The Rise of Babbu Maan to Sucha Soorma | Bhatti Bhariwala X Saatie | The Makers Podcast | Episode 1

แชร์
ฝัง
  • เผยแพร่เมื่อ 27 ต.ค. 2024

ความคิดเห็น • 110

  • @sukhpreetsingh232
    @sukhpreetsingh232 2 หลายเดือนก่อน +20

    ਬਾਪੂ ਨਾਲੋਂ ਵੱਡਾ ਕੋਈ ਸਲਾਹ ਕਾਰ ਨਹੀਂ ਬੱਬੂ ਮਾਨ ਤੋਂ ਵੱਡਾ ਕੋਈ ਕਲਾਕਾਰ ਨਹੀਂ

  • @Babbumaanbabbu794
    @Babbumaanbabbu794 2 หลายเดือนก่อน +4

    ਦਿਲੋਂ Recpect ਮਾਨ ਸਾਬ੍ਹ ਜੀ❤️❤️❤️❤️👍👍👍

  • @bhattibhariwala
    @bhattibhariwala 2 หลายเดือนก่อน +22

    ਧੰਨਵਾਦ ਦੋਸਤੋ 🌹

    • @Rooprandhaww
      @Rooprandhaww 2 หลายเดือนก่อน

      Wlcm bai ji

    • @lovelybagga5339
      @lovelybagga5339 2 หลายเดือนก่อน

      Babbu maan Saab ❤❤❤❤ you

    • @Preet_Preet37
      @Preet_Preet37 หลายเดือนก่อน

      ਬਹੁਤ ਵਧੀਆ ਬਾਈ ਜੀ ਜਦੋ ਵੀ ਚਮਕੌਰ ਸਾਹਿਬ ਤੋਂ ਖੰਨੇ ਅਮਲੋਹ ਜਾਇਦਾ ਤੁਹਾਡੇ ਪਿੰਡ ਭੜੀ ਚੋ ਹੋ ਕੇ ਨਿਕਲਦੇ ਆ❤❤

  • @JasjitSingh-k
    @JasjitSingh-k 2 หลายเดือนก่อน +5

    Ma kadi kitab nahi pari si.Babbu veer ji nu sun ka Ma kitaba paran lag gya.Hun meri Soch hi Badal gi.Tharma a gya zindgi ch ❤love u Babbu veer Ji 🙏🙏🙏🙏🇩🇪🇩🇪🇩🇪🇩🇪🇩🇪

  • @KaramjeetBugga
    @KaramjeetBugga 2 หลายเดือนก่อน +2

    ਭੱਟੀ ਭੜੀ ਵਾਲੇ ਇੱਕ ਚੰਗੇ ਤੇ ਉੱਘੇ ਗੀਤਕਾਰ ਨੇ ਬਚਪਨ ਤੋਂ ਹੀ ਭੜੀ ਸਾਬ ਦੇ ਗੀਤ ਸੁਣਦੇ ਰਹੇ ਹਾਂ ਸਤਿਗੁਰੂ ਨਾਨਕ ਸਦਾ ਮੇਹਰ ਰੱਖਣ🙏 Love you respected Brother Maan Saab 🦅 ਜਿੰਦ ਜਾਨ “ ਖੰਟ” ਵਾਲਾ ਮਾਨ

  • @babbumaanfan8555
    @babbumaanfan8555 2 หลายเดือนก่อน +19

    Tusi bro Maan Saab di gal krde rya kro kutya bilya di tention ni leni Maan te jaan a sadi❤

    • @bhattibhariwala
      @bhattibhariwala 2 หลายเดือนก่อน +5

      Share karo apne circle ch.. Vadh ton vadh🌹

  • @Harjit0364
    @Harjit0364 2 หลายเดือนก่อน

    ਧੰਨਵਾਦ ਜੀ

  • @Dosanjh84
    @Dosanjh84 2 หลายเดือนก่อน +1

    ਭੱਟੀ ਭੜੀ ਵਾਲੇ ਨਾਲ ਕੀਤੀ ਗੱਲ ਮਾੜੀ
    ਗਾਨਾ ਵੀਣੀ ਚੋਂ ਮੁਹੱਬਤਾਂ ਦਾ ਝੱਟ ਖੋਲਤਾ
    ਰੱਬ ਵਰਗਾ ਸੀ ਤੇਰਾ ਯਾਰ ਵੈਰਨੇ
    ਇੱਜ਼ਤ ਗਵਾਤੀ ਠਾਣਿਆਂ ਚ ਰੋਲਤਾ ❤।

    • @Preet_Preet37
      @Preet_Preet37 หลายเดือนก่อน

      ਦੁਰਗਾ ਰੰਗੀਲਾ ਦਾ ਗਾਣਾ ਅੱਜ ਵੀ ਨੀ ਭੁਲਿਆ ਬਹੁਤ ਸੁਣਿਆ

  • @ManpreetSingh-jg5ng
    @ManpreetSingh-jg5ng 2 หลายเดือนก่อน +5

    ਸਾਡੀ ਜਿੰਦ ਜਾਨ ਬੱਬੂ ਮਾਨ

  • @avtarsinghchanne5720
    @avtarsinghchanne5720 2 หลายเดือนก่อน +3

    ਭੱਟੀ ਭੜੀ ਵਾਲ਼ੇ ਦਾ ਗੁੱਡ ਲੱਕ ਸੀ ਜੋ ਲਾਭ ਜੰਜੂਆ ਉਸਨੂੰ ਰਾਸ ਆਗਿਆ,ਪਰ ਲਾਭ ਜੰਜੂਆ ਇਕ ਅਹਿਸਾਸ ਫ਼ਰਾਮੋਸ਼ ਬੰਦਾ ਸੀ ਇਹ ਗੱਲ ਮੈਂ ਕਹਿਣੀ ਨਹੀਂ ਚਹੁੰਦਾ ਸੀ,ਪਰ ਮਜਬੁਰਨ ਕਹਿਣਾ ਪੈ ਗਿਆ,ਇਹ ਬਹੁਤ ਲੰਮੀ ਕਹਾਣੀ ਹੈ ਜਿਸ ਧਾਰਮਿਕ ਕੈਸਟ ਦੀ ਭੱਟੀ ਗੱਲ ਕਰ ਰਿਹਾ ਹੈ ਉਸ ਵਿੱਚ ਮੇਲਾ ਵੀ ਗੀਤ ਸੀ। ਜਿਸਨੇ ਉਸਨੂੰ ਅਕਾਸ਼ ਵਿੱਚ ਉੱਡਣਾ ਸਿਖਾਇਆ ਸੀ ਉਸਨੂੰ ਹੀ ਜੰਜੁਆ ਨੇ ਕੱਖਾਂ ਤੋਂ ਹੌਲਾ ਬਣਾ ਦਿੱਤਾ। ਚਲੋ ਫਿਰ ਵੀ ਵਾਹਿਗੁਰੂ ਦੀ ਕਿਰਪਾ ਨਾਲ ਚੰਗੀ ਜਿੰਦਗੀ ਜੀ ਰਹੇ ਹਾਂ।

  • @bhattibhariwala
    @bhattibhariwala 2 หลายเดือนก่อน +3

    Thanku ਦੋਸਤੋ 🌹

    • @Travelmonkanmol
      @Travelmonkanmol 2 หลายเดือนก่อน

      🎉

    • @bharajinteriors3138
      @bharajinteriors3138 2 หลายเดือนก่อน

      Sat shri akaal sir ji mai architect aaa hoshiarpur Tu belong krda Sir mai tuhanu first time dekhiya es podcast vich sir menu v shonk aa song likhn da ek do baar meri gall hoi Gurminder kaindowal ji nall una nu song sunaye badiya lga boht sir tuhanu milna aa 🙏

    • @vickysingla0843
      @vickysingla0843 2 หลายเดือนก่อน

      Bahut sohne song ne bai ji thode main bhut Sun da thode sad song ❤❤❤❤

  • @panjaab6227
    @panjaab6227 หลายเดือนก่อน

    ਬੱਬੂ ਬਾਈ ਤੇ ਸਿਰਾ

  • @fanustaadbabbumaanda7397
    @fanustaadbabbumaanda7397 2 หลายเดือนก่อน +5

    Ustaad ji

  • @bmfitness243
    @bmfitness243 2 หลายเดือนก่อน +3

    Maan Sahab ❤❤❤

  • @JassaKang-yp6iw
    @JassaKang-yp6iw 2 หลายเดือนก่อน +4

    Maan Saab ji

  • @gurvindersingh-li8oy
    @gurvindersingh-li8oy 2 หลายเดือนก่อน +5

    Only one babbu maan saaab

  • @HardeepSingh-pj7tu
    @HardeepSingh-pj7tu 2 หลายเดือนก่อน +1

    ❤❤❤❤❤❤

  • @ShivkKumar-e5v
    @ShivkKumar-e5v 2 หลายเดือนก่อน +4

    Babbu Maan ❤

  • @sahidbabajiwansingh5485
    @sahidbabajiwansingh5485 2 หลายเดือนก่อน +1

    Babbu Maan sab ❤

  • @harindersingsing9499
    @harindersingsing9499 2 หลายเดือนก่อน +3

    Love you Maan Saab g ❤️

  • @Happyrai-g1r
    @Happyrai-g1r หลายเดือนก่อน

    ਬੱਬੂ ਮਾਨ ❤❤❤❤❤❤ਬਾਈ ❤❤❤❤❤

  • @Ustaad11196
    @Ustaad11196 2 หลายเดือนก่อน +5

    Sucha soorma 20 September 🎉🎉

  • @LuckySingh-j3f
    @LuckySingh-j3f 2 หลายเดือนก่อน +4

    Babu maan zindabad ❤❤❤

  • @KARANPARWAAZ-sf6oe
    @KARANPARWAAZ-sf6oe 2 หลายเดือนก่อน +5

    Purane bandeya d interview ch kam d glaa hundia ... Nice interview bai ji 😊

    • @bhattibhariwala
      @bhattibhariwala 2 หลายเดือนก่อน +2

      Boht Boht Dhanvad veere🌹

    • @bhattibhariwala
      @bhattibhariwala 2 หลายเดือนก่อน +2

      🌹🌹

    • @KARANPARWAAZ-sf6oe
      @KARANPARWAAZ-sf6oe 2 หลายเดือนก่อน +1

      @@bhattibhariwala welcome paa ji 🙋🏽‍♂️

    • @vkssinghlamba4226
      @vkssinghlamba4226 หลายเดือนก่อน

      Babbu maan ustad zindabad​@@bhattibhariwala

  • @GursewakSingh-mz8my
    @GursewakSingh-mz8my 2 หลายเดือนก่อน +1

    BABBU MAAN USTAAD ❤

  • @HarjitSingh-by5gr
    @HarjitSingh-by5gr 2 หลายเดือนก่อน +1

    Thanku sir ji

  • @babbumaanfan8555
    @babbumaanfan8555 2 หลายเดือนก่อน +2

  • @JassaKang-yp6iw
    @JassaKang-yp6iw 2 หลายเดือนก่อน +3

    Babbu Maan Saab ji

  • @gurvindersingh-li8oy
    @gurvindersingh-li8oy 2 หลายเดือนก่อน +3

    Lenged Maan saab

  • @rana7018josan
    @rana7018josan 2 หลายเดือนก่อน +4

    Babbu Maan jindabad

  • @RajveerSyan-go7fc
    @RajveerSyan-go7fc 2 หลายเดือนก่อน +1

    babbu maan ji

  • @jeetapathlawa
    @jeetapathlawa 2 หลายเดือนก่อน +3

    ❤❤

  • @ramanhanda1473
    @ramanhanda1473 2 หลายเดือนก่อน +1

    ਐਵੇਂ ਨੀ ਦੁਨੀਆ ਉਸਤਾਦ ਮੰਨਦੀ

  • @santysingh4045
    @santysingh4045 2 หลายเดือนก่อน +1

    Babbu Maan zindabad ♥️♥️♥️♥️♥️♥️

  • @DavinderSingh-b9w5x
    @DavinderSingh-b9w5x 2 หลายเดือนก่อน +2

    Love u maan sab g ❤

  • @GursewakSingh-mz8my
    @GursewakSingh-mz8my 2 หลายเดือนก่อน +1

    LEGEND BABBU MAAN ❤

  • @raghbirsingh9354
    @raghbirsingh9354 2 หลายเดือนก่อน +1

    BABBU MAAN ZINDABAAD 💪🏻💪🏻💪🏻💪🏻

  • @bhattibhariwala
    @bhattibhariwala 2 หลายเดือนก่อน +1

    Thanku ji 🌹😊

  • @mandeeptiwana
    @mandeeptiwana 2 หลายเดือนก่อน +1

    ਮਾਨ ਸਾਬ੍ਹ

  • @Amandeepbuttar-ru4gn
    @Amandeepbuttar-ru4gn 2 หลายเดือนก่อน +8

    LEGENDARY BABBU MAAN💌👑

  • @SanjeevKumar-bm3dh
    @SanjeevKumar-bm3dh 2 หลายเดือนก่อน

    Babbu Maan ❤🎉🎉 nu pyar hi pyar

  • @lyricsbindabangarmoranwali2685
    @lyricsbindabangarmoranwali2685 2 หลายเดือนก่อน +4

    ਭੱਟੀ ਭੱੜੀ ਵਾਲੇ ਦੀ ਕਲਮ ਜਦੋਂ ਵੀ ਲਿਖਦੀ ਬਾ ਕਮਾਲ ਲਿਖਦੀ ਜਿਊਦੇ ਵਸਦੇ ਰਹੋ

  • @BalwinderSingh-iz3my
    @BalwinderSingh-iz3my 2 หลายเดือนก่อน +1

    👍

  • @babbumaanfan8555
    @babbumaanfan8555 2 หลายเดือนก่อน +1

    Lv u Maan Saab ❤️

  • @Boos_Babbumaan
    @Boos_Babbumaan 2 หลายเดือนก่อน +4

    Ustaad b like

  • @sanjeevbeimaan2576
    @sanjeevbeimaan2576 2 หลายเดือนก่อน +2

    Sucha Soorma vadhia movie hou Maan Saab di

  • @BakhshishBisa-gq5lz
    @BakhshishBisa-gq5lz 2 หลายเดือนก่อน +1

    Best wishes 🌹

  • @JagdevKhan-cn4qu
    @JagdevKhan-cn4qu 2 หลายเดือนก่อน +1

    Dvinder khanna di cassat vely y ji nu mily c chandigad,, apna punjab hove ch asi bhangda prfrmns diti udo vi mily c veer nu. Nimrtaa bai ji nu rab valo kirpa

  • @JagdevKhan-cn4qu
    @JagdevKhan-cn4qu 2 หลายเดือนก่อน +1

    Hvaaye cassat si babumaan di,

  • @KamaljitSingh-ri1ho
    @KamaljitSingh-ri1ho 2 หลายเดือนก่อน +1

    Bhaty sahb very nice person

  • @arshdhillon1211
    @arshdhillon1211 2 หลายเดือนก่อน

    Living legend babbuMaan ❤

  • @amanrohillaofficial5260
    @amanrohillaofficial5260 2 หลายเดือนก่อน +1

    Bai uto phala bhi geet record kar chuke maan tur pardesh gyo..te larian de naal

  • @khantwalajatt
    @khantwalajatt 2 หลายเดือนก่อน +1

    Jind jaan babbu maan ❤️🔥

  • @HarwinderSingh-o8o
    @HarwinderSingh-o8o 2 หลายเดือนก่อน +1

    Babbu Maan saab zindabad

  • @HarwinderSingh-vl7ms
    @HarwinderSingh-vl7ms 2 หลายเดือนก่อน +1

    ਮੁਬਾਰਕਾਂ ਜੀੳ ❤

  • @babbumaansaab5324
    @babbumaansaab5324 2 หลายเดือนก่อน +6

    Maan saab 😘😘

  • @bhattibhariwala
    @bhattibhariwala 2 หลายเดือนก่อน +12

    Thanku Dosto🌹

    • @KaramjeetBugga
      @KaramjeetBugga 2 หลายเดือนก่อน

      🙏 ਧੰਨਵਾਦ ਤੁਹਾਡਾ ਜ਼ਨਾਬ ਗੀਤਾਂ ਚ ਨਾਮ ਬਹੋਤ ਵਾਰ ਸੁਣਿਆਂ ਦਰਸ਼ਨ ਅੱਜ ਹੋਏ

  • @RakeshKumar-fo5cl
    @RakeshKumar-fo5cl หลายเดือนก่อน

    Babbu maan saab ❤❤❤❤

  • @Kirat231
    @Kirat231 2 หลายเดือนก่อน

    Bm saab ❤❤❤❤

  • @Kirat231
    @Kirat231 2 หลายเดือนก่อน

    Babbu maan ❤❤❤❤❤

  • @bhattibhariwala
    @bhattibhariwala 2 หลายเดือนก่อน

    Thanku Dosto ‼️

  • @gurteshwarjeetsingh4633
    @gurteshwarjeetsingh4633 หลายเดือนก่อน

    Y saria gallan ik film waang ghim gia kini ronak hundi c .
    Baby ram di cha te sodhi diya mathia
    Kundan dey pakorey.
    Channi cm b ta auda hunda c kdey kdey ik baar bholey veer ney gala b kadia c .

  • @bhattibhariwala
    @bhattibhariwala 2 หลายเดือนก่อน

    🌹🌹

  • @jatindermann3973
    @jatindermann3973 2 หลายเดือนก่อน +1

    Nice

  • @sumitbhardwaj8155
    @sumitbhardwaj8155 2 หลายเดือนก่อน +1

    maan sahab

  • @bmfitness243
    @bmfitness243 2 หลายเดือนก่อน

    Neendran , rumal , pehra saare geet Maan Sahab de likhe hoye ne surinder bachan ne music kita gaurav trehan di company si tuhada kam kithe hai bhai sahab tusi kis chiz da credit le rahe ho

  • @PoojaKumari-w1k4d
    @PoojaKumari-w1k4d หลายเดือนก่อน

    16.46 babbu maan saab❤

  • @bhattibhariwala
    @bhattibhariwala 2 หลายเดือนก่อน

    🌹💥

  • @GurbajSingh-h6v
    @GurbajSingh-h6v หลายเดือนก่อน +1

    Saatie ji davinder khanewala nu le ke aao

  • @gurteshwarjeetsingh4633
    @gurteshwarjeetsingh4633 หลายเดือนก่อน

    Bhati y ne maunu b ik locket dita c.aj b mete kol hai.

  • @VinodChudri-lg5jl
    @VinodChudri-lg5jl 2 หลายเดือนก่อน +4

    love you maan sab ❤❤

  • @gurteshwarjeetsingh4633
    @gurteshwarjeetsingh4633 หลายเดือนก่อน

    Bhati vert gil hardeep
    Shaunki
    Tehi khijrabad

  • @Boos_Babbumaan
    @Boos_Babbumaan 2 หลายเดือนก่อน +3

    USTAADBABBUMAAN IS A GOOD

  • @sandeepgill1087
    @sandeepgill1087 2 หลายเดือนก่อน +4

    ਬਸ ਕਰੋ 22 ਮੈਂ ਵੀ fan ਆ ਬੱਬੂ ਮਾਨ ਦਾ, ਸੂਚਾ ਸੂਰਮਾ ਚ ਕੰਮ ਕੀਤਾ ਮੈਂ ਬੱਬੂ ਮਾਨ ਹੋਰਾਂ ਨਾਲ , ਪਰ ਇਸ channel ਦੀ ਹਰ ਦੂਜੀ ਵੀਡਿਉ ਬੱਬੂ ਮਾਨ ਤੇ ਹੋਰ ਵਿਸ਼ੇ ਵੀ ਕਈ ਨੇ ਪੰਜਾਬ ਚ , ਹੋਰ ਕੁਝ ਨਵਾਂ ਲੈਕੇ ਆਓ, ਕਿੰਨਾ ਟਾਈਮ ਬੱਬੂ ਮਾਨ ਦੇ ਨਾਮ ਤੇ views ਲਈ ਜਾਓਗੇ .. ਆ ਸੱਤੀ 22 ਦੀ ਤਾਂ ਹੱਦ ਹੀ ਹੋਈ ਪਈ ਆ ਯਾਰ ਹਰ ਦੂਜੀ ਵੀਡਿਉ ਚ ਬੱਬੂ ਮਾਨ ਨੂੰ justify ਕਰੀ ਜਾਊ ਬਸ ਕਰੋ 22 ....

    • @bhattibhariwala
      @bhattibhariwala 2 หลายเดือนก่อน +4

      ਤੁਸੀਂ ਸ਼ਾਇਦ ਪੋਡਕਾਸਟ ਧਿਆਨ ਨਾਲ ਨਹੀਂ ਸੁਣਿਆ..ਸੁੱਚਾ ਸੂਰਮਾ ਫ਼ਿਲਮ ਵਾਰੇ ਗੱਲਬਾਤ ਕੀਤੀ ਗਈ ਹੈ ਕਿਉਂਕਿ ਬੱਬੂ ਮਾਨ ਸਾਡਾ ਪੁਰਾਣਾ ਮਿੱਤਰ ਹੈ..ਜੇ ਤੁਸੀਂ ਇਸ ਫ਼ਿਲਮ ਚ ਕੰਮ ਕੀਤਾ ਹੈ ਤਾ ਤੁਹਾਨੂੰ ਤਾਂ ਖੁਸ਼ ਹੋਣਾ ਚਾਹੀਦਾ ਹੈ ਕਿ ਤੁਹਾਡੀ ਫ਼ਿਲਮ ਵਾਰੇ ਗੱਲਬਾਤ ਹੋ ਰਹੀ ਹੈ .. ਮੈਨੂੰ ਲੱਗਦੈ ਤੁਹਾਨੂੰ ਸਤਰੰਗ ਚੈੱਨਲ ਦਾ ਧੰਨਵਾਦ ਕਰਨਾ ਚਾਹੀਦਾ ਹੈ 🙏

    • @sandeepgill1087
      @sandeepgill1087 2 หลายเดือนก่อน +2

      ​@@bhattibhariwala ਭਾਜੀ ਤੁਹਾਡੀ respect ਆ, ਮੈਂ ਬਹੁਤਾ ਸਿਆਣਾ ਤਾਂ ਨਈਂ ਪਰ ਜਿੰਨਾ ਕੁ ਮੈਨੂੰ ਮਹਿਸੂਸ ਹੋ ਰਿਹਾ ਓਹੀ ਮੈਂ ਬੋਲ ਰਿਹਾ, ਇਸ ਚੈਨਲ ਤੇ ਜਿੰਨੀਆਂ ਵੀ ਨਿਊਜ਼ ਆਉਂਦੀਆਂ ਨੇ ਓਹਨਾਂ ਦਾ ਹਰ ਦੂਜਾ ਵਿਸ਼ਾ ਬੱਬੂ ਮਾਨ ਹੁੰਦਾ , ਹੋਰ ਵੀ ਕਈ ਮੁੱਦੇ ਨੇ ਪੰਜਾਬ ਦੇ ਓਹਨਾਂ ਬਾਰੇ discussion ਕਿਉੰ ਨਈ ਹੋ ਰਹੀ ਮੇਰੇ ਕਹਿਣ ਦਾ ਮਤਲਬ ਬਸ ਇਹਨਾਂ ਕੁ ਆ , ਤੁਸੀ ਤਾਂ ਆਪਣਾ ਕੰਮ ਕੀਤਾ ਬਾਖੂਬੀ ਕੀਤਾ , ਪਰ ਇਹਨਾਂ ਚੈਨਲ ਵਾਲਿਆ ਨੂੰ ਚਾਹੀਦਾ ਕਿ ਹੋਰ ਸਬਜੈਕਟ ਵੀ ਕਵਰ ਕਰਨ , ਤੇ ਮੈਨੂੰ ਬਹੁਤ ਖੁਸ਼ੀ ਆ ਕਿ ਫਿਲਮ ਦੀ ਐਡ ਹੋਂਰਹੀ ਆ ਪਰ ਬੱਬੂ ਮਾਨ ਦੇ ਨਾਮ ਤੇ ਕਿੰਨੇ ਕੁ views ਖੱਟੀ ਜਾਵਾਂਗੇ , ਮੈਂ ਆਸ ਕਰਦਾ ਕਿ ਅੱਗੇ ਤੋਂ ਹੋਰ ਮੁੱਦਿਆਂ ਤੇ ਗੱਲ ਹੋਏਗੀ , ਤੁਸੀ ਆਪਣੀ ਜਗ੍ਹਾ ਸਹੀ ਹੋ ਸਕਦੇ ਓ ਪਰ ਇਹ ਮੇਰਾ ਅਪਨਾ opinion aa .... 🙏

    • @bhattibhariwala
      @bhattibhariwala 2 หลายเดือนก่อน +2

      ​​@@sandeepgill1087ਹਾਂਜੀ ਹੋ ਸਕਦੈ ਤੁਹਾਡੀ ਗੱਲ ਵੀ ਸਹੀ ਹੋਵੇ..ਜੇ ਤੁਹਾਨੂੰ ਐੱਦਾ ਮਹਿਸੂਸ ਹੋਇਆ ਹੈ ਤੇ ਵੀਰ ਸੱਤੀ ਨੂੰ ਇਸ ਵੱਲ ਗੌਰ ਕਰਨੀ ਚਾਹੀਦੀ ਹੈ 🙏 ਵ

    • @sandeepgill1087
      @sandeepgill1087 2 หลายเดือนก่อน

      @@bhattibhariwala ਜੀ ਭਾਜੀ 🙏

    • @SaatieX5
      @SaatieX5 2 หลายเดือนก่อน +1

      ਪਹਿਲਾਂ ਤਾਂ ਧੰਨਵਾਦ ਵੀਰ ਜੇ ਤੁਸੀ ਸਾਡਾ ਚੈਨਲ ਦੇਖਦੇ ਓ ਤੇ ਇਸ ਵੀਡੀਓ ਤੇ ਕਮੈਂਟ ਕੀਤਾ ਉਸ ਲਈ ਵੀ ਧੰਨਵਾਦ ਪਰ ਹਾਂ ਵੀਡੀਓ ਦਾ title ਤੋਂ ਜਜਮੈਂਟ ਲਗਾ ਕੇ ਕੰਮੈਂਟ ਕਰ ਦੇਣਾ ਗ਼ਲਤ ਹੁੰਦਾ ਇਸ ਸਾਰੇ ਪੋਡਕੈਸਟ ਵਿਚ ਅਸੀਂ ਪਹਿਲਾ ਭੱਟੀ ਸਾਬ੍ਹ ਦੀ ਗੱਲ ਕੀਤੀ ਹੈ ਤੇ ਸਵਾਲ ਇਹ ਪੁੱਛਿਆ ਗਿਆ ਸੀ ਤੁਹਾਡੇ ਨਾਲ struggle ਦੌਰਾਨ ਹੋਰ ਕੌਣ ਕੌਣ ਸੀ ਜਿਸ ਚ ਓਹਨਾ ਨੇ ਸਭਦੇ ਨਾਂ ਲਏ ਨੇ ਜਿਹਨਾਂ ਵਿੱਚੋ ਸ਼ਾਇਦ ਤੁਸੀ ਇਕ ਦਾ ਹੀ ਸੁਣਿਆ ਹੋਣਾ je ਧਿਆਨ ਨਾਲ ਐਪੀਸੋਡ ਸੁਣਿਆ ਹੁੰਦਾ ਤਾਂ ਸ਼ਾਇਦ ਤੁਹਾਡਾ ਇਹ ਕੰਮੈਂਟ ਹੀ ਨਾ ਆਂਦਾ ਤੇ ਬਾਅਦ ਚ ਸੁੱਚਾ ਸੂਰਮਾ ਬਾਰੇ ਪੁੱਛਿਆ ਨਾ ਕੇ ਬੱਬੂ ਮਾਨ ਬਾਰੇ ਤੇ ਦੂਜੀ ਗੱਲ ਵੀਰ ਇਕ ਬੰਦੇ ਦੇ ਨਾਂ ਦੇ ਨਾਲ ਕਦੇ ਚੈਨਲ ਨੀ ਚਲਦੇ ਹੁੰਦੇI ਪੂਰਾ ਚੈਨਲ ਖੋਲ ਕੇ ਦੇਖੋ ਹਰ ਟੌਪਿਕ ਤੇ ਵੀਡੀਓ ਹੁੰਦੀ ਸਾਡੀ ਪਰਸੋ ਦੇਖੋ ਕੋਲਕਾਤਾ ਦੇ ਡਾਕਟਰ ਦੀ ਗੱਲ ਕੀਤੀ ਹੋਈ - ਉਸਤੋਂ ਪਹਿਲਾ ਦੇਖੋ ਹਰ ਸਮੇ ਟੌਪਿਕ ਬਦਲੇ ਹੁੰਦੇ je ਤੁਹਾਨੂੰ ਲਗਦਾ ਕੇ ਇਕ ਬੰਦੇ ਦੇ ਨਾਂ ਨਾਲ ਚੈਨਲ ਚਲਦੇ ਤਾਂ ਇਹ ਬਹੁਤ ਵੱਡਾ ਭੁਲੇਖਾ ਤੁਹਾਡਾ, ਸੋ ਧੰਨਵਾਦ ਚੈਨਲ ਦੇਖਦੇ ਉਹ ਪਰ je ਦੇਖਦੇ ਓ ਤਾਂ ਸਾਰਾ ਦੇਖ ਕੇ ਪਿਛਲਾ ਅਗਲਾ ਫੇਰ ਏਦਾਂ ਦੇ ਕੰਮੈਂਟ ਕਰਿਆ ਕਰੋ ਵੀਰ I @sandeepgill1087

  • @JagdevKhan-cn4qu
    @JagdevKhan-cn4qu 2 หลายเดือนก่อน

    Sad singer ranjeet mani te majer rajsthani chhadty bai ne.

  • @tejigrewal9820
    @tejigrewal9820 2 หลายเดือนก่อน +2

    punjab di shan babbu maan

  • @SinderKaran
    @SinderKaran 2 หลายเดือนก่อน +1

    Living legend babbu maan Saab ❤❤❤

  • @achinsaini8276
    @achinsaini8276 2 หลายเดือนก่อน +2

    Pehla lagda c satti fan hai babbu maan da.. but hun eh har gal ch babbu maan nu vaarh denda.. bas apni video chlaun lyi...

  • @JagdevKhan-cn4qu
    @JagdevKhan-cn4qu 2 หลายเดือนก่อน +1

    Sucha ghughar pagvat bhraa v c

  • @vkssinghlamba4226
    @vkssinghlamba4226 หลายเดือนก่อน

    ❤❤

  • @ramanhanda1473
    @ramanhanda1473 2 หลายเดือนก่อน +1

    ਐਵੇਂ ਨੀ ਦੁਨੀਆ ਉਸਤਾਦ ਮੰਨਦੀ

  • @fanustaadbabbumaanda7397
    @fanustaadbabbumaanda7397 2 หลายเดือนก่อน +1

    Ustaad ji

  • @singhkulwinder247
    @singhkulwinder247 2 หลายเดือนก่อน +1

    ❤❤❤❤❤

  • @amanrohillaofficial5260
    @amanrohillaofficial5260 2 หลายเดือนก่อน +1

    Bai uto phala bhi geet record kar chuke maan tur pardesh gyo..te larian de naal

  • @JagdevKhan-cn4qu
    @JagdevKhan-cn4qu 2 หลายเดือนก่อน +1

    Hvaaye cassat si babumaan di,

    • @bhattibhariwala
      @bhattibhariwala 2 หลายเดือนก่อน

      ਹਵਾਏ ਕੈਸੇਟ ਨਹੀਂ.. ਫ਼ਿਲਮ ਸੀ ji🙏

  • @jeetapathlawa
    @jeetapathlawa 2 หลายเดือนก่อน +5

    Babbu maan ❤❤❤

  • @KAMALJITSINGH-vh9jf
    @KAMALJITSINGH-vh9jf 2 หลายเดือนก่อน +1

    ❤❤❤

  • @AtoZTraveler-qw4mv
    @AtoZTraveler-qw4mv 2 หลายเดือนก่อน +6

    Love u Maan Saab ❤❤