🔴[LIVE] KHUSTI [Wrestling] JASSA PATTI VS CEDRIC YVAN | 27.4.24 | Australia Kabaddi Cup

แชร์
ฝัง
  • เผยแพร่เมื่อ 9 ม.ค. 2025

ความคิดเห็น • 234

  • @sonysingh7788
    @sonysingh7788 6 หลายเดือนก่อน +58

    ਪੰਜਾਬ ਦੀ ਸ਼ਾਨ ਜੱਸਾ ਪੱਟੀ ਚੜਦੀਕਲਾ ਬਖਸ਼ੇ ਪਰਮਾਤਮਾ

  • @sandhusaab7504
    @sandhusaab7504 6 หลายเดือนก่อน +34

    ਧੰਨ ਧੰਨ ਸ੍ਰੀ ਗੁਰੂ ਅੰਗਦ ਦੇਵ ਜੀ .❤

  • @GurmailSingh-k2m
    @GurmailSingh-k2m 6 หลายเดือนก่อน +48

    ਪੰਜਾਬ ਦੀ ਸ਼ਾਨ ਜੱਸਾ ਭੱਟੀ ਵਾਹਿਗੁਰੂ ਤੈਨੂੰ ਲੰਬੀ ਉਮਰ ਬਖਸ਼ੇ

    • @dawindersingh5824
      @dawindersingh5824 6 หลายเดือนก่อน +5

      Patti

    • @Singhsohi91
      @Singhsohi91 6 หลายเดือนก่อน +2

      Bhara Bhatti Ni Patti a tarantaaran Kol painda a

  • @hsgill4083
    @hsgill4083 6 หลายเดือนก่อน +19

    ਪੰਜਾਬ ਦੀ ਸ਼ਾਨ ਜੱਸਾ ਪੱਟੀ ਜਿੰਦਾਬਾਦ ਜਿੰਦਾਬਾਦ

  • @chanan.singh12
    @chanan.singh12 8 หลายเดือนก่อน +77

    ਤਰਨਤਾਰਨ ਦੀ ਸ਼ਾਨ ਜੱਸਾ ਪੱਟੀ ਵਾਲਾ❤❤❤

  • @SurjitSingh-lp3cu
    @SurjitSingh-lp3cu 5 หลายเดือนก่อน +8

    ਬਹੁਤ ਵਧੀਆ ਬਾਈ ਜੱਸਾ ਪੱਟੀ ਪੰਜਾਬ ਮਾਝੇ ਦੀ ਸ਼ਾਨ ਵਾਹਿਗੁਰੂ ਜੀ ਚੜਦੀਕਲਾ ਵਿੱਚ ਰੱਖੇ ਵੀਰ ਨੂੰ👏👏👏👏❤❤❤

  • @sukh275
    @sukh275 6 หลายเดือนก่อน +7

    ਵਾਹਿਗੁਰੂ ਜੀ ਜੱਸਾ ਭੱਟੀ ਤੇ ਮਿਹਰ ਭਰਿਆ ਹੱਥ ਰੱਖਿਓ

  • @Gillsaab358
    @Gillsaab358 6 หลายเดือนก่อน +21

    ਕੂਮੈਂਟਰੀ ਵਾਲੇ ਨੇ ਤਾਂ ਉਹ ਗੱਲ ਕੀਤੀ ਆ ਅੰਨਾ ਵੰਡੇ ਰਿਓੜੀਆਂ ਮੁੜ ਮੁੜ ਆਪਣਿਆ ਨੂੰ ਦੇਵੇ । ਠੀਕ ਆ ਜੱਸਾ ਪੱਟੀ ਪੰਜਾਬ ਦਾ ਮੱਲ ਆ ਬਹੁਤ ਵਧੀਆ ਮੱਲ ਆ ਪਰ ਕੁਸ਼ਤੀ ਦੋ ਮੱਲ ਲੜ ਰਹੇ ਸੀ ਨਾ ਕਿ ਕੱਲਾ ਜੱਸਾ ਲੜ ਰਿਹਾ ਸੀ । ਹੋਸਲਾਂ ਅਫਜਾਈ ਦੋਨਾਂ ਦੀ ਕਰੀ ਦੀ ਆ ਨਾਂ ਕਿ ਇੱਕ ਮੱਲ ਦੀ ।

    • @UKtonhor
      @UKtonhor 5 หลายเดือนก่อน +2

      ਬਿਲਕੁੱਲ ਸਹੀ ਗੱਲ ਹੈ ਇਸ ਤਰ੍ਹਾਂ ਕਰਨ ਨਾਲ ਦੂਜਾ ਖਿਡਾਰੀ ਬੇਜ਼ਤੀ ਮਹਿਸੂਸ ਕਰਦਾ ਹੈ ?

    • @Harvinder88
      @Harvinder88 4 หลายเดือนก่อน

      ohnu keda smj onda hona ki kende a punjabi ch😂​@@UKtonhor

    • @mcdonaldsgaming3974
      @mcdonaldsgaming3974 หลายเดือนก่อน

      ​@@UKtonhor kudiyaveya 😂kaale kado toh punjabi samjan lagg pye 😂😂

  • @JaswinderSingh-kt9yc
    @JaswinderSingh-kt9yc 6 หลายเดือนก่อน +5

    ਵਾਂ ਯਾਰੋਂ ਖੇਡ ਦੇ ਰੰਗ ਨਿਆਰੇ ਵਾਹਿਗੁਰੂ ਜੀ ਚੜ੍ਹਦੀ ਕਲ੍ਹਾ ਕਰਨ ਸਾਰੇ ਵੀਰਾਂ ਤੇ ਵਾਂ ਜੱਸਾ ਪੱਟੀ ਬਹੁਤ ਵਧੀਆ ਵੀਰ ਜੀ

  • @ranjitsinghranjitsingh6538
    @ranjitsinghranjitsingh6538 หลายเดือนก่อน

    ਬੱਲੇ ਬੱਲੇ ਕਰਾਦੇ ਪੁੱਤਰਾ ਸਾਰੇ ਪੰਜਾਬ ਨੂੰ ਤੇਰੇ ਤੇ ਬਹੁਤ ਹੀ ਮਾਣ ਹੈ ਧੰਨ ਗੁਰੂ ਰਾਮਦਾਸ ਜੀ ਤੈਨੂੰ ਹਮੇਸ਼ਾ ਚੜ੍ਹਦੀ ਕਲਾ ਬਖਸ਼ਣ ਜੀ 🌹🙌🌹

  • @maanproduction2658
    @maanproduction2658 5 หลายเดือนก่อน +15

    ਸਿਆਣੇ ਕਹਿਦੇ ਨੇ ਕੀ ਮੱਲ ਹਮੇਸਾ ਸਾਊ ਤੇ ਸਰੀਫ ਸ਼ੋਭਦੇ ਆ ,, ਜਦ ਕੋਈ ਪਹਿਲਵਾਨ ਫੂਕਰੀ ਮਾਰਨ ਲੱਗ ਜਾਵੇ ਆਪਣੇ ਸਰੀਰ ਉੱਪਰ ਟੈਟੂ ਬਣਵਾਉਣ ਲੱਗ ਜਾਵੇ ਤੇ ਡੱਬੇ ਖਾ ਕੇ ਆਪਣੇ ਸਰੀਰ ਦੇ ਮਸਲ ਬਣਾ ਲਵੇ ਤਾ ਉਦੋਂ ਮੱਲ ਮਾਰਿਆਂ ਜਾਦਾ ਭਾਵ , ਉਹਦੇ ਮਾੜੇ ਦਿਨ ਸੁਰੂ ਹੋ ਜਾਦੇ ਨੇ,
    ਤੇ ਸਿਆਣਪ ਨੂੰ ਸਮਝਦੇ ਹੋਏ ਜੱਸੇ ਮੱਲ ਨੇ ਆਪਣੇ ਆਪ ਨੂੰ ਦੇਸੀ ਖੁਰਾਕਾਂ ਖਾ ਖਾ ਕੇ ਤਿਆਰ ਕੀਤਾ ਹੋਇਆ ਤੇ ਸੰਭਾਲ ਕੇ ਰੱਖਿਆ ਹੋਇਆ, ਸਾਡੇ ਪੰਜਾਬ ਦੀ ਸ਼ਾਨ ਜੱਸਾ ਸਾਊ ਤੇ ਸੋਭਰ ਗੱਭਰੂ ਆ ,,
    ਤਕੜਾ ਪ੍ਰਿਤਪਾਲ ਫਗਵਾੜਾ ਵੀ ਆ ਪਰ ਉਹ ਨੋਜਵਾਨ ਥੋੜਾ ਫੂਕਰੀ ਮਾਰਨ ਵਿੱਛ ਆਪਣਾ ਮਾੜਾ ਮੋਟਾ ਟਾਈਮ ਖਰਾਬ ਕਰਦਾ , ਜਿਸਦਾ ਕਰਕੇ ਜੱਸਾ ਪੰਜਾਬ ਦਾ ਨੰਬਰ ਇੱਕ ਦਾ ਮੱਲ ਬਣ ਗਿਆਂ, ਬਾਕੀ ਦਾਂਅ ਪੇਚਾ ਵਿੱਚ ਪ੍ਰਿਤਪਾਲ ਵੀ ਘੱਟ ਨਹੀ ਬਸ ਉਹ ਮਹਿਨਤੀ ਘੱਟ ਆ ਤੇ ਇਹ ਗੱਲ ਦੀ ਹਾਮੀ ਉਹਦਾ ਸਰੀਰ ਵੀ ਭਰਦਾ,,
    ਬਾਕੀ ਕੋਈ ਮੇਰਾ ਵੀਰ ਮੇਰੀ ਗੱਲ ਦਾ ਗੁੱਸਾ ਨਾ ਕਰੇ ਕਿਉਂਕਿ ਮੈਂ ਕਿਸੇ ਨੂੰ ਮਾੜਾ ਨਹੀਂ ਆਖਿਆ,ਬਸ ਸੱਚ ਬਿਆਨ ਕੀਤਾ ,ਜੋ ਕਿਤੇ ਨਾਂ ਕਿਤੇ ਠੀਕ ਹੈ ਜੇਕਰ ਤੁਸੀ ਮੈਨੂੰ ਕੁੱਝ ਗੱਲਤ ਕਹਿਣ ਤੋ ਪਹਿਲਾਂ ਸੋਚੋ ਤਾ,

  • @ranjitsinghranjitsingh6538
    @ranjitsinghranjitsingh6538 หลายเดือนก่อน

    ਜਿਉਦਾ ਰਿਹ ਪੁੱਤਰਾ ਵਾਹਿਗੁਰੂ ਜੀ ਮੇਹਰ ਕਰਨ ਜੀ 🌹🙌🌹

  • @JagtarSingh-tg7uz
    @JagtarSingh-tg7uz 4 หลายเดือนก่อน

    ਪੰਜਾਬ ਦੀ ਸ਼ਾਨ ਜੱਸਾ ਪੱਟੀ ਸਤਿਨਾਮ ਵਾਹਿਗੁਰੂ ਜੀ ਚੱੜਦੀ ਕਲਾ ਕਰਨ ਜੀ ਧੰਨ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ🙏

  • @SharnSingh-k6v
    @SharnSingh-k6v 5 หลายเดือนก่อน +3

    ਗੁਰੂ ਨਾਨਕ ਦੇਵ ਜੀ ਦੀ ਕਿਰਪਾ ਜੱਸੇ ਭਰਾ ਤੇ ਪੰਜਾਬ ਦਾ ਮਾਣ ਹੈ ਵੀਰ ❤❤❤❤❤❤❤

  • @PrabhPrabhjeet-fj8qn
    @PrabhPrabhjeet-fj8qn 6 หลายเดือนก่อน +9

    ਗੁਰੂ ਅੰਗਦ ਦੇਵ ਜੀ ਕਿਰਪਾ ਜਸੇ ਭੱਟੀ ਤੇ

  • @pavandeepsingh3897
    @pavandeepsingh3897 6 หลายเดือนก่อน +3

    Waheguru chardi kala vich rakhe Jasse veer nu

  • @ਹਰਜੀਤਸਿੰਘਭੁੱਲਰ
    @ਹਰਜੀਤਸਿੰਘਭੁੱਲਰ หลายเดือนก่อน

    ਸਾਡੇ ਪਿੰਡ ਦੀ ਸ਼ਾਨ ਜੱਸਾ ਪੱਟੀ❤ ਵਾਹਿਗੁਰੂ ਤਰੱਕੀ ਬਖਸੇ

  • @RanjitSingh-vl4rs
    @RanjitSingh-vl4rs 6 หลายเดือนก่อน +3

    Jassa patti zindabad Evergreen pehlwan

  • @Navraj634
    @Navraj634 8 หลายเดือนก่อน +13

    ਮਾਝੇ ਦੀ ਸ਼ਾਨ

  • @mastikrozindagijio9239
    @mastikrozindagijio9239 หลายเดือนก่อน

    India dee shaan aa jassaa bhai..

  • @Karamjeetsingh-ou2ge
    @Karamjeetsingh-ou2ge หลายเดือนก่อน

    ❤❤❤❤❤jasa y

  • @kisaanaktazindabaad9964
    @kisaanaktazindabaad9964 หลายเดือนก่อน

    ਪੰਜਾਬ ਦੀ ਸ਼ਾਨ ਮਾਂਝੇ ਦੀ ਸ਼ਾਨ ਸਿਖ ਕੌਮ ਦੀ ਸ਼ਾਨ ਜੱਸਾ ਪੱਟੀ ਵਾਲਾ ਜ਼ਿੰਦਾ ਬਾਦ

  • @nahalbalwindersingh4413
    @nahalbalwindersingh4413 12 วันที่ผ่านมา

    Jassa Singh both vadia ji waheguru karpa karn ji

  • @baljeetsidhu3550
    @baljeetsidhu3550 3 หลายเดือนก่อน

    ਪੰਜਾਬ ਦੀ ਸ਼ਾਨ ਮਾਝੇ ਵਲਾਂ ਜੱਸਾ ਪੱਟੀ ❤❤❤❤❤

  • @PP-bc2wg
    @PP-bc2wg 3 หลายเดือนก่อน

    Jassa Patti jindabad jindabad jindabad jindabad

  • @RakeshKumar-d3h9b
    @RakeshKumar-d3h9b 4 หลายเดือนก่อน +1

    ਗੁਰੂ ਰਵਿਦਾਸ ਮਹਾਰਾਜ ਜੀ ਜੱਸੇ ਨੂੰ ਹਮੇਸ਼ਾ ਖੁਸ਼ ਰਹਿਣ ਜੀ

    • @Carryfans973
      @Carryfans973 3 หลายเดือนก่อน

      Jadu Guru Granth Sahib sath hai to Ravidas bhi sath hi hoga

    • @GagandeepSingh-lz5bg
      @GagandeepSingh-lz5bg 2 หลายเดือนก่อน

      @@Carryfans973 gal teri sehi aa, par aadar nal bolya kar, bhagat ravidas ji, guru granth sahib ji

    • @GagandeepSingh-lz5bg
      @GagandeepSingh-lz5bg 2 หลายเดือนก่อน

      guru ravidas ji nahi, bhagat ravidas ji

  • @harpritsinghheera778
    @harpritsinghheera778 5 หลายเดือนก่อน

    Waheguru ji Chardikalan ch rakhan Jassa patti veer nu❤

  • @amanj9388
    @amanj9388 2 หลายเดือนก่อน

    very good y yaar kamaal karty yaar

  • @TheKingHunter8711
    @TheKingHunter8711 6 หลายเดือนก่อน +2

    Jassa Patti ❤❤❤❤❤❤❤

  • @premmakkar3428
    @premmakkar3428 หลายเดือนก่อน

    God bless you veer ji

  • @pb43samrala
    @pb43samrala 5 หลายเดือนก่อน +1

    ੴ ਵਾਹਿਗੁਰੂ ਜੀ ਕਾ ਖਾਲਸਾ ☬
    ☬ ਵਾਹਿਗੁਰੂ ਜੀ ਕੀ ਫਤਿਹ ੴ

  • @JasvirSingh-dt8sw
    @JasvirSingh-dt8sw 11 วันที่ผ่านมา

    ਦੇਸ਼ ਪੰਜਾਬ 💪💪

  • @RanjitSingh-q5c
    @RanjitSingh-q5c 4 หลายเดือนก่อน

    Bhut vdiya bai jassa patti mza a giya❤❤😊😊👌👌✌✌

  • @harbanssingh1535
    @harbanssingh1535 5 หลายเดือนก่อน

    Bahut vadhia g God bless you all!

  • @satnamesingh1387
    @satnamesingh1387 6 หลายเดือนก่อน +4

    Very good jassa patti

  • @ਭਾਈਪ੍ਰੇਮਸਿੰਘ
    @ਭਾਈਪ੍ਰੇਮਸਿੰਘ 4 หลายเดือนก่อน

    ਪੰਜਾਬ ਦੀ ਧਰਤੀ ਦੇ ਪਹਲਵਾਨ ਜੱਸਾ ਪੱਟੀ

  • @vaishnavhanderana6000
    @vaishnavhanderana6000 3 หลายเดือนก่อน

    Shera jassa Patti badhiya

  • @gazgaz6737
    @gazgaz6737 5 หลายเดือนก่อน +2

    ਪੰਜਾਬੀ ਸ਼ੇਰ ਜੱਸਾ ਪੱਟੀ 💪💪

  • @AvtarSingh-rg9hy
    @AvtarSingh-rg9hy 5 หลายเดือนก่อน

    ਵਾਹ ਕਿਆ ਬਾਤ ਹੈ।

  • @PrabhPrabhjeet-fj8qn
    @PrabhPrabhjeet-fj8qn 6 หลายเดือนก่อน +5

    Jassi de Guru Angad Dev Ji kripa khaduce

  • @amjadrajupehalwaan978
    @amjadrajupehalwaan978 3 หลายเดือนก่อน

    Jassa di great

  • @rajputv8674
    @rajputv8674 3 หลายเดือนก่อน

    Jassa patti 💪💪💪

  • @SurinderSingh-kd1sy
    @SurinderSingh-kd1sy 6 หลายเดือนก่อน

    ਜੱਸਾ ਪੱਟੀ ਚੜਦੀ ਕਲਾ

  • @KulwantSingh-ng7of
    @KulwantSingh-ng7of 4 หลายเดือนก่อน

    Congratulation Jasa Patti

  • @writermaan1805
    @writermaan1805 3 หลายเดือนก่อน

    ਮਾਝੇ ਦੀ ਸ਼ਾਨ ਜੱਸਾ ਪੱਟੀ,ਦੂਜਾ ਖ਼ਿਡਾਰੀ ਵੀ ਬਹੁਤ ਵਦੀਆ ਖੇਡਿਆ

  • @Dxx840
    @Dxx840 5 หลายเดือนก่อน

    Balle balle kra tu jasse Patti ne❤❤

  • @EagerGrazingCows-bj3dn
    @EagerGrazingCows-bj3dn 5 หลายเดือนก่อน +1

    Waheguru ji Waheguru ji ☝🏻 🤲🏻 🙏🏻

  • @manjitsingharmycometitanta4996
    @manjitsingharmycometitanta4996 22 วันที่ผ่านมา

    PB 46 Tarn Taran ❤❤❤❤

  • @KuldeepSingh-sj1uv
    @KuldeepSingh-sj1uv 4 หลายเดือนก่อน

    Waah ji waah bhut hi vadia ji

  • @BalwinderSingh-c9s
    @BalwinderSingh-c9s 6 หลายเดือนก่อน

    Very good 👍
    Jassa Patti jindabad

  • @punjabisingh4585
    @punjabisingh4585 5 หลายเดือนก่อน

    Jassa Pati 🎉

  • @Gurlove0751
    @Gurlove0751 6 หลายเดือนก่อน

    ਜੱਸਾ ਪੱਟੀ 🙏। ਆਹ ਸੰਤਾ ਦੀ ਫੋਟੋ ਤੇ ਖਾਲਿਸਤਾਨ ਦੇ ਝੰਡੇ ਵੇਖਕੇ ਬਹੁਤ ਵਧੀਆ ਲੱਗਿਆਂ ✌। ਅਸੀਂ ਦੁਨੀਆਂ ਦੀਆਂ ਖੇਡਾਂ ਵਿੱਚ ਇਸ ਝੰਡੇ ਨੂੰ ਝੂਲਦਾ ਵੇਖਣਾ ਚਾਹੁੰਦਾ ਹਾਂ । ਦੁਨੀਆਂ ਚ ਸਾਡੇ ਮੁੰਡਿਆਂ ਦੇ ਹੱਥਾਂ ਚ ਇਹ ਝੰਡਾ ਹੋਵੇ ਜਦੋਂ ਉਹ ਮੱਲਾਂ ਮਾਰ ਰਹੇ ਹੋਵਣ 🙏🙏🚩🚩🚩

  • @baldevsingh9391
    @baldevsingh9391 4 หลายเดือนก่อน

    जसा पटी जिंदाबाद रहेगा

  • @manrajsingh4788
    @manrajsingh4788 6 หลายเดือนก่อน

    Jassa Patti jindabad❤❤❤❤

  • @babbusaini5781
    @babbusaini5781 4 หลายเดือนก่อน +1

    ਅਫ਼ਰੀਕਾ ਵਾਲਾ ਵੀਰ ਵੀ ਵਧੀਆ ਘੁਲਿਆ, ਸਿਰਫ਼ ਉਸਨੂੰ ਉਸਤਾਦ ਦੀ ਲੋੜ ਸੀ, ਜੇਕਰ ਉਹ ਵੀ ਦਾ ਪੇਜ਼ ਸਿੱਖਿਆ ਹੁੰਦਾ ਤਾਂ ਓਹ ਵੀ ਸਿਰਾ ਹੀ ਹੁੰਦਾਂ

  • @darshansingh6265
    @darshansingh6265 5 หลายเดือนก่อน

    Jassa pati jindabad

  • @HarjeetSingh-v8e
    @HarjeetSingh-v8e 6 หลายเดือนก่อน

    Jassa.patti👌👌👍♥️♥️♥️

  • @SOMAL-c9v
    @SOMAL-c9v 6 หลายเดือนก่อน +1

    ❤ Singh is Real king 👑 of World 🌍❤️

  • @inovativesharma8545
    @inovativesharma8545 4 หลายเดือนก่อน

    Gud luck bhai g

  • @kpsgil3118
    @kpsgil3118 6 หลายเดือนก่อน

    Very good Jassa bai. Proud of you.

  • @gurmeetsinghsandhu8677
    @gurmeetsinghsandhu8677 6 หลายเดือนก่อน +1

    Waaaaaah jassa bhaaji

  • @KuldeepSingh-qr4qc
    @KuldeepSingh-qr4qc 5 หลายเดือนก่อน

    ਜੱਸਾ। ਸਾਨ। ਜੱਟ

  • @sikandersingh3196
    @sikandersingh3196 5 หลายเดือนก่อน

    Waheguru waheguru ❤

  • @SurinderSingh-wd4ni
    @SurinderSingh-wd4ni 6 หลายเดือนก่อน

    ਪੰਜਾਬ ਤੇ ਪੰਜਾਬ ਹੈ

  • @vijaydevsingh4646
    @vijaydevsingh4646 6 หลายเดือนก่อน

    Jassa❤❤❤❤❤❤❤❤❤❤❤❤❤❤❤❤❤❤❤

  • @gillvikramjitsingh427
    @gillvikramjitsingh427 5 หลายเดือนก่อน

    Bhut wdia kusti

  • @BeantSingh-fc8cx
    @BeantSingh-fc8cx 3 หลายเดือนก่อน

    ਜੱਸੇ ਬਾਈ ਨਜਾਰਾ ਲਿਆਤਾ

  • @RanjitSingh-ho3tz
    @RanjitSingh-ho3tz 6 หลายเดือนก่อน

    Jassa patti zindabad

  • @BuaDitta-i8c
    @BuaDitta-i8c 5 หลายเดือนก่อน

    Punjab di shaan jassa pati

  • @kuldeepkumar-zy3cl
    @kuldeepkumar-zy3cl 5 หลายเดือนก่อน

    Hindustan de Shaan jassa pati pehalwan

  • @jagtarsingh3162
    @jagtarsingh3162 6 หลายเดือนก่อน

    ❤❤❤❤❤ਪੱਟੀ

  • @Fixsingh
    @Fixsingh 5 หลายเดือนก่อน

    Respect for jassi Patti 🫡🙌

  • @JagdevSingh-t5b
    @JagdevSingh-t5b 6 หลายเดือนก่อน

    ❤🎉🎉jasha big jindabad🙏

  • @LADDi_Babbar
    @LADDi_Babbar 6 หลายเดือนก่อน

    Jassa ❤

  • @goldydeep-ng8nn
    @goldydeep-ng8nn 4 หลายเดือนก่อน +1

    🔥🔥

  • @SandeepSingh-qc8ew
    @SandeepSingh-qc8ew 6 หลายเดือนก่อน

    Well done 👍👍👍👍👍👍

  • @aks.k1308
    @aks.k1308 6 หลายเดือนก่อน

    O BALLE MERE SHERA ❤❤❤

  • @worldvisaupdate1446
    @worldvisaupdate1446 8 หลายเดือนก่อน +3

    Waheguru ji

  • @prabhjitsingh6689
    @prabhjitsingh6689 6 หลายเดือนก่อน

    Very good jssa ptie 👍👍👌❤

  • @naibsingh7269
    @naibsingh7269 6 หลายเดือนก่อน

    Very good J S🎉❤🎉❤❤❤❤

  • @LoveSingh_77
    @LoveSingh_77 5 หลายเดือนก่อน

    Khala flag 🚩 wahhhh 🙏🙏🙏🙏🙏🙏🙏

  • @fatehsingh7323
    @fatehsingh7323 6 หลายเดือนก่อน +1

    🦁Punjab Di shan Jassa Patti💪💪💪💪💪

  • @gazgaz6737
    @gazgaz6737 5 หลายเดือนก่อน

    ਖਾਲਸਤਾਨ ਜਿੰਦਾਬਾਦ ❤❤

  • @BACHANSHAH-t9i
    @BACHANSHAH-t9i 6 หลายเดือนก่อน

    Pawer of Baramchaya 🤼

  • @amansaini8794
    @amansaini8794 6 หลายเดือนก่อน

    Punjab is king ❤❤

  • @SunnaMissi
    @SunnaMissi 6 หลายเดือนก่อน

    Nice 👍👍👍👍👍👍👍

  • @SouravSingh-xs6yt
    @SouravSingh-xs6yt 3 หลายเดือนก่อน

    Punjabdi shanties jassy patti

  • @gurdialsinghkhalsa7861
    @gurdialsinghkhalsa7861 5 หลายเดือนก่อน

    Good uprala❤

  • @dohaqatar8488
    @dohaqatar8488 8 วันที่ผ่านมา

    Super

  • @karanjot3288
    @karanjot3288 5 หลายเดือนก่อน

    CEDRIC Banda vi good aa

  • @prabhjotsingh9396
    @prabhjotsingh9396 4 หลายเดือนก่อน

    Very good

  • @Jagubhullar123.
    @Jagubhullar123. หลายเดือนก่อน

    👏👏👏👏

  • @dawindersingh5824
    @dawindersingh5824 6 หลายเดือนก่อน

    Patti ਦੀ sahan

  • @singhkulwinder2546
    @singhkulwinder2546 5 หลายเดือนก่อน

    Admire him because he fight in sikhi savroop🎉

  • @RickyTanda-jq6ps
    @RickyTanda-jq6ps 13 วันที่ผ่านมา

    Jassa singh

  • @AvtarSingh-mc8en
    @AvtarSingh-mc8en 6 หลายเดือนก่อน

    Very good ji jassa pb da maan

  • @Ankhi-yodhe
    @Ankhi-yodhe 26 วันที่ผ่านมา

    ਬਾਡੀ ਕੰਮ ਨੀ ਆਈ ਜੱਸੇ ਨੇ ਦਾਅ ਪੇਚ ਨਾਲ ਪਿੱਠ ਲਾਤੀ ❤❤❤❤

  • @sagarsaini6992
    @sagarsaini6992 5 หลายเดือนก่อน

    Ye Australia mein ho rhi ??

  • @KulwantSingh-ng7of
    @KulwantSingh-ng7of 4 หลายเดือนก่อน

    Punjab Di Saan Jasa Patiwala

  • @BhupinderSingh-jn5ej
    @BhupinderSingh-jn5ej 6 หลายเดือนก่อน +2

    Punjab.di.shaan.jussa.patti.wala.sabase.sera