Batala Panchayat Election : ਲੱਡੂ ਵੰਡਦੀ ਰਹਿ ਗਈ ਨਵੀਂ ਬਣੀ ਸਰਪੰਚ.. ਕੁਝ ਘੰਟੇ ਹੀ ਚੱਲੀ ਸਰਬਸੰਮਤੀ ਨਾਲ ਮਿਲੀ..

แชร์
ฝัง
  • เผยแพร่เมื่อ 18 พ.ย. 2024

ความคิดเห็น • 45

  • @MANINDERSAAB-r9q
    @MANINDERSAAB-r9q หลายเดือนก่อน +15

    ਜੇ ਗਰੀਬ ਬੰਦਾ ਬਣ ਗਿਆ ਫਿਰ ਕੀ ਬੂੰਡ ਪਾੜ ਗਈ ਪੇਸ਼ਾ ਦਾ ਹੰਕਾਰ ਤਹਾਨੂੰ

  • @diljeetsingh83
    @diljeetsingh83 หลายเดือนก่อน +9

    ਪਿੰਡ ਦੀ ਨੂੰ ਜਾਂ ਧੀ ਜਾਂ ਭੈਣ ਹੈ ਤੁਸੀ ਸ਼ੋਸ਼ਲ ਮਿਡੀਆ ਤੇ ਹੇਟੀ ਕੀਤੀ ਪਰਚਾ ਹੋ ਸਕਦਾ ਹੈ ਪੱਤਰਕਾਰ ਤੇ ਵੀ

  • @vinylRECORDS0522
    @vinylRECORDS0522 หลายเดือนก่อน +19

    ਇਸ ਤਰ੍ਹਾਂ ਤਾਂ ਆਮ ਆਦਮੀ ਵਾਲੇ ਹਰੇਕ ਪਿੰਡ ਵਿੱਚ ਆਪਣੇ ਵਰਕਰ ਦੇ ਹਾਰ ਪਾਕੇ ਸਰਪੰਚ ਚੁਣ ਲੈਣਗੇ। ਸਰਬ ਸੰਮਤੀ ਤਾਂ ਸਾਰੇ ਪਿੰਡ ਦੀ ਸਹਿਮਤੀ ਨਾਲ ਹੁੰਦੀ ਹੈ।

    • @navsran36
      @navsran36 หลายเดือนก่อน

      Oh ta hona hi aa election os pind hi hovu jis pind ch dove umeedvaar aap party de honge ohi election larnge only vaise ta zayada sarpanch bina vota to hi bn jne aa radh ho jne kakj baki loka da

  • @HarjinderSingh-kh1gy
    @HarjinderSingh-kh1gy หลายเดือนก่อน +11

    ਜਦੋਂ ਅਕਾਲੀ ਕਾਂਗਰਸੀ ਬਣਦੇ ਸੀ ਉਦੋਂ ਵੋਟਾਂ ਦਾ ਖਿਆਲ ਨਹੀਂ ਆਇਆ।

  • @honeybee_s
    @honeybee_s หลายเดือนก่อน +10

    ਸਰਬ ਸੰਮਤੀ ਤਾਂ ਸਾਰੇ ਪਿੰਡ ਨਾਲ਼ ਹੀ ਹੁੰਦੀ ਆ

  • @ਸਤਨਾਮਸਿੰਘਕਾਲੇਕੇ
    @ਸਤਨਾਮਸਿੰਘਕਾਲੇਕੇ หลายเดือนก่อน +3

    ਬਾਬਾ ਲਾਸਟ ਤੇ ਜੌ ਬੋਲਿਆ ਸਹੀ ਏ ਨਹੀਂ ਭਾਈ ਆਪਣਾ ਨਹੀਂ ਕੋਈ ਲੈਣਾ ਦੇਣਾ ਅਸੀ ਤਾਂ ਆਪਨਾ ਰੋਟੀ ਪਾਣੀ ਕਰਦੇ ਆ

  • @Dosanjh84
    @Dosanjh84 หลายเดือนก่อน +3

    ਸਰਬਸੰਮਤੀ ਸਾਰੇ ਪਿੰਡ ਨਾਲ ਹੁੰਦੀ ਹੈ ਜੇ ਇੱਕ ਬੰਦਾ ਵੀ ਖ਼ਿਲਾਫ਼ ਹੋਵੇ ਤਾਂ ਵੋਟਾਂ ਹੀ ਪੈਂਦੀਆਂ ਹਨ। ਇਹ ਤਾਂ ਇਹਨਾਂ ਨਾਲ ਕਲੋਲ ਤੋ ਕਲੋਲ ਹੋ ਗਈ ਜ਼ੋ ਬਣਦੀ ਵੀ ਸੀ ਆਪੇ ਬਣੇ ਸਰਪੰਚ ਨਾਲ।

    • @navsran36
      @navsran36 หลายเดือนก่อน

      MLA da hath chaida bhave pind khilaf v hove ha congress ne v bina vota to sarpanch dhke nal bnaye c ki os time congress de bndheya ne sehmti lyi c pind de loka to

  • @ranjitmalhi1773
    @ranjitmalhi1773 หลายเดือนก่อน +2

    ਏਸ ਪਿੰਡ ਦੇ ਲੋਕ ਅੜੀ ਚ ਆ ਗਏ ਹਨ,ਹੁਣ ਪੰਜ ਸਾਲ ਇਸ ਪਿੰਡ ਵਿੱਚ ਰੌਲਾ ਰੱਪਾ ਹੀ ਰਹਿਣਾ ਹੈ,,ਇਸ ਪਿੰਡ ਦੀ ਸਰਪੰਚੀ ਦੀ ਸੀਟ ਦਾ ਪਤਾ ਨਹੀਂ ਲੱਗ ਰਿਹਾ ਕਿ ਕਿਸ ਵਰਗ ਲਈ ਰਿਜਰਵ ਹੈ,,

  • @RamSingh-wy8fq
    @RamSingh-wy8fq หลายเดือนก่อน +3

    ਵੀਰ ਜੀ ਪਹਿਲਾਂ ਸਾਰੇ ਪਿੰਡ ਦੇ ਨਾਲ ਸਲਾਹ ਮਸ਼ਵਰਾ ਕਰਨਾ ਚਾਹੀਦਾ ਸੀ ਫਿਰ ਢੋਲ ਵਜਾ ਲੈਂਦੇ ਹੁਣ ਕਿੰਨੀ ਸ਼ਰਮ ਦੀ ਗੱਲ ਹੈ ਸਰਬਸੰਮਤੀ ਵਾਲ਼ੀ ਤਾਂ ਗੱਲ ਹੀ ਨਹੀਂ ਲੋਕ ਤਾਂ ਪੇਪਰ ਭਰ ਰਹੇ ਹਨ

  • @lavisingh503
    @lavisingh503 หลายเดือนก่อน +9

    ਸਰਪੰਚ ਆਲੀ ਤਾਂ ਕਲੋਲ ਹੋਗੀ😂😂😂😂😂😂😂😂😂😂😂😂😂😂😂

  • @karanbaraich2300
    @karanbaraich2300 หลายเดือนก่อน +3

    Good

  • @mahipalsinghguladhi-7855
    @mahipalsinghguladhi-7855 หลายเดือนก่อน +1

    Very nice ,ellaction laro

  • @shindersinghgill1728
    @shindersinghgill1728 หลายเดือนก่อน +1

    😂ਹੈ ਆਹ ਕੀਂ ਹੋ ਗਿਆ ਦੋ ਕਰੋੜ ਵਾਲੇ ਜਾਅਲੀ ਸਰਪੰਚ ਦਾ ਪਿੰਡ ਦੀ ਸਲਾਹ ਨਾਲ ਸਰਪੰਚ ਬਣਦਾ ਨਾ ਕੇ ਪੈਸ ਨਾਲ ਇਹੋ ਜਿਹੇ ਪੈਸੇ ਵਾਲੇ ਤੇ ਹੈਂਕੜਬਾਜ਼ ਬੰਦੇ ਨਾਲ ਦੋਨੇ ਹਥੀ ਲੋਹਾ ਲਉ

  • @KuldeepSingh-qz3ur
    @KuldeepSingh-qz3ur หลายเดือนก่อน +2

    ਗਰੀਬ ਬੰਦੇ ਦੀ ਬੇਜਤੀ ਕੀਤੀ ਆ ਇਹਨਾਂ ਨੇ ਕਿਉਂਕਿ sc ਲੱਗਦਾ ਬੰਦਾ।ਯਰ ਕਿਉਂ ਗਲਤ ਕੰਮ ਕਰਦੇ ਓ।ਵੈਸੇ ਤਾਂ ਤੁਸੀਂ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਦਾ ਨਾਹਰਾ ਲਾਉਂਦੇ ਓ🤬🤬🤬🤬🤬🤬ਫੇਰ ਤੁਸੀਂ ਉਹਨਾਂ ਨੂੰ ਬੇਜਤ ਕਰ ਰਹੇ ਓ।ਏਦਾਂ ਤਾਂ ਕਦੇ ਨੀ ਹੁੰਦਾ ਕਿ ਪਤਾ ਨਾ ਹੋਵੇ।

  • @raivndersingh3741
    @raivndersingh3741 หลายเดือนก่อน +2

    ਇਹ ਹੰਕਾਰੇ ਜੱਟ ਕਿਸੇ ਗਰੀਬ ਨੂੰ ਸਰਪੰਚ ਬਣਿਆ ਕਿਥੇ ਜ਼ਰ ਲੈਣਗੇ

  • @majindersingh3703
    @majindersingh3703 หลายเดือนก่อน +2

    Jattan Nu takleef hoi aa

  • @KarmjeetSingh-f9m
    @KarmjeetSingh-f9m หลายเดือนก่อน +1

    Menu samjh ni lgdi , election ta sarpanchi de hone aw , mahoul pinda da Edda bna ditta , jive koi kabja lena hove kise ne, .

  • @navsran36
    @navsran36 หลายเดือนก่อน

    Aap party de bndhe hi sarpanch chune jne aa ji dekh lyo tuci v baki j ta ih party di aap leadr nal gal hovu ta election hovu nhi ta fir jisdi aap leadr nal gal hoi osnu sarpanchi mil jni aa

  • @BindersinghChhina-tp8id
    @BindersinghChhina-tp8id หลายเดือนก่อน +1

    Eithe ta eikath hi barha dhatha mar riha . Jina di interview le riha 😂😂😂😂😅😅😅😅

  • @ParteekWahla-ep3il
    @ParteekWahla-ep3il หลายเดือนก่อน +1

    Phajii dhaka😂😂 sde pind v eda hoyaa😂😂

  • @Nirbhai-x2o
    @Nirbhai-x2o หลายเดือนก่อน +1

    ਇਸਨੂੰ ਕੀ ਕਹਿੰਦੇ ਹਨ ਧੌਤੇ ਮੂੰਹ ਚਪੇੜ

  • @gagasmalsar9404
    @gagasmalsar9404 หลายเดือนก่อน +1

    ਭੰਭ ਪਾਰਟੀ ਦਾ ਬੁਰਾ ਹਾਲ ਹੋ ਗਿਆ

  • @parminderdeol8699
    @parminderdeol8699 หลายเดือนก่อน

    Pinda de lok bi ina sarkra de numbra ch aa jnde aa ina da bi koie stand ni bas pessia lie kie kider nu chle jawe waheguru nu hi pata sab kus

  • @appnanewinformationchannel7169
    @appnanewinformationchannel7169 หลายเดือนก่อน

    Jae rich person bnyea hunda kisae ni bolna c hun greeb di sarbhsamty hoggi ta sbb uthh pae documents bhrn

    • @AvtarSingh-pw7fv
      @AvtarSingh-pw7fv หลายเดือนก่อน

      ਸਰਵ ਸੰਮਤੀ ਸਾਰੇ ਪਿੰਡ ਦੀ ਹੁੰਦੀ ਹੈ ਨਾ ਕਿ ਆਪਣੇ ਘਰਦਿਆਂ ਦੀ ਸੰਮਤੀ ਨਾਲ ਪਿੰਡ ਦੀ ਸਰਵ ਸੰਮਤੀ ਹੁੰਦੀ ਹੈ

  • @SarbjitkaurMaan-j2y
    @SarbjitkaurMaan-j2y หลายเดือนก่อน

    ਝਾੜੂ ਵਾਲਿਆਂ ਦਾ ਸਾਰੀ ਇਦਾਂ ਹੀ ਮੂੰਹ ਮੋੜੋ

  • @gurayasaab6527
    @gurayasaab6527 หลายเดือนก่อน

    4 parti da banda khara na 10 ana nu kina pusna

  • @kiratmaan9697
    @kiratmaan9697 หลายเดือนก่อน

    Jina nu apde ghare koi roti ni pushda oh dasn ge pind da sarpanch kon bannu 😂😂😂 sarye iko pariwar de bande a j oh gareeb banda sarpanch bann gya eh sarya nu mirch larn di

  • @InderSingh-j7z
    @InderSingh-j7z หลายเดือนก่อน

    Sade pind vich v ap he panch bn jande ap he sarpanch jihre 40 sala to bne a rhe oh moka ni dinde kise nu

  • @gurikailash7212
    @gurikailash7212 หลายเดือนก่อน

    Eh phade de tatu aa sarpanch ohi aa pind ohde nl aa

  • @kamalsandhu8681
    @kamalsandhu8681 หลายเดือนก่อน

    Jata di bond paat gi

  • @SubhashChander-ou3ge
    @SubhashChander-ou3ge หลายเดือนก่อน

    J,far,bangi,nakk,dob,k,mar,gaio

  • @gaggidhandra
    @gaggidhandra หลายเดือนก่อน +1

    5. 7 mlang hr pind ch hunde aa apne khan peen baste Jo samty kde nee hon dinde 😂😂