ਫਤਿਹਗੜ੍ਹ ਸਾਹਿਬ ਪਹੁੰਚੇ ਕੁੜੀਆ ਮੁੰਡੇ ਭੁਲੇ ਇਤਿਹਾਸ? ਸ਼ਹੀਦਾ ਦੀ ਪਵਿਤਰ ਧਰਤੀ ਤੇ ਹਾਸੋਹੀਣੇ ਜਵਾਬ ਨੇ ਹਿੱਲਾਕੇ ਰੱਖਤਾ

แชร์
ฝัง
  • เผยแพร่เมื่อ 28 ธ.ค. 2024

ความคิดเห็น • 225

  • @gurpyarsingh3626
    @gurpyarsingh3626 3 วันที่ผ่านมา +21

    ਸਾਬਾਸ਼ ਮਾਨਸਾ ਵਾਲਿਓ ਖੁਸ਼ੀ ਹੋਈ ਕਿ ਇਤਿਹਾਸ ਯਾਦ ਆ.....ਧੰਨ ਦਸਮੇਸ਼ ਪਿਤਾ ਜੀ ਕਿਰਪਾ ਕਰਨ ਸਭ ਤੇ 🙏🙏

  • @amandeepkour3292
    @amandeepkour3292 3 วันที่ผ่านมา +40

    ਸਾਡਾ ਇਤਿਹਾਸ ਏਨਾ ਸ਼ਹੀਦੀ ਭਰਿਆ ਹੈ ਕਿ ਪੜ੍ਹ ਕੇ ਰੌਂਗਟੇ ਖੜੇ ਹੋ ਜਾਂਦੇ ਆ ਗੁਰੂ ਗੋਬਿੰਦ ਸਿੰਘ ਦੀਆਂ ਕੁਰਬਾਨੀਆਂ ਪੜ੍ਹ ਕੇ ਰੋਣਾ ਆ ਜਾਂਦਾ ਕਈ ਵਾਰ ਧੰਨ ਜਿਗਰਾ ਸੀ ਉਸ ਬਾਜਾਂ ਵਾਲੇ ਦਾ ਵਾਹਿਗੁਰੂ ਸਭ ਤੇ ਮੇਹਰ ਕਰਨ 🙏🙏🙏

  • @sabjotkaur5513
    @sabjotkaur5513 3 วันที่ผ่านมา +38

    ਵੀਰ ਜੀ ਜੇ ਸਾਡੇ ਬਜ਼ੁਰਗ ਆਪਣੇ ਬੱਚਿਆਂ ਨੂੰ ਅਠਾਰ੍ਹਵੀ ਸਦੀ ਦਾ ਇਤਿਹਾਸ ਦੱਸਣ ਤਾਂ ਬੱਚੇ ਕੁਝ ਵੀ ਭੁੱਲ ਨਹੀਂ ਸਕਦੇ ਪਰ ਦੁਖ ਦੀ ਗੱਲ ਏ ਹੈ ਕਿ ਸਾਡੇ ਬਜ਼ੁਰਗਾਂ ਨੂੰ ਕੁਝ ਵੀ ਪਤਾ। ਵੀਰ ਜੀ ਆਪ ਜੀ ਨੂੰ ਸੁਣ ਕੇ ਬੱਚਿਆਂ ਨੂੰ ਬਹੁਤ ਕੁਝ ਪਤਾ ਚੱਲੇਗਾ ਵਾਹਿਗੁਰੂ ਜੀ ਆਪ ਨੂੰ ਚੜਦੀਕਲਾ ਵਿੱਚ ਰੱਖਣ।।

    • @SandeepKaur-r9l
      @SandeepKaur-r9l 2 วันที่ผ่านมา +2

      Hanji . Ehi gal aa hun ta sosal media da time aa . Jdo asi 1992 .95 ch padde ch Sanu jafarnama chepater c . Par smj ni c school ch pyiiya chuttia da v ena pta hunda vdee din Diya chuttiya hundia kyu kde pta ni c sahihdi dihade v hunde ehnaa dina . Jida jida vde hoye thoda thoda pta lgn lga . Anjaan sab ne jii sab nu smjan di lod aa sanu ap nu v sade bcheyaa nu . Je asi apne vdeya di gal kriyee ta shyd oh us time pde likhe ni c te bhole v c hun network aa . Sosal media te bhot kuj aa dekhen smjn nu par asi jiyda time gand vekh ke kad de . Dil varohn ho jnda jdo asi es month ch sab sunde dekhde aa . Das month nikde sab bhul jnaa fer asi oh sidak sabar kde ni rkh sakde

  • @GurwinderSingh-tf5gk
    @GurwinderSingh-tf5gk 3 วันที่ผ่านมา +81

    ਕਸੂਰ ਸਾਡਾ ਆਪਣਾ ਸਾਡੀਆ ਸਰਕਾਰਾ ਦਾ , ਸਾਡੇ ਸਕੂਲਾਂ ਦਾ ਸਾਡੀ ਐਜੂਕੇਸ਼ਨ ਪੜਨਾਲੀ ਦਾ ਜੋਂ ਸਾਡੇ ਸਕੂਲਾਂ ਵਿੱਚ ਸਾਡਾ ਇਤਿਹਾਸ ਨਹੀਂ ਪੜ੍ਹਾਉਂਦੇ 😢😢

    • @IcY_47
      @IcY_47 3 วันที่ผ่านมา +2

      ਬਾਹਰਲਾ ਇਤਿਹਾਸ ਪੜਾ ਰਹੇ ਨੇ 11ਵੀ12ਵੀ ਦੇ ਬੱਚਿਆਂ ਨੂੰ ਅੰਗਰੇਜ਼ਾਂ ਦਾ ਉਨ੍ਹਾਂ ਦੀ ਕੀ ਦੇਣ ਹੈ ਸਿੱਖੀ ਚ

    • @sukhvirmann5437
      @sukhvirmann5437 2 วันที่ผ่านมา +2

      ​@@IcY_4710th class vich punjab da itihas hai......
      Je teacher nhi pada rhe ta maa baap iss val dhyan den....
      Maa baap khud mobile dekhn vich busy ne

    • @simmurai939
      @simmurai939 2 วันที่ผ่านมา

      ਹਰ ਗੱਲ ਸਰਕਾਰ ਤੇ ਨਹੀਂ ਥੋਪੀ ਨੂੰ ਹੁੰਦੀ ਵੀਰੇ,,, ਮਾ ਪਿਓ ਦਾ ਵੀ ਫ਼ਰਜ਼ ਬਣਦਾ ਹੈ ਅਪਣੇ ਪਰਿਵਾਰ ਵਿਚ ਬੱਚਿਆ ਨੂੰ ਇਤਿਹਾਸ ਦੱਸਣ,,, ਸਰਕਾਰਾਂ ਤਾਂ ਉਦੋਂ ਇਸ ਤੋ ਵੀ ਵੱਧ ਜ਼ਾਲਮ ਸੀ ਫਿਰ ਵੀ ਸਿੱਖੀ ਖ਼ਤਮ ਨਹੀ ਕਰ ਸਕੇ ,,

    • @gurpreetkaur-sc9kl
      @gurpreetkaur-sc9kl วันที่ผ่านมา

      Bilkul sach ji sade punjabi sara ksur duje da kdn jande aapna ni​@@simmurai939

    • @daman_414
      @daman_414 วันที่ผ่านมา

      @@sukhvirmann5437vre 3 saal hoye a 10 th kri nu sanu tn he ni c chapter koi🥲

  • @ParamjeetSingh-ld1rt
    @ParamjeetSingh-ld1rt 3 วันที่ผ่านมา +11

    ਵਿਰ ਜੀ ਤੁਸੀਂ ਬਹੁਤ ਵਧੀਆ ਓੋਪਰਾਲਾ ਕਿਤਾ ਹੈ ਇਤਹਾਸ ਨਾਲ ਜੋੜਨ ਦਾ।।
    ਵਿਰ ਜੀ ਮੈਂ ਜੰਮੂ ਕਸ਼ਮੀਰ ਤੋਂ ਹਾਂ ਜੀ ਚਾਰ-ਪੰਜ ਦਿਨ ਪੈਹਲਾਂ ਅਸੀਂ ਫਤੇਹਗੜ ਸਹਿਬ ਗੇੲ ਸੀ ਪਰ ਮੈਂਨੂੰ ਵੱਡਾ ਦੁੁਖ ਲਗਾ ਜਦ ਅਸੀਂ ਗੁਰੂਘਰ ਨਾਲ ਲੱਗਦੀ ਮਾਰਕਿਟ ਵਿਚ ਦੀ ਲੰਗੇ ਤਾਂ ਦੇਖਿਆ ਕਿ ਬੇਲੋੜੀਆਂ ਚੀਜਾਂ ਜਿਨ੍ਹਾਂ ਦਾ ਦੂਰ ਤਕ ਦਾ ਸਿਖੀ ਨਾਲ ਕੋਈ ਵਾਸਤਾ ਨਹੀਂ ਹੈ ਓਹ ਸਜ਼ਾ ਸਜ਼ਾ ਕੇ ਰਖੀਆਂ ਗਈਆਂ ਹਨ ਕਿਰਪਾ ਕਰਕੇ ਓਹ ਸਾਰੇ ਬਜਾਰ ਬੰਦ ਕਿਤੇ ਜਾਨ ਜੋ ਸਿਖੀ ਦੇ ਓਲਟ ਸਮਾਨ ਵੇਚੇ ਜਾ ਰਹੇ ਨੇ।। ੲਹਿ ਕੋਈ ਮੇਲਾ ਨਹੀਂ ਸਾਹਿਬ ਜ਼ਾਦਿਆਂ ਦੇ ਖੂਨ ਨਾਲ ਲਿਬੜੀ ਹੋਈ ਸ਼ਹੀਦਾਂ ਦੀ ਸ਼ਹਾਦਤ ਦੀ ਪਵਿੱਤਰ ਸਰਜ਼ਮੀ ਹੈ।।
    ਭੁੱਲ ਚੁੱਕ ਲੇਈ ਖਿਮਾਂ
    ਸ. ਪਰਮਜੀਤ ਸਿੰਘ ਪੁੰਛ

  • @rajinderbirsingh7873
    @rajinderbirsingh7873 3 วันที่ผ่านมา +18

    ਮਾਤਾ ਪਿਤਾ ਇਤਿਹਾਸ ਦੱਸਣ ਚਾਹੀਦਾਬੱਚਿਆਂ ਨੂੰ ਕਿਉਂਕਿ ਜੇ ਸਕੂਲਾ ਦੇ ਭਰੋਸੇ ਰਹੇ ਤਾਂ ਇਹੀ ਹਾਲ ਹੋਣਾ ਕਿਤਾਬਾਂ ਵਿੱਚੋ ਤਾ ਸਿੱਖ ਇਤਿਹਾਸ ਖਤਮ ਹੀ ਕਰਤਾ ਸਰਕਾਰਾ ਨੇ 😢😢😢😢

  • @JaswinderSingh44-nt8xn
    @JaswinderSingh44-nt8xn 3 วันที่ผ่านมา +19

    ਪੰਜਾਬੀਆਂ ਨੂੰ ਕਲਾਕਾਰਾਂ ਦੇ ਨਾ ਪੁੱਛ ਲਓ ਸਾਰੇ ਪਤਾ ਨੇ ਮੈ ਵੀ ਬਹੁਤ ਇਤਿਹਾਸ ਨਹੀਂ ਜਾਣਦਾ ਕਿਉਂਕਿ ਸਿੱਖ ਇਤਿਹਾਸ ਬਹੁਤ ਵੱਡਾ ਲੱਖ ਦੀ ਲਾਹਨਤ ਉਨ੍ਹਾਂ ਲੋਕਾਂ ਦੇ ਜਿਹੜੇ ਗਏ ਸ਼ਹੀਦਾਂ ਦੀ ਧਰਤੀ ਤੇ ਉਨ੍ਹਾਂ ਮਹਾਨ ਸ਼ਹੀਦਾਂ ਦੇ ਬਾਰੇ ਵਿੱਚ ਕੁੱਝ ਵੀ ਪਤਾ ਨਹੀਂ ਇਹ ਸਾਡੇ ਵਾਸਤੇ ਬਹੁਤ ਮਾੜੀ ਗੱਲ ਏ ਸਾਨੂੰ ਸੋਚਣਾ ਪੈਣਾ ਇਸ ਬਾਰੇ ਵਿੱਚ ਨਹੀ ਤਾਂ ਸਭ ਕੁਝ ਖਤਮ ਹੋ ਜਾਣਾ ਵਾਹਿਗੁਰੂ ਜੀ ਮਿਹਰ ਕਰਨ 😢

  • @JassKaur-dk7xj
    @JassKaur-dk7xj 3 วันที่ผ่านมา +58

    ਮੋਹਰੇ ਤੋਂ ਦੰਦ ਕੱਢ ਦੀਆ ਮਾਵਾਂ ਬਹੁਤ ਹੈਰਾਨੀ ਦੀ ਗੱਲ ਕੇ ਸਾਹਿਬਜਾਦਿਆਂ ਦੇ ਨਾਮ ਨੀ ਪਤਾ

    • @GurdialSingh-yn9tq
      @GurdialSingh-yn9tq 3 วันที่ผ่านมา

      ਲੰਡੂ ਸਿੰਗਰਾ ਦੀ ਸਿਖਣੀਆਂ ਨੇ ਵਿਚਾਰੀਆਂ

    • @NirmalSingh-bz3si
      @NirmalSingh-bz3si 3 วันที่ผ่านมา +3

      ਲੰਗਰ ਛਕਣ ਆਈਆਂ ਨੇ

    • @GurpreetSingh-ui7vq
      @GurpreetSingh-ui7vq 3 วันที่ผ่านมา +3

      ਬੇੜਾ ਗ਼ਰਕ ਹੀ ਪੰਜਾਬ ਦਾ ਇਹਨਾਂ ਨੇ ਕਰਿਆ ਬੱਚਿਆਂ ਦੇ ਕੇਸ ਇਹਨਾਂ ਨੇ ਮੁਨਵਾਏ ਜਵਾਕ ਇੰਨਾ ਨੇਂ ਵਿਗਾੜੇ ਕੱਲਾ ਫੂਨ ਯਾਦ ਬਿਊਟੀ ਪਾਰਲਰ ਯਾਦ ਹੈ ਬਾਕੀ ਸਾਰੀਆਂ ਬੀਬੀਆਂ ਨੂੰ ਨਹੀਂ ਕਿਹਾ ਬਹੁਤ ਅੱਜ ਵੀ ਆਪਣੀਆਂ ਜੜਾ ਨਾਲ ਜੁੜਿਆ ਹੋਇਆ ਹਨ

    • @PardeepSingh-ed9ke
      @PardeepSingh-ed9ke 2 วันที่ผ่านมา +2

      ਪਹਿਲਾ ਬੀਬੀਆਂ ਟੈਲੀਵੀਜਨ ਵਿੱਚ ਬੀਜੀ ਸਨ ਹੁਣ ਮੋਬਾਈਲ ਤੋਂ ਵਿਹਲ ਨੀ ਮਿਲਦੀ ਬੱਚਿਆਂ ਨੂੰ ਕਿਹੜੇ ਟਾਇਮ ਇਤਿਹਾਸ ਦੱਸਣ

    • @gurpreetkaur-sc9kl
      @gurpreetkaur-sc9kl วันที่ผ่านมา +1

      Fashion jogia ne ja langer ch bethna joge bs

  • @SatvirSingh-z2b
    @SatvirSingh-z2b 2 วันที่ผ่านมา +3

    ਬੋਹੁਤ ਖੂਬ ਜੀਓ,, ਏਹਦੇ ਨਾਲ ਘੱਟੋ ਘੱਟ ਜਿਨਾਂ ਨੂੰ ਇਤਹਾਸ ਵਾਰੇ ਨਹੀਂ ਪਤਾ ਉਹਨਾਂ ਨੂੰ ਕੁਸ਼ ਤਾਂ ਪਤਾ ਲੱਗੂਗਾ ਜੀ ❤❤❤❤❤

  • @jagtejsingh7315
    @jagtejsingh7315 3 วันที่ผ่านมา +14

    ਰਾਜ ਬਿਨਾ ਨਹਿ ਧਰਮ ਚਲੈ ਹੈਂ ਧਰਮ ਬਿਨਾ ਸਭ ਦਲੈ ਮਲੈ ਹੈਂ

  • @daljindersingh3331
    @daljindersingh3331 วันที่ผ่านมา +2

    ਬਹੁਤ ਵਧੀਆ ਕੰਮ ਕੀਤਾ ਅਤੇ ਕਰਦੇ ਰਹੋ। ਧੰਨਵਾਦ ਜੀ ਤੁਹਾਡਾ ਬਹੁਤ ਬਹੁਤ।

  • @gowara_0191
    @gowara_0191 2 วันที่ผ่านมา +2

    ਬਹੁਤ ਵਧੀਆ ਉਪਰਾਲਾ ਜੀ ਅੱਜ ਦੀ ਜਨਰੇਸਨ ਨੂੰ ਸਿੱਖ ਇਤਿਹਾਸ ਬਾਰੇ ਜਾਣੂ ਕਰਵਾਇਆ ਵਾਹਿਗੁਰੂ ਜੀ ਵਾਹਿਗੁਰੂ ਸੋਨੂੰ ਚੜਦੀ ਕਲਾ ਬਖਸ਼ਣ ਅਤੇ ਸਿਮਰਨ ਦੀ ਦਾਤ ਬਖਸ਼ਣ ਅਤੇ ਸਿੱਖੀ ਦੀ ਦਾਤ ਬਖਸ਼ਣ ਜੀ

  • @JagroopSingh-wf3nw
    @JagroopSingh-wf3nw 3 วันที่ผ่านมา +35

    ਸਕੂਲਾਂ ਚ ਸਬਜੈਕਟ ਹੀ ਖਤਮ ਕਰ ਦਿੱਤੇ ਗਏ ਨੇ😢😢😢😢

    • @simmurai939
      @simmurai939 2 วันที่ผ่านมา

      10 ਵੀ ਕਿਤਾਬ ਵਿਚ ਸਾਰਾ ਸਿੱਖ ਇਤਿਹਾਸ ਦਰਜ਼ ਹੈ ✍️

    • @Rahulbrown-f3c
      @Rahulbrown-f3c 2 วันที่ผ่านมา

      ​@@simmurai939sahi gal a thodi

    • @Rahulbrown-f3c
      @Rahulbrown-f3c 2 วันที่ผ่านมา +1

      ​@@simmurai939simu ji ajj kal de bachea nu kujj nahi pata singra de naam puch lo oh pata va par Sikh itahs bare kujj nahi pata 😢😢😢

    • @Rahulbrown-f3c
      @Rahulbrown-f3c 2 วันที่ผ่านมา

      ​@@simmurai939simu ji mai thonu follow kar le va ❤

    • @simmurai939
      @simmurai939 วันที่ผ่านมา

      @@Rahulbrown-f3c ਫਿਰ ਮਾਂ ਪਿਓ ਦਾ ਫ਼ਰਜ ਬਣਦਾ ਹੈ ਓਹ ਇਤਿਹਾਸ ਦੱਸਣ,, ਨਾਲ ਆਪਾ ਨੂੰ ਆਪਣੇ ਪਰਿਵਾਰ ਵਿਚ ਤੇ ਆਲੇ ਦੁਆਲੇ ਜੋਂ ਮਿਲ਼ੇ ਜਿਸ ਨੂੰ ਨਹੀਂ ਪਤਾ ਇਤਿਹਾਸ ਦਸਣਾ ਚਾਹੀਦਾ ਹੈ,, ਜਦੋਂ ਸਾਰਿਆ ਨੇ ਆਪਣਾ ਪਰਿਵਾਰ ਤੇ ਆਸੇ ਪਾਸੇ ਜੋਂ ਮਿਲੇ ਓਸ ਨਾਲ ਇਤਹਾਸ ਦੀ ਜਾਣਕਾਰੀ ਦੇਣ ਲੱਗੇ ਤਾਂ,, ਹੌਲੀ ਹੌਲੀ ਸਭ ਨੂੰ ਗਿਆਨ ਹੋ ਜਾਣਾ,, ਜੈ ਕੋਈ ਬੰਦਾ ਇੱਕ ਜਣੇ ਨੂੰ ਵੀ ਸਿੱਖੀ ਦਾ ਮੂਲ ਦਾ ਗਿਆਨ kroda ਤਾਂ ਪਤਾ ਨਹੀਂ waheguru Ji 🙏 ਦੀ ਕਿੰਨੀ ਬਖਸ਼ਿਸ ਹੋ ਜਾਣੀ ਹੈ

  • @mukhtarsingh3581
    @mukhtarsingh3581 วันที่ผ่านมา +1

    ਇਹ ਵੀਡੀਓ ਵੇਖ ਕੇ ਮੈਨੂੰ ਤਾਂ ਬਹੁਤ ਸ਼ਰਮ ਮਹਿਸੂਸ ਹੋਈ ਆ ਕਿ ਸਾਡੀ ਕੌਮ ਦੀ ਆਉਣ ਵਾਲੀ ਪੀੜ੍ਹੀ ਨੂੰ ਸਕੂਲਾਂ ਕਾਲਜਾਂ ਵਿੱਚ ਇਹ ਇਤਹਾਸ ਬਿਲਕੁਲ ਈ ਨਹੀਂ ਪੜ੍ਹਾ ਰਹੇ ਤੇ ਅਸੀਂ ਖੁਦ ਵੀ ਇੰਨੇ ਅਵੇਸਲੇ ਹੋ ਗਏ ਆਂ ਕਿ ਆਪਣਾ ਸ਼ਾਨਾਂਮੱਤਾ ਇਤਹਾਸ ਆਪਣੇ ਬੱਚਿਆਂ ਨੂੰ ਨਹੀਂ ਦੱਸਦੇ ਸਾਡੀਆਂ ਧੀਆਂ ਭੈਣਾਂ ਨੂੰ ਆਪ ਨਹੀਂ ਪਤਾ ਬੱਚਿਆਂ ਨੂੰ ਕੀ ਸਿਖਾਉਣਗੀਆਂ ਲੋਕੋ ਮੁੜੋ ਆਨੰਦਪੁਰ ਵੱਲ ਦਿੱਲੀ ਦਾ ਮੂੰਹ ਤੋੜ ਜਵਾਬ ਦੇਣ ਲਈ

  • @SurinderSingh-pe2or
    @SurinderSingh-pe2or 3 วันที่ผ่านมา +8

    ਸੁਖ ਸਮ ਉਹ ਵੀਰ ਜੀ ਜਿਨਾਂ ਲੋਕਾਂ ਨੂੰ ਹੁਣ ਇਤਿਹਾਸ ਨਾ ਪੁੱਛੋ ਇਹਨਾਂ ਨੂੰ ਇੰਸਟਾਗਰਾਮ ਸਨੈਪ ਚੈਟ ਬਸ ਇਦਾਂ ਦੇ ਫੋਨ ਫਾਨ ਪੁੱਛੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @DeepKaur-q6u
    @DeepKaur-q6u วันที่ผ่านมา +1

    ਲਾਹਨਤ ਆ ਇਹੋ ਜਿਹੇ ਪਰਿਵਾਰਾਂ ਤੇ ਜਿਹੜੇ ਆਪਣੇ ਬੱਚਿਆਂ ਨੂੰ ਇਤਿਹਾਸ ਨੀ ਦੱਸ ਰਹੇ 😢

  • @kalatractorlover
    @kalatractorlover 2 วันที่ผ่านมา +4

    ਧੰਨ ਧੰਨ ਬਾਬਾ ਜ਼ੋਰਾਵਰ ਸਿੰਘ ਜੀ ਮਹਾਰਾਜ ਜੀ ਧੰਨ ਧੰਨ ਬਾਬਾ ਫਤਿਹ ਸਿੰਘ ਜੀ ਮਹਾਰਾਜ ਜੀ ਮਹਾਰਾਜ ਜੀ ਕੋਟਿ ਕੋਟਿ ਪ੍ਰਣਾਮ ਜੀ 🙏🙏🙏🙏🙏🙏🙏🙏🙏🙏🙏

  • @inderjitsingh-dx6wx
    @inderjitsingh-dx6wx 2 วันที่ผ่านมา +2

    ਸਭ ਤੋਂ ਵੱਡੀ ਲਾਹਨਤ ਮਾਂਵਾਂ ਨੂੰ ਹੈ ਜਿਹੜੀਆ ਆਪ ਹੀ ਆਪਣਾ ਇਤਿਹਾਸ ਨਹੀ ਜਾਣਦੀਆ ਅਤੇ ਨਾ ਹੀ ਜਾਣਨਾ ਚਾਹੁੰਦੀਆ ਨੇ

  • @luckytanda
    @luckytanda 3 วันที่ผ่านมา +9

    ਲਾਹਨਤਾਂ ਪਕੌੜਾਫੇਰੀਆਂ ਵਾਲਿਓ😢😢😢😢😢😢😢

  • @amankaur9986
    @amankaur9986 3 วันที่ผ่านมา +1

    Boht zrurri aa ehje swaal krne te apne Sikha nu Sikhi naal Sikhi itehaas naal jodan di 🙏🙏🙏🙏🙏🙏🙏🙌🙌🙌🙌🙌🙌🙌🙌

  • @DarshanSingh-n7m
    @DarshanSingh-n7m 2 วันที่ผ่านมา +2

    ਬਹੁਤ ਜ਼ਿਆਦੇ ਬੁਰੇ ਹਾਲ ਹੋ ਗਏ ਸਾਡੇ ਕੋਮ ਦੇ 😢😢😭😭😥🥺🥺🥺

  • @JagdevSingh-z1k
    @JagdevSingh-z1k 3 วันที่ผ่านมา +3

    ਮਾਤਾ ਪਿਤਾ ਜਿਮੇਦਾਰ ਹਨ

  • @Gurpreet_singh46
    @Gurpreet_singh46 วันที่ผ่านมา

    ਬੋਹਤ ਮਾੜੀ ਗੱਲ ਆ 🙏

  • @PreetKaur-hx7dk
    @PreetKaur-hx7dk 2 วันที่ผ่านมา

    Bhut
    Acha uprala ❤❤❤❤❤❤❤❤❤waheguru ji blessed

  • @Gurlalsingh-re4sl
    @Gurlalsingh-re4sl วันที่ผ่านมา +1

    Good job bai 🙏

  • @kalatractorlover
    @kalatractorlover 2 วันที่ผ่านมา +2

    ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ 🙏🙏🙏

  • @HARJEETSINGH-yv1np
    @HARJEETSINGH-yv1np วันที่ผ่านมา

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🙏🙏🙏💕💕

  • @RajinderSingh-nh7hz
    @RajinderSingh-nh7hz 3 วันที่ผ่านมา +1

    Bahut badhia oprala Veer ji thuda waheguru ji ka Khalsa waheguru ji ki Fateh

  • @sukhpandher5141
    @sukhpandher5141 3 วันที่ผ่านมา +3

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਕੱਲ ਤਾਂ ਬੱਚਿਆਂ ਨੂੰ ਲੋਕ ਇਤਿਹਾਸ ਬਾਰੇ ਨਹੀਂ ਦੱਸਦੇ ਸਿਰਫ ਮੋਬਾਇਲ ਦੇ ਕੇ ਵੀ ਬੱਚਿਆਂ ਨੂੰ ਗੇਮਾਂ ਵਿੱਚ ਲਾ ਰੱਖਦੇ ਨੇ ਤੇ ਜਿਆਦਾਤਰ ਲੋਕ ਵੀਡੀਓ ਬਣਾਉਣ ਦੇ ਵਿੱਚ ਲੱਗੇ ਰਹਿੰਦੇ ਹਨ ਇਹ ਨਹੀਂ ਦੱਸਦੇ ਕਿ ਸੋਗ ਦੇ ਦਿਨ ਹਨ ਸੋ ਖੁਸ਼ੀਆਂ ਮਨਾਉਂਦੇ ਨੇ ਲੰਗਰ ਖਾਂਦੇ ਨੇ ਸੋਗ ਦੇ ਦਿਨ ਹੁੰਦੇ ਸੀ ਸੋਗ ਮਨਾਉਣਾ ਚਾਹੀਦਾ ਇਹਨਾਂ ਦਿਨਾਂ ਵਿੱਚ ਸ਼ਹੀਦੀ ਦਿਨ ਹਨ

  • @TaranjotSingh-e1m
    @TaranjotSingh-e1m 3 วันที่ผ่านมา +2

    Ik veer ne bhut vdya jwab dite aa

  • @kidcartoons-fr4pb
    @kidcartoons-fr4pb 3 วันที่ผ่านมา +2

    ਵੀਰ ਜੀ ਵਹਿਗੁਰੂ ਜੀ ਕਾ ਖਾਲਸਾ ਵਹਿਗੁਰੂ ਜੀ ਕੀ ਫਤਿਹ ਇਹਨਾਂ ਨੂੰ ਅਪਣੇ ਬਾਪ ਔਰ ਅਪਣੇ ਡਰਾਵਾ ਦੀ ਸ਼ਹੀਦੀ ਦਾ ਨਹੀਂ ਪਤਾ ਕੀ ਬਨੂੰ ਪੰਜਾਬ ਦਾ ਇਹ ਰੀਲਾ ਬਣਾਨ ਜੋਗੇ ਰੇਹ ਗਏ ਨੇ ਵਹਿਗੁਰੂ ਜੀ ਮੇਹਰ ਕਰੋ

  • @kalatractorlover
    @kalatractorlover 2 วันที่ผ่านมา +1

    ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ 🙏🙏🙏🙏

  • @GurmeetSingh-q7s
    @GurmeetSingh-q7s 3 วันที่ผ่านมา +10

    ਬੱਚਿਆਂ ਦੇ ਇਤਹਾਸ ਬਾਰੇ ਜਵਾਬ ਸੁਣ ਕੇ ਹਰਾਨੀ ਹੁੰਦੀ ਹੈ ਕਿ ਇੰਨਾਂ ਦੇ ਮਾਤਾ ਪਿਤਾ ਨੇ ਅਜੇ ਤੱਕ ਆਪਣਾ ਕੀਮਤੀ ਇਤਹਾਸ ਬਾਰੇ ਨਹੀਂ ਦੱਸਿਆਂ ?

    • @EkamSarb
      @EkamSarb 3 วันที่ผ่านมา +1

      Maa baap nu app nai pata huna bachya nu ki dasna apne maa da ser

  • @GaganSingh-ye9gb
    @GaganSingh-ye9gb 3 วันที่ผ่านมา +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ❤️❤️❤️❤️❤️🙏🙏🙏🙏🙏🙏🙏

  • @SabbyJanal
    @SabbyJanal 3 วันที่ผ่านมา +2

    ਕਿੰਨਾ ਬੁਰਾ ਹਾਲ ਹੋਇਆ ਪਿਆ ਦੁਨੀਆ ਦਾ ਆਵਦੇ ਇਤਿਹਾਸ ਦਾ ਹੀ ਪਤਾ ਨਹੀ😢

  • @gurmeetsinghgurmeetsingh2599
    @gurmeetsinghgurmeetsingh2599 3 วันที่ผ่านมา

    ਮਾਂ ਬਾਪ ਬੱਚਿਆਂ ਨੂੰ ਸਿੱਖੀ ਨਾਲ ਜੋੜਣ। ਬੱਚੇ ਬਹੁਤ ਅਣਜਾਣ ਨੇ।

  • @amritpresent4348
    @amritpresent4348 3 วันที่ผ่านมา +4

    ਪਰਾਈ ਵੇਟ ਸਕੂਲਾਂ ਨੇ ਦਫਾ ਪਟੱਤੀ ਕੋਈ v ਇਤਿਹਾਸ ਨੀ ਦਸਦੇ ਛੋਟੇ ਬੱਚਿਆ ਨੂੰ ਕੋਈ ਵੀ ਸਿਲੇਬਸ ਨੀ

  • @SohanPanchal-h1y
    @SohanPanchal-h1y 2 วันที่ผ่านมา +1

    😮ptaa hona chahiye punjab de ki sariye bharat de ly Upkar kitaa enaa nu ptaa hona chahida me sohan Panchal ujjain( madhypardesh)

  • @pawitersingh7182
    @pawitersingh7182 วันที่ผ่านมา

    ਵਾਹਿਗੁਰੂ ਜੀ 🙏🙏

  • @manpreetsingh-ly2rs
    @manpreetsingh-ly2rs 3 วันที่ผ่านมา +2

    ਵਾਹਿਗੁਰੂ ਜੀ❤

  • @DilbagsinghJhajj
    @DilbagsinghJhajj 20 ชั่วโมงที่ผ่านมา

    ਵੀਰ ਜੀ ਸਾਰਾ ਕਸੂਰ ਸਾਡਾ। ਅਸੀ ਸਾਲ ਵਿਚ ਘਰ ਘਰ ਖੱਡ ਪਰਕਾਸ ਕਰਾ ਲੈਣੇ ਆ ਪਰ ਸਬਦ ਅਰਥ ਇਕ ਵੀ ਸਬਦ ਦੇ ਨਾ ਤਾ ਕਰਦੇ ਹਾ ਨਾ ਸੁਣਦੇ ਹਾ। ਸਾਡਾ ਹਾਲ ਏ ਆ ਵੀ ਅਸੀ ਗਰੇਜੂਏਸਨ ਤੇ ਡਿਗਰੀ ਦੇ ਸਰਟੀਫਕੇਟ ਤੇ ਬੱਡ ਤੇ ਪਰ ਸਕੂਲ ਇਕ ਦਿਨ ਵੀ ਨੀ ਗਏ

  • @rajwinderkaur8996
    @rajwinderkaur8996 3 วันที่ผ่านมา +1

    Veer ji bhut vadia kadam aa sangat nu jagruk karn lai
    🙏🙏

  • @RamShyam-bp3ru
    @RamShyam-bp3ru 3 วันที่ผ่านมา +1

    Waheguru waheguru waheguru ji please help punjab please save punjab good luck take care God bless you and all 🙏

  • @jksport646
    @jksport646 2 วันที่ผ่านมา

    😢😢😢😢😢😢😢 ਬੜੀ ਦੁੱਖ ਵਾਲੀ ਗੱਲ ਸਾਰਾ ਪਰਵਾਰ ਗੁਰੂ ਗੋਬਿੰਦ ਸਿੰਘ ਜੀ ਨੇ ਸਾਡੇ ਵਾਸਤੇ ਵਾਰ ਦਿੱਤਾ 😢😢 😢😢 ਤੇ ਸਾਨੂੰ ਪਤਾ ਵੀ ਨਾ ਹੋਵੇ ਇੰਨਾਂ ਦਿਨਾਂ ਦਾ 😢😢

  • @niketan5290
    @niketan5290 3 วันที่ผ่านมา +1

    ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ।

  • @GurmeetSingh-q6l6l
    @GurmeetSingh-q6l6l 2 วันที่ผ่านมา

    ਵਾਹਿਗੁਰੂ ਜੀ

  • @rojanakhaberpunjabi8247
    @rojanakhaberpunjabi8247 3 วันที่ผ่านมา +2

    Waheguru ji waheguru ji waheguru ji waheguru ji waheguru ji

  • @shubhdeep8998
    @shubhdeep8998 3 วันที่ผ่านมา +1

    Really appreciate your work!
    I think major fault parents da, kuj v kehlo k school ch dssn or so o secondary reason a but apa baki ethics , khana peena sb ghr sikhaune a tn guru ji ne apna sarbans var ditta har ik individual sikh ton vareya infact apne sareya lai but apa least ton least ohna da itihaas v ni yaad rkh skde ode lai v apa ik duje nu blame krde a school nu , baki duji gll jithe bche technology de daur ch hr bcha phone ton baki hor enia unnecessary chiza lbde tn. Ohna da v farz a k kuj apne sikh itihaas vare v sunan ik diary laun , j school wale nai pdaunde tn hafte ch jyada ni ik din hi parents bche nal beth k katha lgaun tv te te sb dssn te khud v jan skde!
    Sad to say ajj har bnde de hath wich phone hai te phone ch dunia bhr di knowledge resources ne and still apa school nu blame krde a!

  • @JatinMehra-f5i
    @JatinMehra-f5i 2 วันที่ผ่านมา

    Lakh di lahnat aa inha bacchya de.maa baap nu.durrfithmuh.gurua ne anyya kurbaniya deetiya

  • @Harman_singh564
    @Harman_singh564 วันที่ผ่านมา

    Santokh Singh waheguru ji

  • @jattsabb338
    @jattsabb338 11 ชั่วโมงที่ผ่านมา

    Wahaguru ji 😢😢

  • @LakhvirsinghTiwana
    @LakhvirsinghTiwana 2 วันที่ผ่านมา

    Sat nam wehguru ji🙏🙏 dhan dhan baba zorawar singh ji dhan dhan baba fateh singh ji🙏🙏

  • @JaspreetSingh-bl5hn
    @JaspreetSingh-bl5hn วันที่ผ่านมา

    Good bai mansa valeo ....lok mansa nu backward samjhde .. ajjj dkha ta tuc v asi kine k backward aw... very good

  • @ManpreetSingh-xm4vv
    @ManpreetSingh-xm4vv 3 วันที่ผ่านมา

    ਸਰਕਾਰਾਂ ਦਾ ਕਸੂਰ ਏ ਪਰ ਉਸ ਸਤੌ ਵੱਡਾ ਕਸੂਰ ਸਾਡਾ ਏ ਮਾਵਾਂ ਦਾ ਏ ਜੋ ਨਾ ਖੁਦ ਧਰਮ ਸਾਭ ਸਕੇ ਨਾ ਬੱਚਿਆਂ ਨੂੰ ਦੱਸ ਸਕੇ

  • @sukhjitsingh6668
    @sukhjitsingh6668 3 วันที่ผ่านมา +1

    Dhan dhan Shri Guru Gobind Singh Ji Maharaj Ji

  • @BalkarSingh-dc1oq
    @BalkarSingh-dc1oq 3 วันที่ผ่านมา +1

    ਵਾਹਿਗੁਰੂ ਕਿਰਪਾ ਕਰੇ

  • @rajpoottravels7084
    @rajpoottravels7084 วันที่ผ่านมา

    Waheguru ji sumatt bakshan ji
    Galti aa maa baap di
    New generation shayad nhi judnaa chahundi
    Guru' itihaas naal judo
    Singh sajo

  • @RAJINDERSINGH-ux6zr
    @RAJINDERSINGH-ux6zr 3 วันที่ผ่านมา +8

    ਪੱਤਰਕਾਰਾ ਇਤਿਹਾਸ ਬਾਰੇ ਤੋਹਾਨੂੰ ਵੀ ਨੀ ਪੂਰਾ ਪਤਾ ਬਾਕੀ ਸਵਾਲ ਪੁੱਛਣ ਦਾ ਤਰੀਕਾ ਗਲਤ ਆ

    • @UnlimitedGyanChannel
      @UnlimitedGyanChannel  3 วันที่ผ่านมา +4

      ਤੁਸੀ ਕਦੋ ਵਿਹਲੇ ਹੋ 🙏

    • @Harmeet-ni2zb
      @Harmeet-ni2zb 3 วันที่ผ่านมา +6

      ਵੀਰ ਜੀ ਉਹ ਇਕ ਉਪਰਾਲਾ ਤਾ ਕਰ ਰਹੇ ਹਨ
      ਜੇ ਆਪਾ ਸਪੋਟ ਨਹੀ ਕਰ ਸਕਦੇ ਤਾਂ
      ਗਲਤ ਵੀ ਨਾ ਬੋਲੋ
      ਵਧੀਆ ਕਰ ਰਹੇ ਨੇ ਅੱਜ ਕੱਲ ਲੋਕ ਫ਼ੋਨ ਦੇਖਦੇ ਨੇ ਇਹ ਦੇਖ ਕੇ ਲੋਕ ਆਪਣੇ ਬੱਚਿਆਂ ਨੂੰ ਇਤਹਾਸ ਬਾਰੇ ਦੱਸਣਗੇ

    • @lovejotsingh829
      @lovejotsingh829 2 วันที่ผ่านมา +1

      Oh veere lokan nu puch rhe aa ohte sardar bandeya nu nhi pta kuch v shaibzadeya bare tk nhi pta kise nu ih bhut Vdia uprala kr rhe ne v dekh lo lokan da haal v ki aa bhut Vdia km kr rhe o veere unlimited gyan brother

    • @ParminderKaur-zm4kw
      @ParminderKaur-zm4kw วันที่ผ่านมา

      Ohnu 100 cho 80 % pta hou chl Lali 70% pta aa… loka nu te eh v ni pta…

  • @ravinderkaur3661
    @ravinderkaur3661 3 วันที่ผ่านมา

    good job veer ji

  • @swagpunjabtv
    @swagpunjabtv 3 วันที่ผ่านมา +3

    Waheguru Ji 🙏 🙏

  • @rajvindersingh7728
    @rajvindersingh7728 11 ชั่วโมงที่ผ่านมา

    🙏🙏🙏🙏

  • @boys9809
    @boys9809 3 วันที่ผ่านมา +2

    Waheguru g,,,

  • @majorsingh8647
    @majorsingh8647 3 วันที่ผ่านมา +5

    ਭਾਈ ਗੁਰੂ ਘਰਾ ਵਿੱਚ ਕੈਟਰਿੰਗ ਚਾਲੂ ਹੋ ਗਈ ਤੇ ਸਕੂਲਾ ਵਿੱਚੋ ਸਿੱਖ ਇਤਹਾਸ ਖਤਮ ਕਰ ਦਿੱਤਾ ਜਾ ਤਰੋੜ ਮਰੋੜ ਕੇ ਪ੍ਹੜਾਇਆ ਜਾਦਾਂ ਹੈ ਸਾਡੇ ਆਗੂ ਮੋਜਾਂ ਕਰਦੇ ਤੇ ਨਿੱਜੀ ਸਵਾਰਥ ਲਈ ਕਾਵਾਂ ਰੋਲੀ ਪਾਈ ਜਾਦੇ ਨੇ

  • @beantsingh9001
    @beantsingh9001 วันที่ผ่านมา

    ਇਤਿਹਾਸ ਤਾਂ ਸਰਕਾਰਾਂ ਨੇ ਖ਼ਤਮ ਕਰ ਦਿੱਤਾ ਹੈ ਜਿੰਮੇਵਾਰ ਬਾਕੀ ਮਾ ਬਾਪ ਵੀ ਇਸ

  • @HarjinderSingh-bo2ig
    @HarjinderSingh-bo2ig 3 วันที่ผ่านมา

    Great job

  • @GurjeetSingh-iy1ml
    @GurjeetSingh-iy1ml 3 วันที่ผ่านมา +2

    Pahla Kasur phone da fer mata pita da mnu lagda

  • @HarpreetSingh-ju4ks
    @HarpreetSingh-ju4ks 3 วันที่ผ่านมา

    ਸ਼ਰਮ ਕਰੋ ਕੁਝ ਨਹੀਂ ਪਤਾ ਬੇੜਾ ਗ਼ਰਕ ਹੋਇਆ ਪਿਆ ਪੰਜਾਬ ਦਾ ਤੇ ਇਨ੍ਹਾਂ ਨੂੰ ਬਿਊਟੀ ਪਾਰਲਰਾਂ ਦਾ ਪਤਾ ਨਵੇ ਕੱਪੜਿਆਂ ਦਾ ਫਿਲਮਾਂ ਦੇ ਹੀਰੋ, ਹੀਰੋਇਨਾਂ ਦਾ ਪਤਾ ਇਨ੍ਹਾਂ ਨੂੰ ਭਾਈ ਜੀ ਬਹੁਤ ਵਧੀਆ ਤੁਸੀਂ ਅੱਪਰਾਲਾ ਕੀਤਾ ਤੁਸੀਂ

  • @SurinderKaur-p7v
    @SurinderKaur-p7v 3 วันที่ผ่านมา +2

    Sada bacche nu itihaas bare nahi pata tusi veerji bhut viday jankari da raha hu

  • @gurjinderdhaliwal7105
    @gurjinderdhaliwal7105 2 วันที่ผ่านมา

    Jehde apne wde ne ohna nu ik taa pta kush ni upro bacheya kol khade ho k hass rhe aa boht aoukha aa loka da ....sachi sikh kom de lok Guru Sahib da Ehsaan bhul gye aa ..waheguru ji kom nu smaat bakhse🙏🙏

  • @mandeepsinghdhaliwal9973
    @mandeepsinghdhaliwal9973 3 วันที่ผ่านมา +1

    Good

  • @goldysandhu4630
    @goldysandhu4630 3 วันที่ผ่านมา +1

    ਇਸ ਵਿਚ ਸਰੋਮਣੀ ਕਮੇਟੀ ਦਾ ਵੀ ਕਸੂਰ ਹੈ ਕੇ ਕੋਈ ਸਿੱਖੀ ਦਾ ਸਕੂਲ ਨੀ ਬਣਾਇਆ ਈਨਾ ਨੇ ਸਿਰਫ ਆਪਣੇ ਹੀ ਢਿੱਡ ਆਗੇ ਰਖੇ ਈਨਾ ਬਾਦਲਾ ਨੇ ਲੋਕਾ ਨੂੰ ਜਿਆਦਾ ਤਰ ਪੜ੍ਹਾਈ ਕਰਕੇਇਸਾਈਆਂ ਦੇ ਸਕੂਲਾ ਵਿਚ ਬੱਚੇ ਪੜ੍ਹਾਏ ਜਾ ਰਹੇ ਨੇ ਕੇ ਜ਼ਿੰਦਗੀ ਬਣ ਜਾਵੇ ਪਰ ਨਤੀਜਾ ਤੁਹਾਡੇ ਸਾਮਣੇ ਹੈ ਕੇ ਕਿਸੇ ਨੂੰ ਵੀ ਇਤਹਾਸ ਬਾਰੇ ਪਤਾ ਨ੍ਹੀ ਕਮਾਲ ਹੋ ਗੀ ਸਚੀ ਸਾਹਿਬਾਜ਼ਾਦਿਆ ਦੀ ਰੂਹ ਨੂੰ ਕਿ ਹੁੰਦਾ ਹੋਊ। ਆਪਣੀ ਕੌਮ ਨੂੰ ਦੇਖ ਕੇ ਬੱਚਿਆ ਦੇ ਮਾ ਪਿਓ ਅੱਗੇ ਹੱਥ ਜੋੜਕੇ ਬੇਨਤੀ ਹੈ ਆਪਣੇ ਬੱਚਿਆ ਨੂੰ ਇਤਹਾਸ ਆਪਣੇ ਘਰੇ ਬੈਠ ਕੇ ਦੱਸਿਆ ਕਰੋ ਵਾਹਿਗੁਰੂ ਜੀ

  • @harbanskaur-p8r
    @harbanskaur-p8r 3 วันที่ผ่านมา

    Very nice ji

  • @ashimapandey7613
    @ashimapandey7613 2 วันที่ผ่านมา +1

    Punjabi history school mein compulsory ho jis mein yeah details mein padhaya ਜਾਏ ਬਹੁਤ important hai

  • @Seva_Simran_13
    @Seva_Simran_13 3 วันที่ผ่านมา

    Good❤

  • @kamalkaur2444
    @kamalkaur2444 2 วันที่ผ่านมา

    Daljit Singh jina ton question pucheya gya c Jo nangal ton belong karde aa, ohna ne daseya k 1 january nu mata Gujari ji te shote sahibzadeya de asth jal parwah kite gaye san ,, baut Mubarak ehna de parents nu k ohna de bache ni Sikh itihaas bare jankari hai ,, dhanwaad ji thoda nd sari team da

  • @JasvirSingh-uv4eg
    @JasvirSingh-uv4eg 3 วันที่ผ่านมา +2

    Waheguruji

  • @TaranjotSingh-e1m
    @TaranjotSingh-e1m 3 วันที่ผ่านมา +1

    Nangal kalan wale veer ne

  • @HanzraRecords
    @HanzraRecords 2 วันที่ผ่านมา

    Chaar sahibzade movie da link dita va thale

  • @manpreetsingh-vz9sy
    @manpreetsingh-vz9sy 2 วันที่ผ่านมา

    ਸਕੂਲਾਂ ਵਿਚ ਇਤਿਹਾਸ ਦੇ ਪਾਠ ਸ਼ਾਮਿਲ ਹੋਣੇ ਚਾਹੀਦੇ ਹਨ

  • @GurwinderSingh-vy1cp
    @GurwinderSingh-vy1cp 3 วันที่ผ่านมา +1

    ਸਕੂਲਾਂ ਵਿੱਚ ਸਿੱਖ ਇਤਿਹਾਸ ਨਾਲ ਸਬੰਧਤ ਕਿਤਾਬਾਂ ਦੇ ਵਿੱਚ ਕੁਝ ਲਿਖਿਆ ਹੀ ਨਹੀ ਗਿਆ ।
    ਉੱਤੋਂ ਪੰਜਾਬੀ ਭਾਸ਼ਾ ਨੂੰ ਅਪਣਾ ਬਣਦਾ ਮਾਣ ਸਤਿਕਾਰ ਹੀ ਪੰਜਾਬ ਨਹੀ ਮਿਲਦਾ

  • @simmurai939
    @simmurai939 2 วันที่ผ่านมา

    ਕੁਸ਼ ਕੂ ਵੀਰ ਏਸ ਦਾ ਜਿੰਮੇਵਾਰ ਵਾਰ ਸਰਕਾਰਾਂ ਨੂੰ ਦਸ ਰਹੇ ਨੇ ,, ਪਰ ਓਹਨਾਂ ਨੂੰ ਗੱਲ ਕਹਿਣਾ ਚਾਹਾ ਗਈ,, ਪਹਿਲਾ ਤਾਂ ਮੁਗਲਾਂ ਰਾਜ ਓਹਨਾਂ ਨੇ ਸਿੱਖ ਤੇ ਕਿੰਨੇ ਜ਼ੁਲਮ ਕਰੇ ਓਹਨਾ ਨੂੰ ਖ਼ਤਮ ਕਰਨ ਲਈ,, ਪਰ ਪਹਿਲਾ ਦੇ ਲੋਕਾਂ ਨੇ ਆਪਣੇ ਗੁਰੂ ਨਾਨਕ ਦੀ ਸਿੱਖੀ ਨਹੀਂ shddi,, ਤੇ 10ਵੇਂ ਗੁਰੂ ਗੋਬਿੰਦ ਸਾਹਿਬ ਜੀ ਤਕ ਆਉਂਦੇ ਆਉਂਦੇ ਖਾਸਲੇ ਸਜ ਗਏ,,, ਅੱਜ ਦੀਆ ਸਰਕਾਰਾਂ ਪਹਿਲਾ ਜਿਨੀਆ ਜਾਲਮ ਤਾਂ ਨਹੀਂ ਨੇ,,, ਘਰ ਵਿੱਚ ਪਹਿਲਾ ਮਾ ਪਿਓ ਦਾ ਫ਼ਰਜ ਬਣਦਾ ਬੱਚੇ ਨੂੰ ਗੁੜਤੀ ਹੀ ਸਿੱਖੀ ਦੀ ਦਿੱਤੀ ਜਾਵੇ,,, ਬਾਕੀ ਜਿਸ ਨੇ ਇਤਿਹਾਸ ਜਾਨਣਾ, ਅੱਜ ਕੱਲ ਇੰਟਰਨੈੱਟ ਤੇ bhout ਕੁੱਸ਼ ਪਿਆ,,,

  • @DilbagsinghJhajj
    @DilbagsinghJhajj 19 ชั่วโมงที่ผ่านมา

    ਵੀਰ ਜੀ ਹੁਣ ਤਾ ਸਾਡੇ ਤਾਖਤ ਸਹਿਵਾਨ ਤੋ ਵੀ ਪੱਕੀ ਬਾਣੀ ਦੇ ਸਬਦ ਅਰਥ ਤੇ ਨਾ ਸਾਡੇ ਗੁਕੂ ਇਥਹਾਸ ਦੀ ਗੱਲ ਤੇ ਨਾ ਸਿਖ ਇਥਹਾਸ ਨਾ ਕੋਮੀ ਇਥਹਾਸ ਦੀ ਕਥਾ ਹੀ ਨੀ ਕਰਦੇ ਬਸ ਏਦਰ ਓਦਰ ਦੀਆ ਗੱਲਾ ਕਰ ਟੈਮ ਪਾਸ ਕਰ ਰਹੈ ਨੇ ਤੇ ਸਬਦਾ ਦੀ ਡੂਗੇ ਅਰਥ ਤਾ ਦੂਰ ਦੀ ਗੱਲ ਆ

  • @lakhwindersinghsingh29
    @lakhwindersinghsingh29 2 วันที่ผ่านมา

    ਵੀਰ ਜੀ ਬਚਿਆਂ ਨੂੰ ਕੀ ਪਤਾ ਇਨ੍ਹਾਂ ਦੇ ਮਾਤਾ ਪਿਤਾ ਨੂੰ ਪੁੱਛੋ ਸਾਇਦ ਉਹਨਾਂ ਵੀ ਪਤਾ ਨਾ ਹੋਵੇ

  • @Dishu3955
    @Dishu3955 3 วันที่ผ่านมา

    Tuc kharar vi ayo veer ji 🙏🥺🫀

  • @sukhjitKaur-h7h
    @sukhjitKaur-h7h 3 วันที่ผ่านมา

    Vere je kuj seal da javab dende tusi age to age pushed kesi hor nu vi puhso

  • @tajwrsingh5990
    @tajwrsingh5990 วันที่ผ่านมา

    😢😢😢

  • @PriyakhoslaKhosla-w4j
    @PriyakhoslaKhosla-w4j วันที่ผ่านมา

    Hyyy ni

  • @hardeepsangrur2619
    @hardeepsangrur2619 2 วันที่ผ่านมา

    😢😢😢😢😢

  • @satwindersingh5123
    @satwindersingh5123 2 วันที่ผ่านมา

    Kasoor inna da nahi social media da hai jinna nu aeh bhi nahi pata

  • @HarpreetBhullar-yj3dv
    @HarpreetBhullar-yj3dv วันที่ผ่านมา

    ਚਿੱਟਾ ਲਹੂ ਹੋ ਗਿਆ
    😢

  • @HarjitSingh-b1b
    @HarjitSingh-b1b 3 วันที่ผ่านมา

    🙏🙏🙏🙏🙏

  • @DilbagsinghJhajj
    @DilbagsinghJhajj 19 ชั่วโมงที่ผ่านมา

    ਦਜ ਸਾਡੇ ਗੁਰੂ ਘਰਾ ਵਿਚ ਸ਼ਬਦ ਅਰਥ ਹੀ ਨੀ ਕੀਤੇ ਜਾਦੇ ਫੇਰ ਅਸੀ ਬਾਣੀ ਦੇ ਓ ਡੂਗੇ ਭੇਦ ਕਦ ਸਮਜ ਸਕਾ ਗੇ ਹਾਲੇ ਸਾਨੂ ਮੁਡਲਾ ਗਿਆਣ ਹੀ ਨੀ ਪਤਾ। ਮਤਲਵ ਪੇਰ ਹੀ ਨੀ ਚੁਕਾ ਤੇ ਮਜਲ ਤਾ ਬੁਹਤ ਦੂਰ ਏ ਦੂਜੇ ਧਰਮਾ ਦੇ ਥੱਲੇ ਦੱਬ ਜਾਮਾ ਗੇ

  • @The_solo_man_.....225
    @The_solo_man_.....225 วันที่ผ่านมา

    English medium te ielts ne Punjab te Punjabi sabheachaar da ghaan kita. Loka de gal sui waang chubni hun

  • @MaanjotKandhola
    @MaanjotKandhola 3 วันที่ผ่านมา +2

    Kiva hsdia na

  • @Neer_kaurchannel
    @Neer_kaurchannel 3 วันที่ผ่านมา

    English vich puch na c veer ji ki pata kesa nu kuj pata hunda 🙏 Ana tu singer ah de Naam Pucho ik mint ch Dsna gya

  • @sikanderjitdhaliwal2078
    @sikanderjitdhaliwal2078 3 วันที่ผ่านมา

    ਇਤਹਾਸ ਦੀ ਮੁੱਢਲੀ ਜਾਣਕਾਰੀ ਸਕੂਲਾਂ ਵਿੱਚ ਮਿਲ ਜਾਂਦੀ ਸੀ। ਹੁਣ ਨਹੀ ਮਿਲ ਰਹੀ ਸਿੱਖ ਇਤਹਾਸ ਸਲੇਬਸ ਵਿੱਚੋਂ ਕੱਢ ਦਿੱਤਾ ਗਿਆ ਹੈ।

  • @aulakhaulakh8872
    @aulakhaulakh8872 3 วันที่ผ่านมา

    Babu ji Ajnala tu sade kol dea a chogawan

  • @aulakhaulakh8872
    @aulakhaulakh8872 3 วันที่ผ่านมา

    Mansa wale veer nu sara etihas pta

  • @bhavkiratsingh4160
    @bhavkiratsingh4160 3 วันที่ผ่านมา +1

    Mama Haseen Deewane ki girl

  • @pendutv9206
    @pendutv9206 3 วันที่ผ่านมา +1

    Lok yrr dnd kive khd rhe bs ehh mela dekh awa kle