ਤੇਰੀ ਖਿੱਚ ਨਹੀਂ ਘਟੇਗੀ ਜੇ ਤੂੰ ਨਵਾਂ ਬਣਦਾ ਰਹੇਂਗਾ | ਨਵੀਂ ਸਵੇਰ ਦਾ ਨਵਾਂ ਸੁਨੇਹਾ | Episode 269 | Dhadrianwale

แชร์
ฝัง
  • เผยแพร่เมื่อ 29 ก.ย. 2024
  • For all the latest updates, please visit the following page:
    ParmesharDwarofficial
    emmpee.net/
    ~~~~~~~~
    This is The Official TH-cam Channel of Bhai Ranjit Singh Khalsa Dhadrianwale. He is a Sikh scholar, preacher, and public speaker.
    ~~~~~~~~
    Your attractiveness will not decrease if you keep being new | Dhadrianwale
    DOWNLOAD "DHADRIANWALE" OFFICIAL APP ON AMAZON FIRE TV STICK
    For Apple Devices: itunes.apple.c...
    For Android Devices: play.google.co...
    ~~~~~~~~
    Facebook Information Updates: / parmeshardwarofficial
    TH-cam Media Clips: / emmpeepta
    ~~~~~~~~
    MORE LIKE THIS? SUBSCRIBE: bit.ly/29UKh1H
    ___________________________
    Facebook - emmpeepta
    #Bhairanjitsingh
    #Dhadrianwale
    #podcast

ความคิดเห็น • 269

  • @malkeetkaur5629
    @malkeetkaur5629 2 ปีที่แล้ว +1

    Danvad bhai sab 🙏🙏🙏🙏👍👍👍👍

  • @arshveersinghsaini4366
    @arshveersinghsaini4366 2 ปีที่แล้ว

    Waheguru ji

  • @fatehsingh5896
    @fatehsingh5896 2 ปีที่แล้ว +2

    Very nice baba ji

  • @SurjitSingh-hx3kt
    @SurjitSingh-hx3kt 2 ปีที่แล้ว

    Very nice 👍

  • @sukhibrarsukhibrar5320
    @sukhibrarsukhibrar5320 2 ปีที่แล้ว

    Ryt bhai saab baki ta khde a bs ju ho rha thik a tuse NVA krn da hosla bhr denne o mai army ch a jdu da Thanu sunan lagge hindi Jeon da najrea bdl gya thank u bai shaib

  • @rupindersidhu1313
    @rupindersidhu1313 2 ปีที่แล้ว +3

    ਸਾਡੇ ਲਈ ਹਰ ਰੋਜ ਨਵਾ ਸੁਨੇਹਾ ਲਿਆਉਣ ਲਈ ਧੰਨਵਾਦ ਜੀ🙏🙏🙏🙏

  • @KamaljitKaur-fy3uu
    @KamaljitKaur-fy3uu 2 ปีที่แล้ว +20

    ਭਾਈ ਸਾਹਿਬ ਜੀ ਭਾਵੇਂ ਸਹੁੰ ਖਵਾ ਲਓ ਜੀ 🙏 ਪਰ ਸੱਚੀਂ ਮੈਂ 3-4 ਪ੍ਰਚਾਰਕ ਸੁਣੇ ਆਪਣੀ ਲਾਈਫ ਵਿੱਚ ਮੂੰਹ ਚੋਂ ਸ਼ਬਦ ਘੁੱਟ ਕੇ ਬੋਲਦੇ ਤੇ ਤੁਹਾਡੀ ਤਾਂ ਸਗੋਂ ਪੂਰੀ ਬੌਡੀ ਲੈਂਗੁਏਜ ਆਪਣੀ ਗੱਲ ਸਮਝਾਉਣ ਤੇ ਪੂਰੀ ਜਾਨ ਲਾ ਦਿੰਦੀ ਹੈ ਜੀ 🙏

    • @pb23wale00
      @pb23wale00 2 ปีที่แล้ว

      Hnji bilkul sahi

  • @Lovenature-nt8zm
    @Lovenature-nt8zm 2 ปีที่แล้ว +4

    ਹਮੇਸ਼ਾ ਔਰਤ ਦੀ ਇੱਜ਼ਤ ਕਰੋ ਜੀ 🙏

  • @parmjeet4592
    @parmjeet4592 2 ปีที่แล้ว +3

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਸੱਚ ਆ

  • @KamaljitKaur-fy3uu
    @KamaljitKaur-fy3uu 2 ปีที่แล้ว +7

    ਭਾਈ ਸਾਹਿਬ ਪਤੀ ਪਤਨੀ ਦੇ ਰਿਸ਼ਤੇ ਦਾ ਵੀ ਅੱਜਕੱਲ ਤਾਂ ਵਪਾਰੀਕਰਨ ਹੋਇਆ ਪਿਆ ਏ ਜੀ 🙏

  • @simranpreetkaur5913
    @simranpreetkaur5913 2 ปีที่แล้ว +8

    ਹਮੇਸ਼ਾ ਚੜਦੀਕਲਾ ਵਿੱਚ ਰਹੋ ਜੀ 🙏🙏ਹਰ ਰੋਜ਼ ਸਾਡੇ ਲਈ ਕੁਝ ਨਾ ਕੁਝ ਨਵਾਂ ਲੈਕੇ ਆਉਂਦੇ ਹੋ 🙏🙏🙏🙏

  • @ManjitKaur-wl9hr
    @ManjitKaur-wl9hr 2 ปีที่แล้ว +11

    ਕੁਝ ਨ ਕੁਝ ਨਵਾਂ ਕਰਦੇ ਰਹਿਣ ਲਈ ਪ੍ਰੇਰਿਤ ਕਰਦਾ ਅੱਜ ਦਾ ਨਵੀਂ ਸਵੇਰ ਦਾ ਨਵਾਂ ਸੁਨੇਹਾ
    ਬਹੁਤ -ਬਹੁਤ ਧੰਨਬਾਦ ਭਾਈ ਸਾਹਿਬ ਜੀ 🙏🙏

  • @gagansingh2505
    @gagansingh2505 2 ปีที่แล้ว +2

    Sachi veer ji mere shadi nu 11saal hoge ..mein una to bor ni hoe ..pta nae kyon meinu ta har roj har pal una naal pyar hunda ... 🤗 Vese veerji ek gal DSA tusi heraan hovoge k Sadi Dona di soch bhut alag he par fir v ruha judiya han ..meinu ta eve lagda jeve waheguru ji ne Aag de Pani nu kathe rakhea ek tha te..ese lae Sadi love story bhut alag he duniya to 🥰🙏🙏🙏🙏🙏I love my hasband 🥰..dhan guru ramdaas ji es rishte nu eve hi jod k rakheo ... 🙏🙏

  • @baljeetsidhu67
    @baljeetsidhu67 2 ปีที่แล้ว +7

    ਆਪਣੇ ਵਿੱਚ ਹਰ ਰੋਜ ਕੁਝ ਨਵਾਂ ਪੈਦਾ ਕਰੋ ਬੋਰਿੰਗ ਲਾਇਫ ਨ੍ਹੀ ਜਿਊਣੀ ,ਬਹੁਤ ਵਧੀਆ ਸਮਝਾਇਆ ਭਾਈ ਸਾਹਿਬ ਜੀ 🙏🏻

  • @harpalsinghsingh9177
    @harpalsinghsingh9177 2 ปีที่แล้ว +6

    ਹਰ ਰੋਜ਼ ਨਵਾਂ ਸੁਣਨ ਨੂੰ ਮਿਲਦਾ ਤੁਹਾਡੇ ਕੋਲੋਂ ਹਰ ਰੋਜ਼ ਸਿੱਖਣ ਨੂੰ ਮਿਲਦਾ ਕੁਝ ਨਾ ਕੁਝ

  • @u.pdepunjabipind1620
    @u.pdepunjabipind1620 2 ปีที่แล้ว +13

    ਧੰਨਵਾਦ ਭਾਈ ਸਾਹਿਬ ਜੀ ਤੁਸੀਂ ਸੋਹਣੀ ਜ਼ਿੰਦਗੀ ਜਿਊਣ ਦਾ ਚੱਜ ਸਿਖਾ ਦੇ ਹੋ 🙏🙏🙏🙏🙏

  • @KamaljitKaur-fy3uu
    @KamaljitKaur-fy3uu 2 ปีที่แล้ว +5

    ਸੱਚੀ ਗੱਲ ਹੈ ਭਾਈ ਸਾਹਿਬ ਜਾਂ ਤਾਂ ਪਤੀ -ਪਤਨੀ ਦਾ ਰਿਸ਼ਤਾ 'ਏਕ ਜੋਤਿ ਦੁਇ ਮੂਰਤੀ 'ਵਰਗਾ ਹੋਵੇ ਜਾਂ ਫੇਰ ਹੋਵੇ ਈ ਨਾ ਜੀ 🙏

    • @kulwindersinghraikhana1960
      @kulwindersinghraikhana1960 2 ปีที่แล้ว

      Kyu ji problem a koi

    • @KamaljitKaur-fy3uu
      @KamaljitKaur-fy3uu 2 ปีที่แล้ว +3

      @@kulwindersinghraikhana1960 ਏਥੇ ਕੋਈ ਪਰਸਨਲ ਕੁਮੈਂਟ ਨਹੀਂ ਹੋ ਰਿਹਾ ਵੀਰੇ, ਬੱਸ ਜਨਰਲ ਗੱਲ ਕੀਤੀ ਹੈ ਅੱਜ ਕੱਲ੍ਹ ਦੇ ਸਮਾਜ਼ ਵਿੱਚ ਹੁੰਦਾ ਰਿਸ਼ਤਿਆਂ ਦਾ ਘਾਣ ਵੇਖ ਕੇ

    • @kulwindersinghraikhana1960
      @kulwindersinghraikhana1960 2 ปีที่แล้ว

      @@KamaljitKaur-fy3uu tuhada comment is tra da c

  • @aryansingh2824
    @aryansingh2824 2 ปีที่แล้ว +1

    ਭਾਈ ਸਾਹਿਬ ਜੀ ਹੁਣ ਤਾਂ ਆਪਣੇ ਵੀ ਸਵਾਲ ਪੁੱਛ ਰਹੇ ਨੇ ਦੂਜਿਆਂ ਨੂੰ ਛੱਡੋ ਆਪਣੇਆ ਨੂੰ ਤਾਂ ਜੁਵਾਬ ਦਿਓ । ਬੁਹਤ ਬੇਚੈਨੀ ਫੈਲ ਰਹੀ ਹੈ ਕਿਰਪਾ ਕਰੋ।

  • @sukhvir434
    @sukhvir434 2 ปีที่แล้ว +1

    ਕਮਾਲ ਦੀ ਗੱਲ ਸਮਝਾਈ ਤੁਸੀ, ਨਵੇਂ ਬਣਦੇ ਰਹੀਏ,ਬਿਲਕੁਲ ਜੀ ਅਪਣੇ ਵਿਚਾਰਾਂ ਨੂੰ ਖੜੇ ਪਾਣੀ ਵਰਗੇ ਨਾ ਬਣਨ ਦਈਏ ਕਿ ਬਦਬੂ ਆਉਣ ਲੱਗ ਜਾਏ, ਧੰਨਵਾਦ ਭਾਈ ਸਾਹਿਬ ਜੀ ਵਧੀਆ ਜਿੰਦਗੀ ਜਿਊਣ ਦਾ ਚੱਜ ਸਿਖਾਉਣ ਲਈ 🙏🙏👍🏼👍🏼👌👌🌹🌹

  • @dalwindersingh5617
    @dalwindersingh5617 2 ปีที่แล้ว +1

    ਸਾਡੇ ਪਿੰਡ ਇਕ ਬਜ਼ੁਰਗ ਗੁਜ਼ਰ ਗਿਆ ਜਦੋਂ ਅਸੀਂ ਉਸਦੇ ਪੁਰਾਣੇ ਕਪੜੇ ਵੇਖੇ ਖਿਸੇ ਚ ਇਕ ਡਾਇਰੀ ਸੀ ਉਸਦੇ ਵਿਚ ਓਨਾ ਨੇ ਆਪਣੀ ਘਰਵਾਲੀ ਦੀ ਫੋਟੋ ਰਖੀ ਹੋਈ ਸੀ ਬਹੁਤ ਵਧੀਆ ਲੱਗਿਆ ਵੇਖਕੇ ਪਿਆਰ ਸਦਾ ਹੀ ਜੀਉਂਦਾ ਰਹਿੰਦਾ ਹੈ ।

  • @asingh4019
    @asingh4019 2 ปีที่แล้ว +5

    ਭਾਈ ਸਾਹਿਬ ਜੀ ਗੁਰੂ ਫਤਿਹ ਪਰਵਾਨ ਕਰਨੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ 🙏🙏🙏🌹🌹

  • @harmanxbrar9842
    @harmanxbrar9842 2 ปีที่แล้ว +3

    ਭਾੲੀ ਸਾਬ ਥੋਡੇ ਤੋਂ ਨਿਤ ਨਵਾ ਸਿਖਣ ਨੂੰ ਮਿਲਦਾ ਹੈ ਬੋਰ ਨਹੀ ਹੇੲੀਦਾ

  • @hardyalbrar2948
    @hardyalbrar2948 2 ปีที่แล้ว +3

    ਭਾੲੀ ਸਾਹਿਬ ਤੁੁਸੀਂ ਅਸਲ ਜ਼ਿੰਦਗੀ ਜਿੳੁਣ ਦਾ ਢੰਗ ਬੜਾ ਬਾਖੂਬੀ ਸਮਝਾੳੁਂਂਦੇ ਹੋ
    ਬਹੁੁਤ ਬਹੁਤ ਧੰਨਵਾਦ ਜੀ 🙏

  • @KamaljitKaur-fy3uu
    @KamaljitKaur-fy3uu 2 ปีที่แล้ว +14

    ਭਾਈ ਸਾਹਿਬ ਅਸੀਂ ਤਾਂ ਸੀਮਤ ਸੋਚ ਦੇ ਮਾਲਕ ਸੀ ਜੀ 🙏 ਆਪਣਾ ਮੂਲ ਪਛਾਣਨ ਦੀ ਜਾਚ ਤਾਂ ਤੁਸੀਂ ਹੀ ਸਿਖਾਈ ਹੈ ਜੀ 🙏 ਕੋਟਨਿ ਕੋਟਿ ਧੰਨਵਾਦ ਆਪ ਜੀ ਦਾ ਜੀ 🙏

    • @baljeetsidhu67
      @baljeetsidhu67 2 ปีที่แล้ว

      ਬਿਲਕੁੱਲ ਸੱਚ

    • @rajanvsingh6789
      @rajanvsingh6789 2 ปีที่แล้ว

      ਭਾਈ ਜੀ ਤੋਂਸੱਚੀ ਤੁਹਾਨੁ ਆਪਣਾ ਮੂਲ ਲੱਭ ਗਿਆ??
      ਬੜੇ ਭਾਗਾਂ ਵਾਲੇ ਹੋ ਜੀ… ਜਰਾ ਸਾਨੁ ਵੀ ਦੱਸੋ ਕੀ ਹੈ ਮੂਲ ਆਪਣਾ? ਮੈਨੁ ਅਨਪੜ ਨੁ ਵੀ ਸਮਝ ਆ ਜਵੇ!

  • @AmandeepKaur-ju1zy
    @AmandeepKaur-ju1zy 2 ปีที่แล้ว +5

    ਸਾਡੀ ਫ਼ਤਹ ਪਰਵਾਨ ਕਰਨੀ ਜੀ ,🙏💞

  • @hkaur9379
    @hkaur9379 2 ปีที่แล้ว +2

    ਬਹੁਤ ਬਹੁਤ ਧੰਨਵਾਦ ਭਾਈ ਸਾਹਿਬ ਜੀ ਆਪ ਜੀ ਨੇ ਬਹੁਤ ਸੋਹਣੇ ਵਿਚਾਰ ਦਿੱਤੇ ਆ। ਥਾਂਦੀ ਹੌਲੈਡ ।🙏🙏🙏🙏🙏

  • @shubhcharansingh4984
    @shubhcharansingh4984 2 ปีที่แล้ว +6

    Baba ji tusi bahoot vadhia tarike naal samjande hai ji, ki man nu Shanti mil jandi hai dil khus hoo janda hai Waheguru ji ka Khalsa Waheguru ji ki Fateh 🙏🙏

  • @ManjitKaur-lu7oy
    @ManjitKaur-lu7oy 2 ปีที่แล้ว +1

    ਭਾਈ ਸਾਹਿਬ ਜੀ ਨੂੰ ਗੁਰੂ ਫਹਿਤ ਜੀ ਮੈ ਮਨਜੀਤ ਸੈਪਲਾ ਤੋ ਜੀ।

  • @pritpalsingh5160
    @pritpalsingh5160 2 ปีที่แล้ว

    ਬਾਬਾ ਜੀ, ਤੁਸੀਂ ਜੋ ਪਤੀ ਪਤਨੀ ਸਬੰਧੀ ਪਿਆਰ ਪ੍ਰਤੀ ਜੋ 10% ਵਿਆਕਤੀਆ ਪ੍ਰਤੀ ਡਾਟਾ ਦਿੱਤਾ ਹੈ ਇਹ ਬਿਲਕੁਲ ਗਲਤ ਹੈ ਜੀ। ਇਹ ਰਿਸ਼ਤਾ ਬਹੁਤ ਪ੍ਰਪੱਕ ਹੁੰਦਾ ਹੈ ਪ੍ਰੰਤੂ ਗੁੱਛਾ ਗਿੱਲਾ ਚਲਦਾ ਰਹਿੰਦਾ ਹੈ ਜੀ। ਅਸਲ ਵਿੱਚ 90%ਇਹ ਰਿਸ਼ਤਾ ਪ੍ਰਪੱਕ ਹੈ ਸਿਰਫ 10%ਹੀ ਗਲਤ ਹੈ ਸਕਦੇ ਹਨ ਜੀ।

  • @DastarDhariCrowdMusic
    @DastarDhariCrowdMusic 2 ปีที่แล้ว

    Waheguru Ji🙏
    || ਵਾਹਿਗੁਰੂ ਜੀ ||🌹
    || वाहेगुरु जी ||👍

  • @gurpreetkaur-ey6uv
    @gurpreetkaur-ey6uv 2 ปีที่แล้ว +8

    Waheguru g ka khalsa waheguru g ki fateh g 🙏

  • @mandeepnarula1966
    @mandeepnarula1966 2 ปีที่แล้ว

    ਬਿਲਕੁਲ ਸਹੀ ਕਿਹਾ ਗੁਰੂ ਜੀ ਕਿਉਂਕਿ ਜਦ ਮੈਂ ugc net clear kita ਤਾਂ ਮੈਨੂੰ ਏਵੇਂ ਹੋਵੇ jrf lag ਜਾਵੇ jrf ਲੱਗ ਗਿਆ ਪਰ ਹੁਣ ਲੱਗਦਾ ਕੁਝ ਵੀ ਨਹੀਂ ਇਹੇ ਸਭ ਕੁਝ 🙏🙏🙏🙏

  • @mandeepnarula1966
    @mandeepnarula1966 2 ปีที่แล้ว +2

    ਮਤਲਬ ਸਾਡਾ ਮਨ ਹਮੇਸ਼ਾ ਕੁਝ ਨਵਾ ਕਰਨ ਤੇ ਦੇਖਣ ਲਈ ਲੋਚਦਾ ਹੈ ਗੁਰੂ ਜੀ

  • @simranjitkaurphhpchd7319
    @simranjitkaurphhpchd7319 2 ปีที่แล้ว +3

    Intzaar rhu baba g vedio da Waheguru Ji ka khalsa Waheguru ji ki fteh🙏

  • @SandeepSingh-ky1wj
    @SandeepSingh-ky1wj 2 ปีที่แล้ว +2

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਸੰਦੀਪ ਸਿੰਘ ਨਿਆਮੂ ਮਾਜਰਾ ਜਿਲਾ ਸ੍ਰੀ ਫਤਿਹਗੜ੍ਹ ਸਾਹਿਬ ਤੋਂ ਭਾਈ ਸਾਹਿਬ ਨੂੰ ਗੁਰੂ ਫਤਿਹ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @Khanowall
    @Khanowall 2 ปีที่แล้ว

    ਜੇਕਰ ਕੁੱਦਰਤ ਨੂੰ ਮੰਨਦੇ ਸੱਭ ਲੋਕ ਫਿੱਰ ਵਿੱਸ਼ਵਾਸ਼ ਕਿੱਊ ਨਹੀ ਕਰਦੇ ਉਸ ਨੇ ਸਾਨੂੰ ਸੋਹਣੇ ਹੀ ਪੈਦਾ ਕੀਤਾ ਹੈ ਫਿੱਰ ਹੱਰ ਕੋਈ ਫਿੱਲਟਰ ਲਾਕੇ ਮੇਅਕੱਪ ਕਰਕੇ ਹੀ ਵੀਡੀਓ ਪਾਉਦੇ ਹਨ ਕਿੱਊ ?

  • @reshamgill8520
    @reshamgill8520 2 ปีที่แล้ว

    Bhai saab me pehla b benti kri aa please 🙏 background music ghat rkho plz fer gal te mind ni tik da 🙏🙏🙏🙏🙏🙏🙏🙏🙏🙏🙏🙏🙏

  • @SaintMSGInsan0.2
    @SaintMSGInsan0.2 2 ปีที่แล้ว

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਮੇਹਰ ਕਰੋ ਜੀ ਬਲ ਬਖਸ਼ੋ ਜੀ

  • @harpreetsingh-zm3jl
    @harpreetsingh-zm3jl 2 ปีที่แล้ว

    ਲਾਈਕ ,ਸ਼ੇਅਰ ਕਰਨ ਨਾਲ ਲੋਕਾਂ ਤੱਕ ਪਹੁੰਚ ਜਾਵੇ ਪਤਾ ਨਹੀਂ ਪਰ ਤੇਰੀ ਖੁਰਲੀ ਵਿੱਚ ਰੋਟੀ ਜਰੂਰ ਪੈ ਜਾਊ

  • @karanvir5581
    @karanvir5581 2 ปีที่แล้ว +1

    Waheguru ji boht vadia Bhai Sahib ji

  • @baljeetsidhu67
    @baljeetsidhu67 2 ปีที่แล้ว +2

    ਸਾਹਿਬ ਮੇਰਾ ਨੀਤ ਨਵਾ ਸਦਾ ਸਦਾ ਦਾਤਾਰ 🙏🏻🙏🏻

  • @sapnaparcha6813
    @sapnaparcha6813 2 ปีที่แล้ว +2

    Isko hi sacha pyaar khnde ne but it's depend on jo apne riste di kdar krda hai dono husband and wife lovely episode 😇

  • @khalsagurjinderkaur829
    @khalsagurjinderkaur829 2 ปีที่แล้ว +2

    Waheguru ji ka khalsa waheguru ji ki fateh Bhai Sahib Ji

  • @narinderbaidwan969
    @narinderbaidwan969 2 ปีที่แล้ว

    ਬਹੁਤ ਵਧੀਆ ਭਾਈ ਸਾਹਿਬ👍🏻👍🏻👍🏻👍🏻

  • @Nirbhae_khalsa_tv
    @Nirbhae_khalsa_tv 2 ปีที่แล้ว

    ਭਾਈ ਸਾਹਿਬ ਜੀ ਤੁਹਾਨੂੰ ਮਿਲਣਾ ਚਾਹੁੰਦੇ ਹਾਂ ਜੀ

  • @paramjitsg4047
    @paramjitsg4047 2 ปีที่แล้ว +2

    Good.suneha guru fateh parwan karni paramjit kaur barundi

  • @balwantmann1774
    @balwantmann1774 2 ปีที่แล้ว +4

    Waheguruji waheguruji

  • @youtuber4802
    @youtuber4802 2 ปีที่แล้ว +6

    Thank you 🙏 so much for your wonderful efforts and advices Bhai Sahib!!! Keep shining and spreading your knowledgeable thoughts 💭

  • @ranjitkaur4942
    @ranjitkaur4942 2 ปีที่แล้ว +2

    🙏🙏😍😍❤❤🌺🌺 Waheguru ji aap ji di Kripa aparam Apar Hai sab ka Pala karo Waheguru ji 🌹🙏

  • @SanjeevSharma-xb8bn
    @SanjeevSharma-xb8bn 2 ปีที่แล้ว

    Baba g satnam waheguru g... baba g is gal te vichar daso...sikha ne Krishan da bahjan gayea te mafi kiyo mangwai...

  • @narashmustapur3949
    @narashmustapur3949 2 ปีที่แล้ว +1

    Bhai sahab Tujhe Kamal Ho

  • @ranvirkaur955
    @ranvirkaur955 2 ปีที่แล้ว

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏

  • @rsgchannel846
    @rsgchannel846 2 ปีที่แล้ว +1

    God bless you veer ji💎

  • @jaspreetkaurbambiha5808
    @jaspreetkaurbambiha5808 2 ปีที่แล้ว +1

    🙏🙏🙏🙏🙏🙏🙏🙏🙏

  • @youtuber4802
    @youtuber4802 2 ปีที่แล้ว +4

    Very thoughtful 🤔 thinking !! It’s very true 👍

  • @harmeshsingh5509
    @harmeshsingh5509 2 ปีที่แล้ว +2

    Ap ji gian da sagar ho baba Ji

  • @harshwinderkaur7260
    @harshwinderkaur7260 2 ปีที่แล้ว +1

    ਬਿਲਕੁਲ ਸਹੀ ਕਿਹਾ ਹੈ ਜੀ 👍🏼👍🏼👍🏼 ਬਹੁਤ ਵਧੀਆ ਵਿਚਾਰ 👍🏼👍🏼👍🏼🙏👍🏼🙏👍🏼 ਬਹੁਤ ਧੰਨਵਾਦ ਜੀ

  • @nirmalattri6572
    @nirmalattri6572 2 ปีที่แล้ว

    Bhai Sahib aap ji dian gallan bhut hi motivate krdian ne chaddi kalan vich rho Waheguru Ji ka khalsa waheguru Ji ki Fateh 🙏🙏

  • @sattusingh608
    @sattusingh608 2 ปีที่แล้ว +1

    👌👌👌❤❤❤❤❤❤❤❤❤👈

  • @dalbirvirk2524
    @dalbirvirk2524 2 ปีที่แล้ว +1

    ਬਹੁਤ ਵਡਮੁੱਲੇ ਪਰਵਚਨ

  • @jaipaljaipaul7449
    @jaipaljaipaul7449 2 ปีที่แล้ว

    ਕਿਸੇ ਚੀਜ਼ ਨੂੰ ਪੁਰਾਣੇ ਹੋਣ ਤੋਂ ਬਚਾਉਣ ਲਈ, ਕਬਜ਼ਾ , ਰਜਿਸਟਰੀ , ਇੰਤਕਾਲ ਦੇ ਕਾਗਜ਼ ਰੱਦ ਕਰਨੇ ਜ਼ਰੂਰੀ ......? ਭੈਣ ਭਰਾ ਦਾ ਪਿਆਰ ਫ਼ਿਕਾ ਕਿਉਂ ਨਹੀਂ ਹੋਇਆ ❓ ਕਦੇ ਦੂਜੀ ਮਾਂ ਦੀ ਜ਼ਰੂਰਤ ਕਿਉਂ ਨਹੀਂ ਪਈ ...? ਸੰਤ ਨਹੀਂ ਸੰਤੁਲਣ ਬਨਾਉ , ਕਬਜ਼ਾ ਰਜਿਸਟਰੀ ਇੰਤਕਾਲ ਤੋਂ ਕੰਨੀ ਕਤਰਾਉਂ .....? ਹਰਿ ਸ਼ਰੀਰ ਆਜ਼ਾਦੀ ਭਾਲਦਾ ਹੈ । ਕੁਦਰਤ ਨਿਯਮ,ਸਾਲ ਵਿੱਚ ਚਾਰ ਮੋਸਮ , ਉਤਮ ਅਵਸਥਾ ਪਤਝੱੜ , ਤਬਦੀਲੀ, ਬਦਚਲਨੀ ਨਹੀਂ, ਕੁਦਰਤ ਨਿਯਮ ...? ਨਵੇਂ ਦਰਖਤਾਂ ਦਾ ਫੁੱਟਣਾ ...? ਨਾਂ ਭੁੱਲਣ ਵਾਲੇ ਸ਼ਬਦ ਤੋਂ ਸ਼ੁਰੂ, ਨਵਾਂ ਸਾਲ ਮੁਬਾਰਕ ਚੇਤ ,2080/ ਮਹਾਂ ਭਾਰਤ ਸਭਿਅਤਾ ....? ਜਨਵਰੀ ਫਰਵਰੀ ਯਾ 550/ਸਾਲਾਂ ਨਹੀਂ ...? ਵਿਸ਼ਵ ਤੋਂ 57 ਸਾਲ ਅੱਗੇ ਦੀ ਸੁਚੇਤਤਾ ❓ ਮਹਾਂ ਭਾਰਤ ... ਮਹਾਂ ਰਾਸ਼ਟਰ ਆਦਿ।ਆਮ ਰਾਜ , ਖ਼ਾਸ ਰਾਜ , ਮਹਾਂ ਰਾਜ ....?

    • @jaipaljaipaul7449
      @jaipaljaipaul7449 2 ปีที่แล้ว

      ਜੋ ਦਸੱਣ ਤੇ ਵੀ ਪੱਤਾ ਨਾਂ ਚਲੇ , ਮਹਾਂ ਰਾਜ਼ ....? ਜਿਸ ਕੋ ਦੇ ਸੋਈ ਜਨ ਪਾਏ, ਅਵਰ ਕਯਾ ਕਰੇ ਚਤੁਰਾਈ ਜੀਉ ....?

  • @_rakeshkumar.soni_910
    @_rakeshkumar.soni_910 2 ปีที่แล้ว

    Baba ji assin taan sab ton pehlan like
    Karde hanan fer dekhde aan baba ji tuc like,share vaaste na. Keha kro assin pahlan hi like,share kr dense aan ji please jyada vaari nhi boleya kro ji like krdena ji please say after 2,3 vedios after u saying ji (like) krdo

  • @sukhdeepkaur7838
    @sukhdeepkaur7838 2 ปีที่แล้ว

    ਵਾਹਿਗੂਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @ashishff9602
    @ashishff9602 2 ปีที่แล้ว

    Baba ji after Mohammad Rizwan u r my second Guru.

  • @harjot4243
    @harjot4243 2 ปีที่แล้ว

    Waheguru ji waheguru ji waheguru ji waheguru ji 🙏♥️🌹🌹🌹🥀🌹

  • @ravinderkaurjesses7248
    @ravinderkaurjesses7248 2 ปีที่แล้ว

    Asi bhi larde boot aa..par ik dusre bina reh bhi nhi sakde..
    Mere husband mera boot dhyaan rakhde aa..

  • @mukeshtaparwaliya4199
    @mukeshtaparwaliya4199 2 ปีที่แล้ว

    Baba ji ek video jalour .Rajasthan ki ghatana pe bhi bna do ek bache ko buri trhaa se pita gya bus school me master ki mataki se pani pii liya ta ...bacha SC samaj se taa

  • @shantysharma4131
    @shantysharma4131 2 ปีที่แล้ว

    Baba ji thuhadeaa viedos ne manu bhut motivation kita🙏🙏

  • @narinderkaurtakhar3620
    @narinderkaurtakhar3620 2 ปีที่แล้ว +1

    🙏🙏🙏🙏🙏

  • @jaswantchahal
    @jaswantchahal 2 ปีที่แล้ว +2

    Thanks Bhai Sahib Ji

  • @baljeetsidhu67
    @baljeetsidhu67 2 ปีที่แล้ว +14

    ਚੜ੍ਹਦੀ ਕਲਾ ਵਿੱਚ ਰਹਿਣਾ ਹਰ ਦਮ ਚੜ੍ਹਦੀ ਕਲਾ 🙏🏻

  • @nirmaljeetkaur8964
    @nirmaljeetkaur8964 2 ปีที่แล้ว +3

    U r my role model baba ji, I have no words for you. U r the best best best 💝

  • @rsgchannel846
    @rsgchannel846 2 ปีที่แล้ว +1

    Right 💯

  • @parmjeetkaur5256
    @parmjeetkaur5256 2 ปีที่แล้ว

    Waheguru ji ka khalsa waheguru ji ki fathe bhai sahib bauht vadhia suneha ji 🙏

  • @harpalsingh7351
    @harpalsingh7351 2 ปีที่แล้ว

    ਵਾਹਿਗੁਰੂ ਜੀ ਧੰਨਵਾਦ ਜੀ

  • @daljitmangat1096
    @daljitmangat1096 2 ปีที่แล้ว

    Waheguruji 🙏waheguruji 🙏waheguruji 🙏waheguruji 🙏waheguruji 🙏

  • @samasaabsamasaabkaka339
    @samasaabsamasaabkaka339 2 ปีที่แล้ว

    ਸਤਨਾਮ ਵਾਹਿਗੁਰੂ ਜੀ

  • @rsexposeviews9836
    @rsexposeviews9836 2 ปีที่แล้ว

    Mera bhi mammy daddy nail aave hi hua phla mammy chlamydia gyi far 6 machine baad daddy chale gaye

  • @rajabrar5816
    @rajabrar5816 2 ปีที่แล้ว

    ਬੁਹਤ ਵਧੀਆ ਸਿਖਾ ਰੇਹੈ ਹੋ

  • @bhagwantkaur674
    @bhagwantkaur674 2 ปีที่แล้ว +1

    Wa g wa bhei sahib g Chardikala Hova g Thank YOU g 🌹🌹🌹🌹🌹🌹

  • @amandeepsinghmangat762
    @amandeepsinghmangat762 2 ปีที่แล้ว

    ਬਹੁਤ ਵਧੀਆ ਭਾਈ ਸਾਹਿਬ।

  • @soniadhiman7022
    @soniadhiman7022 2 ปีที่แล้ว

    Waheguru waheguru ji🌹🌹🌹🙏🙏🙏🙏🙏🌹🌸🌻🌻🌼🌼💐💐

  • @harmangill1190
    @harmangill1190 2 ปีที่แล้ว

    ਬਹੁਤ ਵਧੀਆ ਸੁਨੇਹਾ ਜੀ

  • @simranjeet832
    @simranjeet832 2 ปีที่แล้ว

    baba ji gurbani da parchaan kro please

  • @baljeetsidhu67
    @baljeetsidhu67 2 ปีที่แล้ว +2

    ਸਤਿ ਸ੍ਰੀ ਅਕਾਲ ਭਾਈ ਸਾਹਿਬ ਜੀ 🙏🏻🙏🏻

  • @g.g.c.5113
    @g.g.c.5113 2 ปีที่แล้ว +1

    नमस्कार जी भाई साहिब जी 🙏🙏

  • @kamalbaidwan96
    @kamalbaidwan96 2 ปีที่แล้ว

    Waheguru ji ka Khalsa waheguru ji ki Fateh

  • @thejassvlogbhilai5549
    @thejassvlogbhilai5549 2 ปีที่แล้ว

    love u so mch pai saab ji from bhilai durg

  • @balvirkaur6497
    @balvirkaur6497 2 ปีที่แล้ว

    Ssa bhai sahib ji waheguru ji mehar karn ji gbu

  • @LaiLoPRNAWABGANJD
    @LaiLoPRNAWABGANJD 2 ปีที่แล้ว

    Waheguru Ji Ka Khalsa Waheguru Ji Ki Fateh

  • @drsaini2865
    @drsaini2865 2 ปีที่แล้ว

    ਭਾਈ ਸਾਹਿਬ ਜੀ ਇਹੀ ਕਲਾ

  • @siblings7203
    @siblings7203 2 ปีที่แล้ว +2

    ਬਹੁਤ ਬਹੁਤ ਧੰਨਵਾਦ ਭਾਈ ਸਾਹਿਬ ਜੀ 💖💖🙏🙏🙏

    • @ਰਾਮਸਿੰਘਖਾਲਸਾ
      @ਰਾਮਸਿੰਘਖਾਲਸਾ 2 ปีที่แล้ว +1

      ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਜੀ🙏🙏

  • @sarabjitkaur5474
    @sarabjitkaur5474 2 ปีที่แล้ว

    New morning new msg g .thnx bhai sahib g .💯

  • @rajkaur2411
    @rajkaur2411 2 ปีที่แล้ว +2

    Waheguru ji ka Khalsa waheguru ji ki fateh 🙏🙏

  • @paramjitsg4047
    @paramjitsg4047 2 ปีที่แล้ว

    Aj like.nahi c.dislike he dhean rkhea kro

  • @lakhwindersingh3977
    @lakhwindersingh3977 2 ปีที่แล้ว +3

    Thank you Baba ji🙏

  • @daljeetkaur1215
    @daljeetkaur1215 2 ปีที่แล้ว

    🙏🙏🙏🙏🙏🥀🏵️🌺🌺🌺💐💐💐🌹💓🌲♥️🌷🌿💝🌸🌳🌴💚ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 💐💐💐💐💐🌺🌺🌺🌺🏵️🥀🌹💓🌲♥️🌷🌿💝🌸🌳🌴💚🙏🙏🙏🙏🙏🙏

  • @simrankaur421
    @simrankaur421 2 ปีที่แล้ว

    Tuc bht vdia o baba ji god bless💗💗

  • @pubgkv5954
    @pubgkv5954 2 ปีที่แล้ว

    Realy veer ji we are like this 🙏🙏🙏🙏

  • @rkgillkitchen165
    @rkgillkitchen165 ปีที่แล้ว

    ਬਹੁਤ ਸੋਹਣਾ ਵਿਚਾਰ 👍🌷