ਜੋ ਗਿਆ ਉਸਨੂੰ ਨਾ ਦੇਖੋ, ਜੋ ਹੈ ਉਹ ਦੇਖੋ | Episode 308 | ਨਵੀਂ ਸਵੇਰ ਦਾ ਨਵਾਂ ਸੁਨੇਹਾ | Dhadrianwale

แชร์
ฝัง
  • เผยแพร่เมื่อ 27 ก.ย. 2022
  • For all the latest updates, please visit the following page:
    ParmesharDwarofficial
    emmpee.net/
    ~~~~~~~~
    This is The Official TH-cam Channel of Bhai Ranjit Singh Khalsa Dhadrianwale. He is a Sikh scholar, preacher, and public speaker.
    ~~~~~~~~
    Don't look at what is gone, look at what is | Dhadrianwale
    DOWNLOAD "DHADRIANWALE" OFFICIAL APP ON AMAZON FIRE TV STICK
    For Apple Devices: itunes.apple.com/us/app/dhadr...
    For Android Devices: play.google.com/store/apps/de...
    ~~~~~~~~
    Facebook Information Updates: / parmeshardwarofficial
    TH-cam Media Clips: / emmpeepta
    ~~~~~~~~
    MORE LIKE THIS? SUBSCRIBE: bit.ly/29UKh1H
    ___________________________
    Facebook - emmpeepta
    #Bhairanjitsingh
    #Dhadrianwale
    #podcast
  • บันเทิง

ความคิดเห็น • 409

  • @SandeepSingh-ky1wj
    @SandeepSingh-ky1wj ปีที่แล้ว +49

    ਇਕੱਲੇ ਖੜ੍ਹੇ ਹੋਣ ਦੀ ਹਿੰਮਤ ਰੱਖੋ ਦੁਨੀਆਂ ਗਿਆਨ ਦਿੰਦੀ ਹੈ ਸਾਥ ਨਹੀਂ ਵਾਹਿਗੁਰੂ ਵਾਹਿਗੁਰੂ ।

  • @kulvindersandhu4658
    @kulvindersandhu4658 ปีที่แล้ว +1

    Waheguru ji 🌹 waheguru ji 🌹 waheguru ji 🌹🙏 waheguru ji 🌹 waheguru ji 🌹 waheguru ji 🌹 waheguru ji 🌹🙏🙏🙏🙏🙏👏

  • @paramjitkaur7546
    @paramjitkaur7546 ปีที่แล้ว +1

    ਵਾਹਿਗੁਰੂ ਜੀ

  • @gurinderkaur5637
    @gurinderkaur5637 ปีที่แล้ว +2

    ਸਤਿ ਸ੍ਰੀ ਆਕਾਲ ਭਾਈ ਸਾਹਿਬ ਜੀ ਸੱਚ ਕਿਹਾ ਜੀ ਵਾਹ ਭਾਈ ਸਾਹਿਬ ਜੀ

  • @BaljinderKaur-fu1ci
    @BaljinderKaur-fu1ci ปีที่แล้ว

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @kuldeepkaur1505
    @kuldeepkaur1505 ปีที่แล้ว +1

    Thanks bhai sahib jee

  • @harmangill1190
    @harmangill1190 ปีที่แล้ว +1

    ਬਹੁਤ ਵਧੀਆ ਸੁਨੇਹਾ ਜੀ

  • @ManpreetSingh-kf8ii
    @ManpreetSingh-kf8ii ปีที่แล้ว

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏

  • @parveenkumar12
    @parveenkumar12 ปีที่แล้ว +1

    🙏 waheguru ji 🙏

  • @ashmanjamalwala8304
    @ashmanjamalwala8304 ปีที่แล้ว +1

    ਬਹੁਤ ਵਧੀਆ ਵਿਚਾਰ ਭਾਈ ਸਾਹਿਬ ਜੀ

  • @jagtarsingh9816
    @jagtarsingh9816 ปีที่แล้ว +2

    Lot of thanks bhai sahib hosla-himat bakshan lai.dhanbad g.may u live long.

  • @KamaljitKaur-fy3uu
    @KamaljitKaur-fy3uu ปีที่แล้ว +21

    ਜ਼ਿੰਦਗੀ ਬਹੁਤ ਸੋਹਣੀ ਬਣਾ ਦਿੱਤੀ ਹੈ ਤੁਹਾਡੇ ਪ੍ਰੈਸੈਂਟ ਮੂਮੈਂਟਸ ਵਿੱਚ ਜੀਣਾ ਸਿਖਾਉਂਦੇ ਵਿਚਾਰਾਂ ਨੇ ਜੀ 🙏

  • @NareshKumar-bc8xw
    @NareshKumar-bc8xw ปีที่แล้ว +1

    ਬਹੁਤ ਵਧੀਆ ਵਿਚਾਰ ਭਾਈ ਸਾਹਿਬ ਜੀ ਧੰਨਵਾਦ 💐❤️❤️💝🙏🏼🙏🏼

  • @Gurmit.dhaliwal007
    @Gurmit.dhaliwal007 ปีที่แล้ว +1

    Great bhai sahib ji

  • @bhaijaspreetsinghkhalsakad8651
    @bhaijaspreetsinghkhalsakad8651 ปีที่แล้ว +1

    wAheguru Ji Maharaj

  • @kashmirsingh-zz9ku
    @kashmirsingh-zz9ku ปีที่แล้ว +12

    ਜ਼ਿੰਦਗੀ ਬਦਲ ਰਹੀ ਜੀ। ਬਹੁਤ ਵਧੀਆ ਗਾਈਡੈਂਸ ਹੈ ਜੀ ਤੁਹਾਡੀ। ਬਹੁਤ ਬਹੁਤ ਧੰਨਵਾਦ ਜੀ।

  • @GurtejSingh-hk1rb
    @GurtejSingh-hk1rb ปีที่แล้ว +1

    Waheguru ji ❣️🙏🏿

  • @parveenkaur2583
    @parveenkaur2583 ปีที่แล้ว +34

    Waheguru ji 🙏❤🌷
    ਹਿੰਮਤ ਵਧਾਉਣ ਲੲੀ ਬਹੁਤ ਬਹੁਤ ਧੰਨਵਾਦ

  • @gurindersinghgurindersingh6568
    @gurindersinghgurindersingh6568 ปีที่แล้ว +1

    Bahut bahut than baad ji 🙏🏻
    Thanks Ji 😊🙏🏻

  • @karamjitsingh4366
    @karamjitsingh4366 ปีที่แล้ว +1

    Waheguru ji

  • @gurpreetsinghgill5464
    @gurpreetsinghgill5464 ปีที่แล้ว +1

    Thank you baba g 🙏🙏

  • @rbrar3859
    @rbrar3859 ปีที่แล้ว +5

    ਭਾਈ ਸਾਹਬ ਜੀ ਤੁਸੀਂ ਸਾਡੇ ਦਿਲ ਦੀਆਂ ਗੱਲ਼ਾ ਹੀ ਸੁਣਾ ਦਿੱਤੀਆਂ
    ਅਸੀਂ ਵੀ ਉਲਜੇ ਪਏ ਸੀ

  • @navibhullar3560
    @navibhullar3560 ปีที่แล้ว

    Tnx Baba g bht bht bht🙏🙏🙏🙏

  • @KamaljitKaur-fy3uu
    @KamaljitKaur-fy3uu ปีที่แล้ว +1

    ਕਿਆ ਬਾਤ ਐ ਜੀ 🙏 ਆਪਣੇ ਆਪ ਦੀ ਪਹਿਲਾਂ ਆਪ ਕਦਰ ਕਰਨਾ ਸਿੱਖੋ 👍

  • @jaswantchahal
    @jaswantchahal ปีที่แล้ว

    Thanks Bhai Sahib Ji

  • @RavinderKaur-lj1wq
    @RavinderKaur-lj1wq ปีที่แล้ว

    waheguru ji mehar karo ji 🌹🙏🙏🌹

  • @Shiribalajimotars
    @Shiribalajimotars ปีที่แล้ว

    ਸੱਚੀ ਗੱਲ ਹੈ ਜੀ

  • @DastarDhariCrowdMusic
    @DastarDhariCrowdMusic ปีที่แล้ว +7

    "ਸਤਿ ਸ਼੍ਰੀ ਅਕਾਲ ਜੀ" ਭਾਈ ਸਾਹਿਬ ਜੀ🙏
    ਬਹੁਤ ਵਧੀਆ ਸੁਨੇਹਾ ਦਿੱਤਾ ਜੀ ਤੁਸੀਂ ਧੰਨਵਾਦ ਜੀ।
    || ਵਾਹਿਗੁਰੂ ਜੀ ||🌹
    || वाहेगुरु जी ||❤
    Waheguru Ji🙏

  • @premlalpremlal5900
    @premlalpremlal5900 ปีที่แล้ว

    Wahegur ji

  • @Manpreetkaur-gu4eq
    @Manpreetkaur-gu4eq ปีที่แล้ว +1

    Bilkul sahi keha bhai saab ji tuc 👍👍💯

  • @bindadeol7515
    @bindadeol7515 ปีที่แล้ว

    Waheguru ji waheguru ji

  • @darshansinghriar7972
    @darshansinghriar7972 ปีที่แล้ว

    ਬਹੁਤ ਵਧੀਆ ਵਿਚਾਰ ।

  • @harshwinderkaur7260
    @harshwinderkaur7260 ปีที่แล้ว

    ਬਿਲਕੁਲ ਸਹੀ ਕਿਹਾ ਹੈ ਜੀ ਬਹੁਤ ਵਧੀਆ ਧੰਨਵਾਦ 🙏🙏🙏🙏🙏🙏🙏🙏🙏🙏🙏

  • @BalvirKaur_Gill
    @BalvirKaur_Gill ปีที่แล้ว +20

    ਇਸ ਦੁਨੀਆਂ ਤੋਂ ਕੋਈ ਉਮੀਦ ਨਾ ਰੱਖੋ ਸਿਰਫ ਆਪਣੇ ਆਪ ਤੇ ਭਰੋਸਾ ਰੱਖੋ।

  • @hardeepsingh-om8xe
    @hardeepsingh-om8xe ปีที่แล้ว

    bahut bahut dhanwad ji himmat den lyi

  • @sargundeepkaur6423
    @sargundeepkaur6423 ปีที่แล้ว

    Waheguru ji mehar kreo 🙏🙏

  • @illegalweapon9050
    @illegalweapon9050 ปีที่แล้ว

    Waheguru ji🙏🙏🙏🙏🙏🌹🌷

  • @hakamskngh7223
    @hakamskngh7223 ปีที่แล้ว

    waheguru ji

  • @amritkaur7109
    @amritkaur7109 ปีที่แล้ว +2

    Thank you veer g n God bless you 🙏

  • @ManjitKaur-wl9hr
    @ManjitKaur-wl9hr ปีที่แล้ว +57

    ਹਮੇਸ਼ਾ negativity ਵਿੱਚੋਂ ਕੱਢ ਕੇ positivity ਵਿੱਚ
    ਜਿਊਣ ਦੀ ਤਾਕਤ ਬਖਸ਼ਦੇ ਹਨ , ਆਪ ਜੀ ਦੇ ਨਵੀਂ ਸਵੇਰ ਦੇ ਨਵੇਂ ਸੁਨੇਹੇ 👍👍

    • @gurpalsingh4400
      @gurpalsingh4400 ปีที่แล้ว

      Waheguru ji tuc nukeriya to ho

    • @myartcraftworld9469
      @myartcraftworld9469 ปีที่แล้ว +1

      ਬਹੁਤ ਵਧੀਆ ਜੀ

    • @tarlochansaini901
      @tarlochansaini901 ปีที่แล้ว

      ਬਹੁਤ ਬਹੁਤ ਧੰਨਵਾਦ ਜੀ

    • @baljinderkaur5472
      @baljinderkaur5472 ปีที่แล้ว

      ਬਹੁਤ ਵਧੀਅਾ ਵਿਚਾਰ ੲੇ ਬਾਬਾ ਜੀ ਦਿਲ ਨੂੰ ਸੈਕਨ ਮਿਲਦਾ

    • @satpalkaur4739
      @satpalkaur4739 ปีที่แล้ว

      Waheguru ji ka khalsa waheguru ji ki fateh ji we love you too much bhai Sahib ji

  • @SatnamSingh-bc5zm
    @SatnamSingh-bc5zm ปีที่แล้ว +5

    ਡਿੱਗਦੇ ਢਹਿੰਦੇ ਉੱਠਦੇ ਬਹਿੰਦੇ,
    ਐਵੇਂ ਢੇਰੀ ਨਾ ਢਾਹ ਦੇਣਾ।
    ਹਿੰਮਤ ਸਾਹਸ ਦੇ ਤਕੜੇ ਖੰਭਾਂ ਨੇ,
    ਸਾਨੂੰ ਫਿਰ ਉਡਾਰ ਬਣਾ ਦੇਣਾ।
    🙏🙏🙏

  • @gurjindersingh4666
    @gurjindersingh4666 ปีที่แล้ว

    Dhanbad G

  • @NatureGod644
    @NatureGod644 ปีที่แล้ว +1

    Thanks again guru ji

  • @rupindersidhu1313
    @rupindersidhu1313 ปีที่แล้ว +26

    ਬਹੁਤ ਵਧੀਆ ਭਾਈ ਸਾਹਿਬ ਟੁੱਟੇ ਹੋਏ ਲੋਕਾ ਲਈ ਇਹ ਵਿਚਾਰ ਪ੍ਰਗਟ ਕਰਨ ਲਈ 🙏🙏🙏🙏🙏 ਸੁਣ ਕੇ ਹੌਸਲਾ ਮਿਲਦਾ ਹੈ

  • @gurkiratvirk6490
    @gurkiratvirk6490 ปีที่แล้ว +1

    Great baba ji

  • @mandeepkamboj6951
    @mandeepkamboj6951 ปีที่แล้ว +1

    Menu aap ji de samjaon da ਤਰੀਕਾ bhut ਵਧੀਆ ਲੱਗਦਾ ਹੈ. ❤❤❤🙏🏼🙏🏼

  • @ramangrewal6053
    @ramangrewal6053 ปีที่แล้ว

    Bhai sahib Sanu himmat den lai bhut 2 dhanbad waheguru ji mehar karni🙏🙏❤️

  • @narindersinghpannu8530
    @narindersinghpannu8530 ปีที่แล้ว

    Waheguru ji 🙏🏻

  • @myartcraftworld9469
    @myartcraftworld9469 ปีที่แล้ว

    ਬਹੁਤ ਵਧੀਆ ਜੀ

  • @rindamakker7200
    @rindamakker7200 ปีที่แล้ว +4

    Bhai saab g tuhade sawer de sunehe ne saadi life badl ti🙏🏻

  • @its_suhki001
    @its_suhki001 ปีที่แล้ว

    Waheguru ji ka kahlsa waheguru ji ki fethe 🙏🙏🙏🙏🙏

  • @LovepreetSingh-oj3hn
    @LovepreetSingh-oj3hn ปีที่แล้ว

    Weheguru ji Mehar kre 🙏

  • @randhirsinghbannu2585
    @randhirsinghbannu2585 ปีที่แล้ว

    ਘੈਟ ਯਾਰ

  • @bhangu7004
    @bhangu7004 ปีที่แล้ว

    Wahegurujikhalsawahegurujikifatehji🙏🙏🙏🙏

  • @castastic
    @castastic ปีที่แล้ว

    Thank you Baba ji 4 postivity

  • @jyotihathur5129
    @jyotihathur5129 ปีที่แล้ว

    Waheguru g

  • @amritjohal6976
    @amritjohal6976 ปีที่แล้ว

    WAHEGURU ji

  • @gclaire6061
    @gclaire6061 ปีที่แล้ว

    Very true vichar 🙏

  • @gursharandeepsingh7671
    @gursharandeepsingh7671 ปีที่แล้ว +1

    🙏🏻 ਭਾਈ ਸਾਹਿਬ ਜੀ ਬਹੁਤ ਬਹੁਤ ਧੰਨਵਾਦ

  • @sunilKumar-zc8ft
    @sunilKumar-zc8ft ปีที่แล้ว

    Right bhai sahib ji

  • @yodhahayer8336
    @yodhahayer8336 ปีที่แล้ว

    Bahut vdia ji Bhai sahib ji

  • @sharmatenthouse1848
    @sharmatenthouse1848 ปีที่แล้ว

    Wehuguru g sat shri akal

  • @RajinderKaur-qk9ox
    @RajinderKaur-qk9ox ปีที่แล้ว +4

    🙏🙏🙏🙏🙏👍

  • @manjitkaursandhu4785
    @manjitkaursandhu4785 ปีที่แล้ว

    Ryt ji Thanks so much ji 🙏🙏

  • @nirmaljeetkaur8964
    @nirmaljeetkaur8964 ปีที่แล้ว

    Baba ji thank you thank you thank you 👍👍👍😊

  • @beantbeant4070
    @beantbeant4070 ปีที่แล้ว +1

    Love you ji good 👍 ji

  • @amritsinghamritsingh9982
    @amritsinghamritsingh9982 ปีที่แล้ว

    Wah ji wah najara aa gia

  • @sukhjitmundi5560
    @sukhjitmundi5560 ปีที่แล้ว

    Very good bhai shib jl

  • @kaurg3068
    @kaurg3068 ปีที่แล้ว

    Waheguru ji himmat den li shukrana🙏🏻🙏🏻

  • @rkverma113
    @rkverma113 ปีที่แล้ว +1

    Great 🙏🙏

  • @hdghsjsjhshhsh4678
    @hdghsjsjhshhsh4678 ปีที่แล้ว +2

    ਵਾਹਿਗੁਰੂ ਜੀ ਵਾਹਿਗੁਰੂ ਜੀ

  • @Makhansingh-fb1vz
    @Makhansingh-fb1vz ปีที่แล้ว +1

    Very very nice

  • @bittubansa3810
    @bittubansa3810 ปีที่แล้ว +12

    Waheguru ji ka khalsa waheguru ji ki Fateh ji 🙏🙏🙏❤️❤️❤️🌹🌹🌹

  • @Amritpal-yi6fj
    @Amritpal-yi6fj ปีที่แล้ว

    Very Nice
    Dhadrianwale ji

  • @baldevthakurbaldevbaldev2219
    @baldevthakurbaldevbaldev2219 ปีที่แล้ว +1

    Good

  • @KamaljitKaur-fy3uu
    @KamaljitKaur-fy3uu ปีที่แล้ว +20

    ਬਿਲਕੁਲ ਜੀ 🙏 ਜਦੋਂ ਅਸੀਂ ਦੇਖਦੇ ਆਂ ਕਿ ਸਾਡੇ ਕੋਲ ਤਾਂ ਉਹ ਸਹੂਲਤਾਂ ਵੀ ਹਨ ਜਿਨ੍ਹਾਂ ਲਈ ਲੱਖਾਂ ਲੋਕ ਤਰਸਦੇ ਹਨ ਤਾਂ ਸ਼ੁਕਰਾਨੇ ਦਾ ਭਾਵ ਮਨ ਵਿੱਚ ਪੈਦਾ ਹੋਏਗਾ ਜੀ 🙏

  • @rindamakker7200
    @rindamakker7200 ปีที่แล้ว +2

    🙏🏻🙏🏻🙏🏻

  • @onkaresso1557
    @onkaresso1557 ปีที่แล้ว

    Great job ji ssakal ji

  • @ishanverma978
    @ishanverma978 ปีที่แล้ว

    Sukar hai wahegure tha ajj zindgi nu hor deshaa mili

  • @jaspreetkaurbambiha5808
    @jaspreetkaurbambiha5808 ปีที่แล้ว +1

    🙏🏼🙏🏼🙏🏼🙏🏼🙏🏼🙏🏼🙏🏼🙏🏼

  • @ninder1984
    @ninder1984 ปีที่แล้ว +5

    ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਜੀ 🙏🙏

  • @jagdishkaur9755
    @jagdishkaur9755 ปีที่แล้ว +66

    ਇਹ ਸੱਚ ਹੈ ਕਿ ਜਿਉਣਾ ਤਾਂ ਅੱਜ ਵਿਚ ਹੀ ਚਾਹੀਦਾ ਹੈ ਪਰ ਕੀ ਕਰੀਏ! ਜ਼ਿੰਦਗੀ ਦੀ ਤ੍ਰਾਸਦੀ ਹੈ ਕਿ ਅਤੀਤ ਨਾਲੋਂ ਵੀ ਟੁੱਟਿਆ ਨਹੀਂ ਜਾ ਸਕਦਾ।

    • @Nav56757
      @Nav56757 ปีที่แล้ว +1

      Ji

    • @BROKENDON
      @BROKENDON ปีที่แล้ว +2

      Koi fark nhi padta humara kitna bura past hei ✌ hum fir se ek new suruaat kr sakte hei ✌

    • @jagdishkaur9755
      @jagdishkaur9755 ปีที่แล้ว +1

      ਜਦੋਂ ਅਤੀਤ ਅਤਿ ਬੁਰਾ ਹੋਵੇ ਉਦੋਂ ਮਨ ਬਦੋਬਦੀ ਭੂਤਕਾਲ ਦੀ ਤਾਣੀ ਵਿਚ ਉਲਝ ਜਾਂਦਾ ਹੈ ਕਿਉਂਕਿ ਇਹ ਵੀ ਆਪਣੀ ਜ਼ਿੰਦਗੀ ਦਾ ਇਕ ਹਿੱਸਾ ਹੁੰਦਾ ਹੈ।

    • @balwantsingh6450
      @balwantsingh6450 ปีที่แล้ว

      @@BROKENDON g he hvHHHdhdd

    • @sahabsingh6429
      @sahabsingh6429 ปีที่แล้ว

      Right

  • @princehappy177
    @princehappy177 ปีที่แล้ว +2

    Thank you for your inspiration

  • @tuttpaine1686
    @tuttpaine1686 ปีที่แล้ว +6

    Waheguru ji ka Khalsa Ji Waheguru ji ka Fateh ji❤❤❤❤❤🙏🏼🙏🏼🙏🏼🙏🏼🙏🏼

  • @manjitkaur2091
    @manjitkaur2091 ปีที่แล้ว

    Wah ji wah zindgi vadhia bnan wale tuhade vichar ne bhai sahib ji jug jug jio ji

  • @deepkaur8148
    @deepkaur8148 ปีที่แล้ว +5

    Waheguru ji waheguru 🙏🙏💕💕

  • @harpreetsingh1886
    @harpreetsingh1886 ปีที่แล้ว

    Wmk🙏🙏

  • @narinderkaurtakhar3620
    @narinderkaurtakhar3620 ปีที่แล้ว +1

    🙏🙏🙏🙏🙏

  • @harsimransingh6102
    @harsimransingh6102 ปีที่แล้ว +5

    Waheguru ji ka Khalsa waheguru ji ki Fateh 🙏🙏🙏🙏🙏🙏

  • @batinderbhamra8725
    @batinderbhamra8725 ปีที่แล้ว

    Satnam ji wahegur ji please blass every one in this world good morning to you.

  • @u.pdepunjabipind1620
    @u.pdepunjabipind1620 ปีที่แล้ว +14

    ਤੁਸੀਂ ਟੁੱਟੇ ਹੋਏ ਹਾਰੇ ਹੋਏ ਬੰਦੇ ਚ ਹਿਮਤ ਭਰ ਦਿੰਦੇ ਹੋ ਭਾਈ ਸਾਹਿਬ ਜੀ
    ਤੁਸੀ great 👍 ਹੋ ਭਾਈ ਸਾਹਿਬ ਜੀ 🙏🙏🌹🌹💐💐

  • @sukhvir434
    @sukhvir434 ปีที่แล้ว +8

    ਅਪਣੇ ਖੁਦ ਦੇ ਵਿਚਾਰ ਖੁਦ ਤੇ ਬਹੁਤ ਜਿਆਦਾਂ ਪਰਭਾਵ ਪਾਉਂਦੇ ਹਨ,ਗੱਲ ਖੋਲ ਕੇ ਸਮਝਾਉਣ ਲਈ ਤਹਿ ਦਿਲੋਂ ਧੰਨਵਾਦ ਭਾਈ ਸਾਹਿਬ ਜੀ 🙏🙏👌👌👍🏼👍🏼🌹🌹

  • @bhagwantkaur674
    @bhagwantkaur674 ปีที่แล้ว +5

    🌹🌹🌹🌹🌹🌹🌹🌹WAHEGURU JI KA KHALSA🍀🍀🍀🍀🍀🍀🍀🍀🍀 WAHEGURU JI KI FATEH JI 🌹🌹🌹🌹🌹🌹🌹🌹🌹

  • @SandeepSingh-ky1wj
    @SandeepSingh-ky1wj ปีที่แล้ว +5

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਸੰਦੀਪ ਸਿੰਘ ਖਾਲਸਾ ਫਤਿਹਗੜ੍ਹ ਸਾਹਿਬ ਤੋਂ ਭਾਈ ਸਾਹਿਬ ਨੂੰ ਗੁਰੂ ਫਤਿਹ ਵਾਹਿਗੁਰੂਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @surjeetsingh9299
    @surjeetsingh9299 ปีที่แล้ว +5

    Waheguru jee ka khalsa waheguru jee ki fathe 🙏🙏🙏🙏🙏♥️♥️♥️

  • @karamjitsingh4366
    @karamjitsingh4366 ปีที่แล้ว +2

    Waheguru sahib ji

  • @malkeetkaur5629
    @malkeetkaur5629 ปีที่แล้ว +1

    🙏🙏🙏🙏🙏👍👍👍

  • @jobansingh5189
    @jobansingh5189 ปีที่แล้ว +1

    ਭਾਈ ਸਾਬ ਤੁਸੀ ਵੀ ਆਪਣਾ ਖਿਆਲ ਰੱਖਿਆ ਕਰੋ ਅਸੀਂ ਬਹੁਤ ਕੁਝ ਸਿੱਖਣਾ ਤੁਹਾਡੇ ਤੋਂ

  • @harveysingh7495
    @harveysingh7495 ปีที่แล้ว

    Waheagure ji 🙏

  • @jsbtechno
    @jsbtechno ปีที่แล้ว

    Right words