@@rajdeep282 365 charitar aunde ehna nu, te rona sab ton vadaa, naLe gareeb ghar di hi viaahi c bai eho jehiaan kudiaan ya taan ehsaan chete rakh diaan ya bahota kush vekh k baahar anniaan ho jandiaan, j ameer ghar di hundi ikali chali jandi apne ghro paise laa k jive asal ch honhaar kudiaan jandiaan sab vekheaa bhraa asi ki krdian ethe aa k piche ki dsdiaan ehdi chat dsdi aa v ehdiaan intentions hi nahi c munde naal rehan diaan par eho jehiaan lokaan thalo langh langh othe hi reh jandiaan dhokhe krke dhokhe hi khaandiaan te kush ni banda
@@pb31wale8 Munde ne message che aa v likheya c 'pehla jo ho gaya so ho gaya' mtlb Pehlaan aap ghoosi bhori honi aa munde ne kisi gal te. te fer kudi ne bund maarni hi c usdi .
She killed a young boy . She is always saying boy is not beautiful. Even lovepreet was young and when he would grow up he would beautiful boy. But she is laying. She must be deported. She saying they not send money except fees she doesn’t know how many fees. Reporter madam please don’t help a killer girl. God will punish you as well because lovepreet is not here to say anything but God know. 🙏
Bro ehna ghatiya chanal valia nu t.r.p chahidi a Biyant nal koi contact na rakhio hun Joginder bassi di help lvo , puri family te f.I.r darj karvao Because puri family da ksoor va
Bai looka da tan km hunda hi a tichrra krniya prr couples ch relation strong hona chyida, je kuri munde nu honsla dindi te ohde nl glbtt krdi tan shyd munda kde a step na chkda,kuri tan bahr jake ehn hi bdll gyi ,chats de vich ehn saaf saaf dekhda hai
@@jasleenjawanda4907 jdo roka hoya odo eh minor c dono. Ehna da relationship kitho strong hoju eni chhoti age ch. ene chhote chhote da te viah kr dinde uppro long distance
Hye yr bhut dukh hunda socho kise da munda mar jaye kina dukh hunda koi sach nhi kudi diya gallan ch Kudiye soch je te tere pra nl hoye eda te ki bnye tere maa baap da
ਜੋ ਆਦਮੀ ਬੇਟਾ ਤਹਾਨੂੰ 25/30 ਲਖ ਰੁਪਏ ਨਾਲ ਕਨੇਡਾ ਭੇਜ ਸਕਦਾ ਹੈ ਉਸ ਕੋਲ ਪਹਿਨਣ ਲਈ ਕਪੜੇ ਨਹੀਂ ਸਨ ਇਹ ਗੱਲ ਹਾਜਮ ਨਹੀਂ ਹੁੰਦੀ ਬੇਟਾ
Eni vddi interview lyi tym kitho milya thonu?? Jdo veera msg krda c ta ik reply krn da v tym ni c milda....
Sahi gl h.... Esnu deport kro ta jo agge to koi kudi Eve na kr ske kise munde nl.
Bilkul shiii
Exactly!!
👍👍👍
Hanji bilkul sahi
ਹੁਣ ਜੋ ਕੋਈ ਮਰਜ਼ੀ ਬੋਲੀ ਜਾਵੇ chat ਸਾਹਮਣੇ ਆਇ ਹੋਈ ਆ ਤੇ ਕੁੜੀ ਪੁਰੀ ਤਰਾਂ ਨਾਲ ਗਲਤ ਆ ਏਦਾਂ 1 ਵਾਰ ਨਹੀਂ ਹੋਇਆ ਹੋਰ ਵੀ ਮਾਵਾਂ nai ਆਪਣੇ ਹੀਰੇ ਵਰਗੇ ਪੁੱਤ ਖੋਏ ਆ ਪਰ ਕੀ ਹੋਇਆ ਤੇਰੇ ਕੈਨੇਡਾ ਦੇ ਲਾਲਚ ਨੇ ਪੁੱਤ ਮਰਵਾ ਤਾਂ ਲੋਕਾਂ ਦੇ ਪੁੱਤ ਮਰਵਾਉਣ ਵਾਲੀਏ ਰੱਬ ਕਰਕੇ ਤੇਰਾ ਵੀ ਕੱਖ ਨਾ ਰਹੇ 😤😤😤😤
Boycott. Canada with wrong rules
ਜੇ ਕਿਸੇ ਨਾਲ ਨਹੀਂ ਨਬਾਣੀ ਤਾ ਪੈਸੇ ਘਰੋ ਲਾ ਕੇ ਜਾਣਾ ਸੀ ਬੀਬਾ ਬੇਗਾਨਾ ਪੁਤ ਮਾਰਤਾ ਤੇਰਾ ਕੀ ਗਿਆ ਮਾ ਨੂੰ ਪੁੱਤਰ ਨਹੀ ਲੱਬਣਾ ਤੇਨੂੰ ਤਾ ਕਈ ਲੱਬ ਜਾਣ ਗੇ
ਬੇਅੰਤ ਕੌਰ ਬੀਬਾ, ਸਾਨੂੰ ਤਾਂ ਇੰਡੀਆਂ ਦੀਆਂ ਸਰਕਾਰਾਂ ਨੇ ਬਹੁਤ ਤੰਗ ਕੀਤਾ ਹੋਇਐ। ਇੱਕ ਨਵਾਂ ਚੰਦ ਤੁਸੀਂ ਚਾੜ ਦਿੱਤੈ,
Ryt
ਫੁਕਰੀ ਚਲਾਕ ਲੂੰਬੜੀ dipot ਕਰੋ ਬੱਸ ਹੋਰ ਨੀ khuss chahida
ਪਰਮਾਤਮਾ ਸਭ ਕੁਝ ਵੇਖ ਰਹਿਆ ਹੈ..ਦੇਰ ਹੈ.. ਪਰਮਾਤਮਾ ਦੇ ਘਰ ਵਿੱਚ ਅਦੇਰ ਨਹੀਂ..
ਮੈਡਮ ਜੀ ਸਵਾਲ ਕਰ ਰਹੇ ਹੋ ਕਿ ਸਪੋਟ ਕਰ ਰਹੇ ਹੋ
ਲਵਪ੍ਰੀਤ ਨੇ ਜਾਨ ਕਿਉਂ ਦਿੱਤੀ ਹੈ।
ਖੁਸ਼ੀ ਚ
ਨਹੀਂ ਮੈਡਮ ਜੀ ਇਸ ਕੁੜੀ ਤੋ ਦੁਖੀ ਹੋ ਕੇ। ਮਰਨਾ ਕੋਈ ਸੌਖਾ ਕਮ ਨਹੀ ਹੈ ।
Jhuuthi
A taa sport he kr rhi a 😂😂😂
És toh ghatiya repórter main. Aaj tak nhi dekhi
ਹੁਣ ਤੇਰਾ ਟਾਇਮ ਕਿਥੋਂ ਨਿਕਲ ਰਿਹਾ... ਜੇ ਇਹਦੇ ਵਿੱਚੋ ਅੱਧਾ ਟਾਈਮ ਬਹੁਤ ਮੁੰਡੇ ਨਾਲ ਗੱਲ ਕਿੱਤੀ ਹੁੰਦੀ.. ਤਾਂ ਓਹੋ. ਅੱਜ ਸਾਡੇ ਵਿਚ ਹੁੰਦਾ
ਵੀਰ ਗਲਤੀ ਬਹੁਤ ਵੱਡੀ ਕੀਤੀ ਵੀਰ ਨੇ ਖ਼ੁਦਕੁਸ਼ੀ ਕਰਕੇ ਖੁਦਕੁਸ਼ੀ ਹਰ ਮਸਲੇ ਦਾ ਹੱਲ ਨਹੀਂ ਹੁੰਦਾ ਭਰਾ
ਜੇ ਨਹੀਂ ਨਿਭਦੀ ਸੀ ਤਾਂ ਤਲਾਕ ਦੇ ਦੇਣਾ ਸੀ ਕੋਈ ਹੋਰ ਵਿਆਹ ਹੋ ਜਾਂਦਾ ਕੋਈ ਗਰੀਬ ਘਰ ਦੀ ਕੁੜੀ ਵਿਆਹ ਲਿਆਉਂਦਾ ਪਰ ਮੈਨੂੰ ਇੱਕ ਗੱਲ ਸਮਝ ਨੀ ਲੱਗੀ ਕੁੜੀ ਦੇ ਇੰਟਰਵਿਊ ਤੋਂ ਲੱਗ ਰਿਹਾ ਕੁੜੀ ਸੱਚ ਬੋਲ ਰਹੀ ਆ, ਬਾਕੀ ਵਾਹਿਗੁਰੂ ਜਾਣਦੇ ਨੇ
O munda iPhone magda MAR gea te tu ipad use kar rahe aa ta tere kol iPhone 12 ta paka Hona he hai...
@@rajdeep282 365 charitar aunde ehna nu, te rona sab ton vadaa, naLe gareeb ghar di hi viaahi c bai eho jehiaan kudiaan ya taan ehsaan chete rakh diaan ya bahota kush vekh k baahar anniaan ho jandiaan, j ameer ghar di hundi ikali chali jandi apne ghro paise laa k jive asal ch honhaar kudiaan jandiaan sab vekheaa bhraa asi ki krdian ethe aa k piche ki dsdiaan ehdi chat dsdi aa v ehdiaan intentions hi nahi c munde naal rehan diaan par eho jehiaan lokaan thalo langh langh othe hi reh jandiaan dhokhe krke dhokhe hi khaandiaan te kush ni banda
Sahi gal a y teri
ਮੈਡਮ ਜੀ ਟੈਸਨ ਨਾ ਲਓੁ ਬਿਲਕੁਲ ਵੀ
ਰੱਬ ਨੇ ਤੇਰੇ ਹਿਸਾਬ ਕਿਤਾਬ ਬਹੁਤ ਛੇਤੀ ਕਰਨਾ ਹੈ
ਜੌ 25 30 ਲੱਖ ਤੇਰੇ ਤੇ ਲਾ ਸਕਦੇ ਆਪਣੇ ਮੁੰਡੇ ਨੂੰ ਫੋਨ ਨਈ ਲੈਕੇ ਦੇ ਸਕਦੇ ਬਕਵਾਸ ਕਰਦੀ ਤੂੰ
Phone ta bai la liya c lovepret na apna ghar diya to ohda chacha dsda c interview vch
Kudi hi galat
@@stubborn3453 p. Pjjjjjpp p p po p. Pop kk
ryt bro
Shi gal bhai
Boys should be educated himself to get abroad, instead contract marriage, now suicide is not a solution
True
I agree
I agree finally someone said something sensible. The poor girls are being used to, this is choora nu moor situation
I strongly agree
Yes
ਇਹ ਇੰਟਰਵਿਊ ਜੋਗਿੰਦਰ ਬਾਸੀ ਤੋਂ ਕਰਵਾਉਣੀ ਸੀ ਕੱਢਦਾ ਭਮੱਕੜ ।
Ohnu kaho send messge edi lawe sali di class
ਸਹੀ ਗੱਲ ਹੈ ਬਾਸੀ ਨੇ ਤਾਂ ਇਕ ਇਕ ਪੁੱਛ ਕੇ ਇਸਨੂੰ ਭਾਜੜਾ ਪਾ ਦੇਣੀਆਂ ਸੀ ਉਹ ਤਾਂ ਇਕ ਇਕ ਗੱਲ ਦੀ ਡੁਗਾਈ ਤੱਕ ਪੁੱਜ ਜਾਂਦਾ
Sahi a bassi toh krwo live is nal
Bilkul sahi gal 22
Sahi gall aa .bassi saab best reporter ne 👌👌
ਇੰਡੀਆ ਵਿੱਚ ਆਕੇ ਕਿਹੜੀਆਂ ਨਜਰਾਂ ਦੇਖੇਗੀ
ਤੈਨੂੰ ਤਾਨੇ ਮੇਹਣੇ ਨੇ ਜਿਉਣ ਨਹੀਂ ਦੇਣਾ
ਘਟੀਆ ਰੀਪੋਟਰ
👍👍
Right
ਸ਼ਰੇਆਮ ਝੂਠੀ ਔਰਤ 🙏🏻🙏🏻ਸਰਮ ਕਰ ਬੰਦੇ ਖਾਣੀ ਏ ਰਬ ਤੋਂ ਡਰ💯💯💯
👍👍👍👍👍👍👍
Tu bond deni
ਇੰਟਰਵਿਊ ਮੈਡਮ ਤੁਸੀਂ ਤਾਂ ਸਰਮ ਕਰੋ ਘਟ ਤੋਂ ਘਟ ਕੋਈ ਪ੍ਰਸਨ ਤਾਂ ਕਰੋ ਸਿਦੀ ਸਗੋ ਨਾਲ ਨਾਲ ਸਪੋਰਟ ਕਰ ਰਹੇ ਲੱਖ ਲਾਹਨਤ!
ਬਚੋ ਦੁਨੀਆ ਤੋ je canda ਜਾਣ ਦੀ ਔਕਾਤ ਨੀ ਹੁੰਦੀ ਤਾਂ ਨਾ ਜਾਇਆ ਕਰੋ ਪੈਸੇ ਜੇਬ ਵਿਚ ਨੀ ਹੁੰਦੇ ਤਾਂ ਇਦਾ ਦਾ ਡਰਾਮਾ ਨਾ ਕਰਿਆ ਕਰੋ ।। ਇਨਾ ਦਾ ਇਹ ਸਭ ਆ ਅਪ ਨਾਘ ਬਾਪ ਨਘ ਤੀਜਾ ਨਗਹ ਨਾਨਕਾ ।।।।।
ਜਿਹੜਾ ਮੁੰਡਾ 24 ਲੱਖ ਲਾ ਕੇ ਕਨੇਡਾ ਭੇਜ ਸਕਦਾ ਫੀਸਾਂ ਭਰ ਸਕਦਾ ਉਹ ਫੋਨ ਲਈ ਕਿਓ ਕਲੇਸ਼ ਕਰੂ ਇਹ ਗੱਲ ਹਜ਼ਮ ਨਹੀਂ ਹੋ ਰਹੀ
ਹਾਂ ਜੀ ਇਹ ਗੱਲ ਬਿਲਕੁਲ ਠੀਕ ਹੈ । ਉਹ ਭੁਖਾ ਨੰਗਾਂ ਨਹੀਂ ਸੀ ।
ਜੇ ਤੂੰ ਸਹੀ ਹੁੰਦੀ ਤਾਂ ਆਪਣੇ ਪਤੀ ਦੀ ਮੌਤ ਪਿੱਛੋਂ ਉਨ੍ਹਾਂ ਦੇ ਘਰ ਜਾਣਾ ਸੀ
Ryt
Aje v drke bethi a
ਮਰਨਾ ਸੌਖਾ ਜਾ ਛੋਟੀ ਗੱਲ ਨਹੀਂ 😣ਸਭ ਕੁਝ ਹਾਰਨ ਤੋਂ ਬਾਅਦ ਇਨਸਾਨ ਮਰਦਾ 😐😐
Main agree krdi es gl naal
ਛੋਟੀ ਉਮਰ ਚ ਵਿਆਹ ਕਰਨੇ ਗਲਤ ਆ ਬੱਚੇ ਨਿੱਕੀ ਜਿਹੀ ਗੱਲ ਦਾ ਇਸ਼ੂ ਬਣਾ ਕੇ ਗਲਤ ਕਦਮ ਚੁੱਕ ਲੈਂਦੇ ਨੇ
Sahi gl a....roj roj mrn nalo ik bar hi bnda Mr jnda...pr mrna boht aukha
ਏਸਨੇ ਇਕ ਵਾਰ ਵੀ ਨਹੀ ਕਿਹਾ ਦੁਖ ਨਹੀ ਮਨਾਇਆ ਕਿ ਮੇਰਾ ਘਰਵਾਲਾ ਮਰ ਗਿਆ ਹੈ ਮੈਨੂੰ ਬਹੁਤ ਦੁਖ ਹੈ ਜਾ ਕੁਝ ਹੋਰ ਜ਼ਜਬਾਤੀ ਹੋ ਕੇ ਨਹੀ ਬੋਲਿਆ ਲਵਪ੍ਰੀਤ ਦੇ ਮਰਨ ਤੇ ,,,ਏਹ ਬਾਕੀ ਗੱਲਾ ਵੀ ਬਿਨਾ ਕਿਸੇ ਸਬੂਤ ਦੇ ਬੋਲ ਰਹੀ ਹੈ,
Sab toh best comment aw veere tera
ਹੁਣ ਤਾ ਉਹ ਮੁੰਡਾ ਮਰ ਗਿਆ,ਜਦੋ ਅੰਦਰੋ ਟੁੱਟ ਜਾਦਾ ਉਦੋ ਮਰਦਾ ਹਰ ਕੋਈ..ਕੋਈ ਸ਼ੋਕ ਲਈ ਨਹੀ ਮਰਦਾ ਹੁੰਦਾ..ਬਾਕੀ ਜੋ ਜਿਹੋ ਜਿਹਾ ਕਰਦਾ ਉਹ ਭੁਗਤਦਾ
ਜਿਨਾ ਚਿਰ ਪੋਸਟਮਾਰਟਮ ਦੀ ਰਿਪੋਰਟ ਨਹੀ ਆਉਦੀ ਕਿਸੇ ਤੇ ਵੀ ਇਲਜਾਮ ਲਗਾਉਣਾ ਬੱਡੀ ਬੇਵਕੂਫੀ ਆ
ਕੀ ਪਤਾ ਕਿਵੇ ਮੌਤ ਹੋਈ ਆ ਮੁਡੇ ਦੀ
ਮੇਰੇ ਮੰਡੇ ਨੂੰ ਸੱਤ ਸਾਲ ਹੋਣ ਵਾਲੇ ਆ ਅਗਲੇ ਮਹੀਨੇ ਅਗਸਤ ਚ ਪੀ ਆਰ ਵੀ ਹੋ ਗਿਆ ਮਕਾਨ ਵੀ ਖਰੀਦ ਲਿਆ। ਪਰ ਹਜੇ ਤੱਕ ਸਾਨੂ ਕਨੇਡਾ ਦੀ ਐਟਰੀ ਨਹੀ ਮਿਲੀ
@@sukhdevsingh5766 ਕਿਸਮਤ ਵੀ ਹੁੰਦੀ ਬੰਦੇ ਦੀ,ਇਹ ਗੱਲ ਠੀਕ ਆ ਵੀ ਪੋਸਟਮਾਰਟਮ ਦੀ ਰਿਪੋਰਟ ਆਉਣ ਤੇ ਪਤਾ ਲੱਗੇਗਾ,ਪਰ ਜਿਹੜੀ whatsapp chat ਤੇ ਕਿਵੇ ਕੁੜੀ ignore ਕਰਦੀ ਰਹੀ,ਉਹ ਸੱਚ ਨੂੰ ਵੀ ਕੋਈ ਨਕਾਰ ਨੀ ਸਕਦਾ ਜੀ
@@sukhdevsingh5766 ਜੇ ਤੇਰੇ ਘਰ ਕੋਈ ਆਪਦਾ ਮਰਦਾ ਫੇਰ ਪਤਾ ਲਗਦਾ ,ਇਥੇ ਤੂੜ ਚ ਟੱਟੂ ਉਡਾਈ ਜਾਣਾ..ਇਹੀ ਤਾ ਕਮੀ ਆ ਸਾਡੇ ਚ ,ਬਸ ਬਹਿਸ ਕਰੀ ਚੱਲੋ..
@@ਜਸਵੀਰਸਿੰਘ-ਧ2ਭ ryt bro,jis te beet di ohnu pta hunda..lok behs krn ch aage ne
ਰੰਨਾ ਸੋਹਣੀਆਂ ਦੀ ਬੁੱਕਲ ਚ ਦਗੇਬਾਜੀਆ
ਲੋੜ ਪੈਣ ਤੇ ਜਬਾਨੋ ਏਹ ਫਿਰ ਜਾਂਦੀਆਂ
"ਬੱਬੂ ਮਾਨ ਸਾਬ"
Eh ta sali sohni v ni kise passo
Maan Saab ne Sach keha
ਸਹੀ ਗੱਲ ਆ ਬਾਈ ਜੀ
ਏ ਰਨਾ ਚੰਚਲ ਹਾਰੀਆ
ਕੀ ਐਨਾ ਦਾ ਇਤਬਾਰ
ਏ ਦਿਨ ਡਰਨ ਪਰਸਵੀਓ
ਰਾਤੀ ਕਰਨ ਸੁਮੰਦਰ ਪਾਰ
Ah kri khri gl❤️
Wah wah
Shi
Bohat vadiya likheya veer g tusi
ਅਸੀਂ ਸਾਰੇ ਰਲ ਕੇ ਲੜਕੀ ਨੂੰ ਪੁਰੀ ਕਸੂਰਵਾਰ ਠਹਿਰਾ ਰਹੇ ਹਾ। ਪਰ ਜੇ ਲੜਕੀ ਦਾ ਕਸੂਰ ਇੰਨਾ ਨਾ ਹੋਇਆ ਤਾਂ ਕਿ ਅਸੀਂ ਸਾਰੇ ਰਲਕੇ ਲੜਕੀ ਨੂੰ ਖ਼ੁਦਕੁਸ਼ੀ ਕਰਨ ਲਈ ਮਜਬੂਰ ਕਰ ਰਹੇ ਹਾ। ਕੀ ਅਸੀਂ ਲੜਕੀ ਦੀ ਮੌਤ ਦੀ ਜ਼ਿੰਮੇਵਾਰੀ ਲੈਣ ਨੂੰ ਤਿਆਰ ਹਾਂ। ਇਸ ਲਈ ਦੋਨੋ ਪੱਖ ਚੰਗੀ ਤਰਾਂ ਵਿਚਾਰਨੇ ਚਾਹੀਦੇ ਹਨ। ਫਿਰ ਜਿਸ ਦੀ ਗਲਤੀ ਹੋਵੇ ਸਜ਼ਾ ਜ਼ਰੂਰ ਮਿਲਣੀ ਚਾਹੀਦੀ ਹੈ।
ਇਹ ਤਾਂ ਏਦਾਂ ਬੋਲਦੀ ਆ ਜਿਦਾ ਕਿਸੇ ਨੇ ਰੱਟਾ ਲਵਾਇਆ ਹੋਵੇ
Fudu a sali
I hate him
ਮੈ ਸਾਰੇ ਪੰਜਾਬ ਨੂੰ ਬੇਨਤੀ ਕਰਦਾ ਆਪਣੇ ਬੱਚਿਆ ਨੂੰ ਪੜਾਓ ਲਿਖਾਓ ਤਾਂ ਕਿ ਉਹ ilets ਤਾਂ ਘੱਟ ਤੋਂ ਘੱਟ ਆਪ ਕਰ ਸਕਣ। ਤਾਂ ਕਿ ਦੂਜੇ ਲੋਕਾ ਤੇ ਪੈਸੇ ਖਰਚ ਕਰਕੇ ਬਾਅਦ ਵਿੱਚ ਰੋਣਾ ਨਾ ਪਵੇ।
ਜਿਹੜਾ ਸੱਚ ਹੁੰਦਾ ਓਹਨੂੰ ਕੋਈ ਡਰ ਨਹੀਂ! ਪਹਿਲਾ ਹੀ ਕਹੀ ਜਾਂਦੀ ਮੈਨੂੰ ਬੋਲਣਗੇ! ਝੂਠ ਦੇ ਕਦੇ ਪੈਰ ਨਹੀਂ ਹੁੰਦੇ 💯✍️
ਪਤੀ ਦੀ ਮੌਤ ਦਾ ਇੱਕ ਪ੍ਰਤਿਸਤ ਵੀ ਸੋਗ ਨਹੀਂ!
ਵੀਰ ਜੀਹਦੇ ਤੇ ਪੈਂਦੀ ਆ ਉਸਨੂੰ ਹੀ ਪਤਾ ਹੁੰਦਾ ਆਪਣੀਆਂ ਤਾਂ ਗੱਲਾਂ ਨੇ ਜਿਹਨਾਂ ਦਾ ਮੁੰਡਾ ਮਰ ਗਿਆ ਉਹਨਾਂ ਦਾ ਘਰ ਪੱਟਿਆ ਤੇ ਇਸ ਕੁੜੀ ਦਾ ਵੀ ਬਰਾਬਰ ਹੀ ਪੁੱਟਿਆ ਗਿਆ ਜੀਹਦਾ ਸਿਰ ਦਾ ਸਾਈਂ ਛੱਡ ਚਲਾ ਜਾਵੇ ਉਸਤੇ ਵੀ ਪਹਾੜ ਟੁੱਟ ਪੈਂਦਾ ਵੀਰ ਸੱਚ ਦੀ ਤਲਾਸ਼ ਕਰੋ,, ਝੂਠ ਤਾਂ ਆਮ ਹੋਇਆ ਪਿਆ,,,
@@rajdeep282 ehnu te bhora dukh nhi japya
@@rajdeep282 j dukh hunda hor mundiya nal na rehndi pic dekho kiniya a hor mundia nal
@@expertjatt8902010q?p?pppp
Beant Kaur must deport to India 💯🙏
ਭੱਠ ਰੱਨਾ ਦੀ ਦੋਸਤੀ ਤੇ ਖੁਰੀ ਏਨਾ ਦੀ ਮਤ
💯
ਕੁੜੀ ਦੀ ਵਾਪਸੀ ਬਹੁਤ ਹੀ ਜ਼ਰੂਰੀ ਏ ਜੇ ਕੁੜੀ ਦੀ ਭਾਰਤ ਵਾਪਸੀ ਨਹੀਂ ਕਰਾਈ ਜਾਂਦੀ ਤਾਂ ਮੈਂ ਸਾਫ ਸ਼ਬਦਾਂ ਵਿੱਚ ਕਹਿੰਦਾ ਆਂ ਕਿ ਆਉਣ ਵਾਲੇ ਸਮੇਂ ਵਿੱਚ ਜਿੰਨੇ ਵੀ ਹੋਰ ਮਾਪਿਆਂ ਦੇ ਪੁੱਤ ਤੇ ਭੈਣਾਂ ਭਰਾਵਾਂ ਦੇ ਭਰਾ ਇਹੋ ਜਿਹੇ ਕੇਸਾਂ ਵਿੱਚ ਜਹਾਨੋਂ ਰੁਖਸਤ ਹੁੰਦੇ ਨੇ ਉਹਨਾਂ ਦੀ ਜ਼ਿੰਮੇਵਾਰ ਵੀ ਕੈਨੇਡਾ ਸਰਕਾਰ ਵੀ ਹੈ ਤੇ ਭਾਰਤ ਸਰਕਾਰ ਵੀ ਹੈ। ਤੇ ਜਿਹੜੇ ਵਿਚਾਰੇ ਮਰਦੇ ਤਾਂ ਨਹੀਂ ਪਰ ਹੰਭ ਹਾਰ ਕੇ ਘਰੇ ਬੈਠ ਜਾਂਦੇ ਨੇ ਕਿ ਸਾਡੇ ਹੱਥ ਉਸ ਅਪਰਾਧੀ ਕੁੜੀ ਤੱਕ ਨਹੀਂ ਪਹੁੰਚੇ ਤੇ ਰੱਬ ਦਾ ਭਾਣਾ ਸਮਝਕੇ ਚੁੱਪ ਹੋ ਜਾਂਦੇ ਨੇ ਉਸਦੀ ਜਿੰਮੇਵਾਰੀ ਵੀ ਸਰਕਾਰਾਂ ਦੀ ਏ। ਤੇ ਇੱਕ ਹੋਰ ਖਾਸ ਗੱਲ ਜੇ ਇਹ ਕਾਤਿਲ ਕੁੜੀ ਵਾਪਸ ਨਹੀਂ ਆਉਂਦੀ ਤਾਂ ਕੋਈ ਬਾਹਰ ਦੇ ਦੇਸ਼ਾਂ ਦੇ ਕਾਨੂੰਨ ਤੇ ਇਮਾਨਦਾਰੀ ਦੇ ਜਿੰਨੇ ਮਰਜੀ ਸੋਹਲੇ ਗਾਵੇ ਤੇ ਸਿਫਤਾਂ ਕਰੇ ਪਰ ਉਹ ਸਭ ਖੋਖਲੇ ਨੇ ਕਿਉਂਕਿ ਸਭ ਤੋਂ ਜਿਆਦਾ ਇਹੀ ਸੁਣਨ ਲਈ ਮਿਲਦਾ ਏ ਕਿ ਗੋਰਿਆਂ ਦੇ ਦੇਸ਼ ਵਿੱਚ ਸਭ ਤੋਂ ਜ਼ਿਆਦਾ ਮੁੱਲ ਕਿਸੇ ਦੀ ਜਾਨ ਦਾ ਸਮਝਿਆ ਜਾਂਦਾ ਏ ਤੇ ਜੇ ਇਹ ਆਪਣੇ ਘਰਵਾਲੇ ਦੀ ਕਾਤਿਲ ਤੇ ਕਿਸੇ ਹੋਰ ਮੁੰਡੇ ਨਾਲ ਵਿਆਹੀ ਹੁੰਦੀ ਹੋਈ ਵੀ ਬਾਹਰ ਜਾ ਕੇ ਸਾਂਝ ਰੱਖ ਰਹੀ ਏ ਉਸਨੂੰ ਵੀ ਵਾਪਸ ਨਹੀਂ ਭੇਜਿਆ ਜਾਂਦਾ ਤਾਂ ਫਿਰ ਮੰਨਣਾ ਪਵੇਗਾ ਕਿ ਉਸ ਦੇਸ਼ ਵਿੱਚ ਵੀ ਕਿਸੇ ਦੀ ਜਾਨ ਦਾ ਕੋਈ ਮੁੱਲ ਨਹੀਂ ਬੱਸ ਉਹੀ ਹਿਸਾਬ ਏ ਕਿ ਦੂਰ ਦੇ ਢੋਲ ਸੁਹਾਵਣੇ ਨੇ ਤੇ ਅਸੀਂ ਦੂਰ ਹੋਣ ਕਰਕੇ ਉਹਨਾਂ ਦੀਆਂ ਸਿਫਤਾਂ ਸੁਣ ਕੇ ਖੁਸ਼ ਹੋਈ ਜਾਂਦੇ ਆਂ। ਜੇ ਹੋ ਸਕੇ ਤਾਂ ਮੇਰੇ ਕੋਮੈਂਟ ਦੀ ਵਿਆਖਿਆ ਦਿਖਾ ਦਿਓ ਕੈਨੇਡਾ ਸਰਕਾਰ ਨੂੰ।🥲
ਝੂਠ ਤੇ ਝੂਠ ਭੇਣੇ ਕੁੱਝ ਤਾਂ ਸ਼ਰਮ ਕਰ 🙏🙏🙏🙏
bhra tainu kime pta jhooth tu saleya thanedaar laggea jehra enquiry kr k baitha poori
@@jassab8420 y Sabbot kudi kilaf ne sare
@@pb31wale8 Munde ne message che aa v likheya c 'pehla jo ho gaya so ho gaya' mtlb Pehlaan aap ghoosi bhori honi aa munde ne kisi gal te. te fer kudi ne bund maarni hi c usdi .
@@jassab8420 teri bhain lagdi ah a
@@jassab8420 tu katoh defend krda
ਜਦ ਤੇਰਾ ਪੁੱਤ ਮਰਿਆ ਫਿਰ ਪਤਾ ਲੱਗੂ ਤੈਨੂੰ ਜਦ ਕੋਈ ਤੇਰਾ ਘਰ ਖਾਕੇ ਕੋਈ 👍ਦਿਖਾ ਗਾਈ
Deport kro enu dain nu
ਆ ਮੈਡਮ ਜੀ ਕਿਨੇ ਪੈਸੇ ਲੲੇ ਨੈ ਬਿਅੰਤ ਕੋਰ ਤੋਂ ਹੱਕ ਵਿੱਚ ਬੋਲਣ ਲਈ
40 lakh da juth reporter ne bolta
sahi gall munde walya ne 25 lakh kiha c
Haan
ਪਹਿਲਾ ਕਹਿੰਦੀ ਮੈਂ ਵਕੀਲ ਨਾਲ ਗੱਲ ਕੀਤੀ ਫਿਰ ਕਹਿੰਦੀ ਮੈਂ ਕਾਲ ਕੀਤੀ. ਗਾ ਓ ਤੇਰੀ ਮਾਸੀ ਦਾ ਮੁੰਡਾ ਲਗਦਾ ਵੀ ਫੋਨ ਤੇ ਈ ਗੱਲ ਹੋਜੂ
ਤੈਨੂੰ ਪਤੈ , ਕੋਈ ਫਿਜੀਕਲੀ ਕਿਸੇ ਨੂੰ ਨਹੀਂ ਮਿਲ ਸਕਦਾ
ਕੁੜੀਆਂ ਬਹੁਤ ਤਗ ਕਰਦੀਆਂ ਬਾਹਰ ਜਾਕੇ ਹੋਰ ਨਾਲ ਰਹਿਣ ਲੱਗ ਜਾਂਦੀਆਂ ਜੋ ਮਰਜ਼ੀ ਬੋਲੀ ਜਾਂ
ਬਕਵਾਸ ਕੁੜੀ ਵੀ ਕਰਦੀ ਹੈ ਤੇ ਰਿਪੋਰਟ ਵੀ ਰਿਸਦਾ ਮੁਡਾੰ ਮਰਦਾ ਤੇ ਫਿਰ ਪਤਾ ਲਗਦਾ ਤੇ ਕੁੜੀ ਦਾ ਭਾਰੀ ਮਰਦਾ ਤੇਫਿਰ ਪਤਾ ਲਗਦਾ ਕਿਵੇਂ ਕੁੜੀ ਝੂਠ ਬੋਲਦੀ ਹੈ ਹੁਣ ਕਿਹੜਾ ਕਿਸੇ ਨੇ ਜਵਾਬ ਦੇਣਾ ਉਹਨਾ ਦੇ ਪੇਸ਼ੀ ਦੇ ਤੇ ਉਹਨਾ ਦਾ ਮੁਡਾ ਵਾਪਸ ਕਰ
ਚਵਲੇ ਜਦੋ ਰਾਤਾਂ ਕਟ ਦੀ ਸੀ ਰਬਦੀਪ ਨਾਲ਼ ਓਹਦੋਂ ਪਤਾ ਸੀ ਉਹ ਕੌਣ ਸੀ ਹੁਣ ਤੈਨੂੰ ਪਤਾ ਨੀ ਵੀ ਕਿਉਂ ਨਾਮ ਲਿੰਕ ਹੁੰਦਾ ਤੇਰੇ ਨਾਲ਼
ਅਸਲ ਵਿੱਚ ਏਥੇ ਨਾ ਮੁੰਡਾ ਦੋਸ਼ੀ ਨਾ ਕੁੜੀ ਦੋਸ਼ੀ, ਏਥੇ ਦੋਸ਼ ਸਾਡੇ ਸਮਾਜ ਦਾ ਅਸਲ ਚ ਮੁੰਡੇ ਵਾਲਿਆਂ ਨੇ ਕੁੜੀ ਨਾਲ ਮੁੰਡਾ ਨਹੀਂ ਵਿਆਹੀਆਂ ਸਗੋਂ ਕੈਨੇਡਾ ਨਾਲ ਵਿਆਹਿਆ ਸੀ ਅਤੇ ਕੁੜੀ ਵਾਲੀਆਂ ਨੇ ਕੁੜੀ ਕੈਨੇਡਾ ਨਾਲ ਵਿਆਹੀ ਸੀ ਨਾ ਕਿ ਮੁੰਡੇ ਨਾਲ ਅਤੇ ਏਸ ਕੰਮ ਵਿੱਚ ਸੁਧਾਰ ਕਰਨ ਲਈ ਕਿਸੇ ਚੰਗੀ ਕੁੜੀ ਨੂੰ ਡਿਪੋਟ ਹੋਣ ਦੀ ਕੁਰਬਾਨੀ ਦੇਣੀ ਪੈਣੀ ਹੈ ਫੇਰ ਸੁਧਾਰ ਹੋਵੇਗਾ, ਕਿਉਂਕਿ ਚਾਲਕ ਕੁੜੀ ਨੇ ਤਾਂ ਡਿਪੋਟ ਨਾ ਹੋਣ ਦਾ ਬਹਾਨਾ ਲੱਭ ਲੈਣਾ ਕੋਈl ਸਾਡੇ ਸਮਾਜ ਨੂੰ ਸਿੱਖਣਾ ਚਾਹੀਦਾ ਏਸ ਤੋ ਕੁੱਝ l
365 ਚਰਿਤਰ ਨਾਰ ਦੇ ਜਨਾਨੀ ਦਾ ਲਾਸਟ ਫਾਰਮੂਲਾ ਰੋਂਦੇ ਰੋਂਦੇ ਗੱਲ ਕਰਨਾ ਲੋਕਾਂ ਦੀ ਸਿਫਤੀ ਲੈਣ ਲਈ ਸਾਰੀਆਂ ਗੱਲਾਂ ਤੇ ਪੜਦੇ ਪਾਉਣ ਲਈ ਰੋ ਰਹੀ ਹੈ
Saariya nu piche shad ta ehne te 730 chalittar vikha te😒
She killed a young boy . She is always saying boy is not beautiful. Even lovepreet was young and when he would grow up he would beautiful boy. But she is laying. She must be deported. She saying they not send money except fees she doesn’t know how many fees. Reporter madam please don’t help a killer girl. God will punish you as well because lovepreet is not here to say anything but God know. 🙏
Sorry to say that.... boy handsome hunde aa veer ji not beautiful. So take care in future
ਕੁੜੀ ਨੂੰ ਬਾਹਰ ਭੇਜਣ ਤੋਂ ਪਹਿਲਾਂ ਸਾਰੇ ਮੁੰਡੇਆਂ ਨੂੰ ਪਤਾ ਹੋਣਾ ਚਾਹੀਦਾ ਵਿਆਹ ਕਰਵਾ ਕੇ ਪਹਿਲਾਂ ਕੀ ਕਰਨਾ ਚਾਹੀਦਾ ਹੈ 😋😋😋😂😂
Shame should come 😐😐
@@harleendhillon9531 why
ਇਹਨੂ ਕਹਿਂਦੇ ਨੇ ਫੱਫੇਕੁੱਟਣੀ ਰੰਨ👏👏👏👏oscar award ta bnda tera ਬੀਬਾ #HATSOFF
Eda diya kudiya krke bakiya kudiya vi badnam aa. Ess kudi nu canada ch ban krna chida sadi suggesion di slah de sab na 😡😡😡
Sahii haii yarr fudduu kudii hai
Ryt bro
@@jaskarankaran8861L
16:22 ਤੋ ਪਤਾ ਲਗਦਾ ਕੀ ਕੁੜੀ ਝੂਠੀ ਆ ਤੁਸੀ ਵੀ ਸੁਣੋ ਕਹਾਣੀ 16:22 ਮਿੰਟ ਤੋ
Fuddu interview ਲੈਣ ਵਾਲੀ ਦੱਸਣ ਵਾਲੀ fuddu
Sahi keha
ਕੁੜੀਏ ਹੁਣ ਤਾਂ ਸਭ ਸਾਫ ਹੋ ਗਿਆ ਹਜੇ ਵੀ ਸੱਚ ਬੋਲ ਕਿ ਗਲਤੀ ਹੋ ਗਈ ਸ਼ਾਇਦ ਕੋਈ ਰਹਿਮ ਕਰਲੈ
shame on you cheap media , sare chat show kitia munde de parivar ne munde ne suicide bare keha si te tera reply thimbs up aya si 👍🏻
Right brother
BHENCHO ਕੁੜੀਆਂ ਦੀ ਤਾਂ ਰੀਤ ਈ ਆ ਯਾਰ ਬਦਲਣ ਦੀ ਵੀਰ ਐਵੇ ਜ਼ਿੰਦਗੀ ਖਰਾਬ ਕਰ ਗਿਆ 😭😭
ਕੁੜੀਆਂ ਬਹੁਤ ਤਗ ਕਰਦੀਆਂ ਮੁੰਡਿਆਂ ਨੂੰ ਬਸ ਬਸ ਕੁਤੀ ਕਿਸੇ ਥਾਹ ਦੀ
ਜੋ ਫਕਰਾ ਨਾਲ ਤੂੰ ਕਰੀਆ ਬਲੀਆ ਮੈਥੋ ਲਿਖ ਕੇ ਲੈ ਲਾ ਪਛਤਾਏਗੀ ਨੀ
ਪਛਤਾਏਗੀ ਹੁੰਦਾ ।ਤੁਹਾਡੇ ਵਰਗਿਆਂ ਤੋਂ ਘਰਦੇ ਹੋਰ ਕੀ ਉਮੀਦ ਕਰ ਸਕਦੇ
@@AmandeepKaur-nl8dm ohne v menu lgda same hi likhya thode spellings ch koi frk ni haiga eve kr ainkaan lgwala Kise vdiya j doctor ton
@@AmandeepKaur-nl8dm ankan lgva bina tu v same spelling hi likhe aa😂😂
Edit kar ke gallan karda
@@AmandeepKaur-nl8dm ki edit kita ehna pta ? Ainkaan wali gl reh gi c oh v vich add krni c taan edit kita c
ਡੈਣ ਨੇ ਮਾਂ ਦਾ ਹੀਰਾ ਪੁੱਤ ਖਾ ਲਿਆਂ ਬੇਅੰਤ ਕੋਰ ਨੂੰ ਸਖਤ ਤੋ ਸਖਤ ਸ਼ਜਾ ਮਿਲਣੀ ਚਾਹੀਦੀ ਹੈ ਤੇ ਡੋਪਟ ਵੀ ਕਰਨਾ ਚਾਹੀਦੀ
ਦੂਜੇ ਬੰਦੇ ਦਾ ਚਸਕਾ ਮਾੜਾ ਹੁੰਦਾ
Byant nu dipurt kita javy lif time tak chanda na ja sky
kehndi class vich si college vich pr classes ta 1.5 year to online a
Sali ਝੂਠੀ phone ਸਾਡੇ veer tu ਸੀ pehla ਹੀ
And ਸਾਡੇ veere ਨੇ ehnu iPhone ਲੈਕੇ ਦਿਤਾ ਸੀ and ਫੀਸਾਂ send ਕਰਦਾ ਸੀ india ਤੂੰ ਹੱਲੇ ਉਮਰ ਹੀ ਕੀ ਸੀ
Reporter sahiba mint 🙏 ਕਰ ਦੇ ehda ਝੂਠੀ ਦਾ ਸਾਥ nah deo
Bro ehna ghatiya chanal valia nu t.r.p chahidi a
Biyant nal koi contact na rakhio hun
Joginder bassi di help lvo , puri family te f.I.r darj karvao
Because puri family da ksoor va
Sab ghuth boll Rahi hei Deport karo hora nu sabak mile kise da putt na mare Gandhi janani bholi bandi
ਇਹਨੂੰ ਪੁਛੋ ਕੇ ਜਿਹਦਿਆਂ ਬਾਹਾਂ ਚ ਫੋਟੋਆਂ ਖਿੱਚਾ ਰਹੀ ਸੀ ਓਹ ਮੁੰਡਾ ਕੌਣ ਹੈ... ਸਾਲੀ ਚਵਲ ਤੇ ਉਸ ਤੋਂ ਵੱਡੀ ਚਵਲ ਆਹ ਇੰਟਰਵਿਊ ਲੈਣ ਆਲੀ ਲੱਗਦੀ ਮੈਨੂੰ
Eh kudi nu rona apne aap te aa reha k loka nu sach pta lag jana
ਝੂਠ ਬੋਲਨ ਦੀ ਪੀ ਐਚ ਡੀ ਕੀਤੀ ਹੋਈ ਆ ਕੁੜੀਏ ਤੇਰੀ ਜਰੂਤ ਤਾ ਰਵਦੀਪ ਪੂਰੀ ਕਰਦਾ ਸੀ ਤੈਨੂ ਘਰ ਵਾਲੇਦੀ ਕੀ ਲੋੜ ਸੀ
Depot kro ta jo agge ton koi girl eda na kre
ਤੇਰੀ ਵਜ੍ਹਾ ਕਰਕੇ ਪ੍ਰੀਤ ਨੇ ਬਹੁਤ ਸੁਣਿਆਂ ਆਪਣੀ ਵਾਰੀ ਅੱਕ ਗਈ ਹੁਣ ਤੈਨੂੰ ਤਾਂ ਹੁਣ ਈ ਮੇਲ ਆਉਣ ਲੱਗੀਆਂ
ਇਸ ਘਟੀਆ ਐਕਰ ਦਾ ਬਾਈਕਾਟ ਕਰੋ ਬਾਈ ਸਾਰੇ ਇਸ ਨੂੰ ਸਰਮ ਆਉਣੀ ਚਾਹੀਦੀ ਹੈ ਘੱਟ ਤੋਂ ਘੱਟ ਸਵਾਲ ਤਾ ਢੰਗ ਦੇ ਕਰਦੀ
Sahi gal aa
ਸ਼ਰੇਆਮ ਝੂਠ ਬੋਲਦੀ ਆ
Menu tan Kasoor ohna da v lagda Jede munde Nu Tichra karde C v Tu Kanedda Ala.
J pind ale swad Na lende tan shayad Munda Step Na chakda.
Bai looka da tan km hunda hi a tichrra krniya prr couples ch relation strong hona chyida, je kuri munde nu honsla dindi te ohde nl glbtt krdi tan shyd munda kde a step na chkda,kuri tan bahr jake ehn hi bdll gyi ,chats de vich ehn saaf saaf dekhda hai
Shi gall aa veer
@@jasleenjawanda4907 jdo roka hoya odo eh minor c dono. Ehna da relationship kitho strong hoju eni chhoti age ch. ene chhote chhote da te viah kr dinde uppro long distance
Right
Bache ne dono koi zindagi da aida tzarba ni , waheguru sahi krn sbh nal
ਹੁਣ ਭੌਂਕਣ ਲੱਗੀ ਹੋਈ ਆਂ ਚਵਲੇ ਏ ਓਦੋਂ ਐਨਾ ਟਾਈਮ ਵੀਰੇ ਨੂੰ ਦਿੱਤਾ ਹੁੰਦਾ ਤਾਂ ਅੱਜ ਉਹ ਸਾਡੇ ਨਾਲ਼ ਹੁੰਦੇ
Hye yr bhut dukh hunda socho kise da munda mar jaye kina dukh hunda koi sach nhi kudi diya gallan ch
Kudiye soch je te tere pra nl hoye eda te ki bnye tere maa baap da
This girl losing completely, don't trust her n deport her
ਹੁਣ ਠੂਠਾ ਫੜ੍ਹ ਲਵੀਂ ਦਿੱਲੀ ਆ ਕੇ
ਹੁਣ ਰੋਕੇ ਦਿਖਾਉਂਦੀ ਆ ਜਿਵੇਂ ਕੁਝ ਕੀਤਾ ਈ ਨਾ ਹੋਵੇ ,ਹੁਣ ਤੇਰਾ ਗਰਲ ਕਾਰਡ ਨੀ ਚੱਲਣਾ ਬੀਬਾ, ਬਹੁਤ ਗਲਤ ਕੀਤਾ ਤੂੰ ਪਰ ਲਵਪ੍ਰੀਤ ਤਾਂ ਚਲਾ ਗਿਆ ਪਰ ਹੋਰ ਪਤਾ ਨਹੀਂ ਕਿੰਨਿਆ ਦੀ ਜਿੰਦਗੀ ਬਚਾ ਗਿਆ
Lakh di lahnat is channel te
deportation is not that easy as everyone is thinking on social media, this is canada
Exactly she has broken no law, maybe in india they can bug her parents with some 3rd world shit.
Canada embassy said that she will soon get deported 👍 this is power of social media
@jesse shame on you mr . if u doesnot know anything . dont commenet u idiot .
jisda puttar mareya ohi jaanda hai ..
sharam kar .. jaa k dubja
@@amanpreetsingh6223 Will see in future, but Mr u better watch ur language in comment !!!
ਇਹ ਮੀਡੀਆ ਵਾਲੇ ਵੀ ਵਿਕਾਊ ਆ ਜੀ..........
Je tu enni sachii. A. Saskar. Te aayi kyo ni. Naaa tu bhog te aaayi
Reporter mam is not putting cross questions...why?? Proper questions ni kar rhi reporter mam..
ਕੋਈ ਵੀ ਸਹੀ ਗੱਲ ਨਹੀਂ ਕੀਤੀ ਸਾਫ ਹੀ ਪਤਾ ਲੱਗੀ ਜਾਂਦਾ ਜਿਵੇਂ ਕਿਸੇ ਨੇ ਰੱਟਾ ਲਵਾਇਆ ਹੋਵੇ ਗੱਲਾਂ ਦਾ ਤੇਰਾ ਕੀ ਗਿਆ ਸਾਲੀਏ ਬੇਗਾਨਾ ਪੁੱਤ ਮਰਵਾ ਤਾਂ ਸਾਲੀ ਝੂਠ ਤੇ ਝੂਠ ਬੋਲੀ ਜਾਂਦੀ ਆ ਬਾਈ ਸਜ਼ਾ ਹੋਣੀ ਚਾਹੀਦੀ ਆ
Menu te samj nee lgdi eh salli vich dekhya kee munde ne....? Salli khach
Right
Chat da reply kyo nhi krdi c...
Call tan tu krdi ee ni C..... Je tu eni ee sachi C fr tu lovepreet di sis nu address kio ni dita apna
Te call da Reocod kda skde ne
Aje v Sharma krr la battmeez jnani
40 lakh di kdo gal kiti a munde da father 24 -25 lakh keh 15 lakh tusi apne kolo vada dita 1 crore hi keh dena c. Sherry gorva.??
Sab kudi nu fsa rhe a bs......munde alea di glty a .
@@matabsandhu8452 chor nu sare hi chor kehnde ne jehda nhi kehnda oh chor nal milya hunda😂
ਜਾਂਚ ਕਰਕੇ ਕਾਰਵਾਈ ਕੀਤੀ ਜਾਵੇ ਜੋ ਵੀ ਗਲਤ ਹੋਵੇ ਉਸ ਉਪਰ ਕਾਰਵਾਈ ਹੋਵੇ
ਇਹਨੂੰ ਡਿਪੋਰਟ ਨੀ ਅੱਗ ਲਾ ਕੇ ਸਾੜ ਦਿਓ।। ਸ਼ਰਿਆਮ ਝੂਠ ਬੋਲ ਰਹੀ ਆ ।।ਨਾ ਇਹ ਚੱਝ ਦਾ ਇਟਰਵਿਊ ਸਵਾਲ ਪੁੱਛ ਰਹੀ ਆ
Because of these type of girls our next generation's future are in risk.
Apne husband lai ik war v ni roi.bs deport hon da rona pya ehnu hor kuch ni.ik war v yad kr k ni roi apne husband nu.
Juth bol di pyi a dain
Maa dA put khani
Dain kanjri
Nale kuri di awaz kambdi .sache bande di awaz kade kambdi ni
She's totally fraudy
Kurrii de face to saaf pta lgda k chooth boldi a...na ehnu dukh a vidva hoi da
ਸਾਲੀਏ ਫੀਸ ਥੋੜੀ ਹੁੰਦੀ
ਹੋਰ ਤੈਨੂੰ ਕੀ ਚਾਹੀਦਾ
Gifts ni peje hone munde ne... jhuthi 😡😡😡
ਇਹ ਠੀਕ ਹੈ ਕੇ ਲੜਕੀ ਕਸੂਰਵਾਰ ਨਿਕਲਦੀ ਹੈ ਤਾਂ ਸਜ਼ਾ ਮਿਲਣੀ ਚਾਹੀਦੀ ਹੈ। ਪਰ ਫ਼ੈਸਲਾ ਦੋਨੋ ਪੱਖ ਸੁਣ ਸਮਝ ਕੇ ਹੀ ਕਰਨਾ ਹੋਵੇਗਾ।।। ਲੜਕੇ ਦੀ ਪੋਸਟਮਾਰਟਮ ਰਿਪੋਰਟ ਕੀ ਕਹਿੰਦੀ ਹੈ। ਮੌਤ ਦੀ ਵਜਾਹ ਕੋਈ ਜਹਿਰੀਲੀ ਚੀਜ਼ ਹੈ ਜਾਂ ਨਸ਼ੀਲੀ ਚੀਜ਼ ਹੈ ਜਾਂ ਮੌਤ ਅਚਨਚੇਤ ਹੈ। ਜੇਕੀ ਅਚਨਚੇਤ ਮੌਤ ਲੜਕੀ ਦੀ ਹੋ ਜਾਂਦੀ ਤਾਂ ਬਿਨਾਂ ਜਾਂਚ-ਪੜਤਾਲ ਦੇ ਸਾਰਾ ਕਸੂਰ ਲੜਕੇ ਵਿਚ ਕੱਢਿਆ ਜਾਂਦਾ ।
Deport kro ah kuri nu
ਕੁੜੀ ਬਿਲਕੁਲ ਗਲਤ ਹੈ ਗੱਲਾਂ ਤੋਂ ਪਤਾ ਲੱਗਦਾ ਹੈ
ਇਹ ਇਨਕੁਆਰੀ ਬਾਸੀ ਸਾਹਿਬ ਤੋਂ ਹੋਣੀ ਚਾਹੀਦੀ ਹੈ
Corona ch kheri class lgdi ee, ee puchu es nu, sab classes ta online lg rahiya ne
Fees tere kolo kad ni Hundi..kam te ki karan jandi si..
Ohvi 11 hours di shift!
Iphone lya naal ah apple de headphone,
U have to work to pay rent and eat
@@donttellmejustlisten4598 those aren’t big deal in canada u can get headphones free sometimes with a phone contract
ਸਮਝ ਨੀ ਆ ਰਹੀ ਇਕ ਪਾਸੇ ਕੰਮ ਨੀ ਸੀ ਦੂਜੇ ਪਾਸੇ 11 ਘੰਟੇ ਦੀ ਸ਼ਿਫਟ ਬਾਕੀ ਤੁਸੀਂ ਆਪਣੇ ਘਰਵਾਲੇ ਨੂੰ ਪੜਾਈ ਸਮੇਂ ਵੀ ਓਪਨ workparmit ਤੇ ਬੁਲਾ ਸਕਦੇ ਸੀ
80 parcent ਕੁੜੀਆਂ ਗਲਤ ਹਨ ਬਾਹਰ ਜਾ ਕੇ ਦੂਜੇ ਮੁੰਡਿਆਂ ਨਾਲ ਗੱਲ ਕਰਨ ਲੱਗ ਜਾਂਦੀਆਂ ਜਾ ਫਿਰ ਆਪਣੇ ਪਹਿਲੇ ਆਸ਼ਿਕ ਨੂੰ ਲੇ ਜਾਂਦੀ ਅਾ ਪੈਸਾ ਵਿਆਹ ਵਾਲਾ ਮੁੰਡਾ ਲੋਂਦਾ ਲੇ ਆਪਣੇ ਆਸ਼ਕ ਨੂੰ ਜਾਂਦੀਆਂ ਪਹਿਲਾ ਵੀ ਬੜੇ ਮਾਮਲੇ ਵੇਖੇ
Koi counter question v krlo vadde patrkaro, kise anpad jwaak nu v interview lain bthaya hunda tan ehnu chlaak jnani nu expose kr dinda.
Deport bi karo te paise bi layo
Sahi gall aa g
Wmk 🙏