ਗੁਰੂ ਮੇਰਾ ਚੰਨ ਵਰਗਾ // ਮੇਰੀ ਪ੍ਰੀਤ ਨਾ ਚਿਕੋਰਾਂ ਵਾਲੀ //GURU MERA CHAN WARGA

แชร์
ฝัง
  • เผยแพร่เมื่อ 6 ก.ย. 2024
  • Guru Mera Chan warga
    meri prit na chikora wali
    jay tu sada asi tere yahan sajna
    piche rahe ki gya hor oh data
    sir mere te hath rakhda aaya
    degdee thandi nu charni laya
    Main vicho voch socde Raha
    kinee vangi kismat wali
    dar tere tu data sab kuch Mila
    rahanda Dil Mera khilya khilya
    sakhiyan poochh Diya Das kun milya
    mainu mil gaya jag da wali
    Guru Mera Chann warga meri Preet Na chakora wali
    ਗੁਰੂ ਮੇਰਾ ਚੰਨ ਵਰਗਾ ਮੇਰੀ ਪ੍ਰੀਤ ਨਾ ਚਕੋਰਾ ਵਾਲੀ
    ਜੇ ਤੂੰ ਸਾਡਾ ਅਸੀਂ ਤੇਰੇ ਹਾਂ ਸੱਜਣਾ
    ਪਿੱਛੇ ਰਹਿ ਕੀ ਗਿਆ ਹੋਰ ਓਹ ਦਾਤਾ
    ਸਿਰ ਮੇਰੇ ਤੇ ਹੱਥ ਰੱਖਦਾ ਆਇਆ
    ਡਿੱਗਦੀ ਢਹਿੰਦੀ ਨੂੰ ਚਰਨੀ ਲਾਇਆ
    ਮੈਂ ਵਿੱਚੋਂ ਵਿੱਚ ਸੋਚ ਦੀ ਰਿਹਾ
    ਕਿੰਨੀ ਬਣ ਗਈ ਕਿਸਮਤ ਵਾਲੀ
    ਗੁਰੂ ਮੇਰਾ ਚੰਨ ਵਰਗਾ ਮੇਰੀ ਪ੍ਰੀਤ ਨਾ ਚਕੋਰਾਂ ਵਾਲੀ
    ਦਰ ਤੇਰੇ ਤੂੰ ਦਾਤਾਂ ਸਭ ਕੁਝ ਮਿਲਿਆ
    ਰਹਿੰਦਾ ਦਿਲ ਮੇਰਾ ਖਿਲਿਆ ਖਿਲਿਆ।
    ਮੈਨੂੰ ਮਿਲ ਗਿਆ ਜੱਗ ਦਾ ਵਾਲੀ
    ਗੁਰੂ ਮੇਰਾ ਚੰਨ ਵਰਗਾ, ਮੇਰੀ ਪ੍ਰੀਤ ਨਾ ਚਕੋਰਾ ਵਾਲੀ।
    ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ
    ਤੂੰ ਮੇਰਾ ਮੈਂ ਤੇਰਾ
    #har
    #bhagat
    #darwar
    #jethuwal
    #sohang
    #maharaj
    #sher
    #singh
    #vishnu
    #bhagwan
    #di
    #jai
    #sisters
    #punjabi_singer
    #religion
    #dharmik
    #song

ความคิดเห็น • 3

  • @user-vl3cu8jt9c
    @user-vl3cu8jt9c 2 หลายเดือนก่อน +1

    Sohang maharaj sher Singh Vishnu bhagwan di jai 🙏🙏🙏🙏🙏

  • @user-nv7nx6ci6y
    @user-nv7nx6ci6y 2 หลายเดือนก่อน +1

    Sohang Maharaj Sher Singh Vishnu Bhagwan di jai 🙏

  • @arshdeepsingh8107
    @arshdeepsingh8107 2 หลายเดือนก่อน +1

    Sohang maharaj Sher Singh vishnu bhagwan di jai 🙏🙏