ਪਿਆਰ ਬਹੁਤ ਬਿਮਾਰੀਆਂ ਨੂੰ ਠੀਕ ਕਰ ਦਿੰਦਾ ਹੈ | Episode 333 | ਨਵੀਂ ਸਵੇਰ ਦਾ ਨਵਾਂ ਸੁਨੇਹਾ | Dhadrianwale

แชร์
ฝัง
  • เผยแพร่เมื่อ 2 ต.ค. 2024
  • For all the latest updates, please visit the following page:
    ParmesharDwarofficial
    emmpee.net/
    ~~~~~~~~
    This is The Official TH-cam Channel of Bhai Ranjit Singh Khalsa Dhadrianwale. He is a Sikh scholar, preacher, and public speaker.
    ~~~~~~~~
    Love cures many diseases | Dhadrianwale
    DOWNLOAD "DHADRIANWALE" OFFICIAL APP ON AMAZON FIRE TV STICK
    For Apple Devices: itunes.apple.c...
    For Android Devices: play.google.co...
    ~~~~~~~~
    Facebook Information Updates: / parmeshardwarofficial
    TH-cam Media Clips: / emmpeepta
    ~~~~~~~~
    MORE LIKE THIS? SUBSCRIBE: bit.ly/29UKh1H
    ___________________________
    Facebook - emmpeepta
    #Bhairanjitsingh
    #Dhadrianwale
    #podcast

ความคิดเห็น • 266

  • @KamaljitKaur-fy3uu
    @KamaljitKaur-fy3uu ปีที่แล้ว +20

    ਇਹ ਨੁਕਤਾ ਅਸੀਂ ਘਰ ਦਿਆਂ ਬਜ਼ੁਰਗਾਂ ਤੇ ਅਪਣਾਉਂਦੇ ਹਾਂ ਜੀ 🙏 ਥੋੜ੍ਹੀ ਜਿਹੀ ਗੱਲ ਕੀਤਿਆਂ ਹੀ ਉਨ੍ਹਾਂ ਦੀ ਸਿਹਤ ਵਿੱਚ ਜ਼ਮੀਨ ਅਸਮਾਨ ਦਾ ਫ਼ਰਕ ਆ ਜਾਂਦਾ ਹੈ ਜੀ 🙏

  • @kamaldeepkaur1007
    @kamaldeepkaur1007 ปีที่แล้ว +33

    ਸਹੀ ਸਲਾਮਤ ਰਹਿਣ ਸਾਡੇ ਭਾਈ ਸਾਹਿਬ ਜੀ 🙏🌹ਰੋਜ ਸਵੇਰੇ ਕੁਝ ਨਾ ਕੁਝ ਨਵਾਂ ਸਿੱਖਣ ਨੂੰ ਮਿਲਦਾ ਹੈ ♥️ਧੰਨਵਾਦ🙏

  • @GursewakSingh-to1ng
    @GursewakSingh-to1ng ปีที่แล้ว +2

    Thank you bhai sabb

  • @kahka7610
    @kahka7610 ปีที่แล้ว +1

    Baba g bhuth changi Soch aa khuda Barket dave ....

  • @KamaljitKaur-fy3uu
    @KamaljitKaur-fy3uu ปีที่แล้ว +10

    ਵਾਹ!! ਕਿੰਨਾ ਸੋਹਣਾ ਨੁਕਤਾ ਦੱਸਿਆ ਜੀ 🙏 ਕਿ ਵੱਡੀ ਤੋਂ ਵੱਡੀ ਬਿਮਾਰੀ ਤੋਂ ਆਪਣਾ ਧਿਆਨ ਹੋਰ ਪਾਸੇ ਲਗਾਉਣ ਨਾਲ ਮੁਕਤੀ ਪਾਈ ਜਾ ਸਕਦੀ ਹੈ

  • @ManjitKaur-wl9hr
    @ManjitKaur-wl9hr ปีที่แล้ว +20

    'ਜੀਵੇ ਆਸਾ ਮਰੇ ਨਿਰਾਸ਼ਾ '👌👌

  • @Nareshkumar-fk7cj
    @Nareshkumar-fk7cj ปีที่แล้ว

    ਬਹੁਤ ਹੀ ਵਧੀਆ ਅੱਜ ਦਾ ਨਵੀਂ ਸਵੇਰ ਦਾ ਨਵਾਂ ਸੁਨੇਹਾ ਜੀ ਜੁਗ ਜੁਗ ਜੀਓ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਸਾਹਿਬ ਜੀ।ਤੁਹਾਡੇ ਵਰਗੇ ਪ੍ਰਚਾਰਕਾਂ ਦੀ ਪਰਮਾਤਮਾ ਨੂੰ ਉਮਰਾਂ ਲੰਬੀਆਂ ਕਰਨੀਆਂ ਚਾਹੀਦੀਆਂ ਹਨ ਜੀ।

  • @jasvindercharl4522
    @jasvindercharl4522 ปีที่แล้ว +7

    ਵਾਹਿਗੁਰੂ ਜੀ ਕਾ ਖਾਲਸਾ ….ਵਾਹਿਗੁਰੂ ਜੀ ਕੀ ਫਤਹਿ
    ਸਾਡੇ ਸਤਿਕਾਰਯੋਗ ਪਿਆਰੇ ਵੀਰ ਭਾਈ ਸਾਹਿਬ ਜੀ ਆਪ ਜੀ ਦਾ ਬਹੁਤ ਬਹੁਤ ਧੰਨਬਾਦ ਜੀ 🙏🏻🙏🏻❤️🙏🏻🙏🏻

  • @narenderkumar-vi3wb
    @narenderkumar-vi3wb ปีที่แล้ว

    Waheguru ji waheguru ji waheguru ji

  • @gureksinghgill5269
    @gureksinghgill5269 ปีที่แล้ว

    ਪਰਮਾਤਮਾ ਤੁਹਾਨੂੰ ਹਮੇਸ਼ਾ ਸਹੀ ਸਲਾਮਤ ਰੱਖੇ ਛੋਟੇ ਵੀਰ
    ਹਰ ਰੋਜ਼ ਨਵੀਂ ਸਵੇਰ ਦਾ ਨਵਾ ਸੁਨੇਹਾ ਸੁਣ ਕੇ ਬਹੁਤ ਕੁਝ ਸਿੱਖ ਰਹੀ ਹਾ
    ਧੰਨਵਾਦ ਮੇਹਰਬਾਨੀ
    ਅਮਰਜੀਤ ਕੌਰ ਗਿੱਲ

  • @sharnthandi4860
    @sharnthandi4860 ปีที่แล้ว

    Chardhikalah vich raho ji, dhanwaad tuhada bhut bhut!! Hamesha tandrust raho 🙏🏼

  • @amargirig9184
    @amargirig9184 ปีที่แล้ว +1

    Wmkg

  • @ramneekbrar62
    @ramneekbrar62 ปีที่แล้ว

    Waheguru ji 🙏🙏🙏🙏🙏🙏🙏🙏🙏🙏🙏🙏🙏

  • @GurpreetKaur-jn2yd
    @GurpreetKaur-jn2yd ปีที่แล้ว

    ਵਾਹਿਗੁਰੂ ਜੀ

  • @Jk-zf8yx
    @Jk-zf8yx ปีที่แล้ว +1

    ਐਸੇ ਕਲਯੁੱਗੀ ਸਮੇ ਚ ਅਸੀਂ ਅਥਾਹ ਪਿਆਰ ਜੋ ਸੰਗਤਾਂ ਚ ਆਪਸ ਚ ਦੇਖਿਆ ਕਿਤੇ ਨਹੀਂ ਦੇਖਿਆ... ਬਹੁਤ ਰੋਗ ਤੋੜਲੇ ਉਡੀਕ ਉਡੀਕ ਉਂਗਲਾਂ ਤੇ ਗਿਣ ਗਿਣ ਕੇ ਕਿ ਕਿੰਨੇ ਦਿਨ ਰਹਿ ਗੇ ਪਰਮੇਸ਼ਰ ਦੁਆਰ ਸਾਹਿਬ ਦੀ ਸੰਗਰਾਂਦ ਚ,,,,, ਸਾਰੀ ਸੰਗਤ ਬਗੈਰ ਮਤਲਬ ਤੋ ਪਿਆਰ ਕਰਦੀ ਤੇ ਇਕ ਦੂਜੇ ਦੇ ਰੋਗ ਟੁੱਟ ਜਾਂਦੇ,,,,,🙏 ਐ ਮੇਰੇ ਗੁਰ ਨਾਨਕ ਸਾਹਿਬ ਜੀ ਐਹੋ ਜਿਹੀਆਂ ਸੁਲੱਖਣੀ ਘੜੀਆਂ ਫੇਰ ਵੀ ਲਿਆਓ 🙏

  • @ramangrewal6053
    @ramangrewal6053 ปีที่แล้ว

    Waheguru ji tuhanu chardikala bakhshan 🙏🙏👍❤️

  • @jaswinderkaur7059
    @jaswinderkaur7059 ปีที่แล้ว

    waheguru ji

  • @DastarDhariCrowdMusic
    @DastarDhariCrowdMusic ปีที่แล้ว +4

    "Sat Shri Akal Ji" Bhai Sahib Ji🙏
    Very nice Speech👍
    Waheguru Ji🙏
    || ਵਾਹਿਗੁਰੂ ਜੀ ||✍️
    || वाहेगुरु जी ||🌹

  • @creativeharleen7939
    @creativeharleen7939 ปีที่แล้ว

    Thanks baba ji

  • @SantoshKumari-yx5pg
    @SantoshKumari-yx5pg ปีที่แล้ว

    Waheguru Ji

  • @sudeshrani8825
    @sudeshrani8825 ปีที่แล้ว

    Wahe guru ji 🙏

  • @dharmitungan5114
    @dharmitungan5114 ปีที่แล้ว

    Waheguru ji

  • @balwantchouhan22
    @balwantchouhan22 ปีที่แล้ว

    Waheguru guru ji

  • @jyotihathur5129
    @jyotihathur5129 ปีที่แล้ว

    Waheguru g

  • @baljitgillm8391
    @baljitgillm8391 ปีที่แล้ว +3

    ਬਹੁਤ ਬਹੁਤ ਧੰਨਵਾਦ ਵੀਰ ਜੀ ਤੁਸਾ ਦਾ ਜਿੰਦਗੀ ਕਿਸ ਤਰਾ ਜਿਉਣੀ ਆ ਦੱਸਣ ਲਈ 🙏🙏🙏🙏

  • @vpvp4130
    @vpvp4130 ปีที่แล้ว

    वाहेगुरु जी

  • @SandeepSingh-ky1wj
    @SandeepSingh-ky1wj ปีที่แล้ว +141

    ਚਾਰ ਚੀਜਾਂ ਤੇ ਧਿਆਨ ਦੇਣਾ ਪੈਣੈਂ (1)ਅੱਗ :ਇਹ ਵੱਧ ਜਾਂਦੀ ਹੈ।(2) ਰੋਗ : ਇਹ ਧਿਆਨ ਨਾ ਦਿੱਤਾ ਤਾਂ ਰੋਗ ਵੱਧ ਜਾਣਾ ਹੈ ।(3) ਕਰਜਾ : ਨਾ ਧਿਆਨ ਦਿੱਤਾ ਤਾਂ ਉਜੜ ਜਾਉਗੇ ਧਸ ਜਾਉਗੇ । (4) ਪਾਪ : ਨਿੱਕੀਆਂ ਨਿੱਕੀਆਂ ਗਲਤੀਆਂ ਨੂੰ ਨਾ ਧਿਆਨ ਦਿੱਤਾ ਤਾਂ ਬੰਦਾ ਇਹਦੇ ਵਿੱਚ ਫਸ ਜਾਂਦਾ ਹੈ । (ਸੰਦੀਪ ਸਿੰਘ ਖਾਲਸਾ)

  • @rsgchannel846
    @rsgchannel846 ปีที่แล้ว

    God bless you veer ji 🙏😊👌👌😊🙏💎❤️❤️

  • @jassighuman1019
    @jassighuman1019 ปีที่แล้ว +1

    🙏🙏

  • @vijenderkumarvijenderkumar5853
    @vijenderkumarvijenderkumar5853 ปีที่แล้ว

    Nice vichar ji

  • @RanjitSingh-ox9yn
    @RanjitSingh-ox9yn ปีที่แล้ว +5

    ਵਾਹਿਗੁਰੂ ਜੀ 🙏

  • @yourown1478
    @yourown1478 ปีที่แล้ว

    waheguru g.... gl te aas d ae..kayi vaar aas muk jndi

  • @inderjeetkaur3274
    @inderjeetkaur3274 ปีที่แล้ว +3

    Waheguru ji k kalsha waheguru ji k fathy 🙏🌹🌷🌲

  • @jaskirankaur5988
    @jaskirankaur5988 ปีที่แล้ว

    Waheguru g ka khalsa Waheguru g kii fteh

  • @u.pdepunjabipind1620
    @u.pdepunjabipind1620 ปีที่แล้ว +21

    ਨਵੀਂ ਸਵੇਰ ਦਾ ਨਵਾਂ ਸੁਨੇਹਾ ਸੁਣ ਕੇ ਹਿੰਮਤ ਆ ਜਾਂਦੀ ਹੈ ਜੀ ਤੁਸੀਂ ਸਭ ਦੀ ਸਿਹਤ ਦਾ ਕਿੰਨਾ ਧਿਆਨ ਰੱਖਦੇ ਹੋ ਭਾਈ ਸਾਹਬ ਜੀ ਇਕ ਗੱਲ ਬਹੁਤ ਵਧੀਆ ਤਰੀਕੇ ਨਾਲ ਸਮਝਾਉਂਦੇ ਹੋਏ ਵਾਹਿਗੁਰੂ ਜੀ ਤੁਹਾਡੀ ਸਿਹਤ ਠੀਕ ਰੱਖਣ ਜੀ ਤੁਹਾਨੂੰ ਚੜ੍ਹਦੀ ਕਲਾ ਵਿਚ ਰਖਣ ਜੀ ਧੰਨਵਾਦ ਭਾਈ ਸਾਹਿਬ ਜੀ🙏🙏💐💐🌹🌹🙏🙏

  • @jsg551
    @jsg551 ปีที่แล้ว

    Good message

  • @harpreetkaurji2111
    @harpreetkaurji2111 ปีที่แล้ว +1

    Bhut vdiya suneha bhai sahib ji 👍👍🙏🙏

  • @ManjitSingh-ox1cc
    @ManjitSingh-ox1cc ปีที่แล้ว

    ਸਹੀ ਗੱਲ ਆ

  • @electricexperiment9072
    @electricexperiment9072 ปีที่แล้ว +3

    Thanks you bhai Sahib Ji 🌹🌹❤️❤️

  • @BalwinderSingh-eo2uj
    @BalwinderSingh-eo2uj ปีที่แล้ว +2

    Waheguru ji waheguru ji

  • @amarelectrician6514
    @amarelectrician6514 ปีที่แล้ว +10

    ਮੈਂ ਵੀ ਰੋਜ਼ ਸੁਣਦਾ ਹਾਂ 4-5 ਦਿਨ ਹੀ ਹੋਏ ਹਨ ਵਧੀਆ ਲਗਦਾ ਹੈ ਬਹੁਤ ਮੋਟੀਵੇਸ਼ਨ ਸੁਨੇਹਾ ਹੁੰਦਾ ਹੈ ਧੰਨਵਾਦ ਜੀ

  • @SuneelSuneelsingh-vj6ql
    @SuneelSuneelsingh-vj6ql 6 หลายเดือนก่อน

    Nice video ❤❤❤

  • @Hastehaste1111
    @Hastehaste1111 ปีที่แล้ว

    🙏🏻🙏🏻🙏🏻

  • @GagandeepKaur-px3hp
    @GagandeepKaur-px3hp ปีที่แล้ว

    Waheguru ji 🙏

  • @GURWINDERSINGH-gl1zy
    @GURWINDERSINGH-gl1zy ปีที่แล้ว

    ❤❤❤❤❤❤❤❤❤❤🙏🙏🙏🙏🙏🙏🙏🙏🙏🙏

  • @gurpreetkauraww7786
    @gurpreetkauraww7786 ปีที่แล้ว

    🙏🙏🙏🙏

  • @harishdua3553
    @harishdua3553 ปีที่แล้ว

    🙏🙏

  • @poonammechuvipassanamadita3761
    @poonammechuvipassanamadita3761 ปีที่แล้ว +2

    Waheguru ji waheguru ji waheguru ji. Tushi hmesha chadti kla vich rho yhi waheguru ji s pray h

  • @zirams
    @zirams ปีที่แล้ว +1

    ਧੰਨਵਾਦ ਭਾਈ ਸਾਹਿਬ ਜੀ

  • @baljinderkaur5472
    @baljinderkaur5472 ปีที่แล้ว +8

    ਸੱਚ ਕਿਹਾ ਸਾਨੂੰ ਅਾਪਣੀ ਜਿੰਦਗੀ ਲਾਗੂ ਕਰਨਾ ਚਾਹੀਦਾ ਹੈ ਬਾਬਾ ਜੀ ਵਾਹਿਗੂਰੂ ਜੀ 🙏🙏🙏🙏🙏💗💗💗💗💗

  • @amitsandhu_
    @amitsandhu_ ปีที่แล้ว +1

    Wehguru ji ka khalsa wehguru ji ki Fateh ji 🙏🙏 baut baut dhannwaad ji 🙏🙏👍 y

  • @ManjitKaur-lu7oy
    @ManjitKaur-lu7oy ปีที่แล้ว +7

    ਭਾਈ ਸਾਹਿਬ ਜੀ ਨੂੰ ਗੁਰੂ ਫਤਿਹ ਜੀ ਮੈ ਮਨਜੀਤ ਕੌਰ ਸੈਪਲਾ ਤੋ ਜੀ ਆਪ ਜੀ ਦੇ ਸਾਰੇ ਪ੍ਰੋਗਰਾਮ ਸੂਣਦੀ ਆ ਜੀ ਚੰਗਾ ਲਗਦਾ ਤੂਹਾਨੂੰ ਸੂਣਨਾ ਜੀ।

  • @KamaljitKaur-fy3uu
    @KamaljitKaur-fy3uu ปีที่แล้ว +60

    ਆਪਣੀ ਸਿਹਤ ਠੀਕ ਨਾ ਹੋਣ ਦੇ ਬਾਵਜੂਦ ਸਾਨੂੰ ਜ਼ਿੰਦਗੀ ਜਿਊਣ ਦੀ ਏਨੀ ਵਧੀਆ ਕਲਾ ਸਿਖਾਉਣ ਵਾਲਿਓ ਜੁਗ ਜੁਗ ਜੀਓ ਜੀ 🙏 ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰਹੋ ਜੀ 🙏

  • @jasvindersingh4571
    @jasvindersingh4571 ปีที่แล้ว +1

    Gur fateh ji💐💐💐🙏🙏🙏

  • @indersidhu4620
    @indersidhu4620 ปีที่แล้ว +2

    Wahegru ji🙏🏻🌲🌹💐🌺🌻

  • @kulwantkaur8979
    @kulwantkaur8979 ปีที่แล้ว

    💐💐💐👌👌👌👍☺

  • @shrirambhagatchanelchannel6288
    @shrirambhagatchanelchannel6288 ปีที่แล้ว +1

    Waheguru ji 🌷

  • @bhagwantkaur674
    @bhagwantkaur674 ปีที่แล้ว

    🌹🌹🌹🌹🌹🌹🌹🌹🌹WAHEGURU JI KA KHALSA 🍀🍀🍀🍀🍀🍀🍀🍀🍀WAHEHURU JI KI FATEH JI 🌹🌹🌹🌹🌹🌹🌹🌹🌹

  • @LaiLoPRNAWABGANJD
    @LaiLoPRNAWABGANJD ปีที่แล้ว +1

    Waheguru Ji Ka Khalsa Waheguru Ji Ki Fateh from UP

  • @BalwinderSingh-wo6wh
    @BalwinderSingh-wo6wh ปีที่แล้ว

    Waheguru ji waheguru ji waheguru ji waheguru ji waheguru ji

  • @manijatt8234
    @manijatt8234 ปีที่แล้ว +1

    waheguru ji ka waheguru ji ki fateh🙏🙏🙏🙏🌷🌷🌷🌹🌹🌹🌹

  • @malkeetkaur5629
    @malkeetkaur5629 ปีที่แล้ว +1

    Waheguru ji🙏🙏🙏😍😍 👍👍👍👍

  • @GurtejSingh-hk1rb
    @GurtejSingh-hk1rb ปีที่แล้ว +25

    ਵਾਹਿਗੁਰੂ ਜੀ ਚੜ੍ਹਦੀ ਕਲਾਂ ਵਿੱਚ ਰੱਖੇ ਭਾਈ ਸਾਹਿਬ ਜੀ ਨੂੰ ❣️🙏🏿

  • @avnindersingh0059
    @avnindersingh0059 ปีที่แล้ว +1

    Waheguru je ka khalsa waheguru je ke fateh ji

  • @CharanjeetSingh-fv8rm
    @CharanjeetSingh-fv8rm ปีที่แล้ว

    Waheguru sahib ji

  • @virginafernandes3867
    @virginafernandes3867 ปีที่แล้ว +1

    Waheguru ji 🙏❤️🙏

  • @narinsingh760
    @narinsingh760 ปีที่แล้ว

    Waheguru ji 🙏🙏🙏🙏

  • @harshwinderkaur7260
    @harshwinderkaur7260 ปีที่แล้ว +8

    ਬਹੁਤ ਹੀ ਉੱਤਮ ਵਿਚਾਰ ਧੰਨਵਾਦ ਜੀ 👍🏼👍🏼🙏👍🏼🙏👍🏼🙏🙏🙏🙏

  • @HappySingh-gr4wt
    @HappySingh-gr4wt ปีที่แล้ว +1

    🙏🙏🌹🌹

  • @parveenkaur2583
    @parveenkaur2583 ปีที่แล้ว +1

    WAHEGURU Ji 🙏❤

  • @artst_deep
    @artst_deep ปีที่แล้ว

    Waheguru g🙏🙏

  • @naibsinghsingh5248
    @naibsinghsingh5248 ปีที่แล้ว +9

    Very good job thanku sir waheguru ji ka Khalsa waheguru ji ki Fateh.

  • @daljitgrewal9641
    @daljitgrewal9641 ปีที่แล้ว

    Waheguruji

  • @SandeepSingh-qz4cm
    @SandeepSingh-qz4cm ปีที่แล้ว +8

    ਵਹਿਗੁਰੂ ਜੀ ਦਾ ਖਾਲ਼ਸਾ ਵਾਹਿਗੁਰੂ ਜੀ ਕੀ ਫ਼ਤਹਿ 🙏 ਭਾਈ ਸਾਹਿਬ ਜੀ ਦੇ ਜੀਵਨ ਦਾ ਆਧਾਰ
    ਲੋਕ ਲਈ ਰੁਟੀਨ ਵਿਚ ਬਤੀਤ ਕੀਤੇ ਵਚਨਾਂ

  • @SaintMSGInsan0.2
    @SaintMSGInsan0.2 ปีที่แล้ว +11

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਚੜ੍ਹਦੀ ਕਲਾ ਵਿਚ ਰਹੋ ਜੀ

  • @KamaljitKaur-fy3uu
    @KamaljitKaur-fy3uu ปีที่แล้ว +11

    ਆਪਣੇ ਭਰੇ ਭੰਡਾਰ ਗਿਆਨ ਦੇ ਖਜ਼ਾਨੇ ਵਿੱਚੋਂ ਰੋਜ਼ ਨਵੀਂ ਆਸ ਦੀ ਕਿਰਨ ਭੇਜਣ ਲਈ ਆਪ ਜੀ ਦਾ ਕੋਟਿਨ ਕੋਟਿ ਧੰਨਵਾਦ ਜੀ 🙏 ਹਸਦੇ ਵਸਦੇ ਰਹੋ ਜੀ 🙏

  • @jassikaurb1179
    @jassikaurb1179 ปีที่แล้ว +5

    ਭਾਈ ਸਾਹਿਬ ਜੀ ਤੁਹਾਡਾ ਵਿਚਾਰ ਸੁਣ k bhuat ਹਿੰਮਤ ਮਿਲਦੀ ਹੈ, ਦੁੱਖਾਂ ਨਾਲ ਲਡ਼ਨ ਦੀ ਹਿੰਮਤ ਮਿਲਦੀ ਹੈ, waheguru ਜੀ ਤੁਹਾਨੂੰ ਹਮੇਸਾ ਚੜ੍ਹਦੀ ਕਲਾ ਵਿਚ ਰੱਖੇ🙏🙏🙏

  • @bittubansa3810
    @bittubansa3810 ปีที่แล้ว +15

    Waheguru ji ka khalsa waheguru ji ki Fateh ji 🙏🙏🙏❤️❤️❤️🌹🌹🌹

  • @rupindersidhu1313
    @rupindersidhu1313 ปีที่แล้ว +7

    ਬਹੁਤ ਵਧੀਆ ਭਾਈ ਸਾਹਿਬ 🙏🙏🙏🙏🙏

  • @dilpreetkaur5069
    @dilpreetkaur5069 ปีที่แล้ว

    ❤️❤️❤️❤️❤️❤️

  • @sarabjitkaur8997
    @sarabjitkaur8997 ปีที่แล้ว +5

    ਬਹੁਤ ਵਧੀਆ ਵਿਚਾਰ ਹੁੰਦੇ ਨੇ ਵੀਰ ਜੀ, ਹਰ ਰੋਜ ਨਵਾ ਸਨੇਹਾ ਸੁਣਦੇ ਹਾ, ਬਹੁਤ ਹਿੰਮਤ ਮਿਲਦੀ ਧੰਨਵਾਦ,

  • @baljitgillm8391
    @baljitgillm8391 ปีที่แล้ว

    🙏🙏🙏🙏

  • @gurinderkaur5637
    @gurinderkaur5637 ปีที่แล้ว +7

    ਸਤਿ ਸ੍ਰੀ ਆਕਾਲ ਭਾਈ ਸਾਹਿਬ ਜੀ ਜਲਦੀ ਠੀਕ ਹੋ ਧੰਨਵਾਦ ਭਾਈ ਸਾਹਿਬ ਜੀ

    • @jyoti3360
      @jyoti3360 ปีที่แล้ว

      🙏🙏🙏🙏🙏🙏🌷🌹🌷🌹🌷🌹🙏🙏

  • @surjeetsingh9299
    @surjeetsingh9299 ปีที่แล้ว +9

    Waheguru jee ka khalsa waheguru jee ki fathe 🙏🙏🙏🙏🙏🙏♥️♥️♥️♥️

  • @sarbjeetkaur4574
    @sarbjeetkaur4574 ปีที่แล้ว +5

    Satnam Shri waheguru ji 🙏🙏🌹🌹 thank you thank you thank you baba ji ♥️♥️🤗🤗

  • @rajvinderkaur6701
    @rajvinderkaur6701 ปีที่แล้ว

    🙏🙏🙏🙏

    • @sahibsingh7904
      @sahibsingh7904 ปีที่แล้ว

      ਭਾਈ ਸਾਹਿਬ ਜੀ ਤੁਸੀ ਗੁਰੂ ਨਾਨਕ ਸਾਹਿਬ ਜੀ ਦੀ ਸੋਚ ਸਾਡੇ ਹਿਰਦੇ ਘਰ ਵਿਚ ਵਾਸਾਈ ਹੈ ਵਧੀਆ ਤਰੀਕੇ ਨਾਲ਼ ਦਸਿਆ ਗਿਆ ਆਪ ਜੀ ਦੀ ਲੰਮੀ ਉਮਰ ਅਤੇ ਚੜਦੀ ਕਲਾ ਦੀ ਹਰ ਵੇਲੇ ਅਰਦਾਸ ਕਰਦੇ ਹਾ

  • @RajSingh-yb9uw
    @RajSingh-yb9uw ปีที่แล้ว

    ਭਾਈ।ਸਾਹਿਬ।ਖਸਮ। ਗੁਰੂ।ਸਾਹਿਬ।ਇਥੇ।ਉਸ।ਕਰਤਾਰੀ। ਸ਼ਕਤੀ।ਨਾਮ।ਸ਼ਬਦ।ਅਨਹਦ। ਬਾਣੀ।ਨੂੰ।ਕਹਿਦੇ।ਹਨ।ਨਾ।ਕਿ।ਕਿਸੇ।ਕਲਪਿਤ।ਵਿਚਾਰਾਨੂੰ

  • @srvsahil2480
    @srvsahil2480 ปีที่แล้ว

    🙏🤝👌✊️

  • @rajkaur2411
    @rajkaur2411 ปีที่แล้ว +6

    Waheguru ji ka Khalsa waheguru ji ki fateh 🌹🙏🌹🙏🌹🙏🌹

  • @ashutosh01000
    @ashutosh01000 ปีที่แล้ว +2

    🌹🌹🙏

  • @siblings7203
    @siblings7203 ปีที่แล้ว +5

    ਬਹੁਤ ਬਹੁਤ ਧੰਨਵਾਦ ਜੀ 💖💖🙏🙏🙏

  • @harsimransingh6102
    @harsimransingh6102 ปีที่แล้ว +10

    Waheguru ji ka Khalsa waheguru ji ki Fateh 🙏🙏🙏🙏🙏

  • @ravdeepchahal7896
    @ravdeepchahal7896 ปีที่แล้ว +5

    ਸਤਿ ਸ੍ਰੀ ਆਕਾਲ ਜੀ 🙏 ਧੰਨਵਾਦ ਭਾਈ ਸਾਹਿਬ ਜੀ 🙏🙏

  • @manjitkaursandhu4785
    @manjitkaursandhu4785 ปีที่แล้ว +5

    Waheguru ji ka klsha Waheguru ji ki fateh ji🙏🙏🙏🙏

  • @veerpalkaur8038
    @veerpalkaur8038 ปีที่แล้ว +3

    Dhan ho bhi sahib ji tuci jo sariya nu ene wadia massage dine oo waheguru kre tuci Hmesha thik rho🥰🙏🙏

  • @kulvinderkaur1493
    @kulvinderkaur1493 ปีที่แล้ว +4

    Very nice Speech 👌👌 dhan Guru Maharaj ji ⭐⭐⭐ Waheguru ji 🙏🙏👍❤️❤️

  • @daljitgrewal9641
    @daljitgrewal9641 ปีที่แล้ว

    Whahwehggueuji

  • @Sidhumoosewala59954
    @Sidhumoosewala59954 ปีที่แล้ว +3

    Baba g ma ek student ha tusi ek episode students vas ta vi banoo

  • @caurkaur8691
    @caurkaur8691 ปีที่แล้ว +2

    Bhai saab g todhe thoughs nl bhot postive vibee aondiyn. Aa

  • @amandeepsinghmangat762
    @amandeepsinghmangat762 ปีที่แล้ว +3

    ਧੰਨਵਾਦ ਭਾਈ ਸਾਹਿਬ ਜੀ