ਤਮਾਸ਼ਾ ਵੇਖਣ ਵਾਲੇ ਲੋਕ ਤਾਂ ਬੁਹਤ ਨੇ Social Media ਤੇ | ਅੱਜ Maa ਨੂੰ ਮਿਲਕੇ Jaspreet ਨੇ ਕਿ ਕਿਹਾ ਸੁਣੋਂ

แชร์
ฝัง
  • เผยแพร่เมื่อ 14 พ.ค. 2024
  • ਤਮਾਸ਼ਾ ਵੇਖਣ ਵਾਲੇ ਲੋਕ ਤਾਂ ਬੁਹਤ ਨੇ Social Media ਤੇ | ਅੱਜ Maa ਨੂੰ ਮਿਲਕੇ Jaspreet ਨੇ ਕਿ ਕਿਹਾ ਸੁਣੋਂ
    #jaspreetsingh #viralvideo #mother #sbfactvibe #diljitdosanjh
    __________________________
    Note:- ਇਹ ਸਾਰੀ ਜਾਣਕਾਰੀ Social Media ਤੋਂ ਲਈ ਗਈ ਹੈ ਅਸੀਂ ਆਪਣੇ ਤਰਫ ਤੋਂ ਕੋਈ Change ਨਹੀ ਕੀਤਾ। Link ਦਿੱਤੇ ਹੋਏ ਨੇ Cross Check ਕਰ ਸਕਦੇ ਹੋ। ਧੰਨਵਾਦ ਜੀ।
    Social Media ਦੀਆਂ Viral Video ਖਬਰਾਂ ਭਾਰਤ ਦੇ ਕੋਨੇ ਕੋਨੇ ਦੀ ਵਾਇਰਲ ਖ਼ਬਰ Video ਸਭ ਤੋਂ ਪਹਿਲਾਂ ਦੇਖਣ ਲਈ ਆਪਣੇ ਚੈਨਲ ਨੂੰ Subscribe ਕਰੋ ਜੀ !
    Caurtesy :- Harmeet Singh Pinka
    • वायरल जसप्रीत की माँ आ...
    ______________________
    Video Releted Issue Contact Us :-
    • Advertisement And Any & Business Inquiry-For Contect
    INSTAGRAM RAAJ_BRAR :-
    its_raajbra...
    share/CKQmh7...
    FACEBOOK SB FACT VIBE :-
    shorturl.at/ntG05
    ________________________
    About This Video:-
    jaspreet singh roll
    jaspreet singh mother
    viral jaspreet
    jaspreet mom
    jaspreet singh mother interview
    jaspreet mom interview
    jaspreet ki maa ka interview
    jaspreet 10 year old boy mother interview
    jaspreet mother interview
    diljit dosanjh vancouver concert
    jaspreet singh tilak nagar
    jaspreet singh tilak nagar viral video
    jaspreet tilak nagar delhi
    jaspreet tilak nagar delhi mother interview
    ______________________
    Disclaimer :-
    This channel DOES NOT
    promotes or encourages any illegal activities and all content provided by this channel is meant for ENTERTAINMENT PURPOSE only.
    Copyright Disclaimer: Under section 107 of the copyright Act 1976, allowance is mad for FAIR USE for purpose such a as criticism, comment, news reporting, teaching, scholarship and research. Fair use is a use permitted by copyright statues that might otherwise be infringing. Non- Profit, educational or personal use tips the balance in favor of FAIR Use.

ความคิดเห็น • 458

  • @Ambersar_california
    @Ambersar_california 25 วันที่ผ่านมา +33

    ਮਾਂ ਪੁੱਤ ਨੂੰ ਇਕੱਠਾ ਕਰਕੇ ਬਹੁਤ ਹੀ ਚੰਗਾ ਹੋਈਆਂ ਵਾ ਜੀ

  • @satwantkaur9171
    @satwantkaur9171 25 วันที่ผ่านมา +53

    ਭਲਾ ਹੋਵੇ ਵੀਰਾਂ ਦਾ ਜਿਨਾਂ ਨੇ ਬੱਚਿਆਂ ਨੂ ਉਹਨਾ ਦੀ ਮਾਂ ਮਿਲਾਤੀ

  • @KulwinderKaur-ly8oq
    @KulwinderKaur-ly8oq 27 วันที่ผ่านมา +123

    ਬਹੁਤ ਚੰਗਾ ਹੋਇਆ ਵੀਰ ਜੀ ਬੱਚੇ ਤੇ ਮਾਂ ਇੱਕਠੇ ਹੋ ਗੲਏ ਬਹੁਤ ਖੁਸੀ ਦੀ ਗਲ ਹੈ

    • @mewasingh4065
      @mewasingh4065 24 วันที่ผ่านมา

      Bache Maa Nu Milne Cahide Ne ❤❤

  • @kuka6853
    @kuka6853 27 วันที่ผ่านมา +111

    ਮਾਂ ਪੁੱਤ ਆਪੇ ਆਪਣੀ ਰੇੜੀ ਲਾਉਣ। ਮਾਂ ਪੁੱਤ ਕੁੜੀ। ਆਪੇ ਆਪਣਾ ਕੰਮ ਕਰਨਗੇ। ਜਿਥੇ ਭੂਆ ਪ੍ਰਧਾਨ ਹੋਵੇ ਉਥੇ ਔਖਾ ਆ ਮਾਂ ਲਈ। ਪਿੰਕਾ ਭਾਜੀ ਤੁਸੀ ਬਾਅਦ ਚ ਵੀ ਇਸ ਬੱਚੇ ਦੀ ਮਾਂ ਦੀ ਨਿਗਰਾਨੀ ਰੱਖਣੀ ਕਿ ਕਿਸੇ ਤਰਾਂ ਦੀ ਹਵੀ ਨਵੀ ਨਾ ਕਰਨ🙏🙏

    • @gurdeepkaur6070
      @gurdeepkaur6070 23 วันที่ผ่านมา +1

      BHA da bich koi roll ny hona chieda

    • @gurdeepkaur6070
      @gurdeepkaur6070 23 วันที่ผ่านมา +1

      Ess ne ta Sara parivar kheru kheru kar deta see eh hun ke karn sir hai

    • @gurdeepkaur6070
      @gurdeepkaur6070 23 วันที่ผ่านมา +2

      Ke kar rahi bhua hun ethe ena nu nazar lagan aie hai ess tra deia bha rab kese nu na deve 🙏

  • @ramsangha3521
    @ramsangha3521 27 วันที่ผ่านมา +374

    ਜਿਥੇ ਭੂਆ ਪਰਧਾਨ ਹੋਣ ਉਥੇ ਕਦੇ ਵਿ ਘਰ ਨਹੀਂ ਵਸ ਸਕਦਾ

    • @Kisan-tz3pj
      @Kisan-tz3pj 27 วันที่ผ่านมา +6

      Le sun lo

    • @reenarani-bh2kz
      @reenarani-bh2kz 27 วันที่ผ่านมา +17

      Bilkul sahi kiha g tusii

    • @sabbikaur5241
      @sabbikaur5241 27 วันที่ผ่านมา +12

      Right

    • @blessings30
      @blessings30 27 วันที่ผ่านมา +14

      Absolutely right

    • @user-xs6wg4wc7n
      @user-xs6wg4wc7n 27 วันที่ผ่านมา +35

      M v ekk bhua a
      Meri ekk pateeji a
      Bhabi mar gye c
      Te m onnu palke wadda kr rahi a
      Ajj 9 saal di hogi a
      M viyah ni kra rahi 26 saal di hogi a m
      Ki mere wrlargiya bhua v khrab a
      Sab ekko jahe ni hunde

  • @ranjitbrar2449
    @ranjitbrar2449 26 วันที่ผ่านมา +31

    ਬੱਚਾ ਬਹੁਤ ਦਿਮਾਗੀ ਔਰ ਚੁਸਤ ਹੈ ਇਹ ਮੇਹਨਤੀ ਮਾ ਪੁੱਤ ਰਲਕੇ ਜਿੰਦਗੀ ਚਲੌਣ ਦਿਉ ਚੰਗਾ ਹੋਇਆ ਪਰਿਵਾਰ ਇਕੱਠਾ ਹੋ ਗਿਆ

  • @Dollaroscar99
    @Dollaroscar99 25 วันที่ผ่านมา +59

    ਬੱਚੇ ਦੇ ਦਿਲ ਚ ਮਾਂ ਪ੍ਰਤੀ ਬਿਲਕੁਲ ਪਿਆਰ ਖਤਮ ਕੀਤਾ ਹੋਇਆ ਹੈ ਭੂਆ ਨੇ

    • @kuka6853
      @kuka6853 8 วันที่ผ่านมา

      💯💯💯💯💯✅✅✅✅ਸਹੀ ਗੱਲ ਹੈ

  • @ranjitgill7432
    @ranjitgill7432 27 วันที่ผ่านมา +110

    ਭੂਆ ਜੀ ਤੇ ਚਾਚੇ ਨੂ ਆਪਣੇ ਬਚਿਆ ਵਲ ਦੇਖਣ?ਨਾ ਕਿ ਜਸਪ੍ਰੀਤ ਹੁਣਾਂ ਮਾ ਵਲ ।ਮਾ ਆਪਣੇ ਬਚਿਆ ਦਾ ਖੁਦ ਧਿਆਨ ਰਖਣਾ ਚਾਹੀਦਾ ਹੈ ।

  • @satwinderkaurtiwana1652
    @satwinderkaurtiwana1652 27 วันที่ผ่านมา +77

    ਭੁਆ ਜੀ ਵਾਹਿਗੁਰੂ ਜੀ ਬੱਚਿਆਂ ਨੂੰ ਮੰਮੀ ਨਾਲ ਕੰਮ ਕਰਨ ਦੇਣਾ

  • @santoshkaur4417
    @santoshkaur4417 27 วันที่ผ่านมา +46

    ਸਾਰੀਆ ਭੂਆ ਇਕੋ ਜਿਹੀਆ ਨਹੀ ਹੂਦੀਆ, ਅਸੀ ਆਪਣੇ ਭਤੀਜੇ ਨੂ ਯੋਰਪ ਚ ਭੇਜਿਆ, ਸਾਡੇ ਵਰਗੀਆ ਭੂਆ ਸਭ ਦੀਆ ਹੋਣ

  • @Neetumehra535
    @Neetumehra535 27 วันที่ผ่านมา +19

    ਭੂਆ ਦੀਆਂ ਮੇਹਰਬਾਨੀਆਂ ਨੇ ਬੱਚੇ ਮਾਂ ਦੇ ਖਿਲਾਫ਼ ਬੋਲ ਰਹੇ ਨੇ

  • @harwinderkaurbajwa3109
    @harwinderkaurbajwa3109 27 วันที่ผ่านมา +19

    ਵੀਰ ਜੀ ਤੁਸੀਂ ਬਹੁਤ ਵਧੀਆ ਕੰਮ ਕੀਤਾ ਬੇਟਾ ਬੇਟੀ ਨੂੰ ਮਾਂ ਮਾਲਦਿਤੀ ਮਾਂ ਤਾਂ ਮਾਂ ਹੀ ਹੁੰਦੀ ਹੈ

  • @kawaljeetkaur1294
    @kawaljeetkaur1294 27 วันที่ผ่านมา +16

    ਪਿੰਕਾ ਵੀਰ ਜੀ ਤੇ ਜਰਨੈਲ ਸਿੰਘ ਜੀ ਵੀਰ ਜੀ ਦਾ ਬਹੁਤ ਬਹੁਤ ਧੰਨਵਾਦ ਅਸੀਂ ਪਰਿਵਾਰ ਨੂੰ ਮਾਂ ਦੇ ਨਾਲ ਪੂਰਾ ਦੇਖਣਾ ਚਾਹੁੰਦੇ ਹਾਂ ਔਰ ਸਸੁਰਾਲ ਵਾਲੇ ਪੱਛਾਂ ਦਾ ਬਿਲਕੁਲ ਅਲਗ ਕਰ ਦਿੱਤਾ ਜਾਵੇ ਉਹਨਾਂ ਨੂੰ

  • @kaurmanjeet336
    @kaurmanjeet336 27 วันที่ผ่านมา +192

    ਭੂਆ ਭੈਣ ਤੇਰੇ ਅੱਗੇ ਬੇਨਤੀ ਹੈ ਅਪਣੀ ਭਾਬੀ ਨੂੰ ਬੱਚਿਆ ਤੋ ਦੂਰ ਕਰਨ ਦੀ ਕੋਸ਼ਿਸ਼ ਨਾ ਕਰ ਰੱਬ ਤੈਨੂੰ ਮੂਆਫ ਨਹੀ ਕਰੇਗਾ ।

  • @ManjitKaur-yz6oj
    @ManjitKaur-yz6oj 27 วันที่ผ่านมา +10

    ਵੀਰ ਜੀ ਤੁਸੀਂ ਬਹੁਤ ਵੱਡਾ ਨੇਕ ਕੰਮ ਕੀਤਾ ਬੱਚਿਆਂ ਨੂੰ ਉਨ੍ਹਾਂ ਦੀ ਮਾਂ ਨਾਲ ਮਿਲਾ ਕੇ ਇਹ ਹੁਣ ਸਾਰਾ ਪਰਿਵਾਰ ਆਪਸ ਵਿੱਚ ਪ੍ਰੈਮ ਪਿਆਰ ਨਾਲ ਮਿਲਕੇ ਰਹਿਣ ਵੀਰ ਜੀ ਤੁਹਡਾ ਫਿਰ ਤੋਂ ਇੱਕ ਵਾਰ ਬਹੁਤ ਬਹੁਤ ਵਧਾਈਆਂ ਪਰਮਾਤਮਾ ਚੜ੍ਹਦੀ ਕਲਾ ਵਿੱਚ ਰੱਖਣ

  • @gurjeetkaur654
    @gurjeetkaur654 26 วันที่ผ่านมา +12

    ਖੁਸ਼ ਰਹੇ ਸਾਰਾ ਪਰਿਵਾਰ।

  • @rashpalkaur1770
    @rashpalkaur1770 27 วันที่ผ่านมา +9

    ਬਹੁਤ ਵਧੀਆ ਹੈ ਮਾਂ ਤੇ ਬੱਚੇ ਇਕੱਠੇ ਰਹਿੰਣ ਕਿਉ ਕੇ ਭੁਆ ਦਾ ਕੋਈ ਹੱਕ ਨਹੀ ਬਣਦਾ ਬਹੁ ਵਧੀਆ ਕੀਤਾ ਤੁਸੀ ਵਹਿਗੁਰੂ ਦੀ ਤੁਹਾਡੇ ਤੇ ਬੜੀ ਕਿਰਪਾ ਹੈ ਤੁਸੀ ਇਹ ਨੇਕ ਕੰਮ ਕੀਤਾ ਹੈ

  • @harwinderkaurbajwa3109
    @harwinderkaurbajwa3109 27 วันที่ผ่านมา +12

    ਮਾਂ ਨੂੰ ਜ਼ਰੂਰ ਬਚਿਆ ਨਾਲ੍ਹ ਰਹਿਣ ਦਿਓ ਮਾਂ ਤਾਂ ਮਾਂ ਹੀ ਹੁੰਦੀ ਹੈ

  • @harpreetsagoo208
    @harpreetsagoo208 27 วันที่ผ่านมา +32

    ਦੋਵੇਂ ਬੱਚੇ ਭੈਣ ਭਰਾ ਨੂੰ ਅਪਨੀ ਮਾਂ ਨਾਲ ਇਤਫ਼ਾਕ ਪ੍ਰੇਮ ਨਾਲ ਰਹਿਣ ਦੋ ਚਲਾਕੋ ਭੁਆ ਜੀ ਤੁਸੀਂ ਅਪਣੇ ਸੋਹਰੇ ਪਰਿਵਾਰ ਚ ਜਾ ਕੇ ਰਵੋ ਇਹਨਾਂ ਚ ਟੰਗ ਨਾ ਅੜਾਓ ਰੱਬ ਦੇ ਵਾਸਤੇ

    • @paramkaur9879
      @paramkaur9879 27 วันที่ผ่านมา +1

      Syd bhua lai jaspreet name da atm c ohne sari kmai khani c bhua ne eh ni bache nu kam krn to rokdi ohda sara kharcha chukdi fir syd koi gal na wadhdi

  • @kaursidhusardarni2304
    @kaursidhusardarni2304 27 วันที่ผ่านมา +29

    ਬਿਲਕੁਲ ਸਹੀ ਹੈ ਪਹਿਲੇ ਬੱਚੇ ਨੂੰ ਅਕਲ ਦਿੱਤੀ ਜਾਵੇ ਕਿ ਜਿਸ ਮਾਂ ਨੇ ਤੈਨੂੰ ਜਨਮ ਦਿੱਤਾ ਮਾਂ ਨੇ ਦੁਨੀਆਂ ਦਿਖਾਈ ਹੈ, ਪਰ ਬੱਚਾ ਨਫਰਤ ਨਾਲ ਭਰਿਆ ਹੋਇਆ ਹੈ ਬੋਲ ਰਿਹਾ ਮਾਂ ਨੂੰ ਬਹੁਤ ਨਫਰਤ ਕਰਤਾ ਹੂੰ ਜੋ ਗਲਤ ਹੈ

  • @rupinderrimpy1883
    @rupinderrimpy1883 27 วันที่ผ่านมา +32

    ਕੋਈ ਸਾਡੀ ਵੀ ਮਦਦ ਕਰ ਦਿਉ ਬੱਚਿਆਂ ਦੀ ਪੜ੍ਹਾਈ ਲਈ

  • @bhupinderkaur5848
    @bhupinderkaur5848 27 วันที่ผ่านมา +15

    ਭੂਆ ਬਹੁਤ ਚਤਰ ਲਗ ਰਹੀ ਪੂਰਾ ਮੇਕਪ ਕਰਕੇ ਖੜੀ ਪਰਧਾਨ ਬਣ ਕੇ ਐਕਟਰਨੀ

  • @rupinderrimpy1883
    @rupinderrimpy1883 27 วันที่ผ่านมา +23

    ਪਿੰਕਾ ਭਾਜੀ ਰਾਜਾ ਸਾਹਿਬ ਜੀ ਮਿਹਰ ਕਰਨ ਤੁਹਾਡੇ ਤੇ

  • @prabhjotkaur629
    @prabhjotkaur629 27 วันที่ผ่านมา +7

    ,,ਵੀਰ ਜੀੳ ਮੇਰੇ ਕੋਲ ੳਹ ਸਬਦ ਨਹੀ ਜਿਨ੍ਹਾਂ ਨਾਲ ਮੈ ਤੁਹਾਡਾ ਧੰਨਵਾਦ ਕਰਾ ਵੀਰ ਜੀਉ ਪਰਿਵਾਰ ਇਕੱਠਾ ਕਰਨ ਦੀ ਖੁਸੀ ਵਿੱਚ ਆਪ ਜੀ ਵਧਾਈ ਦੇ ਪਾਤਰ ਹੋ ਬਹੁਤ ਖੁਸ਼ੀ ਹੋਈ ਵਾਹਿਗੁਰੂ ਇਸੇ ਤਰ੍ਹਾਂ ਪਰਿਵਾਰ ਨੂੰ ਖੁਸ਼ੀ ਆ ਨਾਮ ਸਿਮਰਨ ਉੱਚਾ ਸੁੱਚਾ ਜੀਵਨ ਤੇ ਇਤਫਾਕ ਬਖਸੇ ਵਾਹਿਗੁਰੂ ਵੀਰ ਜੀੳ ਸਦਾ ਤਹਾਨੂੰ ਖੁਸੀਆਂ ਦੇ ਖੇੜੇ ਬਖਸ਼ਣ ਬਹੁਤ ਘਰਾਂ ਦੀ ਕਹਾਣੀ ਅਲੱਗ ਅਲੱਗ ਹੈ ਬਹੁਤ ਧੀਆਂ ਦੁੱਖੀ ਹਨ ਪ੍ਰਮਾਤਮਾ ਕਿਰਪਾ ਕਰਨ ਸੋਝੀ ਤੇ ਸੁਮਤ ਬਖਸ਼ੇ 👍🙏

  • @balwindermangat5699
    @balwindermangat5699 27 วันที่ผ่านมา +7

    ਵੀਰ ਜੀ ਆਪ ਜੀ ਨੇ ਬਹੁਤ ਹੀ ਵਧੀਆ ਢੰਗ ਨਾਲ ਮਾਂ ਨੂੰ ਬੱਚਿਆਂ ਨਾਲ ਮਿਲਾ ਦਿੱਤਾ ਵਾਹਿਗੁਰੂ ਇਹਨਾਂ ਨੂੰ ਤੰਦਰੁਸਤੀ ਬਖ਼ਸ਼ੀ ਦਿਨ ਦੂਗਣੀ ਰਾਤ ਚੌਗਣੀ ਤਰੱਕੀ ਹੋਵੇ 🎉🎉🎉🎉🎉

  • @kaursidhusardarni2304
    @kaursidhusardarni2304 27 วันที่ผ่านมา +20

    ਮਾਂ ਹੁੰਦੀ ਕੋਲ ਤਾਂ ਬੱਚਿਆਂ ਨੂੰ ਦੁੱਖ ਦੀ ਘੜੀ ਵਿੱਚ ਗੱਲ ਨਾਲ ਲਗਾ ਕੇ ਦਰਦ ਤੇ ਸਮਝਦੀ ਪਿਤਾ ਮੁੱਕੇ ਨੂੰ 10 ਦਿਨ ਹੀ ਹੋਏ ਤਾਂ ਇਸ ਪ੍ਰਵਾਰ ਮਹੀਨਾ ਵੀ ਨਹੀ ਕਢਿਆ ਤੇ ਰੇਹੜੀ ਲਗਾਉਣ ਨੂੰ ਭੇਜ ਦਿੱਤਾਂ ਕਿਨਾਂ ਕੂ ਪਾਲਣ ਪੋਸ਼ਣ ਕਰ ਦਿੱਤਾ ਸੀ ਪਹਿਲੇ ਦਿਨ ਬੱਚਾ ਇਕੱਲਾ ਰੇਹੜੀ ਤੇ ਕੰਮ ਕਰ ਰਿਹਾ ਸੀ ਹੁਣ ਭੂਆ ਅਤੇ ਭੂਆ ਦਾ ਬੇਟਾ ਕੈਮਰੇ ਅੱਗੇ ਸਭ ਤੋਂ ਮੂਹਰੇ ਹੁੰਦੇ ਮਾਂ ਆਈ ਮਾਂ ਨੂੰ ਇਸ ਬੱਚੇ ਨੇ ਦੇਖਿਆ ਤੱਕ ਨਹੀ ਉਹ ਮਾਂ ਰੋ ਰਹੀ ਹੈ ਕਿ ਮੇਰਾ ਢਿੱਡ ਦਾ ਜਾਇਆ ਮੈਨੂੰ ਅਣਦੇਖਾ ਕਰ ਰਿਹਾ ਹੈ ਮਾਂ ਇਸ ਗੱਲ ਤੋ ਬੇਵੱਸ ਹੋ ਕੇ ਰੋ ਰਹੀ ਸੀ

  • @jasvirkaur7981
    @jasvirkaur7981 25 วันที่ผ่านมา +8

    ਮੇਰਾ ਵੀ ਭਰਾਂ ਮਰਿਆ ਹੋਇਆ ਹੈ ਤੇ ਮੈਂ ਵੀ ਭੂਆਂ ਹਾਂ ਮੈਂ ਆਪਣੀ ਭਰਜਾਈ ਨੂੰ ਸਿਨੇ ਲਾ ਕੇ ਰਖਿਆ ਹੈ ਤੇ ਉਸ ਨੂੰ ਨੋਕਰੀ ਵੀ ਲਵਾ ਦਿੱਤਾ ਹੁਣ ਉਹ ਆਪਣੇ ਬੱਚੇ ਨੂੰ ਪਾਲ ਰਹੀ ਹੈ

  • @raghubirkaurdhami8782
    @raghubirkaurdhami8782 24 วันที่ผ่านมา +4

    ਜਸਪ੍ਰੀਤ ਦੀ ਮਾਂ ਵੀ ਗਰੀਬ ਪਰਿਵਾਰ ਵੱਲੋਂ ਹੈ ਇਸ ਕਰਕੇ ਹਰ ਕੋਈ ਗਰੀਬ ਮਾਰ ਕਰਦਾ ਹੈ

  • @dr.bhaiparmjitsingh4191
    @dr.bhaiparmjitsingh4191 19 วันที่ผ่านมา +1

    Waheguru Ji sarbat Da bhla 🎉🎉🎉

  • @ranobadhan5052
    @ranobadhan5052 25 วันที่ผ่านมา +3

    Pinka sahb da boht vaddha yogdaan aa privaar nu ikkatha kran da,sareyan nu boht boht vadhayiyan ,bccheyan nu maa mil gyi.

  • @baldevram6191
    @baldevram6191 25 วันที่ผ่านมา +2

    Bahut Vadia kita Pinka ji ne ik Parivar nu ikatha kita he ate ohna time - time te agge vi ohna di dekh rekh rakhni chahidi k agge nu koi dispute na hove Dhanwad Waheguru da ❤❤

  • @Kamal-qg1ll
    @Kamal-qg1ll 27 วันที่ผ่านมา +17

    Bacha masoom hai bhua ne jo sikhaya o he bolda hsi maa bare

    • @prajna.bharati
      @prajna.bharati 24 วันที่ผ่านมา

      बच्चे के मन में मां के विरुद्ध ज़हर भरा गया है । यह बुआ की साज़िश है। ये सारी बातें बच्चों को किसने बताया आखिर ? बुआ की सोची समझी साज़िश है।

  • @MandeepSingh-qu9jk
    @MandeepSingh-qu9jk 27 วันที่ผ่านมา +13

    ਵਾਹਿਗੁਰੂ ਜੀ ਹੁਸ਼ਿਆਰਪੁਰ ਦੇ ਨਜ਼ਦੀਕ ਬੁਲੋਵਾਲ ਤੋਂ ਦੇਖ ਰਹੇ ਹਾਂ ਆਪ ਜੀ ਨੇ ਬਹੁਤ ਵਧੀਆ ਤਰੀਕੇ ਨਾਲ ਜ਼ਿਮੇਵਾਰੀ ਨਿਭਾਈ ਹੈ ਵਾਹਿਗੁਰੂ ਆਪ ਜੀ ਨੂੰ ਬਹੁਤ ਸਾਰੀਆਂ ਤਰੱਕੀਆਂ ਬਖ਼ਸ਼ੇ ਧੰਨਵਾਦ ਜੀ

    • @jassalkaur3548
      @jassalkaur3548 27 วันที่ผ่านมา

      ❤❤❤🙏🙏🙏🙏👌👌🇨🇦

    • @AmanGoldy.motivationvideos
      @AmanGoldy.motivationvideos 27 วันที่ผ่านมา

      ਵਾਹਿਗੁਰੂ ਜੀ ਮੇਹਰ ਕਰੋ

  • @dr.bhaiparmjitsingh4191
    @dr.bhaiparmjitsingh4191 19 วันที่ผ่านมา +1

    Pinka Veer 🎉🎉🎉 zindabad

  • @daljitkaurchane2081
    @daljitkaurchane2081 27 วันที่ผ่านมา +7

    Asi ਕੈਨੇਡਾ ਤੋਂ ਤੁਹਾਡੀ ਵੀਡਿਓ ਦੇਖ ਰਹੇ ਹਾਂ ਵੀਰ ਜੀ ਤੁਸੀ ਜਸਪ੍ਰੀਤ ਦੀਆਂ ਭੂਆ ਨੂੰ ਕਹੋ ਕਿ ਹੁਣ ਆਪਣੇ ਘਰ ਚਲੇ ਜਾਣ ਕਿਉਕਿ ਓਹਨਾ ਨੇ ਜਸਪ੍ਰੀਤ ਨੂੰ ਮੰਮੀ ਨਾਲ ਨੀ ਰਹਿਣ ਦੇਣਾ ਭੂਆ ਬਹੁਤ ਤੇਜ ਨੇ ਪਲੀਜ਼ ਵੀਰ ਜੀ ਤੁਸੀ ਜਸਪ੍ਰੀਤ ਨੂੰ ਕਹੋ ਆਪਣੀ ਮੰਮੀ ਦੀ ਕਦਰ ਕਰ

  • @harchandsingh8949
    @harchandsingh8949 16 วันที่ผ่านมา

    Very good job Thanks Pinka G

  • @rajinderkaur2100
    @rajinderkaur2100 27 วันที่ผ่านมา +7

    Pinke Veer ne bohut bohut vadia km kita hai

  • @BalwinderSingh-um9xs
    @BalwinderSingh-um9xs 22 วันที่ผ่านมา

    Very good job khalsa ji

  • @surinderpalsingh5511
    @surinderpalsingh5511 25 วันที่ผ่านมา +1

    Baba Nanak ji bless Pinka ji & his entire team

  • @balbirkaur5100
    @balbirkaur5100 16 วันที่ผ่านมา

    Vaari,,Gud

  • @balwinderkaur1483
    @balwinderkaur1483 21 วันที่ผ่านมา

    Pinka veer ji Ney bahut wdia km kita thankyou ji Amritsar

  • @rajinderkaur2006
    @rajinderkaur2006 27 วันที่ผ่านมา +7

    Pinka Bhaji Rabb wlon bhejya ਹੋਇਆ, ਫਰਿਸ਼ਤਾ, ne Bhua ne beti nu ਚੰਗਾ ਮਾੜਾ ਘਰ ਵਿਆਹ ਦੇਣਾ ਸੀ ਦੁਕਾਨ ਆਪ ਸੰਭਾਲ ਲਣੀ ਸੀ ਤੇ ਜਸਪ੍ਰੀਤ ਨੂੰ ਬੇਕਾਰ ਕਰ ਦੇਣਾ ਸੀ ਕੇ ਤੇਰੀ ਮਾਂ ਤੈਨੂੰ ਛਡ ਕੇ ਚਲੀ ਗਈ ਅਸੀਂ ਤੈਨੂੰ ਰੱਖਿਆ,, ਪਾੜੋ ਤੇ ਰਾਜ ਕਰੋ,,, ਵਾਲੀ ਨੀਤੀ👍👍👍👍👍👍👍👌👌👌👌🙏🙏🙏🙏🙏🙏 Pinka bhaji

  • @kultarsinghcheema7452
    @kultarsinghcheema7452 25 วันที่ผ่านมา +1

    Excellent job done by Sardar Harmeet Singh Pinka & Jarnail Singh ji .

  • @farmer4456
    @farmer4456 24 วันที่ผ่านมา

    ਆਹ ਬਹੁਤ ਵਧੀਆ ਕੱਮ ਕੀਤਾ ਮਾਂ ਨੂੰ ਮਿਲਾਇਆ ਬੱਚਿਆਂ ਨਾਲ ਧੰਨਵਾਦ ਪਿੰਕਾ ਵੀਰ

  • @surinderkaur4666
    @surinderkaur4666 21 วันที่ผ่านมา

    Thanks beer ji Canada

  • @harnetchoudhary1782
    @harnetchoudhary1782 27 วันที่ผ่านมา +1

    ❤ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਵਾਹਿਗੁਰੂ ਜੀ ਛੋਟੇ ਵੀਰ ਛੋਟੀ ਭੈਣ ਤੇ ਇਹਨਾਂ ਦੀ ਮਾਤਾ ਜੀ ਤੇ ਸਾਰੇ ਪਰਿਵਾਰ ਸਾਰੇ ਸਾਥ ਦੇਣ ਵਾਲੇ ਭੈਣ ਭਰਾਵਾਂ ਤੇ ਮੇਹਰ ਭਰਿਆ ਹੱਥ ਰੱਖਿਓ ਜੀ ਹਮੇਸ਼ਾ ਚੜਦੀ ਕਲਾ ਵਿੱਚ ਰੱਖਿਓ ਜੀ ਲੰਮੀਆਂ ਉਮਰਾਂ ਬਖਸ਼ਿਓ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾਂ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ੍ਰੀ ਆਕਾਲ ਜੀ ❤

  • @AmanpreetKaur-hs5mg
    @AmanpreetKaur-hs5mg 27 วันที่ผ่านมา +1

    Haji bilkul Sahi maa ta maa hundi ah 😊 sukar aa Bache apni maa kol ne Hun thanku waheguruji 🙏 te thanku ehna Veera brava da jihna ne is parivar nu ikatha kita 🙏🙏🙏🙏🙏

  • @gyandhanjal2117
    @gyandhanjal2117 24 วันที่ผ่านมา +1

    Thank you very much , veer pinkajii. Keep it up. From kenya, Gyan k Dhanjal.

  • @SukhwinderKaur-vb8ik
    @SukhwinderKaur-vb8ik 26 วันที่ผ่านมา +3

    ਏਹਨਾ ਭੁਆ ਨੂੰ ਆਪਣੇ ਘਰ ਟਿਕਾ ਨਹੀ ਦੁਜੇ ਦੀ ਜੈਆਦਾਤ ਅੱਖ ਹੁੰਦੀਆ

  • @harbhajansingh8426
    @harbhajansingh8426 27 วันที่ผ่านมา +6

    वीर हरमीत सिंह जी pinka जी दा दोनों परिवारों नू मिलान दा उपराला बहुत ही सराहना करने जोग है।

  • @ranobadhan5052
    @ranobadhan5052 25 วันที่ผ่านมา +2

    Pinka bhaji tuc aande jande reho is privar ch,gribni da ghr vass jave,maa sohni v boht aa te bholi v aa

  • @hardeepdharni8697
    @hardeepdharni8697 27 วันที่ผ่านมา +1

    ਵੀਰ ਜੀ ਤੁਸੀ ਬਹੁਤ ਵਧੀਆ ਸਹਾਲਾ ਜੋਗ ਕੰਮ ਕੀਤਾ ਬੰਚੀਆ ਨੂੰ ਉਨਾ ਦੀ ਮਾ ਨਾਲ ਮਿਲਾਉਣ ਦਾ ਮਾਵਾ ਠੰਡੀਆਂ ਛਾਵਾਂ ਕੌਰ ਕਰੇ ਮਾ ਮਿਨਾ ਸਹਾਰਾ ਜਹਾਨ ਹੀ ਸੁਨਾ ਨੇ ਪਰ ਤੁਸੀ ਤਾਂ ਬਹੁਤ ਬਹੁਤ ਵਧੀਆ ਕੀਤਾ ਵਹਿਗੁਰੂ ਤੁਹਾਨੂੰ ਤਰਸੁਤੀਆ ਵਖਸੇ ਚੰੜਦੀਆ ਕਲਾਂ ਵਿੱਚ ਰੱਖੇ ਜੀ❤❤❤❤❤❤🎉🎉🎉🎉

  • @user-xb1ie4io6q
    @user-xb1ie4io6q 24 วันที่ผ่านมา +1

    Chote bache de dil ch ki bhrya bhua ne waheguru ji

  • @user-od8bh5gy1x
    @user-od8bh5gy1x 27 วันที่ผ่านมา +3

    ਪਰਮਾਤਮਾ ਨੇ ਬਹੁਤ ਵਧੀਆ ਕੀਤਾ ਪਰਿਵਾਰ ਇੱਕਠਾ ਹੋ ਗਿਆ 🙏🏽🙏🏽🙏🏽🙏🏽🙏🏽

  • @shavinderkaur1854
    @shavinderkaur1854 27 วันที่ผ่านมา +9

    ਵਾਹਿਗੁਰੂ ਜੀ ਮਾਂ ਨੂੰ ਬੱਚਿਆਂ ਦੇ ਸਿਰ ਹਮੇਸ਼ਾ ਸਲਾਮਤ ਰੱਖਣ 🙏🙏💐💐

  • @hardialsinghkang7807
    @hardialsinghkang7807 23 วันที่ผ่านมา

    Mohindra foundation ka teh dil se thanks

  • @RupinderKaur-oj6hu
    @RupinderKaur-oj6hu 21 วันที่ผ่านมา

    ਬਹੁਤ ਹੀ ਵਧੀਆ ਉਪਰਾਲਾ ਹੈ ਵਾਹਿਗੁਰੂ ਭਲੀ ਕਰੇ

  • @lakhwindersandhu3303
    @lakhwindersandhu3303 21 วันที่ผ่านมา

    bahut bahut danwad bhaee sahib ji eenaa nekk kam ketta

  • @sudeshjarewal2622
    @sudeshjarewal2622 23 วันที่ผ่านมา

    Bohat.vadia.kita.

  • @jiyadhiman4466
    @jiyadhiman4466 27 วันที่ผ่านมา +1

    Satshree ji Bhut hi changa kam kita Sh Pinka Sahibji tha bhut bhut dha nyvad ji.Rab lambi umr bakshe.Vahiguru ji ka Khalsha Vahiguru ji ki Ptah.

  • @harbanskaur3071
    @harbanskaur3071 25 วันที่ผ่านมา +1

    ਕਈ ਭੂਆ ਬਹੁਤ ਗਲਤ ਕਰਦਿਆ ਹਨ

  • @mom202
    @mom202 27 วันที่ผ่านมา +4

    Waheguru ji maher karan Dhan Dhan amar anokhe sahid baba deep singh ji 🙏🏼🙏🏼🙏🏼🙏🏼🙏🏼

  • @Paramjit-rj7vv
    @Paramjit-rj7vv 25 วันที่ผ่านมา +1

    ਵੀ ਰੇ ਧੰਨ ਵਾਦ ਬਹੁਤ ਬਹੁਤ ❤❤❤❤❤

  • @jasveersandhu5097
    @jasveersandhu5097 23 วันที่ผ่านมา

    ਵਾਹਿਗੁਰੂ ਜੀ

  • @ravdeepkaur3641
    @ravdeepkaur3641 27 วันที่ผ่านมา +1

    Bhua bahut chalak aa jaspreet di mummy bholi lagdi sab bhua ne kita

  • @LuckyKumarJamwal
    @LuckyKumarJamwal 23 ชั่วโมงที่ผ่านมา

    Pinka ji nekk bandey ney unhaa dey upar rab hamesha apni drishti banayiii rakhey...Tey unhaa nu aur lambi tey malikk seht bakshey

  • @kamaljitsingh7393
    @kamaljitsingh7393 22 วันที่ผ่านมา

    ਵਾਹਿਗੁਰੂ ਜੀ🎉🎉

  • @nirmal5809
    @nirmal5809 24 วันที่ผ่านมา +1

    🙏😍ਸ਼ਾਬਾਸ਼ ਵੀਰ ਜੀ 🇺🇸

  • @sukhwinderkaur8376
    @sukhwinderkaur8376 27 วันที่ผ่านมา +2

    Pinke veer g tuc bahut vdhia km kita e WAHEGURU SAHIBJI hmesha mehar krn tuhade te 🙏🏻🙏🏻🙏🏻🙏🏻🙏🏻🙏🏻🙏🏻🙏🏻

  • @rajinderkaur7192
    @rajinderkaur7192 27 วันที่ผ่านมา +5

    Bahut badhiya kita veer g❤❤

  • @JaswinderKaur-rh8ri
    @JaswinderKaur-rh8ri 27 วันที่ผ่านมา +7

    ਮੈ ਅੱਗੇ ਵੀ ਲਿਖਿਆ ਹੈ, ਮਾਂ ਦੀ ਥਾਂ ਕੋਈ ਨਹੀਂ ਲੈ ਸਕਦਾ ਹਰ ਰਿਸ਼ਤਾ ਆਪਣੀ ਜਗਾ ਤੇ ਹੈ ਪਰ ਮਾਂ ਬੱਚੇ ਉਸ ਦੇ ਜਿਗਰ ਦੇ ਟੁੱਕੜੇ ਹਨ 🙏🏻🙏🏻❤️

  • @HarjitKaur-mt7wi
    @HarjitKaur-mt7wi 21 วันที่ผ่านมา

    Good job 👍 pinka veer ji waheguru ji mehar karan maa te bachya ikthe rahen

  • @gurcharansaini4407
    @gurcharansaini4407 24 วันที่ผ่านมา

    V v good

  • @gurdeepbrargurdeepsingh6311
    @gurdeepbrargurdeepsingh6311 26 วันที่ผ่านมา

    Very good Muktsar sahib

  • @navidhillon6109
    @navidhillon6109 22 วันที่ผ่านมา

    Bahut vadhiya g waheguru ji mehar karange waheguru ji

  • @manjitkaur6950
    @manjitkaur6950 21 วันที่ผ่านมา

    Bhutt h vadia hoya bacha ma nal mil gyasab theek ho gya ji dhanvad d patar han sare

  • @gurdeepsinghghai6090
    @gurdeepsinghghai6090 22 วันที่ผ่านมา

    Good job to help the family.
    You always help poor Sikh family
    Who needs help .
    God bless you and your team.

  • @kulwinderkaur3348
    @kulwinderkaur3348 24 วันที่ผ่านมา

    Wahaguro ji mahar karn ji

  • @user-rv6bl7fm8x
    @user-rv6bl7fm8x 23 วันที่ผ่านมา

    Wahe guru ji

  • @jasjitsighat7813
    @jasjitsighat7813 27 วันที่ผ่านมา +1

    Pinka saheb ne bahut hi accha kam kita hai (Gujarat)

  • @perminderbisran3905
    @perminderbisran3905 27 วันที่ผ่านมา +1

    Waheguru ji bless you beta ji all of you ❤️🙏🙏🙏👍

  • @sitalsingh6753
    @sitalsingh6753 23 วันที่ผ่านมา +1

    Pinka ji aur MLA sahib ji ka bahu bahut dhanwad karde ha, Pariwar nu ikatha karn di bahut khushi hai ji. Waheguru ji ka Khalsa waheguru ji ki Fateh. Tanda Urmar, Dist. Hoshiarpur, Punjab.

  • @Doglover_Ashley
    @Doglover_Ashley 27 วันที่ผ่านมา +6

    Very nice from canada

  • @daljitgrewal9641
    @daljitgrewal9641 27 วันที่ผ่านมา +1

    Waheguruji

  • @user-sp6zd8gv7x
    @user-sp6zd8gv7x 25 วันที่ผ่านมา +1

    Pinka Veer ji atey S.Jarnel Singh ji di dilo Dhanwad hai bhoot hi Acha kam kita Hoon sari Family nu ikdhey rakhna chahida hai atey sari family apey apna kam krn bua nu hoon jiada dakhul nhi dena chida Sara Privar atey sarey Rishteydar miljul key rhen .Choti umer hai per Waheguru ney bachey nu bhoot Sianao bukshi hai.Waheguru Privar tey mehar briyani huth rakhna.

  • @BalvinderKour-dr2fc
    @BalvinderKour-dr2fc 25 วันที่ผ่านมา +1

    Waheguru ji Waheguru ji Waheguru ji Waheguru ji Waheguru ji ❤❤❤❤❤❤

  • @Triptani.233
    @Triptani.233 27 วันที่ผ่านมา +1

    Bahut khushi d gll maa bachey ikkathey kr dittey aap ji ne. Bacheyaan noo chahida k oh choti choti gll ghar d bhooa ya cousins nl baar baar share naa krn .hrr maari changi gll maa nl hi saanjhi krn .taa jo rishta majbooti pakar sakkey. Vaisey v ih social media krke hoia taa bahut changaa.pr kitey na kitey bachey noo naasamjhi hon krke Omer hisaab nl..zindagi d poori samajh nhi hundi .bss maa te bacheyan da ikkathey rehna hi theek hae. Maa noo v benti hae k bss.........

  • @JaswantSingh-dw7he
    @JaswantSingh-dw7he 24 วันที่ผ่านมา

    Good job 👍🏻 thanks

  • @grannyadventureswithgrandk8896
    @grannyadventureswithgrandk8896 25 วันที่ผ่านมา +1

    Good job everyone. Thanks for giving attention toward kids in financial and emotional trouble. God bless everyone especially helping hands and all the media. 🙏🏻

  • @saltspiceandsugar6684
    @saltspiceandsugar6684 25 วันที่ผ่านมา +1

    Ma te ma junde hey ,buhat great job Jeeti hey tuse ji

  • @RajanSingh-lz1jx
    @RajanSingh-lz1jx 25 วันที่ผ่านมา +1

    Appreciable job done by S Pinka Paa ji.
    Sat Sri Akal with folding hands.
    Be blessed Pinka Paa ji.
    Regards Rajan Singh from Jammu

  • @jassi696
    @jassi696 24 วันที่ผ่านมา +1

    Up meerut very nice

  • @rajinderkaur7192
    @rajinderkaur7192 27 วันที่ผ่านมา +7

    Dil kush hogya veer g❤❤❤❤ hoshiarpur

  • @PSRanu
    @PSRanu 27 วันที่ผ่านมา +3

    Waheguru ji kirpa karre sabb members te te privarr te jal

  • @baljinderKaur-nv4cd
    @baljinderKaur-nv4cd 17 วันที่ผ่านมา

    Usa God bless you beta

  • @user-vw6wo6fe5q
    @user-vw6wo6fe5q 27 วันที่ผ่านมา +1

    Pinka veer ne boht asha kam kiya, thank u

  • @harjitlitt1375
    @harjitlitt1375 25 วันที่ผ่านมา +1

    God bless this family. Those people helped this family are great people

  • @luckyhk194
    @luckyhk194 25 วันที่ผ่านมา +1

    Pinka Ji ne bhot vadiya kam kita hai ji. From hongkong

  • @amarjeetkaur1741
    @amarjeetkaur1741 24 วันที่ผ่านมา

    Congratulations Harmeet Singh Pinka for for the greatest work done by you to bring together ❤ the children Jaspreet Singh and his sister and unite them with their mother. Waheguru Bless You and keep doing all you life

  • @majorsingh900
    @majorsingh900 25 วันที่ผ่านมา +1

    Good sir God blass you