ਸਾਬਕਾ ਹਜ਼ੂਰੀ ਰਾਗੀ ਮੁਤਾਬਕ ਸੁਖਬੀਰ ਬਾਦਲ ਦੇ ਨਾਲ਼ ਨਾਲ਼ ਵੱਡੇ ਬਾਦਲ ਨੂੰ ਵੀ ਨਾ ਬਖ਼ਸ਼ਿਆ ਜਾਵੇ-

แชร์
ฝัง
  • เผยแพร่เมื่อ 5 พ.ย. 2024

ความคิดเห็น • 73

  • @hardevsingh6468
    @hardevsingh6468 2 หลายเดือนก่อน +27

    ਸਿੰਘ ਸਾਹਿਬ ਜੀੳ
    ਬਾਦਲ ਦਾ ਫਖਰੇ ਕੌਮ ਵਾਪਸ ਕਰਵਾਉਣ ਦੀ ਮੰਗ ਉਠਾੳ

  • @davindersinghbrar7024
    @davindersinghbrar7024 2 หลายเดือนก่อน +3

    Waheguru ji

  • @GurvinderSingh-li2nc
    @GurvinderSingh-li2nc 2 หลายเดือนก่อน +5

    ਸਿੰਘ ਸਾਹਿਬ ਜੀਉ ਤੁਸੀ ਬਿਲਕੁਲ ਸਹੀ ਕਿਹਾ

  • @gurmailsingh3766
    @gurmailsingh3766 2 หลายเดือนก่อน +3

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @Mannsingh-mv3un
    @Mannsingh-mv3un 2 หลายเดือนก่อน +7

    ਸੁਖਬੀਰ ਬਾਦਲ ਸਿੱਖਾਂ ਦਾ ਬਾਬਾ ਹੈ।
    ਸੁਖਬੀਰ ਬਾਦਲ ਨੂੰ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਵਾਉਣ ਦਾ ਤਜਰਬਾ ਹੈ।

  • @harneksingh5359
    @harneksingh5359 2 หลายเดือนก่อน +13

    ਸਿੰਘ ਸਾਹਿਬ ਬਹੁਤ ਸੁੰਦਰ ਵੀਚਾਰ

  • @SardarKS
    @SardarKS 2 หลายเดือนก่อน +11

    ਭਾਈ ਸਾਹਿਬ ਜੀ ਬਿਲਕੁੱਲ ਠੀਕ ਫੁਰਮਾਇਆ ਧੰਨਵਾਦ

  • @harneksingh5789
    @harneksingh5789 2 หลายเดือนก่อน +2

    Singh sahib Ji thanks for sharing the information with sangat 🙏

  • @varindersinghbamrah3694
    @varindersinghbamrah3694 2 หลายเดือนก่อน +10

    ਸਿੰਘ ਸਾਹਿਬ ਬਿਲਕੁੱਲ ਸਹੀ ਫਰਮਾਇਆ ਜੀ

  • @SukhpalSingh-p4l
    @SukhpalSingh-p4l 2 หลายเดือนก่อน +8

    ਬਿਲਕੁਲ ਸਹੀ ਕਿਹਾ ਜੀ ਤੁਸੀਂ

  • @bhagsingh2098
    @bhagsingh2098 2 หลายเดือนก่อน +23

    ਸਿੰਘ ਸਾਹਿਬ ਜੀ ਬਹੁਤ ਵਧੀਆ ਵਿਚਾਰ ਹਨ। ਹੁਣ ਜਥੇਦਾਰਾਂ ਦੀ ਪਰਖ਼ ਦੀ ਘੜੀ ਹੈ ਕਿ ਕੌਮ ਨਾਲ ਖੜਨਾ ਹੈ ਜਾ ਬਾਦਲਾਂ ਨਾਲ

  • @JagjitSingh-mn4wv
    @JagjitSingh-mn4wv 2 หลายเดือนก่อน +22

    ਬਾਦਲ ਪਰਿਵਾਰ ਨੇ ਬੜਾ ਨੁਕਸਾਨ ਕੀਤਾ ਸਿੱਖ ਕੌਮ ਦਾ ਇਹ ਭਰਭਾਈ ਨਹੀਂ ਹੋ ਸਕਦੀ ਇਹਨਾਂ ਨੂੰ ਮਾਫ ਨਹੀਂ ਕਰਨਾ ਚਾਹੀਦਾ ਇਹਨਾਂ ਕੋਲੋਂ ਸ਼੍ਰੋਮਣੀ ਕਮੇਟੀ ਨੂੰ ਆਜ਼ਾਦ ਕਰਾਓ

  • @gurmelsinghchahal5654
    @gurmelsinghchahal5654 2 หลายเดือนก่อน +16

    ਬਹੁਤ ਵਧੀਆ ਵਿਚਾਰ ਪੇਸ਼ ਕੀਤੇ ਹੈਂ ਬਾਬਾ ਜੀ

  • @HarjinderSingh-z8z
    @HarjinderSingh-z8z 2 หลายเดือนก่อน +10

    ਅਕਾਲ ਤਖ਼ਤ ਸਾਹਿਬ ਜੀ ਦੇ ਸਾਬਕਾ ਜਥੇਦਾਰ ਗੁਰਬਚਨਾ ਪਾਪੀ ਵੀ ਬਹੁਤ ਵੱਡਾ ਦੋਸ਼ੀ ਹੈ ਉਸ ਨੂੰ ਵੀ ਪੰਥ ਵਿੱਚੋਂ ਛੇਕਿਆ ਜਾਵੇ ਜੀ ਬਹੁਤ ਵੱਡੇ ਗੁਨਾਹ ਕੀਤੇ ਨੇ ਉਸ ਨੇ,,,,,,

  • @karamjitsingh3905
    @karamjitsingh3905 2 หลายเดือนก่อน +7

    ਪ੍ਰਕਾਸ਼ ਸਿੰਘ ਬਾਦਲ ਦਾ ਫਖਰੇ ਕੌਮ ਵਾਲਾ ਦਿੱਤਾ ਹੋਇਆ ਮਾਣ ਵਾਪਸ ਲੈਣਾ ਚਾਹੀਦਾ ਹੈਅਤੇ ਗੁਰਬਚਨੇ ਨੂੰ ਵੀ ਸਜਾ ਦੇਣੀ ਚਾਹੀਦੀ

  • @rashpalsingh8767
    @rashpalsingh8767 2 หลายเดือนก่อน +2

    ਸਿੰਘ ਸਾਹਿਬ ਜੀ ਨੇ ਨਿਧੜਕ ਹੋ ਕੇ ਸੱਚ ਸਾਹਮਣੇ ਰੱਖ ਦਿੱਤਾ ਹੈ ਹੁਣ ਜਥੇਦਾਰ ਅਕਾਲ ਤਖ਼ਤ ਸਾਹਿਬ ਦੀ ਜੁੰਮੇਵਾਰੀ ਹੈ ਕਿ ਉਹ ਇਸ ਨੂੰ ਦਲੇਰੀ ਨਾਲ ਨਿਭਾਉਣ।

  • @pashorasingh3251
    @pashorasingh3251 2 หลายเดือนก่อน +5

    Bilkul Right ji

  • @GurvinderSingh-li2nc
    @GurvinderSingh-li2nc 2 หลายเดือนก่อน +4

    ਪ੍ਰਕਾਸ਼ ਚੰਦ ਬਾਦਲ ਵੀ ਦੁਸ਼ਟ ਸੀ ਇਹ ਸੁਖਬੀਰ ਚੰਦ ਬਾਦਲ ਞੀ ਦੁਸ਼ਟ ਆ

  • @BalvinderSingh-x2s
    @BalvinderSingh-x2s 2 หลายเดือนก่อน +4

    Blue Star 1984 ਤੋਂ ਬਾਅਦ ਭਾਜਪਾ ਨਾਲ ਯਾਰੀ ਰਹੀਂ । ਅਕਾਲ ਤਖ਼ਤ ਦੇ ਢੱਠਣ ਦੀ ਕੋਈ ਅਣਖ ਹੀ ਨਹੀਂ । ਯਾਰਿ ਭਾਜਪਾ ਨਾਲ ।

  • @ArvinderSingh-zz1sv
    @ArvinderSingh-zz1sv 2 หลายเดือนก่อน +10

    ਜਥੇਦਾਰ ਸਾਹਿਬ ਕੋਈ ਚੰਗਾ ਫੁਰਮਾਨ ਦੇਣ ਬਾਦਲ ਵਿਰੁੱਧ ਤਾ ਸੰਗਤ ਤਲੀਆ ਤੇ ਚੁੱਕੂ ਜੇ ਕੋਈ

  • @PritamSingh-om5bq
    @PritamSingh-om5bq 2 หลายเดือนก่อน +11

    ਦੋਸ਼ੀਆਂ ਦੇ ਮੂਹਰੇ ਸਰਦਾਰ ਅਤੇ ਪਿੱਛੇ ਸਿੰਘ ਸ਼ਬਦ ਹਟਾਇਆ ਜਾਵੇ

  • @tejindersingh4588
    @tejindersingh4588 2 หลายเดือนก่อน +4

    ਬਹੁਤ ਵਧੀਆ ਵੀਚਾਰ ਨੇ ਼਼਼਼ਬਾਦਲ ਟੱਬਰ ਮੁਰਦਾਬਾਦ

  • @bikramjitsinghsingh4621
    @bikramjitsinghsingh4621 2 หลายเดือนก่อน +3

    Bilkul g sahi kiha

  • @kulwantsingh9415
    @kulwantsingh9415 2 หลายเดือนก่อน +6

    ਗੁਨਾਹ ਕਰਨ ਵਾਲੇ ਨੂੰ ਮਾਫ਼ੀ ਨਹੀਂ ਦੇਣੀ ਚਾਹੀਦੀ।

  • @hardevsingh6468
    @hardevsingh6468 2 หลายเดือนก่อน +16

    ਮਰੇ ਨੂੰ ਜੇ ਸਨਮਾਨ ਦਿਤਾ ਜਾ ਸਕਦਾ
    ਮਰੇ ਕੋਲੋ ਵਾਪਸ ਵੀ ਲਿਆ ਜਾ ਸਕਦਾ

    • @sukhwinderkhera9162
      @sukhwinderkhera9162 2 หลายเดือนก่อน +1

      Asl ch award bande di mot to bad hunda he.🙏ehna ne dhekke nal award lya he.

  • @harneksingh5789
    @harneksingh5789 2 หลายเดือนก่อน +2

    Sukhbir should be out of akaali dal and get back fakre com award from parkash singh he is main man

  • @gurjarsingh6016
    @gurjarsingh6016 2 หลายเดือนก่อน +3

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਜੀ ਤੁਹਾਡੀ ਗੱਲ ਮੰਨ ਲਈ ਅਸੀਂ ਵੀ ਇਹ ਤੇ ਬਰਕਰਾਰ ਰਹਿਣਾ ਸਿੰਘ ਸਾਹਿਬ ਨੇ ਕਿ ਨਹੀਂ ਰਹਿਣਾ

  • @rashpalsingh8767
    @rashpalsingh8767 2 หลายเดือนก่อน +2

    ਵੱਡਾ ਬਾਦਲ ਵੱਡਾ ਪਾਪੀ। ਨਰਕਵਾਸੀ ਵੱਡੇ ਪਾਪੀ ਤੋਂ ਫਖ਼ਰੇ-ਕੌਮ ਅਵਾਰਡ ਵਾਪਸ ਲੈਣਾ ਚਾਹੀਦਾ ਹੈ।ਅਵਾਰਡ ਦੇਣ ਵਾਲੇ ਚਾਪਲੂਸ ਜਥੇਦਾਰ 'ਤੇ ਵੀ ਕਾਰਵਾਈ ਹੋਣੀ ਚਾਹੀਦੀ ਹੈ

  • @jaswalharpalsingh618
    @jaswalharpalsingh618 2 หลายเดือนก่อน +3

    Waheguru ji 🙏🌹🌹🌹🌹🌹🌹🙏💯 right 👍

  • @ashcroftriverinn5790
    @ashcroftriverinn5790 2 หลายเดือนก่อน +7

    They are guilty
    Parkash Badal
    Sukhbir Badal
    Akali Dal Badal
    Akali Government interior Cabinet
    All Jathedars
    Now present jadhedar
    Responsibility to investigate and punish
    Them according to Khalsa Panth tradition

  • @KarajSingh-br2fv
    @KarajSingh-br2fv 2 หลายเดือนก่อน +3

    ਜਾਦੀ ਆਸ ਨਹੀ ਲਗ ਰਹੀ ਜਿਦਨ ਦੋਸੀ ਕਰਾਰ ਦਿਤਾ ਸੀ ਉਸ ਦਿਨ ਤੋ ਸਖਬੀਰ ਦੇ ਨਾਲ ਇਕ ਵੀ ਬਦਾ ਨਹੀ ਸੀ ਚਾਹਦਾ ਸੀ ਇਨਾ ਵਿਚ ਤੇਲ ਨਹੀ ਹੈਗਾ

  • @gagankaur4209
    @gagankaur4209 2 หลายเดือนก่อน +5

    ਬਾਦਲ ਗਦਾਰ ਕੋਮਦੇ ਪੰਥ ਦੇ ਪੰਜਾਬ ਦੇ ਗਦਾਰ singh ਸਾਹਿਬ ji ਜਥੇਦਾਰਾਂ ਤੋਂ ਕੋਈ ਆਸ ਨਹੀਂ ਇਹ ਵੀ ਗੁਰੂ ਘਰ ਦੇ ਦੋਖੀ ਨੇ ਸਿਰਫ ਲਿਫਾਫੇ ਲੈਣ ਜੋਗੇ ਨੇ ਜਥੇਦਾਰ ਕੋਈ ਜਪ ਤਪ ਨਹੀਂ je ਹੋਵੇ ਤਾ ਸੱਚ ਬੋਲਣ ਜਥੇਦਾਰ singh ਸਾਹਿਬ ਨੇ ਬਿਲਕੁਲ thik ਕਿਹਾ

  • @rajindersingh-qp3vs
    @rajindersingh-qp3vs 2 หลายเดือนก่อน +2

    🙏🏻🙏🏻🙏🏻🙏🏻👍🏻👍🏻

  • @jagdishsingh-uc7ud
    @jagdishsingh-uc7ud 2 หลายเดือนก่อน +4

    Waheguru ji Chrhdi kla bkhshe g galat ta amli hi hai

  • @kulbirkour481
    @kulbirkour481 2 หลายเดือนก่อน +1

    Bhai sahib ji ne bilkul sahi keha

  • @gurjarsingh6016
    @gurjarsingh6016 2 หลายเดือนก่อน +3

    ਇਹ ਸਾਰੀਆਂ ਗਲਤੀਆਂ ਕਰਵਾਈਆਂ ਕਿਹਨੇ ਇਹਨਾਂ ਤੋਂ ਉਹਦਾ ਪਤਾ ਨਹੀਂ ਲਓਗੇ ਤੁਸੀਂ ਠੀਕ ਹ ਤੁਹਾਡਾ ਸਤਿਕਾਰ ਆ ਗ੍ਰੰਥੀ ਸਾਹਿਬ ਜੀ ਜੋ ਵੀ ਤੁਸੀਂ ਕਹਿਣ ਡਏ ਜੇ ਬਾਕੀ ਓਕੇ ਸਾਰਾ ਕੁਛ ਪਰ ਇਹ ਕਰਾਊਗਾ ਕੌਣ ਕਿੰਨੇ ਗਲਤੀਆਂ ਕਿੱਥੇ ਕੀਤੀਆਂ ਕੌਣ ਇਨਕੁਆਇਰੀ ਕਰੂ ਇਹਦੀ

  • @santokhsingh35
    @santokhsingh35 2 หลายเดือนก่อน

    Totaly true

  • @Singh-ti
    @Singh-ti 2 หลายเดือนก่อน +5

    Preet Singh Saini Veer Sada patarkar Ehna masanda de papp nu Samne leke aa reha si ohnu Ehna ne bhot tang kr kr ke Last ch Marva dita aaj vi preet Saini chennal te jake vidio vekh Sakde ne khalsa panth De Jagdi Zameera wale Sache khalsa Panth nu benti ya Sari vidio dekho kalle kalle Ehna masanda de Papp da khulasa kita hoyea ohna sare Dhoshi nu Saja milni Chahi di

  • @BalvinderSingh-x2s
    @BalvinderSingh-x2s 2 หลายเดือนก่อน

    ਜ਼ੁਲਿਫਕਾਰ ਅਲੀ ਭੁੱਟੋ ਨੇ ਜਨਰਲ ਜਿਆ ਉਲ ਹੱਕ ਤੇ ਰਹਿਮ ਕੀਤਾ । ਜ਼ਿਆ ਉੱਲ ਹੱਕ ਨੇ, ਜੁਲਿਫਕਾਰ ਅਲੀ ਭੁੱਟੋ ਨੂੰ ਵੀ ਫਾਂਹਿ ਬਾਪ

  • @gurjarsingh6016
    @gurjarsingh6016 2 หลายเดือนก่อน

    ਛੇਆਂ ਬੰਦਿਆਂ ਨੂੰ ਕਾਂਗਰਸੀਆਂ ਨੂੰ ਪੰਥ ਚੋਂ ਛੇਕਿਆ ਉਹਨਾਂ ਬਾਰੇ ਗੱਲ ਕੀਤੀ ਕਦੀ ਤਾਂ

  • @gurjarsingh6016
    @gurjarsingh6016 2 หลายเดือนก่อน

    ਇਸ ਟਾਈਮ ਜਿਹੜੇ ਕਾਰਜਕਾਰੀ ਜਥੇਦਾਰ ਆ ਜਿਨਾਂ ਨੇ ਬਰਗਾੜੀ ਮੋਰਚਾ ਲਾਇਆ ਸੀਗਾ

  • @sukhdevsinghmundian818
    @sukhdevsinghmundian818 2 หลายเดือนก่อน +1

    Don't forgive him also, parkash singh badal and should be get back fakre kaum award. What about 328 guru granth sahib sarup. There are so many other sin they did.

  • @SARBJITSINGH-pk9vz
    @SARBJITSINGH-pk9vz 2 หลายเดือนก่อน +1

    Bai ji app de wichar bshut sache han age dekho singh sahib ki karde han dekhde han

  • @dhanwantmoga
    @dhanwantmoga 2 หลายเดือนก่อน +2

    Sukhbier Bandya tera Rahe kakh na ton Lott ke kha gya panth and panjab nu…sukhbier Bandya tera naam lain wala na rahe duniya wich…jo ton nuksaan keet kaom da

  • @Hpreet-q7l
    @Hpreet-q7l 2 หลายเดือนก่อน +2

    Eh paise de jathedar ne nasha krn wale sukhe de jholi chuk bne ne ajj smy ik mint to bad pta nhi kis tra da aunda hi sukhe nu 5 baniya kanth ne ta live ho ke pad ke sunawe

  • @gurjarsingh6016
    @gurjarsingh6016 2 หลายเดือนก่อน +1

    ਤੇ ਸਿੰਘ ਸਾਹਿਬ ਸਾਰਾ ਕੁਝ ਕਢਾਇਆ ਜਾਏ ਵੀ ਇਹਨਾਂ ਦੀ ਇਨਕੁਆਰੀ ਕਰਵਾਈ ਜਾਵੇ ਗਲਤੀ ਕਿਹੜੀ-ਕਿਹੜੀ ਕੀਤੀ ਹ ਤੇ ਇਹ ਦੱਸੋ ਵੀ ਇਨਕੁਆਇਰੀ ਕਰੂ ਕੌਣ ਹਿੰਦੁਸਤਾਨ ਕਰੂਗਾ

  • @sharmakashmir9498
    @sharmakashmir9498 2 หลายเดือนก่อน

    1️⃣0️⃣0️⃣✅ Baba ji

  • @gurjarsingh6016
    @gurjarsingh6016 2 หลายเดือนก่อน +3

    ਸੁਖਬੀਰ ਬਾਦਲ ਨੇ ਤੇ ਸਾਰਾ ਕੁਝ ਮੰਨ ਲਿਆ ਵੀ ਠੀਕ ਹ ਮੇਰੇ ਤੋਂ ਗਲਤੀਆਂ ਹੋਈਆਂ ਮੈਨੂੰ ਸਜ਼ਾ ਦੇ ਦਿਓ

  • @PargatSingh-zv1cj
    @PargatSingh-zv1cj 2 หลายเดือนก่อน +1

    Jatehdaar saab ji Je Badal da Sath Dendey Rahogey
    Sikha ne App kolo Jathedari Khoo Lai ni ahh

  • @manindersingh6988
    @manindersingh6988 2 หลายเดือนก่อน +2

    ਸੁਖਬੀਰ ਬਾਦਲ ਦੇ ਗੁਨਾਹ ਬਹੁਤ ਵੱਡੇ ਹਨ ਇਨ੍ਹਾਂ ਦੀ ਸਜ਼ਾ ਸਰਬੱਤ ਖਾਲਸਾ ਬੁਲਾ ਕੇ ਹੀ ਤਹਿ ਕੀਤੀ ਜਾਣੀ ਚਾਹੀਦੀ ਹੈ.

  • @GurjeetSingh-xe7zn
    @GurjeetSingh-xe7zn 2 หลายเดือนก่อน +1

    Verry good bhi sab ji sukhveer nu pth bicho sak deta hun sukhveer ta sukha da bapuu nipath bichoo sak do ta fekhera kom scared babes livo ji sigh sahib ji

  • @GurmeetSingh-fl5uj
    @GurmeetSingh-fl5uj 2 หลายเดือนก่อน

    Mata kheevi ji khitaab v wapis kavayo

  • @harbanskaur9840
    @harbanskaur9840 2 หลายเดือนก่อน

    Skhattonsakhatsajahove

  • @sgl8191
    @sgl8191 2 หลายเดือนก่อน +1

    It seems sukhbir has consumed quinine more than he needed.

  • @kanwaljitsingh3248
    @kanwaljitsingh3248 2 หลายเดือนก่อน +2

    Fukre koum wapas lavo lifafe walio

  • @GurcharanSingh-xk7nk
    @GurcharanSingh-xk7nk 2 หลายเดือนก่อน +1

    Rspctd giyani ji , decision chehra dekh ke ni,gunah dekh ke krna chahida 🙏🙏

  • @noorpuri8331
    @noorpuri8331 2 หลายเดือนก่อน

    Sikh panth nu hath jodke benti hai ki SIKH PANTH nu koi Panthak parti di lod nahi. Ithas gava hai ki Sikh panth da beda hamesh Panthak party ne hi dobea. Is layee Panthak party nu seere to kharj karlo.❤❤

  • @gurjarsingh6016
    @gurjarsingh6016 2 หลายเดือนก่อน

    ਸੁਖਬੀਰ ਬਾਦਲ ਨੇ ਤੇ ਕਹਿ ਤਾ ਕੋਈ ਗੱਲ ਨਹੀਂ ਜੀ ਮੈਨੂੰ ਜੋ ਸਜ਼ਾ ਬਣਦੀ ਮੈਨੂੰ ਦਿਓ ਤੁਸੀਂ ਤੇ ਮੈਂ ਆਪਣੀ ਲਾਗੂ ਕਰੂੰਗਾ

  • @HarrySingh-ug5hi
    @HarrySingh-ug5hi 2 หลายเดือนก่อน

    ਕੀ ਸ੍ਰੀ ਅਕਾਲ ਤਖਤ ਸਾਹਿਬ ਤੋਂ ਕਿਹੜਾ ਫੈਸਲਾ ਕਰਵਾਉਣਾ ਹੈ ਜਾਂ ਕਰਨਾ ਹੈ, ਉਸ ਦਾ ਫੈਸਲਾ ਇਕ ਰਾਜਨੀਤਕ ਦਲ ਦਾ ਪ੍ਰਧਾਨ ਲੈ ਸਕਦਾ ਹੈ??
    ਜੇਕਰ ਹਾਂ ਤਾਂ ਇਸ ਗੱਲ ਦੀ ਕੀ ਗਰੰਟੀ ਹੈ ਕਿ ਹੁਣ ਵਾਲਾ ਫੈਸਲਾ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਦਾ ਹੈ ਜਾਂ ਪਹਿਲਾ ਵਾਂਗ ਰਾਜਨੀਤਕ ਦਲ ਦੇ ਪ੍ਰਧਾਨ ਦਾ????🙏

  • @LovelyStudio-v8r
    @LovelyStudio-v8r 2 หลายเดือนก่อน

    Virodhia ny ta eho kujh hi karna hunda hai.

  • @swaranrehal8565
    @swaranrehal8565 2 หลายเดือนก่อน

    S Sukhbir Singh Badal Zindabad

    • @princekler7554
      @princekler7554 2 หลายเดือนก่อน +1

      Hahhaha bus karo yaar ena haasa na kadao

    • @sukhwinderkhera9162
      @sukhwinderkhera9162 2 หลายเดือนก่อน

      Sari fesl ch ek edda deela v hunda

    • @LovelyStudio-v8r
      @LovelyStudio-v8r 2 หลายเดือนก่อน

      Bilkul zindabad rahega.virodhiya ny hamesha machana hi hunda hai

  • @gurjarsingh6016
    @gurjarsingh6016 2 หลายเดือนก่อน

    ਤੇ ਛੇ ਜਿਹੜੇ ਧਿਆਨ ਸਿੰਘ ਮੰਡ ਨੇ ਜਿਹੜੇ ਛੇਕੇ ਹੋਏ ਪੰਥ ਦੇ ਵਿੱਚੋਂ ਕੈਪਟਨ ਵਰਗੇ ਤੇ ਦੂਜੇ ਰੰਧਾਵੇ ਵਰਗੇ ਉਹਨਾਂ ਨੂੰ ਕਿਉਂ ਨਹੀਂ ਤੁਸੀਂ ਕਹਿੰਦੇ ਭਾਈ ਸਾਰਾ ਕੁਝ ਇਹ ਕਿਉਂ ਉਹਨਾਂ ਦੇ ਕੀ ਰਿਸ਼ਤੇਦਾਰ ਲੱਗਦੇ ਜੇ ਤੁਸੀਂ

  • @gobindsingh7272
    @gobindsingh7272 2 หลายเดือนก่อน +3

    Waheguru ji

  • @sarbjitdhillon4317
    @sarbjitdhillon4317 2 หลายเดือนก่อน +3

    Waheguru ji

  • @sarbjitdhillon4317
    @sarbjitdhillon4317 2 หลายเดือนก่อน +3

    Waheguru ji