ਜਦੋਂ ਦਿਲ 💖 ਨਾ ਲੱਗੇ ਤਾਂ ਕੀ ਕਰੀਏ?? motivational video in Punjabi ||

แชร์
ฝัง
  • เผยแพร่เมื่อ 4 มิ.ย. 2024
  • || motivational video in Punjabi ||
    #motivationalpunjabi
    #motivationalvideo
    #feelingsad
    #feelingalone

ความคิดเห็น • 184

  • @dharmindermullanpuri
    @dharmindermullanpuri วันที่ผ่านมา +1

    ਬਹੁਤ ਵਧੀਆ ਗੱਲਾਂ ਦੱਸੀਆਂ ਜੀ ਧੰਨਵਾਦ

  • @inderjitkaur-jk1ng
    @inderjitkaur-jk1ng 11 วันที่ผ่านมา +4

    ਬਹੁਤ ਵਧੀਆ ਵਿਚਾਰ ਨੇ ਜੀ।ਮੈਂ ਜਿੰਦਗੀ ਤੋਂ ਬਹੁਤ ਅੱਕੀ ਹੋਈ ਹਾਂ,ਪਰ ਅੱਜ ਤੋਂ ਤੁਹਾਡੀਆਂ ਇੰਨਾਂ ਗੱਲਾਂ ਤੇ ਅਮਲ ਕਰਕੇ ਨਵਾਂ ਜੀਵਨ ਸ਼ੁਰੂ ਕਰਾਂਗੀ।ਨਵੀਂ ਜਿੰਦਗੀ ਦੇਣ ਲਈ ਧੰਨਵਾਦ

  • @KaranSaini-fl7kx
    @KaranSaini-fl7kx 6 วันที่ผ่านมา +3

    🌹ਬਹੁਤ ਹੀ ਬੇਅੰਤ ਸਿੱਖਿਆ ਦਾਇਕ ਅਨਮੋਲ ਬਚਨ ਵਿਚਾਰ ਹਨ ਜੀ 🌹 ਸ਼ਾਬਾਸ਼ ਸਤਿਨਾਮ 🙏ਸ਼੍ਰੀ ਵਾਹਿਗੁਰੂ ਸਾਹਿਬ ਜੀ 🌹 ਧੰਨਵਾਦ ਸਹਿਤ 🙏🌹

  • @surindermann7564
    @surindermann7564 หลายเดือนก่อน +9

    ਕਿਰਨਜੀਤ ਤੇਰੀ ਗੱਲ੍ਹਾਂ ਬਹੁਤ ਵਧੀਆ ਨੇ ਤੁਸੀ ਹਮੇਸ਼ਾ ਚੜ੍ਹਦੀ ਕਲ੍ਹਾ ਵਿੱਚ ਰਹੋ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ❤️🌹

  • @user-sq4ty9ud8t
    @user-sq4ty9ud8t วันที่ผ่านมา +1

    Waheguru tohanu hmesha chosh rkhe 🙏🙏🙏

  • @gurnoorgill2984
    @gurnoorgill2984 วันที่ผ่านมา +1

    Nice video❤❤❤

  • @HarpalSingh-nz9xw
    @HarpalSingh-nz9xw หลายเดือนก่อน +26

    ਅੱਜ ਮੈਂ ਪਹਿਲੀ ਵਾਰ ਤੁਹਾਡੀ ਵੀਡੀਓ ਦੇਖੀ ਹੈ ਭੈਣ ਜੀ ਮੈਨੂੰ ਬਹੁਤ ਵਧੀਆ ਲੱਗੀ

  • @rupinderaulakh3047
    @rupinderaulakh3047 วันที่ผ่านมา +1

    very nice ❤

  • @abdulhafizabdulmajid
    @abdulhafizabdulmajid 3 วันที่ผ่านมา

    VERY NICE SPEECH 🎉🎉❤

  • @kulbirkang2773
    @kulbirkang2773 12 วันที่ผ่านมา +3

    ਤੁਹਾਡੀ ਬੋਲੀ ਕਹਾਣੀ ਸੁਣਾਉਣਾ ਦਾ ਤਰੀਕਾ ਮੈਨੰੂ ਬਹੁਤ ਚੰਗਾ ਲੱਗਦਾ 🎉

  • @jasvirkaur1326
    @jasvirkaur1326 4 วันที่ผ่านมา

    ਸਤਿ ਸ੍ਰੀ ਅਕਾਲ ਭੈਣ
    ਚਿੱਤ ਖੁਸ਼ ਹੋ ਗਿਆ ਤੁਹਾਡੇ ਵਿਚਾਰ ਸੁਣਕੇ
    ਸੱਚੀਂ ਬਹੁਤ ਵਧੀਆ ਮੋਟੀਵੇਸ਼ਨ ਸਪੀਚ ਲੱਗੀ! ਜਸਵੀਰ ਕੌਰ ਬਦਰਾ

  • @mewasingh6876
    @mewasingh6876 23 วันที่ผ่านมา +3

    ਬਹੁਤ ਹੀ ਵਧੀਆ ਵਿਚਾਰ ਲੱਗੇ ਬੇਟੀ ਜੀ।

  • @baljitsardarni
    @baljitsardarni 6 ชั่วโมงที่ผ่านมา

    Very nice video ji

  • @JaswinderKaur-sr6rx
    @JaswinderKaur-sr6rx 3 วันที่ผ่านมา

    Baut wadhia lagia tuhadia gala baut motivate karn layi👍

  • @sarbjeetkaur4986
    @sarbjeetkaur4986 6 วันที่ผ่านมา +2

    ❤❤

  • @SurinderKaur-zz4bi
    @SurinderKaur-zz4bi 10 วันที่ผ่านมา +2

    Very very nice gallant good maind❤❤

  • @Kaurjawandha07
    @Kaurjawandha07 21 วันที่ผ่านมา +3

    Very good

  • @user-bo5zt2yv7v
    @user-bo5zt2yv7v 13 วันที่ผ่านมา +2

    ਬਹੁਤ ਵਧੀਆ

  • @Jasmeet_crafty_lifestyle
    @Jasmeet_crafty_lifestyle 18 วันที่ผ่านมา +2

    Very nice video g mam❤❤

  • @PritamSingh-wt7jx
    @PritamSingh-wt7jx 5 วันที่ผ่านมา

    ਬਹੁਤ ਵਧੀਆ ਜਾਨਕਾਰੀ ਦਿੱਤੀ ਹੈ ਬੇਟਾ ਜੀ ਵਾਹਿਗੁਰੂ ਜੀ ਤੁਹਾਨੂੰ ਹੋਰ ਗਿਆਨ ਬਖਸ਼ਣ ਜੀ

  • @devki8282
    @devki8282 10 วันที่ผ่านมา +1

    Bhut motivation video bra hosla milia udasi door ho jandi hai

  • @surjitgill662
    @surjitgill662 28 วันที่ผ่านมา +2

    ਬਹੁਤ ਵਧੀਆ ਲਗਾ ਜੀ
    🎉🎉🎉🎉❤❤❤❤

  • @kulwinderkaur2621
    @kulwinderkaur2621 20 วันที่ผ่านมา +1

    ਬਹੁਤ ਵਧੀਆ ਵੀਡਿਓ ਬੇਟਾ ਜੀ

  • @daljitkaur4009
    @daljitkaur4009 10 ชั่วโมงที่ผ่านมา

    Very nice

  • @devki8282
    @devki8282 10 วันที่ผ่านมา +1

    Bilkul sachian galla hai

  • @kulwinderraiuverynice8207
    @kulwinderraiuverynice8207 29 วันที่ผ่านมา +2

    ਬਹੁਤ ਵਧੀਆਂ ਵਿਚਾਰ

  • @SukPal-bh6yq
    @SukPal-bh6yq 5 วันที่ผ่านมา

    ਬਹੁਤ ਵਧੀਆ ਵਧੀਆ ਵੀਡੀਓ ਜੀ❤

  • @sumangarg2898
    @sumangarg2898 27 วันที่ผ่านมา +3

    This is the story mein bahut badhiya Hindi gane

  • @Rajinderkaur-jl2bh
    @Rajinderkaur-jl2bh 23 วันที่ผ่านมา +2

    Very nice 👌👍❤

  • @pritpalsingh1695
    @pritpalsingh1695 22 วันที่ผ่านมา +1

    ਚੰਗੇ ਵਿਚਾਰ

  • @KuldeepKaur-uq2bh
    @KuldeepKaur-uq2bh 17 วันที่ผ่านมา +2

    Very nice video beta

  • @pritamsinghuppal174
    @pritamsinghuppal174 17 วันที่ผ่านมา +1

    ਬਹੁਤ ਵਧੀਆ ਬੇਟੇ।

  • @BalwantSingh-bn7zx
    @BalwantSingh-bn7zx 29 วันที่ผ่านมา +2

    Very nice waheguru jio

  • @ravinderkaur1897
    @ravinderkaur1897 12 วันที่ผ่านมา +1

    Truth of life 👌👌

  • @paramjitkaurkaur9905
    @paramjitkaurkaur9905 18 วันที่ผ่านมา +1

    V good puttu ji 🌹👍🌹🙏🙏💯💯💯💯🙏

  • @aishpreetkaur4361
    @aishpreetkaur4361 หลายเดือนก่อน +2

    ਬਹੁਤ ਬਹੁਤ ਵਧੀਆ

  • @satkar_boutique
    @satkar_boutique 26 วันที่ผ่านมา +1

    ਬੋਹੋਤ ਚੰਗਾ ਸੁਣਾਇਆ

  • @surjitkaur4199
    @surjitkaur4199 10 วันที่ผ่านมา +1

    Bahut sunder ❤

  • @harjotkaur9219
    @harjotkaur9219 20 วันที่ผ่านมา +1

    Very nice ji good a ji soach vdia tu hadi

  • @user-ex2cd3kd5u
    @user-ex2cd3kd5u 16 วันที่ผ่านมา

    ਬਹੁਤ ਵਧੀਆ ਜੀ

  • @bhagwanparshotamlal7160
    @bhagwanparshotamlal7160 23 วันที่ผ่านมา +1

    God bless you beta.

  • @rajwinderkaursehmbi9575
    @rajwinderkaursehmbi9575 12 วันที่ผ่านมา +1

    Ssaji waheguru ji chardikala bakshan tuhanu ❤

  • @ns401686
    @ns401686 25 วันที่ผ่านมา +1

    ਕਿਆ ਬਾਤ ਹੈ ਬੀਬਾ ਜੀ ਇਦਾ ਕਿੱਦਾਂ ਤੁਸੀਂ ਵਿਕਤਰਾ ਕਰਦੇ ਹੋ ਜੀ ਭੈਣਾਂ ਬੀਬੀਆਂ ਬਾਰੇ ਨੁਕਤੇ ਦੱਸਦੇ ਹੋ ਪਰ ਤੁਸੀਂ ਆਪਣੇ ਭਰਾਵਾਂ ਤੇ ਵੀਰਾ ਬਾਰੇ ਨੁਕਤੇ ਨਹੀਂ ਦੱਸਦੇ ਇਹ ਬਹੁਤ ਮਾੜੀ ਗੱਲ ਹੈ ਜੀ ਬਾਕੀ ਤੁਹਾਡੇ ਵਿਚਾਰ ਬਹੁਤ ਹੀ ਚੱਗੇ ਹਨ ਜੀ GOD Bless your ਬੀਬਾ ਜੀ 😊

    • @ns401686
      @ns401686 24 วันที่ผ่านมา

      Your ਬਹੁਤ ਪਿਆਰੀਆਂ ਗੱਲਾ ਕਰਦੇ ਹੋ ਜੀ ਬੀਬਾ ਜੀ your best ਬੀਬਾ ਜੀ 🇺🇸🗽

  • @gurmailsingh1435
    @gurmailsingh1435 20 วันที่ผ่านมา +1

    Very nice video sister ji👍👍

  • @malkitkaur3571
    @malkitkaur3571 17 วันที่ผ่านมา +1

    ਗੱਲ ਕਰਨ ਦਾ ਤਰੀਕਾ ਬਹੁਤ ਵਧੀਆ ਜੀ ਕਹਾਣੀ ਵੀ ਬੜੇ ਸਲੀਕੇ ਸਰਲ ਤਰੀਕੇ ਨਾਲ ਸੁਣਾਉਦੇ ਓ

    • @Sartaj1908
      @Sartaj1908  17 วันที่ผ่านมา

      ਧੰਨਵਾਦ ਜੀ❤️

  • @Akbari-vx1zd
    @Akbari-vx1zd 2 วันที่ผ่านมา

    Nice

  • @tirathkaur3144
    @tirathkaur3144 17 วันที่ผ่านมา +1

    Verygood thinking🙏🙏🙏🙏

  • @JaspreetSingh-xb7mt
    @JaspreetSingh-xb7mt 27 วันที่ผ่านมา +4

    ਅੱਜ ਪਹਿਲੀ ਵਾਰ ਤੁਹਾਡੀ ਵੀਡਿਓ ਦੇਖੀ ਦੀਦੀ ਸੱਚੀ ਬਹੁਤ ਵਧੀਆ ਲਗਿਆ ਅੱਜ ਮੇਰਾ ਮਨ ਬਹੁਤ ਦੁੱਖੀ ਸੀ ਦੀਦੀ ਫੈਮਿਲੀ ਵਿਚ ਬਹੁਤ ਪ੍ਰੌਬਲਮ ਚੱਲ ਰਹੀ ਆ ਨੇ ਤਾਂ ਕਰਕੇ ਮਨ ਦੁੱਖੀ ਸੀ ਪਰ ਜਦੋਂ ਤੁਹਾਡੀ ਵੀਡਿਓ ਦੇਖੀ ਫਿਰ ਮਹਿਸੂਸ ਕੀਤਾ ਇਹ ਸੱਭ ਗੱਲਾਂ ਨੂੰ ਬਹੁਤ ਵਧੀਆ ਗੱਲਾਂ ਦਸੀ ਆ ਤੁਸੀਂ ਸੁਣ ਕੇ ਮਨ ਜਾ ਠੀਕ ਹੋ ਗਿਆ ❤️🙏 ਵਾਹਿਗੁਰੂ ਸੱਭ ਨੂੰ ਤੰਦਰੁਸਤੀ ਭੱਖਸ਼ੇ 🙏

    • @Sartaj1908
      @Sartaj1908  27 วันที่ผ่านมา

      ਜ਼ਿੰਦਗੀ ਪ੍ਰੇਸ਼ਾਨੀਆਂ ਔਕੜਾਂ ਦਾ ਘਰ ਆ,,, ਹੌਂਸਲੇ ਨਾਲ ਜੀਓ,,,bss ਹਾਰ ਨਾ ਮੰਨੋ,,,ਸਭ ਦੇ ਘਰਾਂ ਚ ਇਹੀ ਪ੍ਰੌਬਲਮ ਨੇ,,,ਕੋਈ ਵੀ jo ਇਸ ਸਮਾਜ ਚ ਰਹਿੰਦਾ,,,ਓਹ ਏਹਨਾਂ ਗੱਲਾਂ ਤੋਂ ਨਿਕਲ ਨੀ ਸਕਦਾ।
      ਇਹ ਤਾਂ ਏਦਾਂ ਹੀ ਰੋੜਨੀ ਪੈਣੀ ਆ ਵੀਰੇ

  • @newfashionboutique09
    @newfashionboutique09 หลายเดือนก่อน +2

    ਬਹੁਤ ਵਧੀਆ ਵਿਚਾਰ

    • @Sartaj1908
      @Sartaj1908  หลายเดือนก่อน

      💖💖

  • @beantkaursandhu5887
    @beantkaursandhu5887 7 วันที่ผ่านมา +1

    Very nice 👍👍👍 video

  • @rupinderkaler3517
    @rupinderkaler3517 22 วันที่ผ่านมา +1

    Very. Very. Nic. G

  • @KamalDhillon-ju1yk
    @KamalDhillon-ju1yk 24 วันที่ผ่านมา +1

    Bahut wadia wichar didi God bless you 💖

  • @banitarani4793
    @banitarani4793 17 วันที่ผ่านมา +1

    Vry nyc video ji ❤❤

  • @dhaddajatt-ul3of
    @dhaddajatt-ul3of 28 วันที่ผ่านมา +2

    Very very nice 🎉🎉

  • @RamSingh-kt8mg
    @RamSingh-kt8mg 10 วันที่ผ่านมา +1

    Good Speech 🎉🎉

  • @tejbirsingh5896
    @tejbirsingh5896 หลายเดือนก่อน +1

    100% Agreed Very Nice

  • @dharmpalsingh8359
    @dharmpalsingh8359 21 วันที่ผ่านมา +1

    Very nice 👍🙂

  • @_Amritsar_california_
    @_Amritsar_california_ 9 วันที่ผ่านมา +1

    💯 ji

  • @subasingh2009
    @subasingh2009 3 วันที่ผ่านมา

    good

  • @kirandeepmangat3670
    @kirandeepmangat3670 19 วันที่ผ่านมา +1

    Nice ❤

  • @RajinderKaur-gr9nc
    @RajinderKaur-gr9nc หลายเดือนก่อน +2

    ਬਹੁਤ ਵਧੀਆ ਵੀਚਾਰ ਆ ਭੈਣੇ

    • @Sartaj1908
      @Sartaj1908  หลายเดือนก่อน

      ਧੰਨਵਾਦ ਭੈਣੇ

  • @anjubajaj189
    @anjubajaj189 หลายเดือนก่อน +2

    बहुत बढ़िया वलाग

  • @sukhwantkaursekhon6378
    @sukhwantkaursekhon6378 28 วันที่ผ่านมา +2

    Too good 👍 👌

  • @jagtarsingh9816
    @jagtarsingh9816 หลายเดือนก่อน +2

    Bahut vadhya vichar.rab tuhanu khus rakhe.❤gbu

    • @Sartaj1908
      @Sartaj1908  หลายเดือนก่อน

      Thanks ji

  • @MandeepSingh-cj5gy
    @MandeepSingh-cj5gy 28 วันที่ผ่านมา +1

    V nice vichar

  • @harjinderdhindsa8433
    @harjinderdhindsa8433 หลายเดือนก่อน +1

    ❤❤❤ਨਾਈਸ

  • @gurpreetSingh-cs2gm
    @gurpreetSingh-cs2gm 24 วันที่ผ่านมา +1

    Booth badia deer g thank you ❤❤❤❤❤❤

  • @gurchainsingh9407
    @gurchainsingh9407 21 วันที่ผ่านมา +1

  • @jaspalgrewal5270
    @jaspalgrewal5270 21 วันที่ผ่านมา +1

    Nice video

  • @jaspreet-js4ln
    @jaspreet-js4ln 9 วันที่ผ่านมา +1

    Very good ji

  • @InderjeetKaur-nl4sj
    @InderjeetKaur-nl4sj 18 วันที่ผ่านมา +1

    ਸੱਤ ਸ਼੍ਰੀ ਆਕਾਲ ਜੀ ਭੈਣੇ ਮੇ ਇੰਦਰਜੀਤ ਖੇੜੀਂ ਭੀਮਾ ਤੋ

    • @Sartaj1908
      @Sartaj1908  18 วันที่ผ่านมา

      ਸਤਿ ਸ਼੍ਰੀ ਆਕਾਲ ਭੈਣੇ,,,,,ਬਹੁਤ ਬਹੁਤ ਪਿਆਰ ਤੇ ਸਤਿਕਾਰ❤️

  • @user-tu8pn3iq6n
    @user-tu8pn3iq6n 28 วันที่ผ่านมา +1

    Thanku Very nice ❤

  • @user-jq9px9gr7c
    @user-jq9px9gr7c หลายเดือนก่อน +1

    You r very smart and your story about Dil laun de treeke vi vadhia haan

  • @GurpejGurpej
    @GurpejGurpej 25 วันที่ผ่านมา +2

    Good ❤

  • @AmanDeep-wz3er
    @AmanDeep-wz3er หลายเดือนก่อน +1

    ਬਹੁਤ ਵਧੀਆ ਵੀਚਾਰ

    • @Sartaj1908
      @Sartaj1908  หลายเดือนก่อน

      ਧੰਨਵਾਦ ਜੀ

  • @manjeetkaurwaraich1059
    @manjeetkaurwaraich1059 หลายเดือนก่อน +1

    ਬਹੁਤ ਬਹੁਤ ਵਧੀਆ ਵੀਡੀਉ ਬਣੀ ਧੰਨਵਾਦ ਜੀ ੍ਰਤੁਹਾਡਾ

    • @Sartaj1908
      @Sartaj1908  หลายเดือนก่อน

      Welcome ji

  • @LakhbirDhaliwal
    @LakhbirDhaliwal 22 วันที่ผ่านมา +1

    Wadia nice

  • @shavinderbrar5263
    @shavinderbrar5263 20 วันที่ผ่านมา +1

    Good

  • @harjeetkaur9649
    @harjeetkaur9649 23 วันที่ผ่านมา +1

    ❤❤❤❤🙏👍

  • @parveensharma1160
    @parveensharma1160 26 วันที่ผ่านมา +1

    Very nice ji👌👌👍👍❤️

  • @ranikaur2827
    @ranikaur2827 8 วันที่ผ่านมา +1

    Nice😊😊😊

  • @BalbirSingh-yh8vn
    @BalbirSingh-yh8vn หลายเดือนก่อน +1

    Super suggestions

  • @happybrar3898
    @happybrar3898 25 วันที่ผ่านมา +1

    Very nice 👍❤❤

  • @kulwinderkaur7761
    @kulwinderkaur7761 25 วันที่ผ่านมา +1

    👍🙏🌹

  • @kumarsurinder9639
    @kumarsurinder9639 28 วันที่ผ่านมา +1

    Very nice lovely ji❤❤ shinda Italy

  • @user-uk3fo1fw3l
    @user-uk3fo1fw3l 13 วันที่ผ่านมา +1

    Bahut vadia lagga tuhanu sun k sister

  • @SandeepMaholi5m
    @SandeepMaholi5m หลายเดือนก่อน +1

    Waheguru ji ka Khalsa Waheguru ji ki Fateh Bata ji Good morning ❤ Very nice Mote...,.....❤ Rachhmel Singh Maholi Kalan Malerkotla 🙏🏽🙏🏽🙏🏽🙏🏽🙏🏽🙏🏽🙏🏽

  • @GaganpreetSingh-bo9sl
    @GaganpreetSingh-bo9sl หลายเดือนก่อน +1

    Good idea for.life

  • @akashsidhu289
    @akashsidhu289 24 วันที่ผ่านมา +1

    👌❤️❤️

  • @robbyaulakhaulakh3989
    @robbyaulakhaulakh3989 20 วันที่ผ่านมา +1

    Very good sister ji

  • @Kulwinderkaur-zy1fp
    @Kulwinderkaur-zy1fp 26 วันที่ผ่านมา +1

    👌👌

  • @LakhveerKaur-eh9sr
    @LakhveerKaur-eh9sr หลายเดือนก่อน +1

    Very good aagar sasa nanda kol Rah ki vhliaa khan mukal huda Farj ta sas nanad da vi Barabar kame karana Faj huda nuha ta Bas Nukar hi Ban ki Rah gaeiaa

  • @j5primesamaung204
    @j5primesamaung204 หลายเดือนก่อน +1

    Pirtpal pabbian good story sister thanks ❤

    • @Sartaj1908
      @Sartaj1908  หลายเดือนก่อน

      Most welcome ji

  • @kaurpreeti633
    @kaurpreeti633 หลายเดือนก่อน +1

    Very nice true

    • @Sartaj1908
      @Sartaj1908  หลายเดือนก่อน

      Thanks and welcome ji

  • @bhourrecorders1241
    @bhourrecorders1241 หลายเดือนก่อน

    ਬਹੁਤ ਵਧੀਆ ਵਿਚਾਰ ਹਨਜੀ

    • @Sartaj1908
      @Sartaj1908  หลายเดือนก่อน

      Thanks ji

  • @ChahalShera
    @ChahalShera หลายเดือนก่อน +1

    Very nice video.. didi

  • @ManjinderKaur-cs5nh
    @ManjinderKaur-cs5nh หลายเดือนก่อน

    Vary good story ❤❤

  • @sukhvirkaur747
    @sukhvirkaur747 26 วันที่ผ่านมา +1

    Very very very nice ji

    • @Sartaj1908
      @Sartaj1908  26 วันที่ผ่านมา

      Thanks ji

  • @JarnailSingh-jg1tf
    @JarnailSingh-jg1tf 20 วันที่ผ่านมา +1

    Bhut vadhia ji ਜੇ ਕਿਤਾਬ ਨਹੀਂ ਲਿਖੀ ਤੈਨੂੰ TUC 32 ਸਫ਼ੇ ਦੀ motivational ਕਿਤਾਬ ਲਿਖ ਸਕਦੇ ਹੋ। ਮੇਰਾ ਵਾਅਦਾ। Jarnail ਸਿੰਘ PES

    • @Sartaj1908
      @Sartaj1908  20 วันที่ผ่านมา

      ਮੈਂ ਲਿਖੀ ਨਹੀਂ ਜੀ,,,ਹੁਣ ਲਗਦਾ ਕੇ ਆਪਾਂ ਕੁੱਝ ਵੀ ਕਰ ਸਕਦੇ ਹਾਂ,,,ਕਲਾ ਆ ਜਾਂਦੀ ਆ ,,,

  • @harbanskaur9977
    @harbanskaur9977 หลายเดือนก่อน +1

    Very nice ji