Sahi gall hai tuhadi bhai sahab....ikk reporter preet saini ne ihna de bhrishtachari ooper bahut sare video bnaye si oh vi poore saboota naal par loka koi khas sath nahi ditta.....akhir oh reporter akal chlana kar gya..... matlab eh ki kujh nahi hona bas suno te dekho te chup raho sadi eho halt hai
In 1958 one thrha of rajput community in our village.all decision done by their community head all communities accept.but now no body care for that thrha.some sikh cumminty feering down fall of Shree Akal Takhat sahib in future like rajput tharha!
In the ardas it is always prayed that control of administration of Nankana Sahib and many other histotical gurdwaras in Pakistan be handed over to sikh sangat, whereas there is mo mention of administration of Takhat Sri Patna Sahib, , Takhat Hazoor Sahib, and other historical gurdwaras under Haryana snd Delhi gurwaras committees in ardas. ????????
Instead of speaking truth frankly all Akali leaders are trying to dilli delaying the decision of Akal Takhat. Now it is better for Akal Takhat to prounce its decisiin / order at the ealiest so that world sikh sangat may know what kind of punishment the Highest post will declare. All sikh sangat is already knows the irregularities and bad acts done by Akali leaders. .
Eh tan jthedar nu vi pta hona chahida, Badal de faisle Band kamre vich hunde si. Ikk banda jarur shamil hai ,oh hai Mr Cheema. Baki BadaL kise nu puchhda thori si.
Jad sara sikh samaj hi badal lane ton khafa hai tan jathedar sahiban kion nahi badal te us de himaiytan nu pase kard? Sikh panth aap hi sara system sambhal lavega kasar sirf jathedar akal takht sahib di kamzori nazar aa rahi hai
th-cam.com/video/MxB7uzJYVK4/w-d-xo.html
Canada 'ਚ ਬੁਰਾ ਹਾਲ! ਸੁਣੋ ਅਸਲੀਅਤ... ਕਿਉਂ ਨਾ ਜਾਣ ਪੰਜਾਬੀ? ਡਾ. ਪਿਆਰਾ ਲਾਲ ਗਰਗ ਨੇ ਕੀਤਾ ਪਰਦਾਫ਼ਾਸ਼
ਕੁੱਕੀ ਸਾਹਿਬ! ਤੁਹਾਡੀ ਗੱਲ ਬਿਲਕੁੱਲ ਠੀਕ ਹੈ। ਇਹ ਵੀ ਠੀਕ ਹੈ ਕਿ ਤਤਕਾਲੀ ਪ੍ਰਧਾਨ ਮੱਕੜ ਤੇ ਸੈਕਟਰੀ ਮਰ ਗਿਆ ਹੈ, ਪਰ 😊92 ਲੱਖ ਇਕੱਲੇ ਮੱਕੜ ਜਾਂ ਸੈਕਟਰੀ ਨੇ ਤਾਂ ਖਰਚੇ ਨਹੀਂ ਹੋਣੇ? ਤਤਕਾਲੀ ਬਾਕੀ ਜਿੰਮੇਵਾਰ ਅਮਲਾ ਫੈਲਾ ਤੇ ਸਬੰਧਿਤ ਰਿਕਾਰਡ ਤਾਂ ਸ਼ਃ ਕਮੇਟੀ ਕੋਲ ਉਪਲੱਬਧ ਪਿਆ ਹੈ। ਰਿਕਾਰਡ ਮੁਤਾਬਕ ਜੋ ਵੀ ਕਸੂਰਵਾਰ ਹਨ,ਉਹਨਾਂ ਨੂੰ ਵੀ ਤਲਬ ਕਰਕੇ ਕੀ ਇਹ ਸਾਰੀ ਰਕਮ ਸਮੇਤ ਵਿਆਜ ਵਸੂਲ ਨਹੀਂ ਕੀਤੀ ਜਾਣੀ ਚਾਹੀਦੀ ਹੈ? ਸ਼ਃ ਕਮੇਟੀ ਵਾਲਿਆਂ ਨੂੰ ਸੱਭ ਪਤਾ ਹੈ, ਟਾਲ-ਮਟੋਲ ਨਾਲ ਇਹ ਮੁੱਦਾ ਖਤਮ ਹੋਣ ਵਾਲਾ ਨਹੀਂ ਹੈ। ਕਿਉਂਕਿ ਇਹ ਸੰਗਤ ਦਾ ਪੈਸਾ ਹੈ।
Sahi gall hai tuhadi bhai sahab....ikk reporter preet saini ne ihna de bhrishtachari ooper bahut sare video bnaye si oh vi poore saboota naal par loka koi khas sath nahi ditta.....akhir oh reporter akal chlana kar gya..... matlab eh ki kujh nahi hona bas suno te dekho te chup raho sadi eho halt hai
ਗਿਆਨੀ ਗੁਰਬਚਨ ਸਿੰਘ ਜੀ ਨੂੰ ਅਕਾਲ ਤਖ਼ਤ ਸਾਹਿਬ ਜੀ ਤੇ ਤਲਬ ਕਰਨਾ ਬਹੁਤ ਜ਼ਰੂਰੀ ਬਣਦਾ ਹੈ।
ਜਥੇਦਾਰ ਗੁਰਬਚਨ ਸਿੰਘ ਨੂੰ ਬੁਲਾ ਕੇ ਜਰੂਰ ਪੁਛਨਾ ਚਾਹੀਦਾ,
*ਕੂੜ ਨਿਖੁਟੇ ਨਾਨਕਾ ਓੜਕ ਸਚ ਰਹੀ*
ਜਿਸ ਗਦਾਰ ਏ ਕੌਮ ਦੁਸ਼ਟ ਪ੍ਰਕਾਸ਼ ਚੰਦ ਬਾਦਲ ਇੰਸਾ ਨੇ ਬਹੁਤ ਕੁਰਬਾਨੀਆਂ ਨਾਲ ਹੋਂਦ ਵਿੱਚ ਆਈ 100 ਸਾਲ ਪੁਰਾਣੀ ਪਾਰਟੀ SAD ਨੂੰ ਖਤਮ ਕਰਨ ਦਾ ਮੁੱਢ 1996 ਵਿੱਚ ਪੰਜਾਬੀ ਪਾਰਟੀ ਬਣਾਕੇ ਤੇ ਭਾਜਪਾ (RSS) ਨਾਲ ਸਮਝੌਤਾ ਕਰਕੇ ਬੰਨਿਆ ਸੀ! ਉਸ ਦੁਸ਼ਟ ਦੇ ਕਪੁੱਤਰ ਸੁੱਖੇ ਅਮਲੀ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ ਦੋਸ਼ੀ ਪਾਏ ਜਾਣ ਤੋਂ ਬਾਅਦ ਤਨਖਾਹੀਆਂ ਕਰਾਰ ਦੇਣ ਉਪਰੰਤ ਇਸ ਦੁਸ਼ਟ ਨੂੰ ਗੁਰਬਚਨੇ ਮਸੰਦ ਵਲੋਂ ਦਿੱਤਾ ਜਾਅਲੀ ਫਖ਼ਰ ਏ ਕੌਮ ਪੰਥ ਰਤਨ ਵਾਪਿਸ ਲੈਣ ਦੀ ਮੰਗ ਹੁਣ ਬਹੁਤ ਸਾਰੇ ਆਮ ਸਿੱਖਾਂ ਤੇ ਬੁੱਧੀਜੀਵੀਂਆਂ ਵਲੋਂ ਉੱਠ ਪਈ ਹੈ ਕਿਉਂਕਿ ਜੇਕਰ ਇਹ ਵਾਪਿਸ ਨਾਂ ਲਿਆ ਗਿਆ ਤਾਂ ਅਗਾਂਹ ਆਉਣ ਵਾਲੇ ਸਮੇਂ ਵਿੱਚ SAD ਫਿਰ ਇੱਥੇ ਹੀ ਖੜ੍ਹਾ ਦਿਖਾਈ ਦੇ ਸਕਦਾ ਹੈ ਤੇ ਅਗਾਂਹ ਵੀ ਆਉਣ ਵਾਲੇ ਕਈ ਲੀਡਰ ਏਹੀ ਕੁੱਝ ਕਰ ਸਕਦੇ ਹਨ! ਇਸ ਦੁਸ਼ਟ ਨੇ RSS ਦਾ ਹੱਥਟੋਕਾ ਬਣਕੇ 1998 ਵਿੱਚ ਸਾਡੇ ਗੁਰੂ ਸਹਿਬਾਨਾਂ ਜੀ ਦਾ ਤੇ ਸਾਹਿਬਜ਼ਾਦਿਆ ਦਾ ਇਤਿਹਾਸ SGPC ਵਲੋਂ ਹੀ ਗਲਤ ਛਪਵਾ ਕੇ ਪਰਚਾਰਿਆ ਤੇ PSEB ਵਿੱਚ ਵੀ ਲਾਗੂ ਕਰਵਾਇਆ! RSS ਦੇ ਬੰਦਿਆਂ ਨੂੰ ਸਾਡੀਆਂ ਸਾਰੀਆਂ ਸੁਪਰੀਮ ਪੋਸਟਾਂ ਉੱਪਰ ਸਾਡੇ ਗੁਰੂ ਘਰਾਂ ਤੇ ਹੋਰ ਸਾਰੀਆਂ ਸੰਸਥਾਵਾਂ ਵਿੱਚ ਕਾਬਜ਼ ਕਰਵਾਇਆ! ਪੰਜਾਬ ਦੇ ਹਿੱਤ ਤੇ ਨਹਿਰੀ ਪਾਣੀ ਲੁੱਟਵਾਉਣ ਅਤੇ ਇੱਕ ਸੋਚੀ ਸਮਝੀ ਸਾਜ਼ਿਸ਼ ਦੇ ਤਹਿਤ ਧਰਤੀ ਹੇਠਲਾ ਪਾਣੀ ਖਤਮ ਕਰਵਾਉਣ ਲਈ ਮੋਟਰਾਂ ਦੇ ਬਿੱਲ ਫ੍ਰੀ ਕਰਕੇ! ਤਿੰਨ ਕਾਲੇ ਕਾਨੂੰਨਾਂ ਨੂੰ ਲਾਗੂ ਕਰਵਾਉਣ ਦੀ ਸਹਿਮਤੀ ਦਿੱਤੀ ਜਿਸ ਕਰਕੇ ਸਵਾ ਸਾਲ ਕਿਸਾਨਾਂ ਤੇ ਮਜਦੂਰਾਂ ਨੂੰ ਸੜਕਾਂ ਉੱਪਰ ਰੁਲਣਾ ਪਿਆ ਤੇ 735 ਜਾਨਾਂ ਗਈਆਂ! ਇਹਨਾਂ ਦੁਸ਼ਟਾ ਦੇ 2007 ਤੋਂ 2017 ਤੱਕ ਦੀ ਸਰਕਾਰ ਸਮੇਂ ਬਹੁਤ ਰੋਸ ਪ੍ਰਦਰਸ਼ਨ ਤੇ ਧਰਨੇ ਲੱਗੇ ਤੇ ਇੱਕ ਵਾਰ ਤਾਂ ਇੱਕ ਬਾਬੇ ਨੂੰ ਅਸਟਰੀਆ ਮਾਰਨ ਸਮੇਂ ਪੰਜਾਬ ਵਿੱਚ ਰੇਲਾਂ ਤੱਕ ਸਾੜ ਦਿੱਤੀਆਂ ਗਈਆਂ ਕੋਈ ਗੋਲੀ ਨਹੀਂ ਚੱਲੀ ਪਰ ਅਖੀਰਲੇ 10 ਸਾਲ ਦੇ ਰਾਜਕਾਲ ਸਮੇਂ ਸ਼ਾਂਤਮਈ ਰੋਸ ਪ੍ਰਦਰਸ਼ਨ ਕਰਦਿਆ 4 ਵਾਰ ਸਿੱਖਾਂ ਉੱਪਰ ਹੀ ਗੋਲੀਆਂ ਚਲਵਾਈਆਂ ਤੇ ਚਾਰਾਂ ਵਿੱਚ ਹੀ ਸਿੱਖ ਸ਼ਹੀਦ ਕਰ ਦਿੱਤੇ ਗਏ! ਆਸ਼ੂਤੋਸ਼ ਬਈਏ ਦੇ ਸਮਾਗਮ ਦੇ ਖਿਲਾਫ ਲੁਧਿਆਣੇ ਭਾਈ ਦਰਸ਼ਨ ਸਿੰਘ ਲੋਹਾਰਾ, ਸਲਾਬਤਪੁਰੇ ਸਰਸੇ ਵਾਲੇ ਦੇ ਸਵਾਂਗ ਰਚਣ ਸਮੇਂ (ਜਿਸ ਦੀ ਪੋਸ਼ਾਕ ਵੀ ਸੁੱਖੇ ਅਮਲੀ ਨੇ ਹੀ ਭੇਜੀ ਸੀ) ਦੇ ਵਿਰੋਧ ਸਮੇਂ ਭਾਈ ਕਮਲਜੀਤ ਸਿੰਘ ਸੁਨਾਮ, ਭਾਈ ਰਾਜੋਆਣਾ ਜੀ ਦੀ ਫਾਂਸੀ ਰੁਕਵਾਉਣ ਸਮੇਂ ਗੁਰਦਾਸਪੁਰ 5 ਭੈਣਾਂ ਦੇ ਇੱਕਲੌਤੇ ਭਰਾ ਭਾਈ ਜਸਪਾਲ ਸਿੰਘ ਚੌੜ ਸਿੱਧਵਾਂ ਤੇ ਬੁਰਜ ਜਵਾਹਰ ਸਿੰਘ ਵਾਲਾ ਵਿੱਚ ਬੇਅਦਵੀ ਦਾ ਇਨਸਾਫ਼ ਮੰਗਦੇ ਹੋਏ ਬਰਗਾੜੀ ਵਿੱਚ ਭਾਈ ਕ੍ਰਿਸ਼ਨ ਭਗਵਾਨ ਸਿੰਘ ਜੀ ਤੇ ਭਾਈ ਗੁਰਜੀਤ ਸਿੰਘ ਜੀ ਸ਼ਹੀਦ ਕਰ ਦਿੱਤੇ ਗਏ! ਕਦੇ ਮੁਗਲਾਂ ਜਾਂ ਅੰਗਰੇਜਾ ਦੇ ਰਾਜਕਾਲ ਵਿੱਚ ਵੀ ਗੁਰੂ ਸਾਹਿਬ ਜੀ ਦੇ ਸਰੂਪ ਚੋਰੀ ਨਹੀਂ ਹੋਏ ਹੋਣੇ ਪਰ ਇਹਨਾਂ ਦੁਸ਼ਟਾ ਦੇ ਰਾਜ ਵਿੱਚ ਇਹ ਘਿਨੌਣਾ ਤੇ ਘੋਰ ਪਾਪ ਵੀ ਹੋਇਆ! ਜਿਸ ਵਿੱਚ ਇਹ ਦੁਸ਼ਟ ਵੋਟ ਬੈਂਕ ਕਰਕੇ ਪਤਾ ਲੱਗਣ ਦੇ ਬਾਵਜੂਦ ਵੀ ਆਪਣੇ ਪਿਓ ਸਰਸੇ ਵਾਲੇ ਤੇ ਓਹਦੇ ਚੇਲਿਆਂ ਨੂੰ ਬਚਾਉਣ ਕਰਕੇ ਸਿੱਖਾਂ ਨੂੰ ਬਦਨਾਮ ਕਰਨ ਲਈ ਉਲਟਾ ਭਾਈ ਰੁਪਿੰਦਰ ਸਿੰਘ ਦੋਨਾਂ ਭਰਾਵਾ ਨੂੰ ਹੀ ਦੋਸ਼ੀ ਬਣਾ ਕੇ ਉਹਨਾਂ ਤੇ ਹੋਰ ਵੀ ਅਨੇਕਾਂ ਸਿੱਖਾਂ ਉੱਪਰ ਅੰਨ੍ਹਾ ਤਸ਼ੱਦਦ ਕਰਕੇ ਉਹਨਾਂ ਨੂੰ ਹੀ ਦੁਨੀਆਂ ਸਾਹਮਣੇ ਦੋਸ਼ੀ ਸਾਬਤ ਕਰਨ ਕਰਕੇ ਉਸ ਪਾਪ ਵਿੱਚ ਬਰਾਬਰ ਦੇ ਹਿੱਸੇਦਾਰ ਬਣੇ! ਸਰਸੇ ਵਾਲੇ ਨੂੰ ਝੂਠੀ ਮਾਫੀ ਦੇਣ ਲਈ ਆਪਣੇ ਲਾਏ ਹੋਏ ਜੱਫੇਮਾਰਾ ਨੂੰ ਚਪੜਾਸੀ ਬਣਾ ਕੇ ਆਪਣੀ ਕੋਠੀ ਸੱਦ ਕੇ ਜਥੇਦਾਰ ਸਹਿਬਾਨਾਂ ਜੀ ਦੀ ਆਨ-ਬਾਨ ਤੇ ਸ਼ਾਨ ਨੂੰ ਮਿੱਟੀ ਵਿੱਚ ਰੋਲਿਆ ਤੇ ਸਰਸੇ ਵਾਲੇ ਨੂੰ ਝੂਠੀ ਮਾਫੀ ਦੇ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਮਾਣ-ਮਰਿਆਦਾ ਤੇ ਪ੍ਰਭੂਸਤਾ ਨੂੰ ਢਾਅ ਲਾਉਣ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਵੀ ਤੇ ਗੋਲੀਕਾਂਡ ਦੇ ਵਿਰੋਧ ਕਰਨ ਕਰਕੇ ਸਿੱਖ ਕੌਮ ਦੀਆਂ ਸਭ ਤੋਂ ਸਨਮਾਨਯੋਗ ਸਖ਼ਸ਼ੀਅਤਾ ਸ੍ਰੀ ਅਕਾਲ ਤਖ਼ਤ ਸਾਹਿਬ ਜੀ 5 ਪਿਆਰੇ ਸਹਿਬਾਨਾਂ ਜੀ ਨੂੰ ਬਰਖ਼ਾਸਤ ਕਰਨ ਤੇ ਕੌਮ ਦੇ ਸਭ ਤੋਂ ਸੁਪਰੀਮ ਤਖ਼ਤ ਦੇ ਜਥੇਦਾਰ ਸਿੰਘ ਸਾਬ ਭਾਈ ਕਾਉਂਕੇ ਜੀ ਨੂੰ ਸ਼ਹੀਦ ਕਰਨ ਵਾਲੇ ਦੋਸ਼ੀ ਪੁਲਿਸ ਅਫਸਰਾਂ ਵਾਲੀ ਰਿਪੋਰਟ ਨੂੰ ਅੱਜ ਤੱਕ ਦਬਾਈ ਰੱਖਣ ਤੇ ਕੌਮ ਦਾ ਘਾਣ ਕਰਨ ਵਾਲੇ ਸਾਰੇ ਦੋਸ਼ੀ ਪੁਲਿਸ ਅਫਸਰਾਂ ਨੂੰ ਬਚਾਈ ਰੱਖਣ ਕਰਕੇ ਤੇ ਬਹੁਤਾਤ ਦੋਸ਼ੀਆਂ ਨੂੰ ਆਪਣੀ ਸਰਕਾਰ ਵਿੱਚ ਤੇ ਪਾਰਟੀ ਵਿੱਚ ਵੀ ਉੱਚੇ ਅਹੁਦਿਆਂ ਤੇ ਨਿਵਾਜਣ ਕਰਕੇ ਅਤੇ 1978 ਦੇ ਗੋਲੀਕਾਂਡ ਕਰਨ ਵਾਲੇ ਦੋਖੀ ਨਿਰੰਕਾਰੀ ਨੂੰ ਬਚਾ ਕੇ ਪੰਜਾਬੋ ਬਾਹਰ ਭੇਜਣ ਕਰਕੇ ਜਿਸ ਵਿੱਚ 13 ਸਿੱਖ ਸ਼ਹੀਦ ਹੋਏ ਸਨ, 1984 ਦਾ ਅਟੈਕ ਕਰਵਾਉਣ ਲਈ ਸੈਂਟਰ ਨੂੰ ਚਿੱਠੀਆਂ ਲਿਖਣ ਕਰਕੇ ਤੇ 1984 ਤੋਂ 1995 ਤੱਕ ਜੁਝਾਰੂ ਸਿੰਘਾਂ ਦੀਆਂ ਮੁਖਬਰੀਆਂ ਕਰਕੇ ਉਹਨਾਂ ਨੂੰ ਸ਼ਹੀਦ ਕਰਵਾਉਣ ਕਰਨ ਕਰਕੇ ਤੇ 1986 ਵਿੱਚ ਨਕੋਦਰ ਗੋਲੀਕਾਂਡ ਦੇ ਦੋਸ਼ੀਆਂ ਨੂੰ ਬਚਾਉਣ ਤੇ ਨਿਵਾਜਣ ਕਰਕੇ ਜਿਸ ਵਿੱਚ 4 ਸਿੱਖ ਸ਼ਹੀਦ ਹੋਏ ਸਨ ਅਤੇ ਜੁਝਾਰੂ ਬੰਦੀ ਸਿੰਘਾਂ ਨੂੰ ਅੱਤਵਾਦੀ ਕਹਿੰਦੇ ਰਹੇ ਹੋਣ ਕਰਕੇ ਅਤੇ ਆਪਣੇ ਅਖੀਰਲੇ 10 ਸਾਲ ਦੇ ਰਾਜਕਾਲ ਵਿੱਚ ਚਿੱਟਾ ਘਰ-ਘਰ ਵਾੜਨ ਕਰਕੇ ਤੇ ਅਕਾਲੀ ਦਲ ਤੇ SGPC ਵਿੱਚ ਚੋਰ-ਡਾਕੂ ਤੇ ਲੁਟੇਰੇ ਮਸੰਦ ਵਿਰਤੀ ਦੇ ਲੋਕਾਂ ਨੂੰ ਕਾਬਜ਼ ਕਰਵਾ ਕੇ ਉਹਨਾਂ ਤੋਂ ਗੁਰੂ ਸਾਹਿਬ ਜੀ ਦੇ 328 ਸਰੂਪ ਤੱਕ ਖੁਰਦ-ਬੁਰਦ ਕਰਨ ਕਰਕੇ ਤੇ ਇਸ ਦੁਸ਼ਟ ਪਾਪੀ ਬਾਦਲ ਦੇ ਖ਼ਾਨਦਾਨ ਤੇ ਨਾਲਦੇ ਸਾਰੇ ਝੋਲੀਚੁਕਾ ਨੂੰ ਵੈਸੇ ਤਾਂ ਪੰਥ ਵਿੱਚੋਂ ਛੇਕਣ ਤੋਂ ਘੱਟ ਸਜ਼ਾ ਨਹੀਂ ਹੋਣੀ ਚਾਹੀਦੀ ਜਾਂ 10-10 ਸਾਲ ਸਾਰਿਆਂ ਨੂੰ ਸਿਆਸਤ ਤੇ ਧਾਰਮਿਕ ਗਤੀਵਿਧੀਆਂ ਤੋਂ ਦੂਰ ਰਹਿਣ ਦਾ ਫੁਰਮਾਨ ਜਾਰੀ ਹੋਣਾ ਚਾਹੀਦਾ ਹੈ ਤਾਂ ਜੋ SAD ਦੁਬਾਰਾ ਸੁਰਜੀਤ ਹੋ ਸਕੇ!
ਜਥੇਦਾਰਾਂ ਕੋਲ ਮੌਕਾ ਗੁਲਾਮੀ ਗਲੋਂ ਲਾਹੁਣ ਦਾ
Good comment but do you think Jathedars has guts to do this
ਕੀ ਪੰਜਾਬ ਦੇ ਖਰਚੇ ਤੇ ਹੋਰ ਸਟੇਟਾਂ ਦੀਆਂ ਚੋਣਾਂ ਵੇਲੇ ਕੀਤਾ ਜਾ ਰਿਹਾ ਖਰਚਾ ਤੇ ਨਜਾਇਜ਼ ਮਸਹੂਰੀਆਂ ਬੰਦ ਕਰਨ ਲਈ ਜਦੋਂ ਇਹ ਜਿਮਨੀ ਚੋਣਾਂ ਵੇਲੇ ਆਪਣੇ ਲੋਕਾਂ ਵਿੱਚ ਆਉਣਗੇ ਇਹਨਾਂ ਦਾ ਵਿਰੋਧ ਕਰਨ ਦੀ ਪੰਜਾਬ ਦੇ ਲੋਕਾਂ ਵੱਲੋਂ ਹੁਣੇ ਤੋਂ ਚਿਤਾਵਨੀ ਨਹੀਂ ਦੇਣੀ ਚਾਹੀਦੀ ਹੈ ।
ਜਥੇਦਾਰਾਂ ਨੂੰ ਲੰਮੇ ਨਾ ਕੈ ਉਨ੍ਹਾਂ ਦੁਤਫਤੀਸ ਕੌਮ ਕਰੇ।ਉਹ ਕੋਈ ਰੱਬ ਨਹੀਂ ਕਿ ਉਨ੍ਹਾਂ ਨੂੰ ਬੁਲਾਇਆ ਨਹੀਂ ਸੀ ਸਕਦਾ।ਜਦ ਇਨ੍ਹਾਂ ਦੇ ਚਾਰ ਚਾਰ ਪਟੇ ਪੲਏ ਸਚਾਈ ਸਾਹਮਣੇ ਆ ਜਾਵੇਗੀ।
ਸਵਾਲ ਤਾਂ ਹੁਣੇ ਉਠਦੇ ਨੇ ਸਾਰਾ ਕੁਝ ਸਾਰੀਆਂ ਨੂੰ ਪਤਾ ਪਰ ਬਿੱਲੀ ਗਲ਼ ਟੱਲੀ ਬੰਨੂ ਕੌਣ
Ssa Sukhwinder g
ਸਹੀ ਗੱਲਾਂ ਗਿੱਲ ਸਾਹਿਬ ਜੀ ਦੀਆਂ
ਜੇਕਰ ਜਥੇਦਾਰ ਨੂੰ ਏਕਿਅਧਿਹਾਰ ਦੇਣਾ ਹੈ ਤਾਂ ਉਨ੍ਹਾਂ ਦੇ ਅਧਿਕਾਰਾਂ ਬਾਰੇ ਸਪਸ਼ਟ ਕੀਤਾ ਜਾਵੇ। ਉਨ੍ਹਾਂਦੁਨਿਯੁਕਤੀ ਬਾਰੇ ਕੀ ਸਪਸ਼ਟ ਹੋਵੇ ਉਹ ਕਿਸੇ ਪਾਰਟੀ ਜਾਂ ਗਰੁੱਪ ਦਾ ਪ੍ਰਤੀਨਿਧ ਨਾ ਹੋਵੇ।
🙏🙏ਤਖ਼ਤ ਪੰਜਾਬ ਟੈਲੀਵਿਜ਼ਨ ਦੇ ਸਮੁੱਚੇ ਪਰਵਾਰ ਵਾਲਿਓ, ਪਿਆਰ ਸਤਿਕਾਰ ਸਹਿਤ ਬੁਲਾਈ ਗਈ ਗੁਰੂ ਫ਼ਤਿਹੇ, ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹੇ🙏 ਸਤਿ ਸ੍ਰੀ ਅਕਾਲ 🙏 ਪ੍ਰਵਾਨ ਕਰਿਓ।
Very nice work 🙏
ਕੋਈ ਦੱਸ ਸਕਦੈ ਕੁੱਕੀ ਗਿੱਲ ਨੇ ਇਸ ਉਮਰ ਵਿੱਚ ਦਾੜੀ ਏਨੀ ਰਗੜ ਕੇ ਕਿਉ ਕਟਾਈ ਹੈ ।
Bai sidha kukki gill nu puchh lai koi ki dassu q katai.....oh jwab vi Changi tra nal de dau
In 1958 one thrha of rajput community in our village.all decision done by their community head all communities accept.but now no body care for that thrha.some sikh cumminty feering down fall of Shree Akal Takhat sahib in future like rajput tharha!
Bhut vdhia waheguru ji chrhdi kla bkhshe g
ਅਕਾਲੀ ਨਹੀ ਚੰਗੇ ਹਨ
ਤਾਂ
ਚੰਗੇ ਕਾਂਗਰਸੀ ਵੀ ਨਹੀ ਹਨ
Very good kuki sab ji
ਜਿਨ੍ਹਾਂ ਨੇ ਇਹ ਕੁੱਝ ਕਰਕੇ ਲੋਕਾਂ ਨੂੰ ਵੰਡਿਆ ਉਨ੍ਹਾਂ ਨੂੰ ਗੁਰੂ ਖਾਲਸਾ ਪੰਥ ਦੇ ਗਲੋਂ ਲਾਹੁਣ ਦਾ ਮੌਕਾ ਨਾ ਗਵਾ ਲੈਣ ਜਥੇਦਾਰ ਸਾਹਿਬ, ਜੇਕਰ ਉਨ੍ਹਾਂ ਨੂੰ ਦੁਬਾਰਾ ਮੌਕਾ ਮਿਲਿਆ ਉਹ ਸਮੇਤ ਜਥੇਦਾਰਾ ਸਾਰੇ ਗੁਰੂ ਖਾਲਸਾ ਪੰਥ ਨੂੰ ਗਲੋਂ ਲਾਹੁਣਗੇ।
ਸਾਰੇ ਅਕਾਲੀ ਬਾਦਲੀਏ ਤੇ ਸਰੋਮਣੀ ਕਮੇਟੀ ਸਾਰੇ ਦੋਸ਼ੀ ਨੇ ਹੁਣ ਇਹ ਇੱਕ ਦੂਜੇ ਚਿੱਕੜ ਸੁੱਟਦੇ ਹਨ। ਇਹਨਾਂ ਨੂੰ ਅਕਾਲੀ ਦਲ ਵਿੱਚੋ ਬਾਹਰ ਕੱਢ ਦੇਣਾ ਚਾਹੀਦਾ।
ਸਿੱਖ ਕੌਮ ਆਪਣੇ ਹੱਕ ਲੈਣ ਲਈ ਇਕਜੁੱਟ ਹੋਣ
Vvgood
ਇੱਕ ਚਿਹਰਿਆਂ ਨੇ ਪੰਜਾਬ ਵਿੱਚ ਕੀ ਗੁਲ ਖਿਲਾਏ ਨੇਂ।
ਇਨ੍ਹਾਂ ਅਤੇ ਦੂਸਰੀਆਂ ਪਾਰਟੀਆਂ ਦੇ ਵਿੱਚ ਕੀ ਫਰਕ ਹੈ ਜੇਕਰ ਆਪਣੇ ਸਹੁਰੇ ਸਾਹਿਬ ਨੂੰ ਟਿਕਟ ਦੇ ਰਹੇ ਹਨ ਲੋਕਾਂ ਨੂੰ ਚਾਹੀਦਾ ਹੈ ਆਮ ਆਦਮੀ ਪਾਰਟੀ ਨੂੰ ਹਰਾਇਆ ਜਾਵੇ ਪੰਜਾਬ ਦੇ ਵਿੱਚ ਵੀ ਦੂਸਰੀਆਂ ਪਾਰਟੀਆਂ ਚੋਂ ਆਇਆ ਨੂੰ ਟਿੱਕਟਾਂ ਦੇ ਰਹੇ ਹਨ
Akal takh sahib sahi fasala kar ke kush kar sakda hai ji
92 lakh ta kina newspapers nu dets
In the ardas it is always prayed that control of administration of Nankana Sahib and many other histotical gurdwaras in Pakistan be handed over to sikh sangat, whereas there is mo mention of administration of Takhat Sri Patna Sahib, , Takhat Hazoor Sahib, and other historical gurdwaras under Haryana snd Delhi gurwaras committees in ardas. ????????
Akal Takhat has not summoned the SGPC regarding expenditure of 290 crores sangat money on advertising on moafinama of Ramu Rahim. ???????????? WHY????
mr bhundar b dharna lga riha mr klar confrensa kar riha sukhbir badal ਦੇ ਕਹਿਣ ਤੇ ਨਿਯੁਕਤੀਆਂ ਕੀਤੀਆਂ ਗਈਆਂ ਹਨ ਦਿਸ਼ਾ ਨਿਰਦੇਸ਼ ਦੇ ਰਿਹਾ ਨਵੇਂ ਹਲਕਾ ਇੰਚਾਰਜ ਨਿਯੁਕਤ ਕੀਤੇ ਗਏ ਹਨ
Instead of speaking truth frankly all Akali leaders are trying to dilli delaying the decision of Akal Takhat. Now it is better for Akal Takhat to prounce its decisiin / order at the ealiest so that world sikh sangat may know what kind of punishment the Highest post will declare.
All sikh sangat is already knows the irregularities and bad acts done by Akali leaders. .
Tent,vala,ve,deso,je,
Harsimrat vi dosi aa
Galti Karan. Valia nu sakt saja minee chahidi hae
Isn’t all this is drama by Jathedars and akali leaders to make us fools
Eh tan jthedar nu vi pta hona chahida, Badal de faisle Band kamre vich hunde si. Ikk banda jarur shamil hai ,oh hai Mr Cheema. Baki BadaL kise nu puchhda thori si.
Patarkarji parkash te harsimrat nu kyon ni tab kita akal takhat valo cm nu shadke ki fesla ho sakada?
Eh aadha pachada faisla hona. Jthedar ton mafi lai lainge par SANGAT NE KDE MAAF NAHI KARNA. Eda hi dhakke khande rahange.
Sare,mite,de,mado,se,
Jad sara sikh samaj hi badal lane ton khafa hai tan jathedar sahiban kion nahi badal te us de himaiytan nu pase kard? Sikh panth aap hi sara system sambhal lavega kasar sirf jathedar akal takht sahib di kamzori nazar aa rahi hai
Sukha amli hun sardar nhi