Yaar, this song hits different! 🔥🔥 The vibe is just so on point. Dilpreet and Sultaan are a perfect combo! The beats make you wanna dance no matter what! 💃🕺 Also, can we talk about how catchy the lyrics are? My playlist just got an upgrade! 🎵❤️
Pichle kuch ganeyan cho aa Song bohat vadia lageya Gundey No.1 te gunday return wargi video lggi last te sirra song aa Y Baki sare gane suni de aapa Dilpreet de ❤🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥
ਆ ਵੀਰ ਮੈ ਆਪਨੇ ਵੱਲੋਂ ਜੋੜਾ ਸਾਡੇ ਗਲਮੇ ਨੂੰ ਹੱਥ ਜੇ ਕੋਈ ਪਾਗਿਆ ਮੈਂ ਚਪੇੜਾਂ ਨਾ ਨਵਾਦੂ ਜੱਟੀਏ❤ ਏਵੇਂ ਵੀ ਜੁੜਦਾ👍✅✍️
ਆ ਗਿਆ ਫਿਰ ਢਿੱਲੋਂ ਦਾ ਮੁੰਡਾ 😎🌪️🔥
ਨਾਲ 🌪️ਸੁਲਤਾਨ😎
Brother, Sultaan vi Dhillon aa
Bhanu
Lehnga
Baaki song da pta ni per jo mja sultan d rap da h siraaaaa💪💪💪💪🤟🤟🤟🤟 sultan d li like
Mujy bhi is liya full song suna hai
NJ mn@@abdulabid2613jjjnnnn j😮😢nu nutun un😮nunh😮uy😢 unnuu hi huhuo
😊
😢😢😢😢
ਆਪਣਾ ਲਿਖਿਆ ਗੀਤ #killa
ਸੁਣ ਕੇ ਦੱਸੀਓੁ ਜਰੂਰ ਕਿਵੇ ਲੱਗਿਆ 🙏🏻
ਇਹ ਕਿੱਥੇ ਜਾਨੇ ਨਾਮ ਲੈਂਦੀ ਜਾਨ ਦਾ ,
ਮੰਜਾ ਡਾਹੀ ਬੈਠੀ ਆ ਜਵਾਨੀ ਜੱਟ ਤੇ #Balkar✍🏻
Siraa bai
🎉
Baba time aun wala tera #doaba ❤
ਬਾਈ ਪੂਰਾ ਘੈਂਟ ਆ ਗੀਤ ❤❤❤❤
Bhai insta di I’d dsoyo
ਕੋਈ ਗੱਲ ਤਾ ਹੈ ਐਵੇਂ ਤਾ ਨਹੀਂ ਦਿਲਪ੍ਰੀਤ ਢਿੱਲੋਂ ਹੁੰਦੀ ਬਾਈ ਆਪਾਂ ਤਾ ਫੈਨ ਏਹ ਬਾਈ ਦੇ ਤੁਸੀਂ ਦੱਸੋ 👌👌👌👌👌👌🔥🔥🔥🔥🔥🔥🔥🔥🔥🔥🔥🔥
❤❤❤❤❤❤❤😊😊😊😊😊😊😊😊😊
😊 hi 😊 ko pa
😊@@JssjhJssjhd
Hng
Sultan nu kon kon pasand krda ❤❤
ਵਾਹ! ਕੀ ਗਾਣਾ ਹੈ। ਇਸ ਬੰਦੇ ਦੀ ਆਵਾਜ਼ ਵਿੱਚ ਕਿੰਨਾ ਜ਼ੋਰ ਹੈ। Dhillon ਦੀ ਆਵਾਜ਼ ਸੁਣਕੇ ਕੋਈ ਬਿਮਾਰ ਵੀ ਉੱਠ ਖੜਾ ਹੋਵੇਗਾ। ਉਸ ਵਿੱਚ ਊਰਜਾ ਦਾ ਸੰਚਾਰ ਹੋਵੇਗਾ।
Love you dhillon🔥🔥🔥
Sahi gall😅🔥🔥
1:36 Real sultan ❤❤❤❤ Best voice 🎉🎉
Who is Here only for SULTAAN?
Me
Me😂😂😂😂
Mah
Me
@@OhiSandhu😊😊😊😊😊😊😊😊😊😊😊😊😊😊😊
ਬਾਹੀ ਸੁਲਤਾਨ ਕੱਢਦਾ ਚਿੱਬ ❤❤🎵🎵
😊😊❤😊
Only SULTAAN ustad 💪💪💪
ਹੁਣ ਆਹ ਬਾਈ ਬਲਕਾਰ ਕੌਣ ਆ..ਬਾਈ ਸੱਪ ਹੀ ਆ ਨਵਾਂ ਘੈਂਟ ਆ ਆਉਣ ਆਲਾ ਟਾਈਮ ਬਲਕਾਰ ਸਿਆ ਤੇਰਾ.. ਮੰਜਾ ਡਾਹੀ ਬੈਠੀ ਆ ਜਵਾਨੀ ਜੱਟ ਤੇ ਵਾਹ ਬਾਈ
ਲੀਰ ਤਾ ਰਕਾਣੇ ਜੱਟ ਜੁੱਤੀ ਤੇ ਮਾਰਦਾ ….. ਵੀ balkar veer ਦਾ ਲਿਖਿਆਂ ਜੋਰਡਨ ਸੰਧੂ ਦਾ ਕਿਆ ਲਿਖਦਾ ਵੀਰ ਬਾਬਾ ਮੇਹਰ ਕਰੇ
🙏🏻🙏🏻❤
❤❤❤
Sultaan bai❤
ਜਦੋਂ ਵੀ ਮੇਰਾ ਆਤਮਵਿਸ਼ਵਾਸ ਘੱਟ ਹੁੰਦਾ ਹੈ ਜਾਂ ਦੁੱਖ ਆਉਂਦਾ ਹੈ, ਤਾਂ ਮੈਂ ਦਿਲਪ੍ਰੀਤ ਢਿੱਲੋਂ ਭਾਈ ਦੇ ਗੀਤ ਸੁਣਦਾ ਹਾਂ, ਜਿਸਨਾਲ ਮੇਰੇ ਅੰਦਰ ਇੱਕ ਊਰਜਾ ਦਾ ਸੰਚਾਰ ਹੁੰਦਾ ਹੈ ਅਤੇ ਆਤਮਵਿਸ਼ਵਾਸ ਵੱਧ ਜਾਂਦਾ ਹੈ।
Dhillon is emotion❤❤
Saree song sun jatta fer patta laggu ok
Kithe Hatda Jatt 💯🔥
Sultaaan❤
Listening from Portugal 🇵🇹.....long live sultan and dilpreet dhillon
ਇੱਧਾਂ ਦੇ ਗਾਣੇ ਸਿੱਟੀ ਜਾਇਆ ਕਰ ਭਰਾ,,,, ਮਹੌਲ ਬਣਿਆ ਰਹਿੰਦਾ ❤
ਬਾਈ ਜੀ ਬਹੁਤ ਬਹੁਤ ਗੀਤ ਜੀ❤❤❤❤❤❤❤❤❤❤❤❤
Dhillo sahab chhaa gaye 4 million views vah bhai 10milion cross kar javoge pakka hai
ਸੁਲਤਾਨ ਇਕ ਚੰਗਾ ਸਿੰਗੇਤ ਹੁੰਦਾ ਏ ❤
Jaat jatt Jutt = Jat ❤❤❤
ਇਹ ਪੁੱਤ ਗਲਾਂ ਗੀਤਾਂ ਚ ਚੰਗੀਆਂ ਲਗਦੀਆਂ. ਫਿਰ ਤਾਂ ਚੰਡੀਗੜ੍ਹ ਵੀ ਨਾਗਾਲੈਂਡ ਲਗਦਾ. ਜਿਹਨਾਂ ਨੇ ਕਿੱਲੇ ਲਵਾਏ ਹੋਏ ਆ.
Part 2. Killa again aouna chaida dilpreet Bai sirra c gaana bakki❤❤ balkar lyrics hunde e siraa aa
ਹੁਣ ਬਣੀਂ ਗੱਲ ਮਾਹੀ ਸ਼ਰਮਾ ਨਾਲ ਸੁਪਰ ਹਿੱਟ ਜੋੜੀਂ
Love you pakistan ton🇵🇰🇵🇰
👌👌🎤🎤🖊🖊🤘🤘
#fanijuttdaskewala
what a combo 💋🫂 sultan clutch ah apna ❤, real boss nal love ah appa nu edar v wekho🎉
Siraaaaa bai da 👌🏻 song lyrics ❤️💝💞💞💞
Bhut Shona Geet Brother ❤
Yeah aayi Vibe ❤ Desi Crew De Sangeet ch 😍👏🏻 Ayy Hyy Dilpreet veera 🔪🖤 Sultaan Praa 💫🎧
Dhillon munda is back❤
Sultan respect 🫡🫡🫡🫡🫡🫡
Hats Off to Lyrics @balkar
Sultaan on fire
Many Many happy Returns of the day to Dilpreet Sir 🎉🎉
Wishing u lots of success, prosperity and Good health❤
Only for sultan yeah baby ❤❤❤❤
ਲੀਲੀ ਭੀਲੀ
Dhillon dhillon hoi pai aa 🔥🔥🔥🔥
ਸੁਲਤਾਨ ਤਾਂ ਫੇਰ ਸੁਲਤਾਨ ਹੀ ਆ
Aujle nl song dilpreet dhillon ❤
No doubt dilpreet is gaana ma bht uper vibe kr rha ha sultaan se ❤ dilpreet brand ❤
Siraa krta dilpreet ne ❤❤❤❤
OLD DILPREET DHILLON IS BACK JATTTO👑👑❤❤
Tuhada aun dya papa g sidhu moose wala 💪
fuddu gallan
😎😎😎😎😎
1:35 editor wait for this lyric😂😂
Buht vdia song dhillon bhai ji ❤
ਸੁਲਤਾਨ ਸਿਰਾ ਕਰਾਉਂਦਾ ❤❤p
❤❤Att aa jata ❤❤❤❤❤❤❤❤❤❤❤❤
ਹੋਵੇ ਖੁੰਦਕ ਕਿਸੇ ਨੂੰ ਆਕੇ ਕਡਲੇ ਹੋਕਾ ਜੱਟ ਪਿੰਡ ਚ ਦਵਾ ਦੂ ਜੱਟੀਏ ਸਾਡੇ ਗਲਮੇ ਨੂੰ ਹੱਥ ਜੇ ਕੋਈ ਪਾ ਗਿਆ ਮੈਂ ਕਿੱਲਾ ਨੌ ਲਵਾ ਦੁ ਜੱਟੀਏ
ਸੋਹਣੀ ਵੀਡੀਓ ਸੋਹਣਾ ਗੀਤ ਸੋਹਣੀ ਆਵਾਜ਼ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤
Yaar, this song hits different! 🔥🔥 The vibe is just so on point. Dilpreet and Sultaan are a perfect combo! The beats make you wanna dance no matter what! 💃🕺 Also, can we talk about how catchy the lyrics are? My playlist just got an upgrade! 🎵❤️
Only for ❤SULTAN❤
ਕਰਤੀ ਕਮਾਲ ਢਿੱਲੋਂ ਸੁਲਤਾਨ ਨੇ 😮😮😮😮
On repeat in Canada❤😊
Siraa gaana🔥🔥🔥🔥🔥👌👌👌👌👌
Haji Kive o
Album Bai next week ♥️♥️💣 siraaa hou Bai 🧨
Sultan is best ❤❤
Sultan 🔥 no one even close to Sultan love from Pakistan 🇵🇰 one and only Sultan
Sachi bai bhohat ghehra likheya hai geet satshrikaal bai ❤❤❤❤❤❤❤❤❤❤❤❤
Sira dhillon baiii❤
ਸੁਲਤਾਨ ਲਈ ਗਾਣਾ ਸੁਣਿਆ ❤
੫੯੧੧ ਜੱਟ ਮੂਸੇ ਵਾਲਾ ❤
Tempu😅
😂
ASI FAN TE SIDHU DE AA BUT SACHI AH SONG THOUDA END AA ❤❤
😂
Beat end hy dilpreet Bhai pe,,,,love from Pakistan ❤
ਦਿਲ ਨੂੰ ਇਹਨੀ ਖੁਸ਼ੀ ਮਿਲੀ ਬਿਆਨ ਨੀ ਕਰ ਸਕਦਾ ❤️ ਰੂਹ ਨੂੰ ਸਕੂਨ ਮਿਲਿਆ ਪਰਮਤਮਾ ਉਮਰ ਲੰਬੀ ਕਰੇ ਇਹ ਕੁੜੀ ਹਰੇਕ ਗਾਣੇ ਤੇ ਪੰਪ ਦਿੰਦੀ 🤣
Alag hi vibe hoti hai sira
Sidhu moose wala ♥️♥️💣
Starting sidhu ka malwa block sample copy Kiya hain dilpreet ne check kr😂😂
@@DmaxofficiaI😂😂 fr award die ?🤮🤣🤣 sidhu d v sare songs copy h he wo knsa apne krta tha fuduu bheedan
@@kuldeepsharma8598 ye to sahi bola bro 🥲🥲
Sultaan ayeee❤️🔥💫
Sultan hits different 😎
ਸੁਲਤਾਨ 🎉🎉🎉🎉....
Sukoon after listening this 🧿❤️
Waah yrr Aujlaa jiii 👑
Kya baat aah..❤️🔥👑
Dhillon on fire🔥🔥🔥
Sultan vibes 🔥🔥🔥🔥🔥🔥
ਬਾਈ beat ਬਹੁਤ ਸੋਹਣੀ ਆ ❤
Pichle kuch ganeyan cho aa Song bohat vadia lageya Gundey No.1 te gunday return wargi video lggi last te sirra song aa Y Baki sare gane suni de aapa Dilpreet de ❤🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥
SULTAAN.IS.BAST.YAAR❤
YOU ALREADY KNOW BABY ❤
Ma toh reels sunn ke aya hu sultan ke rap ki😅
Sultaan Bai ne att krwa te
Dhillon x Dhillon = 🔥
ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਕਰਿ 🙏🙏🙏 ਅਕਾਲ ਪੁਰਖ ਸਾਰੇ ਦੇ ਮਾਤਾ-ਪਿਤਾ ਨੂੰ ਤੰਦਰੁਸਤੀ ਬਖ਼ਸ਼ੇ ਤੇ ਬੱਚਿਆਂ ਨੂੰ ਵੀ
Sultaaan bhai
Love from Haryanaaa♥️♥️♥️
ਢਿੱਲੋਂ ਵੀਰ ਬਹੁਤ ਵਧੀਆ ਗੀਤ ਬਹੁਤ ਵਧੀਆ ਅਵਾਜ਼ ਵਿੱਚ ਗਾਇਆ ਗਿਆ ਗੀਤ ਵਾਹਿਗੁਰੂ ਚੜ੍ਹਦੀ ਕਲਾ ਬਖਸ਼ੇ ਮੈਂ ਵੀ ਢਿੱਲੋਂ ਆ ਪਟਿਆਲਾ ਤੋਂ
❤ ਤੇਰਾ ਬੜਾ ਵੱਡਾ ਫੈਨ ਆ ਬਈ ਮਾਂ ਸਾਰੇ ਕੀ ਸੁਣਿਆ ਤੇਰੇ ਸਾਰੇ ਘੈਂਟ ਆ ਪੂਰੇ ਬਈ❤❤
Balkar respect button ✅✅
Sultan is back bone of this song 💪💪
Me jo dilpreet lover ❤
Eh jeda v song kdda naa hi nai flop ho jave 😂😂❤❤
sultan de Rap krke gaana chaliea its A reality 👌
Dilpreet Dhillon
Sultaan sirra sirra rapp te gayeki
Dilpreet Dhillon love you ❤❤❤❤❤❤❤❤❤❤❤❤
Sultan 🔥... Line..
Bhala socha na sidia chala do bhaliye... Same line.. Aslay na paka ay yaarana ni paka dona e hatha da Nashana ne
Gana taa ghaint❤ aa but ''sing bhoran ch kohli naalo vadh aa record'' wali gall thik ji ni laggi yr 😢
Sultan bhaii😊
Tiktok sy kon Kon sun k aya ider.
Nice song ❤❤❤❤
After a long time koi gana repeat sunane ko mn kr rha hai
ਇਹ ਸੰਗੀਤ ਦਾ ਦੂਜਾ ਭਾਗ ਕਦੋਂ ਆਉਣਾ
1:10 sira