Babbu maan paji ne gana gaya te punjab police ne prove krta ki babbu baai ne thik gaya. Must Listen to babbu maan's song and subscribe to this channel. th-cam.com/video/dLHYBIlZ3i4/w-d-xo.html
Video link - th-cam.com/video/wRwNDg7hxug/w-d-xo.html . Hlo ji. Rab ne Banaiya Jodiean Babbu Maan di heroine Nilufer salehi da TH-cam channel - india ki beti neelu salehi. Unhone ne apna acting experience share kitta with our legend Babbu Maan. Subscribe inke channel ko. And share karo Unke channel ko. Sab milkar bolo maam ko vapas act kare babbu maan naal❤
@@ilovepunjab6561 bai fr tu ta wala vdia bnda bai 👍🏻👍🏻 jassar de song ta m v sunda bai kyuki uhdi kalam v bht sohni aa pr fan appa sab to vdde ustaad babbu maan de hi aa 😗😗
@@ilovepunjab6561 mai v jassar di harr video nu like te share jrur krda.. jassar ta siraa bnda bai... Ganne ta vdia hunde hi aa uhde, pr asal zindgi ch v siraa bnda... Sade pind aya hoya c movie di shooting lai, mai miln gea bdda pyaar naal milya yr photo v khichvai... Koi fukri ni koi akad ni.. 💕💕
Sirra e aaa ustad apna kon kon de reha vedio tee song nu 10 out of 10 🙈🙈 😍😍😍😍😍😍😍👌👌👌👌..jazzy b te ohde chle lucky nu neend ne ani ajj ene views te chadaie dekh k maan saab di 😂😂😂😂😂 Ustaad Ustaad e hunda 😘😘😘😘
Bro kinna fuddu tan gana va eh. Na sir na pair. Fuck all lyrics. Vaise Parmish v fuddu hi aa no doubt. But don't praise Babbu just because you're a fan. This is a pathetic song.
Kamal Singh tere warge nu samaj a v nai sakda gana kion k tu new generation ch born hoya kaka.teri soch da level bahut niche a.Hale tu shota a kaka Bai de songs sun k comment karan ch.eh ik romantic fight song ha
Hardev Singh tu bas ode ena do chaar geetan di hi gal kion karda .Jo baki one change gaye ne ona di koi gal ni karda.je 100 cho 80 feesdi koi changa gaunda tan tusi ona nu mada kiven keh sakde o.baki rahi gal k oh kiven da singer a.ja k live akhada Dekh li kade pta lag ju.je kuj ha tan hi lok dekhan jande a onu.hun ene lokan nu apa pagal tan ni keh sakde ya fer tu kalla hi siyana ho gia.ena landu singran de live ch kine lok aunde a oh v Dekh lai.ena de view tan hunde a lakh par palle ni ena de kakh.
th-cam.com/video/LL2Piw8oNYM/w-d-xo.html ਵੀਰ ਜੀ ਮੈਂ ਵੀ ਇਕ ਗੀਤ bai ਬੱਬੂ ਮਾਨ ਲਯੀ ਅਤੇ ਓਹਨਾ ਦੇ fans ਕੀਤਾ ਏ ..ਅਤੇ haters ਸਿੱਧੂ ਦੀਆ ਭੇਡਾਂ ਨੂੰ ਵੀ ਬਹੁਤ ਵਦੀਆ ਜਵਾਬ ਦਿਤਾ ਹੈ Please as song nu wad to wad share karo .. Love u all fan s babbu maan
Thudi koi vi rees nhi kar sakda Maan Saab.. aa hunde aa asli fan te asli view..🌹🌹🌹🌹👍👍👍👍🍾🍾🍾 #Babumaan Maan saab di humesha support lyi Fan's da Dhanwaad love you all..
Sahi gll a bai... Apne muho apne AP nu legend kehn Nal ni koi legend bnda.. Babbu maan de gane 20 sal bad v Oda e chlde a ehnu kehnde a legend......💪🏻💪🏻💪🏻💪🏻
Pata nahi kine sall phela da Song likhya hoya parr jad dil kita kad ta ganna ehnu kalakar kehnda lokan piche nahi aghe chalda bai love u bai fan nahi jann ah thuadi assi love u bai ji
2025 ਵਾਲੇ ਹਾਜਰੀ ਲਵਾਦੋ😅😅
4 day😂
Lag gi ji
@HushanSandhu-y6r 😊🙏
😊😊😊
Agee bhai 😂😂😂😂
15 ਸਾਲ ਦਾ ਸੀ ਮੈਂ ਜਦ ਤੋ ਸੁਣ ਰਹਿ ਉਸਤਾਦ ਨੂੰ ਤੁਸੀ ਦੱਸੋ ਜੀ 2024 ਵਿਚ ਕੌਣ ਕੌਣ ਸੁਣ ਰਹਿ ਉਸਤਾਦ ਜੀ ਨੂੰ 👍❤️
Right bro
ਮੈਂ 4 ਸਾਲ ਦਾ ਸੀ ਜਦੋਂ ਪਿਆਸ ਆਈ ਸੀ ਤੇ ਮੇਰੇ ਚਾਚਾ ਜੀ ਉਸਦੀ ਓਰਿਜਿਨਲ ਸੀ ਡੀ ਲੈਕੇ ਆਏ ਸੀ.. ਉਦੋਂ ਤੋਂ ਲੈਕੇ ਹੁਣ ਤੱਕ ਚੱਲ ਰਿਹਾ ਬੱਬੂ ਮਾਨ ਸਾਡੇ ਘਰੇ..
Ma sunda suru to hi ustaad sda babbu maan ❤
All tym Forever Artist Legend Babbu Maan❤
😍😍😍😍ਮਾਨ ਸਾਹਿਬ ਅੱਤ ਹੋਈ ਪਈ ਏ। ਕਿੰਨੂੰ ਕਿਨੂੰ ਪਸੰਦ ਆਇਆ ਸੌਂਗ ਜੀ??????😘😘😘
Nice
ਬੇਕਾਰ song ਸੀ
ਬੱਬੂ ਮਾਨ ਵਰਗੇ ਕੁੱਤੇ ਵਧੇਰੇ ਫਿਰਦੇ ਨੇ
nice g
@@gymboy1750 p
ਬੱਬੂ ਮਾਨ ਦੀ ਸੰਸਥਾ ਦੁਆਰਾ ਪੜਾਈ ਕਰ ਰਹੇ ਬੱਚਿਆ ਦੀ ਗਿਣਤੀ 200 ਦੇ ਪਾਰ ਹੋ ਗਈ ਹੈ ਮੁਬਾਰਕਾਂ ਬਾਈ ਵਾਹਿਗੁਰੂ ਮਿਹਰ ਕਰੇ! ਸਾਰਿਆ ਨੂੰ ਬੱਚਿਆ ਦੀ ਪੜਾਈ ਵਿੱਚ ਸਹਾਇਤਾ ਕਰਨੀ ਚਾਹੀਦੀ ਹੈ 🙏
Omg enne sohni video.. mere kol treef kran lye words nae maan g... tuhanu mere v umar lagg jaye.. ਰਹੇ ਖੰਟ ਵਾਲਾ ਮਾਨ ਮੇਰਾ ਵੱਸਦਾ♥️
ਇਸ ਪੰਜਾਬ ਨੇ ਦਿੱਤੇ
ਕਈ ਯੋਧੇ ਪੀਰ ਪਗੰਬਰ
ਬਹੁਤੇ ਸਟਾਰ ਉੱਡਦੇ
ਪੰਜਾਬ ਸਿਰ ਤੇ ਵਿੱਚ ਅੰਬਰ
ਕਈ ਸਿੰਗਰ ਕਮੇਡੀਅਨ ਪਾਉਣ ਧੱਕ ਮੰਬਈ ਜਾ ਕੇ ਕਈ ਪੰਜਾਬ ਨੂੰ ਮੁੜ ਆਏ ਬੰਬਏ ਧੱਕੇ ਖਾ ਕੇ
ਤੇਰਾ #ਪਰਮ ਬੈਠਾ ਮੁੱਛਲਾ ਚ ਲਿਖਦਾ ਸ਼ਾਇਰੀ
ਬੱਬੂ ਮਾਨ ਲਾ ਕੇ✍
ਵੀਰ ਤੇਰਾ ਪਿੰਡ ਮੁਛਲ ਆ
@@SATNAMSINGH-ed2lg hnji veere
Nice song
ਜੌ ਵੀ 2024 ਵਿੱਚ ਸੁਣਦਾ ਇਹ ਗੀਤ ਤਾਂ ਲਾਈਕ ਕਰਨਾ ਜੀ , ਲਵ ਯੂ ਉਸਤਾਦ ਜਨਾਬ ਬੱਬੂ ਮਾਨ ਜੀ ❤❤❤❤❤❤❤❤❤❤❤❤❤❤
ટટટ😂😅😂 ડો ડો 😂😂😂😍😍😂🤣😭😭😭😭🤣🤣🤣🥰😍🌚👾👾🌝👽👽😺😸🌞🌞☠️👃💪💪👏👍⚜️⚜️🇼🇫🐸🔦📸🔦🐸🐸💪💪🆒💪🆒⚜️⚜️⚜️🆒💪💪💪💪💾💾💾💐💾💾🌷🌸🥙🌸🇼🇫⛽🏸🐛⛽🍀🎴🌸🌷🐸💐🖼️🔅📷☎️✳️☎️📱🏉🏉
ਨਾ 2024 ਨਾ2025 ਇਹ ਗੀਤ 100 ਪੀੜੀਆਂ ਤੱਕ ਚੱਲੂਗਾ ਬੱਬੂ ਮਾਨ ਉਸਤਾਦ ਜੀ l love u💙💙
Aeh trending aala khel ta 4-5 dina ch salat jaunda, par Khant aala mann sahb sadi Playlist ch Raaj karda....!!
#Babbu_mann_fan !!🤞
tarun sarswat
Khant wala Maan not kanth.
ਕਹਿੰਦੇ ‘ ਢੋਲ ’ਆਲੇ ਵੀਰ ਨੇ ਸਵਾਦ ਲਿਆ ਤਾ 👌👌
ਕਿਸ ਕਿਸ ਨੂੰ ਸਵਵਵਵਾਦ ਆਇਆ ਮੇਰੇ ਦਰਸ਼ਕ ਵੀਰੋ
RkocChHakkfda
@@galabsinghgalab462 ww w w with
Huu aur aur aur kuch bhi nhi kr rha hai to i
3r4q box yyfit fgg have
music USTAD babbu maan ji da hi aa ❤️
ਇਹ ਨਵਾਂ ਹੀ trend ਚੱਲਾ ਲਿਆ like ਲੈਣ ਲਈ ਕਿ ਕੋਣ ਕੋਣ ਸੁਣ ਰਿਹਾ 2019-20 ਚ😂😂😂😂 ਇਹਨਾਂ ਨੂੰ ਪੁਛਣ ਵਾਲਾ ਹੋਵੇ ਤੂੰ ਬਤਾਉ ਲੈਣੇ ਵਿਚੋਂ ਤੂੰ ਆਪਣਾ ਸੁਣ ਤੇ ਜਾ 🤣🤣ਕੱਟੜ ਫੈਨ ਬੱਬੂ ਬਾਈ ਦੇ ....✍
😂😂😂
Tu lnn lena tempu sala
@@kamaldhiman4413 laan dena bondua saliya laina ta daaaas mainu ta lagda tera lock down v loka da laan lai lai hi nikliya huna🤣🤣
😂🤣😂🤣👌👌
@@studylover791 😃😃😃
ਵਾਹ ਵਾਹ ਮਾਨਾਂ ਕੀ ਸਿਫ਼ਤ ਕਰਾਂ ਤੇਰੀ ਕਲਮ ਦੀ । ਮੇਰੇ ਕੋਲੋਂ ਤਾਂ ਤੇਰੇ ਲਈ ਕੁਝ ਲਿਖ ਵੀ ਨੀ ਹੁੰਦਾ। ਵਾਹਿਗੁਰੂ ਚੜਦੀ ਕਲਾਂ ਚ ਰੱਖਣਾ ਜੀ
ਬਾੲੀ ਦਾ ਭੰਗੜਾ ਕਿਸ ਕਿਸ ਨੂੰ ਸਿਰਾ ਲੱਗਿਅਾ ਦੋਸਤੋ
Shi gal a bai mittra di chatri ch v bhangre ala siraaa kraya c
Gurvinder singh ha Bai
SUKHJEET CHAHAL
Y atttttt aaaaa
Endless baghra bro da
ਕੁੜੀ ਜਿਨੀੰ ਮਰਜੀ ਸੋਹਣੀ ਪਾ ਲਿਆ ਕਰ ਬਾਈ ..
ਦੇਖਣਾ ਤਾ ਤੈਨੂੰ ਹੀ ਹੁੰਦਾ ਮੇਰੀ ਜਾਨ 😊 😊
shi gall aa muktsar waleya
ਹਾਜੀ ਵੀਰ ਜੀ
Haha sahi keha veere
Deep Sandhu ਮਾਨ ਤਾ ਮੇਰੀ ਗਰ੍ਲਫ੍ਰੇਂਡ ਆ
B Singh ਹਾਜੀ ਵੀਰ ਜੀ
2024 ਹਾਜਰੀ ਲਵਾਦੋ 😅
Hajir ji
Hajar ji
@@JaspreetSingh-lx7lt😢
Yes sir❤❤😂
Hnjiii
ਨਾ2025 ਨਾ26 ਇਹ ਤਾਂ ਸਾਰੀ ਉਮਰ ਹੀ ਚੱਲੂ। ਮਾਨ saab 💯💙♥️👌
ਅਸਲੀ ਵੀਉਜ ਵਾਹ ਮਾਨਾ ਕੋਣ ਕੋਣ ਫੈਨ ਆ ਮਾਨ ਸਾਹਿਬ ਦਾ ❤ ਲੰਡੂ ਕਹਿੰਦੇ ਵੀਉਜ ਘੱਟ ਨੇ 😂 ਉਹਨਾ ਨੂੰ ਇਹ ਨੀ ਪਤਾ ਵੀ ਮਾਨ ਦੇ ਜਿੰਨੇ ਵੀ ਵੀਉਜ ਨੇ ਉਹ ਅਸਲੀ ਨੇ।
ਮਾਨ ਫੈਨਸ ਤੇ ਮਾਨ ਜਿੰਦਾਵਾਦ ✌✌✌
Eh benipal sahi kihA tusi
Jama Sahi gall
bekaar bnda
Jugraj singh
karmvir BEnipal bhra 50 yaa 60 millon views nkli ni hunde hun ehnu moorakh sunde nw te view ghat ee honge
ਕੱਟੜ ਜੇ ਫੈਨ ਅਸੀਂ ਤੇਰੇ ਮਾਨਾ ਵੇ,
ਤੇਰੇ ਬਿਨਾਂ ਕਿਸੇ ਨੂੰ ਚੁਣਿਆ ਨਹੀਂ ਜਾਂਦਾ
ਤੇਰੇ ਗਾਣਿਆਂ ਨਾਲ ਦਿਲ ਨੂੰ ਸਕੂਨ ਮਿਲਦਾ,
ਤਾਂ ਹੀ ਗੀਤ ਅੈਰੇ ਗੈਰੇ ਦਾ ਸੁਣਿਆਂ ਨੀ ਜਾਂਦਾ,
Saggi Chamkauria ਘਰੇ ਫੋਟੋ ਲਗਾ ਲੈ ਪੁਰਾ ਟੱਬਰ ਸਵੇਰੇ ਧੂਫ ਬਾਤੀਂ ਕਰੋ ਇਹਦੀ ਸ਼ਇਦ ਕੋਈ ਤਗੜਾ ਅਮਲੀ ਜਮ ਜਾਵੇ
atttt
Saggi chamkauria att shiary
@@ਡੈਡੀਜੀ-ਣ6ਗ 🤣🤣🤣🤣😂😂😂😂😂
ਵਾ ਜੀ ਵਾ ਬੂੱਬ ਮਾਨ ਵੀ ਗੀਤਾ ਦਾ ਸਿਰਾ ਲਊਦੇ ਨੇ ਬੂੱਬ ਮਾਨ ਦਾ ਫੈਨ ਆ ਬਾਈ ਰਿੰਕੂ ਰੇਡਰ ਗੂਰਨੇ ਕਲਾ ❤❤
Age ਊਜ ਤਾਂ ਮਿੱਤਰੋ ਕੋਈ ਹੁੰਦਾ ਨਹੀਂ ਦਾਅਵਾ
ਖੌਹਰੇ ਮਾਨਾਂ ਕਾਲ ਕਿਹਦਾ ਮੱਲ੍ਹੀਂ ਬੈਠਾ ਪਾਅਵਾ🔥🔥❤️❤️❤️🤟❤️❤️🔥🔥🔥
ok report bai
Na bhai yr mera naam swarn hai
Acha acha😀
Hor thik h bhai
OK report bhai
ਆਹ ਜੋ ਪੁੱਛ ਰਹੇ ਆ ਕੋਣ ਕੋਣ ਸੁਣ ਰਿਹਾ ਅੱਜ ਵੀ
ਉਹਨਾਂ ਨੂੰ ਮੈਂ ਕਹਿੰਨਾ ਬਾਈ ਦੇ ਗਾਣੇ ਸਦਾਬਹਾਰ ਹੁੰਦੇ ਆ
ਰਾਈਟ ਜੀ
th-cam.com/video/KVNlSG6cKNs/w-d-xo.html
corona viras song babbu mann
Babbu maan paji ne gana gaya te punjab police ne prove krta ki babbu baai ne thik gaya. Must Listen to babbu maan's song and subscribe to this channel.
th-cam.com/video/dLHYBIlZ3i4/w-d-xo.html
2020 ਵਾਲੀ ਸੰਗਤ ਲਾਉ ਹਾਜ਼ਰੀ 👌👌👌👌👌
Hello
.
ਹਾਜਰ ਜੀ
@@ਬਿੱਲੂਸਿੰਘ-ਲ7ਮ kop
2020 wali ki gl aa koi vadia gl Karo bus mainu Like milna
ਬੱਬੂ ਮਾਨ ਦੀ ਲਵ ਸਟੋਰੀ ਨਾਲ, ਮੇਰੀ ਲਵ ਸਟੋਰੀ ਕਿਨੀ ਮਿਲਦੀ ਹੈ। ਬੱਬੂ ਮਾਨ ਵੀ ਇਕ ਕੁੜੀ ਨੂੰ ਪਿਆਰ ਕਰਦਾ ਸੀ ਪਰ ਪਿਆਰ ਦਾ ਇਜ਼ਹਾਰ ਨਹੀ ਕਰ ਸਕਿਆਂ। ਬੱਬੂ ਮਾਨ ਨੇ ਕਿਨੇ ਸਾਲ ਚਿੱਠੀ ਜੇਬ ਵਿੱਚ ਪਾਕੇ ਸਭਾਲ ਕੇ ਰੱਖੀ। ਜਦ ਉਸ ਕੁੜੀ ਨੂੰ ਚਿੱਠੀ ਦੇਣ ਦਾ ਦਿਲ ਵਿਚ ਵਿਚਾਰ ਆਇਆ, ਉਹ ਕੁੜੀ ਕਹਿੰਦੀ' ਚੰਗਾ ਹੁਣ ਮੈਂ ਚੱਲਦੀ ਹਾਂ, ਬੱਬੂ ਮਾਨ ਕਹਿੰਦਾ ਚੰਗਾ ਕੁੜੇ ਰੱਬ ਖੈਰ ਕਰੇ।
ਜੇ ਉਹ ਕੁੜੀ ਨਾ ਜਾਂਦੀ ਫਿਰ ਬੱਬੂ ਮਾਨ ਨਹੀ ਜੈਤਿੰਦਰ ਸਿੰਘ ਮਾਨ ਹੁੰਦਾ। ਬੱਬੂ ਮਾਨ ਨਾ ਅਦਾਕਾਰ, ਨਾ ਗੀਤਕਾਰ, ਨਾ ਕਲਾਕਾਰ ਹੁੰਦਾ। ਇੰਨੀ ਤਾਕਤ ਸੱਚੇ ਪਿਆਰ ਦੇ ਵਿਚ ਹੁੰਦੀ ਹੈ।
ਕਿ ਇਕ ਕੁੜੀ ਫਰਸ਼ ਤੋ ਅਰਸ਼ ਤਕ ਲਿਜਾ ਸਕਦੀ ਹੈ ?
ਕਿ ਇਕ ਕੁੜੀ ਸਟਾਰ ਬਣਾ ਸਕਦੀ ਹੈ ? ਮੈਂ ਕਾਫੀ ਗਹਿਰਾਈ ਨਾਲ ਬੱਬੂ ਮਾਨ ਦੇ ਗੀਤ ਸੁਣੇ ਅਤੇ ਸਮਝੇ, ਹਰ ਇਕ ਇੰਟਰਵਿਊ, ਲਾਈਵ ਸ਼ੋਅ ਸੁਣਿਆਂ, ਇਹਨਾ ਨੂੰ ਬਰੀਕੀ ਦੇ ਨਾਲ ਸਮਝਿਆਂ।
ਬੱਬੂ ਮਾਨ ਨੇ ਸਾਰੀ ਦੁਨੀਆ ਘੁੰਮ ਕੇ ਦੇਖ ਲਈ ਫੇਰ ਵੀ ਉਹ ਕੁੜੀ ਵਰਗੀ ਕੁੜੀ ਨਹੀ ਮਿਲੀ, ਉਸ ਕੁੜੀ ਵਰਗਾ ਖੂਬਸੂਰਤ ਚਿਹਰਾ ਕਦੇ ਨਜ਼ਰ ਨਹੀ ਆਇਆ।
ਅੱਜ ਵੀ ਉਹ ਕੁੜੀ ਬੱਬੂ ਮਾਨ ਦੇ ਦਿਲ ਵਿੱਚ ਧੜਕ ਰਹੀ ਹੈ।
ਬੜੇ ਗੀਤ ਬੱਬੂ ਮਾਨ ਨੇ ਉਸ ਕੁੜੀ ਨੂੰ ਮਹਿਸੂਸ ਕਰ ਕੇ ਲਿਖੇ
ਜਿਵੇ:
●ਅੱਜ ਮੈਨੂੰ ਫਿਰ ਤੇਰੀ ਯਾਦ ਆਈ ਹੈ
●ਕਈ ਸਾਲਾ ਦੀ ਵਿਛੜੀ ਅੱਜ ਮਿਲ ਗਈ ਪਿੰਡ ਦੇ ਮੋੜ ਤੇ,,,
●ਇਸ਼ਕ ਜਿਹਾ ਚੜ੍ਹਦਾ ਐ ਕੁੜੀ ਤਾ ਲੱਖਾਂ ਨੇ ਦਿਲ ਤੇਰੇ ਤੇ ਮਰਦਾ ਐ,,,
●ਦਿਲ ਤਾ ਪਾਗਲ ਹੈ (2004)
●ਮੇਰੇ ਦਿਲ ਵਿੱਚ ਤੇਰਾ ਘਰ ਹੋਵੇ (ਪਿਆਸ 2005)
●ਕੁਝ ਕੂ ਪਲਾ ਦੀਆ ਦੇਕੇ ਖੂਸ਼ੀਆਂ ਹਸ਼ਰ (2008)
●ਜਦੋ ਮਨ ਮਿਹਰ ਤੇਰੇ ਪੈਣੀ ਮੇਰੇ ਮਹਿਰਮਾਂ (ਬਾਜ 2014)
ਜੇ ਮੈਂ ਸਾਰੇ ਉਹਨਾਂ ਗੀਤਾ ਦਾ ਜਿਕਰ ਕਰਾਂ ਜਿਹੜੇ ਉਹ ਕੁੜੀ ਦੇ ਲਈ ਲਿਖੇ ਨੇ, ਫੇਰ ਇਕ ਕਿਤਾਬ ਲਿਖੀ ਜਾ ਸਕਦੀ ਹੈ।
ਆਖਿਰ ਵਿੱਚ ਮੈਂ ਇਹ ਹੀ ਕਹਾਗਾਂ, ਕਦੇ ਪਿਆਰ ਵਿਚ ਧੋਖਾ ਨਾ ਦਿਉ, ਸਚੀ ਮੁਹੱਬਤ ਦੇ ਵਿਚ ਧੋਖਾ ਖਾਣ ਵਾਲਾ ਜਾਂ ਮਰ ਜਾਂਦਾ ਹੈ ਜਾਂ ਸ਼ਾਇਰ ਬਣ ਜਾਂਦਾ ਹੈ।
ਬਹੁਤ ਕਿਸੇਕਾਰ, ਸਾਹਿਤਕਾਰ, ਕਲਾਕਾਰ, ਸ਼ਾਇਰ ਨੇ ਜਿਹਨਾਂ ਨੂੰ ਮੈਂ ਜਾਣਦਾ ਹਾਂ। ਜਿਹੜੇ ਇਸ਼ਕ ਦੇ ਮਰੀਜ਼ ਰਹੇ ਚੁੱਕੇ ਹਨ।
ਮੁਹੱਬਤ ਵਿੱਚ ਮਿਲੇ ਧੋਖੇ, ਧੋਖਿਆਂ ਨੇ ਦਿੱਤੀ ਕਲਮ ।
ਨੀ ਕੁੜੀ ਮੇਰੇ ਅਲੇ ਜਖਮਾਂ ਉਤੇ ਲਾਜਾਂ ਆਕੇ ਮਹਰਮ।
ਰਪੀਟ ਤੇ ਕੌਣ ਕੌਣ ਵੇਖ ਰਿਹਾ ਏ ਵਿਡੀਓ
ਆਪਣੇ ਤੇ ਚੱਲੀ ਜਾਂਦਾ ੲਏ
Kimzzz
Me just now
my best singer Babbu Maan and my favourite song......2019 to kya bsss yahi rahey gay jab tak dum ha.....Bssss Babbu Maan
Video link - th-cam.com/video/wRwNDg7hxug/w-d-xo.html . Hlo ji. Rab ne Banaiya Jodiean Babbu Maan di heroine Nilufer salehi da TH-cam channel - india ki beti neelu salehi.
Unhone ne apna acting experience share kitta with our legend Babbu Maan. Subscribe inke channel ko.
And share karo Unke channel ko. Sab milkar bolo maam ko vapas act kare babbu maan naal❤
❤❤❤❤❤❤@@mohmaya3459
Speechless.....enna sohna gaana te video v samj e ni ondi ki commnt kra ....paila gana repeat te chlda c hun video v chlli jndi aa❤️❤️
2025 ਹਾਜ਼ਰੀ ਲਵਾਦੋ😅
ਇਕ #ਬਾਬੇ ਦਾ ਸਹਾਰਾ
ਦੂਜਾ #ਬੱਬੂਮਾਨ ਦੇ ਗੀਤਾਂ ਨਾਲ ਗੁਜ਼ਾਰਾ....attt song ustaaaaddd jiiii Lvvvv juuuuu ustaaaaddd....I'm haryanvi
Qqqq
ਬੱਬੂ ਮਾਨ ਚੋਂ ਐਬ ਨਾਂ ਲੱਭ ਆਪਣੇ ਲਈ ਵੈਦ ਲੱਭ...jatt s always righ....
Hahah siraa krata bai tu
@@Gurvindersingh-jn1pu hmm
@@nirmannguys thanks 22...
ਮਾਨ ਤਾਂ ਮਾਨ ਏ... ਬਾਕੀ ਸੱਭ ਮੋਸਮੀ ਸਮਾਨ ਏ...
Sahi gl aw vr
14 ਲੱਖ 7 ਹਜਾਰ 165 ਵਾਰ ਦੇਖਿਆ , Real view not fake . Fan power
Tejinder Bajwa sahi keha veer
ਆਜੋ ਬਾਈ 2023 ਆਲੇ ਜੇੜਾ ਜੇੜਾ ਹੁਨ ਬੀ ਬਾਈ ਨੂੰ ਸੁਨਦਾ ਹੈ
kutta v ne sun da 😂tere wadde ustaad nu 😂😂
😍
❤❤
2:11
Aage paaji...we love him
ਜੇਠ ਟੁੱਟ ਪੈਣਾ ਮੇਰਾ ਕੋਕਾ-ਕੋਲਾ ਰੰਗ ਦਾ 💪
ਦਿਉਰ ਮਰਜਾਨਾ ਮੈਂਨੂੰ ਵੇਖ ਵੇਖ ਖਾਂਗਦਾ👌👌
JASSI RAI BeiMaan Fans
Jvab nhi 22 g maansaab da👌👌
sb da channel
Thanqu22g EVERGREEN SONG
Mann y tre koi singer ress nahi kar sakda
Vdio shuru baad ch hoi pehla like kitta... Lub ju ustaad 💕💕💕
Me vi y harek video like pehla krda
bai ehi ta kattadz di nishani hundi phla like krni fr dekhni 👍🏻✌🏻👌🏻
@@amandeepsingh2334 nahi y me jassar da kattad fan ha pr me like harek di video krda
@@ilovepunjab6561 bai fr tu ta wala vdia bnda bai 👍🏻👍🏻 jassar de song ta m v sunda bai kyuki uhdi kalam v bht sohni aa
pr fan appa sab to vdde ustaad babbu maan de hi aa 😗😗
@@ilovepunjab6561 mai v jassar di harr video nu like te share jrur krda.. jassar ta siraa bnda bai... Ganne ta vdia hunde hi aa uhde, pr asal zindgi ch v siraa bnda... Sade pind aya hoya c movie di shooting lai, mai miln gea bdda pyaar naal milya yr photo v khichvai... Koi fukri ni koi akad ni.. 💕💕
ਸੂਪਰ ਹਿੱਟ ਗੀਤ 2018 ਦਾ
Agree?
👇
Ustaad aj mere swaraj te amplifier te repeat te chalda hor kiss koll chalda repeat te😍
Mere veere
👌👌👌👌👌👌👌👌
❤❤❤❤❤❤❤❤
I have no words #justlove Maan saab😘😘😘😘ਖੇਤੀ ਵਰਗਾ ਧੰਦਾਂ ਨਹੀਂ
ਤੇ ਬੱਬੂ ਮਾਨ ਵਰਗਾ ਕੋਈ ਬੰਦਾ ਨਹੀ✌✌
Sahi kiha
Miss India Ohi chann Oh Rattan walla Maan.....Naar Ganna purane ganne yaad kara reha...nice Hit hai
Sawaad aa gyea 😊😊
MILLION STEPS like video
Harman deep Singh
MILLION STEPS siraaa hi karda 22 Babbu maan y ta😃😃😃😃
Sirrra
Sira hi Landa Bai Babbu Maan
ਬੱਬੂ ਮਾਨ ਸਾਬ ਦਾ ਕੋਈ ਮੁਕਾਬਲਾ ਨੀ ਕਰ ਸਕਦਾ ਹਜੇ ਤਾ ਮਾਨ ਸਾਬ 18 ਦੇ ਹੋਏ ਹਨ ਮਾਨ ਜਿੰਦਾਬਾਦ ❤
Sirra e aaa ustad apna kon kon de reha vedio tee song nu 10 out of 10 🙈🙈 😍😍😍😍😍😍😍👌👌👌👌..jazzy b te ohde chle lucky nu neend ne ani ajj ene views te chadaie dekh k maan saab di 😂😂😂😂😂 Ustaad Ustaad e hunda 😘😘😘😘
Sawad a gya 👌👌👌👌👌
Mani Rana kina 😆😆
Gurpreet Singh Pcp 7 bai asi Kon hunde aa maan nu number den wale Ustad ta ssiiirrraa la dinda
Hnji ver ji sahi keha tuc 👌👌
Gurpreet veere 🙏🙏
ਜਿਨਾ ਨੂੰ ਵੀ ਕੁੜੀ ਸੋਹਣੀ ਲਗਦੀ।।।।ਆਪਣਾ ਮਾਨ ਸਾਬ।।ਤੇ ਵੀਡੀੳ ਵੀ।।।।।ਲਾਇਕ ਐਡ ਕੁਮੈਂਟ ਕਰੋ।।।।🙏🙏🙏🙏🙏🙏🙏❤❤❤❤❤❤💝💝💝💝👌👌👌👌👍👍👍✌✌✌✌✌
Kurhi da name ??
Deep ਵਿਹਾਉਣੀ y
@@GagandeepSingh-fg1sz instagram account name kii 22
Outstanding mann saab i like this song
Y schii wliii sohni aa yr
Hanji maan saab de fan kro like fir ustaad ji nu kon sunda 2021ch👌🤘💖
Sidhu ❤❤ babbu maan ❤❤ dono apni jga sahi ne bondu eve fame bhalde 😂😂
ਜਦੋ ਤੱਕ ਗਾਵੇਗਾ ਸੁਣਦੇ ਰਹਾਗੈ, ਗਾਉਣ ਬੰਦ ਹੋ ਗਿਆ ਅੋਦੋ ਅਸੀ ਵੀ ਸੰਗੀਤ ਅਲਵਿਦਾ ਕਹਾਗੇ,
ਤੇਰੇ ਗਾਣਿਆ ਨੇ ਲੇਖਕ ਬਣਾਇਆ,ਥੋੜਾ ਬਹੁਤ ਗਾਊਣਾ ਸਿਖਾਇਆ,ਤੇਰਾ ਨਾਮ ਲਿਖਿਆ ਗਿਆ ਸੁਣਹਿਰੀ ਅੱਖਰਾ ਚ ਆਵਦੇ ਬੱਚਿਆ ਨੂੰ ਮਾਨ ਅਜੂਬਾ ਕਿਹਾ ਕਰਾਗੇ.....ਜੋਹਲ
👌
ZIRA CITY u r ryt bro
ਅੱਤ 22ਜੀ
good vir
ਧੰਨਵਾਦ ਸੱਭਨਾ ਦਾ
ਆਏ ਹਾਏ।।।ਭੰਗੜਾ ਓਏ🔥🔥🔥🔥👏👏👏👌👌👌😍
ਬਹੁਤ ਵਧੀਆ ਸਭਿਆਚਾਰਸੱਭਿਆਚਾਰਕ ਵੀਡੀਓ। ਧੰਨਵਾਦ ਬੱਬੂ ਮਾਨ । ਪੰਜਾਬੀਅਤ ਦਾ ਪਹਿਰੇਦਾਰ
Babbu maan my favret singer love
Jammu cho maan saab de kattad fanz nu benti a....❤
20 sep nu sucha soorma release ho rhi....theatre book krwayuna... Sb contact kro mere naal .❤❤
4 million _5 ho jnge jldi hi hun ta ik million subscribers wait KR rhe a kdo k honge . Kon kon chahuda ho jn like kro
Maan
Yes
Beimaan jhinger Babbu Maan all Babbu Maan new song TH-cam
Vr 6million ho gye 😘😘
Thks all
ਮਾਨ ਸਾਬ ਨੂੰ ਪਿਆਰ ਕਰਨ ਵਾਲੇ ਲਾਇਕ ਕਰੋ👌👍🙏
Amarit
K
Siraaa y ji
Bot Jada jaan aa apni maan Saab 😍😍😍😍
He is very nice person
ਬਾਈ ਦੇ ਭੰਗੜੇ ਵਾਲੇ step ਤਾਂ ਸੱਚੀ ਜਾਨ ਕੱਢਦੇ
ਆ love you Meri Jan😍😍😍😍😍
N.b
Let s
Www.Kissan2020.org 👈 ੲਿਸ ਵੈਬਸਾੲੀਟ ਤੋ ਵੋਟਾ ਬਣਾਓ। ਵੱਧ ਤੋ ਵੱਧ ਵੋਟਾ ਬਣਾਓ📝 ਖਾਲਿਸਤਾਨ ਬਣਾਓ ਕਿਸਾਨ ਬਚਾਓ। Vote For Khalistan ਅਜ਼ਾਦੀ ਹੱਲ🚩
ਅਸੀਂ 2025 ਚੇ ਦੇਖ ਰਹੇ ਆ
ਹਰ ਚੜਦੀ ਉਮਰ ਦੇ ਮੁੰਡੇ ਕੁੜੀ ਲਈ ਸਦਾ ਬਾਹਾਰ ਗੀਤ ❤️❤️
th-cam.com/video/44657Thy62U/w-d-xo.html
Vbbbxbx
Hello
@@malukaram4822 ll
Sikh la kuch parmish ..eh hunda Gana ..... bina fake view to v trending ch aa maan saab .....kro like fir maan saab de fan ... 😍
unique india us nal kithe compare bai..uh hale bacha aa
Bro kinna fuddu tan gana va eh. Na sir na pair. Fuck all lyrics. Vaise Parmish v fuddu hi aa no doubt. But don't praise Babbu just because you're a fan. This is a pathetic song.
Kamal Singh tere warge nu samaj a v nai sakda gana kion k tu new generation ch born hoya kaka.teri soch da level bahut niche a.Hale tu shota a kaka Bai de songs sun k comment karan ch.eh ik romantic fight song ha
Haje ta urra arra sikh reha parmish
Hardev Singh tu bas ode ena do chaar geetan di hi gal kion karda .Jo baki one change gaye ne ona di koi gal ni karda.je 100 cho 80 feesdi koi changa gaunda tan tusi ona nu mada kiven keh sakde o.baki rahi gal k oh kiven da singer a.ja k live akhada Dekh li kade pta lag ju.je kuj ha tan hi lok dekhan jande a onu.hun ene lokan nu apa pagal tan ni keh sakde ya fer tu kalla hi siyana ho gia.ena landu singran de live ch kine lok aunde a oh v Dekh lai.ena de view tan hunde a lakh par palle ni ena de kakh.
#Attank. Ajj di singing #Race ch aa #Family song bhout #Derr baad sunnun nu miliya. #BabbuMaan #Superstar
ਬੱਬੂ ਮਾਨ ਦੀ ਕੋਈ ਰੀਸ ਨਹੀ ਕਰ ਸਕਦਾ , ਸਿਰਫ ਪੰਜਾਬ ਨਹੀ ਪੂਰੀ ਦੁਨਿਆ ਚ ਏਸਾ ਹੋਰ ਕਲਾਕਾਰ ਨਹੀ
Vlqhu
Gurdaas maam
Video v🙏
@@GillSaab-kz6il acha wwwwIww I have w you Rbb w
Ha bai a ta ustaad ❤️❤️❤️ hai
ਕੌਨ ਕੌਨ ਼ ਫ਼ੈਨ ਬੱਬੂਮਾਨ ਦਾ ਲਾਈਕ 👍 ਕਰਕੇ ਦਸੋ
Dharamsidhu
Sahil Mehra
👍👌👌
Rehmat Giri Ccvfgftvhjii
Lovepreet Singh kita has ikooomvsreqwsr
3 ਸਾਲ ਹੋ ਗਏ ਅੱਜ ਪੂਰੇ naar video ਨੂੰ 🅱️♏☺️❤️🙏🏻
❤❤❤❤kon kon 2024 ch Sun Raha maan saab nu like kro ❤❤❤❤
Chal reha aa July 2020 Ch b repeat ta song 🤘🤘
sahi gal ae 22
Eddar v 22🤟💪
th-cam.com/video/LL2Piw8oNYM/w-d-xo.html
ਵੀਰ ਜੀ ਮੈਂ ਵੀ ਇਕ ਗੀਤ bai ਬੱਬੂ ਮਾਨ ਲਯੀ ਅਤੇ ਓਹਨਾ ਦੇ fans ਕੀਤਾ ਏ ..ਅਤੇ haters ਸਿੱਧੂ ਦੀਆ ਭੇਡਾਂ ਨੂੰ ਵੀ ਬਹੁਤ ਵਦੀਆ ਜਵਾਬ ਦਿਤਾ ਹੈ Please as song nu wad to wad share karo .. Love u all fan s babbu maan
@@SameerKhan-we4ee 11¹¹1¹1qqoq1,p
@@randhawasingh2060 ki veere smjh ni lagya
ਕਿਹੜਾ ਕਿਹੜਾ ਸੁਣ ਰਿਹਾ ਇਸ ਟਾਈਮ 🔥🔥🔥
Att krati khant ale maan ne luv u maan saab
Majaa aa gay
Roj sunti hu
ਕੱਟੜ ਫੈਨ nice a g
aapaaa g
eda diya video appa apni family wich beth ke v wekh sakde ae .. love u maan saab
2023 waale apni apni Haajari lgwao 😍♥️
ਜੈਜ਼ੀ ਬੀ ਆਲੇ ਦੂਰ ਰਹਿਣ
🤟🤟🤟🤟🤟🤟🤟
ਬਸ ਮਾਨ ਸਾਬ ਦੇ ਫੈਨ ਈ ਵੇਖਣ
ਲਲੀ ਸ਼ਲੀ ਦੀ ਲੋੜ ਵੀ ਨਹੀਂ
Akashdeep Kang hn bro
Haha shi aa vr
Dojji waar sala gana sunan nu jee ni krda lun da babbu mann aa eah
Babbu maan zindabaad👍
🅱Ⓜ
ਪਿਓ ਮੇਰਾ ਸੀ ਰਾਜਾ ਮਾਂ ਮੇਰੀ ਸੀ ਰਾਣੀ
#LOVEBABBUMAAN
Wait is over😍😍
A gyee ustad huni😘😘
Maan saab ik waar pher kurte chadre ch😎😎
Hit Like
੨੦੨੪ ਵਾਲੇ ਆਜੋ ਬਾਈ ਨੂੰ ਸੁਣਨ ਲੀ
Ese layi kehnde ne k babbu maan only name ni , babbu maan ik brand hai 😍😘love u babbu maan sir 😄
right g
Navdeep Kaur thnx dear
Yo MeN 💪👌 one and only khant waLa maan ❤️ babbu maan 😘 UsTad G 🙏 jind jaan Babbu maan ❤️😍
ਅਲਫਾਜ਼ ਹੀ ਖਤਮ ਆ ਮਾਨ ਸਾਬ ਲਵ ਯੂ
subscribe plazz
th-cam.com/video/JwnjrFQ6MeA/w-d-xo.html
Cra
Song da music nira ishq aa ustaad ji..❤❤👌🏻👌🏻👌🏻👌🏻👌🏻👌🏻
ਬੱਬੂ ਮਾਨ
Phone g
Fjvvmnjhcnn
Fjhnjnbbbjjhvnmbchkncnugjb l
🏖🏛🏜🏛🏢🎠🚂🚃🚄🚌🚋🚞🚝🚝🚝🚞🚞🚋🚌🚍🌅🌁🌃🌇🌉
@@opgaming4183 z
ਮਮਮਮਮਮਮਮਮਣਮਹਹਹਹਹ
2023 wale ji asi ta ❤️❤️❤️❤️❤️❤️
Sawaad aa gya...from Punjab, Pakistan.
Jionde raho bai Punjab Punjab ae bhave chada hove te bhave lehnda god bless bai
2020 ਵਾਲੀ ਸੰਗਤ ਲਾਓ ਹਾਜ਼ਰੀ ✍️❤️❤️❤️❤️❤️
Www.Kissan2020.org 👈 ੲਿਸ ਵੈਬਸਾੲੀਟ ਤੋ ਵੋਟਾ ਬਣਾਓ। ਵੱਧ ਤੋ ਵੱਧ ਵੋਟਾ ਬਣਾਓ📝 ਖਾਲਿਸਤਾਨ ਬਣਾਓ ਕਿਸਾਨ ਬਚਾਓ। Vote For Khalistan ਅਜ਼ਾਦੀ ਹੱਲ🚩
My fav. Singer maan saab
Yes sir
Maan Saab and singga bro big fan dono da
Present sir
real view,,,,sira song,,,,kaint prsn,,,,,,sb tn wdh view es gane de hone cahidea baki singers de songs naloo👍👍👍👍👍👍👍👍👍👍👍👍👍👍👍
ka;aa
HarNav Kaur 🏥🎾🚗🚵🏘
HarNav Kaur ryt real view aa nhi ta ajj kal de singer.s de 100 milion fake view aa jande aa ehna de hakk de view aaye aa
Hnji
ਬੱਬੂ ਮਾਨ ਤਾਂ ਬੇਕਾਰ ਬੰਦਾ ਆ
हाँजी 2023 और कौन कौन सुन रहा है मस्त 👌👌
Thudi koi vi rees nhi kar sakda Maan Saab.. aa hunde aa asli fan te asli view..🌹🌹🌹🌹👍👍👍👍🍾🍾🍾 #Babumaan
Maan saab di humesha support lyi Fan's da Dhanwaad love you all..
Purane rang ch aa gye 22 ji..jdo pyaas album i c..!👌👌👌👌💐
Sahi keha bai
Kon kon suni jnda hale v😘😘😘
Amar singh
Me
Gurrjant Wahlk kldaa
Me
Hanji bhi aj b sunde aa g
2023ਵਾਲੇ ਹਾਜ਼ਰੀ ਭਰਨ
Babbu maan jehaa koee hor ho ee nhi sakdaa att de voice att dee look aat da proson outstanding 💪💪💖💖👌👌👌👌👍👍👍👍
ਚੋਟਾ ਕਿੱਥੇ ਦੱਬਦਾ 🤘🤘🤘🤘
Kalt
Ho
ਐਵੇਂ ਕੁੱਤੀ ਬਿੱਲੀ ਗੋਣ ਲੱਗ ਜਾਦੀ ਆ
ਜੱਟ ਦਾ ਮੁਕਾਬਲਾ ਕੀਥੇ ਆ
ਆ ਹੁੰਦਾ ਮੁਕਾਬਲਾ ਮਾਨ ਬਾਈ ਦਾ ਦਸ ਮੈਨੂ ਕਿੱਥੇ ਆ
Veer kise nu eda nai bolida
Sahi gll a bai ehda ta koi muqabla e heni
Astaad iko hi hunda aa
Sahi gll a bai... Apne muho apne AP nu legend kehn Nal ni koi legend bnda..
Babbu maan de gane 20 sal bad v Oda e chlde a ehnu kehnde a legend......💪🏻💪🏻💪🏻💪🏻
ਸਈ ਗੱਲ ਵਾ। ਐਥੇ ਸਾਲੇ ਮੇਰੇ ਆਪਣੇ ਆਪ ਦੀ ਵਡਿਆਈ ਕਰਨ ਨੂੰ ਤੇ ਇੱਕ ਦੂਜੇ ਨੂੰ ਜੁਆਬ ਦੇਣ ਨੂੰ ਈ ਗਾਇਕੀ ਸਮਝੀ ਜਾਂਦੇ।
ਉੱਤੋਂ ਫੁੱਦੂ ਉਹ, ਜੇੜ੍ਹੇ ਅਹਿਜਿਆਂ ਦੇ ਫੈਨ ਨੇ।
@@briardairyfarm shi. Aw. Bro
2025 ch Sunan wale haajri lgayo 😂❤
24 chlda hje je 25 tk jionde hoe ta sunage😂
@@ArshBehniwal 🤣🤣🤣🤣🤣🤣
Mitra di chatri vale bhangre di yaad dvonda maan saab daa bhangra att aa khant valya shera lv u☺
Chl y syala ch viah alya nu gana milgy full heavyweight bhangra pun nu viahh ch 👌👌👌👌😁apa v ahi repeat le lwana jine nhi sun na darru pio oh😜
Touchwood ਨਜ਼ਰ ਨਾ ਲੱਗ, ਮੇਰੀ ਜਾਨ ਨੂੰ😘
Love u ustad ji❤️❤️❤️
0
L
@@manpreetsinghmani8151 mtlb🙄
@@manpreetsinghmani8151 notkaka
@@manpreetsinghmani8151 jjjjjjj
@@manpreetsinghmani8151 jj
Haryana is great State we big listener for babbu maan h y r zindabad
Lots of Love from Haryana😘😘
Love From Jalandhar....😘😘😘😘😘😘
2023 ਵਾਲੀ ਸੰਗਤ ਲਾਊ ਹਾਜਰੀ🌹💯
ਆਹ ਚੱਕ 20ਮਿਲੀਅਨ ਨੁ ਪਾਰ ਕਰ ਚਲਿਆ ਸਾਡਾ ਉਸਤਾਦ ਕਟੜ ਫੈਨ ਸਿੱਧੂ ਭਦੋੜ
28; millions
Baljeet Kaur Hlo
101 million da record aa sidhu da
30m
@@sanamsidhu4884 fake ni real di gl oh rahi aa ure 😂😂
Pata nahi kine sall phela da Song likhya hoya parr jad dil kita kad ta ganna ehnu kalakar kehnda lokan piche nahi aghe chalda bai love u bai fan nahi jann ah thuadi assi love u bai ji
ਬੱਬੂ ਮਾਨ ਨੀ ਕਿਸੇ ਨੇ ਬਣ ਜਾਣਾ
ਉਹ ਘਰ ਘਰ ਪੁੱਤ ਜੰਮਦੇ 👍👍👌
Maansarao
Lucky Tahnjnmnli
Vuhvji👙👙👙🇨🇦👙👙👙👙👙👙🇨🇦
ggh
ੂ
ਕੋਕਾ ਪੀਸ ਮਾਨ ਸਾਬ
2025 ale kro like y kine jane sun rahe ne song
Legend ... .. koi mukabala nhi maan saab ... adab punjabi ... lv from himachal .
ustad ji ni fir to dhak paa diii
love from haryana
30k liker 👍
Babbu Mann sir awesome song ha😘😘😘
liker te view nal ni frq painda. this is real nd fake view nd fake like. gaana sidha hikk te wjda maan zindabad.
2024 chlpeaa sunan wale kro likee❤
Kon kon october 2019 vich v sunda
Like kr k daso
👇👇
Ou
Ma
ਢਿੱਲੋਂ Dhillon iloveyousinger
👌👍
Aaa ki hunda kn kon sunda f___ galkan
babbu maan di fan from italy❤❤❤❤❤❤❤❤❤❤👌
V.nic
h heer . Thank u g for your Love and support
h heer l u baby
ਜਦੋਂ ਵੀ ਸੁਣਿਆਂ ਲੋਰ ਚੜੀ ਜੀ ਉਹ ਸੋਹਣਿਆਂ ਵੀਰਾ
Babu maan saab only one king pb jammu vich edha he craze ha jb tk Inka song na lge tb tk shadi complete nhi hoti
Hm bhi jammu se han... ❤️❤️