Assi ta chal other state ch jake apply krde hai tusi fer Canada lyi apply band krdo ilets aale institute band krwado tusi fer kyo other country side jane ho
Yep hired rss people in Punjab police & put them in charge of all police & pay them 4times the pay from Punjabi taxpayers.Thankyou again badal s family sold all the Sikhs.... history...& Some....
ਲੱਖਾ ਸਿਧਾਣਾ ਜੀ ਜ਼ਿੰਦਾਬਾਦ ਇਹ ਇੱਕ ਸੱਚੇ ਤੇ ਇਮਾਨਦਾਰ ਹਨ ਉਹ ਬਹੁਤ ਚੰਗੇ ਤੇ ਸਮਝਦਾਰ ਹਨ ਪ੍ਰਮਾਤਮਾ ਉਹਨਾਂ ਨੂੰ ਤੰਦਰੁਸਤੀ ਤੇ ਚੜ੍ਹਦੀ ਕਲਾ ਬਖਸ਼ੇ 🙏❤️🙏
ਸਿਧੇ ਤੌਰ ਤੇ ਪੰਜਾਬ ਦੇ ਲੀਡਰ ਜ਼ੁੰਮੇਵਾਰ ਹੈ ਪੰਜਾਬ ਨੂੰ ਬਰਬਾਦ ਕਰਨ ਦੀ ਸਾਜਿਸ਼ ਵਿੱਚ । ਇਹ ਕੇਸ ਅਦਾਲਤਾਂ ਵਿੱਚ ਜਾਣੇ ਚਾਹੀਦੇ ਹਨ।
Very good right points
ਮੁਕੰਦ ਸਿੰਘ ਮਲ੍ਹੀ ਸਾਬਕਾ SP ਜੀ ਦੀ ਕਲਮ ਤੋਂ----
ਵੈਸੇ ਤਾਂ ਇਹ ਪੋਸਟ ਸੋਸ਼ਲ ਮੀਡੀਆ ਤੇ ਬਹੁਤ ਵਾਇਰਲ ਹੋ ਚੁੱਕੀ ਹੈ ਫਿਰ ਵੀ ਮੈਨੂੰ ਇਹ ਜਰੂਰੀ ਲੱਗਿਆ ਕੇ ਪੰਜਾਬ ਦੇ ਲੀਡਰਾਂ ਅਤੇ ਅਫਸਰਾਂ ਦੀ ਇਸ ਸਾਜਿਸ਼ ਬਾਰੇ ਪੰਜਾਬੀਆਂ ਨੂੰ ਵੱਧ ਤੋਂ ਵੱਧ ਜਾਣੂ ਕਰਵਾਉਣਾ ਬਣਦਾ ਹੈ.
ਬਾਹਰਲੇ ਸੂਬੇਆਂ ਵਿੱਚੋਂ ਭਰਤੀ ਦੀ ਪ੍ਰਕਿਰਿਆ 2013 ਵਿੱਚ ਸੁਖਬੀਰ ਬਾਦਲ ਨੇ ਸੁਰੂ ਕੀਤੀ ਸੀ ਜੋ ਅੱਜ ਤੱਕ ਜਾਰੀ ਹੈ ਇਸ ਨੇ 8 ਸਬ ਇੰਨਸਪੈਕਟਰ ਭਰਤੀ ਕੀਤੇ ਜੋ ਰਾਜਸਥਾਨ ਦੇ ਸਨ ਜੋ ਉਸ ਵਕਤ ਸੁਖਬੀਰ ਦੀ ਦਿੱਲੀ ਰਿਹਾਇਸ਼ 12 ਸਫਦਰਜੰਗ ਵਿੱਚ ਡਿਊਟੀ ਕਰਦੇ ਸਨ ਅਤੇ ਬੰਗਲਾ ਸਹਿਬ ਗੁਰੂਦੁਆਰੇ ਵਿੱਚ ਉਹਨਾਂ ਦੇ ਰਹਿਣ ਦਾ ਪ੍ਰਬੰਧ ਕੀਤਾ ਗਿਆ ਸੀ ਤੇ ਫਿਰ ਉਹਨਾਂ ਨੇ ਆਪਣੇ ਰਿਸ਼ਤੇਦਾਰਾਂ ਨੂੰ ਵੀ ਲਿਆਉਣਾ ਸੁਰੂ ਕਰ ਦਿੱਤਾ ਤੇ ਉਸਤੋਂ ਬਾਅਦ CM ਸਕਿਓਰਿਟੀ ਦੇ ਨਾਮ ਤੇ ਬਾਹਰੋਂ ਭਰਤੀ ਦੀ ਸ਼ੁਰੂਆਤ ਹੋਈ.ਇਨ੍ਹਾਂ ਨੇ ਦੋ ਸਿਪਾਹੀ ਹੋਰ ਲਿਆਂਦੇ ਇਕ ਸਮਸ਼ੇਰ ਤੇ ਇੱਕ ਹੋਰ ਜਿਹੜੇ ਹੁਣ ਵੀ ਸਫਦਰਜੰਗ ਸੁਖਬੀਰ ਦੇ ਘਰ ਡਿਊਟੀ ਕਰਦੇ ਹਨ ਤੇ ਫਿਰ ਇਹਨਾਂ ਨੇ ਚਾਰ DSP ਹੀ ਭਰਤੀ ਕਰ ਲਏ R.K ਯਾਦਵ,ਸੁਰਿੰਦਰਾ ਸਿੰਘ, ਦੇਵ ਸਿੰਘ, ਅਤੇ ਵਿਨੋਦ ਕਮਾਵਤ.
ਇਹ ਏਨੇ ਹੰਕਾਰੀ ਹੋ ਚੁੱਕੇ ਹਨ ਕੇ ਸਾਡੇ ਪੰਜਾਬੀ ਮੁੰਡਿਆਂ ਨੂੰ CM ਸਕਿਉਰਿਟੀ ਵਿੱਚ ਰਹਿਣ ਹੀ ਨਹੀਂ ਦਿੰਦੇ ਅਤੇ ਉਹਨਾਂ ਨੂੰ ਵਾਪਿਸ ਕਰਵਾ ਕੇ CM ਸਕਿਉਰਟੀ ਵਿਚ ਬਾਹਰੋਂ ਆਏ ਯੂਪੀ,ਬਿਹਾਰ, ਬੰਗਾਲ, ਗੁਜਰਾਤ, ਕੇਰਲਾ, ਤਾਮਿਲਨਾਡੂ, ਦੇ ਲੋਕਾਂ ਦਾ ਕਬਜਾ ਕਰਵਾ ਦਿੱਤਾ ਗਿਆ ਹੈ ਤੇ ਇਹਨਾਂ ਦੀ ਸਪੋਰਟ A.K ਪਾਡੇਂ ਆਈ. ਜੀ.,ਦਿਨਕਰ ਗੁਪਤਾ DGP ਅਤੇ ਖੂਬੀ ਰਾਮ ਨੇ ਡੱਟ ਕੇ ਕੀਤੀ ਜਦੋਂ ਕੇ ਇਹ ਅਫਸਰ ਸਾਡੇ ਨਵੇ ਭਰਤੀ ਕੀਤੇ ਪੰਜਾਬੀ ਨੌਜਵਾਨਾਂ ਨੂੰ ਸਿਰਫ ਦਸ ਹਜਾਰ ਸੈਲਰੀ ਦਿੰਦੇ ਹਨ ਤੇ ਇਹਨਾਂ ਭਈਆਂ ਨੂੰ ਫੁੱਲ ਤਨਖਾਹ ਦਿੱਤੀ ਜਾਦੀਂ ਹੈ, ਕਿਉਂ ??
ਜਦੋਂ ਬਾਹਰਲੇ ਸੂਬੇ ਵਿੱਚੋਂ ਕੋਈ ਭਰਤੀ ਕੀਤਾ ਜਾਂਦਾ ਹੈ ਤਾਂ ਉਹਨਾਂ ਦੀ ਦਸਵੀਂ ਪੰਜਾਬੀ ਵਿੱਚ ਹੋਣੀ ਲਾਜ਼ਮੀ ਹੈ ਪਰ ਇਹਨਾਂ ਵਿੱਚੋਂ ਕਿਸੇ ਦੀ ਪੰਜਾਬੀ ਵਿੱਚ ਦਸਵੀ ਪਾਸ ਨਹੀਂ ਕੀਤੀ ਹੋਈ ਤੇ ਨਾਂ ਵੋਟ ਪੰਜਾਬ ਵਿੱਚ ਤੇ ਨਾਂ ਅਧਾਰ ਕਾਰਡ ਪੰਜਾਬ ਵਿਚ ਫਿਰ ਭਰਤੀ ਕਿਉਂ ਕੀਤਾ ਗਿਆ ਇਹਨਾਂ ਨੂੰ??? ਨਾਲ਼ੇ ਜਿਹੜੇ ਇਹ ਭਰਤੀ ਕੀਤੇ ਇਹਨਾਂ ਨੂੰ ਟਰੇਨਿੰਗ ਲਈ ਭਰਤੀ ਕੀਤਾ ਗਿਆ ਨਾਂ ਕੇ ਡਿਊਟੀ ਵਾਸਤੇ ਅਤੇ ਇਹ ਧੱਕੇ ਨਾਲ ਡਿਊਟੀ ਕਰਦੇ ਪਏ ਹਨ ਜਦੋਂ ਕੇ ਪੈਰਾਮਿਲਟਰੀ ਵਾਲੇ ਦੂਜੀ ਵਾਰ ਭਰਤੀ ਹੀ ਨਹੀਂ ਕੀਤੇ ਜਾ ਸਕਦੇ ਇਸ ਲਈ ਇਹਨਾਂ ਅਫਸਰਾਂ ਤੇ 420 ਦਾ ਕੇਸ ਦਰਜ ਕੀਤਾ ਜਾਣਾ ਬਣਦਾ ਹੈ ਕਿਉਂਕੇ ਇਹ ਲੋਕ BSF, CRPF, ITBP, CISF ਦੇ ਆਪਣੇ ਪੁਰਾਣੇ ਮਹਿਕਮਿਆਂ ਵਿਚੋਂ ਵੀ ਪੈਨਸ਼ਨ ਵੀ ਲੈ ਰਹੇ ਹਨ ਤੇ ਇਹਨਾਂ ਨੂੰ ਤਨਖਾਹ ਦੇ ਨਾਲ ਰਿਸਕ ਅਲਾਉਂਸ ਵੀ ਦਿੱਤਾ ਜਾਦਾਂ ਹੈ ਜੋ ਕੇ ਹਰ ਇਕ ਨੂੰ ਵੀਹ ਹਜਾਰ ਰੁਪਏ ਮਹੀਨੇ ਦਾ ਬਣਦਾ ਹੈ ਅਤੇ ਇਹਨਾਂ ਦੀ ਉਮਰ ਵੀ ਚਾਲੀ ਸਾਲ ਤੋ ਪਲੱਸ ਹੈ.
ਜਿਹੜਾ DSP ਦੇਵ ਸਿੰਘ ਹੈ ਇਹ DGP ਸੁਮੇਧ ਸੈਣੀ ਨਾਲ PSO ਹੁੰਦਿਆਂ ਪੰਜਾਬ ਵਿੱਚ SHO ਵੀ ਲਵਾਉਦਾਂ ਰਿਹਾ ਹੈ ਤੇ ਇਸਨੇ ਅਤੇ DSP R.K.ਯਾਦਵ ਨੇ ਬਾਦਲਾਂ ਦੇ ਟਾਇਮ ਵਿਚ ਬਹੁਤ ਪੈਸਾ ਕਮਾਇਆ ਹੈ ਤੇ ਹੋਰ ਤਾਂ ਹੋਰ ਇਹਨਾਂ ਨੇ ਆਪਣੀਆਂ ਘਰ ਵਾਲੀਆਂ ਵੀ ਪੰਜਾਬ ਵਿਚ ਟੀਚਰ ਭਰਤੀ ਕਰਵਾ ਲਈਆਂ ਹਨ ਅਤੇ ਆਪਣੇ ਕਈ ਦੂਰ ਨੇੜੇ ਦੇ ਰਿਸ਼ਤੇਦਾਰ ਵੀ ਭਰਤੀ ਕਰਵਾ ਲਏ ਹਨ ਤੇ ਜੇਕਰ ਸਾਡੇ ਪੰਜਾਬੀ ਮੁੰਡੇ ਚੰਡੀਗੜ੍ਹ ਵਿਚ ਕਵਾਟਰ ਅਪਲਾਈ ਕਰਨ ਉਹਨਾਂ ਨੂੰ ਦਸ ਦਸ ਸਾਲ ਨਹੀਂ ਮਿਲਦਾ ਇਹਨਾਂ ਨੂੰ ਨਾਲਦੀ ਨਾਲ ਅਲਾਟ ਕੀਤਾ ਜਾਂਦਾ ਹੈ.ਵੈਸੇ ਤਾਂ ਇਹ ਬਹੁਤ ਹਨ ਪਰ ਇਹਨਾਂ ਵਿੱਚੋਂ ਇੱਕ ਮਨੀਨਾਥ ਜੋ ਐਡਵੋਕੇਟ ਜਰਨਲ ਅਤੁੱਲ ਨੰਦੇ ਨਾਲ ਡਿਊਟੀ ਕਰਦਾ ਸੀ ਉਸਨੂੰ ਅਤੁੱਲ ਨੰਦੇ ਨੇ ਇੱਕ ਸਿਪਾਹੀ ਤੋਂ ਇੱਕ ਸਾਲ ਵਿਚ ਸਬ ਇੰਨਸਪੈਕਟਰ ਬਣਵਾ ਦਿੱਤਾ ਹੈ ਤੇ ਹੁਣ ਤੱਕ ਤਾਂ ਸਾਰਿਆਂ ਨੂੰ ਦੋ ਦੋ ਤਿੰਨ ਤਿੰਨ ਰੈਂਕ ਮਿਲ ਚੁੱਕੇ ਹਨ ਅਤੇ ਸਾਡੇ ਪੰਜਾਬੀਆਂ ਨੂੰ ਵੀਹ ਵੀਹ ਸਾਲ ਹੋ ਗਏ ਅਜੇ ਵਿਚਾਰੇ ਸਿਪਾਹੀ ਹੀ ਤੁਰੇ ਫਿਰਦੇ ਹਨ.
ਇਸ ਲਈ ਪੰਜਾਬੀਓ ਇਸ ਵਾਰ ਇਹ ਅਕਾਲੀ ਅਤੇ ਕਾਂਗਰਸੀ ਵੋਟਾਂ ਭਈਆ ਤੋ ਹੀ ਲੈਣਗੇ ਅਤੇ ਤੁਸੀ ਅਕਾਲੀ ਤੇ ਕਾਂਗਰਸੀਆਂ ਨੂੰ ਵੋਟਾਂ ਨਹੀਂ ਪਾਉਣੀਆਂ ਕਿਉਕੀ ਇਹ ਨੌਕਰੀਆਂ ਜਦੋਂ ਦੂਜੇ ਸੂਬੇਆਂ ਦੇ ਲੋਕਾਂ ਨੂੰ ਨੂੰ ਵੰਡ ਰਹੇ ਹਨ ਤਾਂ ਵੋਟਾਂ ਵੀ ਉਨ੍ਹਾਂ ਤੋਂ ਹੀ ਪਵਾ ਲੈਣ.
ਇਹਨਾਂ ਭਈਆਂ ਦੀ ਹਰ ਮਹੀਨੇ ਦੀ ਤਨਖਾਹ ਕਰੀਬ ਵੀਹ ਕਰੋੜ ਬਣਦੀ ਹੈ ਜੋ ਕੇ ਸਾਡੇ ਖਾਲੀ ਪੀਪਾ ਵਿੱਤਮੰਤਰੀ ਨੂੰ ਨਹੀਂ ਦਿਸਦੀ ਹੁਣ ਤੱਕ 635 ਲੋਕ ਬਾਹਰਲੇ ਸੂਬੇਆਂ ਵਿੱਚੋਂ ਭਰਤੀ ਕੀਤੇ ਜਾ ਚੁੱਕੇ ਹਨ ਇਸ ਨਾਲ ਜਰਨਲ, ਬੀ. ਸੀ.,ਐਸ. ਸੀ. ਅਤੇ ਪੰਜਾਬ ਦੇ ਸਾਰੇ ਲੋਕਾਂ ਦਾ ਰੁਜਗਾਰ ਇਨ੍ਹਾਂ ਦੋਹਾਂ ਪਾਰਟੀਆਂ ਦੇ ਲੀਡਰਾਂ ਨੇ ਅਫਸਰਾਂ ਦੇ ਕਹਿਣ ਤੇ ਮਾਰਿਆ ਹੈ, ਇਸ ਲਈ ਸਾਰੇ ਪੰਜਾਬੀਆਂ ਭਰਾਵਾਂ ਨੂੰ ਬੇਨਤੀ ਆ ਕੇ ਇਸ ਪੋਸਟ ਨੂੰ ਵੱਧ ਤੋ ਵੱਧ ਸ਼ੇਅਰ ਕਰਿਓ ਤਾਂ ਕੇ ਇਸ ਸਾਜਿਸ਼ ਨੂੰ ਨੰਗਾ ਕੀਤਾ ਜਾ ਸਕੇ ਤੇ ਅਜਿਹੇ ਲੋਕਾਂ ਨੂੰ ਪੰਜਾਬ ਪੁਲਿਸ ਵਿੱਚੋਂ ਬਾਹਰ ਦਾ ਰਸਤਾ ਵਿਖਾ ਕੇ ਸਾਡੇ ਆਪਣੇ ਨੌਜਵਾਨਾਂ ਨੂੰ ਰੁਜਗਾਰ ਮੁਹਈਆ ਕਰਵਾਇਆ ਜਾ ਸਕੇ.
Good job ji
shame on badals and Capt. they have sold our Punjab for their vested interests.
Bai g bilkul sahi, eh mudda agge v lai k jao
ਅਜੇ ਦੇਖੀ ਜਾਓ ਕੀ ਕੀ ਕਰਨਗੇ ਜਦੋਂ ਸਿਮਰਨਜੀਤ ਮਾਨ ਰੌਲਾ ਪਾਉਂਦਾ ਸੀ ਓਦੋਂ ਸਾਥ ਨੀ ਦਿੱਤਾ ਕਹਿੰਦੇ ਖਾਲਿਸਤਾਨੀ ਆ ਤੱਕੜੀ ਬਾਦਲ ਪੰਥ ਨੂੰ ਵੋਟਾਂ ਪਾਓ ਅਜੇ ਵੀ ਸਮਝੋ ਲੱਖੇ ਦਾ ਸਾਥ ਦਿਓ ਪੰਜਾਬ ਵਿੱਚ ਕੋਈ ਵੀ ਪੱਗ ਵਾਲਾ ਮੁਲਾਜ਼ਮ ਜ਼ਹਿਰ ਲਗਦਾ ਮੌਜੂਦਾ ਸਰਕਾਰ ਨੂੰ
Very nice lkha sedana jendabad
Shame Panjab govt shame Captain ਹਰਾਮ ਦੀਆ ਓਲਾਦਾਂ ਦੇ ਪੰਜਾਬ ਦੇ ਦੁਸ਼ਮਣ ਪੰਜਾਬੀਓ ਜਾਗੋ
Veer Punjab da
Kartar bhalwan ne v nonpjnjabi. Bhalwan pb.police vich bharti.krke pbi bhalwana naal gdari keeti c.
Good👍
Very nice
Kick badal family out of Punjab and majethaa dragsters CM chani do some things about this
Jini der khudmukhtyari nae mildi punjab di oni der dhakka hona punjabiya nal par apne punjabi samjhde e nae.
La kha Bai je V, V GOOD 👍Jodhpur pakhar NEAR MAUR MANDI
Bai baba Maher kare g tuhadete
Right points
🙏🙏
ARREST DGP
Lakha sidhana Bai jindabad
Aa kida hoya koi punjabi other state ch apply kar sakda
Assi ta chal other state ch jake apply krde hai tusi fer Canada lyi apply band krdo ilets aale institute band krwado tusi fer kyo other country side jane ho
kuch nhi ho skdaa India da kanun thodii change kr dengee
@@harshpinderbuttar822 nhi ehh lgda nhi tikde 😁😁
bai g hun jedi TCS wale hun punjab police da paper littta c oh cancel hogya ohde baare v bolo
ਹੱਲ ਹੀ ਖਾਲਿਸਤਾਨ
Badal da kam hai eh sab
Punjab vich bahrle loka nu bharti bann honi chaidi hai
Lakhe bai ji badal panjabi aa to darde aa es karke panjab de munde aa nu samjna chahi da ewe fuddo sarkar to bchu bhut waddi chal aa sarkar di bchu
🆂🅷🅸 🅶🅰🅻 🅰 🅱🅷🅸
ਇਹ ਜਿਹੜਾ ਬੂਟਾ ਸਿੰਘ ਕੋਲ ਬਠਾਇਆ ਇਹਦੇ ਪੱਲੇ ਕੁਝ ਨਹੀਂ
BJP DEE CHAAL
Yep hired rss people in Punjab police & put them in charge of all police & pay them 4times the pay from Punjabi taxpayers.Thankyou again badal s family sold all the Sikhs.... history...& Some....
Galt ho riha ji sub kuchh
Lakha bai j as var tusi na MLA bane ta loka di bajati aaaaa
Rajkhalsa
Up Bihari loka nu makan kam jameen na deo
Police suti aa
Punjab da bhatta bithata
Hinduism chal tea khalistan hi hall waa