ਇਹ 5 ਤਰਾਂ ਦੇ ਲੋਕ ਤੁਹਾਨੂੰ ਹਮੇਸ਼ਾ ਧੋਖਾ ਦੇਣਗੇ | Motivational Videos in Punjabi

แชร์
ฝัง
  • เผยแพร่เมื่อ 27 ก.พ. 2024
  • ਇਹ 5 ਤਰਾਂ ਦੇ ਲੋਕ ਤੁਹਾਨੂੰ ਹਮੇਸ਼ਾ ਧੋਖਾ ਦੇਣਗੇ | Motivational Videos in Punjabi
    for happiness and positivity please join us
    #motivationinpunjabi
    #motivation
    #motivationalvideo
    #motivationalspeech
    #motivationalvideo
    #motivationalstatus
    #motivationalstory

ความคิดเห็น • 242

  • @gurdevkaur1209
    @gurdevkaur1209 4 หลายเดือนก่อน +43

    ਜੁਗ ਜੁਗ ਜੀਓ ਪੁੱਤ ਵਾਹਿਗੁਰੂ ਜੀ ਤੁਹਾਨੂੰ ਸਦਾ ਚੜ੍ਹਦੀ ਕਲਾ ਬਖਸ਼ਣ ਤੇ ਤੰਦਰੁਸਤੀ ਬਖਸ਼ਣ ਪੁੱਤ ਬੋਹਤ ਵਧੀਆ ਸੱਚਾਈ ਦੱਸੀ ਪੁੱਤ

    • @HarjinderKaur-cg4es
      @HarjinderKaur-cg4es 4 หลายเดือนก่อน +1

      ਸਾਰੀਆਂ ਗੱਲਾ ਤੁੱਹਾਡੀਆ ਸੱਚੀਆਂ ਨੇ,ਇਹਸੱਵ ਸਾਡੇ ਤੇ ਬੀਤੀਆਂ ਨੇ ਮੇਰੇ ਬੱਚੇ ਆ,ਦੀਆ ਹੀ ਇਹਸੱਵ ਨਿਸ਼ਾਨੀਆਂ ਨੇ,ਉਹਵੀ ਮੇਰੇ ਨਾਲਇੱਦਾ ਹੀ,ਕੱਰਦੇ ਨੇ

    • @BinderUbhi
      @BinderUbhi 4 หลายเดือนก่อน

      ​@@HarjinderKaur-cg4es😢

    • @sukhdevsandhu3311
      @sukhdevsandhu3311 29 วันที่ผ่านมา

      V good ji

  • @DishaKaur1
    @DishaKaur1 4 หลายเดือนก่อน +15

    ਬਹੁਤ ਹੀ ਸੁਚੇਤ ਕਰਣ ਵਾਲੀਆਂ ਗੱਲਾ ਦੀ ਜਾਣਕਾਰੀ ਲਈ ਬਹੁਤ ਬਹੁਤ ਸ਼ੁਕਰੀਆ ਜੀ 👍

  • @TejinderKaurBhangu
    @TejinderKaurBhangu 4 หลายเดือนก่อน +17

    ਸਚੇ ਲੋਕ ਇੰਨਾ ਤੋ ਨਾ ਦੂਰ ਰਿਹਾ ਜਾਂਦਾ ਨਾ ਹੀ ਵਰਤਿਆ ਜਾਂਦਾ ਪਰ ਸਮਾਂ ਲੰਘਾਉਣਾ ਪੈਂਦਾ

  • @sarbjitsandhu8061
    @sarbjitsandhu8061 4 หลายเดือนก่อน +11

    ਬਿਲਕੁਲ ਸਹੀ ਗੱਲ ਆ ਤੁਹਾਡੀ ਵੀਰ ਜੀ ਕੲਈ ਲੋਕ ਐਵੇਂ ਦੇ ਹੀ ਹੁੰਦੇ ਐ

  • @PritamSingh-wt7jx
    @PritamSingh-wt7jx 4 หลายเดือนก่อน +8

    ਸਹੀ ਫ਼ੁਰਮਾਇਆ ਹੈ ਪੁੱਤਰ ਜੀ ਧੰਨਵਾਦ ਜੀ

  • @RajveerSingh-pv9lc
    @RajveerSingh-pv9lc 4 หลายเดือนก่อน +23

    ਕਲਜੁਗ ਹੈ ਸਾਰੇ ਧੋਖੇਵਾਜ ਹੈ

    • @rajgill7155
      @rajgill7155 2 หลายเดือนก่อน

      Ha veer sab vich tci v onde ho

  • @NoorGill-rt6kt
    @NoorGill-rt6kt 4 หลายเดือนก่อน +8

    ਵਾਹਿਗੁਰੂ ਜੀ ਸਾਰੀ ਸਚਾਈ ਆ ਵੀਰੇ

  • @user-st6xc8id7u
    @user-st6xc8id7u 4 หลายเดือนก่อน +6

    ਬਿਲਕੁਲ ਸਹੀ ਕਿਹਾ ਵੀਰ ਜੀ ਚਾਨਣ ਪਾਉਣ ਤੇ ਧੰਨਵਾਦ

  • @harjinderkaur1521
    @harjinderkaur1521 4 หลายเดือนก่อน +7

    100% ਠੀਕ

  • @charanjeetsandhu1669
    @charanjeetsandhu1669 4 หลายเดือนก่อน +18

    ਬੁਰਾ ਹਾਲ ਭਰਾਵਾਂ । ਕੋਈ ਕਦਰ ਨਹੀਂ ਕਰਦਾ। ਰੱਬ ਨਾਂ ਲਉ। ਉਹ ਸਭ ਕੁਝ ਕਰਦਾ

  • @harjothari
    @harjothari 4 หลายเดือนก่อน +11

    ਵੀਰ ਜੀ ਸਾਡੇ ਘਰ ਵਿੱਚ ਵੀ ਨੇ ਤੇ ਰਿਸ਼ਤੇਦਾਰਾਂ ਵਿੱਚ ਵੀ ਨੇ

  • @MandeepSingh-ry9uq
    @MandeepSingh-ry9uq 22 วันที่ผ่านมา +1

    ਇਹੋ ਜਿਹੇ ਲੋਕ ਕਦੇ ਵੀ ਸੁਖੀ ਨੀ ਰਹਿ ਸਕਦੇ।

  • @SehajdeepSinghSandhu13
    @SehajdeepSinghSandhu13 4 หลายเดือนก่อน +16

    ਸਭ ਪਤਾ ਲੱਗ ਜਾਂਦਾ ਪਰ ਕੁਝ ਕਿਹ ਨੀ ਸਕਦੇ ਪਰਮਾਤਮਾ ਸਭ ਜਾਣ ਦਾ

  • @sukhanarshot
    @sukhanarshot 25 วันที่ผ่านมา +1

    ਬਿਲਕੁਲ ਸਹੀ ਕਿਹਾ ❤❤ ਜੀ 🎉🎉🙏🙏👍👍

  • @kamleshsharma1905
    @kamleshsharma1905 หลายเดือนก่อน +1

    Billkulji you are right thanks

  • @GurdeepSingh-zl8iq
    @GurdeepSingh-zl8iq 2 หลายเดือนก่อน +1

    100%ਠੀਕ ਹੈ।

  • @amarjeetkaur6112
    @amarjeetkaur6112 2 หลายเดือนก่อน +1

    Bahut vdia gl khi veere kug lok sire de theeth hunde a na sd skde a na naal reh hunda sb kug jaan ke v anzaan bnna painda sirf bachiya lai

  • @rajwinder1968
    @rajwinder1968 24 วันที่ผ่านมา +1

    ਇਹ ਤਾ ਸਾਡੇ ਨਾਲ ਵਾਪਰਿਆ

  • @PrinceSharma-im7ir
    @PrinceSharma-im7ir 10 วันที่ผ่านมา

    Bilkul sahi cal kahin veer ji duniya a dadi hi hai

  • @SurjitSingh-tp8im
    @SurjitSingh-tp8im 4 หลายเดือนก่อน +6

    ਧੰਨਵਾਦ ਵਧੀਆ ਜਾਣਕਾਰੀ ਲਈ ਅਜ ਸਮਾ ਸੁਚੇਤ ਰਹਿਣ ਦਾ ਨਾ ਕੇ ਕਿਸੇ ਤੇ ਅੰਧੇ ਵਿਸਵਾਸ ਕਰਨ ਦਾ

    • @HappySingh-pi4wh
      @HappySingh-pi4wh 4 หลายเดือนก่อน +1

      ਬਾਈ ਜੀ ਤੁਹਾਡੀਆਂ ਗੱਲਾਂ ਸੌ ਪਰਸੈਂਟ ਸਹੀ ਹਨ

  • @sukhrajsingh9174
    @sukhrajsingh9174 4 หลายเดือนก่อน +7

    Sir, ik nishani eh v dekhi gai hai , k eh kise nu maf krn di himmat nai rakhde but jdo apne ton kujh galat ho gea pher kasoor dusre da kadhde ne.

  • @GavyDhillon-sg4ih
    @GavyDhillon-sg4ih 28 วันที่ผ่านมา

    Veer ji bouhat vadiya galan dasiya ji 100%

  • @MandeepSingh-ry9uq
    @MandeepSingh-ry9uq 22 วันที่ผ่านมา

    ਬਿਲਕੁੱਲ ਸਹੀ

  • @jassisingh6597
    @jassisingh6597 หลายเดือนก่อน +1

    Good job

  • @iqbalbrar6977
    @iqbalbrar6977 4 หลายเดือนก่อน +4

    ਬਹੁਤ ਵਧੀਆ ਵਿਚਾਰ ਬਾਈ ਜੀ

  • @BaljitSingh-gs8bf
    @BaljitSingh-gs8bf 4 หลายเดือนก่อน +2

    ਵੀਰ ਜੀ ਤੁਹਾਡੀਆ ਗਲਾ ਬਹੁਤ ਵਧੀਆ ਤੇ ਕੰਮ ਵਾਲੀਆ ਨੇ

  • @manjeetkaurwaraich1059
    @manjeetkaurwaraich1059 4 หลายเดือนก่อน +4

    ਬੇਟਾ ਬਹੁਤ ਬਹੁਤ ਧੰਨਵਾਦ ਤੁਹਾਡਾ

  • @user-ll6sq4ee4v
    @user-ll6sq4ee4v 25 วันที่ผ่านมา

    Good ❤ Satnam PB09 KWT ❤❤❤❤❤

  • @kamalpreetkamalpreet1159
    @kamalpreetkamalpreet1159 4 หลายเดือนก่อน +1

    Bahut badhiya ji waheguru ji

  • @Melbournesikh
    @Melbournesikh 4 หลายเดือนก่อน +2

    ਬਹੁਤ ਵੱਡੀਆਂ ਕਿਹਾ

  • @GurmeetSingh-po1zj
    @GurmeetSingh-po1zj 4 หลายเดือนก่อน

    thanks bhai sahib

  • @kuldipkaur1813
    @kuldipkaur1813 4 หลายเดือนก่อน

    ਧੰਨਵਾਦ ji

  • @rakeshbali7209
    @rakeshbali7209 23 วันที่ผ่านมา

    Good.... Very good... Salute

  • @Rajinderkaur-jl2bh
    @Rajinderkaur-jl2bh 20 วันที่ผ่านมา +1

    Very nice video puter g 🙏❤️😘❤️

  • @user-nl9yq6xc3h
    @user-nl9yq6xc3h 2 หลายเดือนก่อน

    ਬਿਲਕੁਲ ਸਚਾਈ ਵਾਲੀਆਂ ਗੱਲਾ ਵੀਰ ਜੀ God bless you

  • @manisadiq9226
    @manisadiq9226 หลายเดือนก่อน

    ਬਿਲਕੁਲ ਸੱਚੀਆਂ ਅਤੇ ਖ਼ਰੀਆਂ ਤੱਤੀਆ ਗੱਲਾਂ ਬਾਈ ਜੀ 🙏🤝👍💯👌🙏🤝

  • @kapilbajaj7486
    @kapilbajaj7486 4 หลายเดือนก่อน

    Bahut hi wadhia ji.

  • @KaranFreeFire09
    @KaranFreeFire09 4 หลายเดือนก่อน +1

    Waheguru ji waheguru ji

  • @KaramjeetKaur-fd6ir
    @KaramjeetKaur-fd6ir 4 หลายเดือนก่อน +2

    Bilkul right 👍 veere mere pati ne es ਤਰਾਂ ਹੀ ਕੀਤੀ ਮੇਰੇ ਨਾਲ so sad 😭😭😭😭😭

  • @kuljeetkaur9104
    @kuljeetkaur9104 4 หลายเดือนก่อน

    bahut bahut dhanwaad veer ji.

  • @ConfusedCosmos-wo4on
    @ConfusedCosmos-wo4on 4 หลายเดือนก่อน +1

    Thank vir ji ❤❤❤❤❤

  • @BinderSidhu-kg7hw
    @BinderSidhu-kg7hw วันที่ผ่านมา

    Shi keha veere

  • @parmjitkaur7586
    @parmjitkaur7586 4 หลายเดือนก่อน

    Betaji thank you thank you very much every thing really true

  • @japindersandhu4065
    @japindersandhu4065 4 หลายเดือนก่อน

    Very nice ji Bilkul shi gl ji 👌

  • @maxtron3337
    @maxtron3337 4 หลายเดือนก่อน +4

    ਬੇਟਾ ਜਿਸ ਨੂੰ ਚਾਹਿਆ mano ਕੀਤਾ ਪਰ in return ਤਾਹਨੇ ਮਿਹਣੇ ਹੀ ਮਿਲੇ gbu

  • @rekeshkomar6761
    @rekeshkomar6761 4 หลายเดือนก่อน +1

    Bahut wadiya veer ji

  • @amarjitkaur2696
    @amarjitkaur2696 4 หลายเดือนก่อน

    Thanks beta ji. Every things is true.

  • @arjansingh2798
    @arjansingh2798 4 หลายเดือนก่อน

    Buhat hi vadia vichar hai ji 🙏🙏🙏🙏🙏

  • @GurbaksishSingh-vy9ww
    @GurbaksishSingh-vy9ww 4 หลายเดือนก่อน

    ਵਾਹਿਗੁਰੂਜੀ

  • @harpalcheema2637
    @harpalcheema2637 4 หลายเดือนก่อน +2

    Well said ❤

  • @user-ky5bv5qg8z
    @user-ky5bv5qg8z 4 หลายเดือนก่อน +1

    Bahut vadiya gal veere

  • @BalwantKaur-hn7wq
    @BalwantKaur-hn7wq 4 หลายเดือนก่อน +1

    Thanks sir

  • @NareshKhosla-fp4lq
    @NareshKhosla-fp4lq 2 หลายเดือนก่อน +1

    Very good very nice ❤

  • @GarrySaab-nu5jh
    @GarrySaab-nu5jh 2 หลายเดือนก่อน

    Bhut vadea gall bai ji aj kal e bhut kus ho rai ji jo tuse kai ji sach kai ji

  • @gurmukhsingh3457
    @gurmukhsingh3457 4 หลายเดือนก่อน

    Nice suggestions.

  • @AMANDEEPSINGH-xg1su
    @AMANDEEPSINGH-xg1su หลายเดือนก่อน

    ❤❤Wah paji

  • @harsimratboutique
    @harsimratboutique 4 หลายเดือนก่อน

    Bilkul sahi veer ji

  • @user-jl1sf2mi8z
    @user-jl1sf2mi8z 4 หลายเดือนก่อน

    Very nice talks veer ji
    Thx

  • @BhupinderSingh-qr6hr
    @BhupinderSingh-qr6hr 4 หลายเดือนก่อน +1

    100/: sach hai thanks vir ji

  • @jagatsingh5431
    @jagatsingh5431 6 วันที่ผ่านมา

    Wahaguruji

  • @PawanSingh-ly4pg
    @PawanSingh-ly4pg 4 หลายเดือนก่อน +1

    Thanks

  • @GurbakshSingh-dj9fj
    @GurbakshSingh-dj9fj 4 หลายเดือนก่อน

    Excellent
    Thinking

  • @parmjitkaur8519
    @parmjitkaur8519 4 หลายเดือนก่อน

    Bilkul true han veer ji 👍👍

  • @vmix-ki3zs
    @vmix-ki3zs 4 หลายเดือนก่อน

    Bhut vadiya vichar g

  • @bahadarsingh4425
    @bahadarsingh4425 4 หลายเดือนก่อน

    Guud. Job. Veer. Ji

  • @amarjitsindra8850
    @amarjitsindra8850 24 วันที่ผ่านมา

    Very nice video 👏🎈❤❤❤❤

  • @jatindernatt5608
    @jatindernatt5608 หลายเดือนก่อน

    You are Right

  • @SidhuSaab-oi1nm
    @SidhuSaab-oi1nm 4 หลายเดือนก่อน +2

    ਦੋਸਤ ਹੋ ਸਕਦਾ ਘੱਟ ਬਣਾਉ

  • @amarjeetsinghjohal5899
    @amarjeetsinghjohal5899 3 หลายเดือนก่อน

    Sai gal jo veer ji

  • @RajuSingh-qm6gt
    @RajuSingh-qm6gt 2 หลายเดือนก่อน

    Sahi keha veer g sada v vasta peya eho jehe insaan naal

  • @sukhanarshot
    @sukhanarshot 25 วันที่ผ่านมา

    I like your video 🎉🎉❤❤

  • @balvinderkaurkhalsa5336
    @balvinderkaurkhalsa5336 4 หลายเดือนก่อน

    Bilkul thik👍👍

  • @satnamsingh8525
    @satnamsingh8525 4 หลายเดือนก่อน +1

    Swaad Aa. Gyea

  • @KuldeepKaur-uq2bh
    @KuldeepKaur-uq2bh 4 หลายเดือนก่อน

    Thanks beta ji

  • @kuldipkaur2870
    @kuldipkaur2870 4 หลายเดือนก่อน

    V.very nice said

  • @rupindergill189
    @rupindergill189 4 หลายเดือนก่อน

    You are really right about

  • @manpreet-jk5wy
    @manpreet-jk5wy 4 หลายเดือนก่อน +1

    Aa gallan te paji aam hi ho gayiyan

  • @ParamjeeKaur-xs8is
    @ParamjeeKaur-xs8is หลายเดือนก่อน

    Right 👍

  • @ManpreetKaur-bj4jn
    @ManpreetKaur-bj4jn หลายเดือนก่อน

    Veere ajj kal dhoke e ne duniya ch na pyar a na kadar bs sabr a jihde sahary zindagi kadd sakde a ...

  • @rajmohindersingh2869
    @rajmohindersingh2869 2 หลายเดือนก่อน

    Bilkul sahi kaha hai

  • @JagrajDhalio
    @JagrajDhalio 20 วันที่ผ่านมา

    Very nice👍

  • @uppal_sardar_ff
    @uppal_sardar_ff 4 หลายเดือนก่อน

    Veer. Hi. ❤❤thanks

  • @truewordschannelDeepak
    @truewordschannelDeepak หลายเดือนก่อน

    God bless you 🙏 bro

  • @kiranjeetkaur6659
    @kiranjeetkaur6659 2 หลายเดือนก่อน

    Too much right messages

  • @user-bs5lq1tf9u
    @user-bs5lq1tf9u 4 หลายเดือนก่อน +2

    ❤❤❤❤❤❤❤

  • @joginderasija4091
    @joginderasija4091 4 หลายเดือนก่อน

    ਸਾਰੀਆ ਸਹੀ ਗੱਲ ਆ

  • @user-cx7en3om3o
    @user-cx7en3om3o 2 หลายเดือนก่อน

    Good Advice

  • @kkvkkv1601
    @kkvkkv1601 2 หลายเดือนก่อน

    100% right

  • @AmanRandhawashorts
    @AmanRandhawashorts 3 หลายเดือนก่อน

    Informative video ❤❤

  • @user-gk3xw2qo6v
    @user-gk3xw2qo6v 2 หลายเดือนก่อน

    All.right..

  • @nirmalsoni9297
    @nirmalsoni9297 2 หลายเดือนก่อน

    Very fruitful

  • @balrajsingh9454
    @balrajsingh9454 2 หลายเดือนก่อน

    Yes sir you are right ❤

  • @gurdeepsingh-sl7rm
    @gurdeepsingh-sl7rm 28 วันที่ผ่านมา

    👌👌

  • @ranasingh3808
    @ranasingh3808 4 หลายเดือนก่อน

    Right it is truth

  • @harjeet6328
    @harjeet6328 4 หลายเดือนก่อน +1

    Verygood

  • @user-fc5ik9ep2f
    @user-fc5ik9ep2f 4 หลายเดือนก่อน +1

    ਸਹੀ ਵਿਚਾਰ ਹੈ ਤੇਰੇ ਵੀਰ ਜੀ ਮੇਰੇ ਨਾਲ ਵੀ ਏਵੇਂ ਬੀਤੀਆਂ ਗੱਲਾਂ ਅੱਠ ਮਹੀਨੇ ਹੋ ਗਏ ਹਨ ਬਹੁਤ ਮਾਰ ਝੱਲਣੀ ਪਈ ਮੈਨੂੰ ਮੈਨੂੰ ਪਤਾ

    • @ashokklair2629
      @ashokklair2629 3 หลายเดือนก่อน

      ਜੈਪੁਰ ਵਿਖੇ ਸਵਾਏਮਾਨ ਸਿੰਘ ਹੋਸਪਿਟਲ ਇਕ ਬੇਹੋਸ ਮਰੀਜ ਆਇਆ। ਤਾ ਡੌਕਟਰ ਟੀਮ ਨੇ ਚੈੱਕ ਕੀਤਾ। ਤੇ ਦਵਆਈਆ ਲਿਖਕੇ ,ਮੈਨੂੰ ਪਰਚੀ ਦੇ ਦਿਤੀ। ਤੇ ਡਾਕਟਰ ਨੇ ਕਿਹਾ ਕਿ ਜਦੈ ਮਰੀਜ ਨੂੰ ਹੋਸ ਆਵੇ, ਤਾ ਉਸਨੂੰ ਕਹਿਣਾ ਕਿ ਇਹ ਦਵਾਈਆ ਮੰਗਾ ਲੈਣ।
      ਸੋ ਜਦੋ ਮਰੀਜ ਨੂੰ ਹੋਸ ਆਈ, ਮੈ ਪਰਚੀ ਦਿਤੀ, ਕਿ ਇਹ ਦਵਾਈਆ ਮੰਗਵਾ ਲੈ।
      ਤਾ ਮਰੀਜ ਨੇ ਕਿਹਾ ਕਿ, ਮੈ (ਰਮੇਸ ਕੁਮਾਰ) ਇੰਦੌਰ ਦੇ ਇਲਾਕੇ, ਤੋ, ਜੈਪੁਰ ਟੂਰ ਤੇ ਆਇਆ ਹੋਇਆ ਸੀ। ਤਾ ਰਾਤ ਮੈਨੂੰ ਗੁੰਡਿਆ ਨੇ ਕਿਡਨੈਪ ਕਰਕੇ, ਉਜਾੜ ਥਾ ਲੈਗੇ, ਤੇ ਲੁੱਟਿਆ। ਤੇ ਕੁਟਿਆ। ਮੇਰੇ ਪੇਟ ਵਿਚ ਸੱਟਾਂ ਮਾਰੀਆ। ਫਿਰ ਮੈ ਜੰਗਲ ਚ ਬੇਹੋਸ ਹੋ ਗਿਆ।
      ਪਰ ਹੁਣ ਪਤਾ ਲਗਾ ਕਿ ਮੈ ਹੌਸਪਿਟਲ ਚ ਹਾ। ਮੇਰੇ ਕੋਲ ਕੋਈ ਪੈਸਾ ਕਪੜਾ ਨਹੀ।
      ਤੇ ਮੈ ਫਿਰ ਉਸਦੀ ਮਦਦ ਲਈ ਦਵਾਈਆ ਮਗਵਾਈਆ, ਤੇ ਇਲਾਜ ਸੁਰੂ ਕੀਤਾ।
      ਡਾਕਟਰਾ ਨੇ ਫਿਰ ਟੈਸਟ ਕੀਤਾ ਕਿ ਮੌਤ ਦਾ ਖਤਰਾ ਹੈ, ਬਹੁਤ ਜਲਦੀ ਪੇਟ ਦਾ ਓਪਰੇਸਨ ਕਰਨਾ ਪਵੇਗਾ।
      ਤਾ ਦਾਸ ਨੇ ਓਪਰੇਸਨ ਦੇ ਪੈਸੇ ਭਰ ਦਿਤੇ, ਤੇ ਓਪਰੇਸਨ ਕਰਨ ਵੇਲੇ ਖੂਨ ਦੀਆ ਦੋ ਬੋਤਲਾ ਦੀ ਲੋੜ ਪਈ, ਤੋ ਮੈ ਖੂਨ ਦਿਤਾ।
      ਫਿਰ 12 ਦਿਨ ਹੌਸਪਿਟਲ ਚ ਰੋਟੀ ਪਹੁੰਚਾਈ ਖਰਚਾ ਕੀਤਾ।
      12 ਦਿਨ ਬਾਅਦ ਮਰੀਜ (ਰਮੇਸ ਕੁਮਾਰ) ਨੂੰ ਛੁਟੀ ਹੋਈ। ਤੇ ਮੈ ਉਸਨੂ ਆਪਣੇ ਘਰ ਲੈਆਦਾ। ਤੇ ਕਿਹਾ ਕਿ ਅੱਜ 2-12-1987 ਤਰੀਕ ਹੈ। ਤੇ ਮੈਨੂੰ 7-12-1987 ਨੂੰ ਤਨਖਾਹ ਮਿਲਣ ਤੇ ਤੈਨੂੰ , ਤੇਰੇ ਘਰ ਭੇਜ ਦਿਆਗਾ।
      ਤੇ ਇਤਨੇ ਦਿਨ ਘਰ ਰਿਹਾ, ਰੋਟੀ ਪਕਾ ਕੇ ਖੁਆਈ।
      ਪਰ ਜਦੋ 7 ਤਰੀਕ ਨੂ ਤਨਖਾਹ ਮਿਲੀ। ਤੇ 8-12-1987 ਨੂੰ ਮੈ ਸਵੇਰੇ ਡਿਊਟੀ ਜਾਣ ਲਗਿਆ, ਉਸਨੂ ਖਰਚਾ ਦਿਤਾ ਕਿ ਤੂ ਘਰ ਜਾ ਸਕਦਾ ਹੈ। ਪਰ ਉਹ ਕਹਿਦਾ ਮੈ ਅਜੇ ਨਹੀ ਜਾਣਾ।
      ਪਰ ਜਦੋ ਮੈ ਸਾਮ ਨੂ ਡਿਊਟੀ ਤੋ ਵਾਪਸ ਆਇਆ, ਤਾ ਗੇਟ ਨੂੰ ਤਾਲਾ ਲਗਾ ਹੋਇਆ ਸੀ। ਤੇ ਮੈ ਗੇਟ ਕੋਲ ਖੜਾ ਸੀ। ਤਾ ਇਕ ਪੜੌਸਣ ਨੇ ਮੈਨੂੰ ਚਾਬੀ ਕੁਜੀ ਦਿਤੀ, ਕਸ ਉਹ ਚਲਾ ਗਿਆ।
      ਜਦੋ ਮੈ ਤਾਲਾ ਖੋਲਿਆ, ਤੲ ਘਰ ਦਾ ਕਾਫੀ ਸਮਾਨ, ਤੇ ਸਾਰੇ ਪੈਸੇ (ਤਨਖਾਹ) ਲੈਕੇ ਫਰਾਰ।
      ਸੋ ਉਸਦੇ ਪੇਟ ਦੀਆ ਅੰਤੜੀਆ ਟੁਟੀਆ, ਦਾ ਓਪਰੇਸਨ ਕਰਵਾਇਆ, ਦੋਬੋਤਲਾ ਖੂਨ, ਦਿਤਾ।
      ਪਰ ਫਿਰ ਵੀ ਅਕ੍ਹਿਤਘਣ ਨਿਕਲਿਆ। ਵਾਹ ਵਾਹਿਗੁਰੂ! ਤੇਰੇ ਰੰਗ ਨਿਆਰੇ!!!਼

    • @ashokklair2629
      @ashokklair2629 3 หลายเดือนก่อน +1

      ਜੈਪੁਰ ਵਿਖੇ ਸਵਾਏਮਾਨ ਸਿੰਘ ਹੋਸਪਿਟਲ ਇਕ ਬੇਹੋਸ ਮਰੀਜ ਆਇਆ। ਤਾ ਡੌਕਟਰ ਟੀਮ ਨੇ ਚੈੱਕ ਕੀਤਾ। ਤੇ ਦਵਆਈਆ ਲਿਖਕੇ ,ਮੈਨੂੰ ਪਰਚੀ ਦੇ ਦਿਤੀ। ਤੇ ਡਾਕਟਰ ਨੇ ਕਿਹਾ ਕਿ ਜਦੈ ਮਰੀਜ ਨੂੰ ਹੋਸ ਆਵੇ, ਤਾ ਉਸਨੂੰ ਕਹਿਣਾ ਕਿ ਇਹ ਦਵਾਈਆ ਮੰਗਾ ਲੈਣ।
      ਸੋ ਜਦੋ ਮਰੀਜ ਨੂੰ ਹੋਸ ਆਈ, ਮੈ ਪਰਚੀ ਦਿਤੀ, ਕਿ ਇਹ ਦਵਾਈਆ ਮੰਗਵਾ ਲੈ।
      ਤਾ ਮਰੀਜ ਨੇ ਕਿਹਾ ਕਿ, ਮੈ (ਰਮੇਸ ਕੁਮਾਰ) ਇੰਦੌਰ ਦੇ ਇਲਾਕੇ, ਤੋ, ਜੈਪੁਰ ਟੂਰ ਤੇ ਆਇਆ ਹੋਇਆ ਸੀ। ਤਾ ਰਾਤ ਮੈਨੂੰ ਗੁੰਡਿਆ ਨੇ ਕਿਡਨੈਪ ਕਰਕੇ, ਉਜਾੜ ਥਾ ਲੈਗੇ, ਤੇ ਲੁੱਟਿਆ। ਤੇ ਕੁਟਿਆ। ਮੇਰੇ ਪੇਟ ਵਿਚ ਸੱਟਾਂ ਮਾਰੀਆ। ਫਿਰ ਮੈ ਜੰਗਲ ਚ ਬੇਹੋਸ ਹੋ ਗਿਆ।
      ਪਰ ਹੁਣ ਪਤਾ ਲਗਾ ਕਿ ਮੈ ਹੌਸਪਿਟਲ ਚ ਹਾ। ਮੇਰੇ ਕੋਲ ਕੋਈ ਪੈਸਾ ਕਪੜਾ ਨਹੀ।
      ਤੇ ਮੈ ਫਿਰ ਉਸਦੀ ਮਦਦ ਲਈ ਦਵਾਈਆ ਮਗਵਾਈਆ, ਤੇ ਇਲਾਜ ਸੁਰੂ ਕੀਤਾ।
      ਡਾਕਟਰਾ ਨੇ ਫਿਰ ਟੈਸਟ ਕੀਤਾ ਕਿ ਮੌਤ ਦਾ ਖਤਰਾ ਹੈ, ਬਹੁਤ ਜਲਦੀ ਪੇਟ ਦਾ ਓਪਰੇਸਨ ਕਰਨਾ ਪਵੇਗਾ।
      ਤਾ ਦਾਸ ਨੇ ਓਪਰੇਸਨ ਦੇ ਪੈਸੇ ਭਰ ਦਿਤੇ, ਤੇ ਓਪਰੇਸਨ ਕਰਨ ਵੇਲੇ ਖੂਨ ਦੀਆ ਦੋ ਬੋਤਲਾ ਦੀ ਲੋੜ ਪਈ, ਤੋ ਮੈ ਖੂਨ ਦਿਤਾ।
      ਫਿਰ 12 ਦਿਨ ਹੌਸਪਿਟਲ ਚ ਰੋਟੀ ਪਹੁੰਚਾਈ ਖਰਚਾ ਕੀਤਾ।
      12 ਦਿਨ ਬਾਅਦ ਮਰੀਜ (ਰਮੇਸ ਕੁਮਾਰ) ਨੂੰ ਛੁਟੀ ਹੋਈ। ਤੇ ਮੈ ਉਸਨੂ ਆਪਣੇ ਘਰ ਲੈਆਦਾ। ਤੇ ਕਿਹਾ ਕਿ ਅੱਜ 2-12-1987 ਤਰੀਕ ਹੈ। ਤੇ ਮੈਨੂੰ 7-12-1987 ਨੂੰ ਤਨਖਾਹ ਮਿਲਣ ਤੇ ਤੈਨੂੰ , ਤੇਰੇ ਘਰ ਭੇਜ ਦਿਆਗਾ।
      ਤੇ ਇਤਨੇ ਦਿਨ ਘਰ ਰਿਹਾ, ਰੋਟੀ ਪਕਾ ਕੇ ਖੁਆਈ।
      ਪਰ ਜਦੋ 7 ਤਰੀਕ ਨੂ ਤਨਖਾਹ ਮਿਲੀ। ਤੇ 8-12-1987 ਨੂੰ ਮੈ ਸਵੇਰੇ ਡਿਊਟੀ ਜਾਣ ਲਗਿਆ, ਉਸਨੂ ਖਰਚਾ ਦਿਤਾ ਕਿ ਤੂ ਘਰ ਜਾ ਸਕਦਾ ਹੈ। ਪਰ ਉਹ ਕਹਿਦਾ ਮੈ ਅਜੇ ਨਹੀ ਜਾਣਾ।
      ਪਰ ਜਦੋ ਮੈ ਸਾਮ ਨੂ ਡਿਊਟੀ ਤੋ ਵਾਪਸ ਆਇਆ, ਤਾ ਗੇਟ ਨੂੰ ਤਾਲਾ ਲਗਾ ਹੋਇਆ ਸੀ। ਤੇ ਮੈ ਗੇਟ ਕੋਲ ਖੜਾ ਸੀ। ਤਾ ਇਕ ਪੜੌਸਣ ਨੇ ਮੈਨੂੰ ਚਾਬੀ ਕੁਜੀ ਦਿਤੀ, ਕਸ ਉਹ ਚਲਾ ਗਿਆ।
      ਜਦੋ ਮੈ ਤਾਲਾ ਖੋਲਿਆ, ਤੲ ਘਰ ਦਾ ਕਾਫੀ ਸਮਾਨ, ਤੇ ਸਾਰੇ ਪੈਸੇ (ਤਨਖਾਹ) ਲੈਕੇ ਫਰਾਰ।
      ਸੋ ਉਸਦੇ ਪੇਟ ਦੀਆ ਅੰਤੜੀਆ ਟੁਟੀਆ, ਦਾ ਓਪਰੇਸਨ ਕਰਵਾਇਆ, ਦੋਬੋਤਲਾ ਖੂਨ, ਦਿਤਾ।
      ਪਰ ਫਿਰ ਵੀ ਅਕ੍ਹਿਤਘਣ ਨਿਕਲਿਆ। ਵਾਹ ਵਾਹਿਗੁਰੂ! ਤੇਰੇ ਰੰਗ ਨਿਆਰੇ!!!਼

  • @RoshanSingh-vf5gc
    @RoshanSingh-vf5gc 4 หลายเดือนก่อน +1

  • @user-yu6jh9ne6g
    @user-yu6jh9ne6g 2 หลายเดือนก่อน

    👍👍♥️

  • @user-ic9ts3pc6m
    @user-ic9ts3pc6m 4 หลายเดือนก่อน

    Thank you so much

    • @PawanKumar-qw7op
      @PawanKumar-qw7op 4 หลายเดือนก่อน

      ਬਾਈ ਜੀ ਇਹੀ ਲੋਕ ਅਪਣੇ ਮਤਲਬ ਲਈ ਸਕੇ ਭਾਈਆਂ ਨਾਲ ਕੰਧਾਂ ਕੱਢਦੇ ਨੇ, ਸਿਰਫ਼ ਅਪਣੀ ਅਜ਼ਾਦੀ ਨੂੰ ਪਹਿਲ ਦਿੰਦੇ ਨੇ . ਫੇਰ ਵੀ ਸਮਾਜ ਵਿਚ ਧਾਰਮਿਕ ਹੋਣ ਦਾ ਢੌਂਗ ਰਚਦੇ ਐ ....

  • @ranjitbains330
    @ranjitbains330 4 หลายเดือนก่อน

    Sahi gal ha