ขนาดวิดีโอ: 1280 X 720853 X 480640 X 360
แสดงแผงควบคุมโปรแกรมเล่น
เล่นอัตโนมัติ
เล่นใหม่
ਮੇਰੀ ਵੀਰ ਜੀ 🙏🙏 ਸੱਸ ਮਾਂ ਜ਼ਿੰਦਗੀ ਬਰਬਾਦ ਕੀਤੀ
ਬਾਬਾ ਨਾਨਕ ਜੀ ਦੇ ਵਾਰਿਸ ਭਾਈ ਰਣਜੀਤ ਸਿੰਘ ਜੀ ਢੱਡਰੀਆਂ ਵਾਲੇ ਜਿੰਦਾਬਾਦ
ਜੇ ਗੁਰੂ ਨਾਨਕ ਦੇਵ ਜੀ ਆਗਿਆਕਾਰੀ ਹੁੰਦੇ ਤਾਂ ਗੁਰੂ ਨਾਨਕ ਨਾਂ ਹੁੰਦੇ ਅੱਜ ♥️🙏
ਜੇ ਗੁਰੂ ਨਾਨਕ ਦੇਵ ਜੀ ਸਿਰਫ਼ ਆਗਿਆਕਾਰੀ ਪੁੱਤਰ ਹੁੰਦੇ ਤਾਂ ਉਨ੍ਹਾਂ ਨੇ ਪਿਤਾ ਪੁਰਖੀ ਕਿੱਤਾ ਵਪਾਰ ਹੀ ਕਰਨਾ ਸੀ ਤੇ ਅੱਜ ਉਨ੍ਹਾਂ ਦਾ ਨਾਮ ਧਰੂ ਤਾਰੇ ਵਾਂਗ ਚਮਕਦਾ ਨਹੀਂ ਸੀ ਹੋਣਾ।
ਹਾਜੀ ਬਿਲਕੁੱਲ ਸਹੀ ਆ ਜੀ
ਵਾਹ!! ਕਿਆ ਬਾਤ ਐ 👏👍
@@KamaljitKaur-fy3uu ਧੰਨਵਾਦ ਜੀ
Kya bat aa g vah g va babeo
Life change krti bhai shaib ji tusi sadi mja aa reha hun zindgi jeen da daily kuj na kuj sikhn nu mil reha bhut bhut dhanvad bhai sahib ji
ਬਿਲਕੁਲ ਸਹੀ ਕਿਹਾ ਜੀ ਤੁਸੀ ਸਾਡੇ ਆਮ ਹੀ ਘਰਾਂ ਚ ਜਿਆਦਾਤਰ ਇਹੀ ਹਾਲ ਹੈ ।
ਚਾਰ ਚੀਜਾਂ ਦੀ ਕਦੇ ਸਰਮ ਨਾ ਕਰੋ(1) ਬੁੱਢੇ ਮਾਤਾ --ਪਿਤਾ ਦੀ (2) ਗਰੀਬ ਦੋਸਤਾਂ (3) ਪੁਰਾਣੇ ਕੱਪੜਿਆਂ ਦੀ (4) ਸਾਦੇ ਰਹਿਣ ਸਹਿਣ
ਹਾਂ ਅਮੀਰ ਦੋਸਤਾਂ ਦੀ ਸਰਮ ਕਰੋ
Never be ashamed of these four things:1 old parents 2 poor friends3 old clothes4 simple living
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ
👍👍
@@gurjitkaur8461 ਗੁਰਜੀਤ ਕੌਰ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ
ਭਾਈ ਸਾਬ ਸਿਰਾ ਲਾਉਣੇ ਹੋ ਤੁਸੀ
ਸਿੱਖ ਧਰਮ ਨਾਲ ਜੁੜੇ ਸਾਰੇ ਲੋਕਾਂ ਨੂੰ ਵਿਦਿਤ ਹੈ ਕਿ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਦਾ ਫੈਸਲਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਕੀਤਾ ਸੀ ਇਹ ਕਹਿ ਕੇ ਕਿ ਆਪ ਜੀ ਤੋਂ ਵੱਡਾ ਹੋਰ ਕੌਣ ਹੈ ਜੋ ਧਰਮ ਦੀ ਰੱਖਿਆ ਕਰ ਸਕੇ।
ਤੁਹਾਡੇ ਸੁਨੇਹੇ ਜੈਨਰੇਸਨ ਗੈਪ ਨੂੰ ਦੂਰ ਕਰਨ ਤੇ ਉਨ੍ਹਾਂ ਵਿੱਚ ਆਪਸੀ ਸਮਝਦਾਰੀ ਪੈਦਾ ਕਰਨ ਵਿੱਚ ਬੇਹੱਦ ਸਹਾਇਕ ਹੋ ਰਹੇ ਹਨ ਜੀ 🙏 ਧੰਨਵਾਦ ਏਨੇ ਸੋਹਣੇ ਵਿਚਾਰਾਂ ਲਈ ਜੀ 🙏
ਵਾਹ ਜੀ ਵਾਹ ਭੈਣ ਜੀ ਬਹੁਤ ਸੋਹਣਾ ਲਿਖਿਆ ਹੈ ਜੀ 😊👌🏻👌🏻👌🏻🙏
ਬਹੁਤ ਵਧੀਆ ਜੀ 👍👍
@@gurjitkaur8461 ,
@@jaspreetbhullar8398 ,
Baba ji asi khud eh ਸੰਤਾਪ ਹੰਢਾ ਰਹੇ ਹਾਂ ( ਆਗਿਆਕਾਰੀ ਹੋਣ ਵਾਲਾ) 😔
Waheguru Ji ka khalsa sri waheguru Ji ki Fateh ji 🙏🙏🙏🙏🙏
ਮੰਨ ਗਾਏ ਜੱਟ ਦੀ ਤਪੱਸਿਆ ਪਰਮਾਤਮਾ ਤਹਾਨੂੰ ਸਰਦਾਰ ਜੀ ਚੜ੍ਹਦੀ ਕਲਾ ਵਿੱਚ ਰੱਖੇ।
ਸੱਚ ਹੈ ਜੀ ਇਸੇ ਕਰਕੇ ਹੀ ਘਰਾ ਵਿੱਚ ਕਲੇਸ਼ ਦਾ ਕਾਰਨ ਬਣਦਾ ਹਨ 🙏🙏ਇਸ ਕਰਕੇ ਬੱਚਿਆਂ ਵਿੱਚ ਦਖਲ ਅੰਦਾਜ਼ੀ ਨਹੀਂ ਕਰਨੀ ਚਾਹੀਦੀ 🙏🙏🙏🙏🙏
Meri aage 45 years h par me aap di es gal to 100 ℅ agree haa mera bacha 20 years da h asi ode faisle ode te chhadde ne waheguru ji 🙏
Sat shri akal bhai sahib ji 🙏🙏🙏🙏🙏
ਵਾਹ ਜੀ ਵਾਹ ਬਹੁਤ ਹੀ ਵਧੀਆ ਜੀ
ਫੈਸਲਿਆਂ ਦੇ ਦੋਰਾਹੇ ਤੇ ਖੜ੍ਹੇ ਬੱਚਿਆਂ ਤੇ ਮਾਪਿਆਂ ਦੀ ਜ਼ਿੰਦਗੀ ਵਿੱਚ ਮੀਲ ਪੱਥਰ ਸਾਬਤ ਹੋਵੇਗਾ ਅੱਜ ਦਾ ਸੁਨੇਹਾ 👍 ਧੰਨਵਾਦ ਜੀ 🙏
💯
Right ✅
Waheguru ji that’s really good message 🙏🏻🙏🏻🙏🏻🙏🏻🙏🏻thank you for sharing 🙏🏻🙏🏻🙏🏻🙏🏻🙏🏻
ਮੇਰੇ ਵੱਡੇ ਵੀਰ ਜੀ ਕਿਹਾ ਕਰਦੇ ਸਨ ਕਿ ਅਸੀਂ ਬੱਚਿਆਂ ਨਾਲੋਂ ਵੱਡਿਆਂ ਨਾਲ ਗੱਪ ਸ਼ੱਪ ਮਾਰਨਾ ਵਧੇਰੇ ਪਸੰਦ ਕਰਦੇ ਹਾਂ। ਅਸੀਂ ਭੁੱਲ ਜਾਂਦੇ ਹਾਂ ਕਿ ਵੱਡਿਆਂ ਨੂੰ ਤਾਂ ਸਭ ਕੁਝ ਪਤਾ ਹੈ ਜ਼ਰੂਰਤ ਤਾਂ ਬੱਚਿਆਂ ਦੇ ਗਿਆਨ ਵਿਚ ਵਾਧਾ ਕਰਨ ਦੀ ਹੈ ਸੋ ਵੱਧ ਸਮਾਂ ਬੱਚਿਆਂ ਨਾਲ ਬਿਤਾਉ ਤੇ ਉਨ੍ਹਾਂ ਦੇ ਗਿਆਨ ਵਿਚ ਵਾਧਾ ਕਰੋ।
Thank you baba g
ਬਹੁਤ ਵਧੀਆ ਜੀ
ਗੁਰੂ ਫਤਿਹ ਭਾਈ ਸਾਹਿਬ ਜੀ, ਬਹੁਤੇ ਲੋਕ ਤਾਂ 50,ਟੱਪ ਗਿਆ ਪਰ ਫਿਰ ਵੀ ਆਪਣੀ ਮਰਜ਼ੀ ਨਹੀਂ ਕਰ ਸਕਦਾ ਮੇਰਾ ਪਤੀ ਵੀ ਕੋਈ ਫ਼ੈਸਲਾ ਨਹੀਂ ਕਰ ਸਕਦਾ, ਹੁਣ ਵੀ ਆਪਣੇ ਰਿਸ਼ਤੇਦਾਰਾਂ ਦੀ ਆਗਿਆ ਵਿਚ ਹੈ
ਭਾਈ ਸਾਹਿਬ ਜੀ ਆਪਣੀ ਸੇਹਤ ਦਾ ਧਿਆਨ ਰੱਖਣਾ
👌🏻👌🏻👌🏻👌🏻👌🏻👌🏻👌🏻👌🏻👌🏻👌🏻👌🏻
Very nice baba je bahut bahut dhanyavaad je 🙏🙏🙏
🙏🏼🙏🏼🙏🏼🙏🏼🙏🏼🙏🏼🙏🏼
ਬਿਲਕੁੱਲ ਸਹੀ ਕਿਹਾ ਭਾਈ ਸਾਹਿਬ ਨੇ ਇਸ ਗਲ ਦੀ ਬੜੀ ਲੋੜ ਸੀ ਬਹੁਤ ਧਨਵਾਦ
ਵਾਹਿਗੁਰੂ ਜੀ ਕਾ ਖਾਲਸ਼ਾ ਵਾਹਿਗੁਰੂ ਜੀ ਕੀ ਫਤਿਹ🙏🙏🙏🙏👌👌👌👌
ਬਹੁਤ ਵਧੀਆ ਭਾਈ ਸਾਬ ਜੀ ਸਾਡੇ ਦਿਲ ਦੀ ਹਰ ਗਲ ਤੁਸੀਂ ਸਾਂਝੀ ਕਰਦੇ ਹੋ। ਨਵੀਂ ਸਵੇਰ ਦਾ ਨਵਾਂ ਸੁਨੇਹਾ ਜੀ
I agree with you baba ji when i was stress so listen your video
ਸਤਿ ਸ੍ਰੀ ਆਕਾਲ ਭਾਈ ਸਾਹਿਬ ਜੀ ਬਹੁਤ ਵਧੀਆ ਵਿਚਾਰ ਹਨ ਭਾਈ ਸਾਹਿਬ ਜੀ ਧੰਨਵਾਦ
ਬਿਲਕੁਲ ਜੀ 🙏 ਬੱਚਿਆਂ ਤੇ ਫੈਸਲੇ ਥੋਪਣਾ ਉਨ੍ਹਾਂ ਦੀ ਜ਼ਿੰਦਗੀ ਬਰਬਾਦ ਕਰ ਦਿੰਦਾ ਹੈ,ਏਨੇ ਜ਼ਰੂਰੀ ਵਿਸ਼ੇ ਤੇ ਮਾਰਗ ਦਰਸ਼ਨ ਕਰਨ ਲਈ ਬਹੁਤ ਬਹੁਤ ਧੰਨਵਾਦ ਜੀ 🙏
Wow that’s so amazing Waheguru ji that’s really good message 🙏🏻🙏🏻🙏🏻🙏🏻🙏🏻thank you for sharing 🙏🏻🙏🏻🙏🏻🙏🏻🙏🏻
ਅਸੀ ਖੁਸ ਅਾ ਬਾਬਾ ਜੀ ਸਹੀ ਕਿਹਾ ਬਾਬਾ ਜੀ ਵਾਹਿਗੁਰੂ ਜੀ 🙏🙏🙏🙏🙏
Bht bht wdiaaaa
ਬੱਚੇ ਮਾਤਾ ਪਿਤਾ ਦੇ ਗੁਲਾਮ ਨਹੀ ਹਨ।
ਬਾਬਾ ਜੀ ਮੈਂ ਤੁਹਾਨੂੰ ਮਿਲਣਾ ਚਾਹੁੰਦੀ ਹਾਂ ਜੀ ਬਾਬਾ ਜੀ ਮੈਂ ਤੁਹਾਨੂੰ ਮਿਲਣਾ ਚਾਹੁੰਦੀ ਹਾਂ ਜੀ ਪਲੀਜ਼ ਬਾਬਾ ਜੀ ਮਿਲੋ ਜੀ
ਵਾਹਿਗੁਰੂ ਜੀ ਅਜ ਆਪਾ ਲਾਈਵ ਨਹੀਂ ਸੁਣ ਸਕੀ ਸਾਡੇ ਪ੍ਰਭਾਤ ਫੇਰੀ ਆਈ ਸੀ ਬੱਚਿਆ ਦਾ ਜਨਮ ਦਿਨ ਹੈ ਜੀ
ਭੈਣ ਜੀ ਬੱਚਿਆਂ ਦੇ ਜਨਮ ਦਿਨ ਦੀਆਂ ਬਹੁਤ ਬਹੁਤ ਵਧਾਈਆਂ ਜੀ 🙏
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਦੀਪ ਸਿੰਘ ਨਿਆਮੂ ਮਾਜਰਾ ਜਿਲਾ ਫਤਿਹਗੜ੍ਹ ਸਾਹਿਬ ਤੋਂ ਭਾਈ ਸਾਹਿਬ ਨੂੰ ਗੁਰੂ ਫਤਿਹ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਸੰਦੀਪ ਸਿੰਘ ਖਾਲਸਾ
🙏🙏🙏🙏🙏🙏🌹🌷🌹🌷🌹🌷
ਵਾਹਿਗੁਰੂ ਜੀ ਕਾ ਖਾਲਸਾ ਵਹਿਗੁਰੂ ਜੀ ਕੀ ਫ਼ਤਹਿ ਭਾਈ ਸਾਹਿਬ ਜੀ ਬਹੁਤ ਵਧੀਆ ਅੱਜ ਦਾ ਸੁਨੇਹਾ ਬਹੁਤ ਬਹੁਤ ਧੰਨਵਾਦ ਜੀ ਏਨੀ ਚੰਗੀ ਸਿੱਖਿਆ ਦੇਣ ਲਈ ।ਸੱਚੀਆ ਗੱਲਾਂ ਜੋ ਤੁਸੀ ਸਮਜਦੇ ਹੋ ਵੀਰ ਜੀ ।ਵਾਹਿਗੁਰੂ ਜੀ ਤੁਹਾਨੂੰ ਤੰਦਰੁਸਤੀ ਦੇਣ 🙏 ਲੰਬੀਆ ਉਮਰਾ ਬਖਸ਼ਣ 🙏
waheguru ji🙏🤲🙏❤️⚘️
ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਜੀ ਤੁਸੀਂ ਠੀਕ ਰਹੋ ਵਾਹਿਗੁਰੂ ਜੀ ਤੂਹਾਨੂੰ ਠੀਕ ਰੱਖਣ
Very good video bhai sahib Ji
Great job ji ssakal ji
ਵਾਹਿਗੁਰੂ ਜੀ ਕਾ ਖਾਲਸਾ ਵਹਿਗੁਰੂ ਜੀ ਕੀ ਫ਼ਤਹਿ ਭਾਈ ਸਾਹਿਬ ਜੀ, ਬਹੁਤ ਵਧੀਆ ਅੱਜ ਦਾ ਸੁਨੇਹਾ ਬਹੁਤ ਬਹੁਤ ਧੰਨਵਾਦ ਜੀ ਏਨੀ ਚੰਗੀ ਸਿੱਖਿਆ ਦੇਣ ਲਈ |
chote veer sat Sri akal Amarjit k mogamere 2 betiya 1 beta a mai ਜਿਆਦਾ ਦਖਲ ਅੰਦਾਜ਼ੀ ਨੀ ਕਰਦੀ ਲੋੜ ਮੁਤਾਬਕ ਸਲਾਹ ਲਈ ਦੇਈ ਦੀਆਂਪਰ ਘਰਦੇ ਤੇ ਰਿਸ਼ਤੇਦਾਰ ਮੇਰੇ ਨਾਲ ਨਿਰਾਜ ਅਤੁ ਬੱਚਿਆ ਨੂੰ ਖੁੱਲ ਦਿੱਤੀ a ਔਖੀ ਹੋਵੇਗੀ।ਦੇਖੀ ਜਾਊ ਕਿ ਬਣਦਾ
har ghar di ਕਹਾਣੀ
ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮੇਹਰ ਕਰਨਾ ਸੱਭ ਤੇ।👍👍👍👍👍🙏🙏🙏🙏💯💯💯👏👏,
Bahut chaga ll agya ji
Bhai saab ji daily apa 100 + group vich shree karda ji
💯💯ਸੱਚ ਆ ਭਾਈ ਸਾਹਿਬ ਜੀ ।ਇਸੇ ਤਰ੍ਹਾਂ ਹੀ ਆ।। ਆਮ ਘਰਾਂ ਵਿਚ ਹੁੰਦੀ ਆ।। ਬਹੁਤ ਵਧੀਆ ਸੁਨੇਹਾ ਦਿੱਤਾ ਹੈ ਭਾਈ ਸਾਹਿਬ ਜੀ। ਬਹੁਤ ਬਹੁਤ ਧੰਨਵਾਦ ਭਾਈ ਸਾਹਿਬ ਜੀ 🙏🙏🙏🙏🙏🙏
Bhut sohne sabd
Whaguru g bhut vadia gll kri
Jaswantkaur Sahidjeefslrgh Ballal 🙏🙏🙏🙏🙏
ਭਾਈ ਸਾਬ ਐਵੇਂ ਦੇ ਵੀਸ਼ੇ ਤੇ ਵੀਡਿਉ ਜ਼ਰੂਰ ਬਣਾਇਆ ਕਰੋ ਬਹੁਤ ਵਧੀਆ ਗੱਲ ਕਹੀ ਹੈ ਤੁਸੀ
Meri life bilkul eda hi aw Bhai Saab Ji🙏
Nice👍👍👍👍👍👍👍 veer ji
🙏🙏👍🏼👍🏼👍🏼 ਬਹੁਤ ਹੀ ਵਧੀਆ ਸੁਨੇਹਾ ਧੰਨਵਾਦ ਜੀ 🙏🙏
superb baba ji
ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏🙏
Satnam Shri waheguru ji inderjit Sharma Mandi govindgarh to bahot acchi vichar hai
ਬਹੁਤ ਬਹੁਤ ਧੰਨਵਾਦ ਭਾਈ ਸਾਹਿਬ ਜੀ 💖💖🙏🙏🙏
Self dependant persons have strong personalities...great msg for all parents...🙏🙏🙏
Bahut vadiya gallan aa dhanwad eda di soch har koi ni rakhda.
Mere nal eda hoya sameEs krke mere life vich bhot problem aa rhe aa lokaNu ehh gal suniChai di aa 👍👍👍 right
ਬਹੁਤ ਵਧੀਆ ਭਾਈ ਸਾਹਿਬ ਜੀ ਸਮਝਣ ਵਾਲੀ ਗੱਲ ਹੈ ਜੀ ਆਪਣੀ ਜਿੰਦਗੀ ਚ ਜਰੂਰ ਲਾਗੂ ਕਰਾਂਗੇ ਜੀ ਧੰਨਵਾਦ ਭਾਈ ਸਾਹਿਬ ਜੀ 🙏🙏🌹🌹
waheguru g
Sahi keha yaar...ehi haal kele mai aad ho geya..samjde nhi..
ਕੱਲ ਦਾ ਦਿਵਾਨ ਨਹੀ ਆਇਆਂ ਨੈੱਟ ਤੇ ।
Bhaisahibjiaajdavecharbahutchanga.lagajidhanbadji.balon.ramchand
ਵਾਹਿਗੁਰੂ ਮੇਹਰ ਕਰੇ ਤੁਹਾਡੇ ਉੱਤੇ
Very nice ji
Very nice episode
ਬਹੁਤ ਵਧੀਆ ਭਾਈ ਸਾਹਿਬ ਜੀ
Good. Very good .
Wah ji wah. Bilkul shi keha bhai sahab.
Wahaguru ji ka khalsa wahaguru ji ki fateh ji 🙏 mohali airport it City to ji very nice ji
ਬਹੁਤ ਹੀ ਵਧੀਆ ਜੀ
Boht vdda such a ji eh
Bahut vdhia topic lea bhai sahib, sareaam ch aap decision len di himmat honi chahidi a
Thanks babagi
Sahi Kaha Baba ji
Very good
Thank you so much Bhai Sahib g chadikla ch raho saddddda Sanu motivate karde raho thank you so much
Love u Veer
ਸਹੀ ਗਲੱ ਹੈ ਭਾਈ ਸਾਹਿਬ ਜੀ waheguru ji ka khalsa waheguruji ki fateh🙏🙏🙏🙏
Bilkul sahi keh rahe ho baba ji meri thinking v eho jehi hai
Wah baba g koi rees nhi kr skda tuhadi parmatma tuhadi umar lambhi kre 👏👏❤❤
🙏 bahut vdia ji Bhai sahib
Right 👍 bhai Saab ji 🙏🙏
Boht sohna suneha sarbat da bhla 🙏🙏😇😇
ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫਤਹਿ ਜੀਓ ਬਹੁਤ ਵਧੀਆ ਜੀ ਆਪ ਜੀ ਦਾ ਬਹੁਤ ਬਹੁਤ ਧੰਨਬਾਦ ਜੀ 🙏🏻🙏🏻❤️🙏🏻🙏🏻
all right 👏👏✅✅🙏🙏same saadi beti di gall hai ji tusi bilkul sahi keha jiii😇😇😇😇😇✌✌✌✌✌✌
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਜੀ,,,,🐧🦜👩❤️💋👨🙏🍦🌴
sach da giyan 07-11-2022
True👍
ਵਾਹਿਗੁਰੂ ਵਾਹਿਗੁਰੂ ਜੀ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ
Right 👍 101% 😔 right 🥲
👌👌👌👌👌👌👌👌👌👌👌👌👌👌👌👌👌👌👌👌👌❤️
❤❤❤😊
ਮੇਰੀ ਵੀਰ ਜੀ 🙏🙏 ਸੱਸ ਮਾਂ ਜ਼ਿੰਦਗੀ ਬਰਬਾਦ ਕੀਤੀ
ਬਾਬਾ ਨਾਨਕ ਜੀ ਦੇ ਵਾਰਿਸ ਭਾਈ ਰਣਜੀਤ ਸਿੰਘ ਜੀ ਢੱਡਰੀਆਂ ਵਾਲੇ ਜਿੰਦਾਬਾਦ
ਜੇ ਗੁਰੂ ਨਾਨਕ ਦੇਵ ਜੀ ਆਗਿਆਕਾਰੀ ਹੁੰਦੇ ਤਾਂ ਗੁਰੂ ਨਾਨਕ ਨਾਂ ਹੁੰਦੇ ਅੱਜ ♥️🙏
ਜੇ ਗੁਰੂ ਨਾਨਕ ਦੇਵ ਜੀ ਸਿਰਫ਼ ਆਗਿਆਕਾਰੀ ਪੁੱਤਰ ਹੁੰਦੇ ਤਾਂ ਉਨ੍ਹਾਂ ਨੇ ਪਿਤਾ ਪੁਰਖੀ ਕਿੱਤਾ ਵਪਾਰ ਹੀ ਕਰਨਾ ਸੀ ਤੇ ਅੱਜ ਉਨ੍ਹਾਂ ਦਾ ਨਾਮ ਧਰੂ ਤਾਰੇ ਵਾਂਗ ਚਮਕਦਾ ਨਹੀਂ ਸੀ ਹੋਣਾ।
ਹਾਜੀ ਬਿਲਕੁੱਲ ਸਹੀ ਆ ਜੀ
ਵਾਹ!! ਕਿਆ ਬਾਤ ਐ 👏👍
@@KamaljitKaur-fy3uu ਧੰਨਵਾਦ ਜੀ
Kya bat aa g vah g va babeo
Life change krti bhai shaib ji tusi sadi mja aa reha hun zindgi jeen da daily kuj na kuj sikhn nu mil reha bhut bhut dhanvad bhai sahib ji
ਬਿਲਕੁਲ ਸਹੀ ਕਿਹਾ ਜੀ ਤੁਸੀ ਸਾਡੇ ਆਮ ਹੀ ਘਰਾਂ ਚ ਜਿਆਦਾਤਰ ਇਹੀ ਹਾਲ ਹੈ ।
ਚਾਰ ਚੀਜਾਂ ਦੀ ਕਦੇ ਸਰਮ ਨਾ ਕਰੋ
(1) ਬੁੱਢੇ ਮਾਤਾ --ਪਿਤਾ ਦੀ (2) ਗਰੀਬ ਦੋਸਤਾਂ
(3) ਪੁਰਾਣੇ ਕੱਪੜਿਆਂ ਦੀ (4) ਸਾਦੇ ਰਹਿਣ ਸਹਿਣ
ਹਾਂ ਅਮੀਰ ਦੋਸਤਾਂ ਦੀ ਸਰਮ ਕਰੋ
Never be ashamed of these four things:
1 old parents
2 poor friends
3 old clothes
4 simple living
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ
👍👍
@@gurjitkaur8461 ਗੁਰਜੀਤ ਕੌਰ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ
ਭਾਈ ਸਾਬ ਸਿਰਾ ਲਾਉਣੇ ਹੋ ਤੁਸੀ
ਸਿੱਖ ਧਰਮ ਨਾਲ ਜੁੜੇ ਸਾਰੇ ਲੋਕਾਂ ਨੂੰ ਵਿਦਿਤ ਹੈ ਕਿ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਦਾ ਫੈਸਲਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਕੀਤਾ ਸੀ ਇਹ ਕਹਿ ਕੇ ਕਿ ਆਪ ਜੀ ਤੋਂ ਵੱਡਾ ਹੋਰ ਕੌਣ ਹੈ ਜੋ ਧਰਮ ਦੀ ਰੱਖਿਆ ਕਰ ਸਕੇ।
ਤੁਹਾਡੇ ਸੁਨੇਹੇ ਜੈਨਰੇਸਨ ਗੈਪ ਨੂੰ ਦੂਰ ਕਰਨ ਤੇ ਉਨ੍ਹਾਂ ਵਿੱਚ ਆਪਸੀ ਸਮਝਦਾਰੀ ਪੈਦਾ ਕਰਨ ਵਿੱਚ ਬੇਹੱਦ ਸਹਾਇਕ ਹੋ ਰਹੇ ਹਨ ਜੀ 🙏 ਧੰਨਵਾਦ ਏਨੇ ਸੋਹਣੇ ਵਿਚਾਰਾਂ ਲਈ ਜੀ 🙏
ਵਾਹ ਜੀ ਵਾਹ ਭੈਣ ਜੀ ਬਹੁਤ ਸੋਹਣਾ ਲਿਖਿਆ ਹੈ ਜੀ 😊👌🏻👌🏻👌🏻🙏
👍👍
ਬਹੁਤ ਵਧੀਆ ਜੀ 👍👍
@@gurjitkaur8461 ,
@@jaspreetbhullar8398 ,
Baba ji asi khud eh ਸੰਤਾਪ ਹੰਢਾ ਰਹੇ ਹਾਂ ( ਆਗਿਆਕਾਰੀ ਹੋਣ ਵਾਲਾ) 😔
Waheguru Ji ka khalsa sri waheguru Ji ki Fateh ji 🙏🙏🙏🙏🙏
ਮੰਨ ਗਾਏ ਜੱਟ ਦੀ ਤਪੱਸਿਆ ਪਰਮਾਤਮਾ ਤਹਾਨੂੰ ਸਰਦਾਰ ਜੀ ਚੜ੍ਹਦੀ ਕਲਾ ਵਿੱਚ ਰੱਖੇ।
ਸੱਚ ਹੈ ਜੀ ਇਸੇ ਕਰਕੇ ਹੀ ਘਰਾ ਵਿੱਚ ਕਲੇਸ਼ ਦਾ ਕਾਰਨ ਬਣਦਾ ਹਨ 🙏🙏ਇਸ ਕਰਕੇ ਬੱਚਿਆਂ ਵਿੱਚ ਦਖਲ ਅੰਦਾਜ਼ੀ ਨਹੀਂ ਕਰਨੀ ਚਾਹੀਦੀ 🙏🙏🙏🙏🙏
Meri aage 45 years h par me aap di es gal to 100 ℅ agree haa mera bacha 20 years da h asi ode faisle ode te chhadde ne waheguru ji 🙏
Sat shri akal bhai sahib ji 🙏🙏🙏🙏🙏
ਵਾਹ ਜੀ ਵਾਹ ਬਹੁਤ ਹੀ ਵਧੀਆ ਜੀ
ਫੈਸਲਿਆਂ ਦੇ ਦੋਰਾਹੇ ਤੇ ਖੜ੍ਹੇ ਬੱਚਿਆਂ ਤੇ ਮਾਪਿਆਂ ਦੀ ਜ਼ਿੰਦਗੀ ਵਿੱਚ ਮੀਲ ਪੱਥਰ ਸਾਬਤ ਹੋਵੇਗਾ ਅੱਜ ਦਾ ਸੁਨੇਹਾ 👍 ਧੰਨਵਾਦ ਜੀ 🙏
👍👍
💯
Right ✅
Waheguru ji that’s really good message 🙏🏻🙏🏻🙏🏻🙏🏻🙏🏻thank you for sharing 🙏🏻🙏🏻🙏🏻🙏🏻🙏🏻
ਮੇਰੇ ਵੱਡੇ ਵੀਰ ਜੀ ਕਿਹਾ ਕਰਦੇ ਸਨ ਕਿ ਅਸੀਂ ਬੱਚਿਆਂ ਨਾਲੋਂ ਵੱਡਿਆਂ ਨਾਲ ਗੱਪ ਸ਼ੱਪ ਮਾਰਨਾ ਵਧੇਰੇ ਪਸੰਦ ਕਰਦੇ ਹਾਂ। ਅਸੀਂ ਭੁੱਲ ਜਾਂਦੇ ਹਾਂ ਕਿ ਵੱਡਿਆਂ ਨੂੰ ਤਾਂ ਸਭ ਕੁਝ ਪਤਾ ਹੈ ਜ਼ਰੂਰਤ ਤਾਂ ਬੱਚਿਆਂ ਦੇ ਗਿਆਨ ਵਿਚ ਵਾਧਾ ਕਰਨ ਦੀ ਹੈ ਸੋ ਵੱਧ ਸਮਾਂ ਬੱਚਿਆਂ ਨਾਲ ਬਿਤਾਉ ਤੇ ਉਨ੍ਹਾਂ ਦੇ ਗਿਆਨ ਵਿਚ ਵਾਧਾ ਕਰੋ।
Thank you baba g
ਬਹੁਤ ਵਧੀਆ ਜੀ
ਗੁਰੂ ਫਤਿਹ ਭਾਈ ਸਾਹਿਬ ਜੀ, ਬਹੁਤੇ ਲੋਕ ਤਾਂ 50,ਟੱਪ ਗਿਆ ਪਰ ਫਿਰ ਵੀ ਆਪਣੀ ਮਰਜ਼ੀ ਨਹੀਂ ਕਰ ਸਕਦਾ ਮੇਰਾ ਪਤੀ ਵੀ ਕੋਈ ਫ਼ੈਸਲਾ ਨਹੀਂ ਕਰ ਸਕਦਾ, ਹੁਣ ਵੀ ਆਪਣੇ ਰਿਸ਼ਤੇਦਾਰਾਂ ਦੀ ਆਗਿਆ ਵਿਚ ਹੈ
ਭਾਈ ਸਾਹਿਬ ਜੀ ਆਪਣੀ ਸੇਹਤ ਦਾ ਧਿਆਨ ਰੱਖਣਾ
👌🏻👌🏻👌🏻👌🏻👌🏻👌🏻👌🏻👌🏻👌🏻👌🏻👌🏻
Very nice baba je bahut bahut dhanyavaad je 🙏🙏🙏
🙏🏼🙏🏼🙏🏼🙏🏼🙏🏼🙏🏼🙏🏼
ਬਿਲਕੁੱਲ ਸਹੀ ਕਿਹਾ ਭਾਈ ਸਾਹਿਬ ਨੇ ਇਸ ਗਲ ਦੀ ਬੜੀ ਲੋੜ ਸੀ ਬਹੁਤ ਧਨਵਾਦ
ਵਾਹਿਗੁਰੂ ਜੀ ਕਾ ਖਾਲਸ਼ਾ ਵਾਹਿਗੁਰੂ ਜੀ ਕੀ ਫਤਿਹ🙏🙏🙏🙏👌👌👌👌
ਬਹੁਤ ਵਧੀਆ ਭਾਈ ਸਾਬ ਜੀ ਸਾਡੇ ਦਿਲ ਦੀ ਹਰ ਗਲ ਤੁਸੀਂ ਸਾਂਝੀ ਕਰਦੇ ਹੋ। ਨਵੀਂ ਸਵੇਰ ਦਾ ਨਵਾਂ ਸੁਨੇਹਾ ਜੀ
I agree with you baba ji when i was stress so listen your video
ਸਤਿ ਸ੍ਰੀ ਆਕਾਲ ਭਾਈ ਸਾਹਿਬ ਜੀ ਬਹੁਤ ਵਧੀਆ ਵਿਚਾਰ ਹਨ ਭਾਈ ਸਾਹਿਬ ਜੀ ਧੰਨਵਾਦ
ਬਿਲਕੁਲ ਜੀ 🙏 ਬੱਚਿਆਂ ਤੇ ਫੈਸਲੇ ਥੋਪਣਾ ਉਨ੍ਹਾਂ ਦੀ ਜ਼ਿੰਦਗੀ ਬਰਬਾਦ ਕਰ ਦਿੰਦਾ ਹੈ,ਏਨੇ ਜ਼ਰੂਰੀ ਵਿਸ਼ੇ ਤੇ ਮਾਰਗ ਦਰਸ਼ਨ ਕਰਨ ਲਈ ਬਹੁਤ ਬਹੁਤ ਧੰਨਵਾਦ ਜੀ 🙏
Wow that’s so amazing Waheguru ji that’s really good message 🙏🏻🙏🏻🙏🏻🙏🏻🙏🏻thank you for sharing 🙏🏻🙏🏻🙏🏻🙏🏻🙏🏻
ਅਸੀ ਖੁਸ ਅਾ ਬਾਬਾ ਜੀ ਸਹੀ ਕਿਹਾ ਬਾਬਾ ਜੀ ਵਾਹਿਗੁਰੂ ਜੀ 🙏🙏🙏🙏🙏
Bht bht wdiaaaa
ਬੱਚੇ ਮਾਤਾ ਪਿਤਾ ਦੇ ਗੁਲਾਮ ਨਹੀ ਹਨ।
ਬਾਬਾ ਜੀ ਮੈਂ ਤੁਹਾਨੂੰ ਮਿਲਣਾ ਚਾਹੁੰਦੀ ਹਾਂ ਜੀ ਬਾਬਾ ਜੀ ਮੈਂ ਤੁਹਾਨੂੰ ਮਿਲਣਾ ਚਾਹੁੰਦੀ ਹਾਂ ਜੀ ਪਲੀਜ਼ ਬਾਬਾ ਜੀ ਮਿਲੋ ਜੀ
ਵਾਹਿਗੁਰੂ ਜੀ ਅਜ ਆਪਾ ਲਾਈਵ ਨਹੀਂ ਸੁਣ ਸਕੀ ਸਾਡੇ ਪ੍ਰਭਾਤ ਫੇਰੀ ਆਈ ਸੀ ਬੱਚਿਆ ਦਾ ਜਨਮ ਦਿਨ ਹੈ ਜੀ
ਭੈਣ ਜੀ ਬੱਚਿਆਂ ਦੇ ਜਨਮ ਦਿਨ ਦੀਆਂ ਬਹੁਤ ਬਹੁਤ ਵਧਾਈਆਂ ਜੀ 🙏
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਦੀਪ ਸਿੰਘ ਨਿਆਮੂ ਮਾਜਰਾ ਜਿਲਾ ਫਤਿਹਗੜ੍ਹ ਸਾਹਿਬ ਤੋਂ ਭਾਈ ਸਾਹਿਬ ਨੂੰ ਗੁਰੂ ਫਤਿਹ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਸੰਦੀਪ ਸਿੰਘ ਖਾਲਸਾ
🙏🙏🙏🙏🙏🙏🌹🌷🌹🌷🌹🌷
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ
ਵਾਹਿਗੁਰੂ ਜੀ ਕਾ ਖਾਲਸਾ ਵਹਿਗੁਰੂ ਜੀ ਕੀ ਫ਼ਤਹਿ ਭਾਈ ਸਾਹਿਬ ਜੀ ਬਹੁਤ ਵਧੀਆ ਅੱਜ ਦਾ ਸੁਨੇਹਾ ਬਹੁਤ ਬਹੁਤ ਧੰਨਵਾਦ ਜੀ ਏਨੀ ਚੰਗੀ ਸਿੱਖਿਆ ਦੇਣ ਲਈ ।ਸੱਚੀਆ ਗੱਲਾਂ ਜੋ ਤੁਸੀ ਸਮਜਦੇ ਹੋ ਵੀਰ ਜੀ ।ਵਾਹਿਗੁਰੂ ਜੀ ਤੁਹਾਨੂੰ ਤੰਦਰੁਸਤੀ ਦੇਣ 🙏 ਲੰਬੀਆ ਉਮਰਾ ਬਖਸ਼ਣ 🙏
waheguru ji🙏🤲🙏❤️⚘️
ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਜੀ ਤੁਸੀਂ ਠੀਕ ਰਹੋ ਵਾਹਿਗੁਰੂ ਜੀ ਤੂਹਾਨੂੰ ਠੀਕ ਰੱਖਣ
Very good video bhai sahib Ji
Great job ji ssakal ji
ਵਾਹਿਗੁਰੂ ਜੀ ਕਾ ਖਾਲਸਾ ਵਹਿਗੁਰੂ ਜੀ ਕੀ ਫ਼ਤਹਿ ਭਾਈ ਸਾਹਿਬ ਜੀ, ਬਹੁਤ ਵਧੀਆ ਅੱਜ ਦਾ ਸੁਨੇਹਾ ਬਹੁਤ ਬਹੁਤ ਧੰਨਵਾਦ ਜੀ ਏਨੀ ਚੰਗੀ ਸਿੱਖਿਆ ਦੇਣ ਲਈ |
chote veer sat Sri akal Amarjit k moga
mere 2 betiya 1 beta a mai ਜਿਆਦਾ ਦਖਲ ਅੰਦਾਜ਼ੀ ਨੀ ਕਰਦੀ ਲੋੜ ਮੁਤਾਬਕ ਸਲਾਹ ਲਈ ਦੇਈ ਦੀਆਂ
ਪਰ ਘਰਦੇ ਤੇ ਰਿਸ਼ਤੇਦਾਰ ਮੇਰੇ ਨਾਲ ਨਿਰਾਜ ਅਤੁ ਬੱਚਿਆ ਨੂੰ ਖੁੱਲ ਦਿੱਤੀ a ਔਖੀ ਹੋਵੇਗੀ।
ਦੇਖੀ ਜਾਊ ਕਿ ਬਣਦਾ
har ghar di ਕਹਾਣੀ
ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮੇਹਰ ਕਰਨਾ ਸੱਭ ਤੇ।👍👍👍👍👍🙏🙏🙏🙏💯💯💯👏👏,
Bahut chaga ll agya ji
Bhai saab ji daily apa 100 + group vich shree karda ji
💯💯ਸੱਚ ਆ ਭਾਈ ਸਾਹਿਬ ਜੀ ।ਇਸੇ ਤਰ੍ਹਾਂ ਹੀ ਆ।। ਆਮ ਘਰਾਂ ਵਿਚ ਹੁੰਦੀ ਆ।। ਬਹੁਤ ਵਧੀਆ ਸੁਨੇਹਾ ਦਿੱਤਾ ਹੈ ਭਾਈ ਸਾਹਿਬ ਜੀ। ਬਹੁਤ ਬਹੁਤ ਧੰਨਵਾਦ ਭਾਈ ਸਾਹਿਬ ਜੀ 🙏🙏🙏🙏🙏🙏
Bhut sohne sabd
Whaguru g bhut vadia gll kri
Jaswantkaur Sahidjeefslrgh Ballal 🙏🙏🙏🙏🙏
ਭਾਈ ਸਾਬ ਐਵੇਂ ਦੇ ਵੀਸ਼ੇ ਤੇ ਵੀਡਿਉ ਜ਼ਰੂਰ ਬਣਾਇਆ ਕਰੋ ਬਹੁਤ ਵਧੀਆ ਗੱਲ ਕਹੀ ਹੈ ਤੁਸੀ
Meri life bilkul eda hi aw Bhai Saab Ji🙏
Nice👍👍👍👍👍👍👍 veer ji
🙏🙏👍🏼👍🏼👍🏼 ਬਹੁਤ ਹੀ ਵਧੀਆ ਸੁਨੇਹਾ ਧੰਨਵਾਦ ਜੀ 🙏🙏
superb baba ji
ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏🙏
Satnam Shri waheguru ji inderjit Sharma Mandi govindgarh to bahot acchi vichar hai
ਬਹੁਤ ਬਹੁਤ ਧੰਨਵਾਦ ਭਾਈ ਸਾਹਿਬ ਜੀ 💖💖🙏🙏🙏
Self dependant persons have strong personalities...great msg for all parents...🙏🙏🙏
Bahut vadiya gallan aa dhanwad eda di soch har koi ni rakhda.
Mere nal eda hoya same
Es krke mere life vich bhot problem aa rhe aa loka
Nu ehh gal suni
Chai di aa 👍👍👍 right