Babbu Maan - Velly Laane | Latest Punjabi Song 2024

แชร์
ฝัง
  • เผยแพร่เมื่อ 23 ม.ค. 2025

ความคิดเห็น • 25K

  • @kulwindersingh9128
    @kulwindersingh9128 9 หลายเดือนก่อน +38

    ਬਦਨਾਮ ਕਰਨ ਵਾਲਿਆਂ ਨੇ ਬੜਾ ਜ਼ੋਰ ਲਾਇਆ ਐ 26 ਸਾਲਾਂ ਤੋਂ ਖੰਟੀਏ ਨੇ ਭੇਡਾਂ ਨੂੰ ਬੜਾ ਰਵਾਇਆ ਐ God Father Of Punjabi Music Industry ਸਰਚ ਕਰੋ ਗੂਗਲ ਤੇ ਨਾਮ ਖੰਟੀਏ ਦਾ ਹੀ ਆਇਆ ਐ

  • @nattrajoana
    @nattrajoana 10 หลายเดือนก่อน +144

    ਆਉਂਦਾ ਨਹੀਂ ਸੀ ਪੇਪਰ ਯਾਰ ਉਦਾਸ ਹੋ ਗਏ,
    ਵਿੱਚ ਲਿਖਤਾਂ ਬੱਬੂ ਮਾਨ ਯਾਰ ਪਾਸ ਹੋ ਗਏ !!

  • @babbumaandsm3893
    @babbumaandsm3893 9 หลายเดือนก่อน +50

    ਪਿਆਰ ਤੁਹਾਡਾ ਮੈਂਨੂੰ ਹਮੇਸ਼ਾ ਐਂਦਾ ਹੀ ਮਿਲਦਾ ਰਿਹਾ
    ਏਸੇ ਲਈ ਗੀਤਾਂ ਚ ਆਪਾਂ ਵੀ ਹਮੇਸ਼ਾ ਸੱਚ ਹੀ ਕਿਹਾ
    #ਪੰਜਾਬ_ਪੰਜਾਬੀਅਤ_ਜ਼ਿੰਦਾਬਾਦ

  • @Imsattabajheri
    @Imsattabajheri 6 หลายเดือนก่อน +19

    ਜਿਨੇ ਤੇਰੇ ਫੈਨ ਓ ਮਾਨਾ ਤੂੰ ਉਨ੍ਹੇ ਸਾਲ ਜਿਉਦਾ ਰਹਿ🅱️Ⓜ️👑

  • @Preet_bajheri
    @Preet_bajheri 10 หลายเดือนก่อน +95

    Adab punjabi ਵਾਲੀ ਫੀਲਿੰਗ ਏ ਪੂਰੀ ਸਿਰਾ ਲਾਤਾ ਮਾਨ ਨੇ ਫੇਰ ਇਕ ਵਾਰ ਤੋ ❤

    • @Beimaan_fan
      @Beimaan_fan 9 หลายเดือนก่อน +2

      Maan saab da ahi hisaab a

    • @RamanKumar-gw6ok
      @RamanKumar-gw6ok 9 หลายเดือนก่อน

  • @Balwinder_07146
    @Balwinder_07146 9 หลายเดือนก่อน +70

    ਨਾ ਲਾਅ ਨਾ ਲਾਅ ਮੱਥਾ ਨੀ ਏਹਤਾ ਖੁੰਡ ਪੁਰਾਣੇ ਆ, ਤੂੰ ਕੀ ਵੈਲ ਸਿਖਾਉਣੇ ,
    ਨੀ ਏਹਤਾਂ ਵੈਲੀ ਲਾਣੇ ਆ।
    #babbumaan #gaggugm7

  • @Balwinder_07146
    @Balwinder_07146 10 หลายเดือนก่อน +59

    ਬੋਤਲ ਬੂਤਲ ਪਿੱਛੇ ਪੈ ਗਈ,
    ਘੜੇ ਹੋਗਏ ਖ਼ਾਲੀ,
    ਦਾਰੂ ਦੇ ਵਿੱਚ ਘੁਲ ਗਿਆ ਜਾ ਨੀ ਤੇਰਾ ਹੁਸਨ ਰੁਮਾਲੀ,
    ਜਾਨ ਬਣਾਕੇ ਰੱਖੂਗਾ ਮੈਂ ਮਾਲਿਕ ਦੀ ਸੁਗਾਤ...,
    ਗਲਾਸੀ ਖੜਕੂ ਸਾਰੀ ਰਾਤ।
    #babbumaan #gaggugm7

  • @JagdeepsinghSafri-x1i
    @JagdeepsinghSafri-x1i 11 วันที่ผ่านมา +3

    ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤ ਮਾਨ ਜਿੰਦਾਬਾਦ ਹੈ ਅਤੇ ਰਹੂੰਗਾ ਲਾਲੋ ਜ਼ੋਰ ਭੇਡੋ 🔥🔥🔥🔥🎉🔥🔥🔥🔥

  • @ravindersingh3063
    @ravindersingh3063 10 หลายเดือนก่อน +193

    ਚਿੱਬ ਕੱਢਤੇ ਮਾਨਾ ਕੱਲ ਦੇ ਉਡੀਕਦੇ ਸੀ ਪਰ ਸਬਰ ਦਾ ਫਲ ਬਹੁਤ ਘੈਂਟ ਮਿਲਿਆ ਨਜਾਰਾ ਬੰਨਿਆ ਪਿਆ।। ਲਵ ਯੂ ਮਾਨਾ

  • @AjaySingh-pb6fn
    @AjaySingh-pb6fn 10 หลายเดือนก่อน +102

    ਮੈਨੂੰ ਨਫ਼ਰਤ ਕਰਨ ਵਾਲ਼ੇ ਅਜੇ ਨਿਆਣੇ ਆ ਤੂੰ ਕੀ ਵੇਲ ਸਿਕਾਨੇ a ta velly laane ਆ 💪💪💪💪

  • @Balwinder_07146
    @Balwinder_07146 9 หลายเดือนก่อน +23

    ਕਦੇ ਬੁਢਾਪਾ ਆਉਂਦਾ ਨੀ ਮਰਦ ਤੇ ਘੋੜੇ ਤੇ, dekhla ਬਾਬਾ ਝੂਮਰ ਪਾਉਂਦਾ ਚੜ੍ਹ ਕੇ ਤੋੜੇ ਤੇ ❤❤❤#babbumaan

  • @SukhaDhaliwal-g2l
    @SukhaDhaliwal-g2l 6 หลายเดือนก่อน +3

    ਜਿਉਂਦੇ ਵੱਸਦੇ ਰਹੋ ਮਾਨ ਸਾਬ੍ਹ ਜੀ 🙏🙏🙏🙏🙏

  • @Balwinder_07146
    @Balwinder_07146 9 หลายเดือนก่อน +16

    ਮੈੰ ਮਿਹਨਤਕਸ਼ ਆਪਣੀ ਕਿਰਤ ਦਾ ਪੂਰਾ ਮਾਹਿਰ ਹਾਂ,
    ਅਕਲ ਵੀਹੂਣਿਆ ਦੀ ਸੋਚ ਤੋ ਖਾਸਾ ਬਾਹਰ ਹਾਂ,
    ਔਖੇ ਆ ਸ਼ੁਲਝਾਉਣੇ ਉਲਝੇ ਹੋਏ ਤਾਣੇ ਆ,
    , ਤੂੰ ਕੀ ਵੈਲ ਸਿਖਾਉਣੇ ,
    ਨੀ ਏਹਤਾਂ ਵੈਲੀ ਲਾਣੇ ਆ।
    #babbumaan #gaggugm7

  • @gurwinderSingh-rv7id
    @gurwinderSingh-rv7id 10 หลายเดือนก่อน +64

    ਨੋਜਵਾਨਾ ਦੇ ਦਿਲਾਂ ਦੀ ਧੜਕਣ ਪੰਜਾਬ ਦੀ ਸ਼ਾਨ
    ਬਾਈ ਬੱਬੂ ਮਾਨ ❤

    • @Amit-op7rj
      @Amit-op7rj 10 หลายเดือนก่อน +2

      Alwida na kar bhai ..abhi to maan saab h ...

    • @SukchanSingh-hb9lw
      @SukchanSingh-hb9lw 3 หลายเดือนก่อน +1

      Ok❤❤❤❤❤

  • @Singh_deep_0751
    @Singh_deep_0751 9 หลายเดือนก่อน +58

    ਸਾਡੇ ਕੌਲੋਂ ਹੁੰਦੀ ਨਾ ‪‎ਗੁਲਾਮੀ ਕੁੜੀਏ ਨਾਰਾਂ ਦੀ…. ‪‎Minister💪‬ ਨਾਲੋਂ ਵੱਧ support ਮੈਨੂੰ ਮੇਰੇ ਯਾਰ ਦੀ।🤛🏻

  • @Balwinder_07146
    @Balwinder_07146 5 หลายเดือนก่อน +9

    ਹੋਲੀ ਹੋਲੀ ਸਭ ਕੁਝ ਅਲੋਪ ਹੋ ਜਾਣਾ ਏ
    ਨਾਨਕ,ਫਰੀਦ,ਕਬੀਰ,ਰਵਿਦਾਸ ਜੀ ਦਾ
    ਕਿਰਤ ਵਾਲਾ ਫਾਰਮੂਲਾ ਸੱਚ ਹੋ ਜਾਣਾ ਏ

  • @vickybhumbak1987
    @vickybhumbak1987 9 หลายเดือนก่อน +48

    ਹਰੇਕ ਸਤਰ ਹਰੇਕ ਲਾਇਨ ਹਰੇਕ ਗਾਣੇ ਵਿੱਚ ਵੱਖਰੇ ਸ਼ਬਦ ਵੱਖਰਾ ਅੰਦਾਜ ਵੱਖਰੀ ਟਿਊਨ ਲਾਜਵਾਬ ❤❤❤❤❤❤

  • @THE_MAAN___0007
    @THE_MAAN___0007 9 หลายเดือนก่อน +127

    ਬਾਈ ਇੱਕ ਗੱਲ ਆ ਵੀ ਲੱਖਾਂ ਕਲਾਕਾਰ ਆਏ ਹੋਣੇ ਪਰ ਬੱਬੂ ਮਾਨ ਵਰਗਾ ਇਨਸਾਨ ਨਹੀਂ ਪੈਂਦਾ ਹੋਣਾ 🔥🙌
    ਸਿਰਾ ਕਰਾਉਂਦਾ ਬਾਈ 💯 ਨਾ ਕੋਈ ਫੇਕ ਲਾਈਕ,ਨਾ ਕੋਈ ਫੇਕ ਵਿਊ ,ਸਿਰਫ original ਕੰਮ ਆ ਤਾਂਹੀ ਤਾਂ ਕਹਿੰਦੇ ਨੇ ਕੱਟੜ ਫੈਨ ਕਮਾਏ ਨੇ ਬੱਬੂ ਬਾਈ ਨੇ 🙌💥 ਹੋਰਾਂ ਵਾਂਗ ਹਵੇਲੀਆਂ ਨਹੀਂ ਛੱਤੀਆ ☝️ ਬਾਕੀ ਵੈਲੀ ਲਾਣੇ ਐਲਬਮ ਸਿਰਾ ਕਰਾਈ ਪਈ ਆ ⚔️🦅
    ਬੱਬੂ ਮਾਨ ਜਿੰਦਾਬਾਦ 🚀🦅

    • @BalwantSingh-se6yv
      @BalwantSingh-se6yv 8 หลายเดือนก่อน

      P

    • @setonlyfun
      @setonlyfun 8 หลายเดือนก่อน +1

      Love from babbu maan shab 🖖🖖🖖😍😍😍💖💖💖😘😘😘

    • @punjabi_jatt295
      @punjabi_jatt295 8 หลายเดือนก่อน +1

      Haveliyan apni mehanat nal bnaiyan ne sidhu moose wala ne loka vangu lak de halareyan nal ni 🙄🙄

    • @HARVEEGAMERS
      @HARVEEGAMERS 8 หลายเดือนก่อน

      😂😂

  • @deepkuwait9485
    @deepkuwait9485 10 หลายเดือนก่อน +109

    ਸੱਡਿਆ ਨੀ ਕੋਈ ਵਿੱਸਾ ਪੰਜਾਬਣੇ ਸਾਰੇ ਹੀ ਗਾ ਦਿਤੇ👌✔️

  • @SurinderKumar-vj5de
    @SurinderKumar-vj5de 10 หลายเดือนก่อน +315

    ਆਪਾ ਕਿਉਂ ਲਂਈਏ ਹਾਜ਼ਰੀ
    ਆਪਾ ਕੋਲ਼ ਰਜਿਸਟਰ ਪੀਆ
    ਮਾਨ ਜਿੰਦਾਬਾਦ

  • @gamechanger8231
    @gamechanger8231 10 หลายเดือนก่อน +51

    ਮੇਰਾ ਫੈਨਾ ਲਈ ਗਹਿਣੇ ਮੇਰੇ ਗਾਣੇ ਆ ਤੂੰ ਕੀ ਵੈਲ ਸਿਖਾਉਣੇ ਇਹ ਤਾਂ ਵੈਲੀ ਲਾਣੇ ਆ👌👌👌👌 ਮਾਨ ਸਾਬ

  • @jai-hind82
    @jai-hind82 9 หลายเดือนก่อน +81

    10-10ਮਿੰਟ ਦੇ ਗਾਣੇ ਲਿਖ ਕੇ ਬਹਿ ਜਾਂਦੈ,,
    ਸੁਣਨ ਆਲੇ ਨੂੰ ਟਾਈਮ ਦਾ ਪ੍ਰਬੰਧ ਕਰਨਾ ਪੈਂਦਾ😊❤

    • @goldy480
      @goldy480 9 หลายเดือนก่อน +11

      ਸਹੀ ਗੱਲ ਮੈਨੂੰ ਅੱਜ ਟਾਈਮ ਮਿਲਿਆ

    • @jai-hind82
      @jai-hind82 9 หลายเดือนก่อน +3

      @@goldy480 🥰

  • @gaggimaan7874
    @gaggimaan7874 9 หลายเดือนก่อน +45

    ਪੱਤਝੜ ਦੇ ਪਿੱਛੋ ਆਉਣ ਬਹਾਰਾਂ,,
    ਜਿੱਤਾਂ ਦਾ ਸ਼ੌਕੀ ਮਨਜ਼ੂਰ ਨਾ ਹਾਰਾਂ.."
    #babbumaan

  • @flopgamer07
    @flopgamer07 10 หลายเดือนก่อน +105

    ਜਿਹੜੇ ਤੈਂਨੂੰ ਨਫ਼ਰਤ ਕਰਦੇ ਉਹ ਵੀ ਜੱਟਾ ਵਸਦੇ ਰਹਿਣ,
    ਬਣ ਗਿਆ ਕਾਫ਼ਲਾ ਤੁਰਿਆ ਸੀ ਕਲ੍ਹਾ,
    ਤੂੰ ਪੰਜਾਬੀ ਮਾਂ ਦਾ ਪੁੱਤ ਝਲ੍ਹਾ...❤❤❤❤

  • @Balwinder_07146
    @Balwinder_07146 9 หลายเดือนก่อน +23

    ਮੇਰੇ ਸ਼ਬਦ ਬਰੂਦ ਜਿਹੇ ਬਈ ਮੈਂ ਕਲਮ ਬੰਦੂਕ ਬਣਾਵਾਂ
    ਨੰਗੇ ਕਰਾਂ ਦੋਗਲੇ ਮੈਂ ਜਦ ਵੀ ਮਸਤੀ ਦੇ ਵਿੱਚ ਗਾਵਾਂ 🔥

  • @Sunil_Mehra_Fan_Babbu_Maan
    @Sunil_Mehra_Fan_Babbu_Maan 10 หลายเดือนก่อน +52

    ਮੈਨੂੰ ਨਫ਼ਰਤ ਕਰਨ ਵਾਲੇ ਅਜੇ ਨਿਆਣੇ ਆ ਤੂੰ ਕੀ ਵੈਲ ਸਿਖਾਉਣੇ ਏਹ ਤਾਂ ਵੈਲੀ ਲਾਣੇ ਆ ❤❤❤❤❤❤❤

  • @beimaan73
    @beimaan73 10 หลายเดือนก่อน +2778

    ਬੱਬੂ ਮਾਨ ਦੇ ਫੈਨ ਲਵਾਉ ਹਾਜ਼ਰੀ ❤️❤️

    • @ManvirNatt
      @ManvirNatt 10 หลายเดือนก่อน +141

      22 ithe fan hi aunde ne ...duki tiki ni aundi

    • @Gurmanmaan124
      @Gurmanmaan124 10 หลายเดือนก่อน +54

      Hazar ji 😂

    • @Amandeepbuttar-ru4gn
      @Amandeepbuttar-ru4gn 10 หลายเดือนก่อน +42

      Hazar Han ji😊lv Babbu Maan 💌

    • @Waytosuces
      @Waytosuces 10 หลายเดือนก่อน +25

      ਹਾਜ਼ਰ ਜੀ

    • @SandeepSingh-pq9kn
      @SandeepSingh-pq9kn 10 หลายเดือนก่อน +18

      ❤❤❤

  • @deepkuwait9485
    @deepkuwait9485 10 หลายเดือนก่อน +26

    ਤੂੰ ਦੱਸ ਕਦੋਂ ਤੇਰੇ ਦਰ ਆਵਾਂ Ready ਹੈ ਬਾਰਾਤ
    ਗਲਾਸੀ ਖੜ੍ਹਕੂ ਸਾਰੀ ਰਾਤ, ਗਲਾਸੀ ਖੜ੍ਹਕੂ ਸਾਰੀ ਰਾਤ

  • @jaswinderbabbarsinghkaur9248
    @jaswinderbabbarsinghkaur9248 10 หลายเดือนก่อน +68

    ਅੰਦਰੋ ਸਿਆਸੀ ਕਾਲੇ ਮਿੱਤਰੋ ਚਿੱਟੇ ਬਾਣੇ ਆ ਵਾਹ ਜੀ ਵਾਹ ਰਾਜਨੀਤੀ ਵਾਲੇ ਠੋਕੇ ਗਏ ਬੱਬੂ ਮਾਨ ❤❤❤

    • @Beimaan_fan
      @Beimaan_fan 9 หลายเดือนก่อน +4

      Bhaut time to krde ayonde a 😅

  • @bforbabbu
    @bforbabbu 9 หลายเดือนก่อน +29

    Velly laane
    ਵੈਲੀ ਲਾਣੇ
    ਉਸਤਾਦ ਬੱਬੂ ਮਾਨ

  • @fanbabbumaande6920
    @fanbabbumaande6920 10 หลายเดือนก่อน +252

    ਆ ਗਿਆ ਖੰਟ ਵਾਲਾ ਉਸਤਾਦ ਬੱਬੂ ਮਾਨ ਫੁੱਲ ਐਲਬਮ ਵੈਲੀ ਲਾਣੇ ਲੈਕੇ ਹੁਣ ਵਾਢੀ ਦਾ ਟਾਇਮ ਵੀ ਆ ਗਿਆ ਟਰੈਕਟਰਾਂ ਤੇ ਰਿਪੀਟ ਚੱਲੂ ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

    • @gurjotaulakh5958
      @gurjotaulakh5958 10 หลายเดือนก่อน +4

      Yes bro ਮੇਰੇ ਵਾਲੇ ਤੇ ਵੀ ਚਲੋਗਾ g

    • @Amandeepbuttar-ru4gn
      @Amandeepbuttar-ru4gn 10 หลายเดือนก่อน +3

      Always Hitt 💥 LEGEND BABBU MAAN ❤️👑

    • @nanaksingh9731
      @nanaksingh9731 10 หลายเดือนก่อน +2

      ❤❤❤❤ Love u Maan sahb

    • @JotBangar
      @JotBangar 9 หลายเดือนก่อน +2

      ❤❤❤❤😍😍😍😍

    • @Manpreet34482
      @Manpreet34482 8 หลายเดือนก่อน +1

      Apa v 4x4 te chlai aa sari vadi album bheda di Machi jandi c bai

  • @Balwinder_07146
    @Balwinder_07146 9 หลายเดือนก่อน +23

    ਤੇਰੇ ਗੀਤ ਮੂਹਰੇ ਫਿੱਕੀ ਆ ਸ਼ਰਾਬ ਸੱਜਣਾਂ
    ਤੈਥੋਂ ਸ਼ਬਦ ਹੈ ਮੰਗਦੀ ਕਿਤਾਬ ਸੱਜਣਾਂ ।

  • @Sukhadhaliwal2-o9h
    @Sukhadhaliwal2-o9h 6 หลายเดือนก่อน +5

    King 👑 of Punjabi music 🎶 industry babbu Maan Saab ji 💕💖

  • @Ravinder-Virk
    @Ravinder-Virk 10 หลายเดือนก่อน +36

    ❤❤ਵੀਰੇ ਵੈਲੀ ਲਾਣੇ ਗੀਤ ਚੋ ਲਾਈਨਾਂ ਇੱਕ ਤੋਂ ਇੱਕ ਉੱਤੇ ਪਈ ਯਾਰ ਕੀ ਕਹਿਣ ਦੀਆਂ ਗੱਲਾਂ ਨੇ ਯਾਰ ਉਸਤਾਦ ਨੇ ਸਿਰਾ ਲਾਤਾ ਇਸ ਗਾਣੇ 'ਚ ਰਿਪੀਟ ਤੇ ਚੱਲਣਾ ਹੁਣ ਬੱਸ ❤❤❤

    • @Amandeepbuttar-ru4gn
      @Amandeepbuttar-ru4gn 10 หลายเดือนก่อน

      Yes😊 One nd Only Legend babbu Maan💪

    • @vikramjeetsingh5698
      @vikramjeetsingh5698 10 หลายเดือนก่อน

      Bubumaan zindbad Haryana good 👍

    • @Beimaan_fan
      @Beimaan_fan 9 หลายเดือนก่อน

      Bhai apna ta kll da hi reapet a

  • @meetbabbumaandafan6599
    @meetbabbumaandafan6599 10 หลายเดือนก่อน +28

    ਛੇੜ ਨਾ ਪੁਰਾਣੇ ਖੁੰਡਾ ਨੂੰ ਗੱਲ ਸਿਰਾ ਲਾਉਂਦੇ ਆ ਬੱਬੂ ਮਾਨ ਵਰਗੇ ਪੁੱਤਰਾ ਕਿੱਥੇ ਘਬਰਾਉਂਦੇ ਆ 💪🏽💪🏽👌👌💪🏽💪🏽💪🏽👌👌💪🏽💪🏽

  • @jaswindersingh9980
    @jaswindersingh9980 10 หลายเดือนก่อน +60

    ਦੁਨੀਆਂ ਛਾਣ ਦੀ ਆਟਾ ਮਾਨ ਨੇ ਪੱਥਰ ਛਾਣੇ ਆ !!
    Beimaan❤️❤️

  • @jaswinderbabbarsinghkaur9248
    @jaswinderbabbarsinghkaur9248 10 หลายเดือนก่อน +135

    ਹੱਸ ਕੇ ਜਿਹੜਾ ਮਿਲਦਾ ਉਹਨੂੰ ਝੁਕ ਕੇ ਮਿਲਦੇ ਆ ਮੱਚੇ ਮੱਚੇ ਨੀ ਰਹਿੰਦੇ ਫੁੱਲਾ ਵਾਗੂੰ ਖਿਲਦੇ ਆ ਚੱਕ ਕਰ ਲਈ ਅਗਲਾ ਪਿਛਲਾ ਰਿਕਰਡ ਥਾਣੇ ਆ 💪💪💪💪ਬੱਬੂ ਮਾਨ ❤❤❤❤

  • @manmindersingh3958
    @manmindersingh3958 10 หลายเดือนก่อน +129

    ਪੰਜਾਬ ਪੰਜਾਬੀਅਤ ਜ਼ਿੰਦਾਬਾਦ ❤

    • @nattrajoana
      @nattrajoana 10 หลายเดือนก่อน +2

      ਅਸੀ ਆਸ਼ਕ ਲੰਮੀਆ ਰਾਹਾਂ ਦੇ ❤️, ਸਾਥ ਛੱਡ ਗਏ ਸੱਜਣ ਸਾਹਾਂ ਦੇ 😞
      ਜਿਹਨੁੰ ਮੰਜ਼ਿਲ ਸਮਝ ਕੇ ਬਹਿ ਗਏ ਸੀ, ਉਹ ਧੋਖੇ ਸੀ ਨਿਗਾਹਾਂ ਦੇ 😢

    • @GurpreetSinghBalvinder
      @GurpreetSinghBalvinder 10 หลายเดือนก่อน +3

      ਹਾਂ, ਕਿਸਾਨ ਮਜਦੂਰ ਏਕਤਾ ਜਿੰਦਾਬ ਹੈ! ਇਹ ਬਹੁਤ ਵਧੀਆ ਗੱਲ ਹੈ ਕਿ ਕਿਸਾਨ ਮਜਦੂਰ ਇੱਕਠੇ ਹੋ ਕੇ ਆਪਣੇ ਹੱਕਾਂ ਲਈ ਲੜਦੇ ਹਨ। ਮੈਂ ਤੁਹਾਡੇ ਸਾਥ ਹਾਂ! 🌾🤝

    • @Rajmotivation730
      @Rajmotivation730 10 หลายเดือนก่อน +1

      Tu ki vell sikhone ni a velli laane aa waa mana waa ❤❤❤❤

    • @Balwinder_07146
      @Balwinder_07146 10 หลายเดือนก่อน

      ❤❤ 0:11

    • @GurpreetSinghBalvinder
      @GurpreetSinghBalvinder 10 หลายเดือนก่อน +2

      That's awesome! It's great to see an app that celebrates diverse music player options. 🎶📱

  • @dhillonayurvedicpharmacy7475
    @dhillonayurvedicpharmacy7475 9 หลายเดือนก่อน +40

    ਹਰ ਇਕ ਦੇ ਸਮਝ ਆ ਜਾਵੇ ਇਹੋ ਜਿਹੇ ਗੀਤ ਉਸਤਾਦ ਮਾਨ ਨੇ ਕਦੇ ਵੀ ਨਹੀਂ ਲਿਖਿਆ ਜੀ Legendary song lyrics music ustad Babbu Maan g

  • @ਜੱਗਾਰਾਮੂੰਵਾਲੀਆ
    @ਜੱਗਾਰਾਮੂੰਵਾਲੀਆ 10 หลายเดือนก่อน +91

    ਲਾਤਾ ਭਰ ਕੇ ਟੀਕਾ ਉਹੀ ਬੋਲ ਦੇ ਨੇ ਜਿਨਾ ਉਦੋ ਕੱਛੀ ਨੀ ਪਾਉਣੀ ਆਉਦੀ ਸੀ ਜਦੋ ਮਾਨ ਸਾਬ ਪੂਰੇ ਸਟਾਰ ਹੋ ਗੇ ਸੀ ਬਹੁਤ ਪਿਆਰਾ ਗੀਤ ਲਵ ਯੂ ਮਾਨ ਸਾਬ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @sonnysidhu1096
    @sonnysidhu1096 9 หลายเดือนก่อน +17

    ਬੜੇ ਚਿਰਾਂ ਤੋਂ ਉਡੀਕੀ ਜਾਨੇ ਮਾਨ ਦੇ ਗਾਣੇ ਆ ਤੂੰ ਕੀ ਬੈਲ ਸਿਖਾਉਣੇ ਨੀ ਏਹ ਤਾਂ ਬੈਲੀ ਲਾਣੇ ਆ ਲਵ ਯੂ ਉਸਤਾਦ ਜੀ 🎉🎉🎉

  • @harvinder76133
    @harvinder76133 10 หลายเดือนก่อน +85

    ਓਏ ਨਾ ਰਗੜ ਤੂੰ ਅੱਡਿਆ
    ਨੀ ਏ ਤਾਂ ਖੁੰਡ ਪੁਰਾਣੇ ਐ,
    ਤੂੰ ਕੀ ਵੈਲ ਸਿਖੌਣੇ ਇਹ ਤਾਂ......🔥🔥🔥🔥🔥🔥🫡

  • @SukhiKaur-pv6gl
    @SukhiKaur-pv6gl 6 หลายเดือนก่อน +4

    King 👑 of punjabi music 🎶 industry babbu Maan Saab ji ❤❤❤❤❤

  • @sukhjitsingh1916
    @sukhjitsingh1916 10 หลายเดือนก่อน +103

    ਅੱਤ ਗਾਣਾਂ ਚੜਦੀ ਕਲਾਂ ਚ ਰੱਖੇ ਵਾਹਿਗੁਰੂ ਸਾਡੇ ਊਸਤਾਦ ਬੱਬੂ ਮਾਨ ਨੂ

  • @sukhwinder293
    @sukhwinder293 9 หลายเดือนก่อน +22

    ਤੂੰ ਤੇ ਮੈ ਹਾਂ ਬਾਲਗ ਦੋਵੇਂ ਉਮਰ ਨਿਆਣੀ ਟੱਪੇ
    ਹੱਥਾਂ ਵਿੱਚ ਕਾਨੂੰਨ ਜਾ ਲੈ ਕੇ ਦੁਨੀਆ ਕਾਹਤੋਂ ਨੱਪੇ
    ਚੱਲੀਏ ਇਸ਼ਕਪੂਰੇ ਚੜ੍ਹ ਯਾਰਾਂ ਦੇ ਯੱਕੇ

  • @sonnysidhu1096
    @sonnysidhu1096 9 หลายเดือนก่อน +24

    ਤੂੰ ਕੀ ਬੈਲ ਸਖੌਣੇ ਨੀ ਏਹ ਤਾਂ ਵੈਲੀ ਲਾਣੇ ਆ ਲਵ ਯੂ ਉਸਤਾਦ ਜੀ 🎉🎉🎉

  • @vickybawavirk1576
    @vickybawavirk1576 9 หลายเดือนก่อน +130

    ਆਉਂਦਾ ਗਾਉਣਾ ਫੇਰ ਤੁਨ ਕੇ ਗਾਓ ਚਾਉਣ ਵਾਲਿਆਂ ਦੇ ਦਿਲ ਵਿੱਚ ਬੱਸ ਜਗਾਂ ਬਣਾਓ ਜੀ ਮੇਰੇ ਫੈਨਾ ਲਈ ਗੇਹਣੇ ਮੇਰੇ ਗਾਣੇ ਆ ਤੂੰ ਕੀ ਵੇਲ ਸਿਖਾਉਣੇ ਨੀਂ ਏ ਤਾਂ ਵੇਲੀ ਲਾਣੇ ਆ 👌👍 ਬਾਵਾ ਕੱਟੜ ਫੈਨ ਬੱਬੂ ਮਾਨ ਦਾ

  • @Gloryofgod-vv6yy
    @Gloryofgod-vv6yy 9 หลายเดือนก่อน +56

    ਸਹਿਰ ਮਜੀਠੇ ਦਾ
    ਗੁਰਪ੍ਰੀਤ ਸਿੰਘ
    ਬਾਈ ਬੱਬੂ ਮਾਨ ਦਾ ਕੱਟੜ ਫੈਨ ❤❤❤❤❤🎉🎉

  • @Balwinder_07146
    @Balwinder_07146 10 หลายเดือนก่อน +27

    ਖੰਟ ਵਾਲਾਂ ਤਾਲਿਬ ❤❤❤ ਅਜੇ ਲਿਖਿਆ ਕਿੱਥੇ ਆ ਅਜੇ ਗਾਇਆ ਕਿੱਥੇ ਆ ਅਜੇ ਖ਼ਾਲ ਚ ਘੁੰਮਦਾ ਮੈਂ ਨਕਾ ਲਾਇਆ ਕਿੱਥੇ ਆ #babbumaan

  • @Sukhadhaliwal2-o9h
    @Sukhadhaliwal2-o9h 6 หลายเดือนก่อน +4

    Real legend of Punjabi music 🎶 industry 💝

  • @baidwanpb1253
    @baidwanpb1253 10 หลายเดือนก่อน +479

    ਬਾਈ ਮੇਰੇ ਕੂਮੈਂਟ ਲਾਈਕ ਕਰਦੋ ਯਾਰ ਸੱਭ ਦੇ ਲਾਈਕ ਕਰਦਾ ਇੱਕ ਛੋਟਾ ਜਿਹਾ ਫੈਨ ਆ ਬਾਈ ਦਾ ❤❤❤❤

    • @GurmukhSingh-d6p
      @GurmukhSingh-d6p 9 หลายเดือนก่อน +9

      ਵੀਰ ਜੀ ਤੁਸੀਂ ਕਹੋ ਕਿ ਮੈਂ ਬਹੁਤ ਵੱਡਾ ਫੈਨ ਆਂ ਬਾਈ ਦਾ ❤❤❤

    • @baidwanpb1253
      @baidwanpb1253 9 หลายเดือนก่อน +6

      @@GurmukhSingh-d6p ਮੇਰਾ ਬੇਟਾ ਆ ਬਾਈ ਦਾ ਛੋਟਾ ਫੈਨ

    • @harshdeepsing12334
      @harshdeepsing12334 9 หลายเดือนก่อน

      ..mkkkm, ./

    • @LOVEPRRT
      @LOVEPRRT 9 หลายเดือนก่อน +2

      ok

    • @LOVEPRRT
      @LOVEPRRT 9 หลายเดือนก่อน +5

      ਮੇਰਾ ਮੁਡਾ ਤੇ ਮੇ ਬਾਈ ਦੇ ਗਾਣੇ ਬਹੁਤ ਗਾਣੇ ਸ਼ੁਣਦੇ ਆ ❤❤❤❤

  • @sukhwinder293
    @sukhwinder293 9 หลายเดือนก่อน +89

    ਬਦਨਾਮ ਕਰਨ ਵਾਲਿਆਂ ਨੇ ਬੜਾ ਜ਼ੋਰ ਲਾਇਆ ਐ
    26 ਸਾਲਾਂ ਤੋਂ ਖੰਟੀਏ ਨੇ ਭੇਡਾਂ ਨੂੰ ਬੜਾ ਰਵਾਇਆ ਐ
    God Father Of Punjabi Music Industry
    ਸਰਚ ਕਰੋ ਗੂਗਲ ਤੇ ਨਾਮ ਖੰਟੀਏ ਦਾ ਹੀ ਆਇਆ ਐ

  • @amarjitsingh2812
    @amarjitsingh2812 9 หลายเดือนก่อน +101

    ਪਿੰਡ ਗੋਗੱਮਾਹਲ
    ਜ਼ਿਲ੍ਹਾ ਅੰਮ੍ਰਿਤਸਰ
    ਬੲਈ ਬੱਬੂ ਮਾਨ ਦਾ ਕੱਟੜ ਫੈਨ ❤❤❤❤❤🎉🎉🎉🦅🦅🦅

    • @sukhdeepbal1758
      @sukhdeepbal1758 9 หลายเดือนก่อน +4

      Ajnala toh bai da kattad fan❤

    • @AmankaurRandhawa
      @AmankaurRandhawa 9 หลายเดือนก่อน

      Punjab pura he fan aa😂😂 Maan saab me ramamandi to a​@@sukhdeepbal1758

    • @AmankaurRandhawa
      @AmankaurRandhawa 9 หลายเดือนก่อน

      ​@@sukhdeepbal1758ramamandi Phagwara wali

    • @deepkuwait9485
      @deepkuwait9485 9 หลายเดือนก่อน +2

      Tahli shib to 💪💪💪

    • @officialmaan2279
      @officialmaan2279 9 หลายเดือนก่อน

      😇🙏❤

  • @luckysharma5148
    @luckysharma5148 10 หลายเดือนก่อน +207

    ਮੇਰੀ ਉਮਰ ਤੈਨੂੰ ਲਗ ਜਾਵੇ ਤੂੰ ਜੀਉਂਦਾ ਰਹਿ ਬੇਈਮਾਨਾਂ ਓਏ❤

  • @GovindKumar-yw9sc
    @GovindKumar-yw9sc 9 หลายเดือนก่อน +15

    ਜੈਸਾ ਤੁਮ ਸੋਚਤੇ ਹੋ ਵੈਸੇ ਹਮ ਹੈ ਨਹੀਂ ❌
    ਜੈਸੇ ਹਮ ਹੈਂ ਵੈਸਾ ਤੁਮ ਸੋਚ ਨਹੀਂ ਸਕਤੇ ‼️

  • @Singh_deep_0751
    @Singh_deep_0751 9 หลายเดือนก่อน +29

    ਸੱਟ ਵੈਰੀਆਂ ਦੀ ਹਿੱਕ ਉੱਤੇ ਐਸੀ ਮਾਰੀਏ ਵੈਰੀ ਮੁੜਕੇ ਮੁਕਾਬਲੇ ਦੀ ਗੱਲ ਨਾਂ ਕਰੇ..⏳💯

  • @DharmpreetDharmpreet7413
    @DharmpreetDharmpreet7413 2 หลายเดือนก่อน +12

    ਕੌਣ ਕੌਣ ਗਿਆ ਸੀ ਖੱਟ ਬਾਈ ਦੀ ਹਵੇਲੀ ੨੯ ਨੂੰ????

  • @arshgill7608
    @arshgill7608 7 หลายเดือนก่อน +26

    ਵਿਡੀਓ ਚੱਲ ਦੀ ਲੈ ਕੇ ਮਿੱਤਰਾਂ ਦਾ ਨਾਮ,
    ਦੁੱਖ ਗਰੀਬਾਂ ਦਾ ਗਾਇਆ ਦਿੱਤਾ ਇਹ ਇਨਾਮ,
    ਜਿਹਦੇ ਖਵਾਬ ਦੇਖਦੇ ਹੋਂ,
    2 ਦਹਾਕੇ ਪਹਿਲਾਂ ਪਾ ਲਿਆ ਸੀ ਉਹ ਮੁਕਾਮ।
    ਬਾਈ ਬੱਬੂ ਮਾਨ ❤❤❤

  • @Ravinder-Virk
    @Ravinder-Virk 10 หลายเดือนก่อน +130

    ਬਹਿਸ ਬੂਸ ਨਾ ਕਰੀਏ ਐਵੇਂ ਹੱਸ ਕੇ ਟਾਲ ਦੀਏ ਗੁੜ ਦੀ ਰੋੜੀ ਪਾ ਕੇ ਭੇਡਾਂ ਪਿੰਜਰੇ ਵਾੜ ਦਈਏ🤣🤣🫢🫢

    • @HarbansBHULLAR-l4d
      @HarbansBHULLAR-l4d 10 หลายเดือนก่อน +3

      🤣🤣🤣

    • @jassibrar6411
      @jassibrar6411 10 หลายเดือนก่อน +2

      Siraaa

    • @Beimaan_fan
      @Beimaan_fan 9 หลายเดือนก่อน +1

      Siira bhai maan saab bhi 😂😂😂

  • @bawasabbbawasabb4499
    @bawasabbbawasabb4499 9 หลายเดือนก่อน +37

    ਜੱਟਾਂ ਤੇਰੇ ਫੈਨ ਸੀ ਹੈਗੇ ਆ ਤੇ ਰਹਾਂਗੇ ਬੱਸ ਇੱਕ ਤਮੰਨਾ ਜ਼ਿੰਦਗੀ ਚ ਵਾਈ ਨਾਲ ਇੱਕ ਫੋਟੋ ਕਰਵਾਉਣੀ ਆ ਉਸ ਤੋਂ ਬਾਅਦ ਵਿੱਚ ਰੱਬ ਦੂਜੇ ਦਿਨ ਚੱਕ ਲਵੇ ਕੋਈ ਚੱਕਰ ਨਹੀ

  • @GurpreetSinghBalvinder
    @GurpreetSinghBalvinder 9 หลายเดือนก่อน +108

    ਜੇਕਰ ਕੋਈ ਇਸ ਕੰਮੈੰਟ ਨੂੰ ਪੜ ਰਹੀ ਆ ਹੈ ਤਾਂ 'ਮੈਂ ਰੱਬ ਅੱਗੇ ਅਰਦਾਸ ਕਰਦਾ ਹਾਂ ਕਿ ਰੱਬ ਉਹਨਾ ਦੇ ਮਾਪਿਆਂ ਦੀ ਉਮਰ ਲੰਬੀ ਕਰੇ 🙏🙏🙏🙏🙏🙏

  • @maansaab7999
    @maansaab7999 10 หลายเดือนก่อน +295

    1 ਵੈਲੀ ਲਾਣੇ ⚔️
    2 ਗਲਾਸੀ 🥃
    3 ਨਾ ਬਦਲੀ ਕਾਰ 🚘
    4 ਸ਼ੌਂਕ ਦਾ ਗੇੜਾ 💃
    5 ਕਿਰਦਾਰ 🦾
    6 ਹੰਟਰ 🏹
    7 ਮੈਂ ਵੀ ਪੰਜਾਬੀ 🎙️
    8 32 ਲੱਕ 🕺

    • @GurpreetSingh-jx6fd
      @GurpreetSingh-jx6fd 9 หลายเดือนก่อน +4

      ❤❤❤❤❤

    • @VikrampreetLongia
      @VikrampreetLongia 9 หลายเดือนก่อน +4

      🔥🔥😍😍

    • @Beimaan_fan
      @Beimaan_fan 9 หลายเดือนก่อน +4

      On repeat 🤣🤣

    • @GurmeetSingh-rl7gi
      @GurmeetSingh-rl7gi 9 หลายเดือนก่อน +2

      Ustad babbu maan❤❤❤❤❤

    • @sandypuaarsingh3148
      @sandypuaarsingh3148 9 หลายเดือนก่อน +1

      ਮੈਨੂੰ ਨਾਫਰਤ ਕਰਨ ਵਾਲੇ ਆਜੇ ਨਿਆਣੇ ਆ ਵਾ ਬਾੲਈ ਬਾਬੂ ਮਾਨ ਸਿਰਾ ਲਾ ਤਾ

  • @Officialpreetdhillon8692
    @Officialpreetdhillon8692 10 หลายเดือนก่อน +30

    ਨਾ ਕੋਈ ਐਡ ਆ ਨਾ ਪ੍ਰਮੋਸ਼ਨ ਆ ਸਿੱਧਾ ਹੀ ਇੱਕ ਇੱਕ ਗੀਤ ਆ ਰਿਹਾ , ਜਨਮਦਿਨ ਤੇ ਫੈਨਸ ਨੂੰ ਤੋਹਫ਼ਾ ਏ🎉❤

    • @Beimaan_fan
      @Beimaan_fan 10 หลายเดือนก่อน

      Har baar eve hi honda

    • @NavdeepBrar-h3f
      @NavdeepBrar-h3f 10 หลายเดือนก่อน

      ❤❤

  • @GurpreetSinghBalvinder
    @GurpreetSinghBalvinder 9 หลายเดือนก่อน +25

    ਬਾਈ ਤੇਰੇ ਜਾਣੀ ਪਿਛੌਂ ਅਸੀ ਤਾਂ ਖਸ ਹੋਣਾ ਹੀ ਭੁੱਲ ਰਾਇਪਰ ਜਦੋਂ ਵੀ ਤੇਰਾ ਗਤੀ ਅਉਦਾ ਸਾਡ ਲਈ ਤਾ ਉਹੀ ਤਿਉਹਾਰ ਹੌ ਜਦਾ ਰੱਬ ਤੇ ਤੇਰੀ ਚੜਾਈ ਏਹਦਾ ਹੀ ਬਣਾਈ ਰੱਖ❤❤❤❤❤❤Babbu ਮਾਨ happy birthday 🎂🎂🎂😘😘😘💐💐💐💐

  • @babbumaandsm3893
    @babbumaandsm3893 9 หลายเดือนก่อน +19

    ਫਸਲਾਂ ਦੀ ਪੁੱਤਾਂ ਵਾਂਗੂ ਕਰਦੇ ਹਾਂ ਅਸੀ ਰਾਖੀ
    ਮੇਰੇ ਵਲੋਂ ਸਾਰੇ ਦੇਸ਼ ਵਾਸੀਆਂ ਨੂੰ ਹੈਪੀ ਵਿਸਾਖੀ

  • @manibharwal3427
    @manibharwal3427 9 หลายเดือนก่อน +37

    ਸਦਾ ਦੀਵਾਲੀ ਸਾਧ ਦੀ ਤੇ ਅੱਠੇ ਪਹਿਰ ਬਸੰਤ 💥💫,, ਗੋਤ ਮੇਰਾ ਮਾਨ ਤੇ ਪਿੰਡ ਮੇਰਾ ਖੰਟ ⛳💯

  • @officialmaan2279
    @officialmaan2279 9 หลายเดือนก่อน +19

    ਮੂਰਖ ਲੋਕੋ👨‍👩‍👦‍👦 ਸਮਝਣਾ ਸਿੱਖੋ 😀😀
    👉ਜੋ ਉੱਸਤਾਦ ਨੇ ਆਪਣੀ ਜਿ਼ੰਦਗੀ ਚ, ਕੀਤਾ 👉ਜੋ ਹੱਡਵਿੱਤੀ ਆ ਉਹ ਸਾਰਾ ਕੁੱਝ ਆਪਣੇ ਗੀਤ🎵ਰਾਹੀ ਸੁਣਾ ਰਹੇ ਨੇ ਤੁਹਾਨੂੰ🙂ਇਹੋ ਜੀ 👉ਵਿੱਤੀ ਹੋਵੇ ਕਿਸੇ ਹੋਰ ਇੰਨਸਾਨ👳‍♀ਨਾਲ ਤਾਂ ਕੋਈ ਚੰਗੀ ਤਰਾਂ ਬੋਲ🗣ਕੇ ਵੀ ਦੱਸ ਨੀ ਸਕਦਾ 🙅‍♂ਪਤਾ ਨੀ ਕਿੰਨੀ ਬਾਰ ਹੱੜਬੜਾਉਗੇ ਦੱਸਣ ਲੱਗੇ

  • @GurpreetSinghBalvinder
    @GurpreetSinghBalvinder 9 หลายเดือนก่อน +122

    Babbu ਮਾਨ ਦੇ ਫੈਨ ਲਵਾਉ ਹਾਜ਼ਰੀ 🎂🎂🎂🎂🎂🎂

  • @manpreetdhaliwal1526
    @manpreetdhaliwal1526 9 หลายเดือนก่อน +33

    ਤੂੰ ਕੀ ਵੈਲ ਸਿਖਾਉਣੇ ਨੀ ਇਹ ਤਾਂ ਵੈਲੀ ਲਾਣੇ ਆ 👌👌👍ਕਿਆ ਬਾਤ ਆ ਮਾਨਾ

  • @gaggimaan7874
    @gaggimaan7874 9 หลายเดือนก่อน +26

    ਹੱਸਕੇ ਜਿਹੜਾ ਮਿਲਦਾ ਉਹਨੂੰ ਝੁੱਕ ਕੇ ਮਿਲਦੇ ਹਾਂ,,
    ਮੱਚੇ ਮੱਚੇ ਨੀ ਰਹਿੰਦੇ ਫੁੱਲਾਂ ਵਾਂਗੂ ਖਿਲਦੇ ਹਾਂ!!
    #vellylaane #babbumaan

  • @SukhaDhaliwal-g2l
    @SukhaDhaliwal-g2l 6 หลายเดือนก่อน +2

    ਕੋਈ ਤੋੜ ਨਹੀਂ ਜੱਟ ਦਾ ❤❤❤❤❤

  • @jastindersingh5668
    @jastindersingh5668 10 หลายเดือนก่อน +16

    ਜਿੰਨਾ ਚਿਰ ਸਾਹ ਚਲਦੇ ਮਾਨਾ ਗੁਣ ਤੇਰੇ ਹੀ ਗਾਵਾਂਗੇ ਜੇ ਰੱਬ ਨੇ ਦਿੱਤੀ ਜਿੰਦਗੀ ਤਾਂ ਅਗਲੇ ਜਨਮ ਵੀ ਤੇਰੇ ਕੱਟੜ ਫੈਨ ਬਣਕੇ ਆਵਾਗੇ

    • @officialmaan2279
      @officialmaan2279 10 หลายเดือนก่อน

      Respect 😇🙏❤Good bless you ❤

  • @arshmaan5415
    @arshmaan5415 10 หลายเดือนก่อน +167

    ਕਈ ਭੇਡਾਂ ਬੱਕਰੀਆਂ ਕਮੈਂਟਾਂ ਚ ਆਵਦੀ ਮਾਂ ਭੈਣ ਦਾ ਰਿਸ਼ਤਾ ਲੈਕੇ ਆਉਣਗੀਆਂ

    • @LuckyGoyal-if4gn
      @LuckyGoyal-if4gn 10 หลายเดือนก่อน +3

      Right bro santy ho gyi Kise di..saanty baimaan

    • @SandhuHuni-x5k
      @SandhuHuni-x5k 10 หลายเดือนก่อน +2

      ❤❤

    • @JotBangar
      @JotBangar 9 หลายเดือนก่อน +2

      Hahahaha🤣🤣🤣sahi gal aa 22g😍😍😍

    • @GurpreetSingh-jx6fd
      @GurpreetSingh-jx6fd 9 หลายเดือนก่อน +2

      ❤❤❤❤

    • @mannurai2424
      @mannurai2424 9 หลายเดือนก่อน +2

      😂😂😂

  • @Prince-li2tn
    @Prince-li2tn 9 หลายเดือนก่อน +59

    ਰੋਜ਼ ਸੁਣਦੇ ਹਾਂ, 2/3 ਵਾਰੀ ਬੇਈਮਾਨ ਜਾਨ ਹੈ, 25 ਸਾਲ ਹੋ ਗਏ ਬੇਈਮਾਨ ਦੇ ਹਾਂ ਰਾਹਾਂ ਗੇ. ਜਿਓੰਦਾ ਰਿਹ ਬੇਈਮਾਨਾਂ.... ਲਵ ਯੂ ਜਾਨ 🌹🌹🌹🌹🌹🌹🌹❤❤❤❤❤❤❤❤❤❤❤🥰🥰🥰🥰🥰🥰🥰🥰🥰🥰🙏🙏

  • @DBDesiMusic786
    @DBDesiMusic786 10 หลายเดือนก่อน +347

    *ਝੂਠੇ ਇਨਸਾਨ ਦੀ ਉੱਚੀ ਆਵਾਜ਼ ਸੱਚੇ ਬੰਦੇ ਨੂੰ ਚੁੱਪ ਕਰਾ ਦਿੰਦੀ ਹੈ ਪਰ ਸੱਚੇ ਬੰਦੇ ਦੀ ਚੁੱਪ ਹੀ ਝੂਠੇ ਇਨਸਾਨ ਦੀਆਂ ਨੀਹਾਂ ਹਿਲਾ ਕੇ ਰੱਖ ਦਿੰਦੀ ਹੈ।*
    Ustad babbu maan Saab ji zindabad
    Punjab haryana zindabad
    Kisaan Mazdoor Ekta Zindabad

    • @diljeetsharma4789
      @diljeetsharma4789 10 หลายเดือนก่อน +7

      Its true

    • @simarpartap7452
      @simarpartap7452 10 หลายเดือนก่อน +5

      ❤❤

    • @rupindersingh298
      @rupindersingh298 10 หลายเดือนก่อน +5

    • @SatpalGujjar-hp
      @SatpalGujjar-hp 10 หลายเดือนก่อน +5

      ❤❤❤❤❤❤❤

    • @ustaad0075
      @ustaad0075 10 หลายเดือนก่อน +5

      Maan ne fans nu gift dita hun Fans di wari -
      Itunes te Buy kro Original te Spotify te repeat lado pura 1 hafta #vellylaane #babbumaan.

  • @Ravinder-Virk
    @Ravinder-Virk 10 หลายเดือนก่อน +140

    ਕਰੋ ਲਾਈਕ ਫਿਰ ਜਿਹਨੂੰ ਜਿਹਨੂੰ ਉਡੀਕ ਸੀ ਇਸ ਗਾਣੇ ਦੀ ਆ ਗਿਆ ਫਿਰ ਚੱਕ ਦੋ ਕੰਮ ਨੂੰ❤❤❤❤

    • @Ravinder-Virk
      @Ravinder-Virk 10 หลายเดือนก่อน +2

      ਵੀਰੇ ਗਾਣਾ ਧਿਆਨ ਨਾਲ ਸੁਣੋ ਬਹੁਤ ਹੀ ਜ਼ਬਰਦਸਤ ਆ ਯਾਰ❤

    • @Ravinder-Virk
      @Ravinder-Virk 10 หลายเดือนก่อน +3

      ਇਹ ਗੀਤ 6 ਮਿੰਟ ਤੇ 38 ਸੈਕਿੰਡ ਦਾ ਹੈ ਯਾਰ ਪਤਾ ਹੀ ਨਹੀਂ ਲੱਗਦਾ ਟਾਈਮ ਕਦੋਂ ਲੰਘ ਗਿਆ

    • @pardeepsingh766
      @pardeepsingh766 10 หลายเดือนก่อน +1

      Good😊

    • @Beimaan_fan
      @Beimaan_fan 9 หลายเดือนก่อน +1

      Bhai km khich de a 1 no. Te leke ayoni a

    • @officialShinder
      @officialShinder 9 หลายเดือนก่อน

      velly laane bass boosted pls like nd share maan fans ❤
      th-cam.com/video/b1SypcDlWUg/w-d-xo.htmlsi=r8oyoBeDtHTbsE2X

  • @Balwinder_07146
    @Balwinder_07146 5 หลายเดือนก่อน +3

    ਫਿਰਨੀ ਤੇ ਕਿੱਕਰਾਂ ਲੱਗੀਆਂ ਨੇ ਆਪਾਂ ਬਹਿ ਕੇ ਤੁੱਕੇ ਭੋਰਾਗੇ,
    ਤੂੰ ਅਪਣਾ ਸ਼ੇਰ ਲਿਆ ਜੱਟੀਏ ,ਆਪਾਂ ਬੱਕਰੀ ਬਣਾ ਕੇ ਤੋਰਾਗੇ #babbumaan #legend ❤❤❤

  • @swagrecords5948
    @swagrecords5948 10 หลายเดือนก่อน +264

    ਮੈਨੂੰ ਨਫ਼ਰਤ ਕਰਨੇ ਵਾਲੇ ਅਜੇ ਨਿਆਣੇ ਆ ਤੂੰ ਕੀ ਵੈਲ ਸਿਖਾਉਣੇ ਨੀ ਇਹ ਤਾਂ ਵੇਲੀ ਲਾਣੇ ਆ
    ਠੋਕੋ like ਜਿਨਾ ਨੂੰ ਆ ਗਾਣੇ ਦੀ ਬੁਹਤ ਉਡੀਕ ਰਹੀ 🎉🎉🎉🎉❤❤❤

    • @dsouzasaab8568
      @dsouzasaab8568 9 หลายเดือนก่อน +1

      Eh line ta buhat ciraa lgi te sachi v aa

  • @deepkuwait9485
    @deepkuwait9485 9 หลายเดือนก่อน +35

    ਤੂੰ ਦੱਸ ਕਦੋਂ ਤੇਰੇ ਦਰ ਆਵਾਂ Ready ਹੈ ਬਾਰਾਤ
    ਗਲਾਸੀ ਖੜ੍ਹਕੂ ਸਾਰੀ ਰਾਤ, ਗਲਾਸੀ ਖੜ੍ਹਕੂ ਸਾਰੀ ਰਾਤ

  • @Balwinder_07146
    @Balwinder_07146 9 หลายเดือนก่อน +44

    ਨਾ ਲਾਅ ਨਾ ਲਾਅ ਮੱਥਾ ਨੀ ਏਹਤਾ ਖੁੰਡ ਪੁਰਾਣੇ ਆ, ਤੂੰ ਕੀ ਵੈਲ ਸਿਖਾਉਣੇ ,
    ਨੀ ਏਹਤਾਂ ਵੈਲੀ ਲਾਣੇ ਆ।
    #babbumaan #gaggugm7

  • @SukhiKaur-pv6gl
    @SukhiKaur-pv6gl 6 หลายเดือนก่อน +5

    Babbu Maan Saab ji zindabad ❤🎉

  • @SukhdevSinghDhaliwal-rc3sx
    @SukhdevSinghDhaliwal-rc3sx 8 หลายเดือนก่อน +16

    ਇੱਕਲੌਤਾ ਪੰਜਾਬੀ ਸਿੰਗਰ ਜਿਹੜਾ ਆਪਣੇ ਫੈਨਸ ਨੂੰ ਦਿਲੋਂ ਪਿਆਰ ਕਰਦਾਂ ਹੈ ❤❤
    ਲਵ ਯੂ ਉਸਤਾਦ ਜੀ ❤❤❤❤❤

  • @kulveersingh3834
    @kulveersingh3834 9 หลายเดือนก่อน +14

    Good morning maan veer and all fan's waheguru sukh rakhe hamesha chardi kla ch rkhe sab nu

  • @swagrecords5948
    @swagrecords5948 10 หลายเดือนก่อน +262

    ਠੋਕੋ like ਜਿਨਾ ਨੂੰ ਆ ਗਾਣੇ ਦੀ ਬੁਹਤ ਉਡੀਕ ਰਹੀ❤❤🎉🎉🎉🎉🎉🎉🎉

  • @satgursingh9108
    @satgursingh9108 9 หลายเดือนก่อน +28

    ਸ਼ੁਨਣ ਤੋ ਪਹਿਲਾ ਲਾਇਕ ਕਰ ਦਿਨੇ ਆ ਲਵ ਜੂ ਮਾਨ ਸਾਬ

  • @GurpreetSinghBalvinder
    @GurpreetSinghBalvinder 9 หลายเดือนก่อน +33

    Babbu ਮਾਨ ਦੇ ਫੈਨ ਲਵਾਉ ਹਾਜ਼ਰੀ ❤❤❤❤❤❤💐💐💐💐🚜🚜🚜😊

  • @beimaan_sukh
    @beimaan_sukh 8 หลายเดือนก่อน +16

    ਹੀਰਾ ਬੰਦਾ ਉਸਤਾਦ ਸਾਡਾ ❤❤🌪️ ਹੰਢਿਆ ਹੋਇਆ ਖੁੰਡ ਪੁਰਾਣਾ ❤❤

  • @Balwinder_07146
    @Balwinder_07146 10 หลายเดือนก่อน +34

    ਪਾਰ ਤਾਰ ਦੇ ਬੈਠੇ ਨੇ ਜੋ ਮੇਰੇ ਅਪਣੇ ਆ,
    ਪਤਾ ਨ੍ਹੀ ਕਦ ਕੱਠੇ ਬਹਿ ਫੁਲਕੇ ਛੱਕਣੇ ਆ,
    ਅੰਦਰੋਂ ਸਿਆਸੀ ਕਾਲੇ ਮਿੱਤਰੋ ਚਿੱਟੇ ਬਾਣੇ ਆ,
    ਤੂੰ ਕੀ ਵੈਲ ਸਿਖਾਉਣੇ ,
    ਨੀ ਏਹਤਾਂ ਵੈਲੀ ਲਾਣੇ ਆ।
    #babbumaan #gaggugm7

  • @Pb83wale
    @Pb83wale 9 หลายเดือนก่อน +47

    ਮੈਂ ਫੈਨ ਭਾਵੇਂ ਸਿੰਧੂ ਦਾ ਪਰ ਇਹ ਗਾਣਾ ਮੈਂ ਰੋਜ਼ ਸੁਣਦਾ ਬਹੁਤ ਵਧੀਆ ਹੈ ❤❤❤

    • @sandypuaarsingh3148
      @sandypuaarsingh3148 9 หลายเดือนก่อน +5

      Veer eda rahoo sare sare vadya gaonde aa pr har ik di apni apni choice hundi aa

    • @Beimaan_fan
      @Beimaan_fan 9 หลายเดือนก่อน +4

      Bhai kallam kalla vi suno ❤

  • @arshgill7608
    @arshgill7608 9 หลายเดือนก่อน +16

    Ess waari fer billboard te jaa skde aa,
    14 dina toh trending no 1 on itunes 🔥
    Thoda hor lao jor billboard chado grammy lelange

  • @arshgill7608
    @arshgill7608 6 หลายเดือนก่อน +5

    Kal live show ch bda sohna play kita background ch eh geet. ❤

  • @gurwinderSingh-rv7id
    @gurwinderSingh-rv7id 10 หลายเดือนก่อน +20

    ਬੱਬੂ ਵਰਗਾ ਕਿਸੇ ਨੇ ਗਾਉਣਾਂ ਨੀਂ
    ਬਸ ਰੀਸ ਹੀ ਕਰ ਸਕਦੇ ਆ ਸਾਰੇ

    • @Beimaan_fan
      @Beimaan_fan 10 หลายเดือนก่อน

      Ovi raah vich hi rahe jandi aa

  • @maanstetus____0361
    @maanstetus____0361 9 หลายเดือนก่อน +42

    ਉਸਤਾਦ ਤਾਂ ਉਸਤਾਦ e ਆ ਵਾਹਿਗੁਰੂ ਲੰਬੀ ਉਮਰ ਤੇ ਤੰਦਰੁਸਤੀ ਬਖਸ਼ੇ love you Maan saab

  • @Joyalvlogs
    @Joyalvlogs 10 หลายเดือนก่อน +18

    ਐਸੀ ਸ਼ੌਹਰਤ ਐਸਾ ਪਿਆਰ ਪ੍ਰਮਾਤਮਾ ਹਰ ਇੱਕ ਨੂੰ ਨਹੀ ਬਖਸ਼ਦਾ ਬਹੁਤ ਥੋੜੇ ਲੋਕ ਹੁੰਦੇ ਹਨ ਜੋ ਬਿਨਾਂ ਕਿਸੇ ਸਾਥ ਦੇ ਏਥੇ ਤੱਕ ਪਹੁੰਚਦੇ ਹਨ ਬੱਬੂ ਵੀਰ ਉਨ੍ਹਾਂ ਲੋਕਾਂ ਵਿੱਚ ਸਭਤੋਂ ਮੂਹਰੇ ਖੜ੍ਹਾ ਹੈ ਉਹ ਵੀ ਮੇਰੀ ਮਿਸ ਇੰਡੀਆ ਤੋਂ ਲੈਕੇ ਹੁਣ ਤੱਕ ਐਨਾ ਪਿਆਰ ਇੱਜਤ ਪੰਜਾਬੀਆਂ ਨੇ ਬਹੁਤ ਥੋੜੇ ਲੋਕਾਂ ਨੂੰ ਦਿੱਤਾ ਏ ਪਰ ਵੱਡੀ ਗੱਲ ਇਹ ਹੈ ਕਿ ਬਾਈ ਨੇ ਕਦੇ ਪੈਰ ਨਹੀ ਛੱਡੇ ਉਹੀ ਕਾਲਜ਼ ਸਮੇਂ ਦੇ ਯਾਰ ਓਹੀ ਪੁਰਾਣੇ ਬੰਦਿਆਂ ਨੂੰ ਨਾਲ ਲੈਕੇ ਚੱਲਿਆ ਏ ਮੈਂ ਸਮਝ ਸਕਦਾਂ ਏ ਇਹ ਪ੍ਰਸਿੱਧੀ ਕੋਈ ਇੱਕ ਦਿਨ 'ਚ ਨਹੀ ਕਮਾਈ ਗਈ ਹੋਣੀ ਇਸ ਸ਼ੌਹਰਤ ਪਿੱਛੇ ਪਤਾ ਨਹੀ ਕਿੰਨੀਆਂ ਅਸਫਲਤਾਵਾਂ ਕਿੰਨਾ ਠੁਕਰਾਇਆ ਗਿਆ ਹੋਊਗਾ ਕਿਹਨੇ-ਕਿਹਨੇ ਸਾਥ ਛੱਡਿਆ ਹੋਊ ਕਿਹਤੋਂ-ਕਿਹਤੋਂ ਸਾਥ ਮੰਗਿਆ ਹੋਊ ਤੇ ਜਦੋਂ ਤੁਸੀ ਕੁੱਝ ਵੀ ਨਹੀ ਹੁੰਦੇ ਮਤਲਬ ਸ਼ੌਹਰਤ ਨਹੀ ਹੁੰਦੀ ਤਾਂ ਲੋਕ ਵੀ ਥੋਨੂੰ ਅਲੱਗ ਹੀ ਤਰੀਕੇ ਨਾਲ ਪਰਖਦੇ ਹਨ ਤੇ ਆਖੀਰ 'ਚ ਨਾਂਹ ਕਰਕੇ ਖਹਿੜਾ ਛੁਡਾ ਲੈਂਦੇ ਹਨ। ਪਰ ਪਰਬਤ ਦੀ ਚੋਟੀ ਤੇ ਓਹੀ ਚੜ ਸਕਦਾ ਜੋ ਬਿਨਾਂ ਉਚਾਈ ਤੋਂ ਡਰੇ ਬੱਸ ਤੁਰ ਪਵੇ ਬੱਬੂ ਵੀਰ ਨੇ ਓਹੀ ਕੀਤਾ ਪਹਿਲੀ ਪੂਰੀ ਟੇਪ ਬਿਨਾਂ ਰਿਲੀਜ਼ ਦੇ ਬਣੀ ਬਣਾਈ ਧਰੀ ਰਹਿ ਗਈ ਉਸਨੂੰ ਕਰਕੇ ਕੁੱਝ ਹਾਸਿਲ ਨਹੀ ਹੋਇਆ ਜਦਕਿ ਕਿੰਨੀ ਰੀਝ ਨਾਲ ਤਿਅਾਰ ਕੀਤੀ ਹੋਊ ਪਹਿਲੀ ਐਲਬਮ ਸੀ ਆਖਿਰ ਨੂੰ.. ਪਤਾ ਨਹੀ ਕਿੰਨਾ ਕੁ ਸਬਰ ਪਰਖਿਆ ਹੋਊਗਾ ਪ੍ਰਮਾਤਮਾ ਨੇ ਕਿਉਕਿ ਬਾਈ ਦੀ ਪ੍ਰਸਿੱਧੀ ਕੋਈ ਆਮ ਪ੍ਰਸਿੱਧੀ ਨਹੀ ਪ੍ਰਸਿੱਧ ਹੋਣਾ ਕੋਈ ਵੱਡੀ ਗੱਲ ਨਹੀ ਪਰ ਹਰ ਇੱਕ ਕੰਮ ਨਾਲ ਹੀ ਪ੍ਰਸਿੱਧ ਹੋਣਾ ਵੱਡੀ ਗੱਲ ਹੈ ਮੈਨੂੰ ਮਾਣ ਹੈ ਇਸ ਗੱਲ ਦਾ ਕਿ ਅਸੀ ਓਸ ਦੌਰ ਦੇ ਇੰਨਸਾਨ ਹਾਂ ਜਿਨ੍ਹਾ ਨੇ ਬੱਬੂ ਵੀਰ ਦਾ ਪਹਿਲਾ ਗੀਤ M ਟੀਵੀ ਤੇ ਚੱਲਦਾ ਵੇਖਿਆ ਤੇ ਗੀਤ ਸੁਣਕੇ ਉਸਦੇ ਫੈਨ ਬਣੇ ਬਾਬਾ ਬਾਈ ਦੀ ਕਲਮ ਨੂੰ ਇੰਝ ਹੀ ਸਦਾ ਸਹੀ ਦਿਸ਼ਾ ਵੱਲ ਤੋਰੀ ਰੱਖੀ ਉਸਦੀ ਆਵਾਜ਼ ਨੂੰ ਹੋਰ ਦਿਲਾਂ ਤੱਕ ਪਹੁੰਚਾਵੇ ਸਾਨੂੰ ਸਾਰਿਆਂ ਨੂੰ ਫੈਨ ਹੋਣ ਦਾ ਵੀ ਮਾਣ ਹੈ ਕਿ ਅਸੀ ਬੱਬੂ ਨੂੰ ਸੁਣਦੇ ਹਾਂ
    ਕੋਈ ਕਹੇ ਨਾ ਕਹੇ ਪਰ ਬਾਈ ਦੇ ਗੀਤਾਂ ਦਾ ਦੀਵਾਨਾ ਹਰ ਬੰਦਾ ਕਦੇ ਨਾ ਕਦੇ ਤਾਂ ਰਿਹਾ ਇਸ ਤਰਾਂ ਹੀ ਬੱਬੂ ਵੀਰ ਰਹਿੰਦੀ ਦੁਨੀਆਂ ਤੱਕ ਹਰ ਵਿਸ਼ੇ ਤੇ ਗੀਤ ਲਿਖਦਾ ਤੇ ਗਾਉਂਦਾ ਰਹੇ ਕਦੇ ਮਿਲਾਂਗੇ ਜ਼ਰੂਰ ਇਹ ਕਾਮਨਾ ਕਰਦੇ ਆਂ ਬਾਬਾ ਮਿਹਰ ਕਰੇ ਬਾਈ ਨੂੰ ਜਨਮਦਿਨ ਮੁਬਾਰਕ ਸਾਰੀ ਸਵੈਗ ਮਿਊਜ਼ਿਕ ਤੇ ਹੇ-ਯੋਲੋ ਤੇ ਮੁਨੀਸ਼ ਵੀਰ ਤੇ ਸਭ ਕੱਟੜ ਫੈਨਾਂ ਨੂੰ ਵੀ ਮੁਬਾਰਕਾਂ ਬਾਬਾ ਤਰੱਕੀਆਂ ਬਖਸ਼ੇ...ਮੰਡੀ ਵਾਲਾ ਦੀਪ
    Janamdin Mubarak Babbu Maan Veere Baba Tarakkia Tandrustia Bakshe Bharawa Nu

  • @devgill9452
    @devgill9452 5 หลายเดือนก่อน +4

    ਐਵੇਂ ਨਾ ਸਾਰੀਕੇ ਮਿੱਟੀ ਪੱਟ ਜੱਟੀਏ ? ਬਹੁੱਤ ਡੂੰਗੀ ਗੱਲ ਕਰ ਗਿਆ ਜਿਊਂਦਾ ਵੱਸਦਾ ਰਹੇ ਬਾਈ

  • @beimaan_sukh
    @beimaan_sukh 9 หลายเดือนก่อน +33

    ਮਹਿੰਗੀ ਕਾਰ ਨਹੀਂ ਮੇਰੇ ਕੋਲੇ ਪਿਕਾ ਇਕ ਪੁਰਾਣਾ ਐ
    ਮੈ ਵੈਸ਼ਨੋ ਦਿਲ ਦਾ ਚੰਗਾ ਵੈਲੀ ਮੇਰਾ ਲਾਣਾ ਐ 💪🏻💯

  • @MandeepSingh-cs5bn
    @MandeepSingh-cs5bn 10 หลายเดือนก่อน +20

    ਔਕਾਤ ਵਿੱਚ ਰਹਿ ਬੀਬਾ 💁🏻 ..ਧੇਲੇ ਦੀਆ 🐧 ਘੁੱਗੀਆ ਲੱਖਾਂ ਦੇ ਚੀਨੇ ਨੀ ਮਾਰ ਸਕਦੀਆਂ 😉😉 love you maan saab

  • @Harmanjit765
    @Harmanjit765 10 หลายเดือนก่อน +25

    ਅਸਲ ਵਿੱਚ ਫੈਂਜ਼ ਵਾਸਤੇ ਗਹਿਣੇ ਨੇ ਲਵ ਯੂ ਬੇਈਮਾਨ❤❤❤❤❤❤❤❤❤❤❤❤❤❤❤❤❤❤❤❤❤❤❤❤❤

  • @babbumaandsm3893
    @babbumaandsm3893 9 หลายเดือนก่อน +20

    19 ਸਾਲ ਪੂਰੇ ਹੋ ਗਏ ਅੱਜ #ਪਿਆਸ ਐਲਬਮ ਆਈ ਨੂੰ
    ਮੈਂ ਜਨਮ ਜਨਮ ਦੀ ਪਿਆਸ ਹਾਂ ਇੱਕ ਤੁਰਦੀ ਫਿਰਦੀ ਲਾਸ਼ ਹਾਂ
    ਮਾਨ ਰੂਹ ਤੇਰੇ ਨਾਲ ਲਾ ਬੈਠਾ ਤੂੰ ਐਂਵੇਂ ਨਾ ਘਬਰਾਇਆ ਕਰ
    #ਕਿਸਾਨ_ਮਜਦੂਰ_ਏਕਤਾ_ਜ਼ਿੰਦਾਬਾਦ
    #VellyLaane #BabbuMaan
    Babbu Maan Zindabaad

  • @happynauria9310
    @happynauria9310 9 หลายเดือนก่อน +193

    ਮੇਰੇ ਵਾਂਗ ਰੋਜ ਕੌਣ ਕੌਣ ਸੁਣ ਰਿਹਾ ਆ, ਵੈਲੀ ਲਾਣੇ ਨੇਂ ਅੜਬ ਪੰਜਾਬੀ ਦਾ ਰਿਕਾਰਡ ਤੋੜਨਾ ਆ, ਜੀਉ ਜੀਓ ਮਾਨ ਸਾਬ ਜੀ ❤