TERE NAAM DE VAPARI JAG TE VIRLE VIRLE ਤੇਰੇ ਨਾਮ ਦੇ ਵਪਾਰੀ

แชร์
ฝัง
  • เผยแพร่เมื่อ 28 พ.ค. 2023
  • tere naam de vapari Jag te virle virle ਤੇਰੇ ਨਾਮ ਦੇ ਵਪਾਰੀ ਜੱਗ ਤੇ ਵਿਰਲੇ ਵਿਰਲੇ
    tere Naam de vapari Jag te virle virle
    Jag te virle virle
    tere Naam vyapari
    tere Naam de vapari
    tu Mera main Tera
    sohang Maharaj Sher Singh Vishnu Bhagwan di jai
    tere naam de vapari jag te virle virle, tere naam de vapari jag te virle virle shabad, tere naam de vapari jag te birle birle, tere naam de vapari, gurdev chahal virle virle naam de vapari shabad, tere naam de vapari jag te full song, jag te virle virle, tere nam de vapari, tere naam de wapari, jagg te virle virle, tere naam de vyapari, virle virle, tere naam de wapari full song, virle virle sardar ali, jag te wirle wirle, nam de vapari, virle virle new shabad
    ਤੇਰੇ ਨਾਮ ਦੇ ਵਪਾਰੀ
    ਜੱਗ ਤੇ ਵਿਰਲੇ ਵਿਰਲੇ
    ਤੂੰ ਮੇਰਾ ਮੈਂ ਤੇਰਾ
    ਤੇਰੇ ਨਾਮ ਦੇ ਵਪਾਰੀ ਜੱਗ ਤੇ ਵਿਰਲੇ ਵਿਰਲੇ
    ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ
    #har #tere_naam_de_vapari_jag_te_virle_virle
    #bhagat #bhagwan #mission #channeltu mere main tera
    mere satguru ji data bandde ne
    tenu mangna na aave ta main ki kara
    mere satguru ji data bande ne mainu magna na Ave Menu magna na ave ta main ki kra ll mere Satgur ji data...........।।
    Mere Satguru Ji Tussi Mehar Karo।। sachepatshah ji
    Mere satguru ji data bande ne mainu m mp3 download
    Nam De Vapari Song (ਨਾਮ ਦੇ ਵਪਾਰੀ )
    Naam De Vapari MP3 Song Download
    मेरे सतगुरु जी दाता बंदे ने मैनु म...

ความคิดเห็น • 34

  • @aartichawla1944
    @aartichawla1944 หลายเดือนก่อน +5

    Jdo rabb de naam di masti aa jaye taan sada rab v khush hunda .very nice voice dear .

  • @karmjeetwoodturning7591
    @karmjeetwoodturning7591 หลายเดือนก่อน +2

    ਵਾਹਿਗੁਰੂ ਜੀ

  • @satvindersingh8185
    @satvindersingh8185 20 วันที่ผ่านมา +2

    ਵਾਹਿਗੁਰੂ ਵਾਹਿਗੁਰੂ ਨਹੀ ਲਿਖੋ ਜੀ/
    ਇਹ ਇਕ ਸ਼ੇਰ ਸਿੰਘ ਵਿਸ਼ਨੂੰ ਭਗਵਾਨ,ਨਿਹਕਲੰਕ
    ਬਾਬੇ ਦੀ ਸੰਗਤ ਹੈ ਜੀ/
    ਇਹ ਗੁਰੂ ਗ੍ਰੰਥ ਸਾਹਿਬ ਨੂੰ
    ਨਹੀ ਮੰਨਦੇ/

  • @premkumarsingh3527
    @premkumarsingh3527 28 วันที่ผ่านมา +2

    Bahut badhiya

  • @paramjitkaur1090
    @paramjitkaur1090 2 หลายเดือนก่อน +4

    Both vadia awj ha

  • @satvindersingh8185
    @satvindersingh8185 20 วันที่ผ่านมา

    ਜੇਕਰ ਇਹ ਸਿੱਖ ਹੋਣ ਤਾੰ
    ਇਸਤਰਾੰ ਗਿੱਧਾ ਕਿਉੰ ਪਾਉੰਣ/ਕਿਉੰਕਿ ਸਿੱਖ ਤਾੰ
    ਇਵੇੰ ਨਚਦੇ ਨਹੀ ਹਨ/

    • @SukhdevSinghHansa
      @SukhdevSinghHansa  20 วันที่ผ่านมา

      ਸਤਿਕਾਰਯੋਗ ਵੀਰ ਜੀ, ਤੁਸੀਂ ਠੀਕ ਕਿਹਾ ਹੈ ਕਿਉਂਕਿ ਇਹ ਖੇਲ ਸਿੱਖ ਔਰ ਗੁਰੂ ਦਾ ਨਹੀਂ ਹੈ ਇਹ ਖੇਲ ਆਤਮਾ ਤੇ ਪਰਮਾਤਮਾ ਦਾ ਹੈ ਇੱਕ ਨਿਮਾਣੀ ਜਿਹੀ ਆਤਮਾ ਜਦੋਂ ਆਪਣੇ ਪਰਮਾਤਮਾ ਦੇ ਨਾਲ ਮਿਲਦੀ ਹੈ ਤਾਂ ਉਸ ਦੀ ਰੂਹ ਹੀ ਨਹੀਂ ਬਲਕਿ ਪੂਰਾ ਤਨ ਮਾਟੀ ਦਾ ਪੰਜ ਭੂਤਕ ਸਰੀਰ ਵੀ ਨਾਲ ਹੀ ਖਿਲ ਜਾਂਦਾ ਹੈ ਉਸੇ ਨੂੰ ਗਿੱਧਾ ਭੰਗੜਾ ਜਾਂ ਨੱਚਣਾ ਕਹਿੰਦੇ ਨੇ ਬਾਕੀ ਇਹ ਤਾਂ ਬਹੁਤ ਛੋਟੀ ਜਿਹੀ ਗੱਲ ਹੈ ਉਹ ਅਕਾਲ ਪੁਰਖ ਪਰਮਾਤਮਾ ਉਹ ਨੂਰੀ ਅੱਬਾ ਉਹ ਭਗਵਾਨ ਜੋ ਜਨਮ ਮਰਨ ਦੇ ਵਿੱਚ ਨਹੀਂ ਆਉਂਦਾ ਜੋ ਮਾਤਾ ਦੇ ਗਰਭ ਵਿੱਚੋਂ ਪੈਦਾ ਨਹੀਂ ਹੁੰਦਾ ਜੋ ਸਾਰੇ ਸੰਸਾਰ ਨੂੰ ਰੋਜੀ ਰਿਜਕ ਦੇ ਨਾਲ ਨਾਲ ਸੰਭਾਲ ਰਿਹਾ ਹੈ ਉਸ ਦੇ ਬਾਰੇ ਇੱਕ ਜੀਵ ਆਤਮਾ ਕੁਝ ਵੀ ਨਹੀਂ ਕਹਿ ਸਕਦੀ ਉਹ ਬੇਅੰਤ ਬੇਅੰਤ ਹੈ ਕੁਝ ਗਲਤ ਲਿਖਿਆ ਗਿਆ ਹੋਵੇ ਤਾਂ ਨਿਮਾਣੀ ਆਤਮਾ ਸਮਝ ਕੇ ਦਾਸ ਨੂੰ ਮਾਫ ਕਰਨਾ ਦਾਸ ਖਿਮਾ ਦਾ ਜਾਚਕ ਹੈ ਜੀ

    • @satvindersingh8185
      @satvindersingh8185 20 วันที่ผ่านมา

      @@SukhdevSinghHansa ਠੀਕ ਹੈ ਜੀ/

  • @gurdevkaur1209
    @gurdevkaur1209 2 หลายเดือนก่อน +2

    ❤❤ਵਾਹਿਗੁਰੂ ਜੀ ਕਿਰਪਾ ਕਰੋ ਜੀ

  • @ravindersingh9985
    @ravindersingh9985 หลายเดือนก่อน +2

    Waheguru ji

  • @shivanisharma5562
    @shivanisharma5562 ปีที่แล้ว +5

    ਬਹੁਤ ਵਧਿਆ ਲੱਗਿਆ ਸੂਣ ਕੇ ਦਿਲ ਖੂਸ ਹੋ ਗਿਆ ਹੈ, ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਇਕ, ਲੱਖ ਰੁਪਏ ਮੰਗਦਾਂ ਹੈ ਫਿਰੋਤੀ ਦਾ ਜਿਲਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ ਭਾਰਤ, ਨਕਸ਼ਾ ਫ਼ੀਸ ਅਲੱਗ ਹੈ 90 ਹਜ਼ਾਰ ਰੁਪਏ ਇਸ ਗੂੰਡੇ ਨੂੰ ਕੋਣ ਨੰਥ ਪਾਵੈਗਾ ਇਸ ਗੂੰਡੈ ਬਾਰੇ ਵੀ ਜਾਣਕਾਰੀ ਦਿੱਤੀ ਜਾਵੇ ਧੰਨਵਾਦ ਸਹਿਤ

  • @user-ed5er8mr7t
    @user-ed5er8mr7t 4 หลายเดือนก่อน +2

    ਬੂਹਤ, ਸੋਹਣਾ,ਸ਼ਬਦ,,ਆ,ਜੀ

  • @vikramdutt40
    @vikramdutt40 หลายเดือนก่อน +2

    🙏🌹🙏🌹🙏🌹

  • @Akasharana28
    @Akasharana28 6 หลายเดือนก่อน +5

    🙏 Waheguru 📿 ji 🙏 waheguru 📿 ji 🙏 waheguru 📿 ji 🙏 waheguru 📿 ji 🙏 waheguru 📿 ji 🙏 waheguru 📿 Ji 🙏📿

  • @user-oh5bt5ux1z
    @user-oh5bt5ux1z 2 หลายเดือนก่อน +3

    Waheguru ji waheguru ji

  • @Jasvir-vj6lj
    @Jasvir-vj6lj 3 หลายเดือนก่อน +3

    Waheguru ji bhalla karo

  • @dimpalagarwal8731
    @dimpalagarwal8731 2 หลายเดือนก่อน +3

    🙏 mehar Kari datya

  • @ManjitKaur-sl4bx
    @ManjitKaur-sl4bx หลายเดือนก่อน +1

    ❤❤❤❤

  • @Sagartanel
    @Sagartanel 3 หลายเดือนก่อน +2

    Jai ho 🙏

  • @sudeshkumar4509
    @sudeshkumar4509 3 หลายเดือนก่อน +2

    waheguru ji ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤satguru ji mehar karo

  • @shivam771993
    @shivam771993 4 หลายเดือนก่อน +3

    Jai ho

  • @user-sl9ki6fk3l
    @user-sl9ki6fk3l 4 หลายเดือนก่อน +3

    🙏🏻

  • @AmritSingh-vm5wk
    @AmritSingh-vm5wk 4 หลายเดือนก่อน +3

    🙏🙏🙏🙏🙏

  • @surjeetsinghsandhudharmifo1025
    @surjeetsinghsandhudharmifo1025 ปีที่แล้ว +4

    Waheguru g

  • @KiranMehra-oy6pk
    @KiranMehra-oy6pk 3 หลายเดือนก่อน +1

    ❤❤❤

  • @kanthkuljeet7145
    @kanthkuljeet7145 12 วันที่ผ่านมา

    ਇਹ ਕੀ ਤਮਾਸ਼ਾ ਹੈ

    • @SukhdevSinghHansa
      @SukhdevSinghHansa  12 วันที่ผ่านมา

      ਉਸ ਅਕਾਲ ਪੁਰਖ ਪਰਮਾਤਮਾ ਦਾ ਖੇਲ ਬੜਾ ਬੇਅੰਤ ਹੈ ਉਸ ਨੂੰ ਸਮਝਣਾ ਉਸ ਦੀ ਕਿਰਪਾ ਦੇ ਬਿਨਾ ਬਹੁਤ ਹੀ ਕਠਿਨ ਹੈ ਜੀਵ ਆਤਮਾ ਉਸ ਦੇ ਬਾਰੇ ਕੁਝ ਨਹੀਂ ਜਾਣ ਸਕਦੀ ਉਸ ਤੋਂ ਡਰੀਏ ਉਸ ਦੇ ਭਾਣੇ ਵਿੱਚ ਹੋ ਕੇ ਰਹੀਏ ਸਾਰੀਆਂ ਜੀਵ ਆਤਮਾ ਨੂੰ ਉਸ ਇੱਕ ਪਰਮਾਤਮਾ ਦਾ ਰੂਪ ਸਮਝ ਕੇ ਉਹਨਾਂ ਦੇ ਨਾਲ ਪਿਆਰ ਹੀ ਕਰੀਏ, ਸਰਬੱਤ ਦਾ ਭਲਾ ਮੰਗੀਏ..........

  • @harsimratsinghbajwa3265
    @harsimratsinghbajwa3265 2 หลายเดือนก่อน +7

    ਗਿੱਧਾ ਪਾਉਣਾ ਮਰਿਆਦਾ ਵਿੱਚ ਨਹੀਂ ਹੈ ਜੀ।

    • @user-fu8hc6cp2b
      @user-fu8hc6cp2b 2 หลายเดือนก่อน

      😅😅😅 ja

    • @MohitSharma-xz1tg
      @MohitSharma-xz1tg 2 หลายเดือนก่อน

      Kyu ke gl namdhari ne gidha pa skde ne

    • @user-ql5hf4fb6n
      @user-ql5hf4fb6n หลายเดือนก่อน +1

      Tusi lok Gyan den pta nhi kitho aa jande

  • @kkaur1929
    @kkaur1929 หลายเดือนก่อน

    What about baba bulla shah baba fareadji

    • @SukhdevSinghHansa
      @SukhdevSinghHansa  หลายเดือนก่อน +1

      ਬੁੱਲ੍ਹੇਸ਼ਾਹ ਫ਼ੱਕਰ ਕਿਸਮ ਦਾ ਦਰਵੇਸ਼ ਬੰਦਾ ਸੀ ਅਤੇ ਉਸ ਦੀਆਂ ਰੁਚੀਆਂ ਅਧਿਆਤਮਿਕ ਸਨ ਪਰੰਤੂ ਜਿਵੇਂ ਵਾਰਿਸ ਸ਼ਾਹ ਨੇ ਕਿਹਾ ਹੈ ਪਤਾ ਚੱਲਿਆ ਕਿ ਲਾਹੌਰ ਵਿਖੇ ਇੱਕ ਸ਼ਾਹ ਇਨਾਇਤ ਕਾਦਰੀ ਹੈ ਜੋ ਬਹੁਤ ਪਹੁੰਚਿਆ ਹੋਇਆ ਬਜ਼ੁਰਗ ਹੈ। ਬੁੱਲ੍ਹੇਸ਼ਾਹ ਉਹਨਾਂ ਦੀ ਖ਼ਿਦਮਤ ਵਿੱਚ ਜਾ ਹਾਜ਼ਰ ਹੋਇਆ। ਸ਼ਾਹ ਇਨਾਇਤ ਉਸ ਵੇਲੇ ਗੰਢਿਆਂ ਦੀ ਪਨੀਰੀ ਨੂੰ ਇੱਕ ਬੰਨਿਓਂ ਪੁੱਟ ਕੇ ਦੂਜੇ ਪਾਸੇ ਲਾ ਰਿਹਾ ਸੀ। ਬੁੱਲ੍ਹੇਸ਼ਾਹ ਨੂੰ ਵੇਖ ਕੇ ਸ਼ਾਹ ਨੇ ਪੁੱਛਿਆ, 'ਜੁਆਨਾ! ਕਿਸ ਕੰਮ ਲਈ ਆਇਆ ਏਂ, ਤੈਨੂੰ ਸਾਥੋਂ ਕੀ ਤਲਬ ਏ?' ਬੁੱਲ੍ਹੇਸ਼ਾਹ ਨੇ ਇੱਕ ਸੱਚੇ ਜਿਗਿਆਸੂ ਵਾਂਗ ਬੇਨਤੀ ਕੀਤੀ, ਕਿਹਾ, 'ਸ਼ਾਹ ਜੀ, ਮੈਂ ਰੱਬ ਦਾ ਰਾਹ ਪੁੱਛਣ ਆਇਆ ਹਾਂ, ਰੱਬ ਨੂੰ ਕਿਵੇਂ ਪਾਈਦਾ ਹੈ?' ਸ਼ਾਹ ਇਨਾਇਤ ਮੁਸਕਰਾ ਕੇ ਬੋਲਿਆ, 'ਬੁੱਲ੍ਹਿਆ, ਰੱਬ ਦਾ ਕੀ ਪਾਉਣਾ, ਏਧਰੋਂ ਪੁੱਟਣਾ ਤੇ ਓਧਰ ਲਾਉਣਾ।' ਸ਼ਾਹ ਦਾ ਭਾਵ ਸਪਸ਼ਟ ਸੀ ਕਿ ਆਪਣੇ ਮਨ ਨੂੰ ਦੁਨੀਆਦਾਰੀ ਦੇ ਝਮੇਲਿਆਂ ਤੋਂ ਹਟਾ ਕੇ ਰੱਬ ਵਾਲੇ ਪਾਸੇ ਲਾਉਣ ਨਾਲ ਹੀ ਰੱਬ ਦੀ ਪ੍ਰਾਪਤੀ ਹੋ ਸਕਦੀ ਹੈ। ਇਸ ਰਮਜ਼ (ਸੰਕੇਤ) ਨੇ ਬੁੱਲ੍ਹੇਸ਼ਾਹ ਦੇ ਦਿਲ ਉੱਤੇ ਡੂੰਘਾ ਅਸਰ ਕੀਤਾ। ਬੁੱਲ੍ਹੇਸ਼ਾਹ, ਸ਼ਾਹ ਇਨਾਇਤ ਦੇ ਚਰਨੀਂ ਡਿੱਗ ਪਿਆ ਅਤੇ ਉਹਨਾਂ ਨੂੰ ਆਪਣਾ ਮੁਰਸ਼ਦ ਧਾਰਨ ਕਰ ਲਿਆ।