Prime Elections 2022 (98) || Deep Sidhu ਦੇ ਸਸਕਾਰ 'ਤੇ ਕਿਉਂ ਨਹੀਂ ਗਿਆ ਹੌਬੀ ਧਾਲੀਵਾਲ - ਵੱਡੇ ਖੁਲਾਸੇ

แชร์
ฝัง
  • เผยแพร่เมื่อ 11 ม.ค. 2025

ความคิดเห็น • 3.1K

  • @DaljitSingh-hk8en
    @DaljitSingh-hk8en 2 ปีที่แล้ว +119

    ਲਾਹਨਤਾਂ ਤੇਰੇ ਤੇ ਓਏ, ਰੱਬ ਤੋਂ ਡਰ ਧਾਲੀਵਾਲ ਬਾਈ

  • @Avreen_Kaur9824
    @Avreen_Kaur9824 2 ปีที่แล้ว +216

    ਸ਼ਾਹ ਮੁਹੰਮਦਾਂ ਪੈਂਣਗੇ ਵੈਂਣ ਡੂੰਘੇ,
    ਪੁੱਤ ਪੰਜਾਬ ਦਾ ਚਿਖਾ ਤੇ ਸੌਣ ਲੱਗਾ।😔
    Deep Sidhu
    RIP Brother💔

  • @gurwantsingh1895
    @gurwantsingh1895 2 ปีที่แล้ว +67

    ਥੋਡੀ ਅਣਖ ਕਿੱਥੇ ਗਈ ਧਾਲੀਵਾਲ ਸਾਹਿਬ ਆਪਣਾ 700 ਕਿਸਾਨ ਸ਼ਹੀਦ ਹੋਗੇ ਤੁਸੀਂ ਜਾਕੇ ੳਹਨਾ ਨਾਲ ਰਲ ਗਏ

  • @Gunu407
    @Gunu407 2 ปีที่แล้ว +105

    ਕੁੱਝ ਵੀ ਕਹਿ ਯਾਰ,,,,ਹੈ ਤੂੰ ਸਿਰੇ ਦਾ ਚਵਲ ਹੀ,,,ਹੁਣ ਬਹੁਤੀਆਂ ਸਫਾਈਆ ਨਾ ਦੇ,,,,ਬਾਈ ਦੀਪ ਸਿੱਧੂ ਨੇ ਐਵੇਂ ਨੀ ਤੈਨੂੰ ਫ਼ਿਲਮ ਚੋ ਕੱਢਿਆ

  • @ankhipunjab7178
    @ankhipunjab7178 2 ปีที่แล้ว +102

    ਰਹੀ ਗੱਲ ਕਰਜ਼ਾ ਮੁਕਤ ਦੀ ਤਾਂ ਜਦ ਅੰਗਰੇਜ਼ੀ ਰਾਜ ਵੇਲੇ ਪੰਜਾਬ ਨੂੰ ਪਾਣੀ ਦਾ ਮੁੱਲ ਮਿਲਦਾ ਸੀ ਤਾਂ ਹੁਣ ਕਿਉਂ ਨਹੀਂ ,ਪਰ ਕੇਂਦਰ ਨਹੀਂ ਚਾਂਉਦਾ ਕਿ ਪੰਜਾਬ ਖੁਸ਼ਹਾਲ ਹੋਵੇ ।

  • @Rajveer_Randhawa1313
    @Rajveer_Randhawa1313 2 ปีที่แล้ว +61

    ਪੰਜਾਬ ਵਿੱਚ ਦੀਪ ਸਿੱਧੂ ਵੀਰ ਦਾ ਬੁੱਤ ਲੱਗਣਾ ਚਾਹੀਦਾ 👍👍👍👍👍

    • @mannkaur.ghuman.6585
      @mannkaur.ghuman.6585 2 ปีที่แล้ว +2

      I agree with uh dear 👍👍

    • @deepdehriwal595
      @deepdehriwal595 2 ปีที่แล้ว +7

      ਨਹੀਂ ਲੱਗਣਾ ਚਾਹੀਦਾ ਵੀਰ ਬਾਕੀ ਵੀ ਨੀ ਲਗਣੇ ਚਾਹੀਦੇ ਸੀ ਜਾਨਵਰ ਬੈਠ ਦੇ ਬਿਠਾ ਕਰਦੇ ਬੇਅਦਬੀ ਕਿਉੰ ਕਰਾਉਣੀ ਸਾਫ ਸਫਾਈ ਕੋਈ ਨੀ ਕਰਦਾ ਸਾਡੇ ਵਰਗੇ ਫੋਟਾਂ ਖਿਚਾ ਕੇ ਘਰ ਆ ਜਾਂਦੇ ਆ 🙏🏻🙏🏻 ਬਾਕੀ ਵੀਰ ਸੋਚ ਆਪਣੀ ਆਪਣੀ

    • @dilpreetbal95
      @dilpreetbal95 2 ปีที่แล้ว +3

      @@deepdehriwal595 right bro

    • @ymonga122
      @ymonga122 2 ปีที่แล้ว

      hahahahahahahahah

    • @FrEeTibEtXinJiAnGfReEpOkCoL
      @FrEeTibEtXinJiAnGfReEpOkCoL 2 ปีที่แล้ว

      @@ymonga122 hans la putt time aaun te sare hisab kitab brabar karan ge

  • @GurwinderSingh-ts1bk
    @GurwinderSingh-ts1bk 2 ปีที่แล้ว +467

    ਟਹਿਣਾ ਸਾਬ ਜੀ ਤੁਸੀਂ ਇਹਨਾਂ ਨੂੰ ਬਹੁਤ ਵਧੀਆ ਸਵਾਲ ਕਰ ਰਹੇ ਹੋ 👍👍👍👍

  • @bootasingh9780
    @bootasingh9780 2 ปีที่แล้ว +39

    ਕਲਾਕਾਰ ਸਭ ਦੇ ਸਾਂਝੇ ਹੁੰਦੇ ਹਨ, ਉਨ੍ਹਾਂ ਨੂੰ ਕਿਸੇ ਪਾਰਟੀ ਦੀ ਝੋਲੀ ਵਿਚ ਨਹੀਂ ਪੈਣਾ ਚਾਹੀਦਾ। ਤੇ ਉਹ ਵੀ ਪੰਜਾਬ ਵਿਰੋਧੀ।

  • @davindershahi6302
    @davindershahi6302 2 ปีที่แล้ว +8

    ਗੱਲਬਾਤ ਤਾਂ ਬਹੁਤ ਵਧੀਆ ਕੀਤੀ ਭਾਈ ਸਾਹਿਬ ਨੇ। ਹੁਣ ਪਾਰਟੀ ਵਿਚ ਜਾ ਕੇ ਪੰਜਾਬ ਦੀ ਭਲਾਈ ਵਾਸਤੇ ਕੀ ਕੀ ਕਰਨਗੇ ਆਉਣ ਵਾਲਾ ਸਮਾਂ ਈ ਦੱਸੇਗਾ। ਵਾਹਿਗੁਰੂ ਜੀ ਮੇਹਰ ਕਰਨ ਤੇ ਸਾਡੇ ਪੰਜਾਬ ਵਿੱਚ ਸੁਧਾਰ ਆਵੇ।ਸਤਿ ਸਿਰੀ ਅਕਾਲ ਜੀ

  • @mohindersinghsohi6444
    @mohindersinghsohi6444 2 ปีที่แล้ว +121

    ਹੌਂਬੀ ਮੇਰੇ ਗਵਾਂਢ ਦੇ ਪਿੰਡ ਦਾ ਹੀ ਵਸਨੀਕ ਹੈ। ਇਸ ਨੇ ਬਹੁਤ ਗਲਤ ਕਦਮ ਲਿਆ ਹੈ । ਇਸ ਦੀ ਗੱਲ ਬੀਜੀਪੀ ਚ ਕਿਸੇ ਨੇ ਨਹੀਂ ਸੁਣਨੀਂ

    • @mkbskb1
      @mkbskb1 2 ปีที่แล้ว +2

      Fer ki kariye Congress te akali Lai ayiee

    • @uttamsingh5871
      @uttamsingh5871 2 ปีที่แล้ว +2

      ਬੀਜੇਪੀ ਨੂੰ ਅੱਜ ਪਾਲਤੂਆਂ ਦੀ ਲੋੜ ਹੈ
      ਤੇ ਇਹ ਵੀ ਸਾਮਲ ਹੋ ਗਿਆ!!

    • @ਅਜ਼ਾਦi2020
      @ਅਜ਼ਾਦi2020 2 ปีที่แล้ว +3

      @@mkbskb1 ਸਰਦਾਰ ਸਿਮਰਨਜੀਤ ਸਿੰਘ ਮਾਨ💪💪💪💪💪

    • @mkbskb1
      @mkbskb1 2 ปีที่แล้ว

      @@ਅਜ਼ਾਦi2020 fuss bomb te pata note..
      Yaar kuj nai hona us da

    • @ਅਜ਼ਾਦi2020
      @ਅਜ਼ਾਦi2020 2 ปีที่แล้ว +2

      @@mkbskb1 ਸਰਦਾਰ ਸਿਮਰਨਜੀਤ ਸਿੰਘ ਮਾਨ💪💪💪💪💪💪💪💪💪💪💪💪💪💪💪💪💪💪💪💪💪💪💪💪💪💪💪💪💪💪💪💪💪💪💪💪💪💪💪💪💪💪💪💪💪💪💪💪💪💪💪💪💪💪💪💪💪💪💪💪

  • @BeHappy-ci6nl
    @BeHappy-ci6nl 2 ปีที่แล้ว +84

    ਆਪ ਹੀ ਮੰਨੀ ਜਾਂਦਾ ਕਿ ਪ੍ਰੈਸ਼ਰ ਸੀ,,
    ਸਪੱਸ਼ਟ ਹੈ ਕਿ 100 ਪ੍ਰਤੀਸ਼ਤ ਧੱਕੇ ਨਾਲ ਕਰਾਇਆ, ਇੰਨਾ ਕਮਲਾ ਕੋਈ ਨਹੀਂ ਹੁੰਦਾ ਜੋ ਸਿਰ ਚ’ ਖੇਹ ਪਵਾਏ।

    • @singhsaab8652
      @singhsaab8652 2 ปีที่แล้ว +6

      Bai yrr yad kon rakhuga jo sade nal ho reha? Ankha mar giya va, pagga ban k BJP Or congress de jhandde chakki firde

    • @Meetpreet90
      @Meetpreet90 2 ปีที่แล้ว +3

      Dhakke nal koi kise nu ni launda. Fer ta sara punjab dhakke nal jod lain naal mi ta kyon karde firde aa.

    • @HarpreetSingh-lf6qq
      @HarpreetSingh-lf6qq 2 ปีที่แล้ว +10

      ਪ੍ਰੈਸ਼ਰ ਨਹੀਂ, ਮੋਟੀ ਸਾਰੀ ਬੋਟੀ ਮਿਲੀ ਹੋਣੀ। ਤਾਂ ਹੀ ਭਾਜਪਾ ਦਾ ਕੁੱਤਾ ਬਣ ਗਿਆ।

    • @BeHappy-ci6nl
      @BeHappy-ci6nl 2 ปีที่แล้ว

      @@Meetpreet90
      Nhi veer, jo Banda famous hunda ohda Bahut Khilara hunda,,, Paise dhele da chakkar hunda…

  • @husanheera6867
    @husanheera6867 2 ปีที่แล้ว +58

    ਧਾਲੀਵਾਲ ਬਹੁਤ ਅੱਛੇ ਇਨਸਾਨ ਸੀ, ਪਰ ਹੋ ਸਕਦਾ ਬੀਜੇਪੀ ਨੇ ਡਰਾ ਧਮਕਾ ਕੇ ਬੀਜੇਪੀ ਜੁਆਇੰਨ ਕਰਨ ਲਈ ਮਜਬੂਰ ਮਜਬੂਰ ਕਰ ਦਿੱਤਾ। ਧਾਲੀਵਾਲ ਸਾਬ ਇਨ੍ਹਾਂ ਕਿਸਾਨਾਂ ਦੇ ਕਾਤਲਾਂ ਦਾ ਸਾਥ ਛੱਡ ਦਿੳ,

    • @harmindernarula9733
      @harmindernarula9733 2 ปีที่แล้ว

      Ppĺm

    • @kashanmalik8739
      @kashanmalik8739 2 ปีที่แล้ว +1

      koi shak ni ho sakda eda,par ehde nalo changa ta mrr janda,zamir gai ta banda kakh da ni oye loko..te fer v Deep naal gadarri karan di ki lor c ess dogle nu...j ehda koi pariwarik memeber chala jave ess duniya to fer bjp ehnu rok laogi ohde sanskar te jano...socho loko eh Dogar da waris a eh dalla....

    • @gamechanger7032
      @gamechanger7032 2 ปีที่แล้ว

      aiho ji kehdi majboori oye jehda apni maa punjabi nu vech gyaa

  • @ajsidhu2019
    @ajsidhu2019 2 ปีที่แล้ว +446

    ਦੀਪ ਵੀਰ ਦੀ ਸੋਚ ਤੇ ਸਰਦਾਰ ਸਿਮਰਨਜੀਤ ਸਿੰਘ ਮਾਨ ਨੂੰ ਜਿੱਤਾਓ ਦੀਪ ਵੀਰ ਨੂੰ ਅਮਰ ਰੱਖੋ

    • @tarnicheema0172
      @tarnicheema0172 2 ปีที่แล้ว +7

      Oh saheed kdo hoye.... Deep sidhu

    • @ajsidhu2019
      @ajsidhu2019 2 ปีที่แล้ว +10

      @@tarnicheema0172 ਤੂੰ ਨਜਾਇਜ ਅਲਾਦ ਆ

    • @tarnicheema0172
      @tarnicheema0172 2 ปีที่แล้ว +4

      Tu ds kive aa.... Kidda kuj aa

    • @pb0636
      @pb0636 2 ปีที่แล้ว +5

      Abi Raj krbaan kr gya apna sara kuj o yrrr

    • @surajgadge7418
      @surajgadge7418 2 ปีที่แล้ว +4

      Jutian khaniaa congress BJP kalli captain amrinder tonn khaee chloo rall kee sahi bandee daa sath naa deoo

  • @robinsingh5120
    @robinsingh5120 2 ปีที่แล้ว +190

    ਬਹੁਤ ਵਧੀਆ ਐਕਟਿੰਗ ਜੀ। 👏

    • @malkitsinghsandhu7225
      @malkitsinghsandhu7225 2 ปีที่แล้ว +8

      ਚਲਾਕੀਆਂ ਚਲਾਕੀਆਂ ਚਲਾਕੀਆਂ

    • @BaljinderSingh-hk8id
      @BaljinderSingh-hk8id 2 ปีที่แล้ว +1

      Deepsidhu,,neverdai,,,,he,,is,,in,,our,,heart,,he,,was,,Khalsa,,son,,of,,guru,,Gobind,Singh,,,ji,,,

  • @manibrar4149
    @manibrar4149 2 ปีที่แล้ว +16

    ਜੇ ਤੁਸੀਂ ਪੰਜਾਬ ਵਾਸਤੇ ਕੁਝ ਚੰਗਾ ਕਰਤਾ ਤਾਂ ਲੋਕ ਗਾਲ੍ਹਾਂ ਡਲੀਟ ਕਰ ਦੇਣਗੇ, ਸਾਡਾ ਸਾਰਿਆਂ ਦਾ ਵਾਦਾ ਤੂਹਾਡੇ ਨਾਲ ਧੰਨਵਾਦ 🙏🏻

  • @gursharngill1111
    @gursharngill1111 2 ปีที่แล้ว +306

    ਪੁਰਾਣੇ ਸਮਿਆਂ ਦੇ ਸ਼ਹੀਦਾਂ ਨੂੰ ਯਾਦ ਕਰਦਿਆਂ ਹੁਣ ਵੀਰ ਦੀਪ ਸਿੱਧੂ ਦਾ ਭਾਣਾ ਮੰਨ ਰਹੇ ਹਾਂ 🙏😭

    • @GurmeetKaur-yi8mm
      @GurmeetKaur-yi8mm 2 ปีที่แล้ว

      J

    • @vikramdhunnachannel7180
      @vikramdhunnachannel7180 2 ปีที่แล้ว

      ਸਾਰੇ ਭੈਣਾ ਭਾਰਾ ਬੇਨਤੀ ਆ ਕਿ ਦੀਪ 22 ਸਾਨੂੰ ਗਰੀਬ ਬੱਚੇਆ ਲਈ ਪੈਸੇ ਦੇਣੇ ਸੀ ਵੋਟੋ ਤੋ ਬਾਅਦ ਪਰ ਬਾਈ ਪਹਿਲਾਂ ਹੀ ਚੱਲਾ ਗਿਆ ਕਿਉਂਕਿ ਦੀਪ 22 ਨੇ ਕਿਹਾ ਸੀ ਕੇ ਅਸੀ ਝੜੂ ਚੱਕਣ ਵਾਲੀ ਕੋਮ ਨਹੀ ਆ ਇਸ ਕਰਕੇ ਸਾਡੀ ਸੋਚ ਆ ਕੇ ਹਰ ਇੱਕ ਨੂੰ ਪੜਾਈਆ ਜਾਵੇ ਜੋ ਲੋਕ ਆਪਣਾ ਹੱਕ ਮੰਗ ਸਕੇ

  • @sukhcharanmahla4796
    @sukhcharanmahla4796 2 ปีที่แล้ว +74

    ਦੁੱਖ ਤਾਂ ਹੁੰਦਾ ਏ ਜਦੋਂ ਕੋਈ ਆਪਣਾ ਛੱਡ ਕੇ ਜਾਵੇ ਪਰ ਪ੍ਰਧਾਨ ਮੰਤਰੀ ਨੇ ਸਾਰੇ ਦੇਸ਼ ਨੂੰ ਕਾਲਾ ਧਨ ਵਾਪਸ ਲਿਆਉਣ ਲਈ ਤੇ ਹਰੇਕ ਬੰਦੇ ਨੂੰ ਪੰਦਰਾਂ ਲੱਖ ਰੁਪਏ ਦੇਣ ਨੂੰ ਕਿਹਾ ਸੀ ਅੱਠ ਸਾਲ ਹੋ ਗਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੂੰ ਦੇਸ਼ ਦਾ ਪ੍ਰਧਾਨ ਮੰਤਰੀ ਕਿਹੜਾ ਵਾਆਦਾ ਪੂਰਾ ਕੀਤਾ ਏ

  • @kulwantkaur503
    @kulwantkaur503 2 ปีที่แล้ว +1

    ਜਾ ਉੲਏ ਪਰਾ ਗੱਚ ਬੰਦਾ ਖੱਚ ਹੀ ਰਹਿੰਦਾ ਭਾਵੇਂ ਫ਼ਿਲਮ ਹੋਵੇ ਜਾਂ ਹਕੀਕਤ 🙏

  • @dilpreetsingh707
    @dilpreetsingh707 2 ปีที่แล้ว +51

    ਅਦਾਕਾਰ ਵਧੀਆ ਸੋਹਣੀ ਐਕਟਿੰਗ ਕਰ ਰਿਆ ਹੋਬੀ ।
    ਜਵਾ ਨੀ ਪਤਾ ਲੱਗਣ ਦਿੰਦਾ ਵੀ interview ਚਲ ਰਹੀਆਂ ਕੇ ਫਿਲਮ ਦਾ ਸੀਨ

  • @ਹਰਵਿੰਦਰਸਿੰਘਪੰਨੂ
    @ਹਰਵਿੰਦਰਸਿੰਘਪੰਨੂ 2 ปีที่แล้ว +260

    ਦੀਪ ਬਾਈ ਦੀ ਮੌਤ ਦਾ ਜਿੰਨਾ ਨੂੰ ਦੁੱਖ ਏ ਉਹ ਦੀਪ ਸਿੱਧੂ ਦਾ ਸੁਪਨਾ ਸਿਮਰਨਜੀਤ ਸਿੰਘ ਮਾਨ ਜਿੱਤਾਕੇ ਪੂਰਾ ਕਰੋ🙏🙏🙏

    • @khalsa7332
      @khalsa7332 2 ปีที่แล้ว +1

      ਬਿਲਕੁੱਲ ਪਨੂੰ ਸਾਹਿਬ

    • @punjabihistory
      @punjabihistory 2 ปีที่แล้ว +2

      Hmmm ਬਿਲਕੁਲ

    • @letslearnwithgurwinder1168
      @letslearnwithgurwinder1168 2 ปีที่แล้ว +1

      👍👍👍

    • @RanjitSingh-gb9ps
      @RanjitSingh-gb9ps 2 ปีที่แล้ว +4

      ਮਾਨ ਸਾਬ ਜਿੰਦਾਬਾਦ

    • @Nagra007
      @Nagra007 2 ปีที่แล้ว

      Pehla v win kerwaea se odo ki mann ne ker lea se

  • @karamjeetkaur6307
    @karamjeetkaur6307 2 ปีที่แล้ว

    ਸਾਡੀ ਅਣਖ ਸਾਡੇ ਪੰਜਾਬ ਦੀ ਸ਼ਾਨ ਹੈ ਦੀਪ ਸਿੱਧੂ ਵੀਰ ਜ਼ਿੰਦਾਬਾਦ

  • @o.pgorakapoorpind6908
    @o.pgorakapoorpind6908 2 ปีที่แล้ว +17

    ਦੀਪ ਸਿੱਧੂ ਜਿੰਦਾਬਾਦ ਪੰਜਾਬ ਦਾ ਸ਼ੇਰ ਸੀ ਦੀਪ ਸਿੱਧੂ ਦੀ ਰੂਹ ਨੂੰ ਪ੍ਰਮਾਤਮਾ ਆਪਣੇ ਚਰਨਾਂ ਵਿੱਚ ਨਿਵਾਸ ਦੇਵੇ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ ਜੀ

  • @universal_respect0007
    @universal_respect0007 2 ปีที่แล้ว +53

    ਹੋਬੀ ਧਾਲੀਵਾਲ ਨੂੰ ਆਪਣੇ ਆਪ ਤੇ ਬਹੁਤ ਮਾਣ ਲਂਗਦਾ ਪਰ ਇਸ ਨੂੰ ਇਹ ਨਹੀ ਪਤਾ ਕਿ ਰਾਜਨੀਤਕ ਲੋਕਾ ਲਈ ਚੇਹਰੇ ਵਰਤਕੇ ਬਾਦ ਵਿੱਚ ਟਿੱਸੂਪੇਪਰ ਵਾਲੀ ਹੁੰਦੀ ਹੈ..

  • @navrajtiwana8299
    @navrajtiwana8299 2 ปีที่แล้ว

    ਹੌਬੀ ਧਾਲੀਵਾਲ ਤੂੰ ਬਹੁਤ ਹੀ ਵੱਡੀਆਂ ਲਾਹਨਤਾਂ ਆਪਣੇ ਗੱਲ ਪਾ ਲਈਆਂ ਸਾਰੀ ਉਮਰ ਲਈ

  • @harshwinderkaur7260
    @harshwinderkaur7260 2 ปีที่แล้ว +135

    ਜਿੱਥੇ ਪਿਆਰ ਹੁੰਦਾ ਉੱਥੇ ਡਰ ਕੋਈ ਕਾਰਨ ਨਹੀਂ ਹੋ ਸਕਦਾ ਜੇ ਜਾਣਾ ਸੀ ਸਸਕਾਰ ਤੇ ਤਾਂ ਜਾਨ ਦੀ ਪਰਵਾਹ ਨਹੀਂ ਸੀ ਕਰਨੀ।ਇਹ ਝੂਠਾ ਪਿਆਰ ਹੈ ਗੱਲੀਂ ਬਾਤੀਂ ਪਿਆਰ ਹੈ।

    • @comedydeko90
      @comedydeko90 2 ปีที่แล้ว +4

      Ur Right dear a gawar lokh ..

    • @Sharannijjar
      @Sharannijjar 2 ปีที่แล้ว +3

      Hanji
      sare Ronde se othe ki ne marna se sab mare paye se

    • @manpreetkaurvirk7545
      @manpreetkaurvirk7545 2 ปีที่แล้ว +4

      ਹਾਂਜੀ ਨਿਰਾ ਝੂਠ

  • @GurpreetSingh-jg3pg
    @GurpreetSingh-jg3pg 2 ปีที่แล้ว +139

    ਇਹ ਲਾਹਨਤੀ ਬੰਦਾ ਐ , ਜੋ ਬੰਦਾ ਆਪਣੀ ਜ਼ੁਬਾਨ ਦਾ ਨਹੀਂ , ਇਸ ਤੋਂ ਭਕਾਈ ਜਿੰਨੀ ਮਰਜ਼ੀ ਕਰਵਾ ਲਉ

    • @mogewala3451
      @mogewala3451 2 ปีที่แล้ว +3

      Sahi kiha ji jo juban da pakka nhi osdi bezti karni bndi aa bejubane di koi juban nhi go too hill

    • @mrharry9554
      @mrharry9554 2 ปีที่แล้ว

      Mera haasa ni rukkda veere tera comment read Karke 😂😂😂😂 ehdi shakkal te he dallidarta aa

    • @GurdeepSingh-bm7nc
      @GurdeepSingh-bm7nc 2 ปีที่แล้ว

      👍🤣🤣🤣🤣🤣

  • @mssandhu1223
    @mssandhu1223 2 ปีที่แล้ว +29

    ਜਿਹੜਾ ਇੱਕ ਬਾਰ ਨਜਰਾਂ ਚੋ ਗਿਰ ਗਿਆ ਪੰਜਾਬੀ ਆ ਨੇ ਉਨ੍ਹਾਂ ਨੂੰ ਮੂੰਹ ਨਹੀਂ ਲਾਇਆ

  • @Ohthatsmyboi
    @Ohthatsmyboi 2 ปีที่แล้ว +41

    ਤੂੰ ਤਾਂ ਯਾਰ ਪੰਜਾਬ ਅਤ ਪੰਜਾਬੀਅਤ ਨਾਲ ਹੀ ਧੋਖਾ ਕਮਾਇਆ, ਹੋਰ ਕਿਸੇ ਦੀ ਕੀ ਗੱਲ ਕਰੀਏ, ਵੱਡਾ ਇਮਾਨਦਾਰ।।

  • @jagtarsinghbenipal594
    @jagtarsinghbenipal594 2 ปีที่แล้ว +207

    ਜਿਸ ਪਾਰਟੀ ਵਿੱਚ ਤੁਸੀਂ ਸ਼ਾਮਿਲ ਹੋਏ ਧਾਲ਼ੀਵਾਲ ਸਾਹਿਬ ਉਹ ਪਾਰਟੀ ਵੀ 1984 ਦੀ ਬਰਾਬਰ ਦੀ ਭਾਈਵਾਲ਼ ਏ

    • @harindergill6600
      @harindergill6600 2 ปีที่แล้ว +3

      Right

    • @gurcharansingh5728
      @gurcharansingh5728 2 ปีที่แล้ว +3

      Right bro

    • @kanwarpalcheema4664
      @kanwarpalcheema4664 2 ปีที่แล้ว +4

      Dhaliwal jadon 84 di gal karde o, gujarat de 2002 de godhra kand baare v bolo, k oh v nehru ne karvaya c.

    • @palwinderkaur1308
      @palwinderkaur1308 2 ปีที่แล้ว +4

      Indra Gandhi nu bjp kutea ne chukea c k tu attack kar tu durga ban ja

    • @princesandhu1110
      @princesandhu1110 2 ปีที่แล้ว +3

      Sahi keha 1984 vich RSS te congress da hath c jinna bandea da hath c oh ajj bjp ch MLA aa... eda mtlb CONGRESS TE BJP dona ne hi 1984 karvayi....Deep sidhu bai still rest in power in our hearts

  • @navidhillon5968
    @navidhillon5968 2 ปีที่แล้ว +4

    22 deep Sidhu jindabad khalisatan jindabad miss you brother love you deep 🙏🏻🙏🏻🚩🚩😭

    • @Nagra007
      @Nagra007 2 ปีที่แล้ว

      Bhaji deep shidu te khalstan. ....deep ne app police kol shmbu border te farwaea se🤣🤣🤣

  • @siffar
    @siffar 2 ปีที่แล้ว +117

    ਮੁੱਕਦੀ ਗੱਲ ਇਹ ਹੈ -" ਕੁਛ ਤੋ ਵਜ੍ਹਾ ਰਹੀ ਹੋਗੀ, ਕੋਈ ਯੂੰ ਹੀ ਬੇਵਫ਼ਾ ਨਹੀਂ ਹੋਤਾ"

    • @gurbal5108
      @gurbal5108 2 ปีที่แล้ว +5

      ਅਗਲਿਆਂ ਡੰਡਾ ਦਿੱਤਾ ED ਦਾ ਫਿਰ ਤੁਰੇ ਇਸ ਪਾਸੇ

    • @fauj7860
      @fauj7860 2 ปีที่แล้ว

      Vajahva kuch nahi kyi ne mittra , bjp kol vi te aes chawwl kol v

  • @ankhipunjab7178
    @ankhipunjab7178 2 ปีที่แล้ว +183

    ਕੁਦਰਤੀ ਖੇਤੀ ਅਪਨਾਉਣ ਨਾਲ ਹੀ ਪੰਜਾਬੀ ਸਿਹਤਮੰਦ ਰਹਿਣਗੇ ਨਹੀਂ ਤਾਂ ਜਿੰਨੇ ਮਰਜ਼ੀ hospital ਬਣਾ ਲਵੋ।
    ਧਰਤੀ ਹੇਠਲਾ ਪਾਣੀ ਬਚਾਈਏ , ਪੰਜਾਬ ਦੀ ਉਮਰ ਵਧਾਈਏ।

    • @AjeetSingh-bg5vw
      @AjeetSingh-bg5vw 2 ปีที่แล้ว +2

      A burki de kute ne

    • @livediscussion1884
      @livediscussion1884 2 ปีที่แล้ว

      Punjab should promote more plant based agriculture it will undo the desertification of punjab punjab should work towards solar energy and should give yes nod to investments from big corporates or this Kisani mentality will make punjab a desert with no agriculture

    • @balbirsingh9760
      @balbirsingh9760 2 ปีที่แล้ว

      1

    • @lakhwindersingh3351
      @lakhwindersingh3351 2 ปีที่แล้ว +2

      Kudrti kheti Lok apne Lai hi karde ne Loka di kisnu parwah hai.

    • @lakhwindersingh3351
      @lakhwindersingh3351 2 ปีที่แล้ว

      @@AjeetSingh-bg5vw te tusi halke hoye

  • @sharannagra3008
    @sharannagra3008 2 ปีที่แล้ว +4

    ਵਾਹਿਗੁਰੂ ਜੀ ਮੇਰੇ ਚਾਚਾ ਜੀ ਦੀ ਥਾਂ ਹੁ, ਸਾਡੇ ਬੱਚਿਆਂ ਦਾ ਹੱਲ ਕਰਦੋ।।।। ਸਾਨੂੰ ਹੋਰ ਕੁਝ ਨੀ
    ।।।

  • @NirmalSingh-zx9kb
    @NirmalSingh-zx9kb 2 ปีที่แล้ว +129

    ਤੈਨੂੰ ਵੀ 45 ਸਾਲ ਬਾਅਦ ਯਾਦ ਆਇਆ ਕਿ ਕਾਂਗਰਸ ਨੇ 84 ਕੀਤਾ ਸੀ ਇੰਨੇ ਸਾਲ ਕਿੱਥੇ ਸੀ ਅੱਜ ਹੀ ਖੂਨ ਖੌਲਿਆ ਲਾਹਨਤ ਆ ਹੌਬੀ ਤੇਰੇ ਤੇ

  • @allfullfunwithme3825
    @allfullfunwithme3825 2 ปีที่แล้ว +64

    10 ਸਾਲ ਅਕਾਲੀਆ ਦੇ ਨਾਲ ਬੀਜੇਪੀ ਰਾਜ ਕਰਗੀ ਉਦੋ ਤਾਂ ਕੁੱਝ ਹੋਇਆ ਨੀ ਹੁਣ ਤੂ ਕਰਵਾਏਗਾ ਕੰਮ ਵੱਡਾ ਗਿਆਨੀ ਚਵਲ ਕਿਸੇ ਥਾ ਦਾ

    • @LakhwinderSingh-sc7fs
      @LakhwinderSingh-sc7fs 2 ปีที่แล้ว +2

      ਧਾਲੀਵਾਲ ਸਾਬ ਤੁਹਾਡੀ ਕੋਈ ਗੱਲ ਨਹੀਂ ਚੰਗੀ ਲੱਗ ਰਾਹੀਂ ਹੁਣ ਤੁਸੀਂ ਬੀ ਜੇ ਪੀ ਨਾਲ ਰਾਲ ਕੇ ਪੰਜਾਬ ਨੂੰ ਸੋਨੇ ਦੀ ਚਿੜੀ ਬਾਣੳਗੇ ਤਹਾਨੂੰ ਮੋਦੀ ਨੇ ਕੱਖ ਦਾ ਨਾਹੀ ਛੱਡਣਾ ਯਾਦ ਰੱਖਣਾ ਤੁਸੀਂ ਕੋਓ ਨਾਹੀ ਸਮਝ ਰਾਹੇ ਮੋਦੀ ਪੰਜਾਬੀਆ ਨੂੰ ਪਾੜਣਾ ਸੀ ਪਾੜ ਰਿਆ ਤੁਸੀਂ ਬਹੁਤ ਗੱਲਤ ਕੀਤਾ ਹਾਲੇ ਵੀ ਮੌਕਾ ਮੋਦੀ ਪੱਲਾ ਛੱਡ ਦਿਓ ਲੋਕਾਂ ਤੋ ਮਾਫੀ ਮੰਗ ਲੋ ਪੰਜਾਬ ਦੇ ਲੋਕਾਂ ਤੁਹਾਨੂੰ ਮਾਫ ਕਰ ਦੇਣਗੇ ਜੇ ਕੋਈ ਮੋਦੀ ਤੋ ਡਾਰ ਮੋਦੀ ਦੇ ਖਿਲਾਫ ਪੰਜਾਬ ਦੇ ਲੋਕ ਤੁਹਾਡੇ ਨਾਲ ਖਾੜਨਗੇ ਤੁਸੀਂ ਮੋਦੀ ਨਾ ਸੁਣੋ ਤੁਸੀਂ ਪੰਜਾਬ ਦੇ ਲੋਕਾਂ ਦੀ ਸੁਣੋ ਤੁਸੀਂ ਪੰਜਾਬ ਦੇ ਪੁੱਤਰ ਵੀ ਓ ਮੋਦੀ। ਦਾ ਪੱਲਾ ਛੱਡ ਦਿਓ ਪੰਜਾਬ ਦੇ ਲੋਕਾ ਪਿਆਰ ਕਰਦੇ ਸੀ ਲੋਕਾਂ। ਨੂੰ ਬਹੁਤ ਦੁੱਖ ਹੋਇਆ ਜੇ ਸਿਆਸਤ ਜਾਣਾ ਸੀ ਕਿਸੇ ਹੋਰ ਪਾਰਟੀਆਂ ਚੋ ਚਾਲੇ ਜਾਦੇ ਤੁਸੀਂ ਭਟਕ ਗਾਏ ਤੁਹਾਡੇ ਤੋ ਇਹ ਉਮੀਦ ਨਹੀਂ ਸੀ

  • @shersingh1224
    @shersingh1224 2 ปีที่แล้ว +14

    84 ਦੀ ਗੱਲ ਕਰਦਾ 84 ਦੇ ਘੱਲੂਘਾਰੇ ਵਿੱਚ ਅੱਡਵਾਨੀ ਦਾ ਕੀ ਰੌਲ ਸੀ ? R.s.s ਦਾ ਕੀ ਰੋਲ ਸੀ ? ਹੁੱਣ ਏਹ ਵੀ ਦੱਸ ਲੋਕਾ ਨੂੰ

    • @HardeepKaur-fs9vv
      @HardeepKaur-fs9vv 2 ปีที่แล้ว

      Endhar ghandi da hi rol c or Congress da rol c

  • @BALWINDERSingh-hu2fe
    @BALWINDERSingh-hu2fe 2 ปีที่แล้ว +83

    ਜਦੋਂ ਇਹ ਆਖ ਦਿੱਤਾ ਕਿ ਮੈਂ BJP ਜੁਆਇਨ ਕਰਨ ਲੱਗੀਆਂ
    ਫੇਰ ਕੀਹਨੇ ਰੋਕਣਾ ਸੀ

    • @Nimoli-x8p
      @Nimoli-x8p 2 ปีที่แล้ว +1

      Pichle 10 sal to punjab Li BJP ne Ki kita?

  • @jasvinderbrar9296
    @jasvinderbrar9296 2 ปีที่แล้ว +39

    ਹੋਬੀ ਧਾਲੀਵਾਲ 1984 ਦੇ ਦੰਗੇ ਨਹੀਂ ਕਤਲੇਆਮ ਸੀ ਕਾਂਗਰਸ ਦੇ ਨਾਲ ਬੀ ਜੇ ਪੀ ਵੀ ਭਾਈਵਾਲ ਸੀ।

  • @garryatwal5907
    @garryatwal5907 2 ปีที่แล้ว +3

    ਟਹਿਣਾ ਸਾਬ ਖਿੱਚ ਕੇ ਰੱਖੋ 👍

  • @dhirajchauhan8377
    @dhirajchauhan8377 2 ปีที่แล้ว +70

    84 ਵਿੱਚ ਫੌਜ ਭੇਜਣ ਲਈ ਸੰਘੀਆਂ ਨੇ ਦਿੱਲੀ ਵਿੱਚ ਮਾਰਚ ਕੀਤਾ ਸੀ ਤੇ ਤੁਸੀਂ ਵੀ ਕਿਸਾਨ ਅੰਦੋਲਨ ਵਿੱਚ ਪੱਟਾਂ ਤੇ ਥਾਪੀਆਂ ਮਾਰ ਮਾਰ ਕਹਿੰਦੇ ਸੀ ਕੰਗਣਾ ਚਾਹੇ ਕੁਸ਼ ਹੋ ਜੇ ਮੈਂ ਪੰਜਾਬ ਵਿੱਚ ਤੇਰੀ ਫ਼ਿਲਮ ਨੀ ਚੱਲਣ ਦਿੰਦਾ l ਹੁਣ ਕੀ ਕਹੋਗੇ ਓਹਦੇ ਬਾਰੇ? ਤੇ ਨਾਲ਼ੇ ਤੁਸੀਂ ਬੋਲੀ ਕੀ ਜਾ ਰਹੇ ਹੋ ਕੁਸ਼ ਸਮਝ ਨਹੀਂ ਆ ਰਿਹਾ l ਐਵੇਂ ਯੱਬਲੀਆਂ l ਜੇ ਸਭ ਕੁਝ ਸੈਂਟਰ ਗੌਰਮਿੰਟ ਕਰ ਸਕਦੀ ਹੈਂ ਤਾਂ ਖ਼ਤਮ ਕਰ ਦਿਓ ਸਟੇਟਸ ਗੌਰਮਿੰਟ ਦੇ ਅਧਿਕਾਰ ਖੇਤਰ ਨੂੰ ਕਿਓ ਲੋਕਾਂ ਦਾ ਪੈਸਾ ਦੇ ਸਮਾਂ ਖਰਾਬ ਕਰ ਰਹੇ ਹੋ ਇਲੈਕਸ਼ਨ ਕਰਵਾ ਕੇ l

    • @kansaltelecom8517
      @kansaltelecom8517 2 ปีที่แล้ว

      sangia ne march kita hou ohna ne eh keha c system thik karo na ki eh keha c gurdware te attck karo

    • @RanjitSingh-gb9ps
      @RanjitSingh-gb9ps 2 ปีที่แล้ว +3

      @@kansaltelecom8517 ਵੀਰ "My life my country" ਕਿਤਾਬ ਪੜ੍ਹੋ ਉਹਨਾਂ ਨੇ ਹਰਿਮੰਦਰ ਸਾਹਿਬ ਤੇ ਹਮਲਾ ਕਰਨ ਪ੍ਰਤੀ ਕੀ ਲਿਖਿਆ ਏ, ਵਾਜਪਾਈ ਬਾਰੇ ਵੀ ਜਾਣ ਲੋ

  • @NirmalSingh-zx9kb
    @NirmalSingh-zx9kb 2 ปีที่แล้ว +16

    ਹੁਣ ਤਾਂ ਕੰਗਨਾ ਦੀ ਫਿਲਮ ਵੀ ਲੱਗੂ ਪਟਿਆਲੇ ਕਿ ਨਹੀਂ ਇਹ ਹੁੰਦਾ ਥੁੱਕ ਕੇ ਚੱਟਣਾ

  • @ranjeetsinghsandhu8635
    @ranjeetsinghsandhu8635 2 ปีที่แล้ว +6

    ਦੀਪ ਸਿੱਧੂ 🙏😭😭😭😭😭

    • @shingarasingh7884
      @shingarasingh7884 2 ปีที่แล้ว

      ਜੇ ਕਰ ਇਨਾ ਗੱਲਾ ਤੇ ਅਮਲ ਕਰੇਗਾ ਤਾ ਅਸ਼ੀ ਤੇਰੇ ਨਾਲ ਖੜੇ ਹਾ

  • @gurpreetsingh-dc4ec
    @gurpreetsingh-dc4ec 2 ปีที่แล้ว +47

    ਵੀਰ ਦੀਪ ਸਿੱਧੂ ਅਮਰ ਰਹੈ🙏

  • @BaljitSingh-ui7jo
    @BaljitSingh-ui7jo 2 ปีที่แล้ว +81

    ਗੁਰਦੀਪ ਰਾਣੋ ਕੌਣ ਸੀ ? ਟਹਿਣਾ ਸਾਹਿਬ ਪੁੱਛਿਆ ਜ਼ਰਾ ਇਹਨਾਂ ਨੂੰ ਰਾਣੋ ਨਾਲ ਮਿਲ ਕੇ ਇਹ ਕਿਹੜਾ ਨਸ਼ਾ ਦੂਰ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ। ??? ਫ਼ਿਲਮੀ ਡਾਇਲੋਗ ਬੋਲਣੇ ਬਹੁਤ ਸੌਖੇ ਹਨ।

  • @Gurmannat14198
    @Gurmannat14198 2 ปีที่แล้ว +23

    ਬਹੁਤ ਵਧੀਆ ਇਨਸਾਨ ਸਮਜਯਾ ਸੀ ਪਰ ਹੁਣ ਨੀ ਹੁਣ ਤਾਂ ਨਫਰਤ ਹੋਣ ਲੱਗ ਗਈ ਆ 😏

  • @RajKumari-qf2ls
    @RajKumari-qf2ls 2 ปีที่แล้ว +25

    ਭਾਈ ਸਾਹਿਬ ਮੈਨੂੰ ਇਹ ਦੱਸੋ ਜੇ ਬੀ ਜੇ ਪੀ ਅਜੇ ਤੱਕ ਵਿੱਚ ਪੰਜਾਬ ਨਹੀਂ ਆਈ ਕਿ ਬਾਕੀ ਸਟੇਟਾਂ ਬੀ ਜੇ ਪੀ ਬਹੁਤ ਵਧੀਆ ਬਣਿਆ ਦਿਤੀਆਂ, ਬਹੁਤ ਵੱਡਾ ਗਲਤ ਫੈਸਲਾ ਅੱਗੇ ਚਲ ਕੇ ਪਤਾ ਲੱਗੂ ।

    • @mavivlogs2059
      @mavivlogs2059 2 ปีที่แล้ว +1

      Hor ਸਟੇਟਾ ਦੇ ਲੋਕਾਂ ਨੂੰ ਤਲਵੇ ਚੱਟਣ ਆਉਂਦੇ ਤੇ ਪੰਜਾਬੀ ਇਹ ਕੰਮ ਕਦੇ ਨਹੀਂ ਕਰਦੇ

    • @Viralstoryteller56
      @Viralstoryteller56 2 ปีที่แล้ว +1

      @@mavivlogs2059 axa ji free piche tah aam aadami party jitrhi

  • @janmeetsingh9116
    @janmeetsingh9116 2 ปีที่แล้ว +82

    ਬੇਫਿਕਰੇ ਹੋ ਜੋ ਪੰਜਾਬੀਓ ਪੰਜਾਬ ਦਾ ਦਰਦ ਰਖਣ ਵਾਲੇ
    ਸਾਰੇ ਭਾਜਪਾ ਚ ਚਲੇ ਗਏ ਹਨ। ਜਲਦੀ ਯੂ ਪੀ ਵਰਗਾ
    ਵਿਕਾਸ ਦਿਖਾਉਣਗੇ ਇਹ?

  • @indersingh2239
    @indersingh2239 2 ปีที่แล้ว

    ਸਭ ਤੋਂ ਵੱਧ ਧੀਆਂ ਅਸੁਰੱਖਿਅਤ ਵੀ ਤੁਹਾਡੀ ਸਰਕਾਰ ਦੇ ਸਮੇਂ ਚ ਹੀ ਹੋਈ ਆ ਜੀ

  • @deepjalan2937
    @deepjalan2937 2 ปีที่แล้ว +32

    ਗੱਲਾਂ ਈ ਰਹਿ ਗਈਆਂ ਮਿੱਤਰੋ ਕਰਨ ਨੂੰ

  • @navikuthala9157
    @navikuthala9157 2 ปีที่แล้ว +104

    ਕੀ ਗੱਲ ਸੈਂਟਰ ਨੂੰ ਨੀ ਪਤਾ ਕੀ ਸਹੂਲਤਾਂ ਦੇਣੀਆਂ ਲੋਕਾਂ ਨੂੰ, ਮੰਗੇ ਕਿਉਂ ਨੀ ਤੋਂ ਕੀ ਮਤਲਬ ਧਾਲੀਵਾਲ ਸਾਬ? ਦੂਜੀ ਗੱਲ ਸਿਹਤ ਸਹੂਲਤਾਂ, ਰੁਜਗਾਰ, ਹੋਰ ਵੀ ਬਹੁਤ ਚੀਜ਼ਾਂ ਕੀ ਗੱਲ ਹਰ ਇਕ ਚੀਜ਼ ਐਜੀਟੇਸਨ ਕਰਕੇ ਮੰਗਣੀ ਪਊ, ਹੱਦ ਆ।

    • @changi3764
      @changi3764 2 ปีที่แล้ว +1

      ਬਿਲਕੁਲ ਸਹੀ ।

    • @charanjitsingh-gj7xf
      @charanjitsingh-gj7xf 2 ปีที่แล้ว +1

      ਅਸੀਂ ਮੰਗਤੇ ਥੋੜ੍ਹੀ ਆ

  • @ਦੱਦਾਹੂਰਵਿਰਸਾ
    @ਦੱਦਾਹੂਰਵਿਰਸਾ 2 ปีที่แล้ว

    ਬਹੁਤ ਵਧੀਆ ਗੱਲ ਬਾਤ ਹੌਬੀ ਢਿੱਲੋਂ ਨਾਲ ਟਹਿਣਾ ਸਾਹਿਬ ਜੀ

  • @buntyjatt5567
    @buntyjatt5567 2 ปีที่แล้ว +17

    ਬੀਜੇਪੀ ਏਨੀਂ ਵਧੀਆ ਫੇਰ ਕਿਸਾਨਾਂ ਤੇ ਹੋਏ ਪਰਚੇ ਰੱਦ ਕਿਉ ਨਹੀਂ ਕੀਤੇ ਹਰਿਆਣੇ ਤੇ ਯੂਪੀ ਵਿਚ ਤਾਂ ਥੋਡੀ ਬੀਜੇਪੀ ਸਰਕਾਰ ਏ ਕਰਾ ਦਿਓ ਪਰਚੇ ਰੱਦ

    • @himmatsingh5813
      @himmatsingh5813 2 ปีที่แล้ว

      Eh kala kar hai ,esh kala kar nu

    • @himmatsingh5813
      @himmatsingh5813 2 ปีที่แล้ว

      Esh nu Eh pata nahi ke modi sarkar ne swai hidu, musleem,sikh/dharm wichh hi uljjha rakha hoi hai eh banda kurshi da bhookha hai eh jhooth bol raha hai

  • @jsingh1177
    @jsingh1177 2 ปีที่แล้ว +137

    ਧੌਲ਼ਾ ਝਾਟਾ ਤੇ ਅਕਲ ਦਾ ਘਾਟਾ,ਗੁਰਦਾਸ ਮਾਨ ਵਾਂਗ ਧਾਰੀਵਾਲ ਨੇ ਵੀ ਬੁਡੇਵਾਰੇ ਸਿਰ ਖੇਹ ਪਵਾ ਲੲੀ

  • @AmarjeetSingh-dm4mj
    @AmarjeetSingh-dm4mj 2 ปีที่แล้ว +1

    ਧਾਲੀਵਾਲ ਸਾਬ ਭਾਜਪਾ ਸਰਕਾਰ ਪੰਜਾਬ ਤੇ ਕੀ ਦੇਸ਼ ਵਿੱਚ ਕਿਸੇ ਵੀ ਥਾਂ ਕਦੀ ਵੀ ਕੋਈ ਚੰਗਾ ਕੰਮ ਨਹੀਂ ਕਰ ਸਕਦੀ ਲਿਖਵਾ ਲਉ ਮੇਰੇ ਤੋਂ
    ਧੰਨਵਾਦ ਜੀ

  • @gurirandhawa2352
    @gurirandhawa2352 2 ปีที่แล้ว +118

    ਸਿਰੇ ਦਾ ਖੱਚ ਨਿਕਲਿਆ ਹੋਬੀ ਧਾਲੀਵਾਲ

    • @surinderpal953
      @surinderpal953 2 ปีที่แล้ว +4

      निम्न स्तर का व्यक्ति निकला धालीवाल, ड्रामेबाज ।

    • @Gagu001
      @Gagu001 2 ปีที่แล้ว

      Sahi gal aa bai

    • @sidhu22...j.s26
      @sidhu22...j.s26 2 ปีที่แล้ว

      Ur right ✅

    • @mrharry9554
      @mrharry9554 2 ปีที่แล้ว

      Khach 😂😂😂

  • @sukhi3077
    @sukhi3077 2 ปีที่แล้ว +40

    ਥਰੈਟ ਕਿਹੜੀ ਆਈ ਹੋਣੀ...ਜੁੱਤੀਆਂ ਦੇ ਡਰੋਂ ਨੀ ਗਿਆ ਦੀਪ ਸਿੱਧੂ ਦੇ ਸੰਸਕਾਰ ਤੇ

  • @SanjeetKumar-jr4bf
    @SanjeetKumar-jr4bf 2 ปีที่แล้ว +12

    ਮੈਂ ਹੋਬੀ ਧਾਲੀਵਾਲ ਦਾ ਬਹੁਤ ਵੱਡਾ ਫੈਨ ਸੀ ਹੁਣ ਮੈਂ ਇਸ ਜਾਹਿਲ ਨੂੰ ਪਸੰਦ ਨਹੀਂ ਕਰਦਾ।
    BJP is wrong party.

  • @amrikghuman7259
    @amrikghuman7259 2 ปีที่แล้ว +74

    ਜੇਹੜੀ ਪਾਰਟੀ ਦੇ ਵਿੱਚ ਗਿਆ ਗੁਜਰਾਤ ਦੰਗੇ ਲਾਲ ਕਿ੍ਸ਼ਨ ਅਡਵਾਨੀ ਦੀ ਕਿਤਾਬ ਪੜ੍ਹੀ ਦਿੱਲੀ ਦੰਗੇ BJP ਵੀ ਸਿੱਖ ਦੰਗਿਆਂ ਦੀ ਬਰਾਬਰ ਦੀ ਦੋਸ਼ੀ ਹੈ ਬੈਠਾ ਝੂਠ ਬੋਲ ਰਿਹਾ ਸਰਦਾਰ ਦੀਪ ਸਿੱਧੂ ਅਮਰ ਰਹੇ

    • @bigilbeast4689
      @bigilbeast4689 2 ปีที่แล้ว

      Tuhada koi imaan haga va phela Congress nu hun
      Bjp nu Badnam krn lag pye....
      Dhaliwal Saab thanu kise knjr to Certificate len di lod nhi
      Ae knjr Dhram de naam te phela he bahout nuksaan
      Kr chuke va

    • @karans1269
      @karans1269 2 ปีที่แล้ว +4

      @@bigilbeast4689 accha Fer Panjab nu 70 Saal da jehra Paani Rajasthan te Delhi nu free Janda ohda mull dedo.

    • @tejinderpalsingh5354
      @tejinderpalsingh5354 2 ปีที่แล้ว +5

      @@bigilbeast4689
      Jehde lok Godse te Savarkar vargya nu guru mann ke Pranam karde hon, ohna nu shaheediya di ABC Takk v pta hove, ganeemat hou
      1984 ਨਸਲਕੁਸ਼ੀ ch ਕੌਂਗਰਸ ਸ਼ਰੀਰ ਤੇ BJP ਆਤਮਾ ਸੀ
      ਅਡਵਾਨੀ ਦੀ ਲੀਖੀ ਕਿਤਾਬ “My County My Life” ਚ ਅਡਵਾਨੀ ਨੇ ਖ਼ੁਦ ਕਿੰਨੀ ਬੇਸ਼ਰਮੀ ਨਾਲ ਲਿਖਿਆਂ ਹੈ ਕੇ Indira Gandhi ਡਰ ਗਈ ਸੀ RSS ਨੇ ਸਾਥ ਦਿੱਤਾ ਤੇ ਨਸਲਕੁਸ਼ੀ ਕਰਨ ਆਲੇ ਜ਼ਿਆਦਾਤਰ ਮੌਬ RSS ਦੀ ਸੀ
      BJP congress naaalo v ghatiya tareeke naal, pithh pichhe vaar karn aali hai minorities te

  • @matrixmahal3526
    @matrixmahal3526 2 ปีที่แล้ว +20

    ਟਹਿਣਾ ਸਭ ਅੱਜਕੱਲ੍ਹ ਲੋਕ ਮੌਕਾਪ੍ਰਸਤ ਨੇ ਜਿਧਰ ਫਾਇਦਾ ਮਿਲਦਾ ਉਧਰ ਚਲੇ ਜਾਂਦੇ ਨੇ ਬਾਕੀ ਜੇ ਸਭ ਨੇ ਬਾਈਕਾਟ ਕਰਨਾ ਧਾਲੀਵਾਲ ਦਾ ਤਾਂ ਫਿਰ ਇਸ ਦੀਆਂ ਫ਼ਿਲਮਾਂ ਵੀ ਨਾ ਦੇਖੋ !

  • @ParminderSingh-ei8vu
    @ParminderSingh-ei8vu 2 ปีที่แล้ว +8

    Deep Veer Miss u all time 😭😭🙏🙏 Waheguru ji 🙏🙏😭😭

  • @waheguruji1204
    @waheguruji1204 2 ปีที่แล้ว +18

    ਇਹ ਉਹੀ ਹੌਬੀ ਧਾਲੀਵਾਲ ਆ ਜਿਹੜਾ ਕਹਿੰਦਾ ਸੀ ਕਿਸਾਨੀ ਸੰਘਰਸ਼ ਵਿੱਚ ਸ਼ਹੀਦ ਹੋਏ ਲੋਕਾਂ ਨੂੰ ਸ਼ਹੀਦ ਨਹੀ ਮੰਨਦਾ ਸੀ

  • @kahloninderjeet4681
    @kahloninderjeet4681 2 ปีที่แล้ว +84

    ਹੁਣ ਜੋ ਮਰਜ਼ੀ ਬੋਲੀ ਜਾ, ਤੂੰ ਗੂੰ ਖਾਦਾ ਹੈ ਤੇ ਖਾਦਾ ਹੀ ਹੈ । ਬੀ ਜੇ ਪੀ ਸਿਖਾਂ ਲਈ ਕਿਨੀ ਨਫ਼ਰਤ ਰਖਦੀ ਹੈ । ਕਾਸ਼ ਤੂੰ ਸਮਝ ਸਕਦਾ । ਤੇਰੀ ਜ਼ਮੀਰ ਮਰ ਗਈ ਹੈ ।

  • @Bababakalia
    @Bababakalia 2 ปีที่แล้ว +20

    ਗੁਜਰਾਤ ਸਿਰ 3 ਲੱਖ ਕਰੋੜ ਤੋ ਵੱਦ ਦਾ Loan ਦਾ ਓਥੇ ਦਾ ਓਥੇ ਖਲੋਤਾ ,ਏ ਭਾਈ ਸਾਬ ਲਵਾਉਣਗੇ ਪੰਜਾਬ ਸਿਰੋ ਕਰਜਾ

  • @hirasinghhirasingh6029
    @hirasinghhirasingh6029 2 ปีที่แล้ว +24

    ਦੀਪ ਸਿੱਧੂ ਸਾਡੇ ਦਿੱਲਾ ਧੱੜਕਣ ਏ

  • @VarinderSingh-zr5zb
    @VarinderSingh-zr5zb 2 ปีที่แล้ว +14

    ਸਾਰੇ ਪੰਜਾਬ ਦੀ ਪੰਜਾਬੀਅਤ ਨੂੰ ਭੁੱਲ ਕੇ ਦੱਲੇ ਬਣ ਗਏ ਨੇ ਕਿਹੜੇ ਤੇ ਯਕੀਨ ਕਰੀਏ 🙏🏻

    • @parmveersingh3089
      @parmveersingh3089 2 ปีที่แล้ว

      Simrsnjit singh maan.. amritpal singh mehro .

  • @gurwantsingh1895
    @gurwantsingh1895 2 ปีที่แล้ว +9

    ਹੱਲੇ ਵੀ ਸਮਾਂ ਵਾਪਿਸ ਮੁੜ ਆਵੋ ਲੋਕ ਤੇ NRI ਥੋਨੂੰ ਪਲਕਾ ਤੇ ਬਠਾਓੁਣ ਗੇ

  • @chamkoursinghchahal3614
    @chamkoursinghchahal3614 2 ปีที่แล้ว +24

    ਵਾਈ ਜੀ ਬੀ ਜੇ ਪੀ ਵੀ1984 ਦੇ ਬਲੂਸਟਾਰ ਕਰੀਬੀ ਜੁੰਮੇ ਵਾਰ ਹੈ

  • @harryubhi06
    @harryubhi06 2 ปีที่แล้ว +17

    ਆਪਣੇ ਹੱਥੀਂ ਆਪਣੇ ਕੁਹਾੜਾ ਮਾਰਨਾ..ਸਿੱਧ ਕਰਤਾ..ਧੰਨਵਾਦ ਤੁਹਾਡਾ 🙏

  • @ranjeetsingh-oh4zu
    @ranjeetsingh-oh4zu 2 ปีที่แล้ว

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਅਹ ਗਲ ਗਲਤ ਹੈ ਜੋ ਤੂਸੀ ਕਰਜੇ ਦੀ ਕੀਤੀ ਹੈ ਕਾਰਜ ਲੇਆ ਕੀਸ ਕੋਲੋਂ ਦਿੱਤਾ ਕੀਨੇ ਜਿਸਨੇ ਦਿੱਤਾ ਓਸ ਦੇ ਕੋਲ ਕੀਥੁ ਆਇਆ

  • @Ohthatsmyboi
    @Ohthatsmyboi 2 ปีที่แล้ว +146

    No Logic.... ਸਿਰਫ ਯਬਲੀਆ.... ਪਤਾ ਨਹੀਂ ਕੀ ਮਜਬੂਰੀ ਇਹਦੀ... ਪਰ ਬੜਾ ਘਟੀਆ ਕਦਮ ਚੁੱਕਿਆ ਇਹਨੇ

    • @mkbskb1
      @mkbskb1 2 ปีที่แล้ว

      Yaar uhdi soch e. Tu ki laina

    • @ajaysingh-uj8zl
      @ajaysingh-uj8zl 2 ปีที่แล้ว +1

      22 g is te ed da case si

    • @mkbskb1
      @mkbskb1 2 ปีที่แล้ว +1

      @@ajaysingh-uj8zl yaar what is wrong with his logic.
      Himachal te hariyana di development da Karan is state te centre di government same. Always like this in history
      Te Punjab always opposite
      Yaar emotional ho k nahi logic naal socho

    • @tarnvirsingh654
      @tarnvirsingh654 2 ปีที่แล้ว +2

      @@mkbskb1 bai ji….Kerala always opposite Communist parties won every time…. How they are developed then
      Eh choti soch badlo…. 👎👎

    • @mkbskb1
      @mkbskb1 2 ปีที่แล้ว +1

      @@tarnvirsingh654 eh soch choti nai. 100% literacy 30 saal pehla da kamal aa

  • @navikuthala9157
    @navikuthala9157 2 ปีที่แล้ว +13

    ਕਿਸੇ ਗੱਲ ਚ ਕੋਈ ਦਮ ਨੀ, ਕਿਸੇ ਸਵਾਲ ਦਾ ਕੋਈ ਠੋਸ ਜਵਾਬ ਨਹੀਂ।

  • @Rajveer_Randhawa1313
    @Rajveer_Randhawa1313 2 ปีที่แล้ว +1

    ਸਹੀਦ ਦੀਪ ਸਿੱਧੂ ਜ਼ਿੰਦਾਬਾਦ 🙏🙏🙏

  • @daljeetsinghghuman5346
    @daljeetsinghghuman5346 2 ปีที่แล้ว +11

    ਲੱਖ ਲਾਹਨਤਾ ਏਸ ਖੱਚ ਨੂੰ
    ਪੰਜ ਸੱਤ ਸੌ ਤੇ ਤੁਹਾਡੇ ਲਈ ਵੀ ਇਸ ਨੂੰ ਬੁਲਾਓਣ ਲਈ

  • @singhmanjeetpannu2740
    @singhmanjeetpannu2740 2 ปีที่แล้ว +30

    ਆਪ ਜੀ ਨੂੰ ਬੇਨਤੀ ਕੀਤੀ ਜਾਂਦੀ ਹੈ ਗਦਾਰ ਦੀ ਇੰਟਰਿਊ ਨਾ ਕੀਤੀ ਜਾਏ

  • @DALJITSINGH-ly6cj
    @DALJITSINGH-ly6cj 2 ปีที่แล้ว +7

    Deep sidhu Amar rahe jindabaab

  • @karamjeetsinghbrar1847
    @karamjeetsinghbrar1847 2 ปีที่แล้ว +55

    ਗੁਦੁਆਰਾ ਢਾਹੁਣ ਵਿੱਚ ਭਾਜਪਾ ਦਾ ਵੀ ਹੱਥ ਸੀ ਲੱਡੂ ਵੰਡੇ ਸੀ ਭੁਲ ਗਿਆ ਗੋਦਰਾ ਕਾਡ ਵੀ ਭੁਲ ਗਿਆ

    • @AmandeepSingh-jb4zg
      @AmandeepSingh-jb4zg 2 ปีที่แล้ว

      Mainu lagda Laddu tusi v khada c Hna. Veera Ma v Sikh aa Par Sab jaanda gurudwara sahib Kinna Kaand kita c.

    • @AmandeepSingh-jb4zg
      @AmandeepSingh-jb4zg 2 ปีที่แล้ว

      Hun Tusi sach dasna tusi Congress nu vote payi ja nahi. Ehda matlab tusi v Congress Nu vote paka galat kita. Tusi v fer galat Ho. Bjp sarkar galat nahi aa. Bjp da farmer kanoon galat c. Ohna na mafi mang layi Hun. That's solve. Farmer kanoon nu pass karvaan vich apna deep sidhu bai da bohat vadda hath aa. Deep veera Asi Tuhannu kda nahi bhull sakda.

  • @sinnugujjar144
    @sinnugujjar144 2 ปีที่แล้ว +43

    मै कट्टर हिन्दू हूँ अगर दिप सिंधू आज जिन्दा होते तो मै उसका लाख़ बार विरोध करता लेकिन आज वो इस दुनिया में नहीं मै खुद रो रहा हूँ 😭😭😭😭 मुझें तो ऐसा लग रहा है जैसे मेरा बडा भाई चला गया

    • @mannbibiy9942
      @mannbibiy9942 2 ปีที่แล้ว +1

      Virod ku krta bhi

    • @RSpunjabiquotes23
      @RSpunjabiquotes23 2 ปีที่แล้ว +2

      Dunjyia jne bad he Kyu bada bai mante hain ?

    • @harnekuppal6426
      @harnekuppal6426 2 ปีที่แล้ว +1

      Bai hidu hai to koi batt nahi deep bai sache hindu musalman ko ve apna bai manta tha oh jhuthe ledar te sistam virudh cee bai apni jamer jagao sach nu sach kaho dhanvad terr dukh to hua sache surme da

    • @harwindersingh4170
      @harwindersingh4170 2 ปีที่แล้ว

      Katad hindu punjab me v boht hai woh toh pyaar krtr hai deep bhai se

  • @technicalbabbar8305
    @technicalbabbar8305 2 ปีที่แล้ว +10

    84 ਦੇ ਦੰਗੇ ਕਾਂਗਰਸ ਤੇ rss bjp ਨੇ ਮਿਲ ਕੇ ਕਰਾਏ ਸੀ ਜ਼ਿਆਦਾ ਸਮਝਦਾਰ ਨਾ ਬਣ

  • @ggn_1
    @ggn_1 2 ปีที่แล้ว +10

    🔥ਕਮੀਨਿਆ ਨੇ ਪਿੱਠ ਤੇ ਵਾਰ ਕਰਲੇ ਸਿੱਖ ਕੌਮ ਨਈ ਮਰੀ!
    ਗ੍ਰੰਥ ਤੇ ਵਾਰ ਕਰਲੇ ਸਿੱਖ ਕੌਮ ਨਈ ਮਰੀ,
    ਪੰਥ ਤੇ ਵਾਰ ਕਰਲੇ ਸਿੱਖ ਕੌਮ ਨਈ ਮਰੀ,
    ਨਵੇਂ ਨਵੇਂ ਤਰੀਕਿਆਂ ਨਾਲ ਸਿੱਖ ਕੌਮ ਨੂੰ ਖਤਮ ਕਰਨ ਵਾਲਿਆਂ ਦਾ ਆਪਣਾ ਨਾਮੋ ਨਿਸ਼ਾਨ ਇੱਸ ਦੁਨੀਆ ਤੋਂ ਮਿਟ ਗਿਆ,
    ਪਰ ਗੁਰੂ ਦਾ ਖਾਲਸਾ ਹਮੇਸ਼ਾ ਚੜਦੀਕਲਾ ਚ ਸੀ,ਹੈ ਅਤੇ ਰਹਿਗਾ ,
    ਕਿਉਂਕਿ ਗੁਰੂ ਜੀ ਫ਼ਰਮਾਉਂਦੇ ਹਨ”ਖਾਲਸਾ ਅਕਾਲ ਪੁਰਖ ਕੀ ਫ਼ੌਜ
    ਪ੍ਰਗਟਿੳ ਖਾਲਸਾ ਪ੍ਰਮਾਤਮ ਕੀ ਮੌਜ”!🔥🔥🔥

  • @ankhipunjab7178
    @ankhipunjab7178 2 ปีที่แล้ว +48

    ਦਿੱਲੀ ਦੀ ਘਟਨਾ ਤਾਂ ਬਿਆਨ ਕਰਤੀ ਕਿ ਲੜਕੀ ਨਾਲ ਮਾੜਾ ਹੋਇਆ ਜੋ ਕਿ ਅਤਿ ਨਿੰਦਣ ਯੋਗ ਹੈ ਜਰਾ ਹਾਥਰਥ up ਦੀ ਘਟਨਾ ਵੱਲ ਯਾਤ ਮਾਰੋ ਜਿਹੜੀ bjp ਦੇ ਰਾਜ ਵਿਚ ਹੋਈ।

  • @karamvirgill3508
    @karamvirgill3508 2 ปีที่แล้ว

    Zindabad Bai ji. Keep it up koi fikr nhi krna,,,,,Tagde ho ke Punjab di Sewa kri,,,,Parmatma mihar kruga

  • @NirmalSingh-zx9kb
    @NirmalSingh-zx9kb 2 ปีที่แล้ว +57

    ਹੁਣ ਤਾਂ ਕੰਗਨਾ ਵੀ ਪਿਆਰੀ ਲੱਗਦੀ ਹੋਉ ਜਿਹੜੀ ਪੀਜੀ ਆਲ਼ੀ ਆਂਟੀ ਦੀਆ ਗੱਲਾ ਵੀ ਯਾਦ ਨਹੀਂ ਹੋਣੀਆਂ

  • @mukhtiargrewal5195
    @mukhtiargrewal5195 2 ปีที่แล้ว +7

    84 ਦੀ ਅੱੱਜ ਕਿਉਂ ਯਾਦ ਆਈ ਆ ਬੀ ਜੇ ਪੀ ਖਾਲੀ ਹੱਥ ਮੁੜੁਗੀ

  • @Kamaldeep.
    @Kamaldeep. 2 ปีที่แล้ว

    ਟਹਿਣਾ ਸਾਬ ਤੁਹਾਡੇ ਸਵਾਲ 👌🏻👌🏻

  • @Doaba07
    @Doaba07 2 ปีที่แล้ว +32

    ਟਹਿਣਾ ਸਾਹਿਬ ਇਹ ਚਵਲ ਨੂੰ ਕਿਥੋਂ ਫੜ ਕੇ ਲੈ ਅਾੲੇ ਇਸ ਨਾਲੋ ਤਾ ਕੋਈ ਜੋਕਰ ਲੈ ਆਉਂਦੇ ਉਹ ਚੰਗਾ ਸੀ

  • @gurpindersinghdhillon.gurp7542
    @gurpindersinghdhillon.gurp7542 2 ปีที่แล้ว +21

    ਮੇਰੇ ਹਿਸਾਬ ਨਾਲ, ਐਸੇ ਬੰਦਿਆਂ ਨਾਲ ਇੰਟਰਵਿਊ ਕਰਨੀ ਹੀ ਨਹੀਂ ਚਾਹੀਦੀ, 40, ਸਾਲ ਸੁਤਾ ਰਿਹਾ, ਹੁਣ 84, ਚੇਤੇ ਆਇਆ, ਇਹ ਨੂੰ 750, ਸ਼ਹੀਦ ਕਿਸਾਨਾਂ ਵੀ ਨਹੀਂ ਚੇਤੇ ਹੋਣੇ, ,,, ਇੱਕ ਫਿਲਮ ਬਣਾਉਣ, ਗਦਾਰ ਪੰਜਾਬ ਦੇ ।

    • @MALWABLOCK1008
      @MALWABLOCK1008 2 ปีที่แล้ว

      ਸਹੀ ਗੱਲ ਆ ਵੀਰ ਫਿਲਮ ਤਾਂ ਬਣਦੀ ਆ ਗੱਦਾਰਾਂ ਵਾਸਤੇ 👍

  • @gurnaksinghkhalsa7039
    @gurnaksinghkhalsa7039 2 ปีที่แล้ว +1

    Good paji bhut vadeya chanal

  • @adv.amandeepsingh1201
    @adv.amandeepsingh1201 2 ปีที่แล้ว +45

    ਲੋਕ ਸਿਆਣੇ ਨੇ ।

  • @baljindersingh5925
    @baljindersingh5925 2 ปีที่แล้ว +62

    ਦੁਨੀਆਂਦਾਰੀ ਆ ਭਰਾਵੋ। ਇਹਨੂੰ ਤਾਂ ਪ੍ਰਮਾਤਮਾ ਹੀ ਜਾਣ ਸਕਦਾ ਹੈ। ਅਗਲੇ ਪਲ ਦਾ ਭਰੋਸਾ ਨਹੀਂ ਕੀ ਹੋਣ ਵਾਲਾ।

  • @suchetchahal3713
    @suchetchahal3713 2 ปีที่แล้ว

    ਰਾਜਨੀਤਿਕ ਪਾਰਟੀਆ ਤੋਂ ਬਾਹਰ ਰਹਿ ਕੇ ਵੀ ਅਸੀਂ ਪੰਜਾਬ ਨੂੰ ਬਚਾ ਸਕਦੇ ਹਾਂ ਬਾਪੂ ਜੀ।

  • @sukhi3077
    @sukhi3077 2 ปีที่แล้ว +43

    ਏਹਨੂੰ ਕੋਈ ਪੁੱਛੇ...ਬਿਹਾਰ ਤੇ UP ਨੂੰ ਬੜੇ ਵੱਡੇ ਪੈਕੇਜ ਐਲਾਨ ਕੀਤੇ ਸੀ ਤੇਰੇ ਆਕਾ ਨੇ... ਕੀ ਕਰਤਾ ਉੱਥੇ ਸਭ ਨੂੰ ਪਤਾ

  • @ਪਿੰਡਾਂਵਾਲ਼ੇ22
    @ਪਿੰਡਾਂਵਾਲ਼ੇ22 2 ปีที่แล้ว +49

    ਇਹਨਾ ਲੁਟੇਰਿਆਂ ਨੇ ਦੀਪ ਬਾਈ ਦੇ ਦੇਹਾਂਤ ਤੇ ਕਦੀ ਨੀ ਬੋਲਣਾ ...
    ਇਹਨੂੰ ਵੀ ਸਬ ਪਤਾ ਆ ਕੇ ਕਤਲ ਕੀਤਾ ਸੋਚੀ ਸੰਜੀ ਸਾਜਿਸ਼ ਆ ..
    ਦੀਪ ਵੀਰੇ ਰੈਸਟ ਇਨ ਪੇਸ😭😭😭😭

  • @ManjitKaur-lk4mw
    @ManjitKaur-lk4mw 2 ปีที่แล้ว

    ਹੌਬੀ ਜੀ ਆਪਣੇ ਘਰ ਵਿੱਚ ਰਹਿ ਕੇ ਵੀ ਹਾਲਾਤ ਠੀਕ ਕਰ ਸਕਦੇ ਸੀ। ਬੇਗਾਨੇ ਘਰ ਵਿੱਚ ਜਾ ਕੇ ਕਦੇ ਵੀ ਆਪਣੇ ਘਰ ਦਾ ਭਲਾ ਨਹੀਂ ਸੋਚ ਸਕਦੇ ਵੀਰਿਆ। 84 ਦੇ ਅਟੈਕ ਵੇਲੇ ਹੀ ਤੁਹਾਡੀ ਇਸ ਨਵੀਂ ਪਾਰਟੀ ਨੇ ਦਰਬਾਰ ਸਾਹਿਬ ਉੱਤੇ ਹਮਲਾ ਕਰਨ ਲੲੀ ਜੋਰਾ ਸ਼ੋਰਾਂ ਨਾਲ ਕੰਮ ਕੀਤਾ ।ਅਫਸੋਸ ਤੇਰੇ ਤੇ ।

  • @devindersinghbenipal8170
    @devindersinghbenipal8170 2 ปีที่แล้ว +68

    ਹਰਿਆਣਾ ਦੇ ਮੈਡਲ ਬੀ ਜੇ ਪੀ ਨੇ ਥੋੜਾ ਦਿਤੇ ਨੇ ਖੱਚ, ਓਹ ਤਾਂ ਖਿਡਾਰੀਆਂ ਦੀ ਮਿਹਨਤ ਹੈ। ਕੀ ਕੀ ਬੋਲੀ ਜਾਨੈਂ

    • @daddyji8422
      @daddyji8422 2 ปีที่แล้ว +1

      bai othe saholta bahut aa apne walya ne sports vaste ki kita chita hi pilayai jande

  • @AnilKumar-yx6ie
    @AnilKumar-yx6ie 2 ปีที่แล้ว +29

    ਮਰੀਆਂ ਜਮੀਰਾਂ ਵਾਲੇ ਧਿਆਨ ਸਿੰਘ ਡੋਗਰੇ ਦੀ ਔਲਾਦ।ਧਿਆਨ ਸਿੰਘ ਡੋਗਰੇ ਦੇ ਫੁੱਲ ਕਿਤੇ ਪੰਜਾਬ ਦੀ ਮਿੱਟੀ ਚ ਤਾਂ ਨੀ ਰਲਾਤੇ ਸੀ।ਜਿਹੜੇ ਅਹਿ ਜੇ ਪੈਦਾ ਹੋ ਰਹੇ ਆ।ਇਹਨੂੰ ਕਹੋ ਭਗਵਾ ਰੰਗ ਪਾ ਕੇ ਆਉਣਾ ਸੀ

    • @SunnySingh-hf3vi
      @SunnySingh-hf3vi 2 ปีที่แล้ว

      Tahi tere warge nu moot peene n pata ni ku ki kehnde ne.tere warge besharam kr k hindu religion nu bura keha jaanda,kuteya besharama

  • @vikramdhunnachannel7180
    @vikramdhunnachannel7180 2 ปีที่แล้ว +8

    22 ਜੀ ਦੀਪ ਸਿੱਧੂ ਨੇ ਸਾਨੂੰ ਵੀ 1,00,000 ਰੁਪੱਏ ਦੇਣ ਸੀ ਅਨਾਥ ਬੱਚਿਆਂ ਨੂੰ ਦੇਣਾ ਸੀ। ਪਰ ਸਾਰਾ ਕੁਝ ਵਿੱਚ ਹੀ ਰਗਿਆ

    • @vikramdhunnachannel7180
      @vikramdhunnachannel7180 2 ปีที่แล้ว

      22 ਇੱਕ ਵੀ ਬੰਦਾ ਨਹੀ ਆਇਆ ਮੈ ਦੇਣਾ ਪੈਸੇ ਦੀਪ ਵੀਰੇ ਜਿੰਨੇ ਨਹੀ ਤਾ 5.10 ਹਜਾਰ ਹੀ ਸੀ ਉਹਨਾ ਗਰੀਬ ਬੱਚੇਆ ਦੀ ਫੀਸ ਭਰੀ ਜਾਉ

  • @mohindersandhar4736
    @mohindersandhar4736 2 ปีที่แล้ว +27

    ਪੰਜਾਬੀਆਂ ਨੂੰ ਧਾਲੀਵਾਲ ਤੇ ਬਹੁਤ ਮਾਣ ਸੀ ਜੋ ਇਸਨੇ ਤੋੜ ਕੇ ਰੱਖ ਦਿੱਤਾ ਪੰਜਾਬੀ ਇਸਦੀ ਬਹੁਤ ਇੱਜ਼ਤ ਕਰਦੇ ਸਨ ਅਗਰ ਇਸਨੇ ਕੋਈ ਪਾਰਟੀ ਵਿਚ ਸ਼ਾਮਲ ਹੋਣਾ ਸੀ ਤਾਂ ਧੁਕ ਕੇ ਕਿਓ ਚੱਟਿਆ

  • @gupreetsingh1126
    @gupreetsingh1126 2 ปีที่แล้ว +59

    ਟਹਿਣਾ ਸਾਹਿਬ, ਇਹ ਕਲਾਕਾਰ ਹੈ, ਏਥੇ ਵੀ ਕਲਾਕਾਰੀ ਦਿਖਾ ਰਿਹਾ, ਡਰਾਮੇਬਾਜ਼

  • @kala7232
    @kala7232 2 ปีที่แล้ว

    ਸਾਡੇ ਪੰਜਾਬੀ ਹੈ ਈ --ਤੀ ਦੇ ਯਾਰ ।

  • @ankhipunjab7178
    @ankhipunjab7178 2 ปีที่แล้ว +26

    ਜਰਾ ਦੇਸ਼ ਦੇ ਹਲਾਤਾਂ ਬਾਰੇ ਵੀ ਟਾਹਣਾ ਸਾਬ ਇਹਨਾਂ ਨੂੰ ਦੱਸੋ ਕਿਵੇਂ ਭਾਰਤ ਹਰੇਕ ਇੰਡੈਕਸ no ਚ ਪਿੱਛੇ ਹੈ , ਬੇਰੁਜ਼ਗਾਰੀ, ਭੁੱਖਮਰੀ, gdp, crime ਆਦਿ ।
    ਕਾਰਪੋਰੇਟ ਦੀ ਮੋਦੀ ਰਾਜ ਚ ਤਰੱਕੀ ਤੇ ਦੇਸ਼ ਦੀ gdp ਹੇਠਾਂ।