Sat shri akal beta ji ajj da vlog bahut vadhia lagga punjabian di mahmaan niwazi sari dunia vich mashhoor hai punjabi jathe v jaan de aa vakhra hi Punjab baba launde aa bahut bahut dhanbaad punjabi bachian da keep it up beta ji 👍👍👍👍👍👍👍👍👍👍god bless both of you west wishes From Lakhwinder Kaur gurdaspur
Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru
so nice always to see your shared videos , bhai sada we page like kar lo hath nu hath chota veer, nice of all of punjabi indian brothers , bahut he sohna lagya sabh nu wekh k
ਇਸ ਮੁਲਕ ਦੀ ਬਹੁਤ ਵੱਡੀ ਦੇਣ ਹੈ ਸਾਡੇ ਪਰਿਵਾਰ ਨੂੰ ਮੇਰੇ ਬਾਪੂ ਨੇ ਇਸ ਮੁਲਕ ਵਿਚ ਦਿਨ ਰਾਤ ਇੱਕ ਕਰਕੇ ਸਾਨੂੰ ਪਿੰਡ ਤੋਂ ਸ਼ਹਿਰ ਤੱਕ ਪਹੁੰਚਾਇਆ ❤
ਘੁੱਦੇ ਵੀਰ ਜਿਹੜੇ ਇਲਾਕੇ ਤੂੰ ਦਿਖਾਏ ਆ ਇਹ ਸਾਰੇ ਘੁੰਮੇ ਹੋਏ ਆ ਬੜਾ ਕੁਝ ਦਿੱਤਾ ਇਸ ਪਵਿੱਤਰ ਧਰਤੀ ਨੇ
ਜਿਉਂਦਾ ਵਸਦਾ ਰਹੇ ਸਾਡਾ ਸੋਹਣਾ ਕਤਰ ❣️❣️❣️🌹
ਪਹਿਲਾ ਲਾਇਕ ਪਹਿਲਾ ਕੁਮੈਟ ਕਰਤਾ ਅੱਜ,,,
ਐਨਾ ਪਿਆਰ ਕਨੇਡਾ ਅਮਰੀਕਾ ਵਿਚ ਨਹੀਂ ਮਿਲਣਾ,ਅਰਬ ਵਾਲਿਆਂ ਮੇਲਾ ਲੁੱਟ ਲਿਆ
ਖੁੱਲ੍ਹੀ ਡੁੱਲ੍ਹੀ ਪਾਰਕਿੰਗ
ਪਾਰਕਿੰਗ ਵਿੱਚ ਖੜ੍ਹੇ ਆਪਣੇ ਪੰਜਾਬੀਆਂ ਦੇ ਟਰੱਕ
ਜਿਉਂਦੇ ਵੱਸਦੇ ਰਹਿਣ ਸਾਰੇ ਬਾਈ
ਮਾਲਕ ਕਮਾਈਆਂ ਵਿੱਚ ਬਰਕਤ ਪਾਵੇ
ਬਹੁਤ ਸ਼ਾਨਦਾਰ ਸਫ਼ਰ ਮਹੌਲ ਵੇਖ ਕੇ ਹਰ ਪਾਸੇ ਪੰਜਾਬ ਵਸਿਆ ਲੱਗਦਾ ਵਾਹਿਗੁਰੂ ਜੀ ਸਦਾ ਚੜ੍ਹਦੀ ਕਲ੍ਹਾਂ ਵਿੱਚ ਰੱਖਣ ਸਾਰਿਆ ਭਰਾਵਾ ਨੂੰ ਜਿੰਦਗੀ ਜਿੰਦਾਵਾਦ
ਬਾਈ ਗੁਰਪਾਲ ਸਿੰਘ ਹੋਰਾਂ ਨਾਲ ਮੇਲੇ ਗੇਲੇ
ਨਜ਼ਮਾ ਨਾਮ ਦਾ ਇਲਾਕਾ
ਚਾਹ ਪਾਣੀ,, ਗੱਲਾਂ ਬਾਤਾਂ
ਬਾਈਆਂ ਦਾ ਕਮਰਾ
ਬਹੁਤ ਹੀ ਵਧੀਆ ਢੰਗ ਨਾਲ ਜਾਣਕਾਰੀ ਦੇਣ ਲਈ ਬਹੁਤ ਬਹੁਤ ਧੰਨਵਾਦ ਪੁੱਤਰ ❤ ਅਕਾਲ ਪੁਰਖ ਹਮੇਸ਼ਾਂ ਚੜਦੀ ਕਲਾ ਅਤੇ ਤੰਦਰੁਸਤੀ ਬਖਸ਼ੇ।❤
ਦੇਵ ਦਾ ਦੋ ਰੰਗਾ ਪਜਾਮਾ ਦੇਖ ਦੇਖ ਮੈ ਮਨ ਸਮਝਾਨਾ 'ਨਵਾਂ ਪਜਾਮਾ ਕੱਦ ਪਾਏਗਾ ਕਦ ਮਨ ਨੂੰ ਸਮਝਾਏਗਾ ਰੋਜ ਰੋਜ ਮੈਂ ਦੇਖ ਪਜਾਮਾ ਦੇਵ ਵੀਰੇ ਨੂੰ ਝੱਟ ਪਹਿਚਾਨਾ ਦੇਵ ਮੇਰਾ ਕਦ ਨਾ ਆਏਗਾ ਨਵਾਂ ਪਜਾਮਾ ਪਾਏਗਾ ❤
ਪੁਤਰੋ ਦੋਹਾ ਕਤਰ ਬਹੁਤ ਵਧੀਆ ਸਥਾਨ ਲਗੇ ਰਾਤ ਦੀ ਲਾਈਟ ਵੀ ਬਹੁਤ ਵਧੀਆ ਸੀ ਤੇ ਬੈਗਰੳਡ ਸੰਗੀਤ ਤਾਂ ਬਹੁਤ ਹੀ ਵਧੀਆ ਲਗਿਆ ਜੁਗ ਜੁਗ ਜੀੳ ਪੁਤਰੋ ਗੁਰਤੇਜ ਸਿੰਘ ਕੋਟਕਪੂਰਾ
ਵਾਹਿਗੁਰੂ ਇਹਨਾਂ ਪਰਦੇਸੀ ਵੀਰਾ ਨੂੰ ਵੀ ਸਦਾ ਚੜਦੀ ਕਲਾ ਵਿਚ ਰੱਖਣ ਜੋਂ ਐਨਾ ਉੱਡਕੇ ਮਿਲਦੇ ਨੇ ਤੇ ਹੈਲਪ ਵੀ ਕਰਦੇ ਨੇ ❤❤
ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤
ਘੁੱਦੇ ਵੀਰ ਜਿਹੜੇ ਇਲਾਕੇ ਤੂੰ ਦਿਖਾਏ ਆ ਇਹ ਸਾਰੇ ਘੁੰਮੇ ਹੋਏ ਆ ਬਹੁਤ ਕੁਝ ਦਿੱਤਾ ਇਸ ਪਵਿੱਤਰ ਧਰਤੀ ਨੇ ਜਿਉਂਦਾ ਵਸਦਾ ਰਹੇ ਸਾਡਾ ਸੋਹਣਾ ਕਤਰ 🌹❣️❣️❣️
ਜਿਉਂਦੇ ਰਹੋ ਸੁਰਖਿਅਤ ਰਹੋ ਅਮ੍ਰਿਤ ਤੇ ਦੇਵ ਬਾਈ ਜੀ, ਬਹੁਤ ਚੰਗੇ ਲੋਕ ਚੰਗੀਆਂ ਚੀਜ਼ਾਂ ਦਿਖਾਉਂਦੇ, ਬਾਹਰਲੇ ਆਪਣੇ ਭਰਾਵਾਂ ਦੀ ਜ਼ਿੰਦਗੀ ਬਾਰੇ ਰੂਬਰੂ ਕਰਵਾਉਂਦੇ ਵਧੀਆ ਲਗਦਾ।
ਸਤਿ ਸ੍ਰੀ ਅਕਾਲ ਅਮਿੰਤਪਾਲ ਵੀਰ ਪਰਮਾਤਮਾ ਤੁਹਾਨੂੰ ਹਮੇਸ਼ਾ ਖੁਸ਼ ਰੁੱਖ ਜੀ ਤੁਸੀਂ ਦਿਨ ਦੁਗਨੀ ਰਾਤ ਦੁਗਨੀ ਤੁਰਕੀਆਂ ਕਰੋ❤❤❤❤❤
ਸਰਦਾਰਾ ਦੇ ਕਮ ਵੀ ਵੜੇ ਸੰਦ ਵੀ ਵੜੇ ਅਤੇ ਦਿਲ ਤਾਂ ਹ ਹੀ ਵੜੇ ਬਾਈਆ ਨੂ ਵਾਹਿਗੁਰੂ ਜੀ ਤਰੱਕੀਆ ਬਕਸਣ ਪਿਆਰ ਨਾਲ ਸੱਤ ਸ੍ਰੀ ਅਕਾਲ ਸਾਰੀਆ ਬਾਈਆ ਨੂ
ਅਮ੍ਰਿਤ ਪਾਲ ਸਿੰਘ, ਤੁਸੀਂ ਸਾਨੂੰ ਸਾਰਾ ਅਰਬ ਘੁੰਮਾਤਾ ਤਹਿ ਦਿਲੋਂ ਤੁਹਾਡਾ ਧੰਨਵਾਦ ਦੋਨਾਂ ਦਾ ਵਾਹਿਗੁਰੂ ਜੀ ਚੜ੍ਹਦੀ ਕਲਾ ,ਤੰਦਰੁਸਤੀ, ਤਰੱਕੀਆਂ ਬਖਸ਼ਣ ਜੀ।
ਬਹੁਤ ਖੂਬਸੂਰਤ ਸ਼ਹਿਰ ਹੈ ਦੋਹਾ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਤੇ ਤਰੱਕੀਆਂ ਬਖਸ਼ਿਸ਼ ਕਰਨ ਜੀ ਸਤਿ ਸ੍ਰੀ ਆਕਾਲ ਜੀ ਦੋਨਾਂ ਭਰਾਵਾਂ ਨੂੰ 🙏
ਬਹੁਤ ਵਧੀਆ ਵੀਰ ਜੀ ਵਾਹਿਗੁਰੂ ਚੜ੍ਹਦੀ ਕਲਾ ਬਖਸ਼ੇ
ਇਸ ਦੇਸ਼ ਵਿੱਚ ਕੁੱਲ ਸੱਤ ਸਟੇਡੀਅਮ ਨੇ ਫੁੱਟਬਾਲ ਦੇ,, ਜਾਣਕਾਰੀ ਸਾਂਝੀ ਕਰਨ ਲਈ ਧੰਨਵਾਦ ਘੁੱਦੇ ਬਾਈ
ਮਾਝੇ ਵਾਲਿਆਂ ਧੱਕ ਪਾਈ ਪੂਰੀ ਅਰਬ ਦੇਸ਼ਾਂ ਚ, ਮੈਂ ਵੀ ਦੁਬਈ ਹੁੰਦਾ ਸਾਊਦੀ ਨੂੰ ਚਲਦਾ ਜ਼ਿਆਦਾ ਮੁੰਡੇ ਗੁਰਦਾਸਪੁਰ ਅੰਮ੍ਰਿਤਸਰ ਦੇ ਮਿਲਦੇ ਮੈਂ ਆਪ ਵੀ ਗੁਰਦਾਸਪੁਰ (ਡੇਰਾ ਬਾਬਾ ਨਾਨਕ ) ਤੋਂ
ਬਹੁਤ ਵਧੀਆ ਰਿਹਾ ਅੱਜ ਦਾ ਸਫ਼ਰ ਬਾਈ ਸਿਆਂ
ਕੱਲ੍ਹ ਨੂੰ ਮਿਲਦੇ ਹਾਂ ਅਗਲੇ ਬਲੌਗ ਵਿੱਚ ਬਾਈ ਘੁੱਦੇ,, ਰੱਬ ਰਾਖਾ,, ਸਤਿ ਸ੍ਰੀ ਆਕਾਲ ਬਾਈ ਮਰਿਓ
ਸਾਈਕਲਾਂ ਅਤੇ ਟਰੱਕਾ ਵਾਲਿਆ ਨੇ ਕਤਰ ਵਿੱਚ ਰੰਗ ਬੰਨੇ ਪਏ ਨੇ ਸਾਰੇ ਵੀਰਾਂ ਨੂੰ ਸਤਿ ਸਤਿ ਸ੍ਰੀ ਅਕਾਲ 🚲🚲🚛🙏🙏
ਸਤਿ ਸ੍ਰੀ ਅਕਾਲ ਵੀਰ ਪਰਮਾਤਮਾ ਤੁਹਾਨੂੰ ਹਮੇਸ਼ਾ ਖੁਸ਼ ਰੁੱਖ ਜੀ ਤੁਸੀਂ ਦਿਨ ਦੁਗਨੀ ਰਾਤ ਦੁਗਨੀ ਤੁਰਕੀਆਂ ਕਰੋ
ਸਤਿ ਸ਼੍ਰੀ ਅਕਾਲ ਜੀ 🙏 ਦੇਵ ਬਾਈ ਨੂੰ ਪੰਜਾਬ ਦੇ ਰਾਜਸੀ ਫਲ਼ ਚੀਕੂ ਤੇ ਸੀਤਾਫਲ ਦਿਉ ਜੋ ਬਾਈ ਦੇ ਸੈੱਲ ਪੂਰੇ ਹੋਣ 😅🎉
ਰੰਗ ਬਰੰਗੇ ਘਰ
ਸੋਹਣੀ ਗੱਲ ਬਾਤ ਹੈ ਬਾਈ ਘੁੱਦੇ
Beautiful journey, Panjabian de zindadili, mehman niwazi Jindabad. Rab mere Panjab te Panjabia nu kush rakhe ❤ Lots of respect from Scotland 🏴
ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਤੇ ਤਰੱਕੀਆਂ ਬਖਸ਼ਿਸ਼ ਕਰਨ ਜੀ ਸਤਿ ਸ੍ਰੀ ਆਕਾਲ ਜੀ ਦੋਨਾਂ ਭਰਾਵਾਂ ਨੂੰ
Very good video excellent hospitality of our Sikh brothers. Safe riding.
ਬਾਈ ਸੁਖਵੰਤ ਹੋਰਾਂ ਦਾ ਵੀ ਧੰਨਵਾਦ
ਵਾਹਿਗੁਰੂ ਜੀ
❤❤❤🎉🎉❤❤❤
ਸਤਿ ਸ੍ਰੀ ਆਕਾਲ ਜੀ, ਵੀਡੀਓ ਦਾ ਬੇਸਬਰੀ ਨਾਲ਼ ਉਡੀਕ ਰਹਿੰਦੀ ਆ ❤🎉
ਤਾਰਾ ਅਤੇ ਸਿਤਾਰਾ ਦੀ ਜੋੜੀ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲਿ ਜੀ , ਵਾਹਿਗੁਰੂ ਜੀ ਆਪ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ।
ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ। ਬਹੁਤ ਹੀ ਵਧੀਆ vlog ਬਾਈ ਜੀ।
ਸਤਿ ਸ਼੍ਰੀ ਅਕਾਲ ਘੁੱਦੇ ਬਾਈ ਮਾਲਕ ਚੜ੍ਹਦੀਕਲਾ ਚ ਰੱਖੇ🙏❣️
ਜ਼ਿੰਦਗੀ ਜ਼ਿੰਦਾਬਾਦ❣️🙏
ਸਤਿ ਸ੍ਰੀ ਅਕਾਲ ਵੀਰੋ ਵਾਹਿਗੁਰੂ ਚੜਦੀ ਕਲ੍ਹਾ ਰੱਖੇ ਜੀ ਨਾਇਸ਼ 🙏🙏
ਸਤਿ ਸ਼੍ਰੀ ਆਕਾਲ ਬਾਈ ਜੀ ਵਾਹਿਗੁਰੂ ਜੀ ਮੇਹਰ ਕਰਨ ਤਹਾਡੇ ਦੋਹਾਂ ਵੀਰਾਂ ਤੇ ਭਿੰਦਾ ਖੋਖਰ ਸਿਰੀਏ ਵਾਲਾ
Good shot ❤❤❤❤❤
ਸਤਿ ਸ੍ਰੀ ਅਕਾਲ
ਬਲੋਗ ਵਧੀਆ ਹੈ । ਯਾਤਰਾ ਦਾ ਕੰਮ ਜਾਰੀ ਰੱਖੋ । ਵਾਹਿਗੁਰੂ ਮੇਹਰ ਬਣਾਈ ਰੱਖਣ ।
ਬਾਈ ਹੋਰਾਂ ਦੀ ਬੱਸ ਵਿੱਚ ਰੌਣਕਾਂ ਲੱਗੀਆਂ ਹੋਈਆਂ ਘੁੱਦੇ ਬਾਈ,, ਨਿਰਾ ਪੰਜਾਬ
ਸਤਿ ਸ੍ਰੀ ਅਕਾਲ ਬਾਈ ਜੀ ਸਾਰੇ ਭਰਾਵਾਂ ਨੂੰ ਜਿਉਂਦੇ ਵਸਦੇ ਰਹੋ
ਸਤਿ ਸ੍ਰੀ ਅਕਾਲ ਬਹੁਤ ਵਧੀਆ ਵਾਹਿਗੁਰੂ ਜੀ ਮੇਹਰ ਕਰਨ
ਬਹੁਤ ਵਧੀਆ ਲੱਗਿਆ ਕਤਰ ਦੇਸ਼। ਵਾਹਿਗੂਰੁ ਸਾਰਿਆਂ ਨੂੰ ਚੜਦੀ ਕਲਾ ਬਖਸ਼ੇ। ਵਾਹਿਗੂਰੁ ਹੋਰ ਤਰੱਕੀਆਂ ਬਖਸ਼ੇ। ਵਾਹਿਗੂਰੁ ਜੀ ਕਾ ਖ਼ਾਲਸਾ ਵਾਹਿਗੂਰੁ ਜੀ ਕੀ ਫ਼ਤਹਿ।
ਸਤਿ ਸ੍ਰੀ ਆਕਾਲ ਦੋਨਾਂ ਵੀਰਾਂ ਨੂੰ ਬਹੁਤ ਵਧੀਆ ਦੋਹਾ ਕਤਰ ਦਾ ਸੈਰ ਸਪਾਟਾ 💓👌👍🙏
ਬਹੁਤ ਪਿਆਰਾ ਦੇਸ਼ ਮੈਂ ਵੀ ਇੱਥੇ ਰਿਹਾ ੧੯੮੨ ਤੋਂ ੧੯੯੦ ਤੱਕ
ਬਹੁਤ ਧਨਵਾਦ ਵੀਰ ਜੀ ਵਾਹਿਗੁਰੂ ਮੇਹਰ ਕਰੇ ਸਫ਼ਰ ਵਧੀਆ ਹੋਵੇ ਜੀ
ਵਾਹਿਗੁਰੂ ਜੀ ਸਤਿਨਾਮ ji 🙏❤❤
Bahut sundar century
ਬਹੁਤ ਵਧੀਆ
ਬਹੁਤ ਵਧੀਅਾ ਵੀਰ
ਸਤਿ ਸ਼੍ਰੀ ਅਕਾਲ ਜੀ thanks for showing us the beautiful places🥰
Sat shri akal beta ji ajj da vlog bahut vadhia lagga punjabian di mahmaan niwazi sari dunia vich mashhoor hai punjabi jathe v jaan de aa vakhra hi Punjab baba launde aa bahut bahut dhanbaad punjabi bachian da keep it up beta ji 👍👍👍👍👍👍👍👍👍👍god bless both of you west wishes From Lakhwinder Kaur gurdaspur
ਵਾਹਿਗੁਰੂ ਜੀ ਕਾ ਖਾਲ਼ਸਾ ਸ੍ਰੀ ਵਹਿਗੁਰੂ ਜੀ ਕੀ ਫ਼ਤਿਹ ਜੀ
ਨਜਾਰੇ ਆਈ ਜਾਦੇ ਨਜਾਰੇ ਜਾਈ ਜਾਦੇ,,,,
Bai mainu 5saal ho gai qatar toh aye nu bhut dil krda c qatar dekhan nu thuda bhut dhanwaad tusi mera supna pura kita es vlog rahi sachi I love qatar
ਸਤਿ ਸ੍ਰੀ ਅਕਾਲ ਸਾਰੇ ਵੀਰਾ ਨੂੰ ਮੇਰੇ ਵੱਲੋ
ਬਾਕੀਂ ਬਹੁੱਤ ਧੰਨਵਾਦ ਸੋਹੀਂ ਵੀਰ ਦਾ ਜਿੱਹੜਾ ਪਤੱਦਰ ਆਪਣਾ ਹੈੱਡ ਕੱਢ ਕੇ ਵੀਰਾ ਨੂੰ ਲੈਣ ਗਿਆ ਤੇ ਫੇਰ ਫੁੱਲ ਮੋਜ ਮਸਤੀਆ ਕਾਰਦੇ ਪਾਏ ਬਹੁੱਤ ਗੱਲ ਰੱਬ ਤੁਹਾਨੂੰ ਹਮੇਛਾ ਹੀ ਚਾੜਦੀ ਕਲ੍ਹਾ ਅਤੇ ਤੰਦਰੁਸਤੀਆ ਬਖਸ਼ਣ
ਬਾਕੀ ਸੁੱਖਵੰਤ ਸਿੰਘ ਸ਼ੋਹੀਂ ਨੂੰ ਇੱਕ ਵਾਰੀ ਮਿਲਿਆ ਸੀ ਉੱਹ ਵੀਂ ਸਨਾਈਆ ਫੋਟੀ4 ਉੱਸ ਟਾਈਮ ਅਸੀਂ ਨਵੇ ਆਏ ਸੀਂ ਦੋਹਾ ਕਤਰ ਵਿੱਚ ਤੇ ਮੇ ਆਖਿਆ ਚੱਲ ਸੁੱਖਵੰਤ ਵੀਰ ਨੂੰ ਮਿੱਲ ਕੇ ਆਉਣਾ ਤੇ ਚੱਲੋ ਮਿੱਲ ਤੇ ਪਿਆ ਪਰ ਜਦੋ ਅਸੀਂ ਵਾਪਸ਼ ਆਉਣ ਲੱਗੇ ਆਪਾ ਨੂੰ ਰਾਹ ਨਾ ਲੱਬੇ ਫੇਰ ਬੜੀਂ ਮੁੱਸਕਲ ਨਾਲ ਆਪਣਾ ਰੂਮ ਲੱਭਿਆ ਫੇਰ ਮੇ ਸੁੱਖਵੰਤ ਵੀਰ ਜੀ ਨੂੰ ਮੇ ਕਿੱਹਾ ਕੇ ਮੈ ਪਹੁੱਚ ਗਿਆ ਆਪਣੇ ਰੂਮ ਵਿੱਚ ਇੱਹ ਗੱਲ ਹੁੱਣੀ ਆ ਕੋ 2013 di
ਸਤਿ ਸ੍ਰੀ ਆਕਾਲ ਜੀ ਦੋਵੇਂ ਵੀਰਾ ਨੂੰ 🙏🌹
Excellent blog. Feel proud of of you all. Very hardworking panjabis and sardarji.
ਵਾਹਿਗੁਰੂ ਜੀ ਹਮੇਸ਼ਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖਣ ਵੀਰ 🇮🇳🇮🇳
ਚੜੵਦੀ ਕਲਾ ਵਿੱਚ ਰਹੋ
ਬਹੁਤ ਖੂਬ, ਵੀਰਿਓ
ਜਦੋਂ ਕੁਵੈਤ ਆਏ ਮੇਲੇ ਕਰਾਂਗੇ ਤੁਹਾਡੇ ਨਾਲ
ਚੜ੍ਹਦੀ ਕਲਾ
ਚੰਗੀ ਜਗ੍ਹਾ, ਚੰਗੇ ਲੋਕ, ਰੱਬ ਤੁਹਾਨੂੰ ਦੋਵਾਂ ਦਾ ਧਿਆਨ ਰੱਖੇ
ਵਾਹਿਗੁਰੂ ਜਾ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰੋ ਅਮਿ੍ੰਤਸਰ ਸਾਹਿਬ ਪਿੰਡ ਵਰਪਾਲ ❤❤❤❤
❤❤❤❤❤❤❤
Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru
ਸਤਿ ਸੀ੍ ਅਕਾਲ ਬਾਈ ਅੰਮ੍ਰਿਤ ਅਤੇ ਬਾਈ ਬਲਦੇਵ ਅਤੇ ਨਾਲ ਵਾਲੇ ਵੀਰਾਂ ਨੂੰ ਜੀ। ਬਹੁਤ ਵਧੀਆ ਜਾਣਕਾਰੀ ਦੇ ਨਾਲ ਨਾਲ ਸੋਹਣੀਆਂ ਥਾਂਵਾਂ ਦਿਖਾਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ।❤❤❤❤❤❤
ਪਤਾ ਨੀ ਬਾਈ ਅਮਰੀਕਾ ਕੈਨੇਡਾ ਦਾ ਪਾਣੀ ਕਿਹੋ ਜਿਹਾ ਐਧਰ ਲੋਕ ਖੁੱਲ ਕਿ ਨੀ ਮਿਲਦੇ ਬੋਲਦੇ ਬਹੁਤ ਵਧੀਆ ਲੱਗਾ ❤ ਧੰਨਵਾਦ ਬਾਈ ਘੁੱਦੇ
ਬਹੁਤ ਵਧੀਆ ਵੀਡੀਓ ਬਾਈ
ਬਹੁਤ ਵਧੀਆ ਲੱਗਿਆ ਵਿਨੀਪਿਗ
ਇੱਕ ਵਾਰੀ ਫਿਰ ਤੋਂ ਪਿਆਰ ਭਰੀ ਸਤਿ ਸ੍ਰੀ ਆਕਾਲ ਬਾਈਆਂ ਨੂੰ
Veer ji ase v Doha Qatar ja ke aaye han January uthe roj to Tuhadea video dekh de hun de si roj tea time all family members
ਸਾਬ ਰਾਏ ਵੀ ਜਾਮਾ ਰਾਏ ਦਾ ਹੀ ਆ ਉਹ ਸਪੇਨ ਵਿੱਚ ਰਹਿੰਦੇ ਆ ,
ਬਲਦੇਵ ਨੂੰ ਡਾਕਟਰ ਕੋਲ ਲੈ ਕੇ ਜਾਓ 🙏🙏
ਵਾਹਿਗੁਰੂ ਚੜਦੀਕਲਾ ਬਖਸ਼ਣ 🙏🙏😍😍
ਬਹੁਤ ਵਧੀਆ👍💯👍💯
ਇਲਾਕਾ ਕਿਹੜਾ ਤਰਨਤਾਰਨ❤❤👍👍
Bahot vdia 22 yada tajia hoo gya Qatar diya
Bot e shandar reha ji 🎉🎉🎉
ਸਤਿ ਸ੍ਰੀ ਆਕਾਲ ਵੀਰ ਜੀ ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱਖਣ ❤
Bhot vdia bai ji nazara agya vlog da
ਇਹ ਗੰਜਾ ਮੰਜਾ ਬਲਦੇਵ ਵੀਰ ਇ ਘੁੱਦੇ ਵੀਰ
ਹਬੀਬੀ ਹੋਣਾਂ ਨੂੰ ਅੱਜ ਡਾਂਸ ਕਰਦੇ ਪਹਿਲੀ ਵਾਰੀ ਦੇਖਿਆ 😊
Great 👍 thanks 🙏 veer California
ਜੰਮੂ ਵਾਲੇ ਬਾਈਆਂ ਨੂੰ ਸਤਿ ਸ੍ਰੀ ਆਕਾਲ
Bhut vadia jankari god bless both of you take care 🌺🌺
police wale lagde ho bahut vadhia kush rho satshri akal
ਦਿਨ ਸ਼ੁੱਕਰਵਾਰ ਦਾ
ਬੌਕਸ ਪਾਰਕ ਇਲਾਕਾ
ਰੰਗ ਬਰੰਗੇ ਕੰਟੇਨਰ
ਰਾਤ ਦਾ ਮਹੌਲ
ਰੌਣਕਾਂ
ਬਾਈ ਘੁੱਦਾ ਸਿੰਘ ਫੋਰਮੈਂਨ 😂😂
ਜਿਉਂਦੇ ਰਹੋ ਬਾਈ ਸਿਆਂ
ਬਹੁਤ ਹੀ ਵਧੀਆ vlog aa veer g
Wah ji wah sohi saab nu ਪੁੱਛੋ ਕੇ ਪਿੰਡ ਵੇਰਕਾ ਵਾਲੇ ਕਿੰਨੇ ਕੇ ਮੁੰਡੇ ਹੈਗੇ Qater ਵਿੱਚ
so nice always to see your shared videos , bhai sada we page like kar lo hath nu hath chota veer, nice of all of punjabi indian brothers , bahut he sohna lagya sabh nu wekh k
Waheguru ji ka khalsa waheguru ji ki fateh #justice for sidhu moosewala
Sat Sri akal ji Dev and ghudda ji
ਕੀ ਕੀ ਸਿਫ਼ਤਾਂ ਕਰੀਏ ਇਹਨਾਂ ਦੇਸ਼ਾਂ ਦੀ ਸਾਡਾ ਦੇਸ਼ ਵੀ ਇਸ ਕਰੂ ਕਦੇ
ਚੜ੍ਹਦੀ ਕਲਾ
ਸਤਿ ਸ੍ਰੀ ਆਕਾਲ ਦੋਵੇਂ ਵੀਰਾਂ
ਸਫ਼ਰੀ ਮਾਲ ਦਾ
ਮੋਟਾ ਮੋਟਾ ਝਾਕਾ
ਚੜਦੀ ਕਲਾ
Sskhal done veer nu ji ❤❤
ਬਹੁਤ ਵਧੀਆ ਜੀ