ਕਨੇਡਾ ਦਾ ਹੋਇਆ ਬੁਰਾ ਹਾਲ ,ਵਧ ਰਹੇ ਨਸੇ ਤੇ ਗੁਮਸੁਦਾ ਸਟੂਡੈਟ

แชร์
ฝัง

ความคิดเห็น • 228

  • @narinderpalsingh5349
    @narinderpalsingh5349 ปีที่แล้ว +24

    ਵੀਰੇ ਕਨੇਡਾ ਦਾ ਨਹੀਂ ਪੰਜਾਬ ਚ ਰਹਿੰਦੇ ਮਾਤਾ ਪਿਤਾ,ਕਨੇਡਾ ਚ ਇਕੱਲਿਆਂ ਰਹਿ ਰਹੀਆਂ ਛੋਟੀ ਉਮਰ ਦੀਆਂ ਬੱਚੀਆਂ ਸਭ ਦਾ ਬੁਰਾ ਹਾਲ ਹੈ,,,,ਵਾਹਿਗੁਰੂ ਸਾਨੂੰ ਸੁਮੱਤ ਬਖਸ਼ੇ,,,ਗੁਸਤਾਖੀ ਮਾਫ।

  • @Onshanti-b4u
    @Onshanti-b4u 8 หลายเดือนก่อน +1

    ਮੇਰਾ ਇਕ relative Quebec ਵਿੱਚ ਆ ਮੈਨੂੰ polythene bag ਵਿੱਚ ਨਸ਼ਾ ਪਾ ਕੇ pack ਕਰਕੇ ਫੜਾ ਦਿੰਦਾ ਸੀ ਤੇ ਕਹਿੰਦਾ ਸੀ ਫਲਾਣਾ ਬੰਦਾ ਆਵੇਗਾ ਤੇ ਪੈਸੇ ਲੈ ਲੀ ਤੇ bag ਫੜਾ ਦੀ be aware everyone

  • @vickyraj6276
    @vickyraj6276 ปีที่แล้ว +44

    ਮੇਰਾ ਤੇ 8 ਸਾਲ ਦਾ ਤਜਰਬਾ ਜੋ ਹਲਾਤ ਬਣਦੇ ਜਾ ਰਹੇਆ ਨਾ ਆਪਣੇ ਤੋ PR ਕਾਰਡ ਤੋ ਬਿਨਾ ਕੁੱਝ ਨੀ ਹੈਗਾ ਕਮਾਈ ਤੋ ਖਰਚੇ ਵੱਧ ਆ

    • @narindersingh-km1io
      @narindersingh-km1io ปีที่แล้ว +6

      Pr ho ka kada judge bn ja ga bai 😂😂

    • @harjindersandhu9016
      @harjindersandhu9016 ปีที่แล้ว +1

      ​ਬੇਟਾ ਜੀ ਕੋਈ ਜਜ ਨਹੀਂ ਬਣਿਆ ਸਚਾਈ ਦਸ ਰਿਹਾ ਕਿਸੇ ਨੂੰ ਰੋਕ ਨਹੀਂ ਰਿਹਾ ਜੇ ਇੰਡੀਆ ਵਿਚ ਹੋ ਵੀਜਾ ਲਵਾਓ ਤੇ ਜਲਦੀ ਆਓ ਕਿਸੇ ਨੂੰ ਸਾੜਾ ਨਹੀਂ ਉਸਨੇ ਮੌਜੂਦਾ ਹਲਾਤ ਦਸੇ ਨੇ ਬਾਕੀ ਸਾਡੀ ਮਰਜੀ ਏ।ਧੰਨਵਾਦ

    • @TarsemSingh-ph7ui
      @TarsemSingh-ph7ui ปีที่แล้ว +1

      ​@@narindersingh-km1io1

    • @anchalsidhu8743
      @anchalsidhu8743 ปีที่แล้ว

      @@narindersingh-km1io y8y8y8y8y8yitľ.

    • @kaurk6127
      @kaurk6127 ปีที่แล้ว

      @@harjindersandhu9016ehna nu lgda asi jhoot bolde aa asi jealous krde aa.Apa ta kehne ehna nu aao te ethe halaat dekho.machi pathar chat k vapis murdi

  • @PreetPreet-yd4ni
    @PreetPreet-yd4ni ปีที่แล้ว +36

    ਬਹੁਤ ਗੰਭੀਰ ਮੁੱਦੇ ਦੇ ਜਾਣਕਾਰੀ ਸਾਂਝੀ ਹੈ ਛੋਟੇ ਵੀਰ ਮੇਰੀ ਵੀ ਪੰਜਾਬੀ ਪਰਿਵਾਰਾਂ ਨੂੰ ਬੇਨਤੀ ਹੈ ਜੇਕਰ ਤੁਹਾਡਾ ਬੱਚੇ ਕੋਲ ਕੰਮ ਨਹੀਂ ਹੈ ਉਸਨੂੰ ਹੌਸਲਾ ਦੇਵੋ

  • @sharry__pb1362
    @sharry__pb1362 ปีที่แล้ว +32

    ਬਿਲਕੁਲ ਸਹੀ ਗੱਲ ਕਹੀ ਆ ਬਾਈ ਨੇ ਪਰ ਫਿਰ ਵੀ ਬਹੁਤਿਆਂ ਦੇ ਸਿਰ ਤੇ ਜੂੰ ਨੀ ਸਰਕਣੀ ਇਹ ਹਰ ਇੱਕ ਪਰਦੇਸ ਦੀ ਸੱਚਾਈ ਆ ਪਰ ਲੋਕ ਕਹਿੰਦੇ ਆ ਵੀ ਕੋਈ ਨਾ ਦੇਖੀ ਜਾਉ ਇੱਕ ਵਾਰੀ ਪਹੁੰਚ ਜਾਈਏ ਬਸ ਉਹੀ ਦੇਖੀ ਜਾਉ ਇਹਨਾਂ ਚੀਜਾਂ ਦਾ ਕਾਰਨ ਬਣਦੀ ਆ। ਅੱਜ ਨਹੀਂ ਤਾਂ ਕੱਲ ਇੱਥੇ ਪਹੁੰਚ ਜਾਣਾ ਸਾਰਿਆਂ ਨੇ ਪਰ ਕਿ ਤੁਸੀਂ ਸਹੀ ਟਾਇਮ ਤੇ ਇੱਥੇ ਆ ਰਹੇ ਓ ਇਹ ਦੇਖਣਾ ਬਹੁਤ ਜਰੂਰੀ ਆ। ਇੱਕ ਦੂਜੇ ਦੀ ਰੀਸ ਚ ਆਪਣੇ ਜੁਆਕਾ ਨੂੰ ਬਾਹਰ ਭੇਜਣਾ ਛੱਡੋ 🙏🏻

    • @emaansidhu6305
      @emaansidhu6305 ปีที่แล้ว +1

      Sahi gall a bai

    • @sukhchain1926
      @sukhchain1926 ปีที่แล้ว +1

      ਮਨੁੱਖ ਨੂੰ ਮਰਨਾ ਮਨਜ਼ੂਰ ਆ ਪਰ ਟਾਈਟੈਨਿਕ ਵੇਖਣਾ।

  • @jaspalsinghpatiala8239
    @jaspalsinghpatiala8239 ปีที่แล้ว +16

    ਬਾਈ ਮੇਰਾ ਬੇਟਾ ਵੀ ਗਿਆ ਹੈ ਪਰਮਾਤਮਾ ਦੀ ਕਿਰਪਾ ਨਾਲ ਰੋਜ ਗੱਲ ਹੋ ਜਾਂਦੀ ਹੈ। ਪਰਮਾਤਮਾ ਸਭ ਦੇ ਬੱਚੇ ਤੰਦਰੁਸਤ ਰੱਖਣ।ਨਾਲੇ ਜਿੰਨੇ ਵੀ ਪੰਜਾਬੀ ਮਾਂ ਪੀਓ ਹਨ ਆਪਣੇ ਬੱਚਿਆਂ ਨਾਲ ਗੱਲ ਕਰਿਆ ਕਰੋ।

  • @GurinderpalsinghBawa
    @GurinderpalsinghBawa 11 หลายเดือนก่อน

    ਵਾਈ ਤੁੰ ਆ ਜਿਹੜੀ ਗੱਲ ਕਹੀ ਆ ਵੀ ਕੰਮ ਕਰਦੇ ਵੇਲੇ ਫੋਟੋ ਪਾਇਆ ਕਰੋ ਸੁਆਦ ਲਿਆ ਤਾਂ ਵਾਈ ਨੇ ਕਿਊਂਕਿ ਰੀਲਾਂ ਬਣਾ ਕੇ ਪੰਜਾਬ ਵਾਲਿਆਂ ਦਾ ਦਿਲ ਨਾ ਧੜਕਿਆ ਕਰੋ ਲਵ ਵਾਈ ਡਰਾਈਵਰ ਮਹਿਕਮਾ ਜਿੰਦਾਵਾਦ ❤❤❤❤❤❤❤🚜🚙🚌🚒🚛🚂✈️🛩️🇦🇺🇸🇮

  • @SukhwinderSingh-wq5ip
    @SukhwinderSingh-wq5ip ปีที่แล้ว +4

    ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

    • @Humanity0101
      @Humanity0101 6 หลายเดือนก่อน

      Ik hal azadi galam kauma da kush ni rehnda hunda 22.

  • @sandeepkhattra9298
    @sandeepkhattra9298 ปีที่แล้ว +5

    ਬਹੁਤ ਵਧੀਆ ਵੀਡੀਓ ਹੈ ਜੀ ਧੰਨਵਾਦ 🙏

  • @jinderpoohla
    @jinderpoohla 11 หลายเดือนก่อน +1

    ਪੰਜਾਬ ਵਿੱਚ ਬਾਈ ਵਾਲੇ ਨਜਾਰੇ ਲੈ ਰਹੇ ਆ ਕਨੇਡਾ ਵਰਗੀ ਜੇਲ ਜਾਣ ਨੂੰ ਦਿਲ ਨੀ ਕਰਦਾ ਪੰਜਾਬ ਅਜਾਦੀ ਮਾਣ ਰਹੇ ਆ ਬਾਈ

    • @Humanity0101
      @Humanity0101 6 หลายเดือนก่อน

      Sharam kar 22 Panjab nu 1947 too khatam kar rahe.

  • @jagdeepsinghz
    @jagdeepsinghz ปีที่แล้ว +9

    Very logical...and saying what is the actual reality of Canada... Keep it up bro 💪

  • @surinderbrar7550
    @surinderbrar7550 ปีที่แล้ว +7

    You are doing excellent work for the community. Keep it up and GOD will Bless You For ever son . Thank you.

  • @surinderkaur4233
    @surinderkaur4233 ปีที่แล้ว +3

    बेटा जी तुहाडा बहुत बहुत धन्यवाद इना बच्चे आ दी मदद करन ल ई

  • @KiranpalKaurSidhu
    @KiranpalKaurSidhu ปีที่แล้ว +7

    ਪਿੱਛੇ ਵੀ ਘਰਦੇ ਨਹੀਂ ਮੁੜਣ ਦਿੰਦੇ ਕਹਿ ਦਿੰਦੇ ਵੀ ਹੁਣ ਪੱਕੇ ਹੋ ਕੇ ਹੀ ਵਾਪਸ ਆਉਣਾ, ਲੋਕਾਂ ਦੇ ਜਵਾਕ ਵੀ ਰਹਿੰਦੇ ਆ ਕੰਮ ਵੀ ਕਰਦੇ, ਪੈਸੇ ਦਾ ਲਾਲਚ ਇਥੇ ਲੈ ਆਇਆ।

  • @Honey_Sidhu4
    @Honey_Sidhu4 ปีที่แล้ว +1

    ਬਾਈ ਨੇ ਕੱਲੀ ਕੱਲੀ ਗੱਲ ਸੱਚ ਦੱਸ ਤੀ ਅੱਗੇ ਲੋਕਾ ਦੀ ਮਰਜੀ

  • @balwinderbrar3739
    @balwinderbrar3739 ปีที่แล้ว +5

    ਵਾਹਿਗੁਰੂ ਵਾਹਿਗੁਰੂ

  • @gurmailsingh-nb7fy
    @gurmailsingh-nb7fy ปีที่แล้ว +2

    Koi depression nai kakh nai ghro maa bhen hatho prothein kha ke motorcycle ja car jeb ch 4 paise pa ke ghuman wala duniya te har jga dhkay he khao km koi hathi sikhn nu tyar nai kasoor maa baap da zada jina apne juwak ene khulley schdey aagha dor te picha choor ehi gal ena te lago hundi a hathi km krn wala bhukha nai mrda es duniya ch

  • @lakhvinderkaurdhillon358
    @lakhvinderkaurdhillon358 ปีที่แล้ว +5

    Mere beta v both bure halat ch c jdo phone ght karn lag gea ta aci aye ta vapis lndia le gae

  • @neelamrani3739
    @neelamrani3739 ปีที่แล้ว +3

    Tusi bahut achha kam kar rahe ho punjabi bacchiyan di help karni god bless you

  • @amazon8174
    @amazon8174 ปีที่แล้ว +5

    Veere waheguru Meher kre tuhade te🙏 Inni dur ja k tussi inna badiya kaam kr rhye ho.

  • @frenchexcellenceclasses4258
    @frenchexcellenceclasses4258 ปีที่แล้ว +4

    Hun pta lagda Punjab ch koi nuks ni, eh lok ee eho je aa,

    • @ThePreeti86
      @ThePreeti86 ปีที่แล้ว

      Yesss . Bilkul sahi hai

  • @rameshbajaj6500
    @rameshbajaj6500 7 หลายเดือนก่อน +1

    🙏🙏🙏🙏

  • @JaswinderKaur-we1fe
    @JaswinderKaur-we1fe ปีที่แล้ว

    ਧਨਵਾਦ

  • @MSW-uf5uu
    @MSW-uf5uu ปีที่แล้ว +4

    Waheguru ji

    • @GurwinderSingh-up5ez
      @GurwinderSingh-up5ez ปีที่แล้ว

      Kam nhi haiga ta Nasha kahda milda, waheguru sabna da bhala krn

  • @jangsingh9119
    @jangsingh9119 ปีที่แล้ว +1

    Mera Desh Punjab 🙏❤️

  • @lakhvindersinghsingh-gc9zp
    @lakhvindersinghsingh-gc9zp ปีที่แล้ว +1

    Punjab vich reh k ve km keta ja skda Jena de bhar da bhoot swar aa ohna naal ta Ave hona he chida kus time wait kro sare punjab vapus mud k aun gaye

  • @godisone7399
    @godisone7399 ปีที่แล้ว +2

    God bless all of you, Respected Khalsa Aid Team Sir ❤ 🙏 🙏, Doing Good Job Sir

  • @sarandeepsingh4115
    @sarandeepsingh4115 ปีที่แล้ว +21

    Hello mintu ji
    I watched this video today which is very depressing thing.
    I am in fort Saint John bc Canada , their are lot of jobs available here and there is a college too where lots of Punjabi students doing their studies, if you can give some information through your channel regarding this college and city it will be beneficial for our Punjabi students

    • @lakhidhimaan
      @lakhidhimaan ปีที่แล้ว

      Pls contact me veere

    • @gurjitsingh4156
      @gurjitsingh4156 ปีที่แล้ว

      Brother har jagha job nhi Canada vich ji

    • @AngSangWaheguruG
      @AngSangWaheguruG ปีที่แล้ว

      Sarandeep singh ji share ur number me

  • @rajwantkaur5232
    @rajwantkaur5232 ปีที่แล้ว +1

    Waheguru tuhade te mehar kare beta tusi vadhia kam kar rahe aa

  • @jaskarnsingh3884
    @jaskarnsingh3884 ปีที่แล้ว +4

    ਅਫੀਮ ਪੋਸਤ ਖਾਦੇ ਆ ਜਾ ਵਧਗੇ ਭਰਾ

  • @jagjitpal1574
    @jagjitpal1574 ปีที่แล้ว +1

    Veer g tusi bahut vadhia kamm Kar rahe ho Jo ke ikk vadhiaa Punjabi hee Kar sakda hai .
    Waheguru tuhanu hamesa chardi kala vich rakhe g

  • @jontyrhodes4155
    @jontyrhodes4155 ปีที่แล้ว +2

    What is salary of BSA in nova Scotia power corporation Halifax , working in advance metering infrastructure ??

  • @jass0510
    @jass0510 ปีที่แล้ว +1

    Waheguru ji mehar Karan thuhade te tusi bahut vadiya kaam karde ho

  • @SinderpalSingh2327
    @SinderpalSingh2327 ปีที่แล้ว +5

    ਵਾਹਿਗੁਰੂ ਜੀ ਮੇਹਰ ਕਰੋ

  • @manveerkaurgill6901
    @manveerkaurgill6901 ปีที่แล้ว +4

    Veere tuc bilkul shi kiha .. Waheguru mehr kre sbb nu samat bakshe 🙏🏻🙏🏻 Tuc bahut vadia km kre Rho o… gbu

  • @GagguHundal
    @GagguHundal ปีที่แล้ว +1

    Waheguru mehr kre mere sare veera te

  • @rickyrundev
    @rickyrundev ปีที่แล้ว

    Veerey tusi bahut vadia kam Kar rahe o, essey bandian nu India vapas bhej k.

  • @kuldipkhakh9053
    @kuldipkhakh9053 7 หลายเดือนก่อน

    ਬਿੱਲਕੁੱਲ ਬਾਈ ਤਿੰਨ ਰਿਸ਼ੈਸਨ ਪਿੰਡੇ ਤੇ ਹੰਢਾ ਚੁੱਕਿਆ ਏਹੋ ਜਿੱਹਾ ਸਮਾ ਨਹੀਂ ਦੇਖਿਆ ।
    ਬਾਕੀ ਪੰਜਾਬ ਜੇਕਰ ਕਿੱਸੇ ਨੂੰ ਸੱਚ ਦੱਸੀਦਾ ਕਿ ਕਨੇਡਾ ਦਾ ਬੁੱਰਾ ਹਾਲ ਆ, ਕਿਸੇ ਹੋਰ ਭੇਜ ਦੇਵੋ।
    ਨਾਂ ਕਿੱਥੇ ਮੰਨਦੇ ਨੇ । ਹੁੱਣ ਮੈਨੂੰ ਕਹਿ ਰਹੇ ਨੇ ਸਾਡੀ ਕੁੱੜੀ ਨੂੰ ਕੰਮ ਲੱਭਕੇ ਦੇਵੋ ।

  • @gurpreetkaur4794
    @gurpreetkaur4794 ปีที่แล้ว +3

    App ta set hoge bakia no draie chlo vadia kam a

    • @Userxyzqwee
      @Userxyzqwee ปีที่แล้ว

      ji reality aa oh ta agya 25 lakh khrab thode na krne nlle oh ta 18 19 da gya wa oss vele ta halat phir vi thheek si

  • @jesskaur6009
    @jesskaur6009 ปีที่แล้ว

    i agree with you vir ji🙏🏻God bless you.

  • @ekonkar96
    @ekonkar96 ปีที่แล้ว +1

    very good job, Rab raj ke rjave tuhanu.

  • @baljindersingh1638
    @baljindersingh1638 ปีที่แล้ว +1

    Love you veere....Akaal purkh chardi kala vich rakhan...bohut Changi sewa kar ray o....love from Germany ❤

  • @k2k7644
    @k2k7644 ปีที่แล้ว

    You are Prabhu for human being salute hai .

  • @SandeepGill-kl4nb
    @SandeepGill-kl4nb ปีที่แล้ว

    Thank God jo m 2005 vich aa k PR lai li hun taa Halat bahot maady hoye pe ne 22🙏🙏🙏 waheguru Ji mehar Karan sab veer, behan ty

  • @allinOne55777
    @allinOne55777 ปีที่แล้ว

    Baig jma sachi gall kiti aa

  • @kuldipkaur1470
    @kuldipkaur1470 ปีที่แล้ว +1

    God bless you beta ji

  • @satwinderkaur8498
    @satwinderkaur8498 ปีที่แล้ว +4

    Wahguru ji meharkro sabna te

  • @gurjitsingh8396
    @gurjitsingh8396 ปีที่แล้ว

    ਵੀਰ ਜੀ ਲੌਕ ਲਾਈ ਲੱਗ ਨੇ ਲੋਕਾਂ ਨੂੰ ਚਾਹੀਦਾ ਹੈ ਕਿ ਕਨੇਡਾ ਨਾ ਭੇਜੋ ਆਪਣੇ ਬੱਚਿਆਂ ਨੂੰ

  • @baljindersidhuofficial2790
    @baljindersidhuofficial2790 ปีที่แล้ว

    Tusi sahi gal kahi bro .aaj kal bahut mada hal ho geya caneda ch v

  • @visamaster3053
    @visamaster3053 ปีที่แล้ว +3

    Waheguru ji mehar karo

  • @ranjeetsinghdhillon5274
    @ranjeetsinghdhillon5274 ปีที่แล้ว +3

    Waheguru ji Meher karn

  • @garrysingh-sq6ps
    @garrysingh-sq6ps ปีที่แล้ว +1

    ਬਹੁਤ ਵਧੀਆ ਵੀਰ

  • @amrikpannu1545
    @amrikpannu1545 ปีที่แล้ว

    Sachi gal

  • @sarbjeetkaur2816
    @sarbjeetkaur2816 ปีที่แล้ว +2

    God bless

  • @tejindersinghsohi2683
    @tejindersinghsohi2683 ปีที่แล้ว +5

    Nice work by you. You are helping people who are in distress.

  • @gurpreetdosanjh4837
    @gurpreetdosanjh4837 ปีที่แล้ว +6

    Waheguru thonu bht bht taraki devay waheguru mehar karay because bht vadiya kam kardy pyee tusi tu khalsa aid waly

  • @HarpreetKaur-kc7sk
    @HarpreetKaur-kc7sk ปีที่แล้ว +2

    Waheguru ji ik sada bacha v gumm ho geya g o v labda a ta jrur dsyo veer g waheguru ji tuhanu sda khush rkhe

  • @hardeepsingh-j4n
    @hardeepsingh-j4n ปีที่แล้ว

    shi gal yaar sade link ch ek bnda canada gya aa ohnu 2 month hoge km ni milya te rehn lyi v ghrr ni miln dya

  • @Prabh55055
    @Prabh55055 ปีที่แล้ว

    Bahut Vdiya Kamm kr rahe ho bai tusi

  • @rakhirajesh7442
    @rakhirajesh7442 ปีที่แล้ว

    Sat shree akal bhai ji aap bahut hi achha kaam kar rahe ho

  • @RahulKumar-pj7ch
    @RahulKumar-pj7ch ปีที่แล้ว +6

    Keep going bro positive in negative condition god bless us😊😊😊😊😊😊

  • @sukhdeeps1
    @sukhdeeps1 ปีที่แล้ว +2

    Ajay tn kam suru hoeaa ....hule hule loka nu samj lgo ke panjab ki cheez aa....ae panjab e aa jo wehlea nu v roti deeyi jnda c te lok kadr ni c krde ais gal di ....kudia da tn jma e bera beh gya c ....vyah karona tn canada aale nal .....bahar jana ethe kakh ni haiga ....hun kro cheta panjab nu .....

  • @sharansharan7292
    @sharansharan7292 ปีที่แล้ว

    22 assi j 2h phone na chukiye ghr de pagal ho jnde a, how come ghr de 2/3 din gll ni krde…

    • @tejigill8062
      @tejigill8062 ปีที่แล้ว

      Mtlb plz explain

    • @sharansharan7292
      @sharansharan7292 ปีที่แล้ว

      @@tejigill8062 ehi k ina careless kidda ho sakde a

  • @muhammadasad9858
    @muhammadasad9858 ปีที่แล้ว

    bhi canada ka closed work visa kesa hai es sy pr hu jati hai??

  • @navjotsandhu7162
    @navjotsandhu7162 ปีที่แล้ว +2

    Vdde bhraa tohadi eh help krkee ohnaa nu jawab mil gyaa ke mintu bhraaa kidaa da bndaa ,waheguru ne appe hi ohnaa nu jawabb detaa ,tohanu jyadaa boln di load hi nhi bhraa❤❤❤❤,waheguru mehr kre🙏🙏🙏🙏

  • @sukhvirmann5437
    @sukhvirmann5437 ปีที่แล้ว +1

    Jehre lok canada ch beth ke roz punjab nu gallan kddd rhe ...............
    Kripya krke ohh v dekh len.........
    Aje ta 5 sal baad pta chalnaa

  • @jaswindersinghdhillon2937
    @jaswindersinghdhillon2937 ปีที่แล้ว +1

    Good job veer God bless you

  • @malkeitkaur3046
    @malkeitkaur3046 ปีที่แล้ว +4

    Mintu our Gurdwara should help really sad.
    I live in British Columbia 1107 have died because of drugs until May 2023 for five months.

  • @khushveersingh4810
    @khushveersingh4810 ปีที่แล้ว +2

    Bai g, in surrey near newton i had seen punjabi gursikh guy wearing dmala. He often sit there with homeless guys. I tried to talk him but he never responded because of overdose. Please do something to help him.

  • @RanjitSingh-bq1ri
    @RanjitSingh-bq1ri ปีที่แล้ว +1

    God bless you bro

  • @arnavdubey7161
    @arnavdubey7161 ปีที่แล้ว +1

    Hello paji,me eh upar bnde nu dekheya me Aaj go train te te eh Brampton go utreya si,ek.sardar ji de naal si.

  • @inderjitsandhu9302
    @inderjitsandhu9302 ปีที่แล้ว +1

    Good information brother God bless you bro

  • @ManpreetKaur-kf8bj
    @ManpreetKaur-kf8bj ปีที่แล้ว

    Vere Canada ch safe aaa night time uber eats krna??

  • @rishikhanna5272
    @rishikhanna5272 ปีที่แล้ว +1

    Very good information 🙏🏽

  • @Strugglewithielts
    @Strugglewithielts ปีที่แล้ว

    Bhai Gagan Tarn Taran district to nhi a ?

  • @MyChannel-ez6hl
    @MyChannel-ez6hl 9 หลายเดือนก่อน

    Wmk Ji 🙏🏻

  • @mandeepkaurdhillon1867
    @mandeepkaurdhillon1867 ปีที่แล้ว

    Tohde nl connect kida kr skde

  • @kirankaushik2640
    @kirankaushik2640 ปีที่แล้ว +1

    You r doing very good job , god bless you beta , how is your wife and your little baby girl, give my love to them

  • @sunnylakhowalia5350
    @sunnylakhowalia5350 ปีที่แล้ว +2

    Good 👍 Pendu Canadian zindabad ❤

  • @charandeep9646
    @charandeep9646 ปีที่แล้ว

    Bro ethe Loka nu job nhi mildi smhj skde but j tuc help krde o job lbn ch ta ohna de nkhre bhut a Mein ah km ni krna Mein a km ni krna. Mein khud kuj di help krn di kosis kiti a but lok bhut gnda behaviour krde a. Es lyi hun koi v kehda help krdo ta 10 vaar sochna painda.

  • @jagpreetsingh5426
    @jagpreetsingh5426 ปีที่แล้ว +3

    Eh murakh ne ehna canada jana hi jana😂

  • @GurpreetSingh-t5e4e
    @GurpreetSingh-t5e4e ปีที่แล้ว

    Very...Very..good..bai

  • @RamKumar-zd1hd
    @RamKumar-zd1hd ปีที่แล้ว

    Very good Brother 👍👍👍👍👍

  • @Lingbabar
    @Lingbabar ปีที่แล้ว

    Shukr e bai dsta mai german toh canada ayun di tyari krda c passport milya hun german toh eithe e sahi e kam ta milda aaram nal

  • @pkaur8108
    @pkaur8108 ปีที่แล้ว +1

    Nyc information mintu sir ji ❤❤keepit up 👏👏 tuci sarraya da bahut bahut karde oo ❤❤🔥🔥🙌🙌 rab thonu hamesha khush rakhe 💕🙌🙌keep it up 🤞👏👏

  • @dfgFfgg-kj5rf
    @dfgFfgg-kj5rf ปีที่แล้ว

    ਭਰਾ ਮੇਰਾ ਵੀ ਭਰਾ UK ਵਿਚ 1.ਸਾਲ ਤੋ ਫੋਨ ਨਹੀਂ ਕਰਦਾ ਕਿਵੇ ਪਤਾ ਲੱਗ ਸਕਦਾ

  • @rajveerlondontoaustralia1646
    @rajveerlondontoaustralia1646 ปีที่แล้ว

    VEER MERIA,NA TE KAMNIA na AFEEM na bhuki na zarda na alcohol nal eh haal hunda ,jo tusi apne Video VICH dekha de oo.

  • @Dhangurunanaksahibji
    @Dhangurunanaksahibji ปีที่แล้ว

    Sahi a

  • @FaraattaTv
    @FaraattaTv ปีที่แล้ว +3

    Burra hall hi aa , true , kam vi bahut ghatt hun , mehangi. Expensive bahut aa .

    • @FaraattaTv
      @FaraattaTv ปีที่แล้ว

      @chandan.009 j India set tan lorr nhi aoun chihda . J Jana Newzland ja Australia hor country javo nd skilled hona jarrori aa . Baki Canada ja Jana hor city javo . Baki depends karda tusi kine intelligent oo nd basic money kini aa ka

  • @arshbirsingh685
    @arshbirsingh685 ปีที่แล้ว +3

    Bai bloor te dekhi c mai kudi apni punjaban. Mai kuj khnda es ton phla oh otho bhj gi c. Uto ohdi mental condition sai nai c lag rai. If i see her again. I will surely call

  • @gurjitsingh4156
    @gurjitsingh4156 ปีที่แล้ว

    Brother Canada vich job nhi mil Rahi c so bache dipershan de shikar ho rahe ne

  • @gagandeepsangha8468
    @gagandeepsangha8468 ปีที่แล้ว +1

    Don't come ..stay in India with parents .....India ch factories ch Kam Kar lao......cows rakh k milkman ban jao

    • @HarshJatt
      @HarshJatt ปีที่แล้ว

      Sunan ch v changa lagda MILKMAN despite of dozi🤣

  • @simranjeetsingh4696
    @simranjeetsingh4696 ปีที่แล้ว

    New student nu part time job kab milagi

  • @jasbirkaur3828
    @jasbirkaur3828 ปีที่แล้ว +1

    Tussee jo vee krr rahe ho...jinha vee krr rahe ho....bahut vadiah krr rahe ho...
    RBB TUVADDA BHALA KRRE...CHARDIYAN KLLA VICHH RAKHE....

  • @amanlotey2464
    @amanlotey2464 ปีที่แล้ว +3

    Good job bro
    Loka nu v samjna chahida v ethe he kush karlo

  • @AnitaSharma-mz1ol
    @AnitaSharma-mz1ol ปีที่แล้ว

    Well done

  • @foodkrazzy3141
    @foodkrazzy3141 ปีที่แล้ว +1

    Veer ji bhut acha kam kar rhe ho thanku mera beta vi Canada ve bhut pre shan ve o vapis ana chahnda ve depreshan vich aarhya ve assi unu kah diya ve ki vapis aa ja

  • @PriyaSharma-ne4je
    @PriyaSharma-ne4je ปีที่แล้ว

    Nice work veer g

  • @gagandeep2625
    @gagandeep2625 ปีที่แล้ว +6

    Vinay hari kehnda IELTS nalo work permit te jao Canada vich

    • @LovepreetSingh-vx4hi
      @LovepreetSingh-vx4hi ปีที่แล้ว

      Je koi skill hege aa bhra ta faida rahu

    • @bhawantsingh142
      @bhawantsingh142 ปีที่แล้ว +2

      Out sider nu work permit nahi dindi canadian government, work permit sirf canada vich paunch chukay banday nu milda oh v bahout mahngha

    • @LovepreetSingh-vx4hi
      @LovepreetSingh-vx4hi ปีที่แล้ว

      @@user-mb8gq2tu4p it field construction medical related

  • @birsingh9141
    @birsingh9141 ปีที่แล้ว +2

    Baew jee eh tan bilkul such a jee koee kithey samjda sagon samjaundey wa appan nu