @Cricketride43 ปีที่แล้ว +1

      Aapki🙏 ma ki Umar kitni honi chahiye❤
      100year =1subsribe ❤
      70year= ignor in ❤❤❤❤❤
      Love man ❤️❤❤❤,

    • @Pb31worldwide
      @Pb31worldwide ปีที่แล้ว

      ਚਵਲ ਕੁੱਖ ਦੀ ਚਵਲ ਔਲਾਦ

    • @SinghPB71
      @SinghPB71 ปีที่แล้ว

      Best of luck from team #RurkiHiranProduction ❤❤❤❤

  • @prabhgundhiman9950
    @prabhgundhiman9950 ปีที่แล้ว +82

    ਦਿਲ ਖੁਸ਼ ਕਰਤਾ ਬਾਈ ਜੀ ਥੋਡਾ ਗਾਨਾ ਸੁਣਕੇ ਬੋਤਲ ਦਾ ਨਸ਼ਾ ਹੋਗਿਆ ਲਵ ਯੂੰ ਮਾਨ ਸਾਬ

  • @duggwazidke145
    @duggwazidke145 ปีที่แล้ว +100

    ਨਜ਼ਾਰਾ ਆ ਗਿਆ ਗੀਤ ਸੁਣ ਕੇ ਇਕ ਵਾਰ ਫਿਰ ਪਹਿਲਾ ਵਾਲੇ ਅੰਦਾਜ਼ ਵਿੱਚ ਉਸਤਾਦ ❤❤

  • @SukhjitKaurDhaliwal
    @SukhjitKaurDhaliwal 3 หลายเดือนก่อน +17

    God father of punjabi music 🎶 industry babbu Maan Saab ji ❤❤❤❤❤🎉🎉🎉🎉🎉

  • @ravimaan.9414
    @ravimaan.9414 ปีที่แล้ว +54

    Love you Bai Ji..❤❤
    ਰੂਹ ਖੁ਼ਸ਼ ਹੋ ਗੲੀ ਸੁਣ ਕੇ ਪੁਰਾਣੇ ਅਦਾਜ ਚ 😍😍

  • @garrymehra8596
    @garrymehra8596 ปีที่แล้ว +30

    ਪਰਮਾਤਮਾ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਮਾਨ ਸਹਿਬ ਨੂੰ

  • @fanbabbumaandi8629
    @fanbabbumaandi8629 ปีที่แล้ว +668

    ਨਾ ਸੂਫੀ ਤੇ ਨਾ ਮੈ ਸੰਤ ਕੁੜੇ , ਨਾ ਸਾਧ ਤੇ ਨਾ ਮਹੰਤ ਕੁੜੇ
    ਜੱਟ ਵਿਗੜਿਆ ਹੋਇਆ ਮੈ ਬੱਲੀਏ ਤੇ ਪਿੰਡ ਮੇਰਾ ਖੰਟ ਕੁੜੇ❤❤

  • @SukhikaurDhaliwal
    @SukhikaurDhaliwal 3 หลายเดือนก่อน +12

    God father of punjabi music 🎶 industry babbu Maan Saab ji 🙏🙏🙏🙌

  • @sonabeimaan
    @sonabeimaan ปีที่แล้ว +125

    ਜਿਉਂਦੇ ਵਸਦੇ ਰਹੋ ਉਸਤਾਦ ਜੀ ਰੱਬ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖੇ ।❣️❣️❣️

    • @DuniaDiSair1
      @DuniaDiSair1 ปีที่แล้ว +2

      ✔☑

    • @harmandeep910
      @harmandeep910 4 หลายเดือนก่อน +1

      9l😊😊😊😊😊😊😊😊😊😊😊😢😮😊🫠😋🥰🫠🫠💘😘🫠😁😋🫠😊👔👖🥻😊🩳📿😊👖🥽🎒👠😊🥽👕👙👖🪮🎒😊😅🩰👠👕🧥🪮🥻😊👖😊😊😊🚻😊😊😊😊😊😊♍️😊🛐⏫️😊😊⤵️☸️😊😊😊😊🔄😊🪮😊😊😊🚷😊📵🚫😊😊😊😊😊

    • @harmandeep910
      @harmandeep910 4 หลายเดือนก่อน

      P😊😊😊😊😊😊😊😊😊😊😊😊😊😊😊😊😊😊😊😊😊😊😮😮😮😮😊😊⬆️😊

  • @LAMBARDAR.LTI.
    @LAMBARDAR.LTI. ปีที่แล้ว +574

    ਜੱਟ coming back….ਸਪੈਸਲ ਟੱਰਕ ਰੋਕ ਕੇ comment ਕੀਤਾ 12 minutes ਵਿਚ you tube ਬੋਲ ਪਈ ਸੀ ਤੇਰੇ ਬੰਬੂ 22 ਦਾ ਗਾਣਾ release ਹੋ ਗਿਆ..love you ਬੰਬੂ 22 ਹਮੇਸ਼ਾ ਐਦਾ ਹੀ ਚੜਦੀ ਕੱਲਾ ਰਹੇ…👌👍🥰

    • @SatnamSingh-mk9mb
      @SatnamSingh-mk9mb ปีที่แล้ว +6

      😍👏👏✊

    • @puneetrayat6562
      @puneetrayat6562 ปีที่แล้ว +16

      Veere tere coment nu like ban da .tere vangu mai vi Maan sab da fan aa .Tera coment pehle din to dekhya hoya c rply aj kreo 😄👍🏻

    • @satvirsinghpooniapoonia6002
      @satvirsinghpooniapoonia6002 ปีที่แล้ว

      @sukhdevsinghdhaliwal-oh9rz a

    • @LAMBARDAR.LTI.
      @LAMBARDAR.LTI. ปีที่แล้ว +3

      @@puneetrayat6562 thank you veer

    • @Yogeshsandal
      @Yogeshsandal ปีที่แล้ว

      Paaji babbu maan te adhak aana , tippi laayi oh bambu mann ban jaanda , paaji plz ustaad da naam theek krdeo brother @Iambardarlti9072

  • @sanjugumti5107
    @sanjugumti5107 หลายเดือนก่อน +7

    Babbu veere...... Dhamala painiyaan ne ehna gaaneya te.

  • @HarpreetSingh-rl4iu
    @HarpreetSingh-rl4iu ปีที่แล้ว +27

    ਖੰਟ ਆਲੇ ਬਾਬੇ ਪੁਰਾਣੇ ਅੰਦਾਜ਼ ਚ' Love You Babbu Bai❤

  • @channisingh8756
    @channisingh8756 ปีที่แล้ว +21

    ਜਿੱਦਣ ਦਾ ਗਾਣਾ ਅਾੲਿਅਾ 100 ਵਾਰੀ ਸੁੱਣ ਲਿਅਾ ਹਜੇ ਵੀ ਦਿਲ ਕਰਦਾ ਹੋਰ ਸੂਣੀ ਜਾਵਾ ❤❤❤

  • @swarndeep2491
    @swarndeep2491 ปีที่แล้ว +87

    ਕਿੰਨੇ ਲੰਮੇ ਸਮੇਂ ਬਾਅਦ ,,,ਮਾਨ ਸਾਬ੍ਹ,
    ਕਿਆ ਬਾਤ ਐ ਜਨਾਬ ਦਾਰੂ ਪੀਣ ਵਾਲਿਆਂ ਦੀ ਰੂਹ ਖੁਸ਼ ਕਰਤੀ
    ਪਰਮਾਤਮਾ ਸਦਾ ਚੜ੍ਹਦੀ ਕਲਾ ਵਿੱਚ ਰੱਖਣ
    ਲਬ ਜੂ ❤❤

    • @gurigill5920
      @gurigill5920 ปีที่แล้ว +2

      Comant te dekh ke karlya kro gana dekh te apna comant dekh ooho fudduwa wali gal

    • @gutumverma5020
      @gutumverma5020 ปีที่แล้ว +2

      Speacial for Bhagwant ma’am 😂

    • @gutumverma5020
      @gutumverma5020 ปีที่แล้ว +1

      Maan shabb great

    • @RajaSingh-be9tp
      @RajaSingh-be9tp ปีที่แล้ว +1

      ❤❤❤

    • @swarndeep2491
      @swarndeep2491 ปีที่แล้ว

      ​@@gurigill5920ਬੱਚੇ ਕੀ ਤਕਲੀਫ਼ ਆ ਤੇਨੂੰ
      97 ਵੇਂ ਤੋਂ ਸੁਣਦੇ ਆ ਰਹੇ ਆਂ ਬੱਬੂ ਮਾਨ ਨੂੰ

  • @sskr6365
    @sskr6365 หลายเดือนก่อน +5

    Bah kamaal bah kamaal ,Bah kamaal ,❤ BM, Sucha Surma, bulndiaa nu chu laee 👑 BM ❤🔥

  • @khichisaab7852
    @khichisaab7852 ปีที่แล้ว +49

    ਨਜ਼ਾਰਾ ਆ ਗਿਆ ਗੀਤ ਸੁਣ ਕੇ ਜੀ ਕਰਦਾ ਸੁਣੀ ਜਾਵਾ ਬਾਰ ਬਾਰ ਆ ਗਿਆ ਮਾਨ ਪਹਿਲਾ ਵਾਲੇ ਅੰਦਾਜ਼ ਚ love you maan Saab ❤❤❤

  • @SUKH_SIDHU_14
    @SUKH_SIDHU_14 ปีที่แล้ว +45

    ਬੜੇ ਚਿਰਾਂ ਦੀ ਵੇਟ ਸੀ love you ustad ji ❤❤❤

  • @HappySingh-Hakamwala
    @HappySingh-Hakamwala ปีที่แล้ว +102

    ਰੂਹ ਖੁਸ਼ ਕਰਤੀ ਉਸਤਾਦ ਬੋਹਤ ਸਾਰਾ ਪਿਆਰ ਰੱਬਾ ਸੁੱਖ ਰੱਖੀ ਸਾਡੇ ਮਾਨ ਤੇ❤❤❤❤❤

  • @BaljinderSingh-hf2fy
    @BaljinderSingh-hf2fy ปีที่แล้ว +118

    ਨਹੀਂ ਰੀਸਾ ਮਾਨਾ ਤੇਰੀਆਂ ❤
    Jind jaan ustad babbu maan ji🥰
    Love you 💪💞

  • @jagroopdhillion7529
    @jagroopdhillion7529 ปีที่แล้ว +30

    ਬੱਲੇ ਬਾਈ ਨਜ਼ਾਰਾ ਆ ਗਿਆ song ਸੁਣ ਕੇ 🔚, ਅੱਤ,, ਕੋਕਾ,, 💣,🔥,,🍾❤️❤️❤️🇦🇪 ,,,😍😍😍😍😍😍🦅 ਮਾਨਾ ਦਾ ਮਾਨ ਸਾਡੀ ਜ਼ਿੰਦ ਜਾਨ,,, ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ 🚩🚩🚩🚩

  • @SukhiKaur-pv6gl
    @SukhiKaur-pv6gl 3 หลายเดือนก่อน +11

    Living Legend babbu Maan Saab ji Respect always ❤❤❤❤❤

  • @amritsohi9364
    @amritsohi9364 ปีที่แล้ว +116

    ਏਨੇ ਸੋਹਣੇ ਗੀਤ industry ਨੂੰ ਦੇਣ ਲਈ ਬਾਈ ਬੱਬੂ ਮਾਨ ਦਾ ਦਿਲੋਂ ਧੰਨਵਾਦ...❤❤
    ਪਰਮਾਤਮਾ ਬਾਈ ਦੀ ਉਮਰ ਲੰਬੀ ਕਰੇ...🙏❤️

  • @jaspreet9295
    @jaspreet9295 ปีที่แล้ว +90

    Great writer, Great music director, Great composer, Great Shayar, Great singer, Babu mααn saab zindabad 😍😍🥰🥰😘😘

  • @jeevansingh2285
    @jeevansingh2285 ปีที่แล้ว +165

    ਨਜ਼ਾਰਾ ਆ ਗਿਆ ਗਾਣਾ ਸੁਣ ਕੇ ਬਹੁਤ ਵਧੀਆ ਲਿਖਿਆ ਤੇ ਗਾਇਆ ਮਾਨ ਸਾਬ ਨੇ 👌👌👌👌👌👌👍👍👍👍♥️♥️♥️♥️♥️

  • @SukhikaurDhaliwal
    @SukhikaurDhaliwal 3 หลายเดือนก่อน +10

    God father of punjabi music 🎶 industry babbu Maan Saab ji

  • @legendbandye
    @legendbandye ปีที่แล้ว +64

    Legendary..ਉਸਤਾਦ ਉਸਤਾਦ ਉਸਤਾਦ ਉਸਤਾਦ ਉਸਤਾਦ ਉਸਤਾਦ ਉਸਤਾਦ ਉਸਤਾਦ ਉਸਤਾਦ ਉਸਤਾਦ ❤❤❤

  • @Babbumaanbabbu794
    @Babbumaanbabbu794 ปีที่แล้ว +157

    ❤❤ਬਹੁਤ ਘੈਂਟ ਸੋਂਗ ਆ ਮਾਨ ਸਾਬ ਜੀ ਆਪਣੇ ਆਪ ਹੀ ਨੱਚਣ ਨੂੰ ਦਿਲ ਕਰਦਾ ਆ ਦਿਲ ਖੁਸ਼ ਕਰਤਾ 💪💪❤❤

  • @babbuchouhan9118
    @babbuchouhan9118 ปีที่แล้ว +263

    97 ਤੋਂ ਹਿੱਟ ਬੰਦਾ ਅੱਜ ਵੀ ਪੂਰੀ ਧੰਨ ਧੰਨ ❤✍️✍️✍️💪💪💪

    • @kantalajattmaanbabbu984
      @kantalajattmaanbabbu984 ปีที่แล้ว +3

      🎉

    • @Balwinder_07146
      @Balwinder_07146 ปีที่แล้ว

      ❤❤❤

    • @Balwinder_07146
      @Balwinder_07146 ปีที่แล้ว +13

      ਰਸ਼ੀਆ ਦਾ ਭਾਰ ਜਿਹੜਾ ਚੱਕੀ ਫਿਰਦਾ ਸੀਟ ਉੱਤੇ ਰਹਿਜੂ ਚੱਲਣੀ ਨਹੀਂ,
      ਜਿਹੜੀ Khendi junde ਜੇ ਖਿਲਾਰੀ ਫਿਰਦੇ, ਮਿੰਨਤਾਂ ਕਰੂਗੀ ਅਸੀਂ ਮੰਨਣੀ ਨਹੀਂ..ਔਰਤਾ ਦਾ ਮਾਨ ਸਤਿਕਾਰ ਕਰੀਏ, ਅਸੀਂ kheda ਰਫ ਗਾਣੇ ਗਾ ਨੀ ਸੱਕਦੇ, ਭੇਡੂਆ ਦੇ ਝੁੰਡ ਜਿੰਨੇ ਹੋਣ ਮਰਜੀ ਸ਼ੇਰ ਦੇ ਮੁਕਾਬਲੇ ਚ ਆ ਨੀ ਸੱਕਦੇ #babbulovers 🙏☺️😇

    • @amarjeetbrar8087
      @amarjeetbrar8087 ปีที่แล้ว

      Atttt song

    • @SIDHU_MOOSE_WALA_59117
      @SIDHU_MOOSE_WALA_59117 ปีที่แล้ว +2

      Kal de jvak Juvai bhalde.😂

  • @SukhjitKaurDhaliwal
    @SukhjitKaurDhaliwal 3 หลายเดือนก่อน +11

    Super song ❤❤❤❤❤

  • @DharmsinghJassal
    @DharmsinghJassal ปีที่แล้ว +32

    ❤ ਜਦੋ ਤੱਕ ਸ਼ਾਹ ਚੱਲਦੇ ਆ ਮਾਨਾਂ ਤੈਨੂੰ ਈ ਸੁਨਣਾ ਭਾਈ ਗੱਲ ਖਤਮ ❤

  • @garrybalwinder3251
    @garrybalwinder3251 ปีที่แล้ว +69

    ਨਾ ਕੋਈ ਜਾਨੂ ਨਾ ਕੋਈ ਜਾਨ , ਮੇਰੀ ਜਾਨ ਬੱਬੂ ਮਾਨ ❤❤❤❤❤❤❣️❣️❣️❣️😘😘😘😘😘😘😘😘 ਲਵ ਯੂ 😘 ਮਾਨ ਸਾਬ੍ਹ ਵਾਹਿਗੁਰੂ ਚੜਦੀਕਲਾ ਚ ਰੱਖੇ 🙏

  • @pb29team30
    @pb29team30 ปีที่แล้ว +174

    ਸਾਡੇ ਆਲੇ ਤਾ ਫਿਰ ਸਾਡੇ ਆਲਾ ਹੀ ਸਿਰਾ ਹੀ ਲਾਉਂਦਾ ਦਿਲੋਂ ਦੁਆਵਾਂ ਸਤਿਕਾਰ ਪਿਆਰ ਵੀਰੇ ਬਾਬਾ ਮਿਹਰ ਕਰੇ ਲਿਖਤਮ ਮੰਮਨੂੰ

  • @jotsidhu4007
    @jotsidhu4007 2 หลายเดือนก่อน +5

    Shukar aa parmatma da hun ta lai la ge km khich k bhut udik aa y di movie di lbuu maan sab

  • @SUKHPREETKAUR-bx4pp
    @SUKHPREETKAUR-bx4pp ปีที่แล้ว +65

    ਮੂੰਗਫ਼ਲੀ ਦੇ ਆਉਣ ਨਾਲ ਰੇਟ ਨਹੀ ਘੱਟ ਦਾ ਕਦੇ ਬਦਾਮਾਂ ਦਾ ਗੀਤਾ ਚ ਅੱਤ ਕਰਾਈ ਆਉਂਦਾ ਮੁੰਡਾ ਮਾਨਾ ਦਾ 🤟🏻🤟🏻🦅💯
    ਜਿੰਦ ਜਾਨ ਖੰਟ ਆਲਾ ਮਾਨ ❤❤❤

  • @goldymahal9144
    @goldymahal9144 ปีที่แล้ว +117

    ਕਹਿੰਦੇ ਕੌਣ ਆ ਗਿਆ ਮੈਂ ਕਹਿਆ ਬੱਬੂ ਮਾਨ ਆ ਗਿਆ ਭੇਡਾਂ ਦੀ ਚੀਕ ਕਡਾਂਉਣ
    Love you maan Saab ji❤❤❤❤❤❤

  • @Nails_by_jasleen_19
    @Nails_by_jasleen_19 ปีที่แล้ว +214

    ਕਯਾ ਬਾਤ ਮਾਨ ਸਾਬ ❤... ਲਵ ਯੂ 😘... ਵਾਹਿਗੁਰੂ ਜੀ ਹਮੇਸ਼ਾ ਖੁਸ਼ ਤੇ ਤੰਦਰੁਸਤ ਰੱਖਣ 🙏🏻❤️🙏🏻

    • @officialmaan2279
      @officialmaan2279 ปีที่แล้ว +2

      ❣️𝐇𝐞𝐚𝐫𝐭 𝐓𝐨𝐮𝐜𝐡😇🤗💙🎸𝑴𝒂𝒂𝒏🇸𝐚𝐚𝐛🎤🧑

    • @gurpritsingh5691
      @gurpritsingh5691 ปีที่แล้ว

      Daaru wale gane di treef waheguru da naam lai ke,ballle tere 🙏

    • @mickygill17
      @mickygill17 ปีที่แล้ว

      ​@@gurpritsingh5691kyo ki gal bai? Daru peen wale da ni hunda rab?? Waheguru sab da sanja. Eve siyane ni bani da

    • @gurpritsingh5691
      @gurpritsingh5691 ปีที่แล้ว

      @@mickygill17 ਰੱਬ ਤਾਂ ਸਾਰਿਆਂ ਦਾ ਹੁੰਦਾ ਹੈ ਪਰ ਪੁੱਠੇ ਕੰਮ , ਯਾ ਪੁੱਠੇ ਗਾਣਿਆਂ ਦੀ ਪ੍ਰਸ਼ੰਸਾ ਵਾਹਿਗੁਰੂ ਦਾ ਨਾਮ ਲਈ ਕੇ ਤਾਂ ਨੂੰ ਕੀਤੀ ਜਾ ਸਕਦੀ, ਹੁਣ ਇਹ ਨਾ ਕਹਿ ਵੀ ਠੇਕੇ ਵੀ ਅਰਦਾਸ ਕਰ ਕੇ ਖੋਲੀਏ ਤੇ ਕਤਲ ਵੀ ਰੱਬ ਦਾ ਨਾ ਲਈ ਕੇ ਕਰਿਆ ਕਰੀਏ

    • @mickygill17
      @mickygill17 ปีที่แล้ว

      @@gurpritsingh5691 ਬਾਈ ਆਪਣੇ ਲੋਕਾਂ ਚ ਆਹੀ ਅਕਲ ਦਾ ਘਾਟਾ. ਮੈਨੂੰ ਲਗਦਾ ਤੂੰ ਸਿਆਣਾ ਪਰ ਗੱਲ ਫੇਰ ਅਕਲ ਦੀ ਆ ਜਾਂਦੀ ਆ. ਆ ਬੰਦੇ ਦਾ ਤੇ ਮੇਰਾ ਕੰਮੈੰਟ ਦੁਬਾਰਾ ਪੜ ਕੀ ਲਿਖਿਆ. ਓਹ ਬਾਈ ਨੇ ਬੰਦੇ ਲਈ ਅਰਦਾਸ ਕੀਤੀ ਆ ਨਾ ਕਿ ਸਰਾਬ ਨਾਲ ਵਾਹਿਗੁਰੂ ਲਿਖਿਆ. ਐਵੇ ਰੱਬ ਤੇ ਕਬਜਾ ਕਰ ਕਿ ਨਾ ਬਹਿ ਜਿਆ ਕਰੋ. ਸਿਆਣਾ ਬਣ ਮੇਰਾ ਵੀਰ ਲੋਕਾਂ ਨਾਲ ਨੀ ਬਹਿਸ ਕਰੀ ਦੀ ਐਵੇਂ ਕੰਮੈੰਟਾ ਚ

  • @SukhdevSinghdhaliwal-el3dh
    @SukhdevSinghdhaliwal-el3dh 3 หลายเดือนก่อน +2

    ਵਾਹ ਉਸਤਾਦ ਜੀ ❤❤

  • @rajbhupindersingh7357
    @rajbhupindersingh7357 ปีที่แล้ว +29

    ਬਣ ਕੇ ਆ ਗਿਆ ਤੂਫ਼ਾਨ ਸਾਡਾ ਬੱਬੂ ਬਈ 🎉🎉🎉❤❤❤ ਹੁਣ ਨੀ ਰੁੱਕਦਾ ਜੱਟ love u Babbu Maan ਬਈ

  • @laddiarsh6535
    @laddiarsh6535 ปีที่แล้ว +81

    ਜਿਉਦਾ ਰਹਿ ਮਾਨਾ ਨਹੀਂ ਜੰਮਣਾ ਕੋਈ ਤੇਰੇ ਵਰਗਾ ਪਰਮਾਤਮਾ ਲੰਮੀ ਉਮਰਾ ਕਰੇ ❤️🙌

  • @PreetDhillon-vt2kn
    @PreetDhillon-vt2kn ปีที่แล้ว +31

    ❤❤❤❤ ਰੂਹ ਖੁਸ਼ ਤਾਂ ❤❤ ਕਲ ਹੀ ਹੋ ਗਈ ਸੀ samghad ਭੋਗ ਤੇ ❤❤❤ ਬੱਬੂ ਮਾਨ ਜਿੰਦਾਬਾਦ ❤❤❤❤

  • @sahilkaler3740
    @sahilkaler3740 18 วันที่ผ่านมา +2

    Ahhhh ganne da music of kaint alag dance sirra awesome ehoja kamm baii babu maan hi kr sakda❤

  • @massgursimar6015
    @massgursimar6015 ปีที่แล้ว +43

    ਜਬ ਤੱਕ ਭੀ ਜੀਏਗੇਂ ਮੇਰੀ ਜਾਨ ! ਐਸੇ ਹੀ ਹੇਟਰੋਂ ਕੇ ਸੀਨੇ ਪੇ ਚੜ੍ਹ ਕਰ ਜੀਏਂਗੇ...! 💝Love You ਉਸਤਾਦ ਜੀ💝 ਸਿਰਾ ਲਵਾਤਾ, 😊The Babbu Mann Is Back With a Bang😊

  • @manjotjattjatt1508
    @manjotjattjatt1508 ปีที่แล้ว +35

    ਇਹਨੂੰ ਮਸਤ ਹੀ ਰਹਿਣ ਦਿਓ, ਸੇੜ ਲਿਆ ਪੈਜੂ ਮੁਸੀਬਤ ਭਾਰੀ 💯

    • @HipiComedy-lp6ei
      @HipiComedy-lp6ei 5 หลายเดือนก่อน

      youtube.com/@CivilworkSONALkumar?si=mymMEPFtxORRTqSs

  • @HarpreetSingh-sk1ow
    @HarpreetSingh-sk1ow ปีที่แล้ว +16

    ਬਾਈ ਜੀ ਗਾਣਾ ਸੁਣ ਕੇ ਹੀ ,ਖੂਨ ਚ , ਉਬਾਲ ਉਠ ਰਹਾ ,,🎉❤

  • @Luckymobilerepair.
    @Luckymobilerepair. หลายเดือนก่อน +5

    12 Million organic views Loading 🔥🔥🔥🔥

  • @JeevanSingh-ln2sb
    @JeevanSingh-ln2sb ปีที่แล้ว +230

    ਪੁਰਾਣੇ ਰੀਵਾਸ ਚ ਜੱਟ ਪਹਿਲਾ ਵੀ ਨਵਾ ਹੁਣ ਵੀ ਨਵਾ ਜਿਨਾ ਦੋਓਰ ਚਲਾੲੀ ਓਹਾਨਾ ਦੇ ਦੋਰ ਕਦੀ ਵੀ ਨਹੀ ਜਾਦੇ ❤ Seeerrrraaaa song

  • @sukhpreetonline
    @sukhpreetonline ปีที่แล้ว +92

    Speaker te high volume te suniya
    Sachi swaad aa gya
    Mood vi behtar ho gya
    Dil khush karta 'Khant Wale Maan' ne
    😊😊
    Dil dukhan wale ta milde rehnde ne, par khush karan di jaach har ik nu nahi.
    Jio Maan Saab ❤️❤️

  • @JessyChahalMusic
    @JessyChahalMusic ปีที่แล้ว +41

    ਇਹ ਸਿਰਫ਼ ਗੀਤ ਨਹੀਂ ਹਰ ਵਾਰ ਦੀ ਤਰ੍ਹਾਂ ਤਜੁਰਬਾ ਹੈ, ਪੰਜਾਬੀ ਲਿਖ਼ਤ ਅਤੇ ਲੈਬੋ ਜਾਂ ਅਰਬਿਕ ਸੰਗੀਤ ਦੇ ਸੁਮੇਲ ਦਾ🔥🔥🔥🔥
    ਵਾਹ ਬਾਈ ਬਹੁਤ ਸਿਰਾ ਕੰਮ ਕੀਤਾ ਖ਼ਾਸ ਕਰਕੇ ਮਿਕਸਿੰਗ ਮਾਸਟਰਿੰਗ👌👌👌👌
    #ਮਾਨਫੈਨ

  • @SukhiKaur-pv6gl
    @SukhiKaur-pv6gl 3 หลายเดือนก่อน +3

    King 👑 of punjabi music 🎶 industry babbu Maan Saab ji ❤❤❤❤❤

  • @lakhveergagan5324
    @lakhveergagan5324 ปีที่แล้ว +18

    ਦਿਲ ਖੁਸ਼ ਹੋ ਗਿਆ ਗੀਤ ਸੁਣ ਕੇ 🤩🥳🥳🥳🥳

  • @rockyy1122
    @rockyy1122 ปีที่แล้ว +56

    ਜਿਉਂਦਾ ਰਹਿ ਮਾਨਾ ਵਾਹਿਗੁਰੂ ਜੀ ਲੰਬੀ ਉਮਰ ਕਰਨ ਜੀ

  • @BhedadaJija
    @BhedadaJija ปีที่แล้ว +79

    ਖੁਸ਼ ਰਹੇ ਪਰਿਵਾਰ ਮਾਨਾਂ ਸਾਨੂੰ ਮਾਣ ਹੈ ਤੇਰੇ ਤੇ
    ਮਿਹਰ ਭਰਿਆ ਹੱਥ ਰੱਖੇ ਬਾਬਾ ਜੀ ਪੰਜਾਬ ਮੇਰੇ ਤੇ

  • @jaspalsinghjass8178
    @jaspalsinghjass8178 2 หลายเดือนก่อน +2

    ਗੀਤ ਕਾਹਦਾ ਨਿਰੀ ਅੱਗ ਜੱਟੀਏ ❤❤

  • @37aala
    @37aala ปีที่แล้ว +178

    ਇੱਕ ਅਰਦਾਸ ਬਾਈ ਤੇ ਸਾਰੇ ਕੱਟੜਾ ਦੀ ਚੜਦੀਕਲਾ ਦੀ, ਇੱਕ ਅਰਦਾਸ ਪੰਜਾਬ ਪੰਜਾੀਅਤ ਦੀ, *ਬੱਬੂ ਮਾਨ ਜਿੰਦਾਬਾਦ *ਪੰਜਾਬ ਪੰਜਾਬੀਅਤ ਜਿੰਦਾਬਾਦ #WeloveBabbuMaan

    • @Manvirsinghdhaliwal-nx2tf
      @Manvirsinghdhaliwal-nx2tf ปีที่แล้ว +4

      Bai gana shrab wala tu singh ho k ardas kari hana

    • @Maanfans777
      @Maanfans777 ปีที่แล้ว +1

      ❤❤❤

    • @GurpreetSingh-ev4hn
      @GurpreetSingh-ev4hn ปีที่แล้ว

      Ghuse jamam kandha kamban... Lode sale

    • @SanjeevKumar-tg7ns
      @SanjeevKumar-tg7ns ปีที่แล้ว +1

      ਲਵ ਯੂ ਟਰੱਕ ਭਰ ਕੇ ਵਾਈ ਜੀ

    • @SanjeevKumar-tg7ns
      @SanjeevKumar-tg7ns ปีที่แล้ว +2

      ​@@Manvirsinghdhaliwal-nx2tfਜਿਹੜੇ ਗੁਰੂ ਘਰ ਵਿੱਚ ਗੰਦੇ ਕੰਮ ਕਰਦੇ ਨੇ,, ਭੰਗ ਪੀਂਦੇ ਨੇ ,, ਓਹਨਾਂ ਵਾਰੇ ਕੀ ਵਿਚਾਰ ਨੇ ਮਹਾਂਪੁਰਖ ਜੀ

  • @Khorsaab
    @Khorsaab ปีที่แล้ว +188

    ਆ ਗਿਆ ਪੁਰਾਣੇ ਰੂਪ ਵਿੱਚ ਸਾਡਾ ਉਸਤਾਦ।।
    ਹੁਣ ਪੈਣ ਗੇ ਖਲਾਰੇ ❤❤

  • @balkaransingh6732
    @balkaransingh6732 ปีที่แล้ว +42

    ਵਾਹ ਮਾਨ ਸਾਬ ,, ਬਿਨਾਂ ਕਿਸੇ ਐਡ ਤੇ ਸ਼ੋਸ਼ੇਬਾਜੀ ਗਾਣਾ ਛੱਡ ਤਾ....❤

  • @babbalsaggubabbalsaggu3318
    @babbalsaggubabbalsaggu3318 หลายเดือนก่อน +1

    ਸਿਰਾ ਲਾ ਦਿੱਤਾ ਮਾਨ ਸਾਬ ਤੁਸੀਂ❤❤🌹🍁🎖🙏🙏🙏🙏👍👍👌👌🔥🔥🔥

  • @jovansingh6705
    @jovansingh6705 ปีที่แล้ว +38

    ਆ ਹੁੰਦਾ ਗੀਤ ਅੱਜ ਸਾਰਾ ਦਿਨ ਚੱਲਦਾ ਸੀ ਸਿਰਾ ਗੀਤ ਜ਼ਿੰਦਾਬਾਦ ਹਰੇ ਉਸਤਾਦ ਜੀ ਮੇਰੀ ਵੀ ਉਮਰ ਲੱਗ ਜਾਵੇ ਉਸਤਾਦ ਜੀ ਨੂੰ ਜਿੰਦ ਜਾਨ ਉਸਤਾਦ ਜੀ ਬੱਬੂ ਮਾਨ I love you maan sabb 😘😘😘😘😘😘😘😘😘😘😘😘😘😘😘😘😘😘😘😘😘😘😘😘😘😘😘😘😘😘😘😘😘😘😘😘😘😘😘😘😘😘😘😘😘😘😘😘😘😘😘😘😘😘😘😘😘😘😘😘😘😘😘😘😘😘😘😘😘😘😘😘😘😘😘😘😘

    • @VloggerDesi123
      @VloggerDesi123 9 หลายเดือนก่อน

      Ki geet aa eho 😅😅

    • @HipiComedy-lp6ei
      @HipiComedy-lp6ei 5 หลายเดือนก่อน

      youtube.com/@CivilworkSONALkumar?si=mymMEPFtxORRTqSs

  • @Maanfans777
    @Maanfans777 ปีที่แล้ว +152

    Trending no #1 without hype without controversy without ਪੋਸਟਰ without paid parmotion..ਬਿਨਾਂ ਦੱਸੇ ਗਾਣੇ ਛੱਡੇ ਖੰਟ ਵਾਲਾ ਮਾਨ ਨੀ...trending ਚ ਫਿਰੇ ਨੱਚਦਾ ❤❤❤

    • @rajeshkaushik6917
      @rajeshkaushik6917 ปีที่แล้ว +4

      Kya bat h Babu man g tahi thody pke fine h

  • @babbumaanfansclub2575
    @babbumaanfansclub2575 ปีที่แล้ว +95

    ਜਮਾਂ ਹੀ ਘੈਂਟ ਗੀਤ ਆ ਇੱਦਾਂ ਹੀ ਨਚਦੇ ਗਾਉਂਦੇ ਰਹੋ ਮਾਨ ਸਾਬ ❤❤❤

  • @raajveermaan6310
    @raajveermaan6310 หลายเดือนก่อน +6

    ਮਿਊਜ਼ਿਕ ਸਿਰਾ ਦਿਤਾ ਮਾਨ ਸਾਬ੍ਹ ਨੇ ਗੀਤ ਨੂੰ । ਨਾਲੇ ਪੁੰਨ ਨਾਲੇ ਫ਼ਲੀਆਂ

  • @yavanshugoyal2154
    @yavanshugoyal2154 ปีที่แล้ว +122

    Old is gold 🥇...... We were waiting for this style of Maan.... 😊😊😊😊😊😊😉😉😉😉😉😉 Nazzzara full maaazara

  • @sukhrajbhullar6206
    @sukhrajbhullar6206 ปีที่แล้ว +46

    Unexpected ਸੱਪ ਕੱਢਿਆ ਆ ਏਸ ਵਾਰ
    ਜਿਉਂਦਾ ਰਹਿ ਮਾਨਾਂ 😘
    ਮਾਝੇ ਆਲਿਆਂ ਵੱਲੋਂ ਢੇਰ ਸਾਰਾ ਪਿਆਰ ਤੇ ਦੁਆਵਾਂ ❤❤❤❤❤❤
    ਰੱਬ ਤੈਨੂੰ ਮੇਰੀ ਵੀ ਉਮਰ ਲਾਵੇ😘❤🙏🏻

  • @Amandeepbuttar-ru4gn
    @Amandeepbuttar-ru4gn ปีที่แล้ว +39

    Still on repeat 🔁es song ne sare pase dhamaal 🔥🔥🕺machaya hoya😍

  • @babbalsaggubabbalsaggu3318
    @babbalsaggubabbalsaggu3318 หลายเดือนก่อน +3

    ਇਸ ਤਰ੍ਹਾਂ ਦਾ ਮਿਉਜਿਕ ਅਤੇ ਡਾਸ ਕਿਸੇ ਨੇ ਵੀ ਨਹੀਂ ਕੀਤਾ ਸਲੋੂਟ ਹੈ ਮਾਨ ਸਾਬ ਤੁਹਾਨੂੰ ਅਤੇ ਤੁਹਾਡੀ ਕਲਮ ਨੂੰ❤❤🙏🙏🙏🙏👍👍👍👌👌👌👌🔥🔥🔥🔥🔥🦅🦅🦅🦅🦅

  • @preetdirba8091
    @preetdirba8091 ปีที่แล้ว +97

    ਦਿੜ੍ਹਬੇ ਦੀ ਸ਼ਾਨ ਬੱਬੂ ਮਾਨ ❤❤❤

    • @Pb31worldwide
      @Pb31worldwide ปีที่แล้ว

      ਚਵਲ ਕੁੱਖ ਦੀ ਚਵਲ ਔਲਾਦ

    • @jacksparrowgaming608
      @jacksparrowgaming608 9 หลายเดือนก่อน +1

      ਨਾ ਨਾ ਨਾ ਨਾ ਮਿੱਠੇਆ ਨਾ
      smj tan gya he hovega 😂

    • @migente4921
      @migente4921 9 หลายเดือนก่อน

      @@jacksparrowgaming608haha galat jagah aggeay y tu

  • @sandhu4586
    @sandhu4586 ปีที่แล้ว +60

    ਦਿਲ ਖੁਸ਼ ਕਰ ਦਿੱਤਾ ਮਾਨ ਸਾਬ ❤️❤️ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਤੰਦਰੁਸਤ ਰੱਖਣ 🙏❤️❤️

  • @pb08beat98
    @pb08beat98 ปีที่แล้ว +93

    ਰੱਖ ਤਾੜ੍ਹ ਕੇ ਭਾਬੀ ਭੇਡਾਂ ਅਤੇ ਸ਼ਲਾਰੂਆਂ ਨੂੰ
    ਤੈਰਨ ਦੇ ਗੁਰ ਨਾ ਦੱਸ ਸੱਤ ਪੱਤਣਾਂ ਦਿਆਂ ਤਾਰੂਆਂ ਨੂੰ❤

  • @SukhdevSinghdhaliwal-el3dh
    @SukhdevSinghdhaliwal-el3dh 3 หลายเดือนก่อน +5

    Living legend babbu Maan Saab ji respect always ❤❤❤❤❤

  • @officialnaveen3127
    @officialnaveen3127 ปีที่แล้ว +35

    ਓਹਨਾਂ ਦੇ ਦੌਰ ਕਦੇ ਨਹੀਂ ਜਾਣਦੇ ਜਿਹਨਾਂ ਨੇ ਦੌਰ ਚਲਾਏ ਹੁੰਦੇ ਆ ਬਲਿਆ ❤❤❤

    • @HipiComedy-lp6ei
      @HipiComedy-lp6ei 5 หลายเดือนก่อน

      youtube.com/@CivilworkSONALkumar?si=mymMEPFtxORRTqSs

  • @riprecords1372
    @riprecords1372 ปีที่แล้ว +31

    ਵਾਹ ਜੀ ਵਾਹ ਬਹੁਤ ਸੋਹਣਾ ਗੀਤ ਬੱਬੂ ਮਾਨ ਜੀ ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ ਵੀਰੋ ਸੱਭ ਨੂੰ ਤਰੱਕੀਆਂ ਬਖਸ਼ੇ ਪ੍ਰਮਾਤਮਾ ਸੱਭ ਦਾ ਭੱਲਾ ਕਰੇ ਵਾਹਿਗੁਰੂ ਸੱਭ ਨੂੰ ਤਰੱਕੀਆਂ ਬਖਸ਼ੇ ਪ੍ਰਮਾਤਮਾ ਜੈ ਕਾਰਾ ਸ਼ਰਾਬੀਆਂ ਦਾ ਜੈ ਕਾਰਾ ਮੂਸੇਆਲੇ ਦਾ 🙏

  • @Sukhadhaliwal2-o9h
    @Sukhadhaliwal2-o9h 3 หลายเดือนก่อน +2

    King 👑 of Punjabi music industry babbu Maan Saab ji ⛳⛳⛳⛳⛳

  • @babbumaandsm3893
    @babbumaandsm3893 ปีที่แล้ว +65

    *ऊपर भी पानी*
    *नीचे भी पानी है,*
    *रुक जाए तो सैलाब है*
    *निकल जाए तो रवानी है।*
    ✍️ Maan Saab 🙌🙌

  • @Beimaan_pcp7
    @Beimaan_pcp7 ปีที่แล้ว +24

    ਦਿਲ ਖੁਸ਼ ਹੋ ਗਿਆ ਗੀਤ ਸੁਣ ਕੇ

  • @sukhpreetonline
    @sukhpreetonline ปีที่แล้ว +46

    ਸ਼ੌਕ ਨਾਲ ਗਾਇਆ ਉਸਤਾਦ ਨੇ
    ਸ਼ੌਕ ਨਾਲ ਸੁਣਿਆ ਪਿਆਰਿਆਂ ਨੇ
    ❤❤ ਲਵ ਯੂ ਮਾਨ ਸਾਬ

  • @sukhchachal4566
    @sukhchachal4566 ปีที่แล้ว +24

    ਦਿਲ ਖੁਸ਼ ਕਰਤਾ ਬਾਈ ❤ ਜਿਉਂਦਾ ਰਹਿ ਏਦਾਂ ਹੀ ਨੱਚਦਾ ਗਾਉਂਦਾ ਰਹਿ .... ਦਿਲੋਂ ਪਿਆਰ ਆ ਬਈ ਤੇਰੇ ਲਈ ❤ਲਵ ਯੂ ਬਾਈ❤❤

  • @Ajay_Sharma
    @Ajay_Sharma ปีที่แล้ว +59

    ਗੀਤਾਂ ਰਾਹੀਂ ਸਦਾ ਦਿਲਾਂ ਚ ਵੱਸਦਾ ਰਹੁ ਗਾ ਬੱਬੂ ਮਾਨ ❤❤ ਬਚਪਨ ਤੋਂ ਲਹਿ ਕੇ ਹੁਣ ਤਕ ਆਹੀ ਕਲਾਕਾਰ ਦਿਲ ਨੂੰ ਸਕੂਨ ਦਿੰਦਾ ❤🎶✍🏼✅

  • @vickybawavirk1576
    @vickybawavirk1576 ปีที่แล้ว +70

    ਬੇਈਮਾਨ ਦੇ ਕੱਲ ਵੀ ਫੈਨ ਅੱਜ ਵੀ ਫੈਨ ਬੇਈਮਾਨ ਸੀ ਕੱਲ ਵੀ ਜ਼ੀਰੋ ਅੱਜ ਵੀ ਜ਼ੀਰੋ ਆ ਬੰਦਾ ਸਿੰਘ ਬਹਾਦਰ ਮਿੱਤਰੋ ਮੇਰਾ ਹੀਰੋ ਆ ❤❤❤ ਬਾਵਾ ਕੱਟੜ ਫੈਨ ਬੱਬੂ ਮਾਨ ਦਾ

    • @Jassludhianawala
      @Jassludhianawala ปีที่แล้ว +3

      ਦੁਨੀਆ ਤੇ ਮੇਲਾ ਏਦਾਂ ਹੀ ਲੱਗਦਾ ਹਮੇਸ਼ਾ ਰਹਿਣਾ
      ਖੰਟ ਆਲੇ ਮਾਨ ਦਾ ਨਹੀਂ ਕੋਈ ਤੋੜ ਸੱਚ ਕਹਿਣਾ
      26 ਸਾਲਾਂ ਤੋਂ ਹਿੱਟ ਬੰਦਾ ਫ਼ਰਕ ਕਦੇ ਨਾ ਬਈ ਪੈਣਾ
      Babbu Maan Zindabaad

    • @Jassludhianawala
      @Jassludhianawala ปีที่แล้ว +1

      ਦੁਨੀਆ ਤੇ ਮੇਲਾ ਏਦਾਂ ਹੀ ਲੱਗਦਾ ਹਮੇਸ਼ਾ ਰਹਿਣਾ
      ਖੰਟ ਆਲੇ ਮਾਨ ਦਾ ਨਹੀਂ ਕੋਈ ਤੋੜ ਸੱਚ ਕਹਿਣਾ
      26 ਸਾਲਾਂ ਤੋਂ ਹਿੱਟ ਬੰਦਾ ਫ਼ਰਕ ਕਦੇ ਨਾ ਬਈ ਪੈਣਾ
      Babbu Maan Zindabaad

    • @Jassludhianawala
      @Jassludhianawala ปีที่แล้ว +1

      ਦੁਨੀਆ ਤੇ ਮੇਲਾ ਏਦਾਂ ਹੀ ਲੱਗਦਾ ਹਮੇਸ਼ਾ ਰਹਿਣਾ
      ਖੰਟ ਆਲੇ ਮਾਨ ਦਾ ਨਹੀਂ ਕੋਈ ਤੋੜ ਸੱਚ ਕਹਿਣਾ
      26 ਸਾਲਾਂ ਤੋਂ ਹਿੱਟ ਬੰਦਾ ਫ਼ਰਕ ਕਦੇ ਨਾ ਬਈ ਪੈਣਾ
      Babbu Maan Zindabaad

    • @simarpartap7452
      @simarpartap7452 ปีที่แล้ว

      maan saab❤

    • @sukhwinder293
      @sukhwinder293 ปีที่แล้ว +1

      Love you maan saab ❤

  • @MothiDhaliwalMusic
    @MothiDhaliwalMusic ปีที่แล้ว +183

    ਕਿਆ ਬਾਤ ਆ ਦਿਲ ਨੂੰ ਸਕੂਨ ਜਾ ਮਿਲ ਗਿਆ ਵਾਹਿਗੁਰੂ ਜੀ ਸਾਡੇ ਮਾਨ ਨੂੰ ਹਮੇਸ਼ਾ ਚੜ੍ਹਦੀ ਕਲਾ ਚ ਰੱਖੀ।।।

  • @gurindersingh9506
    @gurindersingh9506 2 หลายเดือนก่อน +3

    SIRAA GEET AA REHA VELLY O 💪

  • @MandeepKumar-nl2cb
    @MandeepKumar-nl2cb ปีที่แล้ว +534

    ਜਿਉਂਦਾ ਰਹਿ ਮਾਨਾ ਨਹੀਂ ਜੰਮਣਾ ਕੋਈ ਤੇਰੇ ਵਰਗਾ ਪਰਮਾਤਮਾ ਲੰਬੀ ਉਮਰ ਕਰੇ🙏

    • @Balwinder_07146
      @Balwinder_07146 ปีที่แล้ว +5

      ❤❤❤

    • @Balwinder_07146
      @Balwinder_07146 ปีที่แล้ว +8

      0:47 ❤😊

    • @Balwinder_07146
      @Balwinder_07146 ปีที่แล้ว +5

      "ਸਿੰਘ ਸੂਰਮੇ" ਕੱਢਿਆ ਕਦਰ ਕੋਈ ਵੀ ਪਾਉਂਦਾ ਨੀ
      "ਸ਼ੌਂਕ ਨਾਲ ਕੱਢੀ ਜੱਟ ਨੇ" ਦਿਲ ਖਚਾਂ ਦੇ ਮਚਾਂਉਦਾ ਨੀ।

    • @Balwinder_07146
      @Balwinder_07146 ปีที่แล้ว +4

      ਮਿੱਤਰਾਂ ਦੀ ਮਹਫ਼ਿਲ ਦਾ
      ਤੂੰ ਏ ਸ਼ਿੰਗਾਰ ਨੀ
      ਚਿਤ ਕਰੇ ਦੇਵਾ ਤੇਤੋ
      ਬੋਤਲਾਂ ਮੈਂ ਵਾਰ ਨੀ
      ਥਿੜਕ ਗੇ ਪੈਰ ਜੱਟੀਏ
      ਮੈਂ ਅੱਖ ਨਾ ਮਾਨ ਦੀ
      ਖੜ ਦੀ
      ਸ਼ੌਕ ਨਾਲ ਕੱਡੀ ਜੱਟ ਨੇ
      ਦੋ ਫੁੱਟ ਤੋ ਦੇਖ ਅੱਗ ਫੜ ਦੀ...

    • @Balwinder_07146
      @Balwinder_07146 ปีที่แล้ว +2

      ਖੰਟ ਵਾਲਾ ❤❤

  • @harmanjandu
    @harmanjandu ปีที่แล้ว +26

    ਹੁਣ ਆਇਆ ਪੁਰਾਣਾ ਸਵਾਦ ❤ ਇੰਨੀ ਉਮਰ ਚੇ ਵੀ ਆਵਾਜ਼ ਪੂਰੀ ਕੈਮ 🚀🥵

  • @Balwinder_07146
    @Balwinder_07146 ปีที่แล้ว +16

    ਮਾਨ saab ਨੂੰ ਵਾਹਿਗੁਰੂ ਜੀ ਚੜ੍ਹਦੀਕਲਾ ਵਿੱਚ ਰੱਖਣ❤❤❤❤

  • @Sukhdevsinghdhaliwal-jx3dr
    @Sukhdevsinghdhaliwal-jx3dr 3 หลายเดือนก่อน +2

    Real legend of Punjabi music 🎶 industry 💖