ไม่สามารถเล่นวิดีโอนี้
ขออภัยในความไม่สะดวก
JASSA PATTI VS PRITPAL PHAGWARA
ฝัง
- เผยแพร่เมื่อ 2 ธ.ค. 2023
- Join this channel to get access to perks:
/ @punjabilivetv
Don't Forget to Like, Comment, Share and Subscribe to Punjabilivetv.com TH-cam Channel
Subscribe Punjabilivetv :-
www.youtube.co....
Download Our Android App ( play.google.co...)
IOS & WindowApp is also available on playstore.
Visit Our Website PunjabiLiveTV.com
22 ji ਜਿਹੜਾ ਪਹਿਲਵਾਨਾਂ ਨਾਲ ਰੈਫਰੀ ਤੇ ਇਨਪਐਅਰ ਗ਼ਲਤ ਫ਼ੈਸਲਾ ਕਰਦਾ ਇਸ ਹਿਸਾਬ ਕਿਤਾਬ ਰੱਬ ਜ਼ਰੂਰ ਲੈਂਦਾ ਪਹਿਲਵਾਨਾ ਸ਼ਰਾਫ ਵੀ ਜ਼ਰੂਰ ਲੱਗਦਾ ਬਾਕੀ ਪਹਿਲਵਾਨ ਦੋਨੇ ਹੀ ਪੰਜਾਬ ਦੀ ਸ਼ਾਨ ਹਨ ਦੋਨੇ ਮੱਲ ਬਹੁਤ ਤਕੜੇ ਹਨ
ŸUC UC
ਕੁਸ਼ਤੀ ਹੋਈ ਹੀ ਨਹੀ । ਸਾਰਾ ਗਲਤ ਫੈਸਲਾ ਜੱਸਾ ਜਿੱਤਿਆ ਨਹੀ, ਪ੍ਰਿਤਪਾਲ ਹਾਰਿਆ ਨਹੀ, ਅੰਪਾਇਰ ਜ਼ਰੂਰ ਹਾਰ ਗਿਆ ਹੈ ।
Pritpal best wrestler
ਜੱਸਾ ਸਿੰਘ ਸਾਡਾ ਮਾਝੇ ਦਾ ਵੀਰ , ਅਸੀਂ ਬੜਾ ਪਿਆਰ ਕਰਦੇ ਹਾਂ ਜੱਸੇ ਨੂੰ ਪਰ ਇਹ ਫ਼ੈਸਲਾ ਸਰਾ ਸਰ ਗ਼ਲਤ ਹੈ ਪ੍ਰਿਤਪਾਲ ਹਾਰਿਆ ਨਹੀਂ ਹਰਾਇਆ ਗਿਆ ਹੈ
Right 👍
@@manjinderathwal628 ਵੀਰੇ ਬਹੁਤ ਚੰਗਾ ਲੱਗਦਾ ਜਦੋ ਕੋਈ ਗਲਤ ਨੂ ਗਲਤ ਕਹੇ ਪਰ ਅੱਜ ਵਿਰਲਾ ਹੀ ਹੈ ਕੋਈ ਵ। ਗੁ। ਜੀ ਕਾ ਖਾ ਵਾ ਗੁ ਜੀ ਫ
ਪ੍ਰਿਤਪਾਲ ਬਹੁਤ ਵਾਰ ਪਤਾ ਨਹੀ ਕਿਸ ਹਿਸਾਬ ਨਾਲ ਫੈਸਲੇ ਕਰਦੇ ਆਹ ਇੱਕ ਤਰਫ਼ਾਂ ਫੈਸਲਾ ਹੈ
ਪ੍ਰਿਤਪਾਲ ਤਾਂ ਸਿਰੇ ਦਾ ਮੱਲ ਆ, ਉਹਨੇ ਹਜੇ ਅੱਧਾ ਘੰਟਾ ਕੁਸ਼ਤੀ ਹੋਰ ਕਰ ਜਾਣੀ ਸੀ
Pritpal aa winner aa
Pritpal zindabad. Wrong decision
Thank u bro. Sach fa hamesha sath dio
ਜੱਸਾ ਭੱਟੀ ਬਹੁਤ ਇਮਾਨਦਾਰੀ ਨਾਲ ਖੇਡਦਾ ਤੇ ਬਹੁਤ ਵਧੀਆ ਭਲਵਾਨ❤
Pritpal bhaut vadhia phelwan a..jassa nu dhake nal jtia a...jassa ene joga heni hun...
Kinniya khushtiya harya ess bar jassa? 2 saal oh bimar ki reha tuc khatam kitaab de dita keyboatf kids 😂😂
Jassa Ron lag janda
Jassa te jassa hi hai koi muqbla ni jassa da
Jassa Ron lagg janda
ਜਿੱਤੇਆ ਪ੍ਰਿਤਪਾਲ ਆ 🎉🎉
Pritpal sira bnda dil da b raja bnda aa pritpal phagwara
प्रीतपाल क्या शानदार पहलवान है साफ खेलता है
ਇਕ ਵਾਰ ਤਾਂ ਪ੍ਰਿਤ ਪਾਲ ਜੱਸੇ ਨਾਲੋਂ ਉੱਪਰ ਹੋ ਗਿਆ ਸੀ ਇਸ ਵਾਰ ਜੱਸੇ ਨੇ ਜੋਰ ਕਰਕੇ ਪੂਰਾ ਸੀਜਨ ਵਧੀਆ ਲਾਇਆ ਅਤੇ ਪ੍ਰਿਤਪਾਲ ਨੂੰ ਵੀ ਪਛਾੜਿਆ ਹੈ
ehna di te jasse di umar da ghato ghtt 7 saal da fark aa eh chrdi jawani de ne jasse ne bhut mehnat kiti aa jasse jini umar tak eh ni ghul sakdee kuki ajj ton 7 saal baad koi ni ehna navve malln Cho milna bai dekhi vrr
Paji jassa palwan to upur koi ho hi nhi sakda❤
@@SukhwinderSingh-jc5zo❤
@@SukhwinderSingh-jc5zo5 saal da age da farak
@@balbirsinghusajapmansadasa1168 jassa 33 da bai te pritpal 26da hun tuhi hisab la leo
Pritpal Phagwara Jindabad ❤❤❤❤❤
Pritpal winer tha
Jassa patti sher majhe daa
ਪ੍ਰਿਤਪਾਲ ਹਰ ਵਾਰੀ ਗਲਤ ਖੇਡਦਾ
Pritpal ❤
ਪ੍ਰਿਤਪਾਲ ਸਿਰਾ ਧਕਾ ਹੋਇਆ ਵੀਰ ਨਾਲ ਜੱਸੇ ਨੂੰ ਕਿੰਨੇ ਬਾਰ ਮਾਤ ਦੱਤੀ ਹੋਈ ਆ ਸਾਲਾਂ ਅੱਜ ਤਾ ਸਿਰਾਮ ਧਕਾ ਕੀਤਾ ਪ੍ਰੀਤਪਾਲ ਨਾਲ😢🤨🤨💪
Lunn putt la
Jase ne 2war lagot fadea kese Ane nu nahi desea
Pritpal good🎉
ਪੁਇੰਟ ਤਾਂ ਜੱਸੇ ਪਹਿਲਵਾਨ ਨੂੰ ਵੀ ਲੈਣਾ ਮੁਸ਼ਕਲ ਸੀ ਦੋਨੋਂ ਬਰਾਬਰ ਦੇ ਨੇ ਜੀ
ਜੱਸਾ ਇਕ ਨੰਬਰ ਖਡਾਰੀ ਹੈ ਪ੍ਰਿਤਪਾਲ ਰੋਂਦਾ ਬਹੁਤ ਆ
Dono pahalwan Punjab te Hindustan da maan han.
Jassa Patti ki game mature aur stable thi,
Many many congratulations.🥰
Jassa is Mahabali.....
਼ਪੁਆਇਟ ਵਾਲੀ ਗਲਤ ਏ ਸਾਹਮਣੇ ਵਾਲਾ ਝੋਟਾ ਵੀ ਘੱਟ ਨਹੀ ਸਾਹਮਣੇ ਆਰ ਪਾਰ ਕਰਵਾ ਦਿੰਦੇ,,ਸਾਰਾ ਨਜਾਰਾ ਖਰਾਬ ਕਰਤਾ
Wah ji wah drama kushti punjab da beda garak ho giya eh kushti nhi drama c 😂😂
Very nice and very good
ਇਹ ਮਿੰਟ ਬਾਅਦ ਕੈਹ ਦਿੰਦੈ ਜ਼ੋਰਦਾਰ ਤਾੜੀ ਇਹਨੂੰ ਹੋਰ ਕੋਈ ਗੱਲ ਨਹੀਂ ਆਉਦੀ
ਗਲਤ ਫੈਂਸਲਾ ਪ੍ਰਿਤਪਾਲ ਹਾਰਿਆ ਨਈ
ਜੱਸਾ ਤਾ ਜੱਸਾ ਮਾਝੇ ਦਾ ਮਾਣ ਬੱਬਰ ਸੇਰ
Pritpal att drling ❤❤❤ puri mehnat he teri jasa pati v vdya pehlwan aa 🎉
Pritpal ok aa jasse nalo
Dono palwan super star
Jassa Singh is the Best, Mature and patient,powerful person.
Though Pritpal singh is a great strategist pehlwan with amazing figure.
You Both are our Punjabi brothers , s proud .
❤❤❤❤❤
ਮੈਨੂੰ ਲੱਗਦਾ ਇਮਪਾਇਰ ਬੱਕਰੀਆਂ ਚਾਰਦਾ ਰਿਹਾ ਐਨਾ ਵੱਧੀਆ ਫੈਸਲਾ ਕਿ ਜੀਤਾ
सिकंदर शेख दोनोसे बेहतर है
Pritpal pura sire da end karvanda i miss you bro ji
ਜੱਸਾ ਪੱਟੀ ਦੀ ਪੂਰੀ ਤੂਤੀ ਬੋਲਲਦੀ ਆ very good 👍👍👍👍
Gursikh jassa great pehalwan of majha may he won rustame hind title
He has already won this year too.🤗
Pripal no 1
Dono pleyar bohot vadeya ne punjab de ❤❤❤
Very Good sir Good Cm 👍👍
ਇਹ ਦੂਜੇ ਭਲਵਾਨ ਦੇ ਸੱਟ ਮਾਰਨ ਦੇ ਵਿੱਚ ਜਿਆਦਾ ਯਕੀਨ ਰੱਖਦਾ
Very very congratulations jassa patti ji nu waheguru ji hamesha chadhdi kala bakshe ji 🙏
Hahahaha wah oye punjabiyo drama changa c
Galt decision
Jassa Patti ❤
ਜੱਸਾ ਪੱਟੀ ਮਾਝੇ ਦਾ ਮਾਣ ਵਧਾਇਆ ਸ਼ੇਰ ਭਲਵਾਨ
ਜਸਾ ਪਟੀ
ਆਹ ਕਿਹੜੇ ਹਿਸਾਬ ਇਨਸਾਫ਼ ਹੋਇਆ
Pritpal att a
ਸਦਕੇ ਜੱਸੇ ਪੱਟੀ 💪
100% मिलकर कुस्ती हुई है
Jassa patti majhe da babbar sher aaa❤❤
ਪ੍ਰਿਤਪਾਲ ਹਾਰਿਆ ਨੀ ਨਾ ਹੀ ਜੱਸਾ ਕਦੇ ਹਰਾ ਸਕਦਾ ਪ੍ਰਿਤਪਾਲ ਨੂੰ
😂😂😂😂😂 kyu raab aa
ਜੱਸਾ ਸਿੰਘ ਸਰਦਾਰ ਪੱਟੀ ਸਿੱਖ ਸਰਦਾਰ ਜੇਤੂ ਜੱਸਾ
ਇਰਾਨੀ ਮਿਰਜੇ ਨਾਲ ਕਰਾਉਂਦੇ ਇਹਨਾਂ ਦੀ ਕਿਸੇ ਦੀ ਵੀ ਦੋਨੋ ਜੋਰ ਨਹੀਂ ਮਾਰਦੇ ਆਪਸ ਵਿੱਚ ਬਜਾ ਪਤਾ ਨਹੀਂ ਕੀ ਆ
Donon donon se Sikandar super H
Pripal the greatest of India
ਕਮਾਲ ਆ ਏਦਾਂ ਵੀ ਜਿੱਤ ਹੋ ਜਾਂਦੀ ਆ
ਫੂਦੁ ਬਣਾਇਆ ਪ੍ਰਿਤਪਾਲ ਨੂੰ
Majjell❤
Jassa has more patience and maturity, pritpal will get as more he plays
Kmeti jasse nu jitnauna chaundi c jitt gea uda jasse de bass di gal ni beshk duji vari janam lai lve
done vadiya pahalwaan aa
Eh kis saab nal jtaya 🤔
Jiyo meri jaan
ਸ਼ਰੇਆਮ ਧੱਕਾ
Wrong dession
ਪ੍ਰਿਤਪਾਲ ਫਗਵਾੜਾ ਜੇਤੂ🏆
Rustyme hind to Banta Jo preet paal ko chit karta. Puri kusti ch apni jaan baccie jassa ne.
Eh mil ke khed rahe lag hi nhi riha k kushti ho rahi
Galat pritpal win hai humari nazaar mai
Jasse ne 2bar lagot fadya pritpal da oh ni disya kise nu vadde aaye dangal karon de
Rona a?? Rola mera veer ,, bnalo bahane 😂
@@lifeincanada4512 bahane ki bhra anhiyan nu v dikhda 2bar lagot fadya ke nahi dekh dhyaan naal fer pata lagna kon ronda kon nahi bhalwan dono brober de ne koi shaq nahi bt cheating keeti gyi ehde ch kadi v ik passa ni dekhida jo sach hai oh hai hun khuli kushti ch pata lagda kon ronda te kon nahi
@@palwinderjhamat2383. Han bhai jassa bas ajj hi khusti jitya last 2-3 month to harda he aunda
Ram Ram ji
Wrong decision of refree
Jasse di kushti sikander nal karvaro
Both.are.good.wrestler
Eh koi shi decision nhi but dono braber ne
Wrong decision😂😂😂
Ye kya khusti hui khuli kusti hoti hai tb aata h mja
ਝਾੜੂ ਵਾਲੇ ਅੱਨੇ ਭਗਤ ਹੀ ਬੈਠੇ ਆਮ ਲੋਕ ਨਹੀਂ ਭਗਵੰਤ ਬੁੱਚੜ ਦੇ ਕੁਸਤੀ ਕਰਵਾਕੇ ਪਾਪਾ ਨਹੀਂ ਮਿਟਣੇ
Commentator bhagvant Maan varga
Jye koi haar nhi
Both best
Prithpaul winner h Punjab m jassa Patti ko kushti di gyi h mager prithpaul winner h ok
Pritpal jitu c dhakke nal jassa Patti nu jeet de te galt gal aw pritpal winner 🏆
Dono wrestlers mil kar kushati kar rahe thae
Jassa patti singh is king
Ekeda plwani ch rule bnata
Both are good
लगता है ये कुस्ती फिक्स थी कोई नाही जीता कोई नाही हारा बडे बडे नाम
Pritapal phagwara zindabad favrate bnde nu jeetvaya gya
Pritpal ke samne jassa koi attack kyon nhi kr pata? iss kushti me Pritpal ne attack kiye toh winner bhi wo hi hai.Jassa deserve nhi krta.Dhakka kiya PP ke sath.
India ka Hira Sikandar Shaikh
Sikender 🎉is best
Sadu kushty puri
Pritpal pal nl nainsaffi hogi 😂
Jassa patti ❤️love from haryana ਜੱਟਾ
Sikhi saroop ch bhalvaani da loha manaunn vala soorma
Sikander ageya ta dona ne nath jana huni😂😂
Dona ne chit kitta hoya Sikander nu ,,,,, puchi ohnu pritpal kon aw jide aage Haari boli si 2 vaar ohne ,,,,, kisi pehla wan nu maada changa na bolya kro tussi pls saare Vadia ne
Sab vadiya veer ji Shan va pp te jass apne Punjab di
Pritpal ne Sikander nu 10 var chit kita