Coffee With Kangarh | Podcast Ep 3 | Rustam-E-Hind Jassa Patti

แชร์
ฝัง
  • เผยแพร่เมื่อ 22 ส.ค. 2024

ความคิดเห็น • 405

  • @Sanjhapanjab379
    @Sanjhapanjab379 หลายเดือนก่อน +29

    ਪਹਿਲਵਾਨ ਮੇਹਰਦੀਨ ਜੀ ਵਾਹ ਕਿਆ ਬਾਤ ਹਿੰਦੋਸਤਾਨ ਦਾ ਐਸਾ ਮੱਲ ਜਦੋ ਜਿਆਦਾ ਉਮਰ ਕਰਕੇ ਕੁਸ਼ਤੀ ਛੱਡਣ ਲੱਗੇ ਸੀ ਤੇ ਇਕ ਵਾਰ ਫਿਰ ਦੁਬਾਰਾ ਸਾਰੇ ਦੇਸ਼ ਚ ਚੈਲੰਜ ਕਰਤਾ ਸੀ ਜੇ ਕੋਈ ਹੈ ਤਾਂ ਅਜੇ ਵੀ ਘੁੱਲ ਸਕਦਾ ਕਿਸੇ ਨੂੰ ਵਿਹਮ ਨਾ ਰਹਿਜੇ 💪🏻❤️

  • @harjotdulat1245
    @harjotdulat1245 หลายเดือนก่อน +68

    ❤❤ਬਸ ਬੰਦੇ ਏਦਾ ਦੇ ਹੀ ਰੱਖਿਓ, ਰੀਲਾਂ ਆਲੇ ਛਲਾਰੂ ਨਾ ਲੈਕੇ ਆਇਓ 🙏🏻🙏🏻

  • @championworld2587
    @championworld2587 หลายเดือนก่อน +34

    ਆ episode ਤਾਹ ਪਾਜੀ ਦਿੱਲ ਖੁਸ਼ ਕਰਨ ਵਾਲਾ ਕੀਤਾ । ਉਸਤਾਦ ਜੱਸਾ ਪੱਟੀ ਨਾਲ਼ ਬਹੁਤ ਸੋਨੀਆ ਗੱਲਾਂ ਕੀਤੀਆਂ ਲਾਡੀ ਪਾਜੀ। ❤❤❤❤

    • @katiyadhillon
      @katiyadhillon หลายเดือนก่อน +1

      ਉਸਤਾਦ ਸੋਨੀਆ (ਸੋਹਣੀਆ) ਗੱਲਾਂ ਕਿਹੜੀਆ ਹੁੰਦੀਆਂ ।

    • @lovelychahal61
      @lovelychahal61 หลายเดือนก่อน

      Am

  • @KhaliDogFarm
    @KhaliDogFarm หลายเดือนก่อน +9

    ਬਹੁਤ ਸੁਲਝਿਆ ਹੋਇਆ ਤੇ ਅਕਲਮੰਦ ਬੰਦਾ

  • @KuldeepSingh-yp7iu
    @KuldeepSingh-yp7iu หลายเดือนก่อน +26

    ਸੁਖਜਿੰਦਰ ਲੋਪੋ ....ਪਿੰਕਾ ਜਰਗ .......all in one ਜੈ ਸਿੰਘ ਧੂਰੀ ਆਲੇ

  • @P00R_Yatri
    @P00R_Yatri หลายเดือนก่อน +10

    ਘੈਂਟ ਬੰਦਾ ਜੱਸਾ ਭਲਵਾਨ… ਵਧੀਆ ਲਾਡੀ ਬਾਈ ,, ਖਿੱਚ ਕੇ ਰੱਖ ਕੰਮ

  • @gaganjotsingh1652
    @gaganjotsingh1652 หลายเดือนก่อน +193

    Vote for podcast of Arjan Dhillon

    • @maniaulakh9941
      @maniaulakh9941 หลายเดือนก่อน +6

      O ni krda veere kesse nl 😂😂

    • @sukhrajguru7113
      @sukhrajguru7113 หลายเดือนก่อน +6

      @arjandhillon keda rab jimebari lenda arjan Milan di

    • @Jotkhangura27101994
      @Jotkhangura27101994 หลายเดือนก่อน +1

      J arjun dhillon nu le aayea man ju

    • @rajwindersingh1936
      @rajwindersingh1936 หลายเดือนก่อน

      @@maniaulakh9941❤❤❤❤❤❤❤❤

    • @dawinderchauke2226
      @dawinderchauke2226 หลายเดือนก่อน

      @@Jotkhangura27101994y Laddi y lai ayu y de link bhut a

  • @Sandhu_Uk47
    @Sandhu_Uk47 25 วันที่ผ่านมา +2

    Bhalwan Jassa Patti ji tuhanu b salute a tuhade Astad Ji nu b 🙏🏻🙏🏻sari tuhade team Di Mehnat aa Tusi dsya down to earth aa bhalwan Ji nai ta Ajj kal de bhalwan Apni wah wah krde aa

  • @balkarshah5374
    @balkarshah5374 หลายเดือนก่อน +5

    🙏ਬਾਈ ਜੱਸਾ ਪੱਟੀ ਭਲਵਾਨੀ ਦੇ ਨਾਲ ਨਾਲ ਤੁਰਦੀ ਫੁਰਦੀ ਲੇੲਬਰੇਰੀ ਆ 🙏 ਧੰਨਵਾਦ ਲਾਡੀ ਬਾਈ ਜੱਸੇ ਭਲਵਾਨ ਨਾਲ ਰੁਹ ਬਰੁਹ ਕਰਵਓੂਣ 🙏

  • @vikramguru5327
    @vikramguru5327 หลายเดือนก่อน +2

    ਸੋਹਣੀਆਂ ਰੂਹਾਂ ਦੀਆਂ ਸੋਹਣੀਆਂ ਤੇ ਸਿਆਣੀਆਂ ਗੱਲਾਂ ਸੁਣਕੇ ਬਹੁਤ ਚੰਗਾ ਲੱਗਾ !

  • @punjabijatt6
    @punjabijatt6 หลายเดือนก่อน +7

    Laadi so far 3no episodes sirraa c bai. Guests edda e vakh vakh fields ton lai k aayi te rooh naal gallan. Najaara aa gyaa

  • @JagtarSingh-yz7tp
    @JagtarSingh-yz7tp หลายเดือนก่อน +10

    ਇਸ ਤੋਂ ਉੱਤੇ ਕੁਸ਼ ਨੀ ਬਾਈ ਬਹੁਤ ਵਧੀਆ ਇਨਸਾਨ ਪੱਟੀ ਵਾਲਾ ਜੱਸਾ

  • @user-xk9qg2mm6u
    @user-xk9qg2mm6u 24 วันที่ผ่านมา +1

    ਮੈਂ ਜ਼ਿੰਦਗੀ ਚ ਪਹਿਲੀ ਬਾਰ ਕੋਈ podcast ਸ਼ੁਰੂ ਤੋਂ ਲੈਕੇ ਅੰਤ ਤੱਕ ਸੁਣਿਆ ਤੇ ਏਦਾ ਲੱਗ ਰਿਹਾ ਸੀ ਵੀ ਹੋਰ ਵੀ ਗੱਲਾਂ ਸੁਣਨੀਆ ਸੀ ਅਜੇ ❤

  • @AkaalOldCycle
    @AkaalOldCycle หลายเดือนก่อน +6

    ਚੜ੍ਹਦੀਕਲਾ ਬਾਈ ਜੱਸਾ ਪੱਟੀ ਭਰਾਵਾਂ 🚩

  • @VishalSharma-kf9ob
    @VishalSharma-kf9ob 21 วันที่ผ่านมา +1

    Yaar ਮਜ਼ਾ ਆ ਗਿਆ . ਕਹਿ ਦਿੰਦੇ ਕੇ ਪਲਵਾਣ. This one very intelligent and humble being Top class. Respect Jassa Bai.❤❤❤❤💪💪💪💪💪🙏🙏🙏🙏

  • @rajinderjatt7302
    @rajinderjatt7302 หลายเดือนก่อน +4

    ਸਾਡੇ ਮਾਝੇ ਦਾ ਮਾਣ ਹੈ ਜੀ ਵਾਹਿਗੁਰੂ ਚੜਦੀ ਕਲਾ ਵਿਚ ਰੱਖੇ

    • @PANJAB-13
      @PANJAB-13 12 วันที่ผ่านมา

      ਪੰਜਾਬ ਦਾ ਵੀਰੇ। ਪੰਜਾਬ ਤਾਂ ਪਹਿਲਾ ਹੀ ਬਹੁਤ ਵੰਡਿਆ ਗਿਆ ਹੋਰ ਵੰਡੋ।

  • @SarbjitKaur-wt9fd
    @SarbjitKaur-wt9fd หลายเดือนก่อน +2

    Ladi vera aap hi heera ne bdi schii rooh ne ਬਾਬਾ ਦੀਪ ਸਿੰਘ ਜੀ ਸਾਡੇ ਵੀਰ ਨੂੰ ਤੇ ਪੋਡ ਕਾਸਟ ਚੈਨਲ ਨੂੰ ਖੂਬ ਤਰੱਕੀਆ ਬਖਸ਼ਣ 🙏❣️

  • @sukhsingh655
    @sukhsingh655 หลายเดือนก่อน +1

    ਕੋਈ ਤੋੜ ਨਹੀਂ ਯਰ ਲਾਡੀ ਤੇਰੀਆ ਗੱਲਾਂ ਤੇ ਜੱਸੇ ਬਾਈ ਦੇ ਜਵਾਬਾਂ ਦਾ ❤

  • @sethikaushal1921
    @sethikaushal1921 หลายเดือนก่อน

    ਬਹੁਤ ਵਧੀਆ ਸੋਚ ਦਾ phelwan ਆ ਸਾਡਾ ਭਰਾ jassa patti ਬਹੁਤ ਕੁਸ਼ਤੀਆਂ ਦੇਖੀਆਂ phelwan ji ਦੀਆਂ l❤❤❤❤❤

  • @rama3k810
    @rama3k810 หลายเดือนก่อน +4

    Kyaaa batt bhut vdia gallbatt 👌

  • @sukhdevsingh217
    @sukhdevsingh217 หลายเดือนก่อน +1

    bhot wadia galla kittiya veere jassa sade punjab da taj aa waheguru kirpa rakhan 🙏🙏🙏🙏🙏

  • @SukhjitSingh-yx3vd
    @SukhjitSingh-yx3vd หลายเดือนก่อน

    Laadi vire bhut dhanwad thdaa.....
    Jehda asi enniyaa siyaaniyaaa gallan sun ske...
    Respect Bhlwan Jassa Patti ji❤️🙏

  • @Websitepunjab
    @Websitepunjab หลายเดือนก่อน

    ਵਾਹਿਗੁਰੂ ਜੀ ਮੇਹਰ ਕਰੇ ਜੱਸੇ ਵੀਰ ਤੇ ਹਮੇਸ਼ਾ ਹੀ

  • @mewagrewal1406
    @mewagrewal1406 หลายเดือนก่อน

    ਬਹੁਤ ਵਧੀਆ ਬਾਈ ਜੀ। ਪਹਿਲਾ ਵੀ ਕਿਹਾ ਸੀ ਵੀ ਤੁਹਾਡੇ ਪੌਡ ਪੂਰਾ ਸੁਣਿਆ। ਚੜ੍ਹਦੀ ਕਲਾ ਵਿੱਚ ਰਹੋ ਬਾਈ ਜੀ।

  • @SukhjinderSingh-ws5dw
    @SukhjinderSingh-ws5dw หลายเดือนก่อน

    Bahut vadyiaa einsan jassa pihlwan pihlwani de nal galbat Kan da saleeka bhut bakamal aa bhut Katt pihlwan ne jina Di galbat krn da lihja bahut bakamal aa majhe Di Shan aa veer wheguru ehnu chrdi kla Ch rakhe

  • @factspk373
    @factspk373 หลายเดือนก่อน +9

    gopi frandipuria podcast please........ bai

    • @FalliUstaad
      @FalliUstaad หลายเดือนก่อน

      Hani.bai.ji..jammu..gujjar

  • @Jassmann5459
    @Jassmann5459 22 วันที่ผ่านมา +2

    ਵੀਰ ਜੀ ਮਾਨ ਹੈ ਤੇਰੇ ਤੇ । ਰੱਬ ਵੱਸਦਾ ਇਸ ਬੰਦੇ ਦੇ ਵਿੱਚ ਹੈ

  • @KulwantSingh-kr9ck
    @KulwantSingh-kr9ck 11 วันที่ผ่านมา

    ਬਹੁਤ ਵਧੀਆ ਗੱਲਾ ਕੀਤੀਆ

  • @manpreetsinghsandhu-cj7mw
    @manpreetsinghsandhu-cj7mw หลายเดือนก่อน

    ਚੜ੍ਹਦੀ ਕਲਾ ਦਾ podcast

  • @aadeshbrar
    @aadeshbrar หลายเดือนก่อน

    Bhalwan g di interview yoon hamesha hor changiyaan aadataan bhaut kuj sikhan nu milda .. waheguru mehnat bnayi rakhe😊

  • @sukhipatranofficial
    @sukhipatranofficial หลายเดือนก่อน

    ਬਹੁਤ ਖੂਬ ਬਾਈ ਲਾਡੀ 👍ਜਾਣਕਾਰੀ ਭਰਪੂਰ 💐

  • @kulbirbhangu4920
    @kulbirbhangu4920 หลายเดือนก่อน

    Good luck laddi.. powerful message thump’s up for Jassa… Thanks

  • @hakamsingh8884
    @hakamsingh8884 28 วันที่ผ่านมา

    ਬਹੁਤ ਵਧੀਆ ਲਾਡੀ

  • @Arslanfitness0
    @Arslanfitness0 หลายเดือนก่อน

    End ho gya.. Pure natural galla

  • @Sandeep_Punjab
    @Sandeep_Punjab หลายเดือนก่อน

    Bhut hi sohna podcast c veere ❤ Sara suneya bhut kuch new first time sikhan nu milega

  • @amanjotkaur-ke3tb
    @amanjotkaur-ke3tb 13 วันที่ผ่านมา

    Bhut vadia veer ji

  • @dharmindersingh8942
    @dharmindersingh8942 หลายเดือนก่อน +2

    ਸਤਯੁੱਗ ਦੀਆਂ ਗੱਲਾ ਸੀ ਵਿੱਚ ਬਹੁਤ 🙏

  • @gurpinderbrar4423
    @gurpinderbrar4423 29 วันที่ผ่านมา

    ਇਕ ਵਾਰ ਹੋਰ ਹੋਣੀ ਚਾਹੀਦੀ ਆ ਇਹ podcast

  • @PenduMundaPB02
    @PenduMundaPB02 6 วันที่ผ่านมา

    Paji tusi jasse paji coffee diti nhi baki podcast sirra c ❤❤❤

  • @GurdeepSingh-hi5xb
    @GurdeepSingh-hi5xb หลายเดือนก่อน

    ਵਾਹਿਗੁਰੂ ਜੀ ਮੇਹਰ ਕਰੋਓ ਮੱਲਾ ਦੀ ਚੜੵੱਦੀ ਕਲਾ ਰੱਖਿਓ

  • @balkarshah5374
    @balkarshah5374 หลายเดือนก่อน +2

    ਬਾਈ ਅੱਜ ਆਨੰਦ ਆ ਗਿਆ ਬਾਕੀ ਆਪਾ ਕੱਲ ਨੂੰ ਵੇਖਦਾ ਆ ਤੇਰੀ ਵੀਡੀਓ ਜਨਵਾਰ ਇੱਕ ਘਰ ਦਾ ਮੇੈਬਰ ਹੀ ਆ ਬਾਕੀ ਰੱਖ ਕੇ ਵੇਖ ਲੋਓੁੁੂ 🙏ਬਾਕੀ ਬਾਈ ਲਾਡੀ ਤੂੰ ਦੋ ਤਰਾ ਦੀ ਦੁਨੀਆ ਵੇਖੀ ਆ 🙏

  • @vijayloui6228
    @vijayloui6228 หลายเดือนก่อน +3

    Shiva maharastra aun wala vadiya mall

  • @hardeeplakhahardeeplakha4718
    @hardeeplakhahardeeplakha4718 หลายเดือนก่อน

    ਵਾਹਿਗੁਰੂ ਜੀ ਚੜਦੀ ਕਲਾ ਵਿੱਚ ਰੱਖੇ ਸਭ ਨੂੰ🙏

  • @karansandhu3519
    @karansandhu3519 หลายเดือนก่อน

    bhot vadia podcast rabb shona mehar kre

  • @AlamSingh-o1o
    @AlamSingh-o1o หลายเดือนก่อน

    Jassa Pehalwan Ji Patti de interview sun k dil khush ho Janda

  • @jassisaini7297
    @jassisaini7297 หลายเดือนก่อน

    Dil khush hogea sun k sara❤️

  • @gonasidhu9636
    @gonasidhu9636 หลายเดือนก่อน

    Bhut bdea youth's nu educated krna bhut bdea udham a veer🎉🎉🎉

  • @bhawandeol5113
    @bhawandeol5113 หลายเดือนก่อน +6

    ਵੀਰ ਬਾਬਾ ਜਗਦੀਪ ਸਿੰਘ ਜੀ ਫਰੀਦਕੋਟ ਨੂੰ ਜਰੂਰ ਲੈਕੇ ਆਓ show ਦੇ ਵਿੱਚ 🙏 ਬਹੁਤ ਵਧੀਆ ਸੀ episode ♥️🙏

    • @sukhjudge5489
      @sukhjudge5489 หลายเดือนก่อน +1

      ਜਗਦੀਪ ਸਿੰਘ ਫਰੀਦਕੋਟ ਜੀ ਹੁਰਾਂ ਨਾਲ ਗੱਲ ਕਰਨ ਲਈ ਉਸ ਪੱਧਰ ਦੀ ਸਮਰੱਥਾ ਗ੍ਰਹਿਣ ਕਰਨੀ ਪੈਣੀ ਵੀਰ ਜੀ, ਲਾਡੀ ਬਾਈ ਬਹੁਤ ਚੰਗਾ ਇਨਸਾਨ ਆ ਪਰ ਹਜੇ ਓਸ ਪੱਧਰ ਦਾ ਗਿਆਨ ਨੀ

  • @GagandeepSingh-tu5en
    @GagandeepSingh-tu5en หลายเดือนก่อน

    Sira podcast bro❤ 🔥 love u jassa veer wmk

  • @manbirmann1040
    @manbirmann1040 หลายเดือนก่อน

    Waheguru sade es veer te hath bnai rakhe bhalwan ehk bande da nai sare Punjab da Ohdi mehnat sare Punjab da naam roshan krdi te khaas kr sade Majha area vch hona bht vaddi gal aa Waheguru ehda mehr rakhe te Bki laddi veer nu Bht mubarka te te ehda trakkia bakshe Sade vadde bhraa nu te ehda de hi hor podcast krde raho Tuc te sach da saath deo jo duje media ale nai Bol rahe ohh Cheeja bolo Jo Sanu hun lor aa Kyki Punjab sirf vidoes te reels pon Lai Bas shohsaa na ban k reh je 🙏🏻

  • @manindersimer6057
    @manindersimer6057 หลายเดือนก่อน +1

    ਜਰਨੈਲ ਸਿੰਘ ਜੀ ਦਾ Interview

  • @jaswindersharma8477
    @jaswindersharma8477 หลายเดือนก่อน +1

    ਇਹ ਪੋਡਕਾਸਟ ਜੋ ਜੱਸਾ ਪਾਜੀ ਨਾਲ ਕੀਤਾ ਬਹੁਤ ਵਧੀਆ ਰਿਹਾ ਬਾਈ

  • @jasseBeardo
    @jasseBeardo 18 วันที่ผ่านมา

    Bhot vadia lga Bai deya glln sun k ❤

  • @navisingh1376
    @navisingh1376 หลายเดือนก่อน

    Wdia podcast c swaad agea jasse bhatti diya gallan sunn ke👌👌

  • @dalvindergill6591
    @dalvindergill6591 หลายเดือนก่อน

    He have Great thoughts.. never thought any wrestler have that sensitive mind..

  • @bhainarindersinghjwadditak5838
    @bhainarindersinghjwadditak5838 11 วันที่ผ่านมา

    Baut Khoob ❤

  • @dogersingh109
    @dogersingh109 6 วันที่ผ่านมา

    Jassa Patti Punjab da Babbar Sher

  • @simranjeetsingh1390
    @simranjeetsingh1390 หลายเดือนก่อน

    ਚੜ੍ਹਦੀਕਲਾ 👏🏻

  • @armankanwar4270
    @armankanwar4270 หลายเดือนก่อน

    Bahut wadiya trshya hoya heera jinu keh sakde aa Bai jaase wa

  • @user-by2kk2mb6i
    @user-by2kk2mb6i 6 วันที่ผ่านมา

    ਬਲਵਾਨ ghaint ❤

  • @balwindersinghjattana5770
    @balwindersinghjattana5770 25 วันที่ผ่านมา

    ਇਲਾਕੇ ਵੰਡ ਚ ਨੀ ਪੈਦੇ ਧਾਰਮਿਕ ਜਿਆਦਾ ਨੇ ਮਾਝੇ ਆਲੇ ਸੱਚ ਗੱਲ ਆ ਵੀਰ

  • @Jassar1322
    @Jassar1322 7 วันที่ผ่านมา +1

    Baii ❤

  • @shantybhambri
    @shantybhambri หลายเดือนก่อน

    Sirra banda jassa veera ❤ waheguru g karpa bani rakhni ❤

  • @modernagricu3006
    @modernagricu3006 หลายเดือนก่อน

    ਬਹੁਤ ਵਧੀਆ ਲੱਗਾ ਬਾਈ ਜੀ ਤੁਹਾਡੀ ਗੱਲ ਬਾਤ ਸੁਣ ਕੇ

  • @SandeepSingh-uu4xg
    @SandeepSingh-uu4xg หลายเดือนก่อน

    ਦਵਾਰਾ ਸੱਦੋ ਜਸਾ ਵੀਰ ਨੂੰ

  • @RavinderSingh-zc4uy
    @RavinderSingh-zc4uy 26 วันที่ผ่านมา

    Bhot kush sikhna milya bro ....

  • @KaranSingh-wf9pe
    @KaranSingh-wf9pe หลายเดือนก่อน

    Bhot vadia mere vaade bhai bhot vadia lagya podcast dekh k.. parmatma sab nu chardikla ch rakhe❤

  • @ShubhamKumar-w6r4h
    @ShubhamKumar-w6r4h 3 วันที่ผ่านมา

    Sirra banda❤❤

  • @SimranSingh-nz3op
    @SimranSingh-nz3op หลายเดือนก่อน

    Laddi kangarh bir ji bhuat badia podcast jassa patti bir ji bhuat badia Insane punjab da kohinoor heera

  • @DrD-ey6st
    @DrD-ey6st หลายเดือนก่อน +1

    Lions of punjab.

  • @mohammadbootashakargarhpun877
    @mohammadbootashakargarhpun877 9 วันที่ผ่านมา

    Great

  • @kaursukh6634
    @kaursukh6634 หลายเดือนก่อน

    Kinna siana jassa patti. Kaash punjab da harek naujwan munda kudi eho jehi soch rakhe. Uchi suchi. Mehnat, sikhi, haleemi, te nasheyan ton door. Boht duawan jasse baai. Rab kre hrek ghar jasse paida hon tan ke punjab te sikhi di rooh nu hor parfullat kita ja ske.

  • @premsinghrauwal6111
    @premsinghrauwal6111 3 วันที่ผ่านมา

    Wmk 👏🏻

  • @HappyBajra-sz4vp
    @HappyBajra-sz4vp หลายเดือนก่อน +2

    22 ਅਮਰਿੰਦਰ ਗਿੱਲ ਪਾਜੀ ਦਾ intervies ਬਹੁਤ ਘੱਟ ਨਿ ਜ਼ ਹੋ ਸਕਦਾ ਤਾਂ pls ਇਕ ਵਾਰ ਕੋਸਿਸ ਕਰਕੇ ਓਹਨਾ ਦਾ podcast ਕਰੋ ਲਾਡੀ ਬਾਈ

  • @jassapattijassapatti
    @jassapattijassapatti หลายเดือนก่อน

    Brilliant mind paji biggest things of all field

  • @studentrajvir6970
    @studentrajvir6970 หลายเดือนก่อน

    God Bless You All Team

  • @Manpreet95-w5s
    @Manpreet95-w5s หลายเดือนก่อน +1

    Sirra krata 22

  • @ashokkumar-nb6ok
    @ashokkumar-nb6ok 18 วันที่ผ่านมา

    Your right 👍

  • @pawanbilaspur1995
    @pawanbilaspur1995 หลายเดือนก่อน

    ਸਾਰਾ ਪੌਡਕਾਸਟ ਬਹੁਤ ਖੂਬ ਬਾਈ❤ ਅਖੀਰ ਵਾਲੀਆ ੨/੪ ਗੱਲਾਂ 👌🏻

  • @user-hf7sf1ez6t
    @user-hf7sf1ez6t หลายเดือนก่อน

    DiL Kush Ho gya Pehlwan ji ❤❤

  • @g.m.2268
    @g.m.2268 หลายเดือนก่อน

    ਬਹੁਤ ਵਧੀਆ ਬਾਈ

  • @rajabalrajsingh
    @rajabalrajsingh หลายเดือนก่อน

    ਬਹੁਤ ਵਧੀਆ ❤

  • @dapindersandhu5039
    @dapindersandhu5039 หลายเดือนก่อน

    Bhut vdia bai wmk

  • @differentvibe001
    @differentvibe001 หลายเดือนก่อน

    ਬਹੁਤ ਬਹੁਤ ਵਧੀਆ ਜਾਣਕਾਰੀ ਪੋਡਕਾਸਟ ਸਫ਼ਲ ❤

  • @sheetalbhatia7187
    @sheetalbhatia7187 17 วันที่ผ่านมา

    🙏🙏🙏ਸਿਰਫ ਰਿਸਪੈਕਟ ਹੈ ਵੀਰ ਲਈ

  • @tirathbadesha6710
    @tirathbadesha6710 10 วันที่ผ่านมา

    Jassa y good parson ❤❤❤❤❤

  • @KuldeepSidhu-gk7ve
    @KuldeepSidhu-gk7ve 24 วันที่ผ่านมา

    ਬਹੁਤ ਸਿਅਾਣੀਅਾਂ ਗੱਲਾਂ ਕਰੀਅਾਂ ਜੱਸੇ ਭਲਵਾਨ ਨੇ

  • @sandeepsinghbansal5784
    @sandeepsinghbansal5784 14 วันที่ผ่านมา

    Bahut bhaut wadiya ji

  • @RABBEEK
    @RABBEEK 12 วันที่ผ่านมา

    ਹੀਰਾ ਬੰਦਾ 💪

  • @armaanpandhi6946
    @armaanpandhi6946 หลายเดือนก่อน

    Best ever podcast of gurdeep singh manalia and Jassa Patti

  • @balwindersinghjattana5770
    @balwindersinghjattana5770 25 วันที่ผ่านมา

    ਗੱਲਾਂ ਵੀ ਕਿਰਦਾਰ ਵਾਗੂੰ ਉੱਚੀਆਂ ਜੱਸੇ ਵੀਰ ❤❤❤❤❤❤❤❤❤❤❤❤❤❤❤❤❤❤❤❤❤❤

  • @amardeep1947
    @amardeep1947 หลายเดือนก่อน

    ਸਾਡੇ ਪੱਟੀ ਦੀ ਸ਼ਾਨ ਆ ਜੱਸਾ ਪੱਟੀ❤❤ 🙏🙏

  • @singhjagsir1989
    @singhjagsir1989 หลายเดือนก่อน

    ਬਹੁਤ ਵਧੀਆ ਰਿਹਾ ਅੱਜ ਦਾ ਪ੍ਰੋਗਰਾਮ

  • @BABBALDugal
    @BABBALDugal 25 วันที่ผ่านมา +1

    Rabb de bande iho jibe hundred Ina ch rabb vsda

  • @gaganjotsingh1652
    @gaganjotsingh1652 หลายเดือนก่อน +2

    Reels Hero ❌❌. Real hero and inspiration 👍🏼✅✅✅✅

  • @arshdhillon_
    @arshdhillon_ 27 วันที่ผ่านมา

    22 di boht sohni gl lgi v bai ne har ikk gl apne te lai k dsi te boht sohna msg dita v self awareness e jruri a ethe ta koi ghrdea di v ni sunnda

  • @ORIGINHOMESTEAD
    @ORIGINHOMESTEAD หลายเดือนก่อน

    Very nice person jassa veer
    And ladi kangarh bhai ( dillon payar)❤❤❤❤❤❤

  • @jogindersingh-gm1xg
    @jogindersingh-gm1xg 20 วันที่ผ่านมา

    ਬਹੁਤ ਸੁਲਝਿਆ ਹੋਇਆ ਇਨਸਾਨ

  • @varinderparasher2421
    @varinderparasher2421 13 วันที่ผ่านมา +1

    Please Paul kharoud ka podcast jarur krna
    Lachkani wale baba ji ka

  • @amardeepsingh6861
    @amardeepsingh6861 หลายเดือนก่อน

    Waheguru mere Karan