Dil da saaf te muh te saach boln wala hira banda tad Loki pyar karde kyuki jassa bande nu banda samjhda jinni vari selfie lyi kho osse time god bless u veere
Appa eh keh sakde aa ke Majhe da takreeban saare loki Dhan Baba Deep Singh ji, Dhan Baba Budha ji te Bhai Taru Singh ji da tahe dil ton kaafi satkar karde ne.
Waheguruji ka khalsa waheguruji ki fathe. Mera salute ya all family members nu jinane Veerji jassa ji nu a sanskar deete ne waheguruji khush rakhan chaddi kala ch rakhan. Jassa virji di souch nu Salam ena De vdo dekhe. Proud hunda ya enadi sikhi vekh ke. Jassa virji bade Handsome ne. Jado ve punjab gaya jarur virji nu meelange.
Waheguru tuhanu bahut tarakki bakshan.. Punjab vich aise naujawan bahut ghatt hon ge jede Punjab de culture hor apne sikhi gunn naal lai k chal sakan.. love you brother
Jassa Patti veere God bless you waheguru ji tuhanu international level te le k Jaan assi tuhanu international level te jetuu vekhnaa chaundee aa waheguru ji tarkkiyaan bakshan
SSA veer jassa Patti te uhna de dadi di souach nu salam aa Jo ke guru di mariada vich reh ke Changi soach lai ke agge Vado te hamesha help karn wale ho God bless you
Shinda Patti nu Satshri akal ,I am from harayana, recently HR govt provide 70lakh rupees grant for akhara and kabbadi stadium in my village,thank HR govt hope PB govt learn from us
Shinde teh jassa (peh putt)de vichaar bohat vadiya.Jassa veer simple life nice kapde teh sohna khanna.kuldip manak te nusret fatte ali khan hats off bro.🙏🙏💪👍
@@paramjitsingh3337 hanji veere ajkl de nawe jwaka lge hoye ne singra de pishe.ja k punjab de asal heere ta eh sade pehlwan veer ne kaabdai khidari veer ne
Jassa ji aapke father sahib mere purane friend han. Sab se pehle aapke father nu mein open Punjab competition mein lakar gaya tha jo ki pratap bhag jallandhar mein huva tha. Mein aajkal chd rehta hun. Mein patti ka rehne wala hun.
ਕੋਈ ਆਕੜ ਤੇ ਕੋਈ ਹੰਕਾਰ ਨਹੀ
ਦਿਲੋਂ ਗਰੀਬਾਂ ਦੀ ਸੇਵਾ ਕਰਨ ਵਾਲਾ ਸਾਡੇ ਪੱਟੀ ਦੀ ਸ਼ਾਨ
ਬਹੁਤ ਸਾਰਾ ਪਿਆਰ ਸਤਿਕਾਰ ਜੀ
ਸਭ ਤੋਂ ਵੱਡੀ ਗੱਲ ਮਾਂ ਤੇ ਪਿਓ ਦੀ ਜਿਨ੍ਹਾਂ ਨੇ ਜੱਸਾ ਪੱਟੀ ਨੂੰ ਚੰਗੇ ਸੰਸਕਾਰ ਦੇ ਕੇ ਚੰਗੇ ਕਿਰਦਾਰਾਂ ਦਾ ਹਾਣੀ ਬਣਾਇਆ ਧੰਨਵਾਦ ਜੀ ਇਸ ਤਰ੍ਹਾਂ ਸਾਰੀਆਂ ਨੂੰ ਚੰਗੇ ਸੰਸਕਾਰ ਦੇ ਕੇ ਚੰਗੇ ਕਿਰਦਾਰਾਂ ਦਾ ਨਿਰਮਾਣ ਕੀਤਾ ਜਾ ਸਕਦਾ ਹੈ ਜੀ
ਜੱਸਾ ਪੱਟੀ ਅੱਜ ਦੇ ਸਮੇ ਦਾ ਬਹੁਤ ਚੰਗਾ ਪਹਿਲਵਾਨ ਏ ਵਾਹਿਗੁਰੂ ਮੇਹਰ ਕਰੇ
ਜੱਸਾ ਸਿੰਘ ਬਹੁਤ ਕਿਰਪਾ ਤੇਰੇ ਤੇ ਵਾਹਿਗੁਰੂ ਜੀ ਦੀ ਰੱਬ ਕਰੇ ਇਹ ਕਿਰਪਾ ਹਮੇਸ਼ਾਂ ਬਣੀ ਰਹੇ ਗੁਰੂ ਦਾ ਤੇ ਗੁਰਬਾਣੀ ਦਾ ਹਮੇਸ਼ਾਂ ਪੱਲਾ ਫੜ ਕੇ ਰਖਣਾ ਔਰ ਸਿੱਖੀ ਦਾ ਨਾਮ ਰੌਸ਼ਨ ਕਰਨਾ।
ਬਹੁਤ ਬਹੁਤ ਧੰਨਵਾਦ ਅੱਖਰ ਦੀ ਟੀਮ ਦਾ। ਜੱਸਾ ਪੱਟੀ ਵਾਕਿਆ ਹੀ ਪਹਿਲਵਾਨਾਂ ਦਾ 5911 ਹੈ। ਬਾਕੀ ਗੱਲ ਛਿੰਦਾ ਪਹਿਲਵਾਨ ਜੀ ਬੜੇ ਸਤਿਕਾਰਯੋਗ ਪਹਿਲਵਾਨ ਨੇ ਅੱਜ ਤੋਂ 20 ਸਾਲ ਪਹਿਲਾਂ ਪਟਿਆਲੇ ਆਉਣਾਂ ਜਾਣਾ ਰਹਿੰਦਾ ਸੀ ਅਤੇ ਮੇਲ ਜੋਲ ਹੋ ਜਾਂਦਾ ਸੀ। ਮੇਰੇ ਉਸਤਾਦ ਸਮਾਨ ਹਨ ਛਿੰਦਾ ਪਹਿਲਵਾਨ ਜੀ। ਮਹਿੰਦਰ ਸਿੰਘ ਪਟਿਆਲਾ
ਵਾਹਿਗੁਰੂ ਮੇਹਰ ਰੱਖੇ ਜੱਸੇ ਵੀਰ ਤੇ ਜੱਸਾ ਵੀਰ ਖੇਡ ਮੰਤਰੀ ਬਨੇ ਆਉਣ ਵਾਲੇ ਸਮੇਂ ਵਿੱਚ ਤੇ ਖੁਸੀ ਦੁਗਾ ਮਾਜੇ ਦਾ ਮਝੈਲ ਹਿਮਾਲਿਆ ਪਰਬਤ ਇਹ ਸਾਰੇ ਰਲ ਮਿਲ ਕੇ ਪੰਜਾਬ ਦੀ ਜਵਾਨੀ ਨੂੰ ਸੇਧ ਦੇ ਸਕਣ
ਜਁਸੇ ਨੇ ਕੱਲੇ ਮਾਝੇ ਦਾ ਹੀ ਨਹੀਂ ਸਗੋਂ ਪੂਰੇ ਪੰਜ਼ਾਬ ਦਾ ਨਾ ਦੁਨੀਅਾਂ ਵਿਁਚ ਰੋਸ਼ਨ ਕੀਤਾ ਵਾਹਿਗੁਰੂ ੲਿਸ ਭਲਵਾਨ ਨੂੰ ਹੋਰ ਤਰਁਕੀਅਾਂ ਬਕਸ਼ੇ
ਧੰਨ ਧੰਨ ਬਾਬਾ ਦੀਪ ਸਿੰਘ ਜੀ ਤੋਂ ਤੋਂ ਸੇਧ ਲੈ ਕੇ ਚੱਲਣਾ
ਬਹੁਤ ਵੱਡੀ ਤੇ ਖੁਸ਼ੀ ਦੀ ਗੱਲ ਆ ਜਸਾ ਪਟੀ ਜੀ
I like this player jassa
A great man
Thanks for uploading
(Pakistan 🇵🇰 )
Kuldeep Singh riar
🙏🙏🙏
ਪੰਜਾਬ ਦੀ ਸ਼ਾਨ ਜੱਸਾ ਪੱਟੀ ਘਰ ਘਰ ਨਹੀ ਜੰਮਦੇ ਏਦੇ ਵਰਗੇ ਪਹਿਲਵਾਨ ਰੱਬ ਲੰਮੀ ਉਮਰ ਕਰੇ ਵੀਰ ਦੀ
Jassa is the greatest Wrestlers God' bless his very Very nice thank you
ਗਤਕਾ , ਕੁਸ਼ਤੀ , ਕੱਬਡੀ , ਪੰਜਾਬੀ ਬੋਲੀ ਤੇ ਪਹਿਰਾਵਾ , ਗੁਰਮਤਿ ਸੰਗੀਤ ਨੂੰ ਪਹਿਲ ਦੇਣੀ ਹਰ ਪੰਜਾਬੀ ਦਾ ਫਰਜ਼ , ਤੇ ਇਹਨਾ ਛੇ ਚੀਜ਼ਾਂ ਦਾ ਪ੍ਰਚਾਰ ਤੇ ਪੱਧਰ ਉੱਚਾ ਹੋਵੇ ਅਤੇ ਪੰਜਾਬੀ ਧਿਆਂਨ ਦੇਣ ਤਾਂ ਸਾਡੀ ਚੜ੍ਹਦੀਕਲਾ ਹੋ ਜੇਗੀ
Mashallah sohna veer
Peace and love from Lahore Pakistan
ਜੱਸਾ ਪੱਟੀ ਵੀਰ ਪਹਿਲਵਾਨ ਤੇ ਵਧੀਆ ਹੈ ਹੀ ਤੇ ਨਾਲ ਨਾਲ ਇੰਨਸਾਨ ਵੀ ਬਹੁਤ ਵਧੀਆ ਹੈ ਵਾਹਿਗੁਰੂ ਜੱਸੇ ਵੀਰ ਨੂੰ ਚੱੜਦੀ ਕਲਾ ਵਿੱਚ ਰੱਖਣ ਧੰਨਵਾਦ।।
ਬਹੁਤ ਵਧੀਆ ਪਹਿਲਵਾਨ ਜੱਸਾ ਪੱਟੀ ਵਾਹਿਗੁਰੂ ਜੀ ਚੱੜਦੀ ਕਲਾ ਵਿੱਚ ਰੱਖੇ ਹੀਰਾ ਪੰਜਾਬ ਦਾ
Rooh Khush ho gayi jassa paaji tuhada interview dekh k.. purane Punjab de saare qualities rabb ne tuhade andar paa diti hai.. daya, jawani, rabb nal pyar, hor sach bolna
Dil da saaf te muh te saach boln wala hira banda tad Loki pyar karde kyuki jassa bande nu banda samjhda jinni vari selfie lyi kho osse time god bless u veere
ਕਰੋੜਾਂ ਕਮਾਉਣ ਲਈ ਏਸ ਜਵਾਨ ਦੀ ਜ਼ਿੰਦਗੀ ਬਾਰੇ ਪਤਾ ਕਰੋ ਬੰਦੇ ਦੀ ਮਿਹਨਤ ਕਿੰਨੀ ਕੁ ਸੀ .. ਬੜਾ ਤਕੜਾ ਜਵਾਨ ਮਾਝੇ ਦਾ ,, ਏਸ ਨੇ ਇੱਜਤ ਰੱਖਲੀ ..ਨਹੀਂ ਤੇ ਮਾਝੇ ਆਲੇ ਤੇ ਖਾਸਕਰ ਏ ਸਾਰਾ ਇਲਾਕਾ ਈ ਭਲਵਾਨਾਂ ਦਾ ਸੀ...
Ttttttttttttttttttttttttttttttttttttttttttttttttttttttttttttttt
Why the S G P C is not taking case of this Phalwan with govt due to discrimination due to sikh sroop
sach keha veer majha majha gunja pendiyan c
Sahi gal aa veer great gama v mazel si 🙏
True salute to both father n Son
Bhut sohni gal akhi a jaskanwar de father ne waheguru ji di kirpa a.
Appa eh keh sakde aa ke Majhe da takreeban saare loki Dhan Baba Deep Singh ji, Dhan Baba Budha ji te Bhai Taru Singh ji da tahe dil ton kaafi satkar karde ne.
ਬਹੁਤ ਵਧੀਆ ਪਲੇਅਰ ਆ ਵੀਰ ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇਂ
ਬਾਈ ਜੀ ਜੱਸਾ ਪੱਟੀ ਸੇਰ ਪਜੰਬ ਦਾ ਵਾਹਿਗੁਰੂ ਹਮੇਛਾ ਚੜਦੀ ਕਲਾ ਚ ਰੱਖੇ
Waheguruji ka khalsa waheguruji ki fathe. Mera salute ya all family members nu jinane Veerji jassa ji nu a sanskar deete ne waheguruji khush rakhan chaddi kala ch rakhan. Jassa virji di souch nu Salam ena De vdo dekhe. Proud hunda ya enadi sikhi vekh ke. Jassa virji bade Handsome ne. Jado ve punjab gaya jarur virji nu meelange.
Jassa Patti nice wrestler big fan from Pakistan
ਪੰਜਾਬ ਦਾ ਮਾਣ ਵਾਹਿਗੁਰੂ ਜੀ ਵੀਰ ਨੂੰ ਹਮੇਸਾ ਚੜਦੀਕਲਾ ਚ ਰੱਖੇ
My favorite player. May God bless you jassa veer g.
Love you Jatta from Pakistan❤🇵🇰❣
🙏🙏❤
♥️♥️♥️♥️♥️♥️♥️♥️♥️♥️♥️♥️♥️
Sache Bande 🙏🏼 RABB nu modhi rakhyea harr gal ch ,,INSANIYAT - ZINDABAD respect TO YOU UNCLE JI ✊
Vvvvery vvvvery Gooooood interview God bless JASSA Patti Family From Canada 🇨🇦
Waheguru tuhanu bahut tarakki bakshan.. Punjab vich aise naujawan bahut ghatt hon ge jede Punjab de culture hor apne sikhi gunn naal lai k chal sakan.. love you brother
ਜੱਸਾ ਪੱਟੀ ਜ਼ਿੰਦਾਬਾਦ ।ਬਹੁਤ ਲੋਕ ਨੇ ਪਹਿਲਵਾਨੀ ਕੀਤੀ ਪਰ ਪੰਜਾਬ ਦੇ ਲੋਕਾ ਲਈ ਕਿਸੇ ਨੇ ਕੁਸ਼ ਨਹੀ ਕੀਤਾ ।ਬਸ ਆਪਣੇ ਘਰ ਭਰੇ ਸੀ। ਪਰ ਜੱਸਾ ਬਾਈ ਨੇ ਪਹਿਲਵਾਨੀ ਲਈ ਬਹੁਤ ਕੁਸ਼ ਕੀਤਾ । ਪਰ ਸ਼ਰਮ ਆਨੀ ਚਯਾਦੇ ਹੈ ਜਿਨ੍ਹਾਂ ਨੇ ਸਿਰਫ ਭਲਵਾਨੀ ਤੋ ਖਾਦਾ ਹੈ
MAAJE DA SAAN JATT..SADA VR JASSA PSTTI GURU SAHIB G KIRPA KRN G
Jassa Patti veere God bless you waheguru ji tuhanu international level te le k Jaan assi tuhanu international level te jetuu vekhnaa chaundee aa waheguru ji tarkkiyaan bakshan
Nice father giving all the credit to Waheguru. Jassa is a beast.
ਅਖਾੜਾ ਦਾ ਨਾਮ ਭਲਵਾਨ ਦੇ ਨਾਮ ਤੇ ਰਖੋ ਜਿਵੇਂ- ਕਲੂ ਦਾ ਅਖਾੜਾ
Carry on jassa ji entire Panjab love u see u on world level waheguru Meher kare
Amazing man with sports.......love u jassa from rajasthan police
ਕੁਸ਼ਤੀ ਵਿੱਚ ਧਾਉਣਾ ਜਿੰਨੀ ਵੱਡੀ ਗੱਲ ਅਾ । ਉਸ ਤੋਂ ਵੱਡੀ ਗੱਲ ਸਿੱਖੀ ਸਰੂਪ ਵਿੱਚ ਰਹਿ ਕੇ ਕੁਸ਼ਤੀ ਕਰਨਾ ਹੈ
Punjabi shik ja k
ਬਹੁਤ ਵਧੀਆ ਲੱਗਿਆ ਵੀਰ ਜੀ ਵਾਧਾਈ ਦੇ ਪਾਤਰ ਨੇ ਲੇਕਿਨ ਆ ਕੁਤਾ ਸੀ ਇਨ੍ਹਾਂ ਕੋਲ ਇਨ੍ਹਾਂ ਦੀਆਂ ਕਾਫੀ ਬੀਡੀਉ ਸਾਹਮਣੇ ਆਈਆਂ ਹਨ ਬਹੁਤ ਖਤਰਨਾਕ ਨੇਂ ਇਕ ਵਾਰ ਕ੍ਹਿਸੇ ਨੂੰ ਮੂੰਹ ਪਾ ਲੈਣ ਜਾਨ ਕੱਢ ਕੇ ਹੀ ਸਾਹ ਲੈਂਦੇ ਐ ਜੀ ਬਾਕੀ ਬੱਚੇ ਬਹੁਤ ਵਧੀਆ ਕੰਮ ਕਰ ਰਹੇ ਹਨ 🙏
ਜੱਸਾ ਪੱਟੀ ਵੀਰ ਬਹੁਤ ਵਧੀਆ ਇੰਨਸਾਨ ਨੇ ਤੇ ਬਹੁਤ ਵਧੀਆ ਪਹਿਲਵਾਨ ਵੀ ਨੇ ਪੂਰੇ ਪੰਜਾਬ ਦਾ ਨਾ ਰੌਸ਼ਨ ਕੀਤਾ ਜੱਸਾ ਪੱਟੀ ਨੇ ਵਾਹਿਗੁਰੂ ਜੀ ਮਿਹਰ ਕਰਨ ਵੀਰ ਤੇ 🙏🏻🙏🏻
Uncle ji ਤੁਸੀ ਤੇ ਤੁਹਾਡਾ ਬੱਚਾ god gift ਤੇ ਤੁਹਾਡੀਆਂ ਗੱਲਾਂ awesome
Bahut hi badiya jassa veer, aap jee de veechar lajwaab, tussin bahut hi pyare lag rahe ho.waheguru aap jee nu humesha ajay rakkhan. God bless you
All tik toker watch clearly this is a real man PUNJAB di Shan
Great player great human being
Wahe guru long age chardey Kalakh rakhey jassy veer .& bhalwana nu
SSA veer jassa Patti te uhna de dadi di souach nu salam aa Jo ke guru di mariada vich reh ke Changi soach lai ke agge Vado te hamesha help karn wale ho God bless you
Well done 👍 Jassaji. Really great personality. Parm pita parmatma bless you.
Waheguru hamesa chadye kla vich rakhe jase veer nu🙏🙏
Father saab di soch bahut rich aaaa.waheguru g mehar bharya hath rakhan enaa ute
WaheGuru ji chardikla kla ch rakhi es Punjab de Sher nu..
ਬਹੁਤ ਖੂਬ, ਪਰਮਾਤਮਾ ਇਨ੍ਹਾਂ ਨੂੰ ਸਮਾਜ ਦੀ ਸੇਵਾ ਕਰਨ ਦਾ ਬਲ ਬਖਸ਼ਣ, ਬੜੀ ਉੱਚੀ ਸੋਚ ਹੈ👌👌🙏🙏
Very motivational interview.
BABER SHEAR AA SDYE PUNJAB DA SWAAD AAH GYA DIL KHUSH HO GYA
Proud of Punjab
Shinda Patti nu Satshri akal ,I am from harayana, recently HR govt provide 70lakh rupees grant for akhara and kabbadi stadium in my village,thank HR govt hope PB govt learn from us
kithe veere punjab vich kade v ni.
Kaun se gaon hry mein
@@mannuthind912 Bhai ji VPO-Barahi, District-jhajjar,Bhai ji we will share you the pics of our new indoor stadium,if you need
Bahut vadia interview. Very good person
ਇਕੱਲਾ ਜੱਸਾ ਨੀ ਜੱਸੇ ਦਾ ਕਨੇਡਾ ਵਾਲਾ ਵੀਰ ਵੀ ਬਹੁਤ ਸੁਲਝੇ ਹੋਏ ਪਰਸਨ ਨੇ ਮਿੱਟੀ ਨਾਲ ਜੁੜਿਆ ਹੋਇਆ ਬੰਦਾ ਡਾੳੂਨ ਟੂ ਅਰਥ ਆ ਸਾਰਾ ਪਰਿਵਾਰ ਵੀਰ ਦਾ
ਜੱਸਾ ਪੱਟੀ ਵੀਰ ਨੂੰ ਦੇਖ ਦਾਰਾ ਸਿੰਘ ਪਹਿਲਵਾਨ ਦੀ ਯਾਦ ਤਾਜ਼ਾ ਹੁੰਦੀ ਆ ❤️❤️
ਸਹੀ ਗਲ ਆ ਵੀਰੇ ਜੋ ਤੁਸੀ ਬੱਚੇ ਆ ਦੇ ਲਈ ਸੋਚਿਆ ਵੀਰੇ ਵਹਿਗੂਰ ਚੜਦੀ ਕਲਾ ਵਿਚ ਰੱਖਣ ਵੀਰੇ ਸਲਾਮ
Tusi e video dekhi tusi b great ho
Waheguru eho j insan pada kre har ghar vich jo apna he nai garib lokan da v sochda nal punjab di shan v aa🙏😍
God bless u vadde veer boht nek vichar ne tere rabb tenu chardi kala vich rakhe tuhade maa peo v boht nek ne jinna tuhanu nek insan bnaya
Baba Deep Singh Ji da Mehar bhariya Hath Sikh Kaum te hamesha Kayam rahe 💪✌🙏
Both down to earth respected father & son.
Jassa patta is nice, gentle & civilized player, god bless him🙏! F:-Rajsthan 🇮🇳
Jassa patti nu waheguru ji tundrust rakhan. Changa kaj karde rahian.
*meet him. Real Singh,,,,,............................ Head off to you our new DARA Singh. BAI ALL PUNJAB IS WITH U*
Seems like pure parivaar de vichaar hi bahut shudd ne.. paaji de father vi bahut pyari soch rakhde ne
Jassa Sirrrraaaa End nice
King player nice insan sardar ji
ਜੱਸਾ ਪੱਟੀ ਵਾਲਾਂ ਮਾਝੇ ਦਾ ਸ਼ੇਰ ਬਹੁਤ ਵਧੀਆ ਭਲਵਾਨ ਵਾਹਿਗੁਰੂ ਜੀ ਮੇਹਰ ਕਰਨ 💪👌🙏
ਬੰਦਾ ਮਿੱਟੀ ਨਾਲ ਜੁੜਿਆ । ਪੰਜਾਬ ਦੇ ਜਾਏ ਤੇ ਮਾਲਕ ਹਮੇਸ਼ਾ ਮਹਿਰ ਰੱਖੇ ।
King of Punjab Jassa Patti
God bless you 😇 ❣️ brother full support from BIKANERI RAJASTHAN 🇮🇳
ਮਾਂ ਬਾਪ ਦੀ ਸੇਵਾ ਕਰੇਆ ਕਰੋਂ ਮਿੱਤਰੋਂ , ਵਾਹਿਗੁਰੂ ਜੀ ਮਿਹਰ ਕਰੇ
Jasa vire heavy weight group aap best pehelwan si.. 🇮🇳
Very great excellent Punjabi. Well Done.
ਜੱਸਾ ਪੱਟੀ ਬੈਸ਼ਟ ਪਹਿਲਵਾਨ ਸਲਾਮ ਏ ਵੀਰ ਨੂੰ
Bahut....Wadhia.....Pehalwan
Jassa.....Patti....Punjab.....and....
Majhe....da..mann
Phalwan g allah pak ap ko wada phalwan bnay share lagha
Shinde teh jassa (peh putt)de vichaar bohat vadiya.Jassa veer simple life nice kapde teh sohna khanna.kuldip manak te nusret fatte ali khan hats off bro.🙏🙏💪👍
Very Nice Job..Very Nice Nature
Bahut badhia jassa bai hamesha khush Raho waheguru ji 🙏
Veer da baapu te veer nu dekh ke changa laga salam ena nu
Bohut wadiaa Kamm Akar daa te Ashke jassa patti de te Salaam wadee pahalwaan saab nu waheguru mehar kare 🙏🙏🙏🙏
ਬਹੁਤ ਵਧੀਆ ਜੱਸਾ ਪੱਟੀ ਪਹਿਲਵਾਨ ।ਪੂਰੀ ਦੁਨੀਆ ਫੈਨ ਅਾ ਤੇਰੀ
Punjab di Shan a jassa patti wahe guru chadikhala ch rakhe bai nu
ਵਹਿਗੂਰ ਚੜਦੀ ਕਲਾ ਵਿਚ ਰੱਖਣ ਵੀਰੇ ਸਲਾਮ ਆ ਤੁਹਾਡੇ ਸੋਚ ਨੂੰ ਵੀਰੇ ਬਹੁਤ ਵਧਾਈ ਆ ਲੱਗਾ ਤੁਹਾਡੀਆਂ ਵੀਡੀਓ ਲੱਗੀਆਂ ਜਿਉਂਦੇ ਰਹੋ ਵੀਰੇ 🙏🙏❤👌
Jassa patti bhai mere walno tuwanu bot -2 satkar te adar maan waheguru ji di kirpa aap ji te hamesha bani rave gbu
Bai ji sachhe paatshah tuhade te apni reham mehar ees tarah hi banai rakkhe fateh ji
baba deep singh g di soch lai k chlde ne veer g baut soni gal h
Waheguru ji
🙏🙏🙏🙏🙏🙏
ਇਹਨੂੰ ਕਹਿਦੇ ਨੇ ਅਸਲੀ 5911.ਕਿਉਕਿ 5911 ਗੱਲਾਂ ਕਰਕੇ ਨੀ ਬਣਦਾ ਬਹੁਤ ਮਿਹਨਤ ਕਰਨੀ ਪੈਂਦੀ ਏ
Bhaji ithe ta lok singer nu e 5911 dsi jande bewkoof lok
@@paramjitsingh3337 hanji veere ajkl de nawe jwaka lge hoye ne singra de pishe.ja k punjab de asal heere ta eh sade pehlwan veer ne kaabdai khidari veer ne
nice interview
Jassa ji aapke father sahib mere purane friend han. Sab se pehle aapke father nu mein open Punjab competition mein lakar gaya tha jo ki pratap bhag jallandhar mein huva tha. Mein aajkal chd rehta hun. Mein patti ka rehne wala hun.
Bohot bohot shandaar pehlvaan veere !!!!👌💛
Mann aa thodi sardari te
ਬਹੁਤ ਵਧੀਆ ਵੀਰ ਜੀ ਜਿੰਦ ਵਾਦ ਜੱਸਾ ਸਿੰਘ ਪੱਟੀ
ਬਹੁਤ ਹੀ ਵਧੀਆ ਬਾਈ ਜੀ ਵਾਹਿਗੁਰੂ ਪੂਰੇ ਪਰਿਵਾਰ ਤੇ ਮਿਹਰਾਂ ਭਰਿਆ ਹੱਥ ਰੱਖੇ 🙏🙏🙏🙏🙏
ਵਾਹਿਗੁਰੂ ਜੀ ਚੜੵਦੀ ਕਲਾ ਕਰਨ
❤️ ਪਿਆਰ ਆ ਜੱਸੇ ਵੀਰ ਤੈਨੂੰ ਸਰਦਾਰੀ ਲਈ
Waheguru g kirpa karan baba Deep singh g
Rubal khanna and jassa best a 👌🏿
Waheguru veer nu bahut tarkiyaa deve